Oct 25
ਪੰਜਾਬ ‘ਚ ਇੱਕ ਹੀ ਦਿਨ ਵਿੱਚ ਦੁੱਗਣੇ ਹੋਏ ਪਰਾਲੀ ਸੜਨ ਦੇ ਮਾਮਲੇ, ਕਈ ਸ਼ਹਿਰਾਂ ਦੀ ਵਿਗੜੀ ਹਵਾ
Oct 25, 2023 3:58 pm
ਪੰਜਾਬ ਵਿੱਚ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਦੁੱਗਣਾ ਵਾਧਾ ਹੋਇਆ ਹੈ। ਸੋਮਵਾਰ ਨੂੰ ਜਿੱਥੇ 152 ਮਾਮਲੇ...
ਜਲੰਧਰ : ਲੋਕਾਂ ਨੇ ਰੰਗੇ ਹੱਥੀ ਫੜਿਆ ਐਕਟਿਵਾ ਦਾ ਤਾਲਾ ਤੋੜਦਾ ਚੋਰ, ਖੂਬ ਕੀਤੀ ਛਿੱਤਰ ਪਰੇਡ
Oct 23, 2023 9:19 am
ਜਲੰਧਰ ਦੇ ਬਸਤੀ ਇਲਾਕੇ ਦੇ ਮੁਹੱਲਾ ਚਿਆਮ ‘ਚ ਦੇਰ ਰਾਤ ਲੋਕਾਂ ਨੇ ਐਕਟਿਵਾ ਚੋਰੀ ਕਰਦੇ ਹੋਏ ਇਕ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਦਾ...
ਜਲੰਧਰ ਪ੍ਰਸ਼ਾਸਨ ਦਾ ਫੈਸਲਾ, ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ‘ਤੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ
Oct 21, 2023 9:28 pm
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੁਸਹਿਰਾ, ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇਨਵੇਂ ਸਾਲ ਦੀ ਪੂਰਬ ਸੰਧਿਆ...
ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ
Oct 21, 2023 7:06 pm
ਮਾਪੇ ਕਿੰਨੇ ਚਾਵਾਂ ਨਾਲ ਆਪਣੇ ਪੁੱਤਰਾਂ ਨੂੰ ਵਿਦੇਸ਼ ਵਿਚ ਭੇਜਦੇ ਹਨ, ਕੋਈ ਰੋਜ਼ੀ-ਰੋਟੀ ਲਈ ਸੱਤ ਸਮੰਦਰ ਪਾਰ ਚਲੇ ਜਾਂਦੇ ਹਨ ਤੇ ਕੋਈ ਅੱਖਾਂ...
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ DGP ਪੰਜਾਬ ਪਹੁੰਚੇ ਜਲੰਧਰ , ਕਿਹਾ-ਸੜਕ ਸੁਰੱਖਿਆ ਲਈ 1500 ਮੁਲਾਜ਼ਮ ਹੋਣਗੇ ਤਾਇਨਾਤ
Oct 21, 2023 2:57 pm
ਪੀਏਪੀ ਵਿਚ ਅੱਜ 64ਵਾਂ ਪੁਲਿਸ ਯਾਦਗਾਰੀ ਦਿਵਸ ਪ੍ਰੋਗਰਾਮ ਰੱਖਿਆ ਗਿਆ। ਜਿਥੇ ਡੀਜੀਪੀ ਪੰਜਾਬ ਗੌਰਵ ਯਾਦਵ ਸਣੇ ਪੰਜਾਬ ਪੁਲਿਸ ਦੇ ਸੀਨੀਅਰ...
ਜਲੰਧਰ : ਪਟਾਕੇ ਵੇਚਣ ਵਾਲਿਆਂ ਲਈ DCP ਨੇ ਜਾਰੀ ਕੀਤੇ ਹੁਕਮ, ਕਿਹਾ-‘ਬਿਨਾਂ GST ਨੰਬਰ ਨਹੀਂ ਜਾਰੀ ਹੋਵੇਗਾ ਲਾਇਸੈਂਸ’
Oct 20, 2023 7:18 pm
ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਵਿਚ ਪਟਾਕਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਸਖਤ ਹੋ ਗਏ ਹਨ। ਅੱਜ ਡੀਸੀਪੀ ਲਾਅ ਐਂਡ...
ਜਲੰਧਰ ‘ਚ ਟ੍ਰਿਪਲ ਮਰਡਰ, ਪ੍ਰਾਪਰਟੀ ਵਿਵਾਦ ਕਾਰਨ ਨੌਜਵਾਨ ਨੇ ਮਾਤਾ-ਪਿਤਾ ਤੇ ਵੱਡੇ ਭਰਾ ਦਾ ਕੀਤਾ ਕ.ਤਲ
Oct 20, 2023 8:50 am
ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਟਾਵਰ ਇਨਕਲੇਵ ‘ਚ ਪਰਿਵਾਰਕ ਝਗੜੇ ਕਾਰਨ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਦੀ...
ਰੋਟੀ ਖਾ ਰਹੇ ਮਜ਼ਦੂਰ ‘ਤੇ ਚੜ੍ਹਿਆ ਰੋਡ ਰੋਲਰ, 72 ਸਾਲਾਂ ਬਜ਼ੁਰਗ ਦੀ ਮੌਕੇ ‘ਤੇ ਮੌ.ਤ
Oct 19, 2023 5:33 pm
ਜਲੰਧਰ ਦੇ ਮਕਸੂਦਾਂ ‘ਚ ਪੈਂਦੇ ਪਿੰਡ ਗਾਜ਼ੀਪੁਰ ਕੋਲ ਰੋਟੀ ਖਾ ਰਹੇ ਮਜ਼ਦੂਰ ਨੂੰ ਇੱਕ ਰੋਡ ਰੋਲਰ ਨੇ ਕੁਚਲ ਦਿੱਤਾ, ਜਿਸ ਵਿੱਚ ਚ 72 ਸਾਲਾਂ...
ਫਗਵਾੜਾ : ਸ਼ਤਾਬਦੀ ਰੇਲਗੱਡੀ ਅੱਗੇ ਔਰਤ ਨੇ 2 ਬੱਚਿਆਂ ਨਾਲ ਮਾਰੀ ਛਾ.ਲ, ਹੋਈ ਦਰ.ਦਨਾਕ ਮੌ.ਤ
Oct 17, 2023 2:09 pm
ਕਪੂਰਥਲਾ ਦੇ ਫਗਵਾੜਾ ‘ਚ ਇਕ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ ਸ਼ਤਾਬਦੀ ਐਕਸਪ੍ਰੈੱਸ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਤਿੰਨਾਂ ਦੀਆਂ...
ਜਲੰਧਰ : ਘਰ ਦੇ ਬਾਹਰ ਬੈਠੀਆਂ ਮਾਵਾਂ-ਧੀਆਂ ਦਾ ਗੋ+ਲੀਆਂ ਮਾ.ਰ ਕੇ ਕਤ.ਲ, ਇਲਾਕੇ ‘ਚ ਫੈਲੀ ਸਨਸਨੀ
Oct 17, 2023 12:41 pm
ਜਲੰਧਰ ਦਿਹਾਤ ਦੇ ਪਤਾਰਾ ਥਾਣੇ ਦੇ ਪਿੰਡ ਭੁਜੇਵਾਲ ਨੇੜੇ ਅਮਰ ਨਗਰ ‘ਚ ਘਰ ਦੇ ਬਾਹਰ ਬੈਠੀਆਂ ਮਾਵਾਂ-ਧੀਆਂ ਦਾ ਦੋ ਅਣਪਛਾਤੇ ਬਾਈਕ ਸਵਾਰਾਂ...
ਜਲੰਧਰ ‘ਚ ਡ੍ਰੋਨ ਉਡਾਉਣ ‘ਤੇ ਲੱਗੀ ਪਾਬੰਦੀ, DC ਵਿਸ਼ੇਸ਼ ਸਾਰੰਗਲ ਨੇ ਹੁਕਮ ਕੀਤੇ ਜਾਰੀ
Oct 16, 2023 6:44 pm
ਜਲੰਧਰ ਵਿਚ ਡ੍ਰੋਨ ਉਡਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤੇ...
ਜਲੰਧਰ ਦੇ ਰਾਮਾਮੰਡੀ ‘ਚ ਭਿਆਨਕ ਸੜਕ ਹਾ.ਦਸਾ, 32 ਸਾਲਾ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌ.ਤ
Oct 16, 2023 11:06 am
ਜਲੰਧਰ-ਲੁਧਿਆਣਾ ਹਾਈਵੇ ‘ਤੇ ਰਾਮਾ ਮੰਡੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ।...
ਜਲੰਧਰ ਪੁਲਿਸ ਤੇ ਤਸਕਰ ਵਿਚਾਲੇ ਮੁਠਭੇੜ, 8.50 ਲੱਖ ਰੁਪਏ ਦੀ ਡਰੱਗ ਮਨੀ ਸਣੇ ਇੱਕ ਬਰਾਮਦ
Oct 15, 2023 3:57 pm
ਜਲੰਧਰ ਦੇ ਨੂਰਮਹਿਲ ‘ਚ ਐਤਵਾਰ ਸਵੇਰੇ ਫਿਲੌਰ ਥਾਣੇ ਦੀ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਇਸ...
CM ਮਾਨ ਦੇ ਜਨਮ ਦਿਨ ‘ਤੇ ‘ਆਪ’ ਵਰਕਰ ਦੇਣਗੇ ਖਾਸ ਤੋਹਫਾ, ਜਲੰਧਰ ‘ਚ ਲਾਉਣਗੇ ਖੂਨ ਦਾਨ ਕੈਂਪ
Oct 14, 2023 6:35 pm
ਮੁੱਖ ਮੰਤਰੀ ਭਗਵੰਤ ਮਾਨ ਦਾ 17 ਅਕਤੂਬਰ ਨੂੰ ਜਨਮ ਦਿਨ ਹੈ। ਇਸ ਦਿਨ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੂਨਦਾਨ ਕੈਂਪ ਲਾਏ...
ਇੱਕ ਵਾਰ ਫਿਰ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਭੇਜਿਆ ਰਿਮਾਂਡ ‘ਤੇ, ਅਗਲੀ ਸੁਣਵਾਈ 14 ਨੂੰ
Oct 12, 2023 9:01 pm
ਡਰੱਗਜ਼ ਮਾਮਲੇ ‘ਚ ਫਸੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਸੁਖਪਾਲ ਖਹਿਰਾ ਨੂੰ ਜਲਾਲਾਬਾਦ...
ਪੰਜਾਬ ਦੀਆਂ 3 ਧੀਆਂ ਨੇ ਜੱਜ ਬਣ ਵਧਾਇਆ ਮਾਣ, ਹਰਅੰਮ੍ਰਿਤ ਨੇ ਸੂਬੇ ‘ਚੋਂ ਹਾਸਲ ਕੀਤਾ ਤੀਜਾ ਸਥਾਨ
Oct 12, 2023 6:57 pm
ਪੰਜਾਬ ਦੀਆਂ ਧੀਆਂ ਨੇ ਸਾਬਤ ਕਰ ਵਿਖਾਇਆ ਹੈ ਕਿ ਉਹ ਕਿਸੇ ਤੋਂ ਵੀ ਪਿੱਛੇ ਨਹੀਂ ਹਨ। ਸੂਬੇ ਦੀਆਂ ਤਿੰਨ ਧੀਆਂ ਨੇ ਜੱਜ ਬਣ ਕੇ ਮਾਪਿਆਂ ਅਤੇ...
ਜਲੰਧਰ : ‘ਕਿਡ.ਨੈਪ ਕੁੜੀਆਂ’ ਨੇ ਪੁਲਿਸ ਅਫਸਰਾਂ ਨੂੰ ਵੀ ਪਾਈਆਂ ਭਾਜੜਾਂ, ਹੁਣ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Oct 11, 2023 2:44 pm
ਜਲੰਧਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੇਰ ਰਾਤ ਦੋ ਕੁੜੀਆਂ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ,...
ਕੈਨੇਡਾ ‘ਚ ਪੰਜਾਬੀ ਮੁੰਡੇ ਦੀ ਹਾਰਟ ਅਟੈਕ ਨਾਲ ਮੌ.ਤ, ਮਾਂ ਦਾ ਇਕਲੌਤਾ ਸਹਾਰਾ ਸੀ ਕਰਨਵੀਰ
Oct 10, 2023 10:49 am
ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਦੀ ਖਬਰ ਤੋਂ ਸੁਣਦੇ ਹੀ ਪੂਰੇ...
ਜਲੰਧਰ ‘ਚ ਇੱਕੋ ਪਰਿਵਾਰ ਦੇ 5 ਜੀਅ ਦੀ ਮੌ.ਤ: ਦੇਰ ਰਾਤ ਫਰਿੱਜ ਦਾ ਕੰਪ੍ਰੈਸਰ ਫ.ਟਣ ਕਾਰਨ ਹੋਇਆ ਹਾ.ਦ.ਸਾ
Oct 09, 2023 9:08 am
ਪੰਜਾਬ ਦੇ ਜਲੰਧਰ ‘ਚ ਦੇਰ ਰਾਤ ਇਕ ਘਰ ਨੂੰ ਅੱ.ਗ ਲੱਗ ਗਈ। ਅੱ.ਗ ਲੱਗਣ ਦੀ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 2 ਬੱਚਿਆਂ ਸਮੇਤ 5 ਲੋਕਾਂ ਦੀ...
ਜਲੰਧਰ : ਕੈਨੇਡਾ ਪੜ੍ਹਣ ਗਏ 20 ਸਾਲਾਂ ਪੁੱਤ ਦੀ ਆਈ ਮੌ.ਤ ਦੀ ਖ਼ਬਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ
Oct 06, 2023 9:29 pm
ਮਾਪੇ ਕਿੰਨੇ ਸੁਪਨਿਆਂ ਨਾਲ ਆਪਣੇ ਚਾਵਾਂ ਨਾਲ ਪਾਲੇ ਪੁੱਤਾਂ ਨੂੰ ਵਿਦੇਸ਼ ਭੇਜਦੇ ਹਨ ਪਰ ਉਦੋਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਹੀ ਟੁੱਟ...
ਜਲੰਧਰ ਬੱਸ ਸਟੈਂਡ ਨੇੜੇ ਲੋਕਾਂ ਨੇ ਫੜੇ 2 ਲੁਟੇਰੇ, GST ਵਿਭਾਗ ਦੇ ਡਰਾਈਵਰ ਤੋਂ ਖੋਹੇ ਸੀ ਆਈਫੋਨ, ਪਰਸ ਤੇ ਪੈਸੇ
Oct 06, 2023 11:16 am
ਜਲੰਧਰ ‘ਚ ਚੋਰਾਂ ਅਤੇ ਲੁਟੇਰਿਆਂ ਦਾ ਡਰ ਜਾਰੀ ਹੈ। ਘਟਨਾ ਤੋਂ ਬਾਅਦ ਲੋਕ ਖੁਦ ਲੁਟੇਰਿਆਂ ਨੂੰ ਲੱਭ ਕੇ ਪੁਲਸ ਦੇ ਹਵਾਲੇ ਕਰ ਰਹੇ...
ਫਿਰ ਸੁਰਖੀਆਂ ‘ਚ ਆਇਆ ਕੁਲਹੜ ਪੀਜ਼ਾ ਵਾਲਿਆਂ ਦਾ ਮਾਮਲਾ, ਪੜ੍ਹੋ ਪੂਰੀ ਖ਼ਬਰ
Oct 05, 2023 5:45 pm
ਇਤਰਾਜ਼ਯੋਗ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਕਪਲ ਖਿਲਾਫ ਮਹਿਲਾ ਵਿਨੀਤ ਕੌਰ ਨੇ...
BP ਚੈੱਕ ਕਰਾਉਣ ਦੇ ਬਹਾਨੇ RMP ਡਾਕਟਰ ਤੋਂ ਲੁੱਟ, ਪਿੱਛਾ ਕਰਨ ‘ਤੇ ਲੁਟੇਰਿਆਂ ਨੇ ਚਲਾਈਆਂ ਗੋ.ਲੀਆਂ
Oct 05, 2023 4:28 pm
ਕਪੂਰਥਲਾ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਦੇਰ ਸ਼ਾਮ ਆਰਐਮਪੀ ਡਾਕਟਰ ਤੋਂ ਬੀਪੀ ਚੈੱਕ ਕਰਵਾਉਣ ਦੇ ਬਹਾਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ...
ਰੁੜਕਾ ਕਲਾਂ ਬਣਿਆ ਪੰਜਾਬ ਦਾ “ਉੱਤਮ ਪਿੰਡ”,ਸੂਬਾ ਪੱਧਰੀ ਸਮਾਗਮ ‘ਚ ਕੀਤਾ ਗਿਆ ਵਿਸ਼ੇਸ਼ ਸਨਮਾਨ
Oct 05, 2023 1:13 pm
ਪੰਜਾਬ ਵਿੱਚ ਜਿਨ੍ਹਾਂ ਪੰਚਾਇਤਾਂ ਨੇ ਪਿੰਡਾ ਦੇ ਨਿਖਾਰ ਅਤੇ ਵਿਕਾਸ ਲਈ ਕੰਮ ਕੀਤੇ ਹਨ,ਉਨ੍ਹਾਂ ਨੂੰ “ਸਵੱਛ ਭਾਰਤ ਦਿਵਸ” ਦੇ ਮੌਕੇ ਸੂਬਾ...
ਜਲੰਧਰ ਦੇ ਥਾਣੇ ‘ਚ ਡ੍ਰੈੱਸ ਕੋਡ ਲਾਗੂ, ਕੈਪਰੀ-ਨਿੱਕਰ ਪਾ ਕੇ ਆਉਣ ਵਾਲਿਆਂ ਨੂੰ ਨਹੀਂ ਮਿਲੇਗੀ ਐਂਟਰੀ
Oct 04, 2023 10:45 am
ਜੇ ਤੁਸੀਂ ਕੈਪਰੀ ਜਾਂ ਸ਼ਾਰਟਸ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਰਹੋ। ਥਾਣੇ ਦੇ ਬਾਹਰ ਖੜ੍ਹੇ ਸੰਤਰੀ...
ਹੁਸ਼ਿਆਰਪੁਰ ਵਿਖੇ 9 ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਰੈਲੀ – ਜਸਵੀਰ ਸਿੰਘ ਗੜ੍ਹੀ
Oct 03, 2023 4:16 pm
ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਪੰਜਾਬ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ...
ਸ਼ਾਹਕੋਟ : ਪੁਲਿਸ ‘ਤੇ ਭੜਕੇ ਪਿੰਡ ਵਾਲੇ, ਥਾਣੇ ਬਾਹਰ ਲਾਇਆ ਪੱਕਾ ਮੋਰਚਾ, ਸੜਕਾਂ ਜਾਮ, ਜਾਣੋ ਮਾਮਲਾ
Oct 03, 2023 1:29 pm
ਜਲੰਧਰ ‘ਚ ਨਸ਼ੇ ਖਿਲਾਫ ਠੀਕਰੀ ਪਹਿਰਾ ਦੇ ਰਹੇ ਪਿੰਡ ਵਾਲਿਆਂ ‘ਤੇ ਤਸਕਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿਰੋਧ ਵਿੱਚ ਭੜਕੇ ਲੋਕਾਂ ਨੇ...
ਜਲੰਧਰ : ਟਰੰਕ ‘ਚੋਂ ਮਿਲੀਆਂ ਸਨ ਤਿੰਨ ਲਾਪਤਾ ਭੈਣਾਂ ਦੀਆਂ ਮ੍ਰਿਤਕ ਦੇਹਾਂ, ਪੁਲਿਸ ਜਾਂਚ ‘ਚ ਹੋਇਆ ਵੱਡਾ ਖੁਲਾਸਾ
Oct 02, 2023 4:24 pm
ਜਲੰਧਰ ਵਿਚ ਸ਼ਰਾਬੀ ਪਿਓ ਨੇ 3 ਧੀਆਂ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਲੋਹੇ ਦੇ ਟਰੱਕ ਵਿਚ ਪਾ ਦਿੱਤੀਆਂ ਤੇ ਫਿਰ...
ਜਲੰਧਰ ‘ਚ ਵੱਡੀ ਵਾਰਦਾਤ, ਟਰੰਕ ‘ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਮ੍ਰਿ.ਤਕ ਦੇਹਾਂ
Oct 02, 2023 12:49 pm
ਜਲੰਧਰ ਸ਼ਹਿਰ ਦੇ ਪਠਾਨਕੋਟ ਹਾਈਵੇ ‘ਤੇ ਆਉਂਦੇ ਕਾਨਪੁਰ ‘ਚ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਭੈਣਾਂ ਦੀਆਂ...
ਜਲੰਧਰ : ਰੇਲਵੇ ਸਟੇਸ਼ਨ ‘ਤੇ ਰਿਜ਼ਰਵੇਸ਼ਨ ਕੇਂਦਰ ਦੀ ਛੱਤ ਡਿੱਗੀ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ
Oct 01, 2023 4:43 pm
ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਪਲੇਟਫਾਰਮ ਨੰਬਰ ਇਕ ‘ਤੇ ਸਥਿਤ ਰਿਜ਼ਰਵੇਸ਼ਨ ਸੈਂਟਰ ਦੀ ਛੱਤ ਡਿੱਗ...
ਜਲੰਧਰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਈ ਕਤ.ਲ ਦੀ ਗੁੱਥੀ, ਪੋਤਾ ਹੀ ਨਿਕਲਿਆ ਦਾਦੀ ਦਾ ਕਾਤ.ਲ
Oct 01, 2023 12:16 pm
ਜਲੰਧਰ ਵਿਚ 29 ਸਤੰਬਰ ਨੂੰ ਇਕ ਬਜ਼ੁਰਗ ਮਹਿਲਾ ‘ਤੇ ਦਿਨ-ਦਿਹਾੜੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ...
ਪਠਾਨਕੋਟ ਜਾ ਰਹੀ ਟ੍ਰੇਨ ਦੇ ਏਸੀ ਡੱਬੇ ‘ਚੋਂ ਧੂੰਆਂ ਨਿਕਲਣ ‘ਤੇ ਦ.ਹਿਸ਼ਤ ਦਾ ਮਾਹੌਲ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ
Sep 30, 2023 2:24 pm
ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਪੈਂਦੇ ਪਿੰਡ ਕਰਾਲਾ ਨੇੜੇ ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਕ੍ਰਾਂਤੀ ਐਕਸਪ੍ਰੈੱਸ ਦੇ ਏਸੀ...
ਪੰਜਾਬ ਦੀ ਸ਼੍ਰੇਆ ਮੈਣੀ ਨੂੰ NSS ਐਵਾਰਡ ਨਾਲ ਸਨਮਾਨਿਤ, ਰਾਸ਼ਟਰਪਤੀ ਮੁਰਮੂ ਨੇ ਦਿੱਤਾ ਸਨਮਾਨ
Sep 30, 2023 11:24 am
ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ...
ਰੇਲਾਂ ਰੋਕੋ ਅੰਦੋਲਨ, ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਡਟੇ ਕਿਸਾਨ, ਸਟੇਸ਼ਨਾਂ ‘ਤੇ ਪਸਰਿਆ ਸੰਨਾਟਾ
Sep 29, 2023 5:13 pm
ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ‘ਰੇਲ ਰੋਕੋ ਅੰਦੋਲਨ’ ਸ਼ੁਰੂ ਕੀਤਾ। ਕਿਸਾਨਾਂ ਦਾ ਧਰਨਾ...
ਸੋਸ਼ਲ ਮੀਡੀਆ ਸਟਾਰ ਵੱਲੋਂ ਥਾਣੇਦਾਰ ਦੀ ਗੱਡੀ ‘ਤੇ ਚੜ੍ਹ ਬਣਾਇਆ ਵੀਡੀਓ ਵਾਇਰਲ, ਪੁਲਿਸ ਵਾਲੇ ‘ਤੇ ਡਿੱਗੀ ਗਾਜ਼
Sep 28, 2023 7:04 pm
ਸੋਸ਼ਲ ਮੀਡੀਆ ‘ਤੇ ਛਾਈ ਰਹਿਣ ਵਾਲੀ ਪਾਇਲ ਨੇ ਥਾਣਾ ਇੰਚਾਰਜ ਦੀ ਕਾਰ ‘ਤੇ ਬੈਠ ਕੇ ਵੀਡੀਓ ਬਣਾਈ। ਇਹ ਗੱਡੀ ਜਲੰਧਰ ਪੁਲਿਸ ਕਮਿਸ਼ਨਰੇਟ...
ਦਰਵਾਜ਼ੇ ‘ਤੇ ਘੰਟੀ ਵਜੀ…ਔਰਤ ਨੇ ਖੋਲ੍ਹਿਆ ਗੇਟ ਤਾਂ ਨਿਕਲੀਆਂ ਚੀਕਾਂ…ਸਾਹਮਣੇ ਪਿਸਤੌਲ ਤਾਣੀਂ ਖੜ੍ਹਾ ਸੀ ਬੰਦਾ
Sep 28, 2023 6:12 pm
ਕਪੂਰਥਲਾ ਦੇ ਨਡਾਲਾ ਤੋਂ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਡਾਲਾ ਦੇ ਰਿਹਾਇਸ਼ੀ ਇਲਾਕੇ ਦੀਆਂ ਤੰਗ ਗਲੀਆਂ ਦੇ ਵਿਚਕਾਰ ਬਣੇ...
ਰੇਲਾਂ ਦੀਆਂ ਪੱਟੜੀਆਂ ‘ਤੇ ਬੈਠੇ ਕਿਸਾਨ, ਗੋਰਾਇਆ-ਫਗਵਾੜਾ ਸਣੇ ਕਈ ਥਾਵਾਂ ‘ਤੇ ਰੋਕੀਆਂ ਟ੍ਰੇਨਾਂ, ਯਾਤਰੀ ਫ਼ਸੇ
Sep 28, 2023 4:27 pm
ਪੰਜਾਬ ਦੀਆਂ 19 ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ 30 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ...
ਜਲੰਧਰ ‘ਚ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਅੱਜ, ਸ਼ਰਧਾਲੂਆਂ ਦੀਆਂ ਲੱਗੀਆਂ ਲਾਈਨਾਂ, ਬੱਚਿਆਂ ਨਾਲ ਮੱਥਾ ਟੇਕ ਰਹੇ ਲੋਕ
Sep 28, 2023 10:55 am
ਜਲੰਧਰ ਦੇ ਸਭ ਤੋਂ ਵੱਡੇ ਸਿੱਧ ਬਾਬਾ ਸੋਢਲ ਮੇਲੇ ਦਾ ਆਗਾਜ਼ ਹੋ ਗਿਆ ਹੈ। ਮੇਲੇ ਵਿਚ ਦੇਰ ਰਾਤ ਤੋਂ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ...
‘ਸ਼ਰਮ ਕਰੋ… ਨੂੰਹਾਂ ਧੀਆਂ ਨੂੰ ਬਦਨਾਮ ਕਰ ਰਹੇ’ – Kulhad Pizza ਦੇ ਬਾਹਰ ਔਰਤ ਨੇ ਖੂਬ ਕੀਤਾ ਹੰਗਾਮਾ
Sep 27, 2023 5:38 pm
ਹਾਲ ਹੀ ਵਿੱਚ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਜਲੰਧਰ ਦੇ ਕੁਲਹੜ ਪੀਜ਼ਾ ਵਾਲਿਆਂ ਖਿਲਾਫ ਇੱਕ ਔਰਤ ਨੇ ਖੂਬ ਹੰਗਾਮਾ ਕੀਤਾ।...
ਜਲੰਧਰ ਦੀ ਸਪੋਰਟਸ ਇੰਡਸਟਰੀ ‘ਚ ਛਾਪੇਮਾਰੀ, ਪੁਲਿਸ ਨੇ ਜੂਆ ਖੇਡਦੇ 15 ਵਿਅਕਤੀ ਰੰਗੇ ਹੱਥੀਂ ਕੀਤੇ ਕਾਬੂ
Sep 27, 2023 11:45 am
ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ (ANC) ਨੇ ਦੇਰ ਸ਼ਾਮ ਜਲੰਧਰ ਸ਼ਹਿਰ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਦੇ ਇਲਾਕੇ ਵਿੱਚ ਇੱਕ ਸਪੋਰਟਸ...
ਮਾਣ ਵਾਲੀ ਗੱਲ, ਪੰਜਾਬ ਦੀ ਸ਼੍ਰਿਆ ਮਿਆਣੀ ਨੂੰ ਨੈਸ਼ਨਲ NSS ਐਵਾਰਡ ਨਾਲ ਸਨਮਾਨਤ ਕਰਨਗੇ ਰਾਸ਼ਟਰਪਤੀ
Sep 26, 2023 9:16 pm
ਪੰਜਾਬ ਦੀ NSS ਵਲੰਟੀਅਰ ਸ਼੍ਰੀਆ ਮਾਨੀ ਨੂੰ 2021-22 ਲਈ ਕੇਂਦਰੀ ਯੁਵਕ ਮਾਮਲੇ ਅਤੇ ਖੇਡਾਂ ਵੱਲੋਂ NSS ਐਵਾਰਡ (ਵਲੰਟੀਅਰ ਸ਼੍ਰੇਣੀ) ਲਈ ਉਸ ਦੇ...
ਕੁਲਹੜ ਪੀਜ਼ਾ ਵਾਲਿਆਂ ਦੇ ਹੱਕ ‘ਚ ਬੋਲੇ ਵਿੱਕੀ ਥੌਮਸ- ‘ਵੀਡੀਓ ਡਿਲੀਟ ਕਰੋ, ਪਾਪ ਦੇ ਹਿੱਸੇਦਾਰ ਨਾ ਬਣੋ’
Sep 24, 2023 8:57 pm
ਹੁਣ WWE ਪਲੇਅਰ ਵਿੱਕੀ ਥਾਮਸ ਉਰਫ ਵਿੱਕੀ ਥਾਮਸ ਸਿੰਘ ਨੇ ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਜੋੜੇ ਦੀ ਵਾਇਰਲ ਹੋ ਰਹੀ ਅਸ਼ਲੀਲ ਵੀਡੀਓ ਨੂੰ ਲੈ...
ਨੌਜਵਾਨ BJP ਆਗੂ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਡਾਕਟਰਾਂ ਨੇ ਰਿਪੋਰਟ ‘ਚ ਲਿਖੀ ਹੈਰਾਨ ਕਰਨ ਵਾਲੀ ਵਜ੍ਹਾ
Sep 24, 2023 6:34 pm
ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਖੇਤਰ ਵਿੱਚ ਪੈਂਦੇ ਮਕਸੂਦਾਂ ਵਿੱਚ ਰਹਿਣ ਵਾਲੇ ਇੱਕ ਭਾਜਪਾ ਆਗੂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ...
ਮੋਟੀ ਸੈਲਰੀ ਦੇ ਚੱਕਰ ‘ਚ ਫਸਦੀਆਂ ਕੁੜੀਆਂ, ਓਮਾਨ ਤੋਂ ਪਰਤਣ ‘ਤੇ ਭੁੱਬਾਂ ਮਾਰ ਰੋਈਆਂ, ਸੁਣਾਈ ਹੱਡਬੀਤੀ
Sep 24, 2023 5:47 pm
ਰੋਜ਼ੀ-ਰੋਟੀ ਕਮਾਉਣ ਦੇ ਇਰਾਦੇ ਨਾਲ ਮਸਕਟ ਓਮਾਨ ਵਿੱਚ ਫਸੀਆਂ ਹੋਈਆਂ ਲੜਕੀਆਂ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ...
ਸੁਲਤਾਨਪੁਰ ਲੋਧੀ : ਬਿਆਸ ਦਰਿਆ ‘ਚ ਡੁੱਬਣ ਨਾਲ 2 ਬੱਚਿਆਂ ਦੀ ਮੌ.ਤ, ਖੇਡਦੇ ਸਮੇਂ ਵਾਪਰਿਆ ਹਾਦਸਾ
Sep 24, 2023 10:58 am
ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਖੇਡਦਿਆਂ 2 ਮਾਸੂਮ ਬੱਚਿਆਂ ਦੀ ਬਿਆਸ ਦਰਿਆ ਵਿਚ ਡੁੱਬਣ ਨਾਲ ਮੌਤ ਹੋ...
ਰੇਲ ਮੁਸਾਫਰ ਧਿਆਨ ਦੇਣ! ਜਲੰਧਰ ਕੈਂਟ ਤੋਂ 12 ਟ੍ਰੇਨਾਂ 5 ਦਿਨਾਂ ਲਈ ਰੱਦ, ਕਈਆਂ ਦਾ ਰੂਟ ਬਦਲਿਆ, ਵੇਖੋ ਲਿਸਟ
Sep 23, 2023 4:57 pm
ਜਲੰਧਰ ਕੈਂਟ ਸਟੇਸ਼ਨ ‘ਤੇ ਚੱਲ ਰਹੇ ਨਵੀਨੀਕਰਨ ਦੇ ਚੱਲਦਿਆਂ ਕਾਰਨ 30 ਸਤੰਬਰ ਤੋਂ 4 ਅਕਤੂਬਰ ਤੱਕ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ। 27...
ਰਿਟਾਇਰ ਇੰਸਪੈਕਟਰ ਦਾ ਪੁੱਤ ਨਸ਼ੇ ਤੇ ਹਥਿਆਰ ਸਣੇ ਚੜ੍ਹਿਆ ਪੁਲਿਸ ਅੜਿੱਕੇ, .32 ਬੋਰ ਪਿਸਤੌਲ ਤੇ 5 ਜ਼ਿੰਦਾ ਰੌਂਦ ਬਰਾਮਦ
Sep 23, 2023 2:34 pm
ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਦੇ ਇਕ ਰਿਟਾਇਰ ਪੁਲਿਸ ਇੰਸਪੈਕਟਰ ਦੇ ਬੇਟੇ ਨੂੰ ਨਸ਼ੇ ਤੇ ਹਥਿਆਰ ਸਣੇ ਕਾਬੂ ਕੀਤਾ ਹੈ। ਫੜੇ ਗਏ...
ਰੇਲ ਯਾਤਰੀਆਂ ਲਈ ਅਹਿਮ ਖਬਰ, 5 ਦਿਨਾਂ ਲਈ 12 ਟ੍ਰੇਨਾਂ ਰਹਿਣਗੀਆਂ ਰੱਦ, 5 ਡਾਇਵਰਟ
Sep 23, 2023 11:43 am
ਰੇਲਵੇ ਵੱਲੋਂ ਸਟੇਸ਼ਨਾਂ ‘ਤੇ ਚਲਾਏ ਜਾ ਰਹੇ ਵਿਕਾਸ ਕੰਮਾਂ ਦੇ ਚੱਲਦਿਆਂ ਜਲੰਧਰ ਕੈਂਟ ਸਟੇਸ਼ਨ ਦੀ ਪੂਰੀ ਬਿਲਡਿੰਗ ਨੂੰ ਦੁਬਾਰਾ ਨਵੇਂ...
ਕਪੂਰਥਲਾ : ਪੁਰਾਣੀ ਰੰਜਿਸ਼ ਕਾਰਨ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤ.ਲ, 2 ਗ੍ਰਿਫਤਾਰ
Sep 23, 2023 10:08 am
ਕਪੂਰਥਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ 22 ਸਾਲਾ ਕਬੱਡੀ ਖਿਡਾਰੀ ਦਾ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਥਾਣਾ...
‘ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ…’ CM ਮਾਨ ਨੇ PAP ‘ਚ ਪੁਲਿਸ ਜਵਾਨਾਂ ਨਾਲ ਪਾਇਆ ਭੰਗੜਾ
Sep 22, 2023 8:08 pm
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ‘ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ, ਪੰਜਾਬ ਪੁਲਿਸ ਸਰਦਾਰਾ ਦੇ’ ਗੀਤ ‘ਤੇ ਪੁਲਿਸ...
ਹੁਸ਼ਿਆਰਪੁਰ ‘ਚ ਜਾਅਲੀ SHO ਸਾਥੀ ਸਣੇ ਕਾਬੂ, ਥਾਣੇਦਾਰ ਦੇ ਨਾਂ ‘ਤੇ ਕੇਸ ਨੂੰ ਲੈ ਕੇ 35,000 ਰੁ. ਠੱਗੇ
Sep 22, 2023 6:21 pm
ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਇੱਕ ਨਕਲੀ ਐਸਐਚਓ ਨੂੰ ਉਸਦੇ ਸਾਥੀ ਸਮੇਤ ਕਾਬੂ ਕੀਤਾ ਹੈ ਜੋ ਐਸਐਚਓ ਦੇ ਨਾਮ ਉੱਤੇ ਲੋਕਾਂ ਤੋਂ...
ਨਵਾਂਸ਼ਹਿਰ CIA ਟੀਮ ਦੀ ਕਾਰਵਾਈ, 70 ਹਜ਼ਾਰ ਦੀ ਡਰੱਗ ਮਨੀ ਸਣੇ ਇਕ ਤਸਕਰ ਗ੍ਰਿਫਤਾਰ
Sep 22, 2023 5:07 pm
ਨਵਾਂਸ਼ਹਿਰ ਸੀਆਈਏ ਦੀ ਟੀਮ ਨੇ ਕਮਰਸ਼ੀਅਲ ਮਾਤਰਾ ਵਿਚ ਹੈਰੋਇਨ ਤੇ 70 ਹਜ਼ਾਰ ਡਰੱਗਸ ਮਨੀ ਦੇ ਨਾਲ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ...
ਜਲੰਧਰ ‘ਚ 28 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ, DC ਨੇ ਜਾਰੀ ਕੀਤੇ ਹੁਕਮ
Sep 22, 2023 11:26 am
ਜਲੰਧਰ ‘ਚ ਡਿਪਟੀ ਕਮਿਸ਼ਨਰ ਨੇ 28 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਹ ਛੁੱਟੀ ਸੋਢਲ ਮੇਲੇ ਦੇ...
6 ਮਹੀਨੇ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, 40 ਲੱਖ ਦਾ ਕਰਜ਼ਾ ਚੁੱਕ ਗਿਆ ਸੀ ਵਿਦੇਸ਼
Sep 22, 2023 11:22 am
ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਮੌ.ਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਵਿਚੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ...
ਸਕੇ ਭਰਾਵਾਂ ਵੱਲੋਂ ਦਰਿਆ ‘ਚ ਛਾ.ਲ ਮਾ.ਰ.ਨ ਦਾ ਮਾਮਲਾ, SHO ਸਣੇ ਤਿੰਨੋਂ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਰੱਦ
Sep 21, 2023 7:47 pm
ਜਲੰਧਰ ਦੇ ਢਿੱਲੋਂ ਬ੍ਰਦਰਸ (ਮਾਨਵਜੀਤ ਅਤੇ ਜਸ਼ਨਬੀਰ) ਦੇ ਖੁਦਕੁਸ਼ੀ ਮਾਮਲੇ ਵਿੱਚ ਲੋੜੀਂਦੇ ਤਿੰਨ ਪੁਲਿਸ ਮੁਲਾਜ਼ਮਾਂ ਇੰਸਪੈਕਟਰ ਨਵਦੀਪ...
ਮਾਤਾ ਚਿੰਤਪੁਰਨੀ ਵਿਵਾਦ ਨੂੰ ਲੈ ਕੇ ਮਾਸਟਰ ਸਲੀਮ ਖ਼ਿਲਾਫ਼ ਦਰਜ FIR ‘ਤੇ ਅੱਜ ਅਦਾਲਤ ‘ਚ ਹੋਵੇਗੀ ਸੁਣਵਾਈ
Sep 21, 2023 9:29 am
ਮਾਤਾ ਚਿੰਤਪੁਰਨੀ ‘ਤੇ ਵਿਵਾਦਿਤ ਬਿਆਨ ਦੇਣ ਕਾਰਨ ਮੁਸ਼ਕਿਲ ‘ਚ ਘਿਰੇ ਗਾਇਕ ਮਾਸਟਰ ਸਲੀਮ ਖਿਲਾਫ ਕੈਂਟ ਥਾਣੇ ‘ਚ FIR ਦਰਜ ਨਾ ਕਰਨ ਦਾ...
ਮਾਸਟਰ ਸਲੀਮ ਦੀਆਂ ਵਧੀਆਂ ਮੁਸ਼ਕਲਾਂ, ਮਾਤਾ ਚਿੰਤਪੁਰਨੀ ਵਿਵਾਦ ਨੂੰ ਲੈ ਕੇ ਕੇਸ ਦਰਜ, ਕੋਰਟ ਪਹੁੰਚਿਆ ਮਾਮਲਾ
Sep 20, 2023 5:33 pm
ਮਾਤਾ ਚਿੰਤਪੁਰਨੀ ‘ਤੇ ਵਿਵਾਦਿਤ ਬਿਆਨ ਨੂੰ ਲੈ ਕੇ ਭਜਨ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਜਲੰਧਰ...
ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, 6 ਕਿਲੋ ਹੈਰੋਇਨ ਤੇ 7 ਲੱਖ ਦੀ ਡਰੱਗ ਮਨੀ ਸਣੇ 5 ਤਸਕਰ ਕਾਬੂ
Sep 19, 2023 10:51 am
ਕਪੂਰਥਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 6 ਕਿਲੋ ਹੈਰੋਇਨ ਤੇ 7 ਲੱਖ ਦੀ ਡਰੱਗ ਮਨੀ ਸਣੇ 5 ਤਸਕਰ ਕਾਬੂ ਕੀਤੇ ਹਨ। ਗ੍ਰਿਫਤਾਰ ਕੀਤੇ ਗਏ...
ਜਲੰਧਰ ‘ਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਮਲਬੇ ਹੇਠਾਂ ਦੱਬਣ ਕਾਰਨ ਬਜ਼ੁਰਗ ਔਰਤ ਜ਼ਖਮੀ
Sep 17, 2023 6:00 pm
ਪੰਜਾਬ ‘ਚ ਜ਼ਿਆਦਾਤਰ ਸ਼ਹਿਰਾਂ ‘ਚ ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸੇ ਦੌਰਾਨ ਜਲੰਧਰ ਦੇ ਫਿਲੌਰ ਵਿੱਚ ਇੱਕ...
ਧਰਮਸ਼ਾਲਾ ਘੁੰਮਣ ਗਏ ਪੰਜਾਬੀ ਮੁੰਡੇ ਨਾਲ ਵੱਡਾ ਹਾਦਸਾ, ਝਰਨੇ ‘ਚ ਨਹਾਉਂਦਿਆਂ ਪਾਣੀ ‘ਚ ਰੁੜਿਆ
Sep 17, 2023 3:11 pm
ਜਲੰਧਰ ਤੋਂ ਹਿਮਾਚਲ ਘੁੰਮਣ ਗਏ ਇੱਕ ਨੌਜਵਾਨ ਦੀ ਧਰਮਸ਼ਾਲਾ ਵਿੱਚ ਮੌਤ ਹੋ ਗਈ। ਉਹ ਧਰਮਸ਼ਾਲਾ ਦੇ ਮੈਕਲਿਓਡਗੰਜ ਦੇ ਉੱਪਰ ਸਥਿਤ ਭਾਗਸੂ ਨਾਗ...
ਜਲੰਧਰ : ਚੋਰੀ ਦੇ ਦੋਸ਼ ‘ਚ ਅਣ-ਮਨੁੱਖੀ ਕਾਰਾ ਕਰ ਮੁੰਡਾ ਕੀਤਾ ਗਾਇਬ, ਜਾਂਚ ‘ਚ ਜੁਟੀ ਪੁਲਿਸ
Sep 16, 2023 7:11 pm
ਜਲੰਧਰ ਸ਼ਹਿਰ ‘ਚ ਇਕ ਨੌਜਵਾਨ ਨਾਲ ਅਣਮਨੁੱਖੀ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭੂਤ ਕਾਲੋਨੀ ‘ਚ ਇਕ ਨਿਰਮਾਣ ਅਧੀਨ ਇਮਾਰਤ ‘ਚ...
ਜਲੰਧਰ : 6 ਨਸ਼ਾ ਤਸਕਰਾਂ ‘ਤੇ ਪੁਲਿਸ ਦਾ ਐਕਸ਼ਨ, 40 ਕਰੋੜ ਦੀ ਜਾਇਦਾਦ ਕੀਤੀ ਜ਼ਬਤ
Sep 16, 2023 5:46 pm
ਜਲੰਧਰ ਦਿਹਾਤੀ ਦੀ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ‘ਤੇ ਕਾਰਵਾਈ ਕਰਦੇ ਹੋਏ ਨਸ਼ੇ ਦੀ ਤਸਕਰੀ ਕਰਕੇ...
ਜਲੰਧਰ: ਹੜ੍ਹ ਦੇ ਪਾਣੀ ‘ਚੋਂ ਘਰ ਦੀਆਂ ਇੱਟਾਂ ਕੱਢਣ ਦੌਰਾਨ ਵਿਅਕਤੀ ਦੀ ਹੋਈ ਮੌ.ਤ
Sep 16, 2023 1:47 pm
ਜਲੰਧਰ ਦੀ ਧੱਕਾ ਬਸਤੀ (ਲੋਹੀਆਂ, ਸ਼ਾਹਕੋਟ) ‘ਚ ਦੇਰ ਸ਼ਾਮ ਹੜ੍ਹ ਦੇ ਪਾਣੀ ‘ਚੋਂ ਟੁੱਟੇ ਮਕਾਨ ਦੀਆਂ ਇੱਟਾਂ ਕੱਢਣ ਦੌਰਾਨ ਇਕ ਵਿਅਕਤੀ ਦੀ...
ਜਲੰਧਰ ‘ਚ ਥਾਰ ਗੱਡੀ ‘ਚ ਆਏ ਚੋਰ, 5 ਦੁਕਾਨਾਂ ਦੇ ਤੋੜੇ ਤਾਲੇ, ਲੱਖਾਂ ਦਾ ਸਾਮਾਨ ਤੇ ਨਕਦੀ ਲੈ ਹੋਏ ਫਰਾਰ
Sep 13, 2023 1:31 pm
ਜਲੰਧਰ ਸ਼ਹਿਰ ਦੇ ਸੈਦਾਂ ਗੇਟ (ਰੈਨਕ ਬਾਜ਼ਾਰ) ‘ਚ ਇੱਕੋ ਰਾਤ ‘ਚ 5 ਦੁਕਾਨਾਂ ਦੇ ਤਾਲੇ ਤੋੜੇ ਗਏ। ਇੱਥੇ ਚੋਰਾਂ ਨੇ 5 ਦੁਕਾਨਾਂ ਲੁੱਟ ਲਈਆਂ...
ਲੱਖਾਂ ਖਰਚ ਕੇ 6 ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਪਰਿਵਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ
Sep 12, 2023 6:24 pm
ਜਲੰਧਰ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਉਰਫ ਗੱਗੂ ਵਾਸੀ ਪਿੰਡ ਨੌਲੀ ਵਜੋਂ ਹੋਈ ਹੈ। ਉਹ 6 ਦਿਨ...
ਕਪੂਰਥਲਾ ਮਾਡਰਨ ਜੇਲ ‘ਚ ਕੈਦੀਆਂ ਤੋਂ ਫੋਨ ਬਰਾਮਦ: ਹੋਮਗਾਰਡ ਜਵਾਨ ਸਮੇਤ 2 ਦੋਸ਼ੀਆਂ ਖਿਲਾਫ ਮਾਮਲਾ ਦਰਜ
Sep 12, 2023 8:43 am
ਕਪੂਰਥਲਾ ਮਾਡਰਨ ਜੇਲ੍ਹ ਵਿੱਚ ਪਾਬੰਦੀਸ਼ੁਦਾ ਵਸਤੂਆਂ ਲਿਆਉਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਦੀ ਪੁਲੀਸ ਨੇ ਹੋਮ ਗਾਰਡ ਜਵਾਨ ਅਤੇ ਦੋ...
ਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ
Sep 12, 2023 8:20 am
ਪੰਜਾਬ ਦੇ ਕਪੂਰਥਲਾ ‘ਚ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ...
ਸ਼ਾਹਕੋਟ ‘ਚ ਟਰੱਕ ਨਾਲ ਟਕਰਾਈ ਬੇਕਾਬੂ ਬਾਈਕ, ਇਕ ਦੀ ਮੌ.ਤ, ਨਾਲ ਬੈਠਾ ਸਾਬਕਾ ਕੌਂਸਲਰ ਜ਼ਖਮੀ
Sep 11, 2023 2:39 pm
ਜਲੰਧਰ ਦੇ ਸ਼ਾਹਕੋਟ ‘ਚ ਸੜਕ ‘ਤੇ ਮੋਟਰਸਾਈਕਲ ਤਿਲਕਣ ਕਾਰਨ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ‘ਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ ਨਾਲ...
ਬੇਖੌਫ਼ ਲੁਟੇਰਿਆਂ ਨੇ ਲੁੱਟ-ਖੋਹ ਮਗਰੋਂ ਨਹਿਰ ‘ਚ ਸੁੱਟਿਆ ਨੌਜਵਾਨ, ਪਰਿਵਾਰ ਵਾਲਿਆਂ ਵੱਲੋਂ ਭਾਲ ਜਾਰੀ
Sep 09, 2023 5:38 pm
ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਕਤਰਾਉਂਦੇ। ਨਵਾਂਸ਼ਹਿਰ ਦੇ ਪਿੰਡ...
ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, 12 ਕਿਲੋਗ੍ਰਾਮ ਹੈਰੋਇਨ ਕੀਤੀ ਜ਼ਬਤ
Sep 09, 2023 2:48 pm
ਜਲੰਧਰ ਦਿਹਾਤੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਖਿਲਾਫ ਚੱਲ ਰਹੇ ਖੁਫੀਆ-ਅਧਾਰਤ...
ਜਲੰਧਰ ਪਹੁੰਚੇ CM ਭਗਵੰਤ ਮਾਨ, 560 ਸਬ ਇੰਸਪੈਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ
Sep 09, 2023 2:00 pm
ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ ਹੈੱਡਕੁਆਰਟਰ ਵਿਖੇ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 560 ਨਵੇਂ ਨਿਯੁਕਤ ਸਬ-ਇੰਸਪੈਕਟਰਾਂ ਨੂੰ...
ਫਗਵਾੜਾ ‘ਚ ਵੱਡੀ ਵਾ.ਰਦਾਤ! ਨਿਜੀ ਯੂਨੀਵਰਸਿਟੀ ਨੇੜੇ ਚੱਲੀਆਂ ਗੋ.ਲੀਆਂ, ਇੱਕ ਦੀ ਮੌ.ਤ
Sep 09, 2023 1:16 pm
ਫਗਵਾੜਾ ਸਥਿਤ ਇੱਕ ਨਿਜੀ ਯੂਨੀਵਰਸਿਟੀ ਨੇੜੇ ਕੁਝ ਹਥਿਆਰਬੰਦ ਬਦਮਾਸ਼ਾਂ ਵੱਲੋਂ ਨੌਜਵਾਨਾਂ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...
ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 9 ਕਿਲੋ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫਤਾਰ
Sep 07, 2023 3:47 pm
ਜਲੰਧਰ ਦਿਹਾਤੀ ਪੁਲਿਸ ਨੂੰ ਅੱਜ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਹੈਰੋਇਨ ਦੀ ਖੇਪ ਸਮੇਤ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ...
ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਪਹੁੰਚੇ ਮਾਸਟਰ ਸਲੀਮ, ਆਪਣੇ ਬਿਆਨ ਲਈ ਮੰਗੀ ਮੁਆਫ਼ੀ
Sep 06, 2023 11:56 am
ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਸਟੇਜ ਤੋਂ ਮਾਤਾ ਚਿੰਤਪੁਰਨੀ ਦੇ ਪੁਜਾਰੀਆਂ ਸਬੰਧੀ ਦਿੱਤੇ ਬਿਆਨ ‘ਤੇ ਬਵਾਲ ਹੋਣ ਮਗਰੋਂ...
ਜਲੰਧਰ ‘ਚ ਲੁਟੇਰਿਆਂ ਦਾ ਆਤੰਕ, ਹੁਣ ਹਥਿਆਰਾਂ ਨਾਲ ਹਮਲਾ ਕਰ ਕਰਿਆਨਾ ਵਪਾਰੀ ਤੋਂ 50,000 ਰੁ. ਦੀ ਲੁੱਟ
Sep 05, 2023 8:43 am
ਜਲੰਧਰ ਸ਼ਹਿਰ ‘ਚ ਲੁਟੇਰਿਆਂ ਅਤੇ ਚੋਰਾਂ ਦਾ ਪੂਰਾ ਆਤੰਕ ਬਣਿਆ ਹੋਇਆ ਹੈ। ਸ਼ਹਿਰ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ...
ਮੂਸੇਵਾਲਾ ਨੂੰ ਨਹੀਂ ਮਿਲ ਰਿਹਾ ਇਨਸਾਫ, ਨਾਰਾਜ਼ ਵਕੀਲ ਨੇ ਨਹਿਰ ‘ਚ ਉਤਾਰ ਦਿੱਤੀ ਆਪਣੀ ਥਾਰ
Sep 04, 2023 4:34 pm
ਇਕ ਵਕੀਲ ਨੇ ਆਪਣੀ ਥਾਰ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿਚ ਸੁੱਟ ਦਿੱਤੀ। ਵਕੀਲ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗ ਰਿਹਾ ਸੀ। ਇਲਾਕੇ ਦੇ...
ਗੀਤਕਾਰ ਹਰਜਿੰਦਰ ਸਿੰਘ ਬੱਲ ਅੱਜ ਹੋਣਗੇ ਪੰਜ ਤੱਤਾਂ ‘ਚ ਵਿਲੀਨ, ਜਲੰਧਰ ‘ਚ ਹੋਵੇਗਾ ਅੰਤਿਮ ਸੰਸਕਾਰ
Sep 04, 2023 9:14 am
ਪੰਜਾਬੀ ਪ੍ਰਸਿੱਧ ਗੀਤਕਾਰ ਹਰਜਿੰਦਰ ਸਿੰਘ ਬੱਲ ਦੀ ਦੇਹ ਅੱਜ ਪੰਚਤੱਤ ਵਿੱਚ ਵਿਲੀਨ ਹੋ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ...
ਜਲੰਧਰ ‘ਚ ਵੱਡੀ ਲੁੱਟ ਮਗਰੋਂ ਥਾਣੇ ਦੇ ਬਾਹਰ ਹੰਗਾਮਾ, ਧਰਨੇ ਵਿਚ ਪਹੁੰਚੇ MLA ਸ਼ੀਤਲ ਅੰਗੁਰਾਲ
Sep 03, 2023 1:00 pm
ਜਲੰਧਰ ‘ਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਬਸਤੀ ਪੀਰਦਾਦ ਰੋਡ ‘ਤੇ ਇਕ ਨਸ਼ਾ ਵੇਚਣ ਵਾਲੇ...
ਸਕੇ ਭਰਾਵਾਂ ਵੱਲੋਂ ਖੁਦ.ਕੁਸ਼ੀ ਮਾਮਲੇ ‘ਚ ਐਕਸ਼ਨ, SHO ਸਣੇ 3 ਮੁਲਾਜ਼ਮਾਂ ‘ਤੇ ਹੋਇਆ ਪਰਚਾ
Sep 03, 2023 10:56 am
ਜਲੰਧਰ ‘ਚ ਥਾਣਾ ਡਵੀਜ਼ਨ ਨੰਬਰ 1 ਵਿੱਚ ਟਾਰਚਰ ਅਤੇ ਜ਼ਲੀਲ ਹੋਣ ਤੋਂ ਬਾਅਦ ਸਕੇ ਭਰਾਵਾਂ ਮਾਨਵਜੀਤ ਤੇ ਜਸ਼ਨਦੀਪ ਨੇ ਗੋਇੰਦਵਾਲ ਸਾਹਿਬ ਦੇ...
ਦਰਿਆ ‘ਚ ਛਾਲ ਮਾਰਨ ਵਾਲੇ ਢਿੱਲੋਂ ਬ੍ਰਦਰਸ ‘ਚੋਂ ਇੱਕ ਦੀ ਮ੍ਰਿਤ.ਕ ਦੇਹ ਮਿਲੀ, SHO ‘ਤੇ ਲੱਗੇ ਸਨ ਦੋਸ਼
Sep 02, 2023 6:23 pm
ਜਲੰਧਰ ਦੇ ਥਾਣੇਦਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇਕ ਭਰਾ ਦੀ ਮ੍ਰਿਤਕ ਦੇਹ ਮਿਲ ਗਈ ਹੈ। ਇਹ ਮ੍ਰਿਤਕ ਦੇਹ ਦਰਿਆ ਬਿਆਸ ਦੇ ਕੰਢੇ ਮੰਡ...
ਸੂਬੇ ‘ਚ ਖੁੱਲ੍ਹੇਆਮ ਵਿਕ ਰਿਹਾ ਨਸ਼ਾ, ਕੰਡੇ ‘ਤੇ ਤੋਲ ਕੇ ਮੌ.ਤ ਦਾ ਸਾਮਾਨ ਵੇਚ ਰਹੀ ਕੁੜੀ, ਵੀਡੀਓ ਵਾਇਰਲ
Sep 02, 2023 5:57 pm
ਪੰਜਾਬ ਵਿੱਚ ਨਸ਼ਿਆਂ ਨੇ ਜਵਾਨੀ ਰੋਲ ਕੇ ਰੱਖ ਦਿੱਤੀ ਹੈ। ਖੁੱਲ੍ਹੇਆਮ ਸੂਬੇ ਵਿੱਚ ਨਸ਼ਾ ਵਿਕ ਰਿਹਾ ਹੈ। ਹੁਣ ਕਪੂਰਥਲਾ ‘ਚ ਇਕ ਕੁੜੀ ਵੱਲੋਂ...
ਕਪੂਰਥਲਾ ‘ਚ ਨ.ਸ਼ਾ ਤਸਕਰ ਕਾਬੂ: ਪੁਲਿਸ ਨੂੰ ਦੇਖ ਕੇ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼
Sep 02, 2023 5:54 pm
ਕਪੂਰਥਲਾ ਸੀ.ਆਈ.ਏ ਨੇ ਚੂਹੜਵਾਲ ਚੁੰਗੀ ਨੇੜੇ ਨਾਕਾਬੰਦੀ ਕਰਕੇ ਇੱਕ ਬਾਈਕ ਸਵਾਰ ਨ.ਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 160...
ਜਲੰਧਰ ‘ਚ ਟ੍ਰੈਫਿਕ ਨਿਯਮਾਂ ਤੋੜਨ ਵਾਲਿਆਂ ਦੀ ਹੁਣ ਖੇਰ ਨਹੀਂ! ਮੌਕੇ ‘ਤੇ ਹੀ ਭੁਗਤਣਾ ਪਵੇਗਾ ਚਲਾਨ
Sep 02, 2023 3:51 pm
ਜਲੰਧਰ ਸ਼ਹਿਰ ‘ਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ। ਜੇਕਰ ਕਿਸੇ ਵਾਹਨ ਦਾ ਚਲਾਨ ਹੁੰਦਾ ਹੈ ਤਾਂ ਹੁਣ ਜੁਰਮਾਨਾ...
ਜਲੰਧਰ ‘ਚ ਆਟੋ ਚਾਲਕਾਂ ਵਿਚਾਲੇ ਹੋਈ ਲ.ੜਾਈ, ਕਿਸ਼ਨਪੁਰਾ ਰੋਡ ਰਿਹਾ ਬੰਦ
Sep 02, 2023 11:36 am
ਜਲੰਧਰ ਸ਼ਹਿਰ ਦੇ ਐਂਟਰੀ ਪੁਆਇੰਟ ਲੰਮਾ ਪਿੰਡ ਚੌਕ ਵਿਖੇ ਦੇਰ ਰਾਤ ਭਾਰੀ ਹੰਗਾਮਾ ਹੋ ਗਿਆ। ਦੋ ਆਟੋ ਚਾਲਕਾਂ ਦੀ ਆਪਸੀ ਲੜਾਈ ਕਾਰਨ ਲੰਮਾ...
ਕਲਿਯੁੱਗੀ ਨੂੰਹ ਨੇ ਲੱਤਾਂ ਨਾਲ ਮਾਰ ਸੁੱਟਿਆ ਸਹੁਰਾ, ਦਾਦੀ-ਪੋਤੇ ਨੂੰ ਕੁੱਟਣ ਤੋਂ ਰੋਕਣ ਗਿਆ ਸੀ ਬਜ਼ੁਰਗ
Aug 31, 2023 10:41 pm
ਗੜ੍ਹਸ਼ੰਕਰ ਦੇ ਪਿੰਡ ਸੈਲਾ ਕਲਾਂ ‘ਚ ਕਲਿੁੱਗੀ ਨੂੰਹ ਵੱਲੋਂ ਆਪਣੇ ਸਹੁਰੇ ਨੂੰ ਲੱਤਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...
ਨਸ਼ੇੜੀ ਪੁੱਤਾਂ ਨੇ ਮਾਂ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌ.ਤ ਦੇ ਘਾਟ, ਦੋਵੇਂ ਪੁਲਿਸ ਹਿਰਾਸਤ ‘ਚ
Aug 29, 2023 9:50 pm
ਜਲੰਧਰ ਦੇ ਆਬਾਦਪੁਰਾ ਵਿਚ ਦਿਨ-ਦਿਹਾੜੇ ਮਹਿਲਾ ਦਾ ਕਤਲ ਹੋ ਗਿਆ। ਕਤਲ ਦਾ ਦੋਸ਼ ਮਹਿਲਾ ਦੇ ਹੀ ਪੁੱਤਰਾਂ ‘ਤੇ ਲੱਗਾ ਹੈ। ਮ੍ਰਿਤਕ ਮਹਿਲਾ ਦੀ...
ਜਲੰਧਰ : ਕੈਨੇਡਾ ਤੋਂ ਆਏ ਪੁੱਤ ਨੇ ਆਪਣੇ ਪਿਓ ‘ਤੇ ਕੀਤਾ ਜਾਨ.ਲੇਵਾ ਹ.ਮਲਾ, ਹਾਲਤ ਗੰਭੀਰ
Aug 29, 2023 9:33 pm
ਜਲੰਧਰ ਵਿਚ ਨਕੋਦਰ ਦੀ ਪੁਰੇਵਾਲ ਕਾਲੋਨੀ ਵਿਚ ਇਕ ਕਲਯੁੱਗੀ ਪੁੱਤ ਨੇ ਆਪਣੇ ਹੀ ਪਿਤਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪਿਤਾ...
ਨੰਗਲ ਦੇ SDM ਉਦੈਦੀਪ ਸਿੰਘ ਸਿੱਧੂ ਮੁਅੱਤਲ, ਹੜ੍ਹਾਂ ਦੌਰਾਨ ਗੈਰ-ਹਾਜ਼ਰ ਰਹਿਣ ‘ਤੇ ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ
Aug 29, 2023 8:02 pm
ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਥਿਤ ਨੰਗਲ ਦੇ ਐਸਡੀਐਮ ਪੀਸੀਐਸ ਅਧਿਕਾਰੀ ਉਦੈਦੀਪ ਸਿੰਘ ਸਿੱਧੂ ਨੂੰ ਡਿਊਟੀ ਵਿੱਚ ਗੈਰ-ਜ਼ਿੰਮੇਵਾਰਾਨਾ...
ਅੰਤਰਰਾਸ਼ਟਰੀ ਕੋਰੀਅਰ ਡਰੱਗ ਰੈਕੇਟ ਦਾ ਪਰਦਾਫਾਸ਼, ਅ.ਫੀਮ ਸਣੇ 2 ਦੋਸ਼ੀ ਗ੍ਰਿਫਤਾਰ
Aug 29, 2023 5:02 pm
ਜਲੰਧਰ ਪੁਲਿਸ ਨੇ ਅੱਜ ਅੰਤਰਰਾਸ਼ਟਰੀ ਕੋਰੀਅਰ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 730 ਗ੍ਰਾਮ ਅਫੀਮ ਸਮੇਤ 2 ਦੋਸ਼ੀਆਂ ਨੂੰ...
ਨਿਗਮ ਚੋਣਾਂ ਕਰਵਾਉਣ ਦੀ ਤਿਆਰੀ! CM ਮਾਨ ਨੇ ਵਿਕਾਸ ਕਾਰਜਾਂ ਦੀ ਲਈ ਰਿਪੋਰਟ, ਦਿੱਤੇ ਇਹ ਹੁਕਮ
Aug 29, 2023 12:17 pm
ਸੂਬਾ ਸਰਕਾਰ 30 ਨਵੰਬਰ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ...
ਕਾਰਗਿਲ ਜੋਧੇ ਦੀ ਹਿੰਮਤ ਨੂੰ ਸਲਾਮ! ਟੁੱਟੀ ਬਾਂਹ ਨਾਲ ਬਚਾਇਆ 24 ਹੜ੍ਹ ਪੀੜ੍ਹਤਾਂ ਨੂੰ
Aug 29, 2023 11:58 am
ਫੌਜੀ ਭਾਵੇਂ ਦੇਸ਼ ਦੀ ਸਰਹੱਦ ‘ਤੇ ਹੋਵੇ ਜਾਂ ਪਿੰਡ ‘ਚ ਉਹ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਕਾਰਗਿਲ ਦੀ ਜੰਗ ਲੜਨ...
‘ਆਪ’ ਸਾਂਸਦ ਸੁਸ਼ੀਲ ਰਿੰਕੂ ਦਾ FB ਪੇਜ ਹੋਇਆ ਹੈਕ, ਲਾਈਵ ਹੋ ਖੁਦ ਦਿੱਤੀ ਜਾਣਕਾਰੀ
Aug 28, 2023 9:00 pm
ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਰਿੰਕੂ ਦਾ ਵੈਰੀਫਾਈਡ ਫੇਸਬੁੱਕ ਪੇਜ ਕਿਸੇ ਹੈਕਰ ਨੇ ਹੈਕ ਕਰ ਲਿਆ ਹੈ। ਸੁਸ਼ੀਲ ਰਿੰਕੂ ਜਲੰਧਰ ਤੋਂ...
ਪੰਜਾਬ ‘ਚ ਤੇਜ਼ ਹਵਾਵਾਂ ਨਾਲ ਪਿਆ ਮੀਂਹ, ਦਿਨੇ ਛਾਇਆ ਹਨੇਰਾ, 10 ਜ਼ਿਲ੍ਹਿਆਂ ‘ਚ ਅਲਰਟ, ਬਦਲੇਗਾ ਮੌਸਮ
Aug 28, 2023 9:58 am
ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਜਲੰਧਰ ਸਣੇ ਕਈ ਸ਼ਹਿਰਾਂ ‘ਚ ਤੜਕੇ ਹੀ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਬੱਦਲ...
ਨਕੋਦਰ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਗੁੱਟ ਭਿੜੇ, ਇੱਕ ਰਾਹਗੀਰ ਵੀ ਆਇਆ ਲਪੇਟ ‘ਚ
Aug 28, 2023 8:39 am
ਜਲੰਧਰ ਅਧੀਨ ਆਉਂਦੇ ਨਕੋਦਰ ‘ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹੋਈ ਲੜਾਈ ਕਾਰਨ ਪਿੰਡ ਕਲਿਆਣਪੁਰ ਵਿੱਚ...
ਕਪੂਰਥਲਾ ‘ਚ ਸਿਰਫਿਰੇ ਆਸ਼ਿਕ ਨੇ ਪਾਇਆ ਭੜਥੂ, ‘ਸ਼ੋਲੇ’ ਦੇ ਸੀਨ ਵਾਂਗ ਚੜ੍ਹ ਗਿਆ ਪਾਣੀ ਦੀ ਟੈਂਕੀ ‘ਤੇ
Aug 27, 2023 6:36 pm
ਕਪੂਰਥਲਾ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਸਿਰਫਿਰੇ ਆਸ਼ਿਕ ਨੇ ਸਾਰਿਆਂ ਨੂੰ ਭੜਥੂ ਪਾ ਦਿੱਤਾ। ‘ਸ਼ੋਲੇ’ ਫਿਲਮ ਦੇ ਸੀਨ ਵਾਂਗ ਆਪਣੀ...
ਜਲੰਧਰ ‘ਚ ਪੈਟਰੋਲ ਪੰਪ ਦੀ ਛੱਤ ਡਿੱਗੀ, 2 ਮਜ਼ਦੂਰਾਂ ਦੀ ਮੌ.ਤ, 2 ਜ਼ਖਮੀ
Aug 27, 2023 3:15 pm
ਪੰਜਾਬ ਦੇ ਜਲੰਧਰ ‘ਚ ਪੈਟਰੋਲ ਪੰਪ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਮੁਰੰਮਤ ਦੌਰਾਨ ਛੱਤ ਡਿੱਗ ਗਈ,...
ਪੱਤਰਕਾਰ ਤੇ ਪੰਜਾਬੀ ਸਾਹਿਤਕਾਰ ਦੇਸਰਾਜ ਕਾਲੀ ਦਾ ਹੋਇਆ ਦੇਹਾਂਤ, ਪਿਛਲੇ ਕੁਝ ਸਮੇਂ ਤੋਂ ਸਨ ਬਿਮਾਰ
Aug 27, 2023 1:38 pm
ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਲੇਖਕ, ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਦਾ ਦੇਹਾਂਤ ਹੋ ਗਿਆ ਹੈ। 52 ਸਾਲ ਦੀ ਉਮਰ ‘ਚ ਉਹ ਦੁਨੀਆਂ...
ਹੁਸ਼ਿਆਰਪੁਰ : ਪੁਲਿਸ ਕਸਟਡੀ ਤੋਂ 2 ਸ਼ਰਾਬ ਤਸਕਰ ਫਰਾਰ, ਜੇਲ੍ਹ ਲਿਜਾਂਦੇ ਹੋਏ ਹਥਕੜੀ ਸਣੇ ਭੱਜੇ
Aug 26, 2023 8:04 pm
ਹੁਸ਼ਿਆਰਪੁਰ ‘ਚ 2 ਸ਼ਰਾਬ ਤਸਕਰ ਦਸੂਹਾ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਏ ਹਨ। ਪੁਲਿਸ ਦੋਵਾਂ ਮੁਲਜ਼ਮਾਂ ਨੂੰ ਹੁਸ਼ਿਆਰਪੁਰ ਜੇਲ੍ਹ...
ਜਲੰਧਰ : ਨੂਡਲਸ ‘ਚੋਂ ਨਿਕਲਿਆ ਚੂਹਾ, ਔਰਤ ਦੀ ਵਿਗੜੀ ਸਿਹਤ, ਦੁਕਾਨਦਾਰ ਨੇ ਚੁੱਕਿਆ ਇਲਾਜ ਦਾ ਸਾਰਾ ਖਰਚਾ
Aug 26, 2023 2:17 pm
ਜਲੰਧਰ ਸ਼ਹਿਰ ਵਿਚ ਖਾਣ-ਪੀਣ ਦੇ ਸਾਮਾਨ ਤੋਂ ਅਜੀਬ-ਗਰੀਬ ਚੀਜ਼ਾਂ ਨਿਕਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਨਾਨ ਤੇ ਛੋਲੇ...
ਨਵਾਂਸ਼ਹਿਰ ਦੇ 3 ਠੇਕੇਦਾਰਾਂ ਘਰ ਵੀ ED ਦੀ ਰੇਡ, 2000 ਕਰੋੜ ਦੇ ਟੈਂਡਰ ਘਪਲੇ ‘ਚ ਆਇਆ ਨਾਂ
Aug 24, 2023 10:35 pm
ਅੱਜ ਈਡੀ ਨੇ ਨਵਾਂਸ਼ਹਿਰ ‘ਚ ਸਥਿਤ ਬਲਾਚੌਰ ਦੇ 3 ਪਿੰਡਾਂ ‘ਚ ਛਾਪੇਮਾਰੀ ਕੀਤੀ। ਈਡੀ ਨੇ ਪਿੰਡ ਸਿਆਣਾ ਦੇ ਰਹਿਣ ਵਾਲੇ ਸੰਦੀਪ ਕੁਮਾਰ...














