Dec 18

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਾਪਤ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ,...

ਵਜ਼ੀਫ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ HC ਨੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2016-2017 ਦੇ ਹੋਣਹਾਰ ਮੈਟ੍ਰਿਕ ਵਿਦਿਆਰਥੀਆਂ ਲਈ ਵਜ਼ੀਫ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ...

ਸੁਪਰਸਟਾਰ ਪ੍ਰਭਾਸ ਦੀ ਫਿਲਮ ‘Salaar’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼

 prabhas Salaar Trailer out: ਇਸ ਸਾਲ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਸਲਾਰ’ ਦਾ ਦੂਜਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪ੍ਰਭਾਸ ਦੀ ਇਸ ਹਾਈ-ਵੋਲਟੇਜ...

ਸੰਸਦ ‘ਚ ਹੰਗਾਮੇ ਤੋਂ ਬਾਅਦ ਐਕਸ਼ਨ, ਪੰਜਾਬ ਤੋਂ MP ਅਮਰ ਸਿੰਘ ਸਣੇ 33 ਸਾਂਸਦ ਲੋਕ ਸਭਾ ਤੋਂ ਮੁਅੱਤਲ

ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਅੱਜ ਵਿਰੋਧੀ ਧਿਰ ਆਪਣੀ ਮੰਗ ਨੂੰ ਲੈ ਕੇ ਅੜੇ ਰਹੇ। ਇਸ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਵਿਚ...

ਗਾਇਕ ਗੁਰਨਾਮ ਭੁੱਲਰ ਨੇ ਨ.ਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਖਾਸ ਅਪੀਲ

Gurnam Bhullar against drugs: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਹਰ ਪਾਸੇ ਸੁਰਖੀਆਂ ਤੇਜ਼ ਹੋ ਗਈਆਂ ਹਨ। ਇਸ ਵਿੱਚ...

ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਦੱਖਣੀ ਅਫਰੀਕਾ ‘ਚ 5 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਵਿੱਚ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਤੋਂ...

ਅਦਾਕਾਰ ਵਰੁਣ ਧਵਨ ‘VD 18’ ਸ਼ੂਟਿੰਗ ਦੌਰਾਨ ਹੋਏ ਜ਼.ਖ.ਮੀ, ਫੋਟੋ ਸ਼ੇਅਰ ਕਰਕੇ ਦਿਖਾਈ ਆਪਣੀ ਹਾਲਤ

Varun Dhawan injured shooting: ਅਕਸਰ ਅਦਾਕਾਰਾਂ ਨਾਲ ਅਜਿਹਾ ਹੁੰਦਾ ਹੈ ਕਿ ਉਹ ਹਾਈ ਪ੍ਰੋਫਾਈਲ ਐਕਸ਼ਨ ਸੀਨਜ਼ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਜਾਂਦੇ ਹਨ।...

ਦੁਨੀਆ ‘ਚ ਮੁੜ ਫੈਲਣ ਲੱਗਿਆ ਕੋਰੋਨਾ ! ਸਾਹਮਣੇ ਆਇਆ ਨਵਾਂ ਵੇਰੀਐਂਟ, WHO ਨੇ ਜਾਰੀ ਕੀਤੀ ਐਡਵਾਇਜ਼ਰੀ

ਦੁਨੀਆ ਭਰ ਵਿੱਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਪਾਸੇ ਲੋਕ ਕੋਰੋਨਾ ਕਾਲ ਦੇ ਬਾਅਦ ਆਪਣੇ ਆਮ...

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ, DA ‘ਚ ਕੀਤਾ 4 ਫੀਸਦੀ ਦਾ ਵਾਧਾ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਚੰਡੀਗੜ੍ਹ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਟੇਟ...

ਮਸ਼ਹੂਰ ਦਿੱਗਜ ਅਦਾਕਾਰ ਬ੍ਰਿਜੇਸ਼ ਤ੍ਰਿਪਾਠੀ ਦਾ 72 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Brijesh Tripathi Passed Away: ਭੋਜਪੁਰੀ ਦੇ ਬਹੁਤ ਮਸ਼ਹੂਰ ਅਦਾਕਾਰ ਬ੍ਰਿਜੇਸ਼ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਦਿੱਗਜ ਅਦਾਕਾਰ ਦੀ ਮੌਤ ਦਾ ਕਾਰਨ ਦਿਲ...

ਅਬੋਹਰ ‘ਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਦੁੱਧ ਵਾਲੇ ਦੀ ਮੌ.ਤ, ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

ਪੰਜਾਬ ਦੇ ਅਬੋਹਰ ‘ਚ ਫਾਜ਼ਿਲਕਾ ਰੋਡ ‘ਤੇ ਸਥਿਤ ਡੰਗਰਖੇੜਾ ਪੁਲ ‘ਤੇ ਸੋਮਵਾਰ ਸਵੇਰੇ ਸੰਘਣੀ ਧੁੰਦ ਦਰਮਿਆਨ ਹਾਦਸਾ ਵਾਪਰ ਗਿਆ। ਇੱਥੇ...

ਪੁਣੇ ‘ਚ ਵਾਪਰਿਆ ਭਿ.ਆਨਕ ਸੜਕ ਹਾ.ਦਸਾ, ਪਿੱਕਅਪ ਤੇ ਆਟੋ ਵਿਚਾਲੇ ਟੱ.ਕਰ ਕਾਰਨ 8 ਲੋਕਾਂ ਦੀ ਮੌ.ਤ

ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਦ.ਰਦਨਾਕ ਸੜਕ ਹਾ.ਦਸਾ ਵਾਪਰਿਆ ਹੈ। ਇਸ ਹਾ.ਦਸੇ ਵਿੱਚ 8 ਲੋਕਾਂ ਦੀ ਮੌ.ਤ ਹੋ ਗਈ ਹੈ। ਇਸ ਘਟਨਾ ਪੁਲਿਸ ਨੇ ਦੱਸਿਆ...

ਅਬੋਹਰ ‘ਚ ਦੇ.ਹ ਵ.ਪਾਰ ਦਾ ਪਰਦਾਫਾਸ਼, ਪੁਲਿਸ ਨੇ 4 ਔਰਤਾਂ ਸਮੇਤ 8 ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਅਬੋਹਰ ਦੀ ਨਿਊ ਸੂਰਜ ਨਗਰੀ ਵਿੱਚ ਚੱਲ ਰਹੇ ਦੇਹ ਵਪਾਰ ਦੇ ਡੇਰੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ 4 ਔਰਤਾਂ ਸਮੇਤ 8 ਲੋਕਾਂ...

‘ਸੈਮ ਬਹਾਦਰ’ ਬਾਕਸ ਆਫਿਸ ‘ਤੇ ਹੋਈ ਹਿੱਟ, ਫਿਲਮ ਨੇ ਦੁਨੀਆ ਭਰ ‘ਚ 100 ਕਰੋੜ ਰੁਪਏ ਦਾ ਅੰਕੜਾ ਕੀਤਾ ਪਾਰ

 Sam Bahadur Worldwide Collection:  ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦੁਰ’ ਰਣਬੀਰ ਕਪੂਰ ਦੀ ਫਿਲਮ ‘ਐਨਿਮਲ’ ਨਾਲ ਸਿਨੇਮਾਘਰਾਂ ਵਿੱਚ ਨਾਲ ਟਕਰਾਉਣਾ...

ਮੋਗਾ ‘ਚ ਤੇ.ਜ਼ਧਾਰ ਹ.ਥਿਆਰ ਨਾਲ ਬਜ਼ੁਰਗ ਦਾ ਕ.ਤਲ, ਖੇਤਾਂ ‘ਚ ਪਈ ਮਿਲੀ ਮ੍ਰਿ.ਤਕ ਦੇਹ

ਪੰਜਾਬ ਦੇ ਮੋਗਾ ਵਿੱਚ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਦੇ ਪਿੰਡ ਭਿੰਡਰ ਕਲਾ ਵਿੱਚ ਇੱਕ 64 ਸਾਲਾ ਵਿਅਕਤੀ ਦੀ ਹੱਤਿਆ...

ਜਲੰਧਰ DC ਦਫ਼ਤਰ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ, 40 ਦਿਨਾਂ ਮਗਰੋਂ ਕੰਮ ‘ਤੇ ਪਰਤੇ ਕਰਮਚਾਰੀ

ਜਲੰਧਰ ਡੀਸੀ ਦਫ਼ਤਰ ਦੇ 42 ਵਿਭਾਗਾਂ ਦੇ ਮੁਲਾਜ਼ਮਾਂ ਨੇ ਸੋਮਵਾਰ ਤੋਂ ਆਪਣਾ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮ ਪਿਛਲੇ 40...

ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦਿੱਲੀ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 2.78 ਕਰੋੜ ਦਾ ਸੋਨਾ ਕੀਤਾ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਕਸਟਮ ਵਿਭਾਗ ਨੇ ਤਾਸ਼ਕੰਦ ਤੋਂ ਇੱਕ...

ਜਗਰਾਉਂ ‘ਚ ਪੁਲਿਸ ਨੇ 3 ਨ.ਸ਼ਾ ਤਸਕਰਾਂ ਨੂੰ 6 ਪੇਟੀਆਂ ਸ਼ਰਾਬ ਸਮੇਤ ਕੀਤਾ ਕਾਬੂ, ਕੇਸ ਦਰਜ

ਜਗਰਾਉਂ ਲੁਧਿਆਣਾ ਦਿਹਾਤੀ ਪੁਲਿਸ ਨੇ ਸ਼ਰਾਬ ਤਸਕਰੀ ਦਾ ਧੰਦਾ ਕਰਨ ਵਾਲੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ...

ਹੁਸ਼ਿਆਰਪੁਰ ਪੁਲਿਸ ਨੇ ਫੜਿਆ ਨ.ਸ਼ਾ ਤਸਕਰ, ਮੁਲਜ਼ਮ ਕੋਲੋਂ 1 ਲੱਖ 80 ਹਜ਼ਾਰ ਰੁ: ਦਾ ਨ.ਸ਼ੀਲਾ ਪਦਾਰਥ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ CIA ਸਟਾਫ਼ ਦੀ ਅਗਵਾਈ ਹੇਠ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਇੱਕ ਕਿੱਲੋ ਅਫ਼ੀਮ ਬਰਾਮਦ...

CM ਮਾਨ ਨੇ ਸ਼ਹੀਦ ਅਮਰੀਕ ਸਿੰਘ ਦੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ, ਕਿਹਾ-‘ਦੇਸ਼ ਸ਼ਹੀਦਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ...

ਜਲੰਧਰ ‘ਚ ਸਬਜ਼ੀ ਖਰੀਦਣ ਆਈ ਲੜਕੀ ਦਾ ਪਰਸ ਤੇ ਨੌਜਵਾਨ ਦਾ ਮੋਬਾਈਲ ਖੋਹ ਕੇ ਲੈ ਗਏ ਲੁਟੇਰੇ

ਪੰਜਾਬ ਦੇ ਜਲੰਧਰ ਦੇ ਲਕਸ਼ਮੀਪੁਰਾ ਮਾਰਕੀਟ ਨੇੜੇ ਐਤਵਾਰ ਦੇਰ ਰਾਤ ਲੁੱਟ-ਖੋਹ ਦੀਆਂ ਦੋ ਘਟਨਾਵਾਂ ਵਾਪਰੀਆਂ। ਬਾਈਕ ਸਵਾਰ ਦੋ ਲੁਟੇਰਿਆਂ ਨੇ...

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ‘ਚ ਵੱਡੀ ਕੁਤਾਹੀ, ਕਾਫ਼ਿਲੇ ਨਾਲ ਟਕਰਾਈ ਤੇਜ਼ ਰਫਤਾਰ ਕਾਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਐਤਵਾਰ ਨੂੰ ਇੱਕ ਕਾਰ ਜੋਅ...

ਨਹੀਂ ਰਹੀ ‘ਆਉਟ ਸਟੈਂਡਿੰਗ ਡਿਪਲੋਮੈਟ ਐਵਾਰਡ’ ਜਿੱਤਣ ਵਾਲੀ ਇੰਦਰਪ੍ਰੀਤ ਕੌਰ, ਸ਼ੱਕੀ ਹਲਾਤ ‘ਚ ਹੋਈ ਮੌ.ਤ

ਤੁਰਕੀ ‘ਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਸਿੱਧੂ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਹੈ।...

ਜੰਗਲਾਤ ਵਿਭਾਗ ਸੁਸਤ, ਚੀਤਾ ਸਰਗਰਮ: 240 ਘੰਟੇ ਬਾਅਦ ਵੀ ਹੱਥ ਖਾਲੀ; ਲਗਾਏ ਗਏ ਐਂਟੀ ਸਮੋਗ ਕੈਮਰੇ

ਲੁਧਿਆਣਾ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀ ਪਿਛਲੇ 240 ਘੰਟਿਆਂ ਤੋਂ ਚੀਤੇ ਦੀ ਭਾਲ ਕਰ ਰਹੇ ਹਨ। ਚੀਤੇ ਨੂੰ ਫੜਨ ਲਈ ਅਧਿਕਾਰੀਆਂ ਨੇ ਪਿਛਲੇ 6...

ਪਿੰਡ ਭੋਗਲਾ ’ਚ ਵੱਡੀ ਵਾ.ਰਦਾਤ, ਖੇਤ ਨੂੰ ਪਾਣੀ ਲਗਾਉਣ ਗਏ ਕਿਸਾਨ ਦਾ ਤੇ.ਜ਼ਧਾਰ ਹ.ਥਿਆ.ਰਾਂ ਨਾਲ ਕ.ਤਲ

ਰਾਜਪੁਰਾ ਦੇ ਨੇੜਲੇ ਪਿੰਡ ਭੋਗਲਾ ‘ਚ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਐਤਵਾਰ ਸਵੇਰੇ ਬੰਧ ਨੇੜੇ 45 ਸਾਲਾ ਵਿਅਕਤੀ ਦਾ ਬੜੀ ਬੇਰਹਿਮੀ ਨਾਲ...

ਧੁੰਦ ਦੀ ਲਪੇਟ ‘ਚ ਪੰਜਾਬ ਦੇ 6 ਜ਼ਿਲ੍ਹੇ: 3.6 ਡਿਗਰੀ ਨਾਲ ਅੰਮ੍ਰਿਤਸਰ ਸਭ ਤੋਂ ਠੰਡਾ

ਪੰਜਾਬ ਵਿੱਚ ਸੋਮਵਾਰ ਸਵੇਰੇ ਧੁੰਦ ਨਾਲ ਦਿਨ ਦੀ ਸ਼ੁਰੂਆਤ ਹੋਈ। ਪੰਜਾਬ ਦੇ ਛੇ ਜ਼ਿਲ੍ਹੇ ਧੁੰਦ ਦੀ ਲਪੇਟ ਵਿੱਚ ਰਹੇ, ਜਿੱਥੇ ਵਿਜ਼ੀਬਿਲਟੀ 50...

ਹਿਰਾਸਤ ‘ਚ ਬੱਚੇ ਨੂੰ ਜਨਮ ਦੇਣਾ ਮਾਂ ਤੇ ਬੱਚੇ ਦੋਵਾਂ ਲਈ ਦੁਖਦਾਈ: ਪੰਜਾਬ-ਹਰਿਆਣਾ ਹਾਈਕੋਰਟ

ਪੰਜਾਬ-ਹਰਿਆਣਾ ਹਾਈਕੋਰਟ ਨੇ ਗਰਭ ਅਵਸਥਾ ਦੇ ਆਧਾਰ ‘ਤੇ 55 ਕਿਲੋ ਭੁੱਕੀ ਦੀ ਤਸਕਰੀ ਕਰਨ ਦੀ ਦੋਸ਼ੀ ਔਰਤ ਨੂੰ ਜ਼ਮਾਨਤ ਦੇ ਦਿੱਤੀ ਹੈ।...

ਨਿਊਯਾਰਕ ‘ਚ ਪਿੰਡ ਧਨੌਰੀ ਦੇ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, 8 ਸਾਲ ਪਹਿਲਾਂ ਗਿਆ ਸੀ ਵਿਦੇਸ਼

ਨਿਊਯਾਰਕ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸਮਾਣਾ ਸਬ...

ਚੰਗੇ ਭਵਿੱਖ ਲਈ ਅਮਰੀਕਾ ਗਏ ਨੌਜਵਾਨ ਦੀ ਅਚਾਨਕ ਹੋਈ ਮੌ.ਤ, ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਪੜ੍ਹਾਈ ਲਈ ਵਿਦੇਸ਼ਾ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਚੰਗੀ ਸਿੱਖਿਆ...

ਪਿੰਡ ਨੰਗਲੀ ਦੇ ਨੌਜਵਾਨ ਦੀ ਦੁਬਈ ’ਚ ਮੌ.ਤ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿ.ਤਕ

ਦੁਬਈ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ...

ਕਰਨਾਲ ‘ਚ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰਾਂ ਨੂੰ ਕੁ.ਚਲਿਆ, 3 ਨੌਜਵਾਨਾਂ ਦੀ ਹੋਈ ਮੌ.ਤ

ਹਰਿਆਣਾ ਦੇ ਕਰਨਾਲ ਦੇ ਪਿੰਡ ਬਾਂਸਾ ਵਿੱਚ ਸੰਧਵਾਂ ਰੋਡ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਕੁਚਲ...

ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ‘ਚ ਤਾਪਮਾਨ ‘ਚ ਗਿਰਾਵਟ, 23 ਨੂੰ ਹੋ ਸਕਦੀ ਹੈ ਬਾਰਿਸ਼

ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਉੱਚੀਆਂ ਚੋਟੀਆਂ ‘ਤੇ ਹੋਈ ਤਾਜ਼ਾ ਬਰਫਬਾਰੀ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-12-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-12-2023

ਬਿਲਾਵਲੁ ਮਹਲਾ ੫ ॥ ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਨਾਮੁ ਕਹਤ ਗੋਵਿੰਦ ਕਾ...

ਖਾਣ ਵਾਲੀਆਂ ਇਨ੍ਹਾਂ ਚੀਜ਼ਾਂ ਤੋਂ ਬਾਅਦ ਜ਼ਿਆਦਾ ਪਾਣੀ ਪੀਣ ਨਾਲ ਹੋ ਸਕਦੈ ਨੁਕਸਾਨ, ਅੱਜ ਹੀ ਇਹ ਛੱਡ ਦਿਓ ਇਹ ਆਦਤ

ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਖਾਣਾ ਪਾਣੀ ਪੀਤੇ ਬਿਨਾਂ ਪੂਰਾ ਨਹੀਂ ਹੁੰਦਾ। ਹਾਲਾਂਕਿ, ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ...

AI ਦੀ ਮਦਦ ਨਾਲ ਸਕਿੰਟਾਂ ‘ਚ ਪਤਾ ਲੱਗੇਗੀ ਦਿਮਾਗੀ ਗੜਬੜੀ, ਮਾਹਰਾਂ ਨੇ ਤਿਆਰ ਕੀਤਾ ਖਾਸ ਸਾਫਟਵੇਅਰ

ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਦਿਮਾਗ ਦੀਆਂ ਧਮਨੀਆਂ ‘ਚ ਪ੍ਰੇਸ਼ਾਨੀਆਂ ਦਾ ਕੁਝ ਸਕਿੰਟਾਂ ‘ਚ ਪਤਾ ਲਗਾਇਆ ਜਾ ਸਕਦਾ...

ਠੱਗੀ ਦਾ ਨਵਾਂ ਤਰੀਕਾ! ਟੀਚਰ ਬਣ ਕੇ ਪਰਿਵਾਰ ਤੋਂ ਮੰਗੇ ਡਾਕੂਮੈਂਟਸ, ਕੁਝ ਦੇਰ ‘ਚ ਬੈਂਕ ਖਾਤੇ ਤੋਂ ਉੱਡ ਗਈ ਰਕਮ

ਸੋਨੀਪਤ ਦੇ ਗੋਹਾਨਾ ਦੇ ਰਿੰਧਾਨਾ ਪਿੰਡ ਵਿੱਚ ਇੱਕ ਸਾਈਬਰ ਠੱਗ ਨੇ ਇੱਕ ਪਿੰਡ ਵਾਲੇ ਨਾਲ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਾਈਬਰ ਠੱਗ ਨੇ...

ਅਨੋਖਾ ਕਲਾਕਾਰ! ਨੀਂਦ ‘ਚ ਦੋਵੇਂ ਹੱਥਾਂ ਨਾਲ ਬਣਾਉਂਦੈ ਖੂਬਸੂਰਤ ਸਕੈੱਚ, ਪਰ ਸਵੇਰੇ ਕੁਝ ਵੀ ਯਾਦ ਨਹੀਂ

ਸੁੱਤਾ ਪਿਆ ਬੰਦਾ ਕੁਝ ਨਹੀਂ ਕਰ ਸਕਦਾ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਆਲੇ-ਦੁਆਲੇ ਜਿੰਨਾ ਮਰਜ਼ੀ ਰੌਲਾ ਪੈਂਦਾ ਹੋਵੇ, ਪਰ ਉਹ ਨੀਂਦ...

ਟ੍ਰੇਨਾਂ ‘ਚ ਵੇਟਿੰਗ ਲਿਸਟ ਦਾ ਝੰਜਟ ਹੋਵੇਗਾ ਖ਼ਤਮ, ਮਿਲੇਗੀ ਕੰਫਰਮ ਸੀਟ! ਰੇਲਵੇ ਬਣਾ ਰਿਹਾ ਇਹ ਪਲਾਨ

ਦੇਸ਼ ਵਿੱਚ ਹਰ ਰੋਜ਼ ਕਰੋੜਾਂ ਯਾਤਰੀ ਭਾਰਤੀ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਹਨ। ਭਾਰਤੀ ਰੇਲਵੇ ਦਾ ਇੱਕ ਵੱਡਾ ਨੈੱਟਵਰਕ ਦੇਸ਼ ਭਰ ਵਿੱਚ...

ਲੁਧਿਆਣਾ ਦੀਆਂ ਸੜਕਾਂ ‘ਤੇ ਦੌੜਣਗੀਆਂ 100 E-ਬੱਸਾਂ, 2 ਥਾਵਾਂ ‘ਤੇ ਬਣਨਗੇ ਚਾਰਜਿੰਗ ਸਟੇਸ਼ਨ

ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਸ਼ਹਿਰ ਨੂੰ 100 ਨਵੀਆਂ ਈ-ਬੱਸਾਂ ਮਿਲਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ 100 ਮਿੰਨੀ...

ਮੌਲੀਗਾਜਰਾਂ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ, ਪਾਠੀ ਦੇ ਕੁੱਤੇ ਨੇ ਪਾੜੇ ਪਾਵਨ ਸਰੂਪ ਦੇ ਅੰਗ, ਭੜਕੇ ਲੋਕ

ਚੰਡੀਗੜ੍ਹ ਦੇ ਮੌਲੀਜਾਗਰਾਂ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਾਠੀ ਦੇ ਕੁੱਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ...

ਸਾਢੇ 7 ਫੁੱਟ ਲੰਮੇ ਸਾਬਕਾ ਕਾਂਸਟੇਬਲ ਦਾ ਨਿਕਲਿਆ ਪਾਕਿਸਤਾਨ ਕੁਨੈਕਸ਼ਨ, ਹੋਏ ਵੱਡੇ ਖੁਲਾਸੇ

ਆਪਣੇ ਲੰਮੇ ਕੱਦ ਕਾਰਨ ਦੇਸ਼-ਵਿਦੇਸ਼ ‘ਚ ਮਸ਼ਹੂਰ ਹੋਏ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਨੇ ਆਪਣੀ ਪਛਾਣ ਦਾ ਨਾਜਾਇਜ਼ ਫਾਇਦਾ ਉਠਾਉਂਦੇ...

ਹਨੀਟ੍ਰੈਪ ‘ਚ ਫਸਿਆ ਫੌਜੀ, 4 ਵਾਰ ਵਿਆਹ ਰਚਾ ਚੁੱਕੀ ਔਰਤ ਨੇ ਇੰਝ ਫਸਾਇਆ ਜਾਲ ‘ਚ

ਪਹਿਲਾਂ ਚਾਰ ਵਾਰ ਵਿਆਹ ਕਰ ਚੁੱਕੀ ਇਕ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਫੌਜੀ ਜਵਾਨ ਨੂੰ ਫਸਾ ਕੇ ਉਸ ਨਾਲ ਪੰਜਵੀਂ ਵਾਰ ਵਿਆਹ ਕਰਵਾ ਲਿਆ ਅਤੇ ਉਸ...

ਐਂਬੂਲੈਂਸ ਨੂੰ ਰਾਹ ਦੇਣ ਲਈ PM ਮੋਦੀ ਨੇ ਰੁਕਵਾਇਆ ਆਪਣਾ ਕਾਫਲਾ, ਚੱਲ ਰਿਹਾ ਸੀ ਰੋਡਸ਼ੋਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਰਾਣਸੀ ਵਿੱਚ ਆਪਣੇ ਰੋਡ ਸ਼ੋਅ ਦੌਰਾਨ ਐਂਬੂਲੈਂਸ ਨੂੰ ਜਾਣ ਲਈ ਆਪਣੇ ਕਾਫਲੇ ਨੂੰ ਰੋਕਿਆ।...

ਮਸ਼ਹੂਰ ਅਦਾਕਾਰਾ ਤਨੁਜਾ ਦੀ ਵਿਗੜੀ ਸਿਹਤ, ਕਾਜੋਲ ਦੀ ਮਾਂ ਆਈਸੀਯੂ ‘ਚ ਦਾਖਲ

ਆਪਣੇ ਸਮੇਂ ਦੀ ਮਸ਼ਹੂਰ ਫਿਲਮ ਅਦਾਕਾਰਾ ਤਨੂਜਾ ਦੀ ਸਿਹਤ ਵਿਗੜ ਗਈ ਹੈ। ਤਨੂਜਾ ਨੂੰ ਮੁੰਬਈ ਦੇ ਜੁਹੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ...

ਮਾਨਸਾ ‘ਚ ਕਿਸਾਨ ਹੋਏ ਪ੍ਰੇਸ਼ਾਨ, ਕਣਕ ਦੀ ਫਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ, ਸਰਕਾਰ ਨੂੰ ਲਾਈ ਗੁਹਾਰ

ਮਾਨਸਾ ਵਿੱਚ ਗੁਲਾਬੀ ਸੁੰਡੀ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਲਪੇਟ ਵਿੱਚ ਲੈ ਲਿਆ ਹੈ। ਫਸਲਾਂ ਲਗਾਤਾਰ ਤਬਾਹ ਹੋ ਰਹੀਆਂ ਹਨ। ਮਾਨਸਾ...

ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ, ਅਰਸ਼ਦੀਪ-ਆਵੇਸ਼ ਨੇ ਲਈਆਂ 9 ਵਿਕਟਾਂ

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤ ਨੇ ਜੋਹਾਨਿਸਬਰਗ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ...

ਮੁਕਤਸਰ : ਵਿਆਹ ਵਾਲੇ ਘਰ ਛਾਇਆ ਮਾਤਮ, ਡੀਜੇ ਨੂੰ ਲੈ ਕੇ ਹੋਏ ਝਗੜੇ ‘ਚ ਗਈ ਮੁੰਡੇ ਦੀ ਤਾਈ ਮੌ.ਤ

ਮੁਕਤਸਰ ‘ਚ ਜਿਥੇ ਵਿਆਹ ਵਾਲੇ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉਥੇ ਕੁਝ ਹੀ ਦੇਰ ਵਿੱਚ ਮਾਤਮ ਛਾ ਗਿਆ। ਡੀਜੇ ਨੂੰ ਰੋਕਣ ‘ਤੇ...

ਉੱਤਰਾਖੰਡ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.1 ਰਹੀ ਤੀਬਰਤਾ

ਉੱਤਰਾਖੰਡ ਵਿੱਚ ਅੱਜ ਐਤਵਾਰ ਸ਼ਾਮ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 3.1 ਦੱਸੀ ਜਾ ਰਹੀ ਹੈ। ਭੁਚਾਲ...

ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਵੈੱਬ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ ਦਾ ਟੀਜ਼ਰ ਹੋਇਆ ਰਿਲੀਜ਼

ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਵੈੱਬ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਹੌਂਸਲਾ ਰੱਖੋ, ਕਿਉਂਕਿ...

ਲੁਧਿਆਣਾ : 22 ਘੰਟਿਆਂ ਤੋਂ ਲਾਪਤਾ ਨੌਜਵਾਨ ਦੀ ਆਟੋ ‘ਚ ਮਿਲੀ ਮ੍ਰਿਤ.ਕ ਦੇਹ

ਲੁਧਿਆਣਾ ਦੇ ਟਿੱਬਾ ਰੋਡ ‘ਤੇ ਮਹਾਦੇਵ ਇਨਕਲੇਵ ‘ਚ ਕੂੜਾ ਡੰਪ ਨੇੜੇ ਇਕ ਆਟੋ ‘ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਪਛਾਣ...

ਲੁਧਿਆਣਾ ‘ਚ ਸ੍ਰੀ ਤ੍ਰਿਪੁਤੀ ਬਾਲਾ ਜੀ ਦੀ ਦੂਸਰੀ ਵਿਸ਼ਾਲ ਰਥ ਯਾਤਰਾ ਦਾ ਕੀਤਾ ਗਿਆ ਆਯੋਜਨ

ਲੁਧਿਆਣਾ ਵਿਖੇ ਅੱਜ ਸ੍ਰੀ ਦੁਰਗਾ ਮਾਤਾ ਮੰਦਿਰ ਤੋਂ ਲੈ ਕੇ ਸਰਾਬਾ ਨਗਰ ਵਿਖੇ ਸ਼੍ਰੀ ਨਵ ਦੁਰਗਾ ਮਾਤਾ ਮੰਦਿਰ ਤੱਕ ਸ੍ਰੀ ਤ੍ਰਿਰੂਪਤੀ ਬਾਲਾ...

ਕਰਨਾਲ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ 17 ਲੱਖ ਦੀ ਠੱਗੀ, 6 ਦੋਸ਼ੀਆਂ ਖਿਲਾਫ ਮਾਮਲਾ ਦਰਜ

ਕਰਨਾਲ ਦੇ ਇਕ ਨੌਜਵਾਨ ਨੂੰ ਵਰਕ ਪਰਮਿਟ ‘ਤੇ ਕੈਨੇਡਾ ਭੇਜਣ ਦੇ ਨਾਂ ‘ਤੇ 17 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਕਪੂਰਥਲਾ ‘ਚ ਔਰਤ ਸਣੇ 3 ਨ.ਸ਼ਾ ਤਸਕਰ ਕਾਬੂ: 550 ਗ੍ਰਾਮ ਹੈ.ਰੋਇਨ ਤੇ 16 ਹਜ਼ਾਰ ਰੁ: ਡ.ਰੱਗ ਮਨੀ ਬਰਾਮਦ

ਕਪੂਰਥਲਾ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਇੱਕ ਔਰਤ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ...

ਐਕਸ਼ਨ ਮੋਡ ‘ਚ ਪੰਜਾਬ ਪੁਲਿਸ, ਅੱਜ ਮੋਗਾ ‘ਚ ਹੋਇਆ ਐਨਕਾਊਂਟਰ, ਕ੍ਰਾਸ ਫਾਇਰਿੰਗ ਮਗਰੋਂ 3 ਗੈਂ.ਗਸ.ਟਰ ਕਾਬੂ

ਪੰਜਾਬ ਪੁਲਿਸ ਸੂਬੇ ਵਿੱਚ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਐਕਸ਼ਨ ਮੋਡ ਵਿੱਚ ਆ ਗਈ ਹੈ। ਆਏ ਦਿਨ ਪੁਲਿਸ ਵੱਲੋਂ ਗੈਂਗਸਟਰਾਂ ਤੇ ਬਦਮਾਸ਼ਾਂ ਦੇ...

ਜਲੰਧਰ : ਵਿਜੇ ਨਗਰ ‘ਚ ਬੰ.ਦੂਕ ਦੀ ਨੋ.ਕ ‘ਤੇ ਲੁੱਟ, ਈ-ਰਿਕਸ਼ਾ ਸਵਾਰ 5 ਲੋਕਾਂ ਖੋਹਿਆ ਕੈਸ਼ ਤੇ ਮੋਬਾਈਲ ਫੋਨ

ਪੰਜਾਬ ਦੇ ਜਲੰਧਰ ਦੇ ਵਿਜੇ ਨਗਰ ਨੇੜੇ 4 ਵਿਅਕਤੀਆਂ ਤੋਂ 50 ਹਜ਼ਾਰ ਰੁਪਏ ਦੀ ਨਕਦੀ ਅਤੇ 5 ਮੋਬਾਈਲ ਫੋਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।...

ਸ਼ਾਹਰੁਖ ਖਾਨ ਦਾ ਸੀਨ ‘ਤੇ ਲੱਗਿਆ ਕੱਟ! ਸੈਂਸਰ ਬੋਰਡ ਨੇ ਚਿਤਾਵਨੀ ਦੇ ਨਾਲ ਪਾਸ ਕੀਤੀ ਫਿਲਮ ‘ਡੰਕੀ’

ਸ਼ਾਹਰੁਖ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਡੰਕੀ’ ਨੂੰ ਆਖਰਕਾਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲ ਗਿਆ ਹੈ। ਪਠਾਨ ਅਤੇ ਜਵਾਨ...

ਹੁਸ਼ਿਆਰਪੁਰ ‘ਚ ਜਿਊਲਰੀ-ਵੈਲਡਿੰਗ ਦੀ ਦੁਕਾਨ ‘ਚੋਂ ਚੋਰੀ, ਕੰਧ ਤੋੜ ਕੇ ਵੜੇ ਅੰਦਰ, 9 ਲੱਖ 80 ਹਜ਼ਾਰ ਦੇ ਗਹਿਣੇ ਲੈ ਕੇ ਫਰਾਰ

ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਨੰਗਲ ਬਹਿਲਾਂ ‘ਚ ਦੋ ਦੁਕਾਨਾਂ ‘ਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨ...

ਪੇਪਰ ਕੱਪ ‘ਚ ਚਾਹ ਜਾਂ ਕੋਫੀ ਪੀਣ ਤੋਂ ਪਹਿਲਾਂ ਜਾਣ ਲਓ ਇਸ ਦੇ ਨੁਕਸਾਨ, ਪੜ੍ਹ ਕੇ ਹੋ ਜਾਓਗੇ ਹੈਰਾਨ

ਸਰਦੀਆਂ ਵਿਚ ਚਾਹ ਤੇ ਕਾਫੀ ਦਾ ਸੇਵਨ ਕਰਨਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਲੋਕ ਇਨ੍ਹਾਂ ਪੀਣ ਵਾਲੇ ਪਦਾਰਥਾਂ ਨੂੰ ਘਰ ‘ਤੇ, ਆਫਿਸ ਵਿਚ ਜਾਂ...

ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਲਈ ਨਿਕਲੇ ਬਿਪਾਸ਼ਾ ਬਸੂ-ਕਰਨ ਸਿੰਘ ਗਰੋਵਰ, ਧੀ ਦੇਵੀ ਦਾ ਵੀਡੀਓ ਕੀਤਾ ਸ਼ੇਅਰ

Bipasha Basu christmas Vacation: ਸਾਲ 2023 ਖਤਮ ਹੋਣ ਵਾਲਾ ਹੈ ਅਤੇ ਨਵਾਂ ਸਾਲ 2024 ਆਉਣ ਵਾਲਾ ਹੈ। ਇਸ ਸਾਲ ਦਾ ਆਖਰੀ ਅਤੇ ਸਭ ਤੋਂ ਵੱਡਾ ਤਿਉਹਾਰ ਕ੍ਰਿਸਮਸ ਜਲਦੀ ਹੀ...

ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਰਾਜ ਸਭਾ ‘ਚ ‘ਆਪ’ ਨੇਤਾ ਨਿਯੁਕਤ

‘ਆਪ’ ਨੇਤਾ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਰਾਜ ਸਭਾ ਵਿਚ ‘ਆਪ’ ਨੇਤਾ ਵਜੋਂ...

ਵਿਕਾਸ ਕ੍ਰਾਂਤੀ ਰੈਲੀ ਤੋਂ CM ਮਾਨ ਦਾ ਕੇਂਦਰ ‘ਤੇ ਹਮਲਾ-‘ਨਾਂਦੇੜ ਤੇ ਪਟਨਾ ਸਾਹਿਬ ਲਈ ਰੋਕੀ ਤੀਰਥ ਯਾਤਰਾ, 2 ਦਿਨਾਂ ‘ਚ ਕੱਢਾਂਗੇ ਹੱਲ’

ਬਠਿੰਡਾ ਵਿਚ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਸ਼ੁਰੂ ਹੋ ਗਈ ਹੈ।ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ...

ਸਲਮਾਨ ਖਾਨ ਦੇ ਜੀਜਾ ਆਯੂਸ਼ ਸ਼ਰਮਾ ਦੀ ਕਾਰ ਮੁੰਬਈ ‘ਚ ਹੋਈ ਹਾ.ਦਸੇ ਦਾ ਸ਼ਿਕਾਰ

 Aayush Sharma Car Accident: ਸਲਮਾਨ ਖਾਨ ਦੇ ਜੀਜਾ ਅਤੇ ਅਦਾਕਾਰ ਆਯੂਸ਼ ਸ਼ਰਮਾ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ...

PM ਮੋਦੀ ਨੇ ਦੁਨੀਆ ਦੇ ਸਭ ਤੋਂ ਵੱਡੇ ਦਫ਼ਤਰੀ ਕੰਪਲੈਕਸ ‘ਸੂਰਤ ਡਾਇਮੰਡ ਬੋਰਸ’ ਦਾ ਕੀਤਾ ਉਦਘਾਟਨ, ਪੈਂਟਾਗਨ ਨੂੰ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੇ ਦਫ਼ਤਰ ਕੰਪਲੈਕਸ- ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ। ਇਸ ਦੇ...

ਜਗਰਾਓਂ ‘ਚ ਨ.ਸ਼ਾ ਤਸਕਰ ਕਾਬੂ, ਮੁਲਜ਼ਮ ਕੋਲੋਂ 12 ਕਿਲੋ ਚੂ.ਰਾ ਪੋ.ਸਤ ਬਰਾਮਦ

ਜਗਰਾਓਂ ‘ਚ ਸ਼ਰਾਬ ਦੀ ਤਸਕਰੀ ਦਾ ਧੰਦਾ ਕਰਨ ਵਾਲੇ ਅਤੇ ਚੋਰੀ ਦੀ ਭੁੱਕੀ ਸਪਲਾਈ ਕਰਨ ਵਾਲੇ ਇੱਕ ਨਸ਼ਾ ਤਸਕਰ ਨੂੰ ਪੁਲਿਸ ਨੇ ਕਾਬੂ ਕੀਤਾ...

ਲੂਟਨ ਦੇ ਕਪਤਾਨ ਨੂੰ ਮੈਚ ਦੌਰਾਨ ਮੈਦਾਨ ‘ਤੇ ਪਿਆ ਦਿਲ ਦਾ ਦੌਰਾ, ਹਾ.ਦਸੇ ਤੋਂ ਬਾਅਦ EPL ਮੈਚ ਰੱਦ

ਇੰਗਲੈਂਡ ਦੇ ਬੋਰਨੇਮਾਊਥ ‘ਚ ਖੇਡੇ ਜਾ ਰਹੇ ਇੰਗਲਿਸ਼ ਪ੍ਰੀਮੀਅਰ ਲੀਗ (ਈ.ਪੀ.ਐੱਲ.) ਫੁੱਟਬਾਲ ਮੁਕਾਬਲੇ ਫੁੱਟਬਾਲ ਮੈਚ ਦੌਰਾਨ ਲੂਟਨ ਦੇ...

ਵਟਸਐਪ ਚੈਨਲ ‘ਤੇ ਇੱਕੋ ਸਮੇਂ ਕਈ ਤਸਵੀਰਾਂ ਅਤੇ ਵੀਡੀਓ ਭੇਜਣਾ ਹੋਵੇਗਾ ਆਸਾਨ, ਕ੍ਰਿਏਟਰਾਂ ਲਈ ਜਲਦ ਆ ਰਿਹਾ ਹੈ ਨਵਾਂ ਫੀਚਰ

ਜੇਕਰ ਤੁਸੀਂ Meta ਦੀ ਮਸ਼ਹੂਰ ਚੈਟਿੰਗ ਐਪ WhatsApp ਦੀ ਵਰਤੋਂ ਕਰਦੇ ਹੋ, ਤਾਂ ਇਹ ਨਵਾਂ ਅਪਡੇਟ ਤੁਹਾਡੇ ਲਈ ਵੀ ਲਾਭਦਾਇਕ ਹੋ ਸਕਦਾ ਹੈ। ਵਟਸਐਪ ਚੈਨਲ...

CM ਮਾਨ ਭਲਕੇ ਮਨਿਸਟਰੀਅਲ ਸਰਵਿਸਿਜ਼ ਮੁਲਾਜ਼ਮਾਂ ਨਾਲ ਕਰਨਗੇ ਮੀਟਿੰਗ, ਦੁਪਹਿਰ 12.30 ਵਜੇ ਚੰਡੀਗੜ੍ਹ ‘ਚ ਹੋਵੇਗੀ ਬੈਠਕ

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐੱਸ.ਐੱਮ.ਐੱਸ.ਯੂ.) ਦੇ ਮੈਂਬਰਾਂ ਦੀ ਇੱਕ ਮਹੀਨੇ ਤੋਂ ਵੱਧ ਸਮੇਂ ਦੀ ਹੜਤਾਲ ਤੋਂ ਬਾਅਦ,...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੀ ਘਟਨਾ ਨੂੰ PM ਮੋਦੀ ਨੇ ਦੱਸਿਆ ਚਿੰਤਾਜਨਕ, ਕਿਹਾ- ‘ਮਾਮਲੇ ਦੀ ਡੂੰਘਾਈ ‘ਚ ਜਾਣਾ ਜ਼ਰੂਰੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਘਟਨਾ ਨੂੰ ਚਿੰਤਾਜਨਕ ਦੱਸਿਆ ਹੈ । ਉਨ੍ਹਾਂ ਕਿਹਾ ਹੈ ਕਿ ਇਸ ਮੁੱਦੇ...

ਜਲੰਧਰ ਦਾ ਨੌਜਵਾਨ ਲੰਡਨ ‘ਚ ਲਾ.ਪਤਾ, ਭਾਜਪਾ ਆਗੂ ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਕੀਤੀ ਮਦਦ ਦੀ ਅਪੀਲ

ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਲੰਡਨ ਵਿੱਚ ਲਾਪਤਾ ਹੋ ਗਿਆ ਹੈ। ਲਾਪਤਾ ਨੌਜਵਾਨ ਦੀ ਪਛਾਣ ਗੁਰਸ਼ਮਨ ਸਿੰਘ ਭਾਟੀਆ (23) ਵਾਸੀ...

‘ਮੁਫਤ ਬਿਜਲੀ ਦੇ ਬਾਵਜੂਦ 1880 ਕਰੋੜ ਦੇ ਘਾਟੇ ਵਾਲਾ PSPCL ਹੁਣ 564 ਕਰੋੜ ਦੇ ਮੁਨਾਫੇ ‘ਚ’-ਬਿਜਲੀ ਮੰਤਰੀ ਦਾ ਦਾਅਵਾ

ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਾਅਵਾ ਕੀਤਾ ਹੈ ਕਿ ਮੁਫਤ ਬਿਜਲੀ ਦੇ ਬਾਵਜੂਦ 1880 ਕਰੋੜ ਦੇ ਘਾਟੇ ਵਾਲਾ PSPCL ਹੁਣ 564...

ਸੈਮਸੰਗ ਤੋਂ ਬਾਅਦ ਸਰਕਾਰ ਨੇ ਆਈਫੋਨ ਯੂਜ਼ਰਸ ਲਈ ਜਾਰੀ ਕੀਤਾ ਅਲਰਟ, ਤੁਰੰਤ ਪੂਰਾ ਕਰੋ ਇਹ ਕੰਮ

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਯਾਨੀ CERT-IN ਨੇ ਆਈਫੋਨ ਉਪਭੋਗਤਾਵਾਂ ਲਈ ਉੱਚ ਜੋਖਮ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦਾ ਮਤਲਬ ਹੈ...

ਲੁਧਿਆਣਾ ‘ਚ ਚੋਰਾਂ ਦੇ ਹੌਸਲੇ ਬੁਲੰਦ, ਮਾਸਟਰ ਚਾਬੀ ਨਾਲ ਖੋਲ੍ਹਿਆ ਕਾਰ ਦਾ ਦਰਵਾਜ਼ਾ, ਗੱਡੀ ਲੈ ਹੋਏ ਫਰਾਰ

ਪੰਜਾਬ ਦੇ ਲੁਧਿਆਣਾ ‘ਚ ਸੜਕ ਕਿਨਾਰੇ ਖੜ੍ਹੀ ਆਲਟੋ ਕਾਰ ਚੋਰੀ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਚੋਰ ਮਾਸਟਰ ਚਾਬੀ ਦੀ ਵਰਤੋਂ ਕਰਕੇ ਕੰਡਕਟਰ...

UP ਬਿਜਲੀ ਵਿਭਾਗ ਦਾ ਕਾਰਨਾਮਾ, ਘਰ ‘ਚ ਸਿਰਫ ਇੱਕ ਪੱਖਾ ਤੇ 3 ਬਲਬ ਚਲਾਉਣ ਵਾਲੇ ਮਜ਼ਦੂਰ ਨੂੰ ਭੇਜਿਆ 58 ਲੱਖ ਰੁ: ਦਾ ਬਿੱਲ

ਬਸਤੀ ਜ਼ਿਲ੍ਹੇ ਵਿੱਚ ਬਿਜਲੀ ਵਿਭਾਗ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਮਜ਼ਦੂਰ ਨੂੰ 58 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ ਹੈ ।...

BSF ਜਵਾਨਾਂ ਨੇ ਪਾਕਿ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਕੀਤੀ ਨਾਕਾਮ, 500 ਗ੍ਰਾਮ ਹੈਰੋ.ਇਨ ਸਣੇ ਫੜਿਆ ਡ੍ਰੋਨ

ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ‘ਤੇ ਅੰਮ੍ਰਿਤਸਰ ਦੇ ਪਿੰਡ ਧਨੋਏ ਖੁਰਦ ਵਿਚ ਡ੍ਰੋਨ ਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।...

ਮਸ਼ਹੂਰ ਫੈਸ਼ਨ ਬ੍ਰਾਂਡ ਨੇ ਕੈਰੀ ਬੈਗ ਲਈ ਵਸੂਲੇ 7 ਰੁਪਏ, ਅਦਾਲਤ ਨੇ ਲਗਾਇਆ ਜੁਰਮਾਨਾ

ਦਿੱਲੀ ਵਿੱਚ ਇੱਕ ਖਪਤਕਾਰ ਕਮਿਸ਼ਨ ਨੇ ਫੈਸ਼ਨ ਬ੍ਰਾਂਡ ਲਾਈਫਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ ਗਾਹਕ ਨੂੰ ਅਗਾਊਂ ਸੂਚਨਾ...

ਪੰਜਾਬ ’ਚ ਕੜਾਕੇ ਦੀ ਠੰਢ ਜਾਰੀ, ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦਾ ਅਲਰਟ

ਪੰਜਾਬ ਵਿਚ ਦਿਨੋ-ਦਿਨ ਠੰਡ ਵਧਦੀ ਜਾ ਰਹੀ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ...

ਹੁਸ਼ਿਆਰਪੁਰ ‘ਚ ਠੱਗੀ ਦਾ ਨਵਾਂ ਤਰੀਕਾ, ਮ੍ਰਿ.ਤਕ ਦੇ ਖਾਤੇ ‘ਚੋਂ ਕਢਵਾਏ 1.25 ਕਰੋੜ ਰੁ:, ਇੱਕ ਮੁਲਜ਼ਮ ਗ੍ਰਿਫ਼ਤਾਰ

ਹੁਸ਼ਿਆਰਪੁਰ ‘ਚ ਧੋਖੇਬਾਜ਼ਾਂ ਵੱਲੋਂ ਮ੍ਰਿਤਕ ਦੇ ਖਾਤੇ ‘ਚੋਂ 1 ਕਰੋੜ 25 ਲੱਖ 55 ਹਜ਼ਾਰ 127 ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ...

PM ਮੋਦੀ ਨੇ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਜਤਾਇਆ ਦੁੱਖ, ਕਿਹਾ- ਮਾਮਲੇ ਦੀ ਡੂੰਘਾਈ ‘ਚ ਜਾਣ ਦੀ ਲੋੜ

ਸੰਸਦ ਦੀ ਸੁਰੱਖਿਆ ਵਿੱਚ ਕਮੀ ਨੂੰ ਲੈ ਕੇ ਰਾਜਨੀਤੀ ਆਪਣੇ ਸਿਖਰ ‘ਤੇ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ...

BSF ਜਵਾਨ ਨੇ ਇੱਕ ਹੱਥ ਨਾਲ ਜਿੱਤੇ 15 ਤਗਮੇ, ਖੇਲੋ ਇੰਡੀਆ ਪੈਰਾ ਖੇਡਾਂ ‘ਚ ਸ਼ੂਟਿੰਗ ‘ਚ ਜਿੱਤਿਆ ਸੋਨੇ-ਚਾਂਦੀ ਦਾ ਤਗਮਾ

ਭਰਤਪੁਰ ਜ਼ਿਲ੍ਹੇ ਦੇ ਪਿੰਡ ਗੁਨਸਰਾ ਦੇ ਰਹਿਣ ਵਾਲੇ BSF ਜਵਾਨ ਵਿਜੇ ਸਿੰਘ ਕੁੰਤਲ ਨੇ ਪੈਰਾ ਸ਼ੂਟਿੰਗ ਵਿੱਚ 1 ਗੋਲਡ ਅਤੇ 1 ਸਿਲਵਰ ਮੈਡਲ...

ਕੁਵੈਤ ਦੇ ਸ਼ਾਸਕ ਦੇ ਦੇਹਾਂਤ ‘ਤੇ PM ਨੇ ਪ੍ਰਗਟਾਇਆ ਦੁੱਖ, ਰਾਜਕੀ ਸੋਗ ਦਾ ਐਲਾਨ, ਅੱਧਾ ਝੁਕਿਆ ਰਹੇਗਾ ਤਿਰੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਸਹਾਬ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ। ਪੀਐੱਮ ਮੋਦੀ...

ਕੇਰਲ ‘ਚ ਕੋਵਿਡ ਦੇ ਨਵੇਂ ਵੇਰੀਐਂਟ JN.1 ਦੀ ਐਂਟਰੀ, ਵਾਇਰਸ ਕਾਰਨ ਦੋ ਲੋਕਾਂ ਦੀ ਹੋਈ ਮੌ.ਤ

ਕੇਰਲ ਵਿੱਚ ਕੋਵਿਡ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾਵਾਇਰਸ ਦਾ ਡਰ ਫੈਲ ਗਿਆ ਹੈ। ਪਿਛਲੇ...

ਲੀਬੀਆ ਦੇ ਤੱਟ ‘ਤੇ ਵੱਡਾ ਹਾ.ਦਸਾ, ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, ਬੱਚਿਆਂ ਤੇ ਔਰਤਾਂ ਸਣੇ 61 ਲੋਕਾਂ ਦੀ ਮੌ.ਤ

ਲੀਬੀਆ ਦੇ ਤੱਟ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਯੂਰਪ ਜਾ ਰਹੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ ਔਰਤਾਂ ਅਤੇ...

ਬਠਿੰਡਾ ‘ਚ ਪੈਟਰੋਲ ਪੰਪ ਮਾਲਕ ਤੇ ਉਸ ਦੇ ਸਾਥੀਆਂ ‘ਤੇ ਫਾ.ਇਰਿੰਗ, 3 ਵਿਅਕਤੀ ਗੰਭੀਰ ਜ਼ਖਮੀ

ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਡੀਐਸਪੀ ਦਫ਼ਤਰ ਤੋਂ 200 ਮੀਟਰ ਦੂਰ ਇੱਕ ਕਾਰ ਵਿੱਚ ਸਵਾਰ ਪੈਟਰੋਲ ਪੰਪ ਦੇ...

ਵਰਲਡ ਕੱਪ ਫਾਈਨਲ ਦੇ ਬਾਅਦ ਪਹਿਲਾ ਵਨਡੇ ਖੇਡੇਗਾ ਭਾਰਤ, ਸਾਊਥ ਅਫਰੀਕਾ ਖਿਲਾਫ ਇਹ ਹੋਵੇਗੀ ਸੰਭਾਵਿਤ ਪਲੇਇੰਗ-11

ਭਾਰਤ ਤੇ ਸਾਊਥ ਅਫਰੀਕਾ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ ਦਾ ਅੱਜ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਿਚ ਇਹ ਮੁਕਾਬਲਾ...

PM Modi ਅੱਜ ਸੂਰਤ ਨੂੰ ਦੇਣਗੇ ਵੱਡਾ ਤੋਹਫਾ, ‘Surat Diamond Bourse’ ਦਾ ਕਰਨਗੇ ਉਦਘਾਟਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਹ ਗੁਜਰਾਤ ਦੇ ਸੂਰਤ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਇੱਥੇ ਪੀਐਮ ਮੋਦੀ ਸਭ ਤੋਂ ਵੱਡੇ...

ਮੋਗਾ ‘ਚ ਵੱਡਾ ਐਨਕਾਊਂਟਰ, ਗੈਂ.ਗਸ.ਟਰਾਂ ਤੇ ਪੁਲਿਸ ਵਿਚਕਾਰ ਹੋਈ ਫਾ.ਇਰਿੰਗ, 3 ਗੈਂ.ਗਸ.ਟਰ ਗ੍ਰਿਫਤਾਰ

ਪੰਜਾਬ ਦੇ ਮੋਗਾ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਪੁਲਿਸ ਅਤੇ ਨਾਮੀ ਗੈਂਗ ਦੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ਤੋਂ ਬਾਅਦ 3...

ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, 13.70 ਲੱਖ ਦੀ ਨਕਲੀ ਕਰੰਸੀ ਸਣੇ 2 ਵਿਅਕਤੀ ਗ੍ਰਿਫ਼ਤਾਰ

ਦੋਰਾਹਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। 13 ਲੱਖ 70 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਸਣੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...

ਕਾਮੇਡੀਅਨ ਸੁਗੰਧਾ ਸ਼ਰਮਾ ਨੇ ਦਿੱਤਾ ਧੀ ਨੂੰ ਜਨਮ, ਪਤੀ ਸੰਕੇਤ ਭੌਂਸਲੇ ਨੇ ਪੋਸਟ ਕੀਤੀ ਫੋਟੋ

ਦਿ ਕਪਿਲ ਸ਼ਰਮਾ ਸ਼ੋਅ ਫੇਮ ਕਾਮੇਡੀਅਨ ਸੁਗੰਧਾ ਮਿਸ਼ਰਾ 35 ਸਾਲ ਦੀ ਉਮਰ ਵਿਚ ਮਾਂ ਬਣ ਗਈ ਹੈ। ਉਨ੍ਹਾਂ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ।...

ਨਸ਼ੇ ‘ਚ ਟੱਲੀ DSP ਦਾ ਕਾਰਨਾਮਾ, ਚਲਾਈਆਂ ਅੰਨੇਵ੍ਹਾਹ ਗੋ.ਲੀਆਂ, ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ

ਜਲੰਧਰ ਵਿਚ ਨਸ਼ੇ ‘ਚ ਟੱਲੀ ਡੀਐੱਸਪੀ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਨ ਵਾਲਾ ਡੀਐੱਸਪੀ ਫਿਲਹਾਲ ਜਲੰਧਰ ਪੀਏਪੀ ਵਿਚ ਤਾਇਨਾਤ ਹੈ।...

ਗੁਰਦਾਸਪੁਰ ਦੇ ਇੰਜੀਨੀਅਰ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਨੌਕਰੀ ਦੀ ਬਜਾਏ ਫੁੱਲਾਂ ਦੀ ਖੇਤੀ ਕਰ ਕਮਾ ਰਹੇ ਲੱਖਾਂ ਰੁਪਏ

ਗੁਰਦਾਸਪੁਰ ਵਿਚ 2 ਇੰਜੀਨੀਅਰ ਭਰਾਵਾਂ ਨੇ ਫਸਲੀ ਵੰਨ-ਸੁਵੰਨਤਾ ਦੀ ਵਧੀਆ ਮਿਸਾਲ ਪੇਸ਼ ਕੀਤੀ ਹੈ। ਜੱਦੀ ਜ਼ਮੀਨ ਨਾ ਹੋਣ ਦੇ ਬਾਵਜੂਦ ਉਨ੍ਹਾਂ...

ਕੈਨੇਡਾ ‘ਚ ਰਿਵਰਸ ਇਮੀਗ੍ਰੇਸ਼ਨ ਹੋਇਆ ਸ਼ੁਰੂ, 6 ਮਹੀਨਿਆਂ ‘ਚ 42 ਹਜ਼ਾਰ ਲੋਕਾਂ ਨੇ ਛੱਡੀ ਨਾਗਰਿਕਤਾ

ਕੈਨੇਡਾ ਜਾ ਕੇ ਕੁਝ ਵੱਡਾ ਕਰਨ ਦਾ ਸੁਪਨਾ ਹੁਣ ਜ਼ਿਆਦਾਤਰ ਪ੍ਰਵਾਸੀਆਂ ਲਈ ਰੋਜ਼ੀ-ਰੋਟੀ ਅਤੇ ਬਚਾਅ ਦੀ ਲੜਾਈ ਬਣ ਰਿਹਾ ਹੈ। ਇੱਕ ਪਾਸੇ...

ਬਠਿੰਡਾ ‘ਚ ‘ਆਪ’ ਦੀ ਵਿਕਾਸ ਕ੍ਰਾਂਤੀ ਰੈਲੀ ਅੱਜ, ਅਰਵਿੰਦ ਕੇਜਰੀਵਾਲ ਤੇ CM ਮਾਨ ਰਹਿਣਗੇ ਮੌਜੂਦ

ਬਠਿੰਡਾ ਵਿਚ ਅੱਜ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਵੇਗੀ। ਇਸ ਵਿਚ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-12-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-12-2023

ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ...

ਹੈਰਤਅੰਗੇਜ਼ ਪੈਰਾਗਲਾਇਡਿੰਗ! ਪੰਜਾਬ ਦੇ ਮੁੰਡੇ ਨੇ ਸਕੂਟੀ ਨਾਲ ਅਸਮਾਨ ‘ਚ ਭਰੀ ਉਡਾਣ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਪੰਜਾਬ ਦੇ ਇੱਕ ਨੌਜਵਾਨ ਨੇ ਹੈਰਾਨ ਕਰਨ ਵਾਲਾ ਕਰਤਬ ਕਰ ਕੇ ਵਿਖਾਇਆ। ਉਸ ਨੇ ਸਕੂਟੀ ਨਾਲ...

ਹੱਡੀਆਂ ਲਈ ਸਿਰਫ ਦੁੱਧ ਹੀ ਨਹੀਂ ਇਹ ਚੀਜ਼ਾਂ ਵੀ ਨੇ ਫਾਇਦੇਮੰਦ, ਜ਼ਰੂਰ ਕਰੋ ਡਾਇਟ ‘ਚ ਸ਼ਾਮਲ

ਅਕਸਰ ਦੇਖਿਆ ਜਾਂਦਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਸਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਕੈਲਸ਼ੀਅਮ...

Online ਬੈੱਡ ਵੇਚਣ ਦੇ ਚੱਕਰ ‘ਚ ਇੰਜੀਨੀਅਰ ਨਾਲ ਹੋ ਗਈ ਠੱਗੀ, ਖਾਤੇ ‘ਚੋਂ ਉੱਡੇ 68 ਲੱਖ ਰੁਪਏ

ਦੇਸ਼ ਵਿੱਚ ਹਰ ਦਿਨ ਸਕੈਮ ਹੋ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਸਰਕਾਰ ਆਨਲਾਈਨ ਸਕੈਮ ਨੂੰ ਰੋਕਣ ਲਈ ਹਰ ਸੰਭਵ...

ਮਸ਼ੀਨਾਂ ‘ਤੇ ਅੰਨ੍ਹੇਵਾਹ ਭਰੋਸਾ! AI ਨੇ ਬਿਨਾਂ ਕਿਸੇ ਜੁਰਮ ਦੇ ਵਿਗਿਆਨੀ ਨੂੰ ਕਟਵਾ ਦਿੱਤੀ 10 ਮਹੀਨੇ ਜੇਲ੍ਹ ਦੀ ਸਜ਼ਾ

ਜਿਸ ਤਰ੍ਹਾਂ ਨਾਲ ਪੂਰੀ ਦੁਨੀਆ ਵਿਚ ਮਸ਼ੀਨਾਂ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਸ਼ੀਨਾਂ...

ਰੋਜ਼ 40KM ਸਾਈਕਲ ਚਲਾਉਂਦਾ ਇਹ ਨੌਜਵਾਨ, ਸੁਪਣਾ IAS ਅਫ਼ਸਰ ਬਣਨ ਦਾ, ਸਟੋਰੀ ਜਾਣ ਹੋ ਜਾਓਗੇ ਭਾਵੁਕ

ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਡਾ.ਏ.ਪੀ.ਜੇ ਅਬਦੁਲ ਕਲਾਮ ਕਿਹਾ ਕਰਦੇ ਸਨ ਕਿ ‘ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ...