Apr 16

PM ਮੋਦੀ ਅੱਜ ਗੁਜਰਾਤ ਦੇ ਮੋਰਬੀ ‘ਚ ਭਗਵਾਨ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਗੁਜਰਾਤ ਦੇ ਮੋਰਬੀ ਵਿੱਚ ਭਗਵਾਨ ਹਨੂੰਮਾਨ ਦੀ 108 ਫੁੱਟ ਦੀ ਮੂਰਤੀ ਦਾ...

ਰਾਜਨਾਥ ਸਿੰਘ ਬੋਲੇ, ‘ਜੇ ਭਾਰਤ ਨੂੰ ਕਿਸੇ ਨੇ ਛੇੜਿਆ ਤਾਂ ਉਹ ਛੱਡੇਗਾ ਨਹੀਂ’

ਚੀਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇ ਭਾਰਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਤਾਂ ਉਹ ਵੀ ਬਖਸ਼ੇਗਾ...

‘ਕੋਵਿਡ ਤੋਂ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ, XE ਵੇਰੀਏਂਟ ਖ਼ਤਰਨਾਕ ਨਹੀਂ’- ਪ੍ਰਮੁੱਖ ਵਿਗਿਆਨੀ ਦਾ ਦਾਅਵਾ

ਦਿੱਲੀ NCR ਵਿੱਚ ਸਕੂਲੀ ਬੱਚਿਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀਆਂ ਖਬਰਾਂ ਵਿੱਚ ਇੱਕ ਰਾਹਤ ਭਰੇ ਸੰਕੇਤ ਸਾਹਮਣੇ ਆਏ ਹਨ। ਦੇਸ਼ ਦੀ ਪ੍ਰਮੁੱਖ...

ਕੇਜਰੀਵਾਲ ਦਾ ਜ਼ਬਰਦਸਤ ਫੈਨ, 1600 ਕਿ.ਮੀ. ਸਾਈਕਲ ਚਲਾ ਕੇ ਦਿੱਲੀ CM ਨੂੰ ਮਿਲਣ ਪਹੁੰਚਿਆ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਿਆ, ਸਿਹਤ ਤੇ ਹੋਰ ਵਿਵਸਥਾਵਾਂ ਨੂੰ ਲੈ ਕੇ ਦਿੱਲੀ ਵਿੱਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ...

ਜੂਨ ‘ਚ ਆਏਗੀ ਕੋਰੋਨਾ ਦੀ ਚੌਥੀ ਲਹਿਰ! IIT ਨੇ ਕੀਤਾ ਸੀ ਦਾਅਵਾ, ਨਵੇਂ ਵੇਰੀਏਂਟ XE ਨੇ ਵਧਾਇਆ ਡਰ

ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗਾ ਹੈ, ਜਿਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ...

ਬਰੇਲੀ : ‘ਪਾਕਿਸਤਾਨ ਜ਼ਿੰਦਾਬਾਦ’ ਗਾਣਾ ਵਜਾਉਣ ‘ਤੇ ਦੋ ਭਰਾਵਾਂ ‘ਤੇ ਕੇਸ, ਦੁਕਾਨ ‘ਤੇ ਲਾਇਆ ਸੀ ਗਾਣਾ

ਬਰੇਲੀ ਵਿੱਚ ਪਾਕਿਸਤਾਨ ਦੇ ਸਮਰਥਨ ਕਰਨ ਵਾਲਾ ਗਾਣਾ ਸੁਣਨ ‘ਤੇ ਦੋ ਚਚੇਚੇ ਨਾਬਾਲਗ ਭਰਾਵਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਫੜ ਲਿਆ।...

ਟਰੱਕ ਨੇ ਬੋਲੈਰੋ ਨੂੰ ਮਾਰੀ ਜ਼ਬਰਦਸਤ ਟੱਕਰ, 6 ਲੋਕਾਂ ਦੀ ਹੋਈ ਮੌਤ

ਜੋਧਪੁਰ-ਜੈਪੁਰ ਹਾਈਵੇਅ ‘ਤੇ ਬਿਲਾਡਾ ਕਸਬੇ ਦੇ ਬੀਰਾ ਬਸ ਮੋੜ ਨੇੜੇ ਇਕ ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ...

ਸਿਸੋਦੀਆ ਬੋਲੇ- ‘ਹਾਰ ਦੇ ਡਰੋਂ ਹਿਮਾਚਲ ‘ਚ ਭਾਜਪਾ ਨੇ ਕੇਜਰੀਵਾਲ ਸ਼ਾਸਨ ਦੀ ਨਕਲ ਕਰਨੀ ਸ਼ੁਰੂ ਕਰ ‘ਤੀ’

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਮਰਾਮ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਵਿਚ 125 ਯੂਨਿਟ ਬਿਜਲੀ ਮੁਫਤ ਦੇਣਗੇ, ਪਿੰਡ ਵਿਚ ਪਾਣੀ ਤੇ ਔਰਤਾਂ...

CM ਯੋਗੀ ਦੀ ਅਹਿਮ ਮੀਟਿੰਗ, ਇਸ ਜ਼ਿਲ੍ਹੇ ‘ਚ ਲਾਗੂ ਹੋਵੇਗਾ ਪੁਲਿਸ ਕਮਿਸ਼ਨਰ ਸਿਸਟਮ!

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਸ਼ਾਮ 5 ਵਜੇ ਲੋਕ ਭਵਨ ‘ਚ ਵੱਡੀ ਮੀਟਿੰਗ ਕਰਨਗੇ। ਇਸ ਦੌਰਾਨ ਮੁੱਖ ਸਕੱਤਰ ਸਮੇਤ ਸਾਰੇ ਉੱਚ...

ਬਿਹਾਰ ਦੇ ਸਾਬਕਾ CM ਜੀਤਨ ਰਾਮ ਮਾਂਝੀ ਦਾ ਵਿਵਾਦਿਤ ਬਿਆਨ-‘ਮੈਂ ਰਾਮ ਨੂੰ ਨਹੀਂ ਮੰਨਦਾ, ਉਹ ਭਗਵਾਨ ਨਹੀਂ’

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਵਨ ਰਾਮ ਮਾਂਝੀ ਨੇ ਇੱਕ ਵਾਰ ਫਿਰ ਭਗਵਾਨ ਰਾਮ ਦੀ ਹੋਂਦ ‘ਤੇ ਸਵਾਲ ਚੁੱਕੇ ਹਨ। ਜਮੂਈ ਵਿਚ ਵੀਰਵਾਰ ਨੂੰ...

ਸੂਬਾ ਸਰਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟਾ ਕੇ ਲੋਕਾਂ ਨੂੰ ਦੇਣੀ ਚਾਹੀਦੀ ਰਾਹਤ : ਹਰਦੀਪ ਪੁਰੀ

ਪੈਟੋਰਲ ਤੇ ਡੀਜ਼ਲ ਦੇ ਰੇਟਾਂ ‘ਚ ਹੋਇਆ ਵਾਧੇ ਨਾਲ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀੂ ਹੋ ਰਹੀ ਹੈ। ਈਂਧਣ ਦੇ ਰੇਟਾਂ ਵਿਚ ਵਾਧੇ ਨਾਲ ਸਾਰੀਆਂ...

ਫਲਾਈਟ ਦੌਰਾਨ ਯਾਤਰੀ ਦੇ ਮੋਬਾਈਲ ਨੂੰ ਲੱਗੀ ਅੱਗ, ਫੈਲੀ ਦਹਿਸ਼ਤ

ਇੰਡੀਗੋ ਫਲਾਈਟ ਫਾਇਰ ਇੰਡੀਗੋ ਦੇ ਏ320 ਜਹਾਜ਼ ‘ਚ ਅਚਾਨਕ ਇਕ ਯਾਤਰੀ ਦੇ ਮੋਬਾਈਲ ਫੋਨ ‘ਚੋਂ ਸਪਾਰਕਿੰਗ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ...

ਕਾਂਗਰਸ ਤੋਂ ਨਾਰਾਜ਼ ਹਾਰਦਿਕ ਪਟੇਲ ਬੋਲੇ, ‘ਸੱਚ ਬੋਲਣਾ ਗੁਨਾਹ ਹੈ ਤਾਂ ਮੈਂ ਗੁਨਾਹਗਾਰ ਹਾਂ’

ਗੁਜਰਾਤ ਵਿਚ ਹੁਣ ਤੋਂ ਕੁਝ ਹੀ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣ ਤਿਆਰੀਆਂ ਵਿਚ ਗੁਜਰਾਤ ਕਾਂਗਰਸ ਦੇ ਕਾਰਜਕਾਰੀ...

ਅਮਰਨਾਥ ਯਾਤਰਾ ਲਈ ਤਿਆਰ ਹੋਵੇਗੀ ਸੁਰੱਖਿਆ ਯੋਜਨਾ, ਅੱਜ ਅਧਿਕਾਰੀ ਕਰਨਗੇ ਵੱਡੀ ਮੀਟਿੰਗ

ਕੋਰੋਨਾ ਮਹਾਮਾਰੀ ਕਾਰਨ ਲਗਭਗ 2 ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ ਇਸ ਵਾਰ ਜੂਨ ਦੇ ਅੰਤ ‘ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ...

ਅੰਬੇਡਕਰ ਜਯੰਤੀ ਮੌਕੇ ਇਸ ਸ਼ਹਿਰ ‘ਚ 1 ਰੁਪਏ ‘ਚ ਵਿਕਿਆ ਪੈਟਰੋਲ, ਖਰੀਦਣ ਲਈ ਟੁੱਟ ਪਏ ਲੋਕ

ਪਿਛਲੇ 10 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਬਰੇਕਾਂ ਲੱਗੀਆਂ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਪੈਟਰੋਲ ਅਤੇ...

ਪੰਜਾਬ ਦੇ 2 ਕਿਸਾਨ ਆਗੂਆਂ ਨੇ MSP ਲਈ ਕੇਂਦਰ ਵੱਲੋਂ ਪ੍ਰਸਤਾਵਿਤ ਕਮੇਟੀ ਦਾ ਹਿੱਸਾ ਬਣਨ ਤੋਂ ਕੀਤਾ ਇਨਕਾਰ

ਪੰਜਾਬ ਦੇ ਮਾਝਾ ਖੇਤਰ ਦੇ ਦੋ ਵੱਡੇ ਕਿਸਾਨ ਨੇਤਾਵਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਤੇ ਸੀਮਾ ਖੇਤਰ...

ਗੁਜਰਾਤ: ਪੀਐਮ ਮੋਦੀ ਅੱਜ ਭੁਜ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (15 ਅਪ੍ਰੈਲ) ਗੁਜਰਾਤ ਦੇ ਭੁਜ ਵਿੱਚ ਕੇਕੇ ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਵੀਡੀਓ ਕਾਨਫਰੰਸਿੰਗ...

ਅਰੁਣਾਚਲ ਪ੍ਰਦੇਸ਼ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ ਰਹੀ 5.3

ਅਰੁਣਾਚਲ ਪ੍ਰਦੇਸ਼ ਅੱਜ (ਸ਼ੁੱਕਰਵਾਰ ਨੂੰ) ਭੂਚਾਲ ਕਾਰਨ ਕੰਬ ਗਿਆ। ਅਰੁਣਾਚਲ ਪ੍ਰਦੇਸ਼ ਵਿੱਚ ਸਵੇਰੇ 6.56 ਵਜੇ ਭੂਚਾਲ ਦੇ ਝਟਕੇ ਮਹਿਸੂਸ...

5 ਰੁਪਏ ‘ਚ 60 ਕਿ.ਮੀ. ਸਫ਼ਰ, ਬੰਦੇ ਨੇ ਘਰ ਬੈਠੇ ਬਣਾ ਲਈ ਇਲੈਕਟ੍ਰਿਕ ਕਾਰ

ਭਾਰਤੀ ਬਾਜ਼ਾਰ ਵਿੱਚ ਸਸਤੀਆਂ ਕਾਰਾਂ ਦਾ ਬੋਲਬਾਲਾ ਹੈ, ਜੋ ਨਾ ਸਿਰਫ ਪੈਸਾ ਵਸੂਲ ਫੀਚਰਸ ਦੇ ਨਾਲ ਮੁਹੱਈਆ ਹੋਣ, ਸਗੋਂ ਇਸ ਦਾ ਮਾਈਲੇਜ ਵੀ...

ਦਿੱਲੀ ਦੇ ਸਕੂਲਾਂ ‘ਚ ਮਾਸਕ, ਸੈਨੀਟਾਈਜ਼ਰ ਲਾਜ਼ਮੀ, ਕੋਰੋਨਾ ਕੇਸ ਮਿਲਣ ਮਗਰੋਂ ਸਰਕਾਰ ਦੇ ਨਿਰਦੇਸ਼

ਦਿੱਲੀ ਦੇ ਸਕੂਲਾਂ ਵਿੱਚ ਕੋਰੋਨਾ ਦੇ ਮਾਮਲੇ ਮਿਲਣ ਤੋਂ ਬਾਅਦ ਸਰਕਾਰ ਅਲਰਟ ਹੋ ਗਈ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀਰਵਾਰ ਨੂੰ...

ਏਲਨ ਮਸਕ ਦਾ ਟਵਿੱਟਰ ਨੂੰ ਖਰੀਦਣ ਦਾ ਆਫ਼ਰ, ਹਰ ਸ਼ੇਅਰ ਮਗਰ 54.20 ਡਾਲਰ ਦੀ ਪੇਸ਼ਕਸ਼

ਟੇਸਲਾ ਦੇ ਫਾਊਂਟਰ ਐਲਮ ਮਸਕ ਨੇ 3.2 ਲੱਖ ਕਰੋੜ ਰੁਪਏ ਵਿੱਚ ਟਵਿੱਟਰ ਨੂੰ ਖਰੀਦਣ ਦਾ ਆਫ਼ਰ ਦਿੱਤਾ ਹੈ। ਐਲਨ ਮਸਕ ਟਵਿੱਟਰ ਦੇ ਹਰ ਸ਼ੇਅਰ ਬਦਲੇ 54.20...

ਮੁੜ ਵਧਣ ਲੱਗਾ ਕੋਰੋਨਾ, ਦਿੱਲੀ ਦੇ ਨਿੱਜੀ ਸਕੂਲ ‘ਚ ਟੀਚਰ, ਸਟੂਡੈਂਟ ਦੀ ਰਿਪੋਰਟ ਆਈ ਪਾਜ਼ੀਟਿਵ

ਦੋ ਸਾਲ ਆਨਲਾਈਨ ਪੜ੍ਹਾਈ ਰਹਿਣ ਤੋਂ ਬਾਅਦ ਹੁਣ ਬੱਚੇ ਸਕੂਲਾਂ ਵਿੱਚ ਆਫਲਾਈਨ ਪੜ੍ਹਾਈ ਕਰ ਰਹੇ ਹਨ। ਇਸ ਦੌਰਾਨ ਕੋਰੋਨਾ ਦੇ ਮਾਮਲੇ ਦਿੱਲੀ...

ਕਾਨਪੁਰ ’ਚ ਬਾਗ ’ਚੋਂ 15 ਹਜ਼ਾਰ ਨਿੰਬੂ ਚੋਰੀ, ਮਾਮਲਾ ਦਰਜ,ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਂਕੀਦਾਰ

ਪਹਿਲਾਂ ਕਦੇ ਆਮ ਰਿਹਾ ਨਿੰਬੂ ਹੁਣ ਖਾਸ ਹੋ ਗਿਆ ਹੈ। ਇਸਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀ ਲੁੱਟ ਵੀ ਹੋਣ ਲੱਗੀ ਹੈ ।...

ਦੇਸ਼ ‘ਚ ਹੋਰ ਡੂੰਘਾ ਹੋ ਸਕਦੈ ਬਿਜਲੀ ਸੰਕਟ, ਪੰਜਾਬ ਸਣੇ ਇਨ੍ਹਾਂ 10 ਸੂਬਿਆਂ ‘ਚ ਹੋਈ ਕੋਲੇ ਦੀ ਕਮੀ

ਅੱਤ ਦੀ ਗਰਮੀ ਵਿਚਾਲੇ ਦੇਸ਼ ਭਰ ਵਿੱਚ ਬਿਜਲੀ ਸੰਕਟ ਹੋਰ ਵੀ ਡੂੰਘਾ ਹੋਣ ਦੀ ਕਗਾਰ ‘ਤੇ ਹੈ। ਕਈ ਕੋਲਾ ਖਾਣਾਂ ਵਿੱਚ ਉਤਪਾਦਨ ਪਿਛਲੇ 9 ਸਾਲਾਂ...

ਯਮੁਨਾ ‘ਚ ਡੁੱਬੇ 4 ਲੜਕੇ, 1 ਦੀ ਮਿਲੀ ਲਾਸ਼; ਤਿੰਨ ਦੀ ਕੀਤੀ ਜਾ ਰਹੀ ਹੈ ਭਾਲ

ਕਾਲਿੰਦੀ ਕੁੰਜ ਥਾਣਾ ਖੇਤਰ ‘ਚ ਬੁੱਧਵਾਰ ਨੂੰ ਯਮੁਨਾ ਨਦੀ ਦੇ ਇਕ ਘਾਟ ‘ਤੇ ਖੇਡਦੇ ਹੋਏ ਚਾਰ ਬੱਚੇ ਨਦੀ ‘ਚ ਚਲੇ ਗਏ ਅਤੇ ਡੂੰਘੇ ਪਾਣੀ...

ਪੀਐਮ ਮੋਦੀ ਨੇ ਕੀਤਾ ਮਿਊਜ਼ੀਅਮ ਦਾ ਉਦਘਾਟਨ, ਖਰੀਦੀ ਪਹਿਲੀ ਟਿਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤੀਨ ਮੂਰਤੀ ਭਵਨ ਕੰਪਲੈਕਸ ਵਿਖੇ ‘ਪ੍ਰਧਾਨ ਮੰਤਰੀ ਅਜਾਇਬ ਘਰ‘ ਦਾ ਉਦਘਾਟਨ ਕੀਤਾ। ਇਹ...

ਉੱਤਰ ਭਾਰਤ ‘ਚ ਬਦਲੇਗਾ ਮੌਸਮ ਦਾ ਮਿਜਾਜ਼ ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਧੂੜ ਭਰੀ ਹਨੇਰੀ ਤੇ ਮੀਂਹ ਦੀ ਸੰਭਾਵਨਾ

ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਯੂਪੀ, ਦਿੱਲੀ ਸਮੇਤ ਵੱਖ-ਵੱਖ ਰਾਜਾਂ ਵਿੱਚ ਪਾਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਇਸ ਤੋਂ ਜਲਦੀ...

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ‘ਚ 7.4 ਫੀਸਦ ਦੀ ਗਿਰਾਵਟ, ਪਿਛਲੇ 24 ਘੰਟਿਆਂ ‘ਚ 1,007 ਨਵੇਂ ਮਾਮਲੇ

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 1,007 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ, ਕੋਰੋਨਾ ਮਾਮਲਿਆਂ ਵਿੱਚ 7.4 ਪ੍ਰਤੀਸ਼ਤ ਦੀ...

ਬਾਬਾ ਸਾਹਿਬ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਣੇ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਹਰ ਸਾਲ 14 ਅਪ੍ਰੈਲ ਨੂੰ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਬਾਬਾ ਸਾਹਿਬ ਦੇਸ਼ ਦੇ ਅਜਿਹੇ...

ਰਾਂਚੀ ਦੇ ਚਿੜੀਆਘਰ ਵਿੱਚ ਕੈਨਾਇਨ ਡਿਸਟੈਂਪਰ ਵਾਇਰਸ ਨਾਲ ਸੱਤ ਲੂੰਬੜੀਆਂ ਦੀ ਹੋਈ ਮੌਤ

ਝਾਰਖੰਡ ਦੇ ਰਾਂਚੀ ਦੇ ਬਿਰਸਾ ਚਿੜੀਆਘਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਛੂਤ ਵਾਲੇ ਕੈਨਾਇਨ ਡਿਸਟੈਂਪਰ ਵਾਇਰਸ (ਸੀਡੀਵੀ) ਨਾਲ ਸਾਰੇ ਸੱਤ...

ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਕੈਮੀਕਲ ਲੈਬ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਅੱਕੀਰੇਡੀਗੁਡੇਮ ‘ਚ ਬੁੱਧਵਾਰ ਦੇਰ ਰਾਤ ਇਕ ਕੈਮੀਕਲ ਮੈਨੂਫੈਕਚਰਿੰਗ ਯੂਨਿਟ ‘ਚ...

PNG ਤੋਂ ਬਾਅਦ 12 ਘੰਟਿਆਂ ‘ਚ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੀਆਂ ਕੀਮਤਾਂ

ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ। ਦਿੱਲੀ ‘ਚ PNG ਦੀਆਂ ਕੀਮਤਾਂ ‘ਚ ਵਾਧੇ ਦੇ 12...

ਕਣਕ ਦੀ ਬਰਾਮਦ ਨੂੰ ਲੈ ਕੇ ਮਲਿਕ ਨੇ BJP ‘ਤੇ ਸਾਧਿਆ ਨਿਸ਼ਾਨਾ, PM ਮੋਦੀ ਨੂੰ ਅੰਬਾਨੀ-ਅਡਾਨੀ ਦਾ ਦੱਸਿਆ ਦੋਸਤ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਭਾਜਪਾ ਨੂੰ ਲੈ ਕੇ ਬਿਆਨ ਦਿੱਤਾ ਹੈ। ਮਲਿਕ ਨੇ ਕਿਹਾ ਕਿ ਪੀਐੱਮ...

ਲਖੀਮਪੁਰ ਹਿੰਸਾ : ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਸੁਣਾਏਗਾ ਫੈਸਲਾ

ਲਖੀਮਪੁਰ ਹਿੰਸਾ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਵੇਗੀ ਜਾਂ ਨਹੀਂ। ਇਸ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਫੈਸਲਾ...

ਰੂਸੀ ਫੌਜ ਦਾ ਦਾਅਵਾ, ਯੂਕਰੇਨ ਦੀ ਪੂਰੀ ਬ੍ਰਿਗੇਡ ਨੇ ਹਥਿਆਰਾਂ ਸਣੇ ਕੀਤਾ ਆਤਮ ਸਮਰਪਣ

ਯੂਕਰੇਨ-ਰੂਸ ਯੁੱਧ ਵਿਚ ਮਾਰੀਉਪੋਲ ‘ਚ ਰੂਸੀ ਫੌਜ ਨੇ ਵੱਡੀ ਸਫਲਤਾ ਦਾ ਦਾਅਵਾ ਕੀਤਾ ਹੈ। ਮਾਰੀਉਪੋਲ ਵਿਚ ਯੂਕਰੇਨ ਦੀ ਪੂਰੀ ਬ੍ਰਿਗੇਡ ਨੇ...

ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਹੋਮ ਲੋਨ ਦੀਆਂ ਵਿਆਜ ਦਰਾਂ ‘ਚ 0.8 ਫੀਸਦੀ ਦੀ ਹੋਈ ਕਟੌਤੀ

ਕੇਂਦਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਬਣਾਉਣ ਲਈ ਬੈਂਕਾਂ ਤੋਂ ਲਏ ਹੋਮ ਲੋਨ ਯਾਨੀ...

MSP ‘ਤੇ ਕਮੇਟੀ ਬਣਾਉਣ ਲਈ ਕੇਂਦਰ ਕਿਸਾਨ ਜਥੇਬੰਦੀਆਂ ਵੱਲੋਂ ਭੇਜੇ ਨਾਵਾਂ ਦੀ ਕਰ ਰਿਹੈ ਉਡੀਕ : ਤੋਮਰ

ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ MSP ‘ਤੇ ਕਮੇਟੀ ਦਾ ਗਠਨ ਕਰਨ ਲਈ...

ਭੋਪਾਲ ਪੁਲਿਸ ਨੇ ਲਿਫਟ ਲੈ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ ਕੀਤਾ ਪਰਦਾਫਾਸ਼

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਲਿਫਟ ਲੈ ਕੇ ਕਾਰ ਚਾਲਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ...

‘ਕੇਜਰੀਵਾਲ ਦੀ ਸਕਿਓਰਿਟੀ ‘ਚ ਪੰਜਾਬ ਪੁਲਿਸ ਦੇ ਕਮਾਂਡੋ ਨਹੀਂ’ ‘ਆਪ’ ਸਰਕਾਰ ਨੇ ਵਿਰੋਧੀਆਂ ਨੂੰ ਕੀਤਾ ਸਪੱਸ਼ਟ

ਪੰਜਾਬ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਕਿਓਰਿਟੀ ਵਰਿੱਚ ਪੰਜਾਬ ਪੁਲਿਸ ਦੇ ਕਮਾਂਡੋ ਤਾਇਨਾਤ ਨਹੀਂ ਕੀਤੇ...

ਦਿੱਲੀ, ਹਰਿਆਣਾ ਸਣੇ ਦੇਸ਼ ਦੇ 29 ਜ਼ਿਲ੍ਹਿਆਂ ‘ਚ ਕੋਰੋਨਾ ਦਾ ਗ੍ਰਾਫ ਚੜ੍ਹਿਆ, ਚੌਥੀ ਲਹਿਰ ਦੀ ਆਹਟ!

ਦੇਸ਼ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਫੈਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੀ ਚੌਥੀ ਲਹਿਰ ਦਾ ਖਤਰਾ ਵੱਧ ਗਿਆ ਹੈ।...

NSE ਅਤੇ BSE ਨੂੰ ਵੱਡਾ ਝਟਕਾ! ਸੇਬੀ ਨੇ ਲਗਾਇਆ ਭਾਰੀ ਜੁਰਮਾਨਾ, ਲਗਾਇਆ ਵੱਡਾ ਇਲਜ਼ਾਮ

BSE ਅਤੇ NSE ਨੂੰ ਵੱਡਾ ਝਟਕਾ ਲੱਗਾ ਹੈ। ਬਜ਼ਾਰ ਰੈਗੂਲੇਟਰੀ ਸੇਬੀ ਨੇ ਦੇਸ਼ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ (ਬੰਬੇ ਸਟਾਕ ਐਕਸਚੇਂਜ)...

ਪੰਜਾਬ ‘ਚ ਗਰਮੀ ਤੋਂ ਮਿਲੇਗੀ ਰਾਹਤ ! ਪਹਾੜਾਂ ‘ਤੇ ਮੀਂਹ ਨਾਲ ਮੈਦਾਨੀ ਇਲਾਕਿਆਂ ‘ਚ ਬਦਲੇਗਾ ਮੌਸਮ ਦਾ ਮਿਜਾਜ਼

ਉੱਤਰ ਭਾਰਤ ਵਿੱਚ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸੂਬੇ ਦੇ 15...

ਰਾਜ ਠਾਕਰੇ ਨੂੰ ਜਨ ਸਭਾ ਦੌਰਾਨ ਤਲਵਾਰ ਲਹਿਰਾਉਣਾ ਪਿਆ ਮਹਿੰਗਾ, ਆਰਮਸ ਐਕਟ ਤਹਿਤ ਹੋ ਸਕਦੈ ਏ ਕੇਸ

ਐੱਮਐੱਨਐੱਸ ਦੇ ਨੇਤਾ ਰਾਜ ਠਾਕਰੇ ਹਮੇਸ਼ਾ ਆਪਣੀ ਗੱਲ ਬੜੀ ਬੇਬਾਕੀ ਨਾਲ ਬੋਲਦੇ ਹਨ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ‘ਤੇ...

ਨਿਊਯਾਰਕ ‘ਚ 2 ਸਿੱਖਾਂ ‘ਤੇ ਹਮਲਾ, ਦਸਤਾਰ ਲਾਹੀ, ਡੰਡੇ ਨਾਲ ਕੁੱਟਿਆ, 10 ਦਿਨਾਂ ‘ਚ ਦੂਜੀ ਘਟਨਾ

ਨਿਊਯਾਰਕ ਦੇ ਕੁਈਨਸ ਦੇ ਰਿਚਮੰਡ ਹਿਲ ਇਲਾਕੇ ਵਿੱਚ ਮੰਗਲਵਾਰ ਨੂੰ ਦੋ ਸਿੱਖ ਲੋਕਾਂ ‘ਤੇ ਖਤਰਨਾਕ ਹਲਮਾ ਕੀਤਾ ਗਿਆ। ਦਸ ਦਿਨਾਂ ਅੰਦਰ ਇਹ ਇਸ...

ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ, ਕਈ ਪ੍ਰਸਤਾਵਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੰਤਰੀ ਮੰਡਲ ਦੀ...

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਹੋਏ ਪੂਰੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਪੂਰੇ ਹੋ ਚੁੱਕੇ ਹਨ ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ...

ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਪੁੱਜਾ ਜੋਮੈਟੋ ਬੁਆਏ, ਟਵਿੱਟਰ ਯੂਜ਼ਰਸ ਨੇ ਗਿਫਟ ਕੀਤੀ ਬਾਈਕ

ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਵਾਲੇ ਜੋਮੈਟੋ ਦੇ ਇੱਕ ਏਜੰਟ ਨੂੰ ਅਚਾਨਕ ਵੱਡਾ ਤੋਹਫਾ ਮਿਲਿਆ। ਇੱਕ ਟਵਿੱਟਰ ਯੂਜ਼ਰ ਨੇ ਰਾਜਸਥਾਨ ਦੀ...

ਗੌਤਮ ਅਡਾਨੀ ਬਣੇ ਦੁਨੀਆ ਦੇ ਸਭ ਤੋਂ ਅਮੀਰ 6ਵੇਂ ਵਿਅਕਤੀ, 100 ਅਰਬ ਡਾਲਰ ਦੇ ਗਰੁੱਪ ‘ਚ ਹੋਏ ਸ਼ਾਮਲ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲਿਊਬਰਗ ਦੀਆਂ ਅਰਬਪਤੀਆਂ ਦੀ ਲਿਸਟ ਵਿਚ...

ਰੂਸ ਨੂੰ ਜੇਲੇਂਸਕੀ ਦਾ ਕਰਾਰਾ ਜਵਾਬ, ਕਿਹਾ- ‘ਨਹੀਂ ਦਿਆਂਗੇ ਯੂਕਰੇਨ ਦਾ ਕੋਈ ਵੀ ਹਿੱਸਾ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਹੈ ਕਿ ਉਹ ਰੂਸੀ ਫੌਜਾਂ ਨੂੰ ਦੇਸ਼ ਦਾ ਕੋਈ ਵੀ ਹਿੱਸਾ ਨਹੀਂ ਦੇਣਗੇ। ਇੱਕ...

ਚੇਨਈ ਦੀ IT ਕੰਪਨੀ ਨੇ ਆਪਣੇ 100 ਮੁਲਾਜ਼ਮਾਂ ਨੂੰ ਤੋਹਫੇ ‘ਚ ਦਿੱਤੀਆਂ Maruti Suzuki ਕਾਰਾਂ

ਚੇਨਈ ਸਥਿਤ ਇੱਕ IT ਫਰਮ ਨੇ ਆਪਣੇ 100 ਤੋਂ ਵੱਧ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਲਗਾਤਾਰ ਸਮਰਥਨ ਤੇ ਕੰਪਨੀ ਦੀ ਸਫਲਤਾ ਤੇ ਵਿਕਾਸ ਵਿਚ ਯੋਗਦਾਨ ਲਈ...

ਦਿੱਲੀ ‘ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਸੀਐਮ ਕੇਜਰੀਵਾਲ ਬੋਲੇ- ‘ਸਥਿਤੀ ‘ਤੇ ਰੱਖ ਰਹੇ ਹਾਂ ਨਜ਼ਰ’

ਰਾਸ਼ਟਰੀ ਰਾਜਧਾਨੀ ‘ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਇਸ ਹਫਤੇ ਵੀਰਵਾਰ ਤੋਂ ਲਗਾਤਾਰ 4 ਦਿਨ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਓ ਜ਼ਰੂਰੀ ਕੰਮ

ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਅਤੇ ਉਸ ਲਈ ਬ੍ਰਾਂਚ ਜਾਣ ਦੀ ਜ਼ਰੂਰਤ ਹੈ, ਤਾਂ ਜਲਦੀ ਨਿਪਟਾ ਲਓ। ਇਸ ਹਫਤੇ ਬੈਂਕ ਚਾਰ ਦਿਨ...

ਭਾਰਤ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ! PM ਮੋਦੀ ਸ਼ਾਹਬਾਜ਼ ਸ਼ਰੀਫ ਨੂੰ ਭੇਜ ਸਕਦੇ ਹਨ ਵਧਾਈ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੂੰ ਸ਼ੁੱਭਕਾਮਨਾਵਾਂ ਦੇ ਚੁੱਕੇ ਹਨ। ਹੁਣ ਖਬਰ ਹੈ ਕਿ ਉਹ ਜਲਦੀ...

CM ਮਾਨ ਨੇ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ

CM ਸਰਦਾਰ ਭਗਵੰਤ ਮਾਨ ਨੇ ਮਾਣਯੋਗ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਜੀ ਨਾਲ ਮੁਲਾਕਾਤ ਕੀਤੀ। ਟਵੀਟ ਕਰ ਫੋਟੋ ਸਾਂਝੀ ਕੀਤੀ। ਪੰਜਾਬ ਦੇ...

ਅੱਤਵਾਦ ‘ਤੇ ਸ਼ਾਹਬਾਜ਼ ਨੂੰ ਸਿੱਧਾ ਸੰਦੇਸ਼, ਰੱਖਿਆ ਮੰਤਰੀ ਬੋਲੇ- ਅੱਤਵਾਦ ‘ਤੇ ਲਗਾਓ ਲਗਾਮ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਉੱਥੋਂ ਉਨ੍ਹਾਂ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ...

ਪੈਟਰੋਲ-ਡੀਜ਼ਲ ਜਲਦ ਹੋ ਸਕਦੇ ਨੇ ਸਸਤੇ, ਐਕਸਾਈਜ਼ ਡਿਊਟੀ ‘ਚ ਕਟੌਤੀ ਕਰਨ ਦੀ ਤਿਆਰੀ ‘ਚ ਸਰਕਾਰ

ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਤੋਂ ਆਮ ਆਦਮੀ ਨੂੰ ਜਲਦ ਰਾਹਤ ਮਿਲ ਸਕਦੀ ਹੈ। ਸਰਕਾਰ ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਕਟੌਕੀ...

ਝਾਰਖੰਡ ਕੇਬਲ ਕਾਰ ਹਾਦਸਾ: 2500 ਫੁੱਟ ‘ਤੇ ਫਸੇ 14 ‘ਚੋਂ 10 ਦੀ ਬਚਾਈ ਗਈ ਜਾਨ; ਬਚਾਅ ਕਾਰਜ ਅਜੇ ਵੀ ਜਾਰੀ

ਝਾਰਖੰਡ ਦੇ ਦੇਵਘਰ ‘ਚ ਤ੍ਰਿਕੁਟ ਪਹਾੜ ‘ਤੇ ਰੋਪਵੇਅ ਹਾਦਸੇ ਦਾ ਮੰਗਲਵਾਰ ਨੂੰ ਤੀਜਾ ਦਿਨ ਹੈ। ਅਜੇ ਵੀ 4 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ...

ਉੱਤਰੀ ਭਾਰਤ ਵਿੱਚ ਗਰਮੀ ਦੀ ਲਹਿਰ ਦੇ ਪ੍ਰਕੋਪ ਕਾਰਨ ਅਗਲੇ ਤਿੰਨ ਦਿਨਾਂ ‘ਚ ਕੁਝ ਰਾਹਤ ਮਿਲਣ ਦੀ ਸੰਭਾਵਨਾ

ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਨੂੰ ਵੀ ਭਿਆਨਕ ਗਰਮੀ ਜਾਰੀ ਰਹੀ। ਦਿੱਲੀ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ...

ਭਾਰਤ ‘ਚ ਬਣਿਆ ਪਹਿਲਾ ਮੇਡ ਇਨ ਇੰਡੀਆ ਏਅਰਕ੍ਰਾਫਟ ਅੱਜ ਭਰੇਗਾ ਉਡਾਣ

ਸਵਦੇਸ਼ੀ ਤੌਰ ‘ਤੇ ਨਿਰਮਿਤ ਡੋਰਨੀਅਰ 228 ਜਹਾਜ਼ ਅੱਜ ਆਪਣੀ ਪਹਿਲੀ ਕਮਰਸ਼ੀਅਲ ਫਲਾਈਟ ਭਰੇਗਾ। ਇਹ ਵਿਸ਼ੇਸ਼ ਜਹਾਜ਼ ਅਰੁਣਾਚਲ ਪ੍ਰਦੇਸ਼...

ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਧਨਖੜ ਬੋਲੇ- ‘ਸਭ ਤੋਂ ਚੰਗਾ ਉਪਾਅ ਹੈ ਕਿ ਖਪਤ ਕੀਤੀ ਜਾਵੇ ਘੱਟ’

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ...

ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਤੋਂ 17 ਅਪ੍ਰੈਲ ਤੱਕ MSP ਗਾਰੰਟੀ ਹਫ਼ਤਾ ਮਨਾਉਣ ਦਾ ਐਲਾਨ’

ਸਾਰੇ ਦਾਅਵਿਆਂ ਦੇ ਬਾਵਜੂਦ ਕਿਸਾਨ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਫਸਲ ਵੇਚਣ ਲਈ ਮਜ਼ਬੂਰ ਹਨ-ਸਰਕਾਰੀ ਭਰੋਸੇ ਦੇ ਚਾਰ ਮਹੀਨੇ...

ਖੇਤੀ ਕਾਨੂੰਨਾਂ ‘ਤੇ BJP ਆਗੂ ਗਰੇਵਾਲ ਦਾ ਬਿਆਨ-‘ਕਿਸਾਨਾਂ ਨਾਲ ਸਲਾਹ ਕਰਕੇ ਮੁੜ ਲਿਆਂਦੇ ਜਾਣ ਕਾਨੂੰਨ’

ਖੇਤੀ ਸੁਧਾਰ ਕਾਨੂੰਨਾਂ ਦੀ ਮੁੜ ਤੋਂ ਚਰਚਾ ਸ਼ੁਰੂ ਹੋ ਗਈ ਹੈ। ਭਾਜਪਾ ਆਗੂਆਂ ਵੱਲੋਂ ਫਿਰ ਤੋਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾਉਣੇ ਸ਼ੁਰੂ...

ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਗੁਜਰਾਤ ਦੇ ਸਕੂਲਾਂ ‘ਤੇ ਜਤਾਈ ਚਿੰਤਾ, ਕਿਹਾ-‘ਅਸੀਂ ਲਿਆਵਾਂਗੇ ਬਦਲਾਅ’

ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੰਦੀਪ ਪਾਠਕ ਨੇ ਗੁਜਰਾਤ ‘ਚ ਸਰਕਾਰੀ ਸਕੂਲਾਂ ਦੀ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ...

‘ਕੋਰੋਨਾ ਦੇ ਨਵੇਂ ਵੇਰੀਐਂਟ ਆਉਂਦੇ ਰਹਿਣਗੇ, XE ਤੋਂ ਡਰਨ ਦੀ ਲੋੜ ਨਹੀਂ’: NTAGI ਮੁਖੀ ਐੱਨ.ਕੇ. ਅਰੋੜਾ

ਕੋਰੋਨਾ ਵਾਇਰਸ ਦੇ XE ਵੇਰੀਐਂਟ ਬਾਰੇ ਚੱਲ ਰਹੀ ਚਰਚਾ ਦੇ ਵਿਚਕਾਰ ਦੇਸ਼ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (NTAGI) ਦੇ ਮੁਖੀ ਡਾ. ਐਨ.ਕੇ....

ਕਿਸਾਨਾਂ ਲਈ ਧਰਨੇ ‘ਤੇ ਬੈਠੇ ਤੇਲੰਗਾਨਾ ਦੇ CM ਦੀ ਕੇਂਦਰ ਨੂੰ ਚਿਤਾਵਨੀ, ਕਿਹਾ-“ਕਿਸਾਨ ਭਿਖਾਰੀ ਨਹੀਂ, ਇਨ੍ਹਾਂ ਕੋਲ ਸਰਕਾਰ ਸੁੱਟਣ ਦੀ ਤਾਕਤ”

ਤੇਲੰਗਾਨਾ ਵਿੱਚ ਚੌਲ ਖਰੀਦ ਦੇ ਮੁੱਦੇ ‘ਤੇ ਤੇਲੰਗਾਨਾ ਰਾਸ਼ਟਰ ਸਮਿਤੀ (TRS) ਦੇ ਮੁਖੀ ਅਤੇ ਰਾਜ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅੱਜ...

ਜੇਕਰ ਆਮ ਲੋਕ ਚਾਹੁਣ ਤਾਂ ਮੈਂ ਜ਼ਰੂਰ ਸਰਗਰਮ ਰਾਜਨੀਤੀ ਵਿੱਚ ਆਵਾਂਗਾ : ਰਾਬਰਟ ਵਾਡਰਾ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਉਦਯੋਗਪਤੀ ਰਾਬਰਟ ਵਾਡਰਾ ਨੇ ”ਆਮ ਲੋਕਾਂ ਦੀ ਇੱਛਾ ”ਤੇ ਸਰਗਰਮ ਰਾਜਨੀਤੀ ‘ਚ ਪ੍ਰਵੇਸ਼...

ਪੰਜਾਬ, ਦਿੱਲੀ ਸਣੇ ਇਨ੍ਹਾਂ ਰਾਜਾਂ ‘ਚ 13 ਤੋਂ 17 ਤਾਰੀਖ਼ ਵਿਚਾਲੇ ਚੱਲੇਗੀ ਧੂੜ ਭਰੀ ਹਨੇਰੀ ਤੇ ਪਵੇਗਾ ਮੀਂਹ

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈ ਰਹੀ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ ਤੇ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸੇ ਵਿਚਾਲੇ ਮੌਸਮ...

ਝਾਰਖੰਡ ਕੇਬਲ ਕਾਰ ਹਾਦਸਾ: 2 ਦੀ ਮੌਤ, ਅਜੇ ਵੀ ਫਸੇ ਹੋਏ ਹਨ 48 ਲੋਕ; ਬਚਾਅ ਕਾਰਜ ਜਾਰੀ

ਝਾਰਖੰਡ ਦੇ ਦੇਵਘਰ ‘ਚ ਐਤਵਾਰ ਨੂੰ ਤ੍ਰਿਕੂਟ ਪਹਾੜੀਆਂ ‘ਤੇ ਰੋਪਵੇਅ ਦੀਆਂ ਕਈ ਟਰਾਲੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਲੋਕਾਂ ਦੀ...

ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੂੰ ਸੰਮਨ, ED ਵੱਲੋਂ ਪੁੱਛਗਿੱਛ ਜਾਰੀ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ...

ਕੋਰੋਨਾ ਦੀ ਦਸਤਕ ! ਦੋ ਨਿੱਜੀ ਸਕੂਲਾਂ ‘ਚ 5 ਵਿਦਿਆਰਥੀ ਕੋਰੋਨਾ ਪਾਜ਼ੀਟਿਵ, ਆਫਲਾਈਨ ਕਲਾਸਾਂ ਬੰਦ

ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗਾਜ਼ੀਆਬਾਦ ਜ਼ਿਲ੍ਹਿਆਂ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ...

ਝਾਰਖੰਡ ਰੋਪਵੇਅ ਹਾਦਸਾ: ਟਰਾਲੀਆਂ ਦੀ ਟੱਕਰ ਕਾਰਨ ਪਹਾੜੀ ‘ਤੇ ਫਸੀਆਂ 48 ਜ਼ਿੰਦਗੀਆਂ, 2 ਲੋਕਾਂ ਦੀ ਮੌਤ

ਝਾਰਖੰਡ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਸਭ ਤੋਂ ਉੱਚੇ ਤ੍ਰਿਕੂਟ ਪਹਾੜੀ ‘ਤੇ ਰੋਪਵੇਅ ਦੀਆਂ ਟਰਾਲੀਆਂ ਆਪਸ...

18 ਸਾਲ ਤੋਂ ਵੱਧ ਉਮਰ ਲਈ ਬੂਸਟਰ ਡੋਜ਼ ਦੀ ਹੋਈ ਸ਼ੁਰੂਆਤ, ਪਹਿਲੇ ਦਿਨ 9 ਹਜ਼ਾਰ ਦੇ ਕਰੀਬ ਰਹੀ ਗਿਣਤੀ

18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦੀ ਮੁਹਿੰਮ ਐਤਵਾਰ ਨੂੰ ਸ਼ੁਰੂ ਕੀਤੀ ਗਈ। ਹਾਲਾਂਕਿ ਪਹਿਲੇ ਦਿਨ ਇਸ ਦੀ ਰਫਤਾਰ ਧੀਮੀ...

ਉੱਤਰਾਖੰਡ: ਟਿਹਰੀ ਗੜ੍ਹਵਾਲ ਦੇ ਜੰਗਲਾਂ ‘ਚ ਫਿਰ ਲੱਗੀ ਭਿਆਨਕ ਅੱਗ, ਖਤਰੇ ‘ਚ 14 ਹੈਕਟੇਅਰ ਜੰਗਲੀ ਖੇਤਰ

ਉੱਤਰਾਖੰਡ ਦੇ ਪਹਾੜਾਂ ਅਤੇ ਜੰਗਲਾਂ ਵਿੱਚ ਅੱਗ ਲੱਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾਕ੍ਰਮ ਵਿੱਚ ਟਿਹਰੀ...

ਪੰਜਾਬ ਦੀ ਰਾਹ ‘ਤੇ ਹਰਿਆਣਾ ਸਰਕਾਰ ! CM ਖੱਟਰ ਨੇ ਪੈਨਸ਼ਨ ਤੇ ਰਾਸ਼ਨ ਕਾਰਡ ਦੀ ਹੋਮ ਡਿਲੀਵਰੀ ਦਾ ਕੀਤਾ ਐਲਾਨ

ਹਰਿਆਣਾ ਦੀ ਖੱਟਰ ਸਰਕਾਰ ਹੁਣ ਪੰਜਾਬ ਦੀ ਰਾਹ ‘ਤੇ ਚੱਲ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਸੂਬੇ ਦੇ...

ਗੁਜਰਾਤ ਦੀ ਆਰਗੈਨਿਕ ਕੰਪਨੀ ‘ਚ ਹੋਇਆ ਵੱਡਾ ਧਮਾਕਾ, 6 ਦੀ ਮੌਤ; ਜਾਂਚ ਵਿੱਚ ਜੁਟੀ ਪੁਲਿਸ

ਗੁਜਰਾਤ ਦੇ ਭਰੂਚ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਇੱਕ ਆਰਗੈਨਿਕ ਕੰਪਨੀ ਵਿੱਚ ਹੋਇਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ...

ਰੂਸ-ਯੂਕਰੇਨ ਜੰਗ ਵਿਚਾਲੇ PM ਮੋਦੀ ਤੇ ਬਾਇਡੇਨ ਦੀ ਅਹਿਮ ਬੈਠਕ ਅੱਜ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਰੂਸ-ਯੂਕਰੇਨ ਜੰਗ, ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਤੇ ਪਾਕਿਸਤਾਨ ਵਿੱਚ ਸਿਆਸੀ ਉਤਾਰ-ਚੜਾਅ ਵਿਚਾਲੇ ਅੱਜ ਪੀਐੱਮ ਮੋਦੀ ਤੇ ਅਮਰੀਕੀ...

PM ਬਣਨ ਤੋਂ ਪਹਿਲਾਂ ਹੀ ਸ਼ਹਿਬਾਜ਼ ਨੇ ਦਿਖਾਇਆ ਆਪਣਾ ਅਸਲੀ ਰੰਗ, ਅਲਾਪਿਆ ਕਸ਼ਮੀਰ ਰਾਗ

ਇਮਰਾਨ ਖਾਨ ਹੁਣ ਸਾਬਕਾ ਪ੍ਰਧਾਨ ਮੰਤਰੀ ਬਣ ਚੁੱਕੇ ਹਨ। ਬੇਭਰੋਸਗੀ ਮਤੇ ਵਿਚ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ।...

ਮਾਇਆਵਤੀ ਦਾ ਰਾਹੁਲ ਗਾਂਧੀ ‘ਤੇ ਪਲਟਵਾਰ, ‘ਆਪਣਾ ਘਰ ਸੰਭਲਦਾ ਨਹੀਂ, ਸਾਡੇ ‘ਤੇ ਲਗਾ ਰਹੇ ਨੇ ਇਲਜ਼ਾਮ’

ਬਸਪਾ ਮੁਖੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਪਲਟਵਾਰ ਕੀਤਾ। ਮਾਇਆਵਤੀ ਨੇ ਕਿਹਾ ਕਿ ਉਹ ਰਾਹੁਲ...

ਗਊ ਤਸਕਰਾਂ ਨੇ ਟਾਇਰ ਫਟਣ ਦੇ ਬਾਵਜੂਦ 22 ਕਿ.ਮੀ. ਦੌੜਾਈ ਗੱਡੀ, ਚੱਲਦੀ ਗੱਡੀ ਤੋਂ ਸੁੱਟੀਆਂ ਗਾਵਾਂ

ਦਿੱਲੀ ਦੇ ਕੋਲ ਗੁਰੂਗ੍ਰਾਮ ਵਿੱਚ ਸ਼ਨੀਵਾਰ ਨੂੰ ਗਊ ਰੱਖਿਅਕਾਂ ਤੇ ਪੁਲਿਸ ਨੇ ਗਊ ਤਸਕਰਾਂ ਨੂੰ ਫੜਨ ਲਈ ਉਨ੍ਹਾਂ ਦਾ 22 ਕਿ.ਮੀ. ਪਿੱਛਾ ਕੀਤਾ।...

ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਨੇਤਾ ਨੇ ਫਲਾਈਟ ‘ਚ ਹੀ ਘੇਰੀ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ

ਪੰਜ ਸੂਬਿਆਂ ਵਿਚ ਹੁਣੇ ਜਿਹੇ ਵਿਧਾਨ ਸਭਾ ਚੋਣਾਂ ਖਤਮ ਹੋਈਆਂ ਹਨ, ਉਸ ਤੋਂ ਬਾਅਦ ਲਗਾਤਾਰ ਪੈਟਰੋਲ, ਡੀਜ਼ਲ ਤੇ ਸੀਐੱਨਜੀ ਦੀਆਂ ਕੀਮਤਾਂ ਵਿਚ...

BMW ਦਾ ਕਲਰ ਚੇਂਜ ਕਰਾ ਟ੍ਰੈਫਿਕ ਪੁਲਿਸ ਨੂੰ ਚੈਲੰਜ ਕਰਨਾ ਇਸ ਸ਼ਖਸ ਨੂੰ ਪਿਆ ਮਹਿੰਗਾ, ਕਾਰ ਕੀਤੀ ਜ਼ਬਤ

ਇੰਦੌਰ ਦੀ ਟ੍ਰੈਫਿਕ ਪੁਲਿਸ ਨੇ ਉਸ ਵਿਅਕਤੀ ਨੂੰ ਚੰਗਾ ਸਬਕ ਸਿਖਾਇਆ, ਜੋ ਸੋਸ਼ਲ ਮੀਡੀਆ ‘ਤੇ ਉਸ ਨੂੰ ਚੈਲੰਜ ਕਰ ਰਿਹਾ ਸੀ। ਇਸ ਨੌਜਵਾਨ ਨੇ...

Terror Funding : ਜੰਮੂ-ਕਸ਼ਮੀਰ SIA ਅਲਰਟ, ਦਿੱਲੀ-ਹਰਿਆਣਾ ਸਣੇ ਕਈ ਥਾਵਾਂ ‘ਤੇ ਛਾਪੇਮਾਰੀ

ਜੰਮੂ-ਕਸ਼ਮੀਰ ਦੀ ਸਟੇਟ ਇਨਵੈਸਟੀਗੇਸ਼ ਏਜੰਸੀ ਨੇ ਟੈਰਰ ਫੰਡਿੰਗ ਮਾਮਲੇ ਵਿੱਚ ਐਤਵਾਰ ਨੂੰ ਦਿੱਲੀ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।...

ਕੋਰੋਨਾ ਅਜੇ ਗਿਆ ਨਹੀਂ ਹੈ, ਕੋਈ ਨਹੀਂ ਜਾਣਦਾ ਇਹ ‘ਬਹੁਰੂਪੀਆ’ ਮੁੜ ਕਦੋਂ ਉਭਰ ਜਾਵੇ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੂਰ ਨਹੀਂ ਹੋਇਆ ਹੈ ਅਤੇ ਫਿਰ ਤੋਂ ਉਭਰ ਰਿਹਾ ਹੈ ਅਤੇ ਲੋਕਾਂ ਨੂੰ...

ਸ਼੍ਰੀਨਗਰ : CRPF ‘ਤੇ ਹਮਲਾ ਕਰਨ ਵਾਲੇ 2 ਅੱਤਵਾਦੀ ਸੁਰੱਖਿਆ ਬਲਾਂ ਨਾਲ ਐਨਕਾਊਂਟਰ ‘ਚ ਢੇਰ

ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਐਤਵਾਰ ਨੂੰ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਐਨਕਾਊਂਟਰ ਵਿੱਚ ਕੇਂਦਰੀ...

ਦੇਸ਼ ‘ਚ ਮੁੜ ਸਤਾਉਣ ਲੱਗਿਆ ਕੋਰੋਨਾ ! ਪਿਛਲੇ 24 ਘੰਟਿਆਂ ‘ਚ 1054 ਨਵੇਂ ਮਾਮਲੇ, 29 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 1054 ਨਵੇਂ...

PM ਮੋਦੀ ਤੇ CM ਭਗਵੰਤ ਮਾਨ ਨੇ ਰਾਮ ਨੌਮੀ ਮੌਕੇ ਦੇਸ਼ਵਾਸੀਆਂ ਨੂੰ ਟਵੀਟ ਕਰ ਦਿੱਤੀਆਂ ਵਧਾਈਆਂ

ਦੇਸ਼ ਭਰ ਵਿੱਚ ਐਤਵਾਰ ਨੂੰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ...

ਕੋਰੋਨਾ ਦਾ ਨਵਾਂ ਵੇਰੀਏਂਟ XE, ਮੁੰਬਈ ਮਗਰੋਂ ਗੁਜਰਾਤ ‘ਚ ਮਿਲਿਆ ਪਹਿਲਾ ਮਾਮਲਾ

ਕੋਰੋਨਾ ਦੇ ਪਹਿਲਾਂ ਦੇ ਰੂਪ ਵੇਖਣ ਤੋਂ ਬਾਅਦ ਇੱਕ ਵਾਰ ਫਿਰ ਨਵੇਂ ਵੇਰੀਏਂਟ ਨੂੰ ਲੈ ਕੇ ਭਾਰਤ ਦੀ ਟੈਨਸ਼ਨ ਵਧ ਗਈ ਹੈ। ਇਸ ਨਵੇਂ ਵੇਰੀਏਂਟ XE ਦੀ...

ਬਿਲਾਵਲ ਭੁੱਟੋ ਦਾ PM ਇਮਰਾਨ ‘ਤੇ ਨਿਸ਼ਾਨਾ-‘ਮੈਚ ਹਾਰਦਾ ਦੇਖ ਵਿਕਟ ਚੁੱਕ ਕੇ ਭੱਜ ਰਿਹੈ ਕਪਤਾਨ’

ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਅਸੈਂਬਲੀ ਬਹਾਲ ਕਰਨ ਦੇ ਬਾਅਦ ਅੱਜ ਸਦਨ ਵਿਚ ਇਮਰਾਨ ਖਾਨ ਖਿਲਾਫ ਵਿਰੋਧੀ ਧਿਰ ਤੋਂ ਲਿਆਂਦੇ ਗਏ...

ਨਿੱਜੀ ਹਸਪਤਾਲਾਂ ਵਿੱਚ 225 ਰੁ. ‘ਚ ਮਿਲੇਗੀ ‘ਕੋਵਿਸ਼ੀਲਡ’ ਤੇ ‘ਕੋਵੈਕਸਿਨ’, ਘਟੀਆਂ ਕੀਮਤਾਂ

ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ.ਈ.ਓ. ਅਦਾਰ ਪੂਰਨਾਵਾਲਾ ਨੇ ਸ਼ਨੀਵਾਰ ਨੂ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ...

‘ਅਸੀਂ ਮਾਇਆਵਤੀ ਨੂੰ ਗਠਜੋੜ ਲਈ ਕਿਹਾ ਸੀ ਪਰ ਉਨ੍ਹਾਂ ਨੇ ਜਵਾਬ ਤੱਕ ਨਹੀਂ ਦਿੱਤਾ: ਰਾਹੁਲ ਗਾਂਧੀ

ਯੂਪੀ ਚੋਣਾਂ ਵਿਚ ਹਾਰ ਝੇਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ, ਬਸਪਾ...

ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਪੁੱਤਰ ਨੂੰ ਭਾਰਤ ਨੇ ਐਲਾਨਿਆ ਅੱਤਵਾਦੀ

ਕੇਂਦਰ ਸਰਕਾਰ ਨੇ ਲਸ਼ਕਰ-ਏ-ਤੋਇਬਾ ਦੇ ਮੁਖੀ ਦੇ 26/11 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਬੇਟੇ ਹਾਫਿਜ਼ ਤਲਹਾ ਸਈਦ ਨੂੰ...

ਕੇਜਰੀਵਾਲ ਖਿਲਾਫ ਫੇਕ ਵੀਡੀਓ ਪੋਸਟ ਕਰਨ ਵਾਲੇ ਭਾਜਪਾ ਬੁਲਾਰੇ ਨੂੰ ਗ੍ਰਿਫਤਾਰ ਕਰਨ ਪੁੱਜੀ ਪੰਜਾਬ ਪੁਲਿਸ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਫੇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਾਲੇ ਭਾਜਪਾ...

ਔਰੰਗਾਬਾਦ ‘ਚ 6 ਸਹੇਲੀਆਂ ਨੇ ਇਕੱਠਿਆਂ ਖਾਧੀ ਜ਼ਹਿਰ, 3 ਦੀ ਹੋਈ ਮੌਤ ਤਿੰਨ ਦੀ ਹਾਲਤ ਗੰਭੀਰ

ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਕਸਮਾ ਥਾਣਾ ਖੇਤਰ ਵਿੱਚ ਛੇ ਕੁੜੀਆਂ ਨੇ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਖਾ ਲਿਆ। ਜਿਸ ਵਿੱਚ ਤਿੰਨ...

ਅਨੂਪ ਕੇਸਰੀ ਦੇ BJP ਜੁਆਇਨ ਕਰਨ ‘ਤੇ ਸਿਸੋਦੀਆ ਬੋਲੇ- ‘ਅੱਜ ਅਸੀਂ ਉਸ ਨੂੰ ਪਾਰਟੀ ‘ਚੋਂ ਕੱਢਣ ਹੀ ਵਾਲੇ ਸੀ’

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ਅਨੂਪ ਕੇਸਰੀ ਦੇ BJP ਜੁਆਇਨ ਕਰਨ...

“ਭਾਜਪਾ ਵਾਲਿਆਂ ਨੇ ਜੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਇੰਨਾ ਖ਼ੌਫ਼ ਨਾ ਹੁੰਦਾ”: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਲਗਾਤਾਰ...

ਪਤਨੀ ਨੇ ਜੇਲ੍ਹ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਪਤੀ ਲਈ ਮੰਗੀ 15 ਦਿਨ ਦੀ ਪੈਰੋਲ, ਕਿਹਾ- ‘ਬੱਚਾ ਪੈਦਾ ਕਰਨਾ ਹੈ’

ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ਨੂੰ ਉਸ ਦੀ ਪਤਨੀ ਨੇ ਬੱਚਾ ਪੈਦਾ ਕਰਨ ਲਈ 15 ਦਿਨ ਦੀ ਪੈਰੋਲ ਦਿਵਾਈ ਹੈ। ਕੈਦੀ ਅਜੇ ਅਜਮੇਰ ਜੇਲ੍ਹ ਵਿਚ...

ਕਰਨਾਟਕ ‘ਚ ਸ਼ੋਭਾ ਯਾਤਰਾ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਪਥਰਾਅ, ਪੈਦਾ ਹੋਇਆ ਤਣਾਅ

ਕਰਨਾਟਕ ਦੇ ਕੋਲਾਰ ‘ਚ ਰਾਮ ਨੌਮੀ ਦੇ ਮੌਕੇ ‘ਤੇ ਨਿਕਲ ਰਹੀ ਸ਼ੋਭਾ ਯਾਤਰਾ ‘ਤੇ ਪੱਥਰਬਾਜ਼ੀ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਹੈ। ਇੱਥੇ...

ਭਾਰਤ ‘ਚ ਮੁੜ ਵਧਣ ਲੱਗਿਆ ਕੋਰੋਨਾ ! ਬੀਤੇ 24 ਘੰਟਿਆਂ ‘ਚ 1150 ਨਵੇਂ ਮਾਮਲੇ, 83 ਲੋਕਾਂ ਨੇ ਤੋੜਿਆ ਦਮ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਮਾਮਲੇ ਸਾਹਮਣੇ ਆਉਣੇ ਸ਼ੁਰੂ ਗਏ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1,150 ਨਵੇਂ...

ਲੁਧਿਆਣਾ ਦੇ ਸਹਿਜਪਾਲ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਨਿਊਯਾਰਕ ਦੇ ਟਾਈਮਸ ਸਕਵਾਇਰ ‘ਤੇ ਲੱਗੀ ਫੋਟੋ

ਲੁਧਿਆਣਾ ਦੇ ਨੌਜਵਾਨ ਨੇ ਦੇਸ਼ ਵਿਚ ਪੜ੍ਹਾਈ ਕਰਕੇ ਅਮਰੀਕਾ ਦੀ ਵੱਡੀ ਕੰਪਨੀ ਵਿਚ ਨੌਕਰੀ ਹਾਸਲ ਕੀਤੀ ਹੈ।ਇਸ ਵੱਡੀ ਪ੍ਰਾਪਤੀ ਤੋਂ ਬਾਅਦ...

ਮੁੰਬਈ ਤੋਂ ਬਾਅਦ ਹੁਣ ਗੁਜਰਾਤ ‘ਚ ਮਿਲਿਆ ਕੋਰੋਨਾ ਦੇ XE ਵੇਰੀਐਂਟ ਨਾਲ ਪੀੜਤ ਮਰੀਜ਼, ਅਲਰਟ ਜਾਰੀ

ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦਾ ਗਰਾਫ਼ ਲਗਭਗ ਡਿੱਗ ਜਾਣ ਨਾਲ ਦੇਸ਼ ਭਰ ਵਿੱਚ ਦਫ਼ਤਰ, ਸਕੂਲ ਤੇ ਕਾਲਜ ਖੁੱਲ੍ਹਣ ਲੱਗ ਗਏ ਸਨ, ਪਰ ਹੁਣ ਇੱਕ...