ਜੇਕਰ ਤੁਹਾਡਾ ਘਰ ਕਿਸੇ ਅਜਿਹੀ ਲੋਕੇਸ਼ਨ ‘ਤੇ ਹੈ ਜਿਥੇ ਪਹੁੰਚਣ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਲੋਕ ਰਸਤਾ ਭਟਕ ਜਾਂਦੇ ਹਨ ਤਾਂ ਸਾਡੇ ਕੋਲ ਇਸ ਦਾ ਹੱਲ ਹੈ। ਹੁਣ ਤੁਸੀਂ ਆਪਣੀ ਲੋਕੇਸ਼ਨ ਨੂੰ ਗੂਗਲ ਮੈਪਸ ‘ਤੇ ਰਜਿਸਟਰ ਕਰ ਸਕਦੇ ਹੋ। ਇਸ ਨਾਲ ਗੂਗਲ ਮੈਪ ‘ਤੇ ਤੁਹਾਡੀ ਲੋਕੇਸ਼ਨ ਲੱਭ ਕੇ ਆਸਾਨੀ ਨਾਲ ਤੁਹਾਡੇ ਘਰ ਪਹੁੰਚ ਜਾਣਗੇ।
ਘਰ ਦੀ ਲੋਕੇਸ਼ਨ ਦੀ ਚੋਣ ਕਰੋ, ਦਰਅਸਲ ਮੈਪਸ ਵਿਚ ਤੁਹਾਨੂੰ ਆਪਣੇ ਘਰ ਦੀ ਸਟੀਕ ਲੋਕੇਸ਼ਨ ਚੁਣਨੀ ਹੁੰਦੀ ਹੈ। ਤੁਸੀਂ ਜੂਮ ਇਨ/ਆਊ ਕਰਕੇ ਤੇ ਪਿਨ ਨੂੰ ਖਿੱਚ ਕੇ ਲੋਕੇਸ਼ਨ ਨੂੰ ਅਡਜਸਟ ਕਰ ਸਕਦੇ ਹੋ। ਹੁਣ ਤੁਹਾਨੂੰ Next ਬਟਨ ‘ਤੇ ਕਲਿੱਕ ਕਰਨਾ ਹੁੰਦਾ ਹੈ। ਹੁਣ ਤੁਹਾਨੂੰ ਵਾਧੂ ਜਾਣਕਾਰੀ ਦਰਜ ਕਰਨੀ ਹੁੰਦੀ ਹੈ ਜਿਸ ਵਿਚ ਅਪਾਰਟਮੈਂਟ, ਘਰ ਆਦਿ ਸ਼ਾਮਲ ਹੈ। ਤੁਸੀਂ Phone Number ਫੀਲਡ ਵਿਚ ਘਰ ਦਾ ਫੋਨ ਨੰਬਰ ਵੀ ਦਰਜ ਕਰ ਸਕਦੇ ਹੋ। ਹੁਣ ਤੁਸੀਂ Submit ਬਟਨ ‘ਤੇ ਕਲਿੱਕ ਕਰਕੇ ਡਾਟਾ ਸਬਮਿਟ ਕਰ ਸਕਦੇ ਹੋ।
- ਘਰ ਦਾ ਨਾਂ ਤੇ ਪਤਾ ਦਰਜ ਕਰੋ। Name ਫੀਲਡ ਵਿਚ ਆਪਣੇ ਘਰ ਦਾ ਨਾਂ ਦਰਜ ਕਰੋ। ਦੱਸ ਦੇਈਏ ਕਿ Address ਫੀਲਡ ਵਿਚ ਆਪਣਾ ਪੂਰਾ ਪਤਾ ਦਰਜ ਕਰਨਾ ਹੁੰਦਾਹੈ ਜਿਸ ਵਿਚ ਪਿਨ ਕੋਡ ਵੀ ਸ਼ਾਮਲ ਹੋਵੇ।
- ਹੁਣ ਤੁਹਾਨੂੰ Add a missing place ਚੁਣਨਾ ਹੋਵੇਗਾ। Add a place ਬਦਲ ਚੁਣਨ ‘ਤੇ ਨਵਾਂ ਪੇਜ ਖੁੱਲ੍ਹੇਗਾ। ਇਥੇ Add a missing place ਬਟਨ ‘ਤੇ ਕਲਿੱਕ ਕਰੋ।
- ਹੁਣ ਤੁਸੀਂ Contribute ਬਟਨ ‘ਤੇ ਕਲਿੱਕ ਕਰੋ। ਸਕ੍ਰੀਨ ਦੇ ਸੱਜੇ ਪਾਸੇ ਸਥਿਤ Contribute ਬਟਨ ‘ਤੇ ਕਲਿੱਕ ਕਰਨ ਦੇ ਬਾਅਦ ਮੈਨਿਊ ਖੁੱਲ੍ਹੇਗਾ ਜਿਸ ਵਿਚ ਤੁਹਾਨੂੰ Add place ਬਦਲ ਚੁਣਨਾ ਹੋਵੇਗਾ।
- Google Maps ਐਪ ਤੁਹਾਡੇ ਸਮਾਰਟਫੋਨ ਜਾਂ ਟੈਬਲੇਟ ‘ਤੇ ਖੋਲ੍ਹੋ। ਜੇਕਰ ਤੁਸੀਂ ਪਹਿਲਾਂ ਤੋ ਲਾਗਇਨ ਨਹੀਂ ਹੋ ਤਾਂ ਆਪਣੇ ਗੂਗਲ ਅਕਾਊਂਟ ਤੋਂ ਲਾਗਇਨ ਕਰੋ।