Aug 29

BCCI ਨੇ ਕੀਤੀ ਪੁਸ਼ਟੀ, 1988 ਲੋਕਾਂ ਦੇ ਟੈਸਟਾਂ ਵਿੱਚੋਂ ਦੋ ਖਿਡਾਰੀਆਂ ਸਣੇ 13 ਲੋਕ ਨਿਕਲੇ ਕੋਰੋਨਾ ਪੌਜੇਟਿਵ

ipl 2020 bcci says: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਨੇ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪ੍ਰਤੀਭਾਗੀਆਂ ਦੇ...

ਸਰਕਾਰ ਨੇ ਖੇਡ ਦਿਵਸ ਮੌਕੇ ਅਰਜੁਨ ਅਵਾਰਡ ਤੇ ਖੇਡ ਰਤਨ ਅਵਾਰਡ ਦੀ ਰਾਸ਼ੀ ‘ਚ ਕੀਤਾ ਵਾਧਾ

Govt enhances prize money in Khel Ratna: ਨਵੀਂ ਦਿੱਲੀ: ਖੇਡ ਦਿਵਸ ਦੇ ਮੌਕੇ ‘ਤੇ ਸਰਕਾਰ ਨੇ ਖੇਡ ਪੁਰਸਕਾਰਾਂ ਲਈ ਦਿੱਤੀ ਗਈ ਰਕਮ ਵਧਾਉਣ ਦਾ ਫੈਸਲਾ ਕੀਤਾ ਹੈ।...

ਜਲੰਧਰ ’ਚ ਮਿਲੇ ਕੋਰੋਨਾ ਦੇ 164 ਨਵੇਂ ਮਾਮਲੇ, 4 ਮਰੀਜ਼ਾਂ ਦੀ ਮੌਤ

164 new Corona cases : ਜਲੰਧਰ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਇਸ ਦੇ ਮਾਮਲਿਆਂ ਵਿਚ ਜਿਥੇ ਵੱਡੀ ਗਿਣਤੀ ਵਿਚ ਵਾਧਾ...

ਅੱਜ ਹੈ ਕਾਮੇਡੀ ਕਿੰਗ “ਬੀਨੂੰ ਢਿੱਲੋਂ “ਦਾ ਹੈਪੀ ਬਰਥਡੇ

punjabi actor binnu dhillon birthday:ਉਦਾਸ ਚਿਹਰਿਆਂ ਤੇ ਹਾਸਾ ਲਿਆਉਣ ਵਾਲੇ ਵਰਿੰਦਰ ਸਿੰਘ ਢਿੱਲੋਂ ਉਰਫ ਬੀਨੂੰ ਢਿਲੋਂ ਅੱਜ 44 ਸਾਲਾਂ ਦੇ ਹੋ ਗਏ...

ਪੰਜਾਬੀ ਗਾਇਕ ਗਗਨ ਕੋਕਰੀ ਦਾ ਗੀਤ ‘ਤੂੰ ਵੀ ਦੱਸ ਜੱਟਾ’ ਹੋਇਆ ਰਿਲੀਜ਼

Gagan Kokri new song: ਪੰਜਾਬੀ ਗਾਇਕ ਗਗਨ ਕੋਕਰੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਹਾਲ ਹੀ ਵਿੱਚ ਗਗਨ ਕੋਕਰੀ ਦਾ ਨਵਾਂ ਗੀਤ ਤੂੰ ਵੀ ਦੱਸ...

ਭਵਾਨੀਗੜ੍ਹ ਤੋਂ 11 ਤੇ ਸੁਲਤਾਨਪੁਰ ਲੋਧੀ ਤੋਂ ਕੋਰੋਨਾ ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ

Confirmation of 11 : ਕੋਰੋਨਾ ਲਗਾਤਾਰ ਆਪਣਾ ਕਹਿਰ ਢਾਹ ਰਿਹਾ ਹੈ। ਸੂਬੇ ਦੇ ਹਰੇਕ ਜਿਲ੍ਹੇ ਤੋਂ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ...

ਲਖਨਊ ਤੋਂ ਦਿੱਲੀ ਜਾ ਰਹੀ ਡੈਕਰ ਬੱਸ ‘ਚ ਮਹਿਲਾ ਨਾਲ ਬਲਾਤਕਾਰ, ਮੌਜੂਦ ਸੀ 40 ਮੁਸਾਫ਼ਿਰ

woman was raped: ਯੂਪੀ ਦੇ ਮਥੁਰਾ ਵਿਚ ਚੱਲਦੀ ਬੱਸ ਵਿਚ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਥੁਰਾ ਦੇ ਮੈਥ ਖੇਤਰ ਦੀ ਹੈ।...

ਹੁਣ ਅੰਗਹੀਣਾਂ ਨੂੰ ਵੀ ਮਿਲੇਗਾ ਇਸ ਯੋਜਨਾ ਤਹਿਤ ਸਸਤਾ ਰਾਸ਼ਨ

disabled get ration under antyodaya scheme: ਅੰਗਹੀਣਾਂ ਨੂੰ ਵੀ ਹੁਣ ਭਾਰਤ ਸਰਕਾਰ ਦੀ ਅੰਤੋਦਿਆ ਯੋਜਨਾ ਤਹਿਤ ਲਾਭ ਮਿਲੇਗਾ। ਅੰਗਹੀਣਾਂ ਨੂੰ ਸਰਕਾਰ ਦੁਆਰਾ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਦਹੀਂ ਅਤੇ ਖੰਡ ਦਾ ਸੇਵਨ ?

Curd Sugar Benefits: ਸਾਡੀ ਸਿਹਤ ਲਈ ਸਭ ਤੋਂ ਜ਼ਰੂਰੀ ਖਾਣਾ ਹੈ। ਖਾਣਾ ਖਾਣ ਨਾਲ ਹੀ ਸਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ...

ਸੋਨੀਆ ਗਾਂਧੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ- ਖਤਰੇ ‘ਚ ਹੈ ਪ੍ਰਗਟਾਵੇ ਦੀ ਆਜ਼ਾਦੀ, ਉਹ ਦੇਸ਼ ਨੂੰ ਚੁੱਪ ਕਰਾਉਣਾ ਚਾਹੁੰਦੇ ਹਨ

sonia gandhi attacks centre govt said: ਨਵੀਂ ਦਿੱਲੀ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਵਾਰ ਫਿਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...

ਫੈਟੀ ਲੀਵਰ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਕੁਦਰਤੀ ਚੀਜ਼ਾਂ !

Fatty Liver natural foods: ਫੈਟੀ ਲੀਵਰ ਦੀ ਸਮੱਸਿਆ ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਨੂੰ ਹੇਪੇਟਿਕ ਸਟੀਟੋਸਿਸ ਨਾਮ...

ਸੁਸ਼ਾਂਤ ਸਿੰਘ ਕੇਸ: ਰਿਆ ਤੋਂ ਪੁੱਛਗਿੱਛ ਕਰਨ ਵਾਲੇ ਮੁੰਬਈ ਪੁਲਿਸ ਦੇ DCP ਅਭਿਸ਼ੇਕ ਤ੍ਰਿਮੁਖੇ ਨੂੰ ਕੋਰੋਨਾ, ਪੂਰਾ ਪਰਿਵਾਰ ਪਾਜੀਟਿਵ

sushant case rhea police officer positive:ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਸੀਬੀਆਈ ਦੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।...

ਆਕਸਫੋਰਡ ਕੋਰੋਨਾ ਟੀਕਾ: ਬ੍ਰਿਟੇਨ ਕਾਨੂੰਨ ਬਦਲ ਕੇ ਦੇਵੇਗਾ ਵੈਕਸੀਨ ਨੂੰ ਮਨਜ਼ੂਰੀ, ਆਖਰੀ ਪੜਾਅ ‘ਚ ਟ੍ਰਾਇਲ

Oxford corona vaccine: ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਕੋਰੋਨਾ ਟੀਕੇ ਦਾ ਆਖਰੀ ਦੌਰ ਦਾ ਟ੍ਰਾਇਲ ਚੱਲ ਰਿਹਾ ਹੈ। ਇਸ ਦੌਰਾਨ ਬ੍ਰਿਟੇਨ ਕਾਨੂੰਨ...

ਜਥੇ. ਗਿਆਨੀ ਹਰਪ੍ਰੀਤ ਸਿੰਘ ਨੇ ਪਾਵਨ ਸਰੂਪਾਂ ‘ਤੇ SGPC ਵਲੋਂ ਕੀਤੀ ਕਾਰਵਾਈ ‘ਤੇ ਪ੍ਰਗਟਾਈ ਤਸੱਲੀ

Giani Harpreet Singh : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ...

ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ

Sri Damdama Sahib: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ...

ਅਸਲਾ ਰੱਖਣ ਵਾਲੇ ਧਿਆਨ ਦੇਣ! ਦੋ ਤੋਂ ਵੱਧ ਹਥਿਆਰ ਤੁਰੰਤ ਜਮ੍ਹਾ ਕਰਵਾਓ, ਡੈੱਡਲਾਈਨ ਜਾਰੀ

Submit more than two weapons : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਤੋਂ ਵੱਧ ਹਥਿਆਰ ਰਕਣ ਵਾਲੇ ਲਾਈਸੈਂਸ ਹੋਲਡਰਾਂ ਨੂੰ ਵਾਧੂ ਹਥਿਆਰ ਜਮ੍ਹਾ ਕਰਨਲਈ 13 ਦਸੰਬਰ...

ਭਾਰਤ ‘ਚ ਜਲਦ ਲਾਂਚ ਹੋਵੇਗਾ ਫੋਲਡ ਹੋਣ ਵਾਲਾ ਸੈਮਸੰਗ ਦਾ ਨਵਾਂ ਸਮਾਰਟਫੋਨ Galaxy Z Fold Lite

Samsung new folding smartphone: ਸੈਮਸੰਗ ਜਲਦ ਹੀ ਗਲੈਕਸੀ ਜ਼ੈੱਡ ਫੋਲਡ 2 ਵਰਗੇ ਸਸਤੇ ਸਮਾਰਟਫੋਨਸ ਲਿਆਉਣ ਜਾ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ ਆਉਣ ਵਾਲਾ...

ਰਾਹੁਲ ਗਾਂਧੀ ਨੇ ਕਿਹਾ- ਭਾਰਤ ‘ਚ ਪੇਮੈਂਟ ਪਲੇਟਫਾਰਮ ਬਣਨਾ ਚਾਹੁੰਦਾ ਹੈ ਵਟਸਐਪ, ਭਾਜਪਾ ਨਾਲ ਹੈ ਗਠਜੋੜ

Rahul Gandhi says WhatsApp: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ‘ਤੇ ਮੋਦੀ ਸਰਕਾਰ ਦੇ ਕਥਿਤ ਨਿਯੰਤਰਣ ਦਾ...

17, 600 ਰੁਪਏ ‘ਚ ਮਿਲ ਰਹੀ ਮਾਰੂਤੀ ਦੀ ਇਹ ਨਵੀਂ ਕਾਰ, ਕੰਪਨੀ ਨੇ ਲਿਆਂਦੀ ਨਵੀਂ ਸਰਵਿਸ

Maruti new car: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਵਿਸ਼ੇਸ਼ ਸੇਵਾ ਲੈ ਕੇ ਆਈ ਹੈ। ਇਸਦੇ ਤਹਿਤ ਗਾਹਕ ਨਵੀਂ ਮਾਰੂਤੀ ਸੁਜ਼ੂਕੀ...

ਪੀ. ਯੂ. ਚੰਡੀਗੜ੍ਹ ਨੇ ਹਾਸਲ ਕੀਤੀ ਦੂਜੀ ਵਾਰ ਅਬੁਲ ਕਲਾਮ ਆਜ਼ਾਦ ਟਰਾਫੀ

P. U. Chandigarh : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਗਾਤਾਰ ਦੂਜੀ ਵਾਰ ਅਬੁਲ ਕਲਾਮ ਆਜਾਦ ਟ੍ਰਾਫੀ ਹਾਸਲ ਕੀਤੀ ਹੈ। ਪੀਯੂ ਨੂੰ ਇਹ ਸਨਮਾਨ ਸ਼ਨੀਵਾਰ...

ਸਹੁਰੇ ਨੇ ਨਾਜਾਇਜ਼ ਸਬੰਧ ਬਣਾਉਣ ਤੋਂ ਇਨਕਾਰ ਕਰਨ ’ਤੇ ਨੂੰਹ ਨੂੰ ਗਰਮ ਸ਼ਰਾਬ ਨਾਲ ਝੁਲਸਾਇਆ

Father in law burned daughter in law : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁੱਡਾਪਿੰਡ ਵਿਚ ਇਕ ਸਹੁਰੇ ਵੱਲੋਂ ਆਪਣੀ ਹੀ ਨਾਲ ਨਾਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ...

1 ਸਤੰਬਰ ਤੋਂ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਜੇਬ ‘ਤੇ ਪਵੇਗਾ ਸਿੱਧਾ ਅਸਰ

big changes are going: ਨਵੀਂ ਦਿੱਲੀ: ਕੋਰੋਨਾਵਾਇਰਸ ਵਿਚ, 1 ਸਤੰਬਰ ਤੋਂ ਅਨਲੌਕ-4 ਦੇ ਤਹਿਤ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ, ਜੋ...

ਅਨਲੌਕ 4.0: ਜਾਣੋ ਕਿੰਨਾ ਚੀਜ਼ਾਂ ਨੂੰ ਮਿਲ ਸਕਦੀ ਹੈ ਆਗਿਆ ਤੇ ਕਿੰਨਾ ‘ਤੇ ਜਾਰੀ ਰਹੇਗੀ ਪਾਬੰਦੀ, ਪੜ੍ਹੋ ਸਭ ਕੁੱਝ

unlock 4.0 guidelines: ਇੱਕ ਸਤੰਬਰ ਤੋਂ ਅਨਲੌਕ 4.0 ਸ਼ੁਰੂ ਹੋ ਰਿਹਾ ਹੈ। ਕੋਰੋਨਾ ਵਾਇਰਸ ਲੌਕਡਾਉਨ ਤੋਂ ਬਾਅਦ, ਚੌਥੇ ਪੜਾਅ ਵਿੱਚ ਆਰਥਿਕਤਾ ਨੂੰ ਮੁੜ ਲੀਹ...

ਹਾਲੀਵੁਡ ਅਦਾਕਾਰ Chadwick Boseman ਦਾ ਦੇਹਾਂਤ, ਕੈਂਸਰ ਨਾਲ ਜੂਝਦੇ ਹੋਏ ਕੀਤੀ ਸੀ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ

chadwick boseman actor death:ਚੈਡਵਿਕ ਬੋਸਮੈਨ ਨੇ ਮੇਰਵਾਲ ਦੀ ਸੁਪਰਹੀਰੋ ਫਿਲਮ ‘ਬਲੈਕ ਪੈਂਥਰ’ ਵਿੱਚ ਕਿੰਗ ਟੀ’ਚੱਲਾ (ਟੀ’ਚੱਲਾ) ਅਤੇ ਲੀਡ ਕਿਰਦਾਰ...

ਮੰਡੀ ਗੋਬਿੰਦਗੜ੍ਹ ਵਿਖੇ ਫੈਕਟਰੀ ਦੀ ਚੱਲਦੀ ਭੱਠੀ ’ਚ ਵੱਡਾ ਧਮਾਕਾ, ਬੁਰੀ ਤਰ੍ਹਾਂ ਝੁਲਸੇ ਮਜ਼ਦੂਰ

Big explosion in factory kiln : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਮੰਡੀ ਗੋਬਿੰਦਗੜ੍ਹ ਵਿਖੇ ਅੱਜ ਸ਼ਨੀਵਾਰ ਇਕ ਮੰਦਭਾਗੀ ਘਟਨਾ ਵਾਪਰ ਗਈ ਜਿਥੇ ਇਕ ਫੈਕਟਰੀ...

ਪੰਜਾਬੀ ਗਾਇਕ ਬਲਰਾਜ ਦੇ ਨਵੇਂ ਗੀਤ ‘ਤੇਰੇ ਬਿਨ’ ਦਾ ਪੋਸਟਰ ਹੋਇਆ ਰਿਲੀਜ਼

Punjabi Singer New Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬਲਰਾਜ ਜਲਦ ਹੀ ਫੈਂਸ ਵਾਸਤੇ ਕੁਝ ਨਵਾਂ ਲੈ ਕੇ ਆ ਰਹੇ ਹਨ। ਜੀ ਹਾਂ, ਦਰਅਸਲ ਬਲਰਾਜ ਆਪਣਾ...

ਪੰਜਾਬ ਸਣੇ ਛੇ ਹੋਰ ਸੂਬਿਆਂ ਵੱਲੋਂ JEE ਤੇ NEET ਦੀ ਪ੍ਰੀਖਿਆ ਰੋਕਣ ਲਈ ਮੁੜਵਿਚਾਰ ਪਟੀਸ਼ਨ ਦਾਇਰ

Punjab and six other states file reconsideration : ਪੰਜਾਬ ਸਰਕਾਰ ਸਣੇ ਛੇ ਹੋਰ ਸੂਬਿਆਂ ਵੱਲੋਂ ਕੇਂਦਰ ਵੱਲੋਂ ਅਗਲੇ ਮਹੀਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਰਵਾਈਆਂ...

ਜਾਣੋ 30 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਲਈ ਕਿਉਂ ਜ਼ਰੂਰੀ ਹੁੰਦਾ ਹੈ ਕੈਲਸ਼ੀਅਮ ?

Women Calcium deficiency: ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਵਧੀਆ ਸਰੋਤ ਮੰਨਿਆ ਜਾਂਦਾ ਹੈ। ਪਰ ਕੁਝ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ। ਅਜਿਹੇ...

ਗੋਆ ‘ਚ ਪਲਾਜ਼ਮਾ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਕੀਤਾ ਜਾਵੇਗਾ ਸਨਮਾਨਿਤ, ਪਰਿਵਾਰ ਨੂੰ ਵੀ ਮਿਲੇਗਾ ਵਿਸ਼ੇਸ਼ ਸਿਹਤ ਪ੍ਰੋਤਸਾਹਨ

goa govt to offer: ਪਣਜੀ: ਗੋਆ ਸਰਕਾਰ ਨੇ ਸਿਹਤਮੰਦ ਮਰੀਜ਼ਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ...

ਨਵੀਂ ਸਿੱਖਿਆ ਨੀਤੀ ਬਾਰੇ ਵੱਖ-ਵੱਖ ਮਾਹਿਰਾਂ ਨੇ ਪ੍ਰਗਟ ਕੀਤੇ ਆਪਣੇ ਵਿਚਾਰ

Various experts have : ਚੰਡੀਗੜ੍ਹ : ਨਵੀਂ ਸਿੱਖਿਆ ਨੀਤੀ 2020 ਸਾਰਿਆਂ ਲਈ ਮਹੱਤਵਪੂਰਨ ਹੈ ਕਿਉਂਕਿ ਇਸ ‘ਤੇ ਸਾਰਿਆਂ ਦਾ ਭਵਿੱਖ ਟਿਕਿਆ ਹੋਇਆ ਹੈ। ਇਸ ਨੂੰ...

ਲੁਧਿਆਣਾ ਏ.ਐੱਸ.ਆਈ.’ਤੇ ਹਮਲਾ,ਹਮਲਾਵਰਾਂ ਨੇ ਪਾੜੀ ਵਰਦੀ

attack on duty asi ludhiana city two arrested: ਸ਼ਹਿਰ ਦੇ ਜਮਾਲਪੁਰ ਥਾਣੇ ਵਿਚ ਤਾਇਨਾਤ ਅਧਿਕਾਰੀ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸਦੀ ਵਰਦੀ ਪਾੜ...

ਗੌਤਮ ਗੰਭੀਰ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਕਿਹਾ- ਇਨ੍ਹਾਂ ਤੋਂ ਵੱਡਾ ਖਿਡਾਰੀ ਕਦੇ ਪੈਦਾ ਨਹੀਂ ਹੋਵੇਗਾ

Gautam Gambhir Demanded Bharat Ratna: ਨਵੀਂ ਦਿੱਲੀ: ਦੇਸ਼ ਵਿੱਚ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਵਜੋਂ...

ਕੇਂਦਰ ਵਲੋਂ ਦਿੱਤੇ ਜਾਣ ਵਾਲੇ ਰਾਸ਼ਨ ਨੂੰ ਜਲਦ ਹੀ ਗਰੀਬਾਂ ਤੇ ਲੋੜਵੰਦਾਂ ‘ਚ ਵੰਡਿਆ ਜਾਵੇ: ਹਰਸਿਮਰਤ ਕੌਰ ਬਾਦਲ

Ration to be : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਰਾਸ਼ਨ ਕੇਂਦਰ ਵਲੋਂ ਪੰਜਾਬ...

ਆਪਣੀ ਪਿਤਾ ਦੀ ਤਸਵੀਰ ਸ਼ੇਅਰ ਕਰ ਭਾਵੁਕ ਹੋਈ ਗੁਰਲੇਜ਼ ਅਖਤਰ, ਆਪਣੇ ਪਿਤਾ ਦੀ ਕਮੀ ਨੂੰ ਸ਼ਬਦਾਂ ‘ਚ ਇੰਝ ਕੀਤਾ ਬਿਆਨ

Gurlej akhtar emotinal post father:ਆਪਣੇ ਗੀਤਾਂ ਨਾਲ ਹਰ ਇੱਕ ਦੇ ਦਿਲ ’ਤੇ ਰਾਜ ਕਰਨ ਵਾਲੀ ਗਾਇਕਾ ਗੁਰਲੇਜ਼ ਅਖ਼ਤਰ ਨੂੰ ਕੌਣ ਨਹੀਂ ਜਾਣਦਾ।ਆਪਣੇ ਗੀਤਾਂ ਨਾਲ...

ਖੇਲ ਰਤਨ ਨਾਲ ਸਨਮਾਨਿਤ ਹੋਣ ਤੋਂ ਪਹਿਲਾਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਕੋਰੋਨਾ ਪੌਜੇਟਿਵ

Women’s wrestler Vinesh Fogat corona positive: ਦੇਸ਼ ਵਿੱਚ ਕੋਰੋਨਾ ਵਾਇਰਸ ਲਗਾਤਾਰ ਤਬਾਹੀ ਮਚਾ ਰਿਹਾ ਹੈ। ਹਰ ਰੋਜ਼ ਕੋਰੋਨਾ ਵਾਇਰਸ ਦੇ ਨਵੇਂ ਸੰਕਰਮਿਤ ਕੇਸ...

ਦੇਖੋ ਸਤਨਾਮ ਖੱਟੜਾ ਦੀਆਂ ਇਹ ਵੀਡੀਓਜ਼, ਬਾਡੀ ਬਿਲਡਰ ਦੇ ਨਾਲ-ਨਾਲ ਮਾਡਲ ਦੇ ਤੌਰ ‘ਤੇ ਵੀ ਚਮਕਾਇਆ ਨਾਮ

Satnam Khatra Death News: ਅੱਜ ਪੰਜਾਬ ਦੇ ਪ੍ਰਸਿੱਧ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਜਿਸ ਤੋਂ ਬਾਅਦ ਫੈਂਸ ਨੂੰ ਕਾਫ਼ੀ...

ਮਾਪਿਆਂ ਦੀ ਮੌਤ ਤੋਂ ਦੁਖੀ ਭੈਣ-ਭਰਾ ਨੇ ਨਹਿਰ ’ਚ ਮਾਰੀ ਛਾਲ

Siblings jumped into the canal : ਪਟਿਆਲਾ ਵਿਚ ਆਰਥਿਕ ਤੰਗੀ ਤੇ ਮਾਪਿਆਂ ਦੀ ਮੌਤ ਕਾਰਨ ਤਣਾਅ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਜੌੜੇ ਭਰਾ-ਭੈਣ ਨੇ ਨਹਿਰ ਵਿਚ ਛਾਲ...

ਸ਼ੂਗਰ ਨੂੰ ਕੰਟਰੋਲ ਕਰਨ ਲਈ ਕਰੋ ਜਿਮੀਕੰਦ ਦਾ ਸੇਵਨ !

Jimikand benefits: ਜਿੰਮੀਕੰਦ ਨੂੰ ਅੰਗਰੇਜ਼ੀ ਭਾਸ਼ਾ ਵਿੱਚ Elephant Foot Yam ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਭਾਰਤ ਦੇ ਸ਼ਹਿਰਾਂ ਵਿਚ ਇਸਨੂੰ ਸੂਰਨ ਅਤੇ ਓਲ ਵੀ...

ਰਾਸ਼ਟਰਪਤੀ ਪੁਤਿਨ ਨੇ ਰੂਸ ਦੀ ਦੂਜੀ ਕੋਰੋਨਾ ਵੈਕਸੀਨ ‘ਤੇ ਦਿੱਤੀ ਖੁਸ਼ਖਬਰੀ, ਕਿਹਾ…..

Vladimir Putin hails: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀ ਦੂਜੀ ਕੋਰੋਨਾ ਵਾਇਰਸ ਵੈਕਸੀਨ ਨੂੰ ਬਹੁਤ ਚੰਗਾ ਦੱਸਿਆ ਹੈ। ਪੁਤਿਨ ਨੇ ਕਿਹਾ...

ਕਿਸਾਨਾਂ ਨੇ ਜੁਗਾੜ ਲਾ ਮੋਟਰਸਾਇਕਲ ਦੇ ਚੱਲਦੇ ਟਾਇਰ ਨਾਲ ਕੱਢੇ ਮੱਕੀ ਦੇ ਦਾਣੇ

Farmers pull out corn: ਸਾਡੇ ਦੇਸ਼ ‘ਚ ਇੱਕ ਤੋਂ ਵੱਧ ਜੁਗਾੜ ਹੁੰਦੇ ਰਹਿੰਦੇ ਹਨ ਅਤੇ ਅਜਿਹੇ ਕਈ ਜੁਗਾੜ ਆਨੰਦ ਮਹਿੰਦਰਾ ਸ਼ੇਅਰ ਕਰਦੇ ਰਹਿੰਦੇ ਹਨ।...

‘ਦਰੋਣਾਚਾਰੀਆ ਅਵਾਰਡ’ ਮਿਲਣ ਤੋਂ ਇੱਕ ਦਿਨ ਪਹਿਲਾਂ ਐਥਲੇਟਿਕਸ ਕੋਚ ਪੁਰਸ਼ੋਤਮ ਰਾਏ ਦਾ ਦਿਹਾਂਤ

Athletics coach Purushottam Rai: ਤਜ਼ਰਬੇ ਕਾਰ ਐਥਲੇਟਿਕਸ ਕੋਚ ਪੁਰਸ਼ੋਤਮ ਰਾਏ ਦਾ ਸ਼ੁੱਕਰਵਾਰ ਨੂੰ ਬੇਂਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ...

ਬਾਜਵਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ‘ਚ ਸ਼ਾਮਲ ਧਰਮਸੋਤ ਤੋਂ ਕੀਤੀ ਅਸਤੀਫੇ ਦੀ ਮੰਗ

Bajwa demands resignation : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਮੁੜ ਆਪਣਿਆਂ ਵੱਲ ਹੀ ਸ਼ਬਦੀ ਤੀਰ ਕੱਸੇ ਹਨ। ਦਰਅਸਲ ਉਨ੍ਹਾਂ...

IPL 2020 ਦੇ ਮੈਚਾਂ ਦਾ ਅੱਜ ਨਹੀਂ ਹੋਵੇਗਾ ਐਲਾਨ, ਕੁੱਝ ਦਿਨਾਂ ਬਾਅਦ ਸਾਰੇ ਮੈਚਾਂ ਦੀ ਸੂਚੀ ਜਾਰੀ ਕਰੇਗੀ BCCI

ipl 2020 schedule uae: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪਰ ਆਈਪੀਐਲ ਮੈਚਾਂ ਦੀ ਅਧਿਕਾਰਤ...

GNDU ਤੋਂ ਸਰਟੀਫਿਕੇਟ ਕੋਰਸਾਂ ਲਈ ਦਾਖਲੇ ਦੀ ਆਖਰੀ ਤਰੀਕ 31 ਅਗਸਤ

The last date for admission : ਗੁਰੂ ਨਾਨਕ ਦੇਵ ਯੂਨੀਰਸਿਟੀ ਵੱਲੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਸ਼ੁਰੂ ਕੀਤੇ ਗਏ...

ਹਸਪਤਾਲ ਦੀ ਲਾਪ੍ਰਵਾਹੀ ਕਾਰਨ ਕੋਰੋਨਾ ਮਰੀਜ਼ ਦੀ ਗਈ ਜਾਨ

Corona patient dies : ਸਮਾਲਸਰ : ਕੋਰੋਨਾ ਪਾਜੀਟਿਵ ਮਰੀਜ਼ ਅਵਤਾਰ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਵਿਖੇ ਭਰਤੀ ਸੀ। ਉਹ...

ਹੁਣ ਥੋੜੀ ਦੇਰ ਵਿੱਚ ਗੈਸਟ ਹਾਊਸ ਪਹੁੰਚੇਗੀ ਰਿਆ ਚੱਕਰਵਰਤੀ, ਸਿਧਾਰਥ ਅਤੇ ਸੈਮੁਅਲ ਤੋਂ CBI ਕਰ ਰਹੀ ਪੁੱਛਗਿੱਛ

Rhea cbi interrogation second day:ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਦੀ ਸੀਬੀਆਈ ਜਾਂਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਤਰਤੀਬ ਵਿੱਚ, ਸੀਬੀਆਈ ਨੇ...

ਛਾਤੀ ‘ਚ ਦਰਦ ਨੂੰ ਲੈ ਕੇ ਵਧੀ Online Searching, ਕੋਰੋਨਾ ਦੇ ਡਰ ਤੋਂ ਹਸਪਤਾਲ ਨਹੀਂ ਜਾ ਰਹੇ ਮਰੀਜ਼

online searching chest pain: ਮਹਾਮਾਰੀ ਦੇ ਦੌਰਾਨ ਆਈਆਂ ਕੁਝ ਰਿਪੋਰਟਾਂ ਦੇ ਅਨੁਸਾਰ ਦਿਲ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ‘ਚੋਂ...

ਅੰਨਾ ਹਜ਼ਾਰੇ ਨੇ ਕਿਹਾ ਮੇਰਾ ਦਿੱਲੀ ਜਾਣਾ ਹੈ ਬੇਕਾਰ, ਕੋਈ ਵੀ ਪਾਰਟੀ ਨਹੀਂ ਦੇ ਸਕਦੀ ਦੇਸ਼ ਨੂੰ ਸੁਨਹਿਰਾ ਭਵਿੱਖ

anna hazare says: ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਖ਼ਿਲਾਫ਼ ਅੰਦੋਲਨ ਵਿੱਚ...

ਮੋਦੀ ਸਰਕਾਰ ਮੁੜ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਸ਼ੁਰੂ ਹੋ ਰਹੀ ਹੈ ਇਹ ਯੋਜਨਾ

Sovereign Gold Bond Scheme: ਪਿਛਲੇ ਕੁੱਝ ਸਾਲਾਂ ਤੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਫਿਜ਼ੀਕਲ ਸੋਨੇ ਦੀ ਮੰਗ ਨੂੰ ਘਟਾਉਣ ਲਈ ਇੱਕ ਵਿਸ਼ੇਸ਼ ਯੋਜਨਾ ਚਲਾ...

Final Year ਦੀ ਪ੍ਰੀਖਿਆ ਦਿੱਤੇ ਬਿਨ੍ਹਾਂ ਨਹੀਂ ਮਿਲੇਗੀ Degree : SC ਆਦੇਸ਼

SC order: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਾਲਜ ਦੀਆਂ ਅੰਤਮ ਸਾਲ / ਸਮੈਸਟਰ ਦੀਆਂ ਪ੍ਰੀਖਿਆਵਾਂ ਬਾਰੇ ਆਪਣਾ ਫੈਸਲਾ ਦਿੱਤਾ ਹੈ। ਅਦਾਲਤ ਨੇ 6...

‘International Day against Nuclear Tests’ ਅੱਜ, 75 ਸਾਲ ਪਹਿਲਾਂ US ਨੇ ਕੀਤਾ ਸੀ ਪਹਿਲਾ ਪ੍ਰੀਖਣ

International Day Against Nuclear Tests: ਦੋ ਮਹੀਨੇ ਪਹਿਲਾਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਸੀ, “ਪਰਮਾਣੂ ਹਥਿਆਰ ਦੇਸ਼ ਦੀ ਸੁਰੱਖਿਆ ਦੀ...

ਹੁਣ ਹੋਟਲਾਂ, ਰੈਸਟੋਰੈਂਟਾਂ ਤੇ ਸਕੂਲਾਂ ਨੂੰ NOC ਵਾਸਤੇ ਦੇਣੇ ਪੈਣਗੇ ਐਡਮਿਨੀਸਟ੍ਰੇਟਿਵ ਚਾਰਜਿਸ

Hotels restaurants and : ਚੰਡੀਗੜ੍ਹ : ਪੰਜਾਬ ‘ਚ ਹੁਣ ਹੋਟਲਾਂ, ਰੈਸਟੋਰੈਂਟਾਂ, ਈਟਿੰਗ ਸ਼ਾਪ ਅਤੇ ਸਕੂਲ ਆਦਿ ਤੋਂ ਐੱਨ. ਓ. ਸੀ. ਜਾਰੀ ਕਰਨ ਦੇ ਬਦਲੇ...

UAE ਤੋਂ ਵਾਪਿਸ ਪਰਤਿਆ ਸੁਰੇਸ਼ ਰੈਨਾ, ਇਸ ਵਾਰ ਆਈਪੀਐਲ ‘ਚ ਨਹੀਂ ਖੇਡੇਗਾ CSK ਦਾ ਸਟਾਰ

Suresh Raina returns from UAE: ਇਸ ਦੌਰਾਨ ਅਚਾਨਕ ਖ਼ਬਰਾਂ ਆਈਆਂ ਹਨ ਕਿ ਬੱਲੇਬਾਜ਼ ਸੁਰੇਸ਼ ਰੈਨਾ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਿਸ ਪਰਤ ਆਇਆ ਹੈ।...

ਬਲੈਕ ਪੈਂਥਰ ਸਟਾਰ ਚੈਡਵਿਕ ਬਾਸਮੈਨ ਦਾ ਹੋਇਆ ਦੇਹਾਂਤ, ਇਸ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੀ ਅਦਾਕਾਰ

Black Panther Chadwick Passes Away:ਬਲੈਕ ਪੈਂਥਰ ਸਟਾਰ ਚੈਡਵਿਕ ਬੌਸਮੈਨ ਦਾ ਸ਼ਨੀਵਾਰ ਨੂੰ ਕੋਲਨ ਕੈਂਸਰ ਕਾਰਨ 43 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।ਦੱਸ ਦੇਈਏ...

ਪੀ. ਚਿਦੰਬਰਮ ਨੇ ਵਿੱਤ ਮੰਤਰੀ ਦੇ ‘ਐਕਟ ਆਫ ਗੌਡ’ ਦੇ ਬਿਆਨ ‘ਤੇ ਸਾਧਿਆ ਨਿਸ਼ਾਨਾ, ਕਿਹਾ…..

Chidambaram takes a dig: ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਤੇ ਦੇਸ਼ ਦੀ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ...

ਫਿਰੋਜ਼ਪੁਰ ਦਾ 48 ਸਾਲਾ ASI ਕੋਰੋਨਾ ਦੀ ਭੇਟ ਚੜ੍ਹਿਆ

The 48-year : ਕੋਰੋਨਾ ਦਾ ਕਹਿਰ ਪੰਜਾਬ ‘ਚ ਦਿਨੋ-ਦਿਨ ਵਧ ਰਿਹਾ ਹੈ। ਹਰ ਦੇਸ਼ ਇਸ ਵਿਰੁੱਧ ਆਪਣੀ ਜੰਗ ਲੜ ਰਿਹਾ ਹੈ ਤੇ ਇਸ ਵਾਇਰਸ ਨਾਲ ਲੜਨ ਲਈ...

ਚੀਨ ਨੇ ਅਮਰੀਕਾ ਨੂੰ ਦਿੱਤੀ ਧਮਕੀ, ‘WeChat’ ਬੰਦ ਹੋਇਆ ਤਾਂ…..

China warns US: ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ‘WeChat’ ‘ਤੇ ਪਾਬੰਦੀ ਲਗਾ ਦਿੰਦਾ ਹੈ...

ਕੇਜਰੀਵਾਲ ਨੇ ਦਿੱਲੀ ‘ਚ ਮੈਟਰੋ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਕਾਸ਼ ਜਾਵਡੇਕਰ ਨੇ ਨਿਸ਼ਾਨਾ ਸਾਧਦਿਆਂ ਕਿਹਾ…

prakash javadekar says: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਗਤੀ ਹਰ ਦਿਨ ਵੱਧ ਰਹੀ ਹੈ। ਹਰ ਰੋਜ਼ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ।...

ਸਿੱਖਿਆ ਮੰਤਰੀ ਨੇ 11 ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਨਿਯੁਕਤੀ ਪੱਤਰ ਸੌਂਪੇ

The Education Minister : ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਵਿੱਚ 11 ਨਵ ਨਿਯੁਕਤ ਪ੍ਰਿੰਸੀਪਲਾਂ ਨੂੰ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਵਲੋਂ ਕਲ...

ਅੱਜ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬ ਦੇ ਪੰਜ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

Five Punjab players : ਚੰਡੀਗੜ੍ਹ : ਸ਼ਨੀਵਾਰ ਨੂੰ ਆਯੋਜਿਤ ਹੋਣ ਵਾਲੀ ਵਰਚੂਅਲ ਸੈਰੇਮਨੀ ‘ਚ ਰਾਸ਼ਟਰੀ ਖੇਡ ਪੁਰਸਕਾਰ 2020 ਪ੍ਰਾਪਤ ਕਰਨ ਵਾਲੇ ਖਿਡਾਰੀਆਂ...

ਰਾਸ਼ਟਰੀ ਖੇਡ ਦਿਵਸ ‘ਤੇ PM ਮੋਦੀ ਦੀ ਅਪੀਲ- ਖੇਡਾਂ ਅਤੇ ਫਿੱਟਨੈੱਸ ਨੂੰ ਬਣਾਓ ਆਪਣੀ ਰੋਜ਼ਮਰ੍ਹਾ ਦਾ ਹਿੱਸਾ

National Sports Day: ਨਵੀਂ ਦਿੱਲੀ: ਦੇਸ਼ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਉਂਦਾ ਹੈ। ਇਹ ਦਿਨ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ...

ਦੇਸ਼ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 34 ਲੱਖ ਦੇ ਪਾਰ, 24 ਘੰਟਿਆਂ ਦੌਰਾਨ 1021 ਮਰੀਜ਼ਾਂ ਦੀ ਮੌਤ

India Covid case tally: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।  ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ...

ਕਪੂਰਥਲਾ ਪੁਲਿਸ ਨੇ 1 ਕਿਲੋ ਹੈਰੋਇਨ ਸਣੇ ਸਮੱਗਲਰ ਕੀਤਾ ਕਾਬੂ

Kapurthala police nab : ਪੰਜਾਬ ਪੁਲਿਸ ਵਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ ਸਮਗਲਰਾਂ ਖਿਲਾਫ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਸਫਲਤਾ ਹਾਸਲ ਕਰਦੇ...

ਇਕ ਦਿਨ ਦੇ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਨੇ ਸੱਤ ਬਿਲ ਪਾਸ ਕੀਤੇ

During the one : ਪੰਜਾਬ ਵਿਧਾਨ ਸਭਾ ਨੇ ਚੱਲ ਰਹੀ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਇੱਕ ਰੋਜ਼ਾ ਸੈਸ਼ਨ ਦੌਰਾਨ...

ਰਾਸ਼ਟਰੀ ਖੇਡ ਦਿਵਸ ਦੇ ਮੌਕੇ ਅੱਜ ਰਾਸ਼ਟਰਪਤੀ ਕੋਵਿੰਦ ਖਿਡਾਰੀਆਂ ਨੂੰ ਆਨਲਾਈਨ ਕਰਨਗੇ ਸਨਮਾਨਿਤ

National Sports Day 2020: ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਹੱਥੋਂ ਸਿੱਧੇ ਤੌਰ ‘ਤੇ ਖੇਡ ਅਵਾਰਡ ਪ੍ਰਾਪਤ ਕਰਨਾ ਸਭ ਤੋਂ ਵਧੀਆ ਹੁੰਦਾ, ਪਰ ਕੁਝ...

ਕੈਪਟਨ ਅਮਰਿੰਦਰ ਸਿੰਘ 7 ਦਿਨਾਂ ਲਈ ਹੋਏ ਕੁਆਰੰਟਾਈਨ

Capt. Amarinder Singh : ਕਲ ਹੋਏ ਵਿਧਾਨ ਸਭਾ ਸੈਸ਼ਨ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਮਿਲੇ ਸਨ,...

WHO ਦੀ ਚੇਤਾਵਨੀ- ਸਰਦੀਆਂ ‘ਚ ਵਧੇਗਾ ਕੋਰੋਨਾ ਦਾ ਕਹਿਰ, ਮੌਤ ਦਰ ‘ਚ ਵੀ ਹੋਵੇਗਾ ਵਾਧਾ

WHO warns coronavirus: ਲੰਡਨ: ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਆਉਣ ਵਾਲੀਆਂ ਸਰਦੀਆਂ ਵਿੱਚ ਯੂਰਪ ਸਮੇਤ ਦੁਨੀਆ...

ਦਿੱਲੀ: ਨਵੀਆਂ ਬਿਜਲੀ ਦਰਾਂ ਦਾ ਐਲਾਨ, CM ਕੇਜਰੀਵਾਲ ਨੇ ਕਿਹਾ- ਲਗਾਤਾਰ 6ਵੇਂ ਸਾਲ ਕੋਈ ਵਾਧਾ ਨਹੀਂ

Delhi No power tariff: ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਦਿੱਲੀ ਵਿੱਚ ਬਿਜਲੀ ਦੀਆਂ ਨਵੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਬਿਜਲੀ...

ਜੰਮੂ-ਕਸ਼ਮੀਰ: ਪੁਲਵਾਮਾ ਐਨਕਾਊਂਟਰ ‘ਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਕੀਤੇ ਢੇਰ, 1 ਜਵਾਨ ਸ਼ਹੀਦ

3 terrorists gunned down: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਐਨਕਾਊਂਟਰ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਢੇਰ ਕਰ ਦਿੱਤਾ ਹੈ। ਹਾਲਾਂਕਿ ਇਸ...

ਸ਼ੁਸਾਂਤ ਦੇ ਦੋਸਤ ਨੇ ਕਿਹਾ “ਜਾ ਚੁੱਕੇ ਨੂੰ ਨਾਂ ਕਰੋ ਬਦਨਾਮ”

mahesh shetty on rhea interview sushant:14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆਂ ਨੂੰ ਛੱਡ ਗਿਆ।ਉਹ ਆਪਣੇ ਮੁੰਬਈ ਦੇ ਘਰ ਵਿੱਚ ਹੀ ਮ੍ਰਿਤਕ ਪਾਇਆ ਗਿਆ ਸੀ....

ਯਸ਼ ਚੋਪੜਾ ਦੇ ਜਨਮਦਿਨ ਨੂੰ ਵਿਲੱਖਣ ਢੰਗ ਨਾਲ ਮਨਾਵੇਗਾ “ਅਦਿੱਤਿਆ ਚੋਪੜਾ”

yash chopra birthday aditya celebrate:ਅਦਿੱਤਿਆਂ ਚੋਪੜਾ ਆਪਣੇ ਪਿਤਾ ਮਰਹੂਮ ਨਿਰਮਾਤਾ-ਨਿਰਦੇਸ਼ਕ ਯਸ਼ ਰਾਜ ਦੀਆਂ ਫਿਲਮਾਂ 50 ਵੀ ਵਰ੍ਹੇਗੰਢ ਉਹਨਾਂ ਦੇ ਜਨਮਦਿਨ...

ਹਿੰਦੀ ਜਗਤ ਵਿੱਚੋਂ ਆਈ ਸੋਗ ਭਰੀ ਖ਼ਬਰ “ ਬਾਲੀਵੁੱਡ ਗਾਇਕ ਪਪੋਨ” ਦੀ ਮਾਤਾ ਦਾ ਹੋਇਆ ਦਿਹਾਂਤ

singer papon mother death:ਗਾਇਕਾ ਪਪੋਨ ਦੀ ਮਾਂ ਅਰਚਨਾ ਮਹੰਤਾ ਦਾ ਵੀਰਵਾਰ ਨੂੰ ਗੁਹਾਟੀ ਵਿਚ ਦਿਹਾਂਤ ਹੋ ਗਿਆ ਹੈ।14 ਜੁਲਾਈ ਨੂੰ ਉਸ ਨੂੰ ਦਿਮਾਗ ਦਾ ਦੌਰਾ...

ਪੰਜਾਬੀ ਗਾਇਕ ਮਾਸ਼ਾ ਅਲੀ ਦੇ ਨਵੇਂ ਗਾਣੇ ਦੀ ਪੋਸਟਰ ਹੋਇਆ ਰਿਲੀਜ਼

Masha Ali new Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ ਇੰਨੀ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਦੱਸਦੇਈਏ ਮਾਸ਼ਾ ਅਲੀ ਆਪਣੇ ਫ਼ੈਸਲੇ...

28 ਅਗਸਤ ਰਿਲੀਜ਼ ਹੋਵੇਗਾ ਪੰਜਾਬੀ ਗੀਤ ‘ਇੰਡੀਅਨ ਸਿਸਟਮ’

J Karan New Song: ਪੰਜਾਬੀ ਗਾਇਕ J Karan ਜਲਦ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਜੇ ਕਰਨ ਦੇ ਇਸ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ...

ਨਗਰ ਨਿਗਮ ਦੀਆਂ ਸੇਵਾਵਾਂ ਲੈਣ ਲਈ ਐਮਸੇਵਾ ਵ੍ਹਾਟਸਐਪ ਚੈਟਬੋਟ ਦੀ ਸ਼ੁਰੂਆਤ

Msewa Whatsapp chatboat : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਨਗਰ ਨਿਗਮਾਂ ਸਥਾਨਕ ਸਰਕਾਰਾਂ ਤੋਂ...

ਪੰਜਾਬ ’ਚ ਹੋਏ ਘਪਲਿਆਂ ਲਈ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਘੇਰਿਆ ਸਰਕਾਰ ਨੂੰ

Union Minister Somprakash lashed : ਚੰਡੀਗੜ੍ਹ : ਪੰਜਾਬ ਵਿਚ ਦਲਿਤ ਵਿਦਿਆਰਥੀਆਂ ਲਈ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਵਿਚ 63.91 ਕਰੋੜ ਰੁਪਏ ਦੇ...

CM ਲਈ ਖਤਰੇ ਦੀ ਘੰਟੀ- ਵਿਧਾਨ ਸਭਾ ਸੈਸ਼ਨ ’ਚ ਸ਼ਾਮਲ ਹੋਣ ਵਾਲੇ MLA ਕੁਲਬੀਰ ਜ਼ੀਰਾ Corona Positive

MLA Kulbir Zira Corona Positive : ਫਿਰੋਜ਼ਪੁਰ ਜ਼ਿਲ੍ਹੇ ਵਿਚ ਜ਼ੀਰਾ ਤੋਂ ਕਾਂਗਰਸ਼ੀ ਵਿਧਾਇਕ ਕੁਲਬੀਰ ਜ਼ੀਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅੱਜ...

ਮਹੇਸ਼ ਭੱਟ ਨੂੰ ਲੈ ਕੇ ਦੀਪਕ ਤਿਜੋਰੀ ਨੇ ਕਹੀ ਇਹ ਗੱਲ

Deepak Tijori Mahesh Bhatt: ਬਾਲੀਵੁੱਡ ਅਭਿਨੇਤਾ ਦੀਪਕ ਤਿਜੋਰੀ ਅੱਜ ਆਪਣਾ 59 ਵਾਂ ਜਨਮਦਿਨ ਮਨਾ ਰਹੇ ਹਨ। ਇੱਕ ਰੋਲ … ਜਿਸਨੇ ਅਕਸ਼ੈ ਕੁਮਾਰ ਨੂੰ ਵੀ ਫੇਲ ਕਰ...

ਪਰਮਿੰਦਰ ਢੀਂਡਸਾ ਦੀ ਪਤਨੀ ਦੀ ਰਿਪੋਰਟ ਆਈ Corona Positive

Parminder Dhindsa wife reported : ਕੋਰੋਨਾ ਦਾ ਕਹਿਰ ਲਗਾਤਾਰ ਪੰਜਾਬ ਵਿਚ ਵਧਦਾ ਹੀ ਜਾ ਰਿਹਾ ਹੈ। ਵੱਡੇ-ਵੱਡੇ ਅਧਿਕਾਰੀਆਂ ਤੋਂ ਲੈ ਕੇ ਸਿਆਸੀ ਆਗੂ ਇਸ ਦੀ ਲਪੇਟ...

ਔਰਤ ਦੀ ਡਿਲਵਰੀ ਦੌਰਾਨ ਮੌਤ, ਪਰਿਵਾਰਕ ਮੈਂਬਰਾਂ ਨੇ ਲਗਾਏ ਹਸਪਤਾਲ ’ਤੇ ਲਾਪਰਵਾਹੀ ਦੇ ਦੋਸ਼

Woman died during delivery : ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਡਿਲਵਰੀ ਦੌਰਾਨ ਇਕ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਔਰਤ ਦੇ...

ਫਰੀਦਾਬਾਦ: ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨਾਲ ਕੀਤੀ ਮੁਲਾਕਾਤ

sushant father ramdas athawale: ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ, ਜੋ ਆਪਣੇ ਬੇਟੇ ਦੀ ਮੌਤ ਦੀ ਸੱਚਾਈ ਦਾ ਖੁਲਾਸਾ ਕਰਨ ਲਈ...

ਪ੍ਰੇਮੀ ਜੋੜੇ ਨੇ ਆਪਸ ’ਚ ਹੱਥ ਬੰਨ੍ਹ ਕੇ ਨਹਿਰ ’ਚ ਮਾਰੀ ਛਾਲ

The loving couple jumped : ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੋਂਹਠ ਨੇੜੇ ਇਕ ਨੌਜਵਾਨ ਪ੍ਰੇਮੀ ਜੋੜੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਦੋਹਾਂ ਨੇ...

ਅੱਜ ਦੇ ਵਿਧਾਨ ਸਭਾ ਸੈਸ਼ਨ ਨੂੰ ਮਜੀਠੀਆ ਨੇ ਦੱਸਿਆ ਸ਼ਰਮਨਾਕ, ਕੱਢਿਆ ਗੁੱਸਾ

Majithia angry over not allowing : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਕ ਘੰਟੇ ਦੇ ਸ਼ਰਮਨਾਕ ਵਿਧਾਨ ਸਭਾ ਸੈਸ਼ਨ ਨੂੰ ਲੋਕਤੰਤਰ ਲਈ ਕਾਲਾ ਦਿਨ ਕਰਾਰ...

ਨੀਟ-ਜੇਈਈ ਪ੍ਰੀਖਿਆਵਾਂ: ਮੁੱਖ ਮੰਤਰੀ ਮਮਤਾ ਨੇ ਕਿਹਾ ਪ੍ਰਚਾਰ ‘ਚ ਰੁੱਝੇ ਕੇਂਦਰ ਨੂੰ ਸੁਣਨੀ ਚਾਹੀਦੀ ਹੈ ਵਿਦਿਆਰਥੀਆਂ ਦੇ ‘ਮਨ ਕੀ ਬਾਤ’

NEET-JEE Exams: ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਕੇਂਦਰ ਨੂੰ ਜੇਈਈ ਅਤੇ ਨੀਟ ਪ੍ਰੀਖਿਆਵਾਂ ਕਰਵਾਉਣ ਲਈ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਗੁਲਕੰਦ ?

Gulkand health benefits: ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਹ ਖਾਣ ‘ਚ ਬਹੁਤ ਸੁਆਦ ਹੁੰਦਾ ਹੈ। ਇਸ ਦੀ ਰੋਜ਼ਾਨਾ...

Corona ਨੂੰ ਮਾਤ ਦੇ ਚੁੱਕੇ ਦੋ ਪੁਲਿਸ ਅਧਿਕਾਰੀਆਂ ਨੇ ਦਾਨ ਕੀਤਾ ਪਲਾਜ਼ਮਾ

Two police officials donate : ਫਰੀਦਕੋਟ ’ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ ਇਸ ਮਹਾਮਾਰੀ ਤੋਂ ਸਿਹਤਯਾਬ ਹੋ ਚੁੱਕੇ ਦੋ ਪੁਲਿਸ ਅਧਿਕਾਰੀਆਂ ਨੇ...

NEET-JEE ਬਾਰੇ ਸੋਨੀਆ ਗਾਂਧੀ ਦੀ ਸਰਕਾਰ ਨੂੰ ਅਪੀਲ, ਵਿਦਿਆਰਥੀ ਦੇਸ਼ ਦਾ ਭਵਿੱਖ, ਉਨ੍ਹਾਂ ਦੀ ਗੱਲ ਸੁਣੋ

sonia gandhi on neet-jee: ਕੋਰੋਨਾ ਵਾਇਰਸ ਸੰਕਟ ਦੇ ਦੌਰਾਨ NEET-JEE ਪ੍ਰੀਖਿਆਵਾਂ ਕਰਾਉਣ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ...

ਇਕ ਵਾਰ ਫਿਰ ਮਾਤਾ-ਪਿਤਾ ਬਣਨ ਜਾ ਰਹੇ ਹਨ ਕਰਨਵੀਰ ਬੋਹਰਾ ਅਤੇ ਟੀਜੇ, ਖਾਸ ਤਰੀਕੇ ਨਾਲ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

karanvir bohra And TeeJay: ਕਰਨਵੀਰ ਬੋਹਰਾ ਅਤੇ ਟੀ ਜੇ ਸਿੱਧੂ ਦੁਬਾਰਾ ਮਾਪੇ ਬਣਨ ਵਾਲੇ ਹਨ। ਕਰਨਵੀਰ ਅਤੇ ਟੀਜੇ ਨੇ ਸੋਸ਼ਲ ਮੀਡੀਆ ‘ਤੇ ਫੈਨਜ਼ ਨਾਲ ਇਸ...

ਫੇਸਮਾਸਕ ਸਬੰਧੀ ਸਖਤ ਹੋਇਆ ਹਵਾਬਾਜ਼ੀ ਮੰਤਰਾਲਾ, ਮਾਸਕ ਨਾ ਪਾਉਣ ‘ਤੇ no fly list ‘ਚ ਦਰਜ ਹੋਵੇਗਾ ਨਾਮ

aviation regulator strict about facemask: ਨਵੀਂ ਦਿੱਲੀ: ਹਵਾਬਾਜ਼ੀ ਮੰਤਰਾਲੇ ਨੇ ਉਨ੍ਹਾਂ ਯਾਤਰੀਆਂ ‘ਤੇ ਸਖ਼ਤ ਰੁਖ ਅਪਣਾਇਆ ਹੈ ਜੋ ਹਵਾਈ ਯਾਤਰਾ ਦੌਰਾਨ ਮਾਸਕ...

ਫਿਰੋਜ਼ਪੁਰ ਤੇ ਫਾਜ਼ਿਲਕਾ ਤੋਂ ਮਿਲੇ Corona ਦੇ 109 ਨਵੇਂ ਮਾਮਲੇ, ਇਕ ਮੌਤ

109 Corona cases found from : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਾਜ਼ਿਲਕਾ ਵਿਚ ਜਿਥੇ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਉਥੇ...

ਥਾਈਲੈਂਡ ਵਿੱਚ ਕਿੰਨਾ ਦੋਸਤਾਂ ‘ਤੇ ਉਡਾਏ ਸੀ “ਸ਼ੁਸ਼ਾਂਤ ਨੇ 70 ਲੱਖ ਰੁਪਏ”

sushant money friends trip:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਰਿਆ ਚੱਕਰਵਰਤੀ ਬਾਰੇ ਕਈ ਵੱਖਰੀਆਂ ਗੱਲਾਂ ਸਾਹਮਣੇ ਆਈਆਂ ਹਨ। ਰਿਆ ਦਾ ਇਲਜ਼ਾਮ ਹੈ ਕਿ ਉਹ...

ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆਪ ਆਗੂ ਕੀਤੇ ਗਏ ਗ੍ਰਿਫਤਾਰ

Leaders protesting outside : ਮੈਟ੍ਰਿਕ ਸਕਾਲਰਸ਼ਿਪ ਦੇ 63.91 ਕਰੋੜ ਰੁਪਏ ਦੇ ਘਪਲੇ ‘ਚ ਫਸੇ ਹਲਕਾ ਨਾਭਾ ਤੋਂ ਕਾਂਗਰਸੀ ਵਿਧਾਇਕ ਮੰਤਰੀ ਸਾਧੂ ਸਿੰਘ ਧਰਮਸੋਤ...

ਸੀਨੇਟ ਚੋਣਾਂ ‘ਤੇ ਵੀ ਮੰਡਰਾ ਰਿਹਾ ਕੋਰੋਨਾ ਦਾ ਸਾਇਆ

corona effected senate elections: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦਾ ਖਤਰਾ ਸੀਨੇਟ ਚੋਣਾਂ ‘ਤੇ ਵੀ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਮਹਾਮਾਰੀ ਦੇ...

ਅੱਜ ਦਾ ਵਿਚਾਰ

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕੋਰੋਨਾ ਟੀਕੇ ਸਬੰਧੀ ਦਾਅਵਾ ਕਰਦਿਆਂ ਕਿਹਾ, ਟੀਕਾ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਹੈ

Russian President Vladimir Putin has claimed: ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਰੂਸ ਦੁਆਰਾ ਪਿੱਛਲੇ ਮਹੀਨੇ ਮਨਜ਼ੂਰਸ਼ੁਦਾ ਕੋਰੋਨਾ...

ਕੋਰੋਨਾ ਨੇ ਖੋਹੀ ਪੜ੍ਹਾਈ ਪਰ ਨਹੀਂ ਹਾਰੀ ਹਿੰਮਤ !

poor kids unable study sell vegetables: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਕਾਰਨ ਜਿੱਥੇ ਹਰ ਵਰਗ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਉੱਥੇ...

45 ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਟੀਮ ਵਲੋਂ ਰੰਗੇ ਹੱਥੀਂ ਗ੍ਰਿਫਤਾਰ

Patwari arrested for : ਮੁਕੇਰੀਆਂ : ਰਿਸ਼ਵਤ ਲੈਣਾ ਕਾਨੂੰਨੀ ਜੁਰਮ ਹੈ ਪਰ ਇੰਝ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਨੂੰਨ ਦਾ ਜ਼ਰਾ ਵੀ ਡਰ ਨਹੀਂ ਰਹਿ...

ਦੇਸ਼ ‘ਚ ਖੋਲ੍ਹੇ ਗਏ 40.35 ਕਰੋੜ ਜਨ ਧਨ ਖਾਤੇ, ਪ੍ਰਧਾਨ ਮੰਤਰੀ ਮੋਦੀ ਨੇ ਯੋਜਨਾਂ ਨੂੰ ਦੱਸਿਆ ਗੇਮ ਚੇਂਜਰ

jan dhan accounts in india: ਨਵੀਂ ਦਿੱਲੀ: ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਛੇ ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਨੂੰ...

ਲੱਖਾਂ ਰੁਪਏ ਖਰਚ ਕਰ ਵਿਦੇਸ਼ ਭੇਜੀ ਪਤਨੀ ਨੇ ਚਾੜ੍ਹਿਆ ਚੰਨ, ਨੌਜਵਾਨ ਦੇ ਉੱਡੇ ਹੋਸ਼

canada wife cheating young: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ‘ਚ ਇਕ ਨੌਜਵਾਨ ਦੀਆਂ ਵਿਦੇਸ਼ ਜਾਣ ਦੀਆਂ ਸਾਰੀਆਂ ਆਸਾਂ ਉਦੋਂ ਟੁੱਟ ਗਈਆਂ ਜਦੋਂ ਉਸ ਨੇ...

ਜਲੰਧਰ ਵਿਖੇ ਨੂੰਹ ਵਲੋਂ ਸੱਸ ਨੂੰ ਘਰੋਂ ਬਾਹਰ ਕੱਢੇ ਜਾਣ ਦਾ ਸ਼ਰਮਨਾਕ ਮਾਮਲਾ ਆਇਆ ਸਾਹਮਣੇ

A shameful case : ਜਲੰਧਰ : ਮਾਪੇ ਜਿਹੜੇ ਚਾਵਾਂ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਬੁਢਾਪੇ ‘ਚ ਉਹ ਮਾਪਿਆਂ ਦਾ...