Aug 15

ਕਪੂਰਥਲਾ ਦੇ ਗੰਦੇ ਨਾਲੇ ‘ਚ ਡਿੱਗੇ 2 ਸਾਲਾਂ ਬੱਚੇ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

9 ਅਗਸਤ ਨੂੰ ਕਪੂਰਥਲਾ ਦੇ ਗੋਇੰਦਵਾਲ ਰੋਡ ‘ਤੇ ਬਣੇ ਇਕ ਗੰਦੇ ਨਾਲੇ ਵਿੱਚ ਡਿੱਗੇ 2 ਸਾਲਾਂ ਬੱਚੇ ਦੀ ਲਾਸ਼ ਘਟਨਾਸਥਲ ਤੋ ਕਰੀਬ 1 ਕਿਲੋਮੀਟਰ...

ਫਗਵਾੜਾ ਸ਼ੂਗਰ ਮਿੱਲ ਦੇ ਬਾਹਰ ਧਰਨੇ ਨੂੰ ਮਿਲਿਆ 31 ਜਥੇਬੰਦੀਆਂ ਦਾ ਸਮਰਥਨ, ਪੱਕਾ ਮੋਰਚਾ ਲਾਉਣ ਦੀ ਤਿਆਰੀ ‘ਚ ਕਿਸਾਨ

ਪੰਜਾਬ ਦੇ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਪੂਰੀ ਤਰ੍ਹਾਂ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਫਗਵਾੜਾ ਦਾ ਸ਼ੂਗਰ ਮਿੱਲ ਚੌਕ ਵੀ ਹੁਣ ਸਿੰਘੂ...

ਹਰ ਘਰ ਤਿਰੰਗਾ: ਜਲੰਧਰ ‘ਚ ਬਣੇ 2 ਲੱਖ ਦੇ ਤਿਰੰਗੇ, 18 ਤੋਂ 25 ਰੁਪਏ ‘ਚ ਖਰੀਦ ਸਕਦੇ ਹੋ ਤਿਰੰਗਾ

‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਦੋ ਲੱਖ ਤੋਂ ਵੱਧ ਤਿਰੰਗਾ ਝੰਡੇ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਹੀ 13...

ਫਗਵਾੜਾ ‘ਚ ਨੈਸ਼ਨਲ ਹਾਈਵੇਅ ‘ਤੇ ਟੈਂਟ ਲਗਾਉਣ ਦੀ ਤਿਆਰੀ ‘ਚ ਕਿਸਾਨ, ਅੰਮ੍ਰਿਤਸਰ-ਲੁਧਿਆਣਾ ਦੇ ਰੂਟ ਬਲਾਕ

ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਨੂੰ ਵੀ ਫਗਵਾੜਾ ਦੇ ਨੈਸ਼ਨਲ ਹਾਈਵੇਅ ‘ਤੇ...

ਦਸੂਹਾ : ਭੈਣ ਨੂੰ ਮਿਲਣ ਜਾ ਰਹੇ ਭਰਾ-ਭਰਜਾਈ ਦੀ ਦਰਦਨਾਕ ਸੜਕ ਹਾਦਸੇ ‘ਚ ਮੌਤ, 3 ਬੱਚੇ ਹੋਏ ਅਨਾਥ

ਦਸੂਹਾ ਵਿੱਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਥੇ ਭੈਣ ਨੂੰ ਮਿਲਣ ਜਾ ਰਹੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ। ਹਾਦਸਾ ਦਸੂਹਾ ਦੇ ਪਿੰਡ...

ਪੂਰੇ ਜਲੰਧਰ ‘ਚ ਨਜ਼ਰ ਆਇਆ ਬੰਦ ਦਾ ਅਸਰ, ਜਗ੍ਹਾ ਜਗ੍ਹਾ ਬੰਦ ਕਰਵਾਈਆਂ ਗਈਆਂ ਦੁਕਾਨਾਂ

ਵਾਲਮੀਕਿ ਅਤੇ ਰਵਿਦਾਸ ਸਮਾਜ ਵੱਲੋਂ ਜਲੰਧਰ ਬੰਦ ਦੇ ਸੱਦੇ ਤੋਂ ਬਾਅਦ ਸ਼ੁੱਕਰਵਾਰ ਸਵੇਰ ਤੋਂ ਹੀ ਸ਼ਹਿਰ ਮੁਕੰਮਲ ਬੰਦ ਰਿਹਾ। ਬੰਦ ਨੂੰ ਲੈ...

ਗੰਨੇ ਦਾ ਬਕਾਇਆ ਨਾ ਮਿਲਣ ‘ਤੇ ਵੱਡੀ ਕਾਰਵਾਈ ਲਈ ਮਜਬੂਰ ਹੋਏ ਕਿਸਾਨ , ਫਗਵਾੜਾ ‘ਚ ਕੀਤਾ ਹਾਈਵੇ ਜਾਮ

ਰੱਖੜੀ ਦੇ ਤਿਓਹਾਰ ਦੇ ਬਾਅਦ ਅੱਜ ਤੋਂ ਕਿਸਾਨ ਫਗਵਾੜਾ ਵਿਚ ਪੂਰਾ ਹਾਈਵੇ ਜਾਮ ਕਰਨਗੇ। ਕਿਸਾਨ ਫਗਵਾੜਾ ਵਿਚ ਸ਼ੂਗਰ ਮਿੱਲ ਦੇ ਸਾਹਮਣੇ...

ਭੋਗਪੁਰ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਸੰਗਤਾਂ ‘ਚ ਭਾਰੀ ਰੋਸ, ਦੋਸ਼ੀ ਕਾਬੂ

ਭੋਗਪੁਰ ਵਿਖੇ ਅੱਜ ਸਵੇਰੇ ਗੁਰਦੁਆਰਾ ਸਾਹਿਬ ‘ਚ ਇਕ ਵਿਅਕਤੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ...

ਜਲੰਧਰ ਦੇ ਵਾਲਮੀਕਿ ਸੰਗਠਨਾਂ ਦਾ ਬੰਦ ਦੀ ਕਾਲ ਵਾਪਿਸ ਲੈਣ ਤੋਂ ਇਨਕਾਰ, ਕਿਹਾ-‘ਐਡਵੋਕੇਟ ਜਨਰਲ ‘ਤੇ ਦਰਜ ਹੋਵੇ ਕੇਸ’

ਅੰਮ੍ਰਿਤਸਰ ਤੋਂ ਹੁਕਮ ਜਾਰੀ ਕਰਨ ਵਾਲੇ ਵਾਲਮੀਕਿ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ 19 ਤਰੀਕ ਨੂੰ ਮੀਟਿੰਗ ਦਾ ਸਮਾਂ ਮਿਲਣ...

ਜਲੰਧਰ ‘ਚ ਸ਼ਰਾਬ ਦੇ ਠੇਕੇ ਦਾ ਵਿਰੋਧ, ਔਰਤਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਪੰਜਾਬ ਦੇ ਹੁਸ਼ਿਆਰਪੁਰ ਦੇ ਮੁਕੇਰੀਆਂ ‘ਚ ਔਰਤਾਂ ਦੇ ਸ਼ਰਾਬ ਦੇ ਠੇਕੇ ‘ਤੇ ਛਾਪੇਮਾਰੀ ਤੋਂ ਬਾਅਦ ਹੁਣ ਜਲੰਧਰ ਸ਼ਹਿਰ ‘ਚ ਵੀ ਔਰਤਾਂ...

ਨਸ਼ਿਆਂ ਖਿਲਾਫ਼ ਐਕਸ਼ਨ, ਫਿਲੌਰ ‘ਚ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਮੋਗਾ ‘ਚ 2 ਨਸ਼ਾ ਤਸਕਰ ਕਾਬੂ

ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਜਾਰੀ ਹਨ। ਇਸੇ ਅਧੀਨ ਜਲੰਧਰ ਵਿੱਚ ਐਕਸਾਈਜ਼ ਵਿਭਾਗ ਨੇ...

ਕਪੂਰਥਲਾ : 2 ਸਾਲਾਂ ਦੇ ਬੱਚੇ ਸਣੇ ਗੰਦੇ ਨਾਲੇ ‘ਚ ਡਿਗੀ ਮਾਂ, ਬੱਚਾ ਲਾਪਤਾ, ਮਾਂ ਨੂੰ ਕੱਢਿਆ ਗਿਆ ਸੁਰੱਖਿਅਤ

ਕਪੂਰਥਲਾ ਦੇ ਸ਼ਾਲੀਮਾਰ ਬਾਗ ਨੇੜੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ 2 ਸਾਲਾ ਬੱਚੇ ਸਣੇ ਮਾਂ ਗੰਦੇ ਨਾਲੇ ਵਿਚ ਡਿੱਗ ਗਈ। ਮਾਂ ਨੂੰ ਤਾਂ...

ਲੁਧਿਆਣਾ-ਜਲੰਧਰ ਹਾਈਵੇ ਵੱਲ ਜਾਣਾ ਏ ਤਾਂ ਬਦਲ ਲਈਓ ਰੂਟ, ਮੰਗਾਂ ਪੂਰੀਆਂ ਹੋਣ ਤੱਕ ਧਰਨਾ ਨਾ ਚੁੱਕਣ ਦਾ ਐਲਾਨ

ਲੁਧਿਆਣਾ-ਜਲੰਧਰ ਹਾਈਵੇ ਵੱਲ ਜਾਣਾ ਏ ਤਾਂ ਰੂਟ ਬਦਲ ਲਈਓ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਗਵਾੜਾ ਵਿਖੇ ਖੰਡ ਮਿੱਲ ਦੇ ਸਾਹਮਣੇ ਹਾਈਵੇਅ...

ਮਾਨ ਸਰਕਾਰ ਦਾ ਐਕਸ਼ਨ, ਮਨਾਹੀ ਦੇ ਬਾਵਜੂਦ ਮਾਈਨਿੰਗ ਹੋਣ ‘ਤੇ ਰੋਪੜ ਐਕਸੀਐਨ ਸਸਪੈਂਡ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਰੋਪੜ ਦੇ ਮਾਈਨਿੰਗ ਐਕਸੀਅਨ ਪੁਨੀਤ ਸ਼ਰਮਾ ਨੂੰ...

ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ. ਕਪੂਰਥਲਾ ਵਲੋਂ ਮਿੱਲ ਵਿਰੁੱਧ ਸਖਤ ਕਾਰਵਾਈ

ਕਪੂਰਥਲਾ/ਫਗਵਾੜਾ : ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ...

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਵਿਕਾਸ ਕੰਮਾਂ ਤੇ ਭਲਾਈ ਸਕੀਮਾਂ ਦਾ ਜਾਇਜ਼ਾ

ਕਪੂਰਥਲਾ :ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਅੱਜ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਵਿਕਾਸ...

ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਟਰੈਕਟਰ-ਟਰਾਲੀ ਪਲਟੀ, 2 ਮੌਤਾਂ, 32 ਜ਼ਖਮੀ

ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਥੇ ਰਾਹ ਵਿੱਚ ਟਰੈਕਟਰ-ਟਰਾਲੀ ਦੇ ਪਲਟ ਜਾਣ ਕਰਕੇ 2...

ਜਲੰਧਰ ‘ਚ ਮੋਟਰਸਾਈਕਲ ਸਵਾਰ ਸਨੈਚਰਾਂ ਨੇ ਜਵੈਲਰ ਨਾਲ ਕੀਤੀ ਚੇਨ ਸਨੈਚਿੰਗ

ਪੰਜਾਬ ਦਾ ਜਲੰਧਰ ਸ਼ਹਿਰ ਹਫੜਾ-ਦਫੜੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਸ਼ਰਾਰਤੀ ਅਨਸਰ ਕਦੇ ਬੈਂਕਾਂ ਨੂੰ ਲੁੱਟ ਲੈਂਦੇ ਹਨ ਅਤੇ ਕਦੇ ਘਰਾਂ...

ਜਲੰਧਰ ‘ਚ ਟਰੈਵਲ ਏਜੰਸੀਆਂ ਦਾ ਲਾਇਸੈਂਸ ਰੱਦ ਹੋਣ ‘ਤੇ ਵੀ ਠੱਗੀ ਦਾ ਸਿਲਸਿਲਾ ਜਾਰੀ

ਪੰਜਾਬ ਦੇ ਜਲੰਧਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੁੱਟ ਦੀ ਖੇਡ ਅਜੇ ਰੁਕੀ ਨਹੀਂ ਹੈ। ਲੁੱਟਾਂ ਕਰਨ ਵਾਲੀਆਂ ਟਰੈਵਲ ਏਜੰਸੀਆਂ ਜਿਨ੍ਹਾਂ...

‘ਪੰਜਾਬ ਦੀ ਧਰਤੀ ਪਵਿੱਤਰ ਹੈ, ਮੈਂ ਪੰਜਾਬ ਨੂੰ ਸਿਰ ਝੁਕਾਉਂਦਾ ਹਾਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਾ ਹਾਂ’ : ਸਤਿਆਪਾਲ ਮਲਿਕ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਬੀਤੇ ਦਿਨੀਂ ਜਲੰਧਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ...

‘ਨੂਰਾਂ ਸਿਸਟਰਜ਼’ ਦੀ ਜੋਤੀ ਲਏਗੀ ਤਲਾਕ, ਪਤੀ ‘ਤੇ ਕੁੱਟਣ ਦੇ ਲਾਏ ਦੋਸ਼, ਕਿਹਾ-‘ਅੱਵਲ ਦਰਜੇ ਦਾ ਨਸ਼ੇੜੀ’

ਦੁਨੀਆ ਭਰ ‘ਚ ਨੂਰਾਂ ਸਿਸਟਰਜ਼ ਦੇ ਨਾਂ ਨਾਲ ਮਸ਼ਹੂਰ ਮਹਿਲਾ ਸੂਫੀ ਗਾਇਕਾਂ ਦੀ ਜੋੜੀ ਦੀ ਮੈਂਬਰ ਜੋਤੀ ਨੂਰਾਂ ਨੇ ਆਪਣੇ ਪਤੀ ‘ਤੇ ਉਸ ਨਾਲ...

ਜਲੰਧਰ ਦੇ ਅਧਿਆਪਕ ਨੇ ਤਿਆਰ ਕੀਤਾ ਦੂਜਾ ਮਨੁੱਖੀ ਰੋਬੋਟ ਜੋ ਪੰਜਾਬੀ ਬੋਲ ਅਤੇ ਸਮਝ ਸਕਦਾ ਹੈ

ਪੰਜਾਬ ਦੇ ਭੋਗਪੁਰ ਬਲਾਕ ਦੇ ਪਿੰਡ ਰੋਹਜੜੀ ਦੇ ਇੱਕ ਸਰਕਾਰੀ ਸਕੂਲ ਦੇ ਕੰਪਿਊਟਰ ਅਧਿਆਪਕ ਹਰਜੀਤ ਸਿੰਘ ਨੇ ਦੁਨੀਆ ਦਾ ਦੂਜਾ ਹੱਥ ਨਾਲ ਤਿਆਰ...

ਬਲਾਚੌਰ ਦੇ ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਹੋਇਆ ਕਤਲ, ਦੋਸਤ ਨੇ ਦਿੱਤਾ ਘਟਨਾ ਨੂੰ ਅੰਜਾਮ

ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ...

ਜਲੰਧਰ: ਖਾਣ-ਪੀਣ ਦੀਆਂ ਚੀਜ਼ਾਂ ‘ਤੇ GST ਖਿਲਾਫ ਕਾਂਗਰਸ ਦਾ ਡੀਸੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ

ਕਾਂਗਰਸ ਨੇ ਖਾਣ-ਪੀਣ ਦੀਆਂ ਵਸਤਾਂ ‘ਤੇ ਜੀਐਸਟੀ ਲਗਾਉਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ‘ਚ ਜਿੱਥੇ ਰਾਹੁਲ ਗਾਂਧੀ ਅਤੇ...

ਜਲੰਧਰ : ਸੋਢਲ ਰੋਡ ‘ਤੇ UCO ਬੈਂਕ ‘ਚ ਦਿਨ-ਦਿਹਾੜੇ 13 ਲੱਖ ਦੀ ਲੁੱਟ, ਲੋਕਾਂ ਦੇ ਗਹਿਣੇ ਵੀ ਲੁਹਾ ਹੋਏ ਫਰਾਰ

ਜਲੰਧਰ ਸ਼ਹਿਰ ਵਿੱਚ ਵੀਰਵਾਰ ਨੂੰ ਦਿਨ-ਦਿਹਾੜੇ ਇੰਡਸਟਰੀਅਲ ਏਰੀਆ ਸੋਢਲ ਰੋਡ ‘ਤੇ ਯੂਕੇ ਬੈਂਕ ਵਿੱਚੋਂ 13 ਲੱਖ ਰੁਪਏ ਲੁੱਟਣ ਦਾ ਮਾਮਲਾ...

ਜਲੰਧਰ ਥਾਣੇ ‘ਚ ਹੰਗਾਮਾ, ਪਿਆਰ ‘ਚ ‘ਸ਼ੁਭਮ’ ਤੋਂ ਬਣਿਆ ‘ਜੀਆ’, ਕਰਾਇਆ ਵਿਆਹ, ਹੁਣ ਮੁਕਰ ਗਿਆ ਪਤੀ

ਪੰਜਾਬ ‘ਚ ਲਿੰਗ ਬਦਲ ਕੇ ਵਿਆਹ ਕਰਵਾਉਣ ਅਤੇ ਬਾਅਦ ‘ਚ ਪ੍ਰੇਮੀ ਵੱਲੋਂ ਮੁਕਰ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ‘ਚ...

ਹੁਸ਼ਿਆਰਪੁਰ ‘ਚ ਔਰਤ ਦੀ ਦਰਦਨਾਕ ਮੌਤ, LPG ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ

ਹੁਸ਼ਿਆਰਪੁਰ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਰਸੋਈ ਦਾ ਕੰਮ ਕਰਦੇ ਸਮੇਂ ਐਲਪੀਜੀ ਗੈਸ ਸਿਲੰਡਰ ਲੀਕ ਹੋਣ ਕਾਰਨ...

ਸਾਵਧਾਨ! ਪਾਲਿਥੀਨ ਹੱਥ ‘ਚ ਦਿਸਿਆ ਤਾਂ ਭਰਨਾ ਪਊ ਜੁਰਮਾਨਾ, ਅੱਜ ਤੋਂ ਚਾਲਾਨ ਮੁਹਿੰਮ ਸ਼ੁਰੂ

ਜਲੰਧਰ ਸ਼ਹਿਰ ਵਿੱਚ ਅੱਜ ਤੋਂ ਪੋਲੀਥੀਨ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਜੇਕਰ ਤੁਸੀਂ ਸਬਜ਼ੀ ਜਾਂ ਹੋਰ ਸਮਾਨ ਲੈਣ ਲਈ ਘਰੋਂ...

ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਜਲੰਧਰ ਸਣੇ ਇਨ੍ਹਾਂ ਥਾਵਾਂ ‘ਤੇ ਅੱਜ ਕਿਸਾਨ ਸੜਕਾਂ ਕਰਨਗੇ ਜਾਮ

ਜਲੰਧਰ ਸਣੇ ਪੰਜਾਬ ਦੇ ਕਈ ਸ਼ਹਿਰਾਂ ‘ਚ ਅੱਜ ਲੋਕਾਂ ਨੂੰ ਸੜਕਾਂ ਜਾਮ ਦਾ ਸਾਹਮਣਾ ਪੈ ਸਕਦਾ ਹੈ। ਅੱਜ ਦੋਆਬਾ-ਮਾਝਾ ਅਤੇ ਮਾਲਵੇ ਦੇ ਤਿੰਨੋਂ...

ਜਲੰਧਰ ‘ਚ ਮੀਂਹ ਤੋਂ ਬਾਅਦ AQI 26 ‘ਤੇ ਪਹੁੰਚਿਆ, ਨਜ਼ਰ ਆਏ 150 ਕਿਲੋਮੀਟਰ ਦੂਰ ਧੌਲਾਧਰ ਦੇ ਪਹਾੜ

ਅਗਲੇ 3 ਦਿਨਾਂ ਤੱਕ ਮੌਸਮ ਬਦਲਦਾ ਰਹੇਗਾ ਅਤੇ ਬੱਦਲ ਛਾਏ ਰਹਿਣਗੇ। ਜਲੰਧਰ ਸਮੇਤ ਵੱਖ-ਵੱਖ ਥਾਵਾਂ ‘ਤੇ ਬਾਰਿਸ਼ ਦੀ ਸੰਭਾਵਨਾ ਬਰਕਰਾਰ...

ਸਕੂਲੀ ਬੱਸ ਹਾਦਸੇ ‘ਚ 9ਵੀਂ ਦੇ ਵਿਦਿਆਰਥੀ ਦੀ ਮੌਤ, ਰਾਜਾ ਵੜਿੰਗ ਨੇ ਪ੍ਰਗਟਾਇਆ ਦੁੱਖ

ਹੁਸ਼ਿਆਰਪੁਰ ਵਿੱਚ ਦਸੂਹਾ ਰੋਡ ‘ਤੇ ਅੱਜ ਸਕੂਲ ਬੱਸ ਨਾਲ ਵਾਪਰੇ ਹਾਦਸੇ ਵਿੱਚ 9ਵੀਂ ਜਮਾਤ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਅਤੇ 13 ਬੱਚੇ...

ਭ੍ਰਿਸ਼ਟਾਚਾਰ ਖਿਲਾਫ਼ ਐਕਸ਼ਨ, ਸਵਾ ਕਰੋੜ ਰੁ. ਦੀ ਧੋਖਾਧੜੀ ਦੇ ਦੋਸ਼ ‘ਚ ਸਹਿਕਾਰੀ ਬੈਂਕ ਦੇ 2 ਅਫ਼ਸਰ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਵਿਜੀਲੈਂਸ...

ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਨੇ ਖਿੱਚੀ ਤਿਆਰੀ, ਕੀਤੀ ਮੀਟਿੰਗ ​​​​​​

Police taken Action corruption: ਪੰਜਾਬ ਦੀ ਅਮਨ-ਕਾਨੂੰਨ, ਨਸ਼ਿਆਂ ਅਤੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਜ਼ਿਲ੍ਹਿਆਂ...

ਫਗਵਾੜਾ ਚੰਡੀਗੜ੍ਹ ਬਾਈਪਾਸ ‘ਤੇ ਸੜਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ 4 ਲੋਕ ਜ਼ਖਮੀ

ਫਗਵਾੜਾ ਚੰਡੀਗੜ੍ਹ ਬਾਈਪਾਸ ‘ਤੇ ਸੜਕ ਹਾਦਸੇ ਵਿਚ ਇੱਕ ਹੀ ਪਰਿਵਾਰ ਦੇ 5 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਦੇ...

ਮਾਤਾ ਨੈਣਾ ਦੇਵੀ ਦਾ ਸਾਉਣ ਅਸ਼ਟਮੀ ਮੇਲਾ 29 ਜੁਲਾਈ ਤੋਂ ਸ਼ੁਰੂ, ਰੋਡ ‘ਤੇ ਲੰਗਰ ਲਾਉਣ ‘ਤੇ ਮਨਾਹੀ

ਸਾਉਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਸ਼ਰਧਾਲੂ ਤੀਰਥ ਅਸਥਾਨਾਂ ‘ਤੇ ਦਰਸ਼ਨਾਂ ਵਾਸਤੇ ਜਾਂਦੇ ਹਨ। ਸ਼੍ਰੀ ਨੈਣਾ ਦੇਵੀ ਵਿਖੇ 29...

ਵਿਜੀਲੈਂਸ ਬਿਊਰੋ ਨੇ PSPCL ਦੇ ਜੇ.ਈ. ਨੂੰ 10,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦਿਆਂ ਹੀ ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ...

ਜਲੰਧਰ : ਪਿੰਡ ਬਾਠ ‘ਚ ਪੰਜ ਸਾਲਾਂ ਬੱਚੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ

ਜਲੰਧਰ ਦੇ ਇੱਕ ਪਿੰਡ ਵਿੱਚ ਪੰਜ ਸਾਲਾਂ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੱਚੀ ਦੀ ਮੌਤ ਨਾਲ...

ਭਾਖੜਾ ਨਹਿਰ ‘ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹੇ, ਨੈਨਾ ਦੇਵੀ ਤੋਂ ਪਰਤਦਿਆਂ ਵਾਪਰਿਆ ਹਾਦਸਾ

ਹਿਮਾਚਲ ਦੇ ਨੈਨਾ ਦੇਵੀ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਹੋਈ ਹੈ। ਇਹ ਹਾਦਸਾ...

ਵੱਡੀ ਕਾਰਵਾਈ, ਪੰਜਾਬ ‘ਚ ਨਸ਼ੀਲੀਆਂ ਦਵਾਈਆਂ ਤੇ ਟੀਕੇ ਸਪਲਾਈ ਕਰਨ ਵਾਲਾ UP ਤੋਂ ਕਾਬੂ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਵੱਡੀ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਹਾਰਨਪੁਰ...

ਲੋਹੀਆਂ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਕੰਮ ਦੌਰਾਨ ਫਟਿਆ ਸਿਲੰਡਰ, ਦੋ ਦੀ ਮੌਕੇ ‘ਤੇ ਮੌਤ

ਲੋਹੀਆਂ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਥੇ ਰੇਲਵੇ ਟਰੈਕ ‘ਤੇ ਸਿਲੰਡਰ ਫਟਣ ਨਾਲ ਦੋ ਲੋਕਾਂ ਦੀ ਦਰਦਨਾਕ ਮੌਤ...

ਪੰਜਾਬ ‘ਚ ਅਗਲੇ 3 ਦਿਨ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਆਰੈਂਜ ਅਲਰਟ ਜਾਰੀ

ਪੰਜਾਬ ‘ਚ ਪਿਛਲੇ ਦੋ ਦਿਨਾਂ ਤੋਂ ਤੇਜ਼ ਧੁੱਪ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਹਾਲਾਂਕਿ ਹੁਣ ਮਾਨਸੂਨ ਪੂਰੀ ਤਰ੍ਹਾਂ...

ਨਵਾਂਸ਼ਹਿਰ ਦੇ ਮਲਿਕਪੁਰ ਖੇਤਰ ‘ਚ ਨਾਜਾਇਜ਼ ਮਾਈਨਿੰਗ ਕਰਨ ਲਈ ਭੁਪਿੰਦਰ ਹਨੀ, ਕੁਦਰਤਦੀਪ ‘ਤੇ ਪਰਚਾ ਦਰਜ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੇ...

ਜਲੰਧਰ : ਵੈਸ਼ਨੂੰ ਮਾਤਾ ਤੋਂ ਪਰਤਦਿਆਂ ਪਰਿਵਾਰ ਨਾਲ ਭਿਆਨਕ ਹਾਦਸਾ, ਸਾਬਕਾ ਕੌਂਸਲਰ ਮਿੰਟੂ ਦੀ ਪਤਨੀ ਮੌਤ

ਜਲੰਧਰ-ਪਠਾਨਕੋਟ ਹਾਈਵੇ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿਥੇ ਵੈਸ਼ਨੂੰ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੀ ਫਾਰਚੂਨਰ ਗੱਡੀ ਟਰੱਕ ਦੀ ਲਪੇਟ...

ਹੁਸ਼ਿਆਰਪੁਰ ‘ਚ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ ‘ਚ ਪਲਟੀ

ਹੁਸ਼ਿਆਰਪੁਰ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਹੁਸ਼ਿਆਰਪੁਰ ਦੇ ਨੇੜਲੇ ਪਿੰਡ ਸ਼ੇਰਗੜ੍ਹ ਨੇੜੇ ਬੱਚਿਆਂ ਨਾਲ ਭਰੀ ਇੱਕ...

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ 2 ਦਿਨ ਭਾਰੀ ਮੀਂਹ ਦੇ ਆਸਾਰ, ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਵੀ ਹਲਕੀ ਬਾਰਿਸ਼ ਹੋਈ। ਹਾਲਾਂਕਿ ਮੀਂਹ ਤੋਂ ਬਾਅਦ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਉਮਸ...

ਹੈਰੋਇਨ ਨਾਲ ਫੜੇ ਗਏ ਨਸ਼ਾ ਸਮੱਗਲਰ ਦਾ ਖੁਲਾਸਾ, ਜੇਲ੍ਹ ‘ਚ ਬੰਦ ਸਨੀ ਚਲਾ ਰਿਹਾ ਨਸ਼ੇ ਦਾ ਨੈਟਵਰਕ

ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਲਈ ਪੰਜਾਬ ਦੀਆਂ ਜੇਲ੍ਹਾਂ ਕਿਸੇ ਸੁਰੱਖਿਅਤ ਥਾਂ ਤੋਂ ਘੱਟ ਨਹੀਂ ਹਨ। ਇਹੀ ਕਾਰਨ ਹੈ ਕਿ ਜੇਲ੍ਹਾਂ ਵਿਚ ਬੈਠ...

ਪਿਆਰ ਲਈ ਲੰਘੀਆਂ ਸਰੱਹਦਾਂ, ਪਾਕਿਸਤਾਨੀ ਕੁੜੀ ਦਾ ਜਲੰਧਰ ਦੇ ਮੁੰਡੇ ਨਾਲ ਵਿਆਹ, 3 ਸਾਲ ਕੀਤੀ ਉਡੀਕ

ਕਿਹਾ ਜਾਂਦਾ ਹੈ ਕਿ ਪਿਆਰ ਨੂੰ ਨਾ ਦੂਰੀ ਨਾ ਕੋਈ ਬੰਦਿਸ਼ ਰੋਕ ਸਕਦੀ ਹੈ। ਪਿਆਰ ਨੂੰ ਪਰਵਾਨ ਨੂੰ ਪਰਵਾਨ ਚੜ੍ਹਣ ਨਾਲ ਖੁਦ ਇਨਸਾਨ ਦੀਆਂ...

ਨਕਲੀ ਏਜੰਟਾਂ ਖਿਲਾਫ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 500 ਪਾਸਪੋਰਟਾਂ ਸਮੇਤ 4 ਏਜੰਟ ਕੀਤੇ ਕਾਬੂ

ਪੰਜਾਬ ਦੇ ਜਲੰਧਰ ਵਿਚ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਕਰਨ ਵਾਲੇ ਏਜੰਟਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ...

ਜਲੰਧਰ ‘ਚ ਵਾਪਰੀ ਵੱਡੀ ਵਾਰਦਾਤ, ਲੁਟੇਰੇ ਦਿਨ-ਦਿਹਾੜੇ ਵਪਾਰੀ ਤੋਂ 10 ਲੱਖ ਰੁਪਏ ਖੋਹ ਕੇ ਹੋਏ ਫਰਾਰ

ਜਲੰਧਰ ਵਿਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਬੇਖੌਫ ਹੋ ਕੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ...

ਪੰਜਾਬੀ ਕਲਾਕਾਰ ਰਾਣਾ ਜੰਗ ਬਹਾਦਰ ਗ੍ਰਿਫਤਾਰ, ਭਗਵਾਨ ਵਾਲਮੀਕਿ ‘ਤੇ ਕੀਤੀ ਸੀ ਵਿਵਾਦਿਤ ਟਿੱਪਣੀ

ਭਗਵਾਨ ਵਾਲਮੀਕਿ ‘ਤੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ਵਿਚ 65 ਸਾਲਾ ਪੰਜਾਬੀ ਅਭਿਨੇਤਾ ਰਾਣਾ ਜੰਗ ਬਹਾਦਰ ਨੂੰ ਜਲੰਧਰ ਪੁਲਿਸ ਨੇ...

ਅੱਜ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ, ਚੱਲਣਗੀਆਂ ਠੰਡੀਆਂ ਹਵਾਵਾਂ, ਗਰਜ ਨਾਲ ਮੀਂਹ ਪੈਣ ਦੇ ਆਸਾਰ

ਜਲੰਧਰ : ਮਾਨਸੂਨ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਮੰਗਲਵਾਰ ਨੂੰ ਇੱਕ ਵਾਰ ਫਿਰ ਹੁੰਮਸ ਭਰੀ ਗਰਮੀ ਲੋਕਾਂ...

ਹਿੰਦੂ ਪੁਜਾਰੀ ਕਤਲ ਕੇਸ: NIA ਨੇ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜੇ ਚਾਰ ਮੁਲਾਜ਼ਮਾਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ

ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜਾਬ ਦੇ ਜਲੰਧਰ ਵਿੱਚ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਕਾਰਕੁਨਾਂ...

ਕਪੂਰਥਲਾ ਦੇ ਜੱਸੀ ਹੱਤਿਆਕਾਂਡ ‘ਚ 6 ਸਾਲ ਬਾਅਦ 3 ਨੂੰ ਹੋਈ ਉਮਰਕੈਦ, ਤਾਏ ਦੇ ਪੁੱਤ ਨੇ ਰਚੀ ਸੀ ਸਾਜ਼ਿਸ਼

ਕਪੂਰਥਲਾ ‘ਚ ਸਾਲ 2016 ਵਿਚ ਹੋਏ 14 ਸਾਲਾ ਜਸਕੀਰਤ ਸਿੰਘ ਜੱਸੀ ਹੱਤਿਆਕਾਂਡ ਵਿਚ ਸੈਸ਼ਨ ਕੋਰਟ ਨੇ ਹੱਤਿਆ ਦੇ ਤਿੰਨੋਂ ਦੋਸ਼ੀਆਂ ਨੂੰ ਉਮਰ ਕੈਦ ਦੀ...

ਦਰਦਨਾਕ ਹਾਦਸਾ: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਪਰਿਵਾਰ ਦੇ 3 ਲੋਕਾਂ ਦੀ ਸੜਕ ਹਾਦਸੇ ‘ਚ ਮੌਤ

ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਫੋਕਲ ਪੁਆਇੰਟ ਟਾਂਡਾ ਨਜ਼ਦੀਕ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਮਾਤਾ ਵੈਸ਼ਨੋ ਦੇਵੀ...

ਠੱਗੀ ਦਾ ਨਵਾਂ ਤਰੀਕਾ, ਵਿਦੇਸ਼ੀ ਰਿਸ਼ਤੇਦਾਰ ਬਣ ਕੀਤਾ ਫੋਨ, ਗੱਲਾਂ ‘ਚ ਉਲਝਾ ਖਾਤੇ ‘ਚੋਂ ਉਡਾਏ ਲੱਖਾਂ ਰੁਪਏ

ਠੱਗਾਂ ਨੇ ਲੋਕਾਂ ਨਾਲ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਘੜ੍ਹ ਲਏ ਹਨ। ਪਹਿਲਾਂ ਤਾਂ ਬੈਂਕ ਵਾਲੇ ਬਣ ਕੇ ਲੋਕਾਂ ਨੂੰ ਫੋਨ ਆਉਂਦੇ ਸਨ ਪਰ ਹੁਣ...

ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ 13 ਜੁਲਾਈ ਤੱਕ ਵਧੀ, ਜ਼ਮਾਨਤ ਨਾ ਭਰਨ ਕਰਕੇ ਹੋਈ ਪੇਸ਼ੀ

ਜਲੰਧਰ : ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਕਪੂਰਥਲਾ ਜੇਲ੍ਹ ਵਿੱਚ ਬੰਦ ਕੁਦਰਤਦੀਪ ਸਿੰਘ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਮੁਫਤ ਬਿਜਲੀ ਯੋਜਨਾ: 73 ਲੱਖ ਖਪਤਕਾਰਾਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ

free electricity in punjab: ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਸਕੀਮ ਅੱਜ ਤੋਂ ਲਾਗੂ ਹੋ ਗਈ ਹੈ। ਇਸ ਨਾਲ 73 ਲੱਖ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ...

ਪੰਜਾਬ ‘ਚ ਮੀਂਹ ਤੋਂ ਬਾਅਦ ਡਿੱਗਿਆ ਤਾਪਮਾਨ, ਚੰਡੀਗੜ੍ਹ ‘ਚ 3 ਘੰਟਿਆਂ ‘ਚ 72.5 ਮਿਲੀਮੀਟਰ ਬਾਰਿਸ਼

temperature drop after rain: ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ‘ਚ ਇਹ ਮੋਹਾਲੀ, ਰੋਪੜ, ਹੁਸ਼ਿਆਰਪੁਰ ਦੇ ਰਸਤੇ ਪਠਾਨਕੋਟ...

ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਕਰਨ ਦੀ ਕੋਸ਼ਿਸ਼, ਜਲੰਧਰ PAP ਦੀਆਂ ਦੀਵਾਰਾਂ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦੀਵਾਰਾਂ ‘ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਖਾਲਿਸਤਾਨੀ ਨਾਅਰੇ ਲਿਖ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ...

ਜਲੰਧਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਲਾਰੈਂਸ-ਰਿੰਦਾ ਗਿਰੋਹ ਦੇ 11 ਕਾਰਕੁੰਨਾਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ,...

ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ ‘ਚ ਫਟਿਆ ਸਿਲੰਡਰ, ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਮਕਸੂਦਾ ਸਬਜ਼ੀ ਮੰਡੀ ਦੀ ਇੱਕ ਦੁਕਾਨ ਦੀ ਬੇਸਮੈਂਟ ਵਿੱਚ ਬੁੱਧਵਾਰ ਸਵੇਰੇ ਗੈਸ ਸਿਲੰਡਰ ਫਟਣ ਦੀ ਖਬਰ ਸਾਹਮਣੇ...

ਨਹੀਂ ਰਹੇ ਪੰਜਾਬ ਦੇ ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ

ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਮੰਗਲਵਾਰ ਨੂੰ ਜਲੰਧਰ ਵਿਖੇ ਦਿਹਾਂਤ ਹੋ ਗਿਆ ਹੈ । ਵਰਿੰਦਰ ਸਿੰਘ ਦਾ ਜਨਮ 16 ਮਈ 1947 ਨੂੰ...

ਜਲੰਧਰ : ਡੇਵੀਏਟ ਹੋਸਟਲ ‘ਚ ਸਟੂਡੈਂਟ ਦੀ ਮੌਤ, ਬਰਥਡੇ ਪਾਰਟੀ ‘ਚ ਲੜਦੇ ਤੀਜੀ ਮੰਜ਼ਿਲ ਤੋਂ ਡਿੱਗੇ, ਦੂਜਾ ਗੰਭੀਰ

ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (ਡੇਵਿਏਟ) ਵਿੱਚ ਐਤਵਾਰ-ਸੋਮਵਾਰ ਦਰਮਿਆਨ ਹੋਏ ਝਗੜੇ ਵਿੱਚ ਇੱਕ ਵਿਦਿਆਰਥੀ...

ਕਰਤਾਰਪੁਰ ਨੇੜੇ ਪਿੰਡ ‘ਚ 38 ਝੁੱਗੀਆਂ ਨੂੰ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ, 150 ਲੋਕ ਹੋਏ ਬੇਘਰ

ਕਰਤਾਰਪੁਰ ਦੇ ਨੇੜੇ ਪਿੰਡ ਦਿੱਤੂਨੰਗਲ ਵਿਖੇ 38 ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉਥੇ ਰਹਿਣ ਵਾਲਿਆਂ ਦਾ ਸਾਰਾ ਸਾਮਾਨ ਸੜ ਕੇ...

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਪਿੰਦਾ ਗੈਂਗ ਦੇ 19 ਮੈਂਬਰ ਹਥਿਆਰਾਂ ਸਣੇ ਕੀਤੇ ਕਾਬੂ

ਚੰਡੀਗੜ੍ਹ/ਜਲੰਧਰ : ਤਿੰਨ ਹਫ਼ਤਿਆਂ ਦੇ ਚੱਲੇ ਆਪ੍ਰੇਸ਼ਨ ਤੋਂ ਬਾਅਦ, ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗੈਂਗ ਨਾਲ ਜੁੜੇ ਇੱਕ ਫਿਰੌਤੀ ਅਤੇ...

ਨਸ਼ਾ ਤਸਕਰਾਂ ਖਿਲਾਫ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਕਾਜ਼ੀ ਮੰਡੀ ਤੋਂ ਸੂਰਿਆ ਇਨਕਲੇਵ ਤੱਕ ਕਈ ਘਰਾਂ ‘ਚ ਮਾਰੇ ਛਾਪੇ

ਜਲੰਧਰ ਪੁਲਿਸ ਐਕਸ਼ਨ ਮੋਡ ਵਿਚ ਹੈ। ਅੱਜ ਸਵੇਰੇ-ਸਵੇਰੇ ਪੁਲਿਸ ਵੱਲੋਂ ਉਨ੍ਹਾਂ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ ਜੋ ਨਸ਼ੇ ਲਈ ਬਦਨਾਮ ਹਨ।...

ਐਕਸ਼ਨ ‘ਚ ਪੰਜਾਬ ਪੁਲਿਸ, ਅਗਨੀਪਥ ਸਕੀਮ ਦਾ ਵਿਰੋਧ ਕਰਨ ਵਾਲੇ ਅਣਪਛਾਤੇ ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਦਰਜ

ਅਗਨੀਪਥ ਸਕੀਮ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਹਾਈਵੇਅ ’ਤੇ ਜਾਮ ਲਾ ਕੇ ਆਮ ਲੋਕਾਂ ਨੂੰ...

ਜਲੰਧਰ : ਕ੍ਰੀਮਿਕਾ ਆਈਸਕ੍ਰੀਮ ‘ਤੇ GST ਦਾ ਛਾਪਾ, ਦੇਰ ਰਾਤ ਤੱਕ ਦੁਕਾਨ ਅੰਦਰ ਡਟੇ ਰਹੇ ਅਧਿਕਾਰੀ

ਜਲੰਧਰ ਦੇ ਮਸ਼ਹੂਰ ਕੰਪਨੀ ਬਾਗ ਚੌਕ ਨੇੜੇ ਸਥਿਤ ਕ੍ਰੀਮਕਾ ਆਈਸ ਕਰੀਮ ਪਾਰਲਰ ‘ਤੇ ਜੀ.ਐੱਸ.ਟੀ. ਵਿਭਾਗ ਨੇ ਛਾਪਾ ਮਾਰਿਆ। ਹਾਲਾਂਕਿ...

ਜਲੰਧਰ : ਪਿਸਤੌਲਾਂ, ਡਰੱਗ ਮਨੀ, ਹੈਰੋਇਨ, ਕਾਰਾਂ ਸਣੇ 5 ਕਾਬੂ, ਵੱਡੀ ਵਾਰਦਾਤ ਕਰਨ ਦਾ ਸੀ ਪਲਾਨ

ਚੰਡੀਗੜ੍ਹ/ਜਲੰਧਰ : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਟੀ-ਪੁਆਇੰਟ ਲਾਡੋਵਾਲੀ ਰੋਡ ਜਲੰਧਰ ਵਿਖੇ ਵਿਸ਼ੇਸ਼ ਪੁਲਿਸ ਚੈਕਿੰਗ ਦੌਰਾਨ ਗੈਂਗ ਦੇ 5...

ਕਪੂਰਥਲਾ : ਕਲਜੁਗੀ ਪੁੱਤ ਨੇ ਪੈਸਿਆਂ ਲਈ ਕਤਲ ਕੀਤੀ ਮਾਂ, ਹਫਤੇ ਮਗਰੋਂ ਬਦਬੂ ਆਉਣ ‘ਤੇ ਖੁੱਲ੍ਹਿਆ ਭੇਤ

ਕਪੂਰਥਲਾ ਜ਼ਿਲੇ ਦੀ ਤਹਿਸੀਲ ਸੁਲਤਾਨਪੁਰ ਲੋਧੀ ‘ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਕਲਜੁਗੀ ਪੁੱਤ ਨੇ ਆਪਣੀ ਬਜ਼ੁਰਗ...

ਕੇਜਰੀਵਾਲ ਤੇ CM ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾ ਨੂੰ ਦਿੱਤੀ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁੱਧਵਾਰ...

CM ਮਾਨ ਤੇ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਜਲੰਧਰ ਦੀਆਂ ਕੰਧਾਂ ‘ਤੇ ਲਿਖੇ ਮਿਲੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਲੰਧਰ ਪਹੁੰਚਣ ਤੋਂ ਪਹਿਲਾਂ ਹੀ ਕੁਝ ਸ਼ਰਾਰਤੀ...

CM ਮਾਨ ਨੇ ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ ਲਈ ਤੇ ਵਿਦਿਆਰਥੀਆਂ ਲਈ ਫੰਡ ਜਾਰੀ ਕਰਨ ਦੇ ਦਿੱਤੇ ਨਿਰਦੇਸ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੈਨਿਕ ਕਪੂਰਥਲਾ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।...

ਨਵਾਂਸ਼ਹਿਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਖਾਲੀ ਪਲਾਟ ‘ਚ ਮਿਲੇ ਸੜੇ ਹੋਏ ਅੰਗ

ਪੰਜਾਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨਵਾਂਸ਼ਹਿਰ ਦੇ ਪਿੰਡ ਮੇਹਲੀ ਦੀ ਹੈ। ਜਿੱਥੇ ਮੇਹਲੀ ਬਾਈਪਾਸ...

ਜਲੰਧਰ ਕੈਂਟ ’ਚ ਹਾਕੀ ਖਿਡਾਰੀ ਦੀ ਪਤਨੀ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਜਲੰਧਰ ਕੈਂਟ ’ਚ 29 ਸਾਲ ਦੀ ਔਰਤ ਹਰਜਿੰਦਰ ਕੌਰ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਫ਼ੌਜ ਦੀ ਹਾਕੀ ਟੀਮ ਦੇ ਖਿਡਾਰੀ...

7 ਸਾਲਾਂ ਸਾਨਵੀ ਨੇ ਰਚਿਆ ਇਤਿਹਾਸ, ਮਾਊਂਟ ਐਵਰੇਸਟ ਦੇ ਬੇਸ ਕੈਂਪ ‘ਤੇ ਝੰਡਾ ਲਹਿਰਾਉਣ ਵਾਲੀ ਦੇਸ਼ ਦੀ ਸਭ ਤੋਂ ਛੋਟੀ ਧੀ

ਰੋਪੜ ਦੀ ਸੱਤ ਸਾਲਾ ਸਾਨਵੀ ਸੂਦ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਰੋਪੜ ਦੀ ਰਹਿਣ ਵਾਲੀ ਸਾਨਵੀ...

ਜਲੰਧਰ : ਗੰਗਾ ਸਾਗਰ ‘ਚ ਇਸ਼ਨਾਨ ਕਰਨ ਗਏ BJP ਨੇਤਾ ਲਲਿਤ ਚੱਢਾ ਭਤੀਜੇ ਸਣੇ ਡੁੱਬੇ

ਜਲੰਧਰ ਜ਼ਿਲ੍ਹੇ ਦੇ ਭਾਜਪਾ ਨੇਤਾ ਲਲਿਤ ਚੱਢਾ ਅਤੇ ਉਨ੍ਹਾਂ ਦੇ ਭਤੀਜੇ ਸੰਯਮ ਦੀ ਕੋਲਕਾਤਾ ਦੇ ਗੰਗਾ ਸਾਗਰ ‘ਚ ਡੁੱਬ ਕੇ ਮੌਤ ਹੋ ਗਈ ਹੈ।...

ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਦਾਖਲ ਪਤਨੀ ਦਾ ਪਤੀ ਨੇ ਕੀਤਾ ਕਤਲ, 4 ਦਿਨ ਪਹਿਲਾਂ ਦਿੱਤਾ ਸੀ ਬੱਚੇ ਨੂੰ ਜਨਮ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿਚ ਸਿਵਲ ਹਸਪਤਾਲ ਦੇ ਗਾਇਨੀ ਵਾਰਡ ‘ਚ ਇਲਾਜ ਅਧੀਨ ਔਰਤ ਨੂੰ ਉਸ ਦੇ ਹੀ ਪਤੀ ਨੇ ਜਾਨ ਤੋਂ ਮਾਰ ਦਿੱਤਾ। ਇਸ...

ਪੰਜਾਬ ਸਰਕਾਰ ਨੇ ਗੁਰਸ਼ਰਨ ਸਿੰਘ ਸੰਧੂ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਕੀਤਾ ਨਿਯੁਕਤ

ਪੰਜਾਬ ਸਰਕਾਰ ਵੱਲੋਂ ਗੁਰਸ਼ਰਨ ਸਿੰਘ ਸੰਧੂ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਗੁਰਪ੍ਰੀਤ ਸਿੰਘ ਤੂਰ ਦੀ...

ਜਲੰਧਰ ‘ਚ ਟ੍ਰਿਪਲ ਮਰਡਰ, ਸਕਿਓਰਿਟੀ ਗਾਰਡ ਨੇ ਪਤਨੀ ਸਣੇ ਸੱਸ-ਸਹੁਰਾ ਕੀਤੇ ਕਤਲ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਦੇਰ ਰਾਤ ਇਕ ਨੌਜਵਾਨ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ...

ਜਲੰਧਰ : ਵਿਜੀਲੈਂਸ ਬਿਊਰੋ ਨੇ ਸਹਾਇਕ ਲਾਇਨਮੈਨ ਨੂੰ 75,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਲੰਧਰ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਇੱਕ ਸਹਾਇਕ ਲਾਈਨਮੈਨ (ਏ.ਐਲ.ਐਮ) ਨੂੰ 75000 ਰੁਪਏ ਦੀ...

ਜਲੰਧਰ : SSP ਨੇ ਨਸ਼ਾ ਵੇਚਣ ਵਾਲਿਆਂ ਨੂੰ ਪਾਈਆਂ ਭਾਜੜਾਂ, ਤੜਕੇ ਹੀ ਮਾਰ ‘ਤਾ ਛਾਪਾ, ਘਰਾਂ ‘ਚ ‘ਕੱਲੀ-‘ਕੱਲੀ ਚੀਜ਼ ਫਰੋਲੀ

ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅੱਜ ਐੱਸ.ਐੱਸ.ਪੀ. ਜਲੰਧਰ ਇਥੇ ਦੇ ਗੰਨਾ ਪਿੰਡ ਵਿੱਚ ਤੜਕੇ ਹੀ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਅਤੇ ਪਿੰਡ ਦੇ...

ਕੈਪਟਨ ਦੇ ਬਿਆਨ ‘ਤੇ ਬੋਲੇ ਰਾਣਾ ਗੁਰਜੀਤ, ‘4 ਸਾਲ CM ਰਹੇ, ਭ੍ਰਿਸ਼ਟ ਮੰਤਰੀਆਂ ‘ਤੇ ਕਰਦੇ ਕਾਰਵਾਈ’

ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟ ਸਾਬਕਾ ਮੰਤਰੀ ਦੇ ਬਿਆਨ ਮਗਰੋਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਬਕਾ ਮੁੱਖ ਮੰਤਰੀ ‘ਤੇ...

ਜਲੰਧਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੂੰ ਡੀਸੀ ਦੇ ਸਖ਼ਤ ਹੁਕਮ, ਕਿਹਾ- ਪਬਲਿਕ ਡੀਲਿੰਗ ਨੂੰ ਦਿਓ ਪਹਿਲ

Jalandhar improvement trust order: ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਘਨਸ਼ਿਆਮ ਥੋਰੀ ਨੇ ਟਰੱਸਟ ਦੇ ਦਫ਼ਤਰ ਵਿੱਚ ਪਬਲਿਕ ਡੀਲਿੰਗ...

ਨਵਾਂਸ਼ਹਿਰ ਦੇ ਡੀਸੀ ਨਵਜੋਤ ਪਾਲ ਰੰਧਾਵਾ ਨੇ ਮਾਈਨਿੰਗ ਸਾਈਟਾਂ ਦੀ ਕੀਤੀ ਅਚਨਚੇਤ ਚੈਕਿੰਗ

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੀਆਂ ਮਾਈਨਿੰਗ ਸਾਈਟਾਂ ਦੀ ਅਚਨਚੇਤ...

ਤੇਜ਼ ਹਨੇਰੀ ਤੇ ਮੀਂਹ ਬਣਿਆ ਕਹਿਰ, ਵਿਹੜੇ ‘ਚ ਸੁੱਤੇ ਪਰਿਵਾਰ ‘ਤੇ ਡਿੱਗੀ ਕੰਧ, ਦੋ ਔਰਤਾਂ ਦੀ ਮੌਤ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ । ਇੱਕ ਪਾਸੇ ਜਿੱਥੇ ਗਰਮੀ ਦੇ ਪ੍ਰਕੋਪ...

ਜ਼ਿੰਦਗੀ ਦੀ ਜੰਗ ਹਾਰਿਆ ਰਿਤਿਕ, ਸਾਢੇ 9 ਘੰਟਿਆਂ ਮਗਰੋਂ ਬੋਰਵੈੱਲ ‘ਚੋਂ ਕੱਢਿਆ ਗਿਆ ਬਾਹਰ

ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲਾ ਏਰੀਆ ਦੇ ਬੈਰਮਪੁਰ ਚੰਬੋਵਾਲ ਪਿੰਡ ਵਿੱਚ 100 ਫੁਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਫੌਜ ਤੇ NDRF...

ਰਿਤਿਕ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ, ਮੌਕੇ ‘ਤੇ ਪਹੁੰਚੇ ਮੰਤਰੀ ਜਿੰਪਾ, ਵੜਿੰਗ ਨੇ ਵੀ ਕੀਤੀ ਅਰਦਾਸ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਸ਼ਿਆਰਪੁਰ ਵਿਖੇ ਬੋਰਵੈੱਲ ਵਿੱਚ ਡਿੱਗਣ ਵਾਲੇ 6 ਸਾਲਾ ਰਿਤਿਕ ਨੂੰ ਜਲਦੀ...

ਜਲੰਧਰ ‘ਚ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ, ਪਿਓ ਤੇ ਡੇਢ ਸਾਲਾ ਬੱਚੇ ਦੀ ਮੌਤ

ਜਲੰਧਰ ਦੇ ਨੇੜਲੇ ਲੰਮਾ ਪਿੰਡ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਤੜਕ ਸਵੇਰੇ ਇੱਕ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਘਰ ਅੰਦਰ ਅਚਾਨਕ ਅੱਗ ਲੱਗ...

ਸੁਲਤਾਨਪੁਰ ਲੋਧੀ : ਥਾਣਾ ਕਬੀਰਪੁਰ ‘ਚ ਡਿਊਟੀ ਦੌਰਾਨ ASI ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਦੇ ਅਧੀਨ ਪੈਂਦੇ ਥਾਣਾ ਕਬੀਰਪੁਰ ਵਿੱਚ ਡਿਊਟੀ ਦੇ ਦੌਰਾਨ ਸਵੇਰੇ 11 ਵਜੇ ਪੰਜਾਬ ਪੁਲਿਸ ਇੱਕ...

ਮਾਮਲਾ ਖਾਣੇ ਦੀ ਵਾਇਰਲ ਵੀਡੀਓ ਦਾ, ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਚੰਡੀਗੜ੍ਹ ਕੀਤਾ ਤਲਬ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਭੋਜਨ ਅਤੇ ਪਲੇਟਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਇੱਕ...

ਕਪੂਰਥਲਾ : ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, ASI ਵੱਲੋਂ ਅੰਨ੍ਹੇਵਾਹ ਫਾਇਰਿੰਗ ‘ਚ ਵਿਅਕਤੀ ਦੀ ਮੌਤ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਚੌਧਰੀਆਂ ਵਿਚ ਅੱਜ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਵੱਲੋਂ ਮਾਮੂਲੀ ਵਿਵਾਦ ਦੇ ਬਾਅਦ ਲਾਇਸੈਂਸੀ...

ਖੁਸ਼ਖਬਰੀ! ਭਾਰਤੀ ਫੌਜ ‘ਚ ਸਿਵਲੀਅਨ ਪੋਸਟਾਂ ‘ਤੇ ਨਿਕਲੀਆਂ ਭਰਤੀਆਂ, 27 ਜੂਨ ਤਕ ਕਰ ਸਕਦੇ ਹੋ ਅਪਲਾਈ

ਭਾਰਤੀ ਫੌਜ ਨੇ ਸਿਵਲੀਅਨ ਦੀ ਭਰਤੀ ਦੇ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਫੌਜ ਦੇ ਪੱਛਮੀ ਕਮਾਂਡ ਅਧੀਨ ਐੱਮਐੱਚ...

ਦਾੜ੍ਹੀ-ਮੁੱਛਾਂ ਵਾਲੇ ਬਿਆਨ ਕਰਕੇ ਫ਼ਸੀ ਭਾਰਤੀ ਸਿੰਘ, ਜਲੰਧਰ ਥਾਣੇ ‘ਚ ਵੀ FIR ਦਰਜ

ਦਾੜ੍ਹੀ-ਮੁੱਛ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਕਰਕੇ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਜਲੰਧਰ ਵਿੱਚ ਵੀ...

ਮਾਨ ਸਰਕਾਰ ਦਾ ਐਕਸ਼ਨ, PWD ਦਾ SE ਸਸਪੈਂਡ, ਠੇਕੇਦਾਰ ਤੋਂ ਰਿਸ਼ਵਤ ਵਸੂਲਦਿਆਂ ਦੀ ਬਣੀ ਸੀ ਵੀਡੀਓ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਅਧੀਨ ਇੱਕ ਹੋਰ...

ਸੜਕ ਹਾਦਸੇ ‘ਚ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹੋਏ ਜ਼ਖਮੀ

ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਇੱਕ ਸੜਕ ਹਾਦਸੇ ਵਿਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਵਿਚ ਵਿਧਾਇਕ...

ਪੈਟਰੋਲ ਪੰਪ ਦੇ ਕਰਮਚਾਰੀ ਨੂੰ ਲੁੱਟਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ, 96 ਹਜ਼ਾਰ ਦੀ ਨਕਦੀ ਤੇ ਐਕਟਿਵਾ ਬਰਾਮਦ

ਜਲੰਧਰ ਸ਼ਹਿਰ ਵਿੱਚ ਵੱਧ ਰਹੀਆਂ ਹਫੜਾ-ਦਫੜੀ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਪੁਲਿਸ ਵੀ ਸਰਗਰਮ ਹੋ ਗਈ ਹੈ। ਪੁਲਿਸ ਨੇ ਵੀ ਸ਼ਰਾਰਤੀ...

ਜਲੰਧਰ ‘ਚ 2 ਆਟੋਆਂ ਵਿਚਾਲੇ ਹੋਈ ਭਿਆਨਕ ਟੱਕਰ, ਇਕੋ ਪਰਿਵਾਰ ਦੇ 5 ਲੋਕ ਜ਼ਖਮੀ

ਪੰਜਾਬ ਦੇ ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਦੇਰ ਰਾਤ ਦੋ ਆਟੋਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਘਟਨਾ ਵਿੱਚ ਆਟੋ ਵਿੱਚ ਸਵਾਰ ਅੱਠ...

ਚਾਲਕ ਨੇ ਕਾਰ ਸਣੇ ਭਾਖੜਾ ਨਹਿਰ ‘ਚ ਮਾਰੀ ਛਾਲ, 2 ਘੰਟਿਆਂ ਬਾਅਦ ਗੋਤਾਖੋਰਾਂ ਨੇ ਕੱਢੀ ਲਾਸ਼

ਰੋਪੜ ਵਿਚ ਅੱਜ ਸਵੇਰੇ ਭਾਖੜਾ ਨਹਿਰ ‘ਚ ਚਾਲਕ ਨੇ ਕਾਰ ਸਣੇ ਛਲਾਂਗ ਲਗਾ ਦਿੱਤੀ। ਮੌਕੇ ‘ਤੇ ਮੌਜੂਦ ਗੋਤਾਖੋਰਾਂ ਨੇ ਕਾਰ ਨਹਿਰ ‘ਚ...

ਪਰਾਲੀ ਨੂੰ ਅੱਗ ਲਾਉਣ ਵਾਲਿਆਂ ‘ਤੇ ਵੱਡੀ ਕਾਰਵਾਈ: ਜਲੰਧਰ ਪ੍ਰਸ਼ਾਸਨ ਨੇ ਖੇਤਾਂ ਨੂੰ ਅੱਗ ਲਗਾਉਣ ਵਾਲਿਆਂ ‘ਤੇ ਕੀਤਾ 1,35000 ਜੁਰਮਾਨਾ

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਤਾਵਰਨ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਖੇਤਾਂ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ...