Jul 07

Ex ਗੈਂਗਸਟਰ ਕੁਲਵੀਰ ਨਰੂਆਣਾ ਸਮੇਤ ਉਸ ਦੇ ਸਾਥੀ ਚਮਕੌਰ ਸਿੰਘ ਦਾ ਵੀ ਹੋਇਆ ਕਤਲ…

ਗੈਂਗਸਟਰ ਤੋਂ ਸਮਾਜਸੇਵੀ ਕੁਲਵੀਰ ਨਰੂਆਣਾ ਦਾ ਉਸਦੇ ਹੀ ਪ੍ਰਾਈਵੇਟ ਗੰਨਮੈਨ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ...

ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ- ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

ਪੰਜਾਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੇ ਸਰਕਾਰ ਦੀਆਂ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਕਰਦਿਆਂ ਸ਼ਨੀਵਾਰ 8 ਜੁਲਾਈ ਤੋਂ...

ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ ਉਸਦੇ ਹੀ ਗੰਨਮੈਨ ਨੇ ਗੋਲੀਆਂ ਮਾਰ ਕੇ ਕੀਤਾ ਕਤਲ

kulveer nruana gangstar: ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ ਹੋਇਆ ਕਤਲ।ਜ਼ਿਕਰਯੋਗ ਹੈ ਕਿ ਕੁਲਵੀਰ...

ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਹੋੋਈ ਦਰਦਨਾਕ ਮੌਤ

Tragic Death Of The Only: ਬਟਾਲਾ ਵਿੱਚ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ 33 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ...

2 ਨੌਜਵਾਨਾਂ ਦੀ ਬਿਆਸ ਦਰਿਆ ’ਚ ਡੁੱਬਣ ਕਾਰਨ ਹੋਈ ਮੌਤ

two boys drowned river: ਮੰਡ ਭੋਗੜਵਾਂ ਵਿਚ ਬਿਆਸ ਦਰਿਆ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਅਮਿਤ ਕੁਮਾਰ ਪੁੱਤਰ ਕੇਵਲ ਕੁਮਾਰ...

ਭਾਜਪਾ ਨੇ ਅਨਿਲ ਜੋਸ਼ੀ ਨੂੰ ‘ਪਾਰਟੀ ਵਿਰੋਧੀ’ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਕੀਤਾ ਜਾਰੀ

ਚੰਡੀਗੜ੍ਹ : ਪੰਜਾਬ ਬੀਜੇਪੀ ਨੇ ਮੰਗਲਵਾਰ ਨੂੰ ਆਪਣੇ ਆਗੂ ਅਤੇ ਸਾਬਕਾ ਰਾਜ ਮੰਤਰੀ ਅਨਿਲ ਜੋਸ਼ੀ ਨੂੰ ‘ਪਾਰਟੀ ਵਿਰੋਧੀ’ ਗਤੀਵਿਧੀਆਂ ਲਈ...

ਆਪਣੇ ਪਤੀ ਨੂੰ ਛੱਡ ਕੇ ‘ਲਿਵ ਇਨ’ ‘ਚ ਰਹਿ ਰਹੀ ਔਰਤ ਨੇ ਕੀਤੀ ਸੁਰੱਖਿਆ ਦੀ ਮੰਗ, HC ਨੇ SSP ਨੂੰ ਦਿੱਤੇ ਨਿਰਦੇਸ਼

The domestic dispute news: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਪਤੀ ਤੋਂ ਅੱਲਗ ਰਹਿ ਰਹੀ ਇੱਕ ਔਰਤ ਜੋ ਆਪਣੇ ਪ੍ਰੇਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ...

KLF ਦੀ ਸ਼ਹਿ ’ਤੇ ਕੰਮ ਕਰਨ ਵਾਲੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼, ਪਟਿਆਲਾ ਜੇਲ੍ਹ ਤੋਂ ਫਰਾਰ ਸਾਬਕਾ ਫੌਜੀ ਸਣੇ 4 ਕਾਬੂ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਵਿਦੇਸ਼ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੀ ਸ਼ਹਿ ‘ਤੇ ਕੰਮ ਕਰਨ ਵਾਲੇ ਗਿਰੋਹ...

ਲੁਧਿਆਣਾ ‘ਚ ਡਾਕਟਰ ਨੇ ਇੱਕ ਮਹਿਲਾ Assistant ਨਾਲ ਗਲਤ ਕੰਮ ਕਰਕੇ ਬਣਾਈ ਵੀਡੀਓ, ਕੀਤਾ ਬਲੈਕਮੇਲ

ludhiana doctor assistant lady: ਰਿਸ਼ੀ ਨਗਰ ਵਿਚ ਕਲੀਨਿਕ ਚਲਾ ਰਹੇ ਡਾਕਟਰ ਨੇ ਮਹਿਲਾ ਸਹਾਇਕ ਨਾਲ ਗਲਤ ਕੰਮ ਕਰਕੇ ਉਸਦੀ ਵੀਡੀਓ ਬਣਾ ਕੇ ਬਲੈਕਮੇਲ ਕੀਤਾ।...

ਮੋਦੀ ਮੰਤਰੀ ਮੰਡਲ ਦੇ ਵਿਸਤਾਰ ਦਾ ਨਿਕਲਿਆ ਸ਼ੁੱਭ ਮੂਹਰਤ, ਕੱਲ੍ਹ ਸ਼ਾਮ 5.30 ਤੋਂ 6.30 ਵਜੇ ‘ਚ ਨਵੇਂ ਮੰਤਰੀ ਚੁੱਕਣਗੇ ਸਹੁੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਜੁਲਾਈ ਯਾਨੀ ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਲਗਭਗ ਹਰ ਵੱਡੇ ਕੰਮ ਸ਼ੁਭ ਸਮੇਂ ਕਰਨ...

ਹੁਣ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਇਆ ਆਸਾਨ, ਨਿੱਜੀ ਡਰਾਈਵਿੰਗ ਸਕੂਲਾਂ ‘ਚ ਬਣਾਇਆ ਜਾ ਸਕੇਗਾ ਡੀਐਲ

Driving Licence in jalandhar: ਜਿਨ੍ਹਾਂ ਨੇ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਹੁਣ ਡਰਾਈਵਿੰਗ ਲਾਇਸੈਂਸ ਲੈਣ ਲਈ...

ਪਾਕਿਸਤਾਨ ISI ਲਈ ਜਾਸੂਸੀ ਕਰਨ ਅਤੇ ਖੁਫੀਆ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਫੌਜ ਦੇ ਦੋ ਜਵਾਨ ਗ੍ਰਿਫਤਾਰ

ਚੰਡੀਗੜ੍ਹ / ਜਲੰਧਰ : ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਆਈ.ਐਸ.ਆਈ. (ਇੰਟਰ-ਸਰਵਿਸਜ਼ ਇੰਟੈਲੀਜੈਂਸ) ਲਈ ਜਾਸੂਸੀ ਕਰਨ ਅਤੇ...

ਸੁਖਨਾ ਝੀਲ ‘ਤੇ ਭੀੜ ਵਧਣ ਦਾ ਯੂ. ਟੀ. ਪ੍ਰਸ਼ਾਸਨ ਨੇ ਲਿਆ ਸਖਤ ਨੋਟਿਸ, ਵੀਕੈਂਡ ‘ਤੇ ਐਂਟਰੀ ਰਹੇਗੀ ਬੰਦ

ਯੂਟੀ ਪ੍ਰਸ਼ਾਸਨ ਨੇ ਕੋਰੋਨਾ ਨਿਯਮਾਂ ਵਿਚ ਢਿੱਲ ਦੇ ਨਾਲ ਸੁਖਨਾ ਝੀਲ ਵਿਖੇ ਭੀੜ ਵਿਚ ਹੋਏ ਵਾਧੇ ਦਾ ਸਖਤ ਨੋਟਿਸ ਲਿਆ ਹੈ। ਹੁਣ ਸੁਖਨਾ ਝੀਲ...

SAD ਨੇ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ਲਈ 5 ਸੀਟਾਂ ਰਾਖਵੀਆਂ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੰਮੂ-ਕਸ਼ਮੀਰ ਯੂਨੀਅਨ ਟੈਰੀਟਰੀ ਡਿਲੀਮਿਟੇਸ਼ਨ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ...

ਸੋਨੀਆ ਨਾਲ ਮੁਲਾਕਾਤ ਤੋਂ ਬਾਅਦ ਬਾਹਰ ਆਏ ਕੈਪਟਨ ਅਮਰਿੰਦਰ ਸਿੰਘ-ਕਿਹਾ ‘ਪਾਰਟੀ ਹਾਈਕਮਾਨ ਦੀ ਗੱਲ ਮੰਨਾਂਗੇ’

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਸੂਬੇ...

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਢਿੱਲੋਂ ਦੇ ਪੁੱਤਰ ਦਮਨਦੀਪ ਦੀ ਕੈਨੇਡਾ ‘ਚ ਹੋਈ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਢਿਲੋਂ ਦੇ ਨੌਜਵਾਨ ਬੇਟੇ ਦਮਨਦੀਪ ਸਿੰਘ (31) ਦੀ ਕੈਨੇਡਾ ਦੇ ਸ਼ਹਿਰ ਸਰੀ ਵਿਚ ਅਚਾਨਕ ਮੌਤ...

ਕਪੂਰਥਲਾ ਪੁਲਿਸ ਦੀ ਜਾਅਲੀ ਕਰੰਸੀ ਬਣਾਉਣ ਵਾਲਿਆਂ ਖਿਲਾਫ ਵੱਡੀ ਕਾਰਵਾਈ, 1 ਲੱਖ 47 ਹਜ਼ਾਰ ਰੁਪਏ ਦੇ ਨਕਲੀ ਨੋਟਾਂ ਨਾਲ 6 ਨੂੰ ਕੀਤਾ ਕਾਬੂ

ਮੰਗਲਵਾਰ ਨੂੰ ਕਪੂਰਥਲਾ ਵਿੱਚ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। 6 ਲੋਕਾਂ ਦੀ ਗ੍ਰਿਫਤਾਰੀ ਨਾਲ...

ਖੌਫਨਾਨਕ ਵਾਰਦਾਤ : ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਪੈਟਰੋਲ ਛਿੜਕ ਕੇ ਮਾਂ ਦੇ ਆਸ਼ਿਕ ਨੂੰ ਜ਼ਿੰਦਾ ਸਾੜਿਆ, ਹਸਪਤਾਲ ‘ਚ ਹੋਈ ਮੌਤ

ਬਠਿੰਡਾ ਵਿੱਚ ਇੱਕ ਖੌਫਨਾਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੂੰ ਪੈਟਰੋਲ ਪਾ ਕੇ ਸਾੜਿਆ ਗਿਆ। ਇਸ ਘਟਨਾ ਬਾਰੇ ਹੈਰਾਨੀ ਵਾਲੀ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸੂਬਾ ਇਕਾਈ ਦੇ ਸੰਕਟ ਦੌਰਾਨ ਮੁਲਾਕਾਤ ਲਈ ਸੋਨੀਆ ਗਾਂਧੀ ਦੇ ਘਰ ਪੁੱਜੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਮੁਲਾਕਾਤ ਲਈ...

ਮੋਦੀ ਮੰਤਰੀ ਮੰਡਲ ਦੇ ਵਿਸਥਾਰ ‘ਤੇ ਕਾਂਗਰਸ ਦਾ ਵਾਰ, ਕਿਹਾ – ‘ਜੋ ਟਵਿੱਟਰ ‘ਤੇ ਰਾਹੁਲ ਗਾਂਧੀ ਨੂੰ ਗਾਲਾਂ ਕੱਢੇਗਾ ਉਸਨੂੰ ਤਰੱਕੀ ਮਿਲੇਗੀ’

ਕਾਂਗਰਸ ਨੇ ਅੱਜ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਰਾਹੀਂ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਵਿੱਚ ਬਦਲਾਅ ਤੋਂ ਪਹਿਲਾਂ...

ਪੰਜਾਬ ਸਿੱਖਿਆ ਵਿਭਾਗ ਨੇ ਗਣਿਤ ਦੀ ਸਿਖਲਾਈ ਨੂੰ ਹੁਲਾਰਾ ਦੇਣ ਲਈ ਕੀਤੀ ਵਿਲੱਖਣ ਪਹਿਲ, ‘ਆਨਲਾਈਨ ਲਰਨਿੰਗ’ ਪ੍ਰੋਗਰਾਮ ਕੀਤਾ ਸ਼ੁਰੂ

ਚੰਡੀਗੜ੍ਹ : ਆਪਣੀ ਇਕ ਹੋਰ ਵਿਲੱਖਣ ਪਹਿਲਕਦਮੀ ਵਿਚ, ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਜ਼ਿੰਮੇਵਾਰੀ ਅਧੀਨ ਪੰਜਾਬ...

ਜੇ ਚੋਣ ਕਮਿਸ਼ਨ ਨੇ BJP ਦੀ ਮਦਦ ਨਾ ਕੀਤੀ ਹੁੰਦੀ ਤਾਂ ਉਹ 30 ਸੀਟਾਂ ਵੀ ਨਹੀਂ ਜਿੱਤ ਸਕਦੀ ਸੀ : ਮਮਤਾ ਬੈਨਰਜੀ

ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ (BJP) ‘ਤੇ ਨਿਸ਼ਾਨਾ ਸਾਧਿਆ ਹੈ।...

ਕਿਉਂ ਗੁਆ ਰਹੇ ਅਣਮੁੱਲਾ ਜੀਵਨ, ਮਨੁੱਖ ਇੱਕ ਸੂਈ ਵੀ ਪਰਲੋਕ ਨਹੀਂ ਲਿਜਾ ਸਕਦਾ

ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਝੂਠਾ ਧਨ ਇਕੱਠਾ ਕਰਨ ਅੰਦਰ ਮਨ...

ਬਠਿੰਡਾ ‘ਚ ਲੁਟੇਰੀ ਦੁਲਹਨ ਕਾਬੂ, ਵਿਚੋਲੇ ਭਰਾ ਤੇ ਫਰਜ਼ੀ ਰਿਸ਼ਤੇਦਾਰਾਂ ਨਾਲ ਵਿਆਹ ਰਚਾ ਕੇ ਲੁੱਟੇ ਕਈ ਲੋਕ

ਬਠਿੰਡਾ ਵਿੱਚ ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਇੱਕ ਅਜਿਹਾ ਗਿਰੋਹ ਫੜਿਆ ਹੈ ਜੋ ਵਿਆਹ ਕਰਵਾ ਕੇ ਲੁੱਟਦਾ ਸੀ। ਇਸ ਗਿਰੋਹ ਨੂੰ ਭਰਾ-ਭੈਣ ਚਲਾ...

ਕੋਟਕਪੂਰਾ ਗੋਲੀਕਾਂਡ ਮਾਮਲਾ : ਪਰਮਰਾਜ ਸਿੰਘ ਉਮਰਾਨੰਗਲ ਨਾਰਕੋ ਟੈਸਟ ਲਈ ਹੋਏ ਰਾਜ਼ੀ

ਬਹੁਚਰਚਿਤ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ‘ਚ ਨਾਮਜ਼ਦ...

ਬਿਜਲੀ ਸੰਕਟ ਦੌਰਾਨ ਇੰਡਸਟਰੀਆਂ ਲਈ ਨਵੇਂ ਹੁਕਮ- 10 ਜੁਲਾਈ ਤੱਕ ਬੰਦ ਰਹਿਣਗੇ ਵੱਡੇ ਉਦਯੋਗ

ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਦਾ ਸੰਕਟ ਅਜੇ ਵੀ ਕਾਇਮ ਹੈ, ਜਿਸ ਕਾਰਨ ਵੱਡੇ ਉਦਯੋਗਾਂ ਨੂੰ 10 ਜੁਲਾਈ ਮਤਲਬ ਤਿੰਨ ਹੋਰ ਦਿਨਾਂ ਲਈ ਕੰਮਕਾਜ...

ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ- ਮੁਆਫੀਨਾਮੇ ‘ਚ ਮੁਆਫੀ ਦਾ ਜ਼ਿਕਰ ਨਹੀਂ, ਅਕਾਲੀ ਦਲ ਨੇ SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਲਿਤਾਂ ਬਾਰੇ ਦਿੱਤੇ ਵਿਵਾਦਿਤ ਬਿਆਨ ਦਾ ਮਾਮਲਾ ਅਜੇ ਵੀ ਠੰਡਾ ਪੈਂਦਾ ਨਜ਼ਰ ਨਹੀਂ ਆਉਂਦਾ। ਇਸ...

ਪੰਜਾਬ ਸਰਕਾਰ ਵੱਲੋਂ ਤਿੰਨ IAS ਅਫਸਰਾਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਨੇ ਤਿੰਨ IAS ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ...

ਗੜ੍ਹਸ਼ੰਕਰ : ਰੁੱਸੀ ਵਹੁਟੀ ਨੂੰ ਮਨਾਉਣ ਗਏ ਨੌਜਵਾਨ ਨੂੰ ਕੁੱਟਿਆ ਸਹੁਰਿਆਂ ਨੇ, ਘਰ ਆ ਕੇ ਚੁੱਕ ਲਿਆ ਖੌਫਨਾਕ ਕਦਮ

ਗੜ੍ਹਸ਼ੰਕਰ : ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ 32 ਸਾਲਾ ਨਰਿੰਦਰ ਕੁਮਾਰ ਵਾਸੀ ਪਿੰਡ ਸਾਧੋਵਾਲ...

ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਵੀਰਭੱਦਰ ਸਿੰਘ ਨੂੰ ਪਿਆ ਦਿਲ ਦਾ ਦੌਰਾ, ICU ‘ਚ ਸ਼ਿਫਟ

ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਵੀਰਭੱਦਰ ਸਿੰਘ ਨੂੰ ਸੋਮਵਾਰ ਰਾਤ ਨੂੰ ਦਿਲ ਦਾ ਦੌਰਾ...

ਮੁੱਖ ਮੰਤਰੀ ਨੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਡੀਜੀਪੀ ਮੁਹੰਮਦ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ।...

ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਦੀ ਇਕਮੁਸ਼ਤ ਰਾਸ਼ੀ ਦੇਵਗੀ ਦਿੱਲੀ ਸਰਕਾਰ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ...

ਰਾਫੇਲ ਸੌਦੇ ‘ਤੇ ਰਾਹੁਲ ਨੇ ਮੁੜ ਘੇਰੀ ਮੋਦੀ ਸਰਕਾਰ, ਕਿਹਾ- ਮਿੱਤਰਾਂ ਵਾਲਾ ਰਾਫੇਲ, ਸਵਾਲ ਕਰੋ ਤਾਂ ਜੇਲ੍ਹ’

ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਰਾਫੇਲ ਡੀਲ ਚਰਚਾ ਵਿੱਚ ਹੈ । ਰਾਫੇਲ ਡੀਲ ਵਿੱਚ ਹੋਏ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ...

ਪੰਜਾਬ ਪੁਲਿਸ ‘ਚ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ, 560 ਸਬ-ਇੰਸਪੈਕਟਰਾਂ ਦੀ ਹੋਵੇਗੀ ਭਰਤੀ

ਪੰਜਾਬ ਪੁਲਿਸ ਭਰਤੀ ਬੋਰਡ ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...

ਮੋਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾ 8 ਰਾਜਾਂ ਨੂੰ ਮਿਲੇ ਨਵੇਂ ਰਾਜਪਾਲ

ਦੇਸ਼ ਦੇ ਕੁੱਝ ਰਾਜਪਾਲਾਂ ਦਾ ਤਬਾਦਲਾ ਕਰ ਕੇ ਦੂਜੇ ਰਾਜਾਂ ਵਿੱਚ ਭੇਜਿਆ ਗਿਆ ਹੈ ਜਦਕਿ ਕੁੱਝ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ। ਇਹ...

ਵੱਡੀ ਖਬਰ : ਦੋਰਾਹਾ ‘ਚ ਕਾਂਗਰਸੀ ਆਗੂ ਦਾ ਕਤਲ, ਘਰ ‘ਚ ਗਲੀ-ਸੜੀ ਹਾਲਤ ‘ਚ ਮਿਲੀ ਲਾਸ਼

ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਬੁਆਣੀ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਂਗਰਸੀ ਆਗੂ ਦੇ ਘਰ ਵਿੱਚ ਬਹੁਤ ਹੀ ਮਾੜੀ ਹਾਲਤ...

ਨਿਊਜ਼ੀਲੈਂਡ ’ਚ ਭਿਆਨਕ ਸੜਕ ਹਾਦਸੇ ਨੇ ਲਈ ਦੋ ਪੰਜਾਬੀ ਨੌਜਵਾਨਾਂ ਦੀ ਜਾਨ

ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ । ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ...

ਮੋਦੀ ਕੈਬਨਿਟ ਵਿਸਥਾਰ ਦੀਆਂ ਅਟਕਲਾਂ ਤੋਂ ਪਹਿਲਾ ਸਿੰਧੀਆ, ਅਨੁਪ੍ਰਿਯਾ ਤੇ ਨਾਰਾਇਣ ਰਾਣੇ ਸਮੇਤ ਕਈ ਨੇਤਾ ਦਿੱਲੀ ਤਲਬ, ਕੀ ਕੇਂਦਰ ‘ਚ ਬਣਨਗੇ ਮੰਤਰੀ ?

ਕੇਂਦਰੀ ਮੰਤਰੀ ਮੰਡਲ ‘ਚ ਵਿਸਥਾਰ ਦੀਆਂ ਅਟਕਲਾਂ ਦੇ ਵਿਚਕਾਰ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਇਹ ਮੰਨਿਆ ਜਾਂ ਰਿਹਾ ਹੈ ਕਿ ਇਸ ਹਫ਼ਤੇ...

ਕੀ ਹੁਣ ਖਤਮ ਹੋਵੇਗਾ ਪੰਜਾਬ ਕਾਂਗਰਸ ਦਾ ਕਲੇਸ਼ ? ਸੋਨੀਆ ਗਾਂਧੀ ਨਾਲ ਮੁਲਾਕਾਤ ਲਈ CM ਕੈਪਟਨ ਦਿੱਲੀ ਰਵਾਨਾ

ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਏ ਕਲੇਸ਼ ਦੇ ਵਿਚਕਾਰ ਪਹਿਲੀ ਵਾਰ, ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਅੰਤਰਿਮ ਕਾਂਗਰਸ...

ਜਲੰਧਰ ‘ਚ ਦਿਵਿਆਂਗਾਂ ਨੂੰ ਘਰ ਬੈਠੇ ਲੱਗੇਗੀ ਕੋਰੋਨਾ ਵੈਕਸੀਨ, ਪ੍ਰਸ਼ਾਸਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਜਲੰਧਰ : ਟੀਕਾਕਰਨ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਨਵੀਂ ਪਹਿਲ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦਿਵਿਆਂਗ ਲਾਭਪਾਤਰੀਆਂ ਦੇ ਘਰਾਂ ਵਿੱਚ...

ਨਹੀਂ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ

ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲ੍ਹਾਂ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਸਾਹਿਬ ਦਾ ਇੰਤਕਾਲ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ...

ਲੁਧਿਆਣਾ ‘ਚ ਫਿਰ ਵਧਿਆ ਬਲੈਕ ਫੰਗਸ ਦਾ ਖਤਰਾ, ਇੱਕ ਵਿਅਕਤੀ ਦੀ ਹੋਈ ਮੌਤ

ਲੁਧਿਆਣਾ ਵਿੱਚ ਬਲੈਕ ਫੰਗਸ ਦਾ ਪ੍ਰਕੋਪ ਫਿਰ ਵਧਣ ਲੱਗਾ ਹੈ। ਮਾਛੀਵਾੜਾ ਨੇੜੇ ਪਿੰਡ ਵਿੱਚ ਇੱਕ 37 ਸਾਲਾ ਵਿਅਕਤੀ ਦੀ ਬਲੈਕ ਫੰਗਸ ਅਤੇ...

ਜਲੰਧਰ ‘ਚ ਅੱਜ ਨਹੀਂ ਲੱਗੇਗਾ ਕੋਰੋਨਾ ਦਾ ਟੀਕਾ, ਕੋਵੀਸ਼ੀਲਡ ਦਾ ਸਟਾਕ ਖਤਮ

ਜਲੰਧਰ ਵਿੱਚ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪ੍ਰਸ਼ਾਸਨ ਜਿੰਨੀ ਤੇਜ਼ੀ ਦਿਖਾ ਰਿਹਾ ਹੈ, ਵਾਰ-ਵਾਰ ਸਟਾਕ ਖਤਮ ਹੋਣ ਨਾਲ ਸਾਰਿਆਂ ਨੂੰ ਛੇਤੀ...

ਸੰਕਟ ਵਿਚਾਲੇ ਰਾਹਤ ਭਰੀ ਖਬਰ : ਪੰਜਾਬ ਨੂੰ ਨੈਸ਼ਨਲ ਗਰਿੱਡ ਤੋਂ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ

ਪੰਜਾਬ ਵਿੱਚ ਬਿਜਲੀ ਸੰਕਟ ਦੇ ਦਰਮਿਆਨ ਹੁਣ ਘਰੇਲੂ ਖਪਤਕਾਰਾਂ ਅਤੇ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ। ਨੈਸ਼ਨਲ ਲੋਡ ਡਿਸਪੈਚ ਸੈਂਟਰ, ਨਵੀਂ...

ਮੋਦੀ ਮੰਤਰੀ ਮੰਡਲ ‘ਚ ਇਸ ਹਫ਼ਤੇ ਹੋ ਸਕਦੈ ਵਿਸਥਾਰ, ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਅੱਜ ਹੋਵੇਗੀ ਅਹਿਮ ਬੈਠਕ

ਕੈਬਨਿਟ ਵਿਸਥਾਰ ਤੋਂ ਪਹਿਲਾਂ ਪੀ.ਐੱਮ. ਮੋਦੀ ਦੇ ਘਰ ਮੰਗਲਵਾਰ ਸ਼ਾਮ ਯਾਨੀ ਕਿ ਅੱਜ ਇੱਕ ਵੱਡੀ ਬੈਠਕ ਹੋਣ ਵਾਲੀ ਹੈ । ਸੰਭਾਵਨਾ ਹੈ ਕਿ...

ਕੇਜਰੀਵਾਲ ਦੀ ਤਰਜ਼ ‘ਤੇ ਕੈਪਟਨ ਕਰਨਗੇ ਮੁਫਤ ਬਿਜਲੀ ਦਾ ਐਲਾਨ, ਪਹਿਲਾਂ ਖਰੀਦ ਸਮਝੌਤਿਆਂ ਦੀ ਹੋਵੇਗੀ ਸਮੀਖਿਆ

ਚੋਣ ਵਰ੍ਹੇ ਵਿਚ ਪੰਜਾਬ ਸਰਕਾਰ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਕੈਪਟਨ ਜਲਦ ਹੀ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ...

ਕੀ ਖ਼ਤਮ ਹੋਵੇਗਾ ਪੰਜਾਬ ਕਾਂਗਰਸ ‘ਚ ਜਾਰੀ ਕਲੇਸ਼? ਕੈਪਟਨ ਅਮਰਿੰਦਰ ਸਿੰਘ ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਪੰਜਾਬ ਕਾਂਗਰਸ ਵਿੱਚ ਜਾਰੀ ਕਲੇਸ਼ ਵਿਚਾਲੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਯਾਨੀ ਕਿ ਅੱਜ ਨਵੀਂ ਦਿੱਲੀ ਵਿੱਚ ਕਾਂਗਰਸ ਦੀ...

ਕਾਰ ਅਤੇ ਮੋਟਰਸਾਇਕਲ ਦੀ ਭਿਆਨਕ ਟੱਕਰ ਹੋਣ ਕਾਰਨ 3 ਦੀ ਮੌਤ

ਮਹਿਤਾ ਥਾਣੇ ਅਧੀਨ ਆਉਂਦੇ ਇੰਡਸਟਰੀਜ਼ ਦੇ ਨੰਗਲ ਪਿੰਡ ਵਿੱਚ ਤੇਜ਼ ਰਫਤਾਰ ਬੋਲੇਰੋ ਨੇ ਜ਼ੋਰਦਾਰ ਤਰੀਕੇ ਨਾਲ ਅੱਗੇ ਜਾ ਰਹੀ ਬਾਈਕ ਨੂੰ...

20 ਸਾਲਾਂ ਨੌਜਵਾਨ ਦਾ ਛੁਰੀਆਂ ਮਾਰ ਕੇ ਕਤਲ

ਵਿਧਾਨ ਸਭਾ ਹਲਕਾ ਕੇਂਦਰੀ ਦੇ ਅਧੀਨ ਪੈਂਦੇ ਛੋਟੇ ਹਰੀਪੁਰੇ ਇਲਾਕੇ ‘ਚ ਨੌਜਵਾਨ ਨੂੰ ਛੁਰੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ। ਮ੍ਰਿਤਕ...

ਸਰੀਰਕ ਸੰਬੰਧ ਬਣਾ ਝੂਠਾ ਬਲਾਤਕਾਰ ਦਾ ਪਰਚਾ ਕਰਵਾ ਕੇ ਲੱਖਾਂ ਰੁਪਏ ਠੱਗਣ ਵਾਲੀ ਮਹਿਲਾ ਗ੍ਰਿਫ਼ਤਾਰ

Woman arrested for swindling: ਫ਼ਾਜ਼ਿਲਕਾ ਪੁਲੀਸ ਨੇ ਇਕ ਅਜਿਹੇ ਗੈਂਗ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਮਹਿਲਾਵਾਂ ਪਹਿਲਾਂ ਭੋਲੇ ਭਾਲੇ ਲੋਕਾਂ ਨੂੰ ਆਪਣੇ...

ਸੂਰਾਂ ਦੇ ਮਰ ਜਾਣ ਕਾਰਨ ਸਵਾਈਨ ਫਲੂ ਫੈਲਣ ਦਾ ਬਣਿਆ ਹੋਇਆ ਹੈ ਖਤਰਾ

Lehragaga village swine flu: ਲਹਿਰਾਗਾਗਾ ਸ਼ਹਿਰ ਦੇ ਬਾਰਾਂ, ਤੇਰਾਂ ਅਤੇ ਪੰਦਰਾਂ ਵਾਰਡ ਵਿੱਚੋਂ ਲੰਘਣ ਵਾਲਾ ਨਾਲਾ ਅਤੇ ਨਗਰ ਕੌਂਸਲ ਵੱਲੋਂ ਸੁੱਟੀਆਂ...

Jio ਦਾ ਟਾਵਰ ਲਗਾਉਣ ‘ਤੇ ਪਿੰਡ ਵਾਸੀਆਂ ਨੇ ਕੀਤਾ ਵਿਰੋਧ

ਕਿਸਾਨੀ ਬਿੱਲਾਂ ਤੋਂ ਬਾਅਦ ਪੰਜਾਬ ਵਿਚ ਕਿਸਾਨਾਂ ਵੱਲੋਂ ਜੀਓ ਕੰਪਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਪਿੰਡ...

ਬਟਾਲਾ ਪੁਲਿਸ ਨੇ 4 ਕਤਲ ਮਾਮਲਿਆਂ ‘ਚ ਤਿੰਨੋ ਆਰੋਪੀ ਕੀਤੇ ਗ੍ਰਿਫ਼ਤਾਰ

ਬੀਤੇ ਦਿਨ ਜਿਲ੍ਹਾ ਗੁਰਦਾਸਪੁਰ ਦੀ ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਬਲੜਵਾਲ ਵਿੱਚ ਇਕੋ ਹੀ ਪਰਿਵਾਰ ਦੇ...

ਭਗਤਾ ਭਾਈ ਵਿਖੇ ਸੂਏ ‘ਚ ਡੁੱਬਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ

ਭਗਤਾ ਭਾਈ ਬਿੰਦਰ ਜਲਾਲ ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਵਿਖੇ ਤਿੰਨ ਨੌਜਵਾਨਾਂ ਦੀ ਸੂਏ ਵਿੱਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਘਟਨਾ...

ਅਧਿਆਪਕਾਂ ਤੋਂ ਰਾਸ਼ਟਰੀ ਅਧਿਆਪਕ ਐਵਾਰਡ ਲਈ ਅਰਜ਼ੀਆਂ ਮੰਗਣ ਦੀ ਆਖਰੀ ਮਿਤੀ ‘ਚ ਕੀਤਾ ਗਿਆ ਵਾਧਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਐਵਾਰਡ-2021 ਲਈ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਵਾਸਤੇ ਤਰੀਕ ਵਿਚ ਵਾਧਾ ਕਰ ਦਿੱਤਾ ਹੈ। ਹੁਣ...

ਕੁਲਦੀਪ ਸਿੰਘ ਰਾਮਪੁਰਾ ਸਹਾਇਕ ਤਕਨੀਕੀ ਮੈਨੇਜਰ ਯੂਨੀਅਨ ਦੇ ਪ੍ਰਧਾਨ ਵਜੋਂ ਹੋਏ ਨਿਯੁਕਤ

ਚੰਡੀਗੜ੍ਹ : ਪੰਜਾਬ ਦੇ ਜ਼ਿਲਿਆਂ ‘ਚ ਪ੍ਰਸਾਰ ਤੇ ਟ੍ਰੇਨਿੰਗ ਵਿੰਗ ਵਜੋਂ ਕੰਮ ਕਰ ਰਹੇ ਆਤਮਾ ਸਟਾਫ਼ ਜਿਸ ਵਿਚ ਬਲਾਕ ਤਕਨੀਕੀ ਮੈਨੇਜਰ ਤੇ...

ਬਟਾਲਾ ਕਤਲ ਕਾਂਡ ਮਾਮਲਾ : ਪੁਲਿਸ ਨੇ ਕਾਬੂ ਕੀਤਾ ਤੀਜਾ ਮੁੱਖ ਮੁਲਜ਼ਮ, ਮ੍ਰਿਤਕਾਂ ਦੇ ਵਾਰਸਾਂ ਨੇ ਕੀਤੇ ਅੰਤਿਮ ਸਸਕਾਰ

ਬੀਤੇ ਦਿਨੀਂ ਬਟਾਲਾ ਦੇ ਪਿੰਡ ਬੱਲਵਾੜ ਵਿਖੇ ਇੱਕੋ ਹੀ ਘਰ ਦੇ 4 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਮਲਾ ਪੰਚਾਇਤੀ ਚੋਣਾਂ...

ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥

ਇਕ ਕਹਾਣੀ ਇੱਕ ਸੰਤ ਬਾਰੇ ਹੈ ਜੋ ਬਹੁਤ ਮਜ਼ੇ ਵਿਚ ਰਹਿੰਦਾ ਸੀ। ਉਸ ਨੂੰ ਸਭ ਦੀ ਪਰਵਾਹ ਸੀ ਅਤੇ ਹਰ ਕੋਈ ਉਸ ਨਾਲ ਪਿਆਰ ਕਰਦਾ ਸੀ। ਇਕ ਹੋਰ...

Breaking : CBSE ਨੇ 10ਵੀਂ ਅਤੇ 12ਵੀਂ ਦੇ Academic session 2021-22 ਨੂੰ 50-50 ਫੀਸਦੀ ਦੇ ਹਿਸਾਬ ਨਾਲ ਦੋ ਹਿੱਸਿਆਂ ‘ਚ ਵੰਡਣ ਦਾ ਕੀਤਾ ਫੈਸਲਾ

ਨਵੀਂ ਦਿੱਲੀ : ਕੋਵਿਡ-19 ਅਸਪੱਸ਼ਟਤਾ ਦੇ ਮੱਧ ਵਿਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ 10ਵੀਂ ਅਤੇ 12ਵੀਂ ਕਲਾਸਾਂ ਦੇ ਵਿਦਿਅਕ...

ਖੇਤੀਬਾੜੀ ਤੇ ਸਹਾਇਕ ਸੈਕਟਰਾਂ ਨੂੰ ਉਤਸ਼ਾਹਤ ਕਰਨ ਲਈ 430 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ : ਵਿਨੀ ਮਹਾਜਨ

ਚੰਡੀਗੜ੍ਹ : ਸੂਬੇ ਵਿੱਚ ਖੇਤੀਬਾੜੀ ਅਤੇ ਸਹਾਇਕ ਸੈਕਟਰਾਂ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਅੱਜ 430 ਕਰੋੜ ਰੁਪਏ ਦੀ ਲਾਗਤ ਵਾਲੇ...

ਦਿੱਲੀ ਤੋਂ 4 ਅਫ਼ਗਾਨ ਨਾਗਰਿਕਾਂ ਦੀ ਗ੍ਰਿਫਤਾਰੀ ਅਤੇ 17 ਕਿੱਲੋ ਹੈਰੋਇਨ ਦੀ ਬਰਾਮਦਗੀ ਨਾਲ, ਪੰਜਾਬ ਪੁਲਿਸ ਨੇ ਵੱਡੀ ਡਰੱਗ ਸਪਲਾਈ ਚੇਨ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ : ਪੰਜਾਬ ਪੁਲਿਸ ਨੇ ਐਤਵਾਰ ਨੂੰ ਇਕ ਹੋਰ ਵੱਡੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ ਦੱਖਣੀ ਦਿੱਲੀ ਦੀ ਇੱਕ ਨਿਰਮਾਣ ਯੂਨਿਟ...

ਪੰਜਾਬ ਦੀਆਂ ਸ਼ਰਾਬ ਉਤਪਾਦਕ ਇਕਾਈਆਂ ਦਾ ਤੀਜੀ ਧਿਰ ਤੋਂ ਕਰਵਾਇਆ ਜਾਵੇਗਾ ਆਡਿਟ, ਆਬਕਾਰੀ ਵਿਭਾਗ ਵੱਲੋਂ IIT ਰੋਪੜ ਨਾਲ ਭਾਈਵਾਲੀ

ਚੰਡੀਗੜ੍ਹ : ਸੂਬੇ ਦੇ ਆਬਕਾਰੀ ਵਿਭਾਗ ਨੇ ਬੀਤੇ ਵਰ੍ਹੇ ਤੋਂ ਸੂਬੇ ‘ਚ ਸ਼ਰਾਬ ਉਤਪਾਦਕ ਇਕਾਈਆਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ...

ਪੰਜਾਬ ਦੇ CM ਕੈਪਟਨ ਨੇ ਦਿੱਲੀ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ‘ਚ ਨਾਕਾਮ ਰਹਿਣ ‘ਤੇ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ

ਚੰਡੀਗੜ੍ਹ : ਕੌਮੀ ਰਾਜਧਾਨੀ ‘ਚ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਵਿਚ ਨਾਕਾਮ ਰਹਿਣ ਉਤੇ ਦਿੱਲੀ ਵਿਚ ਆਪਣੇ ਹਮਰੁਤਬਾ ਨੂੰ ਆੜੇ ਹੱਥੀਂ...

ਸੁਪਰੀਮ ਕੋਰਟ ਨੇ ਕੋਰੋਨਾ ‘ਤੇ ਕਾਂਗਰਸ ਟੂਲਕਿੱਟ ਮਾਮਲੇ ਦੀ ਸੁਣਵਾਈ ਤੋਂ ਕੀਤਾ ਇਨਕਾਰ, ਕਿਹਾ – ‘ਪਸੰਦ ਨਹੀਂ ਤਾਂ ਨਾ ਦੇਖੋ’

ਸੁਪਰੀਮ ਕੋਰਟ ਨੇ ਕੋਰੋਨਾ ‘ਤੇ ਕਾਂਗਰਸ ਟੂਲਕਿੱਟ ਖਿਲਾਫ ਜਾਂਚ ਲਈ ਪਟੀਸ਼ਨ’ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ...

ਕੈਪਟਨ ਦੀ ਰਿਹਾਇਸ਼ ਘੇਰਨ ਪੁੱਜੇ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ‘ਤੇ ਪਾਣੀ ਦੀਆਂ ਬੌਛਾੜਾਂ, ਮਹਿਲਾ ASI ਜ਼ਖਮੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਪੁੱਜੇ ਭਾਜਪਾ ਯੁਵਾ ਮੋਰਚਾ ‘ਤੇ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ...

ਕੁੜੀ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਮੁੰਡੇ ਦੇ ਵਿਆਹ ਤੋਂ ਮੁਕਰਨ ਕਾਰਨ ਚੁੱਕਿਆ ਇਹ ਖੌਫਨਾਕ ਕਦਮ

ਰਾਮਪੁਰਾ ਫੂਲ : ਅੱਜ ਸਵੇਰੇ 11 ਵਜੇ ਦੇ ਲਗਭਗ ਫੇਸਬੁੱਕ ‘ਤੇ ਲਾਈਵ ਹੋ ਕੇ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ। ਲੜਕੀ ਉਸ ਸਮੇਂ ਮੁੰਡੇ ਨਾਲ...

ਪੰਜਾਬ ਸਰਕਾਰ ਦੇ ਬਿਜਲੀ ਖਰੀਦ ਸਮਝੌਤਿਆਂ ‘ਤੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ, ਦੱਸੀ ਅਸਲੀਅਤ

ਚੰਡੀਗੜ੍ਹ: ਸੁਖਬੀਰ ਬਾਦਲ ਨੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕੁਝ ਦਿਨਾਂ ਤੋਂ ਪੰਜਾਬ ਵਿੱਚ ਇੱਕ ਵੱਡੀ ਬਹਿਸ ਚੱਲ ਰਹੀ ਹੈ ਜਿਸ...

32 ਸਾਲਾ ਵਿਅਕਤੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ‘ਤੇ ਲੱਗੇ ਕੁੱਟਮਾਰ ਦੇ ਦੋਸ਼…

32 years old man commit suicide: ਗੜ੍ਹਸ਼ੰਕਰ ਦੇ ਨੇੜਲੇ ਪਿੰਡ ਸਾਧੋਵਾਲ ਦੇ ਇੱਕ 32 ਸਾਲਾ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ...

ਕਾਂਗਰਸ ਨੂੰ ਲੱਗਿਆ ਵੱਡਾ ਝੱਟਕਾ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੇਟਾ ਪਾਰਟੀ ਛੱਡ TMC ‘ਚ ਹੋਇਆ ਸ਼ਾਮਿਲ

ਬੰਗਾਲ ਚੋਣਾਂ ਵਿੱਚ ਬੁਰੀ ਤਰਾਂ ਪਿੱਛੜਨ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਸੀਨੀਅਰ ਕਾਂਗਰਸ...

ਸੂਬੇ ਦੇ ਕਾਲਜਾਂ ‘ਚ ਚਲਾਈ ਜਾਵੇਗੀ ਟੀਕਾਕਰਨ ਮੁਹਿੰਮ : ਮੁੱਖ ਸਕੱਤਰ

ਚੰਡੀਗੜ੍ਹ : ਸੂਬੇ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਰਾਜ ਸਰਕਾਰ ਵੱਲੋਂ ਜਲਦ ਹੀ ਪੰਜਾਬ ਦੇ ਕਾਲਜਾਂ ਦੇ 18 ਸਾਲ ਤੋਂ...

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੰਘ ਸਿੱਧੂ ‘ਤੇ ਸਾਧਿਆ ਨਿਸ਼ਾਨਾ ਕਿਹਾ,ਸਿੱਧੂ ਸਾਬ੍ਹ ਛੱਕੇ ਬਹੁਤ ਮਾਰਦੇ…

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।ਜ਼ਿਕਰਯੋਗ ਹੈ ਕਿ ਨਵਜੋਤ...

ਜਲੰਧਰ ‘ਚ ਕੋਚਿੰਗ ਸੈਂਟਰ ਮਾਲਕਾਂ ਨੇ DC ਆਫਿਸ ਦੇ ਬਾਹਰ ਕੀਤਾ ਪ੍ਰਦਰਸ਼ਨ ਕਿਹਾ-‘ਚਾਹੁੰਦਾ ਹੈ ਪੰਜਾਬ ਆਫਲਾਈਨ ਕਲਾਸ’

ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਕੋਚਿੰਗ ਸੈਂਟਰ ਬੰਦ ਪਏ ਹਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਸੋਮਵਾਰ ਨੂੰ ਉਹ ਸੜਕਾਂ ‘ਤੇ...

ਜਲੰਧਰ ‘ਚ ਵਕੀਲ ਹੋਏ ਥੱਪੜੋ-ਥੱਪੜੀ, ਲੜਾਈ ਦੌਰਾਨ ਲੇਡੀ ਕਾਂਸਟੇਬਲ ਦੇ ਵੀ ਪਾੜੇ ਕੱਪੜੇ

ਜਲੰਧਰ ਦੇ ਕੋਰਟ ਕੰਪਲੈਕਸ ਨੇੜੇ ਕੁੱਝ ਵਕੀਲਾਂ ਦਰਮਿਆਨ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਪਾਸੇ ਦੇ ਵਕੀਲ ਭਰਾਵਾਂ ਦੀ ਮਦਦ...

ਬਿਜਲੀ ਸੰਕਟ ਵਿਚਾਲੇ ਪਾਵਰਕਾਮ ਦਾ ਵੱਡਾ ਦਾਅਵਾ, ਐਤਵਾਰ ਨੂੰ ਸੂਬੇ ਭਰ ’ਚ ਕਿਸਾਨਾਂ ਨੂੰ ਦਿੱਤੀ 10.3 ਘੰਟੇ ਬਿਜਲੀ ਸਪਲਾਈ

ਪੰਜਾਬ ਵਿੱਚ ਬਿਜਲੀ ਸੰਕਟ ਹਾਲੇ ਵੀ ਜਾਰੀ ਹੈ। ਇਸੇ ਵਿਚਾਲੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਦੀ ਸਪਲਾਈ ਦੇ ਘੰਟਿਆਂ ਵਿੱਚ ਵਾਧਾ ਕਰਨ...

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ SIT ਸਾਹਮਣੇ ਹੋਏ ਪੇਸ਼

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ SIT ਸਾਹਮਣੇ ਪੇਸ਼...

ਪੰਜਾਬ ‘ਚ ਫਿਰ ਵਧਿਆ ਬਿਜਲੀ ਸੰਕਟ ਦਾ ਖਤਰਾ, ਤਲਵੰਡੀ ਸਾਬੋ ਤੇ ਰਣਜੀਤ ਸਾਗਰ ਡੈਮ ਦੀ ਇੱਕ-ਇੱਕ ਯੂਨਿਟ ਹੋਈ ਠੱਪ

ਪੰਜਾਬ ਵਿੱਚ ਬਿਜਲੀ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਿਆਨਕ ਗਰਮੀ ਅਤੇ ਮੀਂਹ ਦੀ ਘਾਟ ਕਾਰਨ, ਬਿਜਲੀ ਦੀ ਮੰਗ ਨਿਰੰਤਰ ਵੱਧ ਰਹੀ ਹੈ।...

ਨਵਜੋਤ ਸਿੱਧੂ ਨੇ ਜ਼ੁਰਮਾਨੇ ਸਣੇ ਬਿਜਲੀ ਦਾ 8 ਲੱਖ ਦਾ ਬਕਾਇਆ ਬਿੱਲ ਭਰਨ ਤੋਂ ਬਾਅਦ ਸਰਕਾਰ ਨੂੰ ਦਿੱਤੀ ਇਹ ਸਲਾਹ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਬਾਰੇ ਸਲਾਹ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ...

ਮੰਦਭਾਗੀ ਖਬਰ: ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਰਣਬੀਰ ਸਿੰਘ ਸਰਾਓਂ ਦਾ ਹੋਇਆ ਦਿਹਾਂਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਰਜਿਸਟਰਾਰ ਡਾ. ਰਣਬੀਰ ਸਿੰਘ ਸਰਾਓਂ ਦਾ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ ਹੈ । ਦੱਸਿਆ ਜਾ ਰਿਹਾ...

6 ਜੁਲਾਈ ਨੂੰ CM ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨਗੇ ਕਿਸਾਨ, AAP ਵੀ ਦੇਵੇਗੀ ਸਾਥ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਧਰਨੇ ਦੀ ਨਵੀਂ ਥਾਂ ਬਣ ਗਿਆ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ...

BJP ਨੂੰ ਵੱਡਾ ਝਟਕਾ, ਲੁਧਿਆਣਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ ਦਾ ਦਿਹਾਂਤ

ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੰਵੇਦਨਾ ਟਰੱਸਟ ਦੇ ਪ੍ਰਧਾਨ ਰਵਿੰਦਰ ਅਰੋੜਾ ਦਾ ਲੰਬੀ ਬਿਮਾਰੀ ਕਾਰਨ ਇਲਾਜ ਦੌਰਾਨ ਦਿਹਾਂਤ...

ਅੱਜ ਹੋਵੇਗਾ CoWin Global Conclave ਦਾ ਆਗਾਜ਼, PM ਮੋਦੀ ਕਰਨਗੇ ਸੰਬੋਧਿਤ

ਪ੍ਰਧਾਨਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੋਵਿਨ ਗਲੋਬਲ ਸੰਮੇਲਨ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ, ਜਿੱਥੇ ਭਾਰਤ ਕੋਵਿਨ ਪਲੇਟਫਾਰਮ...

ਲੁਟੇਰੇ ਨੋਟੰਕੀ ਭਜਾਓ, ਪੰਜਾਬ ਬਚਾਓ ਅਕਾਲੀ ਲਿਆਓ ਮੁਹਿੰਮ ਦੀ ਹੋਈ ਸ਼ੁਰੂਆਤ

ਚੋਣਾਂ ਨੂੰ ਭਾਵੇਂ ਅਜੇ 6 ਮਹੀਨੇ ਦਾ ਸਮਾਂ ਬਾਕੀ ਹੈ, ਪਰ ਇਸ ਦੇ ਬਾਵਜੂਦ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ ਚੋਣਾਵੀਂ ਸਰਗਰਮੀਆਂ ਤੇਜ਼...

ਕਿਸਾਨ ਜਥੇਬੰਦੀਆਂ ਵੱਲੋਂ ਰਾਜਸੀ ਆਗੂਆਂ ਦੇ ਵਿਰੋਧ ਨੂੰ ਮੁੜ ਵਿਚਾਰਨ ਦੀ ਅਪੀਲ: ਚੰਦੂਮਾਜਰਾ

ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਪ੍ਰੋਫ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ’ਚ ਸਰਪਲੱਸ ਬਿਜਲੀ ਦੀ ਸਮੱਸਿਆ ਸੂਬਾ ਕਾਂਗਰਸ...

ਅਬੋਹਰ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਦਿੱਤਾ ਗਿਆ ਧਰਨਾ

ਪਿੰਡ ਵਾਸੀਆਂ ਮੁਤਾਬਕ ਦਲਬੀਰ ਖੇੜਾ ਪਿੰਡ ਵਿੱਚ 250 ਮੋਟਰ ਕੁਨੈਕਸ਼ਨ ਮਨਜ਼ੂਰ ਜਦਕਿ ਚੱਲ ਰਹੀਆਂ ਹਨ 600 ਦੇ ਕਰੀਬ ਮੋਟਰਾਂ ਜਿਸ ਦੇ ਕਾਰਨ ਇਹ ਤਿੰਨ...

ਬਟਾਲਾ ਦੇ ਬੱਸ ਸਟੈਂਡ ਨੇੜੇ ਸਾਈਕਲ ‘ਤੇ ਜਾ ਰਹੇ ਇੱਕ ਰਾਹਗੀਰ ਦੀ ਭੇਦਭਰੀ ਹਾਲਤ ‘ਚ ਹੋਈ ਮੌਤ

ਬਟਾਲਾ ‘ਚ ਅੱਜ ਦੁਪਹਿਰ ਵੇਲੇ ਬਸ ਸਟੈਂਡ ਨੇੜੇ ਇਕ ਸਾਈਕਲ ਰਾਹਗੀਰ ਸੜਕ ਦੇ ਕੰਡੇ ਅਚਾਨਕ ਸਿਹਤ ਵਿਗਾੜਨ ਦੇ ਕਾਰਨ ਰੋਕਿਆ ਅਤੇ ਕੁਝ ਹੀ...

ਕਾਂਗਰਸ ਨੂੰ ਵੱਡਾ ਝਟਕਾ, ਰਾਜੇਸ਼ ਸ਼ਰਮਾ ਅਕਾਲੀ ਦਲ ’ਚ ਹੋਏ ਸ਼ਾਮਲ

rajesh sharma joins akali dal: ਭਾਵੇਂ ਵਿਧਾਨ ਸਭਾ ਚੋਣਾਂ ਵਿਚ ਅਜੇ ਕੁਝ ਮਹੀਨੇ ਬਾਕੀ ਹਨ ਪਰ ਲੋਕਾਂ ਵੱਲੋਂ ਪਾਰਟੀਆਂ ਵਿੱਚ ਸ਼ਾਮਲ ਹੋਣਾ ਅਜੇ ਜਾਰੀ ਹੈ। ਅੱਜ...

ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਭਾਜਪਾ ਆਗੂ, ਕੈਪਟਨ ਨੂੰ ਮਿਲਣ ਲਈ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਭਾਜਪਾ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ‘ਤੇ ਕਥਿਤ ਹਿੰਸਾ ਅਤੇ ਹਮਲਿਆਂ...

ਹਰਿਆਣਾ ਨੇ ਫਿਰ ਵਧਾਇਆ ਲੌਕਡਾਊਨ, ਪਾਬੰਦੀਆਂ ਦੇ ਨਾਲ ਛੋਟ ਜਾਰੀ

ਚੰਡੀਗੜ੍ਹ : ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਸਾਵਧਾਨੀ ਵਰਤਦੇ ਹੋਏ ਸੂਬੇ ਵਿੱਚ ਲੌਕਡਾਊਨ ਨੂੰ ਇਕ ਹੋਰ ਹਫ਼ਤੇ...

ਹੁਸ਼ਿਆਰਪੁਰ ਤੇ ਗੜ੍ਹਸ਼ੰਕਰ ‘ਚ ਨਿਵੇਕਲੀ ਪਹਿਲ- ਘਰ ਦੇ ਬੂਹੇ ‘ਤੇ ਕਾਰ ਵਾਸ਼ਿੰਗ ਲਈ ਆਉਣਗੇ ਮਿਸਟਰ ਕਲੀਨ

ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਸ਼ਹਿਰ ਵਿੱਚ ਹੁਣ ਬੂਹੇ ‘ਤੇ ਲੋਕਾਂ ਨੂੰ ਵਾਜਬ ਕੀਮਤਾਂ ‘ਤੇ ਕਾਰ ਵਾਸ਼ਿੰਗ ਦੀ ਸਹੂਲਤ ਮਿਲੇਗੀ। ਜ਼ਿਲ੍ਹੇ...

ਬਾਬਾ ਨਾਨਕ ਦੀ ਸਿੱਖਿਆ-ਲੋੜ ਤੋਂ ਬਿਨਾਂ ਵਸਤਾਂ ਇਕੱਠੀਆਂ ਕਰਨਾ ਹੀ ਲਾਲਚ ਹੈ

ਇੱਕ ਵਾਰ ਸੁਲਤਾਨਪੁਰ ਤੋਂ ਲਾਹੌਰ ਦੇ ਰਸਤੇ ਵਿੱਚ ਇੱਕ ਲੰਬੇ ਦਿਨ ਤੁਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਕੁਝ ਆਰਾਮ ਕਰਨ ਲਈ...

ਲੁਧਿਆਣਾ ‘ਚ ਉਦਯੋਗ ਰੈਗੂਲੇਸ਼ਨ ਖਤਮ- ਸੋਮਵਾਰ ਤੋਂ 30 ਫੀਸਦੀ ਸਮਰੱਥਾ ਨਾਲ ਚੱਲਣਗੀਆਂ ਇੰਡਸਟਰੀਆਂ

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਦੇ ਨਿਰੰਤਰ ਯਤਨਾਂ ਸਦਕਾ ਭਾਰੀ ਬਿਜਲੀ ਮੰਗ ਦੇ ਬਾਵਜੂਦ ਅੱਜ ਬਾਅਦ...

ਤਲਵੰਡੀ ਸਾਬੋ ਥਰਮਲ ਪਲਾਂਟ ਨੇ ਨਹੀਂ ਕੀਤੀ ਸਮੇਂ ‘ਤੇ ਬਿਜਲੀ ਦੀ ਸਪਲਾਈ, PSPCL ਨੇ ਠੋਕਿਆ ਜੁਰਨਾਮਾ

ਪਟਿਆਲਾ : ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਜਿਥੇ ਕਿਸਾਨਾਂ ਨੂੰ ਪੂਰੀ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਹੈ, ਉਥੇ ਹੀ ਆਮ ਲੋਕ ਕੜਾਕੇ...

ਦਿੱਲੀ ਤੋਂ ਕੁੜੀ ਭਜਾ ਕੇ ਜਲੰਧਰ ਪਹੁੰਚਿਆ ਹਰਿਆਣਾ ਦਾ ਮੁੰਡਾ, ਇੱਕ ਗਲਤੀ ਨਾਲ ਫੜਿਆ ਗਿਆ ਪਠਾਨਕੋਟ ਚੌਂਕ ‘ਤੇ

ਜਲੰਧਰ : ਪਠਾਨਕੋਟ ਚੌਂਕ ‘ਤੇ ਐਤਵਾਰ ਦੁਪਹਿਰ 12.30 ਵਜੇ ਪਠਾਨਕੋਟ ਚੌਂਕ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਾਦੀ ਵਰਦੀ ਵਿੱਚ ਆਈ ਦਿੱਲੀ...

ਪੰਜਾਬ ‘ਚ ਚੱਲ ਰਹੀ ਬਿਜਲੀ ਕਿੱਲਤ ਦੌਰਾਨ PSPCL ਦੇ CMD ਨੇ ਕਿਸਾਨਾਂ ਨੂੰ ਸਪਲਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ...

ਗੁਰਦਾਸਪੁਰ : ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ‘ਚੋਂ ਮਿਲੀ ਭੁੱਕੀ, ASI ‘ਤੇ ਮਾਮਲਾ ਦਰਜ

ਗੁਰਦਾਸਪੁਰ ਦੀ ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ਵਿਚੋਂ 110 ਗ੍ਰਾਮ ਭੁੱਕੀ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਚੌਂਕੀ ਦੇ ਏਐਸਆਈ ਖਿਲਾਫ...

ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, 30 ਲੱਖ ਦਾ ਖਰਚਾ ਕਰਵਾ ਕੇ ਕੁੜੀ ਕਹਿੰਦੀ ਮੁੰਡਾ ਪਸੰਦ ਨਹੀਂ…

ielts pass girl to go abroad to get married: ਅੱਜਕੱਲ੍ਹ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ‘ਚ ਵਿਦੇਸ਼ ਜਾਣ ਦੀ ਅਜਿਹੀ ਦੌੜ ਚੱਲ ਰਹੀ ਹੈ ਕਿ ਹਰ ਕੋਈ ਆਪਣਾ ਘਰ-ਬਾਰ,...

ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਸਭ ਤੋਂ ਵੱਡੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਠੱਪ

ਚੰਡੀਗੜ੍ਹ : ਪੰਜਾਬ ਦੇ ਤਲਵੰਡੀ ਸਾਬੋ ਦੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਐਤਵਾਰ ਨੂੰ ਖਰਾਬ ਹੋਣ ਕਾਰਨ 660 ਮੈਗਾਵਾਟ ਬਿਜਲੀ ਉਤਪਾਦਨ ਠੱਪ...

ਲੁਧਿਆਣਾ : ਭਾਜਪਾ ਕੌਂਸਲਰ ਅਤੇ ਉਸ ਦੇ ਇੰਸਪੈਕਟਰ ਪੁੱਤ ਤੋਂ ਦੁਖੀ ਔਰਤ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਕੌਂਸਲਰ ਅਤੇ ਉਸ ਦੇ ਇੰਸਪੈਕਟਰ ਪੁੱਤਰ ਤੋਂ ਦੁਖੀ ਹੋ ਕੇ ਛਾਉਣੀ ਮੁਹੱਲਾ ਦੇ ਭਾਈ ਮੰਨਾ ਸਿੰਘ ਨਗਰ ਦੀ ਰਹਿਣ...

ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡਾ ਐਲਾਨ, 17 ਜੁਲਾਈ ਨੂੰ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ, ‘ਜਾਂ ਕੁਰਸੀ ਜਾਂ….’ ਦੇ ਦਿੱਤੇ ਜਾਣਗੇ ਮੰਗ ਪੱਤਰ

farmers protest update: ਪਿਛਲੇ 7 ਮਹੀਨਿਆਂ ਤੋਂ ਦਿੱਲੀ ਬਾਰਡਰਾਂ ‘ਤੇ ਕਿਸਾਨ ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ।ਇਸ...

ਪੰਜਾਬ ‘ਚ ਬਿਜਲੀ ਸੰਕਟ ਨੇ ਮਹਿਕਮੇ ਨੂੰ ਪਾਇਆ ਫਿਕਰਾਂ ‘ਚ, PSPCL ਨੇ ਅਫਸਰਾਂ ਨੂੰ ਜਾਰੀ ਕੀਤੀਆਂ ਹਿਦਾਇਤਾਂ

ਪੰਜਾਬ ਵਿੱਚ ਬਿਜਲੀ ਸੰਕਟ ਤੋਂ ਆਮ ਲੋਕਾਂ ਦੇ ਨਾਲ ਕਿਸਾਨਾਂ ਦਾ ਵੀ ਮਾੜਾ ਹਾਲ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਕੱਟਾਂ ਨੂੰ ਲੈ...