Jan 13

ਅੱਜ ਦਾ ਵਿਚਾਰ

ਪ੍ਰਮਾਤਮਾ ਸਭ ਦੇਖਦਾ ਹੈ ਬਸ ਫੈਸਲੇ ਥੋੜ੍ਹੇ ਦੇਰ ਨਾਲ ਕਰਦਾ

ਅੱਜ ਦਾ ਵਿਚਾਰ

ਅਜਿਹੇ ਇਨਸਾਨ ਤੋਂ ਕਦੇ ਮਦਦ ਨਾ ਲਵੋਜੋ ਮਦਦ ਕਰਕੇ ਹਮੇਸ਼ਾ ਸੁਣਾਉਂਦਾ

ਅੱਜ ਦਾ ਵਿਚਾਰ

ਡਰਿਆ ਨਾ ਕਰੋਜਿਸਦਾ ਕੋਈ ਨਹੀਂ ਹੁੰਦਾ ਉਸਦਾ ਬਾਬਾ ਨਾਨਕ ਹੁੰਦਾ

ਅੱਜ ਦਾ ਵਿਚਾਰ

ਤੂਫ਼ਾਨਾਂ ਵਿੱਚ ਕਿਸ਼ਤੀਆਂ ਅਤੇ ਘਮੰਡ ਵਿੱਚ ਹਸਤੀਆਂ ਅਕਸਰ ਡੁੱਬ ਜਾਂਦੀਆਂ

ਧਾਰਮਿਕ ਵਿਚਾਰ

ਹਰ ਦਿਨ ਸੁੱਖ ਦਾ ਚੜਾਈਂ ਮੇਰੇ ਮਾਲਕਾਸਭਨਾਂ ਦੀਆਂ ਅਰਦਾਸਾਂ ਨੂੰ ਫਲ ਲਾਈਂ ਮੇਰੇ

ਅੱਜ ਦਾ ਵਿਚਾਰ

ਕੁਦਰਤ ਜਦੋਂ ਨਿਆਂ ਕਰਦੀ ਹੈ ਤਾਂ ਛੋਟਾ ਵੱਡਾ ਨਹੀਂ

ਅੱਜ ਦਾ ਵਿਚਾਰ

ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਗੱਲਾਂ ਨਾਲ ਨਹੀਂ ਹਲਾਤਾਂ ਨਾਲ ਲੜਨਾ ਪੈਂਦਾ

ਅੱਜ ਦਾ ਵਿਚਾਰ

ਇੱਕ ਤੇਰਾ ਸਹਾਰਾ ਮਿਲ ਜੇ ਦਾਤਾਦੁਨੀਆ ਦੀ ਪਰਵਾਹ ਨਹੀਂ

ਅੱਜ ਦਾ ਵਿਚਾਰ

ਅਜਿਹੇ ਇਨਸਾਨ ਤੋਂ ਕਦੇ ਮਦਦ ਨਾ ਲਵੋਜੋ ਮਦਦ ਕਰਕੇ ਹਮੇਸ਼ਾ ਸੁਣਾਉਂਦਾ

ਅੱਜ ਦਾ ਵਿਚਾਰ

ਦੁੱਖ ਅਤੇ ਮੁਸ਼ਕਲਾਂ ਹੀ ਤੁਹਾਡੀ ਸ਼ਖ਼ਸੀਅਤ ਦਾ ਵਿਕਾਸ ਕਰਦੀਆਂ

ਅੱਜ ਦਾ ਵਿਚਾਰ

ਸੁੱਖ ਤੁਹਾਨੂੰ ਕਮਜ਼ੋਰ ਹੀ ਨਹੀਂ, ਮਤਲਬੀ ਵੀ ਬਣਾ ਦਿੰਦਾ

ਅੱਜ ਦਾ ਵਿਚਾਰ

ਇਕੱਲੇ ਹੋਣਾ ਤੇ ਇਕੱਲੇ ਰੋਣਾ ਇਨਸਾਨ ਨੂੰ ਬਹੁਤ ਮਜਬੂਤ ਬਣਾ ਦਿੰਦਾ

ਅੱਜ ਦਾ ਵਿਚਾਰ

ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਕਾਰਨ ਬਣ ਜਾਂਦੀਆਂ

ਅੱਜ ਦਾ ਵਿਚਾਰ

ਕਿਸੇ ਵੀ ਮੰਜ਼ਿਲ ਲਈ ਵਿਸ਼ਵਾਸ ਪਹਿਲੀ ਪੌੜੀ ਹੈਇਸ ਤੋਂ ਬਿਨ੍ਹਾਂ ਜੀਵਨ ਦਾ ਸਮੁੰਦਰ ਤਾਰਿਆ ਨਹੀਂ ਜਾ

ਅੱਜ ਦਾ ਵਿਚਾਰ

ਹਰ ਦਿਨ ਸੁੱਖ ਦਾ ਚੜਾਈਂ ਮੇਰੇ ਮਾਲਕਾਸਭਨਾਂ ਦੀਆਂ ਅਰਦਾਸਾਂ ਨੂੰ ਫਲ ਲਾਈਂ ਮੇਰੇ

ਅੱਜ ਦਾ ਵਿਚਾਰ

ਇਨਸਾਨ ਦਾ ਕੱਦ ਨਹੀਂ ਸਗੋਂ ਸੁਪਨੇ ਵੱਡੇ ਹੋਣੇ ਚਾਹੀਦੇ

ਅੱਜ ਦਾ ਵਿਚਾਰ

ਇਕੱਲੇ ਹੋਣਾ ਅਤੇ ਇਕੱਲੇ ਰੋਣਾ ਇਨਸਾਨ ਨੂੰ ਬਹੁਤ ਮਜਬੂਤ ਬਣਾ ਦਿੰਦਾ

ਅੱਜ ਦਾ ਵਿਚਾਰ

ਇਨਸਾਨ ਦਾ ਕੱਦ ਨਹੀਂ ਸਗੋਂ ਸੁਪਨੇ ਵੱਡੇ ਹੋਣੇ ਚਾਹੀਦੇ

ਅੱਜ ਦਾ ਵਿਚਾਰ

ਸਬਰ ਸਭ ਤੋਂ ਵੱਡੀ ਚੀਜ਼ ਹੈਜੋ ਕਰ ਗਿਆ

ਅੱਜ ਦਾ ਵਿਚਾਰ

ਵਕਤ, ਭਰੋਸਾ ਤੇ ਇੱਜਤ ਤਿੰਨੋਂ ਅਜਿਹੇ ਪਰਿੰਦੇ ਨੇਜੋ ਇੱਕ ਵਾਰ ਉੱਡ ਜਾਣ ਫਿਰ ਕਦੇ ਵਾਪਸ ਨਹੀਂ

ਅੱਜ ਦਾ ਵਿਚਾਰ

ਜਿੱਥੇ ਕੋਸ਼ਿਸ਼ਾਂ ਦਾ ਕੱਦ ਉੱਚਾ ਹੁੰਦਾ ਹੈਉੱਥੇ ਨਸੀਬਾਂ ਨੂੰ ਵੀ ਝੁੱਕਣਾ ਪੈਂਦਾ

ਅੱਜ ਦਾ ਵਿਚਾਰ

ਰੱਬ ਦੀ ਸ਼ਰਨ ਮਿਲ ਜਾਵੇ ਤਾਂ ਵੱਡੀ ਤੋਂ ਵੱਡੀ ਤਾਕਤ ਵੀ ਤੁਹਾਡਾ ਕੁਝ ਨਹੀਂ ਵਿਗਾੜ

ਅੱਜ ਦਾ ਵਿਚਾਰ

ਗੁੱਸੇ ਵਿੱਚ ਲਏ ਗਏ ਫੈਸਲਿਆਂ ਦੇ ਨਤੀਜੇ ਬਹੁਤ ਭਿਆਨਕ ਹੁੰਦੇ

ਅੱਜ ਦਾ ਵਿਚਾਰ

ਦਾਦਾ ਪੋਤੇ ਦਾ ਪਹਿਲਾ ਦੋਸਤ ਹੁੰਦਾ ਹੈ ਤੇਪੋਤਾ ਦਾਦੇ ਦਾ ਆਖਰੀ

ਅੱਜ ਦਾ ਵਿਚਾਰ

ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰਜ਼ਿੰਦਗੀ ਨੂੰ ਮੀਠਾ ਬਣਾ ਦਿੰਦੇ

ਅੱਜ ਦਾ ਵਿਚਾਰ

ਜਿੱਥੇ ਜਾ ਕੇ ਰਸਤੇ ਮੁੱਕ ਜਾਂਦੇ ਹਨਅਸਲ ਸਫਰ ਤਾਂ ਉਥੋਂ ਸ਼ੁਰੂ ਹੁੰਦਾ

ਅੱਜ ਦਾ ਵਿਚਾਰ

ਜ਼ਿੰਦਗੀ ਵਿੱਚ ਜੇਕਰ ਬੁਰਾ ਵਕਤ ਨਾ ਆਉਂਦਾ ਤਾਂ ਕਦੀ ਵੀਗੈਰਾਂ ਵਿੱਚ ਛੁਪੇ ਆਪਣੇ ਅਤੇ ਆਪਣਿਆਂ ਵਿੱਚ ਛੁਪੇ ਗੈਰ ਨਜ਼ਰ ਨਾ

ਅੱਜ ਦਾ ਵਿਚਾਰ

ਮਾਸੂਮੀਅਤ ਦੀ ਦਾਤ ਬਹੁਮੁੱਲੀ ਸੌਗਾਤ

ਅੱਜ ਦਾ ਵਿਚਾਰ

ਵਾਹਿਗੁਰੂ ਦਾ ਹਰ ਫੈਸਲਾ ਚੰਗਾ ਹੈਉਹ ਜਿਸ ਹਾਲ ‘ਚ ਵੀ ਰੱਖੇ, ਓਹੀ ਹਾਲ ਚੰਗਾ

ਅੱਜ ਦਾ ਵਿਚਾਰ

ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ

ਅੱਜ ਦਾ ਵਿਚਾਰ

ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਗੱਲਾਂ ਨਾਲ ਨਹੀਂ ਹਲਾਤਾਂ ਨਾਲ ਲੜਨਾ ਪੈਂਦਾ

ਅੱਜ ਦਾ ਵਿਚਾਰ

ਕੁਦਰਤ ਜਦੋਂ ਨਿਆਂ ਕਰਦੀ ਹੈ ਤਾਂ ਛੋਟਾ ਵੱਡਾ ਨਹੀਂ

ਅੱਜ ਦਾ ਵਿਚਾਰ

ਗ਼ਲਤੀ ਹੋਣ ਦੇ ਡਰ ਨਾਲ ਕੁੱਝ ਵੀ ਨਾ ਕਰਨਾ ਸਭ ਤੋਂ ਵੱਡੀ ਗ਼ਲਤੀ

ਅੱਜ ਦਾ ਵਿਚਾਰ

ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਹੈਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ

ਅੱਜ ਦਾ ਵਿਚਾਰ

ਇਮਾਨਦਾਰੀ ਭਾਵੇਂ ਪੈਸੇ ਘੱਟ ਕਮਾਉਂਦੀ ਹੈਪਰ ਵਿਸ਼ਵਾਸ, ਇੱਜ਼ਤ, ਸਕੂਨ ਤੇ ਲੋਕ ਕਮਾਉਣ ਵਿੱਚ ਕਾਮਯਾਬ ਰਹਿੰਦੀ

ਅੱਜ ਦਾ ਵਿਚਾਰ

ਇਨਸਾਨ ਦੀ ਉਮੀਦ ਜਦੋਂ ਵਾਹਿਗੁਰੂ ਨਾਲ ਜੁੜੀ ਹੋਵੇ ਤਾਂ ਟੁੱਟਣ ਦਾ ਡਰ ਨਹੀਂ

ਅੱਜ ਦਾ ਵਿਚਾਰ

ਰਿਸ਼ਤੇ ਤੇ ਬੂਟੇ ਇੱਕੋ ਜਿਹੇ ਹੁੰਦੇ ਹਨ,ਲਗਾ ਕੇ ਭੁੱਲ ਜਾਓਗੇ ਤਾਂ ਸੁੱਕ

ਅੱਜ ਦਾ ਵਿਚਾਰ

ਕਿੱਥੋਂ ਉੱਠੇ ਹਾਂ, ਕੌਣ ਹਾਂ ਤੇ ਕਿਸਨੇ ਸਾਡਾ ਸਾਥ ਦਿੱਤਾ,ਇਹ ਹਮੇਸ਼ਾ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ

ਅੱਜ ਦਾ ਵਿਚਾਰ

ਮਿਹਨਤ ਤੁਹਾਡਾ ਬੇਸ਼ਕੀਮਤੀ ਗਹਿਣਾ ਹੈਅਤੇ ਵਿਸ਼ਵਾਸ ਤੁਹਾਡੀ ਸੱਭ ਤੋਂ ਵੱਡੀ

ਅੱਜ ਦਾ ਵਿਚਾਰ

ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇਪਰ ਉਸ ਦੇ ਰਾਹ ਹਮੇਸ਼ਾਂ ਪੈਰਾਂ ਹੇਠਾਂ ਹੀ ਹੁੰਦੇ

ਅੱਜ ਦਾ ਵਿਚਾਰ

ਕੁੱਝ ਗਲਤ ਫੈਸਲੇ ਜ਼ਿੰਦਗੀ ਦਾ ਮਤਲਬ ਸਿਖਾ ਜਾਂਦੇ

ਅੱਜ ਦਾ ਵਿਚਾਰ

ਠੋਕਰਾਂ ਖਾਣੀਆਂ ਬੁਰੀ ਗੱਲ ਨਹੀਂ,ਬੁਰਾ ਹੈ ਇੱਕ ਹੀ ਪੱਥਰ ਤੋਂ ਬਾਰ-ਬਾਰ ਠੋਕਰ

ਅੱਜ ਦਾ ਵਿਚਾਰ

ਜੋਸ਼ ਵੀ ਬੜਾ ਤੇ ਹੌਂਸਲੇ ਵੀ ਖਰੇ ਨੇਅਸੀਂ ਏਦਾਂ ਨਹੀਂ ਡਰਦੇ ਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ

ਅੱਜ ਦਾ ਵਿਚਾਰ

ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਕਾਰਨ ਬਣ ਜਾਂਦੀਆਂ

ਅੱਜ ਦਾ ਵਿਚਾਰ

ਪਿਤਾ ਚਾਹੇ ਅਮੀਰ ਹੋਵੇ ਜਾਂ ਗਰੀਬ ਬੱਚਿਆਂ ਲਈ ਬਾਦਸ਼ਾਹ ਹੁੰਦਾ

ਅੱਜ ਦਾ ਵਿਚਾਰ

ਸਬਰ ਸਭ ਤੋਂ ਵੱਡੀ ਚੀਜ਼ ਹੈ ਜੋ ਕਰ ਗਿਆ ਉਹ ਤਰ

ਅੱਜ ਦਾ ਵਿਚਾਰ

ਕੁੱਝ ਖਵਾਇਸ਼ਾਂ ਮਰਦੀਆਂ ਨਹੀਂ,ਉਹਨਾਂ ਦਾ ਕਤਲ ਕਰਨਾ ਪੈਂਦਾ

ਅੱਜ ਦਾ ਵਿਚਾਰ

ਸਭ ਕੁਝ ਮਿਲੇਗਾ ਜਦੋਂ ਕਿਸਮਤ ਤੋਂ ਜ਼ਿਆਦਾ ਵਾਹਿਗੁਰੂ ‘ਤੇ ਯਕੀਨ

ਅੱਜ ਦਾ ਵਿਚਾਰ

ਸਿਰ ਝੁਕਾਉਣ ਦੀ ਖੂਬਸੂਰਤੀ ਵੀ ਕਮਾਲ ਦੀ ਹੁੰਦੀ ਏ,ਧਰਤੀ ਤੇ ਸਿਰ ਰੱਖੋ ਤੇ ਦੁਆ ਆਸਮਾਨ ‘ਚ ਕਬੂਲ ਹੋ ਜਾਂਦੀ

ਅੱਜ ਦਾ ਵਿਚਾਰ

ਅਜਿਹੇ ਇਨਸਾਨ ਤੋਂ ਕਦੇ ਮਦਦ ਨਾ ਲਵੋਜੋ ਮਦਦ ਕਰਕੇ ਹਮੇਸ਼ਾ ਸੁਣਾਉਂਦਾ

ਅੱਜ ਦਾ ਵਿਚਾਰ

ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ

ਅੱਜ ਦਾ ਵਿਚਾਰ

ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈਗੱਲਾਂ ਨਾਲ ਨਹੀਂ ਹਲਾਤਾਂ ਨਾਲ ਲੜਨਾ ਪੈਂਦਾ

ਅੱਜ ਦਾ ਵਿਚਾਰ

ਤੁਹਾਡੇ ਦੁੱਖਾਂ ਦਾ ਅਸਲ ਮਹਿਰਮ ਇਨਸਾਨ ਨਹੀਂ,ਮੁਰਸ਼ਦ ਹੁੰਦਾ

ਅੱਜ ਦਾ ਵਿਚਾਰ

ਕੁਦਰਤ ਜਦੋਂ ਨਿਆਂ ਕਰਦੀ ਹੈ ਤਾਂ ਛੋਟਾ ਵੱਡਾ ਨਹੀਂ

ਅੱਜ ਦਾ ਵਿਚਾਰ

ਚੰਗਾ ਸਮਾਂ ਵੀ ਉਸ ਦਾ ਹੀ ਆਉਂਦਾ ਹੈਜੋ ਕਿਸੇ ਦਾ ਬੁਰਾ ਨਹੀਂ

ਅੱਜ ਦਾ ਵਿਚਾਰ

ਇਨਸਾਨ ਦੀ ਉਮੀਦ ਜਦੋਂ ਵਾਹਿਗੁਰੂ ਨਾਲ ਜੁੜੀ ਹੋਵੇ ਤਾਂ ਟੁੱਟਣ ਦਾ ਡਰ ਨਹੀਂ

ਅੱਜ ਦਾ ਵਿਚਾਰ

ਜਦੋਂ ਰਿਸ਼ਤਾ ਉਸ ਸੱਚੇ ਵਾਹਿਗੁਰੂ ਨਾਲ ਜੁੜ ਜਾਵੇਤਾਂ ਦੁਨਿਆਵੀ ਰਿਸ਼ਤਿਆਂ ਦਾ ਮੋਹ ਨਹੀਂ

ਅੱਜ ਦਾ ਵਿਚਾਰ

ਕੁੱਝ ਗੱਲਾਂ ਦੇ ਪ੍ਰਮਾਣ ਵਕਤ ਦਿੰਦਾ ਹੈਬਸ ਅਸੀਂ ਇੰਤਜ਼ਾਰ ਨਹੀਂ

ਅੱਜ ਦਾ ਵਿਚਾਰ

ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇਪਰ ਉਸ ਦੇ ਰਾਹ ਹਮੇਸ਼ਾਂ ਪੈਰਾਂ ਹੇਠਾਂ ਹੀ ਹੁੰਦੇ

ਅੱਜ ਦਾ ਵਿਚਾਰ

ਦੁਨੀਆਂ ਵਿੱਚ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀਜੇ ਉਸ ਵਿੱਚੋਂ ਚਿਹਰੇ ਦੀ ਜਗ੍ਹਾ ਉਹ ਆਪਣੇ ਕੀਤੇ ਕਰਮ

ਅੱਜ ਦਾ ਵਿਚਾਰ

ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਹੰਕਾਰ ਨਾ ਕਰੋਕਿਉਂਕਿ ਪੱਥਰ ਜਦੋਂ ਪਾਣੀ ਵਿੱਚ ਡਿੱਗਦਾ ਹੈ ਤਾਂ ਆਪਣੇ ਭਾਰ ਕਾਰਨ ਹੀ ਡੁੱਬ ਜਾਂਦਾ

ਅੱਜ ਦਾ ਵਿਚਾਰ

ਹਮੇਸ਼ਾਂ ਖੁਸ਼ ਰਹੋ ਇੱਕ ਦਿਨ ਜ਼ਿੰਦਗੀ ਵੀ ਤੁਹਾਨੂੰਪ੍ਰੇਸ਼ਾਨ ਕਰਦੀ ਕਰਦੀ ਥੱਕ

ਅੱਜ ਦਾ ਵਿਚਾਰ

ਜ਼ਿੰਦਗੀ ਭਾਵੇਂ ਕਿੰਨੇ ਵੀ ਤੂਫਾਨਾਂ ਨਾਲ ਕਿਉਂ ਨਾ ਘਿਰੀ ਹੋਵੇਜੇ ਉਹ ਵਾਹਿਗੁਰੂ ਨਾਲ ਹੈ ਤਾਂ ਹਰ ਹਾਲ ਵਿੱਚ ਕਿਸ਼ਤੀ ਕਿਨਾਰੇ ‘ਤੇ

ਅੱਜ ਦਾ ਵਿਚਾਰ

ਨਫਰਤਾਂ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇਇੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਤੇਰੇ ਮੂੰਹ ਤੇ ਤੇਰੇ ਅਤੇ ਮੇਰੇ ਮੂੰਹ ਤੇ ਮੇਰੇ

ਅੱਜ ਦਾ ਵਿਚਾਰ

ਰੋਜ਼ ਸਵੇਰੇ ਉੱਠ ਕੇ ਆਪਣੇ ਦਿਲ ਦੀ ਗੱਲ ਵਾਹਿਗੁਰੂ ਜੀ ਨਾਲ ਜਰੂਰ ਕਰੋਕਿਉਂਕਿ ਕਹਿੰਦੇ ਹਨ ਕਿ ਵਾਹਿਗੁਰੂ ਉਸ ਸਮੇਂ ਕੀੜਿਆਂ ਦੀ...

ਅੱਜ ਦਾ ਵਿਚਾਰ

ਹੌਂਸਲਾ ਕਦੇ ਵੀ ਟੁੱਟਣ ਨਾ ਦਵੋ ਕਿਉਂਕਿ ਜੀਵਨ ਦੇ ਕੁੱਝ ਦਿਨ ਬੁਰੇ ਹੋ ਸਕਦੇ ਹਨਪੂਰੀ ਜ਼ਿੰਦਗੀ ਬੁਰੀ ਨਹੀਂ ਹੋ

ਅੱਜ ਦਾ ਵਿਚਾਰ

ਤੁਹਾਡੇ ਦੁਨਿਆਵੀ ਕਿਰਦਾਰ ਦੀ ਅਸਲ ਮੋਹਰਇੱਕ ਦਿਨ ਵਕਤ ਹੀ ਲਗਾਉਂਦਾ

ਅੱਜ ਦਾ ਵਿਚਾਰ

ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋਕੀ ਪਤਾ ਵਾਹਿਗੁਰੂ ਜੀ ਨੇ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀਆਂ ਹੋਈਆਂ

ਅੱਜ ਦਾ ਵਿਚਾਰ

ਸਿੱਖਿਆ ਇੱਕ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈਜਿਸਦੀ ਵਰਤੋਂ ਕਰਕੇ ਤੁਸੀਂ ਦੁਨੀਆਂ ਨੂੰ ਬਦਲ ਸਕਦੇ

ਅੱਜ ਦਾ ਵਿਚਾਰ

ਚਿੰਤਾ ਨਾ ਕਰਿਆ ਕਰ ਬੰਦਿਆਲੁੱਟਣ ਵਾਲੇ ਕੋਲ ਸਿਰਫ਼ ਦੋ ਹੱਥ ਹੁੰਦੇ ਨੇ ਤੇ ਦੇਣ ਵਾਲੇ ਉਸ ਵਾਹਿਗੁਰੂ ਦੇ ਕੋਲ ਹਜ਼ਾਰਾਂ ਤਰੀਕੇ

ਅੱਜ ਦਾ ਵਿਚਾਰ

ਮਤਲਬ ਦੀ ਕੰਧ ਐਨੀ ਵੱਡੀ ਵੀ ਨਾ ਕਰੋਕਿ ਜਦੋਂ ਆਪ ਨੂੰ ਲੋੜ ਪਵੇ ਤਾਂ ਟੱਪੀ ਹੀ ਨਾ

ਅੱਜ ਦਾ ਵਿਚਾਰ

ਬੋਲਣ ਨਾਲੋਂ ਸੁਣਨ ਦੀ ਤਾਕਤ ਜ਼ਿਆਦਾ ਹੁੰਦੀ

ਅੱਜ ਦਾ ਵਿਚਾਰ

ਮੁਲਕ, ਮਿੱਟੀ ਅਤੇ ਮਾਂ ਤੋਂ ਬੇਜ਼ਾਰ ਇਨਸਾਨ ਦੀਤੜਫ਼ਣਾ ਤਾ-ਉਮਰ ਖ਼ਤਮ ਨਹੀਂ

ਅੱਜ ਦਾ ਵਿਚਾਰ

ਕਿਸੇ ਵੀ ਕੀਮਤ ਤੇ ਹਿੰਮਤ ਨਾ ਛੱਡੀਏਉਸ ਵਾਹਿਗੁਰੂ ਤੋਂ ਬਗੈਰ ਪੱਲਾ ਕਿਤੇ ਵੀ ਨਾ

ਅੱਜ ਦਾ ਵਿਚਾਰ

ਦੁਨੀਆ ਵਿੱਚ ਕੇਵਲ ਤਿੰਨ ਚੀਜ਼ਾਂ ਹੀ ਬੇਸ਼ ਕੀਮਤੀ ਹਨਸਮਾਂ, ਸਵਾਸ ਤੇ

ਅੱਜ ਦਾ ਵਿਚਾਰ

ਜ਼ਿੰਦਗੀ ‘ਚ ਕਦੇ ਕੋਸ਼ਿਸ਼ ਕਰਨਾ ਨਾ ਛੱਡੋਕਿਉਂਕਿ ਗੁੱਛੇ ਦੀ ਆਖਰੀ ਚਾਬੀ ਵੀ ਤਾਲਾ ਖੋਲ੍ਹ ਸਕਦੀ

ਅੱਜ ਦਾ ਵਿਚਾਰ

ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ

ਅੱਜ ਦਾ ਵਿਚਾਰ

ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ

ਅੱਜ ਦਾ ਵਿਚਾਰ

ਗ਼ਲਤੀਆਂ ਲਈ ਬੰਦ ਕੀਤੇ ਦਰਵਾਜ਼ੇਤੁਹਾਨੂੰ ਸੱਚ ਤੋਂ ਦੂਰ ਲੈ ਜਾਂਦੇ

ਅੱਜ ਦਾ ਵਿਚਾਰ

ਜ਼ਿੰਦਗੀ ਵਿੱਚ ਇਕੱਲੇ ਚੱਲਣਾ ਸਭ ਤੋਂ ਬਿਹਤਰ ਹੁੰਦਾ ਹੈਕਿਉਂਕਿ ਇਸ ਵਿੱਚ ਨਾ ਕੋਈ ਤੁਹਾਡੇ ਤੋਂ ਅੱਗੇ ਹੁੰਦਾ ਹੈ ਨਾ ਕੋਈ

ਅੱਜ ਦਾ ਵਿਚਾਰ

ਤੇਰੀਆਂ ਦੁਆਵਾਂ ਮਾਂਏ ਦੀਵੇ ਵਾਂਗੂ ਜਗੀਆਂਇੱਕ ਵਾਰ ਦਿੱਤੀਆਂ ਤੇ ਸੌ ਵਾਰੀ

ਅੱਜ ਦਾ ਵਿਚਾਰ

ਕੁੱਝ ਗਲਤ ਫੈਸਲੇ ਜ਼ਿੰਦਗੀ ਦਾ ਮਤਲਬ ਸਿਖਾ ਜਾਂਦੇ

ਅੱਜ ਦਾ ਵਿਚਾਰ

ਤੁਹਾਡੇ ਪ੍ਰਤੀ ਕਿਸੇ ਦਾ ਵਤੀਰਾਤੁਹਾਡੇ ਹਲਾਤ ਅਤੇ ਅਹੁਦੇ ‘ਤੇ ਨਿਰਭਰ ਕਰਦਾ

ਅੱਜ ਦਾ ਵਿਚਾਰ

ਰੁਲਿਆ ਖੁਲਿਆ ਬੰਦਾ ਵੀ ਉਸਦੀ ਨਿਗ੍ਹਾ ਵਿੱਚ ਖਰਾ ਸੋਨਾ ਹੈਕਿਉਂਕਿ ਅੰਦਰ ਦੀ ਅਮੀਰੀ ਸਿਰਫ ਵਾਹਿਗੁਰੂ ਜਾਣਦਾ ਹੈ ਇਨਸਾਨ

ਅੱਜ ਦਾ ਵਿਚਾਰ

ਵਾਹਿਗੁਰੂ ਦਾ ਨਾਮ ਜਦ ਦਿਲ ਵਿੱਚ ਜਾਵੇ ਤਾਂਮਨ ਆਪਣੇ ਆਪ ਹੀ ਕਾਬੂ ਵਿੱਚ ਰਹਿੰਦਾ

ਅੱਜ ਦਾ ਵਿਚਾਰ

ਕਿਸੇ ਸ਼ਖਸ ਨੂੰ ਸਮਝਣ ਦਾ ਨਜਰੀਆ ਦੋ ਗੱਲਾਂ ਤੇ ਨਿਰਭਰ ਕਰਦਾ ਹੈ।ਪਹਿਲਾ ਤੁਸੀਂ ਧੋਖੇਬਾਜ ਕਿਵੇਂ ਪਛਾਣਦੇ ਹੋ ਦੂਜਾ ਤੁਸੀਂ ਵਿਸ਼ਵਾਸਪਾਤਰ...

ਅੱਜ ਦਾ ਵਿਚਾਰ

ਮਨੁੱਖ ਨੂੰ ਆਪਣੀ ਗੁਲਾਮੀ ਦਾ ਅਨੁਭਵਉਦੋਂ ਹੁੰਦਾ ਹੈ ਜਦੋਂ ਉਸਨੂੰ ਆਪਣੇ ਕੀਤੇ ਸਹੀ ਕੰਮ ਨੂੰ ਵੀਸਹੀ ਸਾਬਿਤ ਕਰਨਾ

ਅੱਜ ਦਾ ਵਿਚਾਰ

ਕਰਤਾਰ ਦੀ ਪ੍ਰਾਪਤੀ ਦੀ ਦੌੜ ‘ਚ ਕੇਵਲ ਹਾਰਨ ਵਾਲਾ ਹੀਜਿੱਤਿਆ ਮੰਨਿਆ ਜਾਂਦਾ

ਅੱਜ ਦਾ ਵਿਚਾਰ

ਮਨ ਅਰਪਣ ਕਰਨ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈਨਾ ਕਿ ਸਿਰ ਝੁਕਾਉਣ

ਅੱਜ ਦਾ ਵਿਚਾਰ

ਵਾਹਿਗੁਰੂ ਐਨੀ ਕਿਰਪਾ ਬਣਾਈ ਰੱਖਣਾਜੋ ਰਸਤਾ ਸਹੀ ਹੋਵੇ ਉਸ ‘ਤੇ ਚਲਾਈ

ਅੱਜ ਦਾ ਵਿਚਾਰ

ਮਿਹਨਤ ਤੁਹਾਡਾ ਬੇਸ਼ਕੀਮਤੀ ਗਹਿਣਾ ਹੈਅਤੇ ਵਿਸ਼ਵਾਸ ਤੁਹਾਡੀ ਸੱਭ ਤੋਂ ਵੱਡੀ

ਅੱਜ ਦਾ ਵਿਚਾਰ

ਠੋਕਰਾਂ ਖਾਣੀਆਂ ਬੁਰੀ ਗੱਲ ਨਹੀਂ,ਬੁਰਾ ਹੈ ਇੱਕ ਹੀ ਪੱਥਰ ਤੋਂ ਬਾਰ-ਬਾਰ ਠੋਕਰ

ਅੱਜ ਦਾ ਵਿਚਾਰ

ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾਕਾਰਨ ਬਣ ਜਾਂਦੀਆਂ

ਅੱਜ ਦਾ ਵਿਚਾਰ

ਜਦੋਂ ਮੈਂ ਹੀ ਮੈਂ ਤੂੰ ਹੀ ਤੂੰ ਹੋ ਜਾਂਦਾ ਹੈ ਤਾਂ ਤੁਸੀਂ ਇਸ ਜਗਤ ਦੇ ਹੀ ਨਹੀਂਉਸ ਜਗਤ ਦੇ ਵੀ ਬਾਦਸ਼ਾਹ ਬਣ ਜਾਂਦੇ

ਅੱਜ ਦਾ ਵਿਚਾਰ

ਪਿਤਾ ਚਾਹੇ ਅਮੀਰ ਹੋਵੇ ਜਾਂ ਗਰੀਬ ਬੱਚਿਆਂ ਲਈ ਬਾਦਸ਼ਾਹ ਹੁੰਦਾ

ਅੱਜ ਦਾ ਵਿਚਾਰ

ਇਮਾਨਦਾਰ ਕਲਮ ਦੁਨੀਆਂ ਦਾ ਸਭ ਤੋਂ ਵੱਡਾ ਹਥਿਆਰ

ਅੱਜ ਦਾ ਵਿਚਾਰ

ਹੌਂਸਲੇ ਬੁਲੰਦ ਰੱਖੀਂ ਸੱਚੇ ਪਾਤਿਸ਼ਾਹਦੁੱਖ-ਸੁੱਖ ਤਾਂ ਆਉਂਦੇ ਹੀ

ਅੱਜ ਦਾ ਵਿਚਾਰ

ਸਬਰ ਸਭ ਤੋਂ ਵੱਡੀ ਚੀਜ਼ ਹੈਜੋ ਕਰ ਗਿਆ ਉਹ ਤਰ

ਅੱਜ ਦਾ ਵਿਚਾਰ

ਸਮੇਂ ਦੀ ਕੀਮਤ ਗੁਜ਼ਰਨ ਤੋਂ ਬਾਅਦ ਅਤੇਮਿਲੇ ਦੀ ਕੀਮਤ ਗਵਾਉਣ ਤੋਂ ਬਾਅਦ ਪਤਾ ਲੱਗਦੀ

ਅੱਜ ਦਾ ਵਿਚਾਰ

ਸਫ਼ਲਤਾ ਉਨ੍ਹਾਂ ਦੀ ਹੀ ਉਡੀਕ ਕਰਦੀ ਹੈ ਜੋ ਮੁਸ਼ਕਲਾਂ ਦਾ ਸਾਹਮਣਾਕਰਨ ਲਈ ਹਮੇਸ਼ਾ ਤਿਆਰ ਰਹਿੰਦੇ