May 06

ਵੱਡੀ ਖ਼ਬਰ: BJP ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਕੀਤਾ ਗ੍ਰਿਫਤਾਰ

ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ । ਬੱਗਾ ਦੇ ਖਿਲਾਫ਼ ਇੱਕ ਅਪ੍ਰੈਲ ਨੂੰ...

WHO ਦਾ ਵੱਡਾ ਦਾਅਵਾ- ‘ਭਾਰਤ ‘ਚ ਕੋਰੋਨਾ ਕਾਰਨ 47 ਲੱਖ ਮੌਤਾਂ’, ਕੇਂਦਰ ਨੇ ਜਤਾਇਆ ਇਤਰਾਜ਼

ਕੋਰੋਨਾ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ WHO ਨੇ ਇੱਕ ਰਿਪੋਰਟ ਜਾਰੀ ਕੀਤੀ ਹੈ । ਉਸ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਕਾਰਨ 47 ਲੱਖ ਤੋਂ...

ਕੇਦਾਰਨਾਥ ਧਾਮ ਦੇ ਖੁੱਲ੍ਹੇ ਕਪਾਟ, ਇੱਕ ਦਿਨ ‘ਚ 12 ਹਜ਼ਾਰ ਸ਼ਰਧਾਲੂ ਕਰ ਸਕਣਗੇ ਦਰਸ਼ਨ

ਚਾਰਧਾਮਾਂ ਵਿੱਚੋਂ ਇੱਕ ਬਾਬਾ ਕੇਦਾਰਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਨੂੰ ਵੈਦਿਕ ਮੰਤਰ ਉਚਾਰਨ ਦੇ ਨਾਲ ਖੋਲ੍ਹੇ ਗਏ। ਹਜ਼ਾਰਾਂ ਭਗਤਾਂ ਦੇ...

ਰੂਸ-ਯੂਕਰੇਨ ਯੁੱਧ ਵਿਚਾਲੇ ਅੱਜ ਤੋਂ ਮੁੜ ਸ਼ੁਰੂ ਹੋਣਗੀਆਂ ਭਾਰਤ-ਰੂਸ ਵਿਚਾਲੇ ਉਡਾਣਾਂ, ਦਿੱਲੀ ਤੋਂ ਮਾਸਕੋ ਪਹੁੰਚੇਗੀ ਉਡਾਣ

ਰੂਸੀ ਸਰਕਾਰ ਵਲੋਂ ਸੰਚਾਲਿਤ ਏਅਰੋਫਲੋਤ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਰੂਸ ਅਤੇ ਭਾਰਤ ਵਿਚਕਾਰ ਉਡਾਣਾਂ ਸ਼ੁਰੂ ਕਰੇਗੀ । ਏਅਰੋਫਲੋਤ...

ਖਾਣ ਵਾਲੇ ਤੇਲ ਹੋਣਗੇ ਸਸਤੇ! ਕੀਮਤਾਂ ਕੰਟਰੋਲ ਕਰਨ ਲਈ ਟੈਕਸ ਘਟਾਉਣ ਦੀ ਤਿਆਰੀ ‘ਚ ਸਰਕਾਰ

ਭਾਰਤ ਘਰੇਲੂ ਬਾਜ਼ਾਰ ਵਿੱਚ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੁਝ ਤੇਲਾਂ ‘ਤੇ ਟੈਕਸ ਕਰਨ ਦੀ ਯੋਜਨਾ ਬਣਾ ਰਿਹਾ ਹੈ।...

ਪੀੜਤ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਪਹੁੰਚੇ ਕਿਸਾਨ, ਪ੍ਰਸ਼ਾਸਨ ਅੱਗੇ ਰੱਖੀਆਂ ਮੰਗਾਂ

ਹਿੰਸਾ ਦੇ ਸ਼ਿਕਾਰ ਹੋਏ ਕਿਸਾਨਾਂ ਅਤੇ ਇਸ ਮਾਮਲੇ ਵਿੱਚ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਸੰਯੁਕਤ ਕਿਸਾਨ ਮੋਰਚੇ ਦੇ...

‘ਭਾਰਤ ‘ਚ 2 ਸਾਲਾਂ ‘ਚ ਕੋਰੋਨਾ ਕਰਕੇ 47 ਲੱਖ ਤੋਂ ਵੱਧ ਮੌਤਾਂ’, WHO ਦੇ ਦਾਅਵੇ ‘ਤੇ ਕੇਂਦਰ ਨੇ ਚੁੱਕੇ ਸਵਾਲ

ਵਿਸ਼ਵ ਸਿਹਤ ਸੰਗਠਨ (WHO) ਦਾ ਅੰਦਾਜ਼ਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਲੋਕਾਂ ਨੇ ਜਾਂ ਤਾਂ ਕੋਰੋਨਾ ਵਾਇਰਸ ਨਾਲ ਜਾਂ ਸਹਿਤ...

ਅਮਿਤ ਸ਼ਾਹ ਦਾ ਵੱਡਾ ਬਿਆਨ, ‘ਕੋਰੋਨਾ ਖ਼ਤਮ ਹੁੰਦਿਆਂ ਹੀ ਲਾਗੂ ਕਰਾਂਗੇ ਨਾਗਰਿਕਤਾ ਕਾਨੂੰਨ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਧੇ ਨਾਗਰਿਕਤਾ ਕਾਨੂੰਨ (Citizenship Amendment Act) ਨੂੰ ਲਾਗੂ ਕਰਨ ਨੂੰ ਲੈ ਕੇ ਵੀਰਵਾਰ ਨੂੰ ਵੱਡਾ ਬਿਆਨ ਦਿੱਤਾ।...

ਹੱਦਬੰਦੀ ਰਿਪੋਰਟ ‘ਤੇ ਮਹਿਬੂਬਾ ਦਾ BJP ‘ਤੇ ਹਮਲਾ, ‘ਸਿਰੇ ਤੋਂ ਖਾਰਿਜ ਕਰਦੇ ਹਾਂ, ਸਾਨੂੰ ਇਸ ‘ਤੇ ਭਰੋਸਾ ਨਹੀਂ’

ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਨਵੀਂ ਹੱਦਬੰਦੀ ਨੋਟੀਫਿਕੇਸ਼ਨ ਤੋਂ ਮਗਰੋਂ ਉਥੇ ਦੇ ਨੇਤਾਵਾਂ ਦਾ ਰੁਖ਼ ਸਾਹਮਣੇ ਆ ਰਿਹਾ ਹੈ। ਰਾਜ ਦੀ...

ਜਲਦ ਹੋ ਸਕਦੀਆਂ ਨੇ ਜੰਮੂ-ਕਸ਼ਮੀਰ ‘ਚ ਚੋਣਾਂ, ਕਮਿਸ਼ਨ ਨੇ ਸੌਂਪੀ ਰਿਪੋਰਟ, ਕਸ਼ਮੀਰੀ ਪੰਡਤਾਂ ਲਈ ਸੀਟ ਰਿਜ਼ਰਵ

ਜੰਮੂ-ਕਸ਼ਮੀਰ ਵਿੱਚ ਚੋਣਾਂ ਦਾ ਰਾਹ ਸਾਫ਼ ਹੋ ਗਿਆ ਹੈ। ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਸੀਟਾਂ ਦੀ ਹੱਦਬੰਦੀ ਦਾ ਕੰਮ ਵੀ ਪੂਰਾ ਹੋ ਚੁੱਕਾ...

ਕੇਜਰੀਵਾਲ ਦਾ ਵੱਡਾ ਐਲਾਨ- ਦਿੱਲੀ ‘ਚ 1 ਅਕਤੂਬਰ ਤੋਂ ‘ਆਪਸ਼ਨਲ’ ਹੋਵੇਗੀ ਫ੍ਰੀ ਬਿਜਲੀ ਸਬਸਿਡੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ...

ਦਿੱਲੀ ‘ਚ ਦੋ ਭਾਈਚਾਰਿਆਂ ਵਿਚਾਲੇ ਪਥਰਾਅ, ਦੰਗਿਆਂ ਦੀਆਂ ਧਾਰਾਵਾਂ ਤਹਿਤ 37 ਲੋਕ ਪੁਲਿਸ ਹਿਰਾਸਤ ‘ਚ

ਰਾਜਧਾਨੀ ਦਿੱਲੀ ਦੇ ਉੱਤਰ ਪੂਰਬੀ ਇਲਾਕੇ ‘ਚ ਦੋ ਭਾਈਚਾਰਿਆਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਥਾਨਾ ਸੁਆਗਤ ਖੇਤਰ ਦੇ ਫੋਟੋ ਚੌਕ...

ਕਰਨਾਲ ‘ਚ 4 ਸ਼ੱਕੀ ਅੱਤਵਾਦੀ ਗ੍ਰਿਫਤਾਰ, ਵੱਡੀ ਗਿਣਤੀ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

ਕਰਨਾਲ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਟੀਮ ਨੇ ਗ੍ਰਿਫਤਾਰ ਅੱਤਵਾਦੀਆਂ...

ਹਵਾ ਭਰਦੇ ਸਮੇਂ ਫਟਿਆ ਜੇਸੀਬੀ ਦਾ ਟਾਇਰ, ਦੋ ਦੀ ਮੌਤ; ਕੈਮਰੇ ‘ਚ ਕੈਦ ਹੋਈ ਘਟਨਾ

ਛੱਤੀਸਗੜ੍ਹ ਦੇ ਰਾਏਪੁਰ ਦੇ ਸਿਲਤਰਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਹਵਾ ਭਰਦੇ ਸਮੇਂ ਜੇਸੀਬੀ ਦਾ ਟਾਇਰ ਫਟ ਗਿਆ।...

ਦੇਸ਼ ‘ਚ ਕੋਰੋਨਾ ਨੇ ਤੋੜੇ ਰਿਕਾਰਡ, ਬੀਤੇ 24 ਘੰਟਿਆਂ ‘ਚ 3 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 55 ਲੋਕਾਂ ਦੀ ਮੌਤ

ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਬੇਕਾਬੂ ਹੁੰਦੀ ਜਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3275 ਨਵੇਂ ਮਾਮਲੇ ਸਾਹਮਣੇ ਆਏ ਹਨ,...

ਹੀਟਵੇਵ ਅਤੇ ਮਾਨਸੂਨ ਦੀਆਂ ਤਿਆਰੀਆਂ ‘ਤੇ ਮੀਟਿੰਗ ਕਰਨਗੇ PM ਮੋਦੀ; ਓਡੀਸ਼ਾ ‘ਚ ਚੱਕਰਵਾਤ ਨੂੰ ਲੈ ਕੇ ਹਾਈ ਅਲਰਟ

ਉੜੀਸਾ ਸਰਕਾਰ ਨੇ ਅਗਲੇ ਚਾਰ ਦਿਨਾਂ ਤੱਕ ਰਾਜ ਵਿੱਚ ਚੱਕਰਵਾਤ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਹੈ ਅਤੇ ਸਾਰੇ ਜ਼ਿਲ੍ਹਾ ਕਲੈਕਟਰਾਂ...

ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਦਿੱਲੀ ‘ਚ ਡਿੱਗਿਆ ਪਾਰਾ, ਅਗਲੇ 5 ਦਿਨਾਂ ਲਈ ਗਰਮੀ ਤੋਂ ਰਾਹਤ

ਬੁੱਧਵਾਰ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ‘ਚ ਗੜੇਮਾਰੀ ਅਤੇ ਮੀਂਹ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਮੌਸਮ...

ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਪਹਿਲੀ ਵਾਰ ਬੰਗਾਲ ਦਾ ਦੌਰਾ ਕਰਨਗੇ ਅਮਿਤ ਸ਼ਾਹ

ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਦਿਨਾਂ ਦੌਰੇ ‘ਤੇ ਪੱਛਮੀ ਬੰਗਾਲ ਪਹੁੰਚਣਗੇ। ਅਧਿਕਾਰਤ...

ਚੀਨ ਨੇ ਐਵਰੈਸਟ ‘ਤੇ ਬਣਾਇਆ ਸਭ ਤੋਂ ਉੱਚਾ ਵੈਦਰ ਸਟੇਸ਼ਨ, ਜਲਵਾਯੂ ਬਦਲਾਅ ਤੇ ਗ੍ਰੀਨਹਾਊਸ ਗੈਸ ‘ਤੇ ਕਰੇਗਾ ਸਟੱਡੀ

ਚੀਨ ਦੇ ਵਿਗਿਆਨਕਾਂ ਨੇ ਮਾਊਂਟ ਐਵਰੈਸਟ ‘ਤੇ 8830 ਮੀਟਰ ਦੀ ਉਚਾਈ ‘ਤੇ ਦੁਨੀਆ ਦਾ ਸਭ ਤੋਂ ਉੱਚਾ ਵੈਦਰ ਸਟੇਸ਼ਨ ਬਣਾਇਆ ਹੈ। ਇਹ ਸੈਟੇਲਾਈਟ...

ਅਮਰੀਕਾ ਦਾ ਪ੍ਰਵਾਸੀ ਭਾਰਤੀਆਂ ਨੂੰ ਤੋਹਫਾ, ਵਰਕ ਪਰਮਿਟ ਦੀ ਮਿਆਦ ‘ਚ 1.5 ਸਾਲ ਦਾ ਕੀਤਾ ਵਾਧਾ

ਬਾਇਡੇਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਵਰਕ ਪਰਮਿਟ ਦੀ ਮਿਆਦ ਨੂੰ ਵਧਾਉਣ ਦਾ ਐਲਾਨ ਕੀਤਾ ਹੈ ਜਿਸ ਵਿਚ ਗ੍ਰੀਨ ਕਾਰਡ...

ਅਮਰੀਕੀ ਜਨਰਲ ਦਾ ਦਾਅਵਾ-‘ਰੂਸ ਦੀ ਸੱਤਾ ਤੋਂ ਬਾਹਰ ਗਏ ਤਾਂ ਪੁਤਿਨ ਦੀ ਹੋ ਸਕਦੀ ਹੈ ਹੱਤਿਆ’

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪੂਰੀ ਤਰ੍ਹਾਂ ਯੂਕਰੇਨ ਜੰਗ ਨੂੰ ਜਿੱਤਣਾ ਚਾਹੁੰਦੇ ਹਨ। ਇਸ ਲਈ ਕੁਝ ਸ਼ਹਿਰਾਂ ‘ਤੇ ਰੂਸੀ ਫੌਜ ਨਵੇਂ...

ਸੁਰਖੀਆਂ ਬਟੋਰ ਰਿਹਾ ਭਾਗਲਪੁਰ ਦਾ ਅਨੋਖਾ ਵਿਆਹ, 36 ਇੰਚ ਦਾ ਦੁਲਹਾ-34 ਇੰਚ ਦੀ ਦੁਲਹਨ ਨੂੰ ਦੇਖਣ ਜੁਟੀ ਭੀੜ

ਭਾਗਲਪੁਰ ਦਾ ਇਕ ਵਿਆਹ ਬਹੁਤ ਹੀ ਸੁਰਖੀਆਂ ਬਟੋਰ ਰਿਹਾ ਹੈ। ਕਾਰਨ ਦੁਲਹਾ ਤੇ ਦੁਲਹਨ ਦੀ ਹਾਈਟ। ਦੁਲਹਾ 36 ਇੰਚ ਲੰਬਾ ਹੈ ਜਦੋਂ ਕਿ ਦੁਲਹਨ 24 ਇੰਚ...

ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ, ਔਰਤਾਂ ਲਈ ਡਰਾਈਵਿੰਗ ਲਾਇਸੈਂਸ ਬਣਾਉਣ ‘ਤੇ ਲਗਾਈ ਰੋਕ

ਤਾਲਿਬਾਨ ਰਾਜ ਵਿਚ ਅਫਗਾਨਿਸਤਾਨ ਔਰਤਾਂ ਲਈ ਇੱਕ ਨਰਕ ਦੀ ਤਰ੍ਹਾਂ ਬਣਦਾ ਜਾ ਰਿਹਾ ਹੈ। ਔਰਤਾਂ ਨੂੰ ਉਂਝ ਵੀ ਤਾਲਿਬਾਨ ਆਜ਼ਾਦ ਨਹੀਂ ਦੇਖ...

ਐਂਟੀਲੀਆ ਕੇਸ ‘ਚ NIA ਦਾ ਖੁਲਾਸਾ, ਮਨਸੁਖ ਹਿਰੇਨ ਦੀ ਹੱਤਿਆ ਲਈ ਸਚਿਨ ਵਾਜੇ ਨੇ ਦਿੱਤੇ ਸਨ 45 ਲੱਖ ਰੁਪਏ

ਮਨਸੁਖ ਹਿਰੇਨ ਹੱਤਿਆ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀ ਸਚਿਨ ਵਾਜੇ ਨੇ ਪ੍ਰਦੀਪ ਸ਼ਰਮਾ ਨੂੰ ਇਸ ਲਈ 45 ਲੱਖ ਰੁਪਏ ਦਿੱਤੇ...

ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਪੇਰਾਰਿਵਲਨ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਚੁੱਕੇ ਸਵਾਲ

ਸੁਪਰੀਮ ਕੋਰਟ ਨੇ ਕਿਹਾ ਕਿ ਤਾਮਿਲਨਾਡੂ ਦੇ ਰਾਜਪਾਲ ਰਾਜੀਵ ਗਾਂਧੀ ਹੱਤਿਆਕਾਂਡ ਵਿਚ ਦੋਸ਼ੀ ਏਜੀ ਪੇਰਾਰਿਵਲਨ ਦੀ ਰਿਹਾਈ ‘ਤੇ ਰਾਜ ਕੈਬਨਿਟ...

ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਵਰਕਰਾਂ ਨੂੰ ਤੋਹਫਾ, ਹੁਣ ਮਜ਼ਦੂਰ ਵੀ ਫ੍ਰੀ ‘ਚ ਕਰ ਸਕਣਗੇ ਬੱਸ ਯਾਤਰਾ

ਦਿੱਲੀ ਦੇ ਨਿਰਮਾਣ ਮਜ਼ਦੂਰਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਤਿਹਾਸਕ ਯੋਜਨਾ ਤਹਿਤ ਮਜ਼ਦੂਾਂ ਲਈ ਮੁਫਤ ਪਾਸ ਦਿੱਤੇ ਹਨ ਜਿਸ ਨਾਲ...

ਭਾਰਤ ਬਾਇਓਟੈਕ ਨੇ 2-18 ਉਮਰ ਵਰਗ ਦੇ ਬੱਚਿਆਂ ‘ਤੇ ਕੋਵੈਕਸੀਨ ਬੂਸਟਰ ਦੇ ਟ੍ਰਾਇਲ ਦੀ ਮੰਗੀ ਮਨਜ਼ੂਰੀ

ਭਾਰਤ ਬਾਇਓਟੈਕ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ 2-18 ਉਮਰ ਵਰਗ ਦੇ ਬੱਚਿਆਂ ‘ਤੇ ਕੋਵੈਕਸੀਨ ਬੂਸਟਰ ਦੇ ਟ੍ਰਾਇਲ ਦੀ ਮੰਗੀ ਮਨਜ਼ੂਰੀ...

ਸਾਬਕਾ ਸੈਨਿਕਾਂ ਦੇ ਖਾਤਿਆਂ ਵਿਚ ਅੱਜ ਹੀ ਆਏਗੀ ਪੈਨਸ਼ਨ, ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਦਾ ਐਲਾਨ

ਕੇਂਦਰ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਅੱਜ ਰਾਤ ਤੱਕ ਉਨ੍ਹਾਂ ਸਾਰੇ ਸਾਬਕਾ ਸੈਨਿਕਾਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਦੀ ਰਕਮ ਟਰਾਂਸਫਰ ਕਰ...

‘ਭਾਰਤੀ ਮੈਡੀਕਲ ਸਟੂਡੈਂਟਸ ਪੜ੍ਹਾਈ ਲਈ ਨਾ ਜਾਣ ਪਾਕਿਸਤਾਨ, ਨਹੀਂ ਤਾਂ…’, NMC ਨੇ ਜਾਰੀ ਕੀਤਾ ਨੋਟਿਸ

ਨੈਸ਼ਨਲ ਮੈਡੀਕਲ ਕਮਿਸ਼ਨ ਅਤੇ ਡੈਂਟਲ ਕੌਂਸਲ ਆਫ਼ ਇੰਡੀਆ ਨੇ ਭਾਰਤੀ ਮੈਡੀਕਲ ਵਿਦਿਆਰਥੀਆਂ ਲਈ ਇੱਕ ਅਹਿਮ ਸੂਚਨਾ ਜਾਰੀ ਕੀਤੀ ਹੈ, ਜਿਸ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਨਲੈਂਡ ਦੇ PM ਸਨਾ ਮਾਰਿਨ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਕੋਪੇਨਹੇਗਨ ਵਿਚ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਦੇ...

LIC IPO ‘ਚ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਵੀ ਲਾ ਸਕੋਗੇ ਪੈਸਾ, ਸ਼ਾਨਦਾਰ ਹੁੰਗਾਰੇ ਮਗਰੋਂ ਲਿਆ ਫ਼ੈਸਲਾ

ਭਾਰਤੀ ਜੀਵਨ ਬੀਮਾ ਨਿਗਮ (LIC) ਦਾ IPO ਅੱਜ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਚੁੱਕਾ ਹੈ। ਐੱਲ.ਆਈ.ਸੀ. ਆਈ.ਪੀ.ਓ. ਨੂੰ ਰਿਟੇਲ ਨਿਵੇਸ਼ਕਾਂ ਤੋਂ ਸ਼ਾਨਦਾਰ...

10ਵੀਂ ਪਾਸ ਵਾਲਿਆਂ ਲਈ ਸੁਨਿਹਰੀ ਮੌਕਾ, ਇੰਡੀਆ ਪੋਸਟ ਨੇ ਕੱਢੀਆਂ 38,926 ਭਰਤੀਆਂ, ਇਥੇ ਕਰੋ ਅਪਲਾਈ

10ਵੀਂ ਪਾਸ ਕਰ ਚੁੱਕੇ ਨੌਜਵਾਨਾਂ ਲਈ ਚੰਗੀ ਖਬਰ ਹੈ। ਗ੍ਰਾਮੀਣ ਡਾਕ ਸੇਵਕ ਤੋਂ ਇਲਾਵਾ ਇੰਡੀਆ ਪੋਸਟ ਨੇ 38,926 ਭਰਤੀਆਂ ਕੱਢੀਆਂ ਹਨ, ਜਿਸ ਲਈ...

ਹੁਣ ਅਸਮ ‘ਚ ਧਾਰਾ 370 ਲਗਾਉਣ ਦੀ ਉਠੀ ਮੰਗ, ਪਿਛਲੇ ਸਾਲ ਹਟਾਈ ਗਈ ਸੀ ਕਸ਼ਮੀਰ ਤੋਂ

ਵਰਕਰ ਅਤੇ ਸ਼ਿਵਸਾਗਰ ਤੋਂ ਵਿਧਾਇਕ ਅਖਿਲ ਗੋਗੋਈ ਨੇ ਬੁੱਧਵਾਰ ਨੂੰ ਅਸਾਮ ਵਿੱਚ ਰਾਜ ਦੇ ਮੂਲ ਨਿਵਾਸੀਆਂ ਦੀ “ਸੰਵਿਧਾਨਕ ਸੁਰੱਖਿਆ” ਲਈ...

ਵੱਡਾ ਝਟਕਾ ! ਹੁਣ ਲੋਨ ਲੈਣਾ ਹੋਵੇਗਾ ਮਹਿੰਗਾ, RBI ਨੇ ਰੇਪੋ ਰੇਟ ‘ਚ ਕੀਤਾ 0.40 ਫ਼ੀਸਦੀ ਦਾ ਵਾਧਾ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ। ਮਹਿੰਗਾਈ ‘ਤੇ ਕਾਬੂ ਕਰਨ ਲਈ ਕੇਂਦਰੀ ਬੈਂਕ ਨੇ ਇੱਕ...

ਰਾਜਾਂ ਨੂੰ ਸੌਂਪੇ ਜਾਣਗੇ ਕੋਵਿਡ ਹਸਪਤਾਲ, ਕੇਂਦਰ ਸਰਕਾਰ ਜਲਦ ਹੀ ਜਾਰੀ ਕਰੇਗੀ ਦਿਸ਼ਾ-ਨਿਰਦੇਸ਼

ਕੇਂਦਰ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੇਂਦਰੀ ਏਜੰਸੀਆਂ ਦੁਆਰਾ ਸਥਾਪਿਤ ਕੋਵਿਡ ਹਸਪਤਾਲਾਂ ਨੂੰ ਰਾਜਾਂ ਨੂੰ ਸੌਂਪਣ ਦਾ ਫੈਸਲਾ ਕੀਤਾ...

“ਆਲ ਰੈਂਕ, ਨੋ ਪੈਨਸ਼ਨ’ ਦੀ ਨੀਤੀ ਅਪਣਾ ਰਹੀ ਮੋਦੀ ਸਰਕਾਰ”: ਜਵਾਨਾਂ ਨੂੰ ਪੈਨਸ਼ਨ ਨਾ ਮਿਲਣ ‘ਤੇ ਬੋਲੇ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਇਸ ਵਾਰ ਉਨ੍ਹਾਂ ਨੇ ਸਾਬਕਾ...

ਦਿੱਲੀ ‘ਚ ਫਿਰ ਹੋਵੇਗਾ ਬੁਲਡੋਜ਼ਰ ਐਕਸ਼ਨ, 9 ਮਈ ਨੂੰ ਸ਼ਾਹੀਨ ਬਾਗ ‘ਚ ਹੋਵੇਗੀ ਕਾਰਵਾਈ

ਬੁਲਡੋਜ਼ਰ ਐਕਸ਼ਨ ਪਿਛਲੇ ਸਮੇਂ ਵਿੱਚ ਦੇਸ਼ ਵਿੱਚ ਕਾਫੀ ਸੁਰਖੀਆਂ ਵਿੱਚ ਰਿਹਾ ਹੈ। ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਬੁਲਡੋਜ਼ਰ ਦੀ...

ਦੇਸ਼ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ ‘ਚ 3205 ਨਵੇਂ ਮਾਮਲੇ, 31 ਮਰੀਜ਼ਾਂ ਦੀ ਮੌਤ

ਕੋਰੋਨਾ ਮਹਾਮਾਰੀ ਨਾਲ ਦੁਨੀਆ ਭਰ ਵਿੱਚ ਹਾਲੇ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਦੇਸ਼ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ...

ਹਨੂੰਮਾਨ ਚਾਲੀਸਾ ਵਿਵਾਦ : ਰਾਜਧ੍ਰੋਹ ਦੇ ਦੋਸ਼ਾਂ ਹੇਠ ਜੇਲ੍ਹ ‘ਚ ਬੰਦ ਰਾਣਾ ਜੋੜੇ ਨੂੰ ਮਿਲੀ ਜ਼ਮਾਨਤ

ਮੁੰਬਈ : ਰਾਜ ਧ੍ਰੋਹ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਅਤੇ ਵਿਧਾਇਕ ਰਵੀ...

ਹੁਣ ਦਿੱਲੀ ‘ਚ ਹਟਾਏ ਜਾਣਗੇ ਲਾਊਡਸਪੀਕਰ! ਭਾਜਪਾ ਦੀ ਮੰਗ ਤੋਂ ਬਾਅਦ ‘ਆਪ’ ਨੇ ਭਰੀ ਹਾਮੀ

ਆਮ ਆਦਮੀ ਪਾਰਟੀ (ਆਪ) ਦੀ ਨੇਤਾ ਅਤੇ ਕਾਲਕਾਜੀ ਤੋਂ ਵਿਧਾਇਕ ਆਤਿਸ਼ੀ ਮਾਰਲੇਨਾ ਵੱਲੋਂ ਰਾਜਧਾਨੀ ਦਿੱਲੀ ਦੇ ਧਾਰਮਿਕ ਸਥਾਨਾਂ ਤੋਂ...

ਹਨੂੰਮਾਨ ਚਾਲੀਸਾ ਤੇ ਅਜਾਨ ‘ਤੇ ਫਿਰ ਹੰਗਾਮਾ, ਮੁੰਬਈ ਲੋਕਲ ‘ਚ ਲੋਕ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਆਏ ਨਜ਼ਰ

ਮਹਾਰਾਸ਼ਟਰ ‘ਚ ਲਾਊਡਸਪੀਕਰ ‘ਤੇ ਅਜਾਨ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਲਾਊਡਸਪੀਕਰ ‘ਤੇ ਹਨੂੰਮਾਨ ਚਾਲੀਸਾ ਵਜਾਉਣ...

ਪਾਕਿਸਤਾਨ ‘ਚ ਪੜ੍ਹਣ ਵਾਲਾ ਭਾਰਤੀ ਵਿਦਿਆਰਥੀ ਨਿਕਲਿਆ ਹਿਜਬੁਲ ਅੱਤਵਾਦੀ, ਪਿਤਾ ਵੀ ਟੈਰਰਿਸਟ

ਜੰਮੂ-ਕਸ਼ਮੀਰ ਪੁਲਿਸ ਦੀ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਪਾਕਿਸਤਾਨੀ ਸੰਸਥਾ ਵਿੱਚ ਦਾਖ਼ਲਾ ਲੈਣ ਵਾਲੇ ਭਾਰਤੀ ਵਿਦਿਆਰਥੀ ਅਤੇ ਉਸ ਦੇ...

ਗਲੋਬਲ ਬਾਜ਼ਾਰ ਦੇ ਰੁਖ ਕਾਰਨ ਸ਼ੇਅਰ ਬਾਜ਼ਾਰ ‘ਚ ਤੇਜ਼ੀ, ਅੱਜ ਖੁੱਲ੍ਹੇਗਾ LIC ਦਾ IPO

ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਿਲ ਰਹੇ ਸਕਾਰਾਤਮਕ ਸੰਕੇਤਾਂ ਅਤੇ ਏਸ਼ੀਆਈ ਬਾਜ਼ਾਰ ਦੇ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਦਾ ਅਸਰ ਵੀਰਵਾਰ...

ਦਿੱਲੀ-NCR ‘ਚ ਗਰਮੀ ਤੋਂ ਮਿਲੀ ਰਾਹਤ, ਅੱਜ ਹਲਕੀ ਬਾਰਿਸ਼ ਹੋਣ ਦੀ ਹੈ ਸੰਭਾਵਨਾ

ਦਿੱਲੀ-ਐੱਨਸੀਆਰ ‘ਚ ਪਿਛਲੇ ਕੁਝ ਦਿਨਾਂ ਤੋਂ ਦਿਨ ‘ਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਰਾਤ ਨੂੰ ਗਰਮੀ ਦਾ ਪ੍ਰਕੋਪ ਵਧ...

ਭਾਰਤ ‘ਚ ਕੋਰੋਨਾ ਦੇ XE ਵੇਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ, ਜਾਣੋ ਕਿੰਨਾ ਹੈ ਖਤਰਨਾਕ

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀ ਹੈ ਅਤੇ ਦੇਸ਼ ਵਿੱਚ ਰੋਜ਼ਾਨਾ 2 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ...

ਸਟੇਸ਼ਨ ‘ਤੇ ਟ੍ਰੇਨ ਛੱਡ ਸ਼ਰਾਬ ਪੀਣ ਚਲਾ ਗਿਆ ਡਰਾਈਵਰ, ਦੂਜੇ ਪਾਇਲਟ ਨੂੰ ਲਿਜਾਣੀ ਪਈ ਟ੍ਰੇਨ

ਬਿਹਾਰ ਦੇ ਸਮਸਤੀਪੁਰ ਤੋਂ ਇੱਕ ਅਜੀਬ ਜਿਹਾ ਵਾਕਿਆ ਸਾਹਮਣੇ ਆਇਆ ਹੈ। ਇਥੇ ਹਸਨਪੁਰ ਰੇਲਵੇ ਸਟੇਸ਼ਨ ‘ਤੇ ਇੱਕ ਯਾਤਰੀ ਗੱਡੀ ਖੜ੍ਹੀ ਕਰਕੇ...

PM ਅਹੁਦਾ ਛੱਡਦਿਆਂ ਹੀ ਆਪਣੇ ਨਾਲ 15 ਕਰੋੜ ਦੀ ਸਰਕਾਰੀ BMW ਵੀ ਲੈ ਗਏ ਇਮਰਾਨ ਖਾਨ

ਪਾਕਿਸਤਾਨ ਦੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਬੇਭਰੋਸਗੀ...

ਰਾਹੁਲ ਗਾਂਧੀ ਦੀ ਪੱਬ ਪਾਰਟੀ ‘ਤੇ ਕਾਂਗਰਸ ਦਾ ਜਵਾਬ-‘ਕੀ ਹੁਣ ਦੋਸਤ ਦੇ ਵਿਆਹ ‘ਚ ਵੀ BJP ਤੋਂ ਪੁੱਛ ਕੇ ਜਾਣਾ ਪਵੇਗਾ?’

ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ‘ਤੇ ਹਨ। ਉਥੋਂ ਦੇ ਇੱਕ ਪਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇੱਕ ਚੀਨੀ...

ਡੇਨਮਾਰਕ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਫ੍ਰੇਡਰਿਕਸਨ ਖੁਦ ਪਹੁੰਚੇ ਏਅਰਪੋਰਟ ‘ਤੇ ਸਵਾਗਤ ਕਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਤਿੰਨ ਦਿਨਾਂ ਦੇ ਯੂਰਪ ਦੌਰੇ ‘ਤੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਪੀ.ਐੱਮ. ਹਣ...

PNB ਨੇ ਕੱਢੀਆਂ 145 ਭਰਤੀਆਂ, Online ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 7 ਮਈ, ਛੇਤੀ ਕਰੋ Apply

ਨਵੀਂ ਦਿੱਲੀ : ਪਬਲਿਕ ਸੈਕਟਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ 145 ਅਸਾਮੀਆਂ ਦੀਆਂ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਲਈ ਯੋਗ ਉਮੀਦਵਾਰਾਂ...

ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਆਈ 18.7 ਫ਼ੀਸਦੀ ਦੀ ਕਮੀ, ਬੀਤੇ 24 ਘੰਟਿਆਂ ‘ਚ ਮਿਲੇ 2568 ਕੇਸ

ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਫਿਰ ਤੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 2568 ਨਵੇਂ ਮਾਮਲੇ...

ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਕਿਸਾਨਾਂ ਤੋਂ 1.50 ਰੁ: ਕਿੱਲੋ ਦੇ ਹਿਸਾਬ ਨਾਲ ਖਰੀਦੇਗੀ ਗਾਂ ਦਾ ਗੋਹਾ

ਯੂਪੀ ਸਰਕਾਰ ਜਲਦ ਹੀ ਗਾਂ ਦਾ ਗੋਹਾ ਖਰੀਦਣ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਜਾ ਰਹੀ ਹੈ। ਇਸ ਸਬੰਧੀ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ ਅਤੇ...

ਈਦ ਮੌਕੇ ਅਟਾਰੀ ਬਾਰਡਰ ‘ਤੇ ਭਾਰਤ-ਪਾਕਿ ਜਵਾਨਾਂ ਨੇ ਇੱਕ-ਦੂਜੇ ਨੂੰ ਮਠਿਆਈ ਵੰਡ ਦਿੱਤੀ ਵਧਾਈ

ਈਦ-ਉਲ-ਫਿਤਰ ਦੇ ਮੌਕੇ ‘ਤੇ ਮੰਗਲਵਾਰ ਸਵੇਰੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਅਤੇ ਪਾਕਿ...

ਕਾਠਮੰਡੂ ਵਿਖੇ ਬਾਰ ਪਾਰਟੀ ‘ਚ ਚੀਨੀ ਕੁੜੀ ਨਾਲ ਦਿਸੇ ਰਾਹੁਲ ਗਾਂਧੀ, ਵੀਡੀਓ ਹੋਈ ਵਾਇਰਲ

ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ‘ਤੇ ਹਨ। ਉੱਥੇ ਹੀ ਇੱਕ ਪੱਬ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ,...

ਹਰਿਆਣਾ ਦੀ ਖੱਟਰ ਸਰਕਾਰ ਦਾ ਐਲਾਨ, 5 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਜਾਣਗੇ ਟੈਬਲੇਟ

ਹਰਿਆਣਾ ਸਰਕਾਰ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫਾ ਦੇਣ ਜਾ ਰਹੀ ਹੈ। ਖੱਟਰ ਸਰਕਾਰ 5 ਮਈ ਤੋਂ ਸੂਬੇ ਵਿੱਚ 10ਵੀਂ ਤੋਂ 12ਵੀਂ...

ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਮਿਲਿਆ XE ਵੇਰੀਐਂਟ ਦਾ ਪਹਿਲੇ ਕਨਫ਼ਰਮ ਕੇਸ

ਦੇਸ਼ ਵਿੱਚ ਕੋਰੋਨਾ ਦੇ ਓਮੀਕ੍ਰਾਨ ਸਬ-ਵੇਰੀਐਂਟ XE ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਦਰਅਸਲ ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਗੁਜਰਾਤ...

ਅੱਜ ਤੋਂ ਸ਼ੁਰੂ ਹੋਵੇਗੀ ਚਾਰਧਾਮ ਦੀ ਯਾਤਰਾ, ਗੰਗੋਤਰੀ-ਯਮੁਨੋਤਰੀ ਮੰਦਰਾਂ ਦੇ ਖੁੱਲ੍ਹਣਗੇ ਕਪਾਟ, ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਨਹੀਂ

ਚਾਰਧਾਮ ਯਾਤਰਾ ਮੰਗਲਵਾਰ ਯਾਨੀ ਕਿ 3 ਮਈ ਤੋਂ ਸ਼ੁਰੂ ਹੋ ਗਈ ਹੈ । ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਪਾਟ ਅੱਜ ਤੋਂ ਖੁੱਲ੍ਹ ਜਾਣਗੇ । ਇਸ...

ਭਾਰਤੀ ਭਾਈਚਾਰੇ ਦੇ ਸਮਾਗਮ ‘ਚ ‘2024, ਮੋਦੀ ਵਨਸ ਮੋਰ’ ਦੇ ਨਾਅਰਿਆਂ ਨਾਲ ਗੂੰਜਿਆ ਬਰਲਿਨ

ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਸਾਲ 2022 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਹਨ। ਯੂਰਪ ਦੀ ਯਾਤਰਾ ਦੌਰਾਨ ਪੀਐੱਮ ਮੋਦੀ ਸੋਮਵਾਰ ਨੂੰ...

PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਈਦ-ਉਲ-ਫਿਤਰ ਦੀ ਵਧਾਈ, ਏਕਤਾ ਤੇ ਭਾਈਚਾਰੇ ਦਾ ਦਿੱਤਾ ਸੰਦੇਸ਼

ਮੰਗਲਵਾਰ ਨੂੰ ਦੇਸ਼ ਭਰ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਰਮਜ਼ਾਨ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਨਾਏ ਜਾਣ...

ਜਰਮਨੀ ਪੁੱਜੇ PM ਮੋਦੀ ਨੇ ਰੂਸ-ਯੂਕਰੇਨ ਜੰਗਬੰਦੀ ਦੀ ਕੀਤੀ ਅਪੀਲ ਕਿਹਾ-‘ਯੁੱਧ ਵਿਚ ਕੋਈ ਨਹੀਂ ਜਿੱਤੇਗਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਯੂਰਪੀ ਦੌਰੇ ਦੇ ਪਹਿਲੇ ਦਿਨ ਜਰਮਨੀ ਵਿਚ ਸਨ। ਉਹ ਜਰਮਨ ਚਾਂਸਲਰ ਓਲਾਫ ਸਕੋਲਜ ਨੂੰ ਮਿਲੇ। ਪੀਐੱਮ...

ਗੁਜਰਾਤ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹਾਰਦਿਕ ਪਟੇਲ ਨੇ ਟਵਿੱਟਰ ਪ੍ਰੋਫਾਈਲ ਤੋਂ ‘ਕਾਂਗਰਸ’ ਨੂੰ ਹਟਾਇਆ

ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ਕਾਂਗਰਸ ਹਟਾ ਦਿੱਤਾ ਹੈ। ਇਸ...

AICC ਪ੍ਰਧਾਨ ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਆਲ ਇੰਡੀਆ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪੰਜਾਬ ਕਾਂਗਰਸ ਦੇ ਸਾਬਕਾ...

ਬਿਜਲੀ ਸੰਕਟ ‘ਤੇ ਗ੍ਰਹਿ ਮੰਤਰੀ ਸ਼ਾਹ ਨੇ ਬੁਲਾਈ ਬੈਠਕ, ਪਾਵਰ ਪਲਾਂਟਸ ਤੱਕ ਕੋਲਾ ਪਹੁੰਚਾਉਣ ‘ਤੇ ਦਿੱਤਾ ਜ਼ੋਰ

ਕੋਲਾ ਸੰਕਟ ‘ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਵੱਡੀ ਬੈਠਕ ਹੋਈ। ਮੀਟਿੰਗ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਊਰਜਾ ਮੰਤਰੀ ਆਰਕੇ...

ਪ੍ਰਸ਼ਾਂਤ ਕਿਸ਼ੋਰ ਬਣਾਉਣਗੇ ਆਪਣੀ ਪਾਰਟੀ, ਟਵੀਟ ਕਰ ਕਿਹਾ-‘ਜਨਤਾ ਵਿਚ ਜਾਣ ਦਾ ਸਮਾਂ ਆ ਗਿਆ’

ਪਹਿਲਾਂ ਭਾਜਪਾ, ਕਾਂਗਰਸ ਤੇ ਫਿਰ ਜੇਡੀਯੂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੁਣਾਵੀ ਰਣਨੀਤੀਕਾਰ ਰਹਿ ਚੁੱਕੇ ਪ੍ਰਸ਼ਾਂਤ ਕਿਸ਼ੋਰ ਹੁਣ...

ਚੰਗੀ ਖ਼ਬਰ! ਇਸ ਸੂਬੇ ‘ਚ ਮੁਲਾਜ਼ਮਾਂ ਦਾ ਡੀਏ ਵਧਿਆ 5 ਫੀਸਦ, ਜਾਣੋ ਕਿੰਨੀ ਆਵੇਗੀ ਤਨਖਾਹ!

ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤਾ ਵਧਾਉਣ ਤੋਂ ਬਾਅਦ ਰਾਜ ਸਰਕਾਰਾਂ ਵੱਲੋਂ ਇਸ ਸਬੰਧੀ ਐਲਾਨ ਕੀਤੇ ਜਾ ਰਹੇ ਹਨ। ਐਤਵਾਰ ਨੂੰ ਗੁਜਰਾਤ ਦੇ...

ਅਲਕਾ ਲਾਂਬਾ ਨੇ ਹਾਈਕੋਰਟ ਦਾ ਕੀਤਾ ਰੁਖ਼, FIR ਰੱਦ ਕਰਨ ਸਬੰਧੀ ਪਾਈ ਪਟੀਸ਼ਨ, ਹੁਣ 5 ਮਈ ਨੂੰ ਹੋਵੇਗੀ ਸੁਣਵਾਈ

ਕਾਂਗਰਸੀ ਆਗੂ ਅਲਕਾ ਲਾਂਬਾ ਨੇ ਅੱਜ ਹਾਈਕੋਰਟ ਦਾ ਰੁਖ਼ ਕੀਤਾ। ਉਸ ਖਿਲਾਫ ਕੇਜਰੀਵਾਲ ਬਾਰੇ ਬਿਆਨ ਦੇਣ ਦਾ ਮਾਮਲਾ ਦਰਜ ਹੈ। ਉਸ ਨੇ FIR ਰੱਦ ਕਰਨ...

ਉੱਤਰ ਭਾਰਤ ‘ਚ 50 ਡਿਗਰੀ ਤੱਕ ਵਧੇਗਾ ਪਾਰਾ! ਕੇਂਦਰ ਸਰਕਾਰ ਨੇ ਬਚਾਅ ਲਈ ਜਾਰੀ ਕੀਤੀ ਐਡਵਾਈਜ਼ਰੀ

ਦੇਸ਼ ਵਿੱਚ ਗਰਮੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ...

ਯੂਪੀ: ਯੋਗੀ ਦੇ ਨਿਰਦੇਸ਼ਾਂ ‘ਤੇ 1 ਹਫਤੇ ‘ਚ ਹਟਾਏ 54 ਹਜ਼ਾਰ ਲਾਊਡਸਪੀਕਰ, 60 ਹਜ਼ਾਰ ਦੀ ਆਵਾਜ਼ ਕਰਾਈ ਘੱਟ

ਉੱਤਰ ਪ੍ਰਦੇਸ਼ ‘ਚ ਨਿਯਮਾਂ ਨੂੰ ਤੋੜਨ ਵਾਲੇ ਲਾਊਡਸਪੀਕਰਾਂ ਖਿਲਾਫ ਸਰਕਾਰ ਦੀ ਕਾਰਵਾਈ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ‘ਚ ਇਕ...

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਟੀਕਾਕਰਨ ਲਈ ਕਿਸੇ ਵੀ ਵਿਅਕਤੀ ਨੂੰ ਮਜਬੂਰ ਨਹੀਂ ਕਰ ਸਕਦੀ ਸਰਕਾਰ

ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਖਿਲਾਫ ਟੀਕਾਕਰਨ ਮੁਹਿੰਮ ਅਜੇ ਵੀ ਜਾਰੀ ਹੈ । ਇਸ ਦੌਰਾਨ ਟੀਕਾਕਰਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ...

ਪਿਛਲੇ 24 ਘੰਟਿਆਂ ਵਿੱਚ 3,157 ਨਵੇਂ ਕੋਵਿਡ-19 ਮਾਮਲੇ ਆਏ ਸਾਹਮਣੇ, ਕੱਲ੍ਹ ਨਾਲੋਂ 5 ਫ਼ੀਸਦ ਘੱਟ

ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 3157 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੱਲ੍ਹ ਨਾਲੋਂ 5 ਫ਼ੀਸਦ ਘੱਟ ਨਵੇਂ ਕੇਸ...

ਬਰਲਿਨ ਵਿੱਚ ਭਾਰਤੀਆਂ ਨੂੰ ਮਿਲੇ PM ਮੋਦੀ, ਜਲਦ ਹੀ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਹੋਟਲ ਐਡਲਨ ਕੇਮਪਿੰਸਕੀ ਵਿਖੇ ਭਾਰਤੀ...

ਅੱਜ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਮੀਂਹ ਤੇ ਧੂੜ ਭਰੀ ਹਨੇਰੀ ਚੱਲਣ ਦੇ ਆਸਾਰ

ਭਿਆਨਕ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਸੋਮਵਾਰ ਤੋਂ ਰਾਹਤ ਮਿਲਣ ਦੀ ਉਮੀਦ ਹੈ । ਸੋਮਵਾਰ ਤੋਂ ਅਗਲੇ ਕੁਝ ਦਿਨਾਂ ਤੱਕ ਬੰਗਾਲ...

ਲਾਕਡਾਊਨ ਦੀ ਆਹਟ ! ਨੋਇਡਾ ‘ਚ ਵਧੇ ਕੋਰੋਨਾ ਮਾਮਲੇ, 31 ਮਈ ਤੱਕ ਲਗਾਈ ਗਈ ਧਾਰਾ 144

ਦੇਸ਼ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ । ਜਿਸ ਦੇ ਮੱਦੇਨਜ਼ਰ ਇੱਕ ਵਾਰ ਫਿਰ ਪਾਬੰਦੀਆਂ ਵੱਧ ਰਹੀਆਂ ਹਨ। ਦਿੱਲੀ...

ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਫੈਸਲਾ ਅੱਜ, ਕੇਜਰੀਵਾਲ ਖਿਲਾਫ ਬਿਆਨ ਦੇਣ ਦਾ ਮਾਮਲਾ ਹੈ ਦਰਜ

ਪ੍ਰਸਿੱਧ ਸ਼ਾਇਰ ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਅੱਜ ਫੈਸਲਾ ਲਿਆ ਜਾਵੇਗਾ। ਇਸ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਰੂਸ-ਯੂਕਰੇਨ ਜੰਗ ਵਿਚਾਲੇ 3 ਦਿਨਾਂ ਯੂਰਪ ਦੌਰੇ ਲਈ ਰਵਾਨਾ ਹੋਏ PM ਮੋਦੀ, ਅੱਜ ਪਹੁੰਚਣਗੇ ਜਰਮਨੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਲ ਦੇ ਪਹਿਲੇ ਵਿਦੇਸ਼ ਦੌਰੇ ਲਈ ਐਤਵਾਰ ਰਾਤ ਦਿੱਲੀ ਤੋਂ ਰਵਾਨਾ ਹੋ ਗਏ । ਪ੍ਰਧਾਨ ਮੰਤਰੀ ਮੋਦੀ 2 ਤੋਂ 4...

J&K : ਕੁਲਗਾਮ ‘ਚ ਪਿਸਤੌਲਾਂ, ਗ੍ਰੇਨੇਡ ਤੇ ਗੋਲਾ ਬਾਰੂਦ ਸਣੇ 2 ‘ਹਾਈਬ੍ਰਿਡ’ ਅੱਤਵਾਦੀ ਕਾਬੂ, ਇੱਕ ਲਸ਼ਕਰ ਤੋਂ

ਸ਼੍ਰੀਨਗਰ : ਸੁਰੱਖਿਆ ਬਲਾਂ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਦੋ ‘ਹਾਈਬ੍ਰਿਡ’ ਅੱਤਵਾਦੀਆਂ ਨੂੰ ਗ੍ਰਿਫਤਾਰ...

ਤੂਫ਼ਾਨ ‘ਚ ਫ਼ਸੀ Spice Jet ਦੀ ਫਲਾਈਟ, ਲੈਂਡਿੰਗ ਤੋਂ ਠੀਕ ਪਹਿਲਾਂ ਹੋਇਆ ਹਾਦਸਾ, 40 ਯਾਤਰੀ ਜ਼ਖਮੀ

ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਸਪਾਈਸ ਜੈੱਟ ਦੀ SG-945 ਫਲਾਈਟ ਪੱਛਮੀ ਬੰਗਾਲ ਦੇ...

ਕੋਰੋਨਾ ਦੀ ਨਵੀਂ ਲਹਿਰ ਦਾ ਖ਼ਤਰਾ! ਸਟੱਡੀ ‘ਚ ਖੁਲਾਸਾ- ‘ਓਮੀਕ੍ਰਾਨ ਦੇ ਸਬ-ਵੇਰੀਏਂਟਸ ਤੋਂ ਇਨ੍ਹਾਂ ਲੋਕਾਂ ਨੂੰ ਵੱਧ ਖ਼ਤਰਾ’

ਕੋਰੋਨਾ ਵਾਇਰਸ ਦੇ ਵੇਰੀਏਂਟ ਓਮੀਕ੍ਰਾਨ ਦੇ ਦੋ ਨਵੇਂ ਸਬ-ਵੇਰੀਏਂਟ ਇਮਿਊਨਿਟੀ ਨੂੰ ਨੁਕਸਾਨ ਪਹੁੰਚਾ ਕੇ ਮੁੜ ਤੋਂ ਲੋਕਾਂ ਨੂੰ ਆਪਣੀ ਲਪੇਟ...

ਪਾਕਿਸਤਾਨ ਤੋਂ ਪਰਤੇ 17 ਕਸ਼ਮੀਰੀ ਨੌਜਵਾਨ ਅੱਤਵਾਦੀ ਰੋਕੂ ਮੁਹਿੰਮਾਂ ‘ਚ ਢੇਰ, ਚੁੱਪ-ਚਪੀਤੇ ਹੋਏ ਸਨ ਦਾਖ਼ਲ

ਕਾਨੂੰਨੀ ਯਾਤਰਾ ਦਸਤਾਵੇਜ਼ਾਂ ‘ਤੇ ਪਾਕਿਸਤਾਨ ਗਏ 17 ਕਸ਼ਮੀਰੀ ਨੌਜਵਾਨ, ਜੋ ਚੁੱਪ-ਚਪੀਤੇ ਘਾਟੀ ਵਿੱਚ ਪਰਤੇ ਸਨ, ਉਹ ਅੱਤਵਾਦੀ ਰੋਕੂ...

ਮਹਿੰਗੇ ਪੈਟਰੋਲ ਤੋਂ ਮਿਲੇਗਾ ਛੁਟਕਾਰਾ! ਇੰਡੀਅਨ ਆਇਲ ਨੇ ਲਾਂਚ ਕੀਤਾ ਸਸਤਾ M15 Petrol

ਪੈਟਰੋਲ ਦੀ ਕੀਮਤ ਵਿੱਚ ਤੇਜ਼ੀ ਆਉਣ ਮਗਰੋਂ ਹੁਣ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਨੇ ਇੱਕ ਨਵੀਂ ਤਰ੍ਹਾਂ ਦਾ ਪੈਟਰੋਲ ਬਾਜ਼ਾਰ ਵਿੱਚ ਉਤਾਰਿਆ...

ਅਸਤੀਫ਼ੇ ਮਗਰੋਂ ਵੀ IAS ਅਫ਼ਸਰ ਸ਼ਰਤਾਂ ਨਾਲ ਹੋ ਸਕਦੇ ਨੇ ਬਹਾਲ, ਸਰਕਾਰ ਨੇ ਨਿਯਮਾਂ ‘ਚ ਕੀਤੀ ਸੋਧ

ਦੇਸ਼ ਵਿੱਚ ਆਈ.ਏ.ਐੱਸ. ਅਧਿਕਾਰੀ ਅਸਤੀਫ਼ਾ ਦੇਣ ਮਗਰੋਂ ਵੀ ਸਰਕਾਰੀ ਨੌਕਰੀ ‘ਤੇ ਮੁੜ ਤੋਂ ਕੁਝ ਸ਼ਰਤਾਂ ਨਾਲ ਬਹਾਲ ਹੋ ਸਕਣਗੇ। ਪ੍ਰਧਾਨ...

ਸ਼ਤਾਬਦੀ ਤੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ‘ਚ ਵੱਜੇਗਾ ਰੇਡੀਓ, ਸੰਗੀਤ ਸੁਣਦੇ ਸਫ਼ਰ ਕਰਨਗੇ ਯਾਤਰੀ

ਦਿੱਲੀ ਤੋਂ ਵੱਖ-ਵੱਖ ਰਾਜਾਂ ਵਿੱਚ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਹੁਣ ਰੇਡੀਓ ਰਾਹੀਂ ਮਨੋਰੰਜਨ ਹੋਵੇਗਾ। ਉੱਤਰ ਭਾਰਤ...

Ayushman Bharat : 135 ਕਰੋੜ ਲੋਕਾਂ ਨੂੰ ਸਿਹਤ ਬੀਮਾ ਦੇਣ ਵਾਲਾ ਦੁਨੀਆ ਦਾ ਇਕਲੌਤਾ ਦੇਸ਼ ਬਣੇਗਾ ਭਾਰਤ

ਕੇਂਦਰ ਸਰਕਾਰ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਿਹਤ ਬੀਮਾ ਦੇਣ ਦੀ ਤਿਆਰੀ ਕਰ ਲਈ ਹੈ। ਦੁਨੀਆ ਦੀ ਇਸ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਦਾ...

ਛੱਤੀਸਗੜ੍ਹ : ਦਰੱਖਤ ਨਾਲ ਉਲਟਾ ਲਟਕਾ ਕੇ ਬੇਰਹਿਮੀ ਨਾਲ ਨੌਜਵਾਨ ਦੀ ਕੀਤੀ ਕੁੱਟਮਾਰ, 5 ਲੋਕ ਗ੍ਰਿਫਤਾਰ

ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ‘ਚ ਇਕ ਨੌਜਵਾਨ ਨੂੰ ਦਰੱਖਤ ਨਾਲ ਉਲਟਾ ਲਟਕਾ ਕੇ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ...

GST ਤੋਂ ਅਪ੍ਰੈਲ ‘ਚ ਸਰਕਾਰ ਨੂੰ ਹੋਈ 1.67 ਲੱਖ ਕਰੋੜ ਦੀ ਕਮਾਈ, ਪਿਛਲੇ ਸਾਲ ਨਾਲੋਂ 20 ਫੀਸਦੀ ਜ਼ਿਆਦਾ

ਭਾਰਤ ਨੇ ਗ੍ਰਾਸ GST ਕਲੈਕਸ਼ਨ ਵਿਚ ਨਵਾਂ ਰਿਕਾਰਡ ਬਣਾਇਆ ਹੈ। ਅਪ੍ਰੈਲ 2022 ‘ਚ ਗ੍ਰਾਸ ਜੀਐੱਸਟੀ ਰੈਵੇਨਿਊ 1,67,540 ਕਰੋੜ ਰੁਪਏ ਰਿਹਾ। ਇਸ ‘ਚ CGST...

ਰੂਸ-ਯੂਕਰੇਨ ਜੰਗ ਵਿਚਾਲੇ ਪੀਐਮ ਮੋਦੀ ਦਾ ਯੂਰਪ ਦੌਰਾ, ਕਿਹਾ- ਚੁਣੌਤੀਆਂ ਵਿਚਕਾਰ ਇਹ ਦੌਰਾ ਹੈ ਅਹਿਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਯਾਤਰਾ ਤੋਂ ਪਹਿਲਾਂ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਯੂਰਪ...

ਹਿਮਾਚਲ ‘ਚ ਹਰ ਰੋਜ਼ 24 ਜੰਗਲਾਂ ‘ਚ ਲੱਗ ਰਹੀ ਹੈ ਅੱਗ, ਕਰੋੜਾਂ ਦਾ ਹੋ ਰਿਹੈ ਨੁਕਸਾਨ

ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਉੜੀਸਾ ਸਮੇਤ ਦੇਸ਼ ਦੇ ਕਈ ਸੂਬੇ ਜੰਗਲ ਦੀ ਭਿਆਨਕ ਅੱਗ ਦੀ ਲਪੇਟ ‘ਚ ਹਨ। ਸਥਿਤੀ...

ਇਮਰਾਨ ਨੇ ਸ਼ਰੀਫ ਨੂੰ ਦੱਸਿਆ ‘ਮਾਫੀਆ’, ਕਿਹਾ-‘ਪੈਸੇ ਦੇ ਕੇ ਮੇਰੇ ਖਿਲਾਫ ਲਿਖਵਾਈ ਸੀ ਕਿਤਾਬ’

ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਏ ਗਏ ਇਮਰਾਨ ਖਾਨ ਵੱਲੋਂ ਨਵੇਂ PM ਸ਼ਹਿਬਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ‘ਤੇ ਸ਼ਬਦੀ...

ਕਿਸਾਨਾਂ ਲਈ ਖੁਸ਼ਖਬਰੀ, ਜਲਦ ਆਵੇਗੀ PM ਕਿਸਾਨ ਨਿਧੀ ਦੀ 11ਵੀਂ ਕਿਸ਼ਤ; ਨਿਪਟਾ ਲਓ ਇਹ ਇਸ ਕੰਮ

ਦੇਸ਼ ਭਰ ਦੇ 12.5 ਕਰੋੜ ਲਾਭਪਾਤਰੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਸਰਕਾਰ ਨੇ 11ਵੀਂ ਕਿਸ਼ਤ ਲਈ...

ਭਾਰਤ ’ਚ ਕੋਰੋਨਾ ਨੇ ਫੜ੍ਹੀ ਰਫ਼ਤਾਰ, ਇੱਕ ਦਿਨ ’ਚ 3,324 ਨਵੇਂ ਮਾਮਲੇ, 40 ਮਰੀਜ਼ਾਂ ਨੇ ਤੋੜਿਆ ਦਮ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ...

ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਨਿਪਟਾ ਲਓ ਜਲਦੀ, ਮਈ ਮਹੀਨੇ ‘ਚ 13 ਦਿਨ ਰਹਿਣਗੇ ਬੈਂਕ ਬੰਦ

ਰਿਜ਼ਰਵ ਬੈਂਕ ਨੇ ਮਈ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਵਾਰ ਤੀਜੇ ਤੇ ਚੌਥੇ ਸ਼ਨੀਵਾਰ ਦੇ ਨਾਲ ਐਤਵਾਰ ਦੀਆਂ...

ਸ਼ੁਭਮਨ ਗਿੱਲ ਨੇ ਏਲਨ ਸਮਕ ਨੂੰ Swiggy ਖਰੀਦਣ ਦੀ ਕੀਤੀ ਅਪੀਲ, ਫੈਂਸ ਕਰ ਰਹੇ ਹਨ ਟ੍ਰੋਲ

ਏਲਨ ਮਸਕ ਨੇ ਜਦੋਂ ਤੋਂ ਟਵਿੱਟਰ ਖਰੀਦਿਆ ਹੈ, ਉਦੋਂ ਤੋਂ ਟਵਿੱਟਰ ‘ਤੇ ਲੋਕ ਕੁਝ ਜ਼ਿਆਦਾ ਹੀ ਐਕਟਿਵ ਨਜ਼ਰ ਆਉਣ ਲੱਗੇ ਹਨ। ਇਸ ਤੋੰ ਬਾਅਦ...

ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ 100 ਰੁਪਏ ਦਾ ਵਾਧਾ

ਮਹਿੰਗਾਈ ਤੋਂ ਰਾਹਤ ਮਿਲਣ ਦੀ ਉਮੀਦ ਕਰ ਰਹੇ ਲੋਕਾਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। LPG ਸਿਲੰਡਰ ਦੀਆਂ ਕੀਮਤਾਂ ‘ਚ ਅੱਜ ਯਾਨੀ 1 ਮਈ ਨੂੰ 100...

ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ – ਪੰਜਾਬ ਸਣੇ ਛੇ ਰਾਜਾਂ ‘ਚ ਅਲਰਟ ਜਾਰੀ

ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਉੱਤਰ ਪੱਛਮੀ ਅਤੇ ਮੱਧ ਭਾਰਤ ਵਿੱਚ 2 ਮਈ ਤੱਕ ਅਤੇ ਪੂਰਬੀ ਭਾਰਤ ਵਿੱਚ 30 ਅਪ੍ਰੈਲ ਤੱਕ ਹੀਟਵੇਵ ਜਾਰੀ...

ਯੂਪੀ ‘ਚ ਸਖ਼ਤ ਕਾਰਵਾਈ, ਹੁਣ ਤੱਕ ਹਟਾਏ ਗਏ 45 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਲਾਊਡਸਪੀਕਰ

ਉੱਤਰ ਪ੍ਰਦੇਸ਼ ‘ਚ ਗੈਰ-ਕਾਨੂੰਨੀ ਲਾਊਡਸਪੀਕਰਾਂ ਖਿਲਾਫ ਪ੍ਰਸ਼ਾਸਨ ਨੇ ਸਖਤ ਰੁਖ ਅਖਤਿਆਰ ਕੀਤਾ ਹੈ। ਇਸੇ ਕੜੀ ‘ਚ ਸੂਬੇ ਭਰ ‘ਚ...

ਜਨਰਲ ਮਨੋਜ ਪਾਂਡੇ ਨੇ ਸੰਭਾਲਿਆ ਥਲ ਸੈਨਾ ਮੁਖੀ ਦਾ ਅਹੁਦਾ, ਕਈ ਅਹਿਮ ਮਿਸ਼ਨਾਂ ਵਿੱਚ ਲੈ ਚੁੱਕੇ ਹਨ ਹਿੱਸਾ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਅੱਜ ਦੇਸ਼ ਦੇ ਨਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਦੇਸ਼ ਦੇ 29ਵੇਂ ਥਲ ਸੈਨਾ ਮੁਖੀ...

PM ਮੋਦੀ ਨੇ ਮੁੱਖ ਮੰਤਰੀ ਅਤੇ ਹਾਈਕੋਰਟ ਦੇ ਜੱਜਾਂ ਨੂੰ ਕੀਤਾ ਸੰਬੋਧਿਤ, ਕਿਹਾ- ਸਥਾਨਕ ਭਾਸ਼ਾਵਾਂ ਨੂੰ ਕਰਨਾ ਚਾਹੀਦੈ ਉਤਸ਼ਾਹਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ...

CM ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਸਾਂਝੀ ਕਾਨਫਰੰਸ ਵਿੱਚ ਹੋਏ ਸ਼ਾਮਲ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਮੁੱਖ ਜੱਜਾਂ ਅਤੇ ਮੁੱਖ ਮੰਤਰੀਆਂ ਦੀ ਸਾਂਝੀ ਕਾਨਫਰੰਸ ਦਾ ਉਦਘਾਟਨ ਕੀਤਾ। ਦੱਸਿਆ ਜਾ...

PM ਮੋਦੀ ਅੱਜ ਮੁੱਖ ਮੰਤਰੀਆਂ ਅਤੇ ਚੀਫ਼ ਜਸਟਿਸ ਦੀ ਸਾਂਝੀ ਕਾਨਫਰੰਸ ਨੂੰ ਕਰਨਗੇ ਸੰਬੋਧਨ, CJI ਵੀ ਹੋਣਗੇ ਮੌਜੂਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ਨੀਵਾਰ, 30 ਅਪ੍ਰੈਲ) ਚੀਫ਼ ਜਸਟਿਸ ਐਨ.ਵੀ. ਰਮਨਾ ਦੀ ਮੌਜੂਦਗੀ ਵਿੱਚ ਮੁੱਖ ਮੰਤਰੀਆਂ, ਚੀਫ਼ ਜਸਟਿਸਾਂ...

ਬਿਜਲੀ ਸੰਕਟ : ਪਾਰਾ ਵਧਣ ਨਾਲ ਦੇਸ਼ ‘ਚ ਬਿਜਲੀ ਦੀ ਮੰਗ ਰਿਕਾਰਡ 2 ਲੱਖ ਮੈਗਾਵਾਟ ਦੇ ਪਾਰ

ਦੇਸ਼ ਵਿੱਚ ਪਾਰਾ ਵਧਣ ਨਾਲ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਹਰ ਦਿਨ ਜਿਸ ਰਫਤਾਰ ਨਾਲ ਪਾਰਾ ਵਧ ਰਿਹਾ ਹੈ ਬਿਜਲੀ ਦੀ ਡਿਮਾਂਡ ਵੀ ਵਧਦੀ ਜਾ...