Dec 31

ਨਵੇਂ ਸਾਲ ਦੀ ਧੂਮ, ਦੇਸ਼ ‘ਚ ਜਸ਼ਨ ਦਾ ਮਾਹੌਲ, ਸ੍ਰੀ ਦਰਬਾਰ ਸਾਹਿਬ ਪਹੁੰਚੇ ਹਜ਼ਾਰਾਂ ਸ਼ਰਧਾਲੂ (ਤਸਵੀਰਾਂ)

ਨਵਾਂ ਸਾਲ ਆਉਣ ਵਾਲਾ ਹੈ। ਕੁਝ ਹੀ ਸਮੇਂ ਬਾਅਦ ਸਾਲ ਬਦਲ ਜਾਵੇਗਾ। ਹਰ ਕਿਸੇ ਨੇ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ...

ਦਿੱਲੀ ਨੂੰ ਨਵੇਂ ਸਾਲ ਦਾ ਤੋਹਫ਼ਾ! ਰੈਸਟੋਰੈਂਟ-ਹੋਟਲ ਖੋਲ੍ਹਣਾ ਹੋਵੇਗਾ ਸੌਖਾ, 24 ਘੰਟੇ ਖੁੱਲ੍ਹਣਗੇ ਇਨ੍ਹਾਂ ਹੋਟਲਾਂ ਦੇ ਬਾਰ

ਕੌਮੀ ਰਾਜਧਾਨੀ ਦਿੱਲੀ ਨੂੰ ਚੜ੍ਹਦੇ ਨਵੇਂ ਸਾਲ 2023 ਵਿੱਚ ਤੋਹਫਾ ਮਿਲਣ ਜਾ ਰਿਹਾ ਹੈ। ਦਿੱਲੀ ਵਿੱਚ ਗਣਤੰਤਰ ਦਿਵਸ ਤੋਂ ਬਾਅਦ 5 ਸਟਾਰ ਅਤੇ 4...

‘BJP ਮੇਰੀ ਗੁਰੂ, ਬੁਲੇਟ ਪਰੂਫ ਕਾਰ ‘ਚ ਨਹੀਂ ਹੋ ਸਕਦੀ ਭਾਰਤ ਜੋੜੋ ਯਾਤਰਾ’- ਪ੍ਰੈੱਸ ਕਾਨਫਰੰਸ ‘ਚ ਬੋਲੇ ਰਾਹੁਲ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਲਈ ਬੁਲੇਟ ਪਰੂਫ ਕਾਰ...

ਡਰੀਮ-11 ਦੀ ‘ਅਨਪਲੱਗ ਪਾਲਿਸੀ’: ਛੁੱਟੀ ਵਾਲੇ ਦਿਨ ਕਰਮਚਾਰੀ ਨੂੰ ਕਾਲ-ਮੈਸੇਜ ਕਰਨ ‘ਤੇ ਲੱਗੇਗਾ 1 ਲੱਖ ਦਾ ਜੁਰਮਾਨਾ

ਭਾਰਤ ਦੇ ਫੈਨਟਸੀ ਸਪੋਰਟਸ ਪਲੇਟਫਾਰਮ ਡਰੀਮ-11 ਨੇ ਆਪਣੇ ਕਰਮਚਾਰੀਆਂ ਲਈ ਦਿਲਚਸਪ ਨੀਤੀ ਬਣਾਈ ਹੈ। ਡਰੀਮ-11 ਨੇ ਐਲਾਨ ਕੀਤਾ ਹੈ ਕਿ ਜੇਕਰ...

ਸ਼ਿਮਲਾ ‘ਚ ਨਵਾਂ ਸਾਲ ਮਨਾਉਣ ਜਾ ਰਹੇ ਹਨ ਨੌਜਵਾਨ ਦੀ ਮੌਤ, ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ

ਨਵਾਂ ਸਾਲ ਮਨਾਉਣ ਲਈ ਹਰਿਆਣਾ ਦੇ ਗੁੜਗਾਓਂ ਤੋਂ ਸ਼ਿਮਲਾ ਜਾ ਰਹੇ 5 ਦੋਸਤ ਅੰਬਾਲਾ ‘ਚ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ‘ਚ ਇਕ ਨੌਜਵਾਨ ਦੀ...

ਰਿਸ਼ਭ ਪੰਤ ਦੀ ਹੋਵੇਗੀ ਪਲਾਸਟਿਕ ਸਰਜਰੀ, ਦਿੱਲੀ ਕੀਤਾ ਜਾ ਸਕਦੈ ਏਅਰਲਿਫਟ

ਜ਼ਖਮੀ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਡਾਕਟਰੀ ਤੌਰ ‘ਤੇ ਲੋੜ ਪੈਣ ‘ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਇਆ ਜਾ ਸਕਦਾ ਹੈ। ਦਿੱਲੀ...

ਗਯਾ : 40 ਸਾਲ ਤੱਕ ਸਵੀਪਰ ਰਹੀ ਔਰਤ ਨੇ ਰਚਿਆ ਇਤਿਹਾਸ, ਬਣੀ ਡਿਪਟੀ ਮੇਅਰ

ਗਯਾ ਨਗਰ ਨਿਗਮ ਚੋਣਾਂ ਵਿੱਚ ਇੱਕ ਔਰਤ ਨੇ ਇਤਿਹਾਸ ਰਚਿਆ ਹੈ। ਜਿਸ ਔਰਤ ਨੇ 40 ਸਾਲਾਂ ਤੱਕ ਆਪਣੇ ਸਿਰ ‘ਤੇ ਗੰਦਗੀ ਚੁੱਕ ਕੇ ਸ਼ਹਿਰ ਦੀਆਂ...

ਰੋਨਾਲਡੋ ਨੇ ਸਾਊਦੀ ਅਰਬ ਦੇ ਕਲੱਬ ‘ਅਲ ਨਸਰ’ ਨਾਲ ਕੀਤਾ ਕਰਾਰ, 1700 ਕਰੋੜ ਤੋਂ ਵੱਧ ਦੀ ਹੋਈ ਡੀਲ

ਪੁਰਤਗਾਲ ਦੇ ਰਹਿਣ ਵਾਲੇ ਕ੍ਰਿਸਟੀਆਨੋ ਰੋਨਾਲਡੋ ਹੁਣ ਸਾਊਦੀ ਅਰਬ ਦੇ ਕਲੱਬ ‘ਅਲ ਨਸਰ’ ਲਈ ਖੇਡਦੇ ਹੋਏ ਨਜ਼ਰ ਆਉਣਗੇ। ਰੋਨਾਲਡੋ ਨੇ...

ਐਲੋਨ ਮਸਕ ਵੱਲੋਂ ਜਨਵਰੀ 2023 ‘ਚ ਯੂਜ਼ਰਸ ਲਈ ਵੱਡਾ ਤੋਹਫਾ, ਟਵਿਟਰ ‘ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ

ਐਲੋਨ ਮਸਕ ਨਵੇਂ ਸਾਲ ਮੌਕੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੇ ਯੂਜ਼ਰਸ ਲਈ ਇਕ ਵੱਡਾ ਤੋਹਫ਼ਾ ਲੈ ਕੇ ਆ ਰਹੇ ਹਨ। ਟਵਿਟਰ ਦੇ ਮਾਲਕ ਬਣਨ ਤੋਂ...

ਮਨਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, ਬਿਆਸ ਨਦੀ ਵਿਚ ਡਿੱਗੀ ਕਾਰ, 2 ਦੀ ਮੌਤ, 1 ਜ਼ਖਮੀ

ਹਿਮਾਚਲ ਦੇ ਮਨਾਲੀ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਤੌਰ ‘ਤੇ...

ਓਮੀਕ੍ਰਾਨ ਦੇ ਖਤਰਨਾਕ ਸਬ-ਵੇਰੀਐਂਟ XBB.1.5 ਨੇ ਦਿੱਤੀ ਭਾਰਤ ‘ਚ ਦਸਤਕ, ਗੁਜਰਾਤ ‘ਚ ਮਿਲਿਆ ਪਹਿਲਾ ਮਾਮਲਾ

ਭਾਰਤ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਦਰਮਿਆਨ ਓਮਿਕਰੋਨ ਦੇ ਨਵੇਂ ਸਬ ਵੇਰੀਐਂਟ XBB.1.5 ਨੇ ਵੀ ਦਸਤਕ ਦੇ ਦਿੱਤੀ ਹੈ। ਭਾਰਤੀ SARS-CoV-2...

ਹਰਿਆਣਾ ‘ਚ ਵਧੇ ਕੋਰੋਨਾ ਦੇ ਐਕਟਿਵ ਕੇਸ: 24 ਘੰਟਿਆਂ ‘ਚ 20 ਨਵੇਂ ਮਾਮਲੇ ਆਏ ਸਾਹਮਣੇ

ਹਰਿਆਣਾ ‘ਚ ਕੋਰੋਨਾ ਦੇ ਵਧਦੇ ਖ਼ਤਰੇ ਦਰਮਿਆਨ ਐਕਟਿਵ ਕੇਸ ਵਧੇ ਹਨ। 24 ਘੰਟਿਆਂ ਵਿੱਚ ਇਨ੍ਹਾਂ ਦੀ ਗਿਣਤੀ 20 ਹੋ ਗਈ ਹੈ। ਚਿੰਤਾ ਦੀ ਗੱਲ ਇਹ...

ਬਜਟ 2023 ਤੋਂ ਪਹਿਲਾਂ PM ਮੋਦੀ ਕੈਬਨਿਟ ਦਾ ਹੋਵੇਗਾ ਵਿਸਤਾਰ, ਨਵੇਂ ਚਿਹਰਿਆਂ ਨੂੰ ਮਿਲੇਗੀ ਜਗ੍ਹਾ

ਬਜਟ ਸੈਸ਼ਨ 2023 ਦੇ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਵਿਸਤਾਰ ਤੇ ਫੇਰਬਦਲ ਨੂੰ ਲੈ ਕੇ ਅਟਕਲਾਂ ਤੇਜ਼ ਹੋ...

ਹਰਿਆਣਾ ‘ਚ ਵਾਈਲਡ ਪੋਲੀਓ ਵਾਇਰਸ ਨੂੰ ਲੈ ਕੇ ਅਲਰਟ: ਬੱਚਿਆਂ ਨੂੰ ਦਿੱਤੀ ਜਾਵੇਗੀ ਤੀਜੀ ਡੋਜ਼

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਤਿੰਨ ਦੇਸ਼ਾਂ ‘ਚ ਵਾਈਲਡ ਪੋਲੀਓ ਵਾਇਰਸ ਦੇ ਮਾਮਲੇ ਮਿਲਣ ਤੋਂ ਬਾਅਦ ਅਲਰਟ ਜਾਰੀ ਕੀਤਾ ਹੈ। ਇਸ ਤਹਿਤ...

ਗੁਜਰਾਤ ‘ਚ ਵਾਪਰਿਆ ਵੱਡਾ ਹਾਦਸਾ, ਫਾਰਚੂਨਰ ਤੇ ਬੱਸ ਦੀ ਹੋਈ ਟੱਕਰ, 9 ਦੀ ਮੌਤ, 32 ਗੰਭੀਰ ਜ਼ਖਮੀ

ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਨਵਸਾਰੀ ਵਿਚ ਬੱਸ ਤੇ ਫਾਰਚੂਨਰ ਵਿਚ ਜ਼ੋਰਦਾਰ ਟੱਕਰ ‘ਚ 9...

ਥਾਂ-ਥਾਂ ‘ਤੇ ਆਧਾਰ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਹੋ ਜਾਏ ਅਲਰਟ, UIDAI ਨੇ ਦਿੱਤੀ ਇਹ ਸਲਾਹ

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਨਾਗਰਿਕਾਂ ਨੂੰ ‘ਆਧਾਰ’ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ...

ਤੀਜੀ ਵਿਸ਼ਵ ਜੰਗ, ਸੂਰਜੀ ਤੂਫਾਨ, ਪੜ੍ਹੋ 2023 ਲਈ ਬਾਬਾ ਵੇਂਗਾ ਦੀਆਂ ਡਰਾਉਣੀਆਂ ਭਵਿੱਖਬਾਣੀਆਂ

ਦੁਨੀਆ ਦੇ ਮਹਾਨ ਪੈਗੰਬਰ ਬਾਬਾ ਵੇਂਗਾ ਨੇ ਕਈ ਸਾਲ ਪਹਿਲਾਂ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਸੱਚ ਸਾਬਤ ਹੋਈਆਂ ਹਨ। ਉਨ੍ਹਾਂ ਨੇ...

ਵੱਡੀ ਖ਼ਬਰ, UGC NET 2023 ਤਰੀਕ ਦਾ ਐਲਾਨ, 13 ਜੂਨ ਤੋਂ ਹੋਵੇਗੀ ਪ੍ਰੀਖਿਆ

ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ UGC NET ਜੂਨ 2023 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਇਹ...

ਮਾਂ ਦੇ ਅੰਤਿਮ ਸੰਸਕਾਰ ਦੇ 2 ਘੰਟੇ ਮਗਰੋਂ ਫਰਜ਼ ਦੀ ਰਾਹ ‘ਤੇ PM ਮੋਦੀ, ਬੰਗਾਲ ਪ੍ਰੋਗਰਾਮ ਨਾਲ ਵਰਚੁਅਲੀ ਜੁੜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਹੀਰਾ ਬਾ ਦਾ ਅੰਤਿਮ ਸੰਸਕਾਰ ਕਰਨ ਤੋਂ ਤੁਰੰਤ ਬਾਅਦ ਹੀ ਆਪਣਾ ਫਰਜ਼ ਨਿਭਾਉਣ ਪਰਤ ਆਏ।...

ਉਜ਼ੇਬਿਕਸਤਾਨ ਕੱਫ ਸਿਰਪ ਖਿਲਾਫ ਵੱਡਾ ਐਕਸ਼ਨ, ਕੇਂਦਰੀ ਸਿਹਤ ਮੰਤਰੀ ਨੇ ਪੂਰਾ ਪ੍ਰੋਡਕਸ਼ਨ ਬੰਦ ਕਰਨ ਦੇ ਦਿੱਤੇ ਹੁਕਮ

ਉਜ਼ੇਬਿਕਸਤਾਨ ਵਿਚ ਭਾਰਤੀ ਕੱਫ ਸਿਰਪ ਨਾਲ ਬੱਚਿਆਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਇਸ ਪੂਰੇ ਮਾਮਲੇ ਉਤੇ...

ਰਾਜਸਥਾਨ ਦੇ ਪਹਿਲੇ ਗੋਲਡਮੈਨ ਪਹਿਨਦੇ ਹਨ 2.5 ਕਰੋੜ ਦਾ ਸੋਨਾ, 15 ਸਾਲ ਪਹਿਲਾਂ ਲਗਾਉਂਦਾ ਸੀ ਫਲ ਦਾ ਠੇਲਾ

ਕਈ ਸੈਲੀਬ੍ਰਿਟੀ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਦਾ ਇਹੀ ਅੰਦਾਜ਼ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ। ਮਸ਼ਹੂਰ ਸਿੰਗਰ...

ਪੱਛਮੀ ਬੰਗਾਲ ‘ਚ ਬਣੀ ਭਾਰਤ ਦੀ ਪਹਿਲੀ ਅੰਡਰਵਾਟਰ ਸੁਰੰਗ, ਮੈਟਰੋ ਯਾਤਰੀਆਂ ਲਈ ਅਦਭੁੱਤ ਹੋਵੇਗਾ ਅਨੁਭਵ

ਪੱਛਮੀ ਬੰਗਾਲ ਵਿੱਚ ਹੁਗਲੀ ਨਦੀ ਦੇ ਨੀਚੇ 120 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਦੇ ਤਹਿਤ ਭਾਰਤ ਦੀ ਪਹਿਲੀ ਪਾਣੀ ਦੇ...

RBI ਨੇ ਰਾਜਾਂ ਦੇ ਵਧਦੇ ਸਬਸਿਡੀ ਬਿੱਲ ਨੂੰ ਲੈ ਕੇ ਜਤਾਈ ਚਿੰਤਾ, ਕਿਹਾ- “ਜੇ ਸਬਸਿਡੀ ‘ਤੇ ਲਗਾਮ ਨਹੀਂ ਲਗਾਈ ਤਾਂ….”

ਭਾਰਤੀ ਰਿਜ਼ਰਵ ਬੈਂਕ (RBI) ਨੇ ਰਾਜਾਂ ਦੇ ਵਧਦੇ ਸਬਸਿਡੀ ਬਿੱਲ ਨੂੰ ਲੈ ਕੇ ਆਪਣੀ ਰਿਪੋਰਟ ਵਿੱਚ ਚਿੰਤਾ ਜਤਾਈ ਹੈ। ਬੈਂਕ ਦਾ ਕਹਿਣਾ ਹੈ ਕਿ ਜੇਕਰ...

ਹਿਮਾਚਲ ‘ਚ ਸੀਮਿੰਟ ਫੈਕਟਰੀ ਬੰਦ ਹੋਣ ‘ਤੇ ਹੰਗਾਮਾ: ਯੂਨੀਅਨ ਨੇ ਸੀਮਿੰਟ ਲੈ ਕੇ ਜਾ ਰਹੇ ਅਡਾਨੀ ਦੇ ਟਰੱਕ ਰੋਕੇ

ਹਿਮਾਚਲ ਦੇ ਬਿਲਾਸਪੁਰ ‘ਚ ਬਰਮਾਨਾ ACC ਸੀਮਿੰਟ ਫੈਕਟਰੀ ਨੂੰ ਬੰਦ ਕਰਨ ਦੇ ਵਿਰੋਧ ‘ਚ ਟਰੱਕ ਯੂਨੀਅਨ ਦੇ ਮੈਂਬਰ ਸੜਕਾਂ ‘ਤੇ ਉਤਰ ਆਏ ਹਨ।...

ਝਪਕੀ ਆਉਣ ਨਾਲ ਡਿਵਾਈਡਰ ਨਾਲ ਜਾ ਟਕਰਾਈ ਸੀ ਕਾਰ, ਰਿਸ਼ਭ ਪੰਤ ਨੇ ਖੁਦ ਦੱਸਿਆ ਕਿਵੇਂ ਵਾਪਰਿਆ ਹਾਦਸਾ

ਟੀਮ ਇੰਡੀਆ ਦੇ ਸਟਾਰ ਵਿਕਟ ਕੀਪਰ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ-ਦੇਹਰਾਦੂਨ ਰਾਜਮਾਰਗ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਪੰਤ...

ਮਾਂ ਨੂੰ ਅੰਤਿਮ ਵਿਦਾਇਗੀ ਦੇਣ ਮਗਰੋਂ ਕੰਮ ‘ਤੇ ਪਰਤੇ PM ਮੋਦੀ, ਬੰਗਾਲ ‘ਚ ਵੰਦੇ ਭਾਰਤ ਟ੍ਰੇਨ ਨੂੰ ਦਿੱਤੀ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਨੂੰ 7600 ਕਰੋੜ ਰੁਪਏ ਦੀਆਂ ਯੋਜਨਾਵਾਂ ਦੀ ਸੌਗਾਤ ਦਿੱਤੀ। ਉਨ੍ਹਾਂ ਨੇ ਵੰਦੇ ਭਾਰਤ...

ਅੰਬਾਲਾ ਦੇ ਹੋਟਲ ‘ਚ ਪੁਲਿਸ ਦਾ ਛਾਪਾ: ਜੂਆ ਖੇਡਦੇ 8 ਸੱਟੇਬਾਜ਼ ਕੀਤੇ ਗ੍ਰਿਫਤਾਰ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਇਕ ਹੋਟਲ ‘ਤੇ ਛਾਪਾ ਮਾਰ ਕੇ ਜੂਆ ਖੇਡਦੇ 8 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ...

ਵਿਦਿਆਰਥੀਆਂ ਲਈ ਅਹਿਮ ਖ਼ਬਰ: CBSE ਵੱਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਇਹ ਹੈ ਪੂਰਾ ਸ਼ਡਿਊਲ

ਸੈਂਟਰਲ ਬੋਰਡ ਆਫ਼ ਸੈਕੇਡੰਰੀ ਐਜੂਕੇਸ਼ਨ ਨੇ ਵੀਰਵਾਰ ਨੂੰ ਸਾਲ 2023 ਵਿੱਚ ਹੋਣ ਵਾਲੀਆਂ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ...

ਪੰਜ ਤੱਤਾਂ ‘ਚ ਵਿਲੀਨ ਹੋਏ ਮਾਂ ਹੀਰਾਬੇਨ, ਭਾਵੁਕ ਮਨ ਤੇ ਨਮ ਅੱਖਾਂ ਨਾਲ PM ਮੋਦੀ ਨੇ ਦਿੱਤੀ ਅੰਤਿਮ ਵਿਦਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੁੱਖ...

PM ਮੋਦੀ ਦੀ ਮਾਂ ਹੀਰਾ ਬਾ ਦੇ ਦਿਹਾਂਤ ‘ਤੇ ਕੰਗਨਾ ਰਣੌਤ ਤੇ ਹੇਮਾ ਮਾਲਿਨੀ ਨੇ ਜਤਾਇਆ ਸੋਗ

ਪੀਐਮ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ । ਹੀਰਾਬੇਨ ਨੇ 100 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ।...

ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਦੇਹਾਂਤ, 3 ਵਰਲਡ ਕੱਪ ਜਿੱਤਣ ਵਾਲੇ ਸਨ ਇਕੌਲਤੇ ਖਿਡਾਰੀ

ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਧੀ ਕੇਲੀ ਨੇਸਿਮੇਂਟੋ ਨੇ...

PM ਮੋਦੀ ਦੀ ਮਾਂ ਹੀਰਾਬੇਨ ਦਾ 100 ਸਾਲ ਦੀ ਉਮਰ ‘ਚ ਦੇਹਾਂਤ, ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 100 ਸਾਲ ਦੇ ਸਨ। ਹੀਰਾਬੇਨ ਨੇ ਅਹਿਮਦਾਬਾਦ ਦੇ...

ਮਮਤਾ ਸਾਹਮਣੇ ‘ਰੰਗ ਦੇ ਤੂ ਮੋਹੇ ਗੇਰੁਆ’ ਗਾਉਣ ‘ਤੇ ਅਰਿਜੀਤ ਸਿੰਘ ਦਾ ਕੰਸਰਟ ਰੱਦ! ਗਰਮਾਈ ਸਿਆਸਤ

ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੇ ਆਉਣ ਵਾਲੇ ਕੰਸਰਟ ਨੂੰ ਰੱਦ ਕਰਨ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਦੇ...

ICC ਟੀ-20 ਕ੍ਰਿਕਟਰ ਆਫ ਦਿ ਈਅਰ ਐਵਾਰਡ ਲਈ ਸੂਰਿਆਕੁਮਾਰ ਯਾਦਵ ਸਣੇ 4 ਖਿਡਾਰੀ ਨਾਮਜ਼ਦ

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਪੁਰਸ਼ ਟੀ-20 ਕ੍ਰਿਕਟਰ ਆਫ ਦਿ ਈਅਰ 2022 ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਲਈ ਚਾਰ ਖਿਡਾਰੀਆਂ ਨੂੰ ਨਾਮਜ਼ਦ...

ਦਲਾਈ ਲਾਮਾ ਦੀ ਵਧੀ ਸੁਰੱਖਿਆ, ਚੀਨੀ ਮਹਿਲਾ ਕਰ ਰਹੀ ਸੀ ਜਾਸੂਸੀ, ਔਰਤ ਦਾ ਸਕੈਚ ਜਾਰੀ

ਭਗਵਾਨ ਬੁੱਧ ਦੇ ਗਿਆਨ ਦੀ ਧਰਤੀ ਬੋਧਗਯਾ ਵਿੱਚ ਦਲਾਈ ਲਾਮਾ ਦੇ ਆਉਣ ਨਾਲ ਇੱਕ ਚੀਨੀ ਔਰਤ ਨੇ ਵੀ ਕਦਮ ਰੱਖਿਆ। ਪੁਲਿਸ ਨੂੰ ਸ਼ੱਕ ਹੈ ਕਿ ਔਰਤ...

ਕੋਰੋਨਾ ਨੇ ਵਧਾਈ ਚਿੰਤਾ ! ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰ ਦਿੱਤੀ ਜਾਣਕਾਰੀ

ਚੀਨ ‘ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੀ ਅਲਰਟ ‘ਤੇ ਹੈ । ਕੋਰੋਨਾ ਦੇ ਖਤਰੇ ਦੇ ਵਿਚਕਾਰ ਕੇਂਦਰ ਸਰਕਾਰ...

ਸ਼ਹਿਰ-ਰਾਜ ਤੋਂ ਦੂਰ ਰਹਿ ਕੇ ਵੀ ਪਾ ਸਕੋਗੇ ਵੋਟ : ਚੋਣ ਕਮਿਸ਼ਨ ਦੀ ਰਿਮੋਟ ਵੋਟਿੰਗ ਪ੍ਰਣਾਲੀ ਤਿਆਰ, 16 ਜਨਵਰੀ ਨੂੰ ਡੈਮੋ ਸ਼ੁਰੂ

ਚੋਣ ਕਮਿਸ਼ਨ ਨੇ ਘਰਾਂ ਤੋਂ ਦੂਰ ਰਹਿਣ ਵਾਲੇ ਵੋਟਰਾਂ ਲਈ ਰਿਮੋਟ ਵੋਟਿੰਗ ਸਿਸਟਮ (RVM) ਤਿਆਰ ਕੀਤਾ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ...

PM ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ‘ਚ ਸੁਧਾਰ, ਹਸਪਤਾਲ ਨੇ ਜਾਰੀ ਕੀਤਾ ਅਪਡੇਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਨੂੰ ਸਿਹਤ ਸਮੱਸਿਆਵਾਂ ਕਾਰਨ ਬੁੱਧਵਾਰ ਸਵੇਰੇ ਸੁਪਰ ਸਪੈਸ਼ਲਿਟੀ UN ਮਹਿਤਾ ਇੰਸਟੀਚਿਊਟ...

ਨਵੇਂ ਸਾਲ ‘ਤੇ ਹਿਮਾਚਲ ‘ਚ ਚੱਲਣਗੀਆਂ ਸਪੈਸ਼ਲ ਬੱਸਾਂ: ਦਿੱਲੀ ਤੋਂ ਸਿਰਫ 1 ਹਜ਼ਾਰ ‘ਚ ਸਫਰ

ਨਵੇਂ ਸਾਲ ਦੇ ਮੌਕੇ ‘ਤੇ ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਪੇਸ਼ਕਸ਼ ਹੈ। HPTDC ਘੱਟ ਕਿਰਾਏ ‘ਤੇ ਸੈਲਾਨੀਆਂ ਦੀ ਮੰਗ ਅਨੁਸਾਰ...

ਭਾਰਤ ‘ਚ ਜਨਵਰੀ ‘ਚ ਵਧ ਸਕਦੇ ਹਨ ਕੋਰੋਨਾ ਦੇ ਮਾਮਲੇ, ਆ ਸਕਦੀ ਹੈ ਮਹਾਮਾਰੀ ਦੀ ਇਕ ਹੋਰ ਨਵੀਂ ਲਹਿਰ!

ਨਵੇਂ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਜਨਵਰੀ ਵਿੱਚ ਕੋਰੋਨਾ ਦੀ...

NIA ਦੀ ਕਾਰਵਾਈ, ਕੇਰਲ ‘ਚ PFI ਨੇਤਾਵਾਂ ਦੇ ਟਿਕਾਣਿਆਂ ‘ਤੇ ਛਾਪੇ, 58 ਥਾਵਾਂ ‘ਤੇ ਛਾਪੇਮਾਰੀ

NIA ਨੇ ਦੇਸ਼ ਵਿੱਚ ਬੈਨ ਪਾਪੂਲਰ ਫਰੰਟ ਆਫ ਇੰਡੀਆ (PFI) ਦੇ ਨੇਤਾਵਾਂ ਦੇ 58 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਕੇਰਲ ਵਿੱਚ...

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਤੇ CM ਭਗਵੰਤ ਮਾਨ ਨੇ ਸੰਗਤਾਂ ਨੂੰ ਦਿੱਤੀ ਵਧਾਈ

ਅੱਜ ਸਿੱਖ ਸ਼ਰਧਾਲੂਆਂ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ...

ਦਿੱਲੀ ਪੁਲਿਸ ਦੇ DCP ਦਾ ਕਮਾਲ, 8 ਮਹੀਨਿਆਂ ‘ਚ ਘਟਾਇਆ 45 ਕਿਲੋ ਭਾਰ, ਰੋਜ਼ਾਨਾ ਚੱਲਦੇ ਹਨ 15,000 ਕਦਮ

ਆਪਣੀ ਭਾਰ ਨੂੰ ਹੈਰਾਨੀਜਨਕ ਤਰੀਕੇ ਨਾਲ ਘੱਟ ਕਰਨ ‘ਤੇ ਦਿੱਲੀ ਪੁਲਿਸ ਦੇ ਡੀਸੀਪੀ ਜੀਤੇਂਦਰ ਮਣੀ ਨੂੰ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ...

ਵਿਆਹ ‘ਤੇ ਪਹਿਲੀ ਵਾਰ ਬੋਲੇ ਰਾਹੁਲ ਗਾਂਧੀ-‘ਮੇਰੀ ਦਾਦੀ ਤੇ ਮਾਂ ਵਰਗੀਆਂ ਖੂਬੀਆਂ ਹੋਣ, ਅਜਿਹੀ ਕੁੜੀ ਚਾਹੀਦੀ’

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਹਿਲੀ ਵਾਰ ਵਿਆਹ ਨੂੰ ਲੈ ਕੇ ਕੀਤੇ ਗਏ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ...

ਸਮੁੰਦਰੀ ਯਾਤਰਾ ਦੌਰਾਨ 26 ਰੋਹਿੰਗੀਆਂ ਦੀ ਮੌਤ, ਇਕ ਜਹਾਜ਼ ‘ਤੇ ਸਵਾਰ ਹੋ ਕੇ ਜਾ ਰਹੇ ਸਨ 185 ਯਾਤਰੀ

ਮਿਆਂਮਾਰ ਵਿਚ ਲੰਬੇ ਸਮੇਂ ਤੋਂ ਜ਼ੁਲਮ ਦਾ ਸਾਹਮਣਾ ਕਰ ਰਹੇ ਰੋਹਿੰਗੀਆਂ ਮੁਸਲਮਾਨਾਂ ਨਾਲ ਜੁੜੀ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਖਬਰ...

ਆਂਧਰਾ ਪ੍ਰਦੇਸ਼ : ਸਾਬਕਾ CM ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਵੱਡਾ ਹਾਦਸਾ, 7 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਦੇ ਰੋਡਸ਼ੋਅ ਦੌਰਾਨ ਭੱਜਦੌੜ ਮਚ ਗਈ। ਇਸ ਘਟਨਾ ਵਿਚ 7 ਲੋਕਾਂ ਦੀ...

ਭਾਰਤ ਲਈ ਅਗਲੇ 40 ਦਿਨ ਅਹਿਮ, ਕੋਰੋਨਾ ਦੇ ਕੇਸਾਂ ‘ਚ ਜਨਵਰੀ ਤੋਂ ਹੋ ਸਕਦਾ ਵਾਧਾ

ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਲਈ ਅਗਲੇ 40 ਦਿਨ ਅਹਿਮ ਹੋਣ ਵਾਲੇ ਹਨ। ਮਾਹਿਰਾਂ ਮਤਾਬਕ ਭਾਰਤ ਵਿਚ ਜਨਵਰੀ ਤੋਂ...

ਮਾਂ ਹੀਰਾਬੇਨ ਹਸਪਤਾਲ ਵਿਚ ਭਰਤੀ, ਹਾਲ ਜਾਨਣ ਲਈ ਅਹਿਮਦਾਬਾਦ ਪਹੁੰਚੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਤਬੀਅਤ ਅਚਾਨਕ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜਾਣਕਾਰੀ...

‘ਮਾਂ-ਪੁੱਤ ਦਾ ਪਿਆਰ ਅਨਮੋਲ…’, PM ਮੋਦੀ ਦੀ ਮਾਂ ਦੇ ਬੀਮਾਰ ਹੋਣ ‘ਤੇ ਰਾਹੁਲ ਨੇ ਕੀਤਾ ਭਾਵੁਕ ਟਵੀਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਬੁੱਧਵਾਰ ਨੂੰ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂ.ਐੱਨ....

CBSE ਦੇ ਵਿਦਿਆਰਥੀ ਧਿਆਨ ਦੇਣ, 2 ਜਨਵਰੀ ਤੋਂ ਬੋਰਡ ਪ੍ਰੈਕਟੀਕਲ, ਇੰਟਰਨਲ ਅਸੈਸਮੈਂਟ ਹੋਣਗੇ ਸ਼ੁਰੂ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦੇਸ਼ ਭਰ ਦੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਲਈ 2 ਜਨਵਰੀ ਤੋਂ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ...

ਸਿਧਰਾ ਇਲਾਕੇ ‘ਚ ਸੁਰੱਖਿਆ ਬਲਾਂ ਨੇ 4 ਅੱਤਵਾਦੀ ਕੀਤੇ ਢੇਰ, 7 AK-47, 3 ਪਿਸਤੌਲ ਸਣੇ ਗੋਲਾ ਬਾਰੂਦ ਬਰਾਮਦ

ਜੰਮੂ ਜ਼ਿਲੇ ਦੇ ਸਿਧਰਾ ਇਲਾਕੇ ‘ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਦੀ ਖਬਰ ਸਾਹਮਣੇ ਆਈ ਹੈ। ਇਸ...

ਫਿਰ ਅੱਧੀ ਬਾਂਹ ਵਾਲੀ ਟੀ-ਸ਼ਰਟ ਵਾਲੇ ਸਵਾਲ ਹੋਇਆ ਤਾਂ ਮੁਸਕਰਾ ਕੇ ਰਾਹੁਲ ਨੇ ਦਿੱਤਾ ਇਹ ਜਵਾਬ

ਇੰਡੀਅਨ ਨੈਸ਼ਨਲ ਕਾਂਗਰਸ ਅੱਜ 138ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਕਾਂਗਰਸ ਸਥਾਪਨਾ ਦਿਵਸ ‘ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ...

‘ਗੁੱਸੇ ‘ਚ ਬੋਲੇ ਗਏ ਸ਼ਬਦ ਖੁਦਕੁਸ਼ੀ ਲਈ ਉਕਸਾਉਣਾ ਨਹੀਂ’, ਹਾਈਕੋਰਟ ਦੀ ਅਹਿਮ ਟਿੱਪਣੀ

ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਿਹਾ ਹੈ ਕਿ ਗੁੱਸੇ ‘ਚ ਬੋਲੇ ​​ਗਏ ਸ਼ਬਦਾਂ ਨੂੰ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਮੰਨਿਆ ਜਾ ਸਕਦਾ। ਇਸ ਦੇ...

‘ਇਹ ਲੋਕ ਪਹਿਲਾਂ ਮੇਰੀ ਦਾਦੀ ਨੂੰ…’, ‘ਪੱਪੂ’ ਕਹਿਣ ਵਾਲਿਆਂ ਨੂੰ ਰਾਹੁਲ ਗਾਂਧੀ ਨੇ ਦਿੱਤਾ ਕਰਾਰਾ ਜਵਾਬ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਕਸਰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ‘ਪੱਪੂ’ ਕਹਿੰਦੇ ਸੁਣਿਆ ਗਿਆ ਹੈ। ਇਸ ਦਾ ਜਵਾਬ ਦਿੰਦੇ...

ਬੀਮਾਰ ਮਾਂ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਧੀ ਨੇ ਕੀਤਾ ਹਸਪਤਾਲ ‘ਚ ਕੀਤਾ ਵਿਆਹ, ਦੋ ਘੰਟੇ ਬਾਅਦ ਹੋਈ ਮੌਤ

ਬਿਹਾਰ ਦੇ ਗਿਆ ਜ਼ਿਲ੍ਹੇ ‘ਚ ਇਕ ਅਨੋਖਾ ਵਿਆਹ ਚਰਚਾ ਵਿਚ ਬਣਿਆ ਹੋਇਆ ਹੈ ਜਿਥੇ ਇਕ ਧੀ ਨੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਆਈਸੀਯੂ...

ਰਾਹੁਲ ਗਾਂਧੀ ਦੀ ‘ਭਗਵਾਨ ਰਾਮ’ ਨਾਲ ਤੁਲਨਾ ਕਰਨ ਵਾਲੇ ਬਿਆਨ ‘ਤੇ ਖੁਰਸ਼ੀਦ ਨੇ ਦਿੱਤੀ ਸਫਾਈ

ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਭਗਵਾਨ ਰਾਮ ਨਾਲ ਤੁਲਨਾ ਕਰਨ ਦੇ ਅਗਲੇ ਹੀ ਦਿਨ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ...

SHO ਦੀ ਪਤਨੀ ਨੇ ਮਿਸਾਲ ਕੀਤੀ ਪੇਸ਼, ਲਾਵਾਰਿਸ ਮਿਲੀ ਬੱਚੀ ਨੂੰ ਦੁੱਧ ਪਿਆ ਕੇ ਬਚਾਈ ਜਾਨ

ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਹੁੰਦੀ ਹੈ। ਮਾਂ ਦੇ ਸ਼ਬਦਾਂ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਮਾਂ ਇਕ ਸੁੰਦਰ ਅਹਿਸਾਸ ਹੈ।...

ਗੱਲ ਕਰਨ ਤੋਂ ਇਨਕਾਰ ਕਰਨ ‘ਤੇ ਲੜਕੀ ਨੂੰ ਦਿੱਤੀ ਦਰਦਨਾਕ ਮੌਤ, 51 ਵਾਰ ਪੇਚਕਸ ਖੁਭੋ ਕੇ ਲਈ ਜਾਨ

ਛੱਤੀਸਗੜ੍ਹ ਦੇ ਕੋਰਬਾ ਵਿਚ ਲਵ ਜੇਹਾਦ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਸ਼ਾਹਬਾਜ ਨਾਂ ਦੇ ਇਕ ਨੌਜਵਾਨ ਨੇ ਇਕ ਲੜਕੀ ਨੂੰ ਸਿਰਫ ਇਸ...

ਪੁਲਿਸ ਦਾ ਅਜੀਬੋ-ਗਰੀਬ ਕਾਰਨਾਮਾ, ਕਾਰ ‘ਚ ਹੈਲਮੈਟ ਨਾ ਪਾਉਣ ‘ਤੇ ਠੋਕਿਆ 500 ਰੁ. ਦਾ ਜੁਰਮਾਨਾ

ਗਵਾਲੀਅਰ ਵਿਚ ਟ੍ਰੈਫਿਕ ਪੁਲਿਸ ਦਾ ਅਜੀਬੋ ਗਰੀਬ ਕਾਰਨਾਮਾ ਸਾਹਮਣੇ ਆਇਆ ਹੈ। ਟ੍ਰੈਫਿਕ ਪੁਲਿਸ ਨੇ ਕਾਰ ਦੇ ਚਾਲਕ ਦਾ ਹੈਲਮੈਟ ਨਾ ਪਹਿਨਣ...

PM ਮੋਦੀ ਦੇ ਭਰਾ ਦੀ ਕਾਰ ਦਾ ਹੋਇਆ ਐਕਸੀਡੈਂਟ, ਪਰਿਵਾਰ ਸਣੇ ਜਾ ਰਹੇ ਸਨ ਮੈਸੂਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਅੱਜ ਪਰਿਵਾਰ ਸਣੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਕਰਨਾਟਕ ਦੇ...

‘ਕਿਸਾਨਾਂ ਦੀ ਜ਼ਮੀਨ ਹੜਪੀ, ਹਾਈਕੋਰਟ ‘ਚ ਖੁੱਲ੍ਹ ਗਈ ਪੋਲ’, ਸੋਨੀਆ ਗਾਂਧੀ ਦੇ ਜਵਾਈ ‘ਤੇ BJP ਦੇ ਵੱਡੇ ਦੋਸ਼

ਭਾਜਪਾ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਅਤੇ ਕਾਰੋਬਾਰੀ ਰਾਬਰਟ ਵਾਡਰਾ ‘ਤੇ ਨਿਸ਼ਾਨਾ ਵਿੰਨ੍ਹਿਆ। ਭਾਜਪਾ ਦੇ ਕੌਮੀ...

ਸੁੱਤੇ ਪਰਿਵਾਰ ‘ਤੇ ਵਰ੍ਹਿਆ ਕਹਿਰ, ਘਰ ਦੀ ਡਿੱਗੀ ਛੱਤ, ਦਰਦਨਾਕ ਹਾਦਸੇ ‘ਚ ਬੱਚੇ ਸਣੇ 2 ਦੀ ਮੌਤ

ਦਿੱਲੀ ਦੇ ਚਾਂਦਨੀ ਮਹਿਲ ਇਲਾਕੇ ‘ਚ ਅੱਜ ਸਵੇਰੇ ਕੜਾਕੇ ਦੀ ਠੰਡ ਦਰਮਿਆਨ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਦਰਦਨਾਕ ਹਾਦਸਾ ਵਪਾਰ...

BSF ਦੀ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਬਣਾਇਆ ਨਵਾਂ ਰਿਕਾਰਡ, 6 ਘੰਟੇ ਖੜ੍ਹੇ ਹੋ ਕੇ ਚਲਾਈ ਬਾਈਕ

ਸਰਹੱਦੀ ਸੁਰੱਖਿਆ ਫੋਰਸ ਵਿੱਚ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ...

ਕਰਨਾਲ ਪੁਲਿਸ ਨੇ ਫੜੇ 2 ਬਾਈਕ ਚੋਰ, ਨਸ਼ੇ ਦੀ ਪੂਰਤੀ ਲਈ ਬਣੇ ਅਪਰਾਧੀ

ਹਰਿਆਣਾ ਦੇ ਕਰਨਾਲ ਦੀ ਐਂਟੀ ਆਟੋ ਥੈਫਟ ਟੀਮ ਨੇ ਬਾਈਕ ਚੋਰੀ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 6 ਚੋਰੀ ਦੇ...

ਬੰਦੇ ਨੇ ਸਾਬਕਾ ਪਤਨੀ ਨੂੰ ਲਾਇਆ HIV ਪਾਜ਼ੀਟਿਵ ਖੂਨ ਦਾ ਟੀਕਾ, ਟੀਵੀ ਸ਼ੋਅ ਵੇਖ ਬਣਾਇਆ ਪਲਾਨ

ਗੁਜਰਾਤ ਦੇ ਸੂਰਤ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਆਪਣੇ ਸਾਬਕਾ ਪਤੀ ‘ਤੇ ਉਸ ਨੂੰ ਐੱਚਆਈਵੀ ਪਾਜ਼ੀਟਿਵ...

ਨਵੇਂ ਸਾਲ ‘ਤੇ LPG ਤੋਂ ਲੈ ਕੇ ਬੀਮਾ ਤੱਕ ਬਦਲ ਜਾਣਗੇ ਇਹ ਨਿਯਮ, ਲੋਕਾਂ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ

ਨਵਾਂ ਸਾਲ 2023 ਕੁਝ ਦਿਨਾਂ ਵਿੱਚ ਸ਼ੁਰੂ ਹੋਵੇਗਾ । ਨਵੇਂ ਸਾਲ ਦੀਆਂ ਤਿਆਰੀਆਂ ਹੁਣ ਤੋਂ ਹੀ ਕਰ ਲੈਣੀਆਂ ਚਾਹੀਦੀਆਂ ਹਨ । ਜਿਸਦੇ ਲਈ ਤੁਹਾਨੂੰ...

ਕੰਟੇਨਰ ਟਰੱਕ ਦੀ ਟ੍ਰੇਨ ਨਾਲ ਭਿਆਨਕ ਟੱਕਰ, ਫਾਟਕ ਬੰਦ ਨਾ ਹੋਣ ਕਾਰਨ ਵਾਪਰਿਆ ਹਾਦਸਾ

ਮੋਤਿਹਾਰੀ ਵਿੱਚ ਕੰਟੇਨਰ ਟਰੱਕ ਟ੍ਰੇਨ ਦੇ ਇੰਜਣ ਨਾਲ ਟਕਰਾ ਗਈ। ਜਿਸ ਤੋਂ ਬਾਅਦ ਕੰਟੇਨਰ ਦਾ ਡਰਾਈਵਰ ਉਥੋਂ ਫਰਾਰ ਹੋ ਗਿਆ। ਇਸ ਦੁਰਘਟਨਾ ਦੇ...

ਕੋਰੋਨਾ ਦੇ ਕਹਿਰ ਵਿਚਾਲੇ ਨੇਜ਼ਲ ਵੈਕਸੀਨ ਦੀ ਕੀਮਤ ਤੈਅ, ਜਾਣੋ ਕਦੋਂ ਤੋਂ ਮਿਲੇਗੀ

ਚੀਨ ਸਣੇ ਪੂਰੀ ਦੁਨੀਆ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਇਕ ਚੰਗੀ ਖਬਰ ਆ ਰਹੀ ਹੈ। ਭਾਰਤ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ...

ਵੱਖ-ਵੱਖ ਚਾਰਜਰਾਂ ਦਾ ਝੰਜਟ ਖਤਮ! ਸਮਾਰਟਫ਼ੋਨ, ਲੈਪਟਾਪ ਅਤੇ ਟੈਬਲੇਟ ‘ਚ ਚਾਰਜਿੰਗ ਲਈ ਮਿਲੇਗਾ Type-C ਪੋਰਟ

ਭਾਰਤ ਸਰਕਾਰ ਮੋਬਾਈਲ ਅਤੇ ਪਹਿਨਣਯੋਗ ਇਲੈਕਟ੍ਰਾਨਿਕ ਡਿਵਾਈਸਾਂ ਲਈ ਦੋ ਆਮ ਚਾਰਜਿੰਗ ਪੋਰਟਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।...

ਦਿੱਲੀ ਏਅਰਪੋਰਟ ‘ਤੇ ਨਹੀਂ ਲੱਗੇਗੀ ਅਧਿਆਪਕਾਂ ਦੀ ਕੋਰੋਨਾ ਡਿਊਟੀ, ਵਿਰੋਧ ਮਗਰੋਂ ਵਾਪਸ ਲਿਆ ਗਿਆ ਆਦੇਸ਼

ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੇ 31 ਦਸੰਬਰ ਤੋਂ 15 ਜਨਵਰੀ ਤੱਕ ਦਿੱਲੀ ਏਅਰਪੋਰਟ ‘ਤੇ ਸਕੂਲੀ ਅਧਿਆਪਕਾਂ ਨੂੰ ਕੋਵਿਡ ਡਿਊਟੀ ‘ਤੇ...

ਰੂਸ ਦੇ ਸੰਸਦ ਮੈਂਬਰ ਦੀ ਭਾਰਤ ‘ਚ ਰਹੱਸਮਈ ਢੰਗ ਨਾਲ ਮੌਤ, ਜਾਂਚ ‘ਚ ਜੁਟੀ ਪੁਲਿਸ

ਰੂਸੀ ਸੰਸਦ ਮੈਂਬਰ ਪਾਵੇਲ ਅੰਤੋਵ ਦੀ ਭਾਰਤ ਦੇ ਇੱਕ ਹੋਟਲ ਵਿੱਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਐਂਟੋਨੋਵ ਓਡੀਸ਼ਾ ਦੇ ਰਾਏਗੜਾ ਖੇਤਰ...

ਰੋਹਤਕ ‘ਚ ਵਿਅਕਤੀ ਨਾਲ EMI ਦਾ ਭੁਗਤਾਨ ਕਰਨ ਦੇ ਨਾਂ ਤੇ ਹੋਈ 86 ਹਜ਼ਾਰ ਦੀ ਠੱਗੀ

ਹਰਿਆਣਾ ‘ਚ ਰੋਹਤਕ ਦੇ ਭਲਾਉਥ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੂੰ ਸਾਈਬਰ ਠੱਗਾਂ ਨੇ ਆਪਣਾ ਨਿਸ਼ਾਨਾ ਬਣਾਇਆ। ਪੀੜਤ ਨੇ ਫਰਿੱਜ ਦੀ EMI ਦਾ...

ਬੰਦ ਕਮਰੇ ‘ਚ ਅੰਗੀਠੀ ਸੇਕਣ ਨਾਲ ਗਰਭ ‘ਚ 8 ਮਹੀਨੇ ਦੇ ਬੱਚੇ ਦੀ ਮੌਤ, ਗੈਸ ਕਰਕੇ ਗਈ ਜਾਨ

ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਤਾਲੀਟਾਲ ਇਲਾਕੇ ‘ਚ ਠੰਡ ਤੋਂ ਬਚਣ ਲਈ ਅੱਗ ਸੇਕਦੇ ਹੋਏ ਇਕ ਜੋੜਾ ਅੰਗੀਠੀ ‘ਚੋਂ ਨਿਕਲਣ ਵਾਲੀ ਗੈਸ...

ਵਿਦਿਆਰਥੀਆਂ ਲਈ ਅਹਿਮ ਖ਼ਬਰ, CBSE ਵੱਲੋਂ ਬੋਰਡ ਪ੍ਰੀਖਿਆਵਾਂ ਸਬੰਧੀ ਸਕੂਲਾਂ ਨੂੰ ਨੋਟਿਸ ਜਾਰੀ

CBSE ਬੋਰਡ ਨੇ ਆਉਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਸਕੂਲਾਂ ਨੂੰ ਅਹਿਮ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ...

ਦਿੱਲੀ ‘ਚ 15 ਜਨਵਰੀ ਤੱਕ ਏਅਰਪੋਰਟ ‘ਤੇ ਡਿਊਟੀ ਦੇਣਗੇ ਸਰਕਾਰੀ ਅਧਿਆਪਕ, ਸਕੂਲ ਰਹਿਣਗੇ ਬੰਦ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਗੰਭੀਰਤਾ ਦਿਖਾਉਂਦੇ ਹੋਏ ਵੱਡਾ ਫੈਸਲਾ ਲਿਆ ਹੈ। ਇਸ ਦੇ ਤਹਿਤ ਸਰਕਾਰੀ...

ਜ਼ੇਲੇਂਸਕੀ ਨੇ ਰੂਸ-ਯੂਕਰੇਨ ‘ਪੀਸ ਫਾਰਮੂਲੇ’ ‘ਤੇ ਮੰਗੀ ਭਾਰਤ ਦੀ ਮਦਦ, PM ਮੋਦੀ ਨਾਲ ਕੀਤੀ ਫੋਨ ‘ਤੇ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਫ਼ੋਨ ‘ਤੇ ਗੱਲਬਾਤ ਕੀਤੀ। ਇਸ...

ਉੱਤਰੀ ਭਾਰਤ ‘ਚ ਸੀਤ ਲਹਿਰ ਦਾ ਕਹਿਰ ! ਅਗਲੇ ਦੋ ਦਿਨ ਪੰਜਾਬ ਸਮੇਤ ਇਨ੍ਹਾਂ ਰਾਜਾਂ ‘ਚ ਪਵੇਗੀ ਸੰਘਣੀ ਧੁੰਦ

ਰਾਸ਼ਟਰੀ ਰਾਜਧਾਨੀ ਦਿੱਲੀ, ਹਰਿਆਣਾ, ਰਾਜਸਥਾਨ ਸਣੇ ਪੂਰੇ ਦੇਸ਼ ਵਿੱਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ । ਉੱਤਰੀ ਭਾਰਤ ਦਾ ਜ਼ਿਆਦਾਤਰ ਹਿੱਸਾ...

ਕੋਰੋਨਾ ਦਾ ਖ਼ੌਫ਼, ਸਾਰੇ ਰਾਜਾਂ ‘ਚ ਅੱਜ ਮੌਕ ਡਰਿੱਲ, ਤਿਆਰੀਆਂ ਦਾ ਲਿਆ ਜਾਵੇਗਾ ਜਾਇਜ਼ਾ

ਚੀਨ ‘ਚ ਕੋਰੋਨਾ ਦੇ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਇਸ ਦੌਰਾਨ ਕੇਂਦਰੀ ਸਿਹਤ ਅਤੇ...

BJP ਸਾਂਸਦ ਪ੍ਰਗਿਆ ਦਾ ਵਿਵਾਦਿਤ ਬਿਆਨ-”ਘਰਾਂ ‘ਚ ਹਥਿਆਰ ਰੱਖਣ ਹਿੰਦੂ, ਕੀ ਪਤਾ ਕਦੋਂ ਲੋੜ ਪੈ ਜਾਵੇ”

ਭਾਜਪਾ ਸਾਂਸਦ ਪ੍ਰਗਿਆ ਸਿੰਘ ਠਾਕੁਰ ਨੇ ਹਿੰਦੂਆਂ ਨੂੰ ਆਪਣੇ ਘਰਾਂ ਵਿਚ ਹਥਿਆਰ ਰੱਖਣ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ...

ਮੁੰਬਈ ਏਅਰਪੋਰਟ ‘ਤੇ 3 ਕਰੋੜ ਰੁਪਏ ਦਾ 6.4 ਕਿਲੋ ਸੋਨਾ ਜ਼ਬਤ, ਪੇਸਟ ਬਣਾ ਕੇ ਕੀਤੀ ਜਾ ਰਹੀ ਸੀ ਤਸਕਰੀ

ਮੁੰਬਈ ਦੇ ਏਅਰਪੋਰਟ ‘ਤੇ CISF ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਲਗਭਗ 6.4 ਕਿਲੋਗ੍ਰਾਮ ਭਾਰ ਦਾ ਸੋਨਾ...

40 ਕਰੋੜ ਟਵਿੱਟਰ ਯੂਜਰਸ ਦਾ ਡਾਟਾ ਲੀਕ, ਹੈਕਰ ਦੇ ਹੱਥ ਲੱਗਾ NASA ਤੋਂ ਲੈ ਕੇ WHO ਦਾ ਡਾਟਾ

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਲਗਭਗ 40 ਕਰੋੜ ਯੂਜਰਸ ਦਾ ਡਾਟਾ ਇਕ ਹੈਕਰ ਨੇ ਹੈਕ ਕਰਕੇ ਡਾਰਕ ਵੈੱਬ ‘ਤੇ ਵਿਕਰੀ ਲਈ ਪਾ ਦਿੱਤਾ ਹੈ। ਇਸ...

ਸਮੁੰਦਰੀ ਰਸਤੇ ਤੋਂ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, 300 ਕਰੋੜ ਦੀ ਡਰੱਗਸ ਤੇ ਹਥਿਆਰਾਂ ਸਣੇ 10 ਗ੍ਰਿਫਤਾਰ

ਭਾਰਤ ਨੇ ਪਾਕਿਸਤਾਨ ਖਿਲਾਫ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇੰਡਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ ਸਾਂਝੀ ਮੁਹਿੰਮ ਵਿਚ...

ਮਹਿੰਗਾਈ ਦਾ ਇੱਕ ਹੋਰ ਝਟਕਾ ! ਕੱਲ੍ਹ ਤੋਂ ਹੋਰ ਮਹਿੰਗਾ ਹੋਵੇਗਾ Mother Dairy ਦਾ ਦੁੱਧ

Mother Dairy ਨੇ ਇਕ ਵਾਰ ਫਿਰ ਦੁੱਧ ਦਾ ਰੇਟ ਵਧ ਦਿੱਤਾ ਹੈ। ਦਿੱਲੀ-NCR ਬਾਜ਼ਾਰ ਵਿੱਚ ਕੱਲ੍ਹ ਯਾਨੀ ਮੰਗਲਵਾਰ 27 ਦਿਸੰਬਰ ਤੋਂ ਦੁੱਧ ਦੀਆਂ ਕੀਮਤਾਂ...

CM ਯੋਗੀ ਨੇ ‘ਵੀਰ ਬਾਲ ਦਿਵਸ’ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਆਪਣੇ ਸਰਕਾਰੀ ਨਿਵਾਸ ‘ਤੇ ਆਯੋਜਿਤ ਪ੍ਰੋਗਰਾਮ ‘ਚ ‘ਵੀਰ ਬਾਲ ਦਿਵਸ’...

‘ਵੀਰ ਬਾਲ ਦਿਵਸ’ ਮੌਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਚਰਨਾਂ ‘ਚ ਸੀਸ ਝੁਕਾਉਂਦਾ ਹਾਂ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਸ੍ਰੀ ਗੁਰੂ ਗੋਬਿੰਦ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ‘ਵੀਰ ਬਾਲ ਦਿਵਸ’...

ਕਿਸਾਨਾਂ ਲਈ ਵੱਡਾ ਤੋਹਫਾ, PNB ਨੇ ਜਾਰੀ ਕੀਤੇ ਖ਼ਾਸ ਨੰਬਰ, ਸਿੱਧੇ ਖਾਤੇ ‘ਚ ਆਉਣਗੇ ਪੈਸੇ

ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਪੰਜਾਬ ਨੈਸ਼ਨਲ ਬੈਂਕ ਵੱਡਾ ਤੋਹਫਾ ਲੈ ਕੇ ਆਇਆ ਹੈ। ਹੁਣ ਕਿਸਾਨਾਂ ਨੂੰ ਪੈਸਿਆਂ ਸਬੰਧੀ ਮੁਸ਼ਕਲਾਂ ਦਾ...

ਹਰਿਆਣਾ ਦੇ 6 ਜ਼ਿਲ੍ਹਿਆਂ ‘ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਗੁਰੂਗ੍ਰਾਮ ਵਿੱਚ ਸਭ ਤੋਂ ਵੱਧ ਕੇਸ

ਹਰਿਆਣਾ ਵਿੱਚ ਕੋਰੋਨਾ ਦੇ 6 ਜ਼ਿਲ੍ਹਿਆਂ ਵਿੱਚ ਐਕਟਿਵ ਕੇਸ ਹਨ। ਗੁਰੂਗ੍ਰਾਮ ਵਿੱਚ ਸਥਿਤੀ ਬਦਤਰ ਹੈ, ਜਿੱਥੇ ਹੁਣ ਤੱਕ ਸਭ ਤੋਂ ਵੱਧ ਐਕਟਿਵ...

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਿੱਲੀ ਦੇ AIIMS ਹਸਪਤਾਲ ‘ਚ ਦਾਖਲ, ਪ੍ਰਾਈਵੇਟ ਵਾਰਡ ‘ਚ ਚੱਲ ਰਿਹਾ ਇਲਾਜ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸੋਮਵਾਰ ਨੂੰ AIIMS ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਸਪਤਾਲ...

PM ਮੋਦੀ ਅੱਜ ‘ਵੀਰ ਬਾਲ ਦਿਵਸ’ ਪ੍ਰੋਗਰਾਮ ‘ਚ ਹੋਣਗੇ ਸ਼ਾਮਿਲ, ਮਾਰਚ ਪਾਸਟ ਨੂੰ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ 26 ਦਸੰਬਰ ਯਾਨੀ ਕਿ ਸੋਮਵਾਰ ਨੂੰ ਦਿੱਲੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ ‘ਵੀਰ ਬਾਲ ਦਿਵਸ’ ਦੇ ਮੌਕੇ...

ਰਾਜਸਥਾਨ, MP ਸਣੇ 6 ਰਾਜਾਂ ‘ਚ ਠੰਡ ਦਾ ਪ੍ਰਕੋਪ ਜਾਰੀ, ਦਿੱਲੀ ‘ਚ ਪਾਰਾ 3 ਡਿਗਰੀ ਤੱਕ ਪਹੁੰਚਿਆ

ਪੂਰੇ ਉੱਤਰ ਭਾਰਤ ‘ਚ ਠੰਡ ਦਾ ਪ੍ਰਕੋਪ ਵਧ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼...

ਤਿੰਨ NGO ਨੇ ਅਫਗਾਨਿਸਤਾਨ ‘ਚ ਰੋਕਿਆ ਕੰਮਕਾਜ, ਮਹਿਲਾਵਾਂ ‘ਤੇ ਰੋਕ ਦੇ ਬਾਅਦ ਲਿਆ ਫੈਸਲਾ

ਮਹਿਲਾਵਾਂ ਦੀ NGO ਵਿਚ ਭਰਤੀ ‘ਤੇ ਰੋਕ ਦੇ ਹੁਕਮ ਦੇ ਬਾਅਦ ਤਿੰਨ ਵਿਦੇਸ਼ੀ ਗੈਰ-ਸਰਕਾਰੀ ਸੰਗਠਨਾਂ ਨੇ ਅਫਗਾਨਿਸਤਾਨ ਵਿਚ ਆਪਣਾ ਕੰਮਕਾਜ ਬੰਦ...

ਚੀਨ ‘ਚ ਕੋਰੋਨਾ ਦੇ ਕਹਿਰ ਨੇ ਭਾਰਤ ਦੀ ਵਧਾਈ ਚਿੰਤਾ, ਕੇਂਦਰ ਨੇ ਰਾਜਾਂ ਨੂੰ ਦਿੱਤੇ ਨਵੇਂ ਨਿਰਦੇਸ਼

ਚੀਨ ਵਿਚ ਲਗਾਤਾਰ ਵਧ ਰਹੇ ਕੋਵਿਡ-19 ਦੇ ਮਾਮਲਿਆਂ ਨੇ ਦੇਸ਼ ਵਿਚ ਚਿੰਤਾ ਵਧਾ ਦਿੱਤੀ ਹੈ। ਕੇਂਦਰ ਇਸ ਵਾਰ ਕੋਰੋਨਾ ਵਾਇਰਸ ਨਾਲ ਲੜਨ ਵਿਚ ਕੋਈ...

ਸੂਰਤ : ਨੌਕਰੀ ਤੋਂ ਕੱਢਿਆ ਤਾਂ 2 ਮੁਲਾਜ਼ਮਾਂ ਨੇ ਫੈਕਟਰੀ ਮਾਲਕ, ਉਸ ਦੇ ਪਿਤਾ ਤੇ ਮਾਮੇ ਨੂੰ ਉਤਾਰਿਆ ਮੌਤ ਦੇ ਘਾਟ

ਸੂਰਤ ਦੇ ਅਮਰੋਲੀ ਇਲਾਕੇ ਵਿਚ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਕਰੀ ਤੋਂ ਕੱਢੇ ਜਾਣ ਤੋਂ ਨਾਰਾਜ਼ ਦੋ...

ਦਿੱਲੀ ‘ਚ ਮੈਟ੍ਰੋ ਸਟੇਸ਼ਨ ਦੇ ਰੂਟ ‘ਤੇ ਡ੍ਰੋਨ ਮਿਲਣ ਨਾਲ ਹੜਕੰਪ, ਕੁਝ ਦੇਰ ਲਈ ਬੰਦ ਕਰਨੀਆਂ ਪਈਆਂ ਸੇਵਾਵਾਂ

ਦਿੱਲੀ ਦੇ ਜਸੋਲਾ ਵਿਹਾਰ ਮੈਟ੍ਰੋ ਸਟੇਸ਼ਨ ਦੇ ਰੂਟ ‘ਤੇ ਡ੍ਰੋਨ ਡਿਗਣ ਨਾਲ ਹੜਕੰਪ ਮਚ ਗਿਆ ਜਿਸ ਦੀ ਵਜ੍ਹਾ ਨਾਲ ਕੁਝ ਦੇਰ ਲਈ ਰੂਟ ਨੂੰ ਬੰਦ...

ਜੰਮੂ-ਕਸ਼ਮੀਰ : ਉੜੀ ‘ਚ ਅੱਤਵਾਦੀ ਹਮਲਾ, 8 AK-47 ਸਣੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ‘ਚ ਫੌਜ ਨੇ ਐਤਵਾਰ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ।...

IGI ਏਅਰਪੋਰਟ ‘ਤੇ ਵਿਦੇਸ਼ ਤੋਂ ਆਏ ਨਾਗਰਿਕਾਂ ਤੋਂ ਜਾਂਚ ਦੇ ਨਾਂ ‘ਤੇ ਲੁੱਟਿਆ 50 ਲੱਖ ਦਾ ਸੋਨਾ, ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ

ਇੰਦਰਾ ਗਾਂਧੀ ਏਅਰਪੋਰਟ ‘ਤੇ ਜਾਂਚ ਦੇ ਨਾਂ ‘ਤੇ 50 ਲੱਖ ਰੁਪਏ ਦੇ ਸੋਨੇ ਦੇ ਲੁੱਟ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋ ਹੈੱਡ ਕਾਂਸਟੇਬਲ...

ਭਾਰਤੀ ਵਿਦਿਆਰਥੀਆਂ ਨੂੰ 1 ਮਹੀਨੇ ‘ਚ ਮਿਲੇਗਾ ਸਟੂਡੈਂਟ ਵੀਜ਼ਾ, ਇੰਟਰਵਿਊ ‘ਚ ਮਿਲੇਗੀ ਛੋਟ

ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲੈਣ...

ਪੰਚਕੂਲਾ ‘ਚ ਮਜ਼ਦੂਰਾਂ ‘ਤੇ ਡਿੱਗੀ ਕੰਧ: ਬੱਚਿਆਂ ਸਮੇਤ ਕਈ ਮਜ਼ਦੂਰ ਜ਼ਖਮੀ

ਹਰਿਆਣਾ ਦੇ ਪੰਚਕੂਲਾ ਦੇ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਇੱਕ ਪਲਾਟ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਕੰਧ ਡਿੱਗਣ ਕਾਰਨ ਕਈ ਮਜ਼ਦੂਰ ਜ਼ਖ਼ਮੀ...

ਇਸ ਰਾਜ ‘ਚ ਮੁਸਲਿਮ ਵਿਆਹਾਂ ਲਈ ਆਧਾਰ ਜ਼ਰੂਰੀ, ਨਾਬਾਲਗ ਵਿਆਹਾਂ ‘ਤੇ ਫਸਣਗੇ ਕਾਜ਼ੀ

ਤੇਲੰਗਾਨਾ ਸਰਕਾਰ ਨੇ ਨਾਬਾਲਗ ਮੁਸਲਿਮ ਲੜਕੀਆਂ ਦੇ ਵਿਆਹ ਕਰਵਾਉਣ ਵਾਲੇ ਕਾਜ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।...

ਦੇਸ਼ ਨੂੰ ਮਿਲਣਗੇ 21 ਨਵੇਂ ਗ੍ਰੀਨਫੀਲਡ ਹਵਾਈ ਅੱਡੇ, ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ

ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 21 ਗ੍ਰੀਨਫੀਲਡ ਹਵਾਈ ਅੱਡਿਆਂ ਦੀ ਸਥਾਪਨਾ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਦੇਸ਼ ਵਿੱਚ ਹੁਣ ਤੱਕ...