May 02

ਜ਼ਿਲ੍ਹਾ ਰੂਪਨਗਰ ‘ਚ ਕੋਰੋਨਾ ਪਾਜ਼ਿਟਿਵ ਦੀ ਗਿਣਤੀ ਹੋਈ 6

Roopnagar Positive Cases: ਇਸ ਸਮੇਂ ਕਾਰੋਨਾ ਵਾਇਰਸ ਨਾਲ ਜੁੜੀ ਵੱਡੀ ਖਬਰ ਜ਼ਿਲ੍ਹਾ ਰੂਪਨਗਰ ਦੀ ਹੈ ਜਿੱਥੇ ਇਕ ਹੋਰ ਔਰਤ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ...

Covid-19 : ਮੁਕਤਸਰ ਤੇ ਕਪੂਰਥਲਾ ’ਚ ਮਿਲੇ 4 ਨਵੇਂ ਮਾਮਲੇ, 2 ਹੈਲਥ ਵਰਕਰ ਆਏ ਲਪੇਟ ’ਚ

4 new cases found in Muktsar : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਕਪੂਰਥਲਾ ਤੋਂ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ...

ਮੋਗਾ ’ਚ ਕੋਰੋਨਾ ਬਲਾਸਟ : ਇਕੱਠੇ 22 ਲੋਕ ਮਿਲੇ Positive

Corona Blast in Moga : ਦੁਨੀਆ ਭਰ ਵਿਚ ਫੈਲਿਆ ਕੋਰੋਨਾ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲਈ ਜਾ ਰਿਹਾ ਹੈ। ਅੱਜ ਮੋਗਾ ਵਿਚ ਕੋਰੋਨਾ ਵਾਇਰਸ ਦੇ...

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕੀਤਾ ਕਤਲ, ਅਜੇ ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

killed with sharp weapon : ਲੌਕਡਾਊਨ ਦੌਰਾਨ ਵੀ ਕ੍ਰਾਈਮ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਕ ਘਟਨਾ ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਕਲਾਂ...

ਬਠਿੰਡਾ ਵਿਖੇ ਲੋਕਾਂ ਨੇ ਮਿਲੀ ਛੋਟ ਦਾ ਚੁੱਕਿਆ ਗਲਤ ਫਾਇਦਾ, ਪ੍ਰਸ਼ਾਸਨ ਨੇ ਅਪਣਾਇਆ ਸਖਤ ਰਵੱਈਆ

People in Bathinda : ਜਿਲ੍ਹਾ ਮੈਜਿਸਟ੍ਰੇਟ ਬੀ ਸ਼੍ਰੀ ਨਿਵਾਸਨ ਆਈ.ਏ.ਐਸ. ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ 2 ਮਈ ਤੋਂ...

ਲੁਧਿਆਣਾ ’ਚ ਮਿਲੇ ਦੋ ਹੋਰ Covid-19 ਮਰੀਜ਼, ਫੜੇ ਗਏ ਟਰੱਕ ’ਚ ਸਵਾਰ ਸਨ ਦੋਵੇਂ ਵਿਅਕਤੀ

Corona positive patients in Ludhiana : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੁਧਿਆਣਾ ਵਿਖੇ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਹ...

ਸਿਲੰਡਰ ਨੂੰ ਅੱਗ ਲੱਗਣ ਨਾਲ ਹੋਇਆ ਜ਼ਬਰਦਸਤ ਧਮਾਕਾ, ਔਰਤ ਦੇ ਉੱਡੇ ਚੀਥੜੇ

The cylinder caught fire : ਲੁਧਿਆਣਾ ਵਿਖੇ ਨੀਚੀ ਮੰਗਲ ਸਥਿਤ ਇਕ ਕੁਆਰਟਰ ਵਿਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਗੈਸ ਸਿਲੰਡਰ ਫਟਣ ਕਾਰਨ ਇਕ ਔਰਤ ਦੇ...

ਖੰਨਾ : ਪੁਲਿਸ ਹਿਰਾਸਤ ’ਚ ਵਿਅਕਤੀ ਸਣੇ ਦੋ ਰਿਪੋਰਟ ਆਈ Corona Positive

Two reports, including a man in Khanna : ਲੁਧਿਆਣਾ ਜ਼ਿਲਾ ਵੀ ਹੁਣ ਕੋਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ...

ਕੋਰੋਨਾ ਦਾ ਕਹਿਰ : ਫਤਿਹਗੜ੍ਹ ਸਾਹਿਬ ‘ਚ 6 ਹੋਰ Corona Positive ਕੇਸ

6 more positive case : ਪੰਜਾਬ ਵਿਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਰੋਜਾਨਾ ਵੱਡੀ ਗਿਣਤੀ ਵਿਚ ਕੇਸ ਹਰ ਜਿਲ੍ਹੇ ਤੋਂ...

ਲੁਧਿਆਣਾ ‘ਚ ਕੋਰੋਨਾ ਪਾਜ਼ਿਟਿਵ ਦੇ 22 ਕੇਸ ਹੋਰ ਆਏ ਸਾਹਮਣੇ, ਕੁੱਲ੍ਹ ਗਿਣਤੀ ਹੋਈ 99

ludhiana corona total cases: ਕੋਰੋਨਾ ਦਾ ਖੌਫ ਦਿਨੋ-ਦਿਨ ਵਧ ਰਿਹਾ ਹੈ। ਲੁਧਿਆਣਾ ਵਿਖੇ ਸ਼ੁੱਕਰਵਾਰ  ਸ਼ਾਮ ਨੂੰ ਇੱਕੋ ਵਾਰ ਕੋਰੋਨਾਵਾਇਰਸ (Coronavirus) ਦੇ 22 ਨਵੇਂ...

ਬਠਿੰਡਾ ‘ਚ ਸ਼ਰਤਾਂ ਦੇ ਅਧਾਰ ‘ਤੇ ਕੁਝ ਦੁਕਾਨਾਂ ਸਵੇਰੇ 6 ਤੋਂ 10 ਵਜੇ ਤੱਕ ਖੁੱਲਣਗੀਆਂ

Bathinda Lockdown: ਬਠਿੰਡਾ: ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ...

ਗੁਰੂਹਰਸਾਏ ਤੋਂ ਸਾਹਮਣੇ ਆਏ ਕੋਰੋਨਾ ਵਾਇਰਸ ਦੇ 6 ਮਾਮਲੇ

6 cases of corona virus : ਗੁਰੂਹਰਸਹਾਏ ’ਚ ਕੋਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਪਿਛਲੇ ਦਿਨੀਂ ਰਾਜਸਥਾਨ ਜੈਸਲਮੇਰ ਅਤੇ ਹੋਰਨਾਂ...

ਮੋਹਾਲੀ ਤੇ ਫਿਰੋਜ਼ਪੁਰ ’ਚ ਸਾਹਮਣੇ ਆਏ Corona ਦੇ 7 ਨਵੇਂ ਮਾਮਲੇ

7 new cases of Corona : ਸੂਬੇ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਖ-ਵੱਖ ਜ਼ਿਲਿਆਂ ਵਿਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ...

Corona Positive ਮਰੀਜ਼ ਮਿਲਣ ਕਾਰਨ ਜਲਾਲਾਬਾਦ ਦੇ ਦੋ ਪਿੰਡਾਂ ਨੂੰ ਕੀਤਾ ਗਿਆ ਸੀਲ

Two villages in : ਪੰਜਾਬ ਵਿਚ ਹਰ ਰੋਜ਼ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਰਹੀ ਹੈ, ਜਿਸ ਕਰਕੇ ਪ੍ਰਸ਼ਾਸਨ ਵਲੋਂ ਸਖਤੀ ਵਰਤੀ ਜਾ ਰਹੀ ਹੈ। ਅੱਜ ਜਲਾਲਾਬਾਦ...

ਸੰਗਰੂਰ, ਪਟਿਆਲੇ ਤੋਂ ਇਕ ਤੇ ਜਲਾਲਾਬਾਦ ਤੋਂ 3 Corona Positive ਕੇਸ ਆਏ ਸਾਹਮਣੇ

One from Sangrur : ਭਾਵੇਂ ਹਰ ਦੇਸ਼ ਤੇ ਹਰ ਸੂਬਾ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਹੈ ਪਰ ਫਿਰ ਵੀ ਇਸ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੰਜਾਬ ਵਿਚ ਇਸ...

ਕੋਰੋਨਾ ਦਾ ਕਹਿਰ : ਲੁਧਿਆਣਾ ਵਿਖੇ 48 Corona Positive ਕੇਸ ਆਏ ਸਾਹਮਣੇ

48 Corona Positive cases : ਕੋਰੋਨਾ ਦਾ ਖੌਫ ਦਿਨੋ-ਦਿਨ ਵਧ ਰਿਹਾ ਹੈ। ਲੁਧਿਆਣਾ ਵਿਖੇ ਸ਼ੁੱਕਰਵਾਰ  ਸ਼ਾਮ ਨੂੰ ਇੱਕੋ ਵਾਰ ਕੋਰੋਨਾਵਾਇਰਸ (Coronavirus) ਦੇ 48...

ਜਗਰਾਓਂ ਵਿਖੇ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਲੱਗੀ ਅੱਗ

Fire at Bank : ਲਾਜਪਤ ਰਾਏ ਰੋਡ ‘ਤੇ ਨਿਰਮਲ ਸਵੀਟ ਸ਼ਾਪ ਦੀ ਦੁਕਾਨ ਦੇ ਸਾਹਮਣੇ ਸ਼ੁੱਕਰਵਾਰ ਨੂੰ ਸਵੇਰੇ 7.30 ‘ਤੇ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ...