pollywood Archives - Daily Post Punjabi

ਵਿਦੇਸ਼ ‘ਚ ਸੰਘਰਸ਼ ਦੀ ਕਹਾਣੀ Kanneda, ਪਰਮੀਸ਼ ਵਰਮਾ ਦਾ ਦਿਸੇਗਾ ਵੱਖਰਾ ਅੰਦਾਜ਼, ਜ਼ਬਰਦਸਤ ਟ੍ਰੇਲਰ ਰਿਲੀਜ਼

ਮੁੰਬਈ : ਸੰਗੀਤ, ਪੈਸਾ ਅਤੇ ਹਫੜਾ-ਦਫੜੀ! ਇੱਕ ਘਾਤਕ ਸੁਮੇਲ ਜੋ ਨਿੰਮਾ ਨੂੰ ਅਪਰਾਧ ਦੀ ਦੁਨੀਆ ਵਿੱਚ ਲੈ ਜਾਂਦਾ ਹੈ। ਜੀਓਹੌਟਸਟਾਰ ਨੇ ਆਪਣੀ...

PM ਮੋਦੀ ਨੂੰ ਮਿਲਿਆ ਦਿਲਜੀਤ, ਪ੍ਰਧਾਨ ਮੰਤਰੀ ਨੇ ਕੀਤੀਆਂ ਖੂਬ ਤਾਰੀਫ਼ਾਂ, ਦੁਸਾਂਝਾ ਵਾਲੇ ਨੇ ਸੁਣਾਇਆ ਗੀਤ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਦਿਲ ਲੁਮਿਨਾਟੀ ਟੂਰ 31 ਦਸੰਬਰ ਦੀ ਰਾਤ ਨੂੰ ਸਮਾਪਤ ਹੋ ਗਿਆ। ਲੁਧਿਆਣਾ ਤੋਂ ਬਾਅਦ ਦਿਲਜੀਤ ਸਿੱਧੇ...

ਲੁਧਿਆਣਾ ‘ਚ ਚੱਪੇ-ਚੱਪੇ ‘ਤੇ ਪੁਲਿਸ ਦਾ ਪਹਿਰਾ, ਦਿਲਜੀਤ ਦੋਸਾਂਝ ਦੇੇ Concert ‘ਚ ਜਾਣ ਤੋਂ ਪਹਿਲਾਂ ਪੜ੍ਹ ਲਓ ਅਡਵਾਇਜ਼ਰੀ

ਨਵੇਂ ਸਾਲ ਦੀ ਆਮਦ ‘ਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਮਿਊਜ਼ੀਕਲ ਦਿਲ ਲੁਮਿਨਾਟੀ ਟੂਰ-2024 ਪੀਏਯੂ,...

ਚੰਡੀਗੜ੍ਹ : ਨਵੇਂ ਸਾਲ ਦੀ ਸ਼ਾਮ ਨੂੰ ਜਾਦੂਈ ਬਣਾਉਣਗੇ ਗਾਇਕ ਸਤਿੰਦਰ ਸਰਤਾਜ, ਸੂਫੀ ਅੰਦਾਜ਼ ‘ਚ ਹੋਵੇਗਾ ਆਗਾਜ਼

ਨਵੇਂ ਸਾਲ ਨੂੰ ਲੈ ਕੇ ਲੋਕਾਂ ਦੇ ਮਨਾਂ ਵੀ ਉਤਸ਼ਾਹ ਰਹਿੰਦਾ ਹੈ। ਪੁਰਾਣੇ ਸਾਲ 2024 ਨੂੰ ਅਲਵਿਦਾ ਕਹਿਣ ਲਈ ਤੇ ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ...

ਸਟੇਫਲਾਨ ਡੌਨ ਨਾਲ ਮੂਸੇਵਾਲਾ 7ਵਾਂ ਗਾਣਾ ਹੋਵੇਗਾ ਰਿਲੀਜ਼, ਲੰਦਨ ਦੀਆਂ ਸੜਕਾਂ ‘ਤੇ ਕਰ ਰਹੀ ਪ੍ਰਮੋਸ਼ਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।...

ਗੁਰਦਾਸ ਮਾਨ ਦੀਆਂ ਵਧੀਆਂ ਮੁਸ਼ਕਲਾਂ, ਹਾਈਕੋਰਟ ਪਹੁੰਚਿਆ ਸਾਲ 2021 ਦਾ ਮਾਮਲਾ

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਧਾਰਮਿਕ...

ਮਾਂ ਦੀ ਸ਼ੁੱਧ ਭਾਵਨਾ ਨੂੰ ਲੈ ਕੇ ਹੁਣ ਤੱਕ ਦੀ ਬਣੀ ਵੱਖਰੀ ਤੇ ਮਨੋਰੰਜਕ ਫਿਲਮ-‘ਬੀਬੀ ਰਾਣੀ ਮੇਰੀ ਬੇਬੇ’

‘ਬੀਬੀ ਰਾਣੀ ਮੇਰੀ ਬੇਬੇ’ ਉਸ ਭਾਵਨਾ ਦਾ ਅਹਿਸਾਸ ਕਰਵਾਉਗੀ, ਜਿਸ ਤੋਂ ਮਨੁੱਖਤਾ ਦੀ ਸ਼ੁਰੂਆਤ ਹੁੰਦੀ ਹੈ।…ਜੋ ਜੜ੍ਹ ਹੈ…ਆਓ ਇਸ ਭਾਵਨਾ ਨੂੰ...

‘ਚਮਕੀਲਾ ਨੂੰ ਗੋਲੀ ਮਾਰ ਕੇ ਨੱਚ ਰਹੇ ਸਨ ਉਸ ਦੇ ਕਾਤਲ’, ਗਾਇਕ ਦੇ ਸੈਕਟਰੀ ਦਾ ਦਰਦਨਾਕ ਖੁਲਾਸਾ

ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ...

ਭਲਕੇ Netflix ‘ਤੇ ਰਿਲੀਜ਼ ਹੋਵੇਗੀ ਫਿਲਮ ‘ਅਮਰ ਸਿੰਘ ਚਮਕੀਲਾ’, ਕੋਰਟ ਵੱਲੋਂ ਰੋਕ ਲਾਉਣ ਤੋਂ ਇਨਕਾਰ

ਲੁਧਿਆਣਾ ਦੀ ਅਦਾਲਤ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਅਮਰ ਸਿੰਘ ਚਮਕੀਲਾ’ ਦੇ ਟੈਲੀਕਾਸਟ ‘ਤੇ...

ਫਿਰ ਧੱਕ ਪਾਉਣ ਨੂੰ ਤਿਆਰ ਟਿੱਬਿਆਂ ਦਾ ਪੁੱਤ, ਸੰਨੀ ਮਾਲਟਨ ਨਾਲ ਸਿੱਧੂ ਦਾ ਨਵਾਂ ਗੀਤ ‘410’ ਅੱਜ ਹੋਵੇਗਾ ਰਿਲੀਜ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਨਵੇਂ ਗੀਤ ਨਾਲ ਮੁੜ ਧੱਕ ਪਾਉਣ ਨੂੰ ਤਿਆਰ ਹੈ। ਅੱਜ ਯਾਨੀ ਬੁੱਧਵਾਰ ਨੂੰ ਸਿੱਧੂ ਦਾ ਛੇਵਾਂ...

ਗਾਇਕ Karan Aujla ਨੇ ਕੈਨੇਡਾ ‘ਚ ਪਾਈ ਧੱਕ, ਜਿੱਤਿਆ ‘Tik Tok Juno Fan Choice’ ਅਵਾਰਡ

ਪੰਜਾਬੀ ਗਾਇਕ ਕਰਨ ਔਜਲਾ ਆਪਣੀ ਗਾਇਕੀ ਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਇਸੇ ਵਿਚਾਲੇ ਉਨ੍ਹਾਂ ਨੇ ਕੈਨੇਡਾ ਵਿੱਚ ਇੱਕ...

‘ਨਿੱਕੇ ਸਿੱਧੂ’ ਤੋਂ ਬਾਅਦ ਮੂਸੇਵਾਲਾ ਦੇ ਫੈਨਸ ਲਈ ਇੱਕ ਹੋਰ ਖੁਸ਼ਖਬਰੀ, ਜਲਦ ਰਿਲੀਜ਼ ਹੋ ਰਿਹੈ ‘ਸਿੱਧੂ’ ਦਾ ਨਵਾਂ ਗਾਣਾ

ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਚ ਇਨ੍ਹੀਂ ਦਿਨੀਂ ਖੁਸ਼ੀ ਦਾ ਮਾਹੌਲ ਹੈ। ਜਿੱਥੇ ਹਾਲ ਹੀ ‘ਚ ਮਾਂ ਚਰਨ ਕੌਰ ਨੇ ਛੋਟੇ ਸਿੱਧੂ ਨੂੰ...

22 ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ ਪੰਜਾਬੀ ਫਿਲਮ ‘ਮਜਨੂੰ’, ਅੰਮ੍ਰਿਤਸਰ ‘ਚ ਹੋਈ ਸਿਤਾਰਿਆਂ ਨਾਲ ਭਰੀ ਪ੍ਰੈੱਸ ਕਾਨਫਰੰਸ

ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ “ਮਜਨੂੰ” ਦੇ ਕੇਂਦਰ ਦੀ ਸਟੇਜ ‘ਤੇ ਆਉਣ ‘ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ...

ਚੌਪਾਲ OTT ਵੱਲੋਂ ਮਾਂ ਬੋਲੀ ਪੰਜਾਬੀ ਦੇ ਸਮਰਥਨ ‘ਚ ਕੱਢੀ ਗਈ ਰੈਲੀ, ਸੈਂਕੜੇ ਪੰਜਾਬੀਆਂ ਸਣੇ ਜੁੜੇ ਕਲਾਕਾਰ ਵੀ

21 ਫਰਵਰੀ ਨੂੰ ਹਰ ਸਾਲ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਭਾਸ਼ਾ ਦਿਵਸ ਇੱਕ ਅਜਿਹਾ ਮੌਕਾ ਹੈ ਜੋ ਸਾਡੀਆਂ ਸਥਾਨਕ ਭਾਸ਼ਾਵਾਂ ਨੂੰ ਉਤਸ਼ਾਹਿਤ...

‘ਦਿਲ ਦੀ ਆਵਾਜ਼ ਦਿਲ ਤੱਕ’- ‘ਜੀ ਵੇ ਸੋਹਣਿਆ ਜੀ’ ਦਾ ਪਹਿਲਾ ਟਾਈਟਲ ਟਰੈਕ ਹੋਇਆ ਰਿਲੀਜ਼

ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਜੀ ਵੇ ਸੋਹਣਿਆ ਜੀ’ ਦਾ ਟਾਈਟਲ ਟਰੈਕ ਜੋ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ ਤੇ ਯੂ&ਆਈ ਦੇ ਬੈਨਰ ਹੇਠ...

16 ਫਰਵਰੀ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ ਰੋਮਾਂਟਿਕ ਫਿਲਮ ‘ਜੀ ਵੇ ਸੋਹਣਿਆ ਜੀ’, ਪਹਿਲਾ ਪੋਸਟਰ ਰਿਲੀਜ਼

ਪਿਆਰ ਤੇ ਰੋਮਾਂਸ ਦਾ ਮਹੀਨਾ ਆ ਗਿਆ ਹੈ ਤੇ ਪੰਜਾਬੀ ਇੰਡਸਟਰੀ ਦੇ ਲਈ ਵੀ ਇੱਕ ਸਰਪ੍ਰਾਈਜ਼ ਪੇਸ਼ ਹੋਣ ਜਾ ਰਿਹਾ ਹੈ ਕਿਉਂਕਿ ਨਵੀਂ ਪੰਜਾਬੀ ਫਿਲਮ...

ਜਵਾਈਆਂ ‘ਤੇ ਇੱਕ ਮਜ਼ੇਦਾਰ ਕਹਾਣੀ ਹੈ ਫਿਲਮ ‘ਪ੍ਰਾਹੁਣਾ 2’ , ਇਸ ਦਿਨ ਹੋਵੇਗੀ ਦਰਸ਼ਕਾਂ ਦੇ ਰੂਬਰੂ, ਪੋਸਟਰ ਰਿਲੀਜ਼

ਪੰਜਾਬੀ ਫਿਲਮ ਇੰਡਸਟਰੀ ‘ਚ ਉਤਸ਼ਾਹ ਦੀ ਲਹਿਰ ਹੈ ਕਿਉਂਕਿ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀਕਵਲ, “ਪ੍ਰਾਹੁਣਾ 2” ਦਾ ਪੋਸਟਰ...

ਗਾਇਕ ਸਤਵਿੰਦਰ ਬੁੱਗਾ ‘ਤੇ ਹੋਇਆ ਪਰਚਾ, ਭਰਜਾਈ ਦੀ ਮੌ.ਤ ‘ਤੇ ਭਰਾ ਦੇ ਬਿਆਨਾਂ ‘ਤੇ ਹੋਈ FIR

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ ਫਤਿਹਗੜ੍ਹ ਸਾਹਿਬ ‘ਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। 23 ਦਸੰਬਰ 2023 ਨੂੰ ਭਰਾ ਨਾਲ...

ਪਿੰਡ ਰਈਆ ‘ਚ ਦਾਦਾ-ਦਾਦੀ ਨੂੰ ਮਿਲੀ ਸ਼ਹਿਨਾਜ਼ ਗਿੱਲ, ਖੇਤਾਂ ‘ਚ ਕੀਤੀ ਖੂਬ ਮਸਤੀ, ਸ਼ੇਅਰ ਕੀਤੀਆਂ ਤਸਵੀਰਾਂ

ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਅੰਮ੍ਰਿਤਸਰ ਦੇ ਆਪਣੇ ਪਿੰਡ ਰਈਆ ਪਹੁੰਚੀ। ਜਿੱਥੇ ਉਹ ਕੁਝ ਸਮਾਂ ਆਪਣੇ ਘਰ ਹੀ ਰਹੀ। ਉੱਥੇ ਖੇਤਾਂ ਅਤੇ...

ਗੁਰਦਾਸ ਮਾਨ ਦਾ ਨਹੀਂ ਹੋਵੇਗਾ ਕੈਨੇਡਾ ‘ਚ ਸ਼ੋਅ, ਦੋਹਾਂ ਦੇਸ਼ਾਂ ‘ਚ ਤਣਾਅ ਵਿਚਾਲੇ ਰੱਦ ਕਰਨਾ ਪਿਆ ਟੂਰ

ਕੈਨੇਡਾ ਅਤੇ ਭਾਰਤ ਵਿਚਾਲੇ ਵਿਵਾਦ ਕਾਰਨ ਗੁਰਦਾਸ ਮਾਨ ਦਾ ਕੈਨੇਡਾ ਟੂਰ ‘ਅਖੀਆਂ ਉਦਿਕ ਦੀਆ’ ਮੁਲਤਵੀ ਕਰ ਦਿੱਤਾ ਗਿਆ ਹੈ। ਕੈਨੇਡਾ ‘ਚ ਇਸ...

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ, ਮਸ਼ਹੂਰ ਗੀਤਕਾਰ ਤੇ ਗਜ਼ਲ ਲੇਖਕ ਹਰਜਿੰਦਰ ਬਲ ਦਾ ਦਿਹਾਂਤ

ਪੰਜਾਬ ਦੇ ਮਸ਼ਹੂਰ ਗੀਤਕਾਰ ਅਤੇ ਗ਼ਜ਼ਲ ਲੇਖਕ ਹਰਜਿੰਦਰ ਸਿੰਘ ਬੱਲ ਦਾ ਸ਼ੁੱਕਰਵਾਰ ਨੂੰ ਬੀਮਾਰੀ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ...