ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਭਾਜਪਾ ਬੁਲਾਰਿਆਂ, ਪੈਨਲਿਸਟ, ਮੀਡੀਆ ਮੈਨੇਜਮੈਟ, ਆਈਟੀ ਕਰਨਵੀਨਰ ਪੰਜਾਬ ਦੀ ਨਿਯੁਕਤੀ ਕੀਤੀ ਗਈ। ਜਿਸ ਵਿੱਚ ਕਰਨਲ ਜੈਬੰਸ ਸਿੰਘ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਯੂਏਸ ਤੋਂ ਇਲਾਵਾ ਕੁੱਲ 8 ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸਦੇ ਨਾਲ ਹੀ ਸਟੇਟ ਮੀਡੀਆ ਪੈਨਲ ਲਿਸਟ ਵਿੱਚ 32 ਲੋਕਾਂ ਨੂੰ ਜਗ੍ਹਾ ਮਿਲੀ ਹੈ। ਮੀਡੀਆ ਮੈਨੇਜਮੈਂਟ ਦੇ ਲਈ 4 ਲੋਕਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇੰਦਰਜੀਤ ਸਿੰਘ ਨੂੰ IT ਕਨਵੀਨਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਅਹੁਦੇਦਾਰਾਂ ਦੀ ਲਿਸਟ ਹੇਠ ਦਿੱਤੇ ਅਨੁਸਾਰ ਹੈ :-

Punjab BJP appointed spokesperson

Punjab BJP appointed spokesperson
ਵੀਡੀਓ ਲਈ ਕਲਿੱਕ ਕਰੋ -: