ਧਾਰਮਿਕ ਵਿਚਾਰ


ਮੇਰਾ ਅੱਜ ਵੀ ਤੂੰ ਏ ਮੇਰਾ ਕੱਲ੍ਹ ਵੀ ਤੂੰਹਰ ਮੁਸ਼ਕਿਲ ਦਾ ਹੱਲ ਵੀ

ਧਾਰਮਿਕ ਵਿਚਾਰ

ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ

ਧਾਰਮਿਕ ਵਿਚਾਰ

ਮੈਨੂੰ ਹਰ ਵੇਲੇ ਵਾਹਿਗੁਰੂ ਸ਼ੁਕਰਾਨੇ ਜੋਗਾ

ਧਾਰਮਿਕ ਵਿਚਾਰ

ਕਦੇ ਡੋਲਣ ਨਾ ਦੇਵੀਂ ਮੇਰੇ ਮਾਲਕਾਬੜੇ ਔਖੇ ਰਸਤੇ ਨੇ ਜ਼ਿੰਦਗੀ

ਧਾਰਮਿਕ ਵਿਚਾਰ

ਸਭਿ ਗੁਣ ਤੇਰੇ ਮੈ ਨਾਹੀ ਕੋਇਵਿਣੁ ਗੁਣ ਕੀਤੇ ਭਗਤਿ ਨਾ

ਧਾਰਮਿਕ ਵਿਚਾਰ

ਸਬਰ ਕਰਨਾ ਸਿੱਖ ਲਵੋਏਨਾ ਮਿਲੇਗਾ ਕਿ ਵਾਹਿਗੁਰੂ ਦੀਆਂ ਰਹਿਮਤਾਂ ਲੈਂਦੇ ਥੱਕ

ਧਾਰਮਿਕ ਵਿਚਾਰ

ਜੋਸ਼ ਵੀ ਬੜਾ ਤੇ ਹੌਸਲੇ ਵੀ ਖਰੇ ਨੇ ਅਸੀਂ ਏਦਾਂ ਨਹੀਂ ਡਰਦੇਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ

ਧਾਰਮਿਕ ਵਿਚਾਰ

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ

ਧਾਰਮਿਕ ਵਿਚਾਰ

ਜਦ ਬੋਲ ਨਾ ਹੋਵੇ ਤਾਂ ਰੋ ਲਿਆ ਕਰਉਹ ਵਾਹਿਗੁਰੂ ਤਾਂ ਸਭ ਜਾਣਦਾ

ਧਾਰਮਿਕ ਵਿਚਾਰ

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ

ਧਾਰਮਿਕ ਵਿਚਾਰ

ਨਾਨਕ ਚਿੰਤਾ ਮਤਿ ਕਰਹੁ, ਚਿੰਤਾ ਤਿਸ ਹੀ ਹੇਇ॥ਜਲ ਮਹਿ ਜੰਤ ਉਪਾਇਅਨੁ, ਤਿਨਾ ਭਿ ਰੋਜੀ

ਧਾਰਮਿਕ ਵਿਚਾਰ

ਜਿਹ ਮਾਰਗਿ ਇਹੁ ਜਾਤ ਇਕੇਲਾ ॥ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ

ਧਾਰਮਿਕ ਵਿਚਾਰ

ਕੁੱਝ ਸਮਾਂ ਵਾਹਿਗੁਰੂ ਨੂੰ ਦੇਣ ਨਾਲਆਪਣਾ ਆਉਣ ਵਾਲਾ ਵਕਤ ਸੁਧਰ ਜਾਂਦਾ

ਧਾਰਮਿਕ ਵਿਚਾਰ

ਫਿਕਰ ਨਾ ਕਰ ਵਾਹਿਗੁਰੂ ਅੰਗ ਸੰਗ

ਧਾਰਮਿਕ ਵਿਚਾਰ

ਤੇਰੇ ਦਰ ਤੇ ਆ ਕੇ ਦਾਤਾਦਰ-ਦਰ ਤੇ ਨਹੀਂ ਜਾਣਾ

ਧਾਰਮਿਕ ਵਿਚਾਰ

ਰੋਲਣ ਵਾਲੇ ਤਾਂ ਲੱਖਾਂ ਨੇਪਰ ਸੰਭਾਲਣ ਵਾਲਾ ਬਾਬਾ ਨਾਨਕ ਹੀ

ਧਾਰਮਿਕ ਵਿਚਾਰ

ਕਿਵੇਂ ਸ਼ੁਕਰਾਨਾ ਕਰਾਂ ਤੇਰੀਆਂ ਰਹਿਮਤਾਂ ਦਾ ” ਮੇਰੇ ਵਾਹਿਗੁਰੂ “ਮੈਨੂੰ ਮੰਗਣ ਦਾ ਸਲੀਕਾ ਨਹੀਂ ਤੂੰ ਫਿਰ ਵੀ ਝੋਲੀ ਮੇਰੀ ਭਰੀ ਜਾਂਦਾ

ਧਾਰਮਿਕ ਵਿਚਾਰ

ਮੈਂ ਤੇਰਾ ਨਾਮ ਲੈ ਕੇ ਹਰੇਕ ਕੰਮ ਕੀਤਾ ਹੈ ਮੇਰੇ ਵਾਹਿਗੁਰੂਲੋਕ ਸਮਝਦੇ ਨੇ ਕਿ ਬੰਦਾ ਬਹੁਤ ਕਿਸਮਤ ਵਾਲਾ

ਧਾਰਮਿਕ ਵਿਚਾਰ

ਕਿਸੇ ਵੀ ਕੀਮਤ ਤੇ ਹਿੰਮਤ ਨਾ ਛੱਡੀਏਉਸ ਵਾਹਿਗੁਰੂ ਤੋਂ ਬਗੈਰ ਪੱਲਾ ਕੀਤੇ ਵੀ ਨਾ

ਧਾਰਮਿਕ ਵਿਚਾਰ

ਤੇਰਾ ਕੀਤਾ ਜਾਤੋ ਨਾਹੀਮੈਨੋ ਜੋਗੁ ਕੀਤੋਈ

ਧਾਰਮਿਕ ਵਿਚਾਰ

ਬਾਣੀ ਗੁਰੂ ਗੁਰੂ ਹੈ ਬਾਣੀਵਿਚਿ ਬਾਣੀ ਅੰਮ੍ਰਿਤੁ

ਧਾਰਮਿਕ ਵਿਚਾਰ

ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖਲੋਕਾਂ ਨੇ ਨਹੀਂ ਬਾਬੇ ਨਾਨਕ ਤੇ ਆਸ

ਧਾਰਮਿਕ ਵਿਚਾਰ

ਨਾਮ ਖੁਮਾਰੀ ਨਾਨਕਾ ਚੜੀ ਰਹੇ

ਧਾਰਮਿਕ ਵਿਚਾਰ

ਤੇਰੇ ਰੂਪ ਜਿਹਾ ਕੋਈ ਰੂਪ ਨਹੀਂਤੇਰੀ ਦੀਦ ਜਿਹਾ ਪਰਸ਼ਾਦ

ਧਾਰਮਿਕ ਵਿਚਾਰ

ਹਰ ਦਿਨ ਸੁੱਖ ਦਾ ਚੜਾਈਂ ਮੇਰੇ ਮਾਲਕਾਸਭਨਾਂ ਦੀਆਂ ਅਰਦਾਸਾਂ ਨੂੰ ਲਾਈਂ ਫਲ ਮੇਰੇ

ਧਾਰਮਿਕ ਵਿਚਾਰ

ਸਭ ਕੁੱਝ ਮਿਲੇਗਾ ਜਦੋਂ ਕਿਸਮਤ ਤੋਂ ਜ਼ਿਆਦਾ ਵਾਹਿਗੁਰੂ ‘ਤੇ ਯਕੀਨ

ਧਾਰਮਿਕ ਵਿਚਾਰ

ਮੋ ਰੱਛਾ ਨਿਜ ਕਰ ਦੈ ਕਰਿਯੈ ॥ਸਭ ਬੈਰਨ ਕੋ ਆਜ ਸੰਘਰਿਯੈ

ਧਾਰਮਿਕ ਵਿਚਾਰ

ਹਮਰੇ ਦੁਸਟ ਸਭੈ ਤੁਮ ਘਾਵਹੁ ॥ਆਪੁ ਹਾਥ ਦੈ ਮੋਹਿ ਬਚਾਵਹੁ

ਧਾਰਮਿਕ ਵਿਚਾਰ

ਵਾਹਿਗੁਰੂ ਨਾਮ ਜਹਾਜ ਹੈਚੜ੍ਹੇ ਸੋ ਉਤਰੇ

ਧਾਰਮਿਕ ਵਿਚਾਰ

 ਜਿਸ ਦੇ ਅੰਗ-ਸੰਗ ਵਾਹਿਗੁਰੂ ਹੁੰਦਾ ਹੈਉਸ ਨੂੰ ਕਿਸੇ ਦਾ ਡਰ ਨਹੀਂ

ਧਾਰਮਿਕ ਵਿਚਾਰ

ਹਮਰੇ ਦੁਸਟ ਸਭੈ ਤੁਮ ਘਾਵਹੁ॥ਆਪੁ ਹਾਥ ਦੈ ਮੋਹਿ ਬਚਾਵਹੁ

ਧਾਰਮਿਕ ਵਿਚਾਰ

 ਤਵ ਚਰਨਨ ਮਨ ਰਹੈ ਹਮਾਰਾ ॥ਅਪਨਾ ਜਾਨ ਕਰੋ ਪ੍ਰਤਿਪਾਰਾ

ਧਾਰਮਿਕ ਵਿਚਾਰ

ਮਨੁ ਦੀਜੈ ਗੁਰ ਆਪਣੇਪਾਈਐ ਸਰਬ

ਧਾਰਮਿਕ ਵਿਚਾਰ

ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ,ਪਰ ਸਮਾਂ ਤਾਂ ਵਾਹਿਗੁਰੂ ਹੀ ਠੀਕ ਕਰਦਾ

ਧਾਰਮਿਕ ਵਿਚਾਰ

ਜਦੋਂ ਰਿਸ਼ਤਾ ਉਸ ਸੱਚੇ ਵਾਹਿਗੁਰੂ ਨਾਲ ਹੋਵੇ ਤਾਂ ਦੁਨਿਆਵੀ ਰਿਸ਼ਤਿਆਂ ਦਾ ਮੋਹ ਨਹੀਂ

ਧਾਰਮਿਕ ਵਿਚਾਰ

ਸਿਰ ਝੁਕਾਉਣ ਦੀ ਖੂਬਸੂਰਤੀ ਵੀ ਕਮਾਲ ਦੀ ਹੁੰਦੀ ਏਧਰਤੀ ਤੇ ਸਿਰ ਰੱਖੋ ਤੇ ਦੁਆਆਸਮਾਨ ‘ਚ ਕਬੂਲ ਹੋ ਜਾਂਦੀ

ਧਾਰਮਿਕ ਵਿਚਾਰ

ਰੱਬ ਦੀ ਸ਼ਰਨ ਮਿਲ ਜਾਵੇ ਤਾਂ ਵੱਡੀ ਤੋਂ ਵੱਡੀ ਤਾਕਤ ਵੀ ਤੁਹਾਡਾਕੁੱਝ ਨਹੀਂ ਵਿਗਾੜ

ਧਾਰਮਿਕ ਵਿਚਾਰ

ਉਹ ਕਦੇ ਨਹੀਂ ਡੁੱਬਦੇ ਜਿਨ੍ਹਾਂ ਦੀ ਬਾਂਹ ਬਾਬਾ ਨਾਨਕ ਫੜਦਾ

ਧਾਰਮਿਕ ਵਿਚਾਰ

ਰੱਬ ਜਰੂਰ ਸੁਣੇਗਾ ਤੂੰ ਹਿੰਮਤ ਤੇ ਵਿਸ਼ਵਾਸ ਰੱਖਕਿਰਤ ਕਰ, ਕਰਮ ਕਰ ਤੇ ਦਿਲ ‘ਚ ਜਗਦੀ ਇੱਕ ਆਸ

ਧਾਰਮਿਕ ਵਿਚਾਰ

ਪਰਮਾਤਮਾ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈਅਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ

ਧਾਰਮਿਕ ਵਿਚਾਰ

ਮੰਗੋ ‘ਸੱਚੇ ਪਾਤਸ਼ਾਹ‘ ਤੋਂ ਜਿੱਥੇ ਮੋੜਨ ਦਾ ਕੋਈ ਸਮਾਂ ਨਹੀਂ

ਧਾਰਮਿਕ ਵਿਚਾਰ

ਜੇ ਤੁਹਾਡੇ ਦਿਨ ਦੀ ਸ਼ੁਰੂਆਤ ‘ਜਪੁ ਜੀ ਸਾਹਿਬ‘ ਤੋਂ ਹੁੰਦੀ ਹੈਤਾਂ ਫਿਰ ਤੁਹਾਡੇ ਸਾਰੇ ਕਾਰਜਾਂ ਦੀ ਚਿੰਤਾ ਗੁਰੂ ਨਾਨਕ ਜੀ ਨੂੰ

ਧਾਰਮਿਕ ਵਿਚਾਰ

ਆਏ ਹਾਂ ਦੁਆਰੇ ਤੇਰੇ, ਭਾਗ ਲਾਓ ਸੱਚੇ ਪਾਤਸ਼ਾਹਬੰਦਗੀ ਦੀ ਖੈਰ ਝੋਲੀ ਪਾਓ ਸੱਚੇ

ਧਾਰਮਿਕ ਵਿਚਾਰ

ਵਾਹਿਗੁਰੂ ਦਾ ਹਰ ਫ਼ੈਸਲਾ ਚੰਗਾ ਹੈਉਹ ਜਿਸ ਹਾਲ ‘ਚ ਵੀ ਰੱਖੇ,ਉਹੀ ਹਾਲ ਚੰਗਾ

ਧਾਰਮਿਕ ਵਿਚਾਰ

ਇੱਕ ਤੇਰਾ ਹੀ ਦਰਬਾਰ ਸੱਚਾ ਹੈ ਬਾਕੀ ਸਭ ਭਰਮ ਭੁਲੇਖਾ

ਧਾਰਮਿਕ ਵਿਚਾਰ

ਉਸਦਾ ਹਰ ਇੱਕ ਦੁੱਖ ਮੁੱਕ ਜਾਂਦਾਜੋ ਵਾਹਿਗੁਰੂ ਅੱਗੇ ਝੁੱਕ

ਧਾਰਮਿਕ ਵਿਚਾਰ

ਫਿਕਰ ਕਿਉਂ ਕਰਦਾ ਬੰਦਿਆਮੁਸੀਬਤਾਂ ਨੂੰ ਦੱਸ ਤੇਰਾ ‘ਵਾਹਿਗੁਰੂ’ ਕਿੰਨਾ ਵੱਡਾ

ਧਾਰਮਿਕ ਵਿਚਾਰ

ਜਿੱਥੇ ਕੋਈ ਸਾਥ ਨਾ ਦਵੇ ਉਥੇ ਬਾਬਾ ਨਾਨਕ ਨੂੰ ਯਾਦ ਕਰ ਲਿਆ ਕਰੋਬੇੜੇ ਪਾਰ ਹੋ

ਧਾਰਮਿਕ ਵਿਚਾਰ

ਤਨ ਮਨ ਡੋਲਣ ਲੱਗੇ ਤਾਂ ਗੁਰੂ ਦੇ ਸਿਮਰਨ ਦਾ ਸਹਾਰਾ

ਧਾਰਮਿਕ ਵਿਚਾਰ

ਚੜ੍ਹਿਆ ਨਵਾਂ ਦਿਨ ਵਾਹਿਗੁਰੂ ਮਿਹਰ ਤੂੰ ਬਣਾਈ ਰੱਖੀਝੂਠੀ ਦੁਨੀਆ ਦੇ ਕਾਰਜਾਂ ਤੋਂ ਆਪ ਹੀ ਬਚਾਈ

ਧਾਰਮਿਕ ਵਿਚਾਰ

 ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾ ਪਰਜਦੋਂ ਕਬੂਲ ਹੁੰਦੀ ਹੈ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ

ਧਾਰਮਿਕ ਵਿਚਾਰ

 ਸਬਰ ਰੱਖੋ ਵਾਹਿਗੁਰੂ ਜੀ ਹਰ ਦਿਲ ਦੀ ਸੁਣਦੇ

ਧਾਰਮਿਕ ਵਿਚਾਰ

ਰੋਜ਼ ਸਵੇਰੇ ਉੱਠ ਕੇ ਆਪਣੇ ਦਿਲ ਦੀ ਗੱਲ ਵਾਹਿਗੁਰੂ ਜੀ ਨਾਲ ਜਰੂਰ ਕਰੋਕਿਉਂਕਿ ਕਹਿੰਦੇ ਹਨ ਕਿ ਵਾਹਿਗੁਰੂ ਉਸ ਸਮੇਂ ਕੀੜਿਆਂ ਦੀ ਆਵਾਜ਼ ਵੀ ਸੁਣਦਾ

ਧਾਰਮਿਕ ਵਿਚਾਰ

ਘਰ ਦੀਆਂ ਚਾਬੀਆਂ ਤਾਂ ਕਈਆਂ ਨੇ ਸੰਭਾਲੀਆਂ ਹੋਣਗੀਆਂਨਿੱਤਨੇਮ ਦੀ ਚਾਬੀ ਸੰਭਾਲਣਾ

ਧਾਰਮਿਕ ਵਿਚਾਰ

ਅਰਦਾਸ ਕਰ ਇਸ ਲਈ ਨਹੀਂ ਕਿ ਕੁੱਝ ਚਾਹੀਦਾ ਹੈਬਲਕਿ ਇਸ ਲਈ ਕਿ ਵਾਹਿਗੁਰੂ ਜੀ ਨੇ ਬਹੁਤ ਕੁੱਝ ਦਿੱਤਾ

ਧਾਰਮਿਕ ਵਿਚਾਰ

ਇੱਕ ਸਬਰ ਤੇ ਦੂਜਾ ਵਾਹਿਗੁਰੂ ਜੀ ਦਾ ਪੱਲਾ ਕਦੇ ਨਾ

ਧਾਰਮਿਕ ਵਿਚਾਰ

 ਤੇਰੇ ਰੂਪ ਜਿਹਾ ਕੋਈ ਰੂਪ ਨਹੀਂਤੇਰੀ ਦੀਦ ਜਿਹਾ ਪਰਸ਼ਾਦ

ਧਾਰਮਿਕ ਵਿਚਾਰ

ਤੁਸੀਂ ਪੈਸੇ ਨਾਲ ਜਿੰਨੇ ਮਰਜ਼ੀ ਅਮੀਰ ਬਣ ਜਾਓ,ਪਰ ਵਾਹਿਗੁਰੂ ਦੇ ਨਾਂ ਬਿਨ੍ਹਾਂ ਗਰੀਬ ਹੀ

ਧਾਰਮਿਕ ਵਿਚਾਰ

ਬਾਜਾਂ ਵਾਲਿਆਂ ਤੇਰੇ ਹੌਂਸਲੇ ਸੀ, ਪੁੱਤ ਸਾਹਮਣੇ ਸ਼ਹੀਦ ਕਰਵਾ ਦਿੱਤੇਲੋਕੀਂ ਲੱਭਦੇ ਨੇ ਲਾਲ ਪੱਥਰਾਂ ‘ਚੋਂ, ਤੂੰ ਤਾਂ ਨੀਹਾਂ ਵਿੱਚ ਚਿਣਵਾ ਦਿੱਤੇ

ਧਾਰਮਿਕ ਵਿਚਾਰ

ਨਾਨਕ ਨੀਵਾਂ ਜੋ ਚੱਲੇ ਲੱਗੀ ਨਾ ਤਾਤੀ

ਧਾਰਮਿਕ ਵਿਚਾਰ

ਕਿਸੇ ਦਿਨ ਤਾਂ ਰੌਸ਼ਨ ਹੋਵੇਗੀ ਮੇਰੀ ਵੀ ਜ਼ਿੰਦਗੀ ਵਾਹਿਗੁਰੂ ਜੀਇੰਤਜ਼ਾਰ ਮੈਨੂੰ ਸਵੇਰ ਦਾ ਨਹੀਂ ਬਸ ਤੇਰੀ ਰਹਿਮਤ ਦਾ

ਧਾਰਮਿਕ ਵਿਚਾਰ

ਮੈਂ ਸਵਰਗ ਤਾਂ ਨਹੀਂ ਵੇਖਿਆ ਪਰ ਉਹ ਵਾਹਿਗੁਰੂ ਦੇ ਦਰ ਤੋਂ ਸੋਹਣਾ ਨਹੀਂ ਹੋ

ਧਾਰਮਿਕ ਵਿਚਾਰ

ਵਾਰ ਵਾਰ ਕਿਸੇ ਦੇ ਘਰ ਜਾਣ ਨਾਲ ਕਦਰ ਘਟ ਜਾਂਦੀ ਹੈਇੱਕ ਵਾਹਿਗੁਰੂ ਜੀ ਦਾ ਹੀ ਘਰ ਹੈ ਜਿੱਥੇ ਵਾਰ ਵਾਰ ਜਾਣ ਨਾਲ ਕਦਰ ਵੱਧਦੀ

ਧਾਰਮਿਕ ਵਿਚਾਰ

ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀਸਭ ਤੇ ਵੱਡਾ ਮੇਰਾ ਸਤਿਗੁਰੂ ਨਾਨਕ ਜਿਨਿ ਕਰ ਰਾਖੀ

ਧਾਰਮਿਕ ਵਿਚਾਰ

ਇਨਸਾਨ ਆਪਣੀ ਨੀਅਤ ਸਾਫ ਰੱਖੇਬਰਕਤਾਂ ਬਾਬਾ ਨਾਨਕ ਆਪ ਦੇ ਦਿੰਦਾ

ਧਾਰਮਿਕ ਵਿਚਾਰ

ਧੰਨ ਜਿਗਰਾ ਬਾਜਾ ਵਾਲਿਆਂ ਧੰਨ ਤੇਰੀ ਕੁਰਬਾਨੀਨਾ ਕੋਈ ਹੋਇਆ ਨਾ ਕੋਈ ਹੋਣਾ ਤੇਰੇ ਵਰਗਾ

ਧਾਰਮਿਕ ਵਿਚਾਰ

ਦੁੱਖਾਂ ਦਾ ਨਾਸ਼ ਕਰਕੇ ਸੁੱਖ ਮੇਰੀ ਝੋਲੀ ਪਾ ਦੇ,ਹੇ ਮੇਰੇ ਸੱਚੇ ਪਾਤਸ਼ਾਹ ਮੇਰੀ ਸੁੱਤੀ ਕਿਸਮਤ ਜਗਾ

ਧਾਰਮਿਕ ਵਿਚਾਰ

ਨਾਨਕ ਦੁਖੀਆ ਸਭ ਸੰਸਾਰਸੋ ਸੁਖੀਆ ਜਿਸ ਨਾਮੁ

ਧਾਰਮਿਕ ਵਿਚਾਰ

ਨਾਮ ਖੁਮਾਰੀ ਨਾਨਕ ਚੜੀ ਰਹੇ ਦਿਨ

ਧਾਰਮਿਕ ਵਿਚਾਰ

ਜਿਸ ਦੇ ਰਿਸ਼ਤੇ ਵਾਹਿਗੁਰੂ ਜੀ ਨਾਲ ਡੂੰਘੇ ਹੁੰਦੇ ਹਨ,ਉਨ੍ਹਾਂ ਦੇ ਅੱਜ ਤੇ ਕੱਲ੍ਹ ਦੋਵੇਂ ਸੁਨਹਿਰੀ ਹੁੰਦੇ

ਧਾਰਮਿਕ ਵਿਚਾਰ

ਕੌਣ ਕਹਿੰਦਾ ਹੈ, ਤੇਰੇ ਦਰ ਤੋਂ ਮੰਗਣ ਵਾਲਾ ਗਰੀਬ ਹੁੰਦਾ ਹੈ,ਜੋ ਤੇਰੇ ਦਰ ਤੇ ਪਹੁੰਚ ਜਾਵੇ ਉਸਦਾ ਸਭ ਤੋਂ ਵੱਡਾ ਨਸੀਬ

ਧਾਰਮਿਕ ਵਿਚਾਰ

ਜਿਹੜਾ ਬੰਦਾ ਸੱਚ ਦੇ ਲਈ ਲੜਿਆ ਹੈਉਸਦੇ ਨਾਲ ਵਾਹਿਗੁਰੂ ਹਮੇਸ਼ਾ ਖੜ੍ਹਿਆ

ਧਾਰਮਿਕ ਵਿਚਾਰ

ਡਰਿਆ ਨਾ ਕਰੋ ਜਿਸਦਾ ਕੋਈ ਨਹੀਂ ਹੁੰਦਾਉਸਦਾ ਬਾਬਾ ਨਾਨਕ ਹੁੰਦਾ

ਧਾਰਮਿਕ ਵਿਚਾਰ

ਸਾਰੇ ਬ੍ਰਹਿਮੰਡ ਵਿੱਚਜਪੁਜੀ ਸਾਹਿਬ ਵਰਗੀ ਭਗਤੀ ਨਹੀਂਜਾਪ ਸਾਹਿਬ ਵਰਗੀ ਸ਼ਕਤੀ ਨਹੀਂਰਹਿਰਾਸ ਸਾਹਿਬ ਵਰਗਾ ਸੁੱਖ ਨਹੀਂਸਵੱਯੇ ਸਾਹਿਬ ਵਰਗਾ ਵੈਰਾਗ

ਧਾਰਮਿਕ ਵਿਚਾਰ

ਗੁਰੂ ਘਰ ਦੇ ਬਾਹਰ ਬਹੁਤ ਸੋਹਣਾ ਲਿਖਿਆ ਸੀ“ਬੰਦਿਆ ਜੇ ਤੂੰ ਗੁਨਾਹ ਕਰ-ਕਰ ਕੇ ਥੱਕ ਗਿਆ ਹੈ ਤਾਂ ਅੰਦਰ ਆ ਜਾ”ਬਾਬੇ ਨਾਨਕ ਦੀ ਰਹਿਮਤ ਅੱਜ ਵੀ ਤੇਰਾ ਇੰਤਜ਼ਾਰ ਕਰਦੀ ਨਹੀਂ

ਧਾਰਮਿਕ ਵਿਚਾਰ

ਦੇਵਣਹਾਰਾ ਤੂੰ ਪਰਮਾਤਮਾ, ਮੰਗਤਾ ਸਭ ਸੰਸਾਰਕੋਈ ਦੁੱਧ ਮੰਗੇ ਤੇ ਕੋਈ ਪੁੱਤ ਮੰਗੇ,ਕੋਈ ਮੰਗੇ ਧਨ ਆਪਾਰ, ਤੇਰੇ ਨਾਮ ਨੂੰ ਕੋਈ ਨਾ ਮੰਗੇਉਂਝ ਮੰਗਤਾ ਸਾਰਾ

ਧਾਰਮਿਕ ਵਿਚਾਰ

ਤੂੰ ਦਾਤਾ ਆਪ ਸਾਰੇ ਕਾਰਜ ਮੇਰੇ ਸਵਾਰ ਦੇਕਰੀਏ ਅਰਦਾਸਾਂ ਨਿੱਤ ਤੇਰੇ ਅੱਗੇਸਾਨੂੰ ਨਿਮਾਣਿਆਂ ਨੂੰ ਤਾਰ

ਧਾਰਮਿਕ ਵਿਚਾਰ

ਮੈਂ ਤੇਰੇ ਦਰ ਦਾ ਮੰਗਤਾ ਹਮੇਸ਼ਾ ਹੀ ਰਹਾਂਗਾ ਮੇਰੇ ਵਾਹਿਗੁਰੂਬਸ ਤੂੰ ਮੇਰੇ ਇਸ ਠੂਠੇ ਨੂੰ ਬਰਕਤਾਂ ਨਾਲ ਭਰੀ

ਧਾਰਮਿਕ ਵਿਚਾਰ

ਮੇਰੀ ਔਕਾਤ ਤੋਂ ਵੱਧ ਕੇ ਮੈਨੂੰ ਕੁੱਝ ਨਾ ਦੇਣਾ ਮੇਰੇ ਵਾਹਿਗੁਰੂ,ਜ਼ਰੂਰਤ ਤੋਂ ਜ਼ਿਆਦਾ ਰੋਸ਼ਨੀ ਵੀ ਇਨਸਾਨ ਨੂੰ ਅੰਨ੍ਹਾ ਬਣਾ ਦਿੰਦੀ

ਧਾਰਮਿਕ ਵਿਚਾਰ

ਤੇਰੇ ਨਾਮ ਦੀ ਚਾਬੀ ਐਸੀ ਏ, ਜਿਹੜੀ ਹਰ ਜਿੰਦੇ ਨੂੰ ਖੋਲ ਦੇਵੇਸਾਰੇ ਕਾਰਜ ਉਸਦੇ ਰਾਸ ਹੋ ਜਾਂਦੇ, ਜੋ ਇੱਕ ਵਾਰ ਦਿਲ ਤੋਂ ‘ਵਾਹਿਗੁਰੂ ਜੀ‘ ਬੋਲ

ਧਾਰਮਿਕ ਵਿਚਾਰ

ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ,ਵਾਹਿਗੁਰੂ ਜਪੀਏ ਕਦੇ ਨਾ ਥੱਕੀਏ,ਵਾਹਿਗੁਰੂ ਬੋਲੀਏ ਕਦੇ ਵੀ ਨਾ

ਧਾਰਮਿਕ ਵਿਚਾਰ

ਲੋਕ ਰੰਗ ਬਦਲਦੇ ਨੇ, ਤੇ ਮੇਰਾ ਵਾਹਿਗੁਰੂ ਵਕਤ ਬਦਲਦਾ

ਧਾਰਮਿਕ ਵਿਚਾਰ

ਸਿਰ ਝੁਕਾਉਣ ਸੀ ਖੂਬਸੂਰਤੀ ਵੀ ਕਮਾਲ ਦੀ ਹੁੰਦੀ ਏ,ਧਰਤੀ ਤੇ ਸਿਰ ਰੱਖੋ ਤੇ ਦੁਆ ਆਸਮਾਨ ‘ਚ ਕਬੂਲ ਹੋ ਜਾਂਦੀ

ਧਾਰਮਿਕ ਵਿਚਾਰ

ਅਰਸ਼ਾਂ ਤੇ ਰੱਖੀ ਭਾਵੇਂ ਧਰਤੀ ਤੇ ਰੱਖੀ,ਵਾਹਿਗੁਰੂ ਮੈਨੂੰ ਮੇਰੀ ਔਕਾਤ ਵਿੱਚ

ਧਾਰਮਿਕ ਵਿਚਾਰ

ਜੋ ਦਰ ਤੇਰੇ ਆ ਜਾਂਦਾ, ਉਹ ਅਸਲ ਖਜਾਨੇ ਪਾ

ਧਾਰਮਿਕ ਵਿਚਾਰ

ਮਨ ਨੀਵਾਂ ਮੱਤ ਉੱਚੀ ਰੱਖੀਂ, ਹੇ ਵਾਹਿਗੁਰੂ ਹਰ ਘਰ ਵਿੱਚ ਸੁੱਖ

ਧਾਰਮਿਕ ਵਿਚਾਰ

 ਹੇ ਵਾਹਿਗੁਰੂ ਗੁਨਾਹਾਂ ਨੂੰ ਮਾਫ ਕਰੀ, ਨੀਤਾਂ ਨੂੰ ਸਾਫ ਕਰੀ,ਇੱਜਤਾਂ ਵਾਲੇ ਸਾਹ ਦੇਵੀਂ, ਮੰਜ਼ਿਲਾਂ ਨੂੰ ਰਾਹ ਦੇਵੀਂਜੇ ਭੁੱਲੀਏ ਤਾਂ ਸਿੱਧੇ ਰਾਹ ਪਾ

ਧਾਰਮਿਕ ਵਿਚਾਰ

ਅੱਜ ਜਦੋਂ ਜ਼ਿੰਦਗੀ ਦੀ ਕਿਤਾਬ ਖੋਲ੍ਹੀ ਤਾਂ ਦੇਖਿਆਤੇਰੀ ਰਹਿਮਤ ਨਾਲ ਹੀ ਭਰਿਆ ਮਿਲਿਆ ਹਰ ਪੰਨਾ ਮੇਰੇ ਵਾਹਿਗੁਰੂ

ਧਾਰਮਿਕ ਵਿਚਾਰ

ਦੁੱਖ ਜ਼ਿਆਦਾ ਹੋਣ ਤਾਂ ਵਾਹਿਗੁਰੂ ਦਾ ਨਾਮ ਜਪਣਾ ਔਖਾ ਹੋ ਜਾਂਦਾ ਹੈ,ਸੁੱਖ ਜ਼ਿਆਦਾ ਹੋਣ ਤਾਂ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ

ਧਾਰਮਿਕ ਵਿਚਾਰ

ਨਸੀਬ ਬਦਲ ਜਾਵੇਗਾ ਸਿਮਰਨ ਕਰਕੇ ਦੇਖੋਕਿਸਮਤ ਨਿੱਖਰ ਜਾਵੇਗੀ ਅਰਦਾਸ ਕਰਕੇ

ਧਾਰਮਿਕ ਵਿਚਾਰ

ਤੁਸੀਂ ਪੈਸੇ ਨਾਲ ਜਿੰਨੇ ਮਰਜ਼ੀ ਅਮੀਰ ਬਣ ਜਾਓ,ਪਰ ਵਾਹਿਗੁਰੂ ਦੇ ਨਾਂ ਬਿਨ੍ਹਾਂ ਗਰੀਬ ਹੀ

ਧਾਰਮਿਕ ਵਿਚਾਰ

ਕੀ ਦੱਸਾਂ ਸਭ ਖੇਡਾਂ ਨੇ ਕਰਤਾਰ ਦੀਆਂ,ਕਦੇ ਬੰਦਾ ਲੱਕੜੀਆਂ ਨੂੰ ਸਾੜੇ ਤੇ ਕਦੇ ਲੱਕੜਾ ਬੰਦੇ ਨੂੰ ਸਾੜ

ਧਾਰਮਿਕ ਵਿਚਾਰ

ਅਜਿਹੇ ਕਰਮ ਜਰੂਰ ਕਰੋ ਜਿਸ ਨਾਲ ਦੁਆ ਮਿਲੇ,ਕਿਉਂਕਿ ਉਹ ਪਰਮਾਤਮਾ ਕੇਵਲ ਕਰਮਾਂ ਦੀ ਵਸੀਅਤ ਵੇਖਦਾ

ਧਾਰਮਿਕ ਵਿਚਾਰ

ਵਿਸ਼ਵਾਸ ਕਰਨਾ ਹੈ ਤਾਂ ਉਸ ਵਾਹਿਗੁਰੂ ਉਪਰ ਕਰੋ,ਕਿਉਂਕਿ ਉਹ ਕਦੇ ਚੰਗੇ ਮਾੜੇ ਹਾਲਾਤਾਂ ਵਿੱਚ ਸਾਥ ਨਹੀ ਛੱਡਦਾ

ਧਾਰਮਿਕ ਵਿਚਾਰ

ਦੁੱਖ ਦਾ ਨਾਸ਼ ਕਰਕੇ ਸੁੱਖ ਮੇਰੀ ਝੋਲੀ ਪਾ ਦੇ,ਹੇ ਮੇਰੇ ‘ਸੱਚੇ ਪਾਤਸ਼ਾਹ’ ਮੇਰੀ ਸੁੱਤੀ ਕਿਸਮਤ ਜਗਾ

ਧਾਰਮਿਕ ਵਿਚਾਰ

ਜਦੋਂ ਤੁਸੀਂ ਬਿਨ੍ਹਾਂ ਕਿਸੇ ਵਜ੍ਹਾ ਤੋਂ ਖੁਸ਼ ਹੋ ਤਾਂ ਯਕੀਨ ਮੰਨੋ ਕੋਈ ਤੁਹਾਡੇ ਲਈ ਦੁਆਵਾਂ ਕਰ ਰਿਹਾ

ਧਾਰਮਿਕ ਵਿਚਾਰ

ਐ ਮਾਲਿਕ ਤੂੰ ਲੱਖਾਂ ਦੀ ਕਿਸਮਤ ਬਣਾਈ ਹੈ, ਜ਼ਰਾ ਵੇਖ ਤਾਂ ਸਹੀ ਮੇਰੀ ਦੁਆ ਕਿੱਥੇ ਛੁਪਾਈ

ਧਾਰਮਿਕ ਵਿਚਾਰ

ਪ੍ਰਾਚੀਨ ਕਾਲ ਵਿੱਚ ਅਨਪੜ੍ਹ ਮਨੁੱਖਾਂ ਦੀ ਅਕਲ ਇਤਨੀ ਮੋਟੀ ਹੁੰਦੀ ਸੀ, ਜਿਤਨੀ ਅੱਜ ਪੜ੍ਹੇ ਲਿਖੇ ਮਨੁੱਖਾਂ ਦੀ

ਧਾਰਮਿਕ ਵਿਚਾਰ

ਚਾਰ ਪੁੱਤ ਬੜੇ ਸੋਹਣੇ, ਪਤਾ ਆ ਪ੍ਰੋਹਣੇ,ਅੱਜ ਵੇਹੜੇ ‘ਚ ਖੇਡਣ ਕੱਲ੍ਹ ਜੰਗ ਵਿੱਚ ਹੋਣੇ,ਮੂੰਹ ਵਿੱਚ ਬਾਣੀ ਮੱਥੇ ਤੇ ਸਕੂਨਸਾਰਾ ਟੱਬਰ ਨਿਸ਼ਾਵਰ ਕਿਹੋ ਜਿਹਾ

ਧਾਰਮਿਕ ਵਿਚਾਰ

ਮਾਂ ਦੀ ਹਰ ਲੋੜ ਨੂੰ ਠੁਕਰਾ ਕੇ ਤੇ ਪਿਤਾ ਨੂੰ ਨਜ਼ਰ ਅੰਦਾਜ ਕਰਕੇ ਜੋ ਦਾਨ ਪੁੰਨ ਕਰਦਾ ਹੈ,ਉਹ ਦਾਨੀ ਨਹੀਂ ਬੇਈਮਾਨ