Sep 19

ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਘਸੀਟਿਆ, ਵਿਰੋਧ ਹੋਣ ‘ਤੇ ਬੋਲਿਆ-‘ਰੋਜ਼ ਘਰ ‘ਚ ਵੜ ਜਾਂਦਾ ਸੀ ਤੇ ਕੱਟਦਾ ਸੀ’

ਜੋਧਪੁਰ ਦੇ ਇਕ ਡਾਕਟਰ ਨੇ ਐਤਵਾਰ ਨੂੰ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਸ ਦੇ ਘਰ ਵਿਚ ਇਕ ਸਟ੍ਰੀਟ ਡੌਗ ਵੜ ਗਿਆ ਤਾਂ ਉਸ...

CBI ਨੂੰ ਸ਼ੱਕ, ਗੋਆ ਤੋਂ ਬਾਹਰ ਰਚੀ ਗਈ ਸੀ ਸੋਨਾਲੀ ਦੇ ਕਤਲ ਦੀ ਯੋਜਨਾ, ਦਿੱਲੀ-ਹਰਿਆਣਾ ‘ਚ ਹੋਵੇਗੀ ਜਾਂਚ

ਸੋਨਾਲੀ ਫੋਗਾਟ ਦੇ ਕਤਲ ਦੀ CBI ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਕੁਝ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ‘ਤੇ CBI ਨੂੰ...

Petrol Diesel Price: ਯੂਪੀ-ਬਿਹਾਰ ਦੇ ਇਨ੍ਹਾਂ ਸ਼ਹਿਰਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ

ਰਾਸ਼ਟਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀ ਕੀਮਤ ਦੇ ਆਧਾਰ ‘ਤੇ ਤੈਅ ਕੀਤੀਆਂ ਜਾਂਦੀਆਂ ਹਨ। ਅੱਜ ਦੇਸ਼ ਭਰ...

ਕੁੜੀ ਨੇ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਚਾੜ੍ਹਿਆ ਕੁਟਾਪਾ, 21 ਸੈਕਿੰਡ ‘ਚ ਜੜੀਆਂ 45 ਚੱਪਲਾਂ, ਵੀਡੀਓ ਵਾਇਰਲ

ਯੂਪੀ ਦੇ ਜਾਲੌਨ ਜ਼ਿਲ੍ਹੇ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁੜੀ ਨੇ ਬਜਰੰਗ ਦਲ ਦੇ ਵਰਕਰਾਂ ਦੇ ਨਾਲ ਮਿਲ ਕੇ ਸ਼ਰਾਬ...

ਰਾਤੋ-ਰਾਤ ਕਰੋੜਪਤੀ ਬਣਿਆ ਆਟੋ ਚਾਲਕ, ਵਿਦੇਸ਼ ਜਾਣ ਲਈ ਲੋਨ ਲੈਣ ਦੀ ਕਰ ਰਿਹਾ ਸੀ ਤਿਆਰੀ

ਕਿਸਮਤ ਦੀ ਖੇਡ ਵੱਡੇ-ਵੱਡੇ ਵੀ ਸਮਝਣ ਵਿੱਚ ਨਾਕਾਮ ਹੋ ਜਾਂਦੇ ਹਨ। ਇਹ ਇੱਕ ਅਜਿਹੀ ਚੀਜ਼ ਹੈ ਜੋ ਰਾਤੋ-ਰਾਤ ਲੋਕਾਂ ਨੂੰ ਰਾਜੇ ਤੋਂ ਰੰਕ ਅਤੇ ਰੰਕ...

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਜੇਪੀ ਨੱਢਾ ਨਾਲ ਕੀਤੀ ਮੁਲਾਕਾਤ, ਅੱਜ ਕਰਨਗੇ ਨਵੀਂ ਪਾਰੀ ਦੀ ਸ਼ੁਰੂਆਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 80 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਰਾਜਨੀਤੀ ਵਿੱਚ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ।...

ਵਿਗਿਆਨਕਾਂ ਨੂੰ ਮਿਲਿਆ 38 ਕਰੋੜ ਸਾਲ ਪੁਰਾਣਾ ਹਾਰਟ, ਪੁਰਾਣੇ ਸਮੇਂ ਮੂੰਹ ‘ਚ ਹੁੰਦਾ ਸੀ ਦਿਲ, ਖੁੱਲ੍ਹਿਆ ਵੱਡਾ ਰਹੱਸ

ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਦੀ ਚੂਨਾ ਪੱਥਰ ਦੀ ਪਰਬਤ ਮਾਲਾ ਵਿਚ ਫਿਟਜਰਾਏ ਕ੍ਰਾਸਿੰਗ ਸ਼ਹਿਰ ਨੇੜੇ ਦੁਨੀਆ ਦੀ ਸਭ ਤੋਂ ਪੁਰਾਣੀ...

PFI ਦੇ 40 ਟਿਕਾਣਿਆਂ ‘ਤੇ NIA ਦੀ ਛਾਪੇਮਾਰੀ, ਲੱਖਾਂ ਦਾ ਕੈਸ਼ ਤੇ ਹਥਿਆਰ ਬਰਾਮਦ, 4 ਗ੍ਰਿਫਤਾਰ

ਰਾਸ਼ਟਰੀ ਜਾਂਚ ਏਜੰਸੀ ਨੇ ਪਾਪੂਲਰ ਫਰੰਟ ਆਫ ਇੰਡੀਆ ਖਿਲਾਫ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚ 40 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ...

ਪੰਜਾਬ ਮਗਰੋਂ ਗੁਜਰਾਤ ‘ਚ ਵੀ ਰਾਘਵ ਚੱਢਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ‘ਆਪ’ ਨੇ ਬਣਾਇਆ ਸਹਿ-ਇੰਚਾਰਜ

ਪੰਜਾਬ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ।...

ਸੜਕ ਵਿਚਾਲੇ ਯਾਤਰਾ ਰੋਕ ਨੰਨ੍ਹੀ ਬੱਚੀ ਦੇ ਪੈਰਾਂ ‘ਚ ਪੁਆਇਆ ਸੈਂਡਲ, ਰਾਹੁਲ ਦੀ ਦਿਲ ਛੂਹਣ ਵਾਲੀ ਤਸਵੀਰ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਅੱਠਵਾਂ ਦਿਨ ਹੈ। 7 ਅਗਸਤ ਨੂੰ ਰਾਹੁਲ ਗਾਂਧੀ ਨੇ ਦੱਖਣੀ ਭਾਰਤ ਦੇ ਕੰਨਿਆਕੁਮਾਰੀ ਤੋਂ ਆਪਣੀ ਯਾਤਰਾ...

ਸਕੂਲ ਦੀ ਲਿਫ਼ਟ ‘ਚ ਫਸਣ ਨਾਲ ਟੀਚਰ ਦੀ ਦਰਦਨਾਕ ਮੌਤ, ਇੱਕ ਪੈਰ ਅੰਦਰ, ਦੂਜਾ ਬਾਹਰ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਮਲਾਡ ਇਲਾਕੇ ‘ਚ ਇੱਕ 26 ਸਾਲਾਂ ਟੀਚਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਕ ਸਕੂਲ ‘ਚ ਲਿਫਟ ‘ਚ ਫਸਣ...

‘8 ਚੀਤੇ ਤਾਂ ਆ ਗਏ, ਅੱਠ ਸਾਲਾਂ ‘ਚ 16 ਕਰੋੜ ਰੋਜ਼ਗਾਰ ਕਿੱਥੇ ਏ’, ਰਾਹੁਲ ਦਾ PM ਮੋਦੀ ‘ਤੇ ਨਿਸ਼ਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਨੂੰ...

ਵੱਡਾ ਹਾਦਸਾ, ਗੁਰੂਘਰ ਅਰਦਾਸ ਲਈ ਰਾਂਚੀ ਜਾ ਰਹੀ ਮੁਸਾਫਰਾਂ ਨਾਲ ਭਰੀ ਬੱਸ ਨਦੀ ‘ਚ ਡਿੱਗੀ, 7 ਮੌਤਾਂ

ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਤਾਤੀਝਰੀਆ ਥਾਣਾ ਖੇਤਰ ਦੇ ਅਧੀਨ ਸੇਵਾਨੇ ਨਦੀ ਨੇੜੇ ਪੁਲ ਤੋਂ ਯਾਤਰੀਆਂ...

ਅਵਾਰਾ ਕੁੱਤਿਆਂ ਦਾ ਖੌਫ਼, ਬੰਦੂਕ ਚੁੱਕ ਬੱਚਿਆਂ ਨੂੰ ਮਦਰੱਸੇ ‘ਚ ਛੱਡਣ ਪਹੁੰਚਿਆ ਬੰਦਾ, ਹੋਇਆ ਪਰਚਾ

ਕੇਰਲ ‘ਚ ਆਵਾਰਾ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਇਸ ਸਾਲ ਸੂਬੇ ਵਿੱਚ ਰੇਬੀਜ਼ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇੱਕ...

ਪੇਕੇ ਆਈ ਕਿਸਾਨ ਦੀ ਗਰਭਵਤੀ ਧੀ ਨੂੰ ਲੋਨ ਵਸੂਲਣ ਆਏ ਏਜੰਟਾਂ ਨੇ ਟਰੈਕਟਰ ਥੱਲੇ ਕੁਚਲਿਆ, ਹੋਈ ਮੌਤ

ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 100 ਕਿਲੋਮੀਟਰ ਦੂਰ ਸਿਜੁਆ ਪਿੰਡ ਵਿੱਚ ਲੋਨ ਵਸੂਲਣ ਗਏ ਏਜੰਟਾਂ ਨੇ ਕਿਸਾਨ ਦੀ...

ਸੋਨਾਲੀ ਹੱਤਿਆਕਾਂਡ ਦੀ ਜਾਂਚ ਲਈ ਫਤਿਹਾਬਾਦ ਪਹੁੰਚੀ CBI: ਪਿਤਾ ਨੂੰ ਸੌਂਪੀ ਨਵੀਂ FIR ਦੀ ਕਾਪੀ

ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਲਈ ਸੀਬੀਆਈ ਦੀ ਦੋ ਮੈਂਬਰੀ ਟੀਮ ਸ਼ੁੱਕਰਵਾਰ ਨੂੰ ਫਤਿਹਾਬਾਦ ਪਹੁੰਚੀ। ਟੀਮ ਵਿੱਚ ਸ਼ਾਮਲ ਡੀਐਸਪੀ...

ਮਿਜ਼ੋਰਮ ਪੁਲਿਸ ਨੇ 1.87 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ, ਇਕ ਗ੍ਰਿਫਤਾਰ

ਚਮਫਾਈ (ਮਿਜ਼ੋਰਮ) : ਮਿਜ਼ੋਰਮ ਪੁਲਿਸ ਨੇ ਸ਼ੁੱਕਰਵਾਰ ਰਾਤ ਆਈਜ਼ੌਲ ਵਿਚ 374 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ...

ਗਵਾਲੀਅਰ ਤੋਂ ਲੈਂਡ ਹੋਏ ਨਮੀਬੀਆ ਤੋਂ ਆਏ 8 ਚੀਤੇ, ਕੂਨੋ ਨੈਸ਼ਨਲ ਪਾਰਕ ‘ਚ ਛੱਡਣਗੇ PM ਮੋਦੀ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਅੱਜ ਦੇ ਦਿਨ 70 ਸਾਲ ਬਾਅਦ 8 ਚੀਤੇ ਭਾਰਤ ਆਉਣਗੇ। ਨਮੀਬੀਆ ਤੋਂ ਸਪੈਸ਼ਲ ਫਲਾਈਟ 8 ਚੀਤੀਆਂ...

ਰਾਸ਼ਟਰਪਤੀ, ਰਾਹੁਲ ਗਾਂਧੀ, ਅਮਿਤ ਸ਼ਾਹ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ PM ਮੋਦੀ ਨੂੰ ਜਨਮ ਦਿਨ ਦੀ ਵਧਾਈ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 72ਵਾਂ ਜਨਮ ਦਿਨ ਮਨਾ ਰਹੇ ਹਨ। PM ਮੋਦੀ ਦੇ ਜਨਮ ਦਿਨ ਨੂੰ ਲੈ ਕੇ ਭਾਜਪਾ ਨੇ ਕਾਫੀ ਤਿਆਰੀਆਂ ਕੀਤੀਆਂ...

ਹੈਲਮੇਟ ਕਰਕੇ 10 ਸਕਿੰਟਾਂ ‘ਚ 2 ਵਾਰ ਮੌਤ ਨੂੰ ਮਾਤ, ਕਾਰ ਨਾਲ ਟੱਕਰ ਮਗਰੋਂ ਖੰਭਾ ਉੱਤੇ ਡਿੱਗਿਆ (ਵੀਡੀਓ)

ਬਾਈਕ ਚਲਾਉਂਦੇ ਸਮੇਂ ਹੈਲਮੇਟ ਪਹਿਨਣ ਕਿੰਨਾ ਜ਼ਰੂਰੀ ਹੈ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਤੋਂ ਲਗਾਇਆ ਜਾ...

‘ਆਪ’ MLA ਅਮਾਨਤੁੱਲਾਹ ਖਾਨ ਦੇ ਘਰ ਸਣੇ 5 ਟਿਕਾਣਿਆਂ ‘ਤੇ ਰੇਡ, ਕੈਸ਼ ਸਣੇ ਹਥਿਆਰ ਬਰਾਮਦ

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲਾ ਖਾਨ ਤੋਂ ਪੁੱਛਗਿੱਛ ਦੌਰਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ...

‘ਭਾਰਤ ਜੋੜੋ ਯਾਤਰਾ’, ਚੰਦਾ ਨਾ ਦੇਣ ‘ਤੇ ਕਾਂਗਰਸੀਆਂ ਨੇ ਸਬਜ਼ੀਵਾਲੇ ਦਾ ਸਾਮਾਨ ਸੜਕ ‘ਤੇ ਸੁੱਟਿਆ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੇਰਲ ਦੇ ਕੋਲਮ ਵਿੱਚ ਇੱਕ ਦੁਕਾਨਦਾਰ ਨੇ ਕਾਂਗਰਸੀਆਂ ਉੱਤੇ...

3 ਕਰੋੜ ਕੈਸ਼, 50 ਕਿਲੋ ਸੋਨਾ ਗਹਿਣੇ ਤੇ…, ਮਹੰਤ ਨਰੇਂਦਰ ਗਿਰੀ ਦੇ ਕਮਰੇ ‘ਚੋਂ CBI ਨੂੰ ਮਿਲਿਆ ਖਜ਼ਾਨਾ

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਮਹੰਤ ਨਰੇਂਦਰ ਗਿਰੀ ਦਾ ਲਗਭਗ ਇੱਕ ਸਾਲ ਤੋਂ ਸੀਲ ਪਿਆ ਕਮਰਾ ਸੀਬੀਆਈ ਨੇ ਖੋਲ੍ਹ...

‘CBI, ਈਡੀ ਬੇਵਜ੍ਹਾ ਸਾਰਿਆਂ ਨੂੰ ਕਰ ਰਹੇ ਪ੍ਰੇਸ਼ਾਨ, ਸਮਝ ਨਹੀਂ ਆ ਰਿਹਾ ਕੀ ਹੈ ਸ਼ਰਾਬ ਘਪਲਾ’: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਸੀਬੀਆਈ ਅਤੇ ਈਡੀ ਬੇਵਜ੍ਹਾ ਸਾਰਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ...

PM ਮੋਦੀ ਦੇ ਜਨਮਦਿਨ ‘ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ’56 ਇੰਚ ਥਾਲੀ’, ਖਾਣ ਵਾਲੇ ਨੂੰ ਮਿਲੇਗਾ 8.5 ਲੱਖ ਦਾ ਇਨਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 72ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਇਸ ਮੌਕੇ ‘ਤੇ ਦਿੱਲੀ ਦੇ ਇਕ ਰੈਸਟੋਰੈਂਟ ਨੇ...

ਵਿਆਹੁਤਾ ਜਬਰ ਜਨਾਹ ਮਾਮਲੇ ‘ਚ ਸੁਪਰੀਮ ਕੋਰਟ ਦਾ ਕੇਂਦਰ ਨੂੰ ਨੋਟਿਸ, ਹੁਣ ਅਗਲੇ ਸਾਲ ਹੋਵੇਗੀ ਸੁਣਵਾਈ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਿਆਹੁਤਾ ਜਬਰ ਜਨਾਹ ਮਾਮਲੇ ‘ਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਇਸ ਮਾਮਲੇ ਦੀ...

ਲਾਪਰਵਾਹੀ ਦਾ ਅਨੋਖਾ ਮਾਮਲਾ : PNB ਦੀ ਕਰੰਸੀ ਚੈਸਟ ‘ਚ ਗਲੇ 42 ਲੱਖ ਦੇ ਨੋਟ, 4 ਅਧਿਕਾਰੀ ਸਸਪੈਂਡ

ਕਾਨਪੁਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਪਾਂਡੂ ਨਗਰ ਸ਼ਾਖਾ ਦੀ ਕਰੰਸੀ ਚੈਸਟ ਵਿੱਚ ਰੱਖੇ 42 ਲੱਖ ਰੁਪਏ ਸਿੱਲ ਹੋਣ ਕਾਰਨ ਗਲ ਗਏ । ਬੈਂਕ...

ਪਹਾੜਾਂ ‘ਤੇ ਭਾਰੀ ਮੀਂਹ ਦੀ ਚਿਤਾਵਨੀ ਮਗਰੋਂ NDRF-SDRF ਅਲਰਟ, ਰੋਕੀ ਜਾ ਸਕਦੀ ਹੈ ਕੇਦਾਰਨਾਥ ਯਾਤਰਾ

ਪਹਾੜਾਂ ਵਿੱਚ ਮੌਸਮ ਵਿਭਾਗ ਨੇ ਦੋ ਦਿਨਾਂ ਤੱਕ ਮੀਂਹ ਦਾ ਹਾਈ ਅਲਰਟ ਜਾਰੀ ਕੀਤਾ ਹੈ । ਮੌਸਮ ਵਿਭਾਗ ਦੇ ਹਾਈ ਅਲਰਟ ਤੋਂ ਬਾਅਦ ਰੁਦਰਪ੍ਰਯਾਗ...

ਅਨੋਖਾ ਤੋਹਫ਼ਾ ! PM ਮੋਦੀ ਦੇ ਜਨਮਦਿਨ ਵਾਲੇ ਦਿਨ ਪੈਦਾ ਹੋਣ ਵਾਲੇ ਬੱਚਿਆਂ ਨੂੰ ਸੋਨੇ ਦੀ ਮੁੰਦਰੀ ਦੇਵੇਗੀ ਭਾਜਪਾ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ ਦੇਸ਼ ਭਰ ਵਿੱਚ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੇ ਜਨਮ ਦਿਨ ਨੂੰ ਹੋਰ...

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਤੋਂ ED ਅੱਜ ਤਿਹਾੜ ਜੇਲ੍ਹ ‘ਚ ਕਰੇਗੀ ਪੁੱਛਗਿੱਛ

ਦਿੱਲੀ ਸਰਕਾਰ ਦੇ ਕਥਿਤ ਆਬਕਾਰੀ ਘੁਟਾਲੇ ਵਿੱਚ ਈਡੀ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਵਿੱਚ ਜੇਲ੍ਹ ਮੰਤਰੀ ਸਤੇਂਦਰ ਜੈਨ ਤੋਂ ਪੁੱਛਗਿੱਛ...

ਗੌਤਮ ਅਡਾਨੀ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ, ਅਰਨੌਲਟ ਨੂੰ ਪਛਾੜ ਮੁਕਾਮ ਕੀਤਾ ਹਾਸਲ

ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਦੇ ਬਾਅਦ ਗੌਤਮ ਅਡਾਨੀ ਦਾ...

ਗੋਆ ਪੁਲਿਸ ਨੇ ਸੋਨਾਲੀ ਫੋਗਾਟ ਦੀ ਪੋਸਟਮਾਰਟਮ CD ਪਰਿਵਾਰ ਨੂੰ ਦੇਣ ਤੋਂ ਕੀਤਾ ਇਨਕਾਰ

ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਹੁਣ CBI ਕਰੇਗੀ। ਦੂਜੇ ਪਾਸੇ ਗੋਆ ਪੁਲਿਸ ਨੇ ਸੋਨਾਲੀ ਦੇ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਰਿਪੋਰਟ...

ਦਿੱਲੀ ‘ਚ ਮੰਕੀਪੌਕਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਦੇਸ਼ ‘ਚ ਪੀੜਤਾਂ ਦੀ ਗਿਣਤੀ ਹੋਈ 13

ਦਿੱਲੀ ਵਿੱਚ ਮੰਕੀਪੌਕਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਵਿੱਚ ਇੱਕ ਨਾਈਜੀਰੀਅਨ ਔਰਤ ਸੰਕਰਮਿਤ ਪਾਈ ਗਈ ਹੈ। ਔਰਤ ਨੂੰ LNJP...

CM ਯੋਗੀ ਵੱਲੋਂ ਲਖੀਮਪੁਰ ਪੀੜਤ ਪਰਿਵਾਰ ਲਈ 25 ਲੱਖ ਦੀ ਮਦਦ ਦਾ ਐਲਾਨ, ਦੋਸ਼ੀਆਂ ਨੂੰ ਮਹੀਨੇ ਦੇ ਅੰਦਰ ਦਿੱਤੀ ਜਾਵੇਗੀ ਸਜ਼ਾ

ਯੂਪੀ ਦੇ ਲਖੀਮਪੁਰ ਖੀਰੀ ਵਿੱਚ ਨਾਬਾਲਗ ਕੁੜੀਆਂ ਨਾਲ ਸਮੂਹਿਕ ਜਬਰ-ਜਨਾਹ ਕਰਨ ਅਤੇ ਹੱਤਿਆ ਦੇ ਮਾਮਲੇ ਵਿੱਚ ਸੀਐਮ ਯੋਗੀ ਨੇ ਪੀੜਤ ਲੜਕੀਆਂ...

SCO ਮੀਟਿੰਗ ਹੋਈ ਸ਼ੁਰੂ, ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਸਵਾਗਤ

ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਉਜ਼ਬੇਕਿਸਤਾਨ ਦੇ ਸਮਰਕੰਦ ‘ਚ ਸ਼ੁਰੂ ਹੋ ਗਈ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਿਖਰ ਸੰਮੇਲਨ...

ਲਖਨਊ ‘ਚ ਤੜਕਸਾਰ ਵਾਪਰਿਆ ਵੱਡਾ ਹਾਦਸਾ, ਮੀਂਹ ਕਾਰਨ ਡਿਗੀ ਦੀਵਾਰ, 9 ਦੀ ਹੋਈ ਮੌਤ

ਲਖਨਊ ਵਿਚ ਤਿੰਨ ਦਿਨ ਤੋਂ ਹੋ ਰਹੇ ਭਾਰੀ ਮੀਂਹ ਦਰਮਿਆਨ ਸਵੇਰੇ 3 ਵਜੇ ਵੱਡਾ ਹਾਦਸਾ ਵਾਪਰ ਗਿਆ। ਇਥੇ ਦਿਲਕੁਸ਼ਾ ਕਾਲੋਨੀ ਵਿਚ ਦੀਵਾਰ ਡਿਗਣ...

ਦਿੱਲੀ ‘ਚ ਆਬਕਾਰੀ ਨੀਤੀ ਘਪਲੇ ਕੇਸ ‘ਚ ED ਦੀ ਵੱਡੀ ਕਾਰਵਾਈ, ਦੇਸ਼ ਭਰ ‘ਚ 40 ਥਾਵਾਂ ‘ਤੇ ਕੀਤੀ ਛਾਪੇਮਾਰੀ

ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ...

ਫੋਨ ਖੋਹਣ ਦੇ ਚੱਕਰ ‘ਚ 15 km ਤੱਕ ਚੱਲਦੀ ਟ੍ਰੇਨ ਨਾਲ ਲਟਕਿਆ ਚੋਰ, ਲੋਕਾਂ ਨੇ ਸਿਖਾਇਆ ਸਬਕ

ਬਿਹਾਰ ਦੇ ਬੇਗੂਸਰਾਏ ‘ਚ ਚੱਲਦੀ ਟਰੇਨ ਦੀ ਖਿੜਕੀ ‘ਚੋਂ ਮੋਬਾਇਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚੋਰ ਦੀ ਜਾਨ ‘ਤੇ ਬਣ ਗਈ, ਜਿਵੇਂ...

TRF ਦੀ ਗੁਲਾਮ ਨਬੀ ਆਜ਼ਾਦ ਨੂੰ ਧਮਕੀ, ਨਿਸ਼ਾਨੇ ‘ਤੇ ‘ਮਿਸ਼ਨ ਕਸ਼ਮੀਰ’

ਜੰਮੂ-ਕਸ਼ਮੀਰ ਦੀ ਰਾਜਨੀਤੀ ਵਿੱਚ ਨਵੀਂ ਪਾਰੀ ਸ਼ੁਰੂ ਕਰਨ ਵਾਲੇ ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੂੰ ਇੱਕ ਅੱਤਵਾਦੀ ਸੰਗਠਨ ਨੇ...

ਅੰਬਾਲਾ ‘ਚ SBI ਦੇ ਬਾਹਰ ਵੱਡੀ ਵਾਰਦਾਤ; ਔਰਤ ਦੇ 1.50 ਲੱਖ ਰੁਪਏ ਚੋਰੀ

ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ SBI ‘ਚੋਂ 2.50 ਲੱਖ ਰੁਪਏ ਕਢਵਾਉਣ ਗਈ ਔਰਤ ਦੇ ਬੈਗ ‘ਚੋ ਚੋਰ 1.50 ਲੱਖ ਰੁਪਏ ਲੈ ਗਈ। ਬੈਂਕ ਦਾ ਹੋਰ ਕੰਮ ਨਿਪਟਾ...

ਦੇਸ਼ ‘ਚ ਕੋਰੋਨਾ ਵਾਇਰਸ ਦੀ ਵਧੀ ਰਫ਼ਤਾਰ, ਦੋ ਦਿਨਾਂ ‘ਚ 2 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਕੋਰੋਨਾ ਵਾਇਰਸ ਤੇਜ਼ੀ ਫੜਦਾ ਨਜ਼ਰ ਆ ਰਿਹਾ ਹੈ। ਪਿਛਲੇ ਦੋ ਦਿਨਾਂ ‘ਚ ਕੋਰੋਨਾ ਦੇ ਡਰਾਉਣੇ ਮਾਮਲੇ ਸਾਹਮਣੇ ਆਏ ਹਨ। 48 ਘੰਟਿਆਂ...

ਦਿੱਲੀ ਸ਼ਰਾਬ ਘੁਟਾਲੇ ‘ਚ ਹੁਣ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਨਾਂ ਆਇਆ ਸਾਹਮਣੇ, ਭਾਜਪਾ ਨੇਤਾ ਨੇ ਲਗਾਏ ਗੰਭੀਰ ਦੋਸ਼

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਭਾਜਪਾ ਸ਼ਰਾਬ ਘੁਟਾਲੇ ਨੂੰ ਕੇਜਰੀਵਾਲ ਸਰਕਾਰ ਖਿਲਾਫ ਅਹਿਮ ਮੁੱਦਾ ਬਣਾ ਰਹੀ ਹੈ। ਕੇਂਦਰੀ ਮੰਤਰੀ ਸਮੇਤ...

ਲਖੀਮਪੁਰ ਖੀਰੀ ‘ਚ ਦੋ ਸਕੀਆਂ ਭੈਣਾਂ ਨਾਲ ਦਰਿੰਦਗੀ ਮਗਰੋਂ ਲਾਸ਼ਾਂ ਨੂੰ ਦਰੱਖਤ ਨਾਲ ਲਟਕਾਇਆ, 6 ਲੋਕ ਗ੍ਰਿਫ਼ਤਾਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ 2 ਸਕੀਆਂ ਭੈਣਾਂ ਦੀਆਂ ਲਾਸ਼ਾਂ ਇੱਕ ਦਰੱਖਤ ‘ਤੇ ਲਟਕੀਆਂ ਮਿਲਣ ਤੋਂ ਬਾਅਦ ਪੂਰੇ ਇਲਾਕੇ...

ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਮਾਮਲਾ : CM ਕੇਜਰੀਵਾਲ ਨੇ ਦਿੱਲੀ ਤਲਬ ਕੀਤੇ ਪੰਜਾਬ ਦੇ ਸਾਰੇ ‘ਆਪ’ ਵਿਧਾਇਕ

ਭਾਰਤੀ ਜਨਤਾ ਪਾਰਟੀ ਵੱਲੋਂ ਆਪ੍ਰੇਸ਼ਨ ਲੋਟਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਖਰੀਦ-ਫਰੋਖਤ ਦੇ ਇਲਜ਼ਾਮਾਂ ਵਿਚਾਲੇ ਆਮ ਆਦਮੀ...

ਅਹਿਮਦਾਬਾਦ ‘ਚ ਵਾਪਰਿਆ ਵੱਡਾ ਹਾਦਸਾ, 13ਵੀਂ ਮੰਜ਼ਿਲ ਦਾ ਸਲੈਬ ਟੁੱਟਿਆ, 7 ਦੀ ਹੋਈ ਮੌਤ

ਅਹਿਮਦਾਬਾਦ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਨਿਰਮਾਣ ਅਧੀਨ ਇਮਾਰਤ ਦੀ 13ਵੀਂ ਮੰਜ਼ਿਲ ਦਾ ਸਲੈਬ ਟੁੱਟ ਗਿਆ ਅਤੇ ਇਸ ‘ਤੇ ਕੰਮ ਕਰ...

ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰਾਜੈਕਟ ਲੋਕਾਂ ਲਈ ਰੁਜ਼ਗਾਰ, ਖੁਸ਼ਹਾਲੀ ਲੈ ਕੇ ਆਏਗਾ: ਰੇਲਵੇ

ਨਵੀਂ ਦਿੱਲੀ: ਊਧਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ (USBRL) ਇੱਕ ਰਾਸ਼ਟਰੀ ਪ੍ਰਾਜੈਕਟ ਹੈ ਜੋ ਭਾਰਤੀ ਰੇਲਵੇ ਦੁਆਰਾ ਹਿਮਾਲਿਆ ਦੁਆਰਾ...

ਮੁੰਬਈ ‘ਚ ED ਨੇ 4 ਟਿਕਾਣਿਆਂ ‘ਤੇ ਮਾਰਿਆ ਛਾਪਾ, ਨਿੱਜੀ ਲਾਕਰਾਂ ਤੋਂ ਮਿਲਿਆ 91.5 ਕਿਲੋ ਸੋਨਾ ਤੇ 340 ਕਿਲੋ ਚਾਂਦੀ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਵਿਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 91.5 ਕਿਲੋਗ੍ਰਾਮ ਸੋਨਾ ਤੇ 152 ਕਿਲੋਗ੍ਰਾਮ ਚਾਂਦੀ ਜ਼ਬਤ...

ਯੂਪੀ ਦੇ ਆਸਮਾਨ ‘ਚ ਦਿਖੀ ਰੌਸ਼ਨੀ ਦੀ ਲਾਈਨ, ਹਾਈ ਸਪੀਡ ਇੰਟਰਨੈੱਟ ਲਈ ਏਲਨ ਮਸਕ ਦੀ ਤਿਆਰੀ

ਦੁਨੀਆ ਵਿਚ ਹਾਈ ਸਪੀਡ ਇੰਟਰਨੈਟ ਨੂੰ ਲੈ ਕੇ ਕਈ ਕੰਪਨੀਆਂ ਤਰ੍ਹਾਂ-ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀਆਂ ਹਨ। ਇਸੇ ਦੌੜ ਵਿਚ ਏਲਨ ਮਸਕ ਵੀ...

ਕਾਂਗਰਸ ਦੀ ਪੋਸਟ ‘ਤੇ ਹੰਗਾਮਾ, ਹਿਮੰਤਾ ਨੇ ਨਹਿਰੂ ਦੀ ਨਿੱਕਰ ਪਹਿਨੀਂ ਫੋਟੋ ਪਾਈ, ਬੋਲੇ- ‘ਇਹਨੂੰ ਵੀ ਸਾੜੋਗੇ?’

ਕਾਂਗਰਸ ਪਾਰਟੀ ਦੇ ਅਧਿਕਾਰਕ ਟਵਿੱਤਰ ਹੈਂਡਲ ਰਾਹੀਂ ਪਾਈ ਗਈ ਇੱਕ ਟਵੀਟ ‘ਤੇ ਖੂਬ ਬਪਾਵ ਹੋਇਆ। ਬੀਜੇਪੀ ਨੇ ਕਾਂਗਰਸ ਨੂੰ ਚਾਰੇ ਪਾਸਿਓਂ...

200 ਕਰੋੜ ਰੁ. ਦੀ ਡਰੱਗਸ ਨਾਲ 6 ਪਾਕਿਸਤਾਨੀ ਕਾਬੂ, ਨਸ਼ਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ

ਨਵੀਂ ਦਿੱਲੀ : ਗੁਜਰਾਤ ਵਿੱਚ ਕਰੀਬ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ ਛੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ ਹਨ।...

ਪੁੰਛ ਮਿੰਨੀ ਬੱਸ ਹਾਦਸੇ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਵਾਰਸਾਂ ਲਈ 2 ਲੱਖ ਰੁ. ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਵਾਪਰੇ ਦਰਦਨਾਕ ਹਾਦਸੇ ‘ਤੇ ਦੁੱਖ ਪ੍ਰਗਟਾਇਆ ਅਤੇ ਪ੍ਰਧਾਨ ਮੰਤਰੀ ਨੈਸ਼ਨਲ...

ਪੁੰਛ ‘ਚ ਵੱਡਾ ਹਾਦਸਾ, ਖਾਈ ‘ਚ ਡਿੱਗੀ ਮਿਨੀ ਬੱਸ, 7 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ‘ਚ ਬੁੱਧਵਾਰ ਨੂੰ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਪੁੰਛ ਦੇ ਸਾਜਨ ਇਲਾਕੇ ਵਿੱਚ ਇੱਕ ਮਿੰਨੀ ਬੱਸ ਹਾਦਸੇ ਦਾ...

TRAI ਵੱਲੋਂ ਟੈਲੀਕਾਮ ਕੰਪਨੀਆਂ ਨੂੰ ਵੱਡਾ ਝਟਕਾ! 28 ਦਿਨ ਦੇ ਵੈਲੀਡਿਟੀ ਵਾਲੇ ਪਲੈਨ ਨੂੰ 30 ਦਿਨ ਦਾ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਪ੍ਰੀਪੇਡ ਮੋਬਾਈਲ ਗਾਹਕਾਂ ਦੇ ਹੱਕ ਵਿਚ ਵੱਡਾ ਫੈਸਲਾ ਲਿਆ ਹੈ। TRAI ਨੇ ਸਾਰੀਆਂ ਟੈਲੀਕਾਮ...

ਅਕਸ਼ੈ ਕੁਮਾਰ ਦੇ ਵਿਗਿਆਪਨ ‘ਤੇ ਮਚਿਆ ਹੰਗਾਮਾ, ਨਿਤਿਨ ਗਡਕਰੀ ਦੇ ਇਸ ਟਵੀਟ ‘ਤੇ ਭੜਕੇ ਲੋਕ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਆਪਣੇ ਜ਼ਬਰਦਸਤ ਕੰਮ ਲਈ ਜਾਣੇ ਜਾਂਦੇ ਹਨ, ਪਰ ਇਨ੍ਹੀਂ ਦਿਨੀਂ ਉਨ੍ਹਾਂ ਦਾ ਇੱਕ...

ਗੁਜਰਾਤ ਪੁਲਿਸ ਨਾਲ ਬਹਿਸ ਤੋਂ ਬਾਅਦ ਹੁਣ ਸੀਐਮ ਕੇਜਰੀਵਾਲ ਨੇ ਦੇਖੋ ਕੀ ਕਿਹਾ

ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਅੰਤ ਵਿੱਚ ਹੋਣੀਆਂ ਹਨ, ਜਿਸ ਲਈ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸੂਬੇ ਵਿੱਚ ਚੋਣ ਪ੍ਰਚਾਰ ਕਰ ਰਹੇ...

ਹਰਿਆਣਾ ਦੇ 3 ਜ਼ਿਲ੍ਹਿਆਂ ਵਿੱਚ CBI ਦੀ RAID, ਦੇਸ਼ ਭਰ ‘ਚ 33 ਥਾਵਾਂ ‘ਤੇ ਛਾਪੇਮਾਰੀ

CBI ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ‘ਚ ਸਬ-ਇੰਸਪੈਕਟਰ ਭਰਤੀ ਦੇ ਸਬੰਧ ‘ਚ ਦੇਸ਼ ਭਰ ‘ਚ 33 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਨ੍ਹਾਂ...

ਸਿੱਪੀ ਸਿੱਧੂ ਕਤਲ ਕੇਸ ਵਿੱਚ ਹਾਈਕੋਰਟ ਨੇ ਕਲਿਆਣੀ ਸਿੰਘ ਨੂੰ ਦਿੱਤੀ ਜ਼ਮਾਨਤ

ਨੈਸ਼ਨਲ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ਦੇ ਮੁਲਜ਼ਮ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਦੀ ਧੀ ਕਲਿਆਣੀ...

ਵੱਡਾ ਹਾਦਸਾ: ਚਾਰਜਿੰਗ ਦੌਰਾਨ ਇਲੈਕਟ੍ਰਿਕ ਬਾਈਕ ਦੀ ਬੈਟਰੀ ਫਟੀ, ਹੋਟਲ ‘ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

ਹੈਦਰਾਬਾਦ ਦੇ ਸਿਕੰਦਰਾਬਾਦ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਹੋਟਲ...

ਦੁਨੀਆ ‘ਚ ਮੰਕੀਪੌਕਸ ਦੇ ਮਾਮਲੇ 60,000 ਦੇ ਪਾਰ, ਕੁਝ ਮਰੀਜ਼ਾਂ ਨੂੰ ਦੌਰੇ, ਦਿਮਾਗ ‘ਚ ਸੋਜ਼ਿਸ਼ ਦੀ ਆ ਰਹੀ ਸ਼ਿਕਾਇਤ

ਹੁਣ ਤੱਕ 100 ਤੋਂ ਵਧ ਦੇਸ਼ਾਂ ਵਿਚ ਫੈਲ ਚੁੱਕੇ ਮੰਕੀਪੌਕਸ ਦਾ ਮੁੱਖ ਲੱਛਣ ਸਰੀਰ ‘ਤੇ ਫੋੜੇ ਹੋਣਾ ਹੈ। ਇਸ ਦੇ ਬਾਕੀ ਲੱਛਣ ਫਲੂ ਦੀ ਤਰ੍ਹਾਂ ਹੀ...

ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, 8 ਪੰਨਿਆਂ ਦਾ ਸੁਸਾਈਡ ਨੋਟ ‘ਚ ਦੱਸਿਆ ਕਾਰਨ

ਹਰਿਆਣਾ ਦੇ ਬਹਾਦਰਗੜ੍ਹ ਸ਼ਹਿਰ ਵਿੱਚ ਸ਼ਾਹੂਕਾਰਾਂ ਤੋਂ ਤੰਗ ਆ ਕੇ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼...

NIA ਦੀ ਗੈਂਗਸਟਰ ਲੱਕੀ ਪਟਿਆਲ ਦੇ ਘਰ RAID, ਪੁੱਛਗਿੱਛ ਤੋਂ ਬਾਅਦ ਸਾਮਾਨ ਕੀਤਾ ਜ਼ਬਤ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਸਵੇਰੇ ਚੰਡੀਗੜ੍ਹ ਦੇ ਪਿੰਡ ਖੁੱਡਾ ਲਾਹੌਰਾ ਵਿੱਚ ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ...

ਮਰੀਜ਼ ਦੀ ਸਰਜਰੀ ਲਈ ਡਾਕਟਰ ਨੇ 45 ਮਿੰਟ ਤੱਕ ਲਾਈ ਦੌੜ, ਟ੍ਰੈਫਿਕ ‘ਚ ਫਸੀ ਗੱਡੀ ਉਥੇ ਹੀ ਛੱਡੀ

ਮਰੀਜ਼ ਲਈ ਡਾਕਟਰ ਨੂੰ ਰੱਬ ਐਵੇਂ ਹੀ ਨਹੀਂ ਕਿਹਾ ਜਾਂਦਾ। ਪਰ ਜਦੋਂ ਡਾਕਟਰ ਆਪਣੀ ਜਿੰਮੇਵਾਰੀ ਨਿਭਾਉਣ ਲਈ ਅਜਿਹਾ ਕੁਝ ਕਰ ਜਾਂਦਾ ਹੈ ਕਿ ਉਹ...

20 ਸਾਲਾਂ ਤੋਂ ਸੱਪਾਂ ਨੂੰ ਫੜ ਕੇ ਬਚਾਉਣ ਵਾਲੇ ‘ਸਨੇਕ ਮੈਨ’ ਦੀ ਕੋਬਰਾ ਦੇ ਡੰਗਣ ਨਾਲ ਮੌਤ

ਬੀਕਾਨੇਰ ਡਵੀਜ਼ਨ ਦੇ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਇਲਾਕੇ ਵਿੱਚ ਪਿਛਲੇ 20 ਸਾਲਾਂ ਤੋਂ ਜ਼ਹਿਰੀਲੇ ਸੱਪਾਂ ਨੂੰ ਫੜਨ ਲਈ ਮਸ਼ਹੂਰ ਸਨੈਕ...

ਗੁਰੂਗ੍ਰਾਮ ‘ਚ NIA ਦੀ RAID, ਗੈਂਗਸਟਰ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੇ ਘਰ ਤਲਾਸ਼ੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅੱਤਵਾਦੀ ਸਬੰਧਾਂ ਦੇ ਖਦਸ਼ੇ ਦਰਮਿਆਨ ਸੋਮਵਾਰ...

ਕਸ਼ਮੀਰ ਨੂੰ ਲੈ ਕੇ ਪਟੀਸ਼ਨ ਦਾਇਰ ਕਰਨ ਵਾਲੇ ਨੂੰ ਸੁਪਰੀਮ ਕੋਰਟ ਨੇ ਠੋਕਿਆ 50,000 ਰੁ. ਜੁਰਮਾਨਾ

ਨਵੀਂ ਦਿੱਲੀ : ਬੇਲੋੜੀਆਂ ਅਤੇ ਬੇਲੋੜੀਆਂ ਜਨਹਿੱਤ ਪਟੀਸ਼ਨਾਂ (ਪੀਆਈਐਲ) ਪਾਉਣ ਵਾਲਿਆਂ ‘ਤੇ ਸੁਪਰੀਮ ਕੋਰਟ ਬਹੁਤ ਸਖ਼ਤ ਹੈ। ਤਾਜ਼ਾ...

ਮੂਸੇਵਾਲਾ ਕਤਲ ਕੇਸ, ਗੈਂਗਸਟਰਾਂ ਦਾ ਅੱਤਵਾਦੀ ਕਨੈਕਸ਼ਨ, ਦਿੱਲੀ, ਪੰਜਾਬ ਸਣੇ ਕਈ ਥਾਵਾਂ ‘ਤੇ NIA ਦੀ ਰੇਡ

ਭਾਰਤ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਈ ਗੈਂਗਸਟਰ ਅਤੇ ਅੱਤਵਾਦੀ ਪਿਛਲੇ ਸਮੇਂ ਵਿੱਚ ਵੱਖ-ਵੱਖ ਰਾਜਾਂ ਤੋਂ ਫੜੇ ਗਏ ਸਨ।...

ਹਿੰਦੂ ਮੁੰਡੇ ਦੇ ਪਿਆਰ ‘ਚ ਪਈ ਮੁਸਲਿਮ ਕੁੜੀ ਨੇ ਬਦਲਿਆ ਧਰਮ, 3 ਸਾਲ ਪਹਿਲਾਂ ਸ਼ੁਰੂ ਹੋਈ ਸੀ ਲਵ ਸਟੋਰੀ

ਰਾਜਸਥਾਨ ਦੀ ਮੁਸਲਿਮ ਕੁੜੀ ਇਕਰਾ ਅਤੇ ਮੰਦਸੌਰ ਦੇ ਰਾਹੁਲ ਵਰਮਾ ਦੀ ਪ੍ਰੇਮ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਛਾਈ ਹੋਈ ਹੈ। ਦੋਹਾਂ ਦਾ...

ਤਿਰੂਵਨੰਤਪੁਰਮ ਦੇ ਸਕੂਲ ‘ਚ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਰਾਤ ਬਿਤਾਉਣਗੇ ਰਾਹੁਲ ਗਾਂਧੀ

ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਐਤਵਾਰ ਨੂੰ ਤਿਰੂਵਨੰਤਪੁਰਮ ਦੇ ਇੱਕ ਸਕੂਲ ਵਿੱਚ ਪਾਰਟੀ ਨੇਤਾਵਾਂ ਅਤੇ...

ਸੋਨਾਲੀ ਫੋਗਾਟ ਕਤਲ ਕੇਸ ‘ਚ ਖਾਪ ਮਹਾਪੰਚਾਇਤ ਨੇ ਕੀਤੀ CBI ਜਾਂਚ ਦੀ ਮੰਗ

ਸੋਨਾਲੀ ਫੋਗਾਟ ਕਤਲ ਕੇਸ ਨੂੰ ਲੈ ਕੇ ਐਤਵਾਰ ਨੂੰ ਜਾਟ ਧਰਮਸ਼ਾਲਾ ‘ਚ ਸਰਵ ਜਾਤੀ ਸਰਵ ਖਾਪ ਦੀ ਮਹਾਪੰਚਾਇਤ ਹੋਈ। ਮਹਾਪੰਚਾਇਤ ‘ਚ ਫੈਸਲਾ...

ਪਰਿਵਾਰ ਦੀ ਜਾਨ ਨੂੰ ਖਤਰਾ ਹੋਣ ਕਾਰਨ ਸੋਨਾਲੀ ਫੋਗਾਟ ਦੀ ਧੀ ਯਸ਼ੋਧਰਾ ਨੂੰ ਮਿਲੀ ਸੁਰੱਖਿਆ

ਹਰਿਆਣਾ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਧੀ ਯਸ਼ੋਧਰਾ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਖਾਪਾਂ ਦੇ ਨੁਮਾਇੰਦਿਆਂ ਨੇ ਐਤਵਾਰ ਨੂੰ ਐਸਪੀ...

ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਯੂਪੀ ਦੇ ਲੋਕਾਂ ‘ਤੇ ਪਈ ਭਾਰੀ, 235 ਲੋਕ ਗਏ ਜੇਲ੍ਹ

ਕੇਜਰੀਵਾਲ ਸਰਕਾਰ ਦੀ ਦਿੱਲੀ ਸ਼ਰਾਬ ਨੀਤੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਭਾਰੀ ਪਈ। ਗੌਤਮ ਬੁੱਧ ਨਗਰ ਵਿੱਚ ਆਬਕਾਰੀ ਵਿਭਾਗ ਨੇ 35 ਲੱਖ...

ਸੀਰਮ ਇੰਸਟੀਚਿਊਟ ਦੇ ਡਾਇਰੈਕਟਰ ਨਾਲ 1 ਕਰੋੜ ਦੀ ਠੱਗੀ, ਧੋਖਾਧੜੀ ਦਾ ਮਾਮਲਾ ਦਰਜ

ਸੀਰਮ ਇੰਸਟੀਚਿਊਟ ਆਫ ਇੰਡੀਆ ਯਾਨੀ SII ਦਾ ਇੱਕ ਡਾਇਰੈਕਟਰ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਕਿਸੇ ਅਣਪਛਾਤੇ ਵਿਅਕਤੀ ਨੇ ਉਸ ਤੋਂ ਇੱਕ...

ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਅਧਿਆਪਕਾਂ ਨੂੰ ਪੱਕੇ ਕਰਨ ‘ਤੇ ਸਰਕਾਰ ਦੀ ਕੀਤੀ ਤਾਰੀਫ, ਦੇਖੋ ਕੀ ਕਿਹਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ 8,736 ਸਕੂਲੀ ਅਧਿਆਪਕਾਂ ਨੂੰ ਪੱਕੇ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ...

ਲਵ ਜੇਹਾਦ ‘ਚ ਫਸੀ ਹਿੰਦੂ ਕੁੜੀ, ‘ਦੁਰਗਾ ਮਾਂ’ ਦਾ ਟੈਟੂ ਵਿਖਾ ਦਿੱਤਾ ਝਾਂਸਾ, ਫਿਰ ਜਬਰ-ਜ਼ਨਾਹ, ਦੱਸੀ ਆਪਬੀਤੀ

ਦਿੱਲੀ ਵਿੱਚ ਲਵ ਜੇਹਾਦ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਰਸ਼ਾਦ ਅਲੀ ਖਾਨ ਨਾਮ ਦੇ ਇੱਕ ਨੌਜਵਾਨ ਨੇ ਗੁੱਡੂ ਚੌਧਰੀ ਕਹਿ ਕੇ...

‘ਮੁਲਾਕਾਤ ਅਗਰ ਮੌਤ ਹੈ…’ ਵਰਦੀ ‘ਚ ਰੀਲ ਬਣਾਉਣੀ ਲੇਡੀ ਕਾਂਸਟੇਬਲ ਨੂੰ ਪਈ ਮਹਿੰਗੀ, ਪਿਆ ਪੰਗਾ

ਇੰਟਰਨੈੱਟ ਮੀਡੀਆ ਦੀਆਂ ਸੁਰਖੀਆਂ ‘ਚ ਛਾਉਣ ਦਾ ਜਨੂੰਨ ਮਹਿਲਾ ਕਾਂਸਟੇਬਲ ਨੂੰ ਇਸ ਕਦਰ ਚੜ੍ਹ ਗਿਆ ਕਿ ਉਹ ਵਰਦੀ ਦੀ ਮਰਿਆਦਾ ਹੀ ਭੁੱਲ ਗਈ।...

‘ਆਵਾਰਾ ਕੁੱਤੇ ਵੱਲੋਂ ਵੱਢਣ ‘ਤੇ ਉਸ ਨੂੰ ਖਾਣਾ ਖੁਆਉਣ ਵਾਲਾ ਹੀ ਚੁੱਕੇ ਖਰਚਾ’ : ਸੁਪਰੀਮ ਕੋਰਟ

ਦੇਸ਼ ਵਿੱਚ ਆਵਾਰਾ ਤੇ ਪਾਲਤੂ ਕੁੱਤਿਆਂ ਵੱਲੋਂ ਵੱਢਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਸੁਪਰੀਮ ਕੋਰਟ ਵੀ ਇਨ੍ਹਾਂ ਮਾਮਲਿਆਂ ‘ਤੇ ਕਾਫੀ...

‘ਤੁਸੀਂ ਚੁੱਪ ਰਹੋ ਤਾਂ ਉਪ ਰਾਸ਼ਟਰਪਤੀ ਬਣਾ ਦਿਆਂਗੇ’- ਸੱਤਪਾਲ ਮਲਿਕ ਨੇ ਫੇਰ ਬੋਲਿਆ ਕੇਂਦਰ ‘ਤੇ ਹਮਲਾ

ਮੇਘਾਲਿਆ ਦੇ ਰਾਜਪਾਲ ਸੱਤਪਾਲ ਮਲਿਕ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...

‘ਰਾਹੁਲ ਬਾਬਾ ਵਿਦੇਸ਼ੀ ਟੀ-ਸ਼ਰਟ ਪਾ ਕੇ ਭਾਰਤ ਨੂੰ ਜੋੜਨ ਨਿਕਲੇ ਨੇ’- ਅਮਿਤ ਸ਼ਾਹ ਦਾ ਕਾਂਗਰਸ ‘ਤੇ ਨਿਸ਼ਾਨਾ

ਰਾਜਸਥਾਨ ਦੇ ਜੋਧਪੁਰ ਜ਼ਿਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕੇਂਦਰੀ...

ਦੋਸਤਾਂ ਨਾਲ ਜਨਮ-ਦਿਨ ਦੀ ਪਾਰਟੀ ‘ਚ ਗਏ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਕਰ ਰਿਹਾ...

ਸੋਨਾਲੀ ਫੋਗਾਟ ਕਤਲ ਕੇਸ: 13 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਸੁਧੀਰ ਸਾਂਗਵਾਨ ਤੇ ਸੁਖਵਿੰਦਰ

ਸੋਨਾਲੀ ਫੋਗਾਟ ਕਤਲ ਮਾਮਲੇ ਵਿੱਚ ਮਾਪੁਸਾ JMFC ਨੇ ਦੋਵਾਂ ਮੁਲਜ਼ਮਾਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੂੰ 13 ਦਿਨਾਂ ਦੀ ਨਿਆਂਇਕ...

ਸੋਨਾਲੀ ਫੋਗਾਟ ਦੀ ਆਖਰੀ ਫਿਲਮ ‘ਪ੍ਰੇਰਨਾ ‘ਦਾ ਪੋਸਟਰ ਬੇਟੀ ਯਸ਼ੋਧਰਾ ਨੇ ਕੀਤਾ ਰਿਲੀਜ਼

Sonali Phogat Last Film: ਹਰਿਆਣਵੀ ਅਦਾਕਾਰਾ ਸੋਨਾਲੀ ਫੋਗਾਟ ਦੀ ਆਖਰੀ ਫਿਲਮ ਦਾ ਪੋਸਟਰ ਹਿਸਾਰ ਵਿੱਚ ਰਿਲੀਜ਼ ਕੀਤਾ ਗਿਆ। ਸੋਨਾਲੀ ਫੋਗਾਟ ਦੀ ਆਖਰੀ...

ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗ ਵਾਲੀ ਪਟੀਸ਼ਨ ਕਰ ਦਿੱਤੀ ਖਾਰਜ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੁਪੁਰ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗਵਾਲੀ ਪਟੀਸ਼ਨ ਨੂੰ ਵਾਪਸ ਲੈਣ ਦਾ ਸੁਝਾਅ ਦਿੱਤਾ ਹੈ। ਚੀਫ਼...

ਕਾਂਗਰਸ ਪ੍ਰਧਾਨ ਦੀ ਦਾਅਵੇਦਾਰੀ ‘ਤੇ ਰਾਹੁਲ ਬੋਲੇ-‘ਤੈਅ ਕਰ ਚੁੱਕਾ ਹਾਂ ਕਿ ਮੈਨੂੰ ਕੀ ਕਰਨਾ ਹੈ, ਚੋਣ ਨਾ ਲੜਿਆ ਤਾਂ ਦੱਸਾਂਗਾ ਵਜ੍ਹਾ’

ਕਾਂਗਰਸ ਵਿਚ ਪ੍ਰਧਾਨ ਦੇ ਚਿਹਰੇ ‘ਤੇ ਸਿਆਸੀ ਸਸਪੈਂਸ ਵਿਚ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਰਾਹੁਲ ਨੇ ਕਿਹਾ ਕਿ ਉਹ ਚੋਣ ਲੜਨਗੇ...

ਸੋਨਾਲੀ ਫੋਗਾਟ ਕਤਲ ‘ਚ PA ਸੁਧੀਰ-ਸੁਖਵਿੰਦਰ ਦਾ ਰਿਮਾਂਡ ਅੱਜ ਖ਼ਤਮ, ਗੋਆ ਪੁਲਿਸ ਅਦਾਲਤ ‘ਚ ਕਰੇਗੀ ਪੇਸ਼

ਹਰਿਆਣਾ ਭਾਜਪਾ ਆਗੂ ਸੋਨਾਲੀ ਕਤਲ ਕੇਸ ਦੇ ਮੁਲਜ਼ਮ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਦਾ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਗੋਆ ਪੁਲਿਸ ਅੱਜ...

ਹਰਿਆਣਾ ਦੇ ਮਹਿੰਦਰਗੜ੍ਹ-ਸੋਨੀਪਤ ‘ਚ ਗਣੇਸ਼ ਵਿਸਰਜਨ ਦੌਰਾਨ 7 ਲੋਕਾਂ ਦੀ ਮੌਤ

ਹਰਿਆਣਾ ਅਤੇ ਯੂਪੀ ‘ਚ ਗਣਪਤੀ ਵਿਸਰਜਨ ਦੌਰਾਨ 5 ਥਾਵਾਂ ‘ਤੇ ਵੱਡੇ ਹਾਦਸੇ ਵਾਪਰੇ ਹਨ। ਹਰਿਆਣਾ ਦੇ ਮਹਿੰਦਰਗੜ੍ਹ ‘ਚ ਝਗੜੋਲੀ ਨਹਿਰ...

ਰਾਹੁਲ ਦੀ ਟੀ-ਸ਼ਰਟ ‘ਤੇ ਹੰਗਾਮਾ, ਕਾਂਗਰਸ ਦਾ ਠੋਕਵਾਂ ਜਵਾਬ- ‘ਮੋਦੀ ਜੀ ਦੇ 10 ਲੱਖ ਦੇ ਸੂਟ ‘ਤੇ ਗੱਲ ਜਾਊ’

ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਵੇਲੇ ‘ਭਾਰਤ ਜੋੜੋ ਯਾਤਰਾ’ ‘ਤੇ ਹਨ। ਦੌਰੇ ਦੌਰਾਨ ਰਾਹੁਲ ਗਾਂਧੀ ਕੁਰਤੇ-ਪਜਾਮੇ ਦੀ ਬਜਾਏ ਟੀ-ਸ਼ਰਟ...

‘ਦਸਤਾਰ ਤੇ ਕਿਰਪਾਨ ਦੀ ਤੁਲਨਾ ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ’, ਸੁਪਰੀਮ ਕੋਰਟ ਦੀ ਟਿੱਪਣੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹਿਜਾਬ ਮਾਮਲੇ ‘ਤੇ ਸੁਣਵਾਈ ਦੌਰਾਨ ਕਿਹਾ ਕਿ ਸਿੱਖ ਕਿਰਪਾਨ ਅਤੇ ਦਸਤਾਰ ਦੀ ਹਿਜਾਬ ਨਾਲ...

ਗਣਪਤੀ ਬੱਪਾ ਦੇ ਦਰਸ਼ਨ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਘਰ ਪਹੁੰਚੇ ਬਾਲੀਵੁੱਡ ਸਿਤਾਰੇ

ਗਣੇਸ਼ ਚਤੁਰਥੀ ਦੇ ਮੌਕੇ ‘ਤੇ ਦੇਸ਼ ਭਰ ‘ਚ ਸਭ ਤੋਂ ਜ਼ਿਆਦਾ ਉਤਸ਼ਾਹ ਮਹਾਰਾਸ਼ਟਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਹਰ ਘਰ ਵਿੱਚ ਭਗਵਾਨ...

ਕਾਂਗਰਸ ਪ੍ਰਧਾਨ ਬਣਨ ਨੂੰ ਲੈ ਕੇ ਸਸਪੈਂਸ, ਪਹਿਲੀ ਵਾਰ ਰਾਹੁਲ ਗਾਂਧੀ ਨੇ ਦਿੱਤਾ ਜਵਾਬ

ਕਾਂਗਰਸੀਆਂ ਤੋਂ ਇਲਾਵਾ ਦੇਸ਼ ਭਰ ਦੇ ਸਿਆਸੀ ਪੰਡਤਾਂ ਦੀ ਨਜ਼ਰ ਇਸ ‘ਤੇ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣਨਗੇ ਜਾਂ ਨਹੀਂ। ਇਸ...

ਮਲੇਰੀਆ ਨਾਲ ਹੁਣ ਨਹੀਂ ਹੋਵੇਗੀ ਮੌਤ, ਜਲਦ ਆ ਰਹੀ ਹੈ R21/Matrix-M ਵੈਕਸੀਨ

ਮਲੇਰੀਆ ਦੇ ਟੀਕੇ ਦੀਆਂ ਤਿੰਨ ਸ਼ੁਰੂਆਤੀ ਖੁਰਾਕਾਂ ਦੇ ਇੱਕ ਸਾਲ ਬਾਅਦ ਦਿੱਤੀ ਗਈ ਇੱਕ ਬੂਸਟਰ ਡੋਜ਼ R21/Matrix-M ਮਲੇਰੀਆ ਨੂੰ ਰੋਕਣ ਵਿੱਚ...

ਪਾਣੀਪਤ ‘ਚ 30 ਸਤੰਬਰ ਤੋਂ ਬਾਅਦ ਕੋਲੇ ਨਾਲ ਚੱਲਣ ਵਾਲੇ ਉਦਯੋਗ ਹੋਣਗੇ ਬੰਦ

ਹਰਿਆਣਾ ਦੇ ਪਾਣੀਪਤ ਦਾ ਹੈਂਡਲੂਮ ਬਾਜ਼ਾਰ ਚ 30 ਸਤੰਬਰ ਤੋਂ ਬਾਅਦ ਮੁਸੀਬਤਾਂ ਹੋਰ ਵੀ ਵਧਣ ਵਾਲੀਆਂ ਹਨ। NCR ਵਿੱਚ ਏਅਰ ਕੁਆਲਿਟੀ ਮੈਨੇਜਮੈਂਟ...

ਸੋਨਾਲੀ ਫੋਗਾਟ ਕੇਸ ਦੀ ਮੌਤ ਨਾਲ ਜੁੜੇ ਕਰਲੀਜ਼ ਰੈਸਟੋਰੈਂਟ ‘ਚ ਤੋੜਫੋੜ ‘ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਮੌਤ ਮਾਮਲੇ ਵਿਚ ਜਿਥੇ ਗੋਆ ਸਰਕਾਰ ਨੂੰ ਝਟਕਾ ਲੱਗਾ ਹੈ, ਉਥੇ ਗੋਆ ਵਿਚ ਕਰਲੀਜ਼ ਰੈਸਟੋਰੈਂਟ ਨੂੰ ਸੁਪਰੀਮ...

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਓਲੰਪਿਕ ਗੋਲਡ ਮੈਡਲਸਿਟ ਨੀਰਜ ਚੋਪੜਾ ਨੇ ਡਾਇਮੰਡ ਲੀਗ ਫਾਈਨਲਸ ਦਾ ਖਿਤਾਬ ਜਿੱਤ ਲਿਆ ਹੈ। ਜਿਊਰਿਖ ਵਿਚ ਹੋਏ ਫਾਈਨਲ ਵਿਚ ਨੀਰਜ ਚੋਪੜਾ ਨੇ...

ਭਾਰਤ ਨੇ ਘਰੇਲੂ ਸਪਲਾਈ ਵਧਾਉਣ ਲਈ ਗੈਰ-ਬਾਸਮਤੀ ਚੌਲ ਦੇ ਨਿਰਯਾਤ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ: ਭਾਰਤ ਨੇ ਘਰੇਲੂ ਸਪਲਾਈ ਨੂੰ ਵਧਾਉਣ ਲਈ ਅੱਜ ਤੋਂ ਟੁੱਟੇ ਚਾਵਲ ਦੇ ਨਿਰਯਾਤ ‘ਤੇ ਪ੍ਰਤੀਬੰਧ ਲਗਾ ਦਿੱਤਾ ਹੈ। ਇਸ ਦੇ ਨਾਲ ਹੀ...

ਇਨਸਾਨ ਦੀ ਸ਼ਕਲ ‘ਚ ਹੈਵਾਨ, ਲੋਕਾਂ ਨੂੰ ਮਾਰਿਆ, ਖੋਪੜੀ ਉਬਾਲੀ, ਦਿਮਾਗ ਫ੍ਰਾਈ ਕਰ ਖਾਧਾ

ਆਦਮਖੋਰ ਦੀ ਲਾਲ ਡਾਇਰੀ! ਜਿਉਂ ਹੀ ਇਸ ਡਾਇਰੀ ਦੇ ਪੰਨੇ ਖੋਲ੍ਹੇ ਗਏ ਤਾਂ ਪੰਨਿਆਂ ਵਿਚੋਂ ਖੂਨ ਨਾਲ ਲੱਥਪੱਥ ਲਾਸ਼ਾਂ ਬਾਹਰ ਡਿਗਦੀਆਂ ਗਈਆਂ।...

PM ਮੋਦੀ ਵੱਲੋਂ ਸੈਂਟਰਲ ਵਿਸਟਾ ਦਾ ਉਦਘਾਟਨ, ਵੇਖੋ ਨਿਊ ਇੰਡੀਆਂ ਦੀ ਝਲਕ ਤਸਵੀਰਾਂ ‘ਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ ਕਰ ਦਿੱਤਾ ਹੈ। ਦਸੰਬਰ 2020 ਵਿੱਚ ਸ਼ੁਰੂ ਹੋਏ ਪਾਵਰ ਕੋਰੀਡੋਰ ਦੇ...

ਤਿਰੰਗੇ ਦੇ ਅਪਮਾਨ ਦੀ ਮਿਲੀ ਸਜ਼ਾ, ਝੰਡੇ ਨਾਲ ਸਕੂਟੀ ਸਾਫ਼ ਕਰਨ ‘ਤੇ ਬੰਦਾ ਗ੍ਰਿਫ਼ਤਾਰ

ਤਿਰੰਗੇ ਝੰਡੇ ਦਾ ਅਪਮਾਨ ਕਰਨਾ ਇੱਕ ਬੰਦੇ ਨੂੰ ਮਹਿੰਗਾ ਪਿਆ। ਉਸ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਵੀਡੀਓ ਬਣ ਜਾਏਗੀ ਤੇ ਉਸ ਨੂੰ ਇਸ ਦੀ...

ਹਿਸਾਰ ‘ਚ ਖੁੱਲੀ ‘ਲੰਪੀ ਵਾਇਰਸ’ ਦੀ ਜਾਂਚ ਲਈ ਲੈਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਜਾਂਚ

ਦੇਸ਼ ਦੇ ਕਈ ਰਾਜਾਂ ਵਿੱਚ ‘ਲੰਪੀ ਵਾਇਰਸ’ ਦੀ ਬਿਮਾਰੀ ਜਾਨਵਰਾਂ ਨੂੰ ਮਰ ਰਹੀ ਹੈ। ਅਜਿਹੇ ‘ਚ ਹਰਿਆਣੇ ਦੇ ਹਿਸਾਰ ਦੇ ਲੁਵਾਸ ‘ਚ...

2 ਦਿਨ ਹੋਰ ਵਧਿਆ ਸੋਨਾਲੀ ਫੋਗਾਟ ਕਤਲ ਕੇਸ ਦੇ ਮੁਲਜ਼ਮ ਸੁਧੀਰ ਸਾਂਗਵਾਨ-ਸੁਖਵਿੰਦਰ ਦਾ ਪੁਲਿਸ ਰਿਮਾਂਡ

ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਕਤਲ ਕੇਸ ਦੇ ਮੁਲਜ਼ਮ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਦੋ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ...

ਆਦਮਪੁਰ ‘ਚ ‘ਆਪ’ ਦੀ ਤਿਰੰਗਾ ਯਾਤਰਾ: ਕੇਜਰੀਵਾਲ ਨੇ ਕਿਹਾ- ਮੈਨੂੰ ਇੱਕ ਮੌਕਾ ਦਿਓ

ਮੇਕ ਇੰਡੀਆ ਵਨ ਮਿਸ਼ਨ ਤਹਿਤ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਹਿਸਾਰ ਦੇ ਆਦਮਪੁਰ ਦੀ ਅਨਾਜ ਮੰਡੀ ਵਿੱਚ ਤਿਰੰਗਾ ਯਾਤਰਾ ਕੱਢੀ। ਇਸ ਵਿੱਚ...