Sep 06

ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਐਲਾਨ- ‘ਅੰਮ੍ਰਿਤਸਰ ਤੋਂ ਨਹੀਂ ਲੜਨਗੇ ਲੋਕ ਸਭਾ ਚੋਣਾਂ’

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।...

ਸਾਹਨੇਵਾਲ ਏਅਰਪੋਰਟ ਤੋਂ ਅੱਜ ਸ਼ੁਰੂ ਹੋਣਗੀਆਂ ਉਡਾਣਾਂ, CM ਮਾਨ ਕਰਾਉਣਗੇ ਸ਼ੁਰੂਆਤ

ਬੁੱਧਵਾਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਏਅਰਪੋਰਟ ਨੂੰ ਚਾਲੂ...

ਮਾਤਾ ਵੈਸ਼ਨੂੰ ਦੇਵੀ ਜਾਣ ਵਾਲੇ ਸਰਧਾਲੂਆਂ ਲਈ ਖੁਸ਼ਖਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟ੍ਰੇਨ

ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਰੇਲਵੇ ਨੇ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਵਿਸ਼ੇਸ਼...

ਬੇਅਦਬੀ ਮਾਮਲਾ : ਜਾਂਚ ਨੂੰ ਲੈ ਕੇ ਰਾਮ ਰਹੀਮ ਦੀ ਪਟੀਸ਼ਨ ‘ਤੇ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

ਬੇਅਦਬੀ ਮਾਮਲੇ ‘ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੱਜ ਸੁਣਵਾਈ ਹੋਵੇਗੀ। ਰਾਮ...

ਪੰਜਾਬ ਦੀ ਵਿਦਿਆਰਥਣ ਨੇ ਰਚਿਆ ਇਤਿਹਾਸ, 1 ਮਿੰਟ 36 ਸੈਕਿੰਡ ‘ਚ 1-50 ਤੱਕ ਕੀਤੇ ਘਣ ਮੁੱਲ

ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੀ ਵਿਦਿਆਰਥਣ ਅਪਕੇਸ਼ਾ ਨੇ ਗਣਿਤ ਵਿਸ਼ੇ ਵਿਚ ਇਕ ਨਵਾਂ ਇਤਿਹਾਸ ਰਚਿਆ ਹੈ। ਇੰਟਰਨੈਸ਼ਨਲ ਬੁੱਕ ਆਫ...

ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਚ ਪੁਲਿਸ ਦੀ ਕਾਰਵਾਈ, SHO ਸਣੇ 3 ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ

ਥਾਣਾ ਡਵੀਜ਼ਨ ਨੰਬਰ 1 ਵਿਚ ਮਾਰਕੁੱਟ ਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਗੋਇੰਦਵਾਲ ਪੁਲ ਤੋਂ ਬਿਆਸ ਨਦੀ ‘ਚ ਛਾਲ ਲਗਾਉਣ ਵਾਲੇ ਢਿੱਲੋਂ...

ਹਾਈਕੋਰਟ ਨੇ ਪੰਜਾਬ ਸਰਕਾਰ ਦੀ ਮਾਈਨਿੰਗ ਨੀਤੀ ਨੂੰ ਦਿੱਤੀ ਚੁਣੌਤੀ, ਨੋਟਿਸ ਜਾਰੀ ਕਰ ਮੰਗਿਆ ਜਵਾਬ

ਜੰਮੂ-ਕਸ਼ਮੀਰ, ਹਰਿਆਣਾ ਸਣੇ ਹੋਰ ਬਾਹਰੀ ਸੂਬਿਆਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਵਾਹਨਾਂ ਨੂੰ ਲੈ ਕੇ...

ਤਰਨਤਾਰਨ : ਪਿਓ ਨੇ ਪੁੱਤ ਨੂੰ ਉਤਾਰਿਆ ਮੌ.ਤ ਦੇ ਘਾਟ, ਨਸ਼ਾ ਕਰਕੇ ਪਰਿਵਾਰ ਨਾਲ ਰੋਜ਼ ਕਰਦਾ ਸੀ ਕਲੇਸ਼

ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਪਿਓ ਵੱਲੋਂ ਪੁੱਤ ਨੂੰ ਮੌਤ ਦੇ ਘਾਟ ਉਤਾਰ...

ਨਸ਼ਾ ਤਸਕਰਾਂ ਨੇ ਹੈੱਡ ਕਾਂਸਟੇਬਲ ਦੀ ਕਾਰ ਨੂੰ ਮਾਰੀ ਟੱਕਰ, ਨਾਕਾ ਲਗਾ ਕੇ ਗੱਡੀ ਨੂੰ ਰੋਕਣ ਦੀ ਕੀਤੀ ਸੀ ਕੋਸ਼ਿਸ਼

ਪਟਿਆਲਾ ਸਥਿਤ ਪਾਤੜਾਂ ਵਿਚ ਨਸ਼ਾ ਤਸਕਰਾਂ ਨੇ CIA ਸਟਾਫ ਸਮਾਣਾ ਦੇ ਹੈੱਡ ਕਾਂਸਟੇਬਲ ‘ਤੇ ਗੱਡੀ ਚੜ੍ਹਾ ਦਿੱਤੀ। ਨਸ਼ਾ ਤਸਕਰੀ ਦੀ ਸੂਚਨਾ ‘ਤੇ...

ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਪਰਲਜ਼ ਗਰੁੱਪ ਦੇ ਸਾਬਕਾ ਡਾਇਰੈਕਟਰ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਪਰਲਜ਼ ਗਰੁੱਪ ਦੇ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ...

ਦਸੂਹਾ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਸਾਲਾ ਬੱਚੇ ਸਣੇ ਪਿਓ ਦੀ ਮੌ.ਤ, 2 ਗੰਭੀਰ ਜ਼ਖਮੀ

ਹੁਸ਼ਿਆਰਪੁਰ ਵਿਚ ਦਸੂਹਾ ਨੇੜੇ ਪੈਂਦੇ ਕਸਬਾ ਉੱਚੀ ਬੱਸੀ ਪੈਟਰੋਲ ਪੰਪ ਕੋਲ ਭਿਆਨਕ ਸੜਕ ਹਾਦਸੇ ਵਿਚ 3 ਸਾਲਾ ਬੱਚੀ ਸਣੇ ਪਿਤਾ ਦੀ ਮੌਤ ਹੋ ਗਈ...

ਬੈਕਫੁੱਟ ‘ਤੇ ਆਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦਾ ਨੋਟੀਫਿਕੇਸ਼ਨ ਲਿਆ ਵਾਪਸ

ਜ਼ਿਲ੍ਹਾ ਪ੍ਰੀਸ਼ਦ ਦੀਆਂ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਨੂੰ ਲੈ ਕੇ ਪੰਜਾਬ ਸਰਕਾਰ ਬੈਕਫੁੱਟ ‘ਤੇ ਆ ਗਈ ਹੈ। ਸੂਬਾ ਸਰਕਾਰ ਵੱਲੋਂ...

‘ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੀਆਂ GPS ਬੱਸਾਂ, ਮਾਪੇ ਖੁਦ ਬੱਸਾਂ ਨੂੰ ਕਰ ਸਕਣਗੇ ਟ੍ਰੇਸ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਟੀਚਰ ਡੇ ਮੌਕੇ ਅੱਜ ਮੋਗਾ ਵਿਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿਚ ਪਹੁੰਚੇ ਸਨ।ਉਨ੍ਹਾਂ ਨਾਲ ਸਿੱਖਿਆ ਮੰਤਰੀ...

ਸਿੱਖਿਆ ਮੰਤਰੀ ਬੈਂਸ ਦਾ ਐਲਾਨ-‘ਹਰ ਹਫਤੇ ਸਾਹਮਣੇ ਲਿਆਏ ਜਾਣਗੇ ਟੀਚਰ ਆਫ ਦਿ ਵੀਕ’

ਮੁੱਖ ਮੰਤਰੀ ਭਗਵੰਤ ਮਾਨ ਟੀਚਰ ਡੇ ਮੌਕੇ ਅੱਜ ਮੋਗਾ ਵਿਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿਚ ਪਹੁੰਚੇ ਸਨ।ਉਨ੍ਹਾਂ ਨਾਲ ਸਿੱਖਿਆ ਮੰਤਰੀ...

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਮੁਹਿੰਮ, 135 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ ਥਾਣਾ ਫੋਕਲ ਪੁਆਇੰਟ ਏਰੀਆ ਤੋਂ 135 ਗ੍ਰਾਮ ਹੈਰੋਇਨ ਸਮੇਤ...

ਪੰਜਾਬ ‘ਚ ਇਸ ਦਿਨ ਤੋਂ ਬਦਲੇਗਾ ਮੌਸਮ, ਅਗਲੇ ਹਫ਼ਤੇ 2 ਡਿਗਰੀ ਤੱਕ ਡਿਗੇਗਾ ਪਾਰਾ

ਅਗਸਤ ਮਹੀਨੇ ਦੇ ਨਾਲ ਹੀ ਮਾਨਸੂਨ ਨੇ ਵੀ ਪੰਜਾਬ ਨੂੰ ਅਲਵਿਦਾ ਕਹਿ ਦਿੱਤਾ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਇਸ...

ਗੁਰਦਾਸਪੁਰ : ਐਂਬੂਲੈਂਸ ਨੇ ਸਾਈਕਲ ਸਵਾਰ ਸਬਜ਼ੀ ਵਾਲੇ ਨੂੰ 50 ਫੁੱਟ ਤੱਕ ਘਸੀਟਿਆ, ਮੌਕੇ ‘ਤੇ ਮੌ.ਤ

ਗੁਰਦਾਸਪੁਰ ਦੇ ਜੀਵਨਵਾਲ ਬੱਬਰੀ ਬਾਈਪਾਸ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਤੇਜ਼...

ਤਰਨਤਾਰਨ CIA ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਰੋੜਾਂ ਦੀ ਹੈਰੋਇਨ ਸਣੇ ਦੋ ਭਰਾਵਾਂ ਨੂੰ ਕੀਤਾ ਕਾਬੂ

ਤਰਨਤਾਰਨ CIA ਸਟਾਫ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਸਰਹੱਦੀ ਖੇਤਰ ’ਚ ਗਸ਼ਤ ਦੇ ਦੌਰਾਨ ਮੋਟਰਸਾਈਕਲ ਸਵਾਰ ਦੋ ਭਰਾਵਾਂ...

ਅੰਮ੍ਰਿਤਸਰ ਦੇ ਕਲਾਕਾਰ ਦਾ ਕਮਾਲ! Joe Biden ਦੇ ਸਵਾਗਤ ਲਈ ਬਣਾਈ ਸ਼ਾਨਦਾਰ ਪੇਂਟਿੰਗ

ਭਾਰਤ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 9 ਤੋਂ 10 ਸਤੰਬਰ ਤੱਕ ਦਿੱਲੀ ਵਿੱਚ 18ਵਾਂ ਜੀ-20...

ਥਾਰ ਨੂੰ ਨਹਿਰ ‘ਚ ਸੁੱਟਣ ਵਾਲੇ ਸਿੱਧੂ ਮੂਸੇਵਾਲਾ ਦੇ ਫੈਨ ‘ਤੇ ਹੋਇਆ ਪਰਚਾ, ਵਾਲ-ਵਾਲ ਬਚੇ ਬੱਚੇ

ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿੱਚ ਥਾਰ ਨੂੰ ਸੁੱਟਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ ਐਡਵੋਕੇਟ ‘ਤੇ ਪੁਲਿਸ ਨੇ...

ਪੰਜਾਬ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਰਕਾਰ ਸਖ਼ਤ, ਮੁੱਖ ਸਕੱਤਰ ਨੇ ਜਾਰੀ ਕੀਤੇ ਆਦੇਸ਼

ਮੁੱਖ ਸਕੱਤਰ ਸ੍ਰੀ ਵਰਮਾ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਸੜਕੀ ਸੁਰੱਖਿਆ ਬਾਰੇ ਬਣੀ ਸੁਪਰੀਮ ਕੋਰਟ ਦੀ ਕਮੇਟੀ ਦੀ ਸਮੀਖਿਆ ਮੀਟਿੰਗ ਕੀਤੀ।...

ਪੰਜਾਬ ਪੁਲਿਸ ‘ਚ ਭਰਤੀ ਹੋ ਸਕਣਗੇ ਟਰਾਂਸਜੈਂਡਰ, ਮਿਲਣਗੇ ਬਰਾਬਰ ਰਿਜ਼ਰਵ ਕੈਟਾਗਰੀ ਦੇ ਲਾਭ

ਟਰਾਂਸਜੈਂਡਰ ਵੀ ਪੰਜਾਬ ਪੁਲਿਸ ਵਿੱਚ ਭਵਿੱਖ ਵਿੱਚ ਹੋਣ ਵਾਲੀ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਪੁਲਿਸ ਨੇ ਟਰਾਂਸਜੈਂਡਰ ਐਕਟ 2019...

ਅਧਿਆਪਕ ਦਿਵਸ ‘ਤੇ 80 ਟੀਚਰਾਂ ਨੂੰ ਸਨਮਾਨਤ ਕਰੇਗੀ ਮਾਨ ਸਰਕਾਰ, ਮੋਗਾ ‘ਚ ਅੱਜ ਪ੍ਰੋਗਰਾਮ

ਅਧਿਆਪਕ ਦਿਵਸ ‘ਤੇ ਮੰਗਲਵਾਰ ਨੂੰ ਪੰਜਾਬ ਸਰਕਾਰ ਮੋਗਾ ‘ਚ ਸੂਬਾ ਪੱਧਰੀ ਪ੍ਰੋਗਰਾਮ ‘ਚ ਚਾਰ ਵਰਗਾਂ ਦੇ 80 ਅਧਿਆਪਕਾਂ ਨੂੰ ਸਨਮਾਨਿਤ...

ਹਾਊਸ-ਪ੍ਰਾਪਰਟੀ ਟੈਕਸ ਲਈ OTS ਸਕੀਮ, ਮਾਨ ਸਰਕਾਰ ਨੇ ਵਧਾਇਆ ਸਮਾਂ

ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਵਨ ਟਾਈਮ ਸੈਟਲਮੈਂਟ (OTS) ਸਕੀਮ ਨੂੰ ਲਾਂਚ ਕਰ ਦਿੱਤਾ ਹੈ। ਰਾਜ ਦੀ ਵੱਖ-ਵੱਖ ਨਗਰ ਨਿਗਮ ਕੌਂਸਲਰ...

ਜਲੰਧਰ ‘ਚ ਲੁਟੇਰਿਆਂ ਦਾ ਆਤੰਕ, ਹੁਣ ਹਥਿਆਰਾਂ ਨਾਲ ਹਮਲਾ ਕਰ ਕਰਿਆਨਾ ਵਪਾਰੀ ਤੋਂ 50,000 ਰੁ. ਦੀ ਲੁੱਟ

ਜਲੰਧਰ ਸ਼ਹਿਰ ‘ਚ ਲੁਟੇਰਿਆਂ ਅਤੇ ਚੋਰਾਂ ਦਾ ਪੂਰਾ ਆਤੰਕ ਬਣਿਆ ਹੋਇਆ ਹੈ। ਸ਼ਹਿਰ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ...

ਰਾਹਤ ਭਰੀ ਖਬਰ! 3 ਸਾਲਾਂ ਬਾਅਦ ਲੁਧਿਆਣਾ ਤੋਂ ਦਿੱਲੀ ਲਈ ਫਿਰ ਤੋਂ ਸ਼ੁਰੂ ਹੋ ਰਹੀ ਫਲਾਈਟ

ਹਵਾਈ ਸਫਰ ਰਾਹੀਂ ਲੁਧਿਆਣਾ ਤੋਂ ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਹੁਣ ਜਲਦ ਹੀ ਲੋਕ ਲੁਧਿਆਣਾ ਤੋਂ ਸਿੱਧਾ ਦਿੱਲੀ ਤੱਕ ਆ-ਜਾ...

ਅਧਿਆਪਕ ਦਿਵਸ ਮੌਕੇ 80 ਅਧਿਆਪਕ ਹੋਣਗੇ ਸਨਮਾਨਿਤ, ਭਲਕੇ ਮੋਗਾ ‘ਚ ਹੋਵੇਗਾ ਸਮਾਗਮ

ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 80 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਿੱਖਿਆ ਮੰਤਰੀ ਬੈਂਸ ਵੱਲੋਂ ਇਨ੍ਹਾਂ 80 ਅਧਿਆਪਕਾਂ...

ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣ ਸਮੇਂ ਤੋਂ ਪਹਿਲਾਂ ਕਰਾਉਣ ਨੂੰ HC ‘ਚ ਚੁਣੌਤੀ, ਪੰਜਾਬ ਸਰਕਾਰ ਦਾ ਫੈਸਲਾ ਰੱਦ ਕਰਨ ਦੀ ਮੰਗ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੋਣ ਤੈਅ ਸਮੇਂ ਤੋਂ ਪਹਿਲਾਂ ਕਰਾਉਣ ਦੇ ਨੋਟੀਫਿਕੇਸ਼ਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ...

‘ਰਾਜਸਥਾਨ ‘ਚ 300 ਯੂਨਿਟ ਬਿਜਲੀ ਮੁਫਤ ਦੇਵਾਂਗੇ, ਕੱਚੇ ਅਧਿਆਪਕਾਂ ਨੂੰ ਕਰਾਂਗੇ ਪੱਕੇ’ : ਕੇਜਰੀਵਾਲ

ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ‘ਆਪ’ ਨੇ...

‘ਰਾਜਸਥਾਨ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਂਗੇ, 400 ਬੰਦੇ ਹੁਣ ਤੱਕ ਜੇਲ੍ਹ ਭੇਜ ਚੁੱਕੇ ਹਾਂ’ : ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਸਥਾਨ...

ਵਿਸ਼ਵ ਕੱਪ ਲਈ 15 ਖਿਡਾਰੀ ਫਾਈਨਲ, ਨੇਪਾਲ ਨਾਲ ਮੁਕਾਬਲੇ ਦੇ ਬਾਅਦ ਹੋਵੇਗਾ ਟੀਮ ਦਾ ਐਲਾਨ

ਭਾਰਤੀ ਟੀਮ ਇਸ ਸਮੇਂ ਏਸ਼ੀਆ ਕੱਪ ਵਿਚ ਆਪਣਾ ਮੁਕਾਬਲਾ ਖੇਡ ਰਹੀ ਹੈ। ਟੂਰਨਾਮੈਂਟ ਵਿਚ ਉਤਰਨ ਤੋਂ ਪਹਿਲਾਂ ਚੁਣੀ ਗਈ ਟੀਮ ਨੂੰ ਹੀ ਭਾਰਤ ਦੇ...

ਮੂਸੇਵਾਲਾ ਨੂੰ ਨਹੀਂ ਮਿਲ ਰਿਹਾ ਇਨਸਾਫ, ਨਾਰਾਜ਼ ਵਕੀਲ ਨੇ ਨਹਿਰ ‘ਚ ਉਤਾਰ ਦਿੱਤੀ ਆਪਣੀ ਥਾਰ

ਇਕ ਵਕੀਲ ਨੇ ਆਪਣੀ ਥਾਰ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿਚ ਸੁੱਟ ਦਿੱਤੀ। ਵਕੀਲ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗ ਰਿਹਾ ਸੀ। ਇਲਾਕੇ ਦੇ...

ਲੁਧਿਆਣਾ ‘ਚ ਬਣਿਆ ਪੰਜਾਬ ਦਾ ਪਹਿਲਾ ਡੌਗ ਪਾਰਕ, ਕੁੱਤਿਆਂ ਲਈ ਵੱਖ-ਵੱਖ ਸਹੂਲਤ ਹਨ ਮੌਜੂਦ

ਲੁਧਿਆਣਾ ਸ਼ਹਿਰ ‘ਚ ਕੁੱਤਿਆਂ ਦੇ ਸ਼ੌਕੀਨ ਵਸਨੀਕਾਂ ਲਈ ਖੁਸ਼ਖਬਰੀ ਹੈ। ਭਾਈ ਰਣਧੀਰ ਸਿੰਘ ਨਗਰ ‘ਚ ਕਰੀਬ ਡੇਢ ਏਕੜ ‘ਚ ਡੌਗ ਪਾਰਕ ਤਿਆਰ...

ਬਰਨਾਲਾ ਜੇਲ੍ਹ ‘ਚ ਸਰਚ ਆਪਰੇਸ਼ਨ: ਦੋ ਮੋਬਾਈਲ ਬਰਾਮਦ, ਅਣਪਛਾਤੇ ਕੈਦੀਆਂ ਖਿਲਾਫ FIR ਦਰਜ

ਪੰਜਾਬ ਦੀ ਬਰਨਾਲਾ ਸਬ ਜੇਲ੍ਹ ‘ਚ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ। ਪੁਲਿਸ ਨੇ ਸਹਾਇਕ ਸੁਪਰਡੈਂਟ...

ਲੁਧਿਆਣਾ ‘ਚ ਵੱਡੀ ਵਾ.ਰਦਾਤ, ਚਚੇਰੇ ਭਰਾ ਨੇ ਕੀਤਾ ਭੈਣ ਦਾ ਕ.ਤਲ

ਲੁਧਿਆਣਾ ਦੇ ਬਾੜੇਵਾਲ ਰੋਡ ਸਥਿਤ ਭਾਈ ਦਇਆ ਸਿੰਘ ਨਗਰ ਵਿੱਚ ਚਚੇਰੇ ਭਰਾ ਨੇ ਆਪਣੀ ਹੀ ਭੈਣ ਦਾ ਕ.ਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ...

ਗੁਰਦਾਸਪੁਰ ‘ਚ 2 ਲੁਟੇਰੇ ਗ੍ਰਿਫਤਾਰ, ਔਰਤ ਦਾ ਪਰਸ ਖੋਹ ਕੇ ਭੱਜੇ ਸੀ ਮੁਲਜ਼ਮ, ਕੈਸ਼-ਸਕੂਟੀ ਬਰਾਮਦ

ਪੰਜਾਬ ਦੇ ਗੁਰਦਾਸਪੁਰ ਦੇ ਕਾਦੀਆਂ ਪੁਲਿਸ ਨੇ ਲੁੱਟ ਦੇ ਇੱਕ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ...

ASI ਦਾ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਅਨੋਖਾ ਤਰੀਕਾ, ਤੁੰਬੀ ਬਾਜਾ ਨਸ਼ਿਆਂ ਨੂੰ ਛੱਡਣ ਦਾ ਦਿੱਤਾ ਸੁਨੇਹਾ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ‘ਚ ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ASI) ਲੋਕ ਗਾਇਕੀ ਰਾਹੀਂ ਲੋਕਾਂ ਨੂੰ ਜਾਗਰੂਕ...

ਚੰਡੀਗੜ੍ਹ ਪੈਟਰੋਲ ਪੰਪ ‘ਤੇ ਅਣਪਛਾਤਿਆਂ ਵੱਲੋਂ ਨੌਜਵਾਨ ‘ਤੇ ਜਾਨ.ਲੇਵਾ ਹਮਲਾ, ਹਾਲਤ ਗੰਭੀਰ

ਚੰਡੀਗੜ੍ਹ ਦੇ ਸੈਕਟਰ-38 ਸਥਿਤ ਇਕ ਪੈਟਰੋਲ ਪੰਪ ‘ਤੇ ਐਤਵਾਰ ਦੇਰ ਰਾਤ 10 ਤੋਂ 15 ਅਣਪਛਾਤੇ ਹਮਲਾਵਰਾਂ ਨੇ ਇਕ ਨੌਜਵਾਨ ‘ਤੇ ਚਾਕੂਆਂ ਨਾਲ...

ਗੀਤਕਾਰ ਹਰਜਿੰਦਰ ਸਿੰਘ ਬੱਲ ਅੱਜ ਹੋਣਗੇ ਪੰਜ ਤੱਤਾਂ ‘ਚ ਵਿਲੀਨ, ਜਲੰਧਰ ‘ਚ ਹੋਵੇਗਾ ਅੰਤਿਮ ਸੰਸਕਾਰ

ਪੰਜਾਬੀ ਪ੍ਰਸਿੱਧ ਗੀਤਕਾਰ ਹਰਜਿੰਦਰ ਸਿੰਘ ਬੱਲ ਦੀ ਦੇਹ ਅੱਜ ਪੰਚਤੱਤ ਵਿੱਚ ਵਿਲੀਨ ਹੋ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ...

ਪੰਜਾਬ ਪੁਲਿਸ ਦੀ ਕਾਰਵਾਈ! ਅੱਤ.ਵਾਦੀ ਲਖਬੀਰ ਲੰਡਾ ਦੇ ਸਾਥੀਆਂ ਦੇ 297 ਟਿਕਾਣਿਆਂ ‘ਤੇ ਛਾਪੇਮਾਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਦੇਸ਼-ਵਿਦੇਸ਼...

ਡੀਸੀ ਦਫਤਰ ਦੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, 11-13 ਨੂੰ ਹੜਤਾਲ ਕਰਨ ਦੀ ਦਿੱਤੀ ਚੇਤਾਵਨੀ

ਡੀਸੀ ਦਫਤਰ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ 11, 12 ਤੇ 13 ਸਤੰਬਰ ਨੂੰ ਕਲਮਛੋੜ ਹੜਤਾਲ...

ਜਲੰਧਰ : ਤੇਜ਼ ਰਫਤਾਰ ਥਾਰ ਚਾਲਕ ਨੇ ਸੜਕ ਪਾਰ ਕਰਦਿਆਂ ਬੱਚੇ ਨੂੰ ਮਾਰੀ ਟੱਕਰ, ਹੋਈ ਮੌ.ਤ

ਹੁਸ਼ਿਆਰਪੁਰ ਰੋਡ ‘ਤੇ ਜੰਡੂ ਸਿੰਘਾ ‘ਤੇ ਇਕ ਥਾਰ ਗੱਡੀ ਨੇ 12 ਸਾਲ ਦੇ ਬੱਚੇ ਨੂੰ ਕੁਚਲ ਦਿੱਤਾ। ਰਾਈਵਰ ਬੱਚੇ ਨੂੰ ਘਸੀਟਦਾ ਹੋਇਆ ਲਗਭਗ 100...

ਹੁਸ਼ਿਆਰਪੁਰ ਨਗਰ ਨਿਗਮ ਦੀ ਨਿਵੇਕਲੀ ਪਹਿਲ-‘ਰਾਤ ਨੂੰ ਸ਼ਹਿਰ ਦੀ ਸਫਾਈ ਲਈ ਤਾਇਨਾਤ ਕੀਤੀ ਸਕੁਐਡ ਟੀਮ’

ਨਗਰ ਨਿਗਮ ਹੁਸ਼ਿਆਰਪੁਰ ਹੁਣ ਰਾਤ ਨੂੰ ਸ਼ਹਿਰ ਵਿਚ ਸਫਾਈ ਕਰੇਗੀ। ਨਿਗਮ ਦੇ 25 ਸਫਾਈ ਮੁਲਾਜ਼ਮਾਂ ਦਾ ਨਾਈਟ ਸਕੁਐਡ ਸ਼ਹਿਰ ਦੇ ਵੱਖ-ਵੱਖ...

‘ਭਾਜਪਾ ਦੀ ਨੀਅਤ ਚੰਗੀ ਨਹੀਂ ਹੈ, ਇਹ ਲੋਕ ਦੇਸ਼ ਨੂੰ ਲੁੱਟ ਕੇ ਖਾ ਗਏ’ : CM ਮਾਨ

‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ...

ਹਰਿਆਣਾ ਪੁੱਜੇ ਕੇਜਰੀਵਾਲ ਬੋਲੇ-‘ਭਾਜਪਾ ਦਾ ਸਫਾਇਆ ਦੇਸ਼ ‘ਚ ਇਕ ਦਿਨ ਆਮ ਆਦਮੀ ਪਾਰਟੀ ਹੀ ਕਰੇਗੀ’

‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ...

ਸੋਨੂੰ ਸੂਦ ਨੇ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਨੂੰ ਸਪੋਰਟ ਕਰਨ ਦੀ ਕੀਤੀ ਅਪੀਲ, DGP ਨੇ ਕਿਹਾ ‘ਥੈਂਕਯੂ’

ਬਾਲੀਵੁੱਡ ਸਟਾਰ ਸੋਨੂੰ ਸੋਨੂੰ ਪੰਜਾਬ ਵਿਚ ਵਧਦੇ ਨਸ਼ੇ ਤੋਂ ਚਿੰਤਤ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਇਕੱਠੇ ਮਿਲ ਕੇ ਸੂਬੇ ਨੂੰ ਨਸ਼ਾ ਮੁਕਤ...

‘ਟੈਕਸ ਚੋਰਾਂ ਵਿਰੁੱਧ ਮਾਨ ਸਰਕਾਰ ਦੀ ਕਾਰਵਾਈ, ਅਗਸਤ ਮਹੀਨੇ ‘ਚ 15.37 ਕਰੋੜ ਰੁਪਏ ਦੇ ਕੀਤੇ ਜੁਰਮਾਨੇ’

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਤਵਾਰ ਨੂੰ ਕਿਹਾ ਕਿ ਕਰ ਵਿਭਾਗ ਦੇ ਸਟੇਟ...

ਸੁਨਾਮ : ਬਾਈਕ ਸਵਾਰ ਨੂੰ ਕੈਂਟਰ ਨੇ ਮਾਰੀ ਟੱਕਰ, ਮੌਕੇ ‘ਤੇ ਮੌ.ਤ, ਚਾਲਕ ਹੋਇਆ ਫਰਾਰ

ਸੁਨਾਮ ‘ਚ ਫਲਾਈਓਵਰ ‘ਤੇ ਇਕ ਸੜਕ ਹਾਦਸੇ ਵਿਚ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ।...

ਘਰ ਅੰਦਰੋਂ ਪਿਓ ਸਣੇ 3 ਬੱਚੇ ਮ੍ਰਿਤ.ਕ ਹਾਲਤ ‘ਚ ਮਿਲਣ ਨਾਲ ਫੈਲੀ ਸਨਸਨੀ, ਪਤਨੀ ਗਾਇਬ

ਹਰਿਆਣਾ ਦਾ ਨੂਹ ਜ਼ਿਲ੍ਹਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਪਿੰਡ ਨੂਹ ‘ਚ ਇਕ ਘਰ ‘ਚੋਂ ਇਕ ਨੌਜਵਾਨ ਅਤੇ ਉਸ ਦੇ ਤਿੰਨ ਬੱਚਿਆਂ...

ਮੋਰਿੰਡਾ ਦੀ ਸਹਿਕਾਰੀ ਮਿੱਲ ਬੰਦ, ਆਪ ਸਰਕਾਰ ਨੇ ਕਿਸਾਨਾਂ ਦੀ ਚਿਰੋਕਣੀ ਮੰਗ ਕੀਤੀ ਪੂਰੀ

ਪੰਜਾਬ ਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਮੋਰਿੰਡਾ ਸਥਿਤ ਸਹਿਕਾਰੀ ਖੰਡ ਮਿੱਲ ਡੀ-ਲਾਈਨ ਨੂੰ ਬੰਦ ਕਰਨ ਦੇ ਹੁਕਮ ਜਾਰੀ...

ਜਲੰਧਰ ‘ਚ ਵੱਡੀ ਲੁੱਟ ਮਗਰੋਂ ਥਾਣੇ ਦੇ ਬਾਹਰ ਹੰਗਾਮਾ, ਧਰਨੇ ਵਿਚ ਪਹੁੰਚੇ MLA ਸ਼ੀਤਲ ਅੰਗੁਰਾਲ

ਜਲੰਧਰ ‘ਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਬਸਤੀ ਪੀਰਦਾਦ ਰੋਡ ‘ਤੇ ਇਕ ਨਸ਼ਾ ਵੇਚਣ ਵਾਲੇ...

ਸਕੇ ਭਰਾਵਾਂ ਵੱਲੋਂ ਖੁਦ.ਕੁਸ਼ੀ ਮਾਮਲੇ ‘ਚ ਐਕਸ਼ਨ, SHO ਸਣੇ 3 ਮੁਲਾਜ਼ਮਾਂ ‘ਤੇ ਹੋਇਆ ਪਰਚਾ

ਜਲੰਧਰ ‘ਚ ਥਾਣਾ ਡਵੀਜ਼ਨ ਨੰਬਰ 1 ਵਿੱਚ ਟਾਰਚਰ ਅਤੇ ਜ਼ਲੀਲ ਹੋਣ ਤੋਂ ਬਾਅਦ ਸਕੇ ਭਰਾਵਾਂ ਮਾਨਵਜੀਤ ਤੇ ਜਸ਼ਨਦੀਪ ਨੇ ਗੋਇੰਦਵਾਲ ਸਾਹਿਬ ਦੇ...

ਰੇਲ ਮੁਸਾਫਰਾਂ ਲਈ ਅਹਿਮ ਖ਼ਬਰ, ਦਿੱਲੀ ਜਾਣ ਵਾਲੀਆਂ 300 ਤੋਂ ਵੱਧ ਟ੍ਰੇਨਾਂ ਰੱਦ

ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ 300 ਤੋਂ ਵੱਧ ਟਰੋਨਾਂ ਨੂੰ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ...

ਤਰਨਤਾਰਨ ‘ਚ ਭਿਆਨ.ਕ ਹਾਦਸਾ, ਬੇਕਾਬੂ ਟਰੱਕ ਨੇ ਉਡਾਏ ਗੱਡੀ ਦੇ ਪਰਖੱਚੇ, ਦਰਾਣੀ-ਜਠਾਣੀ ਦੀ ਮੌ.ਤ

ਤਰਨਤਾਰਨ ਜ਼ਿਲ੍ਹੇ ਵਿੱਚ ਪੱਟੀ ਰੋਡ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੰਘ ਰਹੀ ਇੱਕ ਕਾਰ ਨੂੰ ਦਰੜ...

PSEB ਦੀ ਨਿਵੇਕਲੀ ਪਹਿਲ, ਕਿਤਾਬਾਂ ਦਾ ਕਵਰ ਪੇਜ ਡਿਜ਼ਾਈਨ ਕਰੋ ਤੇ ਜਿੱਤੋ 5,000 ਰੁ.

ਲੋਕ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ ਪ੍ਰਕਾਸ਼ਿਤ ਕਿਤਾਬਾਂ ਦੇ ਕਵਰ ਪੇਜ ਡਿਜ਼ਾਈਨ ਕਰਨਗੇ। ਇਹ PSEB ਦੀ ਨਵੀਂ ਪਹਿਲਕਦਮੀ...

ਪਟਿਆਲਾ ਜੇਲ੍ਹ ‘ਚ ਬੰਦ ਤਸਕਰ ਨਿਕਲਿਆ ISI ਏਜੰਟ, ਪਾਕਿਸਤਾਨ ਭੇਜੀ ਆਰਮੀ ਦੀ ਖੁਫੀਆ ਜਾਣਕਾਰੀ

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ISI ਦਾ ਏਜੰਟ ਨਿਕਲਿਆ। ਉਹ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ...

ਲੁਧਿਆਣਾ : ਪ੍ਰਾਈਮਰੀ ਸਕੂਲ ਟੀਚਰ ਨੇ ਛੁੱਟੀ ਮਗਰੋਂ ਕਲਾਸ ਰੂਮ ‘ਚ ਕੀਤੀ ਖੁਦ.ਕੁਸ਼ੀ, ਮਚੀ ਤੜਥੱਲੀ

ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਮਾਛੀਵਾੜਾ ਦੇ ਪਿੰਡ ਪੰਜਗਰਾਈ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਟੀਚਰ ਨੇ ਛੱਤ ਵਾਲੇ ਪੱਖੇ ਨਾਲ...

ਪਟਿਆਲਾ : ਬਾਈਕ ਚੋਰ ਨੂੰ ਫੜ ਪਾਏ ਹਾਰ, ਪਿੰਡ ਵਾਲਿਆਂ ਨੇ ਕੀਤਾ ਸਵਾਗਤ, ਦੱਸੀ ਅਜਿਹਾ ਕਰਨ ਦੀ ਵਜ੍ਹਾ

ਪਟਿਆਲਾ ਦੇ ਪਿੰਡ ਰਵਾਸ ਬ੍ਰਾਹਮਣਾ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਵਾਲਿਆਂ ਨੇ ਮੋਟਰਸਾਈਕਲ ਅਤੇ ਲੋਹੇ ਦਾ ਸਾਮਾਨ...

ਦਰਿਆ ‘ਚ ਛਾਲ ਮਾਰਨ ਵਾਲੇ ਢਿੱਲੋਂ ਬ੍ਰਦਰਸ ‘ਚੋਂ ਇੱਕ ਦੀ ਮ੍ਰਿਤ.ਕ ਦੇਹ ਮਿਲੀ, SHO ‘ਤੇ ਲੱਗੇ ਸਨ ਦੋਸ਼

ਜਲੰਧਰ ਦੇ ਥਾਣੇਦਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇਕ ਭਰਾ ਦੀ ਮ੍ਰਿਤਕ ਦੇਹ ਮਿਲ ਗਈ ਹੈ। ਇਹ ਮ੍ਰਿਤਕ ਦੇਹ ਦਰਿਆ ਬਿਆਸ ਦੇ ਕੰਢੇ ਮੰਡ...

ਪੰਜਾਬ ਦੇ 2 ਸ਼ਹਿਰਾਂ ‘ਚ ਸੈਰ ਸਪਾਟੇ ਨੂੰ ਵਧਾਏਗੀ ਕੇਂਦਰ ਸਰਕਾਰ, ਅੰਮ੍ਰਿਤਸਰ ਤੇ ਕਪੂਰਥਲਾ ਦੀ ਕੀਤੀ ਚੋਣ

ਕੇਂਦਰ ਸਰਕਾਰ ਦੀ ਤਰਫੋਂ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਸਵਦੇਸ਼ ਦਰਸ਼ਨ...

ਸੂਬੇ ‘ਚ ਖੁੱਲ੍ਹੇਆਮ ਵਿਕ ਰਿਹਾ ਨਸ਼ਾ, ਕੰਡੇ ‘ਤੇ ਤੋਲ ਕੇ ਮੌ.ਤ ਦਾ ਸਾਮਾਨ ਵੇਚ ਰਹੀ ਕੁੜੀ, ਵੀਡੀਓ ਵਾਇਰਲ

ਪੰਜਾਬ ਵਿੱਚ ਨਸ਼ਿਆਂ ਨੇ ਜਵਾਨੀ ਰੋਲ ਕੇ ਰੱਖ ਦਿੱਤੀ ਹੈ। ਖੁੱਲ੍ਹੇਆਮ ਸੂਬੇ ਵਿੱਚ ਨਸ਼ਾ ਵਿਕ ਰਿਹਾ ਹੈ। ਹੁਣ ਕਪੂਰਥਲਾ ‘ਚ ਇਕ ਕੁੜੀ ਵੱਲੋਂ...

ਕਪੂਰਥਲਾ ‘ਚ ਨ.ਸ਼ਾ ਤਸਕਰ ਕਾਬੂ: ਪੁਲਿਸ ਨੂੰ ਦੇਖ ਕੇ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼

ਕਪੂਰਥਲਾ ਸੀ.ਆਈ.ਏ ਨੇ ਚੂਹੜਵਾਲ ਚੁੰਗੀ ਨੇੜੇ ਨਾਕਾਬੰਦੀ ਕਰਕੇ ਇੱਕ ਬਾਈਕ ਸਵਾਰ ਨ.ਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 160...

ਮੁਕਤਸਰ ‘ਚ ਔਰਤ ਸਣੇ 2 ਨਸ਼ਾ ਤਸਕਰ ਗ੍ਰਿਫਤਾਰ, ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਥਾਣਾ ਬਰੀਵਾਲਾ ਦੀ ਪੁਲਿਸ ਨੇ ਔਰਤ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।...

ਟਰਾਂਸਪੋਰਟ ਵਿਭਾਗ ਦੀ ਸਖਤੀ, ਨਵੇਂ-ਪੁਰਾਣੇ ਵਾਹਨਾਂ ਨੂੰ ਲੈ ਕੇ ਜਾਰੀ ਕੀਤੇ ਹੁਕਮ

ਜਲੰਧਰ : ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਾਹਨਾਂ...

ਗੁਰਦਾਸਪੁਰ ‘ਚ 105 ਕਰੋੜ ਦੀ ਹੈਰੋਇਨ ਬਰਾਮਦ, CIA ਟੀਮ ਨੇ 3 ਤਸਕਰਾਂ ਨੂੰ ਵੀ ਦਬੋਚਿਆ

ਪੰਜਾਬ ਦੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। CIA ਨੇ ਗੁਰਦਾਸਪੁਰ ‘ਚ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...

ਜਲੰਧਰ ‘ਚ ਟ੍ਰੈਫਿਕ ਨਿਯਮਾਂ ਤੋੜਨ ਵਾਲਿਆਂ ਦੀ ਹੁਣ ਖੇਰ ਨਹੀਂ! ਮੌਕੇ ‘ਤੇ ਹੀ ਭੁਗਤਣਾ ਪਵੇਗਾ ਚਲਾਨ

ਜਲੰਧਰ ਸ਼ਹਿਰ ‘ਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ। ਜੇਕਰ ਕਿਸੇ ਵਾਹਨ ਦਾ ਚਲਾਨ ਹੁੰਦਾ ਹੈ ਤਾਂ ਹੁਣ ਜੁਰਮਾਨਾ...

ਪੰਜਾਬ ਪੁਲਿਸ ਨੇ ਜਾਰੀ ਕੀਤੀ 8 ਫੇਕ ਫੇਸਬੁੱਕ ਅਕਾਊਂਟਸ ਦੀ ਲਿਸਟ, ਕਿਹਾ-‘ਅਲਰਟ ਰਹਿਣ ਦੀ ਲੋੜ’

ਪਠਾਨਕੋਟ ਪੁਲਿਸ ਨੇ ਕੁੜੀਆਂ ਦੇ ਨਾਂ ਤੋਂ ਚੱਲ ਰਹੇ 8 ਫੇਕ ਸੋਸ਼ਲ ਮੀਡੀਆ ਅਕਾਊਂਟ ਦੀ ਲਿਸਟ ਜਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ...

CM ਮਾਨ ਨੇ ਪਟਵਾਰੀਆਂ ਦੇ ਹੱਕ ‘ਚ ਕੀਤਾ ਵੱਡਾ ਐਲਾਨ, 586 ਨਵੀਆਂ ਭਰਤੀਆਂ ਨੂੰ ਦਿੱਤੀ ਮਨਜ਼ੂਰੀ

ਪਟਵਾਰੀਆਂ ਤੇ ਕਾਨੂੰਨਗੋਆਂ ਦੀ ਹੜਤਾਲ ਵਿਚਾਲੇ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮਾਨ ਸਰਕਾਰ ਵੱਲੋਂ 586 ਪਟਵਾਰੀਆਂ ਦੀ...

ਫਰੀਦਕੋਟ ਪਹੁੰਚੇ ਵਿਧਾਨ ਸਭਾ ਸਪੀਕਰ ਸੰਧਵਾਂ, ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ ਪਹੁੰਚੇ। ਉਨ੍ਹਾਂ ਨਸ਼ਿਆਂ ਨੂੰ ਲੈ ਕੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ...

ਅਬੋਹਰ : ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤ.ਲ, 3 ਮਹੀਨੇ ਦੀ ਬੱਚੀ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਅਬੋਹਰ ਵਿਚ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ...

ਬਟਾਲਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ, ਸੋਨੇ-ਚਾਂਦੀ ਦੇ ਗਹਿਣੇ ਬਰਾਮਦ

ਬਟਾਲਾ ਪੁਲਿਸ ਦੀ CIA ਸਟਾਫ਼ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 4...

ਪਟਿਆਲਾ ‘ਚ ਚੋਰ ਦਾ ਹਾਰ ਪਾ ਕੇ ਕੀਤਾ ਸਵਾਗਤ, ਸਾਥੀ ਨਾਲ ਮਿਲ ਕੇ ਕਰਦਾ ਸੀ ਚੋਰੀ

ਪੰਜਾਬ ਵਿੱਚ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦਾ ਕੰਮ ਜੋ ਪੁਲਿਸ ਨੂੰ ਕਰਨਾ ਚਾਹੀਦਾ ਸੀ, ਉਹ ਹੁਣ ਲੋਕ ਆਪ ਹੀ ਕਰਨ ਲਈ ਮਜਬੂਰ ਹੋ ਰਹੇ ਹਨ।...

ਸ਼੍ਰੋਮਣੀ ਅਕਾਲੀ ਦਲ ਨੇ ਨੂੰਹ ‘ਚ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਅੱਜ ਦਾ ਦੌਰਾ ਕੀਤਾ ਮੁਲਤਵੀ

 ਅਕਾਲੀ ਦਲ ਨੇ ਹਿੰਸਾ ਪ੍ਰਭਾਵਿਤ ਹਰਿਆਣਾ ਦੇ ਨੂੰਹ ਕਸਬੇ ਦਾ ਅੱਜ 2 ਸਤੰਬਰ ਦਾ ਦੌਰਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ...

ਜਲੰਧਰ ‘ਚ ਆਟੋ ਚਾਲਕਾਂ ਵਿਚਾਲੇ ਹੋਈ ਲ.ੜਾਈ, ਕਿਸ਼ਨਪੁਰਾ ਰੋਡ ਰਿਹਾ ਬੰਦ

ਜਲੰਧਰ ਸ਼ਹਿਰ ਦੇ ਐਂਟਰੀ ਪੁਆਇੰਟ ਲੰਮਾ ਪਿੰਡ ਚੌਕ ਵਿਖੇ ਦੇਰ ਰਾਤ ਭਾਰੀ ਹੰਗਾਮਾ ਹੋ ਗਿਆ। ਦੋ ਆਟੋ ਚਾਲਕਾਂ ਦੀ ਆਪਸੀ ਲੜਾਈ ਕਾਰਨ ਲੰਮਾ...

BSF ਨੂੰ ਪਿੰਡ ਧਨੋਆ ਖੁਰਦ ਦੇ ਖੇਤਾਂ ‘ਚੋਂ ਮਿਲਿਆ ਡ੍ਰੋਨ, 3 ਕਰੋੜ ਦੀ ਹੈਰੋਇਨ ਕੀਤੀ ਜ਼ਬਤ

ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਪਾਕਿਸਤਾਨੀ ਡ੍ਰੋਨ ਨੂੰ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਡ੍ਰੋਨ ਬਾਰਡਰ ਸਕਿਓਰਿਟੀ ਫੋਰਸ ਦੇ...

ਕੈਨੇਡਾ ‘ਤੋਂ ਦੁਖਦਾਈ ਖਬਰ! 6 ਮਹੀਨੇ ਪਹਿਲਾਂ ਐਡਮਿੰਟਨ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ

ਕੈਨੇਡਾ ‘ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਕੈਨੇਡਾ ਦੇ ਐਡਮਿਟਨ ਸ਼ਹਿਰ ਵਿਖੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ...

ਸ਼ਰਮਸਾਰ ਦਿੱਲੀ! 85 ਸਾਲਾ ਅੰਮਾ ਨੂੰ 22 ਸਾਲ ਦੇ ਮੁੰਡੇ ਨੇ ਬਣਾਇਆ ਹਵ.ਸ ਦਾ ਸ਼ਿਕਾਰ, ਬੁਰੀ ਹਾਲਤ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਫਿਰ ਸਾਹਮਣੇ ਆਇਆ ਹੈ, ਜਿਥੇ ਸ਼ਕਰਪੁਰ ਇਲਾਕੇ ‘ਚ...

ਫ਼ਿਲਮ ‘ਚ ਮੋਨੇ ਹੀਰੋ ਵੱਲੋਂ ਸ੍ਰੀ ਸਾਹਿਬ ਪਾਉਣ ‘ਤੇ ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਐਕਸ਼ਨ!

ਆਉਣ ਵਾਲੀ ਬਾਲੀਵੁੱਡ ਫਿਲਮ ‘ਯਾਰੀਆਂ 2’ ਦੇ ਗੀਤ ‘ਸਹੁਰੇ ਘਰ’ ‘ਚ ਅਦਾਕਾਰ ਮੀਜ਼ਾਨ ਜਾਫਰੀ ਵੱਲੋਂ ਕਥਿਤ ਤੌਰ ‘ਤੇ ਸਿੱਖ ਧਰਮ ਦੇ...

ਅਚਾਨਕ ਫੇਰ ਸਕੂਲਾਂ ‘ਚ ਪਹੁੰਚੇ ਮੰਤਰੀ ਬੈਂਸ, ਕਿਤੇ ਬਣੇ ਟੀਚਰ ਤਾਂ ਕਿਤੇ ਸਟੂਡੈਂਟ ਬਣ ਲਾਈ Class

ਅਕਸਰ ਵੇਖਿਆ ਜਾਂਦਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬਿਨਾਂ ਦੱਸੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਸਰਕਾਰੀ ਸਕੂਲਾਂ...

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ, ਮਸ਼ਹੂਰ ਗੀਤਕਾਰ ਤੇ ਗਜ਼ਲ ਲੇਖਕ ਹਰਜਿੰਦਰ ਬਲ ਦਾ ਦਿਹਾਂਤ

ਪੰਜਾਬ ਦੇ ਮਸ਼ਹੂਰ ਗੀਤਕਾਰ ਅਤੇ ਗ਼ਜ਼ਲ ਲੇਖਕ ਹਰਜਿੰਦਰ ਸਿੰਘ ਬੱਲ ਦਾ ਸ਼ੁੱਕਰਵਾਰ ਨੂੰ ਬੀਮਾਰੀ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ...

ਭਜਨ ਗਾਇਕ ਕਨ੍ਹਈਆ ਮਿੱਤਲ ਦੇ PA ਦੀ ਆਡੀਓ ਵਾਇਰਲ, ਜਗਰਾਤੇ ਲਈ ਮੰਗੇ 8 ਲੱਖ ਰੁ.

ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਅਤੇ ਕਨ੍ਹਈਆ ਮਿੱਤਲ ਵਿਚਾਲੇ ਹੋਏ ਵਿਵਾਦ ‘ਚ ਹੁਣ ਮਿੱਤਲ ਦੇ ਪੀਏ ਕਪਿਲ ਦੀ ਆਡੀਓ ਸਾਹਮਣੇ ਆਈ ਹੈ।...

ਪੰਜਾਬ ਦਾ ਪੁੱਤ KBC-15 ਦਾ ਬਣਿਆ ਪਹਿਲਾ ਕਰੋੜਪਤੀ, ਖੁਸ਼ੀ ‘ਚ ਅਮਿਤਾਭ ਬੱਚਨ ਨੇ ਪਾ ਲਈ ਜੱਫ਼ੀ

‘ਕੌਨ ਬਣੇਗਾ ਕਰੋੜਪਤੀ 15’ ਨੇ ਇੱਕ ਮੀਲ ਪੱਥਰ ਪਾਰ ਕਰ ਲਿਆ ਹੈ। ਅਮਿਤਾਭ ਬੱਚਨ ਦੇ ਹੋਸਟ ਸ਼ੋਅ ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ।...

ਹੁਣ ਮਿਸ਼ਨ ਸੂਰਜ ਦੇ ਗਵਾਹ ਬਣਨਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਬੱਚੇ, ਸ਼੍ਰੀਹਰੀਕੋਟਾ ਲਈ ਰਵਾਨਾ

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਮਿਸ਼ਨ ਸੂਰਜ ਯਾਨੀ ਆਦਿਤਯ ਐੱਲ-1 ਦੇ ਸ਼ਨੀਵਾਰ ਨੂੰ ਹੋਣ ਵਾਲੇ ਲਾਂਚ ਦੇ ਵੀ ਗਵਾਹ...

ਮੰਦਭਾਗੀ ਖ਼ਬਰ : ਰੋਜ਼ੀ-ਰੋਟੀ ਲਈ ਦੁਬਈ ਗਏ ਪੰਜਾਬੀ ਦੀ ਮੌ.ਤ, ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ

ਦੁਬਈ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਾਜੀਪੁਰ ਦੇ ਪਿੰਡ ਸਿਬੋਚੱਕ ਤੋਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਏ ਇੱਕ ਨੌਜਵਾਨ ਦੀ ਦਿਲ ਦਾ...

ਨਕੋਦਰ ਮੱਥਾ ਟੇਕਣ ਜਾ ਰਹੇ 4 ਲੋਕਾਂ ਦੀ ਸੜਕ ਹਾ.ਦਸੇ ‘ਚ ਹੋਈ ਮੌ.ਤ, ਇੱਟਾਂ ਦੀ ਭਰੀ ਟਰਾਲੀ ਨਾਲ ਟਕ.ਰਾਈ ਕਾਰ

ਬਰਨਾਲਾ ਵਿੱਚ ਸ਼ੁੱਕਰਵਾਰ ਸਵੇਰੇ ਲੁਧਿਆਣਾ-ਬਰਨਾਲਾ ਹਾਈਵੇ ‘ਤੇ ਵਾਪਰੇ ਸੜਕ ਹਾ.ਦਸੇ ਵਿੱਚ 4 ਲੋਕਾਂ ਦੀ ਮੌ.ਤ ਹੋ ਗਈ । ਇਸ ਹਾ.ਦਸੇ ਵਿੱਚ...

ਦੁਬਈ ਤੋਂ ਲਿਆ ਰਿਹਾ ਸੀ 15.74 ਲੱਖ ਦਾ ਸੋਨਾ, ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਨੇ ਫੜਿਆ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ‘ਤੇ ਤਾਇਨਾਤ ਕਸਟਮ ਕਮਿਸ਼ਨਰੇਟ ਦੇ ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ...

ਪੰਜਾਬ ਸਰਕਾਰ ਨੇ 19 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਪੜ੍ਹੋ ਪੂਰੀ ਲਿਸਟ

ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਪੰਜਾਬ ਸਰਕਾਰ ਵੱਡੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ 19 ਤਹਿਸੀਲਦਾਰਾਂ ਦੇ ਤਬਾਦਲੇ...

ਬਰਨਾਲਾ-ਲੁਧਿਆਣਾ ਹਾਈਵੇ ‘ਤੇ ਵੱਡਾ ਹਾ.ਦਸਾ, ਵਾਹਨਾਂ ਦੀ ਭਿਆ.ਨਕ ਟੱ.ਕਰ ‘ਚ 2 ਲੋਕਾਂ ਦੀ ਮੌ.ਤ

ਬਰਨਾਲਾ-ਲੁਧਿਆਣਾ ਮੁੱਖ ਮਾਰਗ ਤੇ ਪੈਂਦੇ ਪਿੰਡ ਸਹਿਜੜਾ ਨਜ਼ਦੀਕ ਦੇਰ ਸ਼ਾਮ ਕੰਟੇਨਰ, ਟ੍ਰੈਕਟਰ-ਟਰਾਲੀ ਤੇ ਪਿਕਅੱਪ ਵਿਚਾਲੇ ਭਿਆ.ਨਕ ਸੜਕ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, 4 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿ.ਤਕ

ਕੈਨੇਡਾ ਤੋਂ ਇੱਕ ਹੋਰ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ ਹੋ ਗਈ ਹੈ ।...

ਪੰਜਾਬੀ ਮੁੰਡੇ ਨੇ ‘ਕੌਣ ਬਣੇਗਾ ਕਰੋੜਪਤੀ’ ‘ਚ 1 ਕਰੋੜ ਜਿੱਤ ਕਰਾਈ ਬੱਲੇ-ਬੱਲੇ, ਹੁਣ 7 ਕਰੋੜ ਦੇ ਸਵਾਲ ਦੀ ਕਰ ਰਿਹਾ ਤਿਆਰੀ

ਤਰਨਤਾਰਨ ਦੇ ਨੌਜਵਾਨ ਜਸਕਰਨ ਸਿੰਘ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਟੀਵੀ ਸ਼ੋਅ ਵਿਚ ਇਕ ਕਰੋੜ ਰੁਪਏ ਜਿੱਤ ਲਏ...

ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, ਪੰਜਾਬ ਪੁਲਿਸ ਤੇ BSF ਨੇ ਤਰਤਾਰਨ ਤੋਂ ਬਰਾਮਦ ਦੀ ਹੈਰੋਇਨ ਦੀ ਖੇਪ

ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਜੁਆਇੰਟ ਸਰਚ ਦੌਰਾਨ ਪਾਕਿ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਤਿੰਨ ਦਿਨਾਂ ਵਿਚ ਇਹ...

ਅੱਜ ਤੋਂ ਮਹਿੰਗੇ ਹੋ ਗਏ ਟੋਲ ਪਲਾਜ਼ਾ, ਲੋਕਾਂ ਦੀ ਜੇਬ ‘ਤੇ ਪਵੇਗਾ ਵਾਧੂ ਦਾ ਬੋਝ, ਪੜ੍ਹੋ ਨਵੇਂ ਰੇਟ

ਅੱਜ ਤੋਂ ਟੋਲ ਪਲਾਜ਼ਾ ਮਹਿੰਗੇ ਹੋ ਗਏ ਹਨ। ਨਵੀਆਂ ਦਰਾਂ ਅੱਜ ਤੋਂ ਲਾਗੂ ਕੀਤੀਆਂ ਗਈਆਂ ਹਨ ਜਿਸ ਦਾ ਅਸਰ ਲੋਕਾਂ ਦੀ ਜੇਬ ‘ਤੇ ਪਵੇਗਾ।...

ਮਲੇਸ਼ੀਆ ਏਅਰਲਾਈਨਸ ਨੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਸ਼ੁਰੂ ਕੀਤੀ ਸਿੱਧੀ ਫਲਾਈਟ , ਹਫਤੇ ‘ਚ 2 ਦਿਨ ਭਰੇਗੀ ਉਡਾਣ

ਅੰਮ੍ਰਿਤਸਰ ਏਅਰਪੋਰਟ 7ਵਾਂ ਹਵਾਈ ਅੱਡਾ ਬਣ ਗਿਆ ਹੈ ਜਿਥੋਂ ਮਲੇਸ਼ੀਆ ਏਅਰਲਾਈਨਸ ਨੇ ਉਡਾਣ ਭਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਮਲੇਸ਼ੀਆ...

PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਦਾ ਐਲਾਨ

PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਨਵੀਆਂ ਤਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਵੀਂ ਜਾਰੀ ਡੇਟਸ਼ੀਟ ਮੁਤਾਬਕ 10ਵੀਂ ਕਲਾਸ ਦੀ 24...

ਕਲਿਯੁੱਗੀ ਨੂੰਹ ਨੇ ਲੱਤਾਂ ਨਾਲ ਮਾਰ ਸੁੱਟਿਆ ਸਹੁਰਾ, ਦਾਦੀ-ਪੋਤੇ ਨੂੰ ਕੁੱਟਣ ਤੋਂ ਰੋਕਣ ਗਿਆ ਸੀ ਬਜ਼ੁਰਗ

ਗੜ੍ਹਸ਼ੰਕਰ ਦੇ ਪਿੰਡ ਸੈਲਾ ਕਲਾਂ ‘ਚ ਕਲਿੁੱਗੀ ਨੂੰਹ ਵੱਲੋਂ ਆਪਣੇ ਸਹੁਰੇ ਨੂੰ ਲੱਤਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਮਾਨ ਸਰਕਾਰ ਦਾ ਐਕਸ਼ਨ, ਪੰਚਾਇਤਾਂ ਭੰਗ ਕਰਨ ਦੇ ਮਾਮਲੇ ‘ਚ 2 ਵੱਡੇ ਅਫਸਰਾਂ ‘ਤੇ ਡਿੱਗੀ ਗਾਜ

ਪੰਜਾਬ ਸਰਕਾਰ ਵੱਲੋਂ ਸਾਰੀਆਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਦੇ ਦੋਸ਼ ਸੂਬੇ ਦੇ ਦੋ ਆਈ.ਏ.ਐਸ....

ਰੇਲਵੇ ਮੁਸਾਫਰ ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਓ ਖ਼ਬਰ, 16 ਟ੍ਰੇਨਾਂ 5 ਸਤੰਬਰ ਤੱਕ ਰੱਦ

ਗੋਰਖਪੁਰ-ਕੁਸਮਾਹੀ ਰੇਲਵੇ ਸਟੇਸ਼ਨ ਵਿਚਕਾਰ ਇੰਟਰਲਾਕਿੰਗ ਦਾ ਕੰਮ ਸ਼ੁਰੂ ਹੋਣ ਕਾਰਨ ਰੇਲਵੇ ਨੇ 30 ਅਗਸਤ ਤੋਂ 5 ਸਤੰਬਰ ਤੱਕ ਇਸ ਤੋਂ ਲੰਘਣ...

ਸੁਨਾਮ : ਨਗਰ ਕੌਂਸਲਰ ‘ਤੇ ਬਲਾ.ਤਕਾਰ ਦਾ ਕੇਸ ਦਰਜ, ਨੌਕਰੀ ਦਾ ਝਾਂਸਾ ਦੇ ਬਣਾਇਆ ਹਵ.ਸ ਦਾ ਸ਼ਿਕਾਰ

ਤਲਾਕਸ਼ੁਦਾ ਔਰਤ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਥਾਣਾ ਸੁਨਾਮ ਦੀ ਪੁਲਿਸ ਨੇ ਨਗਰ ਕੌਂਸਲਰ ਖਿਲਾਫ਼...

ਮਾਈਨਿੰਗ ਵਿਭਾਗ ਦਾ ਐਕਸੀਅਨ ਤੇ SDO 5 ਲੱਖ ਰੁ. ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਈਨਿੰਗ ਵਿਭਾਗ ਦੇ ਇੱਕ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ‘ਚ ਸੁਖਬੀਰ ਬਾਦਲ, ਨਿਯੁਕਤ ਕੀਤੇ 15 ਨਵੇਂ ਜ਼ਿਲ੍ਹਾ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਹੈ। ਬਾਦਲ ਨੇ ਅੱਜ ਪਾਰਟੀ ਦੇ 15...