yogi adityanath attack on mamata banerjee: ਬੰਗਾਲ ਦੇ ਆਰਾਮਬਾਗ ‘ਚ ਇੱਕ ਚੋਣਾਵੀ ਜਨਸਭਾ ਨੂੰ ਸੰਬੋਧਿਤ ਕਰਦਿਆਂ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਮਤਾ ਬੈਨਰਜੀ ‘ਤੇ ਹਮਲਾ ਕੀਤਾ।ਉਨਾਂ੍ਹ ਨੇ ਕਿਹਾ ਟੀਐੱਮਸੀ ਦੇ ਗੁੰਡਿਆਂ ਤੋਂ ਇੱਥੋਂ ਦੀ ਜਨਤਾ ਪ੍ਰੇਸ਼ਾਨ ਹੈ।
ਦੀਦੀ ਨੇ ਬੰਗਾਲ ਨੂੰ ਸਿਰਫ ਭ੍ਰਿਸ਼ਟਾਚਾਰ ਦਿੱਤਾ ਹੈ।ਯੋਗੀ ਨੇ ਕਿਹਾ ਕਿ ਟੀਐੱਮਸੀ ਦੇ ਗੁੰਡਿਆਂ ਨੂੰ ਸਹੀ ਥਾਂ ਪਹੁੰਚਾਉਣਗੇ।ਉਨਾਂ੍ਹ ਨੇ ਕਿਹਾ ਕਿ ਦੀਦੀ ਭਾਜਪਾ ਦਾ ਵਿਰੋਧ ਕਰਦੇ ਰਾਮ ਵਿਰੋਧੀ ਹੋ ਗਈ।ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ਦੇ ਨਾਲ ਦੀਦੀ ਨਹੀਂ ਹੈ।ਸੋਸ਼ਣ ਕਰਨ ਵਾਲੇ ਨਹੀਂ ਛੱਡਾਂਗੇ।
ਸਿੱਧੀ ਅਦਾਇਗੀ ਨੂੰ ਲੈਕੇ ਕੇਂਦਰ ਦੀ ‘Warning’ ਪਿੱਛੋਂ ਕੈਪਟਨ ਨੇ ਲਿਖੀ ਮੋਦੀ ਨੂੰ ਚਿੱਠੀ, ਸੁਣੋ ਕੀ ਕਿਹਾ Live !