Jan 08

ਅੰਬਾਲਾ ‘ਚ ਕੋਰੋਨਾ ਨੇ ਫਿਰ ਦਿੱਤੀ ਦਸਤਕ, 7 ਮਹੀਨਿਆਂ ਬਾਅਦ ਸਾਹਮਣੇ ਆਏ 2 ਸੰਕਰਮਿਤ

ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਨੇ ਅੰਬਾਲਾ ਜ਼ਿਲੇ ‘ਚ ਫਿਰ ਦਸਤਕ ਦਿੱਤੀ ਹੈ। ਅਮਰੀਕਾ ਅਤੇ ਕੈਨੇਡਾ ਤੋਂ ਪਰਤੇ ਇੱਕੋ...

ਸਤਲੁਜ ਦਰਿਆ ਨੇੜੇ ਮਿਲਿਆ ਟੁੱਟਿਆ ਪਾਕਿਸਤਾਨੀ ਡ੍ਰੋਨ, BSF ਨੇ ਚਲਾਇਆ ਸਰਚ ਆਪ੍ਰੇਸ਼ਨ

ਪਾਕਿਸਤਾਨ ਵਿੱਚ ਬੈਠੇ ਤਸਕਰ ਆਪਣੀਆਂ ਨਾਪਾਕ ਹਰਕਤਾਂ ‘ਤੋਂ ਬਾਜ਼ ਨਹੀਂ ਆ ਰਹੇ ਹਨ। ਮੌਸਮ ਵਿਚ ਬਦਲਾਅ ਕਾਰਨ ਧੁੰਦ ਦਾ ਫਾਇਦਾ ਚੁੱਕਦੇ ਹੋਏ...

ਗਗਨਯਾਨ ਮਿਸ਼ਨ 2025 ‘ਚ ਹੋਵੇਗਾ ਸ਼ੁਰੂ, ਇਸ ਸਾਲ ਹੋਣਗੀਆਂ ਸਾਰੀਆਂ ਟੈਸਟ ਉਡਾਣਾਂ

ਕੇਂਦਰੀ ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੇ ਕਿਹਾ ਕਿ ISRO ਸਾਲ 2025 ਵਿੱਚ ਆਪਣਾ ਗਗਨਯਾਨ ਮਿਸ਼ਨ ਲਾਂਚ ਕਰੇਗਾ ਅਤੇ ਇਸ...

ਜਲੰਧਰ ਦੇ 2 ਜਿਊਲਰੀ ਸ਼ੋਅਰੂਮ ‘ਚ ਚੋਰੀ, 56 ਲੱਖ ਦੇ ਗਹਿਣੇ ਲੈ ਗਏ ਮੁਲਜ਼ਮ, ਘਟਨਾ CCTV ‘ਚ ਕੈਦ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗਦਾਈਪੁਰ ਸਥਿਤ ਅਮਿਤ ਜਵੈਲਰਜ਼ ਅਤੇ ਸ਼੍ਰੀ ਨਾਥ ਜਵੈਲਰਜ਼ ਦੇ ਤਾਲੇ ਤੋੜ ਕੇ ਅੱਧੀ ਦਰਜਨ ਦੇ ਕਰੀਬ ਚੋਰਾਂ...

ਬਿਲਕਿਸ ਬਾਨੋ ਮਾਮਲੇ ‘ਚ ਸੁਪਰੀਮ ਕੋਰਟ ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾ, ਦੋਸ਼ੀਆਂ ਦੀ ਸਜ਼ਾ ਮੁਆਫੀ ਕੀਤੀ ਰੱਦ

ਬਿਲਕਿਸ ਬਾਨੋ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟਦੇ ਹੋਏ ਦੋਸ਼ੀਆਂ ਦੀ ਸਜ਼ਾ ਮੁਆਫੀ ਰੱਦ ਕਰ ਦਿੱਤੀ ਹੈ।...

ਅਫਗਾਨਿਸਤਾਨ ਦੇ ਖਿਡਾਰੀ ਪਹੁੰਚੇ ਚੰਡੀਗੜ੍ਹ, 11 ਜਨਵਰੀ ਨੂੰ ਮੋਹਾਲੀ ‘ਚ ਭਾਰਤ ਨਾਲ ਹੋਵੇਗਾ ਟੀ-20 ਮੈਚ

ਅਫਗਾਨਿਸਤਾਨ ਦੀ ਟੀਮ ਭਾਰਤ ਖਿਲਾਫ ਟੀ-20 ਮੈਚ ‘ਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚ ਗਈ ਹੈ। ਇਹ ਮੈਚ 11 ਜਨਵਰੀ ਨੂੰ ਪੰਜਾਬ ਕ੍ਰਿਕੇਟ...

ਕੀਰਤਪੁਰ-ਮਨਾਲੀ ਫੋਰ ਲੇਨ ਹੋਵੇਗਾ ਸੁਰੱਖਿਅਤ, ਲੈਂਡਸਲਾਈਡ ਰੋਕਣ ਲਈ ਬਣਾਈ ਜਾਵੇਗੀ 2KM ਲੰਬੀ ਸੁਰੰਗ

ਕੇਂਦਰ ਸਰਕਾਰ ਨੇ ਪੰਜਾਬ ਦੇ ਕੀਰਤਪੁਰ-ਮਨਾਲੀ ਫੋਰ ਲੇਨ ‘ਤੇ ਮੰਡੀ ‘ਚ ਸੁਰੰਗ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਡੀ ਦੇ 6ਵੇਂ ਅਤੇ...

ਗੜ੍ਹਸ਼ੰਕਰ ‘ਚ ਧੁੰਦ ਕਾਰਨ ਵਾਪਰਿਆ ਹਾ.ਦਸਾ, ਟਰੈਕਟਰ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਮੌ.ਤ

ਪੰਜਾਬ ‘ਚ ਠੰਢ ਵਧਣ ਦੇ ਨਾਲ-ਨਾਲ ਧੁੰਦ ਦਾ ਕਹਿਰ ਵੀ ਵੱਧਦਾ ਜਾ ਰਿਹਾ ਹੈ। ਧੁੰਦ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਗੜ੍ਹਸ਼ੰਕਰ...

ਅੱਜ ਤੋਂ ਤਿੰਨ ਦਿਨਾਂ ਗੁਜਰਾਤ ਦੌਰੇ ‘ਤੇ PM ਮੋਦੀ, ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਤੋਂ 10 ਜਨਵਰੀ ਤੱਕ ਗੁਜਰਾਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਵਿਸ਼ਵ ਨੇਤਾਵਾਂ, ਚੋਟੀ ਦੀਆਂ ਗਲੋਬਲ...

ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਵਿਅਕਤੀ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਦੁਬਈ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ...

ਵਿਦੇਸ਼ੀ ਮਹਿਮਾਨਾਂ ਨਾਲ ਗੂੰਜਿਆ ਹਰੀਕੇ ਵੈਟਲੈਂਡ, ਵੱਖ-ਵੱਖ ਦੇਸ਼ਾਂ ਤੋਂ 50 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਪਹੁੰਚੇ

ਪੰਜਾਬ ਦੇ ਫ਼ਿਰੋਜ਼ਪੁਰ, ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਸਥਿਤ ਹਰੀਕੇ ਵੈਟਲੈਂਡ ਵਿਦੇਸ਼ੀ ਮਹਿਮਾਨਾਂ ਨਾਲ ਗੂੰਜ ਉੱਠਿਆ ਹੈ। ਵੱਖ-ਵੱਖ...

ਫਿਰੋਜ਼ਪੁਰ ‘ਚ ਵਿਆਹ ਵਾਲੇ ਘਰ ‘ਚ ਛਾਇਆ ਮਾ.ਤਮ, ਸੜਕ ਹਾ.ਦਸੇ ’ਚ ਲਾੜੀ ਦੇ ਭਰਾ ਦੀ ਹੋਈ ਮੌ.ਤ

ਫਿਰੋਜ਼ਪੁਰ ਵਿੱਚ ਇੱਕ ਵਿਆਹ ਵਾਲੇ ਘਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਲਾੜੀ ਦੇ ਭਰਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸ਼ਨੀਵਾਰ ਦੇਰ ਰਾਤ...

ਪੰਜਾਬ-ਹਰਿਆਣਾ ‘ਚ ਮੀਂਹ ਦਾ ਅਲਰਟ, ਛਾਈ ਰਹੇਗੀ ਧੁੰਦ, ਸੀਤ ਲਹਿਰ ਕਾਰਨ ਤਾਪਮਾਨ ‘ਚ ਗਿਰਾਵਟ

ਪੰਜਾਬ ਅਤੇ ਹਰਿਆਣਾ ਦੇ 4-4 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੋਵਾਂ ਰਾਜਾਂ ਵਿੱਚ ਸਵੇਰ ਅਤੇ ਸ਼ਾਮ ਨੂੰ ਧੁੰਦ ਲਈ ਔਰੇਂਜ ਅਲਰਟ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-1-2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-1-2024

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ...

ਘਰਾਂ ‘ਚ ਲੱਗੇ RO ਦਾ ਪਾਣੀ ਤਾਂ ਸਾਰੇ ਪੀਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ RO ਸ਼ਬਦ ਦੀ ਫੁੱਲ ਫਾਰਮ?

ਮੌਜੂਦਾ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਪਾਣੀ ਨੂੰ ਸਾਫ ਕਰਨ ਲਈ ਆਪਣੇ ਘਰਾਂ ਵਿਚ...

400 ਸਾਲ ਪੁਰਾਣੀ ਹੈ UK ਦੀ ਇਹ ਖੌਫ਼ਨਾਕ ਜੇਲ੍ਹ, ਇਥੇ ਕੈਦੀਆਂ ਦੀ ਤਰ੍ਹਾਂ ਰਾਤ ਗੁਜ਼ਾਰਦੇ ਹਨ ਸੈਲਾਨੀ

ਯੂਕੇ ਦੀ ਇਕ 400 ਸਾਲ ਪੁਰਾਣੀ ਜੇਲ੍ਹ ਹੈ ਜਿਸ ਨੂੰ ਇਥੋਂ ਦੀ ਸਭ ਤੋਂ ਖੌਫਨਾਕ ਜਗ੍ਹਾ ਮੰਨਿਆ ਜਾਂਦਾ ਹੈ। ਹੁਣੇ ਜਿਹੇ ਇਹ ਜੇਲ੍ਹ ਸੁਰਖੀਆਂ ਵਿਚ...

1 ਮਾਰਚ ਤੋਂ GST ਨਿਯਮਾਂ ‘ਚ ਹੋਵੇਗਾ ਵੱਡਾ ਬਦਲਾਅ, ਇਸ ਦੇ ਬਿਨਾਂ ਨਹੀਂ ਬਣ ਸਕੇਗਾ ਈ-ਵੇ ਬਿੱਲ

5 ਕਰੋੜ ਰੁਪਏ ਤੋਂ ਵੱਧ ਕਾਰੋਬਾਰ ਵਾਲੇ ਬਿਜ਼ਨੈੱਸ 1 ਮਾਰਚ ਤੋਂ ਸਾਰੇ ਕਾਰੋਬਾਰੀ ਲੈਣ-ਦੇਣ ਲਈ ਈ-ਚਾਲਾਨ ਦਿੱਤੇ ਬਗੈਰ ਈ-ਵੇ ਬਿੱਲ ਜਾਰੀ ਨਹੀਂ...

ਅਫਗਾਨਿਸਤਾਨ ਖਿਲਾਫ ਟੀ-20 ਟੀਮ ਦਾ ਐਲਾਨ, ਰੋਹਿਤ-ਵਿਰਾਟ ਦੀ ਹੋਈ ਵਾਪਸੀ, ਹਾਰਦਿਕ-ਸੂਰਯਕੁਮਾਰ ਬਾਹਰ

ਅਫਗਾਨਿਸਤਾਨ ਖਿਲਾਫ ਅਗਲੇ ਹਫਤੇ ਤੋਂ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਦੋ...

ਗੁਜਰਾਤ ‘ਚ CM ਮਾਨ ਦਾ ਭਾਜਪਾ ‘ਤੇ ਤਿੱਖਾ ਹਮਲਾ-‘ਜਿਹੜਾ ਆਮ ਲੋਕਾਂ ਲਈ ਲੜਦਾ, BJP ਉਸ ਨੂੰ ਜੇਲ੍ਹ ਭੇਜ ਦਿੰਦੀ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ‘ਚ ਆਪ ਦੇ ਵਿਧਾਇਕ ਚੈਤਰ ਵਸਾਵਾ ਦੇ ਸਮਰਥਨ ‘ਚ...

ਪੰਜਾਬ ਦੀ ਧੀ ਨੇ ਮਾਪਿਆਂ ਤੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਕੈਨੇਡਾ ‘ਚ ਪੁਲਿਸ ਪੀਸ ਅਫਸਰ ਬਣੀ

ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਵਿਦੇਸ਼ਾਂ ਵਿਚ ਕਈ ਝੰਡੇ ਗੱਡੇ ਹਨ। ਹੁਣ ਤੱਕ ਵਿਦੇਸ਼ਾਂ ਵਿਚ ਬਹੁਤ ਸਾਰੀਆਂ ਉਪਲਬਧੀਆਂ ਪੰਜਾਬੀਆਂ...

ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ਵਿਚ ਮੌ.ਤ, PR ਦੀ ਕਰ ਰਿਹਾ ਸੀ ਉਡੀਕ

ਕੈਨੇਡਾ ਤੋਂ ਫਿਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮੋਹਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਕੈਨੇਡਾ ਵਿਚ ਮੌਤ ਹੋ ਗਈ। ਮ੍ਰਿਤਕ...

BJP ਨੇਤਾਵਾਂ ਨੇ ਕੇਂਦਰੀ ਮੰਤਰੀ ਸਿੰਧੀਆ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਹਵਾਈ ਅੱਡਿਆਂ ਦੀਆਂ ਸਮੱਸਿਆਵਾਂ ‘ਤੇ ਕੀਤੀ ਚਰਚਾ

ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਤੇ ਸੂਬੇ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ਹਿਰੀ...

ਲੁਧਿਆਣਾ STF ਨੇ ਸਪਲਾਈ ਕਰਨ ਜਾ ਰਹੇ 2 ਨਸ਼ਾ ਤਸਕਰਾਂ ਨੂੰ ਦਬੋਚਿਆ, 950 ਗ੍ਰਾਮ ਹੈਰੋ.ਇਨ ਬਰਾਮਦ

ਲੁਧਿਆਣਾ ਵਿਚ ਐੱਸਟੀਐੱਫ ਨੇ 2 ਨਸ਼ਾ ਤਸਕਰਾਂ ਨੂੰ ਫੜਿਆ ਹੈ। ਤਸਕਰ ਐਕਟਿਵਾ ‘ਤੇ ਨਸ਼ਾ ਸਪਲਾਈ ਕਰਨ ਜਾ ਰਹੇ ਸਨ। ਤਲਾਸ਼ੀ ਦੌਰਾਨ ਉਨ੍ਹਾਂ ਤੋਂ...

ਲੋਕ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ ‘ਚ ਪੰਜਾਬ ਭਾਜਪਾ, 31 ਸੈੱਲਾਂ ਦੇ ਕਨਵੀਨਰ ਤੇ ਕੋ-ਕਨਵੀਨਰ ਕੀਤੇ ਨਿਯੁਕਤ

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਪੂਰੇ ਐਕਸ਼ਨ ਮੋਡ ਵਿਚ ਹੈ। ਇਸ ਲਈ ਹਾਈਕਮਾਨ ਵੱਲੋਂ ਪੰਜਾਬ ਵਿਚ ਕਨਵੀਨਰ ਤੇ ਕੋ-ਕਨਵੀਨਰਾਂ ਦੀ...

ਸ਼ਾਹਰੁਖ ਖਾਨ ਦੀ ਫਿਲਮ ‘Dunki’ ਨੇ ਤੋੜਿਆ ‘ਚੇਨਈ ਐਕਸਪ੍ਰੈਸ’ ਦਾ ਵਿਸ਼ਵਵਿਆਪੀ ਰਿਕਾਰਡ

Dunki BO Collection Worldwide: ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ ‘ਸਲਾਰ’ ਵਰਗੀਆਂ ਵੱਡੀਆਂ...

ਪੰਜਾਬ ਦੇ ਸਕੂਲਾਂ ‘ਚ 14 ਜਨਵਰੀ ਤੱਕ ਵਧੀਆਂ ਛੁੱਟੀਆਂ, ਕੜਾਕੇ ਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

ਪੰਜਾਬ ਦੇ ਸਕੂਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਕੂਲਾਂ ਵਿਚ 8 ਜਨਵਰੀ ਤੋਂ 14 ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ...

ਨਵਾਂਸ਼ਹਿਰ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਸ਼ਾਮ ਨਵਾਂਸ਼ਹਿਰ ਦਾ ਦੌਰਾ ਕੀਤਾ। ਇਸ ਮੌਕੇ ਤਹਿਸੀਲਦਾਰ ਪਰਵੀਨ ਛਿੱਬਰ, ਨਾਇਬ...

ਮੁਕਤਸਰ ‘ਚ ਇਤਿਹਾਸਕ ਮਾਘੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ, IG ਤੇ SSP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ 40 ਮੁਕਤਿਆਂ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੀਆਂ ਤਿਆਰੀਆਂ...

ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਬਿਆਨ-‘ਸਰਦੀ ਦੇ ਬਾਵਜੂਦ ਸਕੂਲਾਂ ‘ਚ ਨਹੀਂ ਹੋਣਗੀਆਂ ਹੋਰ ਛੁੱਟੀਆਂ’

  ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ...

ਸੰਗਰੂਰ ਦਾ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਰਾਮਗੜ੍ਹ ਰਾਂਚੀ ‘ਚ ਸੀ ਤਾਇਨਾਤ, ਅੱਜ ਛੁੱਟੀ ‘ਤੇ ਆਉਣਾ ਸੀ ਘਰ

ਸੰਗਰੂਰ ਦੇ ਪਿੰਡ ਬਘਰੋਲ ਦਾ ਰਹਿਣ ਵਾਲਾ ਜਵਾਨ ਰਾਮਗੜ੍ਹ, ਰਾਂਚੀ (ਝਾਰਖੰਡ) ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਜਵਾਨ ਦੀ ਪਛਾਣ...

ਜਗਰਾਓਂ : 5 ਕਿਲੋ ਚੂਰਾ ਪੋਸਤ ਤੇ ਨਸ਼ੀ.ਲੀਆਂ ਗੋਲੀਆਂ ਸਣੇ 3 ਤਸਕਰ ਕਾਬੂ, ਮੁਲਜ਼ਮਾਂ ‘ਤੇ ਪਹਿਲਾਂ ਤੋਂ ਦਰਜ ਹਨ ਕਈ ਮਾਮਲੇ

ਜਗਰਾਓਂ ਲੁਧਿਆਣਾ ਦਿਹਾਤ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ 3 ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਫੜਿਆ...

ਬਰਨਾਲਾ ਪੁਲਿਸ ਨੇ ਨ.ਜਾਇਜ਼ ਸ਼.ਰਾਬ ਨਾਲ ਭਰਿਆ ਟਰੱਕ ਫੜਿਆ, 733 ਪੇਟੀਆਂ ਬਰਾਮਦ, ਮੁਲਜ਼ਮ ਗ੍ਰਿਫ਼ਤਾਰ

ਬਰਨਾਲਾ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਹੈ। CIA ਸਟਾਫ਼ ਦੀ ਟੀਮ ਨੇ ਸਪਲਾਈ ਕਰਨ ਜਾ ਰਹੇ ਵਿਅਕਤੀ ਨੂੰ 6300 ਬੋਤਲਾਂ ਨਾਲ...

ਰਣਵੀਰ ਸਿੰਘ ਨੇ ਪਤਨੀ ਦੀਪਿਕਾ ਪਾਦੁਕੋਣ ਨੂੰ ਜਨਮਦਿਨ ‘ਤੇ ਦਿੱਤਾ ਖਾਸ ਕੇਕ, ਅਦਾਕਾਰਾ ਨੇ ਫੋਟੋ ਕੀਤੀ ਸ਼ੇਅਰ

ranveer gives Deepika cake: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ 5 ਜਨਵਰੀ ਨੂੰ ਆਪਣਾ 38ਵਾਂ ਜਨਮਦਿਨ ਮਨਾਇਆ। ਸਾਰਿਆਂ ਨੇ ਅਦਾਕਾਰਾ ਨੂੰ ਉਸ ਦੇ ਖਾਸ...

ਫਾਜ਼ਿਲਕਾ : ਸਿੱਖਿਆ ਵਿਭਾਗ ਨੇ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਕੀਤੀ ਰੱਦ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋਈ ਕਾਰਵਾਈ

ਫਾਜ਼ਿਲਕਾ ਦੇ ਉਪ ਮੰਡਲ ਜਲਾਲਾਬਾਦ ਦੇ ਪਿੰਡ ਚੱਕ ਸੁਹੇਲੇ ਵਾਲਾ ਵਿਚ ਸਥਿਤ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਪੰਜਾਬ ਸਰਕਾਰ ਦੇ...

ਫ਼ਿਰੋਜ਼ਪੁਰ ‘ਚ ਧੁੰਦ ਕਾਰਨ 2 ਥਾਵਾਂ ‘ਤੇ ਹਾ.ਦਸੇ, 3 ਵਾਹਨਾਂ ਦੀ ਹੋਈ ਟੱਕਰ, ਇੱਕ ਦੀ ਮੌ.ਤ, ਇੱਕ ਜ਼ਖ਼ਮੀ

ਫ਼ਿਰੋਜ਼ਪੁਰ ‘ਚ ਐਤਵਾਰ ਨੂੰ ਧੁੰਦ ਕਾਰਨ ਦੋ ਥਾਵਾਂ ‘ਤੇ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ‘ਚ ਤਿੰਨ ਵਾਹਨਾਂ ਦੀ ਟੱਕਰ ‘ਚ ਬਾਈਕ...

ਫ਼ਿਰੋਜ਼ਪੁਰ ‘ਚ ਪਹਿਲੀ ਵਾਰ ਮਨਾਇਆ ਜਾਵੇਗਾ ਰਾਜ ਪੱਧਰੀ ਬਸੰਤ ਮੇਲਾ, ਪਤੰਗ ਉਡਾਉਣ ਦੇ ਹੋਣਗੇ ਮੁਕਾਬਲੇ

ਪਤੰਗ ਉਡਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਪਹਿਲੀ ਵਾਰ ਫ਼ਿਰੋਜ਼ਪੁਰ ਵਿੱਚ ਰਾਜ ਪੱਧਰੀ ਬਸੰਤ ਮੇਲਾ ਮਨਾਉਣ ਜਾ ਰਹੀ ਹੈ। ਮੇਲੇ...

ਪਾਣੀਪਤ ‘ਚ 3 ਨੌਜਵਾਨਾਂ ਤੋਂ ਕੈਨੇਡਾ ਭੇਜਣ ਦੇ ਨਾਂ ਤੇ ਮੁਲਜ਼ਮਾਂ ਨੇ ਹੜੱਪ ਲਏ 22.50 ਲੱਖ ਰੁਪਏ ਤੇ 900 ਅਮਰੀਕੀ ਡਾਲਰ

ਵਰਕ ਪਰਮਿਟ ‘ਤੇ ਕੈਨੇਡਾ ਭੇਜਣ ਦੇ ਨਾਂ ‘ਤੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਬਪੌਲੀ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਤੋਂ 22 ਲੱਖ...

ਕੜਾਕੇ ਦੀ ਠੰਡ ਵਿਚਾਲੇ ਚੰਡੀਗੜ੍ਹ ‘ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ 15 ਜਨਵਰੀ ਤੋਂ ਖੁੱਲ੍ਹਣਗੇ 8ਵੀਂ ਕਲਾਸ ਤੱਕ ਦੇ ਸਕੂਲ

ਚੰਡੀਗੜ੍ਹ ਵਿਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ...

ਪੰਜਾਬ ਵਿਧਾਨਸਭਾ ਵੱਲੋਂ ਪਾਸ ਕਰਕੇ ਭੇਜੇ ਗਏ 3 ਬਿੱਲਾਂ ਨੂੰ ਮਿਲੀ ਮਨਜੂਰੀ, CM ਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ

ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ 3 ਹੋਰ ਬਿਲਾਂ ਨੂੰ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਬਿਲਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ...

ਮੁਕਤਸਰ ‘ਚ ਲੁਟੇਰਿਆਂ ਦਾ ਆ.ਤੰਕ, ਦੁਕਾਨਦਾਰ ‘ਤੇ ਹ.ਮਲਾ ਕਰ ਕਮਾਈ ਲੁੱਟ ਲੈ ਗਏ 3 ਨਕਾਬਪੋਸ਼

ਸ਼ਨੀਵਾਰ ਰਾਤ ਕਰੀਬ 9.30 ਵਜੇ ਮੁਕਤਸਰ ਦੇ ਕੱਚਾ ਥਾਂਦੇਵਾਲਾ ਰੋਡ ‘ਤੇ ਇਕ ਕਰਿਆਨੇ ਦੀ ਦੁਕਾਨ ਤੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ...

ਸਲਮਾਨ ਖਾਨ-ਕੈਟਰੀਨਾ ਕੈਫ ਦੀ ‘Tiger 3’ ਇਸ ਡਿਜੀਟਲ ਪਲੇਟਫਾਰਮ OTT ‘ਤੇ ਕੀਤਾ ਗਿਆ ਸਟ੍ਰੀਮ

Tiger3 film Release OTT: ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਐਕਸ਼ਨ ਨਾਲ ਭਰਪੂਰ ਜਾਸੂਸੀ ਥ੍ਰਿਲਰ...

ਪੱਟੀ ‘ਚ ਦਿਨ-ਦਿਹਾੜੇ ਵੱਡੀ ਵਾ.ਰ.ਦਾਤ, ਗੋ.ਲੀਬਾ.ਰੀ ‘ਚ ਗਰਭਵਤੀ ਮਹਿਲਾ ਦੀ ਮੌ.ਤ, ਮੌਕੇ ‘ਤੇ ਪਹੁੰਚੀ ਪੁਲਿਸ

ਪੱਟੀ ਦੇ ਵਾਰਡ ਨੰਬਰ 2 ‘ਚ ਦਿਨ-ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਕੁਝ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਇੱਕ ਗਰਭਵਤੀ ਮਹਿਲਾ ਦੀ...

ਸਿੰਥੈਟਿਕ ਟ੍ਰੈਕ ਵਾਲੇ ਮੈਦਾਨਾਂ ‘ਤੇ ਨਹੀਂ ਹੋਵੇਗੀ ਗਣਤੰਤਰ ਦਿਵਸ ਦੀ ਪਰੇਡ, CM ਮਾਨ ਨੇ ਦੱਸੀ ਵਜ੍ਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਭਰ ਵਿੱਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤੰਤਰ ਦਿਵਸ...

ਨੌਜਵਾਨ ਦੀ ਮਿਹਨਤ ਤੇ ਜਜ਼ਬੇ ਨੂੰ ਸਲਾਮ, ਕਿਰਾਇਆ ਨਾ ਹੋਣ ਕਾਰਨ ਪ੍ਰੀਖਿਆ ਦੇਣ ਲਈ ਠੰਢ ‘ਚ ਚਲਾਇਆ 65 KM ਸਾਈਕਲ

ਪੰਜਾਬ ਵਿੱਚ ਕੜਾਕੇ ਦੀ ਠੰਢ ਨੇ ਜ਼ੋਰ ਫੜ੍ਹਿਆ ਹੋਇਆ ਹੈ । ਉੱਥੇ ਹੀ ਇੱਕ ਨੌਜਵਾਨ ਲੋਕਾਂ ਲਈ ਮਿਸਾਲ ਬਣਿਆ ਹੈ। ਇਸ ਕੜਾਕੇ ਦੀ ਠੰਢ ਵਿਚਾਲੇ...

PM ਮੋਦੀ ਤੋਂ ਬਾਅਦ ਅਮਿਤਾਭ ਬੱਚਨ ਨੇ ਦੱਸਿਆ ਸਮੁੰਦਰ ‘ਚ ਡੁਬਕੀ ਲਗਾਉਣ ਦਾ ਤਜਰਬਾ, ਦੇਖੋ ਕੀ ਕਿਹਾ

amitabh bachchan beach  picture: ਮੈਗਾਸਟਾਰ ਅਮਿਤਾਭ ਬੱਚਨ ਆਪਣੀ ਅਨੋਖੀ ਸੋਸ਼ਲ ਮੀਡੀਆ ਪੋਸਟ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ, ਹਿੰਦੀ ਸਿਨੇਮਾ ਦੇ...

JP ਨੱਡਾ ਦਾ ਵੱਡਾ ਬਿਆਨ- ‘ਮੈਂ ਚੋਣ ਨਹੀਂ ਲੜ ਰਿਹਾ, ਮੇਰੇ ‘ਤੇ ਇਸ ਤੋਂ ਵੀ ਵੱਡੀ ਜ਼ਿੰਮੇਵਾਰੀ’

ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ...

ਸੁਪਰਸਟਾਰ ਧਨੁਸ਼ ਸਟਾਰਰ ਫਿਲਮ ‘Captain Miller’ ਦਾ ਜ਼ਬਰਦਸਤ ਟ੍ਰੇਲਰ ਹੋਇਆ ਰਿਲੀਜ਼

Captain Miller Trailer out: ਸਾਊਥ ਦੇ ਸੁਪਰਸਟਾਰ ਧਨੁਸ਼ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਕੈਪਟਨ ਮਿਲਰ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ,...

ਮੁਕੇਸ਼ ਅੰਬਾਨੀ ਫਿਰ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਗੌਤਮ ਅਡਾਨੀ ਦੋ ਸਥਾਨ ਹੇਠਾਂ ਖਿਸਕੇ

ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਭਾਰਤੀ ਅਮੀਰਾਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਿਚਕਾਰ ਜਾਇਦਾਦ ਦੀ ਦੌੜ ਹਰ...

1 ਮਾਰਚ ਤੋਂ GST ‘ਚ ਹੋਵੇਗਾ ਵੱਡਾ ਬਦਲਾਅ! ਈ-ਵੇਅ ਬਿੱਲ ਜਨਰੇਟ ਕਰਨ ਲਈ ਜ਼ਰੂਰੀ ਹੋਵੇਗੀ ਇਹ ਚੀਜ਼

ਕੇਂਦਰ ਸਰਕਾਰ ਨੇ ਜੀਐਸਟੀ ਨਿਯਮਾਂ (1 ਮਾਰਚ 2024 ਤੋਂ ਬਦਲ ਰਹੇ ਜੀਐਸਟੀ ਨਿਯਮ) ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ 5 ਕਰੋੜ ਰੁਪਏ ਤੋਂ ਵੱਧ...

ਅਜੈ ਦੇਵਗਨ ਦੀ ਫਿਲਮ ‘Raid 2’ ਦੀ ਸ਼ੂਟਿੰਗ ਹੋਈ ਸ਼ੁਰੂ, ਅਦਾਕਾਰ ਨੇ ਰਵੀ ਤੇਜਾ ਨਾਲ ਸ਼ੇਅਰ ਕੀਤੀ ਫੋਟੋ

ajay devgan Announced Raid2 : ਅਜੇ ਦੇਵਗਨ ਸਟਾਰਰ ਫਿਲਮ ‘ਰੇਡ’ ਦੇ ਦੂਜੇ ਭਾਗ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। 2018 ਦੀ ਇਸ ਵੱਡੀ ਹਿੱਟ ਫਿਲਮ ‘ਰੇਡ 2’...

ਫ਼ਿਰੋਜ਼ਪੁਰ ਪੁਲਿਸ ਵੱਲੋਂ 2 ਨ.ਸ਼ਾ ਤਸਕਰ ਕਾਬੂ, ਤਸਕਰਾਂ ਕੋਲੋਂ ਨ.ਸ਼ੀਲੇ ਪਦਾਰਥ ਬਰਾਮਦ

ਫ਼ਿਰੋਜ਼ਪੁਰ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ...

ਸਿਹਰਾ ਬੰਨ੍ਹੀਂ ਬੈਠਾ ਰਹਿ ਗਿਆ ਲਾੜਾ, ਐਨ ਮੌਕੇ ਵਿਚੋਲਣ ਬਣਾ ਗਈ ਮੂਰਖ, ਨਾ ਕੁੜੀ ਵਿਖਾਈ ਸੀ-ਨਾ ਘਰ

ਮੁਕਤਸਰ ਸਾਹਿਬ ‘ਚ ਇਕ ਨੌਜਵਾਨ ਦੇ ਸਿਰ ‘ਤੇ ਸਿਹਰਾ ਤਾਂ ਸਜਿਆ ਪਰ ਉਹ ਆਪਣੀ ਵਹੁਟੀ ਨੀਹੀਂਲਿਆ ਸਕਿਆ। ਉਹ ਬਰਾਤ ਨਾਲ ਕੁੜੀ ਦੇ ਘਰ ਰਵਾਨਾ...

ਬਠਿੰਡਾ ਪੁਲਿਸ ਦੀ ਢਾਬਿਆਂ ‘ਤੇ ਛਾਪੇਮਾਰੀ, ਦੋ ਮੁਲਜ਼ਮਾਂ ਨੂੰ ਫੜਿਆ, 190 ਲੀਟਰ ਪੈਟਰੋਲ-ਡੀਜ਼ਲ ਬਰਾਮਦ

ਬਠਿੰਡਾ ਵਿੱਚ ਪੁਲਿਸ ਨੇ ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਸਥਿਤ ਢਾਬਿਆਂ...

ਸਾਬਕਾ ਕ੍ਰਿਕਟਰ ਅੰਬਾਤੀ ਰਾਇਡੂ ਨੇ ਛੱਡੀ YSR ਕਾਂਗਰਸ ਪਾਰਟੀ, 8 ਦਿਨ ਪਹਿਲਾਂ ਹੀ ਹੋਏ ਸੀ ਸ਼ਾਮਿਲ

ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਨੇ ਸਿਰਫ ਅੱਠ ਦਿਨਾਂ ਵਿੱਚ YSR ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਰਾਜਨੀਤੀ ਤੋਂ...

ਲੁਧਿਆਣਾ ‘ਚ ਨਿੱਜੀ ਯੂਨੀਵਰਸਿਟੀ ਦੇ ਵਿਦੇਸ਼ੀ ਸਟੂਡੈਂਟ ਦੀ ਮੌ.ਤ, ਅੱਧੀ ਰਾਤੀਂ ਮਿਲਿਆ ਮ੍ਰਿਤ.ਕ ਹਾਲਤ ‘ਚ

ਲੁਧਿਆਣਾ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਇੱਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ। ਉਹ ਫਿਰੋਜ਼ਪੁਰ ਰੋਡ ‘ਤੇ ਸਥਿਤ...

ਹਵਾਈ ਸੈਨਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਰਾਤ ਦੇ ਹਨੇਰੇ ‘ਚ ਕਾਰਗਿਲ ਏਅਰਸਟ੍ਰਿਪ ‘ਤੇ ਉਤਰਿਆ ਹਰਕਿਊਲਸ ਜਹਾਜ਼

ਭਾਰਤੀ ਹਵਾਈ ਸੈਨਾ ਨੇ ਇੱਕ ਵੱਡੀ ਫੌਜੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਕੜਾਕੇ ਦੀ ਠੰਡ ਅਤੇ ਸੰਘਣੇ ਹਨੇਰੇ ਵਿੱਚ ਭਾਰਤੀ ਫੌਜ ਨੇ ਹਰਕਿਊਲਸ...

ਕੇਂਦਰ ਸਰਕਾਰ ਨੇ ਫਾਰਮਾਸਿਊਟੀਕਲ ਕੰਪਨੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਦਿੱਲੀ ਸਿਹਤ ਮੰਤਰਾਲੇ ਨੇ ਦਵਾਈਆਂ ਦੇ ਉਤਪਾਦਨ ਨਾਲ ਸਬੰਧਤ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਹੁਣ ਦੇਸ਼...

ਦਿੱਲੀ ਸਰਕਾਰ ਦਾ ਕੜਾਕੇ ਦੀ ਠੰਢ ਵਿਚਾਲੇ ਵੱਡਾ ਫੈਸਲਾ, ਪੰਜਵੀਂ ਕਲਾਸ ਤੱਕ ਦੇ ਸਕੂਲ ਅਗਲੇ 5 ਦਿਨ ਤੱਕ ਰਹਿਣਗੇ ਬੰਦ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਗਲੇ ਪੰਜ ਦਿਨ ਸਕੂਲ ਬੰਦ ਰਹਿਣਗੇ । ਵਧਦੀ ਠੰਢ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।...

ਭਾਰਤੀ ਮੂਲ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌ.ਤ, MBA ਦੀ ਪੜ੍ਹਾਈ ਕਰਨ ਗਿਆ ਸੀ ਵਿਦੇਸ਼

ਝਾਰਖੰਡ ਦੇ ਚਾਈਬਾਸਾ ਦੇ ਨੌਜਵਾਨ ਦੀ 2 ਜਨਵਰੀ ਨੂੰ ਇਟਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਮ...

ਪੰਜਾਬ ‘ਚ ਠੰਡ ਨਾਲ ਸਰਕਾਰੀ ਸਕੂਲ ਦੇ ਬੱਚੇ ਦੀ ਮੌ.ਤ, ਚੜਿਆ ਦਿਮਾਗੀ ਬੁਖਾਰ

ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਨਾਲ ਮੌਤ ਹੋ ਗਈ। ਵਿਦਿਆਰਥੀ ਨੂੰ ਠੰਢ ਕਾਰਨ ਬੁਖਾਰ ਸੀ। ਮ੍ਰਿਤਕ ਵਿਦਿਆਰਥੀ...

ਕੱਲ੍ਹ ਤੋਂ ਬਦਲੇਗਾ ਮੌਸਮ: ਮੀਂਹ ਤੇ ਗੜੇ ਪੈਣ ਦੀ ਸੰਭਾਵਨਾ, 5 ਜ਼ਿਲਿਆਂ ‘ਚ ਠੰਡ ਦਾ ਅਲਰਟ ਜਾਰੀ

ਠੰਢ ਕਾਰਨ ਹਰਿਆਣਾ ਦੇ 21 ਜ਼ਿਲ੍ਹਿਆਂ ਵਿੱਚ ਕੋਲਡ ਡੇਅ ਅਤੇ ਫੋਗ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਦੀ...

ਹੁਸ਼ਿਆਰਪੁਰ : ਦੁੱਧ ਦਾ ਲੰਗਰ ਵਰਤਾ ਰਹੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ‘ਚ ਤੋੜਿਆ ਦ.ਮ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸੱਲਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਨਗਰ ਕੀਰਤਨ ਦੌਰਾਨ ਦੁੱਧ ਦਾ ਲੰਗਰ ਵਰਤਾਉਣ ਦੀ ਸੇਵਾ ਕਰਨ...

ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਐਲਾਨ, ਲੋਕ ਸਭਾ ਚੋਣਾਂ ਕਾਰਨ ਮਹੀਨਾ ਪਹਿਲਾਂ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਇੱਕ ਮਹੀਨਾ ਪਹਿਲਾਂ...

ਲੁਧਿਆਣਾ ‘ਚ ਆਨਲਾਈਨ ਧੋਖਾਧੜੀ ਕਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ: ਇੱਕ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਵਿੱਚ ਦੇਰ ਰਾਤ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਇੱਕ ਵਿਅਕਤੀ ਅਤੇ ਉਸਦੀ ਪਤਨੀ ਦੇ ਖਿਲਾਫ ਆਨਲਾਈਨ ਧੋਖਾਧੜੀ ਦੇ...

ਦੇਸ਼ ‘ਚ 2 ਸਾਲਾਂ ਸਪੈਸ਼ਲ B.Ed. ਕੋਰਸ ਬੰਦ, 4 ਸਾਲ ਦੇ ਕੋਰਸ ਨੂੰ ਹੀ ਮਿਲੇਗੀ ਮਾਨਤਾ

ਦੇਸ਼ ਵਿੱਚ 2 ਸਾਲਾ ਵਿਸ਼ੇਸ਼ ਬੀ.ਐਡ ਕੋਰਸ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਕੋਰਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਅਕਾਦਮਿਕ ਸੈਸ਼ਨ 2024-2025...

‘ਇੱਕ ਦਿਨ ‘ਚ ਲੰਬਿਤ ਪਏ ਇੰਤਕਾਲਾਂ ਦੇ 31,000 ਤੋਂ ਵੱਧ ਮਾਮਲਿਆਂ ਦਾ ਕੀਤਾ ਨਿਪਟਾਰਾ’: CM ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ...

ਹਵਾਈ ਜਹਾਜ਼ ਦਾ ਦਰਵਾਜ਼ਾ ਟੁੱਟਣ ਮਗਰੋਂ ਅਮਰੀਕਾ ਦਾ ਵੱਡਾ ਐਕਸ਼ਨ, 170 ‘ਤੋਂ ਵੱਧ 737 ਮੈਕਸ ਜਹਾਜ਼ਾਂ ਦੀ ਉਡਾਣ ‘ਤੇ ਲਗਾਈ ਰੋਕ

ਅਮਰੀਕਾ ਦੇ ਹਵਾਈ ਸੁਰੱਖਿਆ ਰੈਗੂਲੇਟਰ ਨੇ ਸ਼ਨੀਵਾਰ ਨੂੰ 170 ਤੋਂ ਵੱਧ ਬੋਇੰਗ 737 ਮੈਕਸ 9 ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।...

ਸ਼ਿਮਲਾ ‘ਚ ਇੰਸਪੈਕਟਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਹਿਮਾਚਲ ਪ੍ਰਦੇਸ਼ ਦੇ ਵਿਜੀਲੈਂਸ ਵਿਭਾਗ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਸਪਲਾਈ ਵਿਭਾਗ ਦੇ ਇੱਕ ਇੰਸਪੈਕਟਰ ਵਿਰੁੱਧ ਐਫਆਈਆਰ ਦਰਜ ਕੀਤੀ...

AIIMS ਦਾ ਰਿਕਾਰਡ, ਪਹਿਲੀ ਵਾਰ ਮਰੀਜ਼ ਦੀ ਹੋਸ਼ ‘ਚ ਕੀਤੀ ਸਰਜਰੀ, 5 ਸਾਲਾਂ ਬੱਚੀ ਦਾ ਹੋਇਆ ਆਪ੍ਰੇਸ਼ਨ

ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਵਾਰ ਫਿਰ ਵੱਡਾ ਕਾਰਨਾਮਾ ਕੀਤਾ ਹੈ। ਇੱਥੋਂ ਦੇ ਡਾਕਟਰਾਂ ਨੇ 5 ਸਾਲਾ ਬੱਚੀ ਨੂੰ ਹੋਸ਼ ‘ਚ ਰੱਖਦੇ ਹੋਏ ਉਸ...

ਦਿੱਲੀ ਦੇ ਸਕੂਲਾਂ ‘ਚ ਨਹੀਂ ਵਧਣਗੀਆਂ ਛੁੱਟੀਆਂ, ਸਰਕਾਰ ਨੇ ਵਾਪਸ ਲਿਆ ਹੁਕਮ

ਦਿੱਲੀ ਦੇ ਸਿੱਖਿਆ ਡਾਇਰੈਕਟੋਰੇਟ ਨੇ ਸ਼ਨੀਵਾਰ ਰਾਤ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਦਿੱਲੀ-ਐਨਸੀਆਰ ਸਕੂਲ ਛੁੱਟੀਆਂ) ਦੇ ਸਕੂਲਾਂ ਵਿੱਚ...

PSEB ਵੱਲੋਂ ਵਿਦਿਆਰਥੀਆਂ ਨੂੰ ਅਧੂਰੇ ਫਾਰਮ ਸੁਧਾਰਨ ਦਾ ਆਖ਼ਰੀ ਮੌਕਾ, 19 ਜਨਵਰੀ ਤੱਕ ਦਿੱਤਾ ਸਮਾਂ

ਪੰਜਾਬ ਵਿੱਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸੈਂਕੜੇ ਵਿਦਿਆਰਥੀ ਆਪਣੇ ਸਕੂਲਾਂ ਕਾਰਨ...

ਧੁੰਦ ਨਾਲ 3 ਮੌ.ਤਾਂ, ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ, ਪੰਜਾਬ ਦੇ 11 ਜ਼ਿਲ੍ਹਿਆਂ ‘ਚ ਆਰੈਂਜ ਅਲਰਟ ਜਾਰੀ

ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਪਟਿਆਲਾ ਵਿੱਚ ਦੋ ਅਤੇ ਮੋਹਾਲੀ ਵਿੱਚ ਇੱਕ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਹੀ...

ਸੂਬੇ ਦੇ ਸ਼ਹਿਰਾਂ ‘ਚ ਚੀਤਿਆਂ ਦੀ ਐਂਟਰੀ ‘ਤੇ ਸਰਕਾਰ ਅਲਰਟ, ਬਣਾਇਆ ਮੈਗਾ ਪਲਾਨ

ਪੰਜਾਬ ਦੇ ਸ਼ਹਿਰਾਂ ‘ਚ ਚੀਤਿਆਂ ਦੇ ਦਾਖਲ ਹੋਣ ਕਾਰਨ ਸੂਬਾ ਸਰਕਾਰ ਅਲਰਟ ਮੋਡ ‘ਤੇ ਆ ਗਈ ਹੈ। ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ...

ਦਿੱਲੀ ਵਾਂਗ ਚੰਡੀਗੜ੍ਹ ‘ਚ ਵੀ ਲੱਗੇਗਾ ਪੱਕਾ ਧਰਨਾ- ਕਿਸਾਨ ਜਥੇਬੰਦੀਆਂ ਦਾ ਐਲਾਨ

ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਲਾਇਆ ਜਾਣ ਵਾਲਾ ਪੱਕਾ ਧਰਨਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-1-2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-1-2024

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

ਪਤੀ ਦੀ ਮੌ.ਤ ਦੀ ਖਬਰ ਨਾਲ ਸਦਮੇ ‘ਚ ਆਈ ਪਤਨੀ ਨੇ ਦੇ ਦਿੱਤੀ ਜਾ.ਨ, ਬੰਦਾ ਨਿਕਲਿਆ ਜਿਊਂਦਾ

ਓਡੀਸ਼ਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਦੀ ਬੇਵਕਤੀ ਮੌਤ ਤੋਂ ਬਾਅਦ ਸਸਕਾਰ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਰਾਜਧਾਨੀ ਦੇ ਇੱਕ ਹਸਪਤਾਲ...

ਰੀਲ ਬਣਾਉਣ ਦੇ ਚੱਕਰ ‘ਚ ਗਈ 4 ਲੋਕਾਂ ਦੀ ਜਾ.ਨ, 130 ਦੀ ਸਪੀਡ ‘ਤੇ ਨੌਜਵਾਨ ਦੌੜਾ ਰਹੇ ਸਨ ਗੱਡੀ

ਜੈਸਲਮੇਰ ਦੇ ਸੰਗਦ ਥਾਣਾ ਖੇਤਰ ਦੇ ਦੇਵੀਕੋਟ ਕਸਬੇ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਂ-ਪੁੱਤਾਂ ਸਮੇਤ ਚਾਰ ਲੋਕਾਂ ਦੀ ਦਰਦਨਾਕ...

ਬਿਨਾਂ ਬੈਂਡ-ਬਾਜੇ ਦੇ ਨਿਕਲੀ ‘ਸਾਈਲੈਂਟ ਬਾਰਾਤ’, ਫਿਰ ਵੀ ਖੂਬ ਨੱਚੇ ਬਰਾਤੀ, ਵਜ੍ਹਾ ਜਾਣ ਤੁਸੀਂ ਵੀ ਕਰੋਗੇ ਤਾਰੀਫ਼

ਜੇਕਰ ਕੋਈ ਮੁੰਡੇ ਵਾਲਿਆਂ ਵੱਲੋਂ ਵਿਆਹ ਵਿੱਚ ਸ਼ਾਮਲ ਹੁੰਦਾ ਹੈ ਤਾਂ ਸਭ ਤੋਂ ਖਾਸ ਗੱਲ ਹੁੰਦੀ ਹੈ ਵਿਆਹ ਦੀ ਬਰਾਤ। ਜਦੋਂ ਸੜਕ ‘ਤੇ ਬਰਾਤ...

Whatsapp ‘ਤੇ ਆਇਆ ਆਡੀਓ ਨੋਟ? ਬਿਨਾਂ ਪਲੇਅ ਬਟਨ ਦਬਾਏ ਵੀ ਪੜ੍ਹ ਸਕਦੇ ਹੋ Text ਮੈਸੇਜ

ਜੇ ਤੁਸੀਂ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਨੂੰ ਹੈਰਾਨ ਕਰ ਦੇਵੇਗੀ। ਹੁਣ ਤੁਸੀਂ ਪਲੇ ਬਟਨ ਨੂੰ...

ਬਹੁਤ ਜ਼ਰੂਰੀ ਹੈ ਅੰਤੜੀਆਂ ਦੀ ਸਫਾਈ ਕਰਨਾ, ਜਾਣੋ ਵਜ੍ਹਾ, ਲੱਛਣ ਤੇ ਸਾਫ ਕਰਨ ਦੇ 4 ਘਰੇਲੂ ਨੁਸਖੇ

ਕੰਮ ‘ਚ ਧਿਆਨ ਨਾ ਲਗਾ ਸਕਣਾ, ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਨਾ ਜਾਂ ਖਾਣਾ ਖਾਣ ਤੋਂ ਬਾਅਦ ਉਲਟੀਆਂ ਆਉਣਾ ਜਾਂ ਮਨ...

ਜਲੰਧਰ ਦੇ ਮਸ਼ਹੂਰ ਲਵਲੀ ਆਟੋਜ਼ ਦੇ ਮਾਲਕਾਂ ਨਾਲ 53 ਲੱਖ ਰੁਪਏ ਦੀ ਠੱਗੀ, FIR ਦਰਜ

ਜਲੰਧਰ ਦੇ ਮਸ਼ਹੂਰ ਕਾਰ ਡੀਲਰ ਲਵਲੀ ਆਟੋਜ਼ ਦੇ ਮਾਲਕ ਦਾ ਨਾਂ ‘ਤੇ ਧੋਖਾਧੜੀ ਕੀਤੀ ਗਈ ਹੈ। ਲਵਲੀ ਆਟੋ ਦੇ ਮਾਲਕ ਦੇ ਨਾਂ ਦੀ ਵਰਤੋਂ ਕਰਕੇ...

ਪਿਤਾ ਦਾ ਸੁਪਨਾ ਪੂਰਾ ਕਰਨ ਪੈਦਲ ਹੀ ਅਯੁੱਧਿਆ ਤੁਰਿਆ ‘ਰਾਮਭਗਤ’, ਮੰਦਰ ਨੂੰ ਦਾਨ ਕਰੇਗਾ ਸੋਨੇ ਦੀਆਂ ਪਾਦੁਕਾਵਾਂ

ਭਗਵਾਨ ਰਾਮ ਪ੍ਰਤੀ ਅਟੁੱਟ ਸ਼ਰਧਾ ਅਤੇ ਆਪਣੇ ‘ਕਾਰਸੇਵਕ’ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਦੀ ਇੱਛਾ ਦੇ ਨਾਲ, ਸ਼ਹਿਰ ਦੇ ਇੱਕ 64 ਸਾਲਾ...

ਲੁਧਿਆਣਾ : ਪਤੀ ਨੇ ਝਿੜਕਿਆ ਤਾਂ ਔਰਤ ਨੇ ਦੇ ਦਿੱਤੀ ਜਾ.ਨ, ਬੱਚੀ ਨੂੰ ਗੋਦੀ ਚੁੱਕਣ ਨੂੰ ਲੈ ਕੇ ਹੋਈ ਸੀ ਬਹਿਸ

ਲੁਧਿਆਣਾ ਵਿੱਚ ਪਤੀ ਦੇ ਝਿੜਕਣ ‘ਤੇ ਇੱਕ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੇਢ ਸਾਲ ਦੀ ਬੱਚੀ ਨੂੰ ਗੋਦੀ ਚੁੱਕਣ...

PSEB ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ ਪਾਸ ਹੋਣ ਲਈ ਇੰਨੇ ਨੰਬਰ ਲੈਣੇ ਲਾਜ਼ਮੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਕੁਝ ਨਵੇਂ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਬੋਰਡ ਦੇ...

ਰਾਹ ਜਾਂਦੇ ਨੌਜਵਾਨ ਦੇ ਗਲ ‘ਚ ਫਿਰੀ ਚਾਈਨਾ ਡੋਰ, ਲੱਗੇ 10 ਟਾਂਕੇ, ਮਸਾਂ ਬਚੀ ਜਾ.ਨ

ਅੰਮ੍ਰਿਤਸਰ ‘ਚ ਚੀਨੀ ਡੋਰ ਨਾਲ ਇੱਕ ਨੌਜਵਾਨ ਦਾ ਗਲਾ ਵੱਢਿਆ ਗਿਆ, ਹਾਲਾਂਕਿ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਸੋਸ਼ਲ...

Shark Tank India 3 ਇਸ ਦਿਨ ਤੋਂ ਹੋਣ ਜਾ ਰਿਹਾ ਸ਼ੁਰੂ, ਇਸ OTT ਪਲੇਟਫਾਰਮ ‘ਤੇ ਕੀਤਾ ਜਾਵੇਗਾ ਸਟ੍ਰੀਮ

Shark Tank India3 streeming: ਮਸ਼ਹੂਰ ਟੀਵੀ ਸ਼ੋਅ ਸ਼ਾਰਕ ਟੈਂਕ ਇੰਡੀਆ ਦੇ 2 ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਦਰਸ਼ਕ ਇਸ ਦੇ ਤੀਜੇ...

ਅੰਮ੍ਰਿਤਸਰ : SBI ਗਾਹਕ ਸੇਵਾ ਕੇਂਦਰ ‘ਤੇ ਦਿਨ-ਦਿਹਾੜੇ ਲੁੱ.ਟ, ਦੋ ਪੁਲਿਸ ਚੌਂਕੀਆਂ ਵਿਚਾਲੇ ਹੋਈ ਵਾਰਦਾਤ

ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਐਸਬੀਆਈ ਬੈਂਕ ਦੇ ਗਾਹਕ ਸੇਵਾ ਕੇਂਦਰ ਨੂੰ ਚੋਰਾਂ ਨੇ ਦਿਨ ਦਿਹਾੜੇ ਨਿਸ਼ਾਨਾ ਬਣਾਇਆ। ਇਸ ਸੈਂਟਰ...

ਪਤੀ ਸਮੀਰ ਤੇ ਧੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਨੀਲਮ

ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ ਸੋਨੀ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੀ। ਨੀਲਮ ਨਾਲ ਉਸ ਦਾ ਪਤੀ ਸਮੀਰ ਸੋਨੀ ਅਤੇ ਧੀ ਅਹਾਨਾ ਸੋਨੀ ਵੀ...

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਜਨਮਦਿਨ ‘ਤੇ ਪਰਿਣੀਤੀ ਚੋਪੜਾ ਨੇ ਸ਼ੇਅਰ ਕੀਤੀ ਖਾਸ ਪੋਸਟ

Parineeti Birthday Wish Diljit: ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਹਰ ਕੋਈ ਅਦਾਕਾਰ ਨੂੰ ਉਨ੍ਹਾਂ ਦੇ ਖਾਸ...

ਕੇਂਦਰ ਖਿਲਾਫ਼ ਫੇਰ ਡਟਣਗੇ ਕਿਸਾਨ, ਹਜ਼ਾਰਾਂ ਟਰੈਕਟਰ-ਟਰਾਲੀਆਂ ਸਣੇ ਇਸ ਤਰੀਕ ਨੂੰ ਕਰਨਗੇ ਦਿੱਲੀ ਕੂਚ

ਅਨਾਜ ਮੰਡੀ ਬਰਨਾਲਾ ਵਿੱਚ 18 ਕਿਸਾਨ ਜਥੇਬੰਦੀਆਂ ਵੱਲੋਂ ਮਹਾਂਪੰਚਾਇਤ ਕਰਵਾਈ ਜਾ ਰਹੀ ਹੈ। ਕਿਸਾਨਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ...

ਮਹਿੰਦਰਗੜ੍ਹ ‘ਚ ਨ.ਜਾਇਜ਼ ਸ਼ਰਾਬ ਫੜੀ, ਬੋਲੋਰੋ ਕਾਰ ‘ਚ ਲੈ ਕੇ ਜਾ ਰਿਹਾ ਨ.ਸ਼ਾ ਤਸਕਰ

ਹਰਿਆਣਾ ਦੀ ਮਹਿੰਦਰਗੜ੍ਹ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਬੋਲੈਰੋ ਗੱਡੀ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ। ਜਿਸ ਵਿੱਚ ਕਈ...

ISRO ਨੇ ਫਿਰ ਰਚਿਆ ਇਤਿਹਾਸ, ਆਦਿਤਯ-ਐੱਲ1 ਪਹੁੰਚਿਆ ਸੂਰਜ ਦੇ ਬੂਹੇ, ਹੁਣ ਸੁਲਝਣਗੇ ਕਈ ਰਹੱਸ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਅੱਜ ਯਾਨੀ ਸ਼ਨੀਵਾਰ ਨੂੰ ਇਸਰੋ ਨੇ ਧਰਤੀ ਤੋਂ ਲਗਭਗ 15 ਲੱਖ...

ਥੀਏਟਰ ਤੋਂ ਬਾਅਦ ਹੁਣ OTT ‘ਤੇ ਦਸਤਕ ਦਵੇਗੀ ‘ਟਾਈਗਰ 3’, Amazon Prime Video ‘ਤੇ ਹੋਵੇਗੀ ਰਿਲੀਜ਼

tiger3  release on OTT: ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ, ‘ਟਾਈਗਰ 3’ ਯਸ਼ਰਾਜ ਫਿਲਮਜ਼ ਦੇ ਜਾਸੂਸੀ ਬ੍ਰਹਿਮੰਡ ਵਿੱਚ ਇੱਕ ਫਿਲਮ ਹੈ। ‘ਏਕ ਥਾ...

ਚਾਈਨਾ ਡੋਰ ਨੂੰ ਲੈ ਕੇ ਗਲੀ-ਗਲੀ ਸਪੀਕਰ ‘ਤੇ ਅਨਾਊਂਸਮੈਂਟ ਕਰ ਰਿਹਾ ਬੰਦਾ, ਲੋਕਾਂ ਨੂੰ ਕਰ ਰਿਹਾ ਅਲਰਟ

ਚਾਈਨਾ ਡੋਰ ਕਰਕੇ ਕਈ ਹਾਦਸੇ ਵਾਪਰਦੇ ਹਨ, ਇਥੋਂ ਤੱਕ ਕਿ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ। ਸੂਬੇ ‘ਚ ਜਿਵੇਂ-ਜਿਵੇਂ ਲੋਹੜੀ ਦਾ...

ਬੱਚਿਆਂ ਦੀ ਸਰਦੀ, ਖਾਂਸੀ ਤੇ ਕਫ ਲਈ ਅਪਣਾਓ ਪਾਨ ਪੱਤੇ ਦੇ ਇਹ ਨੁਸਖੇ, ਤੁਰੰਤ ਮਿਲਦਾ ਹੈ ਆਰਾਮ

ਸਰਦੀ ਦੇ ਮੌਸਮ ਵਿਚ ਬੱਚਿਆਂ ਵਿਚ ਜ਼ੁਕਾਮ, ਖਾਂਸੀ ਤੇ ਕਫ ਦੀ ਸਮੱਸਿਆ ਆਮ ਹੈ।ਵਧਦੀ ਠੰਡ ਵਿਚ ਸਦੀ ਦੇ ਲੱਗ ਜਾਣ ਨਾਲ ਬੱਚੇ ਪ੍ਰੇਸ਼ਾਨ ਹੋ...

ਗੁਰਦੀਪ ਸਿੰਘ ਖੇੜਾ ਨੂੰ ਮਿਲੀ 15 ਦਿਨਾਂ ਦੀ ਪੈਰੋਲ, ਕੇਂਦਰ ਸਰਕਾਰ ਤੋਂ ਕੀਤੀ ਇਹ ਮੰਗ

ਗੁਰਦੀਪ ਸਿੰਘ ਖੇੜਾ ਨੂੰ 15 ਦਿਨਾਂ ਦੀ ਪੈਰੋਲ ਮਿਲੀ ਹੈ। ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਸਨ। ਬਿਦਰ ਕਰਨਾਟਕ ਤੇ ਦਿੱਲੀ ਕਾਂਡ...

ਰਿਤਿਕ-ਦੀਪਿਕਾ ਦੀ ਫਿਲਮ ‘ਫਾਈਟਰ’ ਦੇ ਨਵੇਂ ਗੀਤ Heer Asmani ਦਾ ਟੀਜ਼ਰ ਹੋਇਆ ਰਿਲੀਜ਼

Fighter Heer Asmani  teaser: ਸਿਧਾਰਥ ਆਨੰਦ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਫਾਈਟਰ’ ਨੂੰ ਲੈ ਕੇ ਕਾਫੀ ਚਰਚਾ ਹੈ। ਦੀਪਿਕਾ ਪਾਦੂਕੋਣ ਅਤੇ ਰਿਤਿਕ...

ਜੇਲ੍ਹਾਂ ‘ਚ ਮੋਬਾਈਲ ਫੋਨ ਰੋਕਣ ਲਈ ਸਰਕਾਰ ਦਾ ਨਵਾਂ ਪਲਾਨ, ਫੁੱਲ ਬਾਡੀ ਸਕੈਨਰਾਂ ਸਣੇ AI ਨਾਲ ਲਗਾਏ ਜਾਣਗੇ CCTV

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨਾਂ ਦੀ ਰਿਕਵਰੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧਣ ਲੱਗੇ ਹਨ, ਜਿਸਨੇ ਜੇਲ੍ਹ...