Aug 21

CM ਮਾਨ ਦਾ ਵੱਡਾ ਐਲਾਨ, ਲਾਅ ਅਫ਼ਸਰਾਂ ਦੀ ਨਿਯੁਕਤੀ ‘ਚ ਰਿਜ਼ਰਵੇਸ਼ਨ ਲਾਗੂ, 58 ਅਹੁਦੇ SC ਭਾਈਚਾਰੇ ਦੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਵਿੱਚ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਲਾਗੂ ਕਰ ਦਿੱਤਾ ਹੈ।...

ਚੰਡੀਗੜ੍ਹ : ਮਾਮੇ ਨੇ ਪ੍ਰੇਮ ਸਬੰਧਾਂ ਦੇ ਸ਼ੱਕ ‘ਚ ਭਾਣਜੀ ਕੀਤੀ ਕਤਲ, ਚਾਕੂ ਮਾਰ ਹੋਇਆ ਫਰਾਰ

ਚੰਡੀਗੜ੍ਹ ਸ਼ਹਿਰ ਦੇ ਸੈਕਟਰ-41 ਵਿੱਚ 22 ਸਾਲਾ ਅੰਜਲੀ ਦਾ ਉਸ ਦੇ ਮਾਮੇ ਨੇ ਕਤਲ ਕਰ ਦਿੱਤਾ ਹੈ। ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਮੁਲਜ਼ਮ ਮਾਮਾ...

ਪੰਜਾਬ ਪੁਲਿਸ ਦੇ ਸਟਿੱਕਰ ਵਾਲੀ ਕਾਰ ‘ਚ ਹੋ ਰਹੀ ਸੀ ਸ਼ਰਾਬ ਸਪਲਾਈ , PCR ਟੀਮ ਨੇ ਫੜ੍ਹਿਆ

ਕਪੂਰਥਲਾ ਦੇ ਅੰਮ੍ਰਿਤਸਰ ਰੋਡ ‘ਤੇ ਪੁਲਿਸ ਨੇ ਪੰਜਾਬ ਪੁਲਿਸ ਦੇ ਸਟਿੱਕਰ ਵਾਲੀ ਸਵਿਫਟ ਗੱਡੀ ਨੂੰ ਕਾਬੂ ਕੀਤਾ ਹੈ। ਕਾਰ ਵਿੱਚੋਂ ਚਾਰ...

ਤਰਨ ਤਾਰਨ ਪਿੰਡ ਸੰਗਤਪੁਰ ਵਿਖੇ ਖੇਤਾਂ ਵਿੱਚ ਮੋਟਰ ‘ਤੇ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਸਵੇਰੇ ਇਕ ਬਜ਼ੁਰਗ ਕਿਸਾਨ ਦੀ ਮੋਟਰ ‘ਤੇ ਕਰੰਟ ਲੱਗਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ...

ਲੁਧਿਆਣਾ : ਆਬਕਾਰੀ ਵਿਭਾਗ ਨੇ ਨਾਜਾਇ਼ਜ਼ ਸ਼ਰਾਬ ਦੀਆਂ 120 ਬੋਤਲਾਂ ਕੀਤੀਆਂ ਬਰਾਮਦ, ਦੋਸ਼ੀ ਫਰਾਰ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿਚ ਆਬਕਾਰੀ ਵਿਭਾਗ ਨੇ ਦਬਿਸ਼ ਦਿੱਤੀ। ਆਬਕਾਰੀ ਵਿਭਾਗ ਨੂੰ ਸੂਚਨਾ ਮਿਲੀ ਸੀਕਿ ਵੱਡੀ ਮਾਤਰਾ ਵਿਚ...

ਆਮ ਆਦਮੀ ਪਾਰਟੀ ਦੀ ਸਰਕਾਰ ਬਸਪਾ ਅੰਦੋਲਨ ਅੱਗੇ ਝੁੱਕੀ – ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ...

SC ਭਾਈਚਾਰੇ ਲਈ CM ਮਾਨ ਦਾ ਵੱਡਾ ਐਲਾਨ, AG ਦਫ਼ਤਰ ‘ਚ ਰਾਖਵਾਂਕਰਨ ਕਰਨ ਦਾ ਲਿਆ ਫੈਸਲਾ

ਪੰਜਾਬ ਦੇ CM ਭਗਵੰਤ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਏਜੀ ਦਫ਼ਤਰਾਂ ਵਿੱਚ ਰਾਖਵਾਂਕਰਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਮਾਨ ਸਰਕਾਰ ਨੇ...

ਰੂਪਨਗਰ ‘ਚ ਵਾਪਰਿਆ ਦਰਦਨਾਕ ਹਾਦਸਾ, ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, ਦੋ ਸਕੇ ਭਰਾਵਾਂ ਸਣੇ 3 ਦੀ ਮੌਤ

ਰੂਪਨਗਰ ਕੀਰਤਪੁਰ ਸਾਹਿਬ ਹਾਈਵੇ ‘ਤੇ ਅੱਜ ਸਵੇਰੇ ਲਗਭਗ 10 ਵਜੇ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਥੇ ਖੜ੍ਹੇ ਟਿੱਪਰ ਨਾਲ ਕਾਰ ਦੀ ਜ਼ਬਰਦਸਤ...

ASI ਕਾਸਿਮ ਅਲੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ, ਖੁਦ ਦੀ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ

ਸ੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਦਫ਼ਤਰ ਦੇ ਅੰਦਰ ਪਾਰਕਿੰਗ ਵਿੱਚ ਸਵੇਰੇ 10:35 ਵਜੇ ਏਐਸਆਈ ਕਾਸਿਮ ਅਲੀ ਦੀ ਆਪਣੀ ਸਰਵਿਸ ਰਿਵਾਲਵਰ ਤੋਂ...

ਪੰਜਾਬ ‘ਚ ਕੱਲ੍ਹ ਤੋਂ ਮਿਲ ਸਕਦੀ ਹੈ ਗਰਮੀ ਤੋਂ ਰਾਹਤ, ਪਵੇਗਾ ਮੀਂਹ, IMD ਨੇ 3 ਦਿਨ ਲਈ ਜਾਰੀ ਕੀਤਾ ਯੈਲੋ ਅਲਰਟ

ਗਰਮੀ ਨੇ ਲੋਕਾਂ ਦਾ ਜਿਊਣਾ ਬੇਹਾਲ ਕੀਤਾ ਹੋਇਆ ਹੈ। ਉਮਰ ਤੇ ਲੂ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਪਰ ਇਸੇ ਦਰਮਿਆਨ ਰਾਹਤ...

ਜਲਦੀ ਅਮੀਰ ਬਣਨ ਲਈ BA ਦਾ ਵਿਦਿਆਰਥੀ ਬਣਿਆ ਤਸਕਰ: ਖੰਨਾ-ਲੁਧਿਆਣਾ ਸਪਲਾਈ ਕਰਦਾ ਸੀ ਅਫੀਮ

ਝਾਰਖੰਡ ਤੋਂ ਲੁਧਿਆਣਾ ਅਫੀਮ ਸਪਲਾਈ ਕਰਨ ਲਈ ਆ ਰਹੇ ਇੱਕ 20 ਸਾਲਾ ਤਸਕਰ ਨੂੰ ਖੰਨਾ ਪੁਲਿਸ ਨੇ ਤਿੰਨ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।...

ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, 24 ਅਗਸਤ ਨੂੰ ਮੋਹਾਲੀ ਆ ਰਹੇ PM ਮੋਦੀ, ਵਧਾਈ ਗਈ ਸੁਰੱਖਿਆ

ਪੰਜਾਬ ਵਿਚ ਅੱਤਵਾਹੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ. ਪਾਕਿਸਤਾਨ ਦੀ ਖੁਫੀਆ ਏਜੰਸੀ ISI ਚੰਡੀਗੜ੍ਹ ਤੇ ਮੋਹਾਲੀ ਨੂੰ ਦਹਿਲਾਉਣ ਦੀ...

ਹਸਪਤਾਲਾਂ ‘ਚ ਵਾਇਰਲ ਬੁਖਾਰ ਦੇ ਵਧੇ ਮਰੀਜ਼, ਠੀਕ ਹੋਣ ‘ਚ ਲੱਗ ਰਹੇ 10 ਤੋਂ 15 ਦਿਨ

ਕੋਰੋਨਾ ਅਤੇ ਸਵਾਈਨ ਫਲੂ ਦੇ ਮਰੀਜ਼ਾਂ ਵਿਚਕਾਰ ਵਾਇਰਲ ਬੁਖਾਰ ਦੇ ਹਮਲੇ ਸ਼ੁਰੂ ਹੋ ਗਏ ਹਨ। ਹਰ ਦੂਜੇ ਜਾਂ ਤੀਜੇ ਘਰ ਵਿੱਚ ਲੋਕ ਬਿਮਾਰ ਹੋ...

ਲੁਧਿਆਣਾ : ਤਿੰਨ ਦਿਨਾਂ ਤੋਂ ਲਾਪਤਾ ਹੋਏ ਸਹਿਜ ਦੀ ਮਿਲੀ ਲਾਸ਼, ਤਾਏ ਨੇ ਨਹਿਰ ‘ਚ ਡੁਬੋ ਕੇ ਲਈ ਮਾਸੂਮ ਦੀ ਜਾਨ

ਲੁਧਿਆਣਾ ‘ਚ ਤਿੰਨ ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲੀ ਹੈ। ਲਾਸ਼ ਨਹਿਰ ‘ਚੋਂ ਮਿਲੀ। ਉਸ ਨੂੰ ਉਸ ਦੇ ਤਾਏ ਨੇ ਨਹਿਰ ‘ਚ ਡੋਬ ਕੇ...

ਲੁਧਿਆਣਾ ‘ਚ ਪੈਸੇ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਹੱਥ ਦੀ ਨਾੜ ਕੱਟ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਪੁਰਾਣੀ ਮਾਧੋਪੁਰੀ ‘ਚ ਇਕ ਨੌਜਵਾਨ ਨੇ ਹੱਥ ਦੀ ਨਾੜ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਨੌਜਵਾਨ ਦੀ ਪਛਾਣ ਵਿਕਾਸ ਕੁਮਾਰ (23)...

ਪੰਜਾਬ ‘ਚ ਅਧਿਆਪਕਾਂ ਦੀਆਂ 4161 ਅਸਾਮੀਆਂ ਲਈ ਭਰਤੀ ਸ਼ੁਰੂ, 39,000 ਉਮੀਦਵਾਰ ਦੌੜ ‘ਚ ਹੋਏ ਸ਼ਾਮਲ

ਸੂਬਾ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵਿੱਚ 4,161 ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ...

ਪੰਜਾਬ ਸਰਕਾਰ ਦਾ ਐਲਾਨ, ਅਫਰੀਕਨ ਸਵਾਈਨ ਫੀਵਰ ਸੂਰਾਂ ਨੂੰ ਮਾਰਨ ਲਈ ਪਾਲਕਾਂ ਨੂੰ ਮਿਲੇਗਾ ਮੁਆਵਜ਼ਾ

ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਪਸ਼ੂਆਂ ਵਿੱਚ ਅਫਰੀਕਨ ਸਵਾਈਨ ਫੀਵਰ ਦਾ ਪਤਾ ਲੱਗਣ ਤੋਂ...

ਮੁਹੱਲਾ ਕਲੀਨਿਕ ਸ਼ੁਰੂ ਹੋਣ ਦੇ 5 ਦਿਨ ਬਾਅਦ ਹੀ ਬਠਿੰਡਾ ਦੇ ਡਾਕਟਰ ਸਣੇ 2 ਫਾਰਮਾਸਿਸਟਾਂ ਨੇ ਦਿੱਤਾ ਅਸਤੀਫਾ

ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਕਲੀਨਿਕ ਖੋਲ੍ਹੇ ਨੂੰ ਅਜੇ ਸਿਰਫ 5 ਦਿਨ ਹੀ ਹੋਏ ਹਨ ਕਿ ਇਨ੍ਹਾਂ ਸਭ ਦੇ ਦਰਮਿਆਨ ਇਕ ਵੱਡੀ ਖਬਰ...

ਬਿਜਲੀ ਚੋਰੀ ਰੋਕਣ ਲਈ ਐਕਸ਼ਨ ‘ਚ PSPCL, ਤਰਨਤਾਰਨ ‘ਚ 75 ਖਪਤਕਾਰਾਂ ਨੂੰ ਲਗਾਇਆ 15.40 ਲੱਖ ਦਾ ਜੁਰਮਾਨਾ

ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੂਬੇ ਵਿਚ...

ਅੰਮ੍ਰਿਤਸਰ IED ਮਾਮਲਾ, ਇਕ ਹੋਰ ਮੁਲਜ਼ਮ ਨੂੰ ਫੜਨ ਲਈ ਪੁਲਿਸ ਨੇ ਰਾਜਸਥਾਨ ‘ਚ ਮਾਰੀ ਰੇਡ

ਅੰਮ੍ਰਿਤਸਰ ਵਿਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਵਿਚ ਬੰਬ ਲਗਾਉਣ ਵਾਲੇ ਮੁੱਖ ਦੋਸ਼ੀ ਫਤਿਹਵੀਰ ਸਿੰਘ ਲੁਧਿਆਣਾ-ਫਿਰੋਜ਼ਪੁਰ ਰੋਡ...

ਸਾਵਧਾਨ! ਕਿਸੇ ਵੇਲੇ ਵੀ ਖੋਲ੍ਹੇ ਜਾ ਸਕਦੇ ਨੇ ਹਿਮਾਚਲ ਪੌਂਗ ਡੈਮ ਦੇ ਫਲੱਡ ਗੇਟ, ਬਿਆਸ ਨੇੜਲੇ ਪਿੰਡ ਅਲਰਟ ‘ਤੇ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਤੋਂ ਵਾਧੂ ਪਾਣੀ ਕਿਸੇ ਵੇਲੇ ਵੀ ਛੱਡਿਆ ਜਾ ਸਕਦਾ ਹੈ। ਇਹ ਐਡਵਾਈਜ਼ਰੀ...

ਕਿਸਾਨ ਦਾ ਦੇਸੀ ਜੁਗਾੜ, ਐਕਸਪ੍ਰੈੱਸ-ਵੇ ਵਿਚਾਲੇ ਆਇਆ ਆਪਣਾ ਸੁਪਨਿਆਂ ਦਾ ਘਰ ਢਹਿਣ ਤੋਂ ਬਚਾਇਆ

ਆਮ ਤੌਰ ‘ਤੇ ਜਦੋਂ ਵੀ ਕੋਈ ਇਮਾਰਤ ਜਾਂ ਕੋਈ ਉਸਾਰੀ ਦਾ ਕੰਮ ਕਿਸੇ ਵਿਕਾਸ ਪ੍ਰਾਜੈਕਟ ਵਿਚਕਾਰ ਆਉਂਦਾ ਹੈ ਤਾਂ ਉਸ ਨੂੰ ਢਾਹ ਦਿੱਤਾ ਜਾਂਦਾ...

ਬਠਿੰਡਾ ‘ਚ ਸਨਸਨੀਖੇਜ਼ ਵਾਰਦਾਤ, 22 ਸਾਲਾਂ ਮੁੰਡੇ ਨੂੰ ਗਲਾ ਵੱਢ ਉਤਾਰਿਆ ਮੌਤ ਦੇ ਘਾਟ, ਪਤਨੀ ਫਰਾਰ

ਬਠਿੰਡਾ ਦੇ ਪਿੰਡ ਦੀਪ ਬੁੱਟਰ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ 22 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦੇਣ ਦੀ...

ਸ੍ਰੀ ਦਰਬਾਰ ਸਾਹਿਬ ‘ਚ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਫੋਟੋਆਂ ਖਿਚਵਾਉਣ ਵਾਲਾ ਕਾਂਗਰਸੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਵਾਲੇ ਕਾਂਗਰਸੀ ਵਰਕਰ ਨੂੰ ਗ੍ਰਿਫਤਾਰ ਕਰ...

ਸ਼ਹੀਦ ਭਗਤ ਸਿੰਘ ਨੇ ਨਾਂ ‘ਤੇ ਹੋਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ, ਪੰਜਾਬ-ਹਰਿਆਣਾ ‘ਚ ਬਣੀ ਸਹਿਮਤੀ

ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰਖਿਆ ਜਾਵੇਗਾ। ਇਸ ਦੇ ਲਈ ਪੰਜਾਬ ਅਤੇ ਹਰਿਆਣਾ ਵਿਚਾਲੇ...

ਲੰਪੀ ਵਾਇਰਸ ਦਾ ਪ੍ਰਕੋਪ, ਮੱਝਾਂ ਵੀ ਆਈਆਂ ਲਪੇਟ ‘ਚ, ਮੁਕਤਸਰ ‘ਚ ਮਿਲੇ 2 ਕੇਸ

ਪੰਜਾਬ ‘ਚ ਪਹਿਲਾਂ ਗਾਵਾਂ ‘ਚ ਲੰਪੀ ਸਕਿੱਨ ਬੀਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਸਨ, ਜਦਕਿ ਹੁਣ ਮੁਕਤਸਰ ਅਤੇ ਮਲੋਟ ‘ਚ ਦੋ ਮੱਝਾਂ ਵੀ ਇਸ...

ਮਾਨ ਸਰਕਾਰ ਦਾ ਐਕਸ਼ਨ, ਘਪਲੇ ਦੇ ਦੋਸ਼ ‘ਚ ਫੂਡ ਸਪਲਾਈ ਵਿਭਾਗ ਦਾ ਡਿਪਟੀ ਡਾਇਰੈਕਟਰ ਬਰਖਾਸਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਖੁਰਾਕ ਤੇ ਸਪਲਾਈ ਵਿਭਾਗ ਦੇ ਡਿਪਟੀ...

ਮੂਸੇਵਾਲਾ ਕਤਲਕਾਂਡ ‘ਚ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ, ਗੋਲਡੀ ਬਰਾੜ ਨੂੰ ਦਿੱਤੇ ਸਨ 2 ਸ਼ਾਰਪ ਸ਼ੂਟਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋ ਗਈ ਹੈ। ਇਸ ਕਤਲ ਵਿੱਚ ਹਰਿਆਣਾ ਦੇ...

ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪਕੜ ‘ਚ ਲਾਰੈਂਸ: ਬਟਾਲਾ ਅਦਾਲਤ ਵਿੱਚ ਹੋਈ ਪੇਸ਼ੀ

ਬਦਨਾਮ ਗੈਂਗਸਟਰ ਲਾਰੈਂਸ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪਕੜ ‘ਚ ਆ ਗਿਆ ਹੈ। ਲਾਰੈਂਸ ਨੂੰ ਸ਼ਨੀਵਾਰ ਨੂੰ ਬਟਾਲਾ ਅਦਾਲਤ ਵਿੱਚ ਪੇਸ਼...

‘ਟੇਨੀ ਨੂੰ ਜੇਲ੍ਹ ਭੇਜੋ, ਕਿਸਾਨਾਂ ‘ਤੇ ਪਾਏ ਪਰਚੇ ਵਾਪਸ ਲਓ’, SKM ਨੇ PM ਮੋਦੀ ਨੂੰ ਭੇਜੀਆਂ 5 ਮੰਗਾਂ

ਲਖੀਮਪੁਰ ਖੀਰੀ ਵਿੱਚ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਅਗਸਤ ਤੋਂ ਤਿੰਨ ਦਿਨ ਦਾ...

ਜਲ੍ਹਿਆਂਵਾਲਾ ਬਾਗ ‘ਚ ਇਤਿਹਾਸ ਨਾਲ ਛੇੜਛਾੜ, ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਲਗਾਈਆਂ ਪਰ ਹਟਾ ਦਿੱਤੀ ਜਾਣਕਾਰੀ

ਜਲ੍ਹਿਆਂਵਾਲਾ ਬਾਗ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਇੱਥੇ ਸੈਂਕੜੇ...

ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ 9 ਅਧਿਕਾਰੀਆਂ ਦੇ ਨਾਂ, ਠੇਕੇਦਾਰ ਤੇਲੂਰਾਮ ਦੀ ਅੱਜ ਅਦਾਲਤ ‘ਚ ਪੇਸ਼ੀ

ਪੰਜਾਬ ਦੇ ਲੁਧਿਆਣਾ ਸ਼ਹਿਰ ਦੀਆਂ ਅਨਾਜ ਮੰਡੀਆਂ ਵਿੱਚ ਸਾਲ 2020-21 ਵਿੱਚ ਹੋਏ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਹੁਣ ਇੱਕ ਸਾਬਕਾ ਮੰਤਰੀ...

ਲੰਮੀ ਉਡੀਕ ਮਗਰੋਂ ਪੰਜਾਬ AG ਦਫ਼ਤਰ ‘ਚ 146 ਲਾਅ ਅਫਸਰਾਂ ਦੀ ਨਿਯੁਕਤੀ, ਲਿਸਟ ਜਾਰੀ

ਚੰਡੀਗੜ੍ਹ : ਲੰਮੀ ਉਡੀਕ ਤੋਂ ਬਾਅਦ ਹਾਈਕੋਰਟ ਲਈ ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਗ੍ਰਹਿ ਮਾਮਲੇ ਅਤੇ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ 10 ਲੀਡਰ, ਕੇਂਦਰ ਨੇ DGP ਨੂੰ ਭੇਜੀ ਲਿਸਟ, ਅਲਰਟ ਮੋਡ ‘ਤੇ ਪੁਲਿਸ

ਪੰਜਾਬ ਦੇ ਆਗੂ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 10...

ਯੂਪੀ ਤੋਂ ਬਾਅਦ ਪੰਜਾਬ ‘ਚ ਮੁਖਤਾਰ ਅੰਸਾਰੀ ਦੀ ਜਾਇਦਾਦਾਂ ਦਾ ਰਿਕਾਰਡ ਖੰਗਾਲਣ ਦੀ ਤਿਆਰੀ ‘ਚ ED

ਪੰਜਾਬ ਵਿਚ ਇਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਬਾਹੂਬਲੀ ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਈਡੀ ਪੰਜਾਬ ਵਿਚ ਮੁਖਤਾਰ ਦੀਆਂ...

ਆਯੁਰਵੈਦਿਕ ਇਲਾਜ ਦੇ ਨਾਂ ‘ਤੇ ਚੰਡੀਗੜ੍ਹ ਦਾ ਬੈਂਕ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ

ਆਨਲਾਈਨ ਧੋਖਾਧੜੀ ਦੇ ਨਵੇਂ ਤਰੀਕੇ ਅਪਣਾ ਕੇ ਠੱਗੀ ਕਰਨ ਵਾਲੇ ਲੋਕਾਂ ਨੂੰ ਠੱਗ ਰਹੇ ਹਨ। ਚੰਡੀਗੜ੍ਹ ਦੇ ਬੈਂਕ ਮੁਲਾਜ਼ਮ ਨਾਲ ਯੋਗ ਗੁਰੂ...

ਕਿਸ ਨੇ ਬੈਨ ਕਰਵਾਇਆ ਮੂਸੇਵਾਲਾ ਦਾ SYL ਗੀਤ? ਪੰਜਾਬ, ਹਰਿਆਣਾ ਤੇ ਕੇਂਦਰ ਦਾ ਜਵਾਬ-‘ਸਾਨੂੰ ਨਹੀਂ ਪਤਾ’

ਸਿੱਧੂ ਮੂਸੇਵਾਲਾ ਦਾ SYL ਗੀਤ ਕਿਸ ਨੇ ਬੈਨ ਕਰਾਇਆ। ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ। ਇਹ ਖੁਲਾਸਾ ਮਹਾਰਾਸ਼ਟਰ...

ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੀ ਲੜਕੀ ਨੇ ਆਪਣੇ ਨਵਜੰਮੇ ਬੱਚੇ ਨੂੰ ਝਾੜੀਆਂ ‘ਚ ਸੁੱਟਿਆ

ਲੁਧਿਆਣਾ ਦੇ ਢੰਡਾਰੀ ਇਲਾਕੇ ਦੀ ਰਹਿਣ ਵਾਲੀ ਇੱਕ ਲੜਕੀ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਲੁਧਿਆਣਾ ਵਿੱਚ ਬੱਚੀ ਨੂੰ ਜਨਮ ਦਿੱਤਾ। ਲੜਕੀ ਦੇ...

ਪਠਾਨਕੋਟ ਡਲਹੌਜੀ ਰਸਤੇ ‘ਤੇ ਸੜਕ ਧਸਣ ਨਾਲ ਹਵਾ ‘ਚ ਲਟਕੀ ਪੰਜਾਬ ਰੋਡਵੇਜ਼ ਬੱਸ, ਵੱਡਾ ਹਾਦਸਾ ਹੋਣੋਂ ਟਲਿਆ

ਪਠਾਨਕੋਟ ਡਲਹੌਜੀ ਰਸਤੇ ‘ਤੇ ਪੰਜਪੁਲਾ ਕੋਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਪੰਜਪੁਲਾ ਵਿਚ ਹਾਈਵੇ ਦਾ ਵੱਡਾ ਹਿੱਸਾ ਤੇਜ਼ ਮੀਂਹ ਕਾਰਨ...

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਸਰੋਵਰ ‘ਚੋਂ ਮਿਲੀ ਲਾਸ਼ : 2 ਦਿਨਾਂ ਤੋਂ ਲਾਪਤਾ ਸੀ ਨੌਜਵਾਨ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਸਰੋਵਰ ‘ਚੋਂ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸਵੇਰੇ ਮੰਦਰ ‘ਚ ਮੱਥਾ ਟੇਕਣ ਆਏ...

ਉਰਫੀ ਜਾਵੇਦ ‘ਤੇ ਹਿੰਦੋਸਤਾਨੀ ਭਾਊ ਨੂੰ ਨੋਟਿਸ ਭੇਜਣ ਦੀ ਤਿਆਰੀ ‘ਚ SGPC, ਜਾਣੋ ਪੂਰਾ ਮਾਮਲਾ

ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਆਨਲਾਈਨ ਕੈਸੀਨੋ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਪਟਿਆਲਾ : ਸੂਰਾਂ ਦੇ ਸੈਂਪਲਾਂ ‘ਚ ਅਫ਼ਰੀਕਨ ਸਵਾਈਨ ਫਲੂ ਦੀ ਹੋਈ ਪੁਸ਼ਟੀ, ਪੰਜਾਬ ਨੂੰ ਐਲਾਨਿਆ ਗਿਆ ‘ਕੰਟਰੋਲਡ ਖੇਤਰ’

ਪਟਿਆਲਾ ਜ਼ਿਲ੍ਹੇ ਦੇ ਸੂਰਾਂ ਦੇ ਸੈਂਪਲਾਂ ਵਿਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਸਰਕਾਰ ਨੇ ਅਹਿਤਿਆਤ ਦੇ ਤੌਰ ‘ਤੇ ਪੂਰੇ ਪੰਜਾਬ...

ਹਿਮਾਚਲ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਬੱਚੀ ਸਣੇ 4 ਦੀ ਮੌਤ, 20 ਲਾਪਤਾ, ਸਕੂਲ ਬੰਦ

ਹਿਮਾਚਲ ਪ੍ਰਦੇਸ਼ ਵਿਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਤੇ ਚੰਬਾ ਸਣੇ ਕਈ ਜ਼ਿਲ੍ਹਿਆਂ ਵਿਚ ਹਾਹਾਕਾਰ ਮਚਿਆ ਹੈ। ਚੰਬਾ ਜ਼ਿਲ੍ਹੇ ਵਿਚ...

ਦਿੱਲੀ ਐਕਸਾਈਜ਼ ਘੁਟਾਲੇ ‘ਚ 3 ਆਬਕਾਰੀ ਅਧਿਕਾਰੀ, 9 ਕਾਰੋਬਾਰੀ ਤੇ 2 ਕੰਪਨੀਆਂ ਦੇ ਨਾਂ ਆਏ ਸਾਹਮਣੇ

ਦਿੱਲੀ ਦੇ ਐਕਸਾਈਜ਼ ਘੁਟਾਲੇ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 7 ਸੂਬਿਆਂ ‘ਚ 21 ਥਾਵਾਂ ‘ਤੇ ਚੱਲ ਰਹੀ ਸੀਬੀਆਈ ਦੀ...

‘ਸੀਬੀਆਈ ਨੂੰ ਨਹੀਂ ਸੌਂਪੀ ਜਾਵੇਗੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ’ : CM ਮਾਨ

ਪੰਜਾਬ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ‘ਤੇ ਸਹਿਮਤੀ ਜਤਾ ਚੁੱਕੀ ਪੰਜਾਬ ਸਰਕਾਰ ਨੇ ਆਪਣਾ ਫੈਸਲਾ...

ਵਿਜੀਲੈਂਸ ਨੇ RTA ਦਫਤਰ ‘ਚ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ‘ਚ ਵੱਡੇ ਘਪਲੇ ਦਾ ਕੀਤਾ ਪਰਦਾਫਾਸ਼, ਮਾਮਲਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਰੀਜਨਲ ਟਰਾਂਸਪੋਰਟ ਅਥਾਰਟੀ ਦਫਤਰ ਸੰਗਰੂਰ ਵਿਚ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਆਰਟੀਏ, ਮੋਟਰ ਵ੍ਹੀਕਲ...

ਸੀ.ਐਮ. ਫਲਾਇੰਗ ਨੇ ਨਾਜਾਇਜ਼ ਅਹਾਤੇ ‘ਤੇ ਕੀਤੀ ਛਾਪੇਮਾਰੀ, ਠੇਕੇ ਦੇ ਮਾਲਕ ਖਿਲਾਫ ਮਾਮਲਾ ਦਰਜ

ਮੁਖਬਰ ਦੀ ਸੂਚਨਾ ‘ਤੇ ਮੁੱਖ ਮੰਤਰੀ ਫਲਾਇੰਗ ਨੇ ਆਬਕਾਰੀ ਵਿਭਾਗ ਨਾਲ ਸਾਂਝੇ ਤੌਰ ‘ਤੇ ਬਦਰਪੁਰ ਸਰਹੱਦ ਨੇੜੇ ਬਾਈਪਾਸ ‘ਤੇ ਸਥਿਤ ਇਕ...

ਹਿਮਾਚਲ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਟੁੱਟਿਆ, ਤੇਜ਼ ਮੀਂਹ ਕਾਰਨ ਵਹਿ ਗਿਆ ਪਿੱਲਰ

ਹਿਮਾਚਲ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਪਹਾੜਾਂ ਵਿਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਤੇਜ਼ ਪਾਣੀ ਆਉਣ ਦੇ ਕਾਰਨ ਟੁੱਟ ਗਿਆ ਹੈ।...

ਮੋਗਾ : ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਔਰਬਿਟ ਮਲਟੀਪਲੈਕਸ ਦੇ ਮਾਲਕ ਨੇ ਕੀਤੀ ਖੁਦਕੁਸ਼ੀ

ਮੋਗਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ, ਔਰਬਿਟ ਮਲਟੀਪਲੈਕਸ ਤੇ ਗੀਤਾ ਸਿਨੇਮਾ ਦੇ ਮਾਲਕ ਯੋਗੇਸ਼ ਗੋਇਲ ਨੇ ਬੀਤੀ ਰਾਤ ਖੁਦ ਨੂੰ...

ਪਟਿਆਲਾ ਦੇ ਪਨਸਪ ਅਧਿਕਾਰੀ ਨੇ ਫਸਲ ਦੇ ਸਟਾਕ ‘ਚ ਕੀਤਾ 13,22,138 ਰੁ. ਦਾ ਘਪਲਾ, ਮਾਮਲਾ ਦਰਜ

ਪਟਿਆਲਾ ਦੇ ਇਕ ਪਨਸਪ ਅਧਿਕਾਰੀ ਨੇ ਫਸਲ ਦੇ ਸਟਾਕ ਵਿਚ ਵੱਡਾ ਘਪਲਾ ਕੀਤਾ ਹੈ, ਜਿਸ ਲਈ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ...

ਮੂਸੇਵਾਲਾ ਕਤਲਕਾਂਡ ‘ਚ ਨਵੇਂ ਗੈਂਗਸਟਰ ਦੀ ਐਂਟਰੀ, ਕੈਨੇਡਾ ਬੈਠੇ ਲਿਪਿਨ ਨਹਿਰਾ ਨੇ ਗੋਲਡੀ ਬਰਾੜ ਨੂੰ ਦਿੱਤੇ ਸਨ 2 ਸ਼ੂਟਰ

ਮੂਸੇਵਾਲਾ ਹੱਤਿਆਕਾਂਡ ਵਿਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟੀ ਹੋ ਗਈ ਹੈ। ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਗੈਂਗਸਟਰ...

CM ਮਾਨ ਨੇ ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਸ਼ਰਧਾਂਜਲੀ ਕੀਤੀ ਭੇਟ

ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਨੇ...

ਪੰਜਾਬ ‘ਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਦਸਤਕ, ਪੂਰਾ ਸੂਬਾ ਕੰਟਰੋਲ ਏਰੀਆ ਐਲਾਨਿਆ ਗਿਆ

ਚੰਡੀਗਡ਼੍ਹ : ਲੰਪੀ ਸਕਿੱਨ ਵਾਇਰਸ ਨਾਲ ਜੂਝ ਰਹੇ ਪੰਜਾਬ ਵਿਚ ਹੁਣ ਅਫਰੀਕਨ ਸਵਾਈਨ ਫੀਵਰ ਨੇ ਦਸਤਕ ਦੇ ਦਿੱਤੀ ਹੈ। ਆਈ.ਸੀ.ਏ.ਆਰ ਨੈਸ਼ਨਲ...

MP ਮਾਨ ਦਾ ਇੱਕ ਹੋਰ ਵਿਵਾਦਿਤ ਬਿਆਨ, ਬੋਲੇ- ‘ਜੇ ਸਿੱਖਾਂ ਦੀ ਕਿਰਪਾਨ ਲਾਹੁਣੀ, ਤਾਂ ਹਿੰਦੂਆਂ ਦਾ ਜਨੇਊ ਵੀ ਲੱਥੂ’

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਹਾਜ਼ ਵਿੱਚ ਕਿਰਪਾਨ ਦੀ ਇਜਾਜ਼ਤ ਨਾ ਮਿਲਣ...

ਵੱਡੇ ਖੁਲਾਸੇ : SI ਦੀ ਗੱਡੀ ਥੱਲੇ ਬੰਬ ਲਾਉਣ ਵਾਲੇ ਨਿਕਲੇ ਆਪਸ ‘ਚ ਚਾਚਾ-ਭਤੀਜਾ, PAK ਤੋਂ ਆਇਆ ਸੀ ਪੈਸਾ

ਅੰਮ੍ਰਿਤਸਰ ਦੀ ਪੌਸ਼ ਕਲੋਨੀ ਰਣਜੀਤ ਐਵੀਨਿਊ ‘ਚ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ...

ਲੁਧਿਆਣਾ ‘ਚ ਭਲਕੇ ਲੰਮਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ 14 ਘੰਟੇ ਤੱਕ ਬਿਜਲੀ ਰਹੇਗੀ ਠੱਪ

ਇੱਕ ਤਾਂ ਪਹਿਲਾਂ ਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉਤੋਂ ਲੁਧਿਆਣਾ ਵਾਸੀਆਂ ਨੂੰ ਕੱਲ੍ਹ ਸ਼ਨੀਵਾਰ ਵਾਲੇ ਦਿਨ...

ਸਿਸੋਦੀਆ CBI ਰੇਡ, CM ਮਾਨ ਬੋਲੇ- ‘ਬੁਲਾਰੇ ਨੇ ਦੱਸਿਆ, NYT ‘ਚ ਛਪੀ ਸਿੱਖਿਆ ਮਾਡਲ ਦੀ ਰਿਪੋਰਟ ਪੇਡ ਨਹੀਂ’

ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਘਰ ਸੀਬੀਆਈ ਰੇਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ...

ਲੰਪੀ ਵਾਇਰਸ ਨੇ ਪਾਇਆ ਵਖ਼ਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਐਤਵਾਰ ਵੀ ਕਰਨਾ ਪਊ ਕੰਮ

ਪੰਜਾਬ ਵਿੱਚ ਲੰਪੀ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਲਾਈ ਜਾ ਰਹੀ ਪਸ਼ੂਆਂ ਦੇ ਟੀਕਾਕਰਨ ਨੂੰ ਸਫ਼ਲ ਬਣਾਉਣ ਲਈ ਹੁਣ ਸਰਕਾਰੀ ਮੁਲਾਜ਼ਮਾਂ...

ਲੁਧਿਆਣਾ ‘ਚ ਵਧਿਆ ਕੋਰੋਨਾ ਦਾ ਖ਼ਤਰਾ, ਮਿਲੇ 38 ਨਵੇਂ ਮਾਮਲੇ, ਹੁਣ ਤੱਕ ਹੋ ਚੁੱਕੀਆਂ 3011 ਮੌਤਾਂ

ਲੁਧਿਆਣਾ ਵਿੱਚ ਕੋਰੋਨਾ ਇੱਕ ਵਾਰ ਫਿਰ ਪੈਰ ਪਸਾਰ ਰਿਹਾ ਹੈ। ਅੱਜ ਜ਼ਿਲ੍ਹੇ ਵਿੱ ਕੋਰੋਨਾ ਦੇ 38 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ 33...

ਵਿਜੀਲੈਂਸ ਨੇ 12,000 ਰਿਸ਼ਵਤ ਲੈਂਦਾ ਚਪੜਾਸੀ ਰੰਗੇ ਹੱਥੀਂ ਕੀਤਾ ਕਾਬੂ, ਪੁੱਡਾ SDO ਫ਼ਰਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਦਫਤਰ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਵਿਖੇ ਤਾਇਨਾਤ ਇਕ ਚਪੜਾਸੀ ਨੂੰ 12,000 ਰੁਪਏ ਰਿਸ਼ਵਤ...

ਅੰਮ੍ਰਿਤਸਰ ‘ਚ 2 ਨੌਜਵਾਨਾਂ ਨੇ ਪੈਟਰੋਲ ਪਾ ਕੇ ਖੜੀ ਕਾਰ ਨੂੰ ਲਗਾਈ ਅੱਗ, ਘਟਨਾ ਸੀਸੀਟੀਵੀ ‘ਚ ਹੋਈ ਕੈਦ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਇੱਕ ਗਲੀ ਵਿੱਚ ਖੜ੍ਹੀ ਇੱਕ ਕਾਰ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੱਗ ਲਾ ਦਿੱਤੀ ਗਈ। ਘਟਨਾ ਵੀਰਵਾਰ...

ਲੁਧਿਆਣਾ ਸੀਪੀ ਦੀ ਫੋਟੋ ਲਗਾ ਕੇ ਵਸੂਲੀ: ਕਮਿਸ਼ਨਰ ਨੇ ਕਿਹਾ- “ਠੱਗਾਂ ਤੋਂ ਬਚੋ”

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਧੋਖੇਬਾਜ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਫੋਟੋ ਵਟਸਐਪ...

CM ਮਾਨ ਨੇ ਮੰਨੀਆਂ ਸਾਰੀਆਂ ਮੰਗਾਂ, ਵਾਲਮੀਕਿ ਭਾਈਚਾਰੇ ਨੇ ਕੀਤੀ ਤਾਰੀਫ, ਕਿਹਾ-‘ਪਹਿਲੀ ਵਾਰ ਵੇਖਿਆ ਅਜਿਹਾ ਸੀ.ਐੱਮ.’

ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਵਾਲਮੀਕਿ ਭਾਈਚਾਰਾ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ...

ਖਰੜ : ਹਨੀਟ੍ਰੈਪ ‘ਚ ਫ਼ਸਾ ਵਿਦਿਆਰਥੀ ਨੂੰ ਅਗਵਾ ਕਰਨ ਵਾਲੇ ਪੁਲਿਸ ਨੇ 48 ਘੰਟਿਆਂ ‘ਚ ਕੀਤੇ ਕਾਬੂ

ਚੰਡੀਗੜ੍ਹ/ਐਸਏਐਸ ਨਗਰ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਖਰੜ ਦੇ ਇਕ ਨੌਜਵਾਨ ਦੇ ਅਗਵਾ ਕਾਂਡ ਨੂੰ 48 ਘੰਟਿਆਂ ਤੋਂ ਵੀ ਘੱਟ ਸਮੇਂ ‘ਚ...

ਪੰਜਾਬ ‘ਚ ਵਧਿਆ ਲੰਪੀ ਦਾ ਪ੍ਰਕੋਪ, ਲੁਧਿਆਣਾ ‘ਚ 634 ਪਸ਼ੂਆਂ ਦੀ ਮੌਤ

ਪੰਜਾਬ ਵਿੱਚ ਲੰਪੀ ਨੂੰ ਲੈ ਕੇ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਦੀ ਮੀਟਿੰਗ ਦੇ ਬਾਵਜੂਦ ਕਿਸਾਨਾਂ ਨੂੰ...

ਕੈਬਨਿਟ ਮੰਤਰੀ ਜਿੰਪਾ ਦੇ ਨਾਂ ‘ਤੇ ਠੱਗੀ, ਕਰੀਬੀਆਂ ਤੋਂ ਵ੍ਹਾਟਸਐਪ ‘ਤੇ ਮੈਸੇਜ ਭੇਜ ਮੰਗੇ ਪੈਸੇ

ਰੈਵੇਨਿਊ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਨਾਂ ‘ਤੇ ਵ੍ਹਟਸਐਪ ਜ਼ਰੀਏ ਉਨ੍ਹਾਂ ਦੇ ਕਰੀਬੀਆਂ ਤੋਂ ਪੈਸੇ ਮੰਗੇ ਗਏ। ਜਿੰਪਾ ਹੀ ਨਹੀਂ ਸਗੋਂ...

BJP ਨੇਤਾ CT ਰਵੀ ਨੇ ਕਾਂਗਰਸ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼, ਦੇਖੋ ਕੀ ਕਿਹਾ

ਭਾਜਪਾ ਇੰਚਾਰਜ ਸੀਟੀ ਰਵੀ ਨੇ ਕਾਂਗਰਸ ‘ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਲੋਕਾਂ...

ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਅੰਤਰਰਾਜੀ ਬਾਲ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

18 ਅਗਸਤ ਨੂੰ ਦੁਪਹਿਰ 12 ਵਜੇ ਦੇ ਕਰੀਬ ਲੁਧਿਆਣਾ ਪੁਲਿਸ ਨੂੰ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਜਦੋਂ ਕਿ ਦੋਸ਼ੀਆਂ ਨੇ ਪੀੜਤ...

ਲੰਪੀ ਬੀਮਾਰੀ ਵਿਚਾਲੇ ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਵੈਟਰਨਰੀ ਸਟਾਫ ਦੀਆਂ ਗਜ਼ਟਿਡ ਛੁੱਟੀਆਂ ਕੀਤੀਆਂ ਰੱਦ

ਪੰਜਾਬ ਵਿਚ ਪਸ਼ੂਆਂ ਦੀ ਲੰਪੀ ਬੀਮਾਰੀ ਨੂੰ ਲੈ ਕੇ ਹਾਲਾਤ ਦਿਨ-ਬ-ਦਿਨ ਖਰਾਬ ਹੋ ਰਹੇ ਹਨ। ਇਸੇ ਦਰਮਿਆਨ ਸੂਬਾ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ।...

ਲੁਧਿਆਣਾ ‘ਚ ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਅਤੇ ਐਕਟਿਵਾ ਖੋਹ ਕੇ ਹੋਏ ਫ਼ਰਾਰ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਵੀਰਵਾਰ ਰਾਤ 11.30 ਵਜੇ 4 ਬਦਮਾਸ਼ਾਂ ਨੇ ਇਕ ਸੁੰਨਸਾਨ ਜਗ੍ਹਾ ‘ਤੇ ਇਕ ਵਿਅਕਤੀ ਨੂੰ ਰੋਕ ਕੇ ਸਾਢੇ 12 ਲੱਖ ਦੀ...

ਡਾ. ਸਤਬੀਰ ਸਿੰਘ ਗੋਸਲ ਹੋਣਗੇ PAU ਦੇ ਨਵੇਂ ਵਾਈਸ ਚਾਂਸਲਰ, CM ਮਾਨ ਨੇ ਦਿੱਤੀ ਵਧਾਈ

ਡਾ. ਸਤਬੀਰ ਸਿੰਘ ਗੋਸਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੀ ਨਿਯੁਕਤੀ...

IAS ਅਧਿਕਾਰੀ ਸੰਜੇ ਪੋਪਲੀ ਖਿਲਾਫ ਮੋਹਾਲੀ ਅਦਾਲਤ ‘ਚ ਦੋਸ਼ ਪੱਤਰ ਦਾਇਰ, ਵਿਜੀਲੈਂਸ ਨੇ ਬਣਾਏ 55 ਗਵਾਹ

ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਤੇ ਉਸ ਦੇ ਸਾਥੀ ਤੇ ਵਾਟਰ...

ਅੰਮ੍ਰਿਤਸਰ ‘ਚ ਜਨਮ ਅਸ਼ਟਮੀ ਦੀ ਧੂਮ, 3 ਵਜੇ ਖੁੱਲ੍ਹਣਗੇ ਦੁਰਗਿਆਣਾ ਮੰਦਰ ਦੇ ਦਰਵਾਜ਼ੇ

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੱਜ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਨਮ-ਅਸ਼ਟਮੀ ਦੀਆਂ ਤਿਆਰੀਆਂ ਵਿੱਚ...

ਅੰਮ੍ਰਿਤਸਰ ‘ਚ ਔਰਤ ਨੇ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ਵਿਚ ਵੀਰਵਾਰ ਨੂੰ ਇਕ ਔਰਤ ਨੇ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੂੰ ਲੋਕਾਂ ਨੇ ਸਿਵਲ ਹਸਪਤਾਲ...

ਫਰੀਦਕੋਟ ‘ਚ ਵਾਪਰੀ ਦਿਲ ਕੰਬਾਊਂ ਘਟਨਾ, ਨਸ਼ੇੜੀ ਪਤੀ ਨੇ 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ

ਫਰੀਦਕੋਟ ‘ਚ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਨਸ਼ੇੜੀ ਪਤੀ ਨੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ...

ਨਹਿਰ ‘ਚੋਂ ਮਿਲੀ ਅਗਵਾ ਹੋਏ ਵਿਅਕਤੀ ਦੀ ਲਾਸ਼ : 2 ਦਿਨ ਪਹਿਲਾਂ ਹੋਇਆ ਸੀ ਲਾਪਤਾ

ਦੋ ਦਿਨ ਪਹਿਲਾਂ ਅਗਵਾ ਹੋਏ ਵਿਅਕਤੀ ਦੀ ਲਾਸ਼ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਮੋਟ ਦੀ ਇੱਕ ਨਹਿਰ ਵਿੱਚੋਂ ਮਿਲੀ ਹੈ। ਮ੍ਰਿਤਕ ਦੇ...

CM ਮਾਨ ਨੇ ਸਿਸੋਦੀਆ ਦੇ ਘਰ ‘ਤੇ CBI ਛਾਪੇ ਦੀ ਕੀਤੀ ਨਿੰਦਾ, ਕਿਹਾ-ਮਨੀਸ਼ ਆਜ਼ਾਦ ਭਾਰਤ ਦੇ ਬੇਹਤਰੀਨ ਸਿੱਖਿਆ ਮੰਤਰੀ

ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ‘ਤੇ ਸੀਬੀਆਈ ਛਾਪੇ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੰਦਾ ਕੀਤੀ ਹੈ।...

ਜਾਲਸਾਜ਼ ਪੈਸੇ ਮੰਗਣ ਲਈ CP ਕੌਸਤੁਭ ਸ਼ਰਮਾ ਦੀ ਫੋਟੋ ਕਰ ਰਹੇ ਨੇ ਇਸਤੇਮਾਲ, ਕਮਿਸ਼ਨਰ ਬੋਲੇ-‘ਠੱਗਾਂ ਤੋਂ ਬਚੋ’

ਲੁਧਿਆਣਾ ਵਿਚ ਜਾਲਸਾਜ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਪੁਲਿਸ ਕਮਿਸ਼ਨਰ ਦੀ ਹੀ ਫੋਟੋ ਵ੍ਹਟਸਐਪ ‘ਤੇ ਲਗਾ ਕੇ ਪੁਲਿਸ ਮੁਲਾਜ਼ਮਾਂ...

ਖੂਨ ਹੋਇਆ ਪਾਣੀ, ਜ਼ਮੀਨ ਖਾਤਰ ਭਾਣਜੇ ਨੇ ਸਾਥੀਆਂ ਨਾਲ ਮਿਲ ਕੇ ਮਾਮੇ ਦਾ ਕੀਤਾ ਬੇਰਹਿਮੀ ਨਾਲ ਕਤਲ

ਖ਼ੂਨ ਦੇ ਰਿਸ਼ਤੇ ਇਸ ਤਰ੍ਹਾਂ ਤਾਰ ਤਾਰ ਹੁੰਦੇ ਦਿਖਾਈ ਦੇ ਰਹੇ ਹਨ । ਸਕੇ ਭਾਣਜੇ ਨੇ ਆਪਣੇ ਸਾਥੀਆਂ ਨਾਲ ਮਿਲਕੇ ਆਪਣੇ ਮਾਮੇ ਦਾ ਗੰਡਾਸਿਆਂ ਨਾਲ...

ਲੁਧਿਆਣਾ ‘ਚ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ 50 ਹਜ਼ਾਰ ‘ਚ ਵੇਚਿਆ, ਬਠਿੰਡਾ ‘ਚੋਂ ਪੁਲਿਸ ਨੇ ਕੀਤਾ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।...

ਖੇਤੀ ਮਸ਼ੀਨਾਂ ਦੀ ਖਰੀਦ ‘ਚ ਹੋਏ ਘਪਲੇ ਸਬੰਧੀ ਵੱਡਾ ਖੁਲਾਸਾ, ਸਾਬਕਾ CM ਕੈਪਟਨ ਤੋਂ ਹੋ ਸਕਦੀ ਹੈ ਪੁੱਛਗਿਛ

ਪੰਜਾਬ ਵਿਚ ਖੇਤੀ ਮਸ਼ੀਨਰੀ ਖਰੀਦ ‘ਚ 150 ਕਰੋੜ ਦੇ ਘਪਲੇ ਦੀ ਜਾਂਚ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆ ਗਏ ਹਨ। ਇਸ ਦੀ...

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਮਾਨਸਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 8-9 ਲੱਖ ਦਾ ਲੋਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਿਤ ਦਿਨ ਕਿਸਾਨਾਂ ਵੱਲੋਂ ਖੁਦਕੁਸ਼ੀ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਨ ਮੋਹਾਲੀ ਤੇ ਮੋਗਾ ਦੇ ਕਈ ਨਾਮੀ ਲੋਕ, ਗੈਂਗਸਟਰਾਂ ਨੇ ਪੁੱਛਗਿਛ ‘ਚ ਕੀਤੇ ਕਈ ਅਹਿਮ ਖੁਲਾਸੇ

ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਦਿੱਲੀ ਤੇ ਪੰਜਾਬ ਵਿਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਸਮੇਂ ਦਿੱਲੀ ਤੋਂ ਫੜੇ...

ਮਾਮਲਾ ਹੜ੍ਹ ‘ਚ ਕੰਡਮ ਹੋ ਚੁੱਕੀਆਂ ਲਗਜ਼ਰੀ ਗੱਡੀਆਂ ਨੂੰ ਕਰੋੜਾਂ ‘ਚ ਵੇਚਣ ਦਾ, 40 ਕਾਰਾਂ ਹੋਈਆਂ ਬਰਾਮਦ, 3 ਕਾਬੂ

ਪੰਜਾਬ ਵਿਚ ਮਾਰੂਤੀ ਕਾਰਾਂ ਨੂੰ ਲੈ ਕੇ ਵੱਡੇ ਘਪਲੇ ਦਾ ਖੁਲਾਸਾ ਹੋਇਆ ਹੈ। ਹੜ੍ਹ ਵਿਚ ਕੰਡਮ ਹੋ ਚੁੱਕੀਆਂ ਕਾਰਾਂ ਕਬਾੜੀਏ ਨੇ ਸਸਤੇ ਰੇਟ...

ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਗਾਉਣ ਵਾਲੇ ਚਾਚੇ-ਭਤੀਜੇ ਨੇ ਕੰਮ ਹੋਣ ‘ਤੇ ਕੈਨੇਡਾ ਬੈਠੇ ਲੰਡਾ ਨੂੰ ਕੀਤਾ ਸੀ ਫੋਨ

ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਵਿਚ ਬੰਬ ਲਗਾਉਣ ਵਾਲੇ ਚਾਚਾ-ਭਤੀਜਾ ਹਰਪਾਲ ਤੇ ਫਤਿਹਦੀਪ ਨੂੰ ਉਨ੍ਹਾਂ ਦੇ ਮੋਬਾਈਲ ਨੇ ਹੀ ਪੁਲਿਸ...

ਨਹੀਂ ਰਹੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਪ੍ਰੀਤਮ ਸਿੰਘ ਕੁਮੇਦਾਨ, 100 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਪੰਜਾਬ ਦੇ ਦਰਿਆਈ ਪਾਣੀਆਂ, ਪ੍ਰਦੇਸ਼ਾਂ ਅਤੇ ਹਰ ਵਾਂਝੇ ਦੇ ਹੱਕਾਂ ਦੀ ਰਾਖੀ ਅਤੇ ਸੰਘਰਸ਼ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਨ ਵਾਲੇ ਸਾਬਕਾ...

ਮਾਨ ਸਰਕਾਰ ਦਾ ਵੱਡਾ ਐਕਸ਼ਨ, ਚਿਟ ਐਂਡ ਫੰਡ ‘ਪਰਲ’ ਕੰਪਨੀ ਖਿਲਾਫ ਉੱਚ ਪੱਧਰੀ ਜਾਂਚ ਦੇ ਹੁਕਮ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਚਿਟ ਫੰਡ ਕੰਪਨੀ ‘ਪਰਲ’ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ...

ਮੂਸੇਵਾਲਾ ਕਤਲਕਾਂਡ : 81 ਦਿਨ ‘ਚ ਚਾਰਜਸ਼ੀਟ ਤਿਆਰ, ਲਾਰੈਂਸ ਮਾਸਟਰਮਾਈਂਡ, 40 ਗਵਾਹਾਂ ਦਾ ਜ਼ਿਕਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ 81 ਦਿਨਾਂ ਬਾਅਦ ਚਾਰਜਸ਼ੀਟ ਤਿਆਰ ਕਰ ਲਈ ਹੈ। ਇਸ ਵਿੱਚ ਪੁਲਿਸ ਨੇ ਇਸ ਕਤਲ...

ਕੈਦੀ ਦੀ ਪਿੱਠ ‘ਤੇ ਗਰਮ ਰਾਡ ਨਾਲ ਗੈਂਗਸਟਰ ਲਿਖਣ ਦੀ ਅਸਲੀਅਤ ਆਈ ਸਾਹਮਣੇ, ਪੁਲਿਸ ‘ਤੇ ਲਾਏ ਸਨ ਦੋਸ਼

ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦੇ ਹਵਾਲਾਤੀ ਨੇ ਬੁੱਧਵਾਰ ਨੂੰ ਕਪੂਰਥਲਾ ਸੈਸ਼ਨ ਕੋਰਟ ‘ਚ ਆਪਣੀ ਕਮੀਜ਼ ਲਾਹ ਕੇ ਪਿੱਠ ‘ਤੇ ਗੈਂਗਸਟਰ...

ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਦਿਸ ਰਹੀਆਂ ਹਨ। ਇੱਕ ਪਾਸੇ ਆਮ ਆਦਮੀ...

‘ਹਰ ਹਾਲ ‘ਚ ਚੱਲੇਗੀ ਫਗਵਾੜਾ ਖੰਡ ਮਿੱਲ’- ਗੰਨਾ ਕਾਸ਼ਤਕਾਰਾਂ ਨੂੰ ਮਾਨ ਸਰਕਾਰ ਨੇ ਦਿੱਤਾ ਭਰੋਸਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ...

ਸਬ-ਇੰਸਪੈਕਟ ਦੀ ਬਲੈਰੋ ਹੇਠਾਂ IED ਰੱਖਣ ਦਾ ਮਾਮਲਾ, ਦੋਵੇਂ ਦੋਸ਼ੀ 8 ਦਿਨ ਦੇ ਪੁਲਿਸ ਰਿਮਾਂਡ ‘ਤੇ

ਅੰਮ੍ਰਿਤਸਰ ‘ਚ ਸਬ-ਇੰਸਪੈਕਟਰ ਦੀ ਬੋਲੈਰੋ ‘ਚ ਬੰਬ ਰੱਖਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਹਰਪਾਲ ਸਿੰਘ ਅਤੇ ਫਤਿਹ ਦੀਪ...

ਪੰਜਾਬ ‘ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ CBI ਜਾਂਚ ਦੀ ਤਿਆਰੀ

ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ CBI ਜਾਂਚ ਹੋਵੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਲਈ ਆਪਣੀ ਸਹਿਮਤੀ ਦੇ...

CM ਮਾਨ ਦਾ ਅਹਿਮ ਫ਼ੈਸਲਾ, ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਕੀਤੇ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਇੱਕ ਅਹਿਮ ਫੈਸਲਾ ਲਿਆ ਹੈ। CM ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ...

LED ਪ੍ਰੋਜੈਕਟ ‘ਚ ਘਪਲੇ ਦੀ ਸਟੇਟ ਵਿਜੀਲੈਂਸ ਕਰੇਗੀ ਜਾਂਚ, ਪੁਰਾਣੀਆਂ 44000 ਲਾਈਟਾਂ ਦਾ ਵੀ ਹੋਵੇਗਾ ਹਿਸਾਬ

ਸੂਬਾ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਦੇ ਐਲਈਡੀ ਪ੍ਰੋਜੈਕਟ ਦੀ ਜਾਂਚ ਸਟੇਟ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਇਸ ਦੇ ਆਰਡਰ ਆ...

MLA ਦੇ 2 ਵਿਆਹ ਮਾਮਲੇ ‘ਚ ਮਹਿਲਾ ਕਮਿਸ਼ਨ ਮਨੀਸ਼ ਗੁਲਾਟੀ ਦੀ ਐਂਟਰੀ, 7 ਦਿਨਾਂ ‘ਚ ਮੰਗਿਆ ਜਵਾਬ

ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨਮਾਜਰਾ ਦੇ 2 ਵਿਆਹਾਂ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਗਈ ਹੈ। ਕਮਿਸ਼ਨ ਦੀ...

ਕਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਬੈਗ ਚੋਰੀ, ਆਟੋ ‘ਚ ਭੱਜੇ ਚੋਰ, ਚੋਰਾਂ ਖਿਲਾਫ ਮਾਮਲਾ ਦਰਜ

ਕੰਮ ਦੇ ਸਿਲਸਿਲੇ ‘ਚ ਲੁਧਿਆਣਾ ਆਏ ਮੋਹਾਲੀ ਤੋਂ ਬੀਮਾ ਕੰਪਨੀ ਦੇ ਕਰਮਚਾਰੀ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਦੋ ਵਿਅਕਤੀ ਲੈਪਟਾਪ ਲੈ ਗਏ।...

ਪੰਜਾਬ ਵਿੱਚ ਲੰਪੀ ਸਕਿੱਨ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 1414 ਪਸ਼ੂਆਂ ਦੀ ਮੌਤ

ਪੰਜਾਬ ਵਿੱਚ ਲੰਪੀ ਸਕਿੱਨ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ...

ਪੰਜਾਬ ‘ਚ ਜਾਨਲੇਵਾ ਹੋਇਆ ਕੋਰੋਨਾ ! ਬੀਤੇ 24 ਘੰਟਿਆਂ ‘ਚ 354 ਨਵੇਂ ਮਾਮਲੇ, ਮੋਹਾਲੀ ਦੇ ਹਾਲਾਤ ਚਿੰਤਾਜਨਕ

ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਹੌਲੀ-ਹੌਲੀ ਵਧਦਾ ਜਾ ਰਿਹਾ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 354 ਨਵੇਂ ਮਾਮਲੇ...

ਭੰਗੀ ਚੋਅ ਨੇੜੇ ਜੰਗਲ ‘ਚ ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਟਾਂਡਾ ਰੋਡ ‘ਤੇ ਜੰਗਲਾਤ ਕਾਲੋਨੀ ਬੱਸੀਜਾਨ ਨੇੜੇ ਭੰਗੀ ਚੋਅ ਦੇ ਜੰਗਲ ‘ਚ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਮ੍ਰਿਤਕ ਦੀ...