siddharth shukla comment on shehnaz song waada:ਸ਼ਹਿਨਾਜ਼ ਗਿੱਲ ਦਾ ਨਵਾਂ ਗਾਣਾ ‘ Waada Hai’ ਰਿਲੀਜ਼ ਹੋ ਗਿਆ ਹੈ। ਗਾਣੇ ‘ਚ ਅਰਜੁਨ ਕਾਂਗੋ ਤੇ ਸ਼ਹਿਨਾਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਗਾਣੇ ਵਿੱਚ ਦੋਵਾਂ ਦੀ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ । ਹਰ ਪਾਸੇ ਸ਼ਹਿਨਾਜ਼ ਗਿੱਲ ਦੇ ਨਵੀਂ ਲੁੱਕਸ ਦੀ ਪ੍ਰਸ਼ੰਸਾ ਹੋ ਰਹੀ ਹੈ। ਗਾਣੇ ਨੂੰ ਦੇਖ ਕੇ ਸਿਧਾਰਥ ਸ਼ੁਕਲਾ ਨੇ ਵੀ ਸ਼ਹਿਨਾਜ਼ ਦੀ ਪ੍ਰਸ਼ੰਸਾ ਕੀਤੀ ਹੈ।ਸਿਧਾਰਥ ਨੇ ਟਵਿੱਟਰ ‘ਤੇ ਲਿਖਿਆ- ਸ਼ਹਿਨਾਜ਼ ਗਿੱਲ ਗਾਣਾ ‘ Waada Hai’ ਵਿਚ ਚੰਗੀ ਲੱਗ ਰਹੀ ਹੈ। ਇਹ ਇਕ ਚੰਗਾ ਗਾਣਾ ਹੈ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੋਵੇਂ ਹੀ ਬਿੱਗ ਬੌਸ 13 ਵਿੱਚ ਨਜ਼ਰ ਆਏ ਸਨ।ਸਿਧਾਰਥ ਇਸ ਸ਼ੋਅ ਦੇ ਵਿਜੇਤਾ ਸਨ ਉਥੇ ਹੀ ਸ਼ਹਿਨਾਜ਼ ਸ਼ੋਅ ਦੇ ਖਤਮ ਹੋਣ ਤੱਕ ਉਥੇ ਰਹੀ। ਦੋਵਾਂ ਨੇ ਘਰ ਦੇ ਅੰਦਰ ਚੰਗੀ ਦੋਸਤੀ ਵੇਖਣ ਨੂੰ ਮਿਲੀ ਸੀ। ਸਿਧਾਰਥ ਅਤੇ ਸ਼ਹਿਨਾਜ਼ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ਦੋਵਾਂ ਦਾ ਰਿਸ਼ਤਾ ਬਹੁਤ ਖੂਬਸੂਰਤ ਸੀ। ਦੋਵੇਂ ਇਕ ਦੂਜੇ ਦੀ ਬਹੁਤ ਦੇਖਭਾਲ ਕਰਦੇ ਸਨ। ਦੋਵਾਂ ਨੇ ਸ਼ੋਅ ਦੇ ਅੰਤ ਤੱਕ ਆਪਣੀ ਦੋਸਤੀ ਜਾਰੀ ਰੱਖੀ।
ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਲੰਬੇ ਸਮੇਂ ਤੋਂ ਬਾਅਦ ਪੰਜਾਬ ਪਹੁੰਚ ਗਈ ਹੈ । ਜੀ ਹਾਂ ਉਹ ਇਕੱਲੇ ਨਹੀਂ ਸਗੋ ਆਪਣੇ ਵਧੀਆ ਮਿੱਤਰ ਸਿਧਾਰਥ ਸ਼ੁਕਲਾ ਦੇ ਨਾਲ ਆਈ ਹੈ । ਦੋਵਾਂ ਨੂੰ ਚੰਡੀਗੜ੍ਹ ਏਅਰਪੋਰਟ ਉੱਤੇ ਹਾਲ ਹੀ ਵਿੱਚ ਇਕੱਠੇ ਸਪਾਟ ਕੀਤਾ ਗਿਆ ਹੈ ।ਏਅਰਪੋਰਟ ਤੋਂ ਦੋਵਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਫੈਨਜ਼ ਦੋਵਾਂ ਨੂੰ ਇਕੱਠੇ ਦੇਖ ਕੇ ਕਾਫੀ ਉਤਸੁਕ ਹਨ। ਇਹ ਵੀਡੀਓਜ਼ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀਆਂ ਹਨ ।ਜੇ ਗੱਲ ਕਰੀਏ ਦੋਵਾਂ ਜਣਿਆ ਦੀ ਦੋਸਤੀ ਟੀਵੀ ਦੇ ਇੱਕ ਰਿਆਲਟੀ ਸ਼ੋਅ ਤੋਂ ਹੋਈ ਸੀ । ਦੋਵਾਂ ਦੀਆਂ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ #Sidnaaz ਨਾਂਅ ਦਾ ਹੈਸ਼ਟੈਗ ਖੂਬ ਟਰੈਂਡ ਕਰਦਾ ਹੈ ।ਟੀਵੀ ਦੇ ਰਿਐਲਿਟੀ ਸ਼ੋਅ ਯਾਨਿ ਕਿ ਬਿੱਗ ਬੌਸ -13 ਸੀਜਨ ਤੋਂ ਇਨ੍ਹਾਂ ਦੋਹਾਂ ਦੀ ਦੋਸਤੀ ਸ਼ੁਰੂ ਹੋਈ ਸੀ।ਇਸ ਤੋਂ ਬਾਅਦ ਵੀ ਇਨ੍ਹਾਂ ਦੋਹਾਂ ਨੂੰ ਇਕੱਠੇ ਵੇਖਣਾ ਫੈਨਜ਼ ਨੂੰ ਬਹੁਤ ਪਸੰਦ ਹੈ
ਸ਼ਹਿਨਾਜ਼ ਗਿੱਲ ਦੇ ਨਵੇਂ ਗਾਣੇ ਨੂੰ ਦੇਖ ਕੇ ਸਿਧਾਰਥ ਸ਼ੁਕਲਾ ਨੇ ਕੀਤਾ ਕੁੱਝ ਇਸ ਤਰ੍ਹਾਂ ਦਾ ਕਮੈਂਟ
Nov 06, 2020 4:28 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Suman Kwatra
Other From the World
Related articles
KRK ਨੇ ਸਾਰਾ ਅਲੀ ਖਾਨ-ਸ਼ਹਿਨਾਜ਼ ਗਿੱਲ ਨੂੰ ਲੈ ਕੇ ਕੀਤਾ...
Apr 09, 2023 1:51 pm
ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਦੀ ‘ਕਭੀ ਈਦ ਕਭੀ...
Aug 09, 2022 2:34 pm
ਸਲਮਾਨ ਖਾਨ ਦੀ ਫਿਲਮ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ,...
Aug 08, 2022 8:21 pm
ਸਿਧਾਰਥ ਸ਼ੁਕਲਾ ਨੂੰ ਸ਼ਹਿਨਾਜ਼ ਗਿੱਲ ਇਸ ਤਰ੍ਹਾਂ...
Jun 30, 2022 2:05 pm
ਸ਼ਹਿਨਾਜ਼ ਗਿੱਲ ਨੇ ਦੁਲਹਨ ਬਣ ਕੇ ਕੀਤਾ ਰੈਂਪ ਵਾਕ,...
Jun 20, 2022 1:15 pm
ਸ਼ਹਿਨਾਜ਼ ਗਿੱਲ ਨੇ ਸਿਧਾਰਥ ਦੇ ਪਰਿਵਾਰ ਵੱਲੋਂ ਜਾਰੀ...
Jan 26, 2022 5:20 pm