Feb 07

ਵੱਡੀ ਖਬਰ : ਪੰਜਾਬ ਦੇ ਸਰਕਾਰੀ ਵਿਭਾਗਾਂ ‘ਚ ਲੱਗਣਗੇ ਬਿਜਲੀ ਦੇ ਪ੍ਰੀਪੇਡ ਮੀਟਰ

ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਮੌਜੂਦਾ ਅਤੇ ਨਵੇਂ ਸਰਕਾਰੀ ਕੁਨੈਕਸ਼ਨਾਂ ਲਈ 1 ਮਾਰਚ, 2023 ਤੋਂ 45 ਕੇਵੀਏ ਤੱਕ ਦੀ ਕੰਟਰੈਕਟ...

‘ਪੰਜਾਬ ‘ਚ ਵਧਾਈ ਜਾਵੇਗੀ ਬਾਸਮਤੀ ਦੀ ਪੈਦਾਵਾਰ, ਦੁਨੀਆ ਭਰ ‘ਚ ਵਧੀ ਡਿਮਾਂਡ’ : CM ਮਾਨ

ਪੰਜਾਬ ਦੀ ਬਾਸਮਤੀ ਦੀ ਡਿਮਾਂਡ ਦੁਨੀਆ ਭਰ ‘ਚ ਹੈ। ਵਿਸ਼ਵ ਦੀ 80 ਫੀਸਦੀ ਬਾਸਮਤੀ ਦੀ ਡਿਮਾਂਡ ਪੰਜਾਬ ਪੂਰੀ ਕਰ ਰਿਹਾ ਹੈ। ਇਹੀ ਕਾਰਨ ਹੈ ਕਿ...

ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਜਹਾਜ਼ ਦੇ ਇੰਜਣ ‘ਚ ਉਡਾਣ ਦੌਰਾਨ ਆਈ ਖ਼ਰਾਬੀ, ਵਾਲ-ਵਾਲ ਬਚੇ ਯਾਤਰੀ

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਤੀ ਰਾਤ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਜਹਾਜ਼ ‘ਚ ਭਿਆਨਕ ਹਾਦਸਾ ਹੋਣ ‘ਤੋਂ ਬਚ ਗਿਆ।...

‘ਅਮੀਰਾਂ ਦੀ ਲਿਸਟ ‘ਚ ਅਡਾਨੀ 609ਵੇਂ ਨੰਬਰ ‘ਤੇ ਸਨ, ਕੁਝ ਸਾਲਾਂ ‘ਚ ਦੂਜੇ ਨੰਬਰ ‘ਤੇ ਕਿਵੇਂ ਪਹੁੰਚੇ’ : ਰਾਹੁਲ ਗਾਂਧੀ

ਕਾਂਗਰਸ ਸਾਂਸਦ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਬੇਰੋਜ਼ਗਾਰੀ ਤੇ ਮਹਿੰਗਾਈ ਵਰਗੇ ਸ਼ਬਦ ਨਹੀਂ ਸਨ, ਤਮਿਲਨਾਡੂ, ਕੇਰਲ ਤੋਂ ਲੈ ਕੇ...

ਸਾਬਕਾ ਮੰਤਰੀ ਧਰਮਸੋਤ ਨੂੰ ਮਿਲੀ 3 ਦਿਨ ਦੀ ਪੁਲਿਸ ਰਿਮਾਂਡ, ਬੋਲੇ-‘ਮੈਨੂੰ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼’

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਵਿਜੀਲੈਂਸ ਬਿਊਰੋ ਨੇ ਧਰਮਸੋਤ ਨੂੰ ਅੱਜ ਮੋਹਾਲੀ...

ਮੰਦਭਾਗੀ ਖਬਰ : ਜਲੰਧਰ ਦੇ ਸਾਬਕਾ ਮੇਅਰ ਤੇ BJP ਨੇਤਾ ਸੁਨੀਲ ਜੋਤੀ ਦਾ ਹੋਇਆ ਦੇਹਾਂਤ

ਜਲੰਧਰ ਦੇ ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਨੇਤਾ ਸੁਨੀਲ ਜੋਤੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਜਲੰਧਰ ਤੇ ਇਕ ਪ੍ਰਾਈਵੇਟ ਹਸਪਤਾਲ...

ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ਦਾ ਚੌਥਾ ਗਾਣਾ ਰਿਲੀਜ਼, ਭਗਵੇ ਰੰਗ ‘ਚ ਰੰਗਿਆ ਸੌਦਾ ਸਾਧ

ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ...

ਜਲੰਧਰ ‘ਚ ਸ਼ਰਾਬ ਪੀਣ ‘ਤੋਂ ਰੋਕਣ ‘ਤੇ 2 ਨਿਹੰਗ ਸਿੰਘਾਂ ਵੱਲੋਂ ਹਮਲਾ, ਵਾਲ-ਵਾਲ ਬਚੇ ਨੌਜਵਾਨਾਂ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਸਿੱਖ ਨੌਜਵਾਨਾਂ ਵੱਲੋਂ 2 ਨਿਹੰਗ ਸਿੰਘਾਂ ਦੇ ਬਾਣੇ ਨੂੰ ਸ਼ਰੇਆਮ ਸ਼ਰਾਬ ਪੀਂਦੇ ਹੋਏ ਫੜਿਆ ਗਿਆ। ਦੱਸਿਆ ਜਾ...

ਸਿਧਵਾਂ ਨਹਿਰ ‘ਚ ਕੂੜਾ ਜਾਂ ਪੂਜਾ ਦਾ ਸਾਮਾਨ ਸੁੱਟਣ ਵਾਲਿਆਂ ਦੀ ਖੈਰ ਨਹੀਂ, MLA ਗੋਗੀ ਨੇ ਦਿੱਤੀ ਚਿਤਾਵਨੀ

ਲੁਧਿਆਣਾ ਦੀ ਸਿਧਵਾਂ ਨਹਿਰ ਦੀ ਸਾਫ-ਸਫਾਈ ਦਾ ਕੰਮ ਲਗਾਤਾਰ ਜਾਰੀ ਹੈ। ਪਰ ਫਿਰ ਵੀ ਕਈ ਲੋਕ ਕੂੜਾ ਜਾਂ ਫਿਰ ਪੂਜਾ-ਪਾਠ ਦਾ ਸਾਮਾਨ ਨਹਿਰ ਵਿੱਚ...

ਅੰਮ੍ਰਿਤਸਰ ‘ਚ CI ਗੁਰਦਾਸਪੁਰ ਦੀ ਕਾਰਵਾਈ, ਹੈਰੋਇਨ ਦੀ ਖੇਪ ਸਣੇ ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਵਿਚ ਡਰੱਗ ਸਮਗਲਿੰਗ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸ਼ਨ ਸਖ਼ਤ ਨਜ਼ਰ ਆ ਰਹੀ ਹੈ। ਇਸੇ ਤਹਿਤ ਅੰਮ੍ਰਿਤਸਰ ‘ਚ...

ਅਡਾਨੀ ਗਰੁੱਪ ‘ਤੇ ਟਿੱਪਣੀ ਨੂੰ ਲੈ ਕੇ MP ਤਿਵਾੜੀ ਤੇ ਜਾਖੜ ਵਿਚਾਲੇ ਛਿੜਿਆ ਘਮਾਸਾਨ!

ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਵਿਚਾਲੇ...

ਪੰਜਾਬ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਸੂਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਕੁਝ ਹਮਲਾਵਰਾਂ ਨੇ...

ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਫਾਇ.ਰਿੰਗ, ਕਰੀਬ 3 ਰਾਊਂਡ ਚੱਲੀਆਂ ਗੋ.ਲੀਆਂ, ਇੱਕ ਨੌਜਵਾਨ ਜ਼ਖਮੀ

ਲੁਧਿਆਣਾ ਦੀ ਅਦਾਲਤ ਦੇ ਬਾਹਰ ਮੰਗਲਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੇਸ਼ੀ ਭੁਗਤਣ ਆਏ ਨੌਜਵਾਨਾਂ ’ਤੇ ਗੋ.ਲੀਆਂ ਚਲਾ...

ਜਲੰਧਰ ‘ਚ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋ.ਲੀਬਾਰੀ, ਘਰ ‘ਚ ਵੜ ਪਿਓ-ਪੁੱਤ ‘ਤੇ ਕੀਤੀ ਫਾਇਰਿੰਗ

ਪੰਜਾਬ ‘ਚ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਬਾਰੀ ਦੀ ਘਟਨਾ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਮਕਸੂਦਾਂ ਇਲਾਕੇ ਦੇ ਰਵਿਦਾਸ...

CM ਮਾਨ ਪਹੁੰਚੇ ਅੰਮ੍ਰਿਤਸਰ, ਕਾਰੋਬਾਰੀਆਂ ਅੱਗੇ ਸੂਬੇ ਦੀ ਪਾਲਿਸੀ ਬਾਰੇ ਰੱਖਣਗੇ ਸਰਕਾਰ ਦੀ ਗੱਲ

ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਗਏ ਹਨ। ਉਹ ਮੰਗਲਵਾਰ ਨੂੰ ਤਾਜ ਹੋਟਲ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਵਿੱਚ...

ਮੋਹਾਲੀ ‘ਚ ਮਮਤਾ ਸ਼ਰਮਸਾਰ! ਜਾਦੂ-ਟੂਣੇ ਦੇ ਸ਼ੱਕ ‘ਚ ਮਾਂ ਨੇ ਜਿਊਂਦੀ ਦਫ਼ਨਾਈ 3 ਦਿਨ ਦੀ ਬੱਚੀ

ਮੋਹਾਲੀ ‘ਚ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰੱਬ ਦਾ ਦੂਜਾ ਰੂਪ ਮੰਨੀ ਜਾਣ ਵਾਲੀ ਮਾਂ ਨੇ ਖੁਦ ਹੀ ਆਪਣੀ 3 ਦਿਨ ਦੀ...

ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ‘ਚ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ

ਪੰਜਾਬ ਦਾ ਮੌਸਮ ਇੱਕ ਵਾਰ ਫਿਰ ਵਿਗੜ ਸਕਦਾ ਹੈ। ਮੌਸਮ ਵਿਭਾਗ ਵੱਲੋਂ 8 ਫਰਵਰੀ ਨੂੰ ਪੰਜਾਬ ਵਿੱਚ ਬੱਦਲਵਾਈ ਤੇ 9 ਤੇ 10 ਫਰਵਰੀ ਨੂੰ ਹਲਕਾ ਮੀਂਹ...

ਪੰਜਾਬੀ ਭਾਸ਼ਾ ਦੀ ਮਜ਼ਬੂਤੀ ਲਈ ਯਤਨਸ਼ੀਲ ਮਾਨ ਸਰਕਾਰ, ਸਪੀਕਰ ਸੰਧਵਾਂ ਨੇ ਅੱਜ ਸੱਦੀ ਮੀਟਿੰਗ

ਸੂਬਾ ਸਰਕਾਰ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਵਿੱਚ ਅੱਜ ਪੰਜਾਬ ਵਿਧਾਨ ਸਭਾ ਦੇ...

ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ

ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਹੀ ਉਹ ਜੰਗਲਾਤ ਘਪਲੇ ਦੇ ਮਾਮਲੇ...

ਵਿਜੀਲੈਂਸ ਦੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ...

ਅਬੋਹਰ : ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ‘ਤੇ ਨੌਜਵਾਨ ਦੀ ਮੌਤ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਅਬੋਹਰ ਵਿਚ ਗੁਰੂਕ੍ਰਿਪਾ ਕਾਲੋਨੀ ਨੰਬਰ 6 ਵਿਚ ਇਕ ਨੌਜਵਾਨ ਛੱਤ ਤੋਂ ਲੰਘ ਰਹੀ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ। ਉਸ ਨੂੰ...

ਚੰਡੀਗੜ੍ਹ : ਹੋਟਲ ਦਾ ਬਿੱਲ ਨਾ ਚੁਕਾਉਣ ‘ਤੇ ਲਗਜ਼ਰੀ ਗੱਡੀਆਂ ਜ਼ਬਤ, ਹੁਣ ਹੋਵੇਗੀ ਨੀਲਾਮੀ

ਚੰਡੀਗੜ੍ਹ ਵਿਚ ਹੋਟਲ ਦਾ ਬਿੱਲ ਨਾ ਚੁਕਾਉਣ ਕਾਰਨ ਗੈਸਟ ਦੀਆਂ ਗੱਡੀਆਂ ਦੀ ਨੀਲਾਮੀ ਕਰਕੇ ਪੈਸਾ ਇਕੱਠਾ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ...

ਮੋਗਾ : ਸੈਲੂਨ ਮਾਲਕ ਤੋਂ ਡੇਢ ਲੱਖ ਫਿਰੌਤੀ ਮੰਗਣ ਵਾਲਾ ਕਾਬੂ, ਪੈਸੇ ਲੈਣ ਆਏ ਨੂੰ ਪੁਲਿਸ ਨੇ ਦਬੋਚਿਆ

ਸੈਲੂਨ ਮਾਲਕ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਡੇਢ ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਪੁਲਿਸ ਨੇ ਕੱਪਲ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਪਤੀ...

ਮੋਗਾ : ਟਰੈਕਟਰ-ਟਰਾਲੀ ਨੇ ਟ੍ਰਾਈ ਸਾਈਕਲ ਸਕੂਟੀ ਨੂੰ ਮਾਰੀ ਟੱਕਰ, ਸਰਕਾਰੀ ਟੀਚਰ ਦੀ ਹੋਈ ਮੌ.ਤ

ਬਾਘਾਪੁਰਾਣਾ ਵਿਚ ਵਿਆਹ ਸਮਾਰੋਹ ਵਿਚ ਟਰਾਈ ਸਾਈਕਲ ਸਕੂਟੀ ‘ਤੇ ਘਰ ਪਰਤ ਰਹੇ ਸਰਕਾਰੀ ਟੀਚਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ...

ਲੁਧਿਆਣਾ ‘ਚ ਤੇਜ਼ ਰਫਤਾਰ ਟਰਾਲੀ ਕਾਰਨ ਵਾਪਰਿਆ ਹਾਦਸਾ, ਕਈ ਗੱਡੀਆਂ ਨੂੰ ਮਾਰੀ ਟੱਕਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਦੇ ਪਿੰਡ ਮਾਜਰੀ ‘ਚ ਟਰਾਲੀ ਦਾ ਟਰੈਕਟਰ ‘ਤੋਂ ਹੁੱਕ ਖੁਲਣ ਕਰਕੇ ਹਾਦਸਾ ਵਾਪਰਿਆ ਹੈ। ਤੇਜ਼...

PM ਮੋਦੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਕਰਨਾਟਕ ਦੇ ਤੁਮਕੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਦੀ ਹੈਲੀਕਾਪਟਰ...

ਰੋਹਤਕ ਟਰਾਂਸਪੋਰਟ ਯੂਨੀਅਨ ‘ਤੇ ਫਾਇਰਿੰਗ ‘ਚ ਖੁਲਾਸਾ, ਗੋਲਡੀ ਬਰਾੜ ਨੇ ਭੇਜੇ ਸਨ ਹਥਿਆਰ ਤੇ ਸ਼ੂਟਰ

ਰੋਹਤਕ ਵਿਚ ਟਰਾਂਸਪੋਰਟ ਯੂਨੀਅਨ ਪ੍ਰਧਾਨ ਦੇ ਆਫਿਸ ਵਿਚ ਫਾਇਰਿੰਗ ਕਰਨ ਦੇ ਮਾਮਲੇ ਵਿਚ ਨਵੇਂ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਮਰਡਰ...

ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਰਾਹਤ, ਪੈਰੋਲ ਰੱਦ ਕਰਨ ਦੀ ਪਟੀਸ਼ਨ SGPC ਨੇ ਲਈ ਵਾਪਸ

ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈਕੋਰਟ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਪੈਰੋਲ ਰੱਦ ਕਰਨ ਵਾਲੀ...

ਬਾਈਕ ‘ਤੇ ਸਕੂਲ ਜਾਂਦਿਆਂ ਪਿਕਅੱਪ ਗੱਡੀ ਨੇ ਵਿਦਿਆਰਥੀ ਨੂੰ ਮਾਰੀ ਟੱਕਰ, ਇਲਾਜ ਦੌਰਾਨ ਮੌ.ਤ

ਸੂਬੇ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਬਹੁਤ ਸਾਰੀਆਂ ਮੌਤਾਂ ਸੜਕ ਹਾਦਸੇ ਕਾਰਨ ਰੋਜ਼ਾਨਾ ਹੋ ਜਾਂਦੀਆਂ ਹਨ। ਅਜਿਹਾ ਹੀ ਇਕ...

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਨੀਤ ਕੌਰ ਨੂੰ ਦੱਸਿਆ ਹੰਕਾਰੀ, ਕਿਹਾ-‘ਜੋ ਬੀਜੋਗੇ, ਉਹੀ ਕੱਟੋਗੇ’

ਪਟਿਆਲਾ ਤੋਂ ਸਾਂਸਦ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਕਾਂਗਰਸੀ ਨੇਤਾਵਾਂ ‘ਤੇ ਸਵਾਲ ਖੜ੍ਹੇ...

ਮੰਤਰੀ ਹਰਜੋਤ ਬੈਂਸ ਨੇ ਰੂਪਨਗਰ ਦੇ SDM ਦਫ਼ਤਰ ‘ਚ ਕੀਤੀ ਛਾਪੇਮਾਰੀ, ਗੈਰ-ਹਾਜ਼ਰ ਕਰਮਚਾਰੀਆਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ

ਪੰਜਾਬ ਵਿੱਚ ਰੂਪਨਗਰ ਦੇ ਨੰਗਲ ਵਿੱਚ ਸੋਮਵਾਰ ਸਵੇਰੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ SDM ਦਫ਼ਤਰ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ...

ਬਟਾਲਾ ‘ਚ ਸਾਬਕਾ ਸਰਪੰਚ ਨੂੰ ਮਾਰੀਆਂ ਗੋ.ਲੀਆਂ, ਪੁਲਿਸ ਨੇ 3 ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ, 4 ਦੋਸ਼ੀ ਫਰਾਰ

ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ‘ਚ ਕੁਝ ਹਮਲਾਵਰਾਂ ਨੇ ਸਾਬਕਾ ਸਰਪੰਚ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ‘ਚ ਹੋਰ 2 ਲੋਕਾਂ...

ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਮੌਸਮ ਵਿਭਾਗ ਵੱਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ ਜਾਰੀ

ਪੰਜਾਬ ਵਿੱਚ ਜਨਵਰੀ ਦੇ ਮਹੀਨੇ ਵਿੱਚ ਪਈ ਹੰਡ ਚੀਰਵੀਂ ਠੰਡ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਨੂੰ ਮਜਬੂਰ ਕਰ ਦਿੱਤਾ, ਇਸ ਤੋਂ ਇਲਾਵਾ ਫਰਵਰੀ...

ਪਰਨੀਤ ਕੌਰ ਨੇ ਕਾਂਗਰਸ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ, ਕਿਹਾ-‘ਤੁਸੀਂ ਕਾਰਵਾਈ ਕਰਨ ਲਈ ਆਜ਼ਾਦ ਹੋ’

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਸੋਮਵਾਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ...

ਪੰਜਾਬ ‘ਚ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੰਮ੍ਰਿਤਸਰ-ਬਠਿੰਡਾ ਹਾਈਵੇਅ ਅਣਮਿੱਥੇ ਸਮੇਂ ਲਈ ਬੰਦ

ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੱਜ ਵੀ ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ ਕੀਤਾ ਗਿਆ ਹੈ। ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ...

ਲੁਧਿਆਣਾ ‘ਚ ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌ.ਤ

ਪੰਜਾਬ ਵਿੱਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ ਨਾਲ ਮੌ.ਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ...

ਅਧਿਆਪਕ ਦਾ ਕੁਮੈਂਟ ਪੜ੍ਹ ਭੜਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਕਿਹਾ- “ਸ਼ਰਮ ਕਰੋ, ਤੁਸੀਂ ਬਸ….”

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲੀਬੀਆ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕਾਫੀ ਗੰਭੀਰ ਨਜ਼ਰ ਆ ਰਹੇ ਹਨ । ਉਨ੍ਹਾਂ ਨੇ...

ਹਰਿਆਣਾ ਦੀ ਗਾਂ ਨੇ ਪੰਜਾਬ ‘ਚ ਬਣਾਇਆ ਰਾਸ਼ਟਰੀ ਰਿਕਾਰਡ, 24 ਘੰਟਿਆਂ ‘ਚ ਦਿੱਤਾ 72 ਕਿਲੋ ਤੋਂ ਵੱਧ ਦੁੱਧ

ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀਬਾੜੀ ਮੇਲੇ ਵਿਚ ਐਤਵਾਰ ਨੂੰ ਕੁਰੂਕਸ਼ੇਤਰ ਦੇ ਦੋ...

ਸ਼ਰਾਬ ਪੀ ਕੇ ਹਾਈਵੋਲਟੇਜ ਡਰਾਮਾ ਕਰਨ ਵਾਲੇ ਥਾਣੇਦਾਰ ‘ਤੇ ਵੱਡੀ ਕਾਰਵਾਈ, ਵੀਡਿਓ ਵਾਇਰਲ ਹੋਣ ਮਗਰੋਂ ਕੀਤਾ ਸਸਪੈਂਡ

ਪੰਜਾਬ ਦੇ ਅੰਮ੍ਰਿਤਸਰ ਵਿੱਚ ਡੀਸੀ ਕੰਪਲੈਕਸ ਦੇ ਬਾਹਰ ਡਿਊਟੀ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਇਤਰਾਜ਼ਯੋਗ ਹਰਕਤ ਕਰਨ ਦੇ ਵਾਲੇ ਥਾਣੇਦਾਰ ‘ਤੇ...

ਮੁੜ ਸੁਰਖੀਆਂ ‘ਚ ਆਈ ਫਰੀਦਕੋਟ ਜੇਲ੍ਹ ! ਮੂਸੇਵਾਲਾ ਦੇ ਕਾ.ਤਲ ਤੋਂ ਬਰਾਮਦ ਹੋਇਆ Android ਮੋਬਾਇਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਦੋਸ਼ੀ ਸ਼ਾਰਪ ਸ਼ੂਟਰ ਮੋਨੂੰ ਡਾਗਰ ਤੋਂ ਫਰੀਦਕੋਟ ਜੇਲ੍ਹ ਵਿੱਚ ਮੋਬਾਇਲ ਬਰਾਮਦ ਹੋਇਆ...

PM ਮੋਦੀ ਅੱਜ ਕਰਨਗੇ ‘India Energy Week 2023’ ਦਾ ਉਦਘਾਟਨ, ਪਲਾਸਟਿਕ ਬੋਤਲ ਨਾਲ ਬਣੀ ਵਰਦੀ ਵੀ ਕਰਨਗੇ ਲਾਂਚ

ਭਾਰਤ ਊਰਜਾ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਊਰਜਾ ਦੇ ਖੇਤਰ ਵਿੱਚ ਦੇਸ਼ ਦੀ ਤਾਕਤ ਲਗਾਤਾਰ ਵਧ ਰਹੀ ਹੈ । ਇਸ ਕੜੀ ਵਿੱਚ ਅੱਜ...

ਰਾਮ ਰਹੀਮ ਦੇ ਨਸ਼ਾ ਛੁਡਾਉਣ ਨੂੰ ਲੈ ਕੇ ਚੈਲੰਜ ‘ਤੇ ਭਖੀ ਸਿਆਸਤ, ਮੰਤਰੀ ਧਾਲੀਵਾਲ ਨੇ ਦਿੱਤਾ ਕਰਾਰਾ ਜਵਾਬ

ਬਲਾਤਕਾਰ ਤੇ ਕਤਲ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਨਸ਼ਾ ਛੁਡਾਉਣ ਦਾ ਚੈਲੰਜ ਦੇ ਦਿੱਤਾ ਹੈ, ਜਿਸ ਮਗਰੋਂ ਸਿਆਸਤ ਭਖ ਗਈ ਹੈ। ਰਾਮ...

ਮੋਗਾ : ਸੁੱਤੇ ਪਏ ਫਰੂਟ ਵਾਲੇ ‘ਤੇ ਚੜ੍ਹੀ ਬੇਕਾਬੂ ਜੀਪ, 2 ਬੱਚਿਆਂ ਸਿਰੋਂ ਉਠਿਆ ਪਿਓ ਦਾ ਸਾਇਆ

ਮੋਗਾ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਤੇਜ਼ ਰਫ਼ਤਾਰ ਜੀਪ ਇੱਕ ਪਸ਼ੂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਟਾਇਰਾਂ ਦੀ ਦੁਕਾਨ ਵਿੱਚ ਜਾ ਵੱਜੀ।...

ਮੰਦਭਾਗੀ ਖਬਰ! 2 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਵਿਅਕਤੀ ਦੀ ਮੌ.ਤ

ਕੈਨੇਡਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਰੋਪੜ ਤੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੈਨੇਡਾ ਗਏ ਇਕ ਪੰਜਾਬੀ ਵਿਅਕਤੀ ਦੀ ਮੌਤ...

ਲੁਧਿਆਣਾ ਦੀ ਫੈਕਟਰੀ ‘ਚ ਦੂਜੀ ਵਾਰ ਚੋਰੀ, ਮਾਲਕ ਦਾ ਦਾਅਵਾ – ਚੋਰ 15 ਲੱਖ ਦਾ ਤਾਂਬਾ ਲੈ ਕੇ ਹੋਏ ਫਰਾਰ

ਪੰਜਾਬ ਦੇ ਲੁਧਿਆਣਾ ਦੇ ਭਾਮੀਆਂ ਖੁਰਦ ‘ਚ ਤਿੰਨ ਚੋਰਾਂ ਨੇ ਫਿਰ ਤੋਂ ਇੱਕ ਤਾਂਬੇ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ। ਚੋਰੀ ਕਰਨ ਲਈ...

ਮਾਨ ਸਰਕਾਰ ਨੇ ਇੱਕ ਹੋਰ ਗਾਰੰਟੀ ਕੀਤੀ ਪੂਰੀ, ਸੂਬੇ ‘ਚ ਹੁਣ ਤੋਂ ਮਿਲੇਗੀ ਸਸਤੀ ਰੇਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ’ ਸਰਕਾਰ ਨੇ ਅੱਜ ਪੰਜਾਬ ਵਿੱਚ ਇੱਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਪੰਜਾਬ ‘ਚ ਹੁਣ ਸਸਤੀ...

ਅੰਮ੍ਰਿਤਸਰ : ਜਾਮ ‘ਚ ਫਸੇ ਬੰਦੇ ਨੇ ਗੁੱਸੇ ‘ਚ ਕੱਢਿਆ ਰਿਵਾਲਰ, ਡਰੇ ਲੋਕਾਂ ਨੇ ਸਕਿੰਟਾਂ ‘ਚ ਦਿੱਤਾ ਰਾਹ

ਅੰਮ੍ਰਿਤਸਰ ‘ਚ ਐਤਵਾਰ ਦੁਪਹਿਰ ਨੂੰ ਸਰੀ ਬਾਜ਼ਾਰ ‘ਚੋਂ ਇਕ ਵਿਅਕਤੀ ਨੇ ਰਿਵਾਲਵਰ ਕੱਢ ਲਿਆ। ਉਸ ਨੇ ਉਸ ਤੋਂ ਕੋਈ ਫਾਇਰ ਤਾਂ ਨਹੀਂ ਕੀਤਾ,...

ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ, NH-54 ‘ਤੇ ਬਹਿਬਲ ਕਲਾਂ ਮੋਰਚਾ ਅਣਮਿੱਥੇ ਸਮੇਂ ਲਈ ਜਾਰੀ

ਪੰਜਾਬ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54...

ਅੰਤਰਰਾਸ਼ਟਰੀ ਪਹਿਲਵਾਨ ਅਮਿਤ ਪੰਘਾਲ ‘ਤੇ FIR ਦਰਜ, ਸ਼ਰਾਬ ਪੀ ਕੇ ਹੰਗਾਮਾ ਕਰਨ ਦਾ ਲੱਗਾ ਦੋਸ਼

ਹਰਿਆਣਾ ਦੇ ਅੰਤਰਰਾਸ਼ਟਰੀ ਪਹਿਲਵਾਨ ਤੇ ਏਐੱਸਆਈ ਦੇ ਅਹੁਦੇ ‘ਤੇ ਤਾਇਨਾਤ ਅਮਿਤ ਪੰਘਾਲ ‘ਤੇ ਰੋਹਤਕ ਵਿਚ ਐੱਫਆਈਆ ਦਰਜ ਕੀਤੀ ਗਈ ਹੈ।...

ਪੰਜਾਬ ‘ਚ ਹੁਣ ਆਨਲਾਈਨ ਤੇ ਸਸਤੀ ਵਿਕੇਗੀ ਰੇਤ, CM ਮਾਨ ਨੇ 16 ਖੱਡਾਂ ਦਾ ਕੀਤਾ ਉਦਘਾਟਨ

ਪੰਜਾਬ ਵਿੱਚ ਰੇਤ ਹੁਣ ਆਨਲਾਈਨ ਮਿਲੇਗੀ । ਸੀਐੱਮ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸਿਆ ਕਾਦਰਬਖਸ਼ ਵਿੱਚ ਰੇਤ ਖੱਡ ਦਾ ਉਦਘਾਟਨ...

BSF ਨੂੰ ਮਿਲੀ ਵੱਡੀ ਕਾਮਯਾਬੀ, ਫ਼ਾਜ਼ਿਲਕਾ ਸਰਹੱਦ ‘ਤੇ ਹੈਰੋਇਨ ਦੇ 3 ਪੈਕੇਟ ਬਰਾਮਦ

ਸੀਮਾ ਸੁਰੱਖਿਆ ਬਲ (BSF) ਨੂੰ ਅੱਜ ਫਿਰ ਵੱਡੀ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ...

CM ਮਾਨ ਅੱਜ ਪਹੁੰਚ ਰਹੇ ਲੁਧਿਆਣਾ, ਗੋਰਸੀਆ ਕਾਦਰਬਖ਼ਸ਼ ‘ਚ ਰੇਤ ਦੀ ਖੱਡ ਦਾ ਕਰਨਗੇ ਉਦਘਾਟਨ

ਲੁਧਿਆਣਾ ਦੇ ਕਸਬਾ ਹੰਬੜਾਂ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ। ਅੱਜ ਗੋਰਸੀਆ ਕਾਦਰਬਖ਼ਸ਼ ਵਿੱਚ ਰੇਤ ਦੀ ਖੱਡ ਦਾ ਉਦਘਾਟਨ...

ਲੁਧਿਆਣਾ ‘ਚ 2 ਬਦਮਾਸ਼ਾਂ ਵੱਲੋਂ SBI ATM ਲੁੱਟਣ ਦੀ ਕੋਸ਼ਿਸ਼, ਘਟਨਾ CCTV ਕੈਮਰੇ ‘ਚ ਕੈਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਇਲਾਕੇ ‘ਚ SBI ਬੈਂਕ ਦੇ ATM ਦਾ ਸ਼ਟਰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ 2 ਬਦਮਾਸ਼ਾਂ...

ਅੰਮ੍ਰਿਤਸਰ : ਪੰਜਾਬ ਘੁੰਮਣ ਆਈ ਮਹਿਲਾ ਟੂਰਿਸਟ ਲੁਟੇਰਿਆਂ ਦਾ ਬਣੀ ਸ਼ਿਕਾਰ, ਆਟੋ ‘ਚੋਂ ਡਿੱਗਣ ਨਾਲ ਹੋਈ ਮੌਤ

ਅੰਮ੍ਰਿਤਸਰ ਵਿਚ ਇਕ ਮਹਿਲਾ ਟੂਰਿਸਟ ਨੂੰ ਸਨੈਚਰਾਂ ਕਾਰਨ ਆਪਣੀ ਜਾਨ ਗੁਆਉਣੀ ਪਈ। ਘਟਨਾ ਦੇ ਬਾਅਦ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ...

CM ਮਾਨ ਦਾ ਦਾਅਵਾ- ‘ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਵਾਂਗੇ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਫਿਰ ਵੱਡਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਟਵੀਟ ਵੀ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਲਿਖਿਆ ਹੈ...

ਬਟਾਲਾ : ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਵਾਪਰਿਆ ਹਾਦਸਾ, ASI ਨੂੰ ਲੱਗੀ ਗੋਲੀ, ਹਸਪਤਾਲ ਭਰਤੀ

ਬਟਾਲਾ ਵਿਚ ਬੀਤੀ ਸ਼ਾਮ ਨੂੰ ਟ੍ਰੈਫਿਕ ASI ਨੂੰ ਗੋਲੀ ਲੱਗ ਗਈ। ਗੋਲੀ ਉਨ੍ਹਾਂ ਦੀ ਠੋਡੀ ਦੇ ਆਰ-ਪਾਰ ਹੋ ਗਈ। ਉਹ ਆਪਣੀ ਸਰਵਿਸ ਰਿਵਾਲਵਰ ਨੂੰ ਸਾਫ...

ਗੁਰਦਾਸਪੁਰ : ਸੜਕ ਕਿਨਾਰੇ ਲੱਗੇ ਦਰੱਖ਼ਤ ‘ਚ ਵੱਜੀ ਬੇਕਾਬੂ ਕਾਰ, ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ

ਬਟਾਲਾ-ਕਲਾਨੌਰ ਰਸਤੇ ‘ਤੇ ਪੈਂਦੇ ਕੋਟ ਮੀਆਂ ਸਾਹਿਬ ਨੇੜੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਕਾਰ ਜਾ ਵੱਜੀ ਜਿਸ ਕਾਰਨ ਦੋ ਨੌਜਵਾਨਾਂ ਦੀ...

ਗੈਂਗਸਟਰ ਅਰਸ਼ ਡੱਲਾ ਨੇ ਫੇਸਬੁੱਕ ‘ਤੇ ਪਾਈ ਪੋਸਟ, ‘ਇਹ ਦੁਨੀਆ ਸ਼ਰਾਫਤ ਦੀ ਨਹੀਂ, ਹੱਕ ਲਈ ਲੜਨਾ ਪੈਂਦਾ’

ਜਗਰਾਓਂ ਤੇ ਮੋਗਾ ਵਿਚ ਰੰਗਦਾਰੀ ਦਾ ਕਾਲਾ ਕਾਰੋਬਾਰ ਚਲਾਉਣ ਵਾਲੇ ਗੈਂਗਸਟਰ ਅਰਸ਼ ਡੱਲਾ ਲਗਾਤਾਰ ਫੇਸਬੁੱਕ ‘ਤੇ ਐਕਟਿਵ ਚੱਲ ਰਿਹਾ ਹੈ। ਉਸ...

ਦੁਬਈ ‘ਚ 4 ਮਹੀਨਿਆਂ ਤੱਕ ਬੰਧਕ ਰਹੀ ਮਲੋਟ ਦੀ ਧੀ ਪਰਤੀ ਪੰਜਾਬ, ਕੀਤੇ ਕਈ ਅਹਿਮ ਖੁਲਾਸੇ

ਟ੍ਰੈਵਲ ਏਜੰਟ ਦੇ ਚੰਗੁਲ ਵਿਚ ਫਸ ਕੇ ਦੁਬਈ ਤੇ ਮਸਕਟ ਗਈ ਲੜਕੀਆਂ ਨੂੰ ਉਥੇ ਹੀ ਬੰਧਕ ਬਣਾ ਲਿਆ ਜਾਂਦਾ ਹੈ। ਉਨ੍ਹਾਂ ਨੂੰ ਨਾ ਸਿਰਫ ਉਥੇ...

ਲੁਧਿਆਣਾ : CIA ਇੰਚਾਰਜ ਚੌਂਕੀ ਕੋਛੜ ਮਾਰਕੀਟ ਸਸਪੈਂਡ, ਡਿਊਟੀ ‘ਚ ਲਾਪਰਵਾਹੀ ਵਰਤਣ ‘ਤੇ ਐਕਸ਼ਨ

ਪੁਲਿਸ ਵੱਲੋਂ ਮਿਲੀ ਜਾਣਕਾਰੀ ਮਿਤੀ 2 ਫਰਵਰੀ 2023 ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਡਵੀਜ਼ ਨੰਬਰ 5, ਲੁਧਿਆਣਾ ਦੀ ਚੌਂਕੀ ਕੋਚਰ...

ਲੀਬੀਆ ‘ਚ ਫ਼ਸੇ ਪੰਜਾਬੀ ਨੌਜਵਾਨ, ਪੈਸਿਆਂ ਲਈ ਕਮਰੇ ‘ਚ ਬਣਾਇਆ ਬੰਧਕ, ਲਾਈ ਮਦਦ ਦੀ ਗੁਹਾਰ

ਪੰਜਾਬ ਸਣੇ ਗੁਆਂਢੀ ਸੂਬਿਆਂ ਹਿਮਾਚਲ ਤੇ ਬਿਹਾਰ ਤੋਂ ਲੀਬੀਆ ‘ਚ ਕਮਾਈ ਕਰਨ ਲਈ ਗਏ 12 ਨੌਜਵਾਨ ਉੱਥੇ ਹੀ ਫਸ ਗਏ ਹਨ। ਉਨ੍ਹਾਂ ਕੋਲ ਖਾਣ ਦਾ...

ਅੰਮ੍ਰਿਤਸਰ : ਨਸ਼ੇ ‘ਚ ਟੱਲੀ ASI ਦੀ ਵੀਡੀਓ ਵਾਇਰਲ, ਲੋਕਾਂ ਸਾਹਮਣੇ ਲਾਹੀ ਪੈਂਟ, ਕੱਢੀਆਂ ਗਾਲ੍ਹਾਂ

ਪੰਜਾਬ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਪੁਲਿਸ ਵਾਲੇ ਖੁਦ ਹੀ ਸ਼ਰਾਬੀ ਹੋ ਰਹੇ ਹਨ। ਅੰਮ੍ਰਿਤਸਰ ਵਿੱਚ ਇੱਕ ASI ਦੀ ਵੀਡੀਓ ਵਾਇਰਲ...

ਮਾਨ ਸਰਕਾਰ ਨੇ ਬੋਰਡ, ਕਾਰਪੋਰੇਸ਼ਨਾ ਤੇ ਮਾਰਕੀਟ ਕਮੇਟੀਆਂ ਦੇ ਲਾਏ ਨਵੇਂ ਚੇਅਰਮੈਨ, ਵੇਖੋ ਲਿਸਟ

ਮੁੱਖ ਮੰਤਰੀ ਭਗਵਾਨ ਮਾਨ ਵੱਲੋਂ ਨਵੀਆਂ ਨਿਯੁਕਤੀਆਂ ਦੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਪੰਜਾਬ ਮੰਡੀ ਬੋਰਡ, ਪੰਜਾਬ ਸਟੇਟ ਕੰਟੇਨਰ ਅਤੇ...

ਜਲੰਧਰ : ਬੁਲੇਟ ਨਾਲ ਪਟਾਕੇ ਚਲਾਉਣੇ ‘ਨਵਾਬਜ਼ਾਦੇ’ ਨੂੰ ਪਏ ਮਹਿੰਗੇ, ਪੁਲਿਸ ਨੇ ਸ਼ਰੇ ਬਾਜ਼ਾਰ ਚਾੜਿਆ ਕੁਟਾਪਾ

ਜਲੰਧਰ ਵਿੱਚ ਇੱਕ ਨੌਜਵਾਨ ਨੂੰ ਸਰਾਬ ਪੀ ਕੇ ਤੇਜ਼ ਰਫਤਾਰ ਨਾਲ ਬੁਲੇਟ ਮੋਟਰਸਾੀਕਲ ਚਲਾਉਣਾ ਅਤੇ ਪਟਾਕੇ ਵਜਾਉਣੇ ਮਹਿੰਗੇ ਪੈ ਗਏ। ਬੁਲੇਟ...

ਭਾਰਤ-ਪਾਕਿ ਸਰਹੱਦ ‘ਤੇ ਲੱਖਾਂ ਦੀ ਡਰੱਗ ਮਨੀ ਸਣੇ ਇੱਕ ਭਾਰਤੀ ਨਾਗਰਿਕ ਗ੍ਰਿਫਤਾਰ

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਦੇ ਜਵਾਨਾਂ ਨੇ ਦੁਬਈ ਤੋਂ ਛੁੱਟੀ ‘ਤੇ ਆਏ...

ਇਨਸਾਨੀਅਤ ਸ਼ਰਮਸਾਰ: 60 ਸਾਲਾ ਬਜ਼ੁਰਗ ਨੇ 15 ਸਾਲਾ ਨਾਬਾਲਗ ਨਾਲ ਕੀਤਾ ਜ਼ਬਰ-ਜਿਨਾਹ

ਮੋਗਾ ਜ਼ਿਲੇ ‘ਚ ਇਨਸਾਨੀਅਤ ਇਕ ਵਾਰ ਫਿਰ ਸ਼ਰਮਸਾਰ ਹੋਈ ਹੈ। ਇੱਥੇ ਚਾਰ ਦਿਨਾਂ ਦੇ ਅੰਦਰ ਇਕ ਹੋਰ ਨਾਬਾਲਗ ਨਾਲ ਜ਼ਬਰ-ਜਿਨਾਹ ਦਾ ਮਾਮਲਾ...

ਸਸਪੈਂਡ ਹੋਣ ਦੇ ਬਾਅਦ ਪ੍ਰਨੀਤ ਕੌਰ ਦਾ ਬਿਆਨ, ‘ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਸ ਦਾ ਸਵਾਗਤ ਹੈ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਖਿਲਾਫ ਕਾਂਗਰਸ ਪਾਰਟੀ ਵੱਲੋਂ ਵੱਡੀ...

ਤੇਜ਼ ਰਫਤਾਰ ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਦਰੜਿਆ, ਮਹਿਲਾ ਦੀ ਮੌਕੇ ‘ਤੇ ਮੌਤ, 3 ਜ਼ਖਮੀ

ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਬੈਠਦੇ...

ਨਵਾਂਸ਼ਹਿਰ ‘ਚ ਸਪੋਰਟਸ ਕਲੱਬ ਦੀ ਕੰਧ ‘ਤੇ ਟੰਗਿਆ ਮਿਲਿਆ ਜ਼ਿੰਦਾ ਕਾਰਤੂਸ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਪੰਜਾਬ ‘ਚ ਖੇਡ ਕੰਪਲੈਕਸ ਵਿੱਚ ਧਮਕੀਆਂ ਦੇ ਨਾਲ ਹੁਣ ਕਾਰਤੂਸ ਲਟਕਦੇ ਮਿਲੇ ਹਨ। ਇਹ ਧਮਕੀ ਜ਼ਿਲ੍ਹਾ ਨਵਾਂਸ਼ਹਿਰ ਦੀ ਸਬ-ਡਵੀਜ਼ਨ ਬੰਗਾ...

ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋ.ਲੀਆਂ: 2 ਬਦਮਾਸ਼ਾਂ ਨੇ ਦੁਕਾਨ ਦੇ ਮਾਲਕ ‘ਤੇ ਕੀਤੀ ਫਾਇਰਿੰਗ, ਘਟਨਾ CCTV ਕੈਮਰੇ ‘ਚ ਕੈਦ

ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਗੋਲੀਆਂ 2 ਬਦਮਾਸ਼ ਵੱਲੋਂ ਚਲਾਈਆਂ ਗਈਆਂ ਹਨ ਜੋ ਕਿ ਆਟਾ...

ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਰਵਾਨਾ, CM ਮਾਨ ਨੇ ਦਿੱਤੀ ਹਰੀ ਝੰਡੀ

ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਅੱਵਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਪਹਿਲ ਕੀਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ...

ਲੁਧਿਆਣਾ ਸਾਈਕਲ ਐਕਸਪੋ : 6.5 ਲੱਖ ਦੀ ਸਾਈਕਲ ਬਣੀ ਖਿੱਚ ਦਾ ਕੇਂਦਰ, 85 ਕੰਪਨੀਆਂ ਨੇ ਲਗਾਏ ਸਟਾਲ

ਸਰਕਾਰੀ ਗਰਲਜ਼ ਕਾਲਜ ਦੀ ਗਰਾਊਂਡ ਵਿੱਚ ਸੀਐਫਓਐਸਈ ਵੱਲੋਂ ਸਾਈਕਲ ਐਕਸਪੋ ਦੀ ਸ਼ੁਰੂਆਤ ਕੀਤੀ ਗਈ। ਐਕਸਪੋ ਦੀ ਸ਼ੁਰੂਆਤ ਐਮਐਸਐਮਈ ਦੇ...

SGPC ਵੱਲੋਂ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਦਾ ਵਿਰੋਧ, ਕਿਹਾ-‘ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ’

ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਸ਼ਾਮਲ ਕਰਨ ਦੇ ਮਾਮਲੇ ਵਿਚ ਵਿਵਾਦ ਵਧਣ ਲੱਗਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ...

ਡੇਰਾਮੁਖੀ ਦੀ ਪੈਰੋਲ ਖ਼ਿਲਾਫ਼ SGPC ਮੈਂਬਰ ਬੀਐਸ ਸਿਆਲਕਾ ਨੇ ਹਾਈਕੋਰਟ ‘ਚ ਪਟੀਸ਼ਨ ਕੀਤੀ ਦਾਇਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਐੱਸ ਸਿਆਲਕਾ ਨੇ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ...

ਜਲੰਧਰ ਦੌਰੇ ‘ਤੇ CM ਮਾਨ, ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ‘ਚ ਹੋਣਗੇ ਸ਼ਾਮਲ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਵਿਚ ਉਤਸਵੀ ਮਾਹੌਲ ਬਣਿਆ ਹੋਇਆ ਹੈ। ਅੱਜ ਪ੍ਰਕਾਸ਼ ਪੁਰਬ ਨੂੰ ਲੈ ਕੇ...

ਧਰਤੀ ਹੇਠਲੇ ਪਾਣੀ ਬਚਾਉਣ ‘ਤੇ ਮਿਲੇਗੀ 2.50 ਰੁ. ਦੀ ਛੋਟ, ਅਜਿਹਾ ਕਰਨ ਵਾਲਾ ਪਹਿਲਾ ਸੂਬਾ ਪੰਜਾਬ

ਪੰਜਾਬ ਵਾਟਰ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਸੂਬੇ ਵਿੱਚ ਪਹਿਲੀ ਫਰਵਰੀ ਤੋਂ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਲਈ ਨਵੀਆਂ...

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਤੇ ਗੋਲਡੀ ਬਰਾੜ ਨਾਲ ਜੁੜੇ 1490 ਟਿਕਾਣਿਆਂ ‘ਤੇ ਮਾਰੇ ਛਾਪੇ

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ...

ਚੋਰ ਕੁੜੀਆਂ ਦਾ ਗੈਂਗ, ਬਜ਼ੁਰਗ ਨੂੰ ਗੱਲਾਂ ‘ਚ ਲਾ ਜੇਬ ‘ਚੋਂ ਕੱਢੇ 50,000 ਰੁ., CCTV ‘ਚ ਕੈਦ ਘਟਨਾ

ਮਾਲੇਰਕੋਟਲਾ ਦੇ ਅਹਿਮਦਗੜ੍ਹ ਕਸਬੇ ‘ਚ 3 ਕੁੜੀਆਂ ਨੇ ਗੱਲਾਂ-ਗੱਲਾਂ ‘ਚ ਫਸ ਕੇ ਬਜ਼ੁਰਗ ਦੀ ਜੇਬ ‘ਚੋਂ ਪੈਸੇ ਕੱਢ ਲਏ। ਪੈਸੇ ਕਢਵਾਉਣ ਦੀ...

ਅਮੂਲ ਮਗਰੋਂ ਵੇਰਕਾ ਨੇ ਵੀ ਵਧਾਏ ਦੁੱਧ ਦੇ ਰੇਟ, ਪੰਜਾਬੀਆਂ ਨੂੰ ਇੱਕ ਦਿਨ ‘ਚ ਦੂਜਾ ਮਹਿੰਗਾਈ ਦਾ ਝਟਕਾ

ਪੰਜਾਬ ਕੈਬਨਿਟ ਮੀਟਿੰਗ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਵੇਰਕਾ ਨੇ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੱਤਾ...

ਪੰਜਾਬ ‘ਚ ਸ਼ੁਰੂ ਹੋਈ ਦੇਸ਼ ਦੀ ਪਹਿਲੀ ਬਾਇਓਫਰਟੀਲਾਈਜ਼ਰ ਲੈਬ, ਕਿਸਾਨਾਂ ਲਈ ਹੋਵੇਗੀ ਫਾਇਦੇਮੰਦ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਪਹਿਲੀ ਬਾਇਓਫਰਟੀਲਾਈਜ਼ਰ ਲੈਬ ਸ਼ੁਰੂ ਕੀਤੀ ਗਈ ਹੈ। ਅਜਿਹੇ ‘ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ...

ECHS ਘਪਲਾ ਪਹੁੰਚਿਆ ਹਾਈਕੋਰਟ, ਅੰਮ੍ਰਿਤਸਰ ਪੁਲਿਸ ਨੇ ਡਾਕਟਰਾਂ ਨੂੰ ਦਿੱਤੀ ਸੀ ਕਲੀਨ ਚਿਟ

ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐਚਐਸ) ਘਪਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ...

ਨਿੱਕੀ ਜਿਹੀ ਗੱਲ ‘ਤੇ ਬੇਰਹਿਮ ਜ਼ਮੀਂਦਾਰ ਨੇ ਬੁਰੀ ਤਰ੍ਹਾਂ ਡੰਡੇ ਨਾਲ ਕੁੱਟਿਆ ਬੱਚਾ, ਵੀਡੀਓ ਵਾਇਰਲ

ਮਾਲੇਰਕੋਟਲਾ ਦੇ ਪਿੰਡ ਮੋਰਾਂਵਾਲੀ ਵਿੱਚ ਇੱਕ ਜ਼ਮੀਂਦਾਰ ਵੱਲੋਂ ਇੱਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ...

ਮੂਸੇਵਾਲਾ ਦਾ ਮਨਪਸੰਦ ਟਰੈਕਟਰ ਖਰੀਦ ਮਾਨਸਾ ਪਹੁੰਚਿਆ ਕਿਸਾਨ, ਵੇਖ ਭਾਵੁਕ ਹੋਏ ਗਾਇਕ ਦੇ ਪਿਤਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਹਮੇਸ਼ਾ ਆਪਣੇ ਆਪ ਨੂੰ ਪੰਜਾਬ ਦੀ ਮਿੱਟੀ ਨਾਲ ਜੁੜੇ ਕਿਸਾਨ ਵਜੋਂ ਪੇਸ਼ ਕੀਤਾ। ਉਹ ਵਿਦੇਸ਼...

ਮਾਨ ਕੈਬਨਿਟ ਦੇ ਵੱਡੇ ਫੈਸਲੇ, ਘਟਾਈਆਂ ਰੇਤ ਦੀਆਂ ਦਰਾਂ, ਕਈ ਕੈਦੀਆਂ ਦੀ ਰਿਹਾਈ ‘ਤੇ ਲੱਗੀ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਰੇਤ ਦੇ ਰੇਟਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ...

ਲਾਵਾਂ ‘ਤੇ ਲਹਿੰਗਾ ਬੈਨ, ਬਰਾਤ ਲੇਟ ਤਾਂ 11,000 ਜੁਰਮਾਨਾ, ਵਧਾਈ ਰੇਟ ਫਿਕਸ- ਇਸ ਪੰਚਾਇਤ ਦੇ ਫਰਮਾਨ

ਕਪੂਰਥਲਾ ਜ਼ਿਲ੍ਹੇ ਦੀ ਭਦਾਸ ਪੰਚਾਇਤ ਨੇ ਵਿਆਹਾਂ ਤੋਂ ਲੈ ਕੇ ਨਸ਼ਿਆਂ ‘ਤੇ ਸ਼ਿਕੰਜਾ ਕੱਸਣ ਤੱਕ ਦੇ ਫਰਮਾਨ ਜਾਰੀ ਕੀਤੇ ਹਨ। ਪੰਚਾਇਤ ਨੇ...

ਪੰਜਾਬ ‘ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਮਾਨ ਕੈਬਨਿਟ ਵੱਲੋਂ ਸੈੱਸ ਲਾਉਣ ‘ਤੇ ਲੱਗੀ ਮੋਹਰ

ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਫਿਰ ਝਟਕਾ ਲੱਗਾ ਹੈ। ਸੂਬੇ ਵਿੱਚ ਪੈਟਰੋਲ ਮਹਿੰਗਾ ਹੋ ਗਿਆ ਹੈ। ਅੱਜ ਕੈਬਨਿਟ ਦੀ...

ਕੈਬਨਿਟ ਮੀਟਿੰਗ ‘ਚ CM ਮਾਨ ਵੱਲੋਂ ਨਵੀਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਬੈਠਕ ਕੀਤੀ ਗਈ ਜਿਸ ਵਿਚ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਗਈ...

ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਨੇ ਕੀਤੀ ਆਤਮਹੱਤਿਆ, 2 ਦਿਨ ਪਹਿਲਾਂ ਹੀ ਆਇਆ ਸੀ ਜੇਲ੍ਹ ‘ਚ

ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਇਕ ਹਵਾਲਾਤੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਜੇਲ੍ਹ ਦੇ ਬਾਥਰੂਮ ਵਿਚ ਪਰਨੇ...

ਵੱਡੀ ਖਬਰ : ਕਾਂਗਰਸ ਨੇ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਨੂੰ ਕੀਤਾ ਮੁਅੱਤਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ‘ਤੇ...

ਤੇਜ਼ ਰਫਤਾਰ ਬਲੈਰੋ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਇਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌਤ

ਪੰਜਾਬ ਵਿਚ ਦਿਨੋ-ਦਿਨ ਸੜਕ ਹਾਦਸੇ ਵਧਦੇ ਜਾ ਰਹੇ ਹਨ। ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਅਜਿਹਾ ਹੀ...

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼ ! ਠੰਡੀਆਂ ਹਵਾਵਾਂ ਸਿਲਸਿਲਾ ਰਹੇਗਾ ਜਾਰੀ, ਮੌਸਮ ਵਿਭਾਗ ਦੀ ਭਵਿੱਖਬਾਣੀ

ਪੰਜਾਬ ਤੇ ਹਰਿਆਣਾ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ । ਮੀਂਹ ਤੋਂ ਬਾਅਦ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ...

ਲੁਧਿਆਣਾ : ਮੌਰੀਸ਼ਸ ਤੋਂ 3 ਮਹੀਨੇ ਪਹਿਲਾਂ ਪਰਤੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਲੁਧਿਆਣਾ ਵਿਚ ਮੌਰੀਸ਼ਸ ਤੋਂ 3 ਮਹੀਨੇ ਪਹਿਲਾਂ ਪਰਤੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਢੰਡਾਰੀ ਨੇੜੇ ਕਸਟਮ ਕਲੀਅਰੈਂਸ...

ਕੇਜਰੀਵਾਲ ਨੂੰ ਬਠਿੰਡਾ ਕੋਰਟ ਤੋਂ ਮਿਲੀ ਰਾਹਤ, ਜੈਜੀਤ ਸਿੰਘ ਜੌਹਲ ਵੱਲੋਂ ਦਾਇਰ ਮਾਨਹਾਣੀ ਦਾ ਕੇਸ ਖਾਰਜ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਬਠਿੰਡਾ ਕੋਰਟ ਤੋਂ ਰਾਹਤ ਮਿਲੀ ਹੈ। ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵੱਲੋਂ...

ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ

ਨੌਜਵਾਨਾਂ ਵਿਚ ਨਸ਼ਿਆਂ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਜਾਂਦਾ ਹੈ ਤੇ ਪੂਰੇ ਦਾ...

ਪੰਜਾਬੀ ‘ਚ ਸਾਈਨ ਬੋਰਡ ਨਾ ਲਗਾਉਣ ਵਾਲਿਆਂ ਖਿਲਾਫ ਸਖਤ ਮਾਨ ਸਰਕਾਰ, 21 ਫਰਵਰੀ ਦੇ ਬਾਅਦ ਹੋਵੇਗੀ ਕਾਰਵਾਈ

ਪੰਜਾਬ ਸਰਕਾਰ ਨੇ 21 ਫਰਵਰੀ 2023 ਤੱਕ ਸੂਬੇ ਭਰ ਦੇ ਸਾਰੇ ਨਿੱਜੀ ਤੇ ਸਰਕਾਰੀ ਇਮਾਰਤਾਂ ‘ਤੇ ਪੰਜਾਬੀ ਭਾਸ਼ਾ ਵਿਚ ਸਾਈਨ ਬੋਰਡ ਲਗਾਉਣ ਦਾ ਹੁਕਮ...

ਲੁਧਿਆਣਾ : ਸ਼ਾਰਟ ਸਰਕਟ ਕਾਰਨ ਸਪੀਨਿੰਗ ਮਿੱਲ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਹੋਇਆ ਸੜ ਕੇ ਸੁਆਹ

ਲੁਧਿਆਣਾ ਵਿਚ ਅੱਜ ਸਵੇਰੇ ਸਾਢੇ 4 ਵਜੇ ਜੰਡਿਆਲੀ ਬੁੱਢੇਵਾਲ ਰੋਡ ‘ਤੇ ਸਪੀਨਿੰਗ ਮਿੱਲ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ...

ਅੰਮ੍ਰਿਤਸਰ ਬਾਰਡਰ ‘ਤੇ ਦਿਖੀ ਡ੍ਰੋਨ ਦੀ ਹਲਚਲ, BSF ਨੇ ਫਾਇਰਿੰਗ ਕਰ ਵਾਪਸ ਭੇਜਿਆ

ਅੰਮ੍ਰਿਤਸਰ ਸਰਹੱਦ ‘ਤੇ ਇਕ ਵਾਰ ਫਿਰ ਡ੍ਰੋਨ ਮੂਵਮੈਂਟ ਦੇਖਣ ਨੂੰ ਮਿਲੀ ਹੈ। ਬਾਰਡਰ ਸਕਿਓਰਿਟੀ ਫੋਰਸ ਨੇ ਆਵਾਜ਼ ਸੁਣਨ ਦੇ ਬਾਅਜ ਡ੍ਰੋਨ...

ਸਿਹਤ ਮੰਤਰੀ ਦਾ ਦਾਅਵਾ-‘ਐਂਬੂਲੈਂਸ ਬੁਕਿੰਗ ਤੋਂ ਲੈ ਕੇ ਹਸਪਤਾਲ ਦੀ ਜਾਣਕਾਰੀ ਹੁਣ ਐਪ ‘ਤੇ ਮਿਲੇਗੀ’

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਬੇਹਤਰ ਬਣਾਇਆ ਜਾ ਰਿਹਾ...

ਲੋਕ ਸਭਾ ਚੋਣਾਂ ਦੀ ਤਿਆਰੀ ‘ਚ ਲੱਗਿਆ ਅਕਾਲੀ-ਬਸਪਾ ਗਠਜੋੜ, ਮਾਇਆਵਤੀ, ਸੁਖਬੀਰ-ਹਰਸਿਮਰਤ ਨੇ ਦਿੱਲੀ ‘ਚ ਕੀਤੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਨ ਦੀ ਤਿਆਰੀ ਵਿਚ ਲੱਗ ਗਿਆ ਹੈ।...

ਹੁਸ਼ਿਆਰਪੁਰ : ਰਸੋਈ ‘ਚ ਬੈਠੇ ਖਾਣਾ ਖਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਕੰਧ ਪਾੜ ਅੰਦਰ ਵੜਿਆ ਟਰੱਕ

ਹੁਸ਼ਿਆਰਪੁਰ ਵਿੱਚ ਇੱਕ ਹੈਰਾਨ ਕਰਨ ਵਾਲੀ ਹਾਦਸੇ ਦੀ ਘਟਨਾ ਸਾਹਮਣੇ ਆਈ, ਜਿਸ ਤਲਵਾੜਾ ਇਲਾਕੇ ਵਿੱਚ ਹਾਜੀਪੁਰ ਤੋਂ ਮਾਨਸਰ ਰੋਡ ’ਤੇ ਪੈਂਦੇ...