May 13
ਅੰਮ੍ਰਿਤਸਰ ‘ਚ ਬਲੈਕਆਊਟ, ਬੰਦ ਰਹਿਣਗੀਆਂ ਬੱਤੀਆਂ, ਸਕੂਲਾਂ ਨੂੰ ਲੈ ਕੇ ਵੀ ਹੋਇਆ ਵੱਡਾ ਐਲਾਨ
May 13, 2025 8:28 pm
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਕਾਰਨ ਮੰਗਲਵਾਰ ਨੂੰ ਵੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਬਲੈਕਆਊਟ ਰਹੇਗਾ। ਹਾਲਾਂਕਿ, ਇਹ ਬਲੈਕਆਊਟ...
‘ਆਪ’ ਸਰਕਾਰ ਵੱਲੋਂ ਆਪਣੇ ਹੀ ਵਿਧਾਇਕ ਨੂੰ ਝਟਕਾ! MLA ਰਮਨ ਅਰੋੜਾ ਦੀ ਹਟਾਈ ਸਕਿਓਰਿਟੀ
May 13, 2025 8:10 pm
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਆਪਣੇ ਹੀ ਇੱਕ ਵਿਧਾਇਕ ਦੀ ਸੁਰੱਖਿਆ ਹਟਾ ਦਿੱਤੀ ਹੈ, ਨਾਲ ਹੀ ਨਾਲ ਹੀ ਵਿਧਾਇਕ ਨੂੰ ਗੱਡੀ ਵਾਪਸ...
ਪੁੰਛ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਨੇ ਕੀਤਾ ਵੱਡਾ ਐਲਾਨ
May 13, 2025 7:35 pm
ਅੱਜ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮਲੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ...
ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਵੱਡੇ ਅਫਸਰਾਂ ‘ਤੇ ਡਿੱਗੀ ਗਾਜ, CM ਮਾਨ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
May 13, 2025 7:02 pm
ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 21 ਲੋਕਾਂ ਦੀਦੀ ਮੌਤ ਹੋ ਗਈ, ਜਦੋਂ ਕਿ 9 ਲੋਕਾਂ ਦੀ ਹਾਲਤ...
PM ਮੋਦੀ ਬੋਲੇ-‘ਭਾਰਤ ਨਾਲ ਟਕਰਾਉਣ ਵਾਲੇ ਦਾ ਇੱਕੋ ਹੀ ਅੰਜਾਮ ਹੋਵੇਗਾ ‘ਵਿਨਾਸ਼’
May 13, 2025 6:03 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਹ ਹਵਾਈ ਸੈਨਾ ਦੇ ਜਵਾਨਾਂ ਨੂੰ ਮਿਲੇ। ਇਸ...
ਵਿਆਹੁਤਾ ਦੀ ਭੇਤਭਰੇ ਹਲਾਤਾਂ ‘ਚ ਮੌਤ, 4 ਸਾਲਾਂ ਪੁੱਤ ਦੀ ਸੀ ਮਾਂ, ਪੇਕੇ ਪਰਿਵਾਰ ਨੇ ਸਹੁਰਿਆਂ ‘ਤੇ ਲਾਏ ਦੋਸ਼
May 13, 2025 5:10 pm
ਨਾਭਾ ਬਲਾਕ ਦੇ ਪਿੰਡ ਤੁੰਗਾਂ ਵਿਖੇ 27 ਸਾਲਾਂ ਵਿਆਹੁਤਾ ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੇਕੇ ਪਰਿਵਾਰ...
ਭਲਕੇ ਆਏਗਾ PSEB 12ਵੀਂ ਦਾ Result, ਵੈੱਬਸਾਈਟ ‘ਤੇ ਦਿਸੇਗਾ ਨਤੀਜਾ, ਇੰਝ ਕਰੋ ਚੈੱਕ
May 13, 2025 4:11 pm
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਕੱਲ੍ਹ ਯਾਨੀ ਬੁੱਧਵਾਰ ਨੂੰ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਬੋਰਡ ਵੱਲੋਂ...
ਮੋਗਾ ‘ਚ ਵਾਪਰੀ ਵੱਡੀ ਵਾਰਦਾਤ, ਨਸ਼ੇ ‘ਚ ਧੁੱਤ ਪਤੀ ਨੇ ਗੋਲੀ ਮਾਰ ਕੇ ਪਤਨੀ ਦੇ ਕੱਢੇ ਸਾਹ
May 13, 2025 2:43 pm
ਮੋਗਾ ਦੇ ਸ਼ਾਂਤੀ ਨਗਰ ਇਲਾਕੇ ਵਿੱਚ ਨਸ਼ੇ ਵਿੱਚ ਧੁੱਤ ਇੱਕ ਪਤੀ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਨਾਲ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ...
ਆਦਮਪੁਰ ਏਅਰਬੇਸ ਪਹੁੰਚੇ PM ਮੋਦੀ, ਹਵਾਈ ਸੈਨਾ ਦੇ ਜਵਾਨਾਂ ਤੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
May 13, 2025 1:03 pm
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ ਅਚਾਨਕ ਪੰਜਾਬ ਦੇ ਜਲੰਧਰ ਸਥਿਤ...
ਦੀਨਾਨਗਰ ਬਾਈਪਾਸ ਨੇੜੇ ਗੱਡੀ ਨੇ ਸਕੂਟਰੀ ਸਵਾਰ ਪਤੀ-ਪਤਨੀ ਨੂੰ ਦਰੜਿਆ, ਜੋੜੇ ਦੀ ਮੌਕੇ ‘ਤੇ ਹੋਈ ਮੌਤ
May 13, 2025 12:43 pm
ਗੁਰਦਾਸਪੁਰ ਦੇ ਕਸਬਾ ਦੀਨਾਨਗਰ ਬਾਈਪਾਸ ਨੇੜੇ ਰਾਵੀ ਹੋਟਲ ਦੇ ਸਾਹਮਣੇ ਭਿਆਨਕ ਸੜਕ ਹਾਦਸਾ ਵਾਪਰਿਆ। ਸਕੂਟਰੀ ਤੇ ਸਵਾਰ ਪਤੀ ਪਤਨੀ ਨੂੰ...
ਬਰਨਾਲਾ ਪੁਲਿਸ ਨੇ ਮੁਠਭੇੜ ਮਗਰੋਂ ਬਦਮਾਸ਼ ਕੀਤਾ ਕਾਬੂ, ਕਈ ਅਪਰਾਧਿਕ ਮਾਮਲਿਆਂ ‘ਚ ਸੀ ਲੋੜੀਂਦਾ
May 13, 2025 12:12 pm
ਬਰਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਸੁੱਖਾ ਦੁੱਨੇਕੇ ਗੈਂਗ ਨਾਲ ਸਬੰਧ ਰੱਖਣ ਵਾਲੇ ਨਾਮੀ ਗੈਂਗਸਟਰ ਲਵਪ੍ਰੀਤ ਸਿੰਘ...
“ਇਹ ਮੌਤਾਂ ਨਹੀਂ ਕਤਲ ਨੇ”, ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਫੁੱਟਿਆ CM ਮਾਨ ਦਾ ਗੁੱਸਾ
May 13, 2025 11:41 am
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਰੀਬ 14 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 6 ਹੋਰਾਂ...
