Jun 13

ਹਰਿਆਣਾ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਧਰਨਾ ਖਤਮ, ਖੁੱਲ੍ਹਿਆ ਨੈਸ਼ਨਲ ਹਾਈਵੇ

ਹਰਿਆਣਾ ਵਿਚ ਸੂਰਜਮੁਖੀ ‘ਤੇ MSP ਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਵਿਚ ਜੰਮੂ-ਦਿੱਲੀ ਨੈਸ਼ਨਲ ਹਾਵੀਏ ਜਾਮ ਕਰਕੇ ਬੈਠੇ...

ਵਿਸ਼ੇਸ਼ ਸੈਸ਼ਨ ‘ਚ ਕੇਂਦਰ ਖਿਲਾਫ ਪ੍ਰਸਤਾਵ ਲਿਆਏਗੀ ‘ਆਪ’ ਸਰਕਾਰ, ਸਦਨ ‘ਚ ਕੇਜਰੀਵਾਲ ਵੀ ਹੋਣਗੇ ਸ਼ਾਮਲ

ਦਿੱਲੀ ਵਿਚ ਅਫਸਰਾਂ ਦੇ ਤਬਾਦਲੇ ਤੇ ਪੋਸਟਿੰਗ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਖਿਲਾਫ ਪੰਜਾਬ ਸਰਕਾਰ 19-20 ਜੂਨ ਨੂੰ...

ਮੰਤਰੀ ਚੀਮਾ ਨੇ ਜਾਅਲੀ SC ਸਰਟੀਫਿਕੇਟਾਂ ਸਬੰਧੀ 93 ਸ਼ਿਕਾਇਤਾਂ ਨੂੰ 15 ਦਿਨਾਂ ਅੰਦਰ ਨਿਬੇੜਣ ਦਿੱਤੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਸਮਾਜਿਕ ਨਿਆਂ ਵਿਭਾਗ ਨੂੰ...

ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ‘ਪੰਜਾਬ ਵਿਜ਼ਨ ਡਾਕੂਮੈਂਟ-2047’

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2047 ਲਈ ਸੂਬਾ ਸਰਕਾਰ ਦਾ ‘ਵਿਜ਼ਨ ਡਾਕੂਮੈਂਟ’ ਜਾਰੀ ਕੀਤਾ ਤੇ ਇਸ ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਤੇ...

ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ CP ਨੇ ਡੀਜੀਪੀ ਨੂੰ ਲਿਖੀ ਚਿੱਠੀ, ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਸ਼

ਲੁਧਿਆਣਾ ਵਿਚ CMS ਕੰਪਨੀ ਦੇ ਆਫਿਸ ਵਿਚ 8.49 ਕਰੋੜ ਲੁੱਟ ਦੇ ਮਾਮਲੇ ਵਿਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ...

ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ ਮੁੱਲਾਂਪੁੱਰ ਦਾਖਾ ਤੋਂ 3 ਗ੍ਰਿਫਤਾਰ, ਮੁਲਜ਼ਮਾਂ ‘ਚ ਮਹਿਲਾ ਵੀ ਸ਼ਾਮਲ

ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿਚ CMS ਕੰਪਨੀ ਦੇ ਆਫਿਸ ਵਿਚ ਹੋਈ 8.49 ਕਰੋੜ ਲੁੱਟ ਕੇਸ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਫੜਿਆ ਹੈ। ਪਿੰਡ...

ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਾਉਣ ਪਹੁੰਚੇ ਜੇਈ ਨੂੰ ਬੰਦੀ ਬਣਾ ਕੇ ਕੁੱਟਿਆ, ਲੋਕਾਂ ਨੇ ਮਸ਼ੀਨ ਕੀਤੀ ਜ਼ਬਤ

ਜਲੰਧਰ ਵਿਚ ਨਗਰ ਨਿਗਮ ਦੇ ਜੇਈ ਨਾਲ ਕੁਝ ਲੋਕਾਂ ਨੇ ਬੰਧਕ ਬਣਾ ਕੇ ਮਾਰਕੁੱਟ ਕੀਤੀ। ਜੇਈ ਫੋਕਲ ਪੁਆਇੰਟ ਵਿਚ ਅੰਬੇਡਕਰ ਪਾਰਕ ਕੋਲ ਸਰਕਾਰੀ...

ਅੰਮ੍ਰਿਤਸਰ : 10,000 ਦੀ ਰਿਸ਼ਵਤ ਲੈਂਦਿਆਂ ਏਐੱਸਆਈ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਛਤੀਵਿੰਡ (ਅੰਮ੍ਰਿਤਸਰ) ਥਾਣੇ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ...

ਖੰਨਾ ਪੁਲਿਸ ਨੇ ਗੈਂਗਸਟਰ ਗਗਨਦੀਪ ਸਿੰਘ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦਾ ਸੀ ਅੰਜਾਮ

ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੀ ਪਲਾਨਿੰਗ ਗੁਰੂਗ੍ਰਾਮ ਜੇਲ੍ਹ ਵਿਚ ਹੁੰਦੀ ਸੀ। ਇਸ ਪਲਾਨਿੰਗ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ...

ਮਾਨਸਾ ਦੇ ਜਵਾਨ ਦੀ ਹਾਰਟ ਅਟੈਕ ਨਾਲ ਮੌ.ਤ, ਝਾਰਖੰਡ ਦੇ ਜਮਸ਼ੇਦਪੁਰ ਵਿਚ ਸੀ ਤਾਇਨਾਤ

ਮਾਨਸਾ ਦੇ ਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਦਾ ਅੱਜ ਜੱਦੀ ਪਿੰਡ ਵਿਚ ਫੌਜ ਵੱਲੋਂ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ...

ਫ਼ਰੀਦਕੋਟ ਜੇਲ੍ਹ ਪ੍ਰਸ਼ਾਸਨ ਨੇ ਫੜੇ 2 ਨੌਜਵਾਨ, ਹਵਾਲਾਤੀ ਨੂੰ ਦੇਣ ਆਏ ਸੀ ਨਸ਼ੀਲਾ ਪਦਾਰਥ ਤੇ ਮੋਬਾਈਲ

ਪੰਜਾਬ ਦੀ ਫ਼ਰੀਦਕੋਟ ਮਾਡਰਨ ਜੇਲ੍ਹ ਪ੍ਰਸ਼ਾਸਨ ਨੇ 2 ਨੌਜਵਾਨਾਂ ਨੂੰ ਜੇਲ੍ਹ ‘ਚ ਪਾਬੰਦੀਸ਼ੁਦਾ ਚੀਜ਼ਾਂ ਦੀ ਸਪਲਾਈ ਕਰਨ ਦੇ ਦੋਸ਼ ‘ਚ ਕਾਬੂ...

ਪੰਜਾਬ ‘ਚ ਮਹਿਸੂਸ ਹੋਏ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ਤੇ 5.2 ਰਹੀ ਤੀਬਰਤਾ

ਪੰਜਾਬ ‘ਚ ਅੱਜ ਮੰਗਲਵਾਰ ਦੁਪਹਿਰ ਕਰੀਬ ਡੇਢ ਵਜੇ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 5.2 ਦੱਸੀ...

ਕਪੂਰਥਲਾ ‘ਚ ਗੈਸ ਏਜੰਸੀ ਕਰਿੰਦੇ ਤੋਂ ਲੁੱਟੇ 45 ਹਜ਼ਾਰ, ਪਿਸਤੌਲ ਦਿਖਾ ਫਰਾਰ ਹੋਏ ਲੁਟੇਰੇ

ਕਪੂਰਥਲਾ ਦੇ ਬੇਗੋਵਾਲ ਇਲਾਕੇ ‘ਚ ਸੋਮਵਾਰ ਦੇਰ ਸ਼ਾਮ 2 ਬਾਈਕ ਸਵਾਰ ਲੁਟੇਰਿਆਂ ਨੇ ਸਵਰਨ ਗੈਸ ਏਜੰਸੀ ਦੇ ਕਰਿੰਦੇ ਨੂੰ ਆਪਣਾ ਨਿਸ਼ਾਨਾ...

ਮੂਸੇਵਾਲਾ ਦੇ ਪਰਿਵਾਰ ਨੇ ਵੰਡਿਆ ਰਾਸ਼ਨ, 2 ਸਾਲ ਪਹਿਲਾਂ ਸਿੱਧੂ ਨੇ ਜ਼ਾਹਰ ਕੀਤੀ ਸੀ ਇਹ ਇੱਛਾ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਬੀਤੀ ਰਾਤ ਮਾਨਸਾ ਵਿੱਚ ਗਰੀਬ ਬਸਤੀਆਂ ਵਿੱਚ ਰਾਸ਼ਨ ਵੰਡਿਆ। ਸਿੱਧੂ ਦੇ ਮਾਤਾ-ਪਿਤਾ ਚਰਨ ਕੌਰ ਅਤੇ...

ਵਿਜੀਲੈਂਸ ਨੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਦਿੱਲੀ ਏਅਰਪੋਰਟ ‘ਤੇ ਕੈਨੇਡਾ ਜਾਣ ‘ਤੋਂ ਰੋਕਿਆ

ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਐਤਵਾਰ ਰਾਤ ਦਿੱਲੀ ਦੇ ਇੰਦਰ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਜਾਣ ਤੇ...

ਪੰਜਾਬ, ਦਿੱਲੀ-NCR ਸਮੇਤ ਇਨ੍ਹਾਂ ਸੂਬਿਆਂ ‘ਚ ਹੀਟਵੇਵ ਦਾ ਅਲਰਟ, ਤਾਪਮਾਨ 40 ਡਿਗਰੀ ਤੋਂ ਪਾਰ

ਭਾਰਤ ਦੇ ਕਈ ਹਿੱਸਿਆਂ ਵਿੱਚ ਭਿਆਨਕ ਗਰਮੀ ਦੀ ਲਹਿਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ, ਯੂਪੀ ਸਮੇਤ ਕਈ ਰਾਜਾਂ ਵਿੱਚ ਕੜਾਕੇ ਦੀ ਗਰਮੀ...

ਸਾਬਕਾ CM ਚੰਨੀ ਪਹੁੰਚੇ ਵਿਜੀਲੈਂਸ ਦਫਤਰ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਜਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਮੁੜ ਪੁੱਛਗਿੱਛ ਲਈ ਤਲਬ ਕੀਤਾ ਸੀ। ਚੰਨੀ ਵਿਜੀਲੈਂਸ ਦਫ਼ਤਰ ਪਹੁੰਚ...

ਨਵੇਂ ਬਿਜਲੀ ਕੁਨੈਕਸ਼ਨਾਂ ‘ਚ ਲੱਗਣਗੇ ਸਮਾਰਟ ਮੀਟਰ, ਖਪਤਕਾਰ ਮੋਬਾਈਲ ਤੇ ਦੇਖ ਸਕਣਗੇ ਖਪਤ

ਹੁਣ ਨਵੇਂ ਬਿਜਲੀ ਕੁਨੈਕਸ਼ਨ ‘ਚ ਸਿਰਫ ਸਮਾਰਟ ਮੀਟਰ ਲੱਗੇਗਾ। ਇਸ ਮੀਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਦੇ ਘਰ ਮੀਟਰ ਲਗਾਇਆ ਜਾ ਰਿਹਾ ਹੈ,...

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨੂੰ ਟਰੱਕ ਨੇ ਮਾਰੀ ਟੱਕਰ, 2 ਲੋਕਾਂ ਦੀ ਮੌ.ਤ

ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਇੱਕ ਪਰਿਵਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਕਾਰ ਸਵਾਰ ਜੋੜੇ ਦੀ...

ਨਸ਼ੇ ਤੇ ਹਥਿਆਰਾਂ ਦੀ ਤਸਕਰੀ ‘ਤੇ ਨਕੇਲ ਕੱਸਣ ਦੀ ਤਿਆਰੀ, ਪੁਲਿਸ CCTV ਕੈਮਰਿਆਂ ਨਾਲ ਰੱਖੇਗੀ ਨਜ਼ਰ

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਕਾਰ ਹੁਣ ਤੀਜੀ ਅੱਖ ਯਾਨੀ...

ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਫਰਜ਼ੀ ਆਫਰ ਲੈਟਰ ਦਾ ਮਾਮਲਾ, ਪੰਜਾਬ ਪੁਲਿਸ ਵੱਲੋਂ SIT ਦਾ ਗਠਨ

ਪੰਜਾਬ ਪੁਲਿਸ ਨੇ ਕੈਨੇਡਾ ਤੋਂ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ...

ਕਿਸਾਨਾਂ ਨੇ ਫ਼ੇਰ ਜਾਮ ਕੀਤਾ ਦਿੱਲੀ-ਚੰਡੀਗੜ੍ਹ ਹਾਈਵੇ, ਗੱਡੀਆਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ

ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਫਸਲ ਦਾ ਸਮਰਥਨ ਮੁੱਲ ਨਾ ਮਿਲਣ ‘ਤੇ ਨੈਸ਼ਨਲ ਹਾਈਵੇਅ ਨੰਬਰ 44 ‘ਤੇ ਜਾਮ ਲਗਾ ਦਿੱਤਾ। ਦਿੱਲੀ ਅਤੇ...

ਮੋਗਾ ‘ਚ ਦਿਨ-ਦਿਹਾੜੇ ਸੁਨਿਆਰੇ ਦਾ ਕਤਲ, ਗਾਹਕ ਬਣ ਆਏ 5 ਲੁਟੇਰਿਆਂ ਨੇ ਮਾਰੀ ਗੋਲੀ

ਮੋਗਾ ਦੀ ਰਾਮਗੰਜ ਮੰਡੀ ‘ਚ ਅੱਜ ਸੋਮਵਾਰ ਦੁਪਹਿਰ ਨੂੰ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ...

ਦਸੂਹਾ : ਚੰਗੇ ਤੈਰਾਕ 2 ਮੁੰਡਿਆਂ ਦੀ ਨਹਿਰ ‘ਚ ਡੁੱਬ ਕੇ ਮੌਤ, ਕਈ ਡੁੱਬਦਿਆਂ ਦੀਆਂ ਬਚਾ ਚੁੱਕੇ ਸਨ ਜਾਨਾਂ

ਹੁਸ਼ਿਆਰਪੁਰ ਦੇ ਦਸੂਹਾ ‘ਚ ਪੈਂਦੇ ਪਿੰਡ ਸੋਹੜਾ ਕੰਢੀ ਦੇ ਦੋ ਨੌਜਵਾਨਾਂ ਦੀ ਨਹਿਰ ‘ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਦੋਵਾਂ...

ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ

ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ। ਪਰ ਜਦੋਂ ਅਜਿਹੇ ਨੌਜਵਾਨਾਂ ਨਾਲ ਕੁਝ...

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਜਲੰਧਰ ਸਣੇ ਕਈ ਜ਼ਿਲ੍ਹਿਆਂ ਦੇ SMOs ਦੇ ਤਬਾਦਲੇ, ਵੇਖੋ ਲਿਸਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 3 ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਸਿਹਤ ਵਿਭਾਗ ਵਿੱਚ ਸੀਨੀਅਰ ਮੈਡੀਕਲ...

CM ਮਾਨ ਨੇ MLA ਜਗਦੀਪ ਬਰਾੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਇਆ ‘ਆਪ’ ਦਾ ਸੂਬਾ ਉਪ ਪ੍ਰਧਾਨ

ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ...

ਖੰਨਾ ‘ਚ ਦਰਦਨਾਕ ਹਾਦਸਾ, ਚੱਲਦੇ ਟਰੱਕ ਨੂੰ ਲੱਗੀ ਅੱਗ, 7,000 ਚੂਚੇ ਸੜ ਕੇ ਸੁਆਹ

ਖੰਨਾ ਵਿੱਚ ਨੈਸ਼ਨਲ ਹਾਈਵੇ ‘ਤੇ ਐਤਵਾਰ ਦੇਰ ਰਾਤ ਇੱਕ ਟਰੱਕ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਟਰੱਕ ਵਿੱਚ ਲਦੇ ਮੁਰਗੀ ਦੇ ਸੱਤ ਹਜ਼ਾਰ...

AGFT ਨੂੰ ਮਿਲੀ ਵੱਡੀ ਸਫਲਤਾ: ਡੇਰਾ ਪ੍ਰੇਮੀ ਕ.ਤਲ ਕੇਸ ‘ਚ ਫਰਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਫਰੀਦਕੋਟ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਹਰਪ੍ਰੀਤ ਸਿੰਘ ਭਾਊ ਨੂੰ ਐਂਟੀ ਗੈਂਗਸਟਰ ਟਾਸਕ...

ਖੰਨਾ ‘ਚ ਨੈਸ਼ਨਲ ਹਾਈਵੇਅ ‘ਤੇ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਪੰਜਾਬ ਦੇ ਖੰਨਾ ‘ਚ ਐਤਵਾਰ ਦੇਰ ਰਾਤ ਨੈਸ਼ਨਲ ਹਾਈਵੇ ‘ਤੇ ਚਲਦੇ ਟਰੱਕ ਨੂੰ ਅਚਾਨਕ ਅੱਗ ਲਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਟਰੱਕ...

ਖੰਨਾ ਦੇ ਮਾਛੀਵਾੜਾ ਸਾਹਿਬ PNB ‘ਚ ਲੱਗੀ ਅੱਗ, 90 ਫੀਸਦੀ ਸਾਮਾਨ ਸੜ ਕੇ ਸੁਆਹ

ਪੰਜਾਬ ਦੇ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ‘ਚ ਐਤਵਾਰ ਦੇਰ ਰਾਤ ਭਿਆਨਕ ਅੱਗ ਲਗ ਗਈ।...

ਅੰਮ੍ਰਿਤਸਰ ‘ਚ 10 ਲੱਖ ਦੀ ਲੁੱਟ: GNDU ਨੇੜੇ 4 ਲੁਟੇਰਿਆਂ ਨੇ ਕੈਸ਼ੀਅਰ ‘ਤੋਂ ਨਕਦੀ ਖੋਹ ਕੀਤਾ ਜ਼ਖਮੀ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ 4 ਅਣਪਛਾਤੇ...

ਅੰਮ੍ਰਿਤਸਰ ‘ਚ ਪੁਲਿਸ ਨੇ ਦਬੋਚਿਆ ਨਸ਼ਾ ਤਸਕਰ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਵਿੱਚ ਥਾਣਾ ਲਾਪਾਕੇ ਦੀ ਪੁਲਿਸ ਨੇ ਪੁਲ ਸੂਆ ਪਿੰਡ ਰਾਏ ਨੇੜੇ ਇੱਕ ਬਾਈਕ ਸਵਾਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।...

ਪੰਜਾਬ ‘ਆਪ’ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, CM ਮਾਨ ਨੇ ਟਵੀਟ ਕਰਕੇ ਦਿੱਤੀ ਵਧਾਈ

ਪੰਜਾਬ ਦੀ ਮਾਨ ਸਰਕਾਰ ਵਿੱਚ ਪ੍ਰਿੰਸੀਪਲ ਬੁੱਧਰਾਮ ਨੂੰ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ 7 ਨਵੇਂ...

ਅੰਮ੍ਰਿਤਸਰ ਜੇਲ੍ਹ ‘ਚ ਅੱਧੀ ਰਾਤ ਨੂੰ ਵੜਿਆ ਡਰੋਨ, CRPF ਤੇ ਪੁਲਿਸ ‘ਚ ਮਚੀ ਹਫੜਾ-ਦਫੜੀ

ਪੰਜਾਬ ਦੇ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਐਤਵਾਰ ਦੇਰ ਰਾਤ ਇੱਕ ਡਰੋਨ ਦਾਖਲ ਹੋਇਆ, ਜਿਸ ਕਾਰਨ ਜੇਲ੍ਹ ‘ਚ ਹਫੜਾ-ਦਫੜੀ ਮਚ ਗਈ। ਡਰੋਨ ਦੀ...

ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਦਾ ਮਾਮਲਾ: ਸਿਆਜ਼ ਤੇ ਐਸੈਂਟ ਦੀ ਭਾਲ ਕਰ ਰਹੀ ਪੁਲਿਸ

ਲੁਧਿਆਣਾ ‘ਚ ਕੈਸ਼ ਵੈਨ ਲੁੱਟ ਨੂੰ ਲਗਭਗ 60 ਘੰਟੇ ਹੋ ਗਏ ਹਨ ।ਕੰਪਨੀ ਦੇ ਕਰਮਚਾਰੀ ਅਨੁਸਾਰ ਲੁੱਟ ‘ਚ 7 ਕਰੋੜ ਨਹੀਂ ਸਗੋਂ 8.49 ਕਰੋੜ ਦੀ ਹੋਈ...

BSF ਜਵਾਨਾਂ ਨੂੰ ਮਿਲੀ ਕਾਮਯਾਬੀ, ਦੋ ਦਿਨਾਂ ‘ਚ ਦੋ ਪਾਕਿਸਤਾਨੀ ਡਰੋਨ ਕੀਤਾ ਬਰਾਮਦ

ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨਸ਼ਾ ਤਸਕਰਾਂ ਦੇ ਇਸ...

BSF ਨੇ ਕਿਸਾਨ ਦੀ ਨਿਸ਼ਾਨਦੇਹੀ ‘ਤੇ ਖੇਤ ‘ਚੋਂ ਫੜੀ ਹੈਰੋਇਨ, ਜ਼ਮੀਨ ਹੇਠਾਂ ਦੱਬੇ ਹੋਏ ਸਨ ਪੈਕਟ

ਪੰਜਾਬ ਦੇ ਅੰਮ੍ਰਿਤਸਰ ਖੇਤਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਬੀਤੀ ਸ਼ਾਮ ਸਰਹੱਦੀ ਪਿੰਡ ਅਟਾਰੀ ਤੋਂ ਇੱਕ ਸ਼ੱਕੀ ਕਿਸਾਨ ਨੂੰ...

ਮੋਰਚੇ ਨੇ ਪੰਜਾਬ ਬੰਦ ਦੀ ਕਾਲ ਲਈ ਵਾਪਸ, ਵਿੱਤ ਮੰਤਰੀ ਨਾਲ ਮੀਟਿੰਗ ਦੇ ਬਾਅਦ ਲਿਆ ਫੈਸਲਾ

ਪੰਜਾਬ ਵਿਚ ਅੱਜ ਬੰਦ ਨਹੀਂ ਹੋਵੇਗਾ। ਐੱਸਸੀ ਵਰਗ ਦੇ ‘ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ’ ਨੇ ਨੌਕਰੀਆਂ ਲਈ ਫਰਜ਼ੀ ਐੱਸਸੀ ਪ੍ਰਮਾਣ...

ਫਾਜ਼ਿਲਕਾ : ਛਾਪਾ ਮਾਰਨ ਗਈ ਸਟੇਟ ਆਪ੍ਰੇਸ਼ਨ ਸੈੱਲ ਟੀਮ ‘ਤੇ ਹਮਲਾ, ਹਥਿਆਰ ਖੋਹੇ, 3 ਪੁਲਿਸ ਮੁਲਾਜ਼ਮ ਜ਼ਖਮੀ

ਫਾਜ਼ਿਲਕਾ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਟੀਮ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਬੱਖੂਸ਼ਾਹ ਦਾ ਹੈ...

ਬਰਨਾਲਾ : ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਨੌਜਵਾਨ ਨੇ ਕੀਤੀ ਖੁਦ.ਕੁਸ਼ੀ, ਜਾਂਚ ਵਿਚ ਜੁਟੀ ਪੁਲਿਸ

ਬਰਨਾਲਾ ਦੇ ਨੇੜਲੇ ਖੇਤਰ ਹੰਡਿਆਇਆ ਵਿਚ 18 ਸਾਲਾ ਨੌਜਵਾਨ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਆਤਮਹੱਤਿਆ ਕਰ ਲਈ। ਉਸ ਦੀ ਮੌਕੇ...

ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ, 8 ਦਿਨ ਪਹਿਲਾਂ ਹੋਇਆ ਸੀ ਮ੍ਰਿਤਕ ਦਾ ਵਿਆਹ

ਬਠਿੰਡਾ ਵਿਚ ਨਸ਼ੇ ਨਾਲ ਨੌਜਵਾਨਾਂ ਦਾ ਦਮ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ...

ਰਾਜਪਾਲ ਪੁਰੋਹਿਤ ‘ਤੇ ਵਰ੍ਹੇ CM ਮਾਨ, ‘ਬਜਟ ਸੈਸ਼ਨ ‘ਚ ਮਾਈ ਗਵਰਨਮੈਂਟ’ ਤੋਂ ਕੀਤਾ ਇਨਕਾਰ, SC ਦੇ ਹਵਾਲੇ ਨਾਲ ਬੋਲਣਾ ਪਿਆ’

ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਖਿਚੋਤਾਣਾ ਜਗ ਜ਼ਾਹਿਰ ਹੈ ਪਰ ਸੀਐੱਮ ਮਾਨ ਨੇ...

ਖੰਨਾ ਦੇ ਨਸ਼ਾ ਮੁਕਤੀ ਕੇਂਦਰ ‘ਚ ਇਨਸਾਨੀਅਤ ਸ਼ਰਮਸਾਰ, ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਨਹਿਰ ‘ਚ ਸੁੱਟੀ ਲਾ.ਸ਼

ਖੰਨਾ ਸਥਿਤ ਪਾਇਲ ਇਲਾਕੇ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ...

ਕਪੂਰਥਲਾ ਜੇਲ੍ਹ ‘ਚੋਂ ਹਵਾਲਾਤੀ ਕੋਲੋਂ ਕਾਰਤੂਸ ਦਾ ਖੋਲ੍ਹ ਬਰਾਮਦ, ਮੁਲਜ਼ਮ ਖਿਲਾਫ FIR ਦਰਜ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਮਾਡਰਨ ਜੇਲ੍ਹ ‘ਚੋਂ ਕਾਰਤੂਸ ਦਾ ਖੋਲ ਬਰਾਮਦ ਹੋਇਆ ਹੈ। ਇਹ ਖੋਲ ਜੇਲ੍ਹ ‘ਚ ਆਉਣ ਵਾਲੇ ਹਵਾਲਾਤੀਆਂ ਦੀ...

‘AAP ਦੀ ਮਹਾਰੈਲੀ ‘ਚ ਬੋਲੇ CM ਮਾਨ-‘ਜੇਕਰ 2024 ‘ਚ ਜਿੱਤੀ ਭਾਜਪਾ, ਤਾਂ PM ਮੋਦੀ ਬਣ ਜਾਣਗੇ ‘ਨਰਿੰਦਰ ਪੁਤਿਨ’

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅੱਜ ਆਯੋਜਿਤ ਆਮ ਆਦਮੀ ਪਾਰਟੀ ਦੀ ਮਹਾਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਇਸ...

ਅਬੋਹਰ ‘ਚ ਪੁਲਿਸ ਦਾ ਚੈਕਿੰਗ ਅਭਿਆਨ, ਅੰਤਰਰਾਜੀ ਸਰਹੱਦ ‘ਤੇ ਬੱਸਾਂ-ਕਾਰਾਂ ਦੀ ਲਈ ਤਲਾਸ਼ੀ

ਪੰਜਾਬ ਦੇ ਅਬੋਹਰ ‘ਚ ਪੁਲਿਸ ਵੱਲੋਂ ਐਤਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ ‘ਚ ਕਾਰਵਾਈ ਕਰਦਿਆਂ ਚੈਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ...

ਬਰਨਾਲਾ : ਗਰਮੀ ਤੋਂ ਰਾਹਤ ਪਾਉਣ ਨਹਿਰ ‘ਚ ਨਹਾਉਣ ਗਏ ਸਨ ਤਿੰਨ ਨੌਜਵਾਨ, ਡੁੱਬਣ ਨਾਲ 2 ਦੀ ਮੌ.ਤ

ਗਰਮੀ ਤੋਂ ਨਿਜਾਤ ਪਾਉਣ ਲਈ ਨੌਜਵਾਨ ਨਹਿਰਾਂ ਤੇ ਨਦੀਆਂ ਵਿਚ ਨਹਾਉਣ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ...

152.28 ਕਰੋੜ ਦੀ ਲਾਗਤ ਨਾਲ 18 ਮਹੀਨਿਆਂ ‘ਚ ਬਣੇਗਾ ਮੁਕਤਸਰ-ਮਲੋਟ ਸੜਕ : ਮੰਤਰੀ ਬਲਜੀਤ ਕੌਰ

ਪੰਜਾਬ ਵਿੱਚ ਮੁਕਤਸਰ-ਮਲੋਟ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਕੱਲ੍ਹ 12 ਜੂਨ 2023 ਨੂੰ ਸਵੇਰੇ 11 ਵਜੇ PWD...

ਕੋਰਟ ਨੇ ਵਧਾਈ ਲਾਰੈਂਸ ਦੀ 3 ਦਿਨ ਦੀ ਰਿਮਾਂਡ, ਪ੍ਰਸ਼ਾਸਨ ਨੇ ਦਿੱਲੀ ਦੀ ਬਜਾਏ ਪੰਜਾਬ ਦੀ ਜੇਲ੍ਹ ਭੇਜਣ ਦੀ ਕੀਤੀ ਅਪੀਲ

ਦਿੱਲੀ ਦੀ ਸਾਕੇਤ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਰਿਮਾਂਡ ਨੂੰ 3 ਦਿਨਾਂ ਲਈ ਵਧਾ ਦਿੱਤਾ ਹੈ। ਪੁਲਿਸ ਨੇ ਕੋਰਟ ਵਿਚ 4 ਦਿਨ ਦੇ...

ਅੰਮ੍ਰਿਤਸਰ ਤੋਂ ਉਡਿਆ ਜਹਾਜ਼ ਪਹੁੰਚਿਆ ਪਾਕਿਸਤਾਨ, ਏਅਰਪੋਰਟ ਤੋਂ ਟੇਕ ਆਫ ਮਗਰੋਂ ਮੌਸਮ ਹੋਇਆ ਖ਼ਰਾਬ

ਇੰਡੀਗੋ ਦੀ ਉਡਾਣ ਨੰਬਰ 6E645 ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਇਹ...

ਬਠਿੰਡਾ ਕੇਂਦਰੀ ਜੇਲ੍ਹ ‘ਚ ਕੈਦੀਆਂ ‘ਚ ਝੜਪ, ਤਿੱਖੀ ਚੀਜ਼ ਨਾਲ ਕੀਤਾ ਹਮਲਾ, ਇੱਕ ਕੈਦੀ ਜ਼ਖਮੀ

ਪੰਜਾਬ ਦੇ ਬਠਿੰਡਾ ਜੇਲ੍ਹ ਦੀ ਹਾਈ ਸਿਕਓਰਿਟੀ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ਰਾਤ ਅੰਡਰ ਟਰਾਇਲ ਕੈਦੀ ਆਪਸ ‘ਚ ਭਿੜ ਗਏ। ਕੈਦੀਆਂ ਨੇ...

ਮਾਨ ਸਰਕਾਰ ਦਾ ਏਜੰਟਾਂ ‘ਤੇ ਸ਼ਿਕੰਜਾ, ਪ੍ਰਾਪਰਟੀ ਤੋਂ ਇਲਾਵਾ ਗਹਿਣਿਆਂ ਦਾ ਵੀ ਦੇਣਾ ਹੋਏਗਾ ਵੇਰਵਾ

ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਵੱਲੋਂ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਏਜੰਟਾਂ ‘ਤੇ...

‘ਜਿਨ੍ਹਾਂ ਮੁਹੱਲਿਆਂ ‘ਚ ਮੰਦਰ, ਉਥੇ BJP ਅੱਗੇ’- ਸਰਵੇਅ ‘ਚ ਵੱਡਾ ਖੁਲਾਸਾ

ਦੇਸ਼ ਦੀ ਸਿਆਸਤ ਵਿਚ ਮੰਦਰਾਂ ਦੀ ਭੂਮਿਕਾ ਨੂੰ ਸਮਝਣ ਲਈ ਭਾਜਪਾ ਨੇ ਰਾਸ਼ਟਰੀ ਪੱਧਰ ‘ਤੇ ਇਕ ਸਰਵੇਖਣ ਕਰਵਾਇਆ ਹੈ। ਪਿਛਲੀਆਂ ਦੋ ਲੋਕ ਸਭਾ...

ਖਰਾਬ ਮੌਸਮ ਕਾਰਨ ਪਾਕਿਸਤਾਨ ‘ਚ ਭਟਕਿਆ ਇੰਡੀਗੋ ਦਾ ਜਹਾਜ਼, ਕਈ ਫਲਾਈਟਾਂ ਡਾਇਵਰਟ

ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਖਰਾਬ ਮੌਸਮ ਕਾਰਨ ਡਾਇਵਰਟ ਹੋ ਗਈ। ਜਿਸ ਤੋਂ ਬਾਅਦ ਇੰਡੀਗੋ ਦਾ...

ਲੁਧਿਆਣਾ ‘ਚ 7 ਕਰੋੜ ਲੁੱਟ ਕੇ ਭੱਜਦੇ ਲੁਟੇਰਿਆਂ ਦੀ CCTV ਵੀਡੀਓ ਆਈ ਸਾਹਮਣੇ

ਲੁਧਿਆਣਾ ਵਿੱਚ ATM ਕੈਸ਼ ਕੰਪਨੀ ਵਿੱਚ ਰਾਤ ਨੂੰ 7 ਕਰੋੜ ਦੀ ਲੁੱਟ ਕਰਨ ਵਾਲੇ ਲੁਟੇਰਿਆਂ ਦੀ ਵੀਡੀਓ ਸਾਹਮਣੇ ਆਈ ਹੈ । ਲੁਟੇਰੇ ਤੇਜ਼ ਰਫ਼ਤਾਰ...

ਬਾਈਕ ‘ਤੇ ਕੱਪੜੇ ਵੇਚਣ ਵਾਲਾ ਨਿਕਲਿਆ ਤਸਕਰ, ਪੁਲਿਸ ਨੇ ਅਫੀਮ ਸਮੇਤ ਕੀਤਾ ਕਾਬੂ

ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਬਸਤੀ ਪੀਰਦਾਦ ਨਹਿਰ ਦੇ ਪੁਲ ਨੇੜਿਓਂ 55 ਸਾਲਾ ਪਿਆਰੇ ਹੁਸੈਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ...

ਪੰਜਾਬ ‘ਚ ਮੁੜ ਬਦਲਿਆ ਮੌਸਮ ਦਾ ਮਿਜਾਜ਼, ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ਯੈਲੋ ਅਲਰਟ ਜਾਰੀ

ਪੰਜਾਬ ਵਿੱਚ ਬੀਤੀ ਰਾਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ । ਰਾਤ ਦੇ ਸਮੇਂ ਪਏ ਮੀਂਹ ਕਾਰਨ ਸੂਬੇ ਦਾ ਔਸਤ ਘੱਟੋ-ਘੱਟ...

ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਫਿਰ ਮਿਲਿਆ ਮੋਬਾਈਲ ਫੋਨ, ਪੁਲਿਸ ਨੇ ਦਰਜ ਕੀਤੀ FIR

ਪੰਜਾਬ ਦੀ ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚੋਂ ਲਗਾਤਾਰ ਮਿਲ ਰਹੇ ਮੋਬਾਇਲ ਫੋਨ ‘ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਫੀ ਹੱਦ ਤੱਕ ਕਾਬੂ...

ਕਪੂਰਥਲਾ ‘ਚ ਨਸ਼ਾ ਤਸਕਰਾਂ ਨੇ ਪੁਲਿਸ ‘ਤੇ ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ਼

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਬਾਹਰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਨਸ਼ਾ...

ਪੰਜਾਬ ‘ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਅਸਰ

ਪੰਜਾਬ ਦੇ ਲੋਕਾਂ ਤੇ ਮਹਿੰਗਾਈ ਦੀ ਇੱਕ ਹੋਰ ਮਾਰ ਪਈ ਹੈ। ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 1 ਰੁਪਏ ਵਧਾ ਦਿੱਤਾ ਹੈ। ਵਧੀਆਂ...

ਹਾਈਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਨਾਲ ਬੁਝਿਆ ਘਰ ਦਾ ਇਕਲੌਤਾ ਚਿਰਾਗ, ਹਫ਼ਤੇ ਬਾਅਦ ਜਾਣਾ ਸੀ ਕੈਨੇਡਾ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿੱਚ ਇੱਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ...

ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਦਾ ਹੋਇਆ ਦੇਹਾਂਤ

ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਆ ਰਹੀ ਹੈ। ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਮੰਗਲ...

‘ਪੁੱਤ ਅੱਜ ਤੂੰ ਬਹੁਤ ਯਾਦ ਆ ਰਿਹਾ ਏਂ…’ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਮਾਂ ਨੇ ਪਾਈ ਭਾਵੁਕ ਪੋਸਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਦੂਜੇ ਪਾਸੇ ਉਸਦੀ ਮੌਤ ਨੂੰ ਇੱਕ ਸਾਲ ਅਤੇ ਦੋ ਹਫ਼ਤੇ ਹੋ ਗਏ ਹਨ। ਅੱਜ ਪਿੰਡ ਮੂਸੇ...

ਸ੍ਰੀ ਦਰਬਾਰ ਸਾਹਿਬ ‘ਚ ਸਕੈਨ ਮਸ਼ੀਨਾਂ ਦਾ ਟਰਾਇਲ ਸ਼ੁਰੂ, ਬੰਬ ਧਮਾਕਿਆਂ ਮਗਰੋਂ ਲਿਆ ਫੈਸਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹੁਣ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਿਰਾਸਤ ਮਾਰਗ ਅਤੇ ਗਲਿਆਰੇ ‘ਚ...

ਲੁਧਿਆਣਾ ‘ਚ ਹਨੇਰੀ ਦਾ ਕਹਿਰ, 25 ਫੁੱਟ ਕੰਧ ਡਿੱਗੀ, ਇੱਕ ਮੌਤ, ਕਈ ਗੱਡੀਆਂ ਮਲਬੇ ‘ਚ ਦਬੀਆਂ

ਲੁਧਿਆਣਾ ਵਿੱਚ ਤੇਜ਼ ਹਨੇਰੀ ਕਾਰਨ ਇੱਕ ਗਲੀ ਵਿੱਚ 25 ਫੁੱਟ ਉੱਚੀ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਦੋ ਇਮਾਰਤਾਂ ਨੁਕਸਾਨੀਆਂ ਗਈਆਂ। ਤਿੰਨ...

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤਦਿਆਂ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ.ਤ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤਦਿਆਂ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੁਖ ਸਿੰਘ...

ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਦਿੱਤੀ ਮਨਜ਼ੂਰੀ

ਮਾਨਸਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਸ਼ਨੀਵਾਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 19-20...

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਨੇ EO ਗਿਰੀਸ਼ ਵਰਮਾ ਦੇ ਸਾਥੀ ਪਵਨ ਸ਼ਰਮਾ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਕੂਲਾ ਵਾਸੀ ਕਾਲੋਨਾਈਜਰ ਪਵਨ ਕੁਮਾਰ ਸ਼ਰਮਾ ਨੂੰ ਆਮਦਨ ਤੋਂ ਵੱਧ ਜਾਇਦਾਦ ਜਮ੍ਹਾ ਕਰਨ ਦੇ ਮਾਮਲੇ ਵਿਚ...

ਦੋ ਦਿਨ ਦੇ ਬੱਚੇ ਲਈ ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ, ਦੋ ਧਿਰਾਂ ‘ਚ ਚੱਲੇ ਇੱਟਾਂ-ਰੋੜੇ

ਫਰੀਦਕੋਟ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਅੱਜ ਜੰਗ ਦਾ ਮੈਦਾਨ ਬਣ ਗਿਆ। ਇਥੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ। ਦੋ ਦਿਨ ਦੇ ਬੱਚੇ ਨੂੰ ਲੈ...

ਲਾਇਸੈਂਸ ਫਰਜ਼ੀ ਸਾਬਤ ਕਰਨ ਲਈ RTI ਤੋਂ ਮਿਲੀ ਸੂਚਨਾ ਕਾਫੀ ਨਹੀਂ, ਹਾਈਕੋਰਟ ਨੇ ਬੀਮਾ ਕੰਪਨੀ ਨੂੰ ਦਿੱਤੇ ਮੁਆਵਜ਼ਾ ਦੇਣ ਦੇ ਹੁਕਮ

ਮੋਟਰ ਵਾਹਨ ਹਾਦਸੇ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦੇ ਹੋਏ ਪੰਜਾਬ ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਸਿਰਫ ਆਰਟੀਆਈ ਤੋਂ ਪ੍ਰਾਪਤ ਸੂਚਨਾ...

ਪਠਾਨਕੋਟ ਪੁਲਿਸ ਨੇ 12 ਘੰਟਿਆਂ ਅੰਦਰ ਦੋਹਰੇ ਕਤਲਕਾਂਡ ਦੀ ਸੁਲਝਾਈ ਗੁੱਥੀ, ਮੁੱਖ ਮੁਲਜ਼ਮ ਦੀ ਹੋਈ ਪਛਾਣ

ਪਠਾਨਕੋਟ ਪੁਲਿਸ ਨੇ ਦੋਹਰੇ ਕਤਲਕਾਂਡ ਮਾਮਲੇ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਦੀ ਪਛਾਣ ਕਰ...

ਲੁਧਿਆਣਾ : ਕਰੋੜਾਂ ਦੀ ਡਕੈਤੀ ਮਾਮਲੇ ‘ਚ ਪੁਲਿਸ ਨੇ ਮੁੱਲਾਂਪੁਰ ਦਾਖਾ ਤੋਂ ਵੈਨ ਸਣੇ 2 ਹਥਿਆਰ ਕੀਤੇ ਬਰਾਮਦ

ਲੁਧਿਆਣਾ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਬੀਤੀ ਰਾਤ 7 ਕਰੋੜ ਤੋਂ ਵੱਧ ਦੀ ਲੁੱਟ ਹੋ ਗਈ। 10 ਬਦਮਾਸ਼ ਹਥਿਆਰ...

ਫਤਿਹਗੜ੍ਹ ਸਾਹਿਬ ਦੇ DC ਨੇ ਖੋਲ੍ਹਿਆ ਅਨੋਖਾ ਬੈਂਕ, ਪਾਸਬੁੱਕ ‘ਚ ਸਮਾਜ ਸੇਵਾ ਦਾ ਰਿਕਾਰਡ ਹੋਵੇਗਾ ਦਰਜ

ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਇਕ ਨਿਵੇਕਲਾ ਬੈਂਕ ਖੋਲ੍ਹਿਆ ਹੈ। ਇਸ ਬੈਂਕ ਵਿੱਚ ਸਮਾਜ ਪ੍ਰਤੀ ਕੀਤੇ ਚੰਗੇ ਕੰਮਾਂ...

ਮਾਨ ਸਰਕਾਰ ਨੇ ਚਿੱਟ ਫੰਡ ਕੰਪਨੀਆਂ ਨੂੰ ਲੈ ਕੇ ਕੀਤਾ ਵੱਡਾ ਫੈਸਲਾ, ਫਰਜ਼ੀਵਾੜਾ ਕਰਨ ਵਾਲਿਆਂ ਨੂੰ ਹੋਵੇਗੀ 10 ਸਾਲ ਦੀ ਸਜ਼ਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਲੋਕਾਂ ਦੇ ਵਿਚੋਂ...

ਅੰਮ੍ਰਿਤਸਰ ‘ਚ 24 ਘੰਟਿਆਂ ‘ਚ ਦੂਜੀ ਵਾਰ ਆਇਆ ਡਰੋਨ, BSF ਨੇ ਫਾਇਰਿੰਗ ਕਰਕੇ ਹੈਰੋਇਨ ਕੀਤੀ ਬਰਾਮਦ

ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਇਲਾਕੇ ‘ਚ 24 ਘੰਟਿਆਂ ‘ਚ ਦੂਜੀ ਵਾਰ ਪਾਕਿਸਤਾਨ ਤੋਂ ਆਇਆ ਡਰੋਨ। ਪਿੰਡ ਨੇੜੇ ਗਸ਼ਤ ਕਰ ਰਹੇ ਸੀਮਾ...

ਫਾਜ਼ਿਲਕਾ : ਬੈਠੇ-ਬੈਠੇ ਅਚਾਨਕ ਹੇਠਾਂ ਡਿੱਗਾ ਵਿਅਕਤੀ, ਮੌਕੇ ਤੇ ਹੀ ਹੋਈ ਮੌ.ਤ

ਕਿਸੇ ਦੀ ਮੌਤ ਕਦੋਂ, ਕਿੱਥੇ ਅਤੇ ਕਿਵੇਂ ਆ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਦੀ ਇੱਕ ਘਟਨਾ ਫਾਜ਼ਿਲਕਾ ‘ਤੋਂ...

ਸਾਬਕਾ CM ਚੰਨੀ ਨੇ ਕਾਂਗਰਸ ‘ਤੇ ਹੀ ਕਰ ਦਿੱਤੀ PhD, ਰਿਸਰਚ ‘ਚ ਗਿਣਾਏ ਪਤਨ ਦੇ ਕਾਰਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਡਾ. ਚਰਨਜੀਤ ਸਿੰਘ ਚੰਨੀ ਬਣ ਗਏ ਹਨ। ਉਨ੍ਹਾਂ ਨੇ ਹੁਣੇ ਜਿਹੇ ਰਾਜਨੀਤੀ ਵਿਗਿਆਨ...

ਮੰਡੀ ਗੋਬਿੰਦਗੜ੍ਹ ‘ਚ ਇਕ ਘਰ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ 500 ਮੀ. ਪਾਈਪ ਲਗਾ ਕੇ ਬੁਝਾਇਆ

ਮੰਡੀ ਗੋਬਿੰਦਗੜ੍ਹ ਦੇ ਸ਼ਾਸ਼ਤਰੀ ਨਗਰ ਇਲਾਕੇ ‘ਚ ਇਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਹ ਇਲਾਕਾ ਇੰਨਾ ਤੰਗ ਹੈ ਕਿ ਇੱਥੇ ਨਾ ਤਾਂ ਫਾਇਰ...

ਛੋਟੀ ਉਮਰ ਵੱਡਾ ਕਾਰਨਾਮਾ! 8 ਸਾਲਾਂ ਬੱਚੇ ਦੇ ਨਾਂ 8 ਵਰਲਡ ਰਿਕਾਰਡ, 3 ਮਿੰਟ ‘ਚ ਮਾਰੇ 1100 ਪੰਚ

ਅੱਜ ਅਸੀਂ ਤੁਹਾਨੂੰ ਅਜਿਹੇ ਬੱਚੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਬੱਚੇ ਨੇ ਸਾਬਤ ਕਰ ਦਿੱਤਾ ਹੈ...

ਮੋਦੀ ਸਰਕਾਰ ਦੀ ਵੱਡੀ ਪਹਿਲ, ਅਫ਼ਗਾਨਿਸਤਾਨ ‘ਚ ਰਹਿ ਰਹੇ ਸਿੱਖਾਂ-ਹਿੰਦੂਆਂ ਨੂੰ ਜਾਰੀ ਕੀਤਾ ਵੀਜ਼ਾ

ਭਾਰਤ ਸਰਕਾਰ ਨੇ ਅਫਗਾਨਿਸਤਾਨ ਵਿੱਚ ਰਹਿ ਰਹੇ 10 ਹਿੰਦੂਆਂ ਅਤੇ ਸਿੱਖਾਂ ਲਈ ਵੀਜ਼ਾ ਜਾਰੀ ਕੀਤਾ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ...

ਮਲੋਟ ‘ਚ ਵੱਡੀ ਵਾਰਦਾਤ: 3 ਨਕਾਬਪੋਸ਼ ਲੁਟੇਰਿਆਂ ਨੇ ਘਰ ‘ਚ ਵੜ ਕੇ ਡਾਕਟਰ ਦਾ ਕੀਤਾ ਕ.ਤਲ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਪਿੰਡ ਬੁਰਜ ਸਿੰਧਵਾ ‘ਚ ਸ਼ਨੀਵਾਰ ਸਵੇਰੇ 3 ਅਣਪਛਾਤੇ ਨਕਾਬਪੋਸ਼ਾਂ ਨੇ ਵੱਡੀ ਵਾਰਦਾਤ ਨੂੰ...

ਮਾਨ ਕੈਬਨਿਟ ਦਾ ਵੱਡਾ ਫ਼ੈਸਲਾ, 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 14239 ਟੀਚਰ ਹੋਣਗੇ ਰੈਗੂਲਰ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮਾਨਸਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ। ਸ਼ੁੱਕਰਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ...

ਅੰਮ੍ਰਿਤਸਰ ਏਅਰਪੋਰਟ ਦੇ ਕੌਫੀ ਆਊਟਲੈਟ ਦੀ ਵੀਡੀਓ ਵਾਇਰਲ, ਕ੍ਰਾਕਰੀ ‘ਤੇ ਦਿਸੇ ਕਾਕਰੋਚ

ਅੰਮ੍ਰਿਤਸਰ ਏਅਰਪੋਰਟ ‘ਤੇ ਕੌਫੀ ਆਊਟਲੈਟ ‘ਤੇ ਕਾਕਰੋਚਾਂ ਦੀ ਭਰਮਾਰ ਹੈ। ਗਾਹਕ ਨੇ ਕੌਫੀ ਖਰੀਦਣ ਵੇਲੇ ਪੂਰੇ ਆਊਟਲੈੱਟ ਦੀ ਵੀਡੀਓ ਬਣਾ...

ਕੈਨੇਡਾ ਤੋਂ ਆਈ ਰਾਹਤ ਭਰੀ ਖ਼ਬਰ, ਠੱਗੀ ਦੇ ਸ਼ਿਕਾਰ ਭਾਰਤੀ ਵਿਦਿਆਰਥੀਆਂ ਦੇ ‘ਦੇਸ਼ ਨਿਕਾਲੇ’ ‘ਤੇ ਲੱਗੀ ਰੋਕ

ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਦੇਸ਼ ਵਿੱਚੋਂ ਡਿਪੋਰਟ ਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ...

ਜਲੰਧਰ ਦੇ ਅਨੀਸ਼ ਡੋਗਰਾ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡਾ ‘ਚ ਬਣਿਆ ਪੁਲਿਸ ਅਫਸਰ

ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (AIG) ਨਰੇਸ਼ ਡੋਗਰਾ ਦੇ ਪੁੱਤਰ ਅਨੀਸ਼ ਡੋਗਰਾ ਨੇ ਕੈਨੇਡਾ ‘ਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ...

ਲੁਧਿਆਣਾ ‘ਚ ਨਸ਼ਾ ਤਸਕਰਾਂ-STF ‘ਚ ਮੁਠਭੇੜ, 1 ਮੁਲਜ਼ਮ ਗ੍ਰਿਫਤਾਰ, 2 ਫਰਾਰ

ਪੰਜਾਬ ਦੇ ਲੁਧਿਆਣਾ ਦੇ ਨੀਲੋਂ-ਕੋਹਾਡਾ ਰੋਡ ‘ਤੇ ਸਪੈਸ਼ਲ ਟਾਸਕ ਫੋਰਸ (STF) ਅਤੇ ਨਸ਼ਾ ਤਸਕਰਾਂ ਵਿਚਕਾਰ ਮੁਠਭੇੜ ਹੋਈ। ਦੱਸਿਆ ਜਾ ਰਿਹਾ ਹੈ...

ਜਲੰਧਰ ਦੇ ਸਹਿਜ ਨਸ਼ਾ ਛੁਡਾਓ ਕੇਂਦਰ ‘ਤੇ ਪੰਜਾਬ ਸਰਕਾਰ ਦੀ ਕਾਰਵਾਈ: ਡਾਕਟਰ ਖਿਲਾਫ ਮਾਮਲਾ ਦਰਜ

ਨਕੋਦਰ ‘ਚ ਬਾਬਾ ਮੁਰਾਦ ਸ਼ਾਹ ਦੇ ਦਰਬਾਰ ਨੇੜੇ ਸਥਿਤ ਸਹਿਜ ਨਸ਼ਾ ਛੁਡਾਓ ਕੇਂਦਰ ‘ਤੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ। ਨਸ਼ਾ ਛੁਡਾਊ...

ਫਾਜ਼ਿਲਕਾ : ਵੀਡੀਓ ਬਣਾਉਣ ‘ਤੇ ASI ਨੇ ਬੁਰੀ ਤਰ੍ਹਾਂ ਕੁੱਟਿਆ ਬੰਦਾ, ਕੱਢੀਆ ਗਾਲ੍ਹਾਂ, ਹੋਇਆ ਸਸਪੈਂਡ

ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਪਿੰਡ ਕੋਇਲਖੇੜਾ ਦੇ ਰਹਿਣ ਵਾਲੇ ਇੱਕ ਬੰਦੇ...

ਲੁਧਿਆਣਾ ‘ਚ ਵੱਡੀ ਵਾਰਦਾਤ: ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਰਾਜਗੁਰੂ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ CMS ਦੀ...

ਬਾਬਾ ਦਿਆਲਦਾਸ ਕਤਲ ਕੇਸ, ਰਿਸ਼ਵਤ ਮਾਮਲੇ ‘ਚ ਬਾਬਾ ਗਗਨਦਾਸ ਤਲਬ, ਦੋਸ਼ੀ SI ਪਰਾਸ਼ਰ ‘ਤੇ ਸਸਪੈਂਸ

ਫਰੀਦਕੋਟ ਜ਼ਿਲ੍ਹੇ ਦੇ ਬਹੁਚਰਚਿਤ ਬਾਬਾ ਦਿਆਲਦਾਸ ਕਤਲਕਾਂਡ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਜਾਂਚ ਅੱਗੇ ਵਧਾਉਂਦੇ...

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, ਸਾਬਕਾ CM ਚੰਨੀ ਤੋਂ ਫਿਰ ਹੋਵੇਗੀ ਪੁੱਛ-ਗਿੱਛ, ਵਿਜੀਲੈਂਸ ਨੇ ਕੀਤਾ ਤਲਬ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਮੁੜ ਪੁੱਛਗਿੱਛ ਕਰੇਗੀ। ਪੰਜਾਬ ਵਿਜੀਲੈਂਸ ਨੇ ਚੰਨੀ ਨੂੰ 13 ਜੂਨ ਨੂੰ ਪੁੱਛਗਿੱਛ...

ਪੰਜਾਬ ‘ਚ 20 ਜੂਨ ਨੂੰ ਹੋਵੇਗਾ ਯੋਗਾ ਅਭਿਆਸ, CM ਮਾਨ, ਕੇਜਰੀਵਾਲ ਸਣੇ ਸਾਰੇ ਮੰਤਰੀ-ਵਿਧਾਇਕ ਹੋਣਗੇ ਸ਼ਾਮਲ

ਹੁਣ 21 ਜੂਨ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ 20 ਜੂਨ...

ਮਾਨ ਸਰਕਾਰ ਨੇ ਬਦਲਿਆ ਫੈਸਲਾ, ਪੈਨਸ਼ਨ ਲਈ ਨਹੀਂ ਦੇਣਾ ਪਊ ਜਨਮ ਤਰੀਕ ਜਾਂ ਸਕੂਲ ਲੀਵਿੰਗ ਸਰਟੀਫਿਕੇਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਗੈਰ-ਕਾਨੂੰਨੀ ਪੈਨਸ਼ਨਰਾਂ ‘ਤੇ ਸ਼ਿਕੰਜਾ ਕੱਸਣ ਲਈ ਲਏ ਗਏ ਆਪਣੇ ਫੈਸਲੇ ਨੂੰ ਬਦਲ...

CM ਮਾਨ ਦਾ ਵੱਡਾ ਐਲਾਨ, ਪੰਜਾਬ ਨੂੰ ਮਿਲੇਗੀ ਹੁਣ ਇੱਕ ਨਵੀਂ ਫੋਰਸ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਲੇਰਕੋਟਲਾ ਵਿਖੇ ਖੇਤਰੀ ਡਰਾਈਵਿੰਗ ਟਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ...

ਜਲੰਧਰ : ਅੱਖਾਂ ‘ਚ ਮਿਰਚਾਂ ਦਾ ਸਪ੍ਰੇਅ ਛਿੜਕ ਦਿਨ-ਦਹਾੜੇ ਲੁੱਟ, 5 ਤੋਲੇ ਸੋਨਾ ਲੈ ਉੱਡੇ ਲੁਟੇਰੇ

ਜਲੰਧਰ ਸ਼ਹਿਰ ਦੇ ਸਰਾਫਾ ਬਾਜ਼ਾਰ (ਸ਼ੇਖਾਂ ਬਜ਼ਾਰ, ਹਨੂੰਮਾਨ ਚੌਕ) ਦੀ ਭੀੜ-ਭੜੱਕੇ ਵਾਲੀ ਅਤੇ ਤੰਗ ਗਲੀਆਂ ਵਿੱਚ ਸੋਨੇ ਦੀ ਲੁੱਟ ਦਾ ਮਾਮਲਾ...

MLA ਸਵਰਜੀਤ ਮਾਣੂੰਕੇ ਖਿਲਾਫ਼ ਸ਼ਿਕਾਇਤ ਦਰਜ! NRI ਨੇ ਲਾਏ ਕੋਠੀ ‘ਤੇ ਕਬਜ਼ਾ ਕਰਨ ਦਾ ਦੋਸ਼

ਲੁਧਿਆਣਾ ਦੀ ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ‘ਤੇ ਇੱਕ ਐਨਆਰਆਈ ਔਰਤ ਨੇ ਕੋਠੀ...

ਵਿਦੇਸ਼ ‘ਚ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀਆਂ ਸਮੱਸਿਆਵਾਂ ਸੁਣੇਗੀ ਮਾਨ ਸਰਕਾਰ, ਇਸ ਦਿਨ ਹੋਵੇਗੀ ਮੀਟਿੰਗ

ਪੰਜਾਬ ਦੀਆਂ ਔਰਤਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੇ ਸ਼ੋਸ਼ਣ ਨੂੰ ਸੂਬਾ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ। ਔਰਤਾਂ ਦੇ ਸ਼ੋਸ਼ਣ ਨੂੰ ਰੋਕਣ...

ਨਸ਼ੇ ‘ਚ ਟੱਲੀ ਹੋ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਹੋ ਜਾਣ ਸਾਵਧਾਨ, ਸਾਰੇ ਥਾਣਿਆਂ ‘ਚ ਲੱਗਣਗੇ ਅਲਕੋਮੀਟਰ, ਹੋਵੇਗੀ ਚੈਕਿੰਗ

ਪੰਜਾਬ ਦੇ ਪੁਲਿਸ ਥਾਣਿਆਂ ਵਿਚ ਹੁਣ ਰਾਤ ਦੇ ਸਮੇਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਮੁਲਾਜ਼ਮ ਡਿਊਟੀ ਨਹੀਂ ਦੇ ਸਕਣਗੇ। ਲੋਕਾਂ ਦੀ ਸਹੂਲਤਾਂ...

ਸ਼ੈਰੀ ਮਾਨ ਨੇ ਗਾਇਕੀ ਛੱਡਣ ਦੇ ਦਿੱਤੇ ਸੰਕੇਤ, ਪੋਸਟ ਪਾ ਲਿਖਿਆ-‘ਆਉਣ ਵਾਲੀ ਐਲਬਮ ਆਖਰੀ, ਪਿਆਰ ਦੇਣ ਲਈ ਸ਼ੁਕਰੀਆ’

ਮਸ਼ਹੂਰ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿ ਸਕਦੇ ਹਨ। ਇਸ ਦੀ ਚਰਚਾ ਉਨ੍ਹਾਂ ਦੀ ਪੋਸਟ ਦੇ ਬਾਅਦ ਸ਼ੁਰੂ ਹੋ ਗਈ ਹੈ। ਸ਼ੈਰੀ...