ਗੁਰੂ ਹਰ ਸਹਾਏ ਦੇ ਵੱਡੇ ਘਰਾਣੇ ਆਵਲਾ ਪਰਿਵਾਰ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਤੜਕਸਾਰ ਛਾਪੇਮਾਰੀ ਕੀਤੀ ਗਈ ਹੈ। IT ਟੀਮ ਦੇ ਅਧਿਕਾਰੀ 6 ਤੋਂ 7 ਵੱਡੀਆਂ ਗੱਡੀਆਂ ’ਤੇ ਆਏ ਅਤੇ ਘਰ ਅੰਦਰ ਚਲੇ ਗਏ ਹਨ। ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ਵਿੱਚ ਟੀਮ ਵੱਲੋਂ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੰਗਨਾ ਰਣੌਤ ਮਾਮਲੇ ‘ਚ ਅੱਜ ਮੁੜ ਸੁਣਵਾਈ, VC ਰਾਹੀਂ ਪੇਸ਼ੀ ਦੀ ਅਰਜ਼ੀ ‘ਤੇ ਕੋਰਟ ਸੁਣਾਏਗੀ ਫੈਸਲਾ!
ਵੀਡੀਓ ਲਈ ਕਲਿੱਕ ਕਰੋ -:
























