Satyendra Kumar Jain corona postive: ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕੋਵਿਡ -19 ਦਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਇਕ ਦਿਨ ਪਹਿਲਾ ਬੁਖਾਰ ਹੋਣ ਤੋਂ ਬਾਅਦ ਇਥੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਉਨ੍ਹਾਂ ਨੂੰ ਅਜੇ ਬੁਖਾਰ ਹੈ। ਪਹਿਲੇ ਟੈਸਟ ਦੇ 24 ਘੰਟਿਆਂ ਬਾਅਦ ਮੰਤਰੀ ਦਾ ਅੱਜ ਫਿਰ ਟੈਸਟ ਕੀਤਾ ਗਿਆ।