Feb 21
PM ਮੋਦੀ ਦੇ ਬਰਾਬਰ ਪਹੁੰਚੇ ਮੂਸੇਵਾਲਾ ਦੇ ਸਬਸਕ੍ਰਾਈਬਰ, 4 ਸਾਲਾਂ ‘ਚ Youtube ‘ਤੇ ਵਧੇ 19.8 ਮਿਲੀਅਨ ਫਾਲੋਅਰਸ
Feb 21, 2026 9:35 am
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਗਿਆਂ ਲਗਭਗ ਚਾਰ ਸਾਲ ਹੋ ਗਏ ਹਨ, ਪਰ ਉਸ ਦੀ ਪ੍ਰਸ਼ੰਸਕ ਫਾਲੋਇੰਗ ਪਹਿਲਾਂ ਵਾਂਗ ਹੀ...
ਨਹੀਂ ਵਿਕਣਗੀਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਜਾਇਦਾਦਾਂ, ਹਾਈਕੋਰਟ ਨੇ ਲਾਈ ਰੋਕ
Feb 20, 2026 8:09 pm
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨਾਲ ਸਬੰਧਤ ਜਾਇਦਾਦਾਂ ਦੀ ਵਿਕਰੀ ‘ਤੇ ਅਸਥਾਈ ਤੌਰ...
ਚੰਡੀਗੜ੍ਹ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਸਖ਼ਤੀ! ਹੁਣ ਕੈਮਰਿਆਂ ਦੇ ਨਾਲ ਪੁਲਿਸ ਵੀ ਕੱਟੇਗੀ ਚਲਾਨ
Feb 20, 2026 7:36 pm
ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਾਬ ਪੀ...
ਭਲਕੇ ਤੋਂ 2 ਦਿਨਾਂ ਗੁਜਰਾਤ ਦੌਰੇ ‘ਤੇ CM ਮਾਨ, ਅਰਵਿੰਦ ਕੇਜਰੀਵਾਲ ਵੀ ਨਾਲ ਰਹਿਣਗੇ ਮੌਜੂਦ
Feb 20, 2026 6:34 pm
ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦਾ ਦੌਰਾ ਕਰਨਗੇ। ਦੋਵੇਂ...
B.Sc. ਸਟੂਡੈਂਟ ਨੇ ਦਿੱਤੀ ਜਾਨ, ਹੋਸਟਲ ਦੇ ਕਮਰੇ ‘ਚੋਂ ਮਿਲੀ ਦੇ/ਹ, ਅਧਿਆਪਕ ‘ਤੇ ਲੱਗੇ ਵੱਡੇ ਇਲਜ਼ਾਮ
Feb 20, 2026 5:38 pm
ਤਰਨਤਾਰਨ ਜ਼ਿਲ੍ਹੇ ਦੇ ਸ੍ਰੀ ਗੋਇੰਦਵਾਲ ਸਾਹਿਬ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਰੀਜਨਲ ਸੈਂਟਰ ਵਿੱਚ 21 ਸਾਲਾ ਬੀ.ਐਸ.ਸੀ. ਨਰਸਿੰਗ ਦੀ...
PSEB ਦੀ ਵੱਡੀ ਲਾਪਰਵਾਹੀ, 8ਵੀਂ ਦੇ ਸਾਇੰਸ ਪੇਪਰ ਵਿਚ ਪੰਜਾਬੀ ਅਨੁਵਾਦ ਛਾਪਣਾ ਭੁੱਲਿਆ!
Feb 20, 2026 5:12 pm
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਹੋਈ 8ਵੀਂ ਜਮਾਤ ਦੀ ਪ੍ਰੀਖਿਆ ਦੇ ਸਾਇੰਸ ਦੇ ਪੇਪਰ ਵਿੱਚ...
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 96 ਵੱਡੇ ਅਫਸਰਾਂ ਦੇ ਹੋਏ ਤਬਾਦਲੇ, ਵੇਖੋ List
Feb 20, 2026 4:36 pm
ਪੰਜਾਬ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ ਹੈ। ਬਜਟ ਪੇਸ਼ ਕਰਨ ਤੋਂ ਠੀਕ ਪਹਿਲਾਂ ਸਰਕਾਰ ਨੇ 96 ਅਧਿਕਾਰੀਆਂ ਦੇ ਤਬਾਦਲੇ ਕਰ...
ਲੁਧਿਆਣਾ ‘ਚ ਵਾਪਰਿਆ ਭਿਆਨਕ ਹਾਦਸਾ : ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ, 2 ਨੌਜਵਾਨਾਂ ਦੀ ਮੌਤ; 2 ਫੱਟੜ
Feb 20, 2026 2:16 pm
ਲੁਧਿਆਣਾ ਦੇ ਫਿਰੋਜ਼ਪੁਰ ਰੋਡ ਐਲੀਵੇਟਿਡ ਪੁੱਲ ਦੇ ਅੱਜ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਮੋਟਰਸਾਈਕਲ ਅਤੇ ਇੱਕ ਕਾਰ ਵਿਚਾਲੇ...
ਪਟਿਆਲਾ ਦੇ ਪਿੰਡ ਰੋਂਗਲਾ ‘ਚ ਵਾਪਰੀ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਮਹਿਲਾ ਦਾ ਕੀਤਾ ਕਤਲ
Feb 20, 2026 12:10 pm
ਪਟਿਆਲਾ ਦਿਹਾਤੀ ਵਿੱਚ ਪੈਂਦੇ ਪਿੰਡ ਰੋਂਗਲਾ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਪਿੰਡ ਦੀ ਇੱਕ ਮਹਿਲਾ ਨੂੰ ਤੇਜ਼ਧਾਰ ਹਥਿਆਰਾਂ ਦੇ...
ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ, ਰੈੱਡ ਲਾਈਟ ਤੋੜ ਕੇ ਗੱਡੀਆਂ ਨੂੰ ਟੱਕਰ ਮਾਰਨ ਦੇ ਲੱਗੇ ਇਲਜ਼ਾਮ
Feb 20, 2026 11:37 am
ਅਮਰੀਕਾ ਦੇ ਇੰਡੀਆਨਾ ਰਾਜ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਇੱਕ ਪੰਜਾਬੀ ਟਰੱਕ ਡ੍ਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...
ਅੱਜ ਤੋਂ ਬਰਨਾਲਾ ‘ਚ ਵੀ ਰੁਕੇਗੀ ਵੰਦੇ ਭਾਰਤ ਟ੍ਰੇਨ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ
Feb 20, 2026 11:00 am
ਰੇਲ ਮੰਤਰਾਲੇ ਨੇ ਬਹੁਤ ਸਮਾਂ ਪਹਿਲਾਂ ਪੰਜਾਬ ਦੇ ਬਰਨਾਲਾ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਸਟਾਪੇਜ ਦਾ ਐਲਾਨ ਕੀਤਾ ਸੀ। ਵੰਦੇ ਭਾਰਤ...
23 ਫਰਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
Feb 20, 2026 10:45 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼...