Aug 22

ਵੱਡਾ ਫੇਰਬਦਲ! ਪੰਜਾਬ ਸਰਕਾਰ ਵੱਲੋਂ 29 IAS/PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। 29 IAS/PCS ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਹਨ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ਦੀ...

ਪੰਜਾਬੀ ਨੌਜਵਾਨ ਲਈ ਕੋਰੀਆ ਤੋਂ ਆਈ ਕੁੜੀ, UP ‘ਚ ਸਿੱਖ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

ਕਹਿੰਦੇ ਹਨ ਕਿ ਇਸ਼ਕ ਜਾਤ-ਪਾਤ, ਰੰਗ-ਰੂਪ ਕੁਝ ਨਹੀਂ ਵੇਖਦਾ। ਆਸ਼ਿਕ ਆਪਣੀ ਮਾਸ਼ੂਕਾ ਲਈ ਕੁਝ ਵੀ ਕਰ ਸਕਦਾ ਹੈ ਪਰ ਇਥੇ ਇੱਕ ਦੱਖਣੀ ਕੋਰੀਆ ਦੀ...

ਤੇਜ਼ ਰਫਤਾਰ ਟੈਂਕਰ ਨੇ ਨਾਕੇ ‘ਤੇ ਬੈਰੀਕੇਡ ਤੋੜ ਪੁਲਿਸ ਵਾਲਿਆਂ ਨੂੰ ਦਰੜਿਆ, ਘਟਨਾ CCTV ‘ਚ ਕੈਦ

ਗਿੱਦੜਬਾਹਾ-ਬਠਿੰਡਾ ਰੋਡ ‘ਤੇ ਪਿੰਡ ਦੌਲਾ ਨੇੜੇ ਪੁਲਿਸ ਹਾਈਟੈਕ ਨਾਕੇ ‘ਤੇ ਬੈਰੀਕੇਡ ਤੋੜਦੇ ਹੋਏ ਦੁੱਧ ਦੇ ਟੈਂਕਰ ਨੇ ਦੋ ਪੁਲਿਸ...

ਹਰਿਆਣਵੀ ਸਿੰਗਰ ਰਾਜੂ ਪੰਜਾਬੀ ਦਾ 33 ਸਾਲ ਦੀ ਉਮਰ ‘ਚ ਦਿਹਾਂਤ, ਕਈ ਦਿਨਾਂ ਤੋਂ ਸੀ ਹਸਪਤਾਲ ‘ਚ

ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਸ ਦੀ ਉਮਰ ਕਰੀਬ 33 ਸਾਲ ਸੀ। ਉਹ ਪਿਛਲੇ 10 ਦਿਨਾਂ ਤੋਂ ਹਿਸਾਰ ਦੇ ਇੱਕ...

ਵੀਡੀਓ ਵਾਇਰਲ ਹੋਣ ‘ਤੇ ਪਲਟਿਆ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲਾ SHO, ਮੰਗੀ ਮਾਫੀ

ਝਾਰਖੰਡ ਦੇ ਜਮਸ਼ੇਦਪੁਰ ‘ਚ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ...

ਮੋਹਾਲੀ ‘ਚ ਫਾਇਰਿੰਗ, ਗੈਂਗਸਟਰਾਂ ਨੇ ਧਮਕੀਆਂ ਮਗਰੋਂ ਚਲਾਈਆਂ ਗੋਲੀਆਂ

ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਘੜੂਆਂ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ 2 ਨੌਜਵਾਨਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਹੈ। ਨੌਜਵਾਨ ਦੀ ਜਾਨ...

ਪੰਜਾਬ-ਹਰਿਆਣਾ ਹਾਈਕੋਟ ਦੀ ਨਿਵੇਕਲੀ ਪਹਿਲ, ਟਰਾਂਸਜੈਂਡਰਾਂ ਲਈ ਬਣਨਗੇ ਵੱਖਰੇ 5 ਟਾਇਲਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸਕਾਰਾਤਮਕ ਕਦਮ ਚੁੱਕਦੇ ਹੋਏ ਅਦਾਲਤ ਦੇ ਅਹਾਤੇ ਵਿੱਚ ਟਰਾਂਸਜੈਂਡਰਾਂ ਲਈ ਵੱਖਰੇ ਪਖਾਨੇ ਦੀ...

ਅੰਮ੍ਰਿਤਸਰ ‘ਚ 12 ਘੰਟਿਆਂ ‘ਚ 2 ਲੁੱਟਾਂ, ਸੁਨਿਆਰੇ ਨੂੰ ਲੁੱਟਿਆ, ਮਿਲਕ ਸ਼ਾਪ ‘ਤੇ ਲੁੱਟ ਮਗਰੋਂ ਕਤਲ

ਅੰਮ੍ਰਿਤਸਰ ‘ਚ ਲੁਟੇਰਿਆਂ ਨੇ 12 ਘੰਟਿਆਂ ‘ਚ ਲੁੱਟ ਦੀਆਂ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਤਰਨਤਾਰਨ ਰੋਡ...

ਸਨੀ ਦਿਓਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ, BJP ਲਈ ਝਟਕਾ!

ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਫਿਲਮ ਐਕਟਰ ਸੰਨੀ ਦਿਓਲ ਚਰਚਾ ‘ਚ ਹਨ। ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੀ ਕੋਠੀ ਦੀ ਨਿਲਾਮੀ...

ਸੜਕਾਂ ‘ਤੇ ਉਤਰੇ ਕਿਸਾਨ, ਚੰਡੀਗੜ੍ਹ-ਮੋਹਾਲੀ ਬਾਰਡਰ ਸੀਲ, ਸਾਢੇ 5,000 ਜਵਾਨ ਤਾਇਨਾਤ

ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਕਾਰਨ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ ਮੰਗਲਵਾਰ (22...

ਬਰਨਾਲਾ ਦੇ ਨੌਜਵਾਨ ਦੀ ਬ੍ਰਿਟੇਨ ‘ਚ ਮੌ.ਤ, ਇਕ ਸਾਲ ਪਹਿਲਾਂ ਪਤਨੀ ਨਾਲ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਜਾਂਦੇ ਹਨ। ਚੰਗੇ ਭਵਿੱਖ ਦੀ ਆਸ ਲਏ ਉਹ ਵਿਦੇਸ਼ਾਂ ਵਿਚ ਜਾ ਕੇ ਸੈਟਲ...

ਸੰਗਰੂਰ ‘ਚ ਪੁਲਿਸ-ਕਿਸਾਨਾਂ ਵਿਚਾਲੇ ਝੜਪ, ਬਜ਼ੁਰਗ ਕਿਸਾਨ ਦੀ ਇਲਾਜ ਦੌਰਾਨ ਮੌ.ਤ

ਸੰਗਰੂਰ ਵਿਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਨੇਤਾਵਾਂ ਤੇ ਲੌਂਗੋਵਾਲ ਪੁਲਿਸ ਵਿਚ ਝੜਪ ਦੌਰਾਨ 2 ਕਿਸਾਨ ਨੇਤਾ ਤੇ ਇਕ ਪੁਲਿਸ ਇੰਸਪੈਕਟਰ...

ਲੰਦਨ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

ਸ੍ਰੀ ਗੁਰੂ ਰਵਿਦਾਸ ਜੀ ਕੌਮਾਂਤਰੀ ਏਅਰਪੋਰਟ ਤੋਂ ਸੋਮਵਾਰ ਦੁਪਹਿਰ ਲੰਦਨ ਲਈ ਉਡਾਣ ਭਰਨ ਵਾਲੀ ਏਅਰਇੰਡੀਆ ਐਕਸਪ੍ਰੈਸ ਦੀ ਫਲਾਈਟ ਦੇ ਟਾਇਲਟ...

ਤਰਨਤਾਰਨ ਦੇ 9 ਸਕੂਲਾਂ ‘ਚ 23 ਅਗਸਤ ਤੱਕ ਛੁੱਟੀਆਂ ਦਾ ਐਲਾਨ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਹੁਕਮ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਬਲਦੀਪ ਕੌਰ ਵੱਲੋਂ ਅਹਿਮ...

CM ਮਾਨ ਵੱਲੋਂ ਆਂਗਣਵਾੜੀ ਵਰਕਰਾਂ ਦੀ ਬਕਾਇਆ ਤਨਖਾਹ ਜਾਰੀ ਕਰਨ ਦੇ ਹੁਕਮ, 3.09 ਕਰੋੜ ਰੁਪਏ ਕੀਤੇ ਜਾਰੀ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਉਨ੍ਹਾਂ ਦੀਆਂ...

CM ਮਾਨ ਵੱਲੋਂ ‘ਮੁੱਖ ਮੰਤਰੀ ਪਿੰਡ ਏਕਤਾ ਸਨਮਾਨ’ ਸਕੀਮ ਦਾ ਐਲਾਨ, ਟਵੀਟ ਕਰ ਸਾਂਝੀ ਕੀਤੀ ਜਾਣਕਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ।ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਨਵੇਂ ਹੁਕਮ...

‘ਨਾ ਪਾਸਪੋਰਟ ਸੀ, ਨਾ ਟਿਕਟ ਦੇ ਪੈਸੇ’, MP ਸਾਹਨੀ ਦੀ ਕੋਸ਼ਿਸ਼ ਸਦਕਾ ਲੀਬੀਆ ‘ਚ ਫਸੇ 17 ਭਾਰਤੀ ਵਤਨ ਪਰਤੇ’

ਲੀਬੀਆ ਦੀ ਤ੍ਰਿਪੋਲੀ ਜੇਲ੍ਹ ਵਿਚ ਬੰਦ 17 ਭਾਰਤੀਆਂ ਨੂੰ ਦੇਰ ਰਾਤ ਭਾਰਤ ਸੁਰੱਖਿਅਤ ਵਾਪਸ ਲਿਆਂਦਾ ਗਿਆ। ਕੁਝ ਟ੍ਰੈਵਲ ਏਜੰਟਾਂ ਵੱਲੋਂ ਧੋਖਾ...

‘ਮੇਰਾ ਬਿੱਲ’ GST ਐਪ ਲਾਂਚ, ਵਿੱਤ ਮੰਤਰੀ ਚੀਮਾ ਬੋਲੇ-‘ਬੰਦ ਹੋਵੇਗੀ ਟੈਕਸ ਦੀ ਚੋਰੀ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ GST ਸਬੰਧੀ ਮੀਟਿੰਗ ਕੀਤੀ।ਇਸ ਦੇ ਬਾਅਦ ਪੰਜਾਬ ਸਰਕਾਰ ਵੱਲੋਂ ‘ਮੇਰਾ ਬਿੱਲ’ ਨਾਂ ਦੀ GST ਐਪ...

ਮੋਗਾ ਦੇ ਨਵੇਂ ਮੇਅਰ ਬਣੇ ਬਲਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਦੀ ਸੀਟ ਤੋਂ ਜਿੱਤੇ ਚੋਣ

ਮੋਗਾ ਦੇ ਨਵੇਂ ਮੇਅਰ ਬਲਜੀਤ ਸਿੰਘ ਚੰਨੀ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਬਲਜੀਤ ਸਿੰਘ ਚੰਨੀ ਮੋਗਾ ਦੇ ਨਵੇਂ ਮੇਅਰ ਬਣੇ ਹਨ। ਆਮ ਆਦਮੀ ਪਾਰਟੀ...

ਮੁਕਤਸਰ ਪੁਲਿਸ ਦੀ ਨ.ਸ਼ਿਆਂ ਖਿਲਾਫ ਵੱਡੀ ਕਾਰਵਾਈ, ਮਲੋਟ ‘ਚ ਸਵੇਰੇ 4 ਵਜੇ ਚਲਾਈ ਗਈ ਤਲਾਸ਼ੀ ਮੁਹਿੰਮ

ਮੁਕਤਸਰ ਦੇ ਮਲੋਟ ‘ਚ ਸੋਮਵਾਰ ਸਵੇਰੇ 4 ਵਜੇ ਜ਼ਿਲਾ ਪੁਲਿਸ ਵੱਲੋਂ ਵੱਖ-ਵੱਖ ਦਸਤੇ ਬਣਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਕਿਸੇ ਵੀ ਕਰਮਚਾਰੀ...

ਕਪੂਰਥਲਾ ‘ਚ ਬਿਆਸ ਦਰਿਆ ‘ਚ ਡੁੱਬਿਆ ਨੌਜਵਾਨ, 9 ਘੰਟੇ ਬਾਅਦ ਮਿਲੀ ਲਾ.ਸ਼

ਕਪੂਰਥਲਾ ਦੇ ਪਿੰਡ ਧਾਰੀਵਾਲ ਦਾ ਇੱਕ ਨੌਜਵਾਨ ਬਿਆਸ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਇਸ ਦਾ ਪਤਾ ਲੱਗਦਿਆਂ ਹੀ ਆਸ-ਪਾਸ ਰਹਿੰਦੇ ਕੁਝ...

ਫਿਰੋਜ਼ਪੁਰ ‘ਚ BSF ਨੂੰ ਮਿਲੀ ਵੱਡੀ ਕਾਮਯਾਬੀ, ਸਰਹੱਦ ਨੇੜੇ 30 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਤਸਕਰ ਕਾਬੂ

ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ‘ਚ ਪਾਕਿਸਤਾਨੀ ਸਮੱਗਲਰਾਂ ਨਾਲ ਬੀਐਸਐਫ ਅਤੇ ਪੰਜਾਬ ਪੁਲਸ ਦੀ ਗੋਲੀਬਾਰੀ ਹੋਈ ਹੈ। ਬੀਐਸਐਫ ਨੇ 2 ਤਸਕਰਾਂ...

ਲੁਧਿਆਣਾ ‘ਚ ਫਿਰੌਤੀ ਮੰਗਣ ਵਾਲੇ ਪਹਿਲਵਾਨ ‘ਤੇ FIR: ਵਿਚੋਲੇ ਨੂੰ ਧ.ਮਕੀ ਦੇ ਕੇ ਲਏ 70 ਹਜ਼ਾਰ

ਲੁਧਿਆਣਾ ਦੇ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਵਿਚੋਲੇ ਤੋਂ ਫਿਰੌਤੀ ਮੰਗਣ ਦੇ ਦੋਸ਼ ‘ਚ ਪਹਿਲਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਸਤਵੰਤ...

ਅੰਬਾਲਾ ਛਾਉਣੀ ‘ਚ ਪਸ਼ੂਆਂ ਨਾਲ ਭਰਿਆ ਟਰੱਕ ਫੜ੍ਹਿਆ: 33 ‘ਚੋਂ 4 ਮੱਝਾਂ ਦੀ ਮੌ.ਤ; ਲੁਧਿਆਣਾ ਤੋਂ ਯੂ.ਪੀ ਜਾ ਰਹੇ ਸੀ ਤਸਕਰ

ਅੰਬਾਲਾ ਕੈਂਟ ‘ਚ ਪੁਲਿਸ ਅਤੇ ਹਿੰਦੂ ਸੰਗਠਨਾਂ ਦੀ ਟੀਮ ਨੇ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਹੈ। ਟਰੱਕ ਵਿੱਚ ਬੇਰਹਿਮੀ ਨਾਲ 33 ਪਸ਼ੂਆਂ ਨੂੰ...

ਲੁਧਿਆਣਾ ‘ਚ ਮੁੰਬਈ ਦੀ ਰਹਿਣ ਵਾਲੀ ਲੜਕੀ ਦਾ ਹਾਈ ਵੋਲਟੇਜ ਡਰਾਮਾ, ਵਿਆਹ ਕਰਵਾ ਕੇ ਫਰਾਰ ਹੋਇਆ ਨੌਜਵਾਨ

ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਦੇਰ ਰਾਤ ਮੁੰਬਈ ਤੋਂ ਆਈ ਇੱਕ ਲੜਕੀ ਨੇ ਇੱਕ ਘਰ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ।...

ਪੰਜਾਬ-ਹਰਿਆਣਾ ਦੇ ਕਿਸਾਨ 22 ਅਗਸਤ ਨੂੰ ਚੰਡੀਗੜ੍ਹ ਕਰਨਗੇ ਕੂਚ, ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਤੋਂ ਹਨ ਨਾਰਾਜ਼

ਪੰਜਾਬ ਤੇ ਹਰਿਆਣਾ ਦੀਆਂ 16 ਕਿਸਾਨ ਯੂਨੀਅਨ 22 ਅਗਸਤ ਨੂੰ ਚੰਡੀਗੜ੍ਹ ਕੂਚ ਕਰਨਗੀਆਂ। ਯੂਨੀਅਨ ਸਰਕਾਰ ਵੱਲੋਂ ਹੜ੍ਹ ਨਾਲ ਹੋਏ ਨੁਕਸਾਨ ਦਾ...

ਮੋਗਾ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌ.ਤ

ਮੋਗਾ ਦੇ ਪਿੰਡ ਹਿੰਮਤਪੁਰਾ ਵਿਚ ਸਥਿਤ ਇਕ ਖੇਤ ਤੋਂ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। 25 ਸਾਲ ਦੇ ਹਰਦੀਪ ਸਿੰਘ ਮੰਟੀ ਵਾਸੀ...

ਜੰਮੂ-ਕਸ਼ਮੀਰ ‘ਚ ਸ਼ਹੀਦ ਹੋਇਆ ਤਰਨਦੀਪ ਸੀ ਪਰਿਵਾਰ ਦਾ ਇਕਲੌਤਾ ਪੁੱਤ, ਦਸੰਬਰ ‘ਤੇ ਛੁੱਟੀ ‘ਤੇ ਆਉਣਾ ਸੀ ਘਰ

ਜੰਮੂ-ਕਸ਼ਮੀਰ ਦੇ ਲੇਹ ਰੋਡ ‘ਤੇ ਭਾਰਤੀ ਫੌਜ ਦੀ ਗੱਡੀ ਹਾਦਸਾਗ੍ਰਸਤ ਹੋਣ ਨਾਲ 9 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿਚੋਂ ਇਕ ਜਵਾਨ ਤਰਨਦੀਪ...

CM ਮਾਨ ਦਾ PM ਮੋਦੀ ‘ਤੇ ਨਿਸ਼ਾਨਾ-‘ਸਾਬ੍ਹ ਕੀ ਹਰ ਬਾਤ ਜੁਮਲਾ, ਚਾਯ ਬਨਾਨੀ ਆਤੀ ਹੈ ਇਸ ਪਰ ਭੀ ਸ਼ੱਕ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਮ ਜਨਤਾ ਨੂੰ...

ਲੱਦਾਖ ਹਾਦਸੇ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਪ੍ਰਤੀ CM ਮਾਨ ਨੇ ਪ੍ਰਗਟਾਇਆ ਦੁੱਖ

ਲੱਦਾਖ ਵਿਚ ਹੋਏ ਭਿਆਨਕ ਹਾਦਸੇ ਵਿਚ 9 ਵੀਰ ਜਵਾਨ ਸ਼ਹੀਦ ਹੋ ਗਏ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕੀਤਾ ਹੈ। ਸੀਐੱਮ...

ਲੱਦਾਖ ਹਾਦਸੇ ‘ਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਫਰੀਦਕੋਟ ਦੇ ਪਿੰਡ ‘ਚ ਪਸਰਿਆ ਮਾਤਮ

ਲੱਦਾਖ ਦੇ ਲੇਹ ਜ਼ਿਲੇ ‘ਚ ਸ਼ਨੀਵਾਰ ਨੂੰ ਹੋਏ ਇਕ ਵੱਡੇ ਹਾਦਸੇ ‘ਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ। ਅਸਲ ‘ਚ ਫੌਜ ਦੀ ਇਕ ਗੱਡੀ ਸੜਕ ਤੋਂ...

ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ, ਪੰਜਾਬ ਤੋਂ ਸਾਬਕਾ CM ਚਰਨਜੀਤ ਚੰਨੀ ਦਾ ਨਾਂ ਵੀ ਸ਼ਾਮਲ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ।ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਾਂਗਰਸ...

ਕੈਨੇਡਾ ਗਏ ਨੌਜਵਾਨ ਦੀ ਮ੍ਰਿਤ.ਕ ਦੇਹ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਹਾਲ ਹੀ ਵਿੱਚ 26 ਸਾਲਾ ਦਿਲਪ੍ਰੀਤ ਦੀ ਵਿੱਚ ਕੈਨੇਡਾ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਫਾਜ਼ਿਲਕਾ ਦਾ ਰਹਿਣ ਵਾਲਾ...

ਸੂਬੇ ‘ਚ ਹੜ੍ਹਾਂ ਦੇ ਹਾਲਾਤ, 8 ਜ਼ਿਲ੍ਹਿਆਂ ਦੇ 140 ਪਿੰਡ ਡੁੱਬੇ, ਤਰਨਤਾਰਨ ‘ਚ ਧੁੱਸੀ ਬੰਨ੍ਹ ਟੁੱਟਿਆ

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਇਸ ਵਿੱਚ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ,...

ਮਾਨ ਸਰਕਾਰ ਕਰੇਗੀ 16,000 ਨਵੇਂ ਮੁਲਾਜ਼ਮਾਂ ਦੀ ਭਰਤੀ, ਸਾਰੇ ਵਿਭਾਗਾਂ ਤੋਂ ਮੰਗਿਆ ਵੇਰਵਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਆਪਣੇ ਕਾਰਜਕਾਲ ਦੇ ਦੂਜੇ ਸਾਲ ਵਿੱਚ 16 ਹਜ਼ਾਰ ਦੇ ਕਰੀਬ ਅਸਾਮੀਆਂ ਦੀ ਭਰਤੀ ਕਰੇਗੀ। ਇਸ...

ਸਿੱਧੂ ਮੂਸੇਵਾਲਾ ਮ.ਰਡਰ ਕੇਸ, ਕਾਹਲੋਂ ਨੂੰ ਭਾਰਤ ਲਿਆਉਣ ਦੀ ਤਿਆਰੀ, ਭੇਜਿਆ ਸੀ ਕਤ.ਲ ਦਾ ਸਾਮਾਨ

ਸੁਰੱਖਿਆ ਏਜੰਸੀਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਇੱਕ ਹੋਰ ਵਿਅਕਤੀ ਧਰਮਜੋਤ ਸਿੰਘ ਕਾਹਲੋਂ ਨੂੰ ਕੈਲੀਫੋਰਨੀਆ,...

ਕਾਂਗਰਸ ਤੋਂ ਕੱਢੇ ਜਾਣ ‘ਤੇ ਬੋਲੇ MLA ਸੰਦੀਪ ਜਾਖੜ- ‘ਮੈਂ ਕੁਝ ਲੁਕ ਕੇ ਨਹੀਂ ਕੀਤਾ, ਮਾਫੀ ਨਹੀਂ ਮੰਗਾਂਗਾ’

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕੀਤਾ ਹੈ।...

ਰਾਹੁਲ ਨੇ ਪੈਂਗੋਂਗ ਝੀਲ ਦੇ ਕੰਢੇ ਦਿੱਤੀ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ, ਬੋਲੇ- ‘ਤੁਹਾਡੇ ਨਿਸ਼ਾਨ ਮੇਰੀ ਰਾਹ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੱਦਾਖ ਦੀ ਪੈਂਗੋਂਗ ਤਸੋ ਝੀਲ ਦੇ ਕੰਢੇ...

ਲੁਧਿਆਣਾ ‘ਚ ਚੀਤੇ ਨੇ ਮਚਾਇਆ ਆਤੰਕ, ਕਈਆਂ ਨੂੰ ਬਣਾ ਚੁੱਕਾ ਸ਼ਿਕਾਰ, ਦਹਿਸ਼ਤ ‘ਚ ਲੋਕ

ਲੁਧਿਆਣਾ ਦੇ ਕਈ ਪਿੰਡਾਂ ਵਿੱਚ ਚੀਤੇ ਨੇ ਆਤੰਕ ਮਚਾਇਆ ਹੋਇਆ ਹੈ। ਚੀਤੇ ਦੀ ਦਹਿਸ਼ਤ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ...

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਿਆ ਮੀਂਹ, 23 ਅਗਸਤ ਤੱਕ ਗਰਜ ਨਾਲ ਕਿਣਮਿਣ ਦੇ ਆਸਾਰ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੇਰ ਰਾਤ ਤੋਂ ਲੈ ਕੇ ਸ਼ਨੀਵਾਰ ਸ਼ਾਮ ਤੱਕ ਰੁਕ-ਰੁਕ ਕੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ।...

ਸੂਬੇ ‘ਤੇ ਹੜ੍ਹਾਂ ਦੀ ਮਾਰ, ਪਾਣੀ ‘ਚ ਡੁੱਬੇ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ, ਪਲਾਇਨ ਸ਼ੁਰੂ

ਪੰਜਾਬ ਦੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਸੂਬੇ ਦੇ ਦੋ ਜ਼ਿਲ੍ਹਿਆਂ ਫਿਰੋਜ਼ਪੁਰ-ਫਾਜ਼ਿਲਕਾ ਵਿੱਚ ਤਬਾਹੀ ਮਚਾ ਰਿਹਾ ਹੈ। ਦੋਵਾਂ...

ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ, 49 ਕਾਬੂ, 40 ‘ਤੇ ਕੇਸ, 45 ਲੱਖ ਕੈਸ਼ ਤੇ ਨਸ਼ਾ ਬਰਾਮਦ

ਪੁਲਿਸ ਨੂੰ ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਖੁਫੀਆ ਜਾਣਕਾਰੀ ਮਿਲੀ ਹੈ। ਜਿਸ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ 4...

ਕਾਂਗਰਸ ਦਾ ਐਕਸ਼ਨ, ਸੁਨੀਲ ਜਾਖੜ ਦੇ ਭਤੀਜੇ MLA ਸੰਦੀਪ ਜਾਖੜ ਨੂੰ ਪਾਰਟੀ ਤੋਂ ਕੀਤਾ ਸਸਪੈਂਡ

ਕਾਂਗਰਸ ਪਾਰਟੀ ਦੇ ਵਿਧਾਇਕ ਸੰਦੀਪ ਜਾਖੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਪੰਜਾਬ ਪ੍ਰਧਾਨ...

PM ਕੌਮੀ ਬਾਲ ਪੁਰਸਕਾਰ ਲਈ 31 ਤੱਕ ਆਨਲਾਈਨ ਦਿਓ ਅਰਜ਼ੀ, ਇਸ ਹੈਲਪਲਾਈਨ ‘ਤੇ ਕਰੋ ਫੋਨ

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਰੂਪਨਗਰ ਵਿੱਚ 31 ਅਗਸਤ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਇਸਤਰੀ ਤੇ ਬਾਲ...

ਜਲੰਧਰ : ਪਿਓ-ਪੁੱਤ ਨੂੰ ਸੱਪ ਨੂੰ ਡੰਗਿਆ, ਇਲਾਜ ਦੌਰਾਨ ਇੱਕ ਦੀ ਮੌ.ਤ

ਜਲੰਧਰ ‘ਚ ਸੁੱਤੇ ਪਏ ਪਿਓ-ਪੁੱਤ ਨੂੰ ਸੱਪ ਨੇ ਡੰਗ ਲਿਆ, ਜਿਸ ‘ਚ ਹਸਪਤਾਲ ‘ਚ ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ, ਜਦਕਿ ਪੁੱਤਰ ਦੀ ਹਾਲਤ...

ਖ਼ਤਰੇ ‘ਚ ਪੂਰਾ ਫਿਰੋਜ਼ਪੁਰ! ਹਰੀਕੇ ਹੈੱਡ ਤੋਂ ਛੱਡਿਆ ਗਿਆ ਪਾਣੀ, ਦੁਲਚੀਕੇ ਬੰਨ੍ਹ ਨੂੰ ਹੋਣ ਲੱਗਾ ਨੁਕਸਾਨ

ਫਿਰੋਜ਼ਪੁਰ ‘ਚ ਸਤਲੁਜ ਦਰਿਆ ਦੇ ਪਾਣੀ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਹੁਸੈਨੀਵਾਲਾ ਵੱਲ ਪਾਣੀ ਨੇ 15 ਪਿੰਡਾਂ ਅਤੇ ਬੀਐਸਐਫ ਦੀ ਸਹੂਲਤ...

ਸਾਬਕਾ ਡਿਪਟੀ CM ਸੋਨੀ ਨੂੰ ਅਦਾਲਤ ਤੋਂ ਝਟਕਾ, ਜ਼ਮਾਨਤ ਪਟੀਸ਼ਨ ਰੱਦ

ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਜ਼ਮਾਨਤ ਪਟੀਸ਼ਨ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਨੇ ਖਾਰਿਜ ਕਰ ਦਿੱਤੀ ਹੈ। ਸੋਨੀ ਪਿਛਲੇ...

ਗੁਰਦਾਸਪੁਰ : ਚੋਰਾਂ ਨੇ ਸ਼ਰਾਬ ਦੇ ਠੇਕੇ ਨੂੰ ਬਣਾਇਆ ਨਿਸ਼ਾਨਾ, ਢਾਈ ਲੱਖ ਦੀਆਂ ਬੋਤਲਾਂ ਤੇ ਨਕਦੀ ਕੀਤੀ ਚੋਰੀ

ਪੰਜਾਬ ਦੇ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਨੇੜੇ ਬੀਤੀ ਰਾਤ ਚੋਰਾਂ ਨੇ ਸ਼ਰਾਬ ਦੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਠੇਕੇ...

ਮੁਕਤਸਰ ‘ਚ ਘਰ ‘ਚ ਲੱਗੀ ਭਿਆਨਕ ਅੱਗ, ਧੀ ਦੇ ਵਿਆਹ ਲਈ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਪੰਜਾਬ ਦੇ ਮੁਕਤਸਰ ਦੇ ਅਧੀਨ ਪੈਂਦੇ ਪਿੰਡ ਉਦੇਕਰਨ ‘ਚ ਇੱਕ ਘਰ ‘ਚ ਅੱਗ ਲੱਗ ਗਈ। ਇਸ ਭਿਆਨਕ ਅੱਗ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ...

ਲੁਧਿਆਣਾ ‘ਚ ਰਿਸ਼ਵਤਖੋਰ ASI ਕਾਬੂ, ਗ੍ਰਿਫਤਾਰੀ ਦੇ ਡਰੋਂ ਲੁਕਿਆ ਬੈਠਾ ਸੀ ਬਰਨਾਲਾ

ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਥਾਣਾ ਸੁਧਾਰ ਵਿਖੇ ਤਾਇਨਾਤ ਏ.ਐਸ.ਆਈ ਸੁਖਦੇਵ ਸਿੰਘ ਨੂੰ ਬਰਨਾਲਾ ਤੋਂ ਰਿਸ਼ਵਤ ਦੇ ਇੱਕ ਮਾਮਲੇ ਵਿੱਚ...

ਅੰਮ੍ਰਿਤਸਰ ‘ਚ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਦੇਰ ਰਾਤ ਘਰ ‘ਚੋਂ ਕੈਸ਼-ਗਹਿਣੇ ਚੋਰੀ ਕਰਕੇ ਹੋਏ ਫਰਾਰ

ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਚੋਰਾਂ ਨੇ ਇੱਕ ਘਰ ‘ਚ ਨੂੰ ਨਿਸ਼ਾਨਾ ਬਣਾਇਆ। ਚੋਰ ਘਰ ‘ਚੋਂ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ...

ਮੂਸੇਵਾਲਾ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਵਾਇਰਲ ਹੋਣ ‘ਤੇ ਪਿਤਾ ਬਲਕੌਰ ਸਿੰਘ ਬੋਲੇ-‘NIA ਸਹੀ ਦਿਸ਼ਾ ‘ਚ ਕਰ ਰਹੀ ਜਾਂਚ’

ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਦੀ ਫੋਟੋ ਵਾਇਰਲ ਹੋਣ ਦੇ ਬਾਅਦ ਪਹਿਲੀ ਵਾਰ ਪਿਤਾ ਬਲਕੌਰ ਸਿੰਘ ਮੀਡੀਆ ਸਾਹਮਣੇ ਆਏ।...

ਅੰਮ੍ਰਿਤਸਰ ‘ਚ ਨੌਜਵਾਨ ਦਾ ਕ.ਤਲ, ਬਾਈਕ ਸਵਾਰ 4 ਬਦਮਾਸ਼ਾਂ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ

ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ ਸ਼ੁੱਕਰਵਾਰ ਰਾਤ 12 ਵਜੇ ਦੇ ਕਰੀਬ ਇਕ ਨੌਜਵਾਨ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਕ.ਤਲ ਕਰਨ...

ਹਰੀਕੇ ਹੈੱਡ ਤੋਂ ਮੁੜ ਛੱਡਿਆ ਗਿਆ ਪਾਣੀ, ਫੌਜ ਅਤੇ NDRF ਬਚਾਅ ਕਾਰਜ ‘ਚ ਜੁਟੀ

ਹਰੀਕੇ ਹੈੱਡ ਤੋਂ ਅੱਜ ਸ਼ਨੀਵਾਰ ਨੂੰ ਕਰੀਬ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਿੰਡ ਵਾਸੀਆਂ ਦੀ ਅਪੀਲ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ...

ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੰਗਿਆ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰ ਰਹੇ ਸੀ ਦੌਰਾ

ਰੋਪੜ ਵਿਚ ਹੜ੍ਹ ਦੇ ਬਾਅਦ ਬਚਾਅ ਕੰਮਾਂ ਵਿਚ ਲੱਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੰਗਿਆ ਹੈ। ਬੈਂਸ ਨੇ ਖੁਦ...

ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ ‘ਤੇ ਹਾਈਟੈੱਕ ਨਾਕਾਬੰਦੀ, ਨਸ਼ਿਆਂ ਖ਼ਿਲਾਫ਼ ਅਪਰੇਸ਼ਨ ਸੀਲ-3 ਸ਼ੁਰੂ

ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਹੈ। ਜਿਸ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ 4...

ਤਰਨਤਾਰਨ ‘ਚ 3 ਸਾਲਾ ਮਾਸੂਮ ਦਾ ਕਤ.ਲ ਕਰਨ ਵਾਲੇ ਪਿਤਾ ਦਾ ਕਬੂਲਨਾਮ-‘ਗਰੀਬੀ ਕਾਰਨ ਮਾਰਿਆ ਪੁੱਤ’

ਤਰਨਤਾਰਨ ਵਿਚ 3 ਸਾਲ ਦੇ ਪੁੱਤ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟੇ ਵਿਚ ਸੁਲਝਾ ਦਿੱਤਾ ਸੀ ਪਰ ਪੁੱਤ ਦਾ ਕਤਲ ਕਿਉਂ ਕੀਤਾ ਇਹ ਗੱਲ ਕੋਈ...

ਚੰਡੀਗੜ੍ਹ ‘ਚ ਬਾਹਰੀ ਵਾਹਨਾਂ ਲਈ ਡਬਲ ਪਾਰਕਿੰਗ ਚਾਰਜ ‘ਤੇ ਰੋਕ, ਪ੍ਰਸ਼ਾਸਕ ਨੇ ਜਤਾਇਆ ਇਤਰਾਜ਼

ਚੰਡੀਗੜ੍ਹ ‘ਚ ਪਾਰਕਿੰਗ ਨੀਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਚੰਡੀਗੜ੍ਹ ਦੇ ਪ੍ਰਸ਼ਾਸਕ...

ਲੁਧਿਆਣਾ ਦੇ ਹਾਈਵੇਅ ‘ਤੇ ਫਾਈਨਾਂਸਰ ਤੋਂ ਲੁੱਟ, 2 ਬਦਮਾਸ਼ਾਂ ਨੇ ਕੈਸ਼-ਮੋਬਾਈਲ ਤੇ ਚੇਨ ਖੋਹੀ

ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਡਿਊਕ ਫੈਕਟਰੀ ਦੇ ਬਾਹਰ 2 ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆਂ...

ਕਪੂਰਥਲਾ : ਥਾਣੇ ਦੇ SHO ਤੋਂ ਦੁਖੀ 2 ਸਕੇ ਭਰਾਵਾਂ ਨੇ ਨਹਿਰ ‘ਚ ਮਾਰੀ ਛਾਲ, ਦੋਵੇਂ ਲਾਪਤਾ, ਭਾਲ ਜਾਰੀ

ਜਲੰਧਰ ਥਾਣਾ ਨੰ. 1 ਐੱਸਐੱਚਓ ਵੱਲੋਂ ਅਪਮਾਨਿਤ ਕੀਤੇ ਜਾਣ ਤੋਂ ਪ੍ਰੇਸ਼ਾਨ ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ਵਿਚ ਛਲਾਂਗ ਲਗਾ ਦਿੱਤੀ। ਦੋਵੇਂ...

CM ਮਾਨ ਤੇ ਕੇਜਰੀਵਾਲ ਅੱਜ ਜਾਣਗੇ ਰਾਏਪੁਰ ਦੇ ਚੁਣਾਵੀ ਦੌਰੇ ‘ਤੇ, ਜਾਰੀ ਕਰਨਗੇ ਗਾਰੰਟੀ ਕਾਰਡ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ CM ਭਗਵੰਤ ਮਾਨ ਅੱਜ ਛੱਤੀਸਗੜ੍ਹ ਦੌਰੇ...

ਵਿਧਾਨ ਸਭਾ ਸਪੀਕਰ ਸੰਧਵਾਂ ਦੀ ਅਪੀਲ-‘5 ਦਰੱਖਤ ਲਗਾਉਣ ਦੀ ਫੋਟੋ ਦਿਖਾਓ, ਪਹਿਲ ਦੇ ਆਧਾਰ ‘ਤੇ ਸੁਣੀ ਜਾਵੇਗੀ ਗੱਲ’

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਨੋਖੀ ਅਪੀਲ ਕੀਤੀ ਹੈ। ਉਨ੍ਹਾਂ ਕੋਲ ਸੁਝਾਅ ਤੇ ਸਿਫਾਰਸ਼ ਲੈ...

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ, ਸਰਹੱਦ ‘ਤੇ ਡੁੱਬੀ ਫੌਜ ਦੀ ਚੌਕੀ, 50 ਜਵਾਨਾਂ ਨੂੰ ਕੱਢਿਆ ਗਿਆ ਸੁਰੱਖਿਅਤ

ਹਿਮਾਚਲ ਵਿਚ ਮੀਂਹ ਕਾਰਨ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਹਨ। ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਮੋਗਾ, ਰੂਪਨਗਰ,...

ਹਾਈਟੈੱਕ ਸਕਿਓਰਿਟੀ ਕੈਮਰਿਆਂ ਨਾਲ ਲੈਸ ਹੋਵੇਗੀ ਪਾਕਿਸਤਾਨ ਸਰਹੱਦ, ਪੰਜਾਬ ਸਰਕਾਰ ਨੇ ਦਿੱਤੀ 20 ਕਰੋੜ ਦੀ ਰਕਮ

ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀ ਅਰਪਿਤ ਸ਼ੁਕਲਾ ਤੇ ਸੀਮਾ ਸੁਰੱਖਿਆ ਬਲ ਅਧਿਕਾਰੀਆਂ ਵਿਚ ਬਾਰਡਰ ਪਾਰ ਤੋਂ ਆਉਣ ਵਾਲੇ ਡ੍ਰੋਨ ਤੇ ਨਸ਼ਾ ਤੇ...

ਅੰਮ੍ਰਿਤਸਰ : ਫਿਲਮੀ ਸਟਾਈਲ ‘ਚ 62 ਲੱਖ ਰੁ. ਦੀ ਲੁੱਟ, ਗੱਡੀਆਂ ‘ਚ ਆਏ ਲੁਟੇਰਿਆਂ ਨੇ ਕੀਤੀ ਵਾਰਦਾਤ

ਅੰਮ੍ਰਿਤਸਰ ‘ਚ ਫਿਲਮੀ ਸਟਾਈਲ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਛਾਉਣੀ ਥਾਣਾ ਖੇਤਰ ਦੇ ਮਾਹਲ ਬਾਈਪਾਸ ‘ਤੇ ਦੋ...

ਗੁਰੂ ਘਰਾਂ ‘ਚ ਜਹਾਜ਼ ਖਿਡੌਣੇ ਚੜ੍ਹਾਉਣ ‘ਤੇ ਲੱਗੀ ਪਾਬੰਦੀ! ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

ਅੰਮ੍ਰਿਤਸਰ : ਗੁਰਦੁਆਰਾ ਸਾਹਿਬਾਨ ਵਿੱਚ ਸ਼ਰਧਾ ਦੇ ਨਾਂ ’ਤੇ ਸੰਗਤਾਂ ਵੱਲੋਂ ਹੁਣ ਜਹਾਜ਼ ਖਿਡੌਣੇ ਨਹੀਂ ਚੜ੍ਹਾਈ ਜਾਣਗੇ, ਸ਼੍ਰੋਮਣੀ...

ਗੁਰਚਰਨ ਚੰਨੀ ਦੀ ਸ਼੍ਰੋਮਣੀ ਅਕਾਲੀ ਦਲ ‘ਚ ਹੋਈ ‘ਘਰ ਵਾਪਸੀ’, ਸੁਖਬੀਰ ਬਾਦਲ ਨੇ ਮੁੜ ਕੀਤਾ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਆਗੂ ਗੁਰਚਰਨ ਸਿੰਘ ਚੰਨੀ ਨੂੰ ਮੁੜ ਪਾਰਟੀ ਵਿੱਚ...

ਜਲਾਲਾਬਾਦ : ਪੈਟਰੋਲ ਪੰਪ ‘ਤੇ 22 ਲੱਖ ਦੀ ਲੁੱਟ, ਹਥਿਆਰ ਵਿਖਾ ਗੱਡੀ ‘ਚੋਂ ਬੈਗ ਲੈ ਉੱਡੇ ਲੁਟੇਰੇ

ਜਲਾਲਾਬਾਦ ਤੋਂ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਅਮੀਰ ਖਾਸ ਦੇ ਨਜ਼ਦੀਕ ਇੱਕ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਦੁਪਹਿਰ 22.50 ਲੱਖ ਦੀ...

ਫ਼ੌਜ ਭਰਤੀ ਰੈਲੀ ਦੀਆਂ ਤਰੀਕਾਂ ਦਾ ਐਲਾਨ, ਪਟਿਆਲਾ ‘ਚ 6 ਜ਼ਿਲ੍ਹਿਆਂ ਤੋਂ 5000 ਉਮੀਦਵਾਰ ਹੋਣਗੇ ਸ਼ਾਮਲ

ਭਾਰਤੀ ਫੌਜ ਵੱਲੋਂ 21 ਅਗਸਤ ਤੋਂ ਪਟਿਆਲਾ ਵਿਖੇ ਪੰਜਾਬ ਦੇ ਛੇ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ...

ਫਿਰੋਜ਼ਪੁਰ ‘ਚ 19 ਸਕੂਲ ਬੰਦ ਰੱਖਣ ਦੇ ਹੁਕਮ, ਪਿੰਡਾਂ ਦੇ ਸਕੂਲਾਂ ‘ਚ ਵੜਿਆ 4-4 ਫੁੱਟ ਪਾਣੀ

ਫਿਰੋਜ਼ਪੁਰ ਵਿੱਚ ਪਾਣੀ ਦਾ ਕਹਿਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਤੋਂ ਸਕੂਲਾਂ ਦੀਆਂ ਛੁੱਟੀਆਂ ਕਰਕੇ ਸਕੂਲਾਂ ਵਿੱਚ ਕੈਂਪ ਬਣਾਏ...

ਲੁਧਿਆਣਾ ‘ਚ ਤਿਰੰਗੇ ਦਾ ਅਪਮਾਨ, ਬੂਟ ਪਾ ਕੇ ਡਾਈਸ ‘ਤੇ ਚੜ੍ਹੇ DEE, ਸੈਲਿਊਟ ਕਰਨਾ ਵੀ ਭੁੱਲੇ

ਲੁਧਿਆਣਾ ‘ਚ ਕੌਮੀ ਝੰਡੇ ਦੇ ਅਪਮਾਨ ਦੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਲੁਧਿਆਣਾ ਸਟੇਸ਼ਨ ਨੇੜੇ ਬਿਜਲੀ ਦੇ ਸ਼ੈੱਡ ਦੀ ਦੱਸੀ...

ਲੁਧਿਆਣਾ ‘ਚ ਆਟੋ ਵਾਲੇ ਤੋਂ ਪਿਸਤੌਲ ਦਾ ਬੱਟ ਮਾਰ ਕੇ 6,000 ਲੁੱਟੇ, ਗੱਡੀ ਨਾਲ ਮਾਰੀਆਂ ਟੱਕਰਾਂ

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਇੱਕ ਆਟੋ ਚਾਲਕ ਨੂੰ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ। ਕਾਰ ਚਾਲਕ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ 6...

ਮੱਖਣ ਬਰਾੜ ਤੇ ਸਨੀ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਮਿਲੀ ਵੱਡੀ ਜ਼ਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਪਾਰਟੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਧਰਮਕੋਟ ਵਿਧਾਨ ਸਭਾ ਤੋਂ...

ਮੂਸੇਵਾਲਾ ਕਤ.ਲ ਕੇਸ ‘ਚ ਨਵਾਂ ਖੁਲਾਸਾ, ਮ.ਰਡਰ ਤੋਂ ਪਹਿਲਾਂ ਅਯੁੱਧਿਆ ‘ਚ ਲੀਡਰ ਦੇ ਘਰ ਲੁਕੇ ਸਨ ਦੋਸ਼ੀ

ਪੰਜਾਬ ‘ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਕਤਲ ਤੋਂ ਪਹਿਲਾਂ ਸਾਰੇ ਮੁਲਜ਼ਮ ਅਯੁੱਧਿਆ ਵਿੱਚ ਇਕੱਠੇ...

ਜਲੰਧਰ ਦੇ ਚਿੰਤਪੁਰਨੀ ਮੰਦਰ ‘ਚ ਡ੍ਰੈੱਸ ਕੋਡ ਲਾਗੂ, ਛੋਟੇ ਕੱਪੜੇ, ਕਟੀ-ਫਟੀ ਜੀਂਸ ਤੇ ਕੈਪਰੀ-ਸਕਰਟ ਪਾਉਣ ‘ਤੇ ਪਾਬੰਦੀ

ਜਲੰਧਰ ਦੇ ਪ੍ਰਸਿੱਧ ਮਾਤਾ ਚਿੰਤਪੁਰਨੀ ਮੰਦਰ ਕਮੇਟੀ ਨੇ ਸ਼ਰਧਾਲੂਆਂ ਲਈ ਡ੍ਰੈੱਸ ਕੋਡ ਜਾਰੀ ਕਰ ਦਿੱਤਾ ਹੈ। ਕਮੇਟੀ ਨੇ ਫੈਸਲਾ ਕੀਤਾ ਹੈ ਕਿ...

ਹੁਸ਼ਿਆਰਪੁਰ ਤੋਂ ਵ੍ਰਿੰਦਾਵਣ ਲਈ ਚੱਲੇਗੀ ਸਿੱਧੀ ਟ੍ਰੇਨ, 26 ਅਗਸਤ ਨੂੰ ਵਿਜੇ ਸਾਂਪਲਾ ਦੇਣਗੇ ਹਰੀ ਝੰਡੀ

ਹੁਸ਼ਿਆਰਪੁਰ ਦੇ ਸ਼੍ਰੀ ਕ੍ਰਿਸ਼ਨ ਭਗਤਾਂ ਲਈ ਖੁਸ਼ਖਬਰੀ ਹੈ। ਆਉਣ ਵਾਲੀ 26 ਅਗਸਤ ਤੋਂ ਸਰਕਾਰ ਹੁਸ਼ਿਆਰਪੁਰ ਤੋਂ ਸ੍ਰੀ ਵ੍ਰਿੰਦਾਵਣ ਧਾਮ ਲਈ ਸਿੱਧੀ...

ਬਰਖਾਸਤ AIG ਰਾਜਜੀਤ ਸਿੰਘ ਭਗੌੜਾ ਕਰਾਰ, ਨਸ਼ਾ ਤਸਕਰੀ ਮਾਮਲੇ ‘ਚ ਹੈ ਫਰਾਰ

ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਮੋਹਾਲੀ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਰਾਜਜੀਤ ਸਿੰਘ ਕਰੋੜਾਂ ਰੁਪਏ ਦੀ ਨਸ਼ਾ ਤਸਕਰੀ, ਜਬਰਨ...

ਲੁਧਿਆਣਾ ‘ਚ ਪਲਟਿਆ ਤੇਲ ਨਾਲ ਭਰਿਆ ਟੈਂਕਰ, ਚਪੇਟ ‘ਚ ਆਉਣ ਨਾਲ ਬਜ਼ੁਰਗ ਦੀ ਮੌ.ਤ

ਲੁਧਿਆਣਾ ਵਿਚ ਬੀਤੀ ਰਾਤ ਕਾਲੇ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ। ਚਪੇਟ ਵਿਚ ਆਉਣ ਨਾਲ ਬਜ਼ੁਰਗ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ...

ਲੁਧਿਆਣਾ : ਭੇਦਭਰੇ ਹਾਲਾਤਾਂ ‘ਚ ਪੁਲਿਸ ਮੁਲਾਜ਼ਮ ਨੂੰ ਲੱਗੀ ਗੋ.ਲੀ, ਹਸਪਤਾਲ ਭਰਤੀ

ਲੁਧਿਆਣਾ ਵਿਚ ਪੁਲਿਸ ਲਾਈਨ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਭੇਦਭਰੇ ਹਾਲਾਤਾਂ ਵਿਚ ਗੋਲੀ ਲੱਗ ਗਈ। ਗੋਲੀ ਲੱਗਣ ਦੇ ਬਾਅਦ ਮੁਲਾਜ਼ਮ...

ਹੜ੍ਹ ਪ੍ਰਭਾਵਿਤ ਲੋਕਾਂ ਲਈ ਫਿਰੋਜ਼ਪੁਰ DC ਨੇ ਹੈਲਪਲਾਈਨ ਨੰਬਰ ਕੀਤੇ ਜਾਰੀ, ਕਿਹਾ-‘ਘਬਰਾਓ ਨਹੀਂ, ਪ੍ਰਸ਼ਾਸਨ ਨਾਲ ਖੜ੍ਹਾ’

ਪੰਜਾਬ ਦੇ ਹਰੀਕੇ ਹੈੱਡ ਤੋਂ ਵੀਰਵਾਰ ਨੂੰ 235748 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਫਿਰੋਜ਼ਪੁਰ ਵੱਲ ਛੱਡਿਆ ਗਿਆ ਜੋ ਜੁਲਾਈ ਮਹੀਨੇ ਵਿਚ ਆਏ...

ਤਰਨਤਾਰਨ : ਮੇਲੇ ‘ਚ ਮਿੱਠਾ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਬੱਚੇ ਦੀ ਕਰੰਟ ਲੱਗਣ ਨਾਲ ਮੌ.ਤ

ਤਰਨਤਾਰਨ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਗੰਡੀਵਿੰਡ ਵਿਖੇ ਚੱਲ ਰਹੇ ਮੇਲੇ ਦੌਰਾਨ ਇਕ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ...

CM ਮਾਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਅੱਜ ਕਰਨਗੇ ਮੀਟਿੰਗ, 11 ਵਜੇ ਹੋਵੇਗੀ ਬੈਠਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਨਗੇ। ਇਹ ਬੈਠਕ ਸਵੇਰੇ 11 ਵਜੇ ਹੋਵੇਗੀ। ਇਸ ਵਿਚ...

‘ਹੜ੍ਹਾਂ ਕਾਰਨ ਲੋਕਾਂ ਦੇ ਹੋਏ ਹਰ ਨੁਕਸਾਨ ਦੀ ਕਰਾਂਗੇ ਭਰਪਾਈ, ਜਲਦੀ ਹਾਲਾਤ ਆਮ ਵਾਂਗ ਹੋਣਗੇ’ : CM ਮਾਨ

ਮੁੱਖ ਮੰਤਰੀ ਮਾਨ ਵੱਲੋਂ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ...

CM ਮਾਨ ਦਾ ਐਲਾਨ, ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਦੇਵਾਂਗੇ 5-5 ਲੱਖ ਰੁਪਏ

ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਸਰਬਸੰਮਤੀ ਨਾਲ...

ਫੌਜ ਦੇ ਜਵਾਨਾਂ ਨੂੰ ਸਲਾਮ! ਹੜ੍ਹ ‘ਚ ਫਸੇ 15 ਦਿਨ ਦੇ ਬੱਚੇ ਨੂੰ ਬਚਾਇਆ, ਪਤਾ ਲੱਗਦੇ ਹੀ ਭੱਜੇ

ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਅੱਜ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਵਿਚਾਲੇ ਕਈ ਲੋਕ ਪਾਣੀ ਵਿੱਚ ਫਸੇ ਹੋਏ ਹਨ। ਅਜਿਹੇ ਹੀ ਇੱਕ...

ਬਟਾਲਾ : ਬੰਦੂਕ ਦੀ ਨੋਕ ਤੇ ਦਿਨ-ਦਿਹਾੜੇ ਲੁੱਟ, ਸੁਨਿਆਰੇ ਤੋਂ ਲੱਖਾਂ ਦੇ ਗਹਿਣੇ-ਨਕਦੀ ਲੈ ਉੱਡੇ ਲੁਟੇਰੇ

ਬਟਾਲਾ ਦੇ ਡੇਰਾ ਬਾਬਾ ਨਾਨਕ ਦੇ ਕਸਬਾ ਜੌੜਾ ਮਾਰਕੀਟ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਹਥਿਆਰਬੰਦ...

ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਫ਼ੈਸਲਾ 4 ਹਫ਼ਤਿਆਂ ‘ਚ! ਹਰਸਿਮਰਤ ਬਾਦਲ ਨੇ ਚੁੱਕੇ ਸਵਾਲ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ‘ਤੇ ਦਾਇਰ ਪਟੀਸ਼ਨ ‘ਤੇ...

CM ਮਾਨ ਦਾ ਐਲਾਨ- ‘ਪਾਣੀ ਸਟੋਰ ਕਰਨ ਲਈ ਪੰਜਾਬ ‘ਚ ਵੀ ਬਣਾਏ ਜਾਣਗੇ ਚੈਕ ਡੈਮ’

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ,...

ਮੁਕਤਸਰ ‘ਚ ਵੱਡੀ ਵਾਰਦਾਤ, ਗੁਆਂਢੀ ਨੇ ਰੰਜਿਸ਼ ਕਰਕੇ ਨੌਜਵਾਨ ਉਤਾਰਿਆ ਮੌ.ਤ ਦੇ ਘਾਟ

ਪੰਜਾਬ ਦੇ ਮੁਕਤਸਰ ਸ਼ਹਿਰ ‘ਚ ਵੀਰਵਾਰ ਨੂੰ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ। ਇਥੇ ਇੱਕ ਨਿਹੰਗ ਸਿੰਘਾਂ ਨੇ ਬਰਛੇ ਨਾਲ ਨੌਜਵਾਨ ਦਾ ਕਤਲ...

ਮਨੁੱਖੀ ਤਸਕਰਾਂ ‘ਤੇ ਅਮਰੀਕਾ ‘ਚ ਕਾਰਵਾਈ, ਪੰਜ ਪੰਜਾਬੀਆਂ ਸਣੇ ਫੜੇ 23 ਕੀਤੇ ਕਾਬੂ

ਅਮਰੀਕਾ ‘ਚ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 23...

ਫਾਜ਼ਿਲਕਾ ‘ਚ ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਭਾਣਾ ! ਮਕਾਨ ਦੀ ਛੱਤ ਡਿੱਗੀ, 2 ਜੀਆਂ ਦੀ ਮੌ.ਤ

ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਮੰਡੀ ਅਰਨੀ ਵਾਲਾ ਵਿੱਚ ਇੱਕ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ...

ਰੋਪੜ ‘ਚ ਸਵੀਟਸ ਦੀ ਦੁਕਾਨ ‘ਚ ਸਿਲੰਡਰ ਬਲਾਸਟ, 2 ਵਿਅਕਤੀ ਦੀ ਮੌਤ, ਇਕ ਜ਼ਖਮੀ

ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਮਠਿਆਈ ਦੀ ਦੁਕਾਨ ਵਿੱਚ ਸਿਲੰਡਰ ਬਲਾਸਟ ਹੋਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕਾਂ...

ਪੰਜਾਬ ‘ਚ 1200MW ਦਾ ਸੋਲਰ ਪਾਵਰ ਐਗਰੀਮੈਂਟ: CM ਮਾਨ ਬੋਲੇ- ਇਹ ਸਭ ਤੋਂ ਵੱਡਾ ਸਮਝੌਤਾ, 431 ਕਰੋੜ ਦੀ ਹੋਵੇਗੀ ਬੱਚਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ PSPCL ਦੁਆਰਾ ਕੀਤੇ ਸੂਰਜੀ ਊਰਜਾ ਖਰੀਦ ਸਮਝੌਤੇ ਬਾਰੇ...

ਕੈਨੇਡਾ ‘ਚ ਸੜਕ ਹਾਦਸੇ ‘ਚ ਪੰਜਾਬੀ ਕੁੜੀ ਦੀ ਮੌ.ਤ, ਪਿਛਲੇ ਸਾਲ ਸਟਡੀ ਵੀਜ਼ਾ ‘ਤੇ ਗਈ ਸੀ ਵਿਦੇਸ਼

ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਆਈ ਹੈ। ਜਿਥੇ ਇਕ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪਿੰਡ ਜਲਾਲ ਦੀ 21 ਸਾਲਾ ਵਿਆਹੁਤਾ ਲੜਕੀ...

ਬਰਨਾਲਾ ਪੁਲਿਸ ਨੇ ਸੁਲਝਾਇਆ ਦੋਹਰਾ ਕ.ਤਲ ਕਾਂਡ, 5 ਏਕੜ ਜ਼ਮੀਨ ਲਈ ਜਵਾਈ ਨੇ ਕੀਤੀ ਹੱਤਿਆ

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਸੇਖਾ ਵਿੱਚ ਦੋਹਰੇ ਕ.ਤਲ ਕਾਂਡ ਨੂੰ ਸੁਲਝਾ ਲਿਆ ਹੈ। ਘਰ ਵਿੱਚ ਹੀ ਰਹਿ ਰਹੇ ਰਾਜਦੀਪ ਸਿੰਘ...

ਹੁਸ਼ਿਆਰਪੁਰ ‘ਚ 2500 ਲੋਕਾਂ ਨੂੰ ਰਾਹਤ ਕੈਂਪ ‘ਚ ਪਹੁੰਚਾਇਆ, DC ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੁਕੇਰੀਆਂ ਅਤੇ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ...

ਗੁਰਦਾਸਪੁਰ ‘ਚ 2 ਬੱਚੇ ਬਰਸਾਤੀ ਨਾਲੇ ‘ਚ ਰੁੜ੍ਹੇ, ਦੋਵਾਂ ਬੱਚਿਆਂ ਦੀਆਂ ਮ੍ਰਿ.ਤਕ ਦੇਹਾਂ ਬਰਾਮਦ

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਉੱਥੇ ਹੀ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਧੀਰੋਵਾਲ...

ਜਲੰਧਰ ‘ਚ ਫਾਸਟ ਫੂਡ ਦੀ ਦੁਕਾਨ ‘ਚ ਲੱਗੀ ਅੱਗ, ਧੂ-ਧੂ ਕਰਕੇ ਸੁਆਹ ਹੋਇਆ ਸਾਰਾ ਸਮਾਨ

ਪੰਜਾਬ ਦੇ ਜ਼ਿਲਾ ਜਲੰਧਰ ਅਧੀਨ ਪੈਂਦੇ ਭੋਗਪੁਰ ‘ਚ ਜਲੰਧਰ-ਪਠਾਨਕੋਟ ਹਾਈਵੇ ‘ਤੇ ਸਥਿਤ ਫਾਸਟ ਫੂਡ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ...

ਏਸ਼ੀਅਨ ਚੈਂਪੀਅਨਸ਼ਿਪ ਦੀ ਜੇਤੂ ਟੀਮ ਪਹੁੰਚੀ ਪੰਜਾਬ, CM ਮਾਨ ਕਰਨਗੇ ਹਾਕੀ ਟੀਮ ਨਾਲ ਮੁਲਾਕਾਤ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2023 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਪੰਜਾਬ ਪਹੁੰਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ...

ਪੰਜਾਬ ‘ਚ ਹੜ੍ਹਾਂ ਦੀ ਮਾਰ: ਹੁਣ ਇਸ ਜ਼ਿਲ੍ਹੇ ਦੇ 37 ਸਕੂਲਾਂ ‘ਚ ਛੁੱਟੀਆਂ ਦਾ ਐਲਾਨ

ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਸਤਲੁਜ ਦਰਿਆ ਦੇ ਪਾਣੀ ਦੀ ਮਾਰ ਝੱਲ ਰਹੇ ਹਨ, ਜਿਸ ਕਰਕੇ ਹੁਣ ਪ੍ਰਸ਼ਾਸਨ ਵੱਲੋਂ...