Oct 30
ਛੇ ਭੈਣਾਂ, ਇਕ ਮੰਚ, ਬੇਅੰਤ ਜਜ਼ਬਾਤ -‘ਬੜਾ ਕਰਾਰਾ ਪੂਦਣਾ’ ਪੰਜਾਬੀ ਸਿਨੇਮਾ ‘ਚ ਔਰਤਪੁਣੇ ਨੂੰ ਇੱਕ ਨਵੀਂ ਪਰਿਭਾਸ਼ਾ ਦੇਵੇਗਾ!
Oct 30, 2025 9:10 am
ਚੰਡੀਗੜ੍ਹ : ਆਉਣ ਵਾਲੀ ਪੰਜਾਬੀ ਫਿਲਮ “ਬੜਾ ਕਰਾਰਾ ਪੂਦਣਾ” ਦੀ ਟੀਮ ਚੰਡੀਗੜ੍ਹ ‘ਚ ਇਕ ਰੌਣਕਭਰੀ ਪ੍ਰੈੱਸ ਕਾਨਫਰੰਸ ਲਈ ਇਕੱਠੀ ਹੋਈ...
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਜਾਏਗਾ 1,796 ਸਿੱਖਾਂ ਦਾ ਜਥਾ, ਮਿਲਿਆ ਵੀਜ਼ਾ
Oct 29, 2025 8:06 pm
ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ...
ਜੱਗੂ ਭਗਵਾਨਪੁਰੀਆ ਦੀ ਪਟੀਸ਼ਨ ‘ਤੇ ਪੰਜਾਬ ਪੁਲਿਸ ਨੂੰ ਹਾਈਕੋਰਟ ਵੱਲੋਂ ਨੋਟਿਸ!
Oct 29, 2025 7:40 pm
ਇੱਕ ਪਾਸੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ : ਲਿਆਂਦਾ ਜਾ ਰਿਹਾ ਹੈ, ਦੂਜੇ ਪਾਸੇ ਭਗਵਾਨਪੁਰੀਆ ਦੀ ਪਟੀਸ਼ਨ ‘ਤੇ ਹਾਈਕੋਰਟ ਨੇ...
ਢਾਬੇ ਦੀ ਆੜ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਰੇਡ ਮਾਰ ਫੜੇ 5 ਔਰਤਾਂ ਤੇ 3 ਬੰਦੇ
Oct 29, 2025 6:59 pm
ਮਾਨਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਇੱਕ ਢਾਬੇ ਦ ਆੜ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਢਾਬੇ ‘ਤੇ...
ਜੇਲ੍ਹ ‘ਚ ਬੰਦ ਸਾਬਕਾ DIG ਭੁੱਲਰ ਦੀਆਂ ਵਧੀਆਂ ਮੁਸ਼ਕਲਾਂ, ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ
Oct 29, 2025 6:14 pm
ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ...
ਨਿੱਜੀ ਸਕੂਲ ‘ਚ ਧਾਰਮਿਕ ਗੀਤ ‘ਤੇ ਰੈਂਪ ਵਾਕ! CP ਨੂੰ ਸ਼ਿਕਾਇਤ, ਮੈਨੇਜਮੈਂਟ ਖਿਲਾਫ ਕਾਰਵਾਈ ਦੀ ਮੰਗ
Oct 29, 2025 5:57 pm
ਜਲੰਧਰ ਦੇ ਇੱਕ ਨਿੱਜੀ ਸਕੂਲ ਵਿੱਚ ਪੇਸ਼ ਕੀਤੇ ਗਏ ਧਾਰਮਿਕ ਗੀਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਸਕੂਲ ਪ੍ਰੋਗਰਾਮ ਦਾ ਇੱਕ...
ਅੱਜ ਤੋਂ ਸੂਬੇ ‘ਚ RTO ਸਰਵਿਸ ਹੋਈ 100% ਫੇਸਲੈੱਸ, CM ਮਾਨ ਨੇ ਦਫਤਰ ਨੂੰ ਲਾਇਆ ਤਾਲਾ
Oct 29, 2025 5:07 pm
ਪੰਜਾਬ ਵਿਚ ਅੱਜ ਤੋਂ ਸਾਰੀਆਂ RTO ਦਫ਼ਤਰ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਸ਼ਿਫਟ ਹੋ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ...
ਦਿਨ-ਦਿਹਾੜੇ ਵਿਆਹ ਸਮਾਗਮ ‘ਚ AAP ਲੀਡਰ ‘ਤੇ ਚੱਲੀਆਂ ਗੋਲੀਆਂ, PGI ਚੰਡੀਗੜ੍ਹ ਰੈਫਰ
Oct 29, 2025 4:28 pm
ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਅਗੰਮਪੁਰ ਵਿਖੇ ਅੱਜ ਦਿਨ-ਦਿਹਾੜੇ ਆਪ ਲੀਡਰ ਅਤੇ ਕਾਰੋਬਾਰੀ ਨਿਤਿਨ ਨੰਦਾ ਉੱਤੇ ਗੋਲੀਆਂ ਚਲਾਉਣ...
‘ਆਪ’ MLA ਕੁਲਵੰਤ ਸਿੰਘ ਬਾਜੀਗਰ ਖਿਲਾਫ FIR ਦਰਜ, ਸਰਪੰਚੀ ਚੋਣਾਂ ‘ਚ ਕੁੱਟਮਾਰ ਦੇ ਲੱਗੇ ਇਲਜ਼ਾਮ
Oct 29, 2025 1:09 pm
ਇਕ ਹੋਰ ਆਪ ਵਿਧਾਇਕ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਸ਼ੁਤਰਾਣਾ ਦੇ MLA ਕੁਲਵੰਤ ਸਿੰਘ ਬਾਜੀਗਰ ਖਿਲਾਫ਼ ਹਰਿਆਣਾ ਦੇ ਕੈਥਲ ‘ਚ FIR ਦਰਜ ਹੋਈ...
ਮੁਅੱਤਲ DIG ਹਰਚਰਨ ਸਿੰਘ ਭੁੱਲਰ ਨਾਲ ਜੁੜੀ ਵੱਡੀ ਅਪਡੇਟ, ਵਿਚੋਲੀਏ ਕ੍ਰਿਸ਼ਨੂੰ ਸ਼ਾਰਦਾ ਦੀ ਮੋਹਾਲੀ ਅਦਾਲਤ ‘ਚ ਹੋ ਰਹੀ ਪੇਸ਼ੀ
Oct 29, 2025 12:35 pm
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵਿਚੋਲੀਏ ਕ੍ਰਿਸ਼ਣੂ ਸ਼ਾਰਦਾ ਨੂੰ ਮੋਹਾਲੀ...
ਵੱਖਵਾਦੀ ਸੰਗਠਨ ਦੇ ਮੁਖੀ ਨੇ ਦਿਲਜੀਤ ਦੁਸਾਂਝ ਨੂੰ ਦਿੱਤੀ ਧਮਕੀ, KBC ‘ਚ ਅਮਿਤਾਭ ਬੱਚਨ ਦੇ ਲਾਏ ਸੀ ਪੈਰੀਂ ਹੱਥ
Oct 29, 2025 12:02 pm
ਦਿਲਜੀਤ ਦੁਸਾਂਝ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੱਖਵਾਦੀ ਸੰਗਠਨ ਦੇ ਮੁਖੀ ਵੱਲੋਂ ਦਿਲਜੀਤ ਦੁਸਾਂਝ ਨੂੰ ਧਮਕੀ ਦਿੱਤੀ ਗਈ ਹੈ।...
ਕੈਨੇਡਾ ‘ਚ ਇੱਕ ਹੋਰ ਪੰਜਾਬੀ ਸਿੰਗਰ ਦੇ ਘਰ ‘ਤੇ ਹੋਈ ਫਾਈਰਿੰਗ, ਇਲਾਕੇ ‘ਚ ਸਹਿਮ ਦਾ ਮਾਹੌਲ
Oct 29, 2025 11:49 am
ਕੈਨੇਡਾ ‘ਚ ਇੱਕ ਹੋਰ ਪੰਜਾਬੀ ਸਿੰਗਰ ਦੇ ਘਰ ‘ਤੇ ਫਾਈਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕ Chani Nattan ਦੇ ਘਰ ‘ਤੇ ਗੋਲੀਆਂ ਚੱਲੀਆਂ...
