Feb 09

‘ਘੱਟੋ-ਘੱਟ 3 ਜਵਾਕ ਹੋਣੇ ਚਾਹੀਦੇ…’, ਸ਼ਾਹੀ ਇਮਾਮ ਲੁਧਿਆਣਵੀ ਦੀ ਪੰਜਾਬੀਆਂ ਨੂੰ ਅਪੀਲ

ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਰ ਇੱਕ ਪੰਜਾਬੀ ਦੇ ਘਰ ਘੱਟੋ-ਘੱਟ 3 ਜਵਾਕ ਹੋਣੇ...

ਕਾਲਜ ‘ਚ ਮੁੰਡੇ ਨੇ ਕੁੜੀ ਨੂੰ ਕਿਉਂ ਮਾਰੀ ਗੋਲੀ? ਕੁੜੀ ਦੀ ਮਾਂ ਨੇ ਦੱਸੀ ਅਸਲ ਵਜ੍ਹਾ

ਤਰਨਤਾਰਨ ਵਿੱਚ ਇੱਕ ਲਾਅ ਕਾਲਜ ਦੇ ਕਲਾਸਰੂਮ ਵਿੱਚ ਇੱਕ ਵਿਦਿਆਰਥੀ ਨੇ ਦਾਖਲ ਹੋ ਕੇ ਇੱਕ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫਿਰ...

ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਦੌਰਾਨ ਨਹੀਂ ਮਿਲਿਆ ਕੁਝ ਵੀ ਸ਼ੱਕੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਵਰਕਿੰਗ ਡੇਅ...

UK ਦੇ ਬਰਮਿੰਘਮ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਮਹੀਨਾ ਪਹਿਲਾਂ ਹੀ ਪੰਜਾਬ ਤੋਂ ਛੁੱਟੀ ਕੱਟ ਕੇ ਗਿਆ ਸੀ ਵਾਪਸ

ਯੂ.ਕੇ. ਦੇ ਬਰਮਿੰਘਮ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ...

“ਦੂਜਿਆਂ ਵਿਦਿਆਰਥੀਆਂ ਨਾਲ ਤੁਲਨਾ ਕਰਨ ਤੋਂ ਬਚੋ,” ਪ੍ਰਧਾਨ ਮੰਤਰੀ ਮੋਦੀ ਦੀ ਮਾਪਿਆਂ ਨੂੰ ਵਿਸ਼ੇਸ਼ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਟਰਐਕਟਿਵ ਪ੍ਰੋਗਰਾਮ, “ਪ੍ਰੀਖਿਆ ‘ਤੇ ਚਰਚਾ 2026” ਦੇ ਦੂਜੇ ਐਪੀਸੋਡ ਵਿੱਚ ਵਿਦਿਆਰਥੀਆਂ, ਮਾਪਿਆਂ...

ਮੋਗਾ-ਬਰਨਾਲਾ ਰੋਡ ‘ਤੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇੱਕ ਦੀ ਮੌਤ, 2 ਗੰਭੀਰ ਜ਼ਖਮੀ

ਮੋਗਾ-ਬਰਨਾਲਾ ਰੋਡ ‘ਤੇ ਭਿਆਨਕ ਹਾਦਸਾ ਵਾਪਰਿਆ ਹੈ। ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਹਾਦਸੇ ‘ਚ ਇੱਕ...

ਸ਼ਰਧਾਲੂਆਂ ਲਈ ਖੁਸ਼ਖਬਰੀ! ਰੇਲਵੇ ਵਿਭਾਗ ਡੇਰਾ ਬਿਆਸ ਲਈ ਸ਼ੁਰੂ ਕਰੇਗਾ 4 ਸਪੈਸ਼ਲ ਟ੍ਰੇਨਾਂ

ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਰੇਲਵੇ ਵਿਭਾਗ ਵੱਲੋਂ ਫਰਵਰੀ ਤੇ ਮਾਰਚ ਮਹੀਨੇ ਦੌਰਾਨ 4 ਸਪੈਸ਼ਲ ਟ੍ਰੇਨਾਂ...

PM ਮੋਦੀ ਨੇ ਵਿਦਿਆਰਥੀਆਂ ਨਾਲ ਕੀਤੀ ‘ਪ੍ਰੀਖਿਆ ਤੇ ਚਰਚਾ’, ਟੈਕਨਾਲੋਜੀ ਦਾ ਗੁਲਾਮ ਨਾ ਬਣਨ ਦੀ ਦਿੱਤੀ ਸਲਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਦਿਆਰਥੀਆਂ ਨਾਲ ‘ਪ੍ਰੀਖਿਆ ਤੇ ਚਰਚਾ’ ਕੀਤੀ। ਉਨ੍ਹਾਂ ਨੇ 9ਵੇਂ ਐਡੀਸ਼ਨ ਦੇ ਦੂਜੇ ਐਪੀਸੋਡ ਵਿਚ...

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀਆਂ ਨੂੰ ਹਥਿਆਰ ਤੇ ਲੱਖਾਂ ਦੀ ਡਰੱਗ ਮਨੀ ਸਣੇ ਕੀਤਾ ਕਾਬੂ

ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।...

ਚੰਡੀਗੜ੍ਹ ‘ਚ ਜੱਜ ਦੀ ਕੋਠੀ ‘ਤੇ ਡਿੱਗਿਆ Drone, ਜਾਂਚ ਦੌਰਾਨ ਗੁਆਂਢ ‘ਚ ਰਹਿਣ ਵਾਲੇ ਬੱਚੇ ਦਾ ਨਿਕਲਿਆ ਡਰੋਨ

ਚੰਡੀਗੜ੍ਹ ਦੇ ਸੈਕਟਰ-19 ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇਕ ਜੱਜ ਦੀ ਕੋਠੀ ਵਿਚ ਇਕ ਡ੍ਰੋਨ ਵਰਗੀ ਚੀਜ਼ ਆ...

ਸ੍ਰੀ ਗੁਰੂ ਨਾਨਕ ਦੇਵ ਜੀ ਵਿਰੁੱਧ ਟਿੱਪਣੀਆਂ ਕਰਨ ਦਾ ਮਾਮਲਾ, ਗੁਰਜੰਟ ਸਿੰਘ ਨੇ ਜਥੇਦਾਰ ਗੜਗੱਜ ਨੂੰ ਦਿੱਤਾ ਲਿਖਤੀ ਸਪਸ਼ਟੀਕਰਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਦਬ ਅਤੇ ਸਤਿਕਾਰ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ...

ਤਰਨਤਾਰਨ : ਕਾਲਜ ਅੰਦਰ ਵੜ ਕੇ ਮੁੰਡੇ ਨੇ ਕੁੜੀ ਦਾ ਕੀਤਾ ਕਤਲ, ਮਗਰੋਂ ਖੁਦ ਨੂੰ ਵੀ ਮਾਰੀ ਗੋਲੀ

ਤਰਨਤਾਰਨ ਦੇ ਪਿੰਡ ਉਸਮਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਵਿਦਿਆਰਥਣ ਦਾ ਕਾਲਜ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।...

ਅਜਨਾਲਾ ‘ਚ ਵਾਪਰਿਆ ਭਿਆਨਕ ਹਾਦਸਾ : ਟਰੈਕਟਰ ਟਰਾਲੀ ਤੇ ਕਾਰ ਦੀ ਹੋਈ ਟੱਕਰ, ਗੱਡੀ ਦੇ ਉੱਡੇ ਪਰਖੱਚੇ

ਅਜਨਾਲਾ ਵਿੱਚ ਤੜਕਸਾਰ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਰੇਤ ਦੀ ਟਰੈਕਟਰ ਟਰਾਲੀ ਅਤੇ ਇੱਕ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ...

ਪੰਜਾਬ ਪੁਲਿਸ ਦਾ 72 ਘੰਟਿਆਂ ਦਾ ਆਪ੍ਰੇਸ਼ਨ ਪ੍ਰਹਾਰ-2.0 ਸ਼ੁਰੂ, ਅਪਰਾਧੀਆਂ ‘ਤੇ ਸ਼ਿਕੰਜਾ ਕੱਸਣਗੇ 12 ਹਜ਼ਾਰ ਪੁਲਿਸ ਮੁਲਾਜ਼ਮ

ਅੱਜ ਸਵੇਰੇ 8 ਵਜੇ ਤੋਂ ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਆਪ੍ਰੇਸ਼ਨ 72 ਘੰਟੇ ਤੱਕ ਚੱਲੇਗਾ। ਇਸ ਮੌਕੇ...

ਕਸੂਤੇ ਫਸੇ ਮਨਕੀਰਤ ਔਲਖ, ਨਵੇਂ ਗੀਤ ‘ਅਸਲਾ’ ਨੂੰ ਲੈ ਕੇ BJP ਆਗੂ ਨੇ DGP ਨੂੰ ਚਿੱਠੀ ਲਿਖ ਦਰਜ ਕਰਵਾਈ ਸ਼ਿਕਾਇਤ

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਔਲਖ ਦੇ ਨਵੇਂ ਗੀਤ ‘ਅਸਲਾ’ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।...

ਪੰਜਾਬ ‘ਚ 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਮੌਸਮ ਰਹੇਗਾ ਡਰਾਈ, ਦਿਨ ‘ਚ ਤੇਜ਼ ਹਵਾਵਾਂ ਦਾ ਅਲਰਟ

ਮੌਸਮ ਨੂੰ ਲੈ ਕੇ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਅੱਜ ਤੋਂ ਲੈ ਕੇ 14 ਫਰਵਰੀ ਤੱਕ ਮੌਸਮ ਡਰਾਈ ਰਹੇਗਾ। ਮੀਂਹ ਤੇ ਧੁੰਦ ਦੀ ਕੋਈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-2-2026

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-2-2026

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ...

ਸ਼ਾਹੀ ਇਮਾਮ ‘ਤੇ ਇੱਟਾਂ ਨਾਲ ਹਮਲਾ, ਮਸਜਿਦ ਦੇ ਬਾਹਰ ਦੁਕਾਨਾਂ ਨੂੰ ਲੈ ਕੇ ਹੋਇਆ ਹੰਗਾਮਾ

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ‘ਤੇ ਹਮਲਾ ਕੀਤਾ ਗਿਆ। ਇੱਕ ਪਿਓ-ਪੁੱਤਰ ਨੇ ਉਨ੍ਹਾਂ ‘ਤੇ ਇੱਟਾਂ...

UP ‘ਚ ਅੰਮ੍ਰਿਤਧਾਰੀ ਸਿੱਖ ਮੁੰਡੇ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਿਆ, SGPC ਪ੍ਰਧਾਨ ਨੇ ਕੀਤੀ ਨਿੰਦਾ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਕੰਠ ਕਸਬੇ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ‘ਕਕਾਰ’ ਪਾ ਕੇ ਬੀਏ ਦੀ...

’19 ਤੋਂ 25 ਸਾਲ ‘ਚ ਵਿਆਹ, ਤਿੰਨ ਬੱਚੇ ਜਰੂਰੀ’, RSS ਮੁਖੀ ਮੋਹਨ ਭਾਗਵਤ ਦੀ ਪਰਿਵਾਰਾਂ ਨੂੰ ਸਲਾਹ

ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਡਾਕਟਰਾਂ ਅਤੇ ਅਬਾਦੀ ਵਿਗਿਆਨੀਆਂ ਨੂੰ ਸੁਝਾਵਾਂ ਦਾ ਹਵਾਲਾ ਦਿੰਦੇ ਹੋਏ, ਸਮਾਜਿਕ...

ਅੰਮ੍ਰਿਤਸਰ ‘ਚ ਫੜਿਆ ਪਾਕਿਸਤਾਨੀ ਜਾਸੂਸ, ਪਿਛਲੇ ਸਾਲ ਤੋਂ PAK ਨੂੰ ਦੇ ਰਿਹਾ ਸੀ ਭਾਰਤੀ ਫੌਜ ਦੀ ਜਾਣਕਾਰੀ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਜਾਸੂਸੀ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਦੋਸ਼ੀ ਦੀ...

ਹਿਮਾਚਲ ‘ਚ ਨਕਲ ‘ਤੇ ਹੋਈ ਸਖਤੀ, 10 ਸਾਲ ਤੱਕ ਦੀ ਜੇਲ੍ਹ, ਇਕ ਕਰੋੜ ਤੱਕ ਜੁਰਮਾਨਾ ਵੀ

ਹਿਮਾਚਲ ਪ੍ਰਦੇਸ਼ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਪਾਰਦਰਸ਼ਿਤਾ ਬਣਾਈ ਰੱਖਣ ਲਈ ਰਾਜ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ...

ਵਿਆਹ ‘ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਮਾਂ ਤੇ ਪੁੱਤ ਦੀ ਥਾਂ ‘ਤੇ ਮੌਤ

ਤਰਨਤਾਰਨ ਜ਼ਿਲ੍ਹੇ ਦੇ ਅੰਮ੍ਰਿਤਸਰ-ਖੇਮਕਰਨ ਮੁੱਖ ਸੜਕ ‘ਤੇ ਭਿਖੀਵਿੰਡ ਨੇੜੇ ਸੈਕਰਡ ਹਾਰਟ ਦੇ ਸਾਹਮਣੇ ਬੀਤੀ ਰਾਤ ਇੱਕ ਕਾਰ ਅਤੇ...

ਪੰਜਾਬ ਪੁਲਿਸ ਸ਼ੁਰੂ ਕਰੇਗੀ ਆਪ੍ਰੇਸ਼ਨ ਪ੍ਰਹਾਰ 2.0, 72 ਘੰਟੇ ਤੇ 12,000 ਜਵਾਨ ਸੰਭਾਲਣਗੇ ਮੋਰਚਾ

ਪੰਜਾਬ ਵਿੱਚ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ ਦਾ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ। ਪੰਜਾਬ ਪੁਲਿਸ ਆਪਰੇਸ਼ਨ...

ਗੁਰਦਾਸਪੁਰ : ਕੂੜਾ ਸੁੱਟਣ ਦੀ 2 ਮਰਲੇ ਜਗ੍ਹਾ ‘ਤੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ‘ਚ ਗਈ ਬੰਦੇ ਦੀ ਜਾ/ਨ

ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਜਮੀਨ ਵਿੱਚੋਂ ਕੁਝ ਜਮੀਨ ਗੜਿਆਂ ਯਾਨੀ ਕੂੜਾ ਸੁੱਟਣ ਲਈ ਦਿੱਤੀ ਜਾਂਦੀ ਹੈ। ਕੂੜਾ ਸੁੱਟਣ ਦੀ ਦੋ ਮਰਲੇ...

ਬਾਜਵਾ ਵਲੋਂ ਮੰਤਰੀ ਹਰਭਜਨ ਸਿੰਘ ETO ਬਾਰੇ ਗਲਤ ਸ਼ਬਦਾਵਲੀ ਵਰਤੇ ਜਾਣ ‘ਤੇ ਬੋਲੇ ਹਰਪਾਲ ਚੀਮਾ-’24 ਘੰਟਿਆਂ ‘ਚ ਮੰਗਣ ਮਾਫੀ’

ਪ੍ਰਤਾਪ ਬਾਜਵਾ ਵੱਲੋਂ ਮੰਤਰੀ ਹਰਭਜਨ ਸਿੰਘ ETO ਬਾਰੇ ਜਾਤੀਸੂਚਕ ਸ਼ਬਦ ਵਰਤਣ ’ਤੇ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ...

ਮਾਨਸਾ : ਤੇਜ਼ ਰਫਤਾਰ ਸਵਿਫ਼ਟ ਕਾਰ ਦੀ ਬਾਈਕ ਨਾਲ ਹੋਈ ਜ਼ੋਰਦਾਰ ਟੱਕਰ, ਹਾਦਸੇ ‘ਚ 2 ਸਗੇ ਭਰਾਵਾਂ ਦੀ ਗਈ ਜਾਨ

ਮਾਨਸਾ ਵਿਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਵਿਚ ਇਕ ਸਵਿਫਟ ਕਾਰ ਤੇ ਬਾਈਕ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਬਾਈਕ ਸਵਾਰ 2...

ਫਰੀਦਕੋਟ : ਘਰੋਂ ਦਵਾਈ ਲੈਣ ਗਏ ਮੁੰਡੇ ਦੀ ਨਹਿਰ ‘ਚੋਂ ਦੇਹ ਹੋਈ ਬਰਾਮਦ, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ

ਕਰੀਬ ਪੋਣੇ ਦੋ ਮਹੀਨੇ ਪਹਿਲਾਂ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਲਾਪਤਾ ਹੋਏ ਨੌਜਵਾਨ ਕਮਲਜੀਤ ਸਿੰਘ ਦੀ ਲਾਸ਼ ਰਾਜਸਥਾਨ ਜੈਸਲਮੇਰ...

ਯਮੁਨਾਨਗਰ ‘ਚ ਪੁਲਿਸ-ਬਦਮਾਸ਼ਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ 3 ਮੁਲਜ਼ਮ ਹੋਏ ਜ਼ਖਮੀ

ਯਮੁਨਾਨਗਰ ਵਿਚ ਬੀਤੀ ਦੇਰ ਰਾਤ 2 ਵੱਖ-ਵੱਖ ਥਾਵਾਂ ‘ਤੇ ਫਾਇਰਿੰਗ ਹੋਈ ਹੈ। ਘਟਨਾਵਾਂ ਮਗਰੋਂ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ...

PSPCL ਵਿਭਾਗ ਵੱਲੋਂ ਨਵੇਂ ਹੁਕਮ ਹੋਏ ਜਾਰੀ, ਸਰਕਾਰੀ ਵਿਭਾਗਾਂ ‘ਚ ਪ੍ਰੀਪੇਡ ਬਿਜਲੀ ਮੀਟਰ ਲਗਾਉਣੇ ਕੀਤੇ ਲਾਜ਼ਮੀ

PSPCL ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਵੇਂ ਜਾਰੀ ਹੁਕਮਾਂ ਅਨੁਸਾਰ ਹੁਣ ਸਰਕਾਰੀ ਵਿਭਾਗਾਂ ਵਿਚ ਪ੍ਰੀਪੇਡ ਮੀਟਰ ਲਗਾਉਣਾ...

ਲੱਕੀ ਓਬਰਾਏ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮ ਦਾ ਪੁਲਿਸ ਵੱਲੋਂ ਐਨਕਾਊਂਟਰ

ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿਚ ਬੀਤੀ ਦੇਰ ਰਾਤ ਐਨਕਾਊਂਟਰ ਵਿਚ ਲੱਕੀ ਓਬਰਾਏ ਕਤਲ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਦਾ ਐਨਕਾਊਂਟਰ ਕੀਤਾ...

ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀ ਸਸਪੈਂਡ, ਆਂਗਣਵਾੜੀ ਵਰਕਰਾਂ ਲਈ ਸਮਾਰਟਫੋਨ ਦੇਰੀ ਨਾਲ ਖਰੀਦਣ ਦਾ ਹੈ ਮਾਮਲਾ

ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਰਕਾਰ ਵੱਲੋਂ 2 IAS ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਨਾਲ ਹੀ ਇਕ ਵਧੀਕ ਮੁੱਖ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-2-2026

ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ...

ਖੱਟੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਹੋ ਤਾਂ ਸੰਭਲ ਜਾਓ, ਜਾਣੋ ਕਿਵੇਂ ਸਿਹਤ ਨੂੰ ਪਹੁੰਚਦਾ ਏ ਨੁਕਸਾਨ

ਕੁਝ ਲੋਕ ਆਪਣੀ ਖੁਰਾਕ ਵਿੱਚ ਬਹੁਤ ਜ਼ਿਆਦਾ ਖੱਟਾ ਭੋਜਨ ਖਾਂਦੇ ਹਨ। ਚਾਹੇ ਇਹ ਖਟਾਈ, ਇਮਲੀ, ਨਿੰਬੂ, ਜਾਂ ਅਚਾਰ ਹੋਵੇ, ਖੱਟਾ ਭੋਜਨ ਤੁਹਾਡੇ...

ਲੁਧਿਆਣਾ : 9 ਸਾਲ ਦੇ ਬੱਚੇ ਦੀ ਝਾੜੀਆਂ ‘ਚੋਂ ਮਿਲੀ ਮ੍ਰਿਤਕ ਦੇਹ, ਘਰ ਦੇ ਬਾਹਰ ਖੇਡਦੇ ਹੋਇਆ ਸੀ ਗਾਇਬ

ਲੁਧਿਆਣਾ ਵਿੱਚ ਇੱਕ ਤਿੰਨ ਦਿਨਾਂ ਤੋਂ ਲਾਪਤਾ 9 ਸਾਲਾ ਬੱਚੇ ਦੀ ਮ੍ਰਿਤਕ ਦੇਹ ਝਾੜੀਆਂ ਵਿਚੋਂ ਮਿਲੀ। ਬੱਚੇ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ...

ਮੇਲੇ ‘ਚ ਵਾਪਰਿਆ ਵੱਡਾ ਹਾਦਸਾ, ਝੂਲਾ ਟੁੱਟਣ ਨਾਲ ਕਈ ਲੋਕ ਹੋਏ ਜ਼ਖਮੀ, ਮਚੀ ਹਫੜਾ-ਦਫੜੀ

ਹਰਿਆਣਾ ਦੇ ਮਸ਼ਹੂਰ ਸੂਰਜਕੁੰਡ ਅੰਤਰਰਾਸ਼ਟਰੀ ਮੇਲੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਮੇਲੇ ਦੌਰਾਨ ਇੱਕ ਝੂਲਾ ਅਤੇ ਮੇਨ ਗੇਟ ਅਚਾਨਕ...

ਫਰਵਰੀ ਤੋਂ ਬਦਲ ਗਏ UPI ਦੇ ਨਿਯਮ, Google Pay-Phone Pe ਯੂਜ਼ਰਸ ‘ਤੇ ਪਏਗਾ ਸਿੱਧਾ ਅਸਰ

ਜੇ ਤੁਸੀਂ ਰੋਜ਼ਾਨਾ ਦੀ ਪੇਮੈਂਟ ਲਈ UPI ਦੀ ਵਰਤੋਂ ਕਰਦੇ ਹੋ, ਤਾਂ ਇਹ ਅਪਡੇਟ ਤੁਹਾਡੇ ਲਈ ਬਹੁਤ ਜਰੂਰੀ ਹੈ। ਫਰਵਰੀ 2026 ਤੋਂ, UPI ਸਿਸਟਮ ਨਾਲ...

15 ਦਿਨ ਪਹਿਲਾਂ ਰੱਖੀ ਨੌਕਰਾਣੀ ਨੇ ਚਾਹ ‘ਚ ਕੁਝ ਮਿਲਾ ਕੇ ਮਾਲਕਣ ਨੂੰ ਕੀਤਾ ਬੇਹੋਸ਼, ਫੇਰ ਕਰ ਗਈ ਕਾਂਡ

ਮੁਕਤਸਰ ਦੇ ਮਲੋਟ ਸਥਿਤ ਬਿਰਲਾ ਕਲੋਨੀ ਵਿੱਚ ਇੱਕ ਨੇਪਾਲੀ ਨੌਕਰਾਣੀ ਨੇ ਇੱਕ ਆੜ੍ਹਤੀ ਦੇ ਘਰ ਡਾਕਾ ਮਾਰ ਲਿਆ। ਉਹ ਆੜ੍ਹਤੀ ਵਿਨੋਦ ਜੱਗਾ ਦੇ...

AAP ਆਗੂ ਲੱਕੀ ਓਬਰਾਏ ਦਾ ਹੋਇਆ ਸਸਕਾਰ, ਮਾਸੂਮ ਪੁੱਤ ਨੇ ਪਿਤਾ ਦੀ ਚਿਖਾ ਨੂੰ ਕੀਤਾ ਅਗਨ ਭੇਟ!

ਜਲੰਧਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਲੱਕੀ ਓਬਰਾਏ ਦਾ ਸ਼ਨੀਵਾਰ ਨੂੰ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਵਿੱਚ ਉਸ...

ਕਮਲ ਕੌਰ ਭਾਬੀ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਮੁਲਜ਼ਮ ਦੀ ਅਦਾਲਤ ‘ਚ ਹੋਈ ਪੇਸ਼ੀ

ਕਮਲ ਕੌਰ ਭਾਬੀ ਕਤਲਕਾਂਡ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਣਜੀਤ ਸਿੰਘ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ। ਬਠਿੰਡਾ ਪੁਲਿਸ ਨੇ...

ਸਾਹਿਤਮ 2026 ਦੌਰਾਨ ਡਾ. ਕਿਰਣ ਬੇਦੀ ਵੱਲੋਂ “ਕਿਰਣ ਬੇਦੀ ਲੀਡਰਸ਼ਿਪ ਲਰਨਿੰਗਜ਼” ਕੀਤੀ ਗਈ ਸ਼ੁਰੂਆਤ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਸਾਹਿਤਮ 2026 ਦੇ ਮੌਕੇ ‘ਤੇ ਨੇਤ੍ਰਿਤਵ ਸਿੱਖਿਆ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ, ਜਦੋਂ ਦੇਸ਼ ਦੀ...

ਸਮਰਾਲਾ ਨੇੜੇ ਮੈਰਿਜ ਪੈਲੇਸ ‘ਚ ਚੋਰੀ ਦੀ ਵਾਰਦਾਤ, 20 ਲੱਖ ਰੁਪਏ ਦੇ ਗਹਿਣੇ, ਨਕਦੀ ਤੇ ਆਈ ਫੋਨ ਹੋਏ ਗਾਇਬ

ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ਕੋਲ ਸਥਿਤ ਰੋਇਲ ਕੈਸਲ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਸ਼ਾਮ 6 ਵਜੇ ਚੋਰੀ ਦੀ ਇੱਕ ਗੰਭੀਰ ਘਟਨਾ...

ਪੰਜਾਬ ‘ਚ ਵੱਡੀ ਵਾਰਦਾਤ, ਬਾਈਕ ਸਵਾਰਾਂ ਵੱਲੋਂ ਮਹਿਲਾ ਦਾ ਬੇਰਹਿਮੀ ਨਾਲ ਕਤਲ

ਮਾਮਲਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦਾ ਹੈ, ਜਿਥੇ ਅੱਜ ਸਵੇਰੇ ਇਕ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੜ੍ਹਸ਼ੰਕਰ ਦੇ ਪਿੰਡ...

ਗਿੱਦੜਬਾਹਾ : ਪਾਣੀ ਦੀ ਖਾਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਚੱਲੀਆਂ ਗੋਲੀਆਂ, 2 ਦੇ ਨਿਕਲੇ ਸਾਹ

ਗਿੱਦੜਬਾਹਾ ਦੇ ਹਲਕਾ ਕੋਠੇ ਦਸਮੇਸ਼ ਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਪਾਣੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋਈਆਂ ਹਨ। ਪਾਣੀ ਦੀ...

ਸਰਦੂਲਗੜ੍ਹ : ਕਾਰ ਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਕੇ ‘ਤੇ ਮੌਤ

ਮਾਨਸਾ ਦੇ ਸਰਦੂਲਗੜ੍ਹ ਵਿਚ ਵੱਡਾ ਸੜਕ ਹਾਦਸਾ ਵਾਪਰਿਆ ਹੈ ਜਿਥੇ 3 ਔਰਤਾਂ ਸਣੇ ਇਕ ਬਜ਼ੁਰਗ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਤੇ...

ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਬਾਈਕ ਸਵਾਰ ਦੀ ਮੌਤ

ਫਾਜ਼ਿਲਕਾ ਰੋਡ ਰਿਲਾਇੰਸ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮ ਇੱਕ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਟੱਕਰ ਹੋ ਗਈ ਇਸ ਟੱਕਰ ਦੌਰਾਨ ਪਿੰਡ...

ਨਾਭਾ : ਤੜਕੇ-ਤੜਕੇ ਵਾਪਰਿਆ ਵੱਡਾ ਹਾਦਸਾ, ਗੱਡੀ ਦੇ ਏਅਰਬੈਗ ਖੁੱਲ੍ਹਣ ਦੇ ਬਾਵਜੂਦ ਵੀ ਨਿਕਲੇ ਮੁੰਡੇ ਦੇ ਸਾਹ

ਨਾਭਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਤੜਕੇ-ਤੜਕੇ ਦੋ ਸੜਕ ਹਾਦਸੇ ਵਾਪਰੇ ਹਨ ਤੇ ਇਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜਾ...

ਮਸ਼ਹੂਰ ਅਦਾਕਾਰਾ ਅੰਜੂ ਕ੍ਰਿਸ਼ਨਾ ਡਰੱਗਸ ਨਾਲ ਗ੍ਰਿਫ਼ਤਾਰ, ਅਦਾਕਾਰਾ ਕੋਲੋਂ ਨਸ਼ੀਲੇ ਪਦਾਰਥ ਹੋਏ ਬਰਾਮਦ

ਸਾਊਥ ਫਿਲਮ ਇੰਡਸਟਰੀ ਤੋਂ ਡਰੱਗਸ ਦਾ ਮਾਮਲਾ ਸਾਹਮਣੇ ਆਇਆ ਹੈ। ਐਂਟੀ ਨਾਰਕੋਟਿਕਸ ਇੰਟੈਲੀਜੈਂਸ ਯੂਨਿਟ ਸਾਊਥ ਦੀ ਟੀਮ ਨੇ ਅਦਾਕਾਰਾ ਅੰਜੂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-2-2026

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-2-2026

ਤਿਲੰਗ ਮਹਲਾ ੧ ਘਰੁ ੩ ੴਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ...

ਭਾਰਤ ਨੇ ਰਚਿਆ ਇਤਿਹਾਸ, ਅੰਡਰ-19 ‘ਚ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ, ਇੰਗਲੈਂਡ ਨੂੰ 100 ਦੌੜਾਂ ਤੋਂ ਹਰਾਇਆ

ਭਾਰਤ ਨੇ 6ਵੀਂ ਵਾਰ ਅੰਡਰ-19 ਵਰਲਡ ਕੱਪ ਜਿੱਤ ਲਿਆ ਹੈ। ਟੀਮ ਨੇ ਸ਼ੁੱਕਰਵਾਰ ਨੂੰ ਇੰਗਲੈਂਡ ‘ਤੇ 100 ਦੌੜਾਂ ਦੀ ਜਿੱਤ ਹਾਸਲ ਕੀਤੀ। ਹਰਾਰੇ...

U-19 ਵਿਸ਼ਵ ਕੱਪ ਫਾਈਨਲ ਮੈਚ ‘ਚ ਵੈਭਵ ਸੂਰਿਆਵੰਸ਼ੀ ਨੇ ਦਾ ਸ਼ਾਨਦਾਰ ਪ੍ਰਦਰਸ਼ਨ, ਮਹਿਜ਼ 80 ਗੇਂਦਾਂ ‘ਤੇ ਬਣਾਈਆਂ 175 ਦੌੜਾਂ

14 ਸਾਲ ਦੇ ਵੈਭਵ ਸੂਰਯੰਸ਼ੀ ਨੇ ਅੰਡਰ-19 ਵਰਲਡ ਕੱਪ ਫਾਈਨਲ ਵਿਚ ਮਿਸਾਲ ਕਾਇਮ ਕਰ ਦਿੱਤੀ। ਜ਼ਿੰਬਾਬਵੇ ਦੇ ਹਰਾਰੇ ਕ੍ਰਿਕਟ ਗਰਾਊਂਡ ਵਿਚ...

‘ਰਾਸ਼ਟਰਪਤੀ ਦਾ ਭਾਸ਼ਣ ‘ਵਿਕਸਿਤ ਭਾਰਤ’ ਦਾ ‘Strategic Blueprint’ ਹੈ’ : MP ਸਤਨਾਮ ਸਿੰਘ ਸੰਧੂ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਵਿਕਸਿਤ ਭਾਰਤ ਦਾ ‘ਰਣਨੀਤਕ ਬਲੂਪ੍ਰਿੰਟ’ ਦੱਸਿਆ।...

ਜਲੰਧਰ ‘ਚ ਵਾਪਰੀ ਵੱਡੀ ਵਾਰਦਾਤ, ਬਾਈਕ ਸਵਾਰ ਪਤੀ-ਪਤਨੀ ਤੋਂ 19 ਲੱਖ ਰੁਪਏ ਲੁੱਟ ਕੇ ਹੋਏ ਫਰਾਰ

ਜਲੰਧਰ ਵਿਚ ਅੱਜ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਣਪਛਾਤਿਆਂ ਵੱਲੋਂ ਜਲੰਧਰ ਦੇ ਅਰਬਨ ਅਸਟੇਟ ਇਲਾਕੇ ਵਿਚ ਲੱਖਾਂ ਦੀ...

ਪਾਰਟੀ ‘ਚੋ ਕੱਢੇ ਜਾਣ ਮਗਰੋਂ ਰਾਹੁਲ ਗਾਂਧੀ ‘ਤੇ ਭੜਕੇ ਮੈਡਮ ਸਿੱਧੂ, ਕਿਹਾ-ਪੱਪੂ ਨੇ ਆਪਣੇ ਨਾਂਅ ‘ਤੇ ਮੋਹਰ ਲਗਾ ਦਿੱਤੀ

ਪਾਰਟੀ ਵਿਚੋਂ ਕੱਢੇ ਜਾਣ ਮਗਰੋਂ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੈਡਮ ਸਿੱਧੂ ਰਾਹੁਲ ਗਾਂਧੀ ‘ਤੇ ਭੜਕੇ ਹਨ ਤੇ...

ਬਠਿੰਡਾ : ਗੰਨੇ ਦੀ ਚੋਰੀ ਦੇ ਸ਼ੱਕ ‘ਚ ਮਜ਼ਦੂਰ ਦਾ ਕਤਲ, ਪੁਲਿਸ ਨੇ ਪਿਓ ਨੂੰ ਕੀਤਾ ਗ੍ਰਿਫਤਾਰ, ਪੁੱਤ ਦੀ ਭਾਲ ਜਾਰੀ

ਬਠਿੰਡਾ ਪਿੰਡ ਲਹਿਰਾ ਮੁਹੱਬਤ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਗੰਨੇ ਦੀ ਚੋਰੀ ਦੇ ਸ਼ੱਕ ‘ਚ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ...

ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਡੇਰਾ ਬੱਲਾਂ ‘ਚ ਬਣੇਗਾ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਧਿਐਨ ਕੇਂਦਰ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਖੁਰਾਲਗੜ੍ਹ ਵਿਚ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ...

ਬਰਨਾਲਾ ਪੁਲਿਸ ਦੀ ਕਿਸਾਨਾਂ ਨਾਲ ਹੋਈ ਝੜਪ, ਕਈ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਬਰਨਾਲਾ-ਬਠਿੰਡਾ ਰਾਸ਼ਟਰੀ ਮਾਰਗ ’ਤੇ ਬਰਨਾਲਾ ਪੁਲਿਸ ਦਾ ਕਿਸਾਨਾਂ ਨਾਲ ਪੇਚਾ ਪੈ ਗਿਆ। ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ...

ਕਾਂਗਰਸ ਦਾ ਨਵਜੋਤ ਕੌਰ ਸਿੱਧੂ ‘ਤੇ ਵੱਡਾ ਐਕਸ਼ਨ! ਪਾਰਟੀ ਤੋਂ ਕੀਤਾ ਬਾਹਰ

ਪੰਜਾਬ ਵਿਚ ਕਾਂਗਰਸ ਨੇ ਨਵਜੋਤ ਕੌਰ ਸਿੱਧੂ ‘ਤੇ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ...

ਮਹਿਲਾ IPL 2026 : RCB ਦੂਜੀ ਵਾਰ ਬਣੀ WPL ਚੈਂਪੀਅਨ, ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾਇਆ

ਰਾਇਲ ਚੈਲੰਜਰਸ ਬੰਗਲੌਰ ਨੇ ਫਾਈਨਲ ਵਿੱਚ ਦਿੱਲੀ ਕੈਪੀਟਲਸ ਨੂੰ ਛੇ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਮਹਿਲਾ ਆਈਪੀਐਲ ਖਿਤਾਬ ਜਿੱਤਿਆ। ਇਸ...

PSEB ਦੀ ਪ੍ਰਾਈਵੇਟ ਸਕੂਲਾਂ ਨੂੰ ਅਲਟੀਮੇਟਮ, 9 ਤਰੀਕ ਤੱਕ ਬਿਜ਼ਨੈੱਸ ਆਇਡੀਆ ਨਾ ਦੇਣ ‘ਤੇ ਰੁਕੇਗਾ ਰਿਜ਼ਲਟ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਐਫੀਲਿਏਟਿਡ ਤੇ ਐਸੋਸੀਏਟਿਡ ਸਕੂਲ ਪ੍ਰਿੰਸੀਪਲਾਂ ਨੇ ਪੰਜਾਬ ਸਰਕਾਰ ਦੇ ਇੰਟਰਪ੍ਰੇਨਿਓਰ ਪ੍ਰਾਜੈਕਟ...

AI ਸੁਲਝਾਏਗਾ Exam ਦੀ ਟੈਨਸ਼ਨ! Pariksha Pe Charcha ‘ਚ PM ਮੋਦੀ ਨੇ ਦਿੱਤਾ ਸਟ੍ਰੈੱਸ ਮੈਨੇਜਮੈਂਟ ਦਾ ਮੰਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿੱਚ “ਪਰੀਕਸ਼ਾ ਪੇ ਚਰਚਾ” (ਪੀਪੀਸੀ) ਦੇ 9ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ, ਅਧਿਆਪਕਾਂ...

RBI ਨੇ ਰੇਪੋ ਰੇਟ ‘ਚ ਨਹੀਂ ਕੀਤਾ ਬਦਲਾਅ, EMI ‘ਚ ਰਾਹਤ ਦੀਆਂ ਉਮੀਦਾਂ ਵਾਲਿਆਂ ਨੂੰ ਝਟਕਾ

ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਮੁਦਰਾ ਨੀਤੀ ਮੀਟਿੰਗ ਤੋਂ ਬਾਅਦ ਇੱਕ ਵੱਡਾ ਐਲਾਨ ਕੀਤਾ। RBI ਨੇ ਇਸ ਵਾਰ ਰੈਪੋ ਰੇਟ ਵਿੱਚ ਕਟੌਤੀ ਨਹੀਂ ਕੀਤੀ।...

ਦੇਸ਼ ਦੇ ਇਸ ਸੂਬੇ ਦੇ ਸਾਰੇ ਸਕੂਲਾਂ ‘ਚ ਮੋਬਾਈਲ ਪੂਰੀ ਤਰ੍ਹਾਂ ਬੈਨ! 1 ਮਾਰਚ ਤੋਂ ਲੱਗੀ ਪਾਬੰਦੀ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ...

ਕਮਲ ਕੌਰ ਭਾਬੀ ਕਤਲਕਾਂਡ ‘ਚ ਵੱਡੀ ਗ੍ਰਿਫਤਾਰੀ, ਮੁਲਜ਼ਮ ਰਣਜੀਤ ਸਿੰਘ ਚੜ੍ਹਿਆ ਪੁਲਿਸ ਦੇ ਅੜਿੱਕੇ

ਸੋਸ਼ਲ ਮੀਡੀਆ ਇਨਫਲੂਏਂਸਰ ਭਾਬੀ ਕਮਲ ਕੌਰ ਦੇ ਕਤਲ ਮਾਮਲੇ ’ਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮੁਲਜ਼ਮ ਰਣਜੀਤ ਸਿੰਘ ਨੂੰ...

ਅਗਲੇ ਤਿੰਨ ਦਿਨ ਪੰਜਾਬ ‘ਚ ਠੰਢੀਆਂ ਹਵਾਵਾਂ ਦਾ ਅਲਰਟ, ਧੁੰਦ ਤੋਂ ਰਾਹਤ ਪਰ ਠਾਰ ਬਰਕਰਾਰ

ਪੰਜਾਬ ਵਿੱਚ ਭਾਵੇਂ ਕੜਾਕੇ ਦੀ ਠੰਢ ਲੰਘ ਗਈ ਹੋਵੇ, ਪਰ ਠਾਰ ਪੂਰੀ ਤਰ੍ਹਾਂ ਘੱਟ ਨਹੀਂ ਹੋਈ ਹੈ। ਅਗਲੇ ਤੰਨ ਦਿਨਾਂ ਤੱਕ ਕੁਝ ਥਾਵਾਂ ‘ਤੇ...

ਪੰਜਾਬ ‘ਚ ‘ਆਪ’ ਆਗੂ ਦਾ ਕਤਲ, ਪੌਸ਼ ਇਲਾਕੇ ‘ਚ ਗੁਰਦੁਆਰੇ ਦੇ ਬਾਹਰ ਮਾਰੀਆਂ ਗੋਲੀਆਂ

ਜਲੰਧਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਲੱਕੀ ਓਬਰਾਏ ਦਾ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਓਬਰਾਏ ਨੂੰ ਪੌਸ਼ ਇਲਾਕੇ ਮਾਡਲ ਟਾਊਨ ਵਿੱਚ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-2-2026

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-2-2026

ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ੴ ਸਤਿਗੁਰ ਪ੍ਰਸਾਦਿ ॥ ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ ਦਸ ਮਾਸ...

ਰਾਤ ਨੂੰ ਚੌਲ ਖਾਣੇ ਚਾਹੀਦੇ ਹਨ ਜਾਂ ਨਹੀ? ਜਾਣੋ ਡਿਨਰ ‘ਚ ਲੈਣ ਨਾਲ ਕੀ ਪੈਂਦਾ ਹੈ ਸਿਹਤ ‘ਤੇ ਅਸਰ

ਲੋਕ ਅਕਸਰ ਇਸ ਬਾਰੇ ਉਲਝਣ ਵਿੱਚ ਰਹਿੰਦੇ ਹਨ ਕਿ ਕੀ ਰਾਤ ਦੇ ਖਾਣੇ ਵਿੱਚ ਚੌਲ ਖਾਣਾ ਸਹੀ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ, ਜਦੋਂ...

ਚੰਡੀਗੜ੍ਹ ‘ਚ ਫਲੈਕਸੀ ਟਿਕਟ ਨੀਤੀ ਅਪ੍ਰੈਲ ਤੋਂ, ਦਰਸ਼ਕਾਂ ਦੀ ਮੰਗ ‘ਤੇ ਘਟੇ-ਵਧੇਗਾ ਸਿਨੇਮਾ ਟਿਕਟ ਦਾ ਰੇਟ

ਚੰਡੀਗੜ੍ਹ ਵਿੱਚ ਸਿਨੇਮਾ ਟਿਕਟਾਂ ਖਰੀਦਣਾ ਹੁਣ ਪਹਿਲਾਂ ਨਾਲੋਂ ਸਸਤਾ ਜਾਂ ਮਹਿੰਗਾ ਹੋ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਅਪ੍ਰੈਲ ਤੋਂ...

‘ਸਾਂਸਦ ਨੂੰ ਗੱਦਾਰ ਕਹਿਣਾ ਸਿੱਖਾਂ ਦਾ ਅਪਮਾਨ’, ਬਿੱਟੂ ਵਾਲੇ ਮਾਮਲੇ ਨੂੰ ਲੈ ਰਾਹੁਲ ਗਾਂਧੀ ‘ਤੇ ਭੜਕੇ PM ਮੋਦੀ

ਸੰਸਦ ਦੇ ਬਜਟ ਸੈਸ਼ਨ ਦੇ ਸੱਤਵੇਂ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਭਾਸ਼ਣ...

ਨਹਿਰ ‘ਚ ਬੇਕਾਬੂ ਹੋ ਕੇ ਡਿੱਗੀ Ritz Car, 4 ਦਿਨਾਂ ਮਗਰੋਂ ਮਿਲੀ ਗੱਡੀ ਤੇ ਚਾਲਕ ਦੀ ਦੇਹ

ਮਲੋਟ ਦੇ ਨਜ਼ਦੀਕ ਪਿੰਡ ਮਹੂਆਨਾ ਵਿਚ ਵੱਡਾ ਹਾਦਸਾ ਵਾਪਰਿਆ, ਜਿਥੇ ਰਾਜਸਥਾਨ ਨਹਿਰ ਵਿਚ ਇੱਕ ਕਾਰ ਡਿੱਗ ਗਈ, ਜਿਸ ਵਿਚ ਕਾਰ ਸਵਾਰ ਦੀ ਮੌਤ ਹੋ...

ਮਾਮੂਲੀ ਤਕਰਾਰ ਕਰਕੇ ਸਾਬਕਾ ਫੌਜੀ ਨੂੰ ਉਤਾਰਿਆ ਮੌਤ ਦੇ ਘਾਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਖੇਮਕਰਨ ਹਲਕੇ ਦੇ ਪਿੰਡ ਚੀਮਾ ਖੁਰਦ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਸਾਬਕਾ ਫੌਜੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ...

DGP ਗੌਰਵ ਯਾਦਵ ਨੂੰ ਮਿਲੇ ਸੁਖਬੀਰ ਬਾਦਲ, ਬੋਲੇ- ‘ਮੈਂ ਗ੍ਰਿਫਤਾਰੀ ਦੇਣ ਆਇਆ ਹਾਂ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀਰਵਾਰ ਨੂੰ ਪੰਜਾਬ ਪੁਲਿਸ ਹੈੱਡਕੁਆਰਟਰ ਗਏ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ)...

ਤਰਨਤਾਰਨ : ਥਾਰ ਗੱਡੀ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਹਾਦਸੇ ‘ਚ 2 ਵਿਅਕਤੀਆਂ ਦੀ ਮੌ/ਤ

ਤਰਨਤਾਰਨ ਦੇ ਪਿੰਡ ਚੂਸਲੇਵਾੜ ਨੇੜੇ ਥਾਰ ਗੱਡੀ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਾਰੇ ਗਏ...

ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਬਦਲੀ, ਹੁਣ ਪਾਉਣਗੇ 2 ਰੰਗਾਂ ਦੇ ਕੱਪੜੇ

ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਵਿਚ ਬਦਲਾਅ ਕੀਤਾ ਗਿਆ ਹੈ। ਇਸਦਾ ਉਦੇਸ਼ ਰਿਵਾਇਤ, ਅਨੁਸ਼ਾਸਨ ਅਤੇ ਮਾਣ...

ਜਗਰਾਓਂ : ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ, ਮ੍ਰਿਤਕ ਕ੍ਰਿਸ਼ਨ ਸਿੰਘ ਦੁਬਈ ਤੋਂ ਵਿਆਹ ਕਰਵਾਉਣ ਆਇਆ ਸੀ ਪਿੰਡ

ਜਗਰਾਓਂ ਨੇੜੇ ਪਿੰਡ ਲੀਲਾਂ ਸਥਿਤ ਇੱਕ ਨਿੱਜੀ ਸਕੂਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ...

ਮੋਗਾ ‘ਚ ਟਰਾਲੇ ਤੇ ਟਰੱਕ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਦੋਹਾਂ ਡ੍ਰਾਈਵਰਾਂ ਦੀ ਮੌਤ, ਇੱਕ ਜ਼ਖਮੀ

ਮੋਗਾ-ਕੋਟਕਪੂਰਾ ਰੋਡ ‘ਤੇ ਸਮਾਲਸਰ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਟਰਾਲੇ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ...

ਸੰਗਰੀਆ : ਖੇਤ ‘ਚ ਸਪਰੇਅ ਕਰਨ ਗਏ ਕਿਸਾਨ ਤੇ ਦੋ ਪੁੱਤਰਾਂ ਦੀ ਮੌਤ, ਡਿੱਗੀ ’ਚ ਡੁੱਬਣ ਕਾਰਨ ਗਈ ਜਾਨ

ਹਨੂੰਮਾਨਗੜ੍ਹ ਜ਼ਿਲ੍ਹੇ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਵਾਲਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਖੇਤ ਵਿੱਚ ਪਾਣੀ ਵਾਲੀ...

ਕਲਯੁਗੀ ਪਿਓ ਦਾ ਕਾਰਾ : ਖਾਣਾ ਮੰਗ ਰਹੀ ਧੀ ਦਾ ਕੀਤਾ ਕਤਲ, ਸ਼ਰਾਬ ਦੇ ਨਸ਼ੇ ‘ਚ ਦਿੱਤਾ ਵਾਰਦਾਤ ਨੂੰ ਅੰਜਾਮ

ਜਲੰਧਰ ਵਿੱਚ ਇੱਕ ਕਲਯੁਗੀ ਪਿਤਾ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਇੱਕ ਪਿਤਾ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ...

ਦਿੱਲੀ ਤੋਂ ਹਲਵਾਰਾ ਹਵਾਈ ਅੱਡੇ ਲਈ ਰੋਜ਼ਾਨਾ ਚੱਲਣਗੀਆਂ 2 ਉਡਾਣਾਂ, ਏਅਰ ਇੰਡੀਆ ਵੱਲੋਂ ਉਡਾਣਾਂ ਦਾ ਸ਼ਡਿਊਲ ਜਾਰੀ

ਹਵਾਈ ਯਾਤਰਾ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਲਈ ਆਪਣੀਆਂ ਉਡਾਣਾਂ ਦਾ ਸ਼ਡਿਊਲ ਜਾਰੀ...

ਮਲੋਟ : ਮਾਪਿਆਂ ਦੇ ਇਕਲੌਤੇ ਪੁੱਤ ਦੀ ਅਨਾਜ ਮੰਡੀ ‘ਚੋਂ ਭੇਦਭਰੇ ਹਾਲਾਤਾਂ ‘ਚ ਮਿਲੀ ਦੇਹ, 3 ਦਿਨਾਂ ਤੋਂ ਸੀ ਲਾਪਤਾ

ਮਲੋਟ ਦੇ ਨਜ਼ਦੀਕ ਪਿੰਡ ਆਲਮ ਵਾਲਾ ਦੀ ਅਨਾਜ ਮੰਡੀ ਵਿੱਚੋਂ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ...

CM ਨਾਇਬ ਸਿੰਘ ਸੈਣੀ ਨੇ CGC ਯੂਨੀਵਰਸਿਟੀ ‘ਚ ਸਾਹਿਤਮ 2026 ਦਾ ਕੀਤਾ ਉਦਘਾਟਨ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਆਪਣਾ ਅਧਿਕਾਰਤ ਸਾਹਿਤ ਉਤਸਵ ਸਾਹਿਤਮ 2026 ਬਹੁਤ ਸੁੰਦਰਤਾ ਨਾਲ ਨਾਲ ਆਯੋਜਿਤ ਕਰਦੇ ਹੋਏ ਸਾਹਿਤ,...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-2-2026

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-2-2026

ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ...

‘ਇਹ ਗੱਦਾਰ ਨਹੀਂ ਤਾ ਹੋਰ ਕੀ ਏ’, ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ‘ਤੇ ਬੋਲੇ ਚੰਨੀ

ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ‘ਚ ਹੋਈ ਬਹਿਸ ਮਗਰੋਂ ਸਿਆਸਤ ਭਖ ਗਈ ਹੈ। ਇਸ ਬਹਿਸ ‘ਤੇ ਹੁਣ MP ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ।...

WhatsApp ‘ਤੇ ਅਣਜਾਨ ਨੰਬਰ ਤੋਂ ਆ ਰਹੀਆਂ ਕਾਲਾਂ ਤੋਂ ਨਹੀਂ ਕਰਨਗੀਆਂ ਪ੍ਰੇਸ਼ਾਨ, ON ਕਰੋ ਇਹ ਸੈਟਿੰਗ

ਵ੍ਹਾਟਸਐਪ ਦੇ ਲੱਖਾਂ ਐਕਟਿਵ ਯੂਜਰ ਹਨ, ਇਸੇ ਕਰਕੇ ਇਹ ਪਲੇਟਫਾਰਮ ਸਾਈਬਰ ਅਪਰਾਧੀਆਂ ਲਈ ਇੱਕ ਮਨਪਸੰਦ ਐਪ ਵੀ ਬਣ ਗਿਆ ਹੈ। ਲੋਕਾਂ ਨੂੰ...

ਗੋਲਡੀ ਬਰਾੜ ਦੇ ਪਿਤਾ ਨੂੰ ਮਿਲੀ ਹਸਪਤਾਲੋਂ ਛੁੱਟੀ, ਪੇਟ ਦਰਦ ਦੀ ਸ਼ਿਕਾਇਤ ‘ਤੇ ਕਰਾਇਆ ਸੀ ਭਰਤੀ

ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਨੂੰ ਬੁੱਧਵਾਰ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਸ...

ਲਿਫਟ ‘ਚ ਫਟੇ ਗੈਸ ਵਾਲ਼ੇ ਗੁਬਾਰੇ, ਨਿਕਲੀਆਂ ਅੱਗ ਦੀ ਲਪਟਾਂ, ਮੌਜੂਦ ਲੋਕ ਆਏ ਲਪੇਟ ‘ਚ

ਮੁੰਬਈ ਦੀ ਇੱਕ ਬਿਲਡਿੰਗ ਦੀ ਲਿਫਟ ਵਿਚ ਗੈਸ ਵਾਲੇ ਗੁਬਾਰਿਆਂ ਦਾ ਗੁੱਛਾ ਲੈ ਕੇ ਜਾ ਰਹੇ ਲੋਕਾਂ ਨਾਲ ਅਣਸੁਖਾਵੀਂ ਘਟਨਾ ਵਾਪਰ ਗਈ। ਜਿਵੇਂ ਹੀ...

‘ਪਤਾ ਨਹੀਂ ਕਿਹੜਾ ਪਰਸਨਲ ਗੁੱਸਾ ਲੈ ਕੇ ਬੈਠੇ…’, ਰਾਹੁਲ ਗਾਂਧੀ ਵਲੋਂ ਗੱਦਾਰ ਕਹਿਣ ‘ਤੇ ਬੋਲੇ ਰਵਨੀਤ ਬਿੱਟੂ

ਲੋਕ ਸਭਾ ਵਿੱਚ ਚੱਲ ਰਹੇ ਹੰਗਾਮੇ ਦੌਰਾਨ ਬੁੱਧਵਾਰ ਨੂੰ ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ...

ਮੁੰਡਾ-ਕੁੜੀ ਵੱਲੋਂ ਪਿੰਡ ‘ਚ ਹੀ ਵਿਆਹ ਕਰਾਉਣ ‘ਤੇ ਬਾਈਕਾਟ ਦਾ ਮਾਮਲਾ, ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ

ਸੰਗਰੂਰ ਵਿਚ ਇੱਕ ਮੁੰਡੇ-ਕੁੜੀ ਵੱਲੋਂ ਪਿੰਡ ‘ਚ ਹੀ ਵਿਆਹ ਕਰਵਾਉਣ ਮਗਰੋਂ ਬਾਈਕਾਟ ਦੇ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋ-ਮੋਟੋ...

SSP ਨਾਲ ਜੁੜੀ ਕਥਿਤ ਵਾਇਰਲ ਕਾਲ ਦਾ ਮਾਮਲਾ, ਹਾਈ ਕੋਰਟ ਵੱਲੋਂ ਆਡੀਓ ਕਲਿੱਪ ਦੀ ਜਾਂਚ ਦੇ ਹੁਕਮ

ਚੰਡੀਗੜ੍ਹ: SSP ਵਰੁਣ ਸ਼ਰਮਾ ਨਾਲ ਜੁੜੀ ਕਥਿਤ ਵਾਇਰਲ ਕਾਨਫਰੰਸ ਕਾਲ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਕੋਰਟ...

CM ਨਾਇਬ ਸਿੰਘ ਸੈਣੀ ਵੱਲੋਂ CGC ਯੂਨੀਵਰਸਿਟੀ ‘ਚ ਸਾਹਿਤਮ 2026 ਦਾ ਉਦਘਾਟਨ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਆਪਣਾ ਅਧਿਕਾਰਤ ਸਾਹਿਤ ਉਤਸਵ ਸਾਹਿਤਮ 2026 ਬਹੁਤ ਸੁੰਦਰਤਾ ਨਾਲ-ਨਾਲ ਆਯੋਜਿਤ ਕਰਦੇ ਹੋਏ ਸਾਹਿਤ, ਅਗਵਾਈ...

ਪਾਸਟਰ ਬਜਿੰਦਰ ਤੋਂ ਕੈਸ਼ ਮਿਲਣ ਦਾ ਮਾਮਲਾ : ਹਵਲਦਾਰ ‘ਤੇ ਬਜਿੰਦਰ ਦੀ ਮਦਦ ਕਰਨ ਦੇ ਲੱਗੇ ਇਲਜ਼ਾਮ, ਪੁਲਿਸ ਨੇ ਕੀਤਾ ਕਾਬੂ

ਪਾਸਟਰ ਬਜਿੰਦਰ ਕੋਲੋਂ ਮਿਲੇ ਕੈਸ਼ ਦੇ ਮਾਮਲੇ ਵਿੱਚ ਪੁਲਿਸ ਨੇ ਐਕਸ਼ਨ ਲੈਂਦਿਆਂ ਇੱਕ ਜੇਲ੍ਹ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ।...

ਸੰਗਰੂਰ ਦੇ ਧੂਰੀ ‘ਚ ਤੇਜ਼ ਰਫ਼ਤਾਰ ਥਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਦਾਦੇ ਦੀ ਹੋਈ ਮੌਤ, ਪੋਤਾ ਜ਼ਖਮੀ

ਸੰਗਰੂਰ ਦੇ ਧੂਰੀ ਵਿਧਾਨ ਸਭਾ ਹਲਕੇ ਦੇ ਹਸਨਪੁਰ ਪਿੰਡ ਵਿੱਚ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਥਾਰ ਗੱਡੀ ਅਤੇ...

ਲੁਧਿਆਣਾ ਦੇ CP ਨੂੰ ਸੰਮਨ ਕਰਨ ‘ਤੇ ਹਾਈਕੋਰਟ ਦੀ ਫਟਕਾਰ, ਜਲੰਧਰ ਅਦਾਲਤ ਦੇ ਹੁਕਮ ‘ਤੇ ਲਗਾਇਆ ਸਟੇਅ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਡਿਫੈਂਸ ਗਵਾਹ ਵਜੋਂ ਸੰਮਨ ਕਰਨ ਦੇ ਮਾਮਲੇ ਵਿੱਚ ਸਖ਼ਤ...

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਕੱਲ੍ਹ, ਸੁਖਬੀਰ ਬਾਦਲ ਦੀ ਅਗਵਾਈ ‘ਚ ਹੋਵੇਗੀ ਬੈਠਕ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਕੱਲ੍ਹ 5 ਫਰਵਰੀ...

ਜਲੰਧਰ: ਟਰੱਕ ਤੇ ਕਾਰ ਵਿਚਾਲੇ ਹੋਈ ਜ਼ੋਰਦਾਰ ਟੱਕਰ, ਗੱਡੀ ਸਵਾਰ ਮਾਂ-ਧੀ ਜ਼ਖਮੀ; ਟਰੱਕ ਡ੍ਰਾਈਵਰ ਫਰਾਰ

ਜਲੰਧਰ-ਪਠਾਨਕੋਟ ਹਾਈਵੇਅ ‘ਤੇ ਧੁੰਦ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੱਕ ਅਤੇ ਇੱਕ ਕਾਰ ਵਿਚਾਲੇ ਜ਼ੋਰਦਾਰ ਟੱਕਰ ਹੋਈ। ਹਾਦਸੇ...