Aug 27

ਜਲੰਧਰ ‘ਚ ਪੈਟਰੋਲ ਪੰਪ ਦੀ ਛੱਤ ਡਿੱਗੀ, 2 ਮਜ਼ਦੂਰਾਂ ਦੀ ਮੌ.ਤ, 2 ਜ਼ਖਮੀ

ਪੰਜਾਬ ਦੇ ਜਲੰਧਰ ‘ਚ ਪੈਟਰੋਲ ਪੰਪ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਮੁਰੰਮਤ ਦੌਰਾਨ ਛੱਤ ਡਿੱਗ ਗਈ,...

B-20 ਸਮਿਟ ‘ਚ ਬੋਲੇ PM ਮੋਦੀ-‘ਭਾਰਤ ਨਾਲ ਜਿੰਨੀ ਦੋਸਤੀ ਮਜ਼ਬੂਤ ਹੋਵੇਗੀ, ਓਨੀ ਹੀ ਖੁਸ਼ਹਾਲੀ ਮਿਲੇਗੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿਚ B-20 ਸਮਿਟ ਨੂੰ ਸੰਬੋਧਨ ਕਰ ਰਹੇ ਹਨ। ਸਮਿਟ ਵਿਚ ਦੁਨੀਆ ਭਰ ਦੇ ਲਗਭਗ 17000 ਬਿਜ਼ਨੈੱਸਮੈਨ...

ਪੱਤਰਕਾਰ ਤੇ ਪੰਜਾਬੀ ਸਾਹਿਤਕਾਰ ਦੇਸਰਾਜ ਕਾਲੀ ਦਾ ਹੋਇਆ ਦੇਹਾਂਤ, ਪਿਛਲੇ ਕੁਝ ਸਮੇਂ ਤੋਂ ਸਨ ਬਿਮਾਰ

ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਲੇਖਕ, ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਦਾ ਦੇਹਾਂਤ ਹੋ ਗਿਆ ਹੈ। 52 ਸਾਲ ਦੀ ਉਮਰ ‘ਚ ਉਹ ਦੁਨੀਆਂ...

ਦਿੱਲੀ-ਚੰਡੀਗੜ੍ਹ ਸਫਰ ਹੋਵੇਗਾ ਮਹਿੰਗਾ! ਦੱਪਰ ਟੋਲ ਪਲਾਜ਼ਾ ਦੀਆਂ ਨਵੀਆਂ ਦਰਾਂ ਦਾ ਹੋਇਆ ਐਲਾਨ

ਦਿੱਲੀ ਤੋਂ ਚੰਡੀਗੜ੍ਹ ਦਾ ਸਫਰ ਹੁਣ ਨੈਸ਼ਨਲ ਹਾਈਵੇ-152 ‘ਤੇ ਮਹਿੰਗਾ ਹੋਵੇਗ। ਦਰਅਸਲ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਦੱਪਰ ਦੇ...

ਲੱਦਾਖ ਹਾਦਸਾ : ਸ਼ਹੀਦ ਜਵਾਨਾਂ ਦੇ ਘਰ ਜਾਣਗੇ CM ਮਾਨ , ਪਰਿਵਾਰਾਂ ਨੂੰ ਦੇਣਗੇ 1 ਕਰੋੜ ਰੁਪਏ ਦਾ ਚੈੱਕ

ਮੁੱਖ ਮੰਤਰੀ ਭਗਵੰਤ ਮਾਨ ਅੱਜ ਲੱਦਾਖ ਹਾਦਸੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨਗੇ।ਸ਼ਹੀਦ ਜਵਾਨ ਤਰਨਦੀਪ ਤੇ...

ਮਾਲਵਾ ਦੇ ਲੋਕਾਂ ਨੂੰ ਰੇਲਵੇ ਦਾ ਤੋਹਫਾ! ਫਿਰੋਜ਼ਪੁਰ-ਰਾਮੇਸ਼ਵਰਮ ਵਿਚਕਾਰ ਚੱਲੇਗੀ ਹਮਸਫਰ ਐਕਸਪ੍ਰੈਸ

ਪੰਜਾਬ ਦੇ ਮਾਲਵਾ ਹਿੱਸੇ ਦੇ ਲੋਕਾਂ ਨੂੰ ਰੇਲਵੇ ਵਿਭਾਗ ਨੇ ਵੱਡਾ ਤੋਹਫਾ ਦਿੱਤਾ ਹੈ। ਅਜਮੇਰ-ਰਾਮੇਸ਼ਵਰਮ-ਅਜਮੇਰ ਵਿਚਕਾਰ ਚੱਲਣ ਵਾਲੀ...

ਗੁਰਦਾਸਪੁਰ ‘ਚ ਬੇਕਾਬੂ ਟਰਾਲੇ ਨੇ ਰੇਹੜੀ ਵਾਲਿਆਂ ਨੂੰ ਕੁ.ਚਲਿਆ, 3 ਲੋਕਾਂ ਦੀ ਮੌ.ਤ, 6 ਦੀ ਹਾਲਤ ਗੰਭੀਰ

ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ‘ਤੇ ਪਿੰਡ ਚਾਵਾ ਨੇੜੇ ਦੇਰ ਰਾਤ ਹਾਦਸਾ ਵਾਪਰਿਆ। ਇੱਕ ਬੇਕਾਬੂ ਟਰਾਲਾ ਚਾਲਕ ਨੇ ਕਈ ਰੇਹੜੀਆਂ ਨੂੰ...

ਮੋਗਾ : ਘਰ ‘ਚ ਵਿਛ ਗਏ ਸੱਥਰ, ਨਸ਼ਿਆਂ ਨੇ 37 ਸਾਲਾ ਨੌਜਵਾਨ ਦੀ ਲਈ ਜਾਨ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਹ ਸਭ ਕੁਝ ਖੋਖਲਾ ਨਜ਼ਰ ਆ ਰਿਹਾ ਹੈ। ਨਸ਼ਿਆਂ ਨੇ ਕਈ ਘਰ...

21 ਸਾਲਾ ਨੌਜਵਾਨ ਨੇ ਤੋੜਿਆ Bruce lee ਦਾ ਰਿਕਾਰਡ, ਪੁਸ਼-ਅੱਪ ‘ਚ ਗਿਨੀਜ਼ ਵਰਲਡ ਰਿਕਾਰਡਜ਼ ‘ਚ ਨਾਮ ਕਰਾਇਆ ਦਰਜ

ਗੁਰਦਾਸਪੁਰ ਦੇ 21 ਸਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ Bruce lee ਦਾ ਰਿਕਾਰਡ ਤੋੜਿਆ ਹੈ। 21 ਸਾਲਾ ਪੰਜਾਬੀ ਨੌਜਵਾਨ ਨੇ ਪੁਸ਼-ਅੱਪ ‘ਚ...

ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਭਗੌੜੇ ਗੈਂਗ.ਸਟਰ ਰੋਮੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ

ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਭਗੌੜੇ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। ਗੈਂਗਸਟਰ...

ਅਧਿਆਪਕਾਂ ਦਾ ਦੂਜਾ ਜੱਥਾ ਅੱਜ IIM ਅਹਿਮਦਾਬਾਦ ਲਈ ਹੋਵੇਗਾ ਰਵਾਨਾ, CM ਮਾਨ ਬੱਸ ਨੂੰ ਦਿਖਾਉਣਗੇ ਹਰੀ ਝੰਡੀ

ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ...

ਲੁਧਿਆਣਾ ਦੇ ਟਰਾਂਸਪੋਰਟ ਘਪਲੇ ‘ਚ ED ਨੇ ਕੱਸਿਆ ਸ਼ਿਕੰਜਾ, ਭਗੌੜੇ ਸਿੰਗਲਾ ਨੂੰ ਇੰਟਰਪੋਲ ਜ਼ਰੀਏ ਲਿਆਂਦਾ ਜਾਵੇਗਾ ਭਾਰਤ

ਲੁਧਿਆਣਾ ਦੇ ਟਰਾਂਸਪੋਰਟ ਟੈਂਡਰ ਘਪਲੇ ਵਿਚ ਡਿਪਾਰਟਮੈਂਟ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ‘ਤੇ ਈਡੀ ਨੇ ਸ਼ਿਕੰਜਾ...

ਸਾਲ 2023 ਦੇ ਨੈਸ਼ਨਲ ਅਧਿਆਪਕ ਐਵਾਰਡ ਦੀ ਸੂਚੀ ਜਾਰੀ, ਪੰਜਾਬ ਦੇ 2 ਟੀਚਰਾਂ ਨੂੰ ਖਿਤਾਬ ਲਈ ਚੁਣਿਆ

ਸਾਲ 2023 ਲਈ ਨੈਸ਼ਨਲ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਨੈਸ਼ਨਲ ਅਧਿਆਪਕ ਐਵਾਰਡ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸਾਲ ਦੇਸ਼ ਭਰ ’ਚੋਂ ਆਈਆਂ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਸੈਲੂਨ ’ਚ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌ.ਤ, ਮੁਲਜ਼ਮ ਫਰਾਰ

ਅੰਮ੍ਰਿਤਸਰ ਵਿਚ ਬੀਤੀ ਰਾਤ ਇਕ ਨੌਜਵਾਨ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਘਟਨਾ ਦੇ ਤੁਰੰਤ ਬਾਅਦ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ...

ਵਿਆਹ ਤੋਂ ਪਹਿਲਾਂ ਪਰਿਣੀਤੀ-ਰਾਘਵ ਨੇ ਲਿਆ ਬਾਬਾ ਮਹਾਕਾਲ ਦਾ ਅਸ਼ੀਰਵਾਦ, ਮਿਲ ਕੇ ਕੀਤੀ ਪੂਜਾ (ਤਸਵੀਰਾਂ)

ਅਦਾਕਾਰਾ ਪਰਿਣੀਤੀ ਚੋਪੜਾ ਅਤੇ ਪੰਜਾਬ ਤੋਂ ਆਪ ਸਾਂਸਦ ਰਾਘਵ ਚੱਢਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਸ ਜੋੜੇ ਦੀ ਦਿੱਲੀ ਵਿੱਚ...

ਸੁਖਬੀਰ ਬਾਦਲ ਦਾ ਵੱਡਾ ਐਲਾਨ- ‘ਹਰਿਆਣਾ ਗੁਰਦੁਆਰਾ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ’

ਸੁਖਬੀਰ ਸਿੰਘ ਬਾਦਲ ਨੇ ਅੱਜ ਹਰਿਆਣਾ ਗੁਰਦੁਆਰਾ ਚੋਣਾਂ ਨੂੰ ਲੈ ਕੇ ਅੱਜ ਵੱਡਾ ਐਲਾਨਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ...

ਹੁਸ਼ਿਆਰਪੁਰ : ਪੁਲਿਸ ਕਸਟਡੀ ਤੋਂ 2 ਸ਼ਰਾਬ ਤਸਕਰ ਫਰਾਰ, ਜੇਲ੍ਹ ਲਿਜਾਂਦੇ ਹੋਏ ਹਥਕੜੀ ਸਣੇ ਭੱਜੇ

ਹੁਸ਼ਿਆਰਪੁਰ ‘ਚ 2 ਸ਼ਰਾਬ ਤਸਕਰ ਦਸੂਹਾ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਏ ਹਨ। ਪੁਲਿਸ ਦੋਵਾਂ ਮੁਲਜ਼ਮਾਂ ਨੂੰ ਹੁਸ਼ਿਆਰਪੁਰ ਜੇਲ੍ਹ...

ਲੁਧਿਆਣਾ ‘ਚ 2 ਭਗੌੜੇ ਕਾਬੂ, ਇੱਕ ਨੂੰ 2005 ਤੋਂ ਲੱਭ ਰਹੀ ਸੀ ਮੋਗਾ ਪੁਲਿਸ

ਲੁਧਿਆਣਾ CIA ਸਟਾਫ ਨੇ 2005 ਦੇ ਇੱਕ ਮਾਮਲੇ ਵਿੱਚ ਮੋਗਾ ਜ਼ਿਲ੍ਹੇ ਦੇ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਮੁਕੱਦਮੇ ਦਾ ਭਗੌੜਾ ਆਪਣਾ ਅਸਲ ਨਾਮ ਪਤਾ...

ਸੁਖਬੀਰ ਬਾਦਲ ਬੋਲੇ- ‘ਹੜ੍ਹਾਂ ਨਾਲ 10,000 ਕਰੋੜ ਰੁ. ਦਾ ਨੁਕਸਾਨ ਹੋਇਆ’, ਕੀਤੀ ਮੁਆਵਜ਼ੇ ਦੀ ਮੰਗ

ਪੰਜਾਬ ਵਿੱਚ ਆਏ ਹੜ੍ਹਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਅਕਾਲੀ ਦਲ ਪ੍ਰਧਾਨ...

ਮੋਗਾ ‘ਚ ਵੱਡਾ ਹਾਦਸਾ, ਸੜਕ ਕੰਢੇ ਬੱਸ ਉਡੀਕਦੀਆਂ ਔਰਤਾਂ ਨੂੰ ਖਿੱਚ ਕੇ ਲੈ ਗਈ ਮੌਤ

ਮੋਗਾ ਵਿੱਚ ਸੜਕ ਦੇ ਕੰਢੇ ਬੱਸ ਦੀ ਉਡੀਕਦੀਆਂ 2 ਔਰਤਾਂ ਨੂੰ ਕੀ ਪਤਾ ਸੀ ਕਿ ਉਹ ਬੱਸ ਨਹੀਂ ਸਗੋਂ ਉਨ੍ਹਾਂ ਦੀ ਮੌਤ ਉਨ੍ਹਾਂ ਨੂ ਲੈਣ ਆ ਜਾਏਗੀ।...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DSP ਰੈਂਕ ਦੇ 19 ਅਫ਼ਸਰਾਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਚੰਡੀਗੜ੍ਹ: ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਜਾਰੀ ਹੈ। ਇਸੇ ਕੜੀ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਦਿਆਂ ਡੀ.ਐਸ.ਪੀ. ਰੈਂਕ...

ਨਾਭਾ ਜੇਲ ਬ੍ਰੇਕ ਕਾਂਡ ਨਾਲ ਜੁੜੀ ਵੱਡੀ ਖ਼ਬਰ, ਮਾਸਟਰਮਾਈਂਡ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ

ਨਾਭਾ ਜੇਲ ਬ੍ਰੇਕ ਕਾਂਡ ਨਾਲ ਜੁੜੀ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹਾਂਗਕਾਂਗ ਹਾਈ ਕੋਰਟ ਨੇ ਨਾਭਾ ਜੇਲ੍ਹ...

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬਲੂ ਪ੍ਰਿੰਟ ਤਿਆਰ : ਡਾ. ਬਲਬੀਰ ਸਿੰਘ

ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਪੰਜਾਬ ‘ਚ ਨਸ਼ਾ ਤਸਕਰਾਂ ਦੀ ਜਾਇਦਾਦ ਹੋਵੇਗੀ ਜ਼ਬਤ, ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਦਾ ਇਨਾਮ

ਪੰਜਾਬ ਸਰਕਾਰ ਪੰਜਾਬ ‘ਚ ਸਰਹੱਦੀ ਇਲਾਕਿਆਂ ‘ਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ NDPS ਐਕਟ ‘ਚ ਬਦਲਾਅ ਕਰ ਰਹੀ ਹੈ। ਜਿਨ੍ਹਾਂ ਕੋਲੋਂ...

6 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਦੀਆਂ ਚੋਣਾਂ, 66,000 ਵਿਦਿਆਰਥੀ ਲੈਣਗੇ ਹਿੱਸਾ

ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਤੇ 11 ਕਾਲਜ ਵਿਚ ਸਟੂਡੈਂਟਸ ਕੌਂਸਲ ਦੀਆਂ ਚੋਣਾਂ 6 ਸਤੰਬਰ ਨੂੰ ਹੋਣ ਵਾਲੀਆਂ ਹਨ। ਇਸ ਲਈ ਯੂਨੀਵਰਸਿਟੀ...

ਮੋਗਾ : ਬੱਸ ਦੀ ਉਡੀਕ ਕਰ ਰਹੀਆਂ 2 ਔਰਤਾਂ ਨੂੰ ਸਕਾਰਪੀਓ ਨੇ ਮਾਰੀ ਟੱਕਰ, ਮੌਕੇ ‘ਤੇ ਹੀ ਮੌ.ਤ, ਦੋਸ਼ੀ ਕਾਬੂ

ਮੋਗਾ-ਬਰਨਾਲਾ ਹਾਈਵੇ ‘ਤੇ ਪਿੰਡ ਮਾਛੀਕੇ ਦੇ ਬੱਸ ਸਟੈਂਡ ‘ਤੇ ਅੱਜ ਦਰਦਨਾਕ ਹਾਦਸਾ ਵਾਪਰਿਆ। ਇੱਥੇ ਬੱਸ ਦੀ ਉਡੀਕ ਕਰ ਰਹੀਆਂ ਦੋ ਔਰਤਾਂ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ! ਸਰਕਾਰ ਨੇ 19 DSPs ਦਾ ਕੀਤਾ ਟਰਾਂਸਫਰ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 19 DSP ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਨਾਵਾਂ ਦੀ ਲਿਸਟ ਹੇਠਾਂ ਦਿੱਤੇ...

ਜਲੰਧਰ : ਨੂਡਲਸ ‘ਚੋਂ ਨਿਕਲਿਆ ਚੂਹਾ, ਔਰਤ ਦੀ ਵਿਗੜੀ ਸਿਹਤ, ਦੁਕਾਨਦਾਰ ਨੇ ਚੁੱਕਿਆ ਇਲਾਜ ਦਾ ਸਾਰਾ ਖਰਚਾ

ਜਲੰਧਰ ਸ਼ਹਿਰ ਵਿਚ ਖਾਣ-ਪੀਣ ਦੇ ਸਾਮਾਨ ਤੋਂ ਅਜੀਬ-ਗਰੀਬ ਚੀਜ਼ਾਂ ਨਿਕਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਨਾਨ ਤੇ ਛੋਲੇ...

ਲੁਧਿਆਣਾ ‘ਚ ਜਲੰਧਰ ਦੇ ਨਸ਼ਾ ਤਸਕਰ ‘ਤੇ FIR, ਕੋਰੀਅਰ ਰਾਹੀਂ ਨਿਊਜ਼ੀਲੈਂਡ ਭੇਜ ਰਿਹਾ ਸੀ ਅ.ਫੀਮ

ਜਲੰਧਰ ਦੇ ਨਸ਼ਾ ਤਸਕਰ ਖਿਲਾਫ ਲੁਧਿਆਣਾ ਦੇ ਸਾਹਨੇਵਾਲ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਵਿਦੇਸ਼ਾਂ ਵਿੱਚ ਨਸ਼ਾ ਸਪਲਾਈ...

ਰਾਜਪਾਲ ਦੀ ਚੇਤਾਵਨੀ ‘ਤੇ CM ਮਾਨ ਦਾ ਪਲਟਵਾਰ-‘ਮੈਂ ਪਹਿਲਾਂ ਹੀ ਜ਼ਿਆਦਾਤਰ ਸਵਾਲਾਂ ਦੇ ਜਵਾਬ ਦੇ ਚੁੱਕਾ ਹਾਂ’

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਇਸ ਚੇਤਾਵਨੀ ਦੇ ਇਕ ਦਿਨ ਬਾਅਦ ਜੇਕਰ ਸੂਬਾ ਸਰਕਾਰ ਨੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਾ ਦਿੱਤਾ ਤਾਂ...

ਲੁਧਿਆਣਾ ‘ਚ ਫਲੈਟ ਦੀ 15ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ, ਮੌਕੇ ‘ਤੇ ਹੋਈ ਮੌ.ਤ

ਲੁਧਿਆਣਾ ਦੇ ਮੁੱਲਾਪੁਰ-ਫਿਰੋਜ਼ਪੁਰ ਰੋਡ ‘ਤੇ ਅੰਬੇਰਾ ਕੰਪਨੀ ਵੱਲੋਂ ਬਣਾਏ ਜਾ ਰਹੇ ਫਲੈਟ ਦੀ 15ਵੀਂ ਮੰਜ਼ਿਲ ਤੋਂ ਨੌਜਵਾਨ ਡਿੱਗ ਗਿਆ,...

ਫਰੀਦਕੋਟ ‘ਚ CIA ਸਟਾਫ ਨੂੰ ਮਿਲੀ ਕਾਮਯਾਬੀ, 50 ਲੱਖ ਦੀ ਹੈਰੋਇਨ ਸਣੇ ਫੜਿਆ ਤਸਕਰ

ਫਰੀਦਕੋਟ ਸੀਆਈਏ ਸਟਾਫ ਨੇ ਇਕ ਨਸ਼ਾ ਤਸਕਰ ਨੂੰ 100 ਗ੍ਰਾਮ ਹੈਰੋਇਨ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਦੀ...

ਫਿਰੋਜ਼ਪੁਰ ‘ਚ ਮੋਬਾਈਲ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਫਾਇ.ਰਿੰਗ, 2 ਸਕੇ ਭਰਾਵਾਂ ਦੀ ਮੌ.ਤ

ਫਿਰੋਜ਼ਪੁਰ ਦੇ ਪਿੰਡ ਭਾਵੜਾ ਵਿਚ ਮਾਮੂਲੀ ਬਹਿਸ ਦੇ ਬਾਅਦ ਹੋਈ ਫਾਇਰਿੰਗ ਵਿਚ ਦੋ ਭਰਾਵਾਂ ਦੀ ਮੌਤ ਹੋ ਗਈ। ਬਹਿਸ ਮੋਬਾਈਲ ਨੂੰ ਲੈ ਕੇ ਹੋਈ...

ਫਿਰੋਜ਼ਪੁਰ ਪੁਲਿਸ ਨੇ 3 ਕਰੋੜ ਦੀ ਹੈਰੋਇਨ ਫੜੀ, ਬਾਈਕ ਸਵਾਰ 2 ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਨੂੰ ਸ਼ੁੱਕਰਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਸਦਰ ਥਾਣਾ ਜੀਰਾ ਪੁਲਿਸ ਟੀਮ ਵੱਲੋਂ 2 ਬਾਈਕ ਸਵਾਰ...

ਸੂਬੇ ‘ਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗੀ ਮਾਨ ਸਰਕਾਰ, ਫਿਲਮਾਂ ‘ਚ ਦਿਖਣਗੀਆਂ ਹਵੇਲੀਆਂ, ਅੰਮ੍ਰਿਤਸਰ ਬਣੇਗਾ ਵੈਡਿੰਗ ਡੇਸਟੀਨੇਸ਼ਨ

ਪੰਜਾਬ ‘ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਇਤਿਹਾਸਕ ਕਿਲਿਆਂ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ। ਰਾਜ ਦੇ ਖੇਤ,...

ਚੰਦਰਯਾਨ-3 ਲਾਂਚਿੰਗ ‘ਚ ਲੁਧਿਆਣਾ ਦੇ ਮੋਹਿਤ ਦੀ ਅਹਿਮ ਭੂਮਿਕਾ, ਲੈਂਡਿੰਗ ਸੈਂਸਰ ਦਾ ਸੰਭਾਲਿਆ ਕੰਮ

ਲੁਧਿਆਣਾ ਦੇ ਜ਼ਿਲ੍ਹੇ ਦੇ ਪਿੰਡ ਧਮੋਟ ਦੇ ਰਹਿਣ ਵਾਲੇ ਇੰਜੀਨੀਅਰ ਮੋਹਿਤ ਸ਼ਰਮਾ ਨੇ ਚੰਦਰਯਾਨ-3 ਲਾਂਚਿੰਗ ‘ਚ ਅਹਿਮ ਭੂਮਿਕਾ ਨਿਭਾਈ ਹੈ।...

ਗੈਂਗ.ਸਟਰਾਂ ਦੀ ਪਾਰਟੀ ‘ਚ ਨੱਚਦੇ-ਗਾਉਂਦੇ ਦਿਖੇ ਪੁਲਿਸ ਅਫਸਰਾਂ ‘ਤੇ DGP ਦਾ ਐਕਸ਼ਨ, ਕੀਤਾ ਟਰਾਂਸਫਰ

ਅੰਮ੍ਰਿਤਸਰ ਵਿਚ ਬੀਤੇ ਦਿਨੀਂ ਆਰਮਸ-NDPS ਮਾਮਲਿਆਂ ਦੇ ਦੋਸ਼ੀਆਂ ਨਾਲ ਪਾਰਟੀ ਵਿਚ ਗਾਉਂਦੇ ਤੇ ਨੱਚਦੇ ਦਿਖੇ ਪੁਲਿਸ ਅਧਿਕਾਰੀਆਂ ‘ਤੇ...

NIA ਦਾ ਵੱਡਾ ਐਕਸ਼ਨ, ਗੈਂਗ.ਸਟਰ ਲਖਬੀਰ ਸਿੰਘ ਲੰਡਾ ਦੀ 4 ਏਕੜ ਜ਼ਮੀਨ ਕੀਤੀ ਜ਼ਬਤ

NIA ਨੇ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਹਰੀਕੇ ਦੀ ਚਾਰ ਏਕੜ ਜ਼ਮੀਨ ਕੁਰਕ ਕਰ ਲਈ ਹੈ। NIA ਦੀ ਟੀਮ...

‘ਮੁਸਲਮਾਨ ਬਣੋ ਜਾਂ…’- PAK ‘ਚ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ, ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗੀ ਮਦਦ

ਪੰਜਾਬ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿੱਚ ਸਿੱਖਾਂ ਨਾਲ ਹੋ ਰਹੇ ਸਲੂਕ ‘ਤੇ ਚਿੰਤਾ...

ਸਮਾਣਾ ‘ਚ ਵੱਡੀ ਵਾਰਦਾਤ, ਰਾਹ ‘ਚ ਘੇਰ ਸ਼ਰੇਆਮ ਹਥਿਆਰਾਂ ਨਾਲ ਮੌ.ਤ ਦੇ ਘਾਟ ਉਤਾਰਿਆ ਨੌਜਵਾਨ

ਪਟਿਆਲਾ ਜ਼ਿਲੇ ਦੇ ਪਿੰਡ ਫਤਿਹਪੁਰ ਵਿੱਚ ਵੱਡੀ ਵਾਰਦਾਤ ਨੂੰ ਸ਼ਰੇਆਮ ਅੰਜਾਮ ਦਿੱਤਾ ਗਿਆ। ਇਥੇ ਰਹਿਣ ਵਾਲੇ ਇਕ ਨੌਜਵਾਨ ‘ਤੇ ਚਾਰ...

ਜੰਮੂ-ਕਟੜਾ ਐਕਸਪ੍ਰੈੱਸ-ਵੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਗਡਕਰੀ ਨੂੰ ਲਿਖੀ ਚਿੱਠੀ, ਮੁਸ਼ਕਲ ‘ਚ ਕਿਸਾਨ!

ਜੰਮੂ-ਕਟੜਾ ਐਕਸਪ੍ਰੈਸ ਵੇਅ ਕਾਰਨ ਪੰਜਾਬ ਦੇ ਕਈ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਦਰਅਸਲ ਘੱਗਰ ਇਸ ਐਕਸਪ੍ਰੈਸ ਵੇਅ ਦੇ ਵਿਚਕਾਰ ਆ ਰਿਹਾ ਹੈ,...

ਰਾਜੇਸ਼ਵਰੀ ਕੁਮਾਰੀ ਨੇ ਸ਼ੂਟਿੰਗ ‘ਚ ਭਾਰਤ ਨੂੰ ਦਿਵਾਇਆ 7ਵਾਂ ਓਲੰਪਿਕ ਕੋਟਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਵੀਰਵਾਰ 24 ਅਗਸਤ ਨੂੰ ਅਜ਼ਰਬਾਈਜਾਨ ਦੇ ਬਾਕੂ ਵਿੱਚ ਹੋਏ ਮਹਿਲਾ ਟਰੈਪ ਫਾਈਨਲ ਵਿੱਚ ਰਾਜੇਸ਼ਵਰੀ ਕੁਮਾਰੀ ਨੇ ਪੰਜਵਾਂ ਸਥਾਨ ਹਾਸਲ ਕੀਤਾ।...

ਕਾਂਗਰਸ ‘ਚ ਮੁੜ ਧੜੇਬੰਦੀ! ਪ੍ਰਤਾਪ ਬਾਜਵਾ ਦੀ ਵੜਿੰਗ ਨੂੰ ਨਸੀਹਤ- ਬੋਲੇ- ‘ਸਾਰਿਆਂ ਨੂੰ ਨਾਲ ਲੈ ਕੇ ਚੱਲੋ’

ਪੰਜਾਬ ਯੂਥ ਕਾਂਗਰਸ ਵਿੱਚ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਨੂੰ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ।...

ਰਾਜਪਾਲ ਪੁਰੋਹਿਤ ਦੀ CM ਮਾਨ ਨੂੰ ਸਿੱਧੀ ਚਿਤਾਵਨੀ, ‘ਮੇਰੇ ਸਵਾਲਾਂ ਦੇ ਜਵਾਬ ਦਿਓ ਨਹੀਂ ਤਾਂ…’

ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਟਕਰਾਅ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਪੰਜਾਬ ਦੇ ਰਾਜਪਾਲ...

ਗੈਂਗ/ਸਟਰਾਂ ਦੀ ਪਾਰਟੀ ‘ਚ DSP ਸਣੇ ਪੰਜਾਬ ਪੁਲਿਸ ਨੇ ਲਾਏ ਠੁਮਕੇ! ਸਾਰੇ ਅਫ਼ਸਰਾਂ ‘ਤੇ ਐਕਸ਼ਨ

ਅੰਮ੍ਰਿਤਸਰ ‘ਚ ਸੱਟੇਬਾਜ਼ ਦੇ ਇਕ ਦੋਸ਼ੀ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨੱਚਣ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ...

ਫਿਰੋਜ਼ਪੁਰ : BSF ਤੇ ਆਰਮੀ ਨੂੰ ਮਿਲੀ ਕਾਮਯਾਬੀ, ਸਰਚ ਆਪ੍ਰੇਸ਼ਨ ਤਹਿਤ 4 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ

ਭਾਰਤ-ਪਾਕਿ ਬਾਰਡਰ ‘ਤੇ ਸਪੈਸ਼ਲ ਟਾਸਕ ਫੋਰਸ, BSF ਤੇ ਆਰਮੀ ਨੇ ਜੁਆਇੰਟ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਉਨ੍ਹਾਂ ਨੇ 4 ਪੈਕੇਟ ਹੈਰੋਇਨ ਦੇ ਬਰਾਮਦ...

ਖੰਨਾ : ਚੱਲਦੀ ਬਾਈਕ ਦਾ ਟਾਇਰ ਫਟਣ ਨਾਲ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ

ਖੰਨਾ ਵਿਚ ਨੈਸ਼ਨਲ ਹਾਈਵੇ ‘ਤੇ ਚੱਲਦੀ ਬਾਈਕ ਦਾ ਟਾਇਰ ਫਟਣ ਨਾਲ ਬਾਈਕ ਰੇਲਿੰਗ ਨਾਲ ਟਕਰਾ ਕੇ ਮੇਨ ਲੇਨ ਤੋਂ ਸਰਵਿਸ ਲੇਨ ‘ਤੇ ਡਿੱਗ ਗਈ।...

ਤਰਨਤਾਰਨ ਦੇ ਥਾਣੇ ‘ਚ ਤਾਇਨਾਤ ਸਬ-ਇੰਸਪੈਕਟਰ ਨੂੰ 7000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਸਰਾਏ ਅਮਾਨਤ ਖਾਂ ਵਿਚ ਤਾਇਨਾਤ ਸਬ-ਇੰਸਪੈਟਕਰ ਦਿਲਬਾਗ ਸਿੰਘ ਨੂੰ...

NHAI ਨੇ ਵਧਾਇਆ ਟੋਲ ਟੈਕਸ, 1 ਸਤੰਬਰ 2023 ਤੋਂ ਨਵੇਂ ਰੇਟ ਲਾਗੂ ਕਰਨ ਦਾ ਕੀਤਾ ਐਲਾਨ

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਹਨ। ਅੰਮ੍ਰਿਤਸਰ ਤੋਂ ਦਿੱਲੀ ਤੱਕ ਸੜਕ ਮਾਰਗ ਤੋਂ ਯਾਤਰਾ ਕਰਨ ਵਾਲੇ...

ਚੰਡੀਗੜ੍ਹ ਵਿਖੇ ਹੋਸਟਲ ਬਣਾਉਣ ਦੀ ਪ੍ਰਵਾਨਗੀ ਮਿਲਣ ਦੇ ਬਾਅਦ ਗ੍ਰਾਂਟ ਜਾਰੀ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਚੰਡੀਗੜ੍ਹ ਵਿਖੇ ਹੋਸਟਲ ਬਣਾਉਣ ਦੀ ਪ੍ਰਵਾਨਗੀ ਮਿਲਣ ਦੇ ਬਾਅਦ ਪੰਜਾਬ ਸਰਕਾਰ ਵਲੋਂ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ...

ਵਿਵਾਦਾਂ ‘ਚ ਘਿਰੀ ਹਨੀਪ੍ਰੀਤ, ਡੇਰੇ ‘ਚ ਕਲਸ਼ ਵਰਗੀ ਬਣਵਾ ਰਹੀ ਰਿਹਾਇਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇਕ ਵਾਰ ਫਿਰ ਵਿਵਾਦਾਂ ਵਿਚ ਫਸ ਗਈ ਹੈ। ਹਨੀਪ੍ਰੀਤ ਨਾਲ ਜੁੜਿਆ ਇਹ...

ਲੈਂਟਰ ਡਿੱਗਣ ਮਾਮਲੇ ‘ਤੇ ਸਿੱਖਿਆ ਵਿਭਾਗ ਦੀ ਕਾਰਵਾਈ, ਪੰਜਾਬ ਭਰ ਦੇ ਸਕੂਲਾਂ ਲਈ ਐਡਵਾਈਜ਼ਰੀ ਜਾਰੀ

ਲੈਂਟਰ ਡਿਗਣ ਮਾਮਲੇ ‘ਤੇ ਸਿੱਖਿਆ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ। ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਸਕੂਲਾਂ ਲਈ ਐਡਵਾਈਜਰੀ ਜਾਰੀ...

ਲੁਧਿਆਣਾ ਨਗਰ ਨਿਗਮ ‘ਚ ਗੜਬੜੀ ਦਾ ਮਾਮਲਾ, 22.83 ਕਰੋੜ ਰੁਪਏ ਘੱਟ ਰੇਟ ‘ਚ ਟੈਂਡਰ ਦੇਣ ਦਾ ਦੋਸ਼

ਨਗਰ ਨਿਗਮ ਵਿਚ ਟੈਂਡਰ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਨੇ ਨਿਗਮ ਅਫਸਰਾਂ ‘ਤੇ ਵਿਕਾਸ ਕੰਮਾਂ ਨੂੰ ਲੈ ਕੇ ਹੋਰ ਕੰਪਨੀ ਨੂੰ ਘੱਟ...

‘ਖੇਡਾਂ ਵਤਨ ਪੰਜਾਬ ਦੀਆਂ’ ਦਾ ਇੰਝ ਹੋਵੇਗਾ ਉਦਘਾਟਨ, CM ਮਾਨ ਖੇਡਣਗੇ ਵਾਲੀਬਾਲ ਮੈਚ

ਪੰਜਾਬ ਖੇਡ ਵਿਭਾਗ ਵੱਲੋਂ ਬਠਿੰਡਾ ਵਿਚ ਕਰਾਏ ਜਾ ਰਹੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੇ ਉਦਘਾਟਨ ਸਮਾਰੋਹ ਵਿਚ ਮੁੱਖ ਮੰਤਰੀ...

ਅੰਮ੍ਰਿਤਸਰ : ਨਾਨਾ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ ‘ਚ ਮਾਰਿਆ ਧੱਕਾ, ਗੋਤਾਖੋਰ ਕਰ ਰਹੇ ਬੱਚੇ ਦੀ ਭਾਲ

ਅੰਮ੍ਰਿਤਸਰ ਵਿਚ ਇਕ ਵਿਅਕਤੀ ਨੇ ਨਹਿਰ ਵਿਚ ਆਪਣੇ 8 ਸਾਲਾ ਦੋਹਤੇ ਨੂੰ ਧੱਕਾ ਦੇ ਦਿੱਤਾ। ਫਿਲਹਾਲ ਪੁਲਿਸ ਬੱਚੇ ਦੀ ਭਾਲ ਵਿਚ ਲੱਗੀ ਹੋਈ ਹੈ।...

ਪਾਕਿਸਤਾਨ ‘ਚ ਸਿੱਖਾਂ ਨੂੰ ਮਿਲ ਰਹੀਆਂ ਧਰਮ ਪਰਿਵਰਤਨ ਦੀਆਂ ਧਮਕੀਆਂ, ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ

ਪਾਕਿਸਤਾਨ ਦੇ ਰਾਵਲਪਿੰਡੀ ਦੇ ਗੁਰੂਘਰਾਂ ਵਿਚ ਰਹਿਣ ਵਾਲੇ ਸਿੱਖਾਂ ਨੂੰ ਉਥੋਂ ਦੇ ਕੱਟੜਪੰਥੀਆਂ ਵੱਲੋਂ ਆਪਣਾ ਧਰਮ ਬਦਲ ਕੇ ਮੁਸਲਮਾਨ ਬਣਨ...

ਨਵਾਂਸ਼ਹਿਰ ਦੇ 3 ਠੇਕੇਦਾਰਾਂ ਘਰ ਵੀ ED ਦੀ ਰੇਡ, 2000 ਕਰੋੜ ਦੇ ਟੈਂਡਰ ਘਪਲੇ ‘ਚ ਆਇਆ ਨਾਂ

ਅੱਜ ਈਡੀ ਨੇ ਨਵਾਂਸ਼ਹਿਰ ‘ਚ ਸਥਿਤ ਬਲਾਚੌਰ ਦੇ 3 ਪਿੰਡਾਂ ‘ਚ ਛਾਪੇਮਾਰੀ ਕੀਤੀ। ਈਡੀ ਨੇ ਪਿੰਡ ਸਿਆਣਾ ਦੇ ਰਹਿਣ ਵਾਲੇ ਸੰਦੀਪ ਕੁਮਾਰ...

ਸਤਲੁਜ ਦਰਿਆ ਦੀ ਮੁੜ ਤਬਾਹੀ, ਰੋਪੜ ਦੇ ਕਈ ਪਿੰਡਾਂ ‘ਚ ਵੜਿਆ ਪਾਣੀ, ਆਂਗਣਵਾੜੀ ਸੈਂਟਰ ਦੀ ਬਿਲਡਿੰਗ ਰੁੜੀ

ਹਿਮਾਚਲ ਵਿੱਚ ਹੋ ਰਹੀ ਭਾਰੀ ਬਰਸਾਤ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਇੱਕ...

ਹਾਈਵੇ ‘ਤੇ ਔਰਤ ਲਿਫਟ ਮੰਗ ਕੇ ਲੁੱਟਦੀ ਸੀ ਲੱਖਾਂ, ਮੋਗਾ ‘ਚ ਖ਼ਤ.ਰਨਾਕ ਗੈਂਗ ਦਾ ਪਰਦਾਫਾਸ਼

ਮੋਗਾ ‘ਚ ਨਿਹਾਲ ਸਿੰਘ ਵਾਲਾ ਪੁਲਿਸ ਨੇ ਬਲੈਕਮੇਲਿੰਗ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 8 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ...

ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਪਾਣੀ ਪਿੱਛੇ ਭਤੀਜੇ ਨੇ ਤਾਇਆ ਉਤਾਰਿਆ ਮੌ.ਤ ਦੇ ਘਾਟ

ਫਿਰੋਜ਼ਪੁਰ ਵਿੱਚ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਇਥੇ ਦੇ ਮਨੀਆਂਵਾਲਾ ਖੂਹ ਨੇੜੇ ਝੋਨੇ ਦੇ ਖੇਤ ਵਿੱਚ ਭਤੀਜੇ ਨੇ ਕੁਹਾੜੀ ਨਾਲ ਵਾਰ ਕਰਕੇ...

ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਕਪੂਰਥਲਾ ‘ਚ 3 ਬੱਚਿਆਂ ਦੇ ਪਿਓ ਦੀ ਓਵਰਡੋਜ਼ ਨਾਲ ਮੌ.ਤ

ਪੰਜਾਬ ਵਿੱਚ ਨਸ਼ੇ ਨੇ ਇੱਕ ਹੋਰ ਘਰ ਉਜਾੜ ਕੇ ਰਖ ਦਿੱਤਾ। ਕਪੂਰਥਲਾ ਦੇ ਭੁਲੱਥ ਇਲਾਕੇ ਦੇ ਪਿੰਡ ਬਾਗਵਾਨਪੁਰ ਦੇ ਤਿੰਨ ਬੱਚਿਆਂ ਦੇ ਪਿਓ ਦੀ...

ਲੁਧਿਆਣਾ : ਫੈਕਟਰੀ ‘ਤੇ ਡਾਕਾ ਮਾਰਨ ਜਾ ਰਹੇ 3 ਨੌਜਵਾਨ ਹਥਿਆਰ ਸਣੇ ਪੁਲਿਸ ਨੇ ਦਬੋਚੇ

ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਵੱਡੀ ਕਾਰਵਾਈ ਕਰਦੇ ਹੋਏ ਫੈਕਟਰੀ ਵਿੱਚ ਡਾਕਾ ਮਾਰਨ ਦੀ ਤਿਆਰੀ ਕਰਦੇ ਹੋਏ 3 ਦੋਸ਼ੀ ਤੇਜਧਾਰ ਮਾਰੂ ਹਥਿਆਰਾਂ...

ਲੁਧਿਆਣਾ ਸਕੂਲ ਹਾਦਸਾ, ਠੇਕੇਦਾਰ ਖਿਲਾਫ਼ FIR ਦਰਜ, CM ਜਾਂਚ ਕਮੇਟੀ ਪਹੁੰਚੀ ਮੌਕੇ ‘ਤੇ, ਸਟਾਫ਼ ਤੋਂ ਪੁੱਛਗਿੱਛ

ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਐਮੀਨੈਂਸ ਸਰਕਾਰੀ ਸਕੂਲ ਵਿੱਚ ਲੈਂਟਰ ਡਿੱਗਣ ਦੇ ਮਾਮਲੇ ਵਿੱਚ ਕਥਿਤ ਦੋਸ਼ੀ ਠੇਕੇਦਾਰ ਭਾਜਪਾ ਆਗੂ...

ਸੁਖਬੀਰ ਬਾਦਲ ਨੂੰ ਵੱਡੀ ਰਾਹਤ, ਬਿਆਸ ‘ਚ ਦਰਜ FIR ਹਾਈਕੋਰਟ ਨੇ ਕੀਤੀ ਰੱਦ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਡੀਸੀ ਦੇ ਹੁਕਮਾਂ...

ਪਟਿਆਲਾ ਰੇਂਜ ਦੇ IG ਐਮਐਸ ਛੀਨਾ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ADGP ਵਜੋਂ ਕੀਤਾ ਨਿਯੁਕਤ

ਪੰਜਾਬ ਸਰਕਾਰ ਨੇ 1997 ਬੈਚ ਦੇ ਆਈ.ਪੀ.ਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਟਿਆਲਾ ਰੇਂਜ ਦੇ ਆਈਜੀ...

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌ.ਤ, 4 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿ.ਤਕ ਨੌਜਵਾਨ

ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਮੌ.ਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਵਿਚੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ...

ਖੰਨਾ ‘ਚ ਅਣਪਛਾਤੇ ਵਾਹਨ ਨੇ MBA ਦੇ ਸਟੂਡੈਂਟ ਨੂੰ ਦਰੜਿਆ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ

ਖੰਨਾ ਵਿੱਚ ਨੈਸ਼ਨਲ ਹਾਈਵੇਅ ’ਤੇ ਮੰਡਿਆਲਾ ਕਲਾਂ ਨੇੜੇ ਓਵਰਬ੍ਰਿਜ ’ਤੇ ਵਾਪਰੇ ਸੜਕ ਹਾਦਸੇ ਵਿੱਚ ਬੁਲੇਟ ਸਵਾਰ ਨੌਜਵਾਨ ਦੀ ਮੌਤ ਹੋ ਗਈ।...

ਫਿਰੋਜ਼ਪੁਰ ਸਰਹੱਦ ‘ਤੇ BSF-ਪੁਲਿਸ ਦਾ ਸਾਂਝਾ ਆਪ੍ਰੇਸ਼ਨ, 21 ਕਰੋੜ ਦੀ ਹੈਰੋਇਨ ਸਣੇ ਚੀਨੀ ਡਰੋਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਸਰਹੱਦ ‘ਤੇ ਸਥਾਨਕ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਦਾ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਸਰਹੱਦ ਦੇ...

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਦੇ ਘਰ ED ਦਾ ਛਾਪਾ, 2 ਘੰਟਿਆਂ ਤੱਕ ਖੰਗਾਲੇ ਗਏ ਦਸਤਾਵੇਜ਼

ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਡਾਇਰੈਕਟੋਰੇਟ ਆਫ਼ ਟ੍ਰਾਂਸਫ਼ਾਰਮੇਸ਼ਨ (ED) ਦੀ ਟੀਮ ਵੱਲੋਂ...

ਲੁਧਿਆਣਾ ਸਕੂਲ ‘ਚ ਲੈਂਟਰ ਡਿੱਗਣ ਦਾ ਮਾਮਲਾ: ਠੇਕੇਦਾਰ ‘ਤੇ FIR ਦਰਜ, ਮੈਜਿਸਟ੍ਰੇਟ ਕਰਨਗੇ ਹਾਦਸੇ ਦੀ ਜਾਂਚ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਐਮੀਨੈਂਸ ਸਰਕਾਰੀ ਸਕੂਲ ‘ਚ ਲੈਂਟਰ ਡਿੱਗਣ ਦੇ ਮਾਮਲੇ ‘ਚ ਦੋਸ਼ੀ ਠੇਕੇਦਾਰ ਅਨਮੋਲ ਕਤਿਆਲ...

ਚੰਡੀਗੜ੍ਹ ਦਾ ਨਿਖਿਲ ਆਨੰਦ ਵੀ ਰਿਹਾ ਚੰਦਰਯਾਨ-3 ਦੀ ਲਾਂਚਿੰਗ ਟੀਮ ਦਾ ਹਿੱਸਾ, ਪਿਤਾ ਬੋਲੇ- ਇਹ ਵੱਡੀ ਸਫਲਤਾ

ਚੰਡੀਗੜ੍ਹ ਦੇ ਸੈਕਟਰ-42ਸੀ ਦਾ ਰਹਿਣ ਵਾਲਾ ਨਿਖਿਲ ਆਨੰਦ ਚੰਦਰਯਾਨ-3 ਦੀ ਲਾਂਚਿੰਗ ਪੈਡ ਟੀਮ ਦਾ ਹਿੱਸਾ ਰਿਹਾ ਹੈ। ਉਸਨੇ ਆਪਣੀ ਸਕੂਲੀ ਅਤੇ...

ਵਿਜੀਲੈਂਸ ਨੇ ਖਨੌਰੀ ਵਿਖੇ ਜ਼ਮੀਨ ਦੀ ਜਾਅਲੀ ਵਸੀਅਤ ਤਿਆਰ ਕਰਨ ਵਾਲੇ ਨਾਇਬ ਤਹਿਸੀਲਦਾਰ, ਪਟਵਾਰੀ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਖਨੌਰੀ ਵਿਖੇ ਸਥਿਤ 14 ਕਨਾਲ 11 ਮਰਲੇ...

ਓਪੀ ਸੋਨੀ ਨੇ ਬੇਲ ਐਪਲੀਕੇਸ਼ਨ ਲਈ ਵਾਪਸ, ਕਿਹਾ-‘ਦੁਬਾਰਾ ਪਟੀਸ਼ਨ ਕਰਾਂਗਾ ਦਾਇਰ’

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਆਪਣੀ ਬੇਲ ਐਪਲੀਕੇਸ਼ਨ ਵਾਪਸ ਲੈ ਲਈ। ਓਪੀ ਸੋਨੀ...

ਸਕੂਲ ‘ਚ ਲੈਂਟਰ ਡਿਗਣ ਮਾਮਲੇ ‘ਚ CM ਮਾਨ ਨੇ ਲਿਆ ਸਖਤ ਨੋਟਿਸ, ਠੇਕੇਦਾਰ ਖਿਲਾਫ FIR ਦਰਜ ਕਰਨ ਦੇ ਦਿੱਤੇ ਹੁਕਮ

ਅੱਜ ਲੁਧਿਆਣਾ ਦੇ ਸਰਕਾਰੀ ਸਕੂਲ ਬੱਦੋਵਾਲ ਵਿਚ ਲੈਂਟਰ ਡਿਗਣ ਨਾਲ ਇਕ ਟੀਚਰ ਦੀ ਮੌਤ ਹੋ ਗਈ। ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ...

ਪੰਜਾਬ ਸਰਕਾਰ ਵੱਲੋਂ ਮਾਪੇ ਤੇ ਸੀਨੀਅਰ ਸਿਟੀਜ਼ਨ ਦਾ ਪਾਲਣ ਪੋਸ਼ਣ ਤੇ ਭਲਾਈ ਐਕਟ-2007 ਲਾਗੂ

ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਸੀਨੀਅਰ ਸਿਟੀਜ਼ਨਜ਼ ਐਕਟ 2007 ਬਾਰੇ ਜਾਗਰੂਕਤਾ ਪੈਦਾ...

Chandrayaan-3 ਦੀ ਸਫਲ ਲੈਂਡਿੰਗ ਤੋਂ ਬਾਅਦ PM ਮੋਦੀ ਤੇ CM ਮਾਨ ਤੇ ਦਿੱਤੀ ਵਧਾਈ

ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ‘ਤੇ ਸਫਲ ਲੈਂਡਿੰਗ ਹੋ ਚੁੱਕੀ ਹੈ। ਇਸ ਦੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ...

ਖੰਨਾ ‘ਚ ਜੁਗਾੜੂ ਰਿਕਸ਼ਾ ਨਾਲ ਬਾਈਕ ਦੀ ਹੋਈ ਟੱਕਰ, ਹਾਦਸੇ ‘ਚ 24 ਸਾਲਾ ਨੌਜਵਾਨ ਦੀ ਮੌ.ਤ

ਪੰਜਾਬ ਦੇ ਖੰਨਾ ਨੇੜੇ ਦੇ ਮਲੇਰਕੋਟਲਾ ਰੋਡ ‘ਤੇ ਜੁਗਾੜੂ ਰਿਕਸ਼ਾ ਨੇ ਬਾਈਕ ਨੂੰ ਟੱਕਰ ਦਿੱਤੀ। ਇਸ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਕਿਸਾਨ...

ਤਰਨਤਾਰਨ ਪੁਲਿਸ ਨੇ ਫੜੇ 3 ਤਸਕਰ, ਪਾਕਿਸਤਾਨੀ ਡਰੋਨ ਸਣੇ ਹੈਰੋਇਨ ਦੀ ਖੇਪ ਬਰਾਮਦ

ਤਰਨਤਾਰਨ ਪੁਲਿਸ ਨੇ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਇਹ ਡਰੋਨ ਇੱਕ ਭਾਰਤੀ ਤਸਕਰ ਕੋਲੋਂ ਬਰਾਮਦ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ...

ਲੁਧਿਆਣਾ : ਮਲਬੇ ਹੇਠਾਂ ਦੱਬੇ 4 ਅਧਿਆਪਕਾਂ ਵਿਚੋਂ ਇਕ ਦੀ ਮੌ.ਤ, ਮੰਤਰੀ ਹਰਜੋਤ ਬੈਂਸ ਨੇ ਪ੍ਰਗਟਾਇਆ ਦੁੱਖ

ਲੁਧਿਆਣਾ ਦੇ ਬੱਦੋਵਾਲ ਵਿੱਚ ਸਰਕਾਰੀ ਸਕੂਲ ਵਿਚ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਇਥੇ ਸਕੂਲ ਦੇ ਸਟਾਫ ਰੂਮ ਦੀ ਛੱਤ ਡਿੱਗ ਗਈ। ਇਸ ਹਾਦਸੇ...

ਲੁਧਿਆਣਾ ‘ਚ ਸਰਕਾਰੀ ਸਕੂਲ ਦੀ ਛੱਤ ਡਿੱਗੀ, ਮਲਬੇ ਹੇਠਾਂ ਦੱਬੇ 4 ਅਧਿਆਪਕ, ਰੈਸਕਿਊ ਜਾਰੀ

ਲੁਧਿਆਣਾ ਦੇ ਬੱਦੋਵਾਲ ਵਿੱਚ ਸਰਕਾਰੀ ਸਕੂਲ ਦੇ ਸਟਾਫ ਰੂਮ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ 4 ਅਧਿਆਪਕ ਲੈਂਟਰ ਹੇਠਾਂ ਦੱਬ ਗਏ। NDRF ਦੀਆਂ...

ਲੁਧਿਆਣਾ ਦੇ ਕਾਲਜ ‘ਚ ਚੰਦਰਯਾਨ-3 ਦੀ ਲੈਂਡਿੰਗ ਦਾ ਹੋਵੇਗਾ ਲਾਈਵ ਪ੍ਰਸਾਰਣ, ਸਫਲਤਾ ਲਈ ਅਰਦਾਸਾਂ ਜਾਰੀ

ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਪੂਰਾ ਦੇਸ਼ ਆਸ਼ੀਰਵਾਦ ਮੰਗ ਰਿਹਾ ਹੈ। ਇਸ ਦੇ ਨਾਲ ਹੀ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਦੇ ਲਈ ਵਿਸ਼ੇਸ਼...

ਪੰਜਾਬ ਦੀ ਧੀ ਨੇ ਅਮਰੀਕਾ ‘ਚ ਵਧਾਇਆ ਮਾਣ, ਟਾਂਡਾ ਉੜਮੁੜ ਦੀ ਧੀ ਅਮਰੀਕਾ ‘ਚ ਬਣੀ ਪਾਇਲਟ

ਟਾਂਡਾ ਉੜਮੁੜ ਦੀ ਨੂੰਹ ਗਗਨਦੀਪ ਕੌਰ ਹੀਰ ਨੇ ਅਮਰੀਕਾ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦਰਅਸਲ, ਗਗਨਦੀਪ ਅਮਰੀਕਾ ਵਿੱਚ ਪਾਇਲਟ ਬਣੀ...

ਤਰਨਤਾਰਨ ‘ਚ ਪਲਟੀ ਬੱਚਿਆਂ ਨਾਲ ਭਰੀ ਸਕੂਲੀ ਬੱਸ, ਲੋਕਾਂ ਨੇ ਕੱਢਿਆ ਬਾਹਰ, ਡਰਾਈਵਰ ਜ਼ਖਮੀ

ਤਰਨਤਾਰਨ ਦੇ ਪਿੰਡ ਉਦੋਂ ਦੀ ਚੇਲਾ ਕਲੋਨੀ ‘ਚ ਖੇਤਾਂ ‘ਚ 28 ਬੱਚਿਆਂ ਨਾਲ ਭਰੀ ਬੱਸ ਪਲਟ ਗਈ। ਘਟਨਾ ‘ਚ ਬੱਸ ਡਰਾਈਵਰ ਦੇ ਹੱਥ ‘ਤੇ ਸੱਟ...

ਚੰਦਰਯਾਨ-3 ਅੱਜ ਚੰਦਰਮਾ ‘ਤੇ ਕਰੇਗਾ ਲੈਂਡ, ਮੰਤਰੀ ਹਰਜੋਤ ਬੈਂਸ ਬੋਲੇ-“ਖ਼ੁਸ਼-ਆਮਦੀਦ ਕਹਿਣ ਲਈ ਪੰਜਾਬ ਤਿਆਰ ਹੈ”

ਪੁਲਾੜ ਦੀ ਦੁਨੀਆ ਵਿੱਚ ਭਾਰਤ ਇਤਿਹਾਸ ਰਚਣ ਲਈ ਤਿਆਰ ਹੈ । ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3...

ਮਾਨ ਸਰਕਾਰ ਦਾ ਵੱਡਾ ਐਲਾਨ, ਸੂਬੇ ਦੇ ਸਾਰੇ ਸਕੂਲ ਇਸ ਦਿਨ ਤੱਕ ਰਹਿਣਗੇ ਬੰਦ

ਹਿਮਾਚਲ ਪ੍ਰਦੇਸ਼ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਰਕੇ ਦੋਵੇਂ ਸੂਬੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਸੇ...

ਗੁਰਦਾਸਪੁਰ : ਪਿਸਤੌਲ ਦੀ ਨੋਕ ‘ਤੇ SBI ਸਰਵਿਸ ਸੈਂਟਰ ‘ਤੇ ਲੱਖਾਂ ਦੀ ਲੁੱਟ, ਲੁਟੇਰੇ CCTV ‘ਚ ਕੈਦ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੱਟੀਆਂ ਵਿੱਚ ਸਥਿਤ ਐਸਬੀਆਈ ਸੇਵਾ ਕੇਂਦਰ ਤੋਂ ਬੰਦੂਕ ਦੀ ਨੋਕ ’ਤੇ ਡੇਢ ਲੱਖ ਰੁਪਏ ਲੁੱਟ ਲਏ ਗਏ ਹਨ। 3...

ਹੁਸ਼ਿਆਰਪੁਰ DC ਦੀ ਨਿਵੇਕਲੀ ਪਹਿਲਕਦਮੀ, ਹੜ੍ਹ ਪ੍ਰਭਾਵਿਤ ਬੱਚਿਆਂ ਲਈ ਆਨਲਾਈਨ ਕੋਚਿੰਗ ਕੀਤੀ ਸ਼ੁਰੂ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ DC ਕੋਮਲ ਮਿੱਤਲ ਨੇ ਹੜ੍ਹ ਪ੍ਰਭਾਵਿਤ ਬੱਚਿਆਂ ਲਈ ਅਨੋਖੀ ਪਹਿਲ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਉਨ੍ਹਾਂ...

ਮੋਹਾਲੀ ਦੇ ਨੌਜਵਾਨ ਦੀ ਲੀਬੀਆ ‘ਚ ਮੌ.ਤ, ਪਰਿਵਾਰ ਨੇ ਲਾਏ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਦੇ ਦੋਸ਼

ਮੋਹਾਲੀ ਦੇ ਡੇਰਾਬੱਸੀ ਪਿੰਡ ਬੁਖਾਰੀ ਦੇ ਇੱਕ ਨੌਜਵਾਨ ਦੀ ਲੀਬੀਆ ਵਿੱਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਟੋਨੀ (22 ਸਾਲ) ਵਜੋਂ ਹੋਈ ਹੈ। ਉਸ ਨੇ...

ਤੇਜ਼ ਰਫ਼ਤਾਰ ਪਿਕਅੱਪ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਦਰਦਨਾਕ ਮੌ.ਤ, ਪਰਿਵਾਰ ਦਾ ਇਕਲੌਤਾ ਸਹਾਰਾ ਸੀ ਮ੍ਰਿ.ਤਕ

ਲੁਧਿਆਣਾ ਦੇ ਖੰਨਾ ਵਿੱਚ ਮੰਗਲਵਾਰ ਦੇਰ ਰਾਤ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾ.ਦਸੇ ਵਿੱਚ ਬਾਈਕ ਸਵਾਰ...

ਕਿਸਾਨਾਂ ਨੇ ਫਿਲਹਾਲ ਟਾਲਿਆ ਚੰਡੀਗੜ੍ਹ ਕੂਚ ਦਾ ਫੈਸਲਾ, ਸਰਕਾਰ ਵੱਲੋਂ ਮੁਆਵਜ਼ਾ ਜਾਰੀ

ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਸਮੇਤ ਹੋਰ ਮੰਗਾਂ ਨੂੰ ਲੈ ਕੇ 85 ਦੇ ਕਰੀਬ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।...

ਫਿਰੋਜ਼ਪੁਰ ਲਈ ਹੜ੍ਹ ‘ਚ ਫ਼ਰਿਸ਼ਤਾ ਬਣੇ BSF, 2 ਬੱਚਿਆਂ ਤੇ ਬਜ਼ੁਰਗ ਔਰਤ ਸਣੇ ਫਸੇ ਪਰਿਵਾਰ ਨੂੰ ਬਚਾਇਆ

ਪੰਜਾਬ ‘ਚ ਸਤਲੁਜ ਦਰਿਆ ‘ਚ ਆਏ ਹੜ੍ਹ ਦਾ ਅਸਰ ਹੁਣ ਘੱਟ ਹੋਣਾ ਸ਼ੁਰੂ ਹੋ ਗਿਆ ਹੈ, ਪਰ ਜਿਨ੍ਹਾਂ ਨੇ ਸਤਲੁਜ ਦਰਿਆ ‘ਚ ਅਚਾਨਕ ਆਏ ਪਾਣੀ ਨੂੰ...

PAK ਦੇ ਮਨਸੂਬੇ ਫੇਲ੍ਹ! ਪੰਜਾਬ ਪੁਲਿਸ ਨੇ ਸਰਹੱਦ ਤੋਂ 41 ਕਿਲੋ ਹੈਰੋਇਨ ਸਣੇ ਤਸਕਰ ਫੜੇ

STF ਨੇ ਅੰਮ੍ਰਿਤਸਰ ‘ਚ ਪਾਕਿਸਤਾਨ ਦੇ ਪੰਜਾਬ ਵਿੱਚ ਨਸ਼ਾ ਭੇਜਣ ਦੇ ਇਰਾਦੇ ਇੱਕ ਵਾਰ ਫਿਰ ਫੇਲ੍ਹ ਕਰ ਦਿੱਤੇ ਹਨ। ਪੁਲਿਸ ਨੇ ਪਾਕਿਸਤਾਨ ਤੋਂ...

11096 ਟੀਚਰਾਂ ਨੂੰ ਵੱਡੀ ਰਾਹਤ, ਨਹੀਂ ਹੋਵੇਗੀ ਮੈਡੀਕਲ ਤੇ ਪੁਲਿਸ ਜਾਂਚ, ਪ੍ਰੋਬੇਸ਼ਨ ਨੂੰ ਲੈ ਕੇ ਸ਼ਰਤ ਹਟਾਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕੱਚੇ ਤੋਂ ਪੱਕੇ ਕੀਤੇ ਗਏੇ 11,096 ਟੀਚਰਾਂ ਅਤੇ ਹੋਰ...

ਨਵਾਂਸ਼ਹਿਰ : 4 ਭੈਣਾਂ ਦਾ ਇਕਲੌਤਾ ਭਰਾ ਛੱਪੜ ‘ਚ ਡੁੱਬਿਆ, ਨਹਾਉਣ ਗਏ ਦਾ ਫਿਸਲਿਆ ਪੈਰ

ਨਵਾਂਸ਼ਹਿਰ ਦੇ ਪਿੰਡ ਕੁਲਾਮ ‘ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਇਥੇ 2 ਬੱਚੇ ਛੱਪੜ ‘ਤੇ ਨਹਾਉਣ ਗਏ ਸਨ ਕਿ ਪੈਰ...

ਪੰਜਾਬ ‘ਚ 26 ਅਗਸਤ ਤੱਕ ਮੀਂਹ ਦੇ ਆਸਾਰ, ਹਿਮਾਚਲ ਲਈ ਰੈੱਡ ਅਲਰਟ ਜਾਰੀ

ਪੰਜਾਬ ‘ਚ ਮਾਨਸੂਨ ਦੀ ਬਰਸਾਤ ਜਾਰੀ ਹੈ। ਮੰਗਲਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ...

CM ਭਗਵੰਤ ਮਾਨ ਦਾ ਭਰੋਸਾ, UPSC ਦਾ ਪਹਿਲਾ ਟ੍ਰੇਨਿੰਗ ਸੈਂਟਰ ਮੋਗਾ ‘ਚ ਖੋਲ੍ਹਿਆ ਜਾਵੇਗਾ

ਮੋਗਾ ਨਗਰ ਵਿਚ ਆਮ ਆਦਮੀ ਪਾਰਟੀ ਦੇ ਨਵੇਂ ਮੇਅਰ ਬਲਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ...

ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ, ਮਿੰਨੀ ਬੱਸ ਨੇ ਬਾਈਕ ਨੂੰ ਮਾਰੀ ਟੱਕਰ, 2 ਸਕੇ ਭਰਾਵਾਂ ਦੀ ਮੌ.ਤ

ਫਿਰੋਜ਼ਪੁਰ ਹੋਏ ਸੜਕ ਹਾਦਸੇ ਵਿਚ ਬਾਈਕ ਸਵਾਰ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸਾ ਮੱਖੂ ਸ਼ਹਿਰ ਨੇੜੇ ਸਥਿਤ ਬਰਡ ਸੈਂਚੁਰੀ ਕੋਲ ਹੋਇਆ ਜਿਥੇ...

’29 ਅਗਸਤ ਨੂੰ ਬਠਿੰਡਾ ‘ਚ ਖੇਡਾਂ ਦਾ ਉਦਾਘਟਨ ਕਰਨਗੇ CM ਮਾਨ’ : ਮੰਤਰੀ ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਬਠਿੰਡਾ ਵਿਚ ਖੇਡਾਂ ਦਾ ਉਦਘਾਟਨ ਕਰਨਗੇ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਖੇਡ ਹਾਕੀ ਦੇ ਦਿੱਗਜ਼...

ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਉਪਰਾਲਾ, ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਕੀਤੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਲੋਕ ਹਿੱਤ ਫੈਸਲੇ ਕੀਤੇ ਜਾ ਰਹੇ ਹਨ। ਇਸ ਤਹਿਤ ਕਈ ਵੱਡੇ...

ਕਿਸਾਨਾਂ ਨੂੰ ਵੱਡੀ ਰਾਹਤ, CM ਮਾਨ ਨੇ ਹੜ੍ਹ ਕਾਰਨ ਖਰਾਬ ਫਸਲਾਂ ਲਈ ਮੁਆਵਜ਼ਾ ਰਕਮ ਕੀਤੀ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰ ਦਿੱਤਾ...