Apr 18

ਲੁਧਿਆਣਾ : ਇੰਜ. ਪੁਨਰਦੀਪ ਸਿੰਘ ਬਰਾੜ ਨੇ ਚੀਫ ਇੰਜੀਨੀਅਰ (P&M) ਵਜੋਂ ਸੰਭਾਲਿਆ ਅਹੁਦਾ

ਬਠਿੰਡਾ : ਇੰਜ. ਪੁਨਰਦੀਪ ਸਿੰਘ ਬਰਾੜ ਨੇ ਅੱਜ ਮੰਗਲਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਪੀ.ਐਂਡ.ਐਮ...

ਤਰਨਤਾਰਨ ‘ਚ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, 2 ਚਚੇਰੇ ਭਰਾਵਾਂ ਸਣੇ 3 ਨੌਜਵਾਨਾਂ ਦੀ ਮੌ.ਤ

ਪੰਜਾਬ ਦੇ ਤਰਨਤਾਰਨ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸਰਹਾਲੀ ਤੋਂ ਚੋਹਲਾ ਸਾਹਿਬ ਜਾਂਦੇ ਸਮੇਂ ਇੱਕ ਕਾਰ ਦਰੱਖਤ ਨਾਲ ਟਕਰਾ ਗਈ।...

ਫਿਰੋਜ਼ਪੁਰ ‘ਚ ਇੱਕ ਨਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ 2500 ਨਸ਼ੀਲੀਆਂ ਗੋਲੀਆਂ ਤੇ ਫ਼ੋਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਵਿੱਚ ਗੁਰੂਹਰਸਹਾਏ ਪੁਲਿਸ ਨੇ ਇੱਕ ਨਸ਼ਾ ਤਸਕਰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 2500 ਨਸ਼ੀਲੀਆਂ ਗੋਲੀਆਂ,...

ਜਲੰਧਰ ਜ਼ਿਮਨੀ ਚੋਣ, BJP ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਰ ਨੇ ਭਰੀ ਨਾਮਜ਼ਦਗੀ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ‘ਚ ਉਤਸ਼ਾਹ ਵਧਦਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਇੰਦਰ ਇਕਬਾਲ ਸਿੰਘ ਅਟਵਾਲ...

ਗੈਂਗਸਟਰਾਂ ਵਿਚਾਲੇ ਛਿੜੀ ਜੰਗ, ਬੰਬੀਹਾ ਗੈਂਗ ਨੇ ਜੱਗੂ ਨੂੰ ਦਿੱਤੀ ਧਮਕੀ, ਫੇਸਬੁੱਕ ‘ਤੇ ਪਾਈ ਪੋਸਟ

ਪੰਜਾਬ ‘ਚ ਗੈਂਗਸਟਰਾਂ ਵਿਚਾਲੇ ਜੰਗ ਛਿੜ ਗਈ ਹੈ। ਤਿਹਾੜ ਜੇਲ ‘ਚ ਪ੍ਰਿੰਸ ਤਿਵਾਤੀਆ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਫੇਸਬੁੱਕ...

MSP ‘ਚ ਕਟੌਤੀ ਦੇ ਵਿਰੋਧ ‘ਚ ਕਿਸਾਨਾਂ ਨੇ ਰੋਕੀਆਂ ਟ੍ਰੇਨਾਂ, ਅੱਜ ਸ਼ਾਮ ਤੱਕ ਰਹੇਗਾ ਚੱਕਾ ਜਾਮ

ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕਟੌਤੀ ਦੇ ਵਿਰੋਧ ਵਿੱਚ...

ਵਿਜੀਲੈਂਸ ਵੱਲੋਂ ਸਾਬਕਾ CM ਚੰਨੀ ਨੂੰ ਮੁੜ ਨੋਟਿਸ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹੋਵੇਗੀ ਜਾਂਚ

ਪੰਜਾਬ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਨੋਟਿਸ ਭੇਜਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ...

ਮਾਣ ਵਾਲੀ ਗੱਲ ! ਜਲੰਧਰ ਦਾ ਰਾਸ਼ਟਰੀ ਤੈਰਾਕ ਸੁਮਿਤ ਕੈਨੇਡਾ ‘ਚ ਬਣਿਆ ਪੁਲਿਸ ਅਫ਼ਸਰ

ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ ਵਿਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਰਾਸ਼ਟਰੀ ਤੈਰਾਕੀ ਖਿਡਾਰੀ ਸੁਮਿਤ ਸ਼ਰਮਾ ਦੀ...

ਮਹਿਲਾ ਇੰਸਪੈਕਟਰ ਨੂੰ ਰੇਤ ਮਾਫੀਆਵਾਂ ਨੇ ਦੌੜਾ-ਦੌੜਾ ਕੇ ਕੁੱਟਿਆ, ਵੀਡੀਓ ਵਾਇਰਲ

ਬਿਹਾਰ ‘ਚ ਰੇਤ ਨੂੰ ‘ਯੈਲੋ ਗੋਲਡ’ ਕਿਹਾ ਜਾਂਦਾ ਹੈ ਅਤੇ ਸੂਬੇ ‘ਚ ਰੇਤ ਮਾਫੀਆ ਇਸ ‘ਯੈਲੋ ਗੋਲਡ’ ਤੋਂ ਮੋਟੀ ਕਮਾਈ ਕਰਨ ਲਈ ਕੁਝ ਵੀ...

ਸਿਵਲ ਹਸਪਤਾਲ ‘ਚੋਂ ਚੋਰੀ ਬੱਚਾ ਬਰਾਮਦ, ਪੁਲਿਸ ਨੇ 12 ਘੰਟਿਆਂ ‘ਚ ਮੁਲਜ਼ਮ ਜੋੜੇ ਨੂੰ ਦਬੋਚਿਆ

ਸਿਵਲ ਹਸਪਤਾਲ ਲੁਧਿਆਣਾ ਦੇ ਮਦਰਜ਼ ਐਂਡ ਚਾਈਲਡ ਹਸਪਤਾਲ ਦੇ ਵਾਰਡ ਵਿੱਚੋਂ ਬੱਚਾ ਚੋਰੀ ਹੋਣ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ...

ਠੇਕਾ ਮੁਲਾਜ਼ਮਾਂ ਦੀ ਬੱਲੇ-ਬੱਲੇ, ਮਾਨ ਸਰਕਾਰ ਨੇ ਤਨਖਾਹਾਂ ‘ਚ ਕੀਤਾ 15 ਤੋਂ 40 ਫੀਸਦੀ ਵਾਧਾ

ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ’ਤੇ ਤਾਇਨਾਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ। ਵਿੱਤ ਵਿਭਾਗ ਨੇ ਇਸ...

ਬਠਿੰਡਾ ਮਿਲਟਰੀ ਸਟੇਸ਼ਨ ਕੇਸ, 5 ਦਿਨ ਪੁਲਿਸ ਨਾਲ ਘੁੰਮਦਾ ਰਿਹਾ ਜਵਾਨਾਂ ਦਾ ਕਾਤਲ, ਇੰਝ ਖੁੱਲ੍ਹਿਆ ਰਾਜ਼

ਬਠਿੰਡਾ ਦੇ ਇੱਕ ਮਿਟਰੀ ਸਟੇਸ਼ਨ ‘ਤੇ ਚਾਰ ਫੌਜੀ ਜਵਾਨਾਂ ਦੇ ਕਤਲ ਦਾ ਦੋਸ਼ੀ ਗਨਰ ਦੇਸਾਈ ਮੋਹਨ ਪੰਜ ਦਿਨਾਂ ਤੱਕ ਜਾਂਚ ਟੀਮ ਦੇ ਨਾਲ...

ਕਰਨਾਲ ‘ਚ ਤੜਕਸਾਰ ਵੱਡਾ ਹਾਦਸਾ, ਡਿੱਗੀ 3 ਮੰਜ਼ਿਲਾ ਰਾਈਸ ਮਿੱਲ, ਅੰਦਰ ਸੁੱਤੇ 3 ਮਜ਼ਦੂਰ ਮਰੇ, ਕਈ ਦਬੇ

ਹਰਿਆਣਾ ਦੇ ਕਰਨਾਲ ਦੇ ਤਰਾਵੜੀ ਵਿੱਚ ਮੰਗਲਵਾਰ ਤੜਕੇ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਸਥਿਤ ਸ਼ਿਵ ਸ਼ਕਤੀ ਨਾਮਕ ਰਾਈਸ...

ਪੰਜਾਬ ‘ਚ ਵਧਦੀ ਗਰਮੀ ਵਿਚਾਲੇ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਦੇ ਆਸਾਰ, ਯੈਲੋ ਅਲਰਟ ਜਾਰੀ

ਚੰਡੀਗੜ੍ਹ ਅਤੇ ਪੰਜਾਬ ਵਿੱਚ ਇਸ ਸੀਜ਼ਨ ਦੀ ਪਹਿਲੀ ਗਰਮੀ ਵੇਖੀ ਗਈ। ਸੋਮਵਾਰ ਨੂੰ ਫਰੀਦਕੋਟ ਦਾ ਤਾਪਮਾਨ 42.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,...

5ਵੀਂ ‘ਚ 9 ਤੇ 8ਵੀਂ ‘ਚ 12 ਸਾਲ ਦੇ ਬੱਚੇ, PSEB ਵੱਲੋਂ ਦਾਖਲੇ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਦਾਖ਼ਲਿਆਂ ਸਬੰਧੀ ਦਿਸ਼ਾ-ਨਿਰਦੇਸ਼...

ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ‘ਤੇ ਹਾਈਕੋਰਟ ਨੇ ਅਗਲੇ ਹੁਕਮਾਂ ਤੱਕ ਲਗਾਈ ਰੋਕ

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਮਹਿਲਾ ਕਮਿਸ਼ਨ ਚੇਅਰਮੈਨ ਅਹੁਦੇ ‘ਤੇ ਅਗਲੇ ਹੁਕਮਾਂ ਤੱਕ ਨਿਯੁਕਤੀ ‘ਤੇ ਰੋਕ ਲਗਾਉਂਦੇ ਹੋਏ ਪੰਜਾਬ...

ਮੋਗਾ : ਸਿੰਗਲ ਯੂਜ਼ ਪਲਾਸਟਿਕ ਫੈਕਟਰੀ ‘ਤੇ ਨਗਰ ਨਿਗਮ ਦਾ ਛਾਪਾ, 11 ਹਜ਼ਾਰ ਗਿਲਾਸ ਕੀਤੇ ਜ਼ਬਤ

ਮੋਗਾ ਵਿਚ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦੇ ਪਾਣੀ ਵਾਲੇ ਗਿਲਾਸ ਤਿਆਰ ਕਰਨ ਵਾਲੀ...

ਮੰਤਰੀ ਬੈਂਸ ਦਾ ਐਲਾਨ-‘ਖਿਡਾਰੀਆਂ ਦੀ ਜੀਵਨੀ ਪੜ੍ਹਨਗੇ ਬੱਚੇ, ਸਿਲੇਬਸ ‘ਚ ਹੋਵੇਗੀ ਸ਼ਾਮਲ’

ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸੂਬੇ ਨਾਲ ਸਬੰਧਤ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਾਈ ਜਾਵੇਗੀ। ਇਹ ਜਾਣਕਾਰੀ...

DGP ਗੌਰਵ ਯਾਦਵ ਨੇ ਖੰਨਾ ਦੇ ‘ਸੁਪਰ ਕਾਪ’ ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ਵਜੋਂ ਦਿੱਤੀ ਤਰੱਕੀ

ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਇੰਚਾਰਜ ਜਗਜੀਵਨ ਰਾਮ ਦੀ ਅਗਵਾਈ ਵਾਲੇ ਨਾਕੇ ਤੋਂ ਨਸ਼ਾ ਤਸਕਰਾਂ ਸਣੇ ਕੋਈ ਵੀ ਅਸਮਾਜਿਕ ਤੱਤ ਭੱਜ...

ਸਤਿੰਦਰ ਸਰਤਾਜ ਦੇ ਚੱਲਦੇ ਸ਼ੋਅ ਵਿਚ ਬੰਬ ਹੋਣ ਦੀ ਸ਼ਿਕਾਇਤ ਨਿਕਲੀ ਅਫਵਾਹ

ਸਿੰਗਰ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਵਿਚ ਬੰਬ ਹੋਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਪ੍ਰੋਗਰਾਮ ਪੱਖੋਵਾਲ ਰੋਡ ਸਥਿਤ ਇੰਡੋਰ ਸਟੇਡੀਅਮ ਵਿਚ...

ਤਿਰੰਗੇ ਨਾਲ ਗੋਲਡਨ ਟੈਂਪਲ ‘ਚ ਮੱਥਾ ਟੇਕਣ ਆਈ ਲੜਕੀ ਨੂੰ ਰੋਕਿਆ, SGPC ਨੇ ਦਿੱਤੀ ਸਫਾਈ

ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਜਾ ਰਹੀ ਇਕ ਲੜਕੀ ਨੂੰ ਹਰਮੰਦਰ ਸਾਹਿਬ ਪਰਿਕ੍ਰਮਾ ਦੇ ਗੋਲਡਨ ਪਲਾਜਾ ਦਰਵਾਜ਼ੇ...

ਡਰੱਗ ਮਾਮਲੇ ਵਿਚ CM ਮਾਨ ਦੀ ਵੱਡੀ ਕਾਰਵਾਈ, AIG ਰਾਜਜੀਤ ਸਿੰਘ ਨੂੰ ਕੀਤਾ ਬਰਖਾਸਤ

ਪੰਜਾਬ ਦੇ ਹਜ਼ਾਰਾਂ ਕਰੋੜ ਡਰੱਗ ਕੇਸ ਵਿਚ ਸੀਲਬੰਦ ਰਿਪੋਰਟ ਖੋਲ੍ਹਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...

ਜਲੰਧਰ ਜ਼ਿਮਨੀ ਚੋਣ : ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰਿਆ ਨਾਮਜ਼ਦਗੀ ਪੱਤਰ

ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ‘ਆਪ’ ਦੇ ਉਮੀਦਵਾਰ ਸੁਸ਼ੀਲ...

ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ 3 ਦਿਨਾਂ ਦਾ ਬੱਚਾ ਚੋਰੀ, ਬੱਚੇ ਦੀ ਭਾਲ ‘ਚ ਜੁਟੀ ਪੁਲਿਸ

ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ‘ਤੋਂ ਤਿੰਨ ਦਿਨਾਂ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚਾ ਸੋਮਵਾਰ...

ਪੰਜਾਬ-ਹਰਿਆਣਾ ਸਮੇਤ 5 ਸੂਬਿਆਂ ‘ਚ ਹੀਟ ਵੇਵ ਦਾ ਅਲਰਟ: ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ

ਭਾਰਤੀ ਮੌਸਮ ਵਿਭਾਗ ਨੇ ਇਸ ਹਫ਼ਤੇ ਲਈ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। IMD ਦੇ ਅਨੁਸਾਰ, ਅਗਲੇ 4-5 ਦਿਨਾਂ ਦੌਰਾਨ ਬਿਹਾਰ, ਗੰਗਾ ਪੱਛਮੀ...

ਮੁਕਤਸਰ : ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਗੋ.ਲੀ ਲੱਗਣ ਕਾਰਨ ਮੌ.ਤ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਰਿਕਾਰਡ ਰੂਮ...

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲਾ : ਪੁਲਿਸ ਨੇ ਦੋਸ਼ੀ ਜਵਾਨ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਸੋਮਵਾਰ ਨੂੰ ਇੱਕ ਜਵਾਨ ਨੂੰ...

ਜਲੰਧਰ ਲੋਕ ਸਭਾ ਜ਼ਿਮਨੀ ਚੋਣ : ‘ਆਪ’ ਵੱਲੋਂ ਅੱਜ ਭਰੇ ਜਾਣਗੇ ਨਾਮਜ਼ਦਗੀ ਪੱਤਰ

ਜਲੰਧਰ ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ‘ਚ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਕਾਂਗਰਸੀ...

ਗੈਂਗਸਟਰ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ NIA : ਪਟਿਆਲਾ ਹਾਊਸ ਕੋਰਟ ‘ਚ ਹੋਵੇਗੀ ਪੇਸ਼ੀ

NIA ਦੀ ਟੀਮ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਿਜਾਉਣ ਲਈ ਪੰਜਾਬ ਆ ਰਹੀ ਹੈ। ਲਾਰੈਂਸ ਇਸ ਸਮੇਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ...

ਲੁਧਿਆਣਾ ‘ਚ 5 ਮਹੀਨਿਆਂ ‘ਚ 12.5 ਕਿਲੋ ਹੈਰੋਇਨ, 28 ਕਿਲੋ ਅਫੀਮ ਤੇ ਹੋਰ ਕਈ ਨਸ਼ੇ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਹਰ ਰੋਜ਼ ਨਸ਼ਾ ਤਸਕਰ ਫੜੇ ਜਾ ਰਹੇ ਹਨ। ਪਰ ਨਸ਼ਿਆਂ ਦੀ ਸਪਲਾਈ ਚੇਨ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਿਸ...

ਪਾਕਿਸਤਾਨ ਦੀ ਨਾਪਾਕ ਹਰਕਤ: ਅੰਮ੍ਰਿਤਸਰ ਤੋਂ ਡਰੋਨ ਤੇ ਫਾਜ਼ਿਲਕਾ ‘ਤੋਂ 2 ਕਿਲੋ ਹੈਰੋਇਨ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਨਾਕਾਮ ਕਰ...

ਪੰਜਾਬ ‘ਚ ਕੋਰੋਨਾ ਦਾ ਕਹਿਰ : 271 ਨਵੇਂ ਮਾਮਲੇ ਆਏ ਸਾਹਮਣੇ, ਸੂਬੇ ‘ਚ 1546 ਐਕਟਿਵ ਕੇਸ

ਪੰਜਾਬ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਨੇ 4600 ਲੋਕਾਂ ਦੇ ਸੈਂਪਲ ਲਏ ਹਨ।...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, BJP ਐੱਸ.ਸੀ. ਮੋਰਚਾ ਦੇ ਜਨਰਲ ਸਕੱਤਰ ਨੂੰ ਘਰ ਆ ਕੇ ਮਾਰੀ ਗੋਲੀ

ਅੰਮ੍ਰਿਤਸਰ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ BJP ਐਸ.ਸੀ. ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਐਤਵਾਰ ਦੇਰ...

9 ਘੰਟੇ ਦੀ ਪੁੱਛਗਿੱਛ ਮਗਰੋਂ CBI ਦਫ਼ਤਰ ਤੋਂ ਬਾਹਰ ਨਿਕਲੇ ਕੇਜਰੀਵਾਲ, ਲੈਣ ਪਹੁੰਚੇ CM ਮਾਨ ਸਣੇ ਕਈ ਵੱਡੇ ਆਗੂ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ਰਾਬ ਘਪਲੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਕਰੀਬ 9 ਘੰਟੇ ਤੱਕ ਪੁੱਛਗਿੱਛ ਕੀਤੀ। ਲੰਬੀ...

ਬਠਿੰਡਾ : ਵਿਸਾਖੀ ਮੇਲੇ ਦੁਕਾਨ ਲਾਉਣ ਆਏ ਨਿਹੰਗ ਸਿੱਖ ਦੀ ਟੈਂਟ ‘ਚੋਂ ਮਿਲੀ ਲਾਸ਼, ਫੈਲੀ ਸਨਸਨੀ

ਅਬੋਹਰ ਸ਼ਹਿਰ ‘ਚ ਐਤਵਾਰ ਨੂੰ ਇਕ ਨਿਹੰਗ ਸਿੱਖ ਦੀ ਲਾਸ਼ ਉਸ ਦੇ ਤੰਬੂ ‘ਚੋਂ ਮਿਲੀ। ਖਾਲਸਾ ਸਾਜਨਾ ਦਿਵਸ ‘ਵਿਸਾਖੀ’ ਦੇ ਸਾਂਝੇ ਮੇਲੇ...

ਅਬੋਹਰ ‘ਚ ਪਤਨੀ ਨਾਲ ਹੈਵਾਨੀਅਤ, ਜੇਠ ਨਾਲ ਸਬੰਧ ਬਣਾਉਣ ਤੋਂ ਮਨ੍ਹਾ ਕਰਨ ‘ਤੇ ਪਸ਼ੂ ਵਾਂਗ ਕੁੱਟਿਆ

ਅਬੋਹਰ ਸ਼ਹਿਰ ਵਿੱਚ ਇੱਕ ਪਤਨੀ ਨੇ ਹੈਵਾਨੀਅਤ ਦਿਸਦੇ ਹੋਏ ਪਤਨੀ ਨੂੰ ਪਸ਼ੂਆਂ ਨਾਲ ਕੁੱਟਿਆ। ਜ਼ਖਮੀ ਹੋਣ ‘ਤੇ ਉਸ ਨੂੰ ਕਮਰੇ ਵਿੱਚ ਬੰਦਰ ਕਰ...

ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਸਰਕਾਰ ਸਖ਼ਤ, ਇਸ ਤਰੀਕ ਮਗਰੋਂ ਕੱਟੇ ਜਾਣਗੇ ਚਲਾਨ

ਪੰਜਾਬ ਸਰਕਾਰ ਨੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਵਿੱਚ ਦਿੱਤੀ ਗਈ ਛੋਟ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।...

ਮਹਿੰਦਰ ਭਗਤ ਦਾ BJP ‘ਤੇ ਨਿਸ਼ਾਨਾ, ਬੋਲੇ- ‘ਆਪ’ ਦਾ ਕੰਮ ਪਸੰਦ ਆਇਆ, ਪਾਰਟੀ ਬਦਲ ਗੁਨਾਹ ਨਹੀਂ ਕੀਤਾ’

ਭਾਜਪਾ ਨੂੰ ਅਲਵਿਦਾ ਕਹਿਣ ਦੇ ਸਵਾਲ ‘ਤੇ ਮਹਿੰਦਰ ਭਗਤ ਨੇ ਕਿਹਾ, ਇਹ ਲੋਕਤੰਤਰ ਹੈ, ਮੈਂ ਕੋਈ ਗੁਨਾਹ ਨਹੀਂ ਕੀਤਾ, ਪਾਰਟੀ ਦੀਆਂ ਨੀਤੀਆਂ ਨੂੰ...

ਰਾਧੇ ਮਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕੀਰਤਨ ਸਰਵਣ ਕਰ ਛਕਿਆ ਲੰਗਰ

ਆਪਣੇ ਆਪ ਨੂੰ ਦੁਰਗਾ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਅੰਮ੍ਰਿਤਸਰ ਦੇ ਦੌਰੇ ‘ਤੇ ਹੈ ਅਤੇ ਆਪਣੇ ਸ਼ਰਧਾਲੂਆਂ ਨੂੰ ਮਿਲ ਰਹੀ ਹੈ। ਲਾਲ ਰੰਗ...

ਪੰਜਾਬ ਦੇ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਣਗੇ ਬੱਚੇ, 9ਵੀਂ-10ਵੀਂ ਦੇ ਸਿਲੇਬਸ ‘ਚ ਹੋਣਗੀਆਂ ਸ਼ਾਮਲ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸੂਬੇ ਨਾਲ ਸਬੰਧਤ ਚਾਰ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹਾਈਆਂ...

ਅੰਮ੍ਰਿਤਸਰ ਤੇ ਲੁਧਿਆਣਾ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ‘ਚ ‘ਹੀਟ ​​ਵੇਵ’ ਦਾ ਅਲਰਟ ਜਾਰੀ

ਪੰਜਾਬ ਨੂੰ ਲੂ ਨੇ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ । ਮਾਝਾ-ਦੁਆਬਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਮਾਲਵੇ ਦੇ ਲਈ...

ਅੰਮ੍ਰਿਤਸਰ ‘ਚ 2 ਬਾਈਕ ਦੀ ਆਹਮੋ-ਸਾਹਮਣੇ ਟੱਕਰ, ਹਾਦਸੇ ‘ਚ ਇੱਕ ਨੌਜਵਾਨ ਦੀ ਮੌਕੇ ‘ਤੇ ਮੌ.ਤ

ਪੰਜਾਬ ਦੇ ਅੰਮ੍ਰਿਤਸਰ ‘ਚ 2 ਬਾਈਕ ਦੀ ਆਹਮੋ-ਸਾਹਮਣੇ ਟੱਕਰ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਸਰਹੱਦੀ ਪਿੰਡ...

PM ਮੋਦੀ ਦੀ ਫੈਨ ਬਣੀ ਅਮਰੀਕਾ ਦੀ ਵਣਜ ਮੰਤਰੀ, ਕਿਹਾ- ‘ਭਾਰਤ ਦੇ ਲੋਕਾਂ ਪ੍ਰਤੀ ਉਨ੍ਹਾਂ ਦਾ ਸਮਰਪਣ ਕਮਾਲ’

ਭਾਰਤ ਦੇ ਨਾਲ-ਨਾਲ ਹੁਣ ਦੁਨੀਆ ਦੇ ਨੇਤਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਇਲ ਹੋਣ ਲੱਗੇ ਹਨ। ਅਮਰੀਕਾ ਦੀ ਵਣਜ ਸਕੱਤਰ ਯਾਨੀ ਵਣਜ...

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਕੇਸ : ਪੰਜਾਬ ਪੁਲਿਸ ਵੱਲੋਂ 12 ਜਵਾਨਾਂ ਨੂੰ ਸੰਮਨ ਜਾਰੀ

ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ‘ਤੇ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੀ ਹੱਤਿਆ ਦੇ ਮਾਮਲੇ ‘ਚ ਬੀਤੇ ਬੁੱਧਵਾਰ ਨੂੰ 12...

ਪੰਜਾਬ ‘ਚ ਬਣੀ ਸ਼ਰਾਬ ਕਿਸੇ ਵੀ ਸੂਬੇ ‘ਚ ਫੜ੍ਹੀ ਜਾਵੇ, ਜਾਂਚ ਪੰਜਾਬ ‘ਚ ਵੀ ਹੋਵੇਗੀ: ਹਰਪਾਲ ਚੀਮਾ

ਪੰਜਾਬ ਸਰਕਾਰ ਨੇ ਇੱਥੇ ਬਣੀ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਦੀ ਯੋਜਨਾ ਬਣਾਈ ਹੈ। ਪੰਜਾਬ ਵਿੱਚ ਬਣੀ ਨਜਾਇਜ਼ ਸ਼ਰਾਬ ਚਾਹੇ ਕਿਸੇ ਵੀ...

BSF ਨੂੰ ਲਗਾਤਾਰ ਦੂਜੇ ਦਿਨ ਮਿਲੀ ਸਫਲਤਾ, ਅਟਾਰੀ ਸਰਹੱਦ ਨੇੜੇ 21 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਹੀ ਹੈ। BSF...

ਲੁਧਿਆਣਾ ਦੇ ਖੰਨਾ ‘ਚ SDM ਦਫ਼ਤਰ ‘ਚ ਲੱਗੀ ਅੱਗ, ਮੀਟਿੰਗ ਹਾਲ ਸੜ ਕੇ ਸੁਆਹ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਦੇ SDM ਦਫ਼ਤਰ ਵਿੱਚ ਅੱਜ ਐਤਵਾਰ ਸਵੇਰੇ ਤੜਕੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ...

ਪੰਜਾਬ ਵਿਧਾਨ ਸਭਾ ਵੱਲੋਂ ਨਵੇਂ ਨਿਯਮ : ਕੋਠੀ ਅਲਾਟ ਹੁੰਦੇ ਹੀ ਮੰਤਰੀਆਂ ਨੂੰ ਛੱਡਣਾ ਪਵੇਗਾ MLA ਫਲੈਟ

ਪੰਜਾਬ ਵਿਚ ਮੰਤਰੀਆਂ ਅਤੇ ਵਿਧਾਇਕਾਂ ਨੂੰ ਅਲਾਟ ਹੋਣ ਵਾਲੇ ਮਕਾਨਾਂ ਨੂੰ ਲੈ ਕੇ ਵਿਧਾਨ ਸਭਾ ਵੱਲੋਂ ਨਵੇਂ ਨਿਯਮ ਬਣਾਏ ਗਏ ਹਨ। ਇਸ ਨਿਯਮ...

‘ਵਿਦੇਸ਼ ‘ਚ ਕਰੋੜਾਂ ਖਰਚਣ ਵਾਲਾ ਖੁਦ ਨੂੰ ਦੱਸ ਰਿਹੈ ਗਰੀਬ’- CM ਮਾਨ ਨੇ ਚੰਨੀ ‘ਤੇ ਕੱਸਿਆ ਤੰਜ

ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਰਾਲਗੜ੍ਹ ਸਾਹਿਬ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ‘ਤੇ ਨਿਸ਼ਾਨਾ ਵਿੰਨ੍ਹਿਆ।...

2017 ਨਸ਼ਾ ਤਸਕਰੀ ਮਾਮਲੇ ‘ਚ 1 IPS ਸਣੇ 4 ਪੁਲਿਸ ਅਫ਼ਸਰਾਂ ‘ਤੇ ਹੋ ਸਕਦੈ ਐਕਸ਼ਨ, SIT ਦੀ ਜਾਂਚ ਪੂਰੀ

ਸਾਲ 2017 ਦੇ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਜਸਟਿਸ ਸੂਰਿਆਕਾਂਤ...

ਹੁਸ਼ਿਆਰਪੁਰ : ਸਾਥੀਆਂ ਨਾਲ ਵਿਸਾਖੀ ਮਨਾ ਕੇ ਪਰਤ ਰਹੇ ਸ਼ਰਧਾਲੂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

ਹੁਸ਼ਿਆਰਪੁਰ ‘ਚ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂ ਨਾਲ ਵੱਡਾ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਨੂੰ...

ਲੁਧਿਆਣਾ : ਲੁੱਟ ਲਈ ਹੋਇਆ ਮਨੀ ਐਕਸਚੇਂਜਰ ਦਾ ਕਤਲ, ਔਰਤ ਸਣੇ 2 ਨੂੰ ਪੁਲਿਸ ਨੇ ਕੀਤਾ ਕਾਬੂ

ਲੁਧਿਆਣਾ ਵਿੱਚ ਮਨੀ ਐਕਸਚੇਂਜਰ ਅਤੇ ਜੁੱਤੀ ਵਪਾਰੀ ਮਨਜੀਤ ਸਿੰਘ ਦੇ ਕਤਲ ਦੇ ਚਾਰ ਦਿਨਾਂ ਬਾਅਦ ਆਖ਼ਰਕਾਰ ਕਮਿਸ਼ਨਰੇਟ ਪੁਲਿਸ ਨੇ ਕਤਲ ਦੇ...

ਅਬੋਹਰ ‘ਚ ਕਣਕ ਦੇ ਖੇਤ ਨੂੰ ਲੱਗੀ ਅੱਗ, 6 ਏਕੜ ਫਸਲ ਸੜ ਕੇ ਸੁਆਹ

ਪੰਜਾਬ ਦੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਗੱਦਾਡੋਬ ਵਿਚ ਅੱਜ ਦੁਪਹਿਰ ਇੱਕ ਕਿਸਾਨ ਦੇ ਕਣਕ ਦੇ ਖੇਤ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ...

ਜਲੰਧਰ ‘ਚ ਵੱਡੀ ਸਿਆਸੀ ਉਥਲ-ਪੁਥਲ, 5 ਦਿਨ ਪਹਿਲਾਂ ‘ਆਪ’ ‘ਚ ਗਏ ਸੁਰਿੰਦਰ ਚੌਧਰੀ ਕਾਂਗਰਸ ‘ਚ ਪਰਤੇ

ਜਲੰਧਰ ਵਿੱਚ ਇੱਕ ਵੱਡੀ ਸਿਆਸੀ ਉਥਲ-ਪੁਥਲ ਹੋਈ ਹੈ। 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਸੰਤੋਖ ਚੌਧਰੀ ਦੇ...

ਅਬੋਹਰ ‘ਚ ਸੜਕ ਕਿਨਾਰੇ ‘ਤੋਂ ਇਕ ਕਿੱਲੋ ਅਫੀਮ ਬਰਾਮਦ, ਅਣਪਛਾਤੇ ਖਿਲਾਫ ਮਾਮਲਾ ਦਰਜ

ਪੰਜਾਬ ਦੇ ਅਬੋਹਰ ਸ਼ਹਿਰ ‘ਚ ਗਸ਼ਤ ਦੌਰਾਨ ਪੁਲਿਸ ਨੂੰ ਇਕ ਕਿਲੋ ਅਫ਼ੀਮ ਬਰਾਮਦ ਹੋਈ। ਇਹ ਅਫ਼ੀਮ ਸੜਕ ਦੇ ਕਿਨਾਰੇ ‘ਚੋਂ ਇਕ ਪਲਾਸਟਿਕ ਦੇ...

ਮਾਝੇ-ਦੋਆਬੇ ‘ਚ ਹੀਟਵੇਵ ਦਾ ਰੈੱਡ ਅਲਰਟ, ਪੰਜਾਬ ਦੇ ਸ਼ਹਿਰਾਂ ‘ਚ ਤਾਪਮਾਨ 40 ਡਿਗਰੀ ‘ਤੋਂ ਹੋਵੇਗਾ ਪਾਰ

ਪੰਜਾਬ ਵਿਚ ਗਰਮੀ ਨੇ ਕਹਿਰ ਢਾਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਮਾਝਾ-ਦੁਆਬੇ ‘ਚ ਲੂ (ਹੀਟਵੇਵ) ਦਾ ਰੈੱਡ ਅਲਰਟ ਜਾਰੀ ਕੀਤਾ ਗਿਆ...

ਚੰਡੀਗੜ੍ਹ : ਪਾਣੀ ਦੀ ਬਰਬਾਦੀ ਕੀਤੀ ਤਾਂ ਕੱਟਿਆ ਜਾਵੇਗਾ ਚਾਲਾਨ, ਜਾਂਚ ਕਰਨਗੀਆਂ ਨਗਰ ਨਿਗਮ ਟੀਮਾਂ

ਗਰਮੀਆਂ ਦੀ ਸ਼ੁਰੂਆਤ ਹੁੰਦੇ ਹੀ ਚੰਡੀਗੜ੍ਹ ਵਿਚ ਪਾਣੀ ਦੀ ਮੰਗ ਵਧ ਗਈ ਹੈ। ਜੋ ਲੋਕ ਪਾਣੀ ਦੀ ਬਰਬਾਦੀ ਕਰਦੇ ਹਨ, ਉਨ੍ਹਾਂ ‘ਤੇ ਨਿਗਮ ਨੇ ਸਖਤੀ...

ਲੁਧਿਆਣਾ : ਨਾਜਾਇਜ਼ ਕਾਲੋਨੀਆਂ ‘ਤੇ ਨਗਰ ਨਿਗਮ ਨੇ ਕੱਸਿਆ ਸ਼ਿਕੰਜਾ, 3 ਬਿਲਡਿੰਗਾਂ ਤੋੜੀਆਂ

ਲੁਧਿਆਣਾ ਵਿਚ ਨਗਰ ਨਿਗਮ ਵੱਲੋਂ ਨਾਜਾਇਜ਼ ਨਿਰਮਾਣ ਖਿਲਾਫ ਮੁਹਿੰਮ ਜਾਰੀ ਹੈ। ਨਿਗਮ ਦੀ ਟੀਮ ਨੇ ਤਿੰਨ ਗੈਰ-ਕਾਨੂੰਨੀ ਇਮਾਰਤਾਂ ਨੂੰ ਨਸ਼ਟ...

ਪੰਜਾਬ ‘ਚ ਕੋਰੋਨਾ ਦੇ 236 ਨਵੇਂ ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਨੇ ਵਧਾਈ ਟੈਸਟਿੰਗ

ਲੋਕ ਭੀੜ ਵਾਲੇ ਬਾਜ਼ਾਰਾਂ ਵਿਚ ਕੋਰੋਨਾ ਦੀ ਪ੍ਰਵਾਹ ਕੀਤੇ ਬਗੈਰ ਬਿਨਾਂ ਮਾਸਕ ਦੇ ਘੁੰਮ ਰਹੇ ਹਨ ਨਤੀਜੇ ਵਜੋਂ ਰੋਜ਼ ਸੂਬੇ ਵਿਚ ਕੋਰੋਨਾ ਦੇ...

200 ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਹੋਮਗਾਰਡ ਕਾਬੂ, ਅਦਾਲਤ ਨੇ ਸੁਣਾਈ 4 ਸਾਲ ਕੈਦ ਦੀ ਸਜ਼ਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਇੱਕ ਪੁਲਿਸ ਚੌਕੀ ‘ਤੇ ਇੱਕ ਵਿਅਕਤੀ ਤੋਂ 200 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ...

ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਪੁਲਿਸ ਦੀ ਗੱਡੀ ਨੇ ਬੱਚੇ ਨੂੰ ਕੁਚਲਿਆ, ਹੋਈ ਮੌ.ਤ

ਲੁਧਿਆਣਾ ਵਿਚ ਏਸੀਪੀ ਦੇ ਡਰਾਈਵਰ ਨੇ ਗਲੀ ਵਿਚ ਖੇਡ ਰਹੇ ਬੱਚੇ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਡਰਾਈਵਰ ਖੁਦ...

ਅੰਮ੍ਰਿਤਸਰ ਸੈਕਟਰ ‘ਚ ਫਿਰ ਪਾਕਿ ਡ੍ਰੋਨ ਦੀ ਦਸਤਕ, 21 ਕਰੋੜ ਦੀ ਹੈਰੋਇਨ ਜ਼ਬਤ

ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਭਾਰਤੀ ਸਰਹੱਦ ਵਿਚ ਡ੍ਰੋਨ ਨੂੰ ਭੇਜਿਆ। ਪੰਜਾਬ ਵਿਚ ਅੰਮ੍ਰਿਤਸਰ ਦੀ ਸਰਹੱਦ ‘ਤੇ ਬਾਰਡਰ...

ਗਰਮੀ ਦਾ ਕਹਿਰ, ਪੰਜਾਬ ‘ਚ 41 ਡਿਗਰੀ ਤੱਕ ਪਹੁੰਚਿਆ ਪਾਰਾ, 16 ਅਪ੍ਰੈਲ ਤੋਂ 3 ਦਿਨ ਦਾ ਯੈਲੋ ਅਲਰਟ

ਪੰਜਾਬ ਵਿਚ ਸ਼ੁੱਕਰਵਾਰ ਨੂੰ ਪਾਰਾ 41 ਡਿਗਰੀ ਤੱਕ ਪਹੁੰਚ ਗਿਆ। ਇਸ ਨਾਲ ਝੁਲਸਾ ਦੇਣ ਵਾਲੀ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਰਿਹਾ।ਸੂਬੇ ਵਿਚ...

ਅੰਮ੍ਰਿਤਸਰ ‘ਚ ਖੁੱਲ੍ਹਿਆ ਪੰਜਾਬ ਦਾ ਪਹਿਲਾ ਮਿਊਜ਼ੀਅਮ, ਵੇਖਣ ਨੂੰ ਮਿਲਣਗੇ ਮੋਮ ਦੇ ਪੁਤਲੇ

ਲੰਦਨ ਦੇ ਮੈਡਮ ਤੁਸਾਦ ਮਿਊਜ਼ੀਅਮ ਦੀ ਤਰਜ ‘ਤੇ ਗੁਰੂ ਰਾਮਦਾਸਜੀ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਪ੍ਰਤਾਪ ਸੈਲੇਬ੍ਰਿਟੀ ਵੈਕਸ...

ਵਿਜੀਲੈਂਸ ਤੋਂ ਪੁੱਛਗਿੱਛ ਮਗਰੋਂ ਬੋਲੇ ਸਾਬਕਾ CM ਚੰਨੀ, ‘ਜੋ ਕੁਝ ਸੀ ਸਾਹਮਣੇ ਰੱਖ ‘ਤਾ’

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਦਫਤਰ ‘ਚ 7 ਘੰਟੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ...

ਫਾਜ਼ਿਲਕਾ ‘ਚ ਨਹਿਰੀ ਪਾਣੀ ਨੇ ਮਚਾਈ ਤਬਾਹੀ, 5 ਨਹਿਰਾਂ ਅਚਾਨਕ ਟੁੱਟਣ ਨਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ

ਫਾਜ਼ਿਲਕਾ ਵਿੱਚ ਨਹਿਰੀ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਨਹਿਰਾਂ ‘ਚ ਅਚਾਨਕ ਨਹਿਰੀ ਪਾਣੀ ਛੱਡਣ ਨਾਲ ਆਏ ਤੇਜ਼ ਬਹਾਅ ਕਰਕੇ ਕਿਸਾਨਾਂ...

ਲੁਧਿਆਣਾ : ਵਿਆਹੇ ਹੋਣ ਦੀ ਗੱਲ ਲੁਕਾਉਣ ‘ਤੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪ੍ਰੇਮਿਕਾ, ਕਾਤਲ ਕਾਬੂ

ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ਸਥਿਤ ਵੀਰ ਪੈਲੇਸ ਦੇ ਸਾਹਮਣੇ ਪਾਰਕ ਵਿੱਚ ਵੀਰਵਾਰ ਦੇਰ ਸ਼ਾਮ ਵਿਆਹੁਤਾ ਦੇ ਸੀਨੇ ਵਿੱਚ ਵਿਅਕਤੀ ਨੇ...

ਫਰੀਦਕੋਟ : ਜਨਮ ਦਿਨ ਮਨਾ ਰਹੇ ਦੋਸਤਾਂ ਨਾਲ ਵੱਡਾ ਹਾਦਸਾ, ਕਾਰ ਨਹਿਰ ‘ਚ ਡਿੱਗੀ, 3 ਪਾਣੀ ‘ਚ ਰੁੜੇ

ਫਰੀਦਕੋਟ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਹੋਇਆ ਹੈ। ਜਨਮਦਿਨ ਦੀ ਪਾਰਟੀ ਕੁਝ ਹੀ ਦੇਰ ਵਿੱਚ ਮਾਤਮ ਵਿੱਚ ਬਦਲ ਗਈਆਂ। ਅਸਲ...

ਡਰੀਮਪਿਕਚਰਜ਼ ਐਂਟਰਟੇਨਮੈਂਟ ਲੈ ਕੇ ਆ ਰਹੇ ਹਨ “ਮੇਰਾ ਬਾਬਾ ਨਾਨਕ”- ਕਹਾਣੀ ਵਿਸ਼ਵਾਸ ਦੀ, ਪੋਸਟਰ ਰਿਲੀਜ਼

ਡਰੀਮਪਿਕਚਰਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ “ਮੇਰਾ ਬਾਬਾ ਨਾਨਕ” ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਅਤੇ ਫਿਲਮ 19 ਮਈ 2023 ਨੂੰ...

‘ਪੰਜਾਬ ‘ਚ ਸਭ ਠੀਕ, ਕੋਈ ਟਕਰਾਅ ਨਹੀਂ, ਬੇਖੌਫ ਇਥੇ ਆਓ’, ਵਿਸਾਖੀ ਮੌਕੇ ਬੋਲੇ ਸ੍ਰੀ ਅਕਾਲ ਤਖ਼ਤ ਜਥੇਦਾਰ

ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੁਲਿਸ ਦੀ ਸਖ਼ਤੀ ਅਤੇ ਚੌਕਸੀ ਦੇ...

ਫਿਰੋਜ਼ਪੁਰ : ਸਰਕਾਰੀ ਸਕੂਲ ਤੋਂ ਚੋਰੀ ਹੋ ਗਏ 12ਵੀਂ ਦੇ 59 ਬੰਡਲ ਪੇਪਰ, ਮਚਿਆ ਹੜਕੰਪ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਸਟੋਰ ਰੂਮ ਵਿਚ ਰੱਖੇ 12ਵੀਂ ਦੇ 59 ਬੰਡਲ ਪੇਪਰ ਚੋਰੀ ਹੋ ਗਏ ਜਿਸ ਦੇ ਬਾਅਦ ਵਿਭਾਗ ਵਿਚ ਹਲਚਲ ਦਾ...

ਜਲੰਧਰ ‘ਚ BJP ਨੂੰ ਵੱਡਾ ਝਟਕਾ, ਸੀਨੀਅਰ ਆਗੂ ਮੋਹਿੰਦਰ ਭਗਤ AAP ‘ਚ ਹੋਏ ਸ਼ਾਮਿਲ

10 ਮਈ ਨੂੰ ਜਲੰਧਰ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ । ਸੂਬੇ ਦੀਆਂ ਸਿਆਸੀ ਪਾਰਟੀਆਂ ਦੇ...

ਮੁਕਤਸਰ ਜੇਲ੍ਹ ‘ਚ ਹਵਾਲਾਤੀ ਨੂੰ ਮਿਲਣ ਆਏ ਸ਼ਖਸ ਤੋਂ ਹੈਰੋਇਨ ਬਰਾਮਦ, ਮਾਮਲਾ ਦਰਜ

ਮੁਕਤਸਰ ਜੇਲ੍ਹ ਵਿਚ ਨਸ਼ਾਤਸਕਰੀ ਕਰਨ ਆਏ ਇਕ ਸ਼ਖਸ ਨੂੰ ਫੜਿਆ ਗਿਆ ਹੈ। ਮੁਲਜ਼ਮ ਤੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਇਕ ਹਵਾਲਾਤੀ...

ਹੁਸ਼ਿਆਰਪੁਰ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਕੇਂਦਰ ਦੇਵੇਗਾ 2-2 ਲੱਖ ਰੁਪਏ

ਹੁਸ਼ਿਆਰਪੁਰ ਵਿਚ ਵੀਰਵਾਰ ਨੂੰ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆਉਣ ਵਾਲੇ 7 ਲੋਕਾਂ ਨੂੰ ਕੇਂਦਰ ਸਰਕਾਰ ਨੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ...

ਲੁਧਿਆਣਾ : ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ‘ਤੇ ਚੜ੍ਹਾਈ ਗੱਡੀ, 1 ਕਿਲੋਮੀਟਰ ਤੱਕ ਬੋਨਟ ‘ਤੇ ਘਸੀਟਦਾ ਲੈ ਗਿਐ

ਲੁਧਿਆਣਾ ਵਿਚ ਇਕ ਕਾਰ ਚਾਲਕ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕੀਤੀ। ਨੌਜਵਾਨ ਨੇ ਟ੍ਰੈਫਿਕ ਪੁਲਿਸ ਨੂੰ ਬੋਨਟ ‘ਤੇ ਘਸੀਟਿਆ...

CM ਭਗਵੰਤ ਮਾਨ ਨੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ ਸਮੂਹ ਪੰਜਾਬੀਆਂ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੂਬਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ...

ਵਿਸਾਖੀ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਸੰਗਤ ਦੇ ਨਾਂ ਸੰਦੇਸ਼-‘ਪੰਜਾਬ ‘ਚ ਹਾਲਾਤ ਠੀਕ, ਕੋਈ ਟਕਰਾਅ ਨਹੀਂ’

ਤਲਵੰਡੀ ਸਾਬੋ ਸਥਿਤ ਸ੍ਰੀ ਦਮਦਮਾ ਸਾਹਿਬ ਵਿਚ ਵਿਸਾਖੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੁਲਿਸ ਦੇ ਸਖਤ ਪਹਿਰੇ ਤੇ ਨਿਗਰਾਨੀ...

ਪੰਜਾਬ ‘ਚ ਕੋਰੋਨਾ ਦੇ ਇੱਕ ਦਿਨ ‘ਚ 321 ਮਾਮਲੇ, 2 ਦੀ ਮੌ.ਤ, 6 ਦੀ ਹਾਲਤ ਗੰਭੀਰ

ਪੰਜਾਬ ਵਿਚ ਕੋਰੋਨਾ ਨੇ ਰਫਤਾਰ ਫੜ ਲਈ ਹੈ। ਵੀਰਵਾਰ ਨੂੰ ਸੂਬੇ ਵਿਚ ਕੋਰੋਨਾ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 321 ਨਵੇਂ ਸੰਕਰਮਿਤ ਸਾਹਮਣੇ...

ਵਿਜੀਲੈਂਸ ਅੱਗੇ ਅੱਜ ਪੇਸ਼ ਹੋਣਗੇ ਸਾਬਕਾ CM ਚੰਨੀ, ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਮਾਮਲਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਸਾਬਕਾ ਸੀਐੱਮ...

ਪੰਜਾਬ ਸਰਕਾਰ ਨੇ ਕੀਤਾ ਐਲਾਨ-’60 ਰੁਪਏ ਤੋਂ ਘੱਟ ਤੇ 220 ਰੁਪਏ ਤੋਂ ਮਹਿੰਗੀ ਨਹੀਂ ਵਿਕੇਗੀ ਬੀਅਰ’

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਬਕਾਰੀ ਵਿਭਾਗ ਨੇ ਸੂਬੇ ਵਿਚ ਬੀਅਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਘੱਟੋ-ਘੱਟ...

ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ! ਪੰਜਾਬ-ਹਰਿਆਣਾ ‘ਚ 16-17 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਤੇ ਹਰਿਆਣਾ ਵਿਚ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਦੋਵੇਂ ਸੂਬਿਆਂ ਵਿਚ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ। ਸਿਰਸਾ ਦਾ ਤਾਪਮਾਨ 40.6...

ਅੰਮ੍ਰਿਤਸਰ ‘ਚ ਅਨੋਖੀ ਚੋਰੀ, ਗੱਲੇ ਨੂੰ ਹੱਥ ਨਹੀਂ ਲਾਇਆ, ਜਿਊਂਦੇ ਕੁੱਕੜ ਤੇ ਮੀਟ ਲੈ ਗਏ ਚੋਰ, CCTV ‘ਚ ਕੈਦ

ਅੰਮ੍ਰਿਤਸਰ ਵਿੱਚ ਇੱਕ ਚੋਰੀ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਚੋਰੀ ਦੀ ਵਾਰਦਾਤ ਮੀਟ ਦੀ ਦੁਕਾਨ ‘ਤੇ ਹੋਈ। ਜਿੱਥੇ ਦੋ ਚੋਰਾਂ ਨੇ ਦਾਖਲ...

CM ਮਾਨ ਨੇ ਵੰਡਿਆ ਮੁਆਵਜ਼ਾ, ਬੋਲੇ- ‘ਪਹਿਲੀ ਵਾਰ ਫ਼ਸਲਾਂ ਖੇਤਾਂ ‘ਚ ਨੇ ਤੇ ਪੈਸੇ ਕਿਸਾਨਾਂ ਦੇ ਖਾਤਿਆਂ ‘ਚ’

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ ਭਾਰੀ ਮੀਂਹ ਕਾਰਨ ਭਾਰੀ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਵੀਰਵਾਰ ਨੂੰ...

ਪੰਜਾਬ ‘ਚ ਨੌਜਵਾਨਾਂ ਨੂੰ ਮਿਲੇਗੀ ਮੁਫ਼ਤ ਸਕਿੱਲ ਟ੍ਰੇਨਿੰਗ, ‘ਪਰਿਵਰਤਨ’ ਸਕੀਮ ਦੀ ਸ਼ੁਰੂਆਤ

ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਉਨ੍ਹਾਂ ਨੂੰ ਨੌਕਰੀਆਂ ਦੇ ਯੋਗ ਬਣਾਉਣ ਲਈ ਪੰਜਾਬ ਦੇ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ...

ਗੁਰੂਗ੍ਰਾਮ ‘ਚ ਮਾਸਕ ਪਹਿਨਣਾ ਹੋਇਆ ਲਾਜ਼ਮੀ, ਵਧਦੇ ਕੋਰੋਨਾ ਮਾਮਲਿਆਂ ਕਰਕੇ ਲਿਆ ਗਿਆ ਫੈਸਲਾ

ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ...

ਮਨਕੀਰਤ ਔਲਖ ਦੀ ਰੇਕੀ! ਸ਼ੱਕੀ ਨੌਜਵਾਨਾਂ ਨੇ ਗੱਡੀ ਦਾ ਕੀਤਾ ਪਿੱਛਾ, ਸਿੰਗਰ ਨੂੰ ਮਿਲ ਚੁੱਕੀ ਏ ਧਮਕੀ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਕੀਤੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ...

‘ISI ਦੇ ਇਸ਼ਾਰੇ ‘ਤੇ ਪੰਜਾਬ ‘ਚ ਮਾਹੌਲ ਵਿਗਾੜਨ ਦੀ ਸਾਜ਼ਿਸ਼’, DGP ਯਾਦਵ ਦਾ ਵੱਡਾ ਬਿਆਨ

ਪੰਜਾਬ ਵਿੱਚ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਸੂਬੇ ਵਿੱਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ। ਅਸੀਂ ਕਿਸੇ...

CM ਮਾਨ ਦਾ ਵੱਡਾ ਐਲਾਨ, ‘ਮਿੱਟੀ ਦੇ ਘਰਾਂ ਵਾਲਿਆਂ ਨੂੰ ਬਣਾ ਕੇ ਦਿਆਂਗੇ ਪੱਕਾ ਮਕਾਨ’

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੀਟਿੰਗ ਦੌਰਾਨ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਟੁੱਟੇ ਹਨ ਜਾਂ ਛੱਪਰ ਹਨ, ਉਨ੍ਹਾਂ ਨੂੰ ਪੱਕੇ ਘਰ...

ਜਲੰਧਰ ਜ਼ਿਮਨੀ ਚੋਣ : ਉਮੀਦਵਾਰ ਨਾਮਜ਼ਦਗੀ ਦੌਰਾਨ ਕਾਂਗਰਸ ਨੇ ਵਿਖਾਈ ਇਕਜੁੱਟਤਾ, ਪਹੁੰਚੇ ਵੱਡੇ ਆਗੂ

ਕਾਂਗਰਸ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ...

ਪੰਜਾਬ ਸਰਕਾਰ ਵੱਲੋਂ 1 IFS ਤੇ 12 IAS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ

ਪੰਜਾਬ ਸਰਕਾਰ ਨੇ ਸੂਬੇ ਵਿੱਚ ਵੱਡੇ ਪ੍ਰਸ਼ਾਸਨਿਕ ਬਦਲਾਅ ਕੀਤੇ ਹਨ। ਰਾਜ ਸਰਕਾਰ ਵੱਲੋਂ ਕੁੱਲ 12 IAS ਅਤੇ ਇੱਕ IFS ਅਧਿਕਾਰੀ ਦੇ ਤਬਾਦਲੇ ਕੀਤੇ...

ਸਵੱਛਤਾ ਸਰਵੇਖਣ ‘ਚ ਅਬੋਹਰ ਦੇ ਹਸਪਤਾਲ ਨੇ ਮਾਰੀ ਬਾਜ਼ੀ, ਸੂਬੇ ‘ਚ ਮਿਲਿਆ ਦੂਸਰਾ ਸਥਾਨ

ਪੰਜਾਬ ਸਿਹਤ ਵਿਭਾਗ ਵੱਲੋਂ ਸੂਬੇ ਵਿਚ ਫਰਵਰੀ ਮਹੀਨੇ ‘ਚ SDH ਹਸਪਤਾਲਾਂ ਦਾ ਸਵੱਛਤਾ ਸਰਵੇਖਣ ਕੀਤਾ ਗਿਆ। ਇਸ ਵਿੱਚ ਅਬੋਹਰ ਦੇ ਸਿਵਲ...

CM ਮਾਨ ਮੁਆਵਜ਼ਾ ਰਾਸ਼ੀ ਦੇਣ ਪਹੁੰਚੇ ਅਬੋਹਰ, ਕਿਸਾਨਾਂ ਨੂੰ 1.20 ਲੱਖ ਰੁਪਏ ਦਾ ਸੌਂਪਿਆ ਚੈੱਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ...

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਮਿਲੀ ਅੰਤਰਿਮ ਜ਼ਮਾਨਤ

ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ...

ਮੰਦਭਾਗੀ ਖ਼ਬਰ: ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਹੈ ਤੇ ਮਾਪੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ...

ਬਠਿੰਡਾ ਮਿਲਟਰੀ ਸਟੇਸ਼ਨ ‘ਚ ਫਿਰ ਚੱਲੀ ਗੋ.ਲੀ ! ਦੋ ਦਿਨ ਪਹਿਲਾਂ ਛੁੱਟੀ ਤੋਂ ਪਰਤੇ ਫੌਜੀ ਜਵਾਨ ਦੀ ਮੌ.ਤ

ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਬੀਤੇ ਦਿਨ ਸਵੇਰੇ ਵਾਪਰੀ ਘਟਨਾ ਦੇ 24 ਘੰਟਿਆਂ ਦੇ ਅੰਦਰ ਇੱਕ ਹੋਰ ਫੌਜੀ ਜਵਾਨ ਦੀ ਗੋ.ਲੀ ਲੱਗਣ ਕਾਰਨ ਮੌ.ਤ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਸ਼ੇਅਰ ਕੀਤਾ ਟਵੀਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਪੰਜਾਬ ਦੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ...

CM ਮਾਨ ਅੱਜ ਕਿਸਾਨਾਂ ਨੂੰ ਵੰਡਣਗੇ ਮੁਆਵਜ਼ੇ ਦੇ ਚੈੱਕ, ਬੋਲੇ – ‘ਖੇਤੀ ਸੈਕਟਰ ਲਈ ਅੱਜ ਬਹੁਤ ਇਤਿਹਾਸਕ ਦਿਨ’

CM ਭਗਵੰਤ ਮਾਨ ਕਿਸਾਨਾਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਲਈ ਵੀਰਵਾਰ ਨੂੰ ਖ਼ੁਦ ਅਬੋਹਰ ਦੀ ਨਵੀਂ ਦਾਣਾ ਮੰਡੀ ਪਹੁੰਚ ਰਹੇ ਹਨ ।...

ਹੁਸ਼ਿਆਰਪੁਰ ‘ਚ ਬੇਕਾਬੂ ਟਰੱਕ ਦੀ ਲਪੇਟ ‘ਚ ਆਏ ਸ਼ਰਧਾਲੂ, 8 ਲੋਕਾਂ ਦੀ ਮੌ.ਤ, 13 ਜ਼ਖਮੀ

ਪੰਜਾਬ ਦੇ ਸਬ-ਡਿਵੀਜ਼ਨ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ‘ਚ ਅੱਜ ਫਿਰ ਵੱਡਾ ਹਾਦਸਾ ਵਾਪਰ ਗਿਆ। ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ...

ਫਿਰੋਜ਼ਪੁਰ ਸੈਕਟਰ ‘ਚ ਪਾਕਿ ਡਰੋਨ ਦੀ ਦਸਤਕ, BSF ਨੇ ਕੀਤਾ ਢੇਰ, ਹੈਰੋਇਨ ਦੇ 4 ਪੈਕਟ ਬਰਾਮਦ

ਪੰਜਾਬ ਵਿੱਚ 24 ਘੰਟਿਆਂ ਦੇ ਅੰਦਰ ਹੀ ਪਾਕਿਸਤਾਨੀ ਸਮੱਗਲਰਾਂ ਨੇ ਫਿਰ ਡਰੋਨ ਭੇਜੇ ਹਨ। ਪਰ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ...

CM ਮਾਨ ਅਬੋਹਰ ‘ਚ ਕਿਸਾਨਾਂ ਨਾਲ ਕਰਨਗੇ ਗੱਲਬਾਤ, ਮੁਆਵਜ਼ਾ ਰਾਸ਼ੀ ਦੇ ਦੇਣਗੇ ਚੈੱਕ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ‘ਚ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ‘ਤੇ ਕਿਸਾਨਾਂ ਨੂੰ ਅੱਜ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ...