Nov 02

ਫਰੀਦਕੋਟ ਦੀ ਮਾਡਰਨ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਤਲਾਸ਼ੀ ਦੌਰਾਨ 7 ਮੋਬਾਈਲ, 4 ਸਿਮ ਤੇ 4 ਬੈਟਰੀਆਂ ਬਰਾਮਦ

ਪੰਜਾਬ ਦੀਆਂ ਜੇਲ੍ਹਾਂ ਦੇ ਵਿਚੋਂ ਮੋਬਾਈਲ ਫੋਨਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਪੰਜਾਬ ਸਰਕਾਰ ਲਈ ਵੀ ਇਕ ਵੱਡਾ ਚਿੰਤਾ ਦਾ...

ਪੰਜਾਬ ਪੁਲਿਸ, ਹੋਮਗਾਰਡ, ਪੈਰਾਮਿਲਟਰੀ ਫੋਰਸਿਜ਼ ਤੇ ਆਰਮੀ ਦੀਆਂ ਵਰਦੀਆਂ ਦਾ ਸਾਮਾਨ ਵੇਚਣ ਵਾਲਿਆਂ ਲਈ ਹਦਾਇਤਾਂ ਜਾਰੀ

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੋਸ਼ਤੁਭ ਸ਼ਰਮਾ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਸੌਂਪੇ ਗਏ...

29 ਸਾਲ ਪੁਰਾਣੇ ਫਰਜ਼ੀ ਪੁਲਿਸ ਮੁਕਾਬਲੇ ਦੀ ਸੁਣਵਾਈ ਮੁਲਤਵੀ, 4 ਨਵੰਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ

29 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿਚ ਮੋਹਾਲੀ ਸੀਬੀਆਈ ਅਦਾਲਤ ਵੱਲੋ ਦੋਸ਼ੀ ਕਰਾਰ ਦਿਤੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਜ਼ਾ...

ਮੋਗਾ : ਪ੍ਰੋਗਰਾਮ ਤੋਂ ਪਰਤ ਰਹੀ ਭੰਗੜਾ ਪਾਰਟੀ ਦੀ ਕਾਰ ਦੀ ਖੜ੍ਹੇ ਟਰੱਕ ਨਾਲ ਜ਼ਬਰਦਸਤ ਟੱਕਰ, ਇੱਕ ਦੀ ਮੌਤ

ਬੀਤੀ ਰਾਤ ਮੋਗਾ-ਬਰਨਾਲਾ ਹਾਈਵੇ ‘ਤੇ ਪਿੰਡ ਬੁੱਟਰ ਕਲਾਂ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਕਿਸੇ ਵਿਆਹ ਸਮਾਗਮ ਵਿੱਚੋਂ...

ਬਰਨਾਲਾ : ਪਰਾਲੀ ਦੀ ਅੱਗ ਬੁਝਾਉਣ ਗਈ ਫਾਇਰ ਬ੍ਰਿਗੇਡ ਦੀ ਟੀਮ ਤੇ ਨਾਇਬ ਤਹਿਸੀਲਦਾਰ ਨੂੰ ਬਣਾਇਆ ਬੰਧਕ

ਬਰਨਾਲਾ ਜ਼ਿਲ੍ਹੇ ਦੇ ਪਿੰਡ ਕਲਾਲਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਬੁਝਾਉਣ ਲਈ ਗਈ ਫਾਇਰ ਬ੍ਰਿਗੇਡ ਦੀ ਟੀਮ, ਨਾਇਬ ਤਹਿਸੀਲਦਾਰ ਅਤੇ...

ਮਾਤਾ ਵੈਸ਼ਣੋ ਦੇਵੀ ਤੋਂ ਪਰਤ ਰਹੇ ਪਰਿਵਾਰ ਨਾਲ ਹਾਦਸਾ, 2 ਬੱਚੀਆਂ ਦੀ ਮੌਤ, 8 ਜ਼ਖਮੀ

ਸਰਹਿੰਦ ਨੈਸ਼ਨਲ ਹਾਈਵੇ ਪਿੰਡ ਨੱਬੀਪੁਰ ਨੇੜੇ ਦੋ ਕਾਰਾਂ ਦੀ ਟੱਕਰ ਹੋ ਗਈ। ਇਹ ਟੱਕਰ ਸੜਕ ਵਿਚ ਪਸ਼ੂ ਦੇ ਆਉਣ ਨਾਲ ਹੋਈ। ਇਸ ਹਾਦਸੇ ਵਿਚ ਦੋ...

13,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਂਸ ਨੇ ਸੇਵਾਮੁਕਤ ਪਟਵਾਰੀ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਦੌਰਾਨ ਇਕ ਰਿਟਾਇਰਡ ਪਟਵਾਰੀ ਹਰਬੰਸ ਸਿੰਘ ਨੂੰ 13,000 ਦੀ ਰਿਸ਼ਵਤ ਲੈਂਦੇ...

CM ਮਾਨ ਨੇ ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨ, ਕਿਹਾ-‘ਮਾਂ ਤੇ ਬੱਚੇ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ’

ਲੁਧਿਆਣਾ ਦੇ ਜਗਰਾਓਂ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਉਥੇ ਉਨ੍ਹਾਂ ਨੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ...

ਨਸ਼ੇ ਦੀ ਲੱਤ ਨੇ 2 ਨੌਜਵਾਨਾਂ ਨੂੰ ਬਣਾਇਆ ਚੋਰ, ਦੇਖੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ

ਨਸ਼ਾ ਵਿਅਕਤੀ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ 2 ਵਿਅਕਤੀਆਂ ਨੇ...

ਮਾਨਸਾ ਅਦਾਲਤ ਨੇ ਦੀਪਕ ਟੀਨੂੰ ਨੂੰ ਭੇਜਿਆ 8 ਦਿਨ ਦੇ ਪੁਲਿਸ ਰਿਮਾਂਡ ‘ਤੇ, ਪੁੱਛਗਿੱਛ ‘ਚ ਹੋਣਗੇ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਸ ਨੂੰ...

ਲੁਧਿਆਣਾ ‘ਚ ਜ਼ਹਿਰੀਲੀ ਗੈਸ ਲੀਕ, ਗਿਆਸਪੁਰਾ ਫੈਕਟਰੀ ‘ਚ ਫਟਿਆ ਪਾਈਪ, ਕਈ ਬੇਹੋਸ਼, ਇਲਾਕਾ ਸੀਲ

ਲੁਧਿਆਣਾ ਵਿੱਚ ਅੱਜ ਸਵੇਰੇ ਗੈਸ ਲੀਕ ਹੋ ਗਈ। ਇਹ ਲੀਕ ਗਿਆਸਪੁਰਾ ਦੀ ਇੱਕ ਫੈਕਟਰੀ ਵਿੱਚ ਹੋਈ। ਗੈਸ ਲੀਕ ਹੋਣ ਕਾਰਨ ਕੁਝ ਲੋਕਾਂ ਦੀ ਹਾਲਤ ਵੀ...

ਪੰਜਾਬ ‘ਚ 2131 ਥਾਵਾਂ ‘ਤੇ ਸਾੜੀ ਗਈ ਪਰਾਲੀ, ਰੋਜ਼ਾਨਾ ਟੁੱਟ ਰਿਹਾ ਰਿਕਾਰਡ, ਸਭ ਤੋਂ ਵੱਧ ਮਾਮਲੇ CM ਦੇ ਗ੍ਰਹਿ ਜ਼ਿਲ੍ਹੇ ਤੋਂ

ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਤੋੜ ਰਹੇ ਹਨ। ਸੋਮਵਾਰ ਨੂੰ ਸੂਬੇ ‘ਚ 2131 ਥਾਵਾਂ...

ਮੂਸੇਵਾਲਾ ਕਤਲਕਾਂਡ : ਗੈਂਗਸਟਰ ਦੀਪਕ ਟੀਨੂੰ ਆਇਆ ਪੰਜਾਬ ਪੁਲਿਸ ਦੇ ਹੱਥ, ਲਿਆਂਦਾ ਜਾ ਰਿਹੈ ਮਾਨਸਾ

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਸ ਨੂੰ...

ਜਗਰਾਓਂ : CM ਮਾਨ ਅੱਜ ਕਰਨਗੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ, ਸਕਿਓਰਿਟੀ ਲਈ ਬਾਜ਼ਾਰ ਬੰਦ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਵਿਖੇ ਪਹੁੰਚ ਰਹੇ ਹਨ। ਮੁੱਖ ਮੰਤਰੀ ਮਾਨ ਸਿਵਲ ਹਸਪਤਾਲ...

ਲੁਧਿਆਣਾ ‘ਚ ਨਕਲੀ ਇੰਟਰਪੋਲ ਅਫਸਰ ਕਾਬੂ, ਮਿਲਿਆ 4 ਦਿਨ ਦਾ ਰਿਮਾਂਡ, ਨਕਲੀ ID ਕਾਰਡ ਵੀ ਬਰਾਮਦ

ਲੁਧਿਆਣਾ ਵਿਚ ਸਿਵਲ ਹਸਪਤਾਲ ਦੇ ਬਾਹਰ ਨਾਕਾਬੰਦੀ ਦੌਰਾਨ ਨਕਲੀ ਇੰਟਰਪੋਲ ਅਫਸਰ ਫੜਿਆ ਹੈ। ਦੋਸ਼ੀ ਦਾ ਪੁਲਿਸ ਨੂੰ 4 ਦਿਨ ਦਾ ਰਿਮਾਂਡ ਹਾਸਲ...

ਅਨਾਜ ਮੰਡੀਆਂ ਦਾ ਨਿਰੀਖਣ ਕਰਨ ਪਹੁੰਚੇ CM ਮਾਨ, ਕਿਹਾ-‘ਝੋਨੇ ਦਾ ਮੌਜੂਦਾ ਖ਼ਰੀਦ ਸੀਜ਼ਨ ਹਫ਼ਤੇ ‘ਚ ਹੋਵੇਗਾ ਮੁਕੰਮਲ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 110 ਲੱਖ ਮੀਟਰਕ ਟਨ ਕਣਕ ਦੀ ਖਰੀਦੀ ਕੀਤੀ ਜਾ ਚੁੱਕੀ ਹੈ ਤੇ ਖਰੀਦ ਹੋਰ ਚੁੱਕਣ ਦੀ...

ਰਾਮ ਰਹੀਮ ਦੀ ਪੈਰੋਲ ਨੂੰ ਹਾਈਕੋਰਟ ਵਿਚ ਦਿੱਤੀ ਚੁਣੌਤੀ, ਸ਼ਾਂਤੀ ਭੰਗ ਹੋਣ ਦਾ ਦੱਸਿਆ ਖਤਰਾ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦਾ ਮਾਮਲਾ ਹਾਈਕੋਰਟ ਵਿਚ ਪਹੁੰਚ ਗਿਆ ਹੈ। ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਦੇ ਹੋਏ...

ਹੁਣ ਵ੍ਹਟਸਐਪ ਰਾਹੀਂ ਮਿਲੇਗੀ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ: ਹਰਜੋਤ ਬੈਂਸ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਦੀ ਪ੍ਰੀਕਿਰਿਆ ਨੂੰ ਹੋਰ...

ਲੁਧਿਆਣਾ ‘ਚ ਲੋਕਾਂ ਦੀ ਪੁਲਿਸ ਨਾਲ ਝੜਪ: ਛੱਠ ਪੂਜਾ ਦੇ ਸਮਾਗਮ ਨੂੰ ਰੋਕਣ ਦਾ ਕੀਤਾ ਵਿਰੋਧ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਛੱਠ ਪੂਜਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਕੁਝ ਇਲਾਕੇ ਅਜਿਹੇ ਵੀ ਹਨ ਜਿੱਥੇ...

ਲੁਧਿਆਣਾ ‘ਚ ਰਿਟਾਇਰਡ ਬੈਂਕ ਮੁਲਾਜ਼ਮ ਦੇ ਘਰ ਚੋਰੀ: ਗਹਿਣੇ ਤੇ ਨਕਦੀ ਚੋਰੀ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਚੋਰਾਂ ਦਾ ਹੌਂਸਲਾ ਇੰਨਾ ਜ਼ਿਆਦਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਇਕ ਹੀ ਘਰ ‘ਚ ਦੋ ਵਾਰ ਚੋਰੀ ਨੂੰ ਅੰਜਾਮ...

ਰੰਜ਼ਿਸ਼ ਦੇ ਚੱਲਦਿਆਂ ਖੰਨਾ ਪੁਲਿਸ ‘ਚ ਤੈਨਾਤ ਹੌਲਦਾਰ ਦਾ ਕਤਲ, ਕੁੱਤਿਆਂ ਕਾਰਨ ਹੋਈ ਸੀ ਤਕਰਾਰਬਾਜ਼ੀ

ਪੰਜਾਬ ‘ਚ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਖੰਨਾ ਦੇ ਪਿੰਡ ਹੌਲ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ...

ਫੌਜਾ ਸਿੰਘ ਸਰਾਰੀ ਦੇ ਡੇਰਾ ਸੱਚਾ ਸੌਦਾ ਜਾਣ ‘ਤੇ ਹੰਗਾਮਾ, ਮੰਤਰੀ ਨੇ ਦਿੱਤੀ ਸਫ਼ਾਈ

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਸਥਿਤ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਦੇ ਦੌਰੇ ਨੂੰ ਲੈ ਕੇ ਇੱਕ ਵਾਰ...

ਰਾਮ ਰਹੀਮ ਦੇ ਸਤਿਸੰਗ ਨੂੰ ਲੈ ਕੇ ਪਿਆ ਭੜਥੂ, ਡੇਰਾ ਸਲਾਬਤਪੁਰਾ ‘ਚ ਸਿੱਖ ਸੰਗਤਾਂ ਨੇ ਲਾਇਆ ਜਾਮ

ਬਠਿੰਡਾ ‘ਚ ਡੇਰਾ ਸਿਰਸਾ ਦੇ ਹੈੱਡਕੁਆਰਟਰ ਸਲਾਬਤਪੁਰਾ ਵਿਖੇ ਸਿੱਖ ਸੰਗਤਾਂ ਨੇ ਐਤਵਾਰ ਨੂੰ ਨਾਮ ਚਰਚਾ ‘ਤੇ ਰੋਕ ਲਗਾ ਦਿੱਤੀ।...

ਸਿੱਧੂ ਦੀ ਗਵਾਹੀ ਲਈ Z+ ਸਕਿਓਰਿਟੀ ਦਾ ਖਰਚਾ ਨਹੀਂ ਚੁੱਕੇਗੀ ਸਰਕਾਰ, ਵੀਸੀ ਰਾਹੀਂ ਹੋਵੇਗੀ ਪੇਸ਼ੀ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਲੁਧਿਆਣਾ ਦੀ...

ਮੂਸੇਵਾਲਾ ਦੇ ਪਿਤਾ ਦਾ ਅਲਟੀਮੇਟਮ, ‘ਮਹੀਨੇ ‘ਚ ਇਨਸਾਫ ਮਿਲੇ ਨਹੀਂ ਤਾਂ ਪੁੱਤ ਦੇ ਕਤਲ ਦੀ FIR ਵਾਪਿਸ ਲਵਾਂਗਾ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਇੱਕ ਮੀਟਿੰਗ ਦੌਰਾਨ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਹੋ...

ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਫ਼ੋਨ ‘ਤੇ ਧਮਕੀ, ਕੈਦੀ ਨੂੰ ਹਾਈ ਸਕਿਓਰਿਟੀ ਜ਼ੋਨ ਤੋਂ ਬਾਹਰ ਕੱਢਣ ਲਈ ਕਿਹਾ

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਨੂੰ ਹਾਈ ਸਕਿਓਰਿਟੀ ਜ਼ੋਨ ਤੋਂ ਬਾਹਰ ਕਰਵਾਉਣ ਲਈ ਉਸ ਦੇ ਸਾਥੀ ਨੇ ਜੇਲ੍ਹ ਸੁਪਰਡੈਂਟ ਨੂੰ...

ਲੁਧਿਆਣਾ ‘ਚ IPS ਅਧਿਕਾਰੀ ਖਾਲੀ ਕਰਨਗੇ ਸਰਕਾਰੀ ਕੋਠੀਆਂ, ਪੁਲਿਸ ਕਮਿਸ਼ਨਰ ਨੇ ਜਾਰੀ ਕੀਤਾ ਨੋਟਿਸ

IPS ਅਧਿਕਾਰੀਆਂ ਨੂੰ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਸੈੱਲ ਖਾਲੀ ਕਰਨੇ ਪੈਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਉਨ੍ਹਾਂ IPS...

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 2 ਦਿਨਾਂ ‘ਚ ਇੱਕੋ ਘਰ ਦੇ 4 ਜੀਆਂ ਦੀਆਂ ਉਠੀਆਂ ਅਰਥੀਆਂ

ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦੋ ਦਿਨ ਪਹਿਲਾਂ ਪਿਤਾ ਦੀ ਮੌਤ ਤੋਂ ਪੁੱਤ ਤੇ ਪਰਿਵਾਰ ਵੀ ਅਜੇ...

ਪੰਜਾਬ ਪੁਲਿਸ ਹੱਥ ਨਹੀਂ ਲੱਗਾ ਦੀਪਕ ਟੀਨੂੰ, ਦਿੱਲੀ ਪੁਲਿਸ ਨੂੰ ਮਿਲਿਆ ਗੈਂਗਸਟਰ ਦਾ ਹੋਰ ਰਿਮਾਂਡ

ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਦੀਪਕ ਟੀਨੂੰ ਦੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਵਧਾ ਦਿੱਤਾ...

ਪਾਤੜਾ ਟੋਲ ਪਲਾਜ਼ਾ 476 ਦਿਨ ਲਈ ਹੋਰ ਵਧਿਆ, ਸਰਕਾਰ ‘ਤੇ ਭੜਕੇ ਲੋਕ

ਸਮਾਣਾ-ਪਾਤੜਾ ਟੋਲ ਪਲਾਜ਼ਾ ਰੋਡ 476 ਹਾਰਟ ਟੋਲ ਕੰਪਨੀ ਨੂੰ ਮਨਜ਼ੂਰੀ ਦੇਣ ਵਾਲੇ ਲੋਕਾਂ ਨੇ ਕਿਹਾ ਕਿ ਸਰਕਾਰ ਦੀ ਕਰਨੀ ਅਤੇ ਕਹਿਣੀ ਵਿਚ ਫਰਕ...

ਸਪੈਸ਼ਲ ਕੈਡਰ ਪਾਲਿਸੀ ‘ਚ ਫਸਿਆ ਰਾਖਵੇਂਕਰਨ ਦਾ ਪੇਚ, ਕੱਚੇ ਮੁਲਾਜ਼ਮਾਂ ਲਈ ਨਹੀਂ ਲਾਗੂ ਕੀਤਾ ਨਿਯਮ

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਨੌਕਰੀ ਵਿਚ 58 ਸਾਲ ਦੀ ਉਮਰ ਤੱਕ ਬਣਾਏ ਰੱਖਣ ਲਈ ਤਿਆਰੀ ਕੀਤੀ ਗਈ ਪਾਲਿਸੀ ਨਵੇਂ...

ਨਵਜੋਤ ਸਿੱਧੂ ਅੱਜ ਅਦਾਲਤ ‘ਚ ਹੋਣਗੇ ਪੇਸ਼, ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਕਰਵਾਉਣਗੇ ਦਰਜ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ CLU ਘੁਟਾਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਅੱਜ ਲੁਧਿਆਣਾ ਦੀ ਅਦਾਲਤ ਵਿੱਚ...

ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਮਨਾਇਆ ਆਪਣਾ 10ਵਾਂ ਸਥਾਪਨਾ ਦਿਵਸ

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨੇ ਆਪਣਾ 10ਵਾਂ ਸਥਾਪਨਾ ਦਿਵਸ 22 ਅਕਤੂਬਰ, 2022 ਨੂੰ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ। ਇਸ...

ਮੰਤਰੀ ਜੌੜਾਮਾਜਰਾ ਨੇ ਸਿਹਤ ਵਿਭਾਗ ਦੀਆਂ ਖਸਤਾ ਹਾਲਤ ਇਮਾਰਤਾਂ ਨੂੰ ਢਾਹੁਣ ਦੇ ਜਾਰੀ ਕੀਤੇ ਨਿਰਦੇਸ਼

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਵਿੱਚ ਸਿਹਤ ਵਿਭਾਗ ਦੇ ਅਧੀਨ ਆਉਂਦੀਆਂ ਖਸਤਾਹਾਲ ਇਮਾਰਤਾਂ ਨੂੰ ਢੁੱਕਵੀਂ...

ਫਿਰੋਜ਼ਪੁਰ : BSF ਨੂੰ ਮਿਲਿਆ ਹਥਿਆਰਾਂ ਦਾ ਵੱਡਾ ਜ਼ਖੀਰਾ, ਗੋਲਾ-ਬਾਰੂਮਦ ਨਾਲ ਏਕੇ-47 ਵੀ ਬਰਾਮਦ

ਬੀਐੱਸੱਐੱਫ ਨੇ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਵੱਲੋਂ ਇਕ ਹੋਰ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ ਹੈ। ਬਾਰਡਰ ਸਕਿਓਰਿਟੀ ਫੋਰਸ ਨੇ...

ਲੁਧਿਆਣਾ ‘ਚ ਪਾਰਕਿੰਗਾਂ ਦੇ ਵਧੇ ਰੇਟ , ਹੁਣ 2 ਘੰਟੇ ਲਈ ਸਕੂਟਰ ਦੇ 10 ਤੇ ਕਾਰ ਦੇ ਦੇਣੇ ਪੈਣਗੇ 20 ਰੁ.

ਲੁਧਿਆਣਾ ਵਿਚ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ 9 ਪਾਰਕਿੰਗ ਸਾਈਟ ਦੀ ਈ-ਨੀਲਾਮੀ ਜ਼ਰੀਏ ਬੋਲੀ ਹੋ ਰਹੀ ਹੈ। ਬੇਸ਼ੱਕ ਈ-ਨੀਲਾਮੀ ਜ਼ਰੀਏ ਬੋਲੀ ਹੋ...

ਲੁਧਿਆਣਾ ਦੇ ਹੋਟਲ ‘ਚ ਜੂਆ ਖੇਡਦੇ ਹੋਏ 10 ਗ੍ਰਿਫਤਾਰ, ਹਜ਼ਾਰਾ ਦੀ ਨਕਦੀ ਬਰਾਮਦ

ਲੁਧਿਆਣਾ ਸ਼ਹਿਰ ਵਿੱਚ ਸੱਟੇਬਾਜ਼ੀ ਲਗਾਤਾਰ ਵੱਧਦੀ ਜਾ ਰਹੀ ਹੈ। ਰੇਲਵੇ ਸਟੇਸ਼ਨ ਨੇੜੇ ਸ਼ੇਰ-ਏ-ਪੰਜਾਬ ਹੋਟਲ ਵਿੱਚ ਜੂਆ ਖੇਡ ਰਹੇ ਮੈਨੇਜਰ...

ਅੰਮ੍ਰਿਤਸਰ : ਆਨਲਾਈਨ ਸ਼ਿਕਾਇਤ ਮਿਲਣ ‘ਤੇ ਵਿਜੀਲੈਂਸ ਨੇ ਸੇਵਾਦਾਰ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਕੀਤਾ ਦਰਜ

ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਤਹਿਸੀਲ ਦਫਤਰ-2, ਅੰਮ੍ਰਿਤਸਰ ਵਿਚ ਤਾਇਨਾਤ ਸੇਵਾਦਾਰ ਖਿਲਾਫ...

ਮੋਗਾ : ਕਾਰ ਤੇ ਰੇਹੜੇ ਦੀ ਹੋਈ ਭਿਆਨਕ ਟੱਕਰ ਹੋਣ, ਤਿੰਨ ਗੰਭੀਰ ਜ਼ਖਮੀ

ਮੋਗਾ ਨੇੜੇ ਪਿੰਡ ਮਾਣੂੰਕੇ ਦੇ ਬੱਸ ਸਟੈਂਡ ਕੋਲ ਸੜਕ ਹਾਦਸਾ ਵਾਪਰ ਗਿਆ ਜਿਥੇ ਇਕ ਕਾਰ ਤੇ ਰੇਹੜੇ ਦੀ ਭਿਆਨਕ ਟੱਕਰ ਹੋ ਗਈ ਤੇ ਇਸ ਹਾਦਸੇ ਵਿਚ 3...

ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ, 11 ਦਸੰਬਰ ਨੂੰ ਸਿੰਘੂ ਬਾਰਡਰ ਨੇੜੇ ਕਿਸਾਨ ਇਕੱਠੇ ਹੋ ਕਰਨਗੇ ‘ਸ਼ਹੀਦੀ ਸਮਾਗਮ’

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਦੀਆਂ ਗੈਰ-ਸਿਆਸੀ ਜਥੇਬੰਦੀਆਂ ਨੇ ਦਿੱਲੀ ਦੀਆਂ ਸਰਹੱਦਾਂ ਅਤੇ ਲਖੀਮਪੁਰ ਖੀਰੀ ਵਿਖੇ ਸਾਲ ਭਰ ਚੱਲੇ...

NIA ਦੀ ਪੁੱਛਗਿਛ ਦੇ ਬਾਅਦ ਲਾਈਵ ਹੋਈ ਅਫਸਾਨਾ ਖਾਨ, ਕਿਹਾ- ‘ਸਿੱਧੂ ਲਈ ਜਲਦੀ ਮਿਲੇਗਾ ਇਨਸਾਫ’

ਅਫਸਾਨਾ ਖਾਨ ਤੋਂ NIA (ਰਾਸ਼ਟਰੀ ਜਾਂਚ ਏਜੰਸੀ) ਨੇ ਦਿੱਲੀ ਵਿੱਚ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਲਾਈਵ ਹੋ ਕੇ ਅਫਸਾਨਾ ਖਾਨ ਨੇ...

CM ਭਗਵੰਤ ਮਾਨ ਦਾ ਵੱਡਾ ਐਲਾਨ, ਸਮਾਂ ਹੱਦ ਪੂਰੀ ਕਰ ਚੁੱਕੇ ਟੋਲ ਪਲਾਜ਼ੇ ਜਲਦ ਹੋਣਗੇ ਬੰਦ

ਸੰਗਰੂਰ ਵਿੱਚ 2 ਟੋਲ ਪਲਾਜ਼ਾ ਬੰਦ ਕਰਵਾਉਣ ਤੋਂ ਬਾਅਦ CM ਭਗਵੰਤ ਮਾਨ ਨੇ ਹੁਣ ਪੰਜਾਬ ਦੇ ਹੋਰ ਟੋਲ ਪਲਾਜ਼ਾ ਵੀ ਬੰਦ ਕਰਵਾਉਣ ਦੇ ਸੰਕੇਤ ਦਿੱਤੇ ਹਨ...

ਲੁਧਿਆਣਾ ਸਿਵਲ ਹਸਪਤਾਲ ‘ਚ ਹੰਗਾਮਾ, ਸ਼ਰਾਬੀਆਂ ਨੇ ਕੁੱਟਿਆ ਡਾਕਟਰ, ਕੱਪੜੇ ਫਾੜੇ, ਦੰਦੀਆਂ ਵੱਢੀਆਂ

ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਕਰੀਬ 2 ਮਹੀਨੇ ਪਹਿਲਾਂ ਕੁਝ ਬਦਮਾਸ਼ਾਂ ਨੇ ਹਸਪਤਾਲ ‘ਚ ਇਕ ਨੌਜਵਾਨ ਦਾ...

‘ਦੀਵਾਲੀ ‘ਤੇ ਇਸ ਵਾਰ ਪੰਜਾਬ ‘ਚ ਘੱਟ ਹੋਇਆ ਪ੍ਰਦੂਸ਼ਣ ਦਾ ਪੱਧਰ ਘਟਿਆ’ : ਮੰਤਰੀ ਮੀਤ ਹੇਅਰ

ਦੀਵਾਲੀ ਦੇ ਤਿਓਹਾਰ ਮੌਕੇ ਪੰਜਾਬ ‘ਚ ਔਸਤ ਹਵਾ ਗੁਣਵੱਤਾ ਸੂਚਕਾਂਕ (AQI)ਵਿਚ ਪਿਛਲੇ ਸਾਲ ਦੇ ਮੁਕਾਬਲੇ 16.4 ਫੀਸਦੀ ਤੇ 2020 ਦੇ ਮੁਕਾਬਲੇ 31.7...

ਬਠਿੰਡਾ ‘ਚ ਹੈਰੋਇਨ ਦੀ ਵੱਡੀ ਖੇਪ ਸਣੇ 3 ਗ੍ਰਿਫਤਾਰ, ਵਿਦੇਸ਼ੀ ਤਸਕਰ ਦੇ ਸੰਪਰਕ ‘ਚ ਸਨ

ਬਠਿੰਡਾ ਨਾਲ ਲੱਗਦੇ ਹਰਿਆਣਾ ਬਾਰਡਰ ‘ਤੇ ਪੰਜਾਬ ਪੁਲਿਸ ਦੇ ਇੰਟਰਸਟੇਟ ਨਾਕੇ ‘ਤੇ ਪੁਲਿਸ ਨੇ ਬੀਤੀ ਰਾਤ ਨੂੰ ਤਿੰਨ ਲੋਕਾਂ ਨੂੰ 3 ਕਿਲੋ...

‘ਪੰਜਾਬ ‘ਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਕੇ ਸਾਰੇ ਡਿਗਰੀ ਹੋਲਡਰਾਂ ਨੂੰ ਕੰਮ ਦੇਵਾਂਗੇ’ : CM ਮਾਨ

ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਲਈ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਰਹੇ ਹਨ। ਅਜਿਹਾ ਹੀ ਇਕ ਵੱਡਾ ਐਲਾਨ CM ਮਾਨ ਵੱਲੋਂ...

‘ਕੋਟਕਪੂਰਾ ਦੀ ਜੋ ਪੰਚਾਇਤ ਪਰਾਲੀ ਨਾ ਸਾੜਨ ਦਾ ਦੇਵੇਗੀ ਸਬੂਤ, ਉਸ ਨੂੰ ਦੇਣਗੇ 1 ਲੱਖ ਰੁ.’ : ਕੁਲਤਾਰ ਸੰਧਵਾਂ

ਪੰਜਾਬ ਵਿਧਾਨ ਸਭਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਚੋਣ ਖੇਤਰ ਕੋਟਕਪੂਰਾ ਅਧੀਨ ਕੋਈ ਪੰਚਾਇਤ ਇਹ ਸਾਬਤ...

ਲੁਧਿਆਣਾ : ਸਬ-ਇੰਸਪੈਕਟਰ ਦੇ ਪੁੱਤ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ‘ਚ ਪਤਨੀ ਤੇ ਮਾਂ ਤੋਂ ਮੰਗੀ ਮੁਆਫੀ

ਲੁਧਿਆਣਾ ਵਿੱਚ ਅੱਜ ਤੜਕੇ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ...

ਪੰਜਾਬ ‘ਚ ਖੁੱਲ੍ਹੇ ‘ਚ ਸਾਹ ਲੈਣਾ ਖਤਰਨਾਕ, 3 ਵੱਡੇ ਸ਼ਹਿਰਾਂ ਦਾ AQI 500 ਤੋਂ ਪਾਰ

ਪੰਜਾਬ ਦੇ ਸ਼ਹਿਰਾਂ ਵਿੱਚ ਖੁੱਲ੍ਹੇ ਵਿੱਚ ਸਾਹ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ। ਰਾਤ 8 ਵਜੇ ਤੋਂ ਬਾਅਦ ਸ਼ਹਿਰਾਂ ਦੀ ਪ੍ਰਦੂਸ਼ਿਤ ਹਵਾ ਦਮੇ...

ਦੀਵਾਲੀ ‘ਤੇ ਹਾਦਸੇ, ਮੋਗਾ ‘ਚ ਸ਼ੋਅਰੂਮ ਤੇ ਲੁਧਿਆਣਾ ‘ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੁਆਹ

ਦੀਵਾਲੀ ਦੀ ਰਾਤ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਮੋਗਾ ਦੇ ਨਿਊ ਟਾਊਨ ਇਲਾਕੇ ਵਿਚ ਬਣੀ ਰੈਡੀਮੇਡ ਸ਼ੋਅਰੂਮ ਵਿਚ...

STF ਦੀ ਜਾਂਚ ਰਿਪੋਰਟ ‘ਚ ਖੁਲਾਸਾ, ਜੇਲ੍ਹ ‘ਚ ਬੈਠੇ ਗੈਂਗਸਟਰ ਸਰਹੱਦ ਪਾਰੋਂ ਪੰਜਾਬ ਵਿਚ ਮੰਗਵਾ ਰਹੇ ਨੇ ਹਥਿਆਰ

ਪੰਜਾਬ ਦੀਆਂ ਜੇਲ੍ਹਾਂ ਦਾ ਕਨੈਕਸ਼ਨ ਹੁਣ ਪਾਕਿਸਤਾਨ ਨਾਲ ਜੁੜ ਗਿਆ ਹੈ। ਜੇਲ੍ਹ ਵਿਚ ਬੈਠੇ ਗੈਂਗਸਟਰ ਸਰਹੱਦ ਪਾਰ ਤੋਂ ਹਥਿਆਰ ਪੰਜਾਬ ਵਿਚ...

ਪਰਾਲੀ ਸਾੜਨ ਦੇ 36,96 ਮਾਮਲੇ ਆਏ ਸਾਹਮਣੇ, ਪੰਜਾਬ ਦੇ ਇਹ 3 ਜ਼ਿਲ੍ਹੇ ਬਣੇ ਹੌਟਸਪਾਟ

ਪੰਜਾਬ ਵਿਚ 15 ਸਤੰਬਰ ਤੋਂ 22 ਅਕਤੂਬਰ ਦੇ ਵਿਚ 3700 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਤੇ ਇਨ੍ਹਾਂ ਵਿਚੋਂ ਲਗਭਗ 60 ਫੀਸਦੀ ਮਾਝਾ...

ਲੁਧਿਆਣਾ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, ਐਲੀਵੇਟਿਡ ਪੁਲ ‘ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਬਾਈਕ

ਪੰਜਾਬ ਦੇ ਲੁਧਿਆਣਾ ‘ਚ ਸੜਕ ਹਾਦਸੇ ‘ਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦੇ 5 ਮਿੰਟ ਬਾਅਦ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ...

ਲੁਧਿਆਣਾ ‘ਚ ਦੀਵਾਲੀ ਦੀ ਖਰੀਦਦਾਰੀ ਕਰਕੇ ਘਰ ਜਾ ਰਹੀ ਔਰਤ ‘ਤੇ ਕਾਰ ਸਵਾਰਾਂ ਨੇ ਚੜ੍ਹਾਈ ਗੱਡੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ‘ਚ ਦੀਵਾਲੀ ਦੀ ਖਰੀਦਦਾਰੀ ਕਰਕੇ ਆਪਣੇ ਬੇਟੇ ਨਾਲ ਘਰ ਵਾਪਸ ਜਾ ਰਹੀ ਔਰਤ ਨੂੰ ਕਾਰ ਸਵਾਰਾਂ...

ਮੂਸੇਵਾਲਾ ਦੇ ਪਿੰਡ ‘ਚ ਮਨਾਈ ਜਾਵੇਗੀ ‘ਕਾਲੀ ਦੀਵਾਲੀ’, ਨਾ ਚੱਲੇਗਾ ਕੋਈ ਪਟਾਕਾ, ਨਾ ਵੰਡੀ ਜਾਏਗੀ ਮਠਿਆਈ

ਇਸ ਵਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਵਿੱਚ ਕਾਲੀ ਦੀਵਾਲੀ ਮਨਾਉਣਗੇ। ਮੂਸੇਵਾਲਾ ਕਤਲ ਕਾਂਡ ਵਿੱਚ ਇਨਸਾਫ਼ ਨਾ ਮਿਲਣ...

ਫਿਰੋਜ਼ਪੁਰ : BJP ਮੰਡਲ ਪ੍ਰਧਾਨ ਕੁੰਵਰ ਪ੍ਰਤਾਪ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ, CCTV ‘ਚ ਕੈਦ ਦੋਸ਼ੀ

ਫਿਰੋਜ਼ਪੁਰ ‘ਚ ਘੁਮਿਆਰ ਮੰਡੀ ‘ਚ ਬੀਜੇਪੀ ਮੰਡਲ ਪ੍ਰਧਾਨ ਦੇ ਘਰ ਰਾਤ ਵੇਲੇ ਦੋ ਪੈਟਰੋਲ ਬੰਬ ਸੁੱਟਣ ਵਾਲੇ ਤਿੰਨ ਬਦਮਾਸ਼ਾਂ ਖਿਲਾਫ...

ਲੁਧਿਆਣਾ : ਦਸਮੇਸ਼ ਨਗਰ ‘ਚ ਬਾਈਕ ਨੂੰ ਚਾਬੀ ਲਾਉਂਦਾ ਨਸ਼ੇੜੀ ਚੋਰ ਕਾਬੂ, ਬੁਰੀ ਤਰ੍ਹਾਂ ਚੜਿਆ ਕੁਟਾਪਾ

ਲੁਧਿਆਣਾ ਜ਼ਿਲ੍ਹੇ ਦੇ ਦਸਮੇਸ਼ ਨਗਰ ਇਲਾਕੇ ਵਿੱਚ ਲੋਕਾਂ ਨੇ ਇੱਕ ਸ਼ਰਾਬੀ ਨੌਜਵਾਨ ਨੂੰ ਬਾਈਕ ਚੋਰੀ ਕਰਦੇ ਫੜ ਲਿਆ। ਲੋਕਾਂ ਨੇ ਦੋਸ਼ੀ ਦਾ...

ਖੰਨਾ : ਦੀਵਾਲੀ ਲਈ ਪੂਜਾ ਦਾ ਸਾਮਾਨ ਲੈਣ ਜਾ ਰਹੇ ਮਾਂ-ਪੁੱਤ ਪੁਲਿਸ ਦੀ ਗੱਡੀ ਨੇ ਕੁਚਲੇ, ਔਰਤ ਦੀ ਮੌਤ

ਇਸ ਵੇਲੇ ਹਰ ਕੋਈ ਦੀਵਾਲੀ ਦੀਆਂ ਤਿਆਰੀਆਂ ਵਿੱਚ ਰੁਝਿਆ ਹੋਇਆ ਹੈ। ਬਾਜ਼ਾਰ ਵਿੱਚ ਖਰੀਦਦਾਰਾਂ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਹਨ।...

ਪੰਜਾਬ ‘ਚ ਨਸ਼ਾ ਤਸਕਰੀ ਦਾ ਨਵਾਂ ਤਰੀਕਾ, ਲੁਧਿਆਣਾ ‘ਚ ਪਾਰਸਲ ‘ਚੋਂ 25 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਲੁਧਿਆਣਾ ਪੁਲਿਸ ਦੀ ਸਖ਼ਤੀ ਤੋਂ ਬਚਣ ਲਈ ਨਸ਼ਾ ਤਸਕਰ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਉਨ੍ਹਾਂ ਨੇ ਕੋਰੀਅਰ ਰਾਹੀਂ ਦੂਜੇ ਰਾਜਾਂ ਤੋਂ ਨਸ਼ੇ...

ਲੁਧਿਆਣਾ ‘ਚ 4 ਬੱਚਿਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪਤੀ ਤੋਂ ਸੀ ਦੁਖੀ

ਲੁਧਿਆਣਾ ‘ਚ ਪਤੀ ਤੋਂ ਦੁਖੀ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹੁਣ ਥਾਣਾ ਮੇਹਰਬਾਨ ਦੀ ਪੁਲਿਸ ਨੇ ਉਸ ਖਿਲਾਫ ਖੁਦਕੁਸ਼ੀ ਲਈ...

ਲੁਧਿਆਣਾ ‘ਚ ਬੇਰੋਜ਼ਗਾਰ ਮਜ਼ਦੂਰ Youtube ‘ਤੇ ATM ਕੱਟਣਾ ਸਿੱਖ ਕੇ ਬਣੇ ਚੋਰ, ਲੱਗੇ ਪੁਲਿਸ ਦੇ ਹੱਥ

ਲੁਧਿਆਣਾ ਸਬਜ਼ੀ ਮੰਡੀ ਦੇ ਬੇਰੁਜ਼ਗਾਰ ਮਜ਼ਦੂਰਾਂ ਨੇ YouTube ਚੈਨਲ ‘ਤੇ ਬੈਂਕ ਦਾ ATM ਕੱਟ ਕੇ ਚੋਰੀ ਕਰਨ ਦੀ ਸਾਜ਼ਿਸ਼ ਰਚੀ। ਅੱਜ ਤੜਕੇ ਜੀਵਨ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਚੈਕਿੰਗ ਦੌਰਾਨ 13 ਮੋਬਾਈਲ ਹੋਏ ਬਰਾਮਦ, ਮੁਲਜ਼ਮਾਂ ਖ਼ਿਲਾਫ਼ ਕੇਸ

ਲੁਧਿਆਣਾ ਜੇਲ੍ਹ ਵਿਭਾਗ ਨੇ ਚੈਕਿੰਗ ਦੌਰਾਨ ਜੇਲ੍ਹ ਵਿੱਚੋਂ 13 ਮੋਬਾਈਲ ਬਰਾਮਦ ਕੀਤੇ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੇਂਦਰੀ...

ਲੁਧਿਆਣਾ ‘ਚ ਹਮਲਾਵਰਾਂ ਨੇ ਨੌਜਵਾਨ ‘ਤੇ ਤਲਵਾਰਾਂ ਨਾਲ ਕੀਤਾ ਹਮਲਾ, 4 ਸਾਲ ਦੀ ਰੰਜਿਸ਼ ਦੇ ਚਲਦਿਆਂ ਕੀਤਾ ਹਮਲਾ

ਪੰਜਾਬ ਦੇ ਲੁਧਿਆਣਾ ਦੇ ਕਸਬਾ ਪਾਇਲ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਇੱਕ ਕਾਰ ਸਵਾਰ ਨੂੰ ਘੇਰ ਕੇ ਉਸ ਦੀ ਬੇਰਹਿਮੀ...

ਪੰਜਾਬ ਵਿਚ ਸੇਵਾ ਕੇਂਦਰਾਂ ਦੇ ਸਮੇਂ ‘ਚ ਬਦਲਾਅ, ਬਦਲਦੇ ਮੌਸਮ ਤਹਿਤ ਲਿਆ ਗਿਆ ਫੈਸਲਾ

ਪੰਜਾਬ ਦੇ ਸੇਵਾ ਕੇਂਦਰਾਂ ਦੀ ਸਮਾਂ ਸਾਰਣੀ ਵਿਚ ਬਦਲਾਅ ਕੀਤਾ ਗਿਆ ਹੈ। ਇਹ ਤਬਦੀਲੀ ਮੌਸਮ ਤਬਦੀਲੀ ਕਾਰਨ ਕੀਤਾ ਗਿਆ ਹੈ। ਸਰਦੀ ਦਾ ਮੌਸਮ ਹੋਣ...

ਮਾਨਸਾ ’ਚ ਡੇਰਾ ਖੋਲ੍ਹਣ ’ਤੇ ਅੰਮ੍ਰਿਤਪਾਲ ਸਿੰਘ ਤੇ ਐਡਵੋਕੇਟ ਧਾਮੀ ਨੇ ਪ੍ਰਗਟਾਇਆ ਵਿਰੋਧ, ਕਿਹਾ-‘ਸਰਕਾਰ ਲਗਾਏ ਰੋਕ’

ਡੇਰਾ ਮੁਖੀ ਰਾਮ ਰਹੀਮ ਵੱਲੋਂ ਪੰਜਾਬ ਦੇ ਮਾਨਸਾ ਵਿਚ ਡੇਰਾ ਖੋਲ੍ਹਣ ਦੇ ਐਲਾਨ ‘ਤੇ ਨਵਾਂ ਵਿਵਾਦ ਛਿੜ ਗਿਆ ਹੈ। ‘ਵਾਰਿਸ ਪੰਜਾਬ ਦੇ’...

ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਦੀਵਾਲੀ ਮੌਕੇ ਪਟਾਕੇ ਚਲਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

ਦੀਵਾਲੀ ਦਾ ਤਿਓਹਾਰ 24 ਅਕਤੂਬਰ ਨੂੰ ਭਾਰਤ ਵਿਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪਟਾਕਿਆਂ ਨਾਲ ਮਨੁੱਖੀ ਸਿਹਤ ਤੇ ਵਾਤਾਵਰਣ ਉਪਰ...

ਗੜ੍ਹਸ਼ੰਕਰ ਨੰਗਲ ਰੋਡ ‘ਤੇ ਸੜਕ ਹਾਦਸੇ ਵਿਚ ਪਤਨੀ ਦੀ ਮੌਤ, ਪਤੀ ਹੋਇਆ ਜਖਮੀ

ਗੜ੍ਹਸ਼ੰਕਰ ਨੰਗਲ ਰੋਡ ‘ਤੇ ਪਿੰਡ ਸ਼ਾਹਪੁਰ ਲਾਗੇ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ...

ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਹਾਦਸਾ, ਸਾਈਕਲ ਰੈਲੀ ਵਿਚ BSF ਦਾ ਸਬ-ਇੰਸਪੈਕਟਰ ਜ਼ਖਮੀ

ਫਿਰੋਜ਼ਪੁਰ ਫਾਜ਼ਿਲਕਾ ਸੜਕ ਹਾਦਸੇ ਵਿਚ ਟਰੱਕ ਦੀ ਟੱਕਰ ਨਾਲ ਬੀਐੱਸਐੱਫ ਦੀ ਕੀਤੀ ਜਾ ਰਹੀ ਸਾਈਕਲ ਰੈਲੀ ਵਿਚ ਸ਼ਾਮਲ ਸਬ-ਇੰਸਪੈਕਟਰ ਜ਼ਖਮੀ...

ਲੁਧਿਆਣਾ : ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਲੁਧਿਆਣਾ ਵਿਚ ਕ੍ਰਾਈਮ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਆਪਸੀ ਰੰਜਿਸ਼ ਕਾਰਨ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।...

ਪਟਿਆਲਾ ‘ਚ ਹੈਵਾਨੀਅਤ ਦੀ ਹੱਦ, 70 ਸਾਲ ਦੇ ਬਜ਼ੁਰਗ ਨੇ 11 ਸਾਲਾਂ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ

ਪਟਿਆਲਾ ‘ਚ 70 ਸਾਲਾ ਵਿਅਕਤੀ ਨੇ ਆਪਣੇ ਪਿਤਾ ਦਾ ਦੋਸਤ ਹੋਣ ਦਾ ਬਹਾਨਾ ਲਾ ਕੇ 11 ਸਾਲਾ ਲੜਕੀ ਨਾਲ ਸ਼ਰਮਨਾਕ ਕਾਰਾ ਕੀਤਾ। ਥਾਣਾ ਬਖਸ਼ੀਵਾਲਾ ਦੀ...

ਰਾਮ ਰਹੀਮ ਦੀ ਪੰਜਾਬ ‘ਚ ਸੱਚਾ ਸੌਦਾ ਦਾ ਨਵਾਂ ਡੇਰਾ ਬਣਾਉਣ ਦੀ ਤਿਆਰੀ! ਹੋ ਸਕਦਾ ਏ ਬਵਾਲ

ਰਾਮ ਰਹੀਮ ਦੇ ਸਤਿਸੰਗ ਵਿੱਚ ਹਰਿਆਣਾ ਤੋਂ ਭਾਜਪਾ ਨੇਤਾਵਾਂ ਦੇ ਸ਼ਾਮਲ ਹੋਣ ਤੋਂ ਬਾਅਦ ਖੂਬ ਬਵਾਲ ਮਚਿਆ ਹੋਇਆ ਹੈ। ਦੂਜੇ ਪਾਸੇ ਰਾਮ ਰਹੀਮ ਨੇ...

ਪੈਨਸ਼ਨ ਬਹਾਲ ਹੋਣ ‘ਤੇ CM ਮਾਨ ਤੋਂ ਖੁਸ਼ ਪਟਵਾਰ ਯੂਨੀਅਨ, ਦੂਜਾ ਵਾਅਦਾ ਵੀ ਕਰਵਾਇਆ ਚੇਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ...

CM ਮਾਨ ਦੇ ਘਰ ਬਾਹਰ ਧਰਨੇ ਤੋਂ ਆਈ ਮੰਦਭਾਗੀ ਖ਼ਬਰ, ਘਰ ਪਰਤਦਿਆਂ ਕਿਸਾਨ ਦੀ ਹੋਈ ਮੌਤ

ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਖੇ ਘਰ ਦੇ ਬਾਹਰ ਕਿਸਾਨਾਂ ਦਾ ਧਰਨਾ 13 ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਧਰਨੇ ਵਿੱਚ ਸ਼ਾਮਲ ਇੱਕ...

ਗਵਾਹ ਵਜੋਂ ਅੱਜ ਲੁਧਿਆਣਾ ਅਦਾਲਤ ‘ਚ ਨਵਜੋਤ ਸਿੱਧੂ ਦੀ ਪੇਸ਼ੀ ਟਲੀ, ਮੈਡੀਕਲੀ ਅਨਫਿਟ ਕਰਾਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਮੁਲਤਵੀ ਕਰ ਦਿੱਤੀ ਗਈ ਹੈ। ਵੀਰਵਾਰ ਨੂੰ...

ਲੁਧਿਆਣਾ : ਸਹਿਪਾਠੀ ਨੇ ਬੱਚੀ ਦੀ ਅੱਖ ‘ਚ ਮਾਰੀ ਪੈਂਸਿਲ, ਗਈ ਰੋਸ਼ਨੀ, ਪਰਿਵਾਰ ਵਾਲਿਆਂ ਨੇ ਕੀਤੀ ਕਾਰਵਾਈ ਦੀ ਮੰਗ

ਲੁਧਿਆਣਾ ਵਿਚ 6 ਸਾਲ ਦੀ ਬੱਚੀ ਦੀ ਅੱਖ ਵਿਚ ਉਸ ਦੀ ਸਹਿਪਾਠੀ ਨੇ ਪੈਂਸਿਲ ਮਾਰ ਦਿੱਤੀ। ਬੱਚੀ ਸਕੂਲ ਵਿਚ ਹੀ ਦਰਦ ਨਾਲ ਤੜਫਦੀ ਰਹੀ ਪਰ ਅਧਿਆਪਕ...

ਲੁਧਿਆਣਾ ‘ਚ ਲੋਕਾਂ ਨੇ ਫੜੇ 3 ਮੋਬਾਈਲ ਚੋਰ, ਖੰਭੇ ਨਾਲ ਬੰਨ੍ਹ ਕੀਤੀ ਕੁੱਟਮਾਰ

ਪੰਜਾਬ ਦੇ ਲੁਧਿਆਣਾ ਵਿੱਚ ਲੋਕਾਂ ਨੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਫੜ ਕੇ ਕੁੱਟਿਆ।...

ਸੁਨਾਮ ‘ਚ ਰਾਮ ਰਹੀਮ ਦਾ ਬਣੇਗਾ ਨਵਾਂ ਡੇਰਾ, ਸਮਰਥਕਾਂ ਨੇ ਨਾਮ ਚਰਚਾ ਘਰ ਨੇੜੇ ਜ਼ਮੀਨ ਖਰੀਦਣ ਦੀ ਪ੍ਰਗਟਾਈ ਇੱਛਾ

40 ਦਿਨਾਂ ਦੀ ਪੈਰੋਲ ‘ਤੇ ਆਏ ਡੇਰਾ ਮੁਖੀ ਰਾਮ ਰਹੀਮ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਬਲਾਕ ਦੀ ਸੰਗਤ ਦੇ ਰੂ-ਬ-ਰੂ ਹੋਏ। ਡੇਰਾ ਪ੍ਰੇਮੀਆਂ ਨੇ...

ਸੰਗਰੂਰ : ਬ੍ਰੇਕ ਫੇਲ ਹੋਣ ਨਾਲ ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ, ਕਈ ਜ਼ਖਮੀ

ਸੰਗਰੂਰ ਤੋਂ ਸਵੇਰੇ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਬ੍ਰੇਕ ਫੇਲ ਹੋਣ ਨਾਲ ਪੀਆਰਟੀਸੀ ਦੀ ਬੱਸ ਪਲਟ ਗਈ ਹੈ। ਸਵਾਰੀਆਂ ਨਾਲ ਭਰੀ ਇਹ...

ਭਲਕੇ ਅਦਾਲਤ ‘ਚ ਗਵਾਹੀ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਜੇਲ੍ਹ ਸੁਪਰਡੈਂਟ ਤੋਂ ਮੰਗੀ ਸੁਰੱਖਿਆ, ਆਖੀ ਇਹ ਗੱਲ

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗਵਾਹ ਵਜੋਂ ਸ਼ੁੱਕਰਵਾਰ ਨੂੰ ਲੁਧਿਆਣਾ ਅਦਾਲਤ...

ਖੇਡਾਂ ਵਤਨ ਪੰਜਾਬ ਦੀਆਂ : ਲੁਧਿਆਣਾ ਬਾਸਕੇਟਬਾਲ ਅਕੈਡਮੀ ਦੀਆਂ ਮੁੰਡੇ-ਕੁੜੀਆਂ ਦੋਵੇਂ ਟੀਮਾਂ ਨੇ ਜਿੱਤੇ ਖਿਤਾਬ

ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਬਾਸਕਟਬਾਲ ਦੇ...

ਮਾਨਸਾ ਅਦਾਲਤ ‘ਚ CM ਮਾਨ ਦੀ ਪੇਸ਼ੀ, ਸਾਬਕਾ MLA ਮਾਨਸ਼ਾਹੀਆ ਨੇ ਕੀਤਾ ਸੀ ਕੇਸ

ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਅਦਾਲਤ ‘ਚ ਵੀਰਵਾਰ ਨੂੰ ਮਾਣਹਾਨੀ ਮਾਮਲੇ ‘ਚ ਪੇਸ਼ ਹੋਏ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਫਿਰ Police-CRPF ਦੀ ਤਲਾਸ਼ੀ, ਕੈਦੀਆਂ ਕੋਲੋਂ 9 ਮੋਬਾਈਲ ਬਰਾਮਦ

ਲੁਧਿਆਣਾ ਜੇਲ੍ਹ ਵਿੱਚ ਚੈਕਿੰਗ ਦੌਰਾਨ 9 ਮੋਬਾਇਲ ਫੋਨ ਬਰਾਮਦ ਹੋਏ ਹਨ, ਜੋ ਕੈਦੀਆਂ ਵੱਲੋਂ ਵਰਤੇ ਜਾ ਰਹੇ ਸਨ। ਪੁਲਿਸ ਨੇ ਜੇਲ੍ਹ ਵਿਭਾਗ ਦੀ...

ਖੰਨਾ ਵਿਖੇ ਫ਼ਰਜ਼ੀ DSP ਮਾਮਲੇ ਦੇ ਤਾਰ ਹੁਣ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜੇ

ਖੰਨਾ ਵਿਖੇ ਫ਼ਰਜ਼ੀ ਡੀਐਸਪੀ ਮਾਮਲੇ ਦੇ ਤਾਰ ਹੁਣ ਬਹੁ ਕਰੋੜੀ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜ ਗਏ ਹਨ। ਨਕਲੀ...

ਲਹਿਰਾਗਾਗਾ : ਚਾਹ ਦੇ ਕਾਰੋਬਾਰੀ ਦੀ ਜਨਮਦਿਨ ਵਾਲੇ ਦਿਨ ਰੇਲ ਗੱਡੀ ਹੇਠਾਂ ਆ ਕੇ ਹੋਈ ਮੌਤ

ਲਹਿਰਾਗਾਗਾ ਦੇ ਸੁਰਿੰਦਰ ਕੁਮਾਰ ਡੀ. ਸੀ. ਦੀ ਅੱਜ ਜਨਮ ਦਿਨ ਮੌਕੇ ਅੱਜ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਉਹ ਚਾਹ ਦੇ ਕਾਰੋਬਾਰੀ ਸਨ ।66...

ਗੈਂਗਸਟਰ ਦੀਪਕ ਟੀਨੂੰ ਤੋਂ 5 ਗ੍ਰੇਨੇਡ ਤੇ 2 ਆਟੋਮੈਟਿਕ ਪਿਸਤੌਲਾਂ ਬਰਾਮਦ, ਦਿੱਲੀ ਪੁਲਿਸ ਨੇ ਕੀਤੇ ਅਹਿਮ ਖੁਲਾਸੇ

ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਦਿੱਲੀ...

ਖੰਨਾ : 4 ਦਿਨ ਤੋਂ ਕਮਰੇ ‘ਚ ਬੰਦ ਮਿਲੀ ਜਿਮ ਟ੍ਰੇਨਰ ਦੀ ਸੜੀ ਹੋਈ ਲਾਸ਼, ਮੋਬਾਈਲ ਤੋਂ ਖੁੱਲ੍ਹੇਗਾ ਮੌਤ ਦਾ ਰਾਜ਼

ਲੁਧਿਆਣਾ ਦੇ ਕਸਬਾ ਖੰਨਾ ‘ਚ ਇਕ ਔਰਤ ਦੀ ਲਾਸ਼ ਘਰ ‘ਚ ਪਈ ਮਿਲੀ ਹੈ। ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਘਰ ‘ਚੋਂ ਹੀ ਬਦਬੂ ਆਉਣ ਲੱਗੀ।...

ਬਠਿੰਡਾ ‘ਚ ਹੁਣ ਥਰਮਲ ਪਲਾਂਟ ਦੀ ਕੰਧ ‘ਤੇ ਲਿਖੇ ਮਿਲੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਪੰਜਾਬ ‘ਚ ਦਹਿਸ਼ਤ ਫੈਲਾਉਣ ਦੀਆਂ ਗੁਰਪਤਵੰਤ ਦੀਆਂ ਸਾਜ਼ਿਸ਼ਾਂ ਜਾਰੀ ਹਨ। ਬਠਿੰਡਾ ‘ਚ ਇਕ ਵਾਰ ਫਿਰ ਕੰਧ ‘ਤੇ ਖਾਲਿਸਤਾਨ ਨਾਲ ਸਬੰਧਤ...

ਸਮਰਾਲਾ : ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰ ਰਹੇ ਬੰਦੇ ਦੀ ਲਈ ਜਾਨ, ਮਾਰੀ ਜ਼ਬਰਦਸਤ ਟੱਕਰ

ਅੱਜ ਤੜਕੇ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰਕੇ ਵਾਪਸ ਸਮਰਾਲੇ ਪਰਤ ਰਹੇ ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿਚ...

ਲੁਧਿਆਣਾ : ਕੁੜੀ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ, ਖੁਦਕੁਸ਼ੀ ਦੀ ਧਮਕੀ, ਲਾਏ ਵੱਡੇ ਦੋਸ਼

ਲੁਧਿਆਣਾ ਦੇ ਸ਼ੇਰਪੁਰ ਵਿੱਚ ਇੱਕ ਕੁੜੀ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਈ। ਇੱਥੇ ਕੁੜੀ ਨੇ ਪੁਲਿਸ ਨੂੰ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ...

ਲੁਧਿਆਣਾ : ਤੋਰੀਆਂ ਦੀ ਸਬਜ਼ੀ ਬਣਾਉਣ ‘ਤੇ ਕਪੂਤ ਪੁੱਤ ਨੇ ਮਾਰ ਸੁੱਟੀ ਮਾਂ, ਛੱਤ ਤੋਂ ਸੁੱਟ ਰਾਡ ਨਾਲ ਕੁੱਟਿਆ

ਲੁਧਿਆਣਾ ਵਿੱਚ ਇੱਕ ਕਾਪੂਤ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਨਿਊ ਅਸ਼ੋਕ ਨਗਰ ‘ਚ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਇਸ ਕਰਕੇ...

ਫਿਲੌਰ ‘ਚ ਪੁਲਿਸ ‘ਤੇ ਚੱਲੀਆਂ ਗੋਲੀਆਂ, ਗੋਲੀ ਲੱਗਣ ਦੇ ਬਾਵਜੂਦ ਹੌਲਦਾਰ ਨੇ ਦਬੋਚਿਆ ਤਸਕਰ

ਫਿਲੌਰ ਵਿਖੇ ਨਸ਼ਾ ਤਸਕਰ ਨੂੰ ਫੜ੍ਹਨ ਗਈ ਪੁਲਿਸ ਪਾਰਟੀ ‘ਤੇ ਤਸਕਰ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਗੋਲੀ ਲੱਗਣ ਨਾਲ ਹੌਲਦਾਰ ਮਨਦੀਪ...

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਦੀਵਾਲੀ ਤੋਹਫਾ, 3542 ਸਫਾਈ ਸੇਵਕਾਂ, ਸੀਵਰਮੈਨਾਂ ਦੀਆਂ ਸੇਵਾਵਾਂ ਨੂੰ ਕੀਤਾ ਰੈਗੂਲਰ

ਪੰਜਾਬ ਸਰਕਾਰ ਨੇ ਨਗਰ ਨਿਗਮ, ਲੁਧਿਆਣਾ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ 3542 ਸਫਾਈ ਸੇਵਕਾਂ/ਸੀਵਰਮੈਨਾਂ ਦੀਆਂ ਸੇਵਾਵਾਂ ਨੂੰ...

‘ਸੱਸ-ਸਹੁਰੇ ਖਿਲਾਫ ਝੂਠੀ ਸ਼ਿਕਾਇਤ ਕੀਤੀ ਤਾਂ ਪਤੀ ਤਲਾਕ ਮੰਗਣ ਦਾ ਹੱਕਦਾਰ’ : ਹਾਈਕੋਰਟ ਦੀ ਅਹਿਮ ਟਿੱਪਣੀ

ਪਤੀ ਤੇ ਸੱਸ-ਸਹੁਰੇ ਖਿਲਾਫ ਝੂਠੀ ਸ਼ਿਕਾਇਤ ਦੇ ਇਕ ਮਾਮਲੇ ਵਿਚ ਟਿੱਪਣੀ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਝੂਠੀ ਸ਼ਿਕਾਇਤਾਂ...

ਦੀਪਕ ਟੀਨੂ ਦੀ ਗਰਲਫ੍ਰੈਂਡ ਜਤਿੰਦਰ ਕੌਰ ਦੀ ਹੋਈ ਪੇਸ਼ੀ, ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ

ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਦੀ ਅੱਜ ਮਾਨਸਾ ਅਦਾਲਤ ਵਿਚ ਪੇਸ਼ੀ ਹੋਈ ਹੈ। ਕੋਰਟ ਨੇ ਜਤਿੰਦਰ ਕੌਰ ਨੂੰ ਸਲਾਖਾਂ ਦੇ ਪਿੱਛੇ 14 ਦਿਨ ਦੀ...

ਲੁਧਿਆਣੇ ‘ਚ ਗੰਦਗੀ ਦੇ ਵਿਚਕਾਰ ਬਣ ਰਹੀਆਂ ਸੀ ਮਠਿਆਈਆਂ, ਸਿਹਤ ਵਿਭਾਗ ਨੇ ਕਰਵਾਇਆ ਨਸ਼ਟ

ਲੁਧਿਆਣਾ ਸ਼ਹਿਰ ਦੇ ਗੁਰਪਾਲ ਨਗਰ ਇਲਾਕੇ ‘ਚ ਸਿਹਤ ਵਿਭਾਗ ਦੀ ਟੀਮ ਨੇ ਮਿਠਾਈ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ...

ਵਿਧਾਨ ਸਭਾ ਚੋਣਾਂ ਦੌਰਾਨ ਹੋਈ ਝੜਪ ਦੇ ਮਾਮਲੇ ‘ਚ ਸਿਮਰਜੀਤ ਬੈਂਸ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ

ਵਿਧਾਨ ਸਭਾ ਚੋਣਾਂ ਦੌਰਾਨ ਸ਼ਿਮਲਾਪੁਰੀ ਇਲਾਕੇ ਵਿੱਚ ਸਾਬਕਾ ਵਿਧਾਇਕ ਅਤੇ ਲਿਪ (ਲੋਕ ਇਨਸਾਫ ਪਾਰਟੀ) ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ...

ਲੁਧਿਆਣਾ ‘ਚ ਕਿਡਨੈਪ ਕੀਤੀ ਬੱਚੀ ਅੰਮ੍ਰਿਤਸਰ ‘ਚ ਮਿਲੀ, ਪੁਲਿਸ ਨੇ ਕੀਤੀ ਮਾਪਿਆਂ ਦੇ ਹਵਾਲੇ

ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ 4 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ। ਇਸ ਦੌਰਾਨ...

ਲੁਧਿਆਣਾ ‘ਚ 2 ਕਾਰਾਂ ਵਿਚਾਲੇ ਜ਼ਬਰਦਸਤ ਟੱਕਰ, ਅੱਧੇ ਘੰਟੇ ਪਹਿਲਾ ਸ਼ੋਅਰੂਮ ‘ਚੋਂ ਕਢਵਾਈ ਸੀ ਫੋਰਚੂਨਰ

ਪੰਜਾਬ ਦੇ ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਦੇਰ ਰਾਤ ਇੱਕ ਫਾਰਚੂਨਰ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਇੱਕ...

ਲਹਿਰਾਗਾਗਾ : ਇੱਟਾਂ ਵਾਲੇ ਭੱਠੇ ਦੀ ਪਾਣੀ ਵਾਲੀ ਟੈਂਕੀ ਫਟਣ ਨਾਲ 2 ਪ੍ਰਵਾਸੀ ਕੁੜੀਆਂ ਦੀ ਮੌਤ, 4 ਫੱਟੜ

ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਪੈਂਦੇ ਪਿੰਡ ਠਸਕਾ ਵਿਖੇ ਵੱਡਾ ਹਾਦਸਾ ਵਾਪਰ ਗਿਆ, ਜਿਥੇ ਇੱਟਾਂ ਵਾਲੇ ਭੱਠੇ ਦੀ ਪਾਣੀ ਵਾਲੀ ਟੈਂਕੀ...

NIA ਦਾ ਗੈਂਗਸਟਰਾਂ ‘ਤੇ ਸ਼ਿਕੰਜਾ, ਪੰਜਾਬ-ਦਿੱਲੀ ਸਣੇ 40 ਥਾਵਾਂ ‘ਤੇ ਰੇਡ, ਬਠਿੰਡਾ ‘ਚ ਪਹੁੰਚੀ ਜੱਗਾ ਜੰਡੀਆ ਦੇ ਘਰ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਵਾਰ ਫਿਰ ਸੁਰਖੀਆਂ ‘ਚ ਆਏ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ NIA ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ...