Feb 07

ਇੱਕ ਹੋਰ ਛੁੱਟੀ ਦਾ ਹੋ ਗਿਆ ਐਲਾਨ, ਜਲੰਧਰ ‘ਚ 2 ਦਿਨ ਬੰਦ ਰਹਿਣਗੇ ਸਾਰੇ ਸਕੂਲ-ਕਾਲਜ

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 12 ਫਰਵਰੀ ਨੂੰ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ...

USA ਡਿਪੋਰਟ ਮਾਮਲਾ : ਟ੍ਰੈਵਲ ਏਜੰਟ ‘ਤੇ ਹੋਈ ਪਹਿਲੀ FIR, 60 ਲੱਖ ਰੁਪਏ ਲੈ ਕੇ ਲਗਵਾਈ ਸੀ ਡੌਂਕੀ

ਯੂਕੇ ਤੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਦੇ ਮਾਮਲੇ ਵਿੱਚ ਇੱਕ ਗੈਰ-ਕਾਨੂੰਨੀ ਟਰੈਵਲ ਏਜੰਟ ਖਿਲਾਫ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ।...

ਅਦਾਲਤ ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਬਿਆਨ ਆਇਆ ਸਾਹਮਣੇ

ਅਦਾਕਾਰ ਸੋਨੂੰ ਸੂਦ ਖਿਲਾਫ਼ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ। ਇਸ ਨੂੰ ਲੈ ਕੇ ਅਦਾਕਾਰ ਦਾ ਬਿਆਨ ਸਾਹਮਣੇ ਆਇਆ ਹੈ। ਬਾਲੀਵੁੱਡ...

‘ਜਿਹੜਾ ਜ਼ਖਮੀ ਜਾਂ ਬੀਮਾਰ ਹੁੰਦਾ, ਉਸ ਨੂੰ ਮਰਨ ਲਈ ਛੱਡ ਦਿੰਦੇ…’ ਨੌਜਵਾਨਾਂ ਨੇ ਦੱਸਿਆ ਡੌਂਕੀ ਰੂਟ ਦਾ ਕੌੜਾ ਸੱਚ

5 ਫਰਵਰੀ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੇ ਉੱਥੇ ਤਸ਼ੱਦਦ ਝੱਲਿਆ। ਜਦੋਂ ਤੱਕ ਅਮਰੀਕੀ ਫੌਜ ਦਾ ਜਹਾਜ਼ ਇਨ੍ਹਾਂ ਲੋਕਾਂ ਨੂੰ...

ਸੋਨੂੰ ਸੂਦ ਨੂੰ ਵੱਡਾ ਝਟਕਾ, ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ, ਧੋਖਾਧੜੀ ਦਾ ਮਾਮਲਾ!

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਵਾਰ-ਵਾਰ ਸੰਮਨ...

‘ਤੇਰੇ ਨਾਲ ਹੋਣ ਦਾ ਅਹਿਸਾਸ ਅੱਜ ਵੀ ਜ਼ਿੰਦਾ…’ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ 7 ਫਰਵਰੀ ਨੂੰ ਅਦਾਲਤ ‘ਚ ਪਿਤਾ ਬਲਕੌਰ ਸਿੰਘ ਦੀ ਗਵਾਹੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ...

ਏਜੰਟ ਵੱਲੋਂ ਧੋਖਾ… 20 ਦਿਨ ਜੇਲ੍ਹ ‘ਚ ਰਿਹਾ… ਖਾਣ ਨੂੰ ਸਿਰਫ ਲੇਜ਼ ਤੇ ਜੂਸ… USA ਤੋਂ ਡਿਪੋਰਟ ਨੌਜਵਾਨ ਦੀ ਹੱਡਬੀਤੀ

ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਰਤੇ ਹੁਸ਼ਿਆਰਪੁਰ ਦੇ ਨੌਜਵਾਨ ਨੇ ਆਪਣੀ ਦਰਦ ਭਰੀ ਕਹਾਣੀ ਬਿਆਨ ਕੀਤੀ ਹੈ। ਨੌਜਵਾਨ ਨੇ ਦੱਸਿਆ ਕਿ ਉਸ...

ਇੱਕ ਫੋਨ ਕਾਲ ‘ਤੇ ਘਰ ਬੈਠੇ ਮਿਲਣਗੀਆਂ 406 ਸੇਵਾਵਾਂ, ਸਰਕਾਰੀ ਕੰਮਾਂ ਲਈ ਨਹੀਂ ਹੋਣਾ ਪਊ ਖੱਜਲ!

ਪੰਜਾਬ ਵਿੱਚ ਹੁਣ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ 406 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਸੇਵਾਵਾਂ ਲਈ ਉਨ੍ਹਾਂ...

25 PCS ਅਧਿਕਾਰੀਆਂ ਨੂੰ ਤਰੱਕੀ ਮਗਰੋਂ ਵੱਖ-ਵੱਖ ਜ਼ਿਲ੍ਹਿਆਂ ‘ਚ ਲਾਇਆ ਵਾਧੂ ਸਹਾਇਕ ਕਮਿਸ਼ਨਰ, ਵੇਖੋ List

ਪੰਜਾਬ ਸਰਕਾਰ ਵੱਲੋਂ 25 PCS ਅਧਿਕਾਰੀਆਂ ਨੂੰ ਤਰੱਕੀ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ‘ਚ ਵਾਧੂ ਸਹਾਇਕ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ।...

ਸ਼ਾਹਕੋਟ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਭੱਜਣ ਦੀ ਕੋਸ਼ਿਸ਼ ‘ਚ ਲੱਗੀ ਗੋਲੀ, ਕਈ ਮਾਮਲਿਆਂ ‘ਚ ਵਾਂਟੇਡ

ਜਲੰਧਰ ਦੇ ਸ਼ਾਹਕੋਟ ਇਲਾਕੇ ‘ਚ ਦਿਹਾਤੀ ਪੁਲਿਸ ਟੀਮ ਅਤੇ ਵਾਂਟੇਡ ਗੈਂਗਸਟਰ ਵਿਚਾਲੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ...

ਅਕਾਲੀ ਦਲ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ, ਭਲਕੇ ਵੰਡੀਆਂ ਜਾਣਗੀਆਂ 5 ਲੱਖ ਭਰਤੀ ਪਰਚੀਆਂ ਵਾਲੀਆਂ 5,000 ਕਾਪੀਆਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਐਲਾਨ ਕੀਤਾ ਕਿ ਪੰਜ ਲੱਖ ਭਰਤੀ ਫਾਰਮ...

‘ਪ੍ਰਵਾਸੀ ਹਾਲਾਤਾਂ ਦੇ ਸ਼ਿਕਾਰ, ਨਾ ਕਿ ਅਪਰਾਧੀ’, ਭਾਰਤੀਆਂ ਨੂੰ ਹੱਥਕੜੀਆਂ ਨਾਲ ਡਿਪੋਰਟ ਕਰਨ ‘ਤੇ ਬੋਲੇ ਸੁਖਬੀਰ ਬਾਦਲ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਜਿਸ ਤਰੀਕੇ ਨਾਲ ਹੱਥਕੜੀਆਂ ਲਾ ਕੇ ਕੈਦੀਆਂ ਵਾਂਗ ਭਾਰਤ ਭੇਜਿਆ ਗਿਆ, ਇਸ ਨੂੰ ਸ਼੍ਰੋਮਣੀ...