Apr 22

ਅੱਜ ਦਾ ਵਿਚਾਰ

ਅੱਜ ਦਾ ਵਿਚਾਰ

ਕਦੇ ਵੀ ਲੰਘ ਚੁੱਕੇ ਵਕਤ ਦੇ ਕੈਦੀ ਨਾ ਬਣੋਵਕਤ ਸਬਕ ਜਰੂਰ ਦਿੰਦਾ ਹੈ,ਪਰ ਉਮਰ ਕੈਦ

ਅੱਜ ਦਾ ਵਿਚਾਰ

ਮੁਸ਼ਕਲ ਅਤੇ ਹਿੰਮਤ ਤੋਂ ਬਿਨ੍ਹਾਂਮਨੁੱਖ ਦਾ ਵਿਕਾਸ ਨਹੀਂ ਹੋ

ਅੱਜ ਦਾ ਵਿਚਾਰ

ਦੁਨੀਆ ‘ਤੇ ਸਭ ਕੁੱਝ ਮਿਲ ਜਾਂਦਾ ਹੈ ਪਰ ਪਿਤਾ ਵਰਗਾ ਪਰਛਾਵਾਂਅਤੇ ਮਾਂ ਵਰਗੀ ਜੰਨਤ ਨਹੀਂ

ਅੱਜ ਦਾ ਵਿਚਾਰ

ਸੱਚੇ ਇਨਸਾਨ ਵਿੱਚ ਚਾਹੇ ਲੱਖ ਬੁਰਾਈਆਂ ਹੋਣਪਰ ਉਹ ਕਦੇ ਕੋਈ ਰਿਸ਼ਤਾ ਮਤਲਬ ਲਈ ਨਹੀਂ

ਅੱਜ ਦਾ ਵਿਚਾਰ

ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ

ਅੱਜ ਦਾ ਵਿਚਾਰ

ਸਕੂਨ ਦੁਨੀਆ ਦੀ ਸਭ ਤੋਂ ਬੇਸ਼ਕੀਮਤੀ ਚੀਜ਼

ਅੱਜ ਦਾ ਵਿਚਾਰ

ਜ਼ਿੰਦਗੀ ਸਭ ਨੂੰ ਇੱਕੋ ਜਿਹੀ ਮਿਲਦੀ ਹੈ, ਬਸ ਜਿਉਣ ਦੀ ਸਮਝ ਹਰ ਇੱਕ ਨੂੰ ਖ਼ੁਦ ਸਿੱਖਣੀ ਪੈਂਦੀ

ਅੱਜ ਦਾ ਵਿਚਾਰ

ਕੋਸ਼ਿਸ਼ ਕਰਿਆ ਕਰੋ ਕਿ ਮਨ ਨੀਵਾਂ ਰਿਹਾ ਕਰੇ, ਜੇ ਹੰਕਾਰ ਆ ਗਿਆ ਤਾਂ ਇਨਸਾਨ ਸਭ ਤੋਂ ਦੂਰ ਹੋ ਜਾਂਦਾ

ਅੱਜ ਦਾ ਵਿਚਾਰ

ਰਿਸ਼ਤੇ ਤੇ ਬੂਟੇ ਇੱਕੋ ਜਿਹੇ ਹੁੰਦੇ ਹਨ,ਲਗਾ ਕੇ ਭੁੱਲ ਜਾਓਗੇ ਤਾਂ ਸੁੱਕ

ਅੱਜ ਦਾ ਵਿਚਾਰ

ਵਕਤ ਦੀ ਚਾਲ ਸਮਝਣ ਵਾਲੇ ਲੋਕ ਹੀ ਦੁਨੀਆ ਉੱਤੇ ਰਾਜ ਕਰਦੇ

ਅੱਜ ਦਾ ਵਿਚਾਰ

ਉਮੀਦ ਕਦੇ ਵੀ ਨਾ ਛੱਡੋ ਵਾਹਿਗੁਰੂ ਜੀ ਉੱਥੋਂ ਵੀ ਰਸਤਾ ਕੱਢਦੇ ਹਨਜਿੱਥੋਂ ਰਸਤਾ ਨਿਕਲਣ ਦੀ ਕੋਈ ਉਮੀਦ ਨਹੀਂ