ਨਾਭਾ ਦੀ ਮੈਕਸੀਮਮ ਸਕਿਊਰਿਟੀ ਜੇਲ੍ਹ, DSP ਨਾਭਾ, ਅਤੇ SHOs ਵੱਲੋਂ ਅਚਾਨਕ ਕੀਤੇ ਗਏ ਭਾਲ ਅਪ੍ਰੇਸ਼ਨ ‘ਚ barrack #6 ਤੋਂ 8 ਟੱਚ ਮੋਬਾਇਲ ਫੋਨ, 4 ਕੀਪੈਡ ਮੋਬਾਇਲ ਫੋਨ, 3 Jio Dongles, 2 ਬੈਟਰੀਆਂ, 14 ਚਾਰਜਰਜ਼, 8 ਹੈੱਡਫੋਨਜ਼ ਬਰਾਮਦ ਕੀਤੇ ਗਏ। ਇਸ ਖ਼ਾਸ ਕਾਰਵਾਈ ‘ਚ Non-linear junction detectors (NLJD) ਦੀ ਮਦਦ ਵੀ ਲਈ ਗਈ।