security number plates: ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਜੀ ਦੇ ਹੁਕਮਾਂ ਤਹਿਤ ਜ਼ਿਲ੍ਹੇ ਵਿੱਚ ਟੈ੍ਰਫਿਕ ਸੂਧਾਰਾਂ ਲਈ ਠੋਸ ਕਦਮ ਚੁਕੇ ਜਾ ਰਿਹੇ ਹਨ।ਇਸੇ ਹੀ ਸਬੰਧ ਵਿਚ ਟੈ੍ਰਫਿਕ ਇੰਚਾਰਜ ਇੰਸਪੈਕਟਰ ਦੀਪਕ ਸਰਮਾ ਤੇ ਟੈ੍ਰਫਿਕ ਐਜੂਕੇਸ਼ਨ ਦੇ ਇੰਨਚਾਰਜ.ਏ.ਐਸ.ਆਈ. ਗੁਰਬਚਨ ਸਿੰਘ ਅੱਜ ਤਹਿਸੀਲ ਕਪੂਰਥਲਾ ਪਿੰਡ ਵਡਾਲਾ ਕਲਾਂ ਵਿੱਚ ਹਾਈ ਸਿਕੁਉਰਟੀ ਰਜਿਸਟੇਸ਼ਨ ਪਲੇਟਾਂ ਲਗਵਾਉਣ ਵਾਲੀ ਥਾਂ ਦਾ ਦੌਰਾ ਕੀਤਾ।ਹਰ ਰੋਜ ਵੱਡੀ ਗਿਣਤੀ ਵਿੱਚ ਆਪਣੇ ਵਾਹਨਾਂ ਤੇ ਹਾਈ ਸਿਕੁਉਰਟੀ ਰਜਿਸਟੇਸ਼ਨ ਕਰਵਾ ਰਹੇ ਹਨ ਅਤੇ ਨਵੀਆਂ ਨੰੰਬਰ ਪਲੇਟਾਂ ਲਗਵਾਉਣ ਆਉਂਦੇ ਹਨ ਨਾਲ ਗੱਲਬਾਤ ਕਰਦਿਆ ਟੈ੍ਰਫਿਕ ਐਜੂਕੇਸ਼ਨ ਦੇ ਇੰਨਚਾਰਜ.ਏ.ਐਸ.ਆਈ. ਗੁਰਬਚਨ ਸਿੰਘ।
ਮਾਨਯੋਗ ਸੁਪਰੀਮ ਕੋਰਟ ਅਤੇ ਭਾਰਤ ਸਰਕਾਰ ਵਲੋਂ ਆਏ ਹੁਕਮਾਂ ਦੀ ਕਾਨੂੰਨੀ ਜਾਣਕਾਰੀ ਦਿੱਤੀ।ਵਾਹਨ ਚਾਲਕ ਆਪਣੇ ਵਾਹਨ ਤੇ ਹੁਣ ਆਪਣੀ ਮਰਜੀ ਨਾਲ ਨਹੀਂ ਨੰਬਰ ਪਲੇਟਾਂ ਲਗਵਾ ਸਕਣ ਗਏ।ਵਾਹਨਾਂ ਤੇ ਹਾਈ ਸਿਕਉਰਟੀ ਨੰਬਰ ਪਲੇਟਾਂ ਲਗਵਾਉਣਾ ਜਰੂਰੀ।ਕੋਈ ਵੀ ਇਸ ਪਲੇਟ ਨੂੰ ਉਤਾਰ ਨਹੀਂ ਸਕੇਗਾ ਅਤੇ ਨਾ ਹੀ ਕੋਈ ਇਸ ਨਾਲ ਛੇੜ-ਛਾੜ ਕਰ ਸਕੇਗਾ।ਇਸ ਪਲੇਟ ਤੇ ਆਈ.ਐਨ.ਡੀ ਦਾ ਲੋਗੋ,ਲੇਜਰ ਕੋਟ ਨੰਬਰ ਲਗਿਆਂ ਹੁੰਦਾ ਹੈ ਵਾਹਨ ਨੰਬਰ ਪਲੇਟ ਭਾਰਤ ਸਰਕਾਰ ਵਲੋਂ ਜਰੂਰੀ ਕਰ ਦਿੱਤਾ ਗਿਆ ਹੈ।ਸਾਰੇ ਦੇਸ਼ ਵਿਚ ਇਕ ਹੀ ਤਰ੍ਹਾਂ ਦੀ ਨੰਬਰ ਪਲੇਟਾਂ ਹੋਣ ਗਈਆਂ।ਅਗਰ ਇਹ ਪਲੇਟ ਖਰਾਬ ਜਾਂ ਟੁੱਟ ਜਾਂਦੀ ਹੈ ਤਾਂ ਜਮ੍ਹਾਂ ਕਰਵਾਕੇ ਨਵੀਂ ਲਗਵਾਈ ਜਾ ਸਕਦੀ ਹੈ।ਵਾਹਨ ਮਾਲਕ ਇਸ ਕੰਮ ਲਈ ਔਨਲਾਇਨ ਵੀ ਅਪਲਾਈ ਕਰ ਸਕਦੇ ਹਨ ਅਤੇ ਸ਼ਾਰੇ ਕਾਗਜਾਤ ਅਸਲੀ ਅਤੇ ਪੂਰੇ ਹੋਣੇ ਚਹੀਦੇ ਹਨ।ਸਾਰਾ ਰਿਕਾਰਡ ਚੈੱਕ ਕਰਕੇ ਫਿਰ ਹੀ ਹਾਈ ਸਿਕਉਰਟੀ ਨੰਬਰ ਪਲੇਟ ਲਗਵਾਈ ਜਾਂਦੀ ਹੈ।ਕਪੂਰਥਲਾ ਦੇ ਸਾਰੇ ਸਬ-ਡਵੀਜਨਾਂ ਵਿੱਚ ਇਹ ਹਾਈ ਸਿਕਉਰਟੀ ਨੰਬਰ ਪਲੇਟਾਂ ਲਗਵਾਈਆਂ ਜਾ ਰਹੀ ਹਨ।
ਅਖਰੀ ਤਰੀਖ 30 ਜੂਨ ਹੈ ਜਿਨ੍ਹਾ ਵਾਹਨ ਤੇ ਹਾਈ ਸਿਕਉਰਟੀ ਨੰਬਰ ਪਲੇਟਾਂ ਨਹੀਂ ਲਗਈਆਂ ਹੋਣ ਗਈਆਂ ਚਲਾਨ ਕੀਤੇ ਜਾਣ ਗਏ। ਟ੍ਰੈਫਿਕ ਨਿਯਮਾਂ ਦੀ ਵੀ ਜਾਣਕਾਰੀ ਦਿੱਤੀ ਗ਼ਲਤ ਦਿਸ਼ਾ ਚ ਵਾਹਨ ਚਲਾਉਣਾ,ਵਾਹਨ ਚਲਾਉਣ ਲੱਗਿਆਂ ਮੋਬਾਈਲ ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਇਸ ਮੌਕੇ ਸੁਪਰਵਾਈਜਰ ਰਾਹੁਲ ਸੋਰਿਆ,ਨਰੇਸ ਬਜਾਜ,ਮੱਖਣ ਸਿੰਘ,ਕਰਨ ਸਿੰਘ,ਮਨਵੀਰ ਚਾਹਲ ਅਤੇ ਵੱਡੀ ਗਿਣਤੀ ਵਿਚ ਵਾਹਨ ਚਾਲਕ ਹਾਜਰ ਸਨ।