May 14

ਭਾਖੜਾ ਨਹਿਰ ‘ਚ ਨਹਾਉਣ ਗਏ ਭੁਨਰਹੇੜੀ ਦੇ 2 ਨੌਜਵਾਨ ਰੁੜ੍ਹੇ, ਗੋਤਾਖੋਰਾਂ ਦੀ ਮਦਦ ਨਾਲ ਭਾਲ ਸ਼ੁਰੂ

ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਭਾਖੜਾ ਤੇ ਹੋਰ ਛੋਟੀਆਂ-ਮੋਟੀਆਂ ਨਹਿਰਾਂ ਵਿੱਚ ਨਹਾਉਣ ‘ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ...

ਪਟਿਆਲਾ ਝੜਪ ਮਾਮਲੇ ‘ਚ 4 ਹੋਰ ਕਾਬੂ, ਘਟਨਾ ‘ਚ ਵਰਤੀ ਗਈ ਪਿਸਤੌਲ ਵੀ ਬਰਾਮਦ

ਪਟਿਆਲਾ : ਪੰਜਾਬ ਪੁਲਿਸ ਨੇ ਪਟਿਆਲਾ ਝੜਪ ਦੌਰਾਨ ਹੋਈ ਫਾਇਰਿੰਗ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ...

5ਵੀਂ ‘ਚੋਂ ਪੂਰੇ ਪੰਜਾਬ ‘ਚ ਅੱਵਲ ਆਈ ਸੁਖਮਨ ਦੇ ਘਰ ਪਹੁੰਚੇ ਹਰਸਿਸਮਰਤ ਬਾਦਲ, ਮਾਪਿਆਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਅਕਾਲੀ ਦਲ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ 5ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਸਾਰੇ ਪੰਜਾਬ ‘ਚੋਂ...

ਮੋਹਾਲੀ : 2 ਕਿਸਾਨਾਂ ਨੇ ਇੱਕ-ਦੂਜੇ ਤੋਂ ਵੱਧ-ਚੜ੍ਹ ਲਾਈ ਬੋਲੀ, ਸਾਲ ਲਈ 33 ਲੱਖ ਠੇਕੇ ‘ਤੇ ਚੜ੍ਹੀ 4 ਏਕੜ ਜ਼ਮੀਨ

ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦਾ ਪਿੰਡ ਪਲਹੇੜੀ ਅੱਜ ਕੱਲ੍ਹ ਹਰ ਜਗ੍ਹਾ ਚਰਚਾ ਵਿੱਚ ਆ ਗਿਆ ਹੈ, ਇਸ ਦਾ ਕਾਰਨ ਹੈ ਇਥੇ ਦੀ ਪੰਚਾਇਤੀ...

ਲੁਧਿਆਣਾ : ਨਸ਼ੇੜੀ ਪੁੱਤ ਦੀ ਬੇਵੱਸ ਮਾਂ ਪੁੱਜੀ ਵਿਧਾਇਕ ਕੋਲ, ਬੇਟੇ ਨੂੰ ਮਾਰਨ ਦੀ ਇਜਾਜ਼ਤ ਦਿਵਾਉਣ ਦੀ ਕੀਤੀ ਮੰਗ

ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦੀ ਲਤ ਵਧਦੀ ਜਾ ਰਹੀ ਹੈ। ਨਸ਼ਾ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ...

ਮੋਹਾਲੀ ਬਲਾਸਟ : ਦੋਸ਼ੀ ਨਿਸ਼ਾਨ ਸਿੰਘ ਨੂੰ ਅਦਾਲਤ ਨੇ ਭੇਜਿਆ 9 ਦਿਨ ਦੇ ਰਿਮਾਂਡ ‘ਤੇ

ਮੋਹਾਲੀ ਪੁਲਿਸ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੋ ਦੋਸ਼ੀ ਨਿਸ਼ਾਨ ਸਿੰਘ ਨੂੰ ਪ੍ਰੋਡਕਸ਼ਨ ਰਿਮਾਂਡ ‘ਤੇ ਲੈ ਕੇ ਆਈ ਹੈ।...

ਧਰਮਸ਼ਾਲਾ ਤੋਂ ਬਾਅਦ ਹੁਣ ਫਰੀਦਕੋਟ ‘ਚ ਦੀਵਾਰ ‘ਤੇ ਮਿਲੇ ਖਾਲਿਸਤਾਨ ਦੇ ਨਾਅਰੇ, ਮਾਮਲਾ ਦਰਜ

ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਧਰਮਸ਼ਾਲਾ ਦੇ ਵਿਧਾਨ ਸਭਾ ਗੇਟ ਤੋਂ ਬਾਅਦ ਅੱਜ...

MLA ਉਗੋਕੇ ਦੀ ਡਿਸਪੈਂਸਰੀ ‘ਤੇ ਰੇਡ, ਡਾਕਟਰ ਗੈਰ-ਹਾਜ਼ਰ, ਹਾਜ਼ਰੀ ਰਜਿਸਟਰ ਵਾਲੇ ਕਮਰੇ ਨੂੰ ਲਾਇਆ ਜਿੰਦਰਾ

ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਸਰਕਾਰੀ ਡਿਸਪੈਂਸਰੀ ‘ਤੇ ਰੇਡ ਮਾਰੀ। ਜਦੋਂ ਉਹ ਡਿਸਪੈਂਸਰੀ ਪਹੁੰਚੇ...

ਪੰਜਾਬ : ਤਕਨੀਕੀ ਖਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਨੂੰ ਕਰਨੀ ਪਈ ਐਮਰਜੈਂਸੀ ਲੈਂਡਿੰਗ

ਫੌਜ ਦੇ ਇੱਕ ਹੈਲੀਕਾਪਟਰ ਨੂੰ ਅੱਜ ਸ਼ਾਮ ਲਗਭਗ 6.15 ਵਜੇ ਲੰਬੀ ਖੇਤਰ ਦੇ ਪਿੰਡ ਫਤਿਹਪੁਰ ਮਨੀਆਂਵਾਲਾ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ...

ਬਲਵਿੰਦਰ ਦੀ ਮਦਦ ਲਈ ਅੱਗੇ ਆਏ ਡਾ. ਓਬਰਾਏ, ਬਲੱਡ ਮਨੀ ‘ਚੋਂ ਘੱਟਦੇ 20 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਸਾਊਦੀ ਅਰਬ ਵਿਚ ਫਸੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ...

ਬਠਿੰਡਾ : ਜਦੋਂ ਬੱਸ ਅੱਗੇ ਲੇਟ ਕੇ ਬਜ਼ੁਰਗ ਮਹਿਲਾ ਨੇ ਕੰਡਕਟਰ ਤੋਂ ਟਿਕਟ ਦੇ 20 ਰੁਪਏ ਲਏ ਵਾਪਸ

20 ਰੁਪਏ ਕਰਕੇ ਇਕ ਬਜ਼ੁਰਗ ਮਹਿਲਾ ਵੱਲੋਂ ਸਰਕਾਰੀ ਬੱਸ ਅੱਗੇ ਲੇਟ ਕੇ ਹਾਈ ਵੋਲੇਟਜ ਡਰਾਮਾ ਕੀਤਾ ਗਿਆ। ਬਜ਼ੁਰਗ ਮਹਿਲਾ ਟਿਕਟ ਦੇ ਪੈਸੇ ਕੱਟੇ...

ਲੁਧਿਆਣਾ ‘ਚ ਵੱਡੀ ਮਾਤਰਾ ‘ਚ ਲਾਹਣ ਤੇ ਨਾਜਾਇਜ਼ ਸ਼ਰਾਬ ਕੀਤੀ ਗਈ ਨਸ਼ਟ, ਸੀਵਰੇਜ ਦੇ ਪਾਣੀ ਨਾਲ ਕੱਢੀ ਜਾਂਦੀ ਸੀ ਸ਼ਰਾਬ

ਲੁਧਿਆਣਾ : ਆਬਕਾਰੀ ਟੀਮਾਂ ਵੱਲੋਂ ਮੰਗਲਵਾਰ ਤੜਕੇ ਲੁਧਿਆਣਾ ਜ਼ਿਲ੍ਹੇ ਦੇ ਬੇਟ ਇਲਾਕੇ ਵਿੱਚ ਛਾਪੇਮਾਰੀ ਕਰਕੇ 2.80 ਲੱਖ ਕਿਲੋਗ੍ਰਾਮ ਲਾਹਣ...

ਮੋਹਾਲੀ ਬਲਾਸਟ : ਜਾਂਚ ਏਜੰਸੀਆਂ ਨੂੰ ਮਿਲੀ ਵੱਡੀ ਸਫ਼ਲਤਾ, ਹਮਲਾਵਰਾਂ ਦੀ ਮਦਦ ਕਰਨ ਵਾਲਾ ਗ੍ਰਿਫ਼ਤਾਰ!

ਚੰਡੀਗੜ੍ਹ: ਮੋਹਾਲੀ ਵਿੱਚ ਸੋਮਵਾਰ ਰਾਤ ਨੂੰ ਪੁਲਿਸ ਇੰਟੈਲੀਜੈਂਸ ਯੂਨਿਟ ਦੇ ਹੈੱਡਕੁਆਰਟਰ ‘ਤੇ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ ਨਾਲ...

ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਪਾ ਤੇ ਮਸਾਜ ਸੈਂਟਰਾਂ ‘ਚ CCTV ਕੈਮਰੇ ਲਗਾਉਣ ਦੇ ਹੁਕਮ ਜਾਰੀ

ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਰੇ ਸਪਾ ਤੇ ਸਮਾਜ ਸੈਂਟਰਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਮੁਤਾਬਕ ਹੁਣ ਸਾਰੇ...

ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਾਖੜਾ ਤੇ ਹੋਰ ਨਹਿਰਾਂ ‘ਚ ਨਹਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਨਹਿਰ ਵਿਚ ਨੌਜਵਾਨਾਂ ਦੇ ਡੁੱਬਣ ਦੀਆਂ ਘਟਨਾਵਾਂ ਬਹੁਤ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੀਆਂ ਹਨ। ਇਸੇ ਦਾ...

CM ਮਾਨ ਸਰਕਾਰ ਦਾ ਵੱਡਾ ਐਕਸ਼ਨ, ਸੰਗਰੂਰ ਦੇ SP ਤੇ ASI ਖ਼ਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਕੀਤਾ ਦਰਜ

ਸੱਤਾ ‘ਤੇ ਕਾਬਜ਼ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪੂਰੇ ਐਕਸ਼ਨ ਮੋਡ ਵਿਚ ਹੈ। ਗੈਰ-ਕਾਨੂੰਨੀ...

ਸਿੱਖਿਆ ਨੂੰ ਲੈ ਕੇ ਬੋਲੇ CM ਮਾਨ, ‘ਪੰਜਾਬ ਦੇ ਟੀਚਰਾਂ ਨੂੰ ਵਿਦੇਸ਼ ਤੋਂ ਦੁਆਈ ਜਾਏਗੀ ਟ੍ਰੇਨਿੰਗ’

ਅੱਜ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੇ ਸਿੱਖਿਆ ਪ੍ਰਣਾਲੀ ਨੂੰ...

ਮੋਹਾਲੀ ਬਲਾਸਟ : ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਵਾਲੇ ਅਧਿਕਾਰੀ ਸਨ ਨਿਸ਼ਾਨੇ ‘ਤੇ! NIA ਵੀ ਕਰੇਗੀ ਜਾਂਚ

ਮੋਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ‘ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ...

ਮੋਹਾਲੀ ਬਲਾਸਟ ਮਗਰੋਂ ਐਕਸ਼ਨ ‘ਚ ਮਾਨ ਸਰਕਾਰ, ਪੁਲਿਸ ਅਧਿਕਾਰੀਆਂ ਨਾਲ ਸੱਦੀ ਮੀਟਿੰਗ

ਮੋਹਾਲੀ ਵਿੱਚ ਖੁਫੀਆ ਮੁੱਖ ਦਫਤਰ ‘ਤੇ ਹਮਲੇ ਦੇ ਸਬੰਧ ਵਿੱਚ ਸੋਹਾਣਾ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਐੱਸ.ਆਈ. ਬਲਕਾਰ ਸਿੰਘ ਦੇ...

ਲੁਧਿਆਣਾ ‘ਚ ਕੱਪੜਾ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਕੱਚਾ ਮਾਲ ਸੜ੍ਹ ਕੇ ਹੋਇਆ ਸੁਆਹ

ਪੰਜਾਬ ਦੇ ਲੁਧਿਆਣਾ ਦੇ ਇਲਾਕਾ ਕਿਰਪਾਲ ਨਗਰ ਵਿੱਚ ਸੋਮਵਾਰ ਦੇਰ ਰਾਤ ਏਸੀ ਗੁਪਤਾ ਟੈਕਸਟਾਈਲ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ । ਜਿਵੇਂ ਹੀ...

CM ਮਾਨ ਅੱਜ ਪ੍ਰਿੰਸੀਪਲਾਂ ਤੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ, ਸਿੱਖਿਆ ਸਬੰਧੀ ਕਰ ਸਕਦੇ ਨੇ ਵੱਡਾ ਐਲਾਨ

ਪੰਜਾਬ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਲਈ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਸੂਬਾ ਪੱਧਰੀ ਬੈਠਕ...

ਪਟਿਆਲਾ ਮਿਊਂਸਪਲ ਚੋਣਾਂ ਲਈ ਪਰਮਿੰਦਰ ਸਿੰਘ ਬਰਾੜ ਸਹਿ-ਇੰਚਾਰਜ ਨਿਯੁਕਤ

ਪਟਿਆਲਾ ਮਿਊਂਸਪਲ ਚੋਣਾਂ ਲਈ ਪਰਮਿੰਦਰ ਸਿੰਘ ਬਰਾੜ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦੇ...

‘ਆਪ’ MLA ਸੌਂਧ ਦੀ ਫੇਕ ਫੇਸਬੁੱਕ ID ਬਣਾ ਕੇ ਠੱਗੀ ਦੀ ਕੋਸ਼ਿਸ਼, 30,000 ਰੁ. ਗੂਗਲ-ਪੇ ਕਰਨ ਲਈ ਕਿਹਾ

ਪੰਜਾਬ ਵਿੱਚ ਸੋਸ਼ਲ ਮੀਡੀਆ ਦੇ ਠੱਗਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਹੀ ਨਿਸ਼ਾਨਾ ਬਣਾ ਲਿਆ। ਖੰਨਾ ਤੋਂ MLA ਤਰੁਣਪ੍ਰੀਤ ਸਿੰਘ ਸੌਂਧ ਦੀ...

ਬਰਨਾਲਾ : ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਘੇਰਨ ਜਾ ਰਹੇ PTI ਅਧਿਆਪਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ

ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਬਰਨਾਲਾ ਵਿਖੇ ਕੋਠੀ ਦਾ ਐਤਵਾਰ ਨੂੰ ਘਿਰਾਓ ਕਰਨ ਜਾ ਰਹੇ ਪੀਟੀਆਈ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ...

ਪੰਜਾਬ ਪੁਲਿਸ ਵੱਲੋਂ ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨਾਕਾਮ, ਖਰੜ ਤੋਂ 3 ਪਿਸਤੌਲਾਂ ਸਣੇ ਇੱਕ ਕਾਬੂ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸ਼ਨੀਵਾਰ ਨੂੰ ਖਰੜ ਦੇ ਨਡਿਆਲਾ ਚੌਕ ਤੋਂ ਇੱਕ...

ਦੁਖਦਾਈ ਖ਼ਬਰ: ਲੁਧਿਆਣਾ ਦੇ PAU ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪੁਲਿਸ ਕਾਲ ਡਿਟੇਲ ਦੀ ਕਰ ਰਹੀ ਹੈ ਜਾਂਚ

ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਸ਼ਨੀਵਾਰ ਦੇਰ ਸ਼ਾਮ ਪੀਏਯੂ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਦੇ ਇੱਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ।...

ਹੁੱਕਾ ਬਾਰਾਂ ‘ਤੇ ਕਾਰਵਾਈ, ਰਸਟੋਰੈਂਟ, ਢਾਬੇ 11.45 ਵਜੇ ਤੱਕ ਬੰਦ, ਲੁਧਿਆਣਾ ‘ਚ ਲੱਗੀਆਂ ਵੱਖ-ਵੱਖ ਪਾਬੰਦੀਆਂ

ਲੁਧਿਆਣਾ ਵਿੱਚ ਅਗਲੇ ਰੈਸਟੋਰੈਂਸਟ, ਢਾਬੇ, ਕਲੱਬ ਤੇ ਆਈਸਕ੍ਰੀਮ ਪਾਰਲਰ ਰਾਤ 11.45 ਵਜੇ ਤੱਕ ਹੀ ਖੁੱਲ੍ਹ ਸਕਣਗੇ। ਪੁਲਿਸ ਕਮਿਸ਼ਨਰੇਟ ਵੱਲੋਂ...

ਲੁਧਿਆਣਾ : ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ ਸੁਲਝੀ, ਪੁੱਤ ਦੇ NRI ਸਾਲੇ ਨੇ ਹੀ ਉਤਾਰਿਆ ਸੀ ਮੌਤ ਦੇ ਘਾਟ

ਲੁਧਿਆਣਾ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਸੁਲਝਾ ਲਿਆ...

ਬਟਾਲਾ : ਅੱਗ ਦੀ ਲਪੇਟ ‘ਚ ਆ ਕੇ ਬੱਸ ਪਲਟਣ ਦੇ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, ਡਰਾਈਵਰ ਗ੍ਰਿਫਤਾਰ

ਨਾੜ ਦੀ ਅੱਗ ਦੀ ਲਪੇਟ ‘ਚ ਆ ਕੇ ਬੱਸ ਪਲਟਣ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਬੱਸ ਡਰਾਈਵਰ ਨੂੰ ਗ੍ਰਿਫਤਾਰ...

ਲੁਧਿਆਣਾ : ਹੈਰੋਇਨ ਦੀ ਤਸਕਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ

ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ...

ਲੁਧਿਆਣਾ ‘ਚ ਫੂਡ ਸਪਲਾਈ ਵਿਭਾਗ ਦਾ ਛਾਪਾ, 18 ਘਰੇਲੂ ਗੈਸ ਸਿਲੰਡਰ ਜ਼ਬਤ; ਦਰਜ FIR

ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਫੂਡ ਸਪਲਾਈ ਵਿਭਾਗ ਨੇ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ...

ਲੁਧਿਆਣਾ : ਅੱਤਵਾਦੀ ਭੁਪਿੰਦਰ ਦੇ ਘਰ ਪੁਲਿਸ ਦੀ ਦਬਿਸ਼, ਘਰੋਂ ਗਿਆ ਸੀ ਹਜ਼ੂਰ ਸਾਹਿਬ ਕਹਿ ਕੇ

ਹਰਿਆਣਾ ਦੇ ਕਰਨਾਲ ਵਿੱਚ ਹਾਈਵੇ ਤੋਂ ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀਆਂ ਵਿੱਚੋਂ ਇੱਕ ਭੁਪਿੰਦਰ ਸਿੰਘ ਸੈਣੀ ਦੇ ਲੁਧਿਆਣਾ ਦੇ ਘਰ...

ਲੁਧਿਆਣਾ : ਔਰਤਾਂ ਨੂੰ ਕਰਵਾਇਆ ਜਾਏਗਾ ਮੁਫ਼ਤ 70 ਘੰਟੇ ਦਾ ਆਨਲਾਈਨ ਕੋਰਸ, ਇੰਝ ਕਰੋ ਰਜਿਸਟ੍ਰੇਸ਼ਨ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਔਰਤਾਂ ਦੇ ਹਿੱਤ ਵਿੱਚ ਅਹਿਮ ਫੈਸਲਾ ਲਿਆ ਹੈ, ਜਿਸ ਮੁਤਾਬਕ...

ਪਟਿਆਲਾ ਝੜਪ: ਬਰਜਿੰਦਰ ਸਿੰਘ ਪਰਵਾਨਾ ਦਾ ਅਦਾਲਤ ਨੇ 9 ਤਰੀਕ ਤੱਕ ਵਧਾਇਆ ਪੁਲਿਸ ਰਿਮਾਂਡ

ਪਟਿਆਲਾ ਝੜਪ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮਾਸਟਰਮਾਈਂਡ ਬਰਜਿੰਦਰ ਸਿੰਘ ਪਰਵਾਨਾ ਬਰਜਿੰਦਰ ਸਿੰਘ ਪਰਵਾਨਾ ਦਾ 9 ਤਰੀਕ ਤੱਕ ਦਾ ਰਿਮਾਂਡ...

ਸੀਐਮ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਲੁਧਿਆਣਾ ਪਹੁੰਚ ਰਹੇ ਹਨ ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਸੀਐਮ ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਸ਼ਹਿਰ ਪਹੁੰਚ ਰਹੇ ਹਨ। ਸੀਐਮ ਮਾਨ ਇੱਥੇ ਪੀਏਯੂ...

ਲੁਧਿਆਣਾ ‘ਚ ਪਤੀ-ਪਤਨੀ ਦਾ ਬੇਰਹਮੀ ਨਾਲ ਕਤਲ, 15 ਮਈ ਨੂੰ ਪੁੱਤ ਕੋਲ ਜਾਣਾ ਸੀ ਕੈਨੇਡਾ

ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਬੀਤੀ ਦੇਰ ਰਾਤ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਭਾਈ ਰਣਧੀਰ ਸਿੰਘ (ਬੀ.ਆਰ.ਐੱਸ.) ਨਗਰ ਵਿੱਚ ਦੋਹਰੇ...

ਸਿੱਖਿਆ ਮੰਤਰੀ ਨੇ ਬਟਾਲਾ ‘ਚ ਸਕੂਲੀ ਬੱਸ ਹਾਦਸੇ ‘ਚ ਜ਼ਖਮੀ ਬੱਚਿਆਂ ਦੇ ਫ੍ਰੀ ਇਲਾਜ ਦੇ ਦਿੱਤੇ ਹੁਕਮ

ਬਟਾਲਾ ਦੇ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਅੱਜ ਵੱਡਾ ਹਾਦਸਾ ਵਾਪਰ ਗਿਆ। ਬੱਸ ਵਿਚ 42 ਬੱਚੇ ਸਵਾਰ ਸਨ। ਸਕੂਲ...

ਨਸ਼ਿਆਂ ਖਿਲਾਫ਼ ਐਕਸ਼ਨ, ਵਾਇਰਲ ਵੀਡੀਓ ‘ਚ ਨਸ਼ਾ ਵੇਚਣ ਵਾਲਾ ਗ੍ਰਿਫਤਾਰ, 400-400 ‘ਚ ਵੇਚ ਰਿਹਾ ਸੀ ਪੁੜੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਕਾਰੋਬਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ...

ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਦੇ ਸਾਬਕਾ ਸਰਪੰਚ ਦੀ ਘਰ ’ਚੋਂ ਮਿਲੀ ਗਲੀ-ਸੜੀ ਲਾਸ਼

ਜ਼ਿਲ੍ਹਾ ਫਿਰੋਜ਼ਪੁਰ ਦੇ ਅੱਕੂ ਮਸਤੇ ਕੇ ਪਿੰਡ ਵਿੱਚ ਬਸਤੀ ਜੀਵਨ ਸਿੰਘ ਵਾਲਾ ਰਹਿੰਦੇ ਰਛਪਾਲ ਸਿੰਘ ਉਰਫ ਪਾਲਾ ਸਾਬਕਾ ਸਰਪੰਚ ਦੀ ਘਰੋਂ ਗਲੀ...

ਮੁੱਖ ਮੰਤਰੀ ਦਾ ਨਕਲੀ OSD ਗ੍ਰਿਫਤਾਰ, ਅਧਿਕਾਰੀਆਂ ‘ਤੇ ਨਿਯਮਾਂ ਦੇ ਉਲਟ ਕੰਮ ਕਰਨ ਲਈ ਬਣਾਉਂਦਾ ਸੀ ਦਬਾਅ

ਲੁਧਿਆਣਾ ‘ਚ ਖੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓਐੱਸਡੀ ਦੱਸਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਵਿਅਕਤੀ...

ਪਟਿਆਲਾ : IG ਛੀਨਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਹੋਏ ਨਤਮਸਤਕ, ਸੁਖਾਵੇਂ ਮਾਹੌਲ ਨੂੰ ਲੈ ਕੇ ਕੀਤੀ ਬੈਠਕ

ਪਟਿਆਲਾ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ...

ਕੋਟਕਪੂਰਾ ‘ਚ ਆੜ੍ਹਤੀ ਪ੍ਰਮੋਦ ਸ਼ਰਮਾ ਨੇ ਫੇਸਬੁੱਕ ਲਾਈਵ ਹੋ ਕੇ ਕੀਤੀ ਖੁਦਕੁਸ਼ੀ

ਫਰੀਦੋਕਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਚ ਨੌਜਵਾਨ ਆੜ੍ਹਤੀ ਪ੍ਰਮੋਦ ਸ਼ਰਮਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ...

ਪੁਲਿਸ ਮੁਲਾਜ਼ਮਾਂ ਨੂੰ ਫਿਟਨੈੱਸ ਚੈਲੰਜ ਜਾਰੀ, ਭਾਰ ਘਟਾਉਣ ਵਾਲਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਮਾਣਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਕਮਿਸ਼ਨਰੇਟ ਲੁਧਿਆਣਾ ਵਿਚ ਤਾਇਨਾਤ ਕਰਮਚਾਰੀਆਂ ਲਈ ਇੱਕ ਫਿਟਨੈੱਸ ਚੈਲੰਜ ਜਾਰੀ ਕੀਤਾ ਗਿਆ ਹੈ...

ਗੋਡਾ ਬਦਲਵਾ ਚੁੱਕੇ ਮਰੀਜ਼ਾ ਨੇ ਪਾਇਆ ਭੰਗੜਾ, ਖੇਡਾਂ ‘ਚ ਵੀ ਲਿਆ ਹਿੱਸਾ

ਲੁਧਿਆਣਾ: ਇਕ ਦਹਾਕੇ ਪਹਿਲਾਂ ਲੋਕਾਂ ਵਿੱਚ ਇਹ ਗਲਤ ਫਹਿਮੀ ਸੀ ਕਿ ਗੋਡਾ ਜਾਂ ਚੂਲਾ ਬਦਲਵਾਉਣ ਤੋਂ ਬਾਦ ਉਹ ਨਾ ਤਾਂ ਆਮ ਵਿਅਕਤੀ ਵਾਂਗ ਨਹੀਂ...

ਰਵਨੀਤ ਬਿੱਟੂ ਦਾ ਵੱਡਾ ਬਿਆਨ, ‘ਰਾਜੋਆਣਾ ਦੇ ਜੇਲ੍ਹੋਂ ਬਾਹਰ ਆਉਂਦੇ ਹੀ ਵਿਗੜੇਗਾ ਪੰਜਾਬ ਦਾ ਮਾਹੌਲ’

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਰਕਾਰ ਤੋਂ...

ਲੁਧਿਆਣਾ : ਪੈਸਿਆਂ ਦੇ ਲਾਲਚ ‘ਚ ਦੋਸਤ ਦਾ ਕੀਤਾ ਕਤਲ, ਲਾਸ਼ ਨੂੰ ਟੁਕੜੇ-ਟੁਕੜੇ ਕਰ ਨਹਿਰ ‘ਚ ਸੁੱਟਿਆ

ਲੁਧਿਆਣਾ ਵਿਚ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਇਥੇ 30 ਸਾਲਾ ਮੁਹੰਮਦ ਇਸਲਾਮ ਦੀ ਪੈਸਿਆਂ ਦੇ ਲਾਲਚ ਵਿਚ ਹੱਤਿਆ ਕਰ ਦਿੱਤੀ ਗਈ। ਮ੍ਰਿਤਕ...

ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ‘ਪਿੱਪਲ ਪੱਤੀਆਂ’ ਧਰਤੀ ਦੇ ਫ਼ਿਕਰਾਂ ਦੀ ਲੰਮੀ ਦਾਸਤਾਨ ਹੈ- ਡਾ. ਸ ਸ ਜੌਹਲ

ਲੁਧਿਆਣਾ : ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਧਰਤੀ ਦੇ ਫ਼ਿਕਰਾਂ ਦੀ ਲੰਮੀ ਦਾਸਤਾਨ ਹੈ। ਅੱਜ ਲੁਧਿਆਣਾ ਸਥਿਤ ਪਿੰਕੀ ਜੌਹਲ...

ਪਟਿਆਲਾ ਹਿੰਸਾ : ਹਰੀਸ਼ ਸਿੰਗਲਾ ਤੇ ਸ਼ੰਕਰ ਭਾਰਦਵਾਜ ਨੂੰ 14 ਦਿਨਾਂ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ ਗਿਆ

ਪਟਿਆਲਾ ਵਿੱਚ ਦੋ ਧਿਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸ਼ਿਵ ਸੈਨਾ ਦੇ ਬਰਖਾਸਤ ਆਗੂ ਹਰੀਸ਼ ਸਿੰਗਲਾ ਤੇ ਸ਼ੰਕਰ...

ਲੁਧਿਆਣਾ ਦੇ ਦੁੱਗਰੀ ਪੁਲ ‘ਤੇ ਵਾਪਰੇ ਹਾਦਸੇ ‘ਚ ਕ੍ਰੇਟਾ ਡਰਾਈਵਰ ਗੰਭੀਰ ਜ਼ਖਮੀ, ਲੋਕਾਂ ਨੇ ਪਹੁੰਚਾਇਆ ਹਸਪਤਾਲ

ਪੰਜਾਬ ਦੇ ਲੁਧਿਆਣਾ ‘ਚ ਦੱਖਣੀ ਬਾਈਪਾਸ ਨੇੜੇ ਦੁੱਗਰੀ ਪੁਲ ‘ਤੇ ਐਤਵਾਰ ਅੱਧੀ ਰਾਤ ਨੂੰ ਟਰਾਲਾ ਅਤੇ ਕ੍ਰੇਟਾ ਕਾਰ ਦੀ ਟੱਕਰ ਹੋ ਗਈ।...

ਈਦ-ਉਲ-ਫਿਤਰ ਮੌਕੇ ਕੱਲ੍ਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਮਾਗਮ ‘ਚ ਹੋਣਗੇ ਸ਼ਾਮਲ

ਈਦ ਦੇ ਚਲਦਿਆਂ ਕੱਲ ਸੂਬੇ ਦੇ ਮੁੱਖ ਮੰਤਰੀ ਮਾਲੇਰਕੋਟਲਾ ਦੀ ਈਦਗਾਹ ਤੋਂ ਲੋਕਾਂ ਨੂੰ ਮੁਬਾਰਕਬਾਦ ਦੇਣ ਲਈ ਆ ਰਹੇ ਹਨ ਪੁਲਿਸ ਵਲੋਂ ਚੈਕਿੰਗ...

ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ, ਕਈ ਵੱਡੇ ਫ਼ੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦੇ ‘ਤੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਪਹਿਲਾਂ ਸ਼ਾਮ ਨੂੰ 4...

ਬਰਨਾਲਾ : ਬੇਰੋਜ਼ਗਾਰ ਅਧਿਆਪਕਾਂ ਨੇ ਘੇਰਿਆ ਸਿੱਖਿਆ ਮੰਤਰੀ ਹੇਅਰ ਦਾ ਘਰ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਬੇਰੋਜ਼ਗਾਰ ਅਧਿਆਪਕ ਅੱਜ ਐਤਵਾਰ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਘਰ ਦੇ ਬਾਹਰ ਧਰਨਾ ਦੇਣ ਪਹੁੰਚੇ। ਇਸ ਦੌਰਾਨ ਉਨ੍ਹਾਂ...

AGTF ਦੀ ਵੱਡੀ ਕਾਰਵਾਈ, ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ 3 ਸਾਥੀਆਂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਤਵਾਰ ਨੂੰ ਬਠਿੰਡਾ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ...

ਬਾਥ ਕੈਸਲ ‘ਚ ਸਫਾਈ ਮੁਲਾਜ਼ਮ ਨੂੰ ਹਾਈਵੇ ‘ਤੇ ਦੌੜਾ-ਦੌੜਾ ਕੇ ਡੰਡਿਆਂ ਨਾਲ ਕੁੱਟਿਆ, ਹੋਇਆ ਗੰਭੀਰ ਜ਼ਖਮੀ

ਜਲੰਧਰ-ਲੁਧਿਆਣਾ ਹਾਈਵੇਅ ‘ਤੇ ਪ੍ਰਾਗਪੁਰ ਦੀ ਹਵੇਲੀ ਨੇੜੇ ਇਕ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ...

ਲੁਧਿਆਣਾ: ਟਰੱਕ ਅਤੇ ਬਾਈਕ ਸਵਾਰ ਦੀ ਹੋਈ ਭਿਆਨਕ ਟੱਕਰ, ਔਰਤ ਦੀ ਮੌਤ; 2 ਗੰਭੀਰ ਜ਼ਖਮੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਹਾਰਡੀਜ਼ ਵਰਲਡ ਨੇੜੇ ਸ਼ਨੀਵਾਰ ਦੇਰ ਸ਼ਾਮ ਇੱਕ ਟਰੱਕ ਅਤੇ ਬਾਈਕ ਸਵਾਰ ਦੀ ਟੱਕਰ ਹੋ ਗਈ। ਇਸ...

‘5 ਮਈ ਨੂੰ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਜਾਏਗਾ ਲਖੀਮਪੁਰ’ : SKM

ਲੁਧਿਆਣਾ ‘ਚ ਪੈਂਦੇ ਗੁਰਦੁਆਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਫੈਸਲਾ...

ਪਟਿਆਲਾ ਝੜਪ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰੀ, 60-70 ਦੇ ਕਰੀਬ ਅਣਪਛਾਤਿਆਂ ‘ਤੇ ਮਾਮਲੇ ਦਰਜ

ਪਟਿਆਲਾ ਵਿੱਚ ਬੀਤੇ ਦਿਨ ਦੋ ਧਿਰਾਂ ਵਿਚਾਲੇ ਹਿੰਦੂ ਜਥੇਬੰਦੀਆ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਏ ਹਿੰਸਕ ਝੜਪ ਦੇ ਮਾਮਲੇ ਵਿੱਚ ਪੁਲਿਸ...

ਪਟਿਆਲਾ ਝੜਪ : ਗ੍ਰਿਫ਼ਤਾਰ ਹਰੀਸ਼ ਸਿੰਗਲਾ 2 ਦਿਨ ਦੇ ਰਿਮਾਂਡ ‘ਤੇ, ਹਿੰਸਾ ਮਗਰੋਂ ਸ਼ਿਵ ਸੈਨਾ ਨੇ ਕੱਢਿਆ ਸੀ ਬਾਹਰ

ਪਟਿਆਲਾ ਵਿੱਚ ਬੀਤੇ ਦਿਨ ਦੋ ਧਿਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸ਼ਿਵ ਸੈਨਾ ਦੇ ਬਰਖਾਸਤ ਆਗੂ ਹਰੀਸ਼ ਸਿੰਗਲਾ ਨੂੰ...

ਲੁਧਿਆਣਾ ‘ਚ ਚੋਰ ਗਿਰੋਹ ਦਾ ਪਰਦਾਫਾਸ਼: 3 ਨੌਜਵਾਨ ਤੇ ਕਬਾੜੀਆ ਗ੍ਰਿਫਤਾਰ; ਕਾਰਾਂ ਚੋਰੀ ਕਰਕੇ ਪਾਰਟਸ ਕੱਢ ਵੇਚਦੇ ਸਨ ਸਸਤੇ ਭਾਅ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੀਆਈਏ ਸਟਾਫ-1 ਦੀ ਪੁਲਿਸ ਨੇ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਰਾਤ ਸਮੇਂ ਕਿਸਾਨਾਂ ਦੇ ਖੇਤਾਂ...

ਸ੍ਰੀ ਫਤਹਿਗੜ੍ਹ ਸਾਹਿਬ ‘ਚ ਲੱਗੀ ਧਾਰਾ 144, ਪਟਿਆਲਾ ‘ਚ ਹੋਈ ਝੜਪ ਮਗਰੋਂ ਪ੍ਰਸ਼ਾਸ਼ਨ ਨੇ ਲਿਆ ਫੈਸਲਾ

ਸ਼ੁੱਕਰਵਾਰ ਨੂੰ ਪਟਿਆਲਾ ‘ਚ ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਲੋਕ ਆਹਮੋ-ਸਾਹਮਣੇ ਆ ਗਏ। ਹਿੰਦੂ...

ਪਟਿਆਲਾ ‘ਚ ਹੋਈ ਝੜਪ ਮਗਰੋਂ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ, ਅੱਜ ਸ਼ਾਮ 6 ਵਜੇ ਤੱਕ ਬੰਦ ਰਹੇਗਾ ਇੰਟਰਨੈੱਟ

ਪਟਿਆਲਾ ਵਿੱਚ ਹੋਈ ਝੜਪ ਮਗਰੋਂ ਅੱਜ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਤਾਂ ਜੋ ਕਾਨੂੰਨ ਵਿਵਸਥਾ ਤੇ ਸ਼ਾਂਤੀ ਨੂੰ ਬਹਾਲ ਕੀਤਾ ਜਾ...

ਪੰਜਾਬ ‘ਚ ਹਾਈ ਅਲਰਟ: ਹਿੰਦੂ ਜਥੇਬੰਦੀਆਂ ਵੱਲੋਂ ਪਟਿਆਲਾ ਬੰਦ ਦਾ ਸੱਦਾ; ਮੰਦਿਰ ‘ਤੇ ਹੋਏ ਹਮਲੇ ਖਿਲਾਫ ਕਾਰਵਾਈ ਦੀ ਮੰਗ

ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਅੱਜ ਪਟਿਆਲਾ ਬੰਦ ਦਾ ਸੱਦਾ ਦਿੱਤਾ ਹੈ। ਉਹ ਕਾਲੀ ਮਾਤਾ ਦੇ...

ਪਟਿਆਲਾ ਝੜਪ ਮਾਮਲੇ ‘ਚ ਵੱਡੀ ਕਾਰਵਾਈ, ਸ਼ਿਵ ਸੈਨਾ ਦਾ ਬਰਖ਼ਾਸਤ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ

ਪਟਿਆਲਾ ਵਿੱਚ ਹੋਈ ਝੜਪ ਦੇ ਮਾਮਲੇ ਵਿੱਚ ਸੀ.ਐੱਮ. ਮਾਨ ਵੱਲੋਂ ਦਿੱਤੇ ਗਏ ਹੁਕਮਾਂ ਮਗਰੋਂ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਿਵ ਸੈਨਾ...

ਪਟਿਆਲਾ ‘ਚ ਹੋਈ ਝੜਪ ਮਗਰੋਂ ਪੂਰੇ ਜ਼ਿਲ੍ਹੇ ‘ਚ ਲੱਗਾ ਕਰਫ਼ਿਊ, ਸ਼ਾਮ 7 ਵਜੇ ਤੋਂ ਹੁਕਮ ਲਾਗੂ

ਪਟਿਆਲਾ ਵਿੱਚ ਅੱਜ ਹੋਈ ਝੜਪ ਮਗਰੋਂ ਜ਼ਿਲ੍ਹੇ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ, ਤਾਂਜੋ ਕਾਨੂੰਨ ਵਿਵਸਥਾ ਤੇ ਸ਼ਾਂਤੀ ਨੂੰ ਬਹਾਲ ਕੀਤਾ ਜਾ...

ਪਟਿਆਲਾ ‘ਚ ਫਾਇਰਿੰਗ, ਇਟਾਂ-ਪੱਥਰ ਤੇ ਚੱਲੀਆਂ ਤਲਵਾਰਾਂ, ਇਸ ਕਰਕੇ ਭਿੜੀਆਂ ਦੋ ਧਿਰਾਂ

ਸ਼ੁੱਕਰਵਾਰ ਨੂੰ ਪਟਿਆਲਾ ‘ਚ ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਲੋਕ ਆਹਮੋ-ਸਾਹਮਣੇ ਆ ਗਏ। ਹਿੰਦੂ...

ਪੈਰ ਫਿਸਲਣ ਕਾਰਨ ਤੂੜੀ ਵਾਲੀ ਮਸ਼ੀਨ ‘ਚ ਆਉਣ ਨਾਲ ਕਿਸਾਨ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ

ਧਰਮਕੋਟ ਦੇ ਪਿੰਡ ਬਾਗੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਕਿਸਾਨ ਦਾ ਇਕਲੌਤਾ ਪੁੱਤਰ ਤੂੜੀ ਵਾਲੀ ਮਸ਼ੀਨ ਵਿਚ ਆਉਣ ਨਾਲ ਮੌਤ ਦਾ...

ਲੁਧਿਆਣਾ ‘ਚ ਦੋ ਵਾਹਨ ਚੋਰ ਗ੍ਰਿਫਤਾਰ, 35 ਤੋਂ ਵੱਧ ਵਾਰਦਾਤਾਂ ਨੂੰ ਦਿੱਤਾ ਅੰਜਾਮ

ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਦਿਨ-ਦਿਹਾੜੇ ਵੱਧ ਰਹੀਆਂ ਵਾਰਦਾਤਾਂ ‘ਤੇ ਸ਼ਿਕੰਜਾ ਕੱਸਣ ਲਈ ਪੁਲਿਸ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ...

ਬਠਿੰਡਾ: ਬੱਸ ਸਟੈਂਡ ‘ਤੇ ਖੜ੍ਹੀਆਂ ਬੱਸਾਂ ਨੂੰ ਲੱਗੀ ਅੱਗ, ਬੱਸ ਅੰਦਰ ਸੁੱਤੇ ਪਏ ਕੰਡਕਟਰ ਦੀ ਜ਼ਿੰਦਾ ਸੜਨ ਕਾਰਨ ਹੋਈ ਮੌਤ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈਕਾ ਦੇ ਬੱਸ ਸਟੈਂਡ ‘ਤੇ ਅੱਗ ਲੱਗ ਗਈ। ਜਿਸ ਕਾਰਨ 4 ਬੱਸਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ।...

ਵੱਧ AC ਚਲਾਉਣ ਵਾਲਿਓ ਸਾਵਧਾਨ, ਵਜ ਸਕਦੈ ਪਾਵਰਕਾਮ ਇਨਫਰਸਮੈਂਟ ਦਾ ਛਾਪਾ

ਪੰਜਾਬ ਵਿੱਚ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਲੈ ਕੇ ਪਾਵਰਕਾਮ ਸਖਤ ਹੋ ਗਿਆ ਹੈ ਤੇ ਪਾਵਰਕਾਮ ਦੇ ਐਨਫੋਰਸਮੈਂਟ ਵਿੰਗ ਕਾਰਵਾਈ ਕਰਨੀ ਸ਼ੁਰੂ ਕਰ...

ਲੰਮੇ ਬਿਜਲੀ ਕੱਟਾਂ ਤੋਂ ਮਿਲੇਗੀ ਰਾਹਤ, ਰੋਪੜ ਪਲਾਂਟ ਦਾ ਇੱਕ ਯੂਨਿਟ ਚਾਲੂ, ਤਲਵੰਡੀ ਦਾ ਵੀ ਭਲਕੇ ਹੋਵੇਗਾ ਸ਼ੁਰੂ

ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਚਾਲੂ ਹੋ ਗਿਆ ਹੈ।...

ਲੁਧਿਆਣਾ ਦੇ ਮੀਨਾ ਬਾਜ਼ਾਰ ‘ਚ ਲੱਗੀ ਭਿਆਨਕ ਅੱਗ, ਦੁਕਾਨ ‘ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਘੰਟਾ ਘਰ ਨੇੜੇ ਮੀਨਾ ਬਾਜ਼ਾਰ ਦੀ ਇੱਕ ਦੁਕਾਨ ਵਿੱਚ ਅੱਜ ਯਾਨੀ ਵੀਰਵਾਰ ਤੜਕੇ ਅੱਗ ਲੱਗ ਗਈ। ਚਸ਼ਮਦੀਦਾਂ...

ਤੂੜੀ ਵਾਲੀ ਮਸ਼ੀਨ ‘ਚ ਆਉਣ ਨਾਲ ਕਿਸਾਨ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਧਰਮਕੋਟ ਜ਼ਿਲ੍ਹਾ ਮੋਗਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ 23 ਸਾਲਾ ਗੁਰਚਰਨ ਸਿੰਘ (ਮੰਨਾ) ਪੁੱਤਰ ਬਲਵਿੰਦਰ ਸਿੰਘ ਦੀ ਤੂੜੀ ਵਾਲੀ...

ਪੰਜਾਬ ‘ਚ ਕੋਰੋਨਾ ਦੀ ਚੌਥੀ ਲਹਿਰ ਦਾ ਖਤਰਾ ! ਬੀਤੇ 24 ਘੰਟਿਆਂ ‘ਚ ਕੁੱਲ ਇੰਨੇ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ । ਸੂਬੇ ਵਿੱਚ ਵੈਂਟੀਲੇਟਰ ਤੇ ICU ਮਿਲਾ...

ਆਬਕਾਰੀ ਅਤੇ ਕਰ ਮੰਤਰੀ ਚੀਮਾ ਨੇ ਅਗਾਮੀ ਆਬਕਾਰੀ ਨੀਤੀ, 2022-23 ਸਬੰਧੀ ਲਾਇਸੰਸਧਾਰਕਾਂ ਨਾਲ ਕੀਤੀ ਮੀਟਿੰਗ

ਲੁਧਿਆਣਾ : ਆਬਕਾਰੀ ਅਤੇ ਕਰ ਮੰਤਰੀ, ਹਰਪਾਲ ਸਿੰਘ ਚੀਮਾ ਨੇ ਆਬਕਾਰੀ ਨੀਤੀ, 2022-23 ਦੇ ਸਬੰਧ ਵਿੱਚ ਲਾਇਸੰਸਧਾਰਕਾਂ ਨਾਲ ਪ੍ਰੀ-ਆਬਕਾਰੀ ਨੀਤੀ...

DC ਸੁਰਭੀ ਮਲਿਕ ਅਤੇ ਏ.ਡੀ.ਸੀ. (ਵਿਕਾਸ) ਅਮਿਤ ਕੁਮਾਰ ਪੰਚਾਲ ਵੱਲੋਂ ਸੁਕੈਸ਼ ਸੀਜਨ ਦਾ ਕੀਤਾ ਗਿਆ ਅਗਾਜ਼

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਸੁਕੈਸ਼...

ਮਾਲੇਰਕੋਟਲਾ : ਇੰਤਕਾਲ ਕਰਨ ਬਦਲੇ 15,000 ਰਿਸ਼ਵਤ ਮੰਗਣ ਵਾਲੇ ਪਟਵਾਰੀ, ਨੰਬਰਦਾਰ ਤੇ ਸਹਾਇਕ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਅਧੀਨ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ...

ਫਰੀਦਕੋਟ ‘ਚ ਵਾਪਰਿਆ ਦਰਦਨਾਕ ਹਾਦਸਾ, ਚੱਲਦੀ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਕਾਰ ਚਾਲਕ

ਪੰਜਾਬ ਦੇ ਫਰੀਦਕੋਟ ਵਿਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਫਰੀਦਕੋਟ-ਕੋਟਕਪੂਰਾ ਰੋਡ ‘ਤੇ ਇੱਕ ਕਾਰ ‘ਚ ਅਚਾਨਕ ਅੱਗ ਲੱਗ ਗਈ। ਅੱਗ...

ਤਲਵੰਡੀ ਤੇ ਰੋਪੜ ਥਰਮਲ ਪਲਾਂਟ ‘ਚ ਬਾਇਲਰ ਲੀਕ, 200 ਲੱਖ ਬਿਜਲੀ ਯੂਨਿਟਾਂ ਦੀ ਘਾਟ, ਲੱਗ ਸਕਦੇ ਨੇ ਲੰਮੇ ਕੱਟ

ਪਹਿਲਾਂ ਹੀ ਕੋਲੇ ਦੀ ਘਾਟ ਤੇ ਵਾਧੂ ਬਿਜਲੀ ਦੀ ਮੰਗ ਤੇ ਸਪਲਾਈ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ...

ਦਰਦਨਾਕ ਹਾਦਸਾ: ਫਾਰਚੂਨਰ ਕਾਰ ਨਹਿਰ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ

ਲੁਧਿਆਣਾ ਵਿੱਚ ਬੀਤੀ ਰਾਤ ਪਿੰਡ ਝੰਮਟ ਪੁਲ ਨੇੜੇ ਇੱਕ ਦਰਦਨਾਕ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਫਾਰਚੂਨਰ ਗੱਡੀ ਬੇਕਾਬੂ...

ਪੰਜਾਬ ‘ਚ ਭਾਜਪਾ ਆਗੂ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਲਿਖਿਆ ਇਹ ਕਾਰਨ

ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਭਾਜਪਾ ਮੰਡਲ ਦੇ ਮੀਤ ਪ੍ਰਧਾਨ ਵਿਸ਼ਾਲ ਕਮਰਾ ਨੇ ਸੋਮਵਾਰ ਦੁਪਹਿਰ ਨੂੰ ਆਪਣੇ...

ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਨੇ ਹਾਲਾਤਾਂ ਤੋਂ ਤੰਗ ਆ ਕੇ ਕੀਤੀ ਖੁਦਕਸ਼ੀ

ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ...

ਸਕੂਲ ਤੋਂ ਵਾਪਸੀ ਸਮੇਂ ਨਹਿਰ ‘ਚ ਨਹਾਉਣ ਗਏ 8 ਵਿਦਿਆਰਥੀਆਂ ‘ਚੋਂ 3 ਡੁੱਬੇ, 2 ਦੀ ਮੌਤ

ਲੁਧਿਆਣਾ ਵਿੱਚ ਸਕੂਲ ਤੋਂ ਬਾਅਦ ਨਹਿਰ ਵਿੱਚ ਨਹਾਉਣ ਗਏ 3 ਸਕੂਲੀ ਵਿਦਿਆਰਥੀਆਂ ਦੇ ਪਾਣੀ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ...

ਲੁਧਿਆਣਾ ਦੇ ਪੈਵੇਲੀਅਨ ਮਾਲ ਦੀ ਪਾਰਕਿੰਗ ‘ਚੋਂ ਪੁਲਿਸ ਨੇ 5 ਗੈਂਗਸਟਰ ਕੀਤੇ ਕਾਬੂ

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਵਾਰਦਾਤ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਇਸੇ ਵਿਚਾਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ...

ਹਾਦਸਿਆਂ ਤੋਂ ਬਚਾਅ ਲਈ ਮੋਗਾ ਪੁਲਿਸ ਖਾਲੀ ਕਰਵਾ ਰਹੀ ਹਾਈਵੇ ਦੇ ਆਸ-ਪਾਸ ਦੇ ਕਬਜ਼ੇ

ਮੋਗਾ ਹਾਈਵੇ ‘ਤੇ ਅਕਸਰ ਹੀ ਸੜਕ ਹਾਦਸੇ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਦਾ ਇੱਕ ਕਾਰਨ ਹਾਈਵੇ ਦੇ ਆਸ-ਪਾਸ ਕੀਤੇ ਗਏ ਕਬਜ਼ੇ...

ਲੁਧਿਆਣਾ ‘ਚ ਭਲਕੇ ਫਿਰ ਸਵੇਰ ਤੋਂ ਸ਼ਾਮ ਤੱਕ ‘ਪਾਵਰ ਕੱਟ’ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ

ਐਤਵਾਰ ਨੂੰ ਛੁੱਟੀ ਵਾਲਾ ਦਿਨ ਹੁੰਦਾ ਹੈ। ਗਰਮੀ ਦੇ ਦਿਨਾਂ ਵਿੱਚ ਪੂਰੇ ਹਫਤੇ ਦੇ ਕੰਮ-ਕਾਰ ਤੋਂ ਬਾਅਦ ਵਧੇਰੇ ਲੋਕਾਂ ਨੇ ਘਰ ਆਰਾਮ ਕਰਨ ਦਾ...

ਲੁਧਿਆਣਾ: 24 ਘੰਟਿਆਂ ‘ਚ ਤਿੰਨ ਗੁਣਾ ਵਧੇ ਕੋਰੋਨਾ ਕੇਸ, ਸਿਵਲ ਸਰਜਨ ਨੇ ਟੈਸਟਿੰਗ ਤੇ ਟੀਕਾਕਰਨ ਵਧਾਉਣ ਦੇ ਦਿੱਤੇ ਨਿਰਦੇਸ਼

ਪੰਜਾਬ ਦੇ ਸਨਅਤੀ ਸ਼ਹਿਰ ਵਿੱਚ ਕਰੋਨਾ ਦਾ ਸੰਕਰਮਣ ਹੌਲੀ-ਹੌਲੀ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਨਵੇਂ ਸਾਲ ਤੋਂ ਲੈ ਕੇ 15 ਅਪ੍ਰੈਲ ਤੱਕ...

ਪਟਿਆਲਾ : ਡਰਾਈਵਰ ਨੇ ਹੱਥੀਂ ਫੂਕ ‘ਤੀ ਆਪਣੀ ਈ-ਰਿਕਸ਼ਾ, ਕਿਸ਼ਤਾਂ ਨਾ ਭਰ ਸਕਣ ਕਰਕੇ ਸੀ ਦੁਖੀ

ਪਟਿਆਲਾ ਵਿੱਚ ਇੱਕ ਈ-ਰਿਕਸ਼ਾ ਡਰਾਈਵਰ ਨੇ ਆਪਣੀ ਹੀ ਈ-ਰਿਕਸ਼ਾ ਆਪਣੇ ਹੱਥੀਂ ਅੱਗ ਲਾ ਕੇ ਫੂਕ ਦਿੱਤੀ। ਘਟਨਾ ਸ਼ੇਰਾਂ ਵਾਲੇ ਗੇਟ ਦੀ ਹੈ। ਇਕ...

ਲੁਧਿਆਣਾ: ਝੁੱਗੀ ‘ਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਮੈਂਬਰ ਜ਼ਿੰਦਾ ਸੜਕੇ ਹੋਏ ਸਵਾਹ

ਕੁਝ ਰੁਪਏ ਕਮਾਉਣ ਲਈ ਪਿੰਡ ਦਾ ਸਭ ਕੁਝ ਛੱਡ ਕੇ ਮਹਾਂਨਗਰ ਵਿੱਚ ਵੱਸੇ ਸੁਰੇਸ਼ ਸਾਹਨੀ ਨੂੰ ਕੀ ਪਤਾ ਸੀ ਕਿ ਜਿਸ ਪਰਿਵਾਰ ਲਈ ਉਹ ਆਪਣਾ ਸਭ ਕੁਝ...

ਬਠਿੰਡਾ : ਕਰਜ਼ੇ ਦੇ ਬੋਝ ਤੇ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਕਰਜ਼ੇ ਦੇ ਬੋਝ ਤੇ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਹੋ ਕੇ ਬਠਿੰਡਾ ਦੇ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਪਿੰਡ...

ਮੰਦਭਾਗੀ ਖ਼ਬਰ, ਲਿਬਨਾਨ ‘ਚ ਫ਼ਰੀਦਕੋਟ ਦੇ ਨੌਜਵਾਨ ਦਾ ਕਤਲ, 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਫਰੀਦਕੋਟ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਦਾ ਲਿਬਨਾਨ ਵਿੱਚ ਕਤਲ ਕਰ ਦਿੱਤਾ ਗਿਆ। ਸੁੰਦਰ ਨਗਰ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ 5 ਸਾਲ...

ਪੰਜਾਬ: ਭਵਾਨੀਗੜ੍ਹ ਦੇ ਸੰਗਰੂਰ ਰੋਡ ‘ਤੇ ਕਣਕ ਦੀ ਫ਼ਸਲ ਨੂੰ ਲੱਗੀ ਭਿਆਨਕ ਅੱਗ

ਸੰਗਰੂਰ ਸੂਬੇ ‘ਚ ਜਿੱਥੇ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਉੱਥੇ ਹੀ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਭਵਾਨੀਗੜ੍ਹ...

ਲੁਧਿਆਣਾ ‘ਚ ਦਰਦਨਾਕ ਹਾਦਸਾ, ਝੁੱਗੀ ‘ਚ ਲੱਗੀ ਅੱਗ, ਇੱਕੋ ਪਰਿਵਾਰ ਦੇ 7 ਲੋਕ ਜਿਊਂਦੇ ਸੜੇ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ ਕਰੀਬ 3.45 ਵਜੇ ਇੱਕ ਝੁੱਗੀ ਵਿੱਚ ਅੱਗ ਲੱਗਣ ਕਰਕੇ ਸੱਤ ਲੋਕ ਜਿਊਂਦੇ ਸੜ ਗਏ। ਘਟਨਾ...

NIA ਨੇ ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੀ ਜਾਣਕਾਰੀ ਦੇਣ ਵਾਲੇ ਲਈ 5 ਲੱਖ ਦਾ ਰੱਖਿਆ ਇਨਾਮ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ 23.12.2021 ਨੂੰ ਕੋਰਟ ਕੰਪਲੈਕਸ ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਸੂਚਨਾ ਦੇਣ ਵਾਲੇ ਵਿਅਕਤੀ...

ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ ਬਰੀਡ ਦੇ ਕੁੱਤੇ ਵੇਚਣ ਸਣੇ ਘਰ ‘ਚ ਰੱਖਣ ‘ਤੇ ਪਾਬੰਦੀ

ਸੰਗਰੂਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤੇ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144...

ਪੁਲਿਸ ਕਮਿਸ਼ਨਰ ਲੁਧਿਆਣਾ ਨੇ ਰਾਤ ਸਮੇਂ ਸ਼ਰਾਬ ਦੇ ਠੇਕੇ, ਹੋਟਲ, ਰੈਸਟੋਰੈਂਟ ਖੁੱਲ੍ਹੇ ਰਹਿਣ ‘ਤੇ ਲਗਾਈ ਪਾਬੰਦੀ

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੋਸਤੁਭ ਸ਼ਰਮਾ, ਆਈ.ਪੀ.ਐਸ. ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ...

ਗਲਤਫਹਿਮੀ ‘ਚ 16 ਸਾਲਾ ਕਰਨਵੀਰ ਦੀ ਮੌਤ, ਲੁਧਿਆਣਾ ਦੇ ਪਿੰਡ ਬੱਸੀਆਂ ‘ਚ ਛਾਇਆ ਸੋਗ

ਭਾਰਤੀ ਮੂਲ ਦੇ 16 ਸਾਲਾ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਕੈਨੇਡਾ ਦੇ ਐਡਮੰਟਨ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ...

‘ਵੈਕਸੀਨੇਸ਼ਨ ਤੇ ਮਾਸਕ ਪਹਿਨਣਾ ਲਾਜ਼ਮੀ’- ਕੋਰੋਨਾ ਤੋਂ ਬਚਾਅ ਲਈ ਪਟਿਆਲਾ ਦੇ DC ਸਾਹਨੀ ਦੇ ਹੁਕਮ

ਪਟਿਆਲਾ : ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਪੰਜਾਬ ਵਿੱਚ ਵੀ ਪ੍ਰਸ਼ਾਸਨ ਇਸ ਨੂੰ ਲੈ ਕੇ ਅਲਰਟ ਹੋ ਗਏ ਹਨ। ਪਟਿਆਲਾ ਦੇ ਡਿਪਟੀ...

ਲੁਧਿਆਣਾ : ਐਤਵਾਰ ਨੂੰ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਗੁਲ, ਮੁਰੰਮਤ ਕਰਕੇ ਲੱਗਣਗੇ ਲੰਮੇ ਕੱਟ

ਅਪ੍ਰੈਲ ਵਿੱਚ ਹੀ ਮਈ-ਜੂਨ ਵਰਗੀ ਗਰਮੀ ਪੈ ਰਹੀ ਹੈ, ਤੱਪਦੀ ਧੁੱਪ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਇਸ ਵਿਚਾਲੇ ਲੁਧਿਆਣਾ ਸ਼ਹਿਰ ਦੇ...

‘ਆਪ’ MLA ਰੰਧਾਵਾ ਨੇ ਡੇਰਾਬੱਸੀ ਥਾਣੇ ‘ਚ ਮਾਰੀ ਰੇਡ, ਦੋਸਤਾਂ ਨਾਲ ਬੈਠ ਸ਼ਰਾਬ ਪੀਂਦਾ SHO ਕੀਤਾ ਕਾਬੂ

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਰੰਧਾਵਾ ਨੇ ਪੁਲਿਸ ਚੌਕੀ ਡੇਰਾਬੱਸੀ ਵਿਚ ਅਚਾਨਕ ਰੇਡ ਮਾਰੀ। ਇਸ ਦੌਰਾਨ ਉਨ੍ਹਾਂ ਨੇ...

ਸੁਰਭੀ ਮਲਿਕ ਨੇ ਲੁਧਿਆਣਾ ਦੇ DC ਵਜੋਂ ਸੰਭਾਲਿਆ ਅਹੁਦਾ, ਕਿਹਾ ‘ਚੰਗਾ ਪ੍ਰਸ਼ਾਸਨ ਦੇਣਾ ਮੇਰੀ ਪਹਿਲ’

ਲੁਧਿਆਣਾ ਤੋਂ ਆਈਏਐੱਸ ਦਾ ਸਫਰ ਸ਼ੁਰੂ ਕਰਨ ਵਾਲੀ IAS ਅਧਿਕਾਰੀ ਸੁਰਭੀ ਮਲਿਕ ਨੂੰ ਲੁਧਿਆਣਾ ਦਾ ਨਵਾਂ ਡੀਸੀ ਬਣਾਇਆ ਗਿਆ ਹੈ। ਅੱਜ ਉੁਨ੍ਹਾਂ ਨੇ...