Nov 08

ਲੱਖਾ ਸਿਧਾਣਾ ਨੂੰ ਕੀਤਾ ਗਿਆ ਰਿਹਾਅ, ਸ਼ਾਂਤੀ ਬਣਾਏ ਰੱਖਣ ਦੇ ਭਰੋਸੇ ਮਗਰੋਂ ਪੁਲਿਸ ਨੇ ਛੱਡਿਆ

ਲੱਖਾ ਸਿਧਾਣਾ ਨੂੰ ਰਾਮਪੁਰਾ ਪੁਲਿਸ ਵੱਲੋਂ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਉਸ ਵੱਲੋਂ ਸ਼ਾਂਤੀ ਬਣਾਏ ਰੱਖਣ ਦਾ ਭਰੋਸੇ ਦਿੱਤਾ ਗਿਆ ਸੀ,...

ਪੰਜਾਬ ‘ਚ ਵਧਿਆ ਡੇਂਗੂ ਦਾ ਖਤਰਾ, 10 ਹਜ਼ਾਰ ਤੋਂ ਪਾਰ ਹੋਈ ਮਰੀਜ਼ਾਂ ਦੀ ਗਿਣਤੀ

ਪੰਜਾਬ ਵਿੱਚ ਡੇਂਗੂ ਦਾ ਖਤਰਾ ਵਧਦਾ ਜਾ ਰਿਹਾ ਹੈ। ਡੇਂਗੂ ਤੋਂ ਪੀੜਤ ਲੋਕਾਂ ਦੀ ਗਿਣਤੀ ਹੁਣ ਤੱਕ 10092 ਤੱਕ ਪਹੁੰਚ ਗਈ ਹੈ, ਜਦੋਂ ਕਿ ਪਿਛਲੇ ਸਾਲ...

ਤਰਨਤਾਰਨ ਦੇ ਤੁੰਗ ਪਿੰਡ ‘ਚ ਵੱਡੀ ਵਾ.ਰਦਾਤ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇ.ਰਹਿਮੀ ਨਾਲ ਕ.ਤਲ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਟ੍ਰਿਪਲ ਮਡਰ ਦੀ ਵਾਰਦਾਤ ਵਾਪਰੀ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤੁੰਗ ਵਿੱਚ ਇਕ ਹੀ ਪਰਿਵਾਰ ਦੇ...

ਲੁਧਿਆਣਾ ‘ਚ ਐਲੀਵੇਟਿਡ ਰੋਡ ‘ਤੇ ਲਗਾਏ ਗਏ ਸਪੀਡ ਰਾਡਾਰ ਮੀਟਰ, ਡੇਂਜਰ ਡਰਾਈਵਿੰਗ ਕਰਨ ਵਾਲਿਆਂ ਦੇ ਲਾਇਸੈਂਸ ਹੋਣਗੇ ਰੱਦ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਐਲੀਵੇਟਿਡ ਰੋਡ ‘ਤੇ ਟਰੈਫਿਕ ਪੁਲਿਸ ਨੇ ਸਪੀਡ ਰਾਡਾਰ ਮੀਟਰ ਲਗਾਇਆ ਹੈ। ਹੁਣ ਤੇਜ਼ ਰਫ਼ਤਾਰ ਨਾਲ...

ਪੰਜਾਬ ‘ਚ 1515 ਥਾਵਾਂ ‘ਤੇ ਸਾੜੀ ਗਈ ਪਰਾਲੀ, ਸੰਗਰੂਰ ‘ਚ ਸਭ ਤੋਂ ਵੱਧ 3604 ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ 1515 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ ਪਰਾਲੀ ਸਾੜਨ...

ਹੁਸ਼ਿਆਰਪੁਰ ‘ਚ ਤੇਜ਼ ਰਫਤਾਰ ਕਾਰ ਨੇ ਪਿਓ-ਪੁੱਤ ਨੂੰ ਮਾਰੀ ਟੱਕਰ, ਹਾ.ਦਸੇ ‘ਚ ਬਜ਼ੁਰਗ ਦੀ ਹੋਈ ਮੌ.ਤ

ਹੁਸ਼ਿਆਰਪੁਰ ਦੇ ਪਿੰਡ ਅਹੀਰਾਣਾ ਖੁਰਦ ਵਿੱਚ ਆਪਣੀ ਦੁਕਾਨ ਦੇ ਬਾਹਰ ਖੜ੍ਹੇ ਪਿਓ-ਪੁੱਤ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ...

ਪਰਾਲੀ ਸਾੜਨ ਵਾਲੇ 264 ਕਿਸਾਨਾਂ ਦੇ ਜ਼ਮੀਨੀ ਰਿਕਾਰਡ ‘ਤੇ ਰੈੱਡ ਐਂਟਰੀ, ਨਹੀਂ ਮਿਲੇਗੀ ਸਬਸਿਡੀ, ਨਾ ਹੀ ਲੋਨ

ਪੰਜਾਬ ਵਿੱਚ ਪਰਾਲੀ ਸਾੜਨ ਲਈ 264 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਹੋ ਚੁੱਕੀ ਹੈ। ਹੁਣ ਇਹ ਕਿਸਾਨ ਭਵਿੱਖ ਵਿੱਚ ਕਿਸੇ ਵੀ...

ਸਬ-ਇੰਸਪੈਕਟਰ ਦਾ ਕਾਰਾ! ਰੋਡਵੇਜ਼ ਡਿਪੂ ‘ਚ ਕੀਤੀ ਲੱਖਾਂ ਦੀ ਧਾਂਦਲੀ, ਹੋਇਆ ਫਰਾਰ

ਮੁਕਤਸਰ ਦੇ ਰੋਡਵੇਜ਼ ਡਿਪੂ ‘ਚ ਮਾਰਚ ਮਹੀਨੇ ‘ਚ ਲੱਖਾਂ ਦੀ ਧਾਂਦਲੀ ਮਾਮਲੇ ‘ਚ 7 ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ 24.64 ਲੱਖ ਰੁਪਏ ਦੀ...

ਨਵਾਂਸ਼ਹਿਰ ‘ਚ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ, ਕੇਸ ਦਰਜ ਕਰਨ ਦੀ ਧਮਕੀ ਦੇ ਮੰਗੇ ਪੈਸੇ

ਨਵਾਂਸ਼ਹਿਰ ‘ਚ ਵਿਜੀਲੈਂਸ ਬਿਊਰੋ ਨੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸਮਝੌਤੇ ਨਾਲ ਨਿਪਟਾਏ ਗਏ ਮਾਮਲੇ ਵਿੱਚ ASI...

ਸਰਕਾਰੀ ਅਫਸਰ ਤੋਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ‘ਚ ਵੱਡੀ ਕਾਰਵਾਈ, 2 ਕਿਸਾਨ ਗ੍ਰਿਫਤਾਰ

ਸਰਕਾਰੀ ਅਫਸਰ ਤੋਂ ਪਰਾਲੀ ਨੂੰ ਅੱਗ ਲਗਵਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ...

ਕਪੂਰਥਲਾ ਜੇਲ੍ਹ ਦੇ 500 ਮੀਟਰ ਏਰੀਆ ‘ਚ ਡਰੋਨ ‘ਤੇ ਪਾਬੰਦੀ, ਧਾਰਾ 144 ਦੇ ਤਹਿਤ DC ਦੇ ਹੁਕਮ

ਜ਼ਿਲ੍ਹਾ ਪ੍ਰਸ਼ਾਸਨ ਨੇ ਕਪੂਰਥਲਾ ਮਾਡਰਨ ਜੇਲ੍ਹ ਦੇ ਆਲੇ-ਦੁਆਲੇ 500 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਤਰ੍ਹਾਂ ਦੇ ਡਰੋਨ, ਮਾਨਵ ਰਹਿਤ ਹਵਾਈ...

BSF ਨੇ ਫਿਰ ਪਾਕਿਸਤਾਨ ਦੇ ਮਨਸੂਬਿਆਂ ‘ਤੇ ਫੇਰਿਆ ਪਾਣੀ, ਸਰਹੱਦੀ ਪਿੰਡਾਂ ਤੋਂ ਫੜੇ 2 ਡਰੋਨ

ਸੀਮਾ ਸੁਰੱਖਿਆ ਬਲ (BSF) ਨੂੰ ਇੱਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਗਸ਼ਤ ਦੌਰਾਨ ਫੋਰਸ ਦੇ ਜਵਾਨਾਂ ਨੇ ਦੋ...

ਅੰਮ੍ਰਿਤਸਰ : ਮੈਡੀਕਲ ਸਟੋਰ ਤੋਂ 10 ਲੱਖ ਦੀ ਲੁੱਟ, ਦੁਕਾਨ ‘ਚ ਪਿਸਤੌਲਾਂ ਨਾਲ ਵੜੇ 5 ਲੁਟੇਰੇ, ਜਾਂਦੇ ਹੋਏ ਕੈਮਰੇ ਤੋੜੇ

ਅੰਮ੍ਰਿਤਸਰ ‘ਚ ਬੰਦੂਕ ਦੀ ਨੋਕ ‘ਤੇ 10 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਰਾਤ ਕਰੀਬ 10.30 ਵਜੇ ਕਟੜਾ ਸ਼ੇਰ ਸਿੰਘ...

ਤਰਨਤਾਰਨ : ਜਿਮ ਮਾਲਕ ਦੇ ਕਤ.ਲ ਪਿੱਛੇ ਨਿਕਲੀ ਪਤਨੀ, ਪੁਲਿਸ ਨੇ ਕੀਤੇ ਵੱਡੇ ਖੁਲਾਸੇ

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ‘ਚ ਦੇਰ ਰਾਤ 2 ਅਣਪਛਾਤੇ ਵਿਅਕਤੀਆਂ ਵਲੋਂ ਇਕ ਜਿੰਮ ਮਾਲਕ ਦਾ ਘਰ ‘ਚ...

ਭਾਈ ਰਾਜੋਆਣਾ ਨੇ ਅਪੀਲ ਨੂੰ ਲੈ ਕੇ ਜਥੇਦਾਰ ਸਾਹਿਬ ਨੂੰ ਲਿਖੀ ਚਿੱਠੀ, ਭੁੱਖ ਹੜਤਾਲ ‘ਤੇ ਬੈਠਣ ਦੀ ਦਿੱਤੀ ਧਮਕੀ

ਪਟਿਆਲਾ ਜੇਲ੍ਹ ‘ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਸ਼੍ਰੋਮਣੀ ਗੁਰਦੁਆਰਾ...

ਬਟਾਲਾ ‘ਚ CA ਦੇ ਘਰ NIA ਨੇ ਮਾਰੀ ਰੇਡ, ਕੰਧ ਟੱਪ ਕੇ ਘਰ ਅੰਦਰ ਵੜੀ ਟੀਮ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ‘ਚ ਛਾਪੇਮਾਰੀ ਕੀਤੀ ਹੈ। ਇੱਥੇ NIA ਦੀ ਟੀਮ ਚਾਰਟਰਡ ਅਕਾਊਂਟੈਂਟ...

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਪਤਨੀ ਨੂੰ ਦਿੱਤੀ ਖੌਫ਼.ਨਾਕ ਮੌ.ਤ, ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਫਲੋਰਿਡਾ ਦੀ ਇਕ ਅਦਾਲਤ ਨੇ...

ਰਿਸ਼ਵਤ ਲੈਂਦਿਆਂ SHO ਮਾਹਿਲਪੁਰ ਦੀ ਵੀਡੀਓ ਹੋਈ ਵਾਇਰਲ, ਐੱਸਐੱਸਪੀ ਨੇ ਕੀਤਾ ਲਾਈਨ ਹਾਜ਼ਰ

ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੇ ਐੱਸਐੱਚਓ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ ਹੋ ਗਈ ਜਿਸ ‘ਤੇ ਕਾਰਵਾਈ ਕਰਦਿਆਂ ਹੋਇਆ ਐੱਸਐੱਸਪੀ...

ਲੱਖਾ ਸਿਧਾਣਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਸਕੂਲ ਪ੍ਰਸ਼ਾਸਨ ਖਿਲਾਫ਼ ਕਰ ਰਹੇ ਸੀ ਪ੍ਰਦਰਸ਼ਨ

ਲੱਖਾ ਸਿਧਾਣਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਮਪੁਰਾ ਫੂਲ ਤੋਂ ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।ਮਿਲੀ...

ਪ੍ਰਦੂਸ਼ਣ ‘ਤੇ SC ਦੀ ਪੰਜਾਬ ਸਰਕਾਰ ਨੂੰ ਫਟਕਾਰ, ਕਿਹਾ-‘ਸਿਆਸੀ ਦੋਸ਼ਾਂ ਦੀ ਖੇਡ ਬੰਦ ਕਰੋ, ਇਹ ਲੋਕਾਂ ਨੂੰ ਮਾਰਨ ਵਾਂਗ ਹੈ’

ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਕਿ ਇਹ ਸਿਆਸੀ ਲੜਾਈ ਦਾ ਮੈਦਾਨ...

ਵਿਆਹ ਦੇ ਬੰਧਨ ‘ਚ ਬੱਝੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ, ਡਾ. ਗੁਰਵੀਨ ਕੌਰ ਨਾਲ ਲਈਆਂ ਲਾਵਾਂ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਮੀਤ ਹੇਅਰ ਨੇ ਮੇਰਠ ‘ਚ ਡਾ. ਗੁਰਵੀਨ ਕੌਰ ਨਾਲ...

ਲੁਧਿਆਣਾ ‘ਚ ਭਿਆਨਕ ਸੜਕ ਹਾ.ਦਸਾ, ਕਾਰਪੋਰੇਸ਼ਨ ਦੇ ਟਰੱਕ ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ਨੂੰ ਦ.ਰੜਿਆ

ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਮੇਨ ਜੀਟੀ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰਪੋਰੇਸ਼ਨ ਦੇ ਟਰੱਕ...

SGPC ਚੋਣਾਂ ਲਈ ਮੁੜ ਤੋਂ ਉਮੀਦਵਾਰ ਐਲਾਨੇ ਜਾਣ ‘ਤੇ ਐਡਵੋਕੇਟ ਧਾਮੀ ਨੇ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ

ਭਲਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਹੋਣੀਆਂ ਹਨ। ਉਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ...

ਤਰਨਤਾਰਨ ‘ਚ ਜਿਮ ਮਾਲਕ ਦਾ ਕ.ਤਲ, ਅਣਪਛਾਤਿਆਂ ਨੇ ਘਰ ‘ਚ ਵੜ ਕੇ ਮਾ.ਰੀਆਂ ਗੋ.ਲੀਆਂ

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ‘ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਦੇਰ ਰਾਤ ਦੋ...

ਰੋਜ਼ੀ-ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਗੋ.ਲੀਆਂ ਮਾਰ ਕੇ ਹੱ.ਤਿਆ, 3 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ...

ਫਿਲਪੀਨਜ਼ ’ਚ ਪੰਜਾਬੀ ਨੌਜਵਾਨ ਦੀ ਮੌ.ਤ, ਪਹਾੜ ਤੋਂ ਡਿੱਗਣ ਕਾਰਨ ਗਈ ਜਾ.ਨ

ਫਿਲਪੀਨਜ਼ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਉੱਥੇ ਪਹਾੜੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ...

DGP ਗੌਰਵ ਯਾਦਵ ਦੀ ਨਿਯੁਕਤੀ ‘ਤੇ CAT ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਮੰਗਿਆ ਜਵਾਬ

ਪੰਜਾਬ ਦੇ ਸਾਬਕਾ ਡੀਜੀਪੀ ਤੇ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵੀਕੇ ਭਾਵਰਾ ਵੱਲੋਂ ਡੀਜੀਪੀ ਗੌਰਵ ਯਾਦਵ ਦੀ ਨਿਯੁਕਤੀ ਨੂੰ ਲੈ...

ਪੰਜਾਬ ਦੀ ਆਬੋ-ਹਵਾ ਜ਼ਹਿਰੀਲੀ: 8 ਦਿਨਾਂ ‘ਚ ਸਾੜੀ ਗਈ 25 ਗੁਣਾ ਵੱਧ ਪਰਾਲੀ, ਸਿਹਤ ਮਹਿਕਮੇ ਨੇ ਕੀਤਾ ਅਲਰਟ

ਪੰਜਾਬ ‘ਚ ਪਰਾਲੀ ਸਾੜਨ ਦੀ ਰਫਤਾਰ 8 ਦਿਨਾਂ ‘ਚ 25 ਗੁਣਾ ਵਧ ਗਈ ਹੈ ਜਿਸ ਕਾਰਨ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਸੂਬੇ ਵਿੱਚ 28 ਅਕਤੂਬਰ...

CM ਮਾਨ ਪਤਨੀ ਨਾਲ ਵਿਧਾਇਕ ਸੰਗੋਵਾਲ ਦੇ ਬੇਟੇ ਦੇ ਵਿਆਹ ‘ਚ ਪੁੱਜੇ, ਨਵ-ਵਿਆਹੀ ਜੋੜੀ ਨੂੰ ਦਿੱਤੀ ਵਧਾਈ

ਲੁਧਿਆਣਾ ਦੇ ਗਿੱਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਬੇਟੇ ਦਾ ਵਿਆਹ ਖੰਨਾ ਵਿੱਚ ਹੋਇਆ। ਇਸ ਵਿਆਹ ਸਮਾਗਮ...

ਪੰਜਾਬ ਸਰਕਾਰ ਨੇ ਚੂਹਿਆਂ ਨੂੰ ਫੜ੍ਹਨ ਲਈ ਗਲੂ ਟ੍ਰੈਪ’ ਦੀ ਵਰਤੋਂ ’ਤੇ ਲਗਾਈ ਪਾਬੰਦੀ, ਅਜਿਹਾ ਕਰਨ ਵਾਲਾ ਬਣਿਆ 17ਵਾਂ ਸੂਬਾ

ਪੰਜਾਬ ਵਿਚ ਪਿਛਲੇ ਦੋ-ਤਿੰਨ ਸਾਲ ਤੋਂ ਚੂਹਿਆਂ ਨੂੰ ਫੜਨ ਲਈ ਗੂੰਦ ਦੇ ਪੇਪਰ ਬੋਰਡ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਕਿ ‘ਗਲੂ...

ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਿਲੇ ਤਿੰਨ ਹੋਰ ਨਵੇਂ ਜੱਜ, ਹੁਣ ਇੰਨੀ ਹੋਈ ਜੱਜਾਂ ਦੀ ਗਿਣਤੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅੱਜ ਤਿੰਨ ਹੋਰ ਜੱਜ ਮਿਲ ਗਏ ਹਨ। ਜਿਨ੍ਹਾਂ ਵਿੱਚ ਸੁਮਿਤ ਗੋਇਲ, ਸੁਦੀਪਤੀ ਸ਼ਰਮਾ ਅਤੇ ਕੀਰਤੀ ਸਿੰਘ...

ਪੰਜਾਬ ‘ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, 2060 ਨਵੇਂ ਮਾਮਲੇ, ਕਈ ਸ਼ਹਿਰਾਂ ਦੀ ਹਵਾ ਖਰਾਬ ਸ਼੍ਰੇਣੀ ‘ਚ

ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਪਰਾਲੀ ਸਾੜਨ ਦੇ ਮਾਮਲਿਆਂ ਨੇ ਬੀਤੇ ਸਾਲ ਦਾ ਰਿਕਾਰਡ ਤੋੜ ਦਿੱਤਾ। ਸੂਬੇ ਵਿਚ 2060 ਥਾਵਾਂ ‘ਤੇ ਪਰਾਲੀ ਸੜੀ...

ਰਾਜਸਥਾਨ ਚੋਣਾਂ : ਕਾਂਗਰਸ ਦੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ, ਚੰਨੀ ਸਣੇ ਵੜਿੰਗ ਦਾ ਨਾਂ ਵੀ ਸੂਚੀ ‘ਚ ਸ਼ਾਮਿਲ

ਕਾਂਗਰਸ ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਵੱਲੋਂ 40 ਸਟਾਰ ਪ੍ਰਚਾਰਕਾਂ...

AAP ਵਿਧਾਇਕ ਗੱਜਣਮਾਜਰਾ ਦੀ ਗ੍ਰਿਫਤਾਰੀ ਪਿੱਛੋਂ ਵਿਗੜੀ ਸਿਹਤ, PGI ‘ਚ ਕਰਵਾਇਆ ਗਿਆ ਭਰਤੀ

‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਬੀਤੇ ਦਿਨੀਂ ਈ ਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ 40 ਕਰੋੜ ਰੁਪਏ ਦੇ...

ਕੈਨੇਡਾ ‘ਚ 5 ਪੰਜਾਬੀ ਨੌਜਵਾਨ ਡਰੱਗਜ਼ ਤੇ ਨਾਜਾਇਜ਼ ਹਥਿ.ਆਰਾਂ ਦੇ ਮਾਮਲੇ ‘ਚ ਗ੍ਰਿਫ.ਤਾਰ

ਕੈਨੇਡਾ ਵਿਚ 5 ਪੰਜਾਬੀ ਨੌਜਵਾਨਾਂ ਨੂੰ ਡਰੱਗਸ ਤੇ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਸਪੈਸ਼ਲਾਈਜਡ ਇਨਫੋਰਸਮੈਂਟ ਬਿਊਰੋ...

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਨੇ ਹੈਰੋ.ਇਨ ਸਣੇ ਕੀਤਾ ਜ਼ਬਤ

ਪੰਜਾਬ ਵਿਚ ਨਸ਼ੇ ਦੀ ਰੋਕਥਾਮ ਲਈ ਜਾਰੀ ਮੁਹਿੰਮ ਤਹਿਤ ਬੀਐੱਸਐੱਫ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਸਰਹੱਦੀ ਪਿੰਡ ਰੋੜਾਂ ਵਾਲਾ ਖੁਰਦ ਤੋਂ ਇਕ...

ਖੇਡ ਮੰਤਰੀ ਮੀਤ ਹੇਅਰ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ, ਮੇਰਠ ਦੀ ਡਾ. ਗੁਰਵੀਨ ਨਾਲ ਲੈਣਗੇ ਸੱਤ ਫੇਰੇ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਅੱਜ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਯਾਗਾਂਵ ਦੇ ਇਕ ਨਿੱਜੀ ਰਿਜ਼ਾਰਟ ਵਿਚ...

4 ਘੰਟੇ ‘ਚ ਬਜ਼ੁਰਗ ਬਣਿਆ ਕਰੋੜਪਤੀ, ਖਰੀਦੀ ਲਾਟਰੀ ‘ਚੋਂ ਉਸੇ ਦਿਨ ਨਿਕਲਿਆ ਢਾਈ ਕਰੋੜ ਦਾ ਇਨਾਮ

ਹੁਸ਼ਿਆਰਪੁਰ ‘ਚ ਇੱਕ ਬਜ਼ੁਰਗ 4 ਘੰਟਿਆਂ ਵਿੱਚ ਕਰੋੜਪਤੀ ਬਣ ਗਿਆ। ਦਰਅਸਲ 4 ਘੰਟੇ ਪਹਿਲਾਂ ਖਰੀਦੀ ਲਾਟਰੀ ‘ਤੇ ਉਸ ਦਾ ਢਾਈ ਕਰੋੜ ਦਾ ਇਨਾਮ...

ਚੰਡੀਗੜ੍ਹ ‘ਚ ਦੇਸ਼ ਦਾ ਪਹਿਲਾ ਮਿਲੇਟਸ ਕਲੀਨਿਕ ਸ਼ੁਰੂ, ਮਿਲੇਗਾ ਕੈਂਸਰ ਦਾ ਸਸਤਾ ਇਲਾਜ

ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ਦੇ ਲੋਕਾਂ ਲਈ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਚੰਡੀਗੜ੍ਹ ਦੇ ਸੈਕਟਰ-32 ਵਿੱਚ ਕੋਬਾਲਟ...

MLA ਸੁਖਪਾਲ ਖਹਿਰਾ ਜੇਲ੍ਹ ‘ਚ ਹੀ ਮਨਾਉਣਗੇ ਦੀਵਾਲੀ! ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਕਪੂਰਥਲਾ ਦੇ ਭੁਲੱਥ ਇਲਾਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਵੀ ਅਦਾਲਤ ਤੋਂ ਰਾਹਤ ਨਹੀਂ ਮਿਲੀ। ਸੁਖਪਾਲ ਖਹਿਰਾ ਹੁਣ...

ਥਾਣੇ ‘ਚ ਬੰਦੇ ਨੇ ਜਮ੍ਹਾ ਕਰਾਇਆ ਅਸਲਾ ਹੋਇਆ ਗਾਇਬ, 3 ਮਹੀਨੇ ਤੋਂ ਮਾਰ ਰਿਹੈ ਗੇੜੇ

ਬਠਿੰਡਾ ਦੇ ਦਿਆਲਪੁਰਾ ਥਾਣੇ ਦੇ ਗੋਦਾਮ ਵਿੱਚੋਂ ਹਥਿਆਰਾਂ ਦੇ ਗਾਇਬ ਹੋਣ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਬਠਿੰਡਾ ਦੇ...

ਪਟਵਾਰੀਆਂ ਤੇ ਕਾਨੂੰਨਗੋ ਨੂੰ ਲੈ ਕੇ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ, ਲੋਕਾਂ ਨੂੰ ਵੀ ਮਿਲੇਗੀ ਸਹੂਲਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਟਵਾਰੀਆਂ ਅਤੇ ਕਾਨੂੰਗੋਆਂ ਦਾ ਸੂਬਾਈ ਕੇਡਰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ...

ਕਿਸੇ ਨੂੰ ਲਿਫ਼ਟ ਦੇਣ ਤੋਂ ਪਹਿਲਾਂ ਸਾਵਧਾਨ! ‘ਲੁਟੇਰੀ ਹਸੀਨਾ’ ਰਾਹਗੀਰਾਂ ਨੂੰ ਬਣਾ ਰਹੀ ਨਿਸ਼ਾਨਾ

ਲੁਧਿਆਣਾ ਦੇ ਲਾਡੋਵਾਲ ਨੇੜੇ ਲੁਟੇਰੀ ਹਸੀਨਾ ਵੱਲੋਂ ਰਾਹਗੀਰਾਂ ਤੋਂ ਲਿਫਟ ਮੰਗ ਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ-ਦਿੱਲੀ...

AAP ਵਿਧਾਇਕ ਨੂੰ ਪੁੱਛ-ਗਿੱਛ ਲਈ ਲੈ ਗਈ ED, ਪਿਛਲੇ ਸਾਲ ਵੀ ਹੋਈ ਰੇਡ

ਸੰਗਰੂਰ ਦੀ ਅਮਰਗੜ੍ਹ ਵਿਧਾਨ ਸਭਾ ਸੀਟ ਤੋਂ ‘ਆਪ’ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ)...

ਪੰਜਾਬ ‘ਚ ਕਣਕ ਦੇ ਬੀਜ ‘ਤੇ 50 ਫੀਸਦੀ ਸਬਸਿਡੀ, 1 ਲੱਖ ਤੋਂ ਵੱਧ ਕਿਸਾਨਾਂ ਨੇ ਕੀਤਾ ਅਪਲਾਈ

ਪੰਜਾਬ ਵਿੱਚ ਇੱਕ ਲੱਖ ਤੋਂ ਵੱਧ ਕਿਸਾਨਾਂ ਨੇ ਕਣਕ ਦੇ ਬੀਜ ‘ਤੇ 50 ਫੀਸਦੀ ਸਬਸਿਡੀ ਲੈਣ ਲਈ ਅਪਲਾਈ ਕੀਤਾ ਹੈ। ਇੱਥੇ 2023-24 ਵਿੱਚ, ਪ੍ਰਮਾਣਿਤ...

ਮਾਨਸਾ ‘ਚ ਬਾਰਾਤ ਆਉਣ ‘ਤੋਂ ਪਹਿਲਾਂ ਡਿੱਗੀ ਮੈਰਿਜ ਪੈਲੇਸ ਦੀ ਛੱਤ, ਵਾਲ-ਵਾਲ ਬਚੇ ਲੋਕ

ਮਾਨਸਾ ਵਿੱਚ ਸੋਮਵਾਰ ਸਵੇਰੇ ਮੈਰਿਜ ਪੈਲੇਸ ਦੀ ਛੱਤ ਅਚਾਨਕ ਡਿੱਗ ਗਈ। ਬਰਨਾਲਾ ਰੋਡ ’ਤੇ ਸਥਿਤ ਮਧੁਰ ਮਿਲਨ ਪੈਲੇਸ ਵਿੱਚ ਅੱਜ ਵਿਆਹ ਸਮਾਗਮ...

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਮਨਾਇਆ ਗਿਆ 11ਵਾਂ ਸਥਾਪਨਾ ਦਿਵਸ

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨੇ ਆਪਣਾ 11ਵਾਂ ਸਥਾਪਨਾ ਦਿਵਸ ਯੂਨੀਵਰਸਿਟੀ ਕੈਂਪਸ ਵਿਖੇ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ...

ਗਵਰਨਰ-ਸਰਕਾਰ ਵਿਵਾਦ ਵਿਚਾਲੇ ਸੁਪਰੀਮ ਕੋਰਟ ਦੀ ਟਿੱਪਣੀ, ਕਿਹਾ-“ਅਜਿਹੇ ਮਸਲੇ CM ਤੇ ਰਾਜਪਾਲ ਆਪਸ ‘ਚ ਸੁਲਝਾਉਣ”

ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ‘ਤੇ ਅੱਜ...

7 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਕਨੇਡਾ ਤੋ ਆਈ ਇੱਕ ਹੋਰ ਦੁੱਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਹੋਰ ਪੰਜਾਬੀ ਨੌਜ਼ਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ ਹੋ ਗਈ ਹੈ। ਨੌਜਵਾਨ...

ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਿਲੀ ਪ੍ਰਵਾਨਗੀ

ਪੰਜਾਬ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਮਾਨ ਸਰਕਾਰ ਨੇ ਸੂਬੇ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਨਾਂ ਦੀ ਨਵੀਂ ਯੋਜਨਾ ਨੂੰ...

ਜ਼ੀਰਕਪੁਰ ‘ਚ ਅੱਜ ਜ਼ੀਰੋ ਆਵਰ ਸਟੋਰ ਤੇ ਕੈਫੇ ਦੀ ਹੋਵੇਗੀ ਸ਼ੁਰੂਆਤ, 24/7 ਖੁੱਲ੍ਹਾ ਰਹੇਗਾ ਕੈਫੇ

ਜ਼ੀਰਕਪੁਰ ਵਿੱਚ ਅੱਜ ਇੱਕ ਨਵੀਂ ਰੋਜ਼ਾਨਾ ਸੁਵਿਧਾਜਨਕ ਖਰੀਦਦਾਰੀ ਅਤੇ ਕੈਫੇ ਦੀ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਿਹਾ ਹੈ, ਜੋ ਸਥਾਨਕ ਲੋਕਾਂ...

ਪਟਿਆਲਾ ‘ਚ ਛੁੱਟੀ ‘ਤੇ ਆਏ ਫੌਜੀ ਨਾਲ ਵਾਪਰਿਆ ਹਾ.ਦਸਾ, ਕੰਬਾਈਨ ਦੀ ਟੱਕਰ ਕਾਰਨ ਹੋਈ ਮੌ.ਤ

ਪਟਿਆਲਾ ਦੇ ਸਮਾਣਾ-ਪੈਂਟਰਾ ਰੋਡ ‘ਤੇ ਕੰਬਾਈਨ ਅਤੇ ਬਾਈਕ ਵਿਚਾਲੇ ਹੋਈ ਟੱਕਰ ‘ਚ ਇਕ ਜਵਾਨ ਦੀ ਮੌਤ ਹੋ ਗਈ। ਉਸ ਦੇ ਨਾਲ ਬਾਈਕ ‘ਤੇ ਬੈਠੀ...

ਕਪੂਰਥਲਾ ਰੇਲ ਕੋਚ ਫੈਕਟਰੀ ਦੇ ਬਾਹਰ ਝੁੱਗੀਆਂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ

ਪੰਜਾਬ ਦੇ ਕਪੂਰਥਲਾ ਵਿੱਚ ਰੇਲ ਕੋਚ ਫੈਕਟਰੀ ਕੰਪਲੈਕਸ ਦੇ ਬਾਹਰ ਸੜਕ ਕਿਨਾਰੇ ਝੁੱਗੀਆਂ ਵਿੱਚ ਬੀਤੀ ਰਾਤ 8 ਵਜੇ ਦੇ ਕਰੀਬ ਅਚਾਨਕ ਅੱਗ ਲੱਗ...

ਮੋਗਾ ‘ਚ ਇੱਕ ਹੋਰ ਦਰਦਨਾਕ ਸੜਕ ਹਾ.ਦਸਾ, ਕਾਰ-ਟਰੱਕ ਦੀ ਟੱਕਰ ‘ਚ 5 ਨੌਜਵਾਨਾਂ ਦੀ ਗਈ ਜਾਨ

ਮੋਗਾ ਵਿੱਚ ਸੋਮਵਾਰ ਨੂੰ ਇੱਕ ਹੋਰ ਦਰਦਨਾਕ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਕੜੇਵਾਲਾ ਨੇੜੇ ਕਾਰ ਅਤੇ ਟਰੱਕ...

ਲੁਧਿਆਣਾ ‘ਚ ਵਾਪਰੀ ਮੰਦਭਾਗੀ ਘਟਨਾ, ਸਤਲੁਜ ਦਰਿਆ ‘ਚ ਨਹਾਉਣ ਗਏ ਤਿੰਨ ਲੜਕਿਆਂ ਦੀ ਹੋਈ ਮੌ.ਤ

ਪੰਜਾਬ ਦੇ ਲੁਧਿਆਣਾ ‘ਚ ਸਤਲੁਜ ਦਰਿਆ ‘ਚ ਨਹਾਉਣ ਗਏ 5 ਬੱਚਿਆਂ ਵਿੱਚੋਂ 3 ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੂੰ ਦੇਰ ਰਾਤ ਤਿੰਨਾਂ...

ਮਾਨਸਾ ‘ਚ ਪਰਾਲੀ ਸਾੜਨ ‘ਤੇ ਪ੍ਰਸ਼ਾਸਨ ਸਖ਼ਤ, 129 ਕਿਸਾਨਾਂ ਦੇ ਚਲਾਨ ਕੱਟੇ, ਕੀਤਾ ਜੁਰਮਾਨਾ

ਪਰਾਲੀ ਸਾੜਨ ਕਰਕੇ ਪੰਜਾਬ ਦੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਲਗਾਤਾਰ ਪਰਾਲੀ ਨਾ ਸਾੜਨ ਲਈ ਕਿਹਾ ਜਾ ਰਿਹਾ ਹੈ, ਪਰ ਫਿਰ...

ਪਰਾਲੀ ਦੇ ਧੂੰਏਂ ਕਰਕੇ ਵਾਪਰਿਆ ਵੱਡਾ ਹਾਦਸਾ, ਬਾਈਕ ‘ਤੇ ਜਾ ਰਹੇ ਮਾਂ-ਪੁੱਤ ਬਲਦੇ ਖੇਤਾਂ ‘ਚ ਜਾ ਡਿੱਗੇ

ਫ਼ਿਰੋਜ਼ਪੁਰ ‘ਚ ਬਾਈਕ ‘ਤੇ ਜਾ ਰਹੇ ਮਾਂ-ਪੁੱਤ ਖੇਤਾਂ ‘ਚ ਬਲ ਰਹੇ ਪਰਾਲੀ ‘ਚ ਡਿੱਗ ਗਏ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ।...

ਆਪਣੇ ਪੁਰਾਣੇ ਕਾਲਜ ‘ਚ ਮੁੱਖ ਮਹਿਮਾਨ ਬਣ ਪਹੁੰਚੇ CM ਮਾਨ, ਸਾਰਿਆਂ ਸਾਹਮਣੇ ਖੋਲ੍ਹੇ ਆਪਣੇ ਰਾਜ਼!

ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਐਤਵਾਰ ਨੂੰ ਪਹਿਲੀ ਵਾਰ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਪੁੱਜੇ। ਸੀਐਮ ਭਗਵੰਤ ਮਾਨ ਇਸ...

BJP ਲੀਡਰ ਨਿੱਕੂ ‘ਤੇ ਤੇ/ਜ਼ਧਾ.ਰ ਹਥਿ.ਆਰ ਨਾਲ ਹਮਲਾ, CMC ਹਸਪਤਾਲ ‘ਚ ਦਾਖ਼ਲ

ਲੁਧਿਆਣਾ ਦੇ ਵਿਜੇ ਨਗਰ ‘ਚ ਭਾਜਪਾ ਆਗੂ ਨਿੱਕੂ ਭਾਰਤੀ ‘ਤੇ ਉਸ ਦੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨਿੱਕੂ ਨੇ ਵਰਕਰ...

ਸੂਬੇ ‘ਚ ਜੁਰਮਾਨਾ ਨਾ ਭਰ ਸਕਣ ਵਾਲੇ ਕੈਦੀ ਨਹੀਂ ਕੱਟਣਗੇ ਜੇਲ੍ਹਾਂ ‘ਚ ਦਿਨ! ਰਿਹਾਈ ਲਈ ਕੇਂਦਰ ਕਰੇਗਾ ਮਦਦ

ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਉਹ ਕੈਦੀ ਜਿਹੜੇ ਜੁਰਮਾਨਾ ਨਹੀਂ ਭਰ ਸਕਦੇ, ਹੁਣ ਅਜਿਹੇ ਕੈਦੀਆਂ ਨੂੰ ਜੇਲ੍ਹਾਂ ਵਿੱਚ ਨਹੀਂ ਰਹਿਣਾ...

‘ਬਿਨਾਂ ਮਾਸਕ ਦੇ ਘਰੋਂ ਨਾ ਨਿਕਲੋ’- ਹਵਾ ਪ੍ਰਦੂਸ਼ਨ ਨੂੰ ਲੈ ਕੇ ਪੰਜਾਬ ‘ਚ ਅਡਵਾਇਜ਼ਰੀ ਜਾਰੀ

ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੂਬਾ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ...

ਫਾਜ਼ਿਲਕਾ : ਪੁਲਿਸ ਨੇ ਫੜੇ ਨਸ਼ਾ 2 ਤਸਕਰ, ਇਨੋਵਾ ਗੱਡੀ ਦੀ ਡੀਜ਼ਲ ਟੈਂਕੀ ‘ਚ ਲੁਕੋ ਕੇ ਲਿਜਾ ਰਹੇ ਸਨ ਨ.ਸ਼ੀਲੀਆਂ ਗੋ.ਲੀਆਂ

ਫਾਜ਼ਿਲਕਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 28 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਹ...

ਪੰਜਾਬ ਪੁਲਿਸ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਤਿਆਰੀ, ਬੁਲੇਟਪਰੂਫ ਗੱਡੀਆਂ ਦੀ ਹੋਵੇਗੀ ਤਾਇਨਾਤੀ

ਪੰਜਾਬ ਪੁਲਿਸ ਆਪਣੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਯਕੀਨੀ ਬਣਾਉਣ ‘ਤੇ ਧਿਆਨ ਦਿੱਤਾ ਜਾ...

ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਪਾਵਰਕਾਮ ਦਾ ਐਕਸ਼ਨ, 79 ਖਪਤਕਾਰਾਂ ‘ਤੇ ਲਗਾਇਆ 10.7 ਲੱਖ ਦਾ ਜੁਰਮਾਨਾ

ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ।...

CM ਮਾਨ ਨੇ ਭਲਕੇ ਬੁਲਾਈ ਪੰਜਾਬ ਕੈਬਨਿਟ ਦੀ ਬੈਠਕ, ਮੁਲਾਜ਼ਮਾਂ ਨੂੰ ਮਿਲ ਸਕਦੀ ਵੱਡੀ ਸੌਗਾਤ

ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਬੈਠਕ ਬੁਲਾਈ ਹੈ। ਇਹ ਬੈਠਕ 6 ਨਵੰਬਰ ਨੂੰ ਬੁਲਾਈ ਗਈ ਹੈ। ਮੀਟਿੰਗ...

ਲੁਧਿਆਣਾ ‘ਚ ਟਰੱਕ ਨੇ ਬਜ਼ੁਰਗ ਨੂੰ ਦ.ਰੜਿਆ, ਵੈਲਡਿੰਗ ਦੇ ਕੰਮ ਲਈ ਐਨਕਾਂ ਖਰੀਦਣ ਜਾ ਰਿਹਾ ਸੀ ਵਿਅਕਤੀ

ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਅੱਜ ਐਤਵਾਰ ਨੂੰ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ। ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਟਰੱਕ...

ਕੈਪਟਨ ਅਮਰਿੰਦਰ ਨੇ ਆਪਣੀ ਹੀ ਪਾਰਟੀ ਦੇ ਆਗੂ ਸੰਦੀਪ ਦਾਮਿਆ ਖਿਲਾਫ ਕਾਰਵਾਈ ਦੀ ਕੀਤੀ ਮੰਗ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਹੀ ਪਾਰਟੀ ਦੇ ਆਗੂ ਖਿਲਾਫ ਹਾਈਕਮਾਨ ਤੋਂ ਸਖਤ ਕਾਰਵਾਈ...

ਪੰਜਾਬ ਨੇ ਫੂਡ ਪ੍ਰੋਸੈਸਿੰਗ ਤੇ ਸਹਾਇਕ ਉਦਯੋਗਾਂ ’ਚ ਹਾਸਿਲ ਕੀਤਾ 1225 ਕਰੋੜ ਰੁ: ਦਾ ਨਿਵੇਸ਼: ਮੰਤਰੀ ਅਨਮੋਲ ਗਗਨ ਮਾਨ

ਸੂਬੇ ਵਿੱਚ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਚੁੱਕੇ ਅਹਿਮ ਕਦਮਾਂ ਵਿੱਚ ਪੰਜਾਬ ਨੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ “ਵਰਲਡ ਫੂਡ...

ਬਠਿੰਡਾ ਪਰਾਲੀ ਕੇਸ ‘ਚ ਪੁਲਿਸ ਦੀ ਵੱਡੀ ਕਾਰਵਾਈ, ਕਿਸਾਨਾਂ ਖਿਲਾਫ ਮਾਮਲਾ ਕੀਤਾ ਦਰਜ

ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਚ ਇਕ ਸਰਕਾਰੀ ਅਫਸਰ ਤੋਂ ਜ਼ਬਰਦਸਤੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ...

ਮੁਕਤਸਰ ‘ਚ ਕਰਿਆਨੇ ਦੀ ਦੁਕਾਨ ‘ਚ ਲੱਗੀ ਅੱਗ, ਸਭ ਕੁਝ ਸੜ ਕੇ ਸੁਆਹ, 15 ਲੱਖ ਦਾ ਹੋਇਆ ਨੁਕਸਾਨ

ਪੰਜਾਬ ਦੇ ਮੁਕਤਸਰ ‘ਚ ਭੁੱਲਰ ਕਲੋਨੀ ਦੀ ਗਲੀ ਨੰਬਰ ਇਕ ‘ਚ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ...

ਮੁਅੱਤਲ AIG ਨੂੰ ਜ਼ਮਾਨਤ ਮਿਲਦੇ ਹੀ ਧੋਖਾਦੇਹੀ ਤੇ ਰਿਸ਼ਵਤ ਕੇਸ ‘ਚ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਦੇ ਮੁਅੱਤਲ ਏਆਈਜੀ ਹਿਊਮਨ ਰਾਈਟਸ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੋਹਾਲੀ...

ਪੰਜਾਬ ‘ਚ ਗੰਭੀਰ ਪੱਧਰ ‘ਤੇ ਪਹੁੰਚਿਆ ਹਵਾ ਪ੍ਰਦੂਸ਼ਣ, ਮਾਹਿਰ ਬੋਲੇ-‘ਜ਼ਿਆਦਾ ਪ੍ਰਦੂਸ਼ਿਤ ਹਵਾ ਸਾਹ ਲਈ ਹਾਨੀਕਾਰਕ’

ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਵਿਚ ਏਅਰ ਕੁਆਲਟੀ ਇੰਡੈਕਸ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿਚ 1360 ਜਗ੍ਹਾ ਪਰਾਲੀ ਸਾੜੀ ਗਈ। ਇਸ...

ਹੁਣ 1 ਘੰਟੇ ‘ਚ ਪਹੁੰਚੋਗੇ ਸ਼ਿਮਲਾ ਤੋਂ ਅੰਮ੍ਰਿਤਸਰ, 1999 ਰੁ. ਹੋਵੇਗਾ ਕਿਰਾਇਆ, 16 ਨਵੰਬਰ ਤੋਂ ਸ਼ੁਰੂ

ਹਿਲਸ ਕਵੀਨ ਸ਼ਿਮਲਾ ਵਿਚ ਗੋਲਡਨ ਟੈਂਪਲ ਤੇ ਦੁਰਗਿਆਣਾ ਮੰਦਰ ਦੀ ਨਗਰੀ ਅੰਮ੍ਰਿਤਸਰ ਦੀ ਹਵਾਈ ਯਾਤਰਾ ਦਾ ਆਨੰਦ ਸਿਰਫ 1999 ਰੁਪਏ ਵਿਚ ਹਾਸਲ...

ਬੇਖੌਫ਼ ਬਾਈਕ ਸਵਾਰਾਂ ਦੇ ਹੌਸਲੇ ਬੁਲੰਦ, ਵਪਾਰੀ ਤੋਂ ਲੁੱਟੇ 4 ਲੱਖ 88 ਹਜ਼ਾਰ ਰੁਪਏ

ਬਠਿੰਡਾ ਦੇ ਪਿੰਡ ਮੂਲਕਾ ਵਿਚ ਅੱਜ ਸਵੇਰੇ ਬਾਈਕ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਇਕ ਵਪਾਰੀ ਨੂੰ ਜ਼ਖਮੀ ਕਰਕੇ ਉਸ ਤੋਂ 4 ਲੱਖ 88 ਹਜਾਰ...

ਹਿਮਾਚਲ ਦੇ ਹਰ ਬੱਸ ਸਟੈਂਡ ‘ਚ ਬਣੇਗਾ ਬੇਬੀ ਫੀਡਿੰਗ ਰੂਮ, HRTC ਸ਼ੁਰੂ ਕਰੇਗੀ ਸੁਵਿਧਾ

ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਇੱਕ ਸ਼ਲਾਘਾਯੋਗ ਪਹਿਲ ਕੀਤੀ ਹੈ। ਰਾਜ ਵਿੱਚ...

ਪੰਜਾਬ ‘ਚ 1360 ਥਾਵਾਂ ‘ਤੇ ਸਾੜੀ ਗਈ ਪਰਾਲੀ, ਬਠਿੰਡਾ ਰਿਹਾ ਸੂਬੇ ‘ਚ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਾ

ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਵਿਚ ਏਅਰ ਕੁਆਲਟੀ ਇੰਡੈਕਸ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿਚ 1360 ਜਗ੍ਹਾ ਪਰਾਲੀ ਸਾੜੀ ਗਈ। ਇਸ...

ਹਵਾ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜਰੀ, ਲੋਕਾਂ ਨੂੰ ਮਾਸਕ ਪਹਿਨਣ ਦੀ ਦਿੱਤੀ ਸਲਾਹ

ਪੰਜਾਬ ਸਰਕਾਰ ਵੱਲੋਂ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪ੍ਰਦੂਸ਼ਣ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ...

ਤਰਨਤਾਰਨ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਹੈਰੋਇਨ ਦੀ ਖੇਪ ਵੀ ਕੀਤੀ ਬਰਾਮਦ

ਤਰਨਤਾਰਨ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ 2 ਕਿਲੋ ਹੈਰੋਇਨ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ...

ਹੁਸ਼ਿਆਰਪੁਰ : ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰਾਂ ਨੂੰ ਦਰੜਿਆ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌ.ਤ

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਦੇਹਰੀਵਾਲ ਮੋੜ ਨੇੜੇ ਇਕ ਬੁਲੇਟ ਮੋਟਰਸਾਈਕਲ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ...

ਮੋਗਾ ‘ਚ ਵਾਪਰਿਆ ਦਰਦ.ਨਾਕ ਹਾਦਸਾ, ਖੜ੍ਹੇ ਟਰੱਕ ਨਾਲ ਡੋਲੀ ਵਾਲੀ ਕਾਰ ਦੀ ਹੋਈ ਟੱਕਰ, ਲਾੜੇ ਸਣੇ 4 ਦੀ ਮੌ.ਤ

ਮੋਗਾ ਵਿਚ ਅੱਜ ਤੜਕਸਾਰ ਹੀ ਵੱਡਾ ਹਾਦਸਾ ਵਾਪਰ ਗਿਆ ਹੈ। ਡੋਲੀ ਵਾਲੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ ਲਾੜੇ ਸਣੇ 4 ਵਿਅਕਤੀਆਂ ਦੀ...

ਲੁਧਿਆਣਾ : ਹੌਜ਼ਰੀ ਫੈਕਟਰੀ ‘ਚ ਲੱਗੀ ਭਿਆ.ਨਕ ਅੱਗ, 3 ਲੋਕਾਂ ਦਾ ਧੂੰਏਂ ਨਾਲ ਘੁਟਿਆ ਦਮ, 1 ਦੀ ਮੌ.ਤ

ਲੁਧਿਆਣਾ ਵਿਚ ਦੇਰ ਰਾਤ ਗਊਸ਼ਾਲਾ ਰੋਡ ‘ਤੇ ਇਕ ਹੌਜ਼ਰੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।...

ਡਿਪੂ ਹੋਲਡਰਾਂ ਲਈ ਖ਼ੁਸ਼ਖ਼ਬਰੀ. ਮਾਨ ਸਰਕਾਰ ਨੇ ਦਿੱਤਾ ਦੀਵਾਲੀ ਦਾ ਵੱਡਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਕਰੀਬ 18 ਹਜ਼ਾਰ ਸਰਕਾਰੀ ਰਾਸ਼ਨ ਡਿਪੂ ਹੋਲਡਰਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ...

ਅੰਮ੍ਰਿਤਸਰ ਏਅਰਪੋਰਟ ‘ਤੇ ਮਿਲਿਆ 90 ਤੋਲੇ ਸੋਨਾ, ਦੁਬਈ ਤੋਂ ਲਿਆਉਣ ਲਈ ਨੌਜਵਾਨ ਨੇ ਲਾਇਆ ਸੀ ਵੱਡਾ ਜੁਗਾੜ

ਅੰਮ੍ਰਿਤਸਰ ਏਅਰਪੋਰਟ ‘ਤੇ ਇੱਕ ਯਾਤਰੀ ਕੋਲੋਂ 905.20 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਇਹ ਯਾਤਰੀ ਦੁਬਈ ਫਲਾਈਟ ਤੋਂ ਅੰਮ੍ਰਿਤਸਰ...

ਗੁਰਦਾਸਪੁਰ : ਮੈਡੀਕਲ ਸਟੋਰ ਤੋਂ ਹਥਿਆਰ ਵਿਖਾ ਕੇ ਲੁੱਟ, ਵਰਨਾ ਗੱਡੀ ‘ਚ ਮੂੰਹ ਬੰਨ੍ਹ ਆਏ ਲੁਟੇਰੇ

ਗੁਰਦਾਸਪੁਰ ਵਿੱਚ ਇੱਕ ਮੈਡੀਕਲ ਸਟੋਰ ਤੋਂ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨ ਮਾਲਕ ਸ਼ਰਧਾ ਮੁਤਾਬਕ ਦੁਕਾਨ ਬੰਦ ਕਰਨ ਤੋਂ ਪਹਿਲਾਂ...

ਲੁਧਿਆਣਾ ‘ਚ ਸਕੂਟਰ ਦੀ ਡਿੱਗੀ ‘ਚੋਂ 4 ਲੱਖ ਚੋਰੀ, ਪੁਲਿਸ ਨੇ ਫੜੇ 2 ਬਦਮਾਸ਼, ਮੁਲਜ਼ਮਾਂ ਕੋਲੋਂ ਡੇਢ ਲੱਖ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਕੂਟਰ ਦੀ ਡਿੱਗੀ ‘ਚੋਂ 4 ਲੱਖ ਰੁਪਏ ਚੋਰੀ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਨੇ ਚੋਰਾਂ ਨੂੰ 16...

ਪੇਠਾ ਖਾਣ ਦੇ ਸ਼ੌਕੀਨ ਪੜ੍ਹ ਲੈਣ ਇਹ ਖ਼ਬਰ, ਵੇਖੋ ਫੈਕਟਰੀ ਵਿੱਚ ਕਿਸ ਹਾਲ ‘ਚ ਪਈ ਮਿਲੀ ਮਠਿਆਈ

ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਤੇ ਇਨ੍ਹਾਂ ਦਿਨਾਂ ਵਿੱਚ ਮਠਿਆਈਆਂ ਖੂਬ ਖਰੀਦੀਆਂ ਜਾ ਰਹੀਆਂ ਹਨ। ਦੀਵਾਲੀ ਦੇ ਮੱਦੇਨਜ਼ਰ ਅੰਮ੍ਰਿਤਸਰ...

KCW ਦੀਆਂ ਕੁੜੀਆਂ ਨੇ PU ਇੰਟਰਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਜਿੱਤੀ, P.U.Campus ਨੂੰ 79-38 ਦੇ ਸਕੋਰ ਨਾਲ ਹਰਾਇਆ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖ਼ਾਲਸਾ ਕਾਲਜ ਫ਼ਾਰ ਵੂਮੈਨ, ਸਿਵਲ ਲਾਈਨਜ਼ ਨੇ 1 ਨਵੰਬਰ ਤੋਂ 3 ਨਵੰਬਰ 2023 ਤੱਕ ਪੰਜਾਬੀ ਯੂਨੀਵਰਸਿਟੀ...

ਖੰਨਾ ‘ਚ ASI ਗ੍ਰਿਫਤਾਰ, ਮਹਿਲਾ ਕਾਂਸਟੇਬਲ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼, ਭੇਜਦਾ ਸੀ ਅਸ਼ਲੀਲ ਮੈਸੇਜ

ਖੰਨਾ ‘ਚ ਪਿਛਲੇ 2 ਸਾਲਾਂ ਤੋਂ ਇਕ ਮਹਿਲਾ ਕਾਂਸਟੇਬਲ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਏਐਸਆਈ ਮਹਿਲਾ ਕਾਂਸਟੇਬਲ...

ਸਨੌਰ ਦਾ ਸਰਕਾਰੀ ਸਕੂਲ ਬਣਿਆ ਪੰਜਾਬ ਦਾ ਪਹਿਲਾ ਪੂਰਾ AC ਸਕੂਲ, CM ਮਾਨ ਦੀ ਪਤਨੀ ਨੇ ਕੀਤਾ ਉਦਘਾਟਨ

ਪਟਿਆਲਾ ਜ਼ਿਲ੍ਹੇ ਦੇ ਸਨੌਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਮਾਰਟ ਸਕੂਲ ਪੰਜਾਬ ਦਾ ਪਹਿਲਾ ਪੂਰੇ ਦਾ ਪੂਰਾ ਏ.ਸੀ. ਸਰਕਾਰੀ ਸਕੂਲ ਬਣ ਗਿਆ...

ਪੰਜਾਬ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਾਰੀ ਹੋਇਆ ਨੋਟੀਫਿਕੇਸ਼ਨ, ਦਸੰਬਰ ਤੱਕ ਟਲ ਸਕਦੀਆਂ ਹਨ ਚੋਣਾਂ

ਪੰਜਾਬ ਵਿਚ 15 ਨਵੰਬਰ ਤੱਕ ਨਗਰ ਨਿਗਮ ਚੋਣਾਂ ਨਹੀਂ ਹੋਣਗੀਆਂ। ਵਾਰਡਬੰਦੀ ਪੂਰੀ ਨਾ ਹੋਣਕਾਰਨ ਲੋਕਲ ਬਾਡੀਜ਼ ਨੇ ਚੋਣਾਂ ਦਾ ਸਮਾਂ ਵਧਾ ਦਿੱਤਾ...

ਬਠਿੰਡਾ ‘ਚ ਅਫ਼ਸਰ ਤੋਂ ਜਬਰਦਸਤੀ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ, CM ਮਾਨ ਨੇ ਲਿਆ ਸਖਤ ਨੋਟਿਸ

ਪੰਜਾਬ ਦੇ ਬਠਿੰਡਾ ਵਿੱਚ ਪਰਾਲੀ ਸਾੜਨ ਤੋਂ ਰੋਕਣ ਆਏ ਇੱਕ ਸਰਕਾਰੀ ਅਧਿਕਾਰੀ ਨੂੰ ਕਿਸਾਨਾਂ ਨੇ ਘੇਰ ਲਿਆ। ਇਨ੍ਹਾਂ ਹੀ ਨਹੀਂ ਕਿਸਾਨਾਂ ਨੇ...

ਅਬੋਹਰ ‘ਚ ਬੱਸ ਨੇ ਬਾਈਕ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਦੀ ਹੋਈ ਮੌ.ਤ, ਧੀ ਦੇ ਘਰ ਤੋਂ ਜਾ ਰਿਹਾ ਸੀ ਪਿੰਡ

ਅਬੋਹਰ ਦੇ ਪਿੰਡ ਬਹਾਵਲਵਾਸੀ ਨੇੜੇ ਸ਼ਨੀਵਾਰ ਸਵੇਰੇ ਇੱਕ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਸ ਦੀ ਲਪੇਟ ‘ਚ...

ਅਬੋਹਰ ‘ਚ ETT ਵਿਦਿਆਰਥੀ ਨੇ ਕੀਤੀ ਖੁ.ਦਕੁ.ਸ਼ੀ, ਆਰਥਿਕ ਤੰਗੀ ਤੋਂ ਸੀ ਪ੍ਰੇਸ਼ਾਨ

ਅਬੋਹਰ ਦੇ ਪਿੰਡ ਅਮਰਪੁਰਾ ਦੇ ਵਸਨੀਕ ਅਤੇ ETT ਦੇ ਵਿਦਿਆਰਥੀ ਨੇ ਆਰਥਿਕ ਤੰਗੀ ਕਾਰਨ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ...

ਵਿਜੀਲੈਂਸ ਟੀਮ ਨੇ SMO ਤੇ BAMS ਡਾਕਟਰ ਨੂੰ ਕੀਤਾ ਗ੍ਰਿਫ਼ਤਾਰ, ਕੈਮਿਸਟ ਤੋਂ 15 ਹਜਾਰ ਦੀ ਮੰਗੀ ਸੀ ਰਿਸ਼ਵਤ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਦੋ ਹੋਰ ਰਿਸ਼ਵਤਖ਼ੋਰਾਂ ਨੂੰ ਗ੍ਰਿਫਤਾਰ ਕੀਤਾ।...

ਚੰਡੀਗੜ੍ਹ ‘ਚ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਅੱਜ, 800 ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ

ਚੰਡੀਗੜ੍ਹ ਦੇ ਸੈਕਟਰ-34 ਵਿੱਚ ਅੱਜ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ...

ਫਰੀਦਕੋਟ : ਬੱਚਿਆਂ ਨਾਲ ਭਰੀ ਵੈਨ ਬਾਈਕ ਨਾਲ ਟਕਰਾ ਕੇ ਪਲ.ਟੀ, ਵਾਲ ਵਾਲ ਬਚੇ ਬੱਚੇ

ਫਰੀਦਕੋਟ ਦੇ ਪਿੰਡ ਮਹਿਮੂਆਣਾ ਕੋਲ ਅੱਜ ਸਵੇਰੇ ਇਕ ਸਕੂਲ ਵੈਨ ਨਾਲ ਹਾਦਸਾ ਹੋ ਗਿਆ। ਪ੍ਰਾਈਵੇਟ ਸਕੂਲ ਦੀ ਵੈਨ ਨਾਲ ਕਾਰ ਤੇ ਇਕ ਹੋਰ ਬਾਈਕ...

ਚੰਡੀਗੜ੍ਹ ‘ਚ ਬਣਿਆ ਦੇਸ਼ ਦਾ ਪਹਿਲਾ ਮਿਲੇਟ ਕਲੀਨਿਕ, ਸੋਮਵਾਰ ਨੂੰ GMCH-32 ‘ਚ ਹੋਵੇਗਾ ਉਦਘਾਟਨ

ਚੰਡੀਗੜ੍ਹ ਦੇ ਸੈਕਟਰ-32 ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦੇਸ਼ ਦਾ ਪਹਿਲਾ ਮਿਲੇਟ ਕਲੀਨਿਕ ਤਿਆਰ ਹੋ ਗਿਆ ਹੈ। ਇਸ ਦਾ ਰਸਮੀ...

ਪੰਜਾਬ ‘ਚ ਪਰਾਲੀ ਸਾੜਨ ‘ਚ ਅੰਮ੍ਰਿਤਸਰ ਸਭ ਤੋਂ ਅੱਗੇ, ਅਕਤੂਬਰ ‘ਚ ਅੱਗਜ਼ਨੀ ਦੇ 7454 ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋਣ ਪਰ ਅੰਮ੍ਰਿਤਸਰ ਤੋਂ ਦਿੱਲੀ ਤੱਕ ਦੀ ਹਵਾ ਕਾਰਨ ਦਮ ਘੁੱਟ...

ਬਟਾਲਾ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾਬਲਾ, ਫਾਇ.ਰਿੰਗ ਬਾਅਦ 6 ਵਿਅਕਤੀ ਕੀਤੇ ਕਾਬੂ

ਬਟਾਲਾ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਬਟਾਲਾ ਪੁਲਿਸ ਨੇ ਹੈਰੀ ਚੱਠਾ ਵੱਲੋਂ ਚਲਾਏ ਜਾ ਰਹੇ ਫਿਰੌਤੀ ਰੈਕੇਟ ਦਾ...

ਗੁਰਦਾਸਪੁਰ ‘ਚ ਮੂੰਹ ਢੱਕ ਕੇ ਸੜਕਾਂ ‘ਤੇ ਨਿਕਲਣ ‘ਤੇ ਪਾਬੰਦੀਆਂ, ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਹੁਕਮ

ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਭਾਸ਼ ਚੰਦਰ ਵੱਲੋਂ ਸੜਕਾਂ ‘ਤੇ ਨਿਕਲਣ ਵਾਲੇ ਲੋਕਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤਾ...