Apr 25

ਪੰਜਾਬ ਸਰਕਾਰ ਨੇ ਫੀਸਾਂ ਵਧਾਉਣ ਵਾਲੇ 720 ਪ੍ਰਾਈਵੇਟ ਸਕੂਲਾਂ ਖਿਲਾਫ ਜਾਂਚ ਦੇ ਹੁਕਮ ਕੀਤੇ ਜਾਰੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਐਤਵਾਰ ਨੂੰ ਸਰਕਾਰੀ ਹੁਕਮਾਂ ਦੇ ਬਾਵਜੂਦ ਫੀਸਾਂ ਵਿੱਚ ਵਾਧਾ ਕਰਨ ਦੇ ਦੋਸ਼ ਵਿੱਚ...

ਅੱਜ ਦਿੱਲੀ ਜਾਣਗੇ ਪੰਜਾਬ ਦੇ CM ਮਾਨ, ਮੁਹੱਲਾ ਕਲੀਨਿਕਾਂ ਤੇ ਸਕੂਲਾਂ ਦਾ ਕਰਨਗੇ ਦੌਰਾ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਿੱਲੀ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਦੇਖਣ ਲਈ...

ਜਲੰਧਰ ਦੀ ਸ਼ਰਮਨਾਕ ਘਟਨਾ: 3 ਸਾਲਾ ਮਾਸੂਮ ਬੱਚੀ ਨਾਲ ਹੋਇਆ ਜਬਰ ਜਨਾਹ, ਹਾਲਤ ਗੰਭੀਰ

ਬੇਰਹਿਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਤਿੰਨ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਬਰ ਜਨਾਹ ਥਾਣਾ ਰਾਮਾਮੰਡੀ...

ਅੱਜ ਦਾ ਹੁਕਮਨਾਮਾ (25-04-2022)

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ...

ਵੜਿੰਗ ਤੋਂ ਬਾਅਦ CM ਮਾਨ ਦੇ ਸਮਰਥਕਾਂ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਕੀਤਾ 31,294 ਦਾ ਜੁਰਮਾਨਾ

ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਨੇ ਜੇ.ਏ.ਸੀ ਨੂੰ ਬਿਨਾਂ ਇਜਾਜ਼ਤ ਸ਼ਹਿਰ ਵਿੱਚ ਪੋਸਟਰ ਅਤੇ ਬੈਨਰ ਲਗਾਉਣ ਦੇ ਦੋਸ਼ ਵਿੱਚ 31294/- ਰੁਪਏ ਦਾ...

ਅਟਾਰੀ ਬਾਰਡਰ ‘ਤੇ ਕਸਟਮ ਵਿਭਾਗ ਨੇ 340 ਬੋਰੀਆਂ ਤੋਂ ਬਰਾਮਦ ਕੀਤੀ 700 ਕਰੋੜ ਦੀ ਹੈਰੋਇਨ

ਅਫਗਾਨਿਸਤਾਨ ਤੋਂ ਮੁਲੱਠੀ ਦੀ ਆੜ ਵਿਚ ਸਪਲਾਈ ਕੀਤੀ ਗਈ 700 ਕਰੋੜ ਰੁਪਏ ਦੀ ਹੈਰੋਇਨ ਕਸਟਮ ਵਿਭਾਗ ਨੇ ਅਟਾਰੀ ਬਾਰਡਰ ‘ਤੇ ਬਰਾਮਦ ਕੀਤੀ ਹੈ।...

ਦਿੱਲੀ ਦੌਰੇ ਤੋਂ ਪਹਿਲਾਂ BJP ਸਾਂਸਦ ਮਨੋਜ ਤਿਵਾੜੀ ਦੀ CM ਮਾਨ ਨੂੰ ਸਲਾਹ- ‘ਕੇਜਰੀਵਾਲ ਦੇ ਜਾਲ ‘ਚ ਨਾ ਫਸਣਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਰਕਾਰੀ ਸਕੂਲ ਤੇ ਮੁਹੱਲਾ ਕਲੀਨਿਕ...

‘ਦੋਸ਼ੀ ਪਾਏ ਗਏ ਤਾਂ ਸਕੂਲਾਂ ਖਿਲਾਫ ਹੋਵੇਗੀ ਸਖਤ ਕਾਰਵਾਈ, ਮਾਨਤਾ ਹੋ ਸਕਦੀ ਰੱਦ’ : ਮਾਲਵਿੰਦਰ ਕੰਗ

ਚੰਡੀਗੜ੍ਹ : ‘ਮਾਨ ਸਰਕਾਰ ਸੂਬੇ ਵਿੱਚ ਮਿਆਰੀ ਅਤੇ ਸਸਤੀ ਮੁੱਢਲੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਲਈ ਸਰਕਾਰੀ ਸਕੂਲਾਂ...

ਰੂਪਨਗਰ : ਭਾਖੜਾ ਨਹਿਰ ‘ਚ ਡੁੱਬੇ ਪਰਿਵਾਰ ਦੀ 3 ਸਾਲਾ ਬੱਚੀ ਦੀ ਲਾਸ਼ ਹੋਈ ਬਰਾਮਦ

ਬੀਤੇ ਦਿਨੀਂ ਰੂਪਨਗਰ ਨੇੜੇ ਭਾਖੜਾ ਨਹਿਰ ਵਿਚ ਕਰੇਟਾ ਕਾਰ ਡਿੱਗਣ ਨਾਲ ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਸੀ ਤੇ ਉਸ ਵਿਚੋਂ 2 ਬੱਚੇ...

ਵੜਿੰਗ ਦਾ ‘ਆਪ’ ਸੁਪਰੀਮੋ ‘ਤੇ ਨਿਸ਼ਾਨਾ-‘ਕੇਜਰੀਵਾਲ ਜੀ 1 ਅਪ੍ਰੈਲ ਵਾਲਾ ਵਾਅਦਾ ਅਪ੍ਰੈਲ ਫੂਲ ਹੀ ਨਿਕਲਿਆ’

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਆਮ ਆਦਮੀ ਪਾਰਟੀ ‘ਤੇ ਨਿਸ਼ਾਨੇ ਸਾਧ ਰਹੇ ਹਨ। ਹੁਣ...

ਅਮਿਤ ਮਾਲਵੀਯ ਦਾ ਗਾਂਧੀ ਪਰਿਵਾਰ ‘ਤੇ ਹਮਲਾ-‘ਸੱਤਾ ‘ਚ ਬੈਠ ਕਾਂਗਰਸ ਪਾਰਟੀ ਕਰ ਰਹੀ ਸੀ ਪੈਸੇ ਦੀ ਵਸੂਲੀ’

ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਸੱਤਾ ਵਿਚ ਬੈਠ ਕਾਂਗਰਸ ਪਾਰਟੀ ‘ਤੇ ਪੈਸੇ ਵਸੂਲਣ ਦੇ ਦੋਸ਼ ਲਗਾਏ। ਈਡੀ...

ਪੰਚਾਇਤ ਮੰਤਰੀ ਨੇ ਪੰਜਾਬ ਦੀਆਂ 13 ਰਾਸ਼ਟਰੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ : ਭਾਰਤ ਸਰਕਾਰ ਨੇ ਅੱਜ ਪੰਚਾਇਤੀ ਰਾਜ ਦਿਵਸ ‘ਤੇ ਦੇਸ਼ ਦੀਆਂ ਸਰਵੋਤਮ ਕਾਰਗੁਜ਼ਾਰੀ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਨੂੰ...

ਪੰਜਾਬ AG ਦੀਆਂ 26 ਭਰਤੀਆਂ, ਸੀਨੀ. ਅਹੁਦੇ ਲਈ 3 ਸਾਲਾਂ ‘ਚ 20 ਲੱਖ ਕਮਾਈ, 20 ਸਾਲ ਦਾ ਤਜ਼ਰਬਾ ਜ਼ਰੂਰੀ

ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ 2 ਸੀਨੀਅਰ ਅਡੀਸ਼ਨਲ ਐਡਵੋਕੇਟ ਜਨਰਲ ਲੱਗਣ ਲਈ ਵਕਾਲਤ ਦੇ ਖੇਤਰ...

ਪੰਜਾਬ ਸਰਕਾਰ ਵੱਲੋਂ 24 IAS ਤੇ 9 PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 24 IAS ਤੇ 9 PCS ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ...

AGTF ਨੇ ਲੋੜੀਂਦਾ ਅੱਤਵਾਦੀ ਚਰਨਜੀਤ ਪਟਿਆਲਵੀ ਕੀਤਾ ਕਾਬੂ, ‘ਸ਼ਿੰਗਾਰ ਬੰਬ ਧਮਾਕੇ’ ‘ਚ ਵੀ ਸੀ ਸ਼ਾਮਲ

ਚੰਡੀਗੜ੍ਹ : ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਵੱਡੀ ਕਾਰਵਾਈ ਕਰਦੇ ਹੋਏ ਐਤਵਾਰ ਨੂੰ ਇੱਕ ਮੋਸਟ ਵਾਂਟੇਡ ਅੱਤਵਾਦੀ...

ਭਲਕੇ ਦਿੱਲੀ ਜਾਣਗੇ CM ਮਾਨ, ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦਾ ਕਰਨਗੇ ਦੌਰਾ

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸੋਮਵਾਰ ਨੂੰ ਦਿੱਲੀ ਜਾਣਗੇ ਅਤੇ ਉਥੇ ਜਾ ਕੇ ਸਰਕਾਰੀ ਸਕੂਲਾਂ, ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ...

‘ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਜਾਣ ਤੋਂ ਰੋਕਣ ਲਈ ਲਿਆਵਾਂਗੇ ਮਲਟੀਨੈਸ਼ਨਲ ਕੰਪਨੀਆਂ’: CM ਭਗਵੰਤ ਮਾਨ

ਵਿਗਿਆਨ ਇਸ ਲਈ ਸਫਲ ਹੈ ਕਿਉਂਕਿ ਇਹ ਖੁਦ ਨੂੰ ਸੁਧਾਰ ਲੈਂਦਾ ਹੈ। ਵਿਗਿਆਨ ਖੁਦ ਹੀ ਦੱਸ ਦਿੰਦਾ ਹੈ ਕਿ ਇਹ ਦਵਾਈ ਪਹਿਲਾਂ ਦੀ ਦਵਾਈ ਨਾਲੋਂ...

ਲਖੀਮਪੁਰ ‘ਚ ਕਿਸਾਨ ਵਿਖਾਉਣਗੇ ਤਾਕਤ, ਪੀੜਤਾਂ ਦੇ ਇਨਸਾਫ਼ ਲਈ ਜਥੇਬੰਦੀਆਂ ਪੰਜਾਬ ਤੋਂ ਰਵਾਨਾ

ਲਖੀਮਪੁਰ ਖੀਰੀ ਦੀ ਘਟਨਾ ਦੇ ਇਨਸਾਫ਼ ਲਈ ਅਤੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਵੱਖ-ਵੱਖ ਕਿਸਾਨ ਜੱਥੇਬੰਦੀਆਂ ਅੱਜ ਲਖੀਮਪੁਰ ਲਈ ਹੋਈਆਂ...

ਬਾਜਵਾ ਦਾ ‘ਆਪ’ ਸਰਕਾਰ ‘ਤੇ ਨਿਸ਼ਾਨਾ, ਬੋਲੇ- ‘ਇਸ ਮਹੀਨੇ 14 ਕਿਸਾਨ ਕਰ ਚੁੱਕੇ ਖੁਦਕੁਸ਼ੀਆਂ, ਕਿੱਥੇ ਗਏ ਵਾਅਦੇ’

ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ‘ਤੇ ਕਾਂਗਰਸੀ ਆਗੂ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ...

ਰਾਣਾ ਕਪੂਰ ਦੇ ਵੱਡੇ ਦੋਸ਼- ‘ਪ੍ਰਿਯੰਕਾ ਗਾਂਧੀ ਤੋਂ 2 ਕਰੋੜ ਦੀ ਪੇਂਟਿੰਗ ਖਰੀਦਣ ਲਈ ਕੀਤਾ ਗਿਆ ਸੀ ਮਜਬੂਰ’

ਯੈੱਸ ਬੈਂਕ ਦੇ ਕੋ-ਫਾਊਂਡਰ ਰਾਣਾ ਕਪੂਰ ਨੇ ਐਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਰਾਣਾ ਕਪੂਰ ਨੇ...

ਤਰਨਤਾਰਨ : ਨਸ਼ੇ ਨੇ ਖੋਹਿਆ ਜਵਾਨ ਪੁੱਤ, ਟੀਕਾ ਲਾਉਣ ਮਗਰੋਂ ਹੋਈ ਮੌਤ, ਡਿਪ੍ਰੈਸ਼ਨ ‘ਚ ਸ਼ੁਰੂ ਕੀਤਾ ਸੀ ਨਸ਼ਾ

ਪੰਜਾਬ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ। ਪੰਜਾਬ ਪੁਲਿਸ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ 25 ਸਾਲ ਦੇ ਨੌਜਵਾਨ ਦੀ ਨਸ਼ੇ ਨੇ...

ਤਰਨਤਾਰਨ ’ਚ ਅੱਧੀ ਰਾਤ ਨੂੰ ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ

ਸੂਬੇ ਵਿੱਚ ਗੈਂਗਵਾਰ ਤੇ ਫਾਇਰਿੰਗ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਸ਼ਰੇਆਮ ਵਾਰਦਾਤ...

‘ਹਾਦਸੇ ‘ਚ ਡਰਾਈਵਰ ਦੀ ਲਾਪਰਵਾਹੀ ‘ਤੇ ਵੀ ਆਸ਼ਰਿਤ ਮੁਆਵਜ਼ੇ ਦੇ ਹੱਕਦਾਰ’- ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਗੱਡੀਆਂ ਦੇ ਹਾਦਸੇ ਨਾਲ ਜੁੜੇ ਇੱਕ ਮਾਮਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਹਾਦਸੇ ਵਿੱਚ ਡਰਾਈਵਰ ਦੀ...

ਫ਼ੈਸਲੇ ਤੋਂ ਪਲਟਣ ‘ਤੇ ਵੜਿੰਗ ਦਾ CM ਮਾਨ ‘ਤੇ ਨਿਸ਼ਾਨਾ, ‘ਸਮਝ ਨਹੀਂ ਆ ਰਿਹਾ, ਸਰਕਾਰ ਕੌਣ ਚਲਾ ਰਿਹੈ’

ਬੀਤੇ ਦਿਨ ਜੁਗਾੜੂ ਰੇਹੜੀਆਂ ਵਾਲੇ ਹੁਕਮ ਵਾਪਿਸ ਲੈਣ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਪੰਜਾਬ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ਨੇ ਵਧਾਈ ਚਿੰਤਾ, 24 ਘੰਟਿਆਂ ‘ਚ ਇੰਨੇ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਸੂਬੇ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 153 ਹੋ ਗਈ ਹੈ...

ਸੂਬੇ ਦੇ 184 ਨੇਤਾਵਾਂ ਦੀ ਸੁਰੱਖਿਆ ‘ਤੇ ਲੱਗੇ 244 ਜਵਾਨਾਂ ‘ਤੇ ਸਾਲਾਨਾ ਖਰਚ ਹੁੰਦੇ ਸਨ 12 ਕਰੋੜ

ਪੰਜਾਬ ਪੁਲਿਸ ਦੇ ਸੁਰੱਖਿਆ ਵਿੰਗ ਨੇ ਵੱਖ-ਵੱਖ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਸੁਰੱਖਿਆ ਲਈ ਤਾਇਨਾਤ...

35,000 ਠੇਕਾ ਮੁਲਾਜ਼ਮਾਂ ਹੋਣਗੇ ਪੱਕੇ, ਮਾਨ ਸਰਕਾਰ ਨੇ ਬਣਾਈ ਕਮੇਟੀ, 5 ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਹੁਕਮ

ਪੰਜਾਬ ਵਿੱਚ ਠੇਕੇ ‘ਤੇ ਰੱਖੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਇਸ ਦੇ ਲਈ ਸੀ.ਐੱਮ. ਭਗਵੰਤ ਮਾਨ ਸਰਕਾਰ ਨੇ ਕਮੇਟੀ ਬਣਾਈ ਹੈ, ਜੋ ਇਨ੍ਹਾਂ...

ਪੰਚਾਇਤ ਰਾਜ ਦਿਵਸ : 7 ਜ਼ਿਲ੍ਹਿਆਂ ਦੇ 10 ਪਿੰਡਾਂ ਨੂੰ ਬਿਹਤਰੀਨ ਕੰਮਾਂ ਲਈ ਕੇਂਦਰ ਦੇਵੇਗਾ 10 ਲੱਖ ਦਾ ਇਨਾਮ

ਕੇਂਦਰੀ ਪੰਚਾਇਤੀ ਰਾਜ ਮੰਤਰਾਲਾ ਵੱਲੋਂ ਅੱਜ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ਭਰ ਦੇ 34 ਰਾਜਾਂ ਦੀਆਂ 237 ਗ੍ਰਾਮ ਪੰਚਾਇਤਾਂ ਸਣੇ ਬਲਾਕ...

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ੂਟਰ ਮਾਹਲੇ ਤੇ ਫੌਜੀ ਗ੍ਰਿਫ਼ਤਾਰ

ਨਕੋਦਰ ਦੇ ਪਿੰਡ ਨੀਵੀਂ ਮੱਲੀਆਂ ਵਿੱਚ 14 ਮਾਰਚ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ...

720 ਨਿੱਜੀ ਸਕੂਲਾਂ ਖਿਲਾਫ਼ ਜਾਂਚ ਦੇ ਹੁਕਮ, ਮੰਤਰੀ ਹੇਅਰ ਬੋਲੇ- ‘ਦੋਸ਼ੀ ਮਿਲਣ ‘ਤੇ ਹੋਵੇਗੀ ਸਖਤ ਕਾਰਵਾਈ’

ਨਿੱਜੀ ਸਕੂਲਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਖਤੀ ਕਰਨੂ ਸ਼ੁਰੂ ਕਰ ਦਿੱਤੀ ਹੈ। ਸਿੱਖਿਆ...

BSF ਨੂੰ ਮਿਲੀ ਵੱਡੀ ਸਫਲਤਾ, ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਡਰਾਈ ਫਰੂਟ ‘ਚੋਂ ਬਰਾਮਦ ਕੀਤੀ 250 ਕਰੋੜ ਦੀ ਹੈਰੋਇਨ

ਅਫ਼ਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਡਰਾਈ ਫਰੂਟ ਵਿੱਚ ਅਟਾਰੀ ਸਰਹੱਦ ‘ਤੇ ਵੱਡੀ ਮਾਤਰਾ ਵਿੱਚ ਹੈਰੋਇਨ ਹਾਸਿਲ ਕਰਨ ਵਿੱਚ ਭਾਰਤੀ ਕਸਟਮ BSF...

ਲੋਕਾਂ ਨੂੰ ਆ ਰਹੀਆਂ ‘ਠੱਗ ਰਿਸ਼ਤੇਦਾਰਾਂ’ ਦੀਆਂ ਕਾਲਾਂ, ਇਸ ਤਰ੍ਹਾਂ ਫ਼ਸਾਉਂਦੇ ਗੱਲਾਂ ‘ਚ, ਫਿਰ ਕਰਦੇ ਖਾਤਾ ਖਾਲੀ

ਆਨਲਾਈਨ ਠੱਗਾਂ ਨੇ ਹੁਣ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਅਨੋਖਾ ਤਰੀਕਾ ਲੱਭ ਲਿਆ ਹੈ। ਇਨ੍ਹੀਂ ਦਿਨੀਂ ‘ਠੱਗ ਰਿਸ਼ਤੇਦਾਰਾਂ’...

ਸਕੂਲ ਤੋਂ ਵਾਪਸੀ ਸਮੇਂ ਨਹਿਰ ‘ਚ ਨਹਾਉਣ ਗਏ 8 ਵਿਦਿਆਰਥੀਆਂ ‘ਚੋਂ 3 ਡੁੱਬੇ, 2 ਦੀ ਮੌਤ

ਲੁਧਿਆਣਾ ਵਿੱਚ ਸਕੂਲ ਤੋਂ ਬਾਅਦ ਨਹਿਰ ਵਿੱਚ ਨਹਾਉਣ ਗਏ 3 ਸਕੂਲੀ ਵਿਦਿਆਰਥੀਆਂ ਦੇ ਪਾਣੀ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ...

ਲੁਧਿਆਣਾ ਦੇ ਪੈਵੇਲੀਅਨ ਮਾਲ ਦੀ ਪਾਰਕਿੰਗ ‘ਚੋਂ ਪੁਲਿਸ ਨੇ 5 ਗੈਂਗਸਟਰ ਕੀਤੇ ਕਾਬੂ

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਵਾਰਦਾਤ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਇਸੇ ਵਿਚਾਲੇ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ...

ਧਾਰਾ 370 ਹਟਣ ਮਗਰੋਂ ਅੱਜ ਪਹਿਲੀ ਵਾਰ ਜੰਮੂ-ਕਸ਼ਮੀਰ ਜਾਣਗੇ PM ਮੋਦੀ, ਰਾਜ ਨੂੰ ਦੇਣਗੇ 20 ਕਰੋੜ ਰੁ: ਤੋਂ ਵੱਧ ਦੀ ਸੌਗਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ‘ਤੇ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਧਾਨ...

IAS ਅਧਿਕਾਰੀ ਕਰਨੇਸ਼ ਸ਼ਰਮਾ ਤੇ ਅਭਿਜੀਤ ਕਪਲਿਸ਼ ਨੂੰ ਮਿਲਿਆ MC ਹੁਸ਼ਿਆਰਪੁਰ ਤੇ ਬਠਿੰਡਾ ਦਾ ਵਾਧੂ ਚਾਰਜ

ਮੁੱਖ ਮਤੰਰੀ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਵੱਲੋਂ ਜਲੰਧਰ ਤੇ ਅਬੋਹਰ ਦੇ ਨਗਰ ਨਿਗਮ ਕਮਿਸ਼ਨਰਾਂ ਵਜੋਂ ਤਾਇਨਾਤ ਦੋ IAS ਅਧਿਕਾਰੀਆਂ ਨੂੰ...

ਵੱਡੀ ਖ਼ਬਰ : ‘ਜੁਗਾੜੂ ਰੇਹੜੀਆਂ’ ਬੰਦ ਕਰਨ ਨੂੰ ਲੈ ਕੇ ਦਿੱਤੇ ਗਏ ਹੁਕਮ ਲਏ ਗਏ ਵਾਪਿਸ

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿੱਚ ਆਏ ਦਿਨ ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ...

‘ਜੁਗਾੜੂ ਰੇਹੜੀਆਂ’ ਦੀ ਪਾਬੰਦੀ ‘ਤੇ ਬੋਲੇ ਦਲਜੀਤ ਚੀਮਾ- ‘ਹਜ਼ਾਰਾਂ ਹੋਣਗੇ ਬੇਰੋਜ਼ਗਾਰ, CM ਮਾਨ ਵਾਪਸ ਲੈਣ ਹੁਕਮ’

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ...

ਸਰਹੱਦ ਪਾਰੋਂ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨਾਕਾਮ, ਫੈਂਸਿੰਗ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ : ਸਰਹੱਦੀ ਸੁਰੱਖਿਆ ਬਲ (BSF) ਨੇ ਸਰਹੱਦ ਪਾਰੋਂ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਕਰ ਦਿੱਤਾ। ਬੀ.ਐੱਸ.ਐਫ. ਨੇ ਭਾਰਤ-ਪਾਕਿ ਸਰਹੱਦ...

ਨਵਾਂਸ਼ਹਿਰ ਬੰਬ ਧਮਾਕੇ ਦੇ ਹਿਮਾਚਲ ਨਾਲ ਜੁੜੇ ਤਾਰ, 3 ਗ੍ਰਿਫ਼ਤਾਰ, ਊਨਾ ਦੇ ਖੂਹ ‘ਚੋਂ ਮਿਲੇ ਟਿਫ਼ਿਨ ਬੰਬ

ਪਿਛਲੇ ਸਾਲ ਨਵੰਬਰ 2021 ਵਿੱਚ ਹੋਏ ਨਵਾਂਸ਼ਹਿਰ ਬੰਬ ਧਮਾਕੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਦੇ ਤਾਰ ਹਿਮਾਚਲ ਨਾਲ ਜੁੜੇ...

ਭਾਖੜਾ ਨਹਿਰ ‘ਚ ਡੁੱਬੇ ਪਰਿਵਾਰ ਦੀ ਸਾਢੇ 3 ਸਾਲਾਂ ਬੱਚੀ ਦੀ ਲਾਸ਼ ਮਿਲੀ, ਗਲ ‘ਚ ਪਏ ਲਾਕੇਟ ਤੋਂ ਹੋਈ ਪਛਾਣ

ਬੀਤੇ ਦਿਨੀਂ ਰੂਪਨਗਰ ਨੇੜੇ ਭਾਖੜਾ ਨਹਿਰ ਵਿੱਚ ਕ੍ਰੇਟਾ ਕਾਰ ਡਿੱਗਣ ਨਾਲ ਖਤਮ ਹੋਏ ਪਰਿਵਾਰ ਦੇ ਪੰਜ ਮੈਂਬਰਾਂ ਮਗਰੋਂ ਉਸੇ ਪਰਿਵਾਰ ਦੇ ਇੱਕ...

ਅਜਨਾਲਾ ਦੇ ਪਿੰਡ ਸਾਰੰਗੜਾ ਤੋਂ ਡਰੋਨ ਮਿਲਣ ਨਾਲ ਫੈਲੀ ਸਨਸਨੀ, ਜਾਂਚ ‘ਚ ਲੱਗੀ ਪੁਲਿਸ

ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਇੱਕ ਪਿੰਡ ਤੋਂ ਅੱਜ ਇੱਕ ਡਰੋਨ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਹ ਡਰੋਨ ਕਿੱਥੋਂ ਆਇਆ ਇਸ ਬਾਰੇ...

CM ਮਾਨ ਵੱਲੋਂ ਪੰਜਾਬ ਦੇ ਪਹਿਲੇ ਡਰੋਨ ਟ੍ਰੇਨਿੰਗ ਹੱਬ ਦਾ ਉਦਘਾਟਨ, ਬੋਲੇ- ‘ਐਂਟੀ-ਡਰੋਨ ਤਕਨਾਲੋਜੀ ਜ਼ਰੂਰੀ’

ਐਸ.ਏ.ਐਸ. ਨਗਰ, (ਮੋਹਾਲੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਗੁਆਂਢੀ ਮੁਲਕ ਤੋਂ ਨਸ਼ੇ ਅਤੇ ਹਥਿਆਰਾਂ ਦੀ ਡਰੋਨਾਂ ਰਾਹੀਂ ਹੁੰਦੀ ਤਸਕਰੀ ਦੀ ਚੁਣੌਤੀ...

ਹਾਦਸਿਆਂ ਤੋਂ ਬਚਾਅ ਲਈ ਮੋਗਾ ਪੁਲਿਸ ਖਾਲੀ ਕਰਵਾ ਰਹੀ ਹਾਈਵੇ ਦੇ ਆਸ-ਪਾਸ ਦੇ ਕਬਜ਼ੇ

ਮੋਗਾ ਹਾਈਵੇ ‘ਤੇ ਅਕਸਰ ਹੀ ਸੜਕ ਹਾਦਸੇ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਦਾ ਇੱਕ ਕਾਰਨ ਹਾਈਵੇ ਦੇ ਆਸ-ਪਾਸ ਕੀਤੇ ਗਏ ਕਬਜ਼ੇ...

ਲੁਧਿਆਣਾ ‘ਚ ਭਲਕੇ ਫਿਰ ਸਵੇਰ ਤੋਂ ਸ਼ਾਮ ਤੱਕ ‘ਪਾਵਰ ਕੱਟ’ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ

ਐਤਵਾਰ ਨੂੰ ਛੁੱਟੀ ਵਾਲਾ ਦਿਨ ਹੁੰਦਾ ਹੈ। ਗਰਮੀ ਦੇ ਦਿਨਾਂ ਵਿੱਚ ਪੂਰੇ ਹਫਤੇ ਦੇ ਕੰਮ-ਕਾਰ ਤੋਂ ਬਾਅਦ ਵਧੇਰੇ ਲੋਕਾਂ ਨੇ ਘਰ ਆਰਾਮ ਕਰਨ ਦਾ...

ਜ਼ੀਰੋ ਵੇਸਟ ਅਪਰੋਚ ਅਪਣਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਬਟਾਲਾ

ਬਟਾਲਾ ਨਗਰ ਨਿਗਮ (ਬੀਐਮਸੀ) ਪੰਜਾਬ ਦੀ ਪਹਿਲੀ ਸਿਵਲ ਸੰਸਥਾ ਬਣ ਗਈ ਹੈ ਜਿਸ ਨੇ ਘਰੇਲੂ ਰਹਿੰਦ-ਖੂੰਹਦ ਨੂੰ ਜੈਵਿਕ ਖਾਦ ਵਿੱਚ ਬਦਲ ਕੇ ਜ਼ੀਰੋ...

ਟਰਾਂਸਪੋਰਟਰਾਂ ਲਈ ‘ਮਾਨ’ ਸਰਕਾਰ ਦਾ ਵੱਡਾ ਫੈਸਲਾ, ਟੈਕਸ ਭਰਨ ਲਈ ਦਿੱਤਾ 3 ਮਹੀਨਿਆਂ ਦਾ ਸਮਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਰਾਂਸਪੋਰਟਰਾਂ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ। CM ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ...

CM ਮਾਨ ਨੇ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਸੂਬੇ ਨੂੰ ਨਸ਼ਾ ਮੁਕਤ ਬਣਾਉਣ ‘ਤੇ ਦਿੱਤਾ ਜ਼ੋਰ

ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨਾਲ ਸੰਬੰਧਿਤ ਉੱਚ ਅਧਿਕਾਰੀਆਂ ਅਤੇ ਮਾਹਿਰ ਡਾਕਟਰਾਂ ਨਾਲ...

ਲੁਧਿਆਣਾ: ਵਿਆਹ ਦਾ ਝਾਂਸਾ ਦੇ ਤਲਾਕਸ਼ੁਦਾ ਨਾਲ ਬਣਾਏ ਸਬੰਧ, ਹੁਣ ਗਰਭਪਾਤ ਕਰਾਉਣ ਲਈ ਕਰ ਰਿਹੈ ਮਜਬੂਰ

ਤਲਾਕਸ਼ੁਦਾ ਔਰਤ ਨਾਲ ਇਕ ਵਿਅਕਤੀ ਵਿਆਹ ਦੇ ਬਹਾਨੇ ਦੋ ਸਾਲ ਤੱਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ, ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੇ...

‘ਆਪ’ MLA ਵੱਲੋਂ ਚੈਕਿੰਗ ਤੋਂ ਬਾਅਦ ਸੋਲਖੀਆਂ ਟੋਲ ਪਲਾਜ਼ਾ ‘ਤੇ ਐਂਬੂਲੈਂਸ ਦੇ ਮਾੜੇ ਪ੍ਰਬੰਧਾਂ ਲਈ 7 ਲੱਖ ਦਾ ਜੁਰਮਾਨਾ

ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ 16 ਅਪ੍ਰੈਲ ਨੂੰ ਰੋਪੜ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ਵਿਖੇ ਐਂਬੂਲੈਂਸ ਦੀ...

ਲੁਧਿਆਣਾ: 24 ਘੰਟਿਆਂ ‘ਚ ਤਿੰਨ ਗੁਣਾ ਵਧੇ ਕੋਰੋਨਾ ਕੇਸ, ਸਿਵਲ ਸਰਜਨ ਨੇ ਟੈਸਟਿੰਗ ਤੇ ਟੀਕਾਕਰਨ ਵਧਾਉਣ ਦੇ ਦਿੱਤੇ ਨਿਰਦੇਸ਼

ਪੰਜਾਬ ਦੇ ਸਨਅਤੀ ਸ਼ਹਿਰ ਵਿੱਚ ਕਰੋਨਾ ਦਾ ਸੰਕਰਮਣ ਹੌਲੀ-ਹੌਲੀ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਨਵੇਂ ਸਾਲ ਤੋਂ ਲੈ ਕੇ 15 ਅਪ੍ਰੈਲ ਤੱਕ...

ਪੰਜਾਬ ਵਿਚ ਗਰਮੀ ਕਾਰਨ ਬਿਜਲੀ ਦੀ ਖਪਤ 8,000 ਮੈਗਾਵਾਟ ਨੇੜੇ ਪਹੁੰਚੀ

ਪਟਿਆਲਾ : ਮੌਸਮ ‘ਚ ਵੱਧ ਰਹੀ ਗਰਮਾਹਟ ਕਾਰਨ ਸੂਬੇ ਵਿਚਲੀ ਬਿਜਲੀ ਖਪਤ 7892 ਮੈਗਾਵਾਟ ‘ਤੇ ਪਹੁੰਚ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਜੇਕਰ...

ਸਿਹਤ ਮੰਤਰੀ ਦਾ ਐਲਾਨ, ਸਰਕਾਰੀ ਸਮਾਗਮਾਂ ‘ਚ ‘ਬੁਕੇ’ ਦੇਣ ਤੇ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ‘ਤੇ ਲਾਈ ਪਾਬੰਦੀ

ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ-ਵੱਡੇ ਫੈਸਲੇ ਲਏ ਜਾ ਰਹੇ ਹਨ। ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਅੱਜ ਵੱਡਾ ਐਲਾਨ ਕੀਤਾ ਗਿਆ ਹੈ। ਇਹ...

ਪਾਵਰਕਾਮ ਵੱਲੋਂ 1690 ਸਹਾਇਕ ਲਾਈਨਮੈਨ ਕੀਤੇ ਜਾਣਗੇ ਭਰਤੀ, 30 ਅਪ੍ਰੈਲ ਨੂੰ ਜਾਰੀ ਹੋਵੇਗਾ ਇਸ਼ਤਿਹਾਰ

ਪੰਜਾਬ ਸਰਕਾਰ ਖਾਲੀ ਆਸਾਮੀਆਂ ਭਰਨ ਜਾ ਰਹੀ ਹੈ। ਪਾਵਰਕਾਮ ਵੱਲੋਂ ਸਹਾਇਕ ਲਾਈਨਮੈਨ ਭਰਤੀ ਕੀਤੇ ਜਾ ਰਹੇ ਹਨ। ਪਾਵਰਕਾਮ ਵੱਲੋਂ ਸਪੱਸ਼ਟ ਕੀਤਾ...

‘ਆਪ’ ਸਰਕਾਰ ਦੀ ਵੱਡੀ ਕਾਰਵਾਈ, ਡਿਊਟੀ ਦੌਰਾਨ ਬੈੱਡ ‘ਤੇ ਆਰਾਮ ਕਰਨ ਵਾਲਾ BDPO ਕੀਤਾ ਸਸਪੈਂਡ

ਆਮ ਆਦਮੀ ਪਾਰਟੀ ਦੀ ਸਰਕਾਰ ਫੁੱਲ ਐਕਸ਼ਨ ਵਿਚ ਹੈ। ਜੇਕਰ ਕੋਈ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਜਾਂ ਡਿਊਟੀ ਦੌਰਾਨ ਕੁਤਾਹੀ ਕਰਦਾ ਹੈ ਤਾਂ ਛਾਪੇ...

CM ‘ਮਾਨ’ ਸਰਕਾਰ ਵੱਲੋਂ ਅਧਿਆਪਕਾਂ ਨੂੰ ਨਵਾਂ ਫਰਮਾਨ ਜਾਰੀ, NRI ਦਾ ਡਾਟਾ ਇਕੱਠਾ ਕਰਨ ਦੀ ਲਗਾਈ ਡਿਊਟੀ

ਪੰਜਾਬ ਵਿਚ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵੱਡੇ-ਵੱਡੇ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਵਾਅਦਾ ਇਹ ਵੀ ਕੀਤਾ...

Breaking : ਪੰਜਾਬ ਦੇ ਟਰਾਂਸਪੋਰਟਰਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰ ਸਕਦੇ ਨੇ ਵੱਡਾ ਐਲਾਨ

ਆਮ ਆਦਮੀ ਪਾਰਟੀ ਜਦੋਂ ਤੋਂ ਸੱਤਾ ਵਿਚ ਆਈ ਹੈ, ਲੋਕ ਹਿੱਤ ਲਈ ਵੱਡੇ-ਵੱਡੇ ਫੈਸਲੇ ਤੇ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਹਨ।...

CM ਮਾਨ ਦਾ ਵੱਡਾ ਫੈਸਲਾ, ਰਜਿਸਟਰੀ ਤੋਂ ਪਹਿਲਾਂ ਸਹਿਕਾਰਤਾ ਤੇ ਬਿਜਲੀ ਵਿਭਾਗ ਦੀ NOC ਕੀਤੀ ਲਾਜ਼ਮੀ

ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਵੱਡੇ-ਵੱਡੇ ਫੈਸਲੇ ਲਏ ਜਾ ਰਹੇ...

ਪੰਜਾਬ ਦੇ 71,000 ਕਿਸਾਨ ਬਣੇ ‘ਡਿਫਾਲਟਰ’, ਹਰੇਕ ‘ਤੇ ਔਸਤਨ 4.5 ਲੱਖ ਦਾ ਕਰਜ਼

‘ਆਪ’ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਕਰਜ਼ਦਾਰ ਕਿਸਾਨ ਖਿਲਾਫ ਨਾ ਤਾਂ ਵਾਰੰਟ ਜਾਰੀ ਹੋਵੇਗਾ ਤੇ ਨਾ ਹੀ ਉਸ ਨੂੰ...

ਵੜਿੰਗ ਖਿਲਾਫ ਚੰਡੀਗੜ੍ਹ ਨਗਰ ਨਿਗਮ ਵੱਲੋਂ ਨੋਟਿਸ ਜਾਰੀ, ਬਿਨਾਂ ਇਜਾਜ਼ਤ ਦੇ ਦਰੱਖਤਾਂ ‘ਤੇ ਲਗਾਏ ਸਨ ਹੋਰਡਿੰਗਸ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਕਾਰਜਭਾਰ ਸੰਭਾਲ ਲਿਆ ਹੈ। ਵੜਿੰਗ ਖਿਲਾਫ ਚੰਡੀਗੜ੍ਹ ਨਗਰ ਨਿਗਮ ਨੇ ਬਿਨਾਂ...

ਗੁਰਦਾਸਪੁਰ: ਸਰਹੱਦ ‘ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ 165 ਰਾਉਂਡ ਫਾਇਰਿੰਗ

ਗੁਰਦਾਸਪੁਰ ਜ਼ਿਲੇ ‘ਚ ਪੈਂਦੇ ਬੀ.ਐੱਸ.ਐੱਫ. ਦੀ ਆਦੀਆ ਚੌਕੀ ‘ਤੇ ਰਾਤ 4 ਵਾਰ ਡਰੋਨ ਦੇਖਿਆ ਗਿਆ ਬੀਐੱਸਐੱਫ ਵੱਲੋਂ 12 ਵਜੇ ਤੋਂ 3 ਵਜੇ ਤੱਕ 165...

ਬਾਰਡਰ ‘ਤੇ ਫਿਰ ਦਿਖਾਈ ਦਿੱਤੀ ਡਰੋਨ ਦੀ ਹਲਚਲ, 11 ਸਾਲਾ ਖੁਸ਼ਦੀਪ ਨੇ ਮੋਬਾਈਲ ‘ਚ ਕੈਦ ਕੀਤੀ ਵੀਡੀਓ

ਪੰਜਾਬ ਸਰਹੱਦ ‘ਤੇ ਭਾਰਤ-ਪਾਕਿਸਤਾਨ ਦੇ ਤਸਕਰ ਲਗਾਤਾਰ ਡਰੋਨ ਨਾਲ ਤਸਕਰੀ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। ਬੀਐਸਐਫ ਦੀਆਂ...

Breaking : ਮਾਨ ਸਰਕਾਰ ਨੇ ਸਿਆਸੀ, ਧਾਰਮਿਕ ਸ਼ਖਸੀਅਤਾਂ ਸਣੇ 184 VIPs ਦੀ ਸਕਿਓਰਟੀ ਲਈ ਵਾਪਿਸ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ 184 ਸ਼ਖਸੀਅਤਾਂ ਦੀ ਸਕਿਓਰਿਟੀ...

MLA ਚੱਢਾ ਦੀ ਚੈਕਿੰਗ ਮਗਰੋਂ ਐਂਬੂਲੈਂਸ ਦੇ ਮਾੜੇ ਹਾਲ ਲਈ 7 ਲੱਖ ਜੁਰਮਾਨਾ, ਦਵਾਈਆਂ ਵੀ ਸਨ ਐਕਸਪਾਇਰੀ

ਰੂਪਨਗਰ : ਵਿਧਾਇਕ ਦਿਨੇਸ਼ ਚੱਢਾ ਦੀ ਚੈਕਿੰਗ ਮਗਰੋਂ ਸੋਲਖੀਆਂ ਟੋਲ ਪਲਾਜ਼ਾ ਵਿਖੇ ਐਂਬੂਲੈਂਸ ਵਿੱਚ ਮਾੜੇ ਪ੍ਰਬੰਧ ਤੇ ਐਗਰੀਮੈਂਟ ਦੀਆਂ...

ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ‘ਚ ਐਂਟਰੀ ਤੈਅ! ਮੰਨਣੀ ਹੋਵੇਗੀ ਪਾਰਟੀ ਦੀ ਇੱਕ ਸ਼ਰਤ

ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ...

ਗੁਰੂ ਨਗਰੀ ਪਹੁੰਚੇ ਅਮਰੀਕਾ ਦੇ ਸੈਨੇਟਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅਮਰੀਕਾ ਦੇ ਚਾਰ ਸੈਨੇਟਰ, ਜਿਨ੍ਹਾਂ ਵਿੱਚ ਅਤੇ ਇਕ ਪ੍ਰਤੀਨਿਧੀ ਕਾਂਗਰਸ ਮੈਨ ਅੱਜ ਗੁਰੂ ਨਗਰੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ...

149 ਪੁਲਿਸ ਮੁਲਾਜ਼ਮ ਸਣੇ DGP ਭਾਵਰਾ ਦੇ 2 ADGPs ਨੇ ਲਈ ਕੋਰੋਨਾ ਦੀ ਬੂਸਟਰ ਡੋਜ਼

ਚੰਡੀਗੜ੍ਹ : ਕੋਰੋਨਾ ਦਾ ਖਤਰਾ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਮਾਸਕ ਪਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ। ਲੋਕਾਂ ਨੂੰ...

ਪੰਜਾਬ ਸਰਕਾਰ ਵੱਲੋਂ ਇੱਕ PCS ਤੇ 3 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਇੱਕ PCS ਤੇ 3 IAS ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਦੀ ਲਿਸਟ ਹੇਠਾਂ ਦਿੱਤੇ...

ਹਰਿਆਣਾ ਸਰਕਾਰ ਦਾ ਵੱਡਾ ਐਲਾਨ-ਖਿਡਾਰੀਆਂ ਨੂੰ ਸਟੇਡੀਅਮ ‘ਚ ਪ੍ਰਕੈਟਿਸ ਲਈ ਨਹੀਂ ਦੇਣੀ ਪਵੇਗੀ ਫੀਸ

ਹਰਿਆਣਾ ਸਰਕਾਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਖਿਡਾਰੀਆਂ ਨੂੰ ਸਟੇਡੀਅਮ ਵਿਚ ਜਾਣ ਲਈ ਫੀਸ ਨਹੀਂ ਦੇਣੀ ਪਵੇਗੀ। ਖੇਡ ਰਾਜ ਮੰਤਰੀ...

ਸਾਬਕਾ CM ਚੰਨੀ ਨੇ ਰਾਜਾ ਵੜਿੰਗ ਨੂੰ ਦਿੱਤੀ ਵਧਾਈ, ਕਿਹਾ- ‘ਉਮੀਦ ਹੈ ਕਾਂਗਰਸ ਨੂੰ ਮੁੜ ਕਰਨਗੇ ਮਜ਼ਬੂਤ’

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਨਾਲ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ...

CM ਮਾਨ ਸਰਕਾਰ ਦੀ ਵੱਡੀ ਕਾਰਵਾਈ, ਰੋਪੜ-ਮੋਹਾਲੀ ਦੇ ਮਾਈਨਿੰਗ ਅਫਸਰ ਨੂੰ ਕੀਤਾ ਸਸਪੈਂਡ

ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮਾਨ ਸਰਕਾਰ ਪੂਰੇ ਐਕਸ਼ਨ ਮੋਡ ਵਿਚ ਹੈ। ਸੂਬਾ ਸਰਕਾਰ ਵੱਲੋਂ ਦਾਗੀ ਅਫਸਰਾਂ ‘ਤੇ ਕਾਰਵਾਈ...

ਪੰਜਾਬ ‘ਚ ਹਲਕੀ ਬਾਰਿਸ਼ ਮਗਰੋਂ ਮੁੜ ਵਧੇਗੀ ਗਰਮੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਪੱਛਮੀ ਗੜਬੜੀ ਦੇ ਸਰਗਰਮ ਹੋਣ ਦਾ ਅਸਰ ਵੀਰਵਾਰ ਨੂੰ ਪੰਜਾਬ ਵਿੱਚ ਦਿਖਾਈ ਦਿੱਤਾ। ਪੱਛਮੀ ਗੜਬੜੀ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ...

ਕੁਮਾਰ-ਲਾਂਬਾ ਦੇ ਹੱਕ ‘ਚ ਆਈ ਪੰਜਾਬ ਕਾਂਗਰਸ, ਬਾਜਵਾ ਤੇ ਵੜਿੰਗ ਨੇ ਕੇਸ ਰੱਦ ਕਰਨ ਲਈ DGP ਨੂੰ ਲਿਖੀ ਚਿੱਠੀ

ਪੰਜਾਬ ਪੁਲਿਸ ਵੱਲੋਂ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਕਾਂਗਰਸ ਹੁਣ ਕੁਮਾਰ ਤੇ ਲਾਂਬਾ ਦੇ ਹੱਕ ਵਿਚ...

ਚੜੂਨੀ ਦੀ ਹਰਿਆਣਾ ਸਰਕਾਰ ਤੇ ਬੈਂਕ ਨੂੰ ਚੇਤਾਵਨੀ-‘ਕਬਜ਼ਾ ਕਰਕੇ ਦਿਖਾਏ, ਵਹਿਮ ਹੈ ਤਾਂ ਸਮਾਂ ਫਿਕਸ ਕਰ ਲਓ’

ਭਾਰਤੀ ਕਿਸਾਨ ਯੂਨੀਅਨ ਨੇ ਹਰਿਆਣਾ ਸਰਕਾਰ ਤੇ ਬੈਂਕ ਨੂੰ ਚੇਤਾਵਨੀ ਦਿੱਤੀ ਹੈ। ਕਰਨਾਲ ਜ਼ਿਲ੍ਹੇ ਦੇ ਪਿੰਡ ਜਲਾਲਾ ਵੀਰਾਨ ‘ਚ ਉਨ੍ਹਾਂ ਨੇ...

CM ਮਾਨ ਦੀ ਅਪੀਲ-‘ਸ਼ਰਾਰਤੀ ਅਨਸਰ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਅਫਵਾਹਾਂ ਤੋਂ ਬਚੋ’

ਬੀਤੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਪਟਿਆਲਾ ਰੋਡ ਸਥਿਤ ਗੁਰਦੁਆਰਾ ਨਾਭਾ ਸਾਹਿਬ ਵਿੱਚ...

ਆਮ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਮਾਨ ਸਰਕਾਰ ਦੀ ਤਰਜੀਹ: ਲਾਭ ਸਿੰਘ ਉਗੋਕੇ

ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਥਿਤੀ ਨੂੰ ਸਹੀ ਕਰਨ ਲਈ...

‘ਕੇਂਦਰ ਸਰਕਾਰ ਸਿੱਖਾਂ ਦੇ ਲੰਬਿਤ ਮਾਮਲਿਆਂ ਨੂੰ ਜਲਦੀ ਹੱਲ ਕਰੇ’ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਵੀਰਵਾਰ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਲਾਲ ਕਿਲ੍ਹੇ ਵਿੱਚ ਬੀਤੇ ਦਿਨੀਂ...

ਪੰਜਾਬ ‘ਚ ਕੋਰੋਨਾ ਨੇ ਫੜ੍ਹੀ ਰਫ਼ਤਾਰ, 24 ਘੰਟਿਆਂ ‘ਚ ਇੰਨੇ ਮਾਮਲੇ ਆਏ ਸਾਹਮਣੇ, ਨਵੀਆਂ ਪਾਬੰਦੀਆਂ ਲਾਗੂ

ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਰਫ਼ਤਾਰ ਇੱਕ ਵਾਰ ਫਿਰ ਵੱਧ ਗਈ ਹੈ । ਸੂਬੇ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 123 ਹੋ ਗਈ ਹੈ। ਉੱਥੇ ਹੀ...

ਰਾਜਾ ਵੜਿੰਗ ਨੇ ਸੰਭਾਲਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ, ਕਿਹਾ- ‘ਪਾਰਟੀ ਨੂੰ ਮੁੜ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ’

ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ...

‘ਚੰਨੀ ਸਰਕਾਰ ਨੇ ਜਾਰੀ ਕੀਤੇ ਸੀ ਕਿਸਾਨਾਂ ਦੇ ਵਾਰੰਟ, ਜਲਦ ਹੀ ਕੀਤੇ ਜਾਣਗੇ ਰੱਦ’ : ਹਰਪਾਲ ਚੀਮਾ

ਕਿਸਾਨਾਂ ਦੇ ਖਿਲਾਫ਼ ਵਾਰੰਟ ਜਾਰੀ ਹੋ ਰਹੇ ਹਨ। ਜਿਸ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ।...

PM ਮੋਦੀ ਨੇ 9ਵੇਂ ਪਾਤਸ਼ਾਹ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ‘ਤੇ ਜਾਰੀ ਕੀਤਾ ਯਾਦਗਾਰੀ ਸਿੱਕਾ ਤੇ ਡਾਕ ਟਿਕਟ

ਲਾਲ ਕਿਲ੍ਹੇ ਵਿੱਚ ਵੀਰਵਾਰ ਨੂੰ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। 400 ਸਾਲਾਂ...

ਪਟਿਆਲਾ : ਡਰਾਈਵਰ ਨੇ ਹੱਥੀਂ ਫੂਕ ‘ਤੀ ਆਪਣੀ ਈ-ਰਿਕਸ਼ਾ, ਕਿਸ਼ਤਾਂ ਨਾ ਭਰ ਸਕਣ ਕਰਕੇ ਸੀ ਦੁਖੀ

ਪਟਿਆਲਾ ਵਿੱਚ ਇੱਕ ਈ-ਰਿਕਸ਼ਾ ਡਰਾਈਵਰ ਨੇ ਆਪਣੀ ਹੀ ਈ-ਰਿਕਸ਼ਾ ਆਪਣੇ ਹੱਥੀਂ ਅੱਗ ਲਾ ਕੇ ਫੂਕ ਦਿੱਤੀ। ਘਟਨਾ ਸ਼ੇਰਾਂ ਵਾਲੇ ਗੇਟ ਦੀ ਹੈ। ਇਕ...

CM ਮਾਨ ਦਾ ਵੱਡਾ ਫੈਸਲਾ- ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਬਣਾਈ ਜਾਵੇਗੀ ਲਾਇਬ੍ਰੇਰੀ

ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਉਨ੍ਹਾਂ ਦੇ ਜੱਦੀ ਪਿੰਡ ਰਾਇਸਰ ਪੰਜਾਬ (ਮਹਲਿ ਕਲਾਂ) ਜ਼ਿਲ੍ਹਾ ਬਰਨਾਲਾ ਵਿਖੇ ਇੱਕ...

CM ਮਾਨ ਦੇ ਸ਼ਹਿਰ ਸੰਗਰੂਰ ‘ਚ 10 ਮਈ ਨੂੰ ਧਰਨਾ, ਕਾਮਿਆਂ ਨੂੰ ਪੱਕਾ ਰੋਜ਼ਗਾਰ ਦੇਣ ਦੀ ਮੰਗ

ਆਪਣੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ 10 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ...

‘DGP ਪੰਜਾਬ ਕੇਜਰੀਵਾਲ ਦੀ ਕਠਪੁਤਲੀ’- ਅਸ਼ਵਨੀ ਸ਼ਰਮਾ ਨੇ ਲਾਏ ਦੋਸ਼, ਅਮਿਤ ਸ਼ਾਹ ਨੂੰ ਲਿਖੀ ਚਿੱਠੀ

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੱਡੇ ਦੋਸ਼ ਲਾਉਂਦਿਆਂ ਕਿਹਾ ਕਿ ਡੀਜੀਪੀ ਪੰਜਾਬ ਸਿਆਸੀ ਨੇਤਾਵਾਂ ਦੇ ਹੱਥਾਂ ਦੀ...

ਮੰਤਰੀ ਮੀਤ ਹੇਅਰ ਤੇ MLA ਰੋੜੀ ਅਦਾਲਤ ਵੱਲੋਂ ਬਰੀ, 2 ਸਾਲ ਪਹਿਲਾਂ ਦਰਜ ਹੋਇਆ ਸੀ ਮਾਮਲਾ

ਨਵਾਂਸ਼ਹਿਰ ਦੀ ਅਦਾਲਤ ਤੋਂ ਸਿੱਖਿਆ ਮੰਤਰੀ ਮੀਤ ਹੇਅਰ ਤੇ ‘ਆਪ’ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਤੇ ਹੋਰਨਾਂ ਨੂੰ ਰਾਹਤ ਮਿਲ ਗਈ ਹੈ। ਅਦਾਲਤ...

ਪ੍ਰੋ. ਭੁੱਲਰ ਦੀ ਰਿਹਾਈ ਨੂੰ ਲੈ ਕੇ ਸੁਖਬੀਰ ਵੱਲੋਂ ਕੇਜਰੀਵਾਲ ਨੂੰ ਚਿੱਠੀ, ਕਿਹਾ-‘ਮਾਮਲੇ ‘ਚ ਖੁਦ ਦਖਲ ਦਿਓ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਪ੍ਰੋਫੈਸਰ...

ਸੁਨੀਲ ਜਾਖੜ ਨੇ ਵਾਰਾਣਸੀ ‘ਚ ਰਵਿਦਾਸ ਮੰਦਰ ਮੱਥਾ ਟੇਕ ਦਲਿਤ ਭਾਈਚਾਰੇ ਤੋਂ ਮੰਗੀ ਮੁਆਫ਼ੀ

ਚੰਡੀਗੜ੍ਹ : ਦਲਿਤ ਭਾਈਚਾਰੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ...

ਕਿਸਾਨਾਂ ਦੀ ਮਾਨ ਸਰਕਾਰ ਨੂੰ ਚਿਤਾਵਨੀ, ‘ਕਰਜ਼ੇ ਵਾਲੇ ਵਾਰੰਟ ਤੁਰੰਤ ਰੱਦ ਨਾ ਕੀਤੇ ਤਾਂ ਕਰਾਂਗੇ ਅੰਦੋਲਨ’

ਚੰਡੀਗੜ੍ਹ : ਸਹਿਕਾਰੀ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਖਿਲਾਫ ਮਾਨ ਸਰਕਾਰ ਵੱਲੋਂ ਅਪਣਾਏ ਗਏ ਸਖਤ ਰੁਖ਼ ‘ਤੇ ਕਿਸਾਨਾਂ ਵਿੱਚ ਰੋਸ...

‘ਆਪ’ ਦੇ ਮੰਤਰੀ ਜਿੰਪਾ ਖਿਲਾਫ਼ ਸ਼ਿਕਾਇਤ, ਮੋਗਾ ਦਫ਼ਤਰ ‘ਚ ਚੈਕਿੰਗ ਦੌਰਾਨ ਗਲਤ ਵਤੀਰੇ ਦੇ ਦੋਸ਼

ਬੀਤੇ ਦਿਨ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੋਗਾ ਦੇ ਵੱਖ-ਵੱਖ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮੰਤਰੀ ਵੱਲੋਂ...

ਸਾਬਕਾ DGP ਸੈਣੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਨਹੀਂ ਹੋਵੇਗੀ ਗ੍ਰਿਫ਼ਤਾਰੀ, ਨਵੀਂ SIT ਹੱਥ ਸੌਂਪੀ ਜਾਂਚ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਰਾਹਤ ਮਿਲ ਗਈ ਹੈ। ਆਮ ਆਦਮੀ...

ਆਪ’ ਵੱਲੋਂ 28 ਸਪੋਕਸਪਰਸਨ ਦੀ ਲਿਸਟ ਜਾਰੀ, ਮਾਲਵਿੰਦਰ ਸਿੰਘ ਕੰਗ ਮੁੱਖ ਬੁਲਾਰੇ ਨਿਯੁਕਤ

ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਸਪੋਕਸਪਰਸਨ ਦੀ ਲਿਸਟ ਜਾਰੀ ਕੀਤੀ ਹੈ। ਮਾਲਵਿੰਦਰ ਸਿੰਘ ਕੰਗ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ...

ਪੰਜਾਬ ‘ਚ 2 ਹਜ਼ਾਰ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟ ਤਿਆਰ, ਖੇਤੀ ਵਿਕਾਸ ਬੈਂਕਾਂ ਦਾ ਕਰਜ਼ਾ ਨਾ ਮੋੜਨ ‘ਤੇ 60 ਹਜ਼ਾਰ ਕਿਸਾਨ ਡਿਫਾਲਟਰ

ਪੰਜਾਬ ਵਿੱਚ ਸਰਕਾਰ ਬਦਲਦੇ ਹੀ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ ਹਨ । ਖੇਤੀਬਾੜੀ ਵਿਕਾਸ ਬੈਂਕਾਂ ਦਾ ਕਰਜ਼ਾ ਨਾ ਮੋੜਨ...

ਘਰ ‘ਚ ਵਿਛ ਗਏ ਸੱਥਰ, ਦੁਬਈ ‘ਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਪਿੰਡ ਮੂਨਕ ਕਲਾਂ (ਹੋਸ਼ਿਆਰਪੁਰ ਟਾਂਡਾ) ਦੇ 22 ਸਾਲਾ ਨੌਜਵਾਨ ਦੀ ਦੁਬਈ ‘ਚ ਹਾਦਸੇ ਦੌਰਾਨ ਮੌਤ ਹੋ ਗਈ। ਜੋ ਗਰੀਬੀ ਅਤੇ ਰੋਜ਼ੀ ਰੋਟੀ ਦੀ ਭਾਲ...

ਨਾਜਾਇਜ਼ ਮਾਈਨਿੰਗ ‘ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, ਕਰੱਸ਼ਰ ਸੀਲ ਕਰਨ ਦੇ ਦਿੱਤੇ ਹੁਕਮ

ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦਿਆਂ ਹੀ CM ਮਾਨ ਸਰਕਾਰ ਐਕਸ਼ਨ ਮੋਡ ਹੈ। ਮਾਨ ਸਰਕਾਰ ਵੱਲੋਂ ਸੂਬੇ ਦੀ ਸਥਿਤੀ ਸੁਧਾਰਨ ਲਈ ਵੱਡੇ-ਵੱਡੇ...

ਪੰਜਾਬ ਲਿਆਂਦਾ ਜਾਵੇਗਾ ਰਾਮ ਰਹੀਮ: ਫਰੀਦਕੋਟ ਅਦਾਲਤ ਤੋਂ 2 ਮਾਮਲਿਆਂ ‘ਚ ਪ੍ਰੋਡਕਸ਼ਨ ਵਾਰੰਟ ਜਾਰੀ; ਪੁਲਿਸ ਨੂੰ ਡੈੱਡਲਾਈਨ ਜਾਰੀ

ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਪੰਜਾਬ ਲਿਆਂਦਾ ਜਾਵੇਗਾ। ਫ਼ਰੀਦਕੋਟ ਅਦਾਲਤ ਨੇ ਇਸ ਸਬੰਧੀ...

ਅਲਕਾ ਲਾਂਬਾ 26 ਅਪ੍ਰੈਲ ਨੂੰ ਪੰਜਾਬ ਪੁਲਿਸ ਸਾਹਮਣੇ ਹੋਵੇਗੀ ਪੇਸ਼, ਕਿਹਾ-“ਮੈਂ ਡਰਨ ਵਾਲਿਆਂ ‘ਚੋਂ ਨਹੀਂ”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਬਿਆਨ ਦੇਣ ਦੇ ਮਾਮਲੇ ਵਿੱਚ ਕਾਂਗਰਸ ਆਗੂ ਅਲਕਾ ਲਾਂਬਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ 26...

ਲੁਧਿਆਣਾ: ਝੁੱਗੀ ‘ਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਮੈਂਬਰ ਜ਼ਿੰਦਾ ਸੜਕੇ ਹੋਏ ਸਵਾਹ

ਕੁਝ ਰੁਪਏ ਕਮਾਉਣ ਲਈ ਪਿੰਡ ਦਾ ਸਭ ਕੁਝ ਛੱਡ ਕੇ ਮਹਾਂਨਗਰ ਵਿੱਚ ਵੱਸੇ ਸੁਰੇਸ਼ ਸਾਹਨੀ ਨੂੰ ਕੀ ਪਤਾ ਸੀ ਕਿ ਜਿਸ ਪਰਿਵਾਰ ਲਈ ਉਹ ਆਪਣਾ ਸਭ ਕੁਝ...

IPL ‘ਚ ਪੰਜਾਬ ਦੀ ਹਾਰ ਸ਼ਰਮਨਾਕ : ਸੰਜੀਵ ਪਠਾਨੀਆ ਬੋਲੇ- ਬੈਂਚ ‘ਤੇ ਬੈਠੇ ਖਿਡਾਰੀਆਂ ਨੂੰ ਦੇਣਾ ਚਾਹੀਦੈ ਮੌਕਾ

ਆਈਪੀਐਲ 2022 ਵਿੱਚ ਦਿੱਲੀ ਕੈਪੀਟਲਜ਼ ਨਾਲ ਆਪਣੇ ਪਹਿਲੇ ਮੈਚ ਵਿੱਚ ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ...

ਵੱਡੀ ਖ਼ਬਰ: ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ’ਚ ਮਾਸਕ ਪਾਉਣਾ ਹੋਇਆ ਲਾਜ਼ਮੀ

ਪੰਜਾਬ ਵਿਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਗਏ ਹਨ। ਜਿਸਦੇ ਮੱਦੇਨਜ਼ਰ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ...