ਧਾਰਮਿਕ ਵਿਚਾਰ
May 08, 2022 7:30 am
ਹੇ ਬੰਦਿਆਂ ਤੂੰ ਅੰਮ੍ਰਿਤ ਵੇਲਾ ਸੰਭਾਲਦਾ ਰਹੀਤੈਨੂੰ ਸੰਭਾਲਣ ਦੀ ਜਿੰਮੇਵਾਰੀ ਵਾਹਿਗੁਰੂ ਆਪ ਲੈ
ਧਾਰਮਿਕ ਵਿਚਾਰ
May 03, 2022 7:30 am
ਜਿਸਦਾ ਹੱਥ ਵਾਹਿਗੁਰੂ ਫੜ ਲਵੇਉਸ ਦੀਆਂ ਕਿਸ਼ਤੀਆਂ ਆਪ ਹੀ ਕਿਨਾਰੇ ਲੱਗ ਜਾਂਦੀਆਂ
ਧਾਰਮਿਕ ਵਿਚਾਰ
Apr 19, 2022 7:30 am
ਮਨ ਕਦਮ-ਕਦਮ ਤੇ ਗੁਨਾਹ ਕਰਵਾ ਦਿੰਦਾ ਹੈਸਿਮਰਨ ਸਵਾਸ-ਸਵਾਸ ਤੇ ਭੁੱਲ ਬਖਸ਼ਾ ਦਿੰਦਾ ਹੈ
ਧਾਰਮਿਕ ਵਿਚਾਰ
Apr 17, 2022 7:30 am
ਭੁੱਲਿਆ ਨੂੰ ਰਸਤੇ ਪਾਵੇ ਦੁਖੀਆਂ ਦੇ ਦੁੱਖ ਮਿਟਾਵੇਸੱਚ ਦਾ ਹੋਕਾ ਲਾਵੇ ਮੇਰਾ ਧੰਨ ਗੁਰੂ
ਧਾਰਮਿਕ ਵਿਚਾਰ
Apr 16, 2022 7:30 am
ਕੰਮ ਲੈ ਲਿਆ ਕਰ ਬੰਦਿਆਂਇਹ ਅਕਲ ਸਿਆਣੀ ਤੋਂਦੁਨੀਆ ਦੀ ਹਰ ਖੁਸ਼ੀ ਮਿਲਦੀਗੁਰਾਂ ਦੀ ਬਾਣੀ
ਧਾਰਮਿਕ ਵਿਚਾਰ
Apr 15, 2022 7:30 am
ਕਿਸੇ ਵੀ ਕੀਮਤ ਤੇ ਹਿੰਮਤ ਨਾ ਛੱਡੀਏਉਸ ਵਾਹਿਗੁਰੂ ਤੋਂ ਬਗੈਰ ਪੱਲਾ ਕੀਤੇ ਵੀ ਨਾ
ਧਾਰਮਿਕ ਵਿਚਾਰ
Apr 13, 2022 7:30 am
ਹੇ ਵਾਹਿਗੁਰੂ ਮੈਨੂੰ ਵੀ ਉਹਨਾਂ ਰੂਹਾਂ ਵਿੱਚ ਸ਼ਾਮਿਲ ਕਰਦੇ ਜਿਹੜੇ ਸੌਂਦੇ ਵੀ ਤੇਰਾ ਨਾਮ ਲੈ ਕੇ ਤੇ ਜਾਗਦੇ
ਧਾਰਮਿਕ ਵਿਚਾਰ
Apr 09, 2022 7:30 am
ਕਿਸਮਤ ‘ਤੇ ਨਹੀਂ ਮਿਹਨਤ ‘ਤੇ ਵਿਸਵਾਸ਼ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੋਂ ਆਸ
ਧਾਰਮਿਕ ਵਿਚਾਰ
Apr 07, 2022 7:30 am
ਅਰਦਾਸ ਅਤੇ ਵਿਸ਼ਵਾਸਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ‘ਚ ਏਨੀ ਤਾਕਤ ਹੈ ਕਿਨਾ-ਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ
ਧਾਰਮਿਕ ਵਿਚਾਰ
Apr 05, 2022 7:33 am
ਜੋਸ਼ ਵੀ ਬੜਾ ਤੇ ਹੌਂਸਲੇ ਵੀ ਖਰੇ ਨੇਅਸੀਂ ਏਦਾ ਨਹੀਂ ਡਰਦੇਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ
ਛੋਟੇ ਜਿਹੇ ਬੱਚੇ ਦਾ ਸਿੱਖੀ ਨਾਲ ਪਿਆਰ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਮਿੱਠੀ ਆਵਾਜ਼ ‘ਚ ਗਾਇਆ ਇਹ ਪਿਆਰਾ ਜਿਹਾ ਸ਼ਬਦ..
Apr 02, 2022 8:28 pm
Religious song release: ਜਿਵੇਂ ਕਿ ਹਰ ਕੋਈ ਜਾਣਦਾ ਹੀ ਹੈ ਕਿ ਅੱਜ ਕੱਲ ਦੇ ਦੌੜ ਭੱਜ ਵਾਲੇ ਮਸ਼ੀਨਰੀ ਯੁੱਗ ਵਿਚ ਹਰ ਕੋਈ ਮਸ਼ੀਨਾਂ ਤੇ ਨਿਰਭਰ ਹੋਇਆ ਪਿਆ ਹੈ...
ਧਾਰਮਿਕ ਵਿਚਾਰ
Apr 02, 2022 7:30 am
ਜਦੋਂ ਕਦਮ ਥੱਕ ਜਾਂਦੇ ਨੇਤਾਂ ਹੌਸਲਾ ਸਾਥ ਦਿੰਦਾ ਹੈਜਦੋਂ ਲੋਕ ਸਾਥ ਛੱਡ ਦਿੰਦੇ ਨੇਤਾਂ ਵਾਹਿਗੁਰੂ ਸਾਥ ਦਿੰਦਾ
ਧਾਰਮਿਕ ਵਿਚਾਰ
Mar 28, 2022 7:30 am
ਹਨੇਰ ਕਰੂ ਫਿਰ ਸਵੇਰ ਕਰੂਗਾਤੇਰੇ ਕੰਮ ਵਿੱਚ ਨੀ ਦੇਰ ਕਰੂਗਾਡੋਲ ਨਾ ਜਾਈਂ ਕਿਧਰੇ ਦਿਲਾਵਾਹਿਗੁਰੂ ਮਿਹਰ ਜ਼ਰੂਰ
ਧਾਰਮਿਕ ਵਿਚਾਰ
Mar 27, 2022 7:30 am
ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂਲੰਬੀਆਂ ਕਹਾਣੀਆਂ ਅਜੀਤ ਜੁਝਾਰ ਦੀਆਂਰਹਿੰਦੀ ਦੁਨੀਆਂ ਤੱਕ ਬਾਤਾਂ ਪੈਣਗੀਆਂਕਲਗੀਆ ਵਾਲਿਆਂ...
ਧਾਰਮਿਕ ਵਿਚਾਰ
Mar 16, 2022 7:30 am
ਤੂੰ ਕੁੱਝ ਤਾਂ ਬਿਹਤਰ ਲਿਖਿਆ ਹੋਵੇਗਾਐਵੇਂ ਤਾਂ ਨਹੀਂ ਦਿਲ ਸਬਰ ਕਰਨ ਲਈ ਤਿਆਰ ਹੋ
ਧਾਰਮਿਕ ਵਿਚਾਰ
Mar 15, 2022 7:30 am
ਜੋਸ਼ ਵੀ ਬੜਾ ਤੇ ਹੌਂਸਲੇ ਵੀ ਖਰੇ ਨੇਅਸੀਂ ਏਦਾਂ ਨਹੀਂ ਡਰਦੇ ਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ
ਧਾਰਮਿਕ ਵਿਚਾਰ
Mar 04, 2022 7:30 am
ਜੋ ਇਨਸਾਨ ਰੋਜ਼ਾਨਾ ਨਿਤਨੇਮ ਕਰਦਾ ਹੈਉਸਦੇ ਹਰ ਕੰਮ ‘ਚ ਵਾਹਿਗੁਰੂ ਜੀ ਆਪ ਸਹਾਈ ਹੁੰਦੇ
ਧਾਰਮਿਕ ਵਿਚਾਰ
Feb 24, 2022 7:30 am
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ
ਧਾਰਮਿਕ ਵਿਚਾਰ
Feb 10, 2022 7:30 am
ਤੂੰ ਤਾਂ ਮਾਲਕਾ ਲੱਖਾਂ ਦੀ ਕਿਸਮਤ ਸਵਾਰੀ ਹੈਮੈਨੂੰ ਦਿਲਾਸਾ ਤਾਂ ਦੇ ਕਿ ਹੁਣ ਤੇਰੀ ਵਾਰੀ
ਧਾਰਮਿਕ ਵਿਚਾਰ
Feb 08, 2022 7:30 am
ਬਾਬੇ ਨਾਨਕ ਦੀ ਜਿਸ ਉੱਤੇ ਮਿਹਰ ਹੁੰਦੀ ਹੈਉਸਨੂੰ ਕਿਸੇ ਹੋਰ ਮਿਹਰਬਾਨੀ ਦੀ ਲੋੜ ਨਹੀਂ
ਧਾਰਮਿਕ ਵਿਚਾਰ
Feb 06, 2022 7:30 am
ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾਪਰ ਜਦੋਂ ਕਬੂਲ ਹੁੰਦੀ ਹੈ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ
ਧਾਰਮਿਕ ਵਿਚਾਰ
Jan 29, 2022 7:30 am
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ
ਧਾਰਮਿਕ ਵਿਚਾਰ
Jan 21, 2022 7:30 am
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ