ਤੁਸੀਂ ਅਕਸਰ ਉਨ੍ਹਾਂ ਮਾਮਲਿਆਂ ਬਾਰੇ ਸੁਣਿਆ ਜਾਂ ਪੜ੍ਹਿਆ ਹੋਣਾ ਹੈ ਜਿੱਥੇ ਇਕ ਵਿਆਹੁਤਾ ਰਿਸ਼ਤੇਦਾਰੀ ਸੰਬੰਧ ਪਤੀ-ਪਤਨੀ ਵਿਚਾਲੇ ਵਿਵਾਦ ਦਾ ਕਾਰਨ ਬਣਦੀ ਹੈ। ਕਈ ਵਾਰੀ ਇਹ ਵਿਵਾਦ ਇੰਨਾ ਵੱਧ ਜਾਂਦਾ ਹੈ ਕਿ ਲੜਾਈ ਅਤੇ ਤਲਾਕ ਵੀ ਸਾਹਮਣੇ ਆ ਜਾਂਦੇ ਹਨ। ਪਰ ਇਹ ਖ਼ਬਰ ਜੋ ਅਸੀਂ ਦੱਸਣ ਜਾ ਰਹੇ ਹਾਂ,ਇਹ ਬਿਲਕੁਲ ਇਸਦੇ ਉਲਟ ਹੈ। ਤੁਸੀਂ ਵੀ ਇਸ ਖਬਰ ਨੂੰ ਸੁਣ ਕੇ ਹੈਰਾਨ ਹੋਵੋਗੇ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਸਾਹਮਣੇ ਆਇਆ ਹੈ। ਭੁਪਾਲ ‘ਚ ਤਿੰਨ ਸਾਲ ਪਹਿਲਾਂ ਭੋਪਾਲ ਦੀ ਜਿਸ ਮਹਿਲਾ ਨਾਲ ਵਿਆਹ ਹੋਇਆ ਸੀ ਓਹਨੇ ਹੀ ਆਪਣੇ ਪਤੀ ਦੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਦਿੱਤਾ ਹੈ।