Jun 17

ਸਿੱਕਮ ‘ਚ ਮੀਂਹ ਨੇ ਮਚਾਈ ਤਬਾਹੀ, ਲੈਂਡਸਲਾਈਡ ਕਾਰਨ ਫਸੇ 1200 ਸੈਲਾਨੀ, ਕੀਤਾ ਜਾ ਰਿਹਾ ਰੈਸਕਿਊ

ਉੱਤਰੀ ਸਿੱਕਮ ਵਿਚ ਹਾਲਾਤ ਵੱਡੇ ਪੱਧਰ ਉਤੇ ਬਦਹਾਲ ਹੋੇ ਗਏ ਹਨ। 11 ਜੂਨ ਤੋਂ ਇਥੇ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਰੁਕਣ ਦਾ ਨਾਂ ਨਹੀਂ ਲੈ...

Air India ਦੀ ਫਲਾਈਟ ‘ਚ ਯਾਤਰੀ ਦੇ ਖਾਣੇ ‘ਚੋਂ ਨਿਕਲਿਆ ਤਿੱਖਾ ਬਲੇਡ, ਏਅਰਲਾਈਨ ਨੇ ਮੰਨੀ ਗਲਤੀ

ਏਅਰ ਇੰਡੀਆ ਫਲਾਈਟ ਵਿਚ ਇਕ ਯਾਤਰੀ ਦੇ ਖਾਣੇ ਵਿਚ ਮੈਟਲ ਬਲੇਡ ਮਿਲਿਆ ਹੈ। ਯਾਤਰੀ ਨੇ ਇਸ ਨੂੰ ਖਤਰਨਾਕ ਦੱਸਿਆ ਹੈ ਨਾਲ ਹੀ ਇਸ ਲਈ ਏਅਰਲਾਈਨ...

ਸਪੀਕਰ ਦੀ ਆਵਾਜ਼ ਘੱਟ ਕਰਨ ਨੂੰ ਲੈ ਕੇ ਹੋਇਆ ਵਿਵਾਦ, ਡਰਾਈਵਰ ਨੇ ਮਾਂ-ਪੁੱਤ ‘ਤੇ ਚੜ੍ਹਾ ਦਿੱਤਾ ਟਰੈਕਟਰ

ਗੁਰਦਾਸਪੁਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਸਪੀਕਰਾਂ ਨੂੰ ਆਵਾਜ਼ ਘੱਟ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਵਿਚ ਇਕ ਮਹਿਲਾ ਦੀ...

ਪੰਜਾਬ ‘ਚ ਗਹਿਰਾ ਹੋ ਸਕਦੈ ਬਿਜਲੀ ਸੰਕਟ! AIPEF ਨੇ CM ਮਾਨ ਨੂੰ ਲਿਖੀ ਚਿੱਠੀ, ਸਰਕਾਰ ਨੂੰ ਕੀਤੀ ਇਹ ਅਪੀਲ

ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ (ਏ.ਆਈ.ਪੀ.ਈ.ਐਫ.) ਦੇ ਚੇਅਰਮੈਨ ਸ਼ੈਲੇਂਦਰ ਦੂਬੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ...

CM ਮਾਨ ਦਾ ਫੈਸਲਾ-‘ਡੀਸੀ ਦਫਤਰਾਂ ‘ਚ ਸ਼ੁਰੂ ਹੋਵੇਗੀ ਸੀਐੱਮ ਵਿੰਡੋ, ਕੁਰੱਪਸ਼ਨ ਹੋਣ ‘ਤੇ DC ਤੇ SSP ਹੋਣਗੇ ਜ਼ਿੰਮੇਵਾਰ’

ਪੰਜਾਬ ਵਿਚ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਵਿਚ ਜਾ ਕੇ ਧੱਕੇ ਨਹੀਂ ਖਾਣੇ ਪੈਣਗੇ। ਉਨ੍ਹਾਂ ਦਾ ਕੰਮ ਤੈਅ ਸਮੇਂ ਵਿਚ ਪੂਾਰ ਹੋਵੇਗਾ। ਇਸ ਲਈ...

PSEB ਨੇ 10ਵੀਂ, 12ਵੀਂ ਕੰਪਾਰਟਮੈਂਟ ਪ੍ਰੀਖਿਆ ਜਾਰੀ ਲਈ ਕੀਤੇ ਫਾਰਮ, 20 ਜੂਨ ਤੱਕ ਦਾ ਦਿੱਤਾ ਸਮਾਂ

ਜਿਹੜੇ ਵਿਦਿਆਰਥੀਆਂ ਦੇ ਕਲਾਸ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦੇ ਫਾਰਮ ਅਜੇ ਤੱਕ ਨਹੀਂ ਭਰੇ ਨਹੀਂ ਗਏ ਹਨ, ਉਨ੍ਹਾਂ ਨੂੰ ਪੰਜਾਬ...

ਦਿੱਲੀ ਹਵਾਈ ਅੱਡੇ ‘ਤੇ ਬਿਜਲੀ ਹੋਈ ਗੁੱਲ, ਕਈ ਘਰੇਲੂ ਤੇ ਅੰਤਰਰਾਸ਼ਟਰੀ ਫਲਾਈਟਾਂ ਹੋਈਆਂ ਪ੍ਰਭਾਵਿਤ : ਸੂਤਰ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਏਅਰਪੋਰਟ ‘ਤੇ ਬਿਜਲੀ ਗੁੱਲ ਹੋ ਗਈ ਹੈ ਤੇ ਏਅਰਪੋਰਟ ‘ਤੇ ਸਾਰਾ ਸਿਸਟਮ...

ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਗਏ ਤਰਨਤਾਰਨ ਦੇ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਖੇਤਰ ਪੱਟੀ ਸ਼ਹਿਰ ਦੇ ਇਕ 25 ਸਾਲਾ ਨੌਜਵਾਨ ਸੁਖਮਨਪਾਲ ਸਿੰਘ ਦੀ...

ਜਲੰਧਰ ਵੈਸਟ ਜਿਮਨੀ ਚੋਣ ਲਈ BJP ਨੇ ਸ਼ੀਤਲ ਅੰਗੁਰਾਲ ਨੂੰ ਐਲਾਨਿਆ ਉਮੀਦਵਾਰ

ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਬੀਜੇਪੀ ਨੇ ਪੰਜਾਬ ਦੇ ਜਲੰਧਰ ਜਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਸ਼ੀਤਲ...

ਅੰਮ੍ਰਿਤਸਰ ਦੇ ਰਾਜਾਸਾਂਸੀ ‘ਚ ਵਾਪਰਿਆ ਦਰਦਨਾਕ ਭਾਣਾ, ਨਹਿਰ ‘ਚ ਨਹਾਉਣ ਗਏ 3 ਬੱਚੇ ਡੁੱਬੇ

ਅੰਮ੍ਰਿਤਸਰ ਦੇ ਰਾਜਾਸਾਂਸੀ ‘ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਬੀਤੇ ਕੱਲ੍ਹ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਗਏ ਤਿੰਨ...

ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਪੱਛਮੀ ਬੰਗਾਲ ਰੇਲ ਹਾਦਸੇ ‘ਤੇ ਪ੍ਰਗਟਾਇਆ ਦੁੱਖ, ਹੈਲਪਲਾਈਨ ਨੰਬਰ ਕੀਤੇ ਜਾਰੀ

ਪੱਛਮੀ ਬੰਗਾਲ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ...

ਜਲੰਧਰ ਜਿਮਨੀ ਚੋਣਾਂ : ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਐਲਾਨਿਆ ਉਮੀਦਵਾਰ

ਪੰਜਾਬ ਸਣੇ 7 ਸੂਬਿਆਂ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਲੰਧਰ ਵੈਸਟ ਸੀਟ ਉਤੇ ਚੋਣ ਹੋ ਰਹੀ ਹੈ, ਜਿਥੋਂ ਕਿ ਆਮ ਆਦਮੀ ਪਾਰਟੀ ਦੇ...

ਅਟਾਰੀ-ਵਾਹਘਾ ਬਾਰਡਰ ‘ਤੇ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ, ਗਰਮੀ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸਮਾਰੋਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਟਾਰੀ ਵਾਹਘਾ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ...

ਡਾ. ਓਬਰਾਏ ਦੇ ਯਤਨਾਂ ਸਦਕਾ ਮੌ/ਤ ਦੇ ਮੂੰਹੋਂ ਬਚ ਕੇ 9 ਸਾਲਾਂ ਬਾਅਦ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ

ਅੰਮ੍ਰਿਤਸਰ, ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ ਦੀਆਂ...

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਹਿਮਾਚਲ ‘ਚ ਮੌਤ, ਕਾਰ ਖਾਈ ‘ਚ ਡਿੱਗਣ ਕਾਰਨ ਵਾਪਰਿਆ ਹਾਦਸਾ

ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੱਜਿਆਰ ‘ਚ ਪਾਰਕਿੰਗ ਦੌਰਾਨ...

ਪੱਛਮੀ ਬੰਗਾਲ ‘ਚ ਵੱਡਾ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਈ ਮਾਲ ਗੱਡੀ

ਪੱਛਮੀ ਬੰਗਾਲ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਟ੍ਰੈਕ ‘ਤੇ ਖੜ੍ਹੀ ਕੰਚਨਗੰਗਾ ਐਕਸਪ੍ਰੈਸ ਰੇਲ ਗੱਡੀ ਨੂੰ ਪਿੱਛੇ ਤੋਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-6-2024

ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ...

ਰਿਜ਼ਰਵ ਬੈਂਕ ਆਫ ਇੰਡੀਆ ਦਾ ਦੁਨੀਆ ‘ਚ ਜਲਵਾ, ਲੰਦਨ ‘ਚ ਮਿਲਿਆ ‘ਰਿਸਕ ਮੈਨੇਜਰ ਆਫ ਦਿ ਈਅਰ ਐਵਾਰਡ’

ਭਾਰਤ ਤੇ ਦੇਸ਼ ਦੇ ਕੇਂਦਰੀ ਬੈਂਕ ਆਰਬੀਆਈ ਨੂੰ ਲੈ ਕੇ ਚੰਗੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ ਨੂੰ ਲੰਦਨ ਦੀ ਸੈਂਟਰਲ ਬੈਂਕਿੰਗ ਵੱਲੋਂ ਸਾਲ 2024...

ਕੀ ਗਰਮੀਆਂ ‘ਚ ਅਲਸੀ ਦੇ ਬੀਜ ਖਾਣਾ ਹੈ ਸਹੀ? ਜਾਣੋ ਕਦੋਂ ਹੁੰਦਾ ਹੈ ਨੁਕਸਾਨ

ਅਲਸੀ ਦੇ ਬੀਜ ਨੂੰ ਮੈਜਿਕ ਸੀਡ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਇਨ੍ਹਾਂ ਛੋਟੇ-ਛੋਟੇ ਬੀਜਾਂ ਵਿਚ ਕਾਫੀ ਸਾਰੇ ਨਿਊਟ੍ਰੀਐਂਟਸ...

Zomato ਦਾ ਹੋ ਸਕਦਾ ਹੈ Paytm ਦਾ ਇਹ ਵੱਡਾ ਬਿਜ਼ਨੈੱਸ, ਰੁ. 1500 ਕਰੋੜ ਵਿਚ ਹੋਵੇਗੀ ਡੀਲ

ਆਨਲਾਈਨ ਫੂਡ ਡਲਿਵਰੀ ਕੰਪਨੀ ਜੋਮੈਟੋ ਫਿਨਟੈੱਕ ਫਰਮ ਪੇਟੀਐੱਮ ਦਾ ਮੂਵੀ ਟਿਕਟਿੰਗ ਸਰਵਿਸ ਤੇ ਈਵੈਂਟ ਬਿਜ਼ਨੈੱਸ ਖਰੀਦਣ ਜਾ ਰਹੀ ਹੈ।...

ਡਾਕਟਰ ਨੇ ਕੀਤਾ ਚਮਤਕਾਰ, ਭਾਰਤ ‘ਚ ਪਹਿਲੀ ਵਾਰ ਕੀਤੀ ਕੁੱਤੇ ਦੀ ਹਾਰਟ ਸਰਜਰੀ

ਦਿੱਲੀ ਦੇ ਈਸਟ ਆਫ ਕੈਲਾਸ਼ ਵਿਚ ਸਥਿਤ ਸਿਸਟਮ ਮੈਕਸ ਪੈੱਟਸ ਕੇਅਰ ਹਸਪਤਾਲ ਜਾਨਵਰਾਂ ਦੇ ਇਲਾਜ ਲਈ ਸਭ ਤੋਂ ਨੰਬਰ ਵਨ ਹਸਪਤਾਲਾਂ ਵਿਚੋਂ ਇਕ ਹੈ।...

‘EVM ‘ਤੇ ਅਫਵਾਹ ਫੈਲਾਈ ਜਾ ਰਹੀ ਹੈ’, ਐਲੋਨ ਮਸਕ ਤੇ ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਚੋਣ ਕਮਿਸ਼ਨ ਦਾ ਜਵਾਬ

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਇਕ ਸੁਤੰਤਰ ਪ੍ਰਣਾਲੀ ਹੈ ਜਿਸ ਨੂੰ ਅਨਲਾਕ ਕਰਨ ਲਈ ਓਟੀਪੀ ਦੀ ਲੋੜ ਨਹੀਂ ਪੈਂਦੀ। ਇਹ ਗੱਲ ਇਕ ਚੋਣ...

ਸਲਮਾਨ ਖਾਨ ਫਾਇਰਿੰਗ ਕੇਸ ‘ਚ ਇਕ ਹੋਰ ਗ੍ਰਿਫਤਾਰੀ, ਰਾਜਸਥਾਨ ਤੋਂ ਫੜਿਆ ਗਿਆ ਮੁਲਜ਼ਮ

ਸਲਮਾਨ ਖਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੁੰਬਈ ਪੁਲਿਸ ਨੇ ਅਪ੍ਰੈਲ ਵਿਚ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ ਦੇ...

ਸਵਾਰੀਆਂ ਨਾਲ ਭਰੀ ਬੱਸ ‘ਚ ਵੱਜਿਆ ਟਿੱਪਰ, 20 ਦੇ ਕਰੀਬ ਸਵਾਰੀਆਂ ਹੋਈਆਂ ਫੱਟੜ, 7 ਦੀ ਹਾਲਤ ਨਾਜ਼ੁਕ

ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਬੱਸ ਦਾ ਟਿੱਪਰ ਨਾਲ ਭਿਆਨਕ ਹਾਦਸਾ ਹੋ ਗਿਆ। ਸਵਾਰੀਆਂ ਨਾਲ ਭਰੀ...

ਡਾ. ਓਬਰਾਏ ਸਿੰਘ ਦੇ ਯਤਨਾਂ ਸਦਕਾ ਨੌਜਵਾਨ ਦੀ ਦੇਹ ਪਹੁੰਚੀ ਭਾਰਤ, 2 ਮਾਸੂਮ ਬੱਚਿਆਂ ਦਾ ਪਿਤਾ ਸੀ ਮ੍ਰਿਤਕ

ਡਾ. ਐੱਸ. ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਨੌਜਵਾਨ ਦੀ ਦੇਹ ਪਹੁੰਚੀ ਹੈ...

ਨਸ਼ਾ ਤਸਕਰਾਂ ਖਿਲਾਫ ਗੁਰਦਾਸਪੁਰ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ, 5 ਕੀਤੇ ਗ੍ਰਿਫਤਾਰ

ਦੀਨਾਨਗਰ ਦੇ ਡੀਡਾ ਸਾਸੀਆਂ ਪਿੰਡ ਵਿਚ ਬੀਤੇ ਦਿਨੀਂ ਤਿੰਨ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿਚੋਂ ਇਕ ਲੜਕਾ ਪ੍ਰਿੰਸ ਪਠਾਨਕੋਟ...

NRI ਕਪਲ ਨਾਲ ਹਿਮਾਚਲ ‘ਚ ਹੋਈ ਮਾਰਕੁੱਟ ਮਾਮਲੇ ‘ਚ ਵੱਡਾ ਐਕਸ਼ਨ, ਅੰਮ੍ਰਿਤਸਰ ‘ਚ ਦਰਜ ਹੋਈ ਜ਼ੀਰੋ FIR

ਕੁਝ ਦਿਨ ਪਹਿਲਾਂ ਹਿਮਾਚਲ ਵਿਚ ਇਕ ਸਪੈਨਿਸ਼ ਜੋੜੇ ਨੂੰ ਪਾਰਕਿੰਗ ਠੇਕੇਦਾਰ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਬੁਰੀ ਤਰ੍ਹਾਂ ਜ਼ਖਮੀ ਕਰ...

ਚੱਲਦੀ ਕਾਰ ‘ਚ ਲੱਗੀ ਭਿਆਨਕ ਅੱਗ, ਡਰਾਈਵਰ ਦੀ ਹੋਈ ਮੌਤ, 2 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਬਰਨਾਲਾ ਵਿਚ ਇਕ ਚੱਲਦੀ ਕਾਰ ਵਿਚ ਅੱਗ ਲੱਗ ਗਈ ਜਿਸ ਕਾਰਨ ਕਾਰ ਵਿਚ ਸਵਾਰ ਚਾਲਕ ਦੀ ਅੱਗ ਵਿਚ ਝੁਲਸਣ ਨਾਲ ਮੌਤ ਹੋ ਗਈ। ਹਾਦਸਾ ਬਰਨਾਲਾ ਦੇ...

ਪਟਨਾ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਪਲਟੀ ਕਿਸ਼ਤੀ, 5 ਲੋਕ ਡੁੱ.ਬੇ

ਰਾਜਧਾਨੀ ਪਟਨਾ ਦੇ ਉਮਾਸ਼ੰਕਰ ਘਾਟ ‘ਤੇ ਐਤਵਾਰ ਸਵੇਰੇ ਪੰਜ ਲੋਕ ਗੰਗਾ ‘ਚ ਡੁੱਬ ਗਏ। ਸਾਰੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ...

ਹਨੀਪ੍ਰੀਤ ਨੇ ਡੇਰਾਮੁਖੀ ਨੂੰ ਦੱਸਿਆ ਆਪਣਾ ਹੀਰੋ, ਫਾਦਰ ਡੇ ‘ਤੇ ਕੀਤਾ ਯਾਦ

ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਡੇਰਾਮੁਖੀ ਰਾਮ ਰਹੀਮ ਨੂੰ ਉਸ ਦੀ ਧੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਨੇ ਫਾਦਰਜ਼ ਡੇਅ ਦੀ...

ਅਨੋਖਾ ਵਿਆਹ, ICU ‘ਚ ਬੀਮਾਰ ਪਿਤਾ ਸਾਹਮਣੇ ਧੀਆਂ ਦਾ ਹੋਇਆ ਨਿਕਾਹ, ਡਾਕਟਰ-ਨਰਸ ਬਣੇ ਬਰਾਤੀ

ਰਾਜਧਾਨੀ ‘ਚ ਇਕ ਅਨੋਖਾ ਵਿਆਹ ਹੋਇਆ। ਸ਼ਨੀਵਾਰ ਨੂੰ ਫਾਦਰ ਡੇ ਦੀ ਪੂਰਵ ਸੰਧਿਆ ‘ਤੇ ਆਈਸੀਯੂ ‘ਚ ਦਾਖਲ ਬਿਮਾਰ ਪਿਤਾ ਦੇ ਸਾਹਮਣੇ ਦੋ...

ਹਿਮਾਚਲ ਘੁੰਮਣ ਆਏ NRI ਜੋੜੇ ਨੂੰ ਬੁਰੀ ਤਰ੍ਹਾਂ ਕੁੱਟਿਆ, ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ

ਕੁਝ ਦਿਨ ਪਹਿਲਾਂ ਹਿਮਾਚਲ ਦੇ ਡਲਹੌਜ਼ੀ ਇਲਾਕੇ ‘ਚ ਇਕ ਸਪੈਨਿਸ਼ ਜੋੜੇ ਨੂੰ ਪਾਰਕਿੰਗ ਠੇਕੇਦਾਰ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਬੁਰੀ...

ਮੰਦਭਾਗੀ ਖਬਰ, ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਨੌਜਵਾਨ ਦੇ ਨਾਲ ਆਏ ਗੁਰਮੀਤ...

ਵਿਆਹ ਬੰਧਨ ‘ਚ ਬੱਝੇ ਅਨਮੋਲ ਗਗਨ ਮਾਨ, ਆਨੰਦ ਕਾਰਜ ਹੋਇਆ ਸੰਪੰਨ, ਹੁਣ ਰਿਸੈਪਸ਼ਨ ਪਾਰਟੀ

ਕੈਬਨਿਟ ਮੰਤਰੀ ਅਤੇ ਗਾਇਕ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਚ ਐਡਵੋਕੇਟ...

CM ਮਾਨ ਦੇ ਨਵੇਂ ਬੰਗਲੇ ਦੀ ਡੇਂਟਿੰਗ-ਪੇਂਟਿੰਗ ਸ਼ੁਰੂ, ਪਰਿਵਾਰ ਨਾਲ ਹੋਣਗੇ ਸ਼ਿਫਟ

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ‘ਚ ਕਿਰਾਏ ‘ਤੇ...

ਪੰਜਾਬ ਦੇ 2 ਨੌਜਵਾਨਾਂ ਨੇ ਰੌਸ਼ਨ ਕੀਤਾ ਸੂਬੇ ਦਾ ਨਾਂ, ਭਾਰਤੀ ਹਵਾਈ ਫੌਜ ‘ਚ ਬਣੇ ਕਮਿਸ਼ਨਡ ਅਫ਼ਸਰ

ਪੰਜਾਬ ਸਰਕਾਰ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਦੁਆਰਾ ਚਲਾਏ ਜਾ ਰਹੇ 8ਵੇਂ ਕੋਰਸ ਦੇ ਦੋ...

ਓਵਰਲੋਡ ਈ-ਰਿਕਸ਼ਾ ਨੇ ਕਾਰੋਬਾਰੀ ਨੂੰ ਦਰੜਿਆ, ਪਤਨੀ ਨੂੰ ਲੈਣ ਜਾ ਰਿਹਾ ਸੀ ਬੱਸ ਸਟੈਂਡ

ਲੁਧਿਆਣਾ ਵਿੱਚ ਕੱਲ੍ਹ ਮਾਲ ਰੋਡ ਛੱਤਰੀ ਚੌਕ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਟੈਕਸਟਾਈਲ ਕਾਰੋਬਾਰੀ ਦੀ ਮੌਤ ਹੋ ਗਈ। ਉਹ ਆਪਣੀ ਪਤਨੀ ਨੂੰ...

ਹੁਸ਼ਿਆਰਪੁਰ : ਖੇਤਾਂ ‘ਚ ਪਸ਼ੂਆਂ ਲਈ ਚਾਰਾ ਲੈਣ ਗਏ ਕਿਸਾਨ ਨਾਲ ਵਾਪਰਿਆ ਭਾਣਾ, ਲੱਗਾ ਕਰੰਟ

ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਸਿੰਘਪੁਰ ਜੱਟਾਂ ਦੇ ਇੱਕ ਕਿਸਾਨ ਦੀ ਖੇਤਾਂ ਵਿੱਚ ਚਾਰਾ ਕੱਟਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ...

10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਸਾਲ ‘ਚ 2 ਵਾਰ ਦੇ ਸਕਣਗੇ ਪ੍ਰੀਖਿਆ!

ਜੇ ਤੁਸੀਂ 10ਵੀਂ ਜਾਂ 12ਵੀਂ (ਬੋਰਡ ਦੀ ਪ੍ਰੀਖਿਆ) ਵਿੱਚ ਪੜ੍ਹ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਕੇਂਦਰ ਸਰਕਾਰ ਨੇ 10ਵੀਂ...

ਇਸ ਦੇਸ਼ ‘ਚ ਫੈਲੀ ਅਜਿਹੀ ਰਹੱਸਮਈ ਬੀਮਾਰੀ, ਲੱਛਣ ਦਿਸਣ ਤੋਂ 48 ਘੰਟਿਆਂ ਵਿਚ ਮਰੀਜ਼ ਮੌ.ਤ ਪੱਕੀ

ਪੂਰਬੀ ਏਸ਼ੀਆਈ ਦੇਸ਼ ਜਾਪਾਨ ਅੱਜਕਲ੍ਹ ਅਜਿਹੀ ਦੁਰਲੱਭ ਬੀਮਾਰੀ ਦੀ ਲਪੇਟ ‘ਚ ਆ ਗਿਆ ਹੈ ਕਿ ਜੇ ਕਿਸੇ ਨੂੰ ਇਹ ਬੀਮਾਰੀ ਲੱਗ ਜਾਂਦੀ ਹੈ ਤਾਂ...

ਪੰਜਾਬ ‘ਚ ਅੱਤ ਦੀ ਗਰਮੀ ਤੇ ਲੂ ਦਾ ਅਲਰਟ, 10 ਜ਼ਿਲ੍ਹਿਆਂ ‘ਚ ਪਾਰਾ 45 ਤੋਂ ਪਾਰ

ਪੰਜਾਬ ਦੇ ਲੋਕਾਂ ਨੂੰ ਹੋਰ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ 2 ਦਿਨਾਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਅੱਜ...

ਅੱਜ ਲਾਡੋਵਾਲ ਟੋਲ ਪਲਾਜ਼ਾ ਫ੍ਰੀ, ਵਧਦੇ ਰੇਟਾਂ ਖਿਲਾਫ ਪ੍ਰਦਰਸ਼ਨ ਕਰਨਗੇ ਕਿਸਾਨ

ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਸਵੇਰੇ 10 ਵਜੇ ਤੋਂ ਫ੍ਰੀ ਹੋ ਜਾਵੇਗਾ। ਵਧਦੇ ਰੇਟਾਂ ਦੇ ਵਿਰੋਧ ‘ਚ ਅੱਜ ਕਿਸਾਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 16-6-2024

ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥...

ਕਾਲ ਕਰਨ ਵਾਲਿਆਂ ਦੀ ਪਛਾਣ ਹੋਵੇਗੀ ਆਸਾਨ, ਮੋਬਾਈਲ ਸਕ੍ਰੀਨ ‘ਤੇ ਨੰਬਰ ਦੇ ਨਾਲ ਦਿਖੇਗਾ ਨਾਂ ਵੀ

ਮੋਬਾਈਲ ਫੋਨ ਇਸਤੇਮਾਲ ਕਰਨ ਵਾਲੇ ਤੇ ਸਪੈਮ ਕਾਲ ਤੋਂ ਪ੍ਰੇਸ਼ਾਨ ਲੋਕਾਂ ਲਈ ਰਾਹਤ ਭਰੀ ਖਬਰ ਹੈ। ਹੁਣ ਤੁਸੀਂ ਆਸਾਨੀ ਨਾਲ ਕਾਲਰ ਦੀ ਪਛਾਣ ਕਰ...

ਭਾਰਤ ਨਹੀਂ, ਚੀਨ ਤੋਂ 1 ਬਿਲੀਅਨ ਡਾਲਰ ਕਰਜ਼ ਲਵੇਗਾ ਬੰਗਲਾਦੇਸ਼, ਸ਼ੇਖ ਹਸੀਨਾ ਨੇ ਸੰਸਦ ‘ਚ ਕੀਤਾ ਐਲਾਨ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਸੇ ਮਹੀਨੇ 21 ਜੂਨ ਨੂੰ ਭਾਰਤ ਦੌਰੇ ‘ਤੇ ਆਏਗੀ। ਉਹ ਭਾਰਤ ਯਾਤਰਾ ਦੇ ਬਾਅਦ ਜੁਲਾਈ ਵਿਚ ਚੀਨ ਦਾ...

83 ਲੱਖ ਦੀ ਨੌਕਰੀ ਛੱਡ ਰੈਸਟੋਰੈਂਟ ‘ਚ ਕੰਮ ਕਰਨ ਲੱਗੀ ਮਹਿਲਾ, ਸ਼ੌਕ ਪੂਰਾ ਕਰਨ ਖਾਤਰ ਛੱਡੀ Job

ਗੂਗਲ ਵਰਗੀ ਕੰਪਨੀ ਵਿਚ ਕੰਮ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਗੂਗਲ ਦਾ ਇੰਟਰਵਿਊ ਕ੍ਰੈਕ ਕਰਨਾ ਹਰ ਕਿਸੇ ਦੀ ਵਸ ਦੀ ਗੱਲ ਨਹੀਂ। ਕੰਮ ਤੇ...

ਸ਼ੀ ਜਿਨਪਿੰਗ ਸਰਕਾਰ ਦਾ ਨਵਾਂ ਕਾਨੂੰਨ, ਬਿਨਾਂ ਇਜਾਜ਼ਤ ਦੇ ਦਾਖਲ ਹੋਏ ਵਿਦੇਸ਼ੀਆਂ ਨੂੰ ਗ੍ਰਿਫਤਾਰ ਕਰੇਗਾ ਚੀਨ

ਚੀਨ ਦੇ ਸਾਊਥ ਚਾਈਨਾ ਸੀ ਵਿਚ ਆਪਣੇ ਦਬਦਬੇ ਨੂੰ ਵਧਾਉਣ ਲਈ ਨਵਾਂ ਮੈਰੀਟਾਈਮ ਕਾਨੂੰਨ ਬਣਾਇਆ ਹੈ। ਇਸ ਮੁਤਾਬਕ ਜੇਕਰ ਕੋਈ ਵੀ ਵਿਦੇਸ਼ੀ ਖੇਤਰ...

ਸਾਊਦੀ ਅਰਬ ਦਾ ਅਮਰੀਕਾ ਨੂੰ ਵੱਡਾ ਝਟਕਾ! 50 ਸਾਲ ਪੁਰਾਣੀ ਡੀਲ ਨੂੰ ਰੱਦ ਕਰਨ ਦਾ ਕੀਤਾ ਫੈਸਲਾ

ਸਾਊਦੀ ਅਰਬ ਨੇ ਅਮਰੀਕਾ ਦੇ ਨਾਲ 50 ਸਾਲ ਤੋਂ ਜਾਰੀ ਪੈਟਰੋਡਾਲਰ ਸਿਸਟਮ ਐਗਰੀਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਇਹ...

ਅਮਰੀਕਾ : ਝੂਲੇ ‘ਚ ਖਰਾਬੀ ਕਾਰਨ ਅੱਧੇ ਘੰਟੇ ਤੱਕ ਹਵਾ ‘ਚ ਉਲਟੇ ਲਟਕੇ 30 ਲੋਕ, ਵੱਡਾ ਹਾਦਸਾ ਹੋਣੋਂ ਟਲਿਆ

ਅਮਰੀਕਾ ਦੇ ਔਰੇਗਨ ਸੂਬੇ ਵਿਚ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਇਥੇ ਅੱਧੇ ਘੰਟੇ ਤੋਂ ਵੱਧ 30 ਲੋਕਾਂ ਦੀ ਜ਼ਿੰਦਗੀਆਂ ਆਸਮਾਨ ਵਿਚ...

ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਮਿਲੀ ਸਫਲਤਾ, 2 ਵੱਡੇ ਬ.ਦਮਾ.ਸ਼ਾਂ ਦੇ ਪਰਿਵਾਰਕ ਮੈਂਬਰਾਂ ਸਣੇ 6 ਨੂੰ ਕੀਤਾ ਗ੍ਰਿਫਤਾਰ

ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਵੱਲੋਂ 2 ਵੱਡੇ ਬਦਮਾਸ਼ਾਂ ਦੇ ਪਰਿਵਾਰਕ ਮੈਂਬਰਾਂ ਸਣੇ 6 ਲੋਕਾਂ ਨੂੰ...

T-20 ਵਿਸ਼ਵ ਕੱਪ ਵਿਚਾਲੇ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ, ਅਨੁਸ਼ਾਸਨਹੀਣਤਾ ਕਾਰਨ ਟੀਮ ‘ਚੋਂ ਕੱਢਿਆ ਬਾਹਰ

ਟੀ-20 ਵਰਲਡ ਕੱਪ ਲਈ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਵਿਚ ਜਗ੍ਹਾ ਨਹੀਂ ਮਿਲੀ। ਇਸ ਦੇ ਬਾਅਦ ਲਗਾਤਾਰ ਅਟਕਲਾਂ ਲੱਗਦੀਆਂ ਰਹੀਆਂ। ਹਾਲਾਂਕਿ...

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ-‘ਮੈਂ MP ਅੰਮ੍ਰਿਤ/ਪਾਲ ਸਿੰਘ ਦੇ ਮਾਪਿਆਂ ਨਾਲ ਕਰਾਂਗਾ ਮੁਲਾਕਾਤ’

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਇਹ ਬਿਆਨ MP ਅੰਮ੍ਰਿਤਪਾਲ...

ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ

ਚੰਡੀਗੜ੍ਹ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਨੇ ਇੱਕ ਵਾਰ ਫਿਰ ਸਫ਼ਲਤਾ ਦੇ ਝੰਡੇ...

ਦੀਨਾਨਗਰ ਦੇ ਇਕ ਪਿੰਡ ‘ਚੋਂ ਵੱਖ-ਵੱਖ ਥਾਵਾਂ ਤੋਂ ਮਿਲੀਆਂ 3 ਮ੍ਰਿ/ਤਕ ਦੇ.ਹਾਂ, ਜਾਂਚ ਵਿਚ ਜੁਟੀ ਪੁਲਿਸ

ਦੀਨਾਨਗਰ ਦੇ ਇਕ ਪਿੰਡ ਵਿਚੋਂ 3 ਮ੍ਰਿਤਕ ਦੇਹਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ...

ਵਿਆਹ ਦੇ 3 ਮਹੀਨੇ ਮਗਰੋਂ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਘਰਵਾਲੀ ਨੂੰ ਠਹਿਰਾਇਆ ਜ਼ਿੰਮੇਵਾਰ

ਸਮਰਾਲਾ ਦੇ ਪਿੰਡ ਬਬਲੀ ਕਲਾਂ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਨੇ ਵਿਆਹ ਦੇ 3 ਮਹੀਨੇ ਬਾਅਦ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ...

ਅਮਰੀਕਾ ਦੇ ਸ਼ੋਅਰੂਮ ‘ਚ ਦਰਜਨ ਦੇ ਕਰੀਬ ਨਕਾਬਪੋਸ਼ਾਂ ਨੇ ਕੀਤੀ ਲੁੱਟ, 3 ਮਿੰਟਾਂ ‘ਚ ਕਰੋੜਾਂ ਦੇ ਗਹਿਣੇ ਲੈ ਹੋਏ ਫਰਾਰ

ਅਮਰੀਕਾ ਦੇ ਕੈਲੀਫੋਰਨੀਆ ਵਿਚ ਨਕਾਬਪੋਸ਼ ਵਿਅਕਤੀਆਂ ਨੇ ਸੁਨਿਆਰਿਆਂ ਦੀ ਦੁਕਾਨ ‘ਤੇ ਨਾ ਸਿਰਫ ਲੁੱਟ ਕੀਤੀ ਸਗੋਂ 3 ਮਿੰਟਾਂ ਦੇ ਅੰਦਰ-ਅੰਦਰ...

ਚੋਰੀ ਹੋਏ ਫੋਨ ‘ਚ ਡਿਲੀਟ ਕਰੋ App, ਫਾਈਨਾਂਸ਼ੀਅਲ ਨੁਕਸਾਨ ਤੋਂ ਬਚੇ ਰਹੋਗੇ ਤੁਸੀਂ

ਸਮਾਰਟਫੋਨ ਚੋਰੀ ਹੋਣ ਤੋਂ ਬਾਅਦ ਸਭ ਤੋਂ ਵੱਡੀ ਚਿੰਤਾ ਇਸ ‘ਚ ਮੌਜੂਦ ਐਪਸ ਨੂੰ ਲੈ ਕੇ ਹੁੰਦੀ ਹੈ। ਇਹਨਾਂ ਐਪਾਂ ਵਿੱਚ ਵਿੱਤੀ, ਨਿੱਜੀ ਅਤੇ...

ਬਦਰੀਨਾਥ ਜਾ ਰਿਹਾ ਟੈਂਪੂ-ਟਰੈਵਲਰ ਡਿੱਗਿਆ ਖਾਈ ‘ਚ, 12 ਦੀ ਮੌ/ਤ, 8 ਜ਼ਖਮੀ

ਉਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਸ਼ਰਧਾਲੂਆਂ ਨਾਲ ਭਰਿਆ ਇੱਕ ਟੈਂਪੂ ਟਰੈਵਲਰ ਖਾਈ ਵਿੱਚ ਡਿੱਗ ਗਿਆ। ਇਸ ਹਾਦਸੇ ‘ਚ 12 ਲੋਕਾਂ ਦੀ ਦਰਦਨਾਕ...

ਆਪ ਵਿਧਾਇਕ ਦੇ ਦਫਤਰ ‘ਚ ਚੋਰੀ, AC, ਪੱਖੇ ਤੇ ਵਾਇਰਿੰਗ ਸਭ ਉਡਾ ਲੈ ਗਏ ਚੋਰ

ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਤਰਨਤਾਰਨ ਵਿਚ ਇਸ ਦੀ ਮਿਸਾਲ ਸਾਹਮਣੇ...

ਇੰਟਰਨੈੱਟ ‘ਤੇ ਫਿਰ ਛਾ ਗਏ PM ਮੋਦੀ ਦੇ ਜਾਰਜੀਆ ਮੇਲੋਨੀ, ਸਾਹਮਣੇ ਆਇਆ ਨਵਾਂ ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਟਲੀ ਦੀ ਹਮਰੁਤਬਾ ਜਾਰਜੀਆ ਮੇਲੋਨੀ ਪਿਛਲੇ ਸਾਲ ਦਸੰਬਰ ‘ਚ ਇੰਟਰਨੈੱਟ ‘ਤੇ ਵਾਇਰਲ...

ਪਿਓ-ਭਰਾ ਦੀ ਮੌ/ਤ ਤੋਂ ਬਾਅਦ ਵੀ ਇਸ ਕੁੜੀ ਨੇ ਨਹੀਂ ਹਾਰੀ ਹਿੰਮਤ, 11 ਸਾਲਾਂ ਤੋਂ ਲਾ ਰਹੀ ਜੂਸ ਦੀ ਰੇਹੜੀ

ਮਾਨਸਾ ‘ਚ ਆਪਣੇ ਪਿਤਾ ਅਤੇ ਭਰਾ ਦੀ ਮੌਤ ਤੋਂ ਬਾਅਦ ਕੁੜੀ ਪਿਛਲੇ 11 ਸਾਲਾਂ ਤੋਂ ਸੜਕ ‘ਤੇ ਜੂਸ ਦਾ ਸਟਾਲ ਚਲਾ ਕੇ ਆਪਣੀ ਮਾਂ ਅਤੇ ਆਪਣਾ...

ਮਾਲੇਰਕੋਟਲਾ ‘ਚ 17 ਜੂਨ ਨੂੰ ਛੁੱਟੀ ਦਾ ਐਲਾਨ, ਡੀਸੀ ਨੇ ਜਾਰੀ ਕੀਤੇ ਹੁਕਮ

ਮਾਲੇਰਕੋਟਲਾ ‘ਚ 17 ਜੂਨ ਨੂੰ ਈਦ-ਉਲ-ਜੁਹਾ (ਬਕਰੀਦ) ਦੇ ਤਿਉਹਾਰ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਡੀਸੀ ਵੱਲੋਂ...

ਜ਼ਿੰ/ਦਗੀ ਦੀ ਜੰ.ਗ ਹਾਰੀ ਬੋਰਵੈੱਲ ‘ਚ ਡਿੱਗੀ ਡੇਢ ਸਾਲਾਂ ਮਾਸੂਮ, 17 ਘੰਟੇ ਮਗਰੋਂ ਕੱਢਿਆ ਗਿਆ ਬਾਹਰ

ਗੁਜਰਾਤ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਅਮਰੇਲੀ ਜ਼ਿਲ੍ਹੇ ਦੇ ਸੁਰਗਾਪਾੜਾ ਪਿੰਡ ਵਿੱਚ ਕੱਲ੍ਹ 100 ਫੁੱਟ ਡੂੰਘੇ ਬੋਰਵੈੱਲ ਵਿੱਚ...

US ‘ਚ ਜਲੰਧਰ ਦੀਆਂ ਭੈਣਾਂ ‘ਤੇ ਫਾਇ.ਰਿੰਗ, ਇੱਕ ਦੀ ਮੌ/ਤ, ਨਕੋਦਰ ਦਾ ਦੋਸ਼ੀ ਨਿਊਜਰਸੀ ‘ਚ ਗ੍ਰਿਫਤਾਰ

ਅਮਰੀਕਾ ਦੇ ਨਿਊਜਰਸੀ ‘ਚ ਇਕ ਨੌਜਵਾਨ ਨੇ ਪੰਜਾਬ ਦੇ ਜਲੰਧਰ ਦੀਆਂ ਦੋ ਭੈਣਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਇਕ ਔਰਤ ਦੀ ਮੌਤ ਹੋ...

ਭਲਕੇ ਮੰਤਰੀ ਗਗਨ ਮਾਨ ਦਾ ਵਿਆਹ, ਮਹਿੰਦੀ ਦੀਆਂ ਰਸਮਾਂ ਹੋਈਆਂ, ਅੱਜ ਕੱਢੀ ਜਾਏਗੀ ਜਾਗੋ

ਮਾਨ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਭਲਕੇ ਮੁਹਾਲੀ ਦੇ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ ਮੈਰਿਜ ਪੈਲੇਸ ਵਿੱਚ ਵਿਆਹ ਦੇ ਬੰਧਨ...

ਅਕਾਲੀ ਦਲ ਦੀ ਸਿਕੰਦਰ ਸਿੰਘ ਮਲੂਕਾ ਖਿਲਾਫ ਵੱਡੀ ਕਾਰਵਾਈ, ਅਨੁਸ਼ਾਸ਼ਨੀ ਕਮੇਟੀ ‘ਚੋਂ ਕੀਤਾ ਬਾਹਰ

ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਅਤੇ ਕਦੇ ਬਾਦਲਾਂ ਦੇ ਕਰੀਬੀ ਰਹੇ, ਹਾਲ ਹੀ ਵਿੱਚ ਆਪਣੀ ਨੂੰਹ ਪਰਮਪਾਲ ਕੌਰ ਵੱਲੋਂ ਬਠਿੰਡਾ ਤੋਂ ਭਾਰਤੀ...

ਵਿਜੀਲੈਂਸ ਦਾ ਐਕਸ਼ਨ, ਮਾਲ ਪਟਵਾਰੀ 3,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਦਬੋਚਿਆ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ...

ਗੰਭੀਰ ਬੀਮਾਰੀ ਤੋਂ ਪੀੜਤ ਮਾਸੂਮ, 17 ਕਰੋੜ ਦੀ ਟੀਕਾ ਬਚਾ ਸਕਦੈ ਜਾ/ਨ, ਆਪ ਸਾਂਸਦ ਨੇ ਕੀਤੀ ਮਦਦ ਦੀ ਅਪੀਲ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਪਾਈਨਲ ਮਸਕੂਲਰ ਐਟ੍ਰੋਫੀ (ਐਸਐਮਏ) ਟਾਈਪ-2 ਬਿਮਾਰੀ ਤੋਂ ਪੀੜਤ ਬੱਚੇ ਦੀ ਜਾਨ ਬਚਾਉਣ ਲਈ...

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਤੇ ਧੋਖਾਧੜੀ ਦਾ ਦੋਸ਼, ਵਪਾਰੀ ਦੀ ਸ਼ਿਕਾਇਤ ‘ਤੇ ਅਦਾਲਤ ਵੱਲੋਂ ਜਾਂਚ ਦੇ ਹੁਕਮ

ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਸਾਲ 2021 ਵਿੱਚ ਅਸ਼ਲੀਲ ਵੀਡੀਓ ਮਾਮਲੇ ਵਿੱਚ ਸੁਰਖੀਆਂ ਵਿੱਚ ਆਇਆ ਸੀ ਅਤੇ...

ਭਲਕੇ ਫ੍ਰੀ ਹੋਵੇਗਾ ਲਾਡੋਵਾਲ ਟੋਲ ਪਲਾਜ਼ਾ, ਸਾਲ ‘ਚ ਤੀਜੀ ਵਾਰ ਰੇਟ ਵਧਣ ‘ਤੇ ਕਿਸਾਨਾਂ ਨੇ ਦਿੱਤੀ ਚਿਤਾਵਨੀ

ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਭਲਕੇ ਮੁਫ਼ਤ ਹੋਣ ਜਾ ਰਿਹਾ ਹੈ। ਕਿਸਾਨ ਭਲਕੇ ਇੱਥੇ ਧਰਨਾ ਦੇਣਗੇ। ਭਾਰਤੀ ਕਿਸਾਨ...

ਚੰਡੀਗੜ੍ਹ ‘ਚ ਅੱਤ ਦੀ ਗਰਮੀ ਦਾ ਅਲਰਟ, ਪਾਰਾ 44 ਤੋਂ ਪਾਰ, ਇਸ ਤਰੀਕ ਤੋਂ ਬਦਲ ਸਕਦੈ ਮੌਸਮ

ਚੰਡੀਗੜ੍ਹ ‘ਚ ਗਰਮੀ ਦਾ ਕਹਿਰ ਜਾਰੀ ਹੈ। ਤਾਪਮਾਨ ਅਜੇ ਵੀ 44 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਕੱਲ੍ਹ ਇਹ ਤਾਪਮਾਨ 46 ਡਿਗਰੀ ਸੈਲਸੀਅਸ ਤੱਕ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 15-6-2024

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ...

ਨਹਾਉਣ ਵਾਲੇ ਪਾਣੀ ‘ਚ ਮਿਲਾ ਲਓ ਇਹ ਇੱਕ ਚੀਜ਼, ਸਿਹਤ ਤੇ ਸਕਿੱਨ ਨੂੰ ਮਿਲਣਗੇ ਢੇਰ ਸਾਰੇ ਫਾਇਦੇ

ਸਿਹਤਮੰਦ ਅਤੇ ਸੁੰਦਰ ਚਮੜੀ ਹਾਸਲ ਕਰਨੀ ਤਾਂ ਇਸ ਲਈ ਸਿਰਫ ਚਿਹਰੇ ਨੂੰ ਚਮਕਾਉਣ ਨਾਲ ਕੰਮ ਨਹੀਂ ਚਲੱਦਾ, ਇਸ ਦੇ ਲਈ ਪੂਰੀ ਚਮੜੀ ਨੂੰ ਲੋੜੀਂਦਾ...

ਇਥੇ ਅਨੋਖੇ ਢੰਗ ਨਾਲ ਹੁੰਦਾ ਏ ਕੁੜੀ ਦਾ ਵਿਆਹ, ਪੂਰਾ ਪਿੰਡ ਮਿਲਕੇ ਚੁੱਕਦੈ ਖਰਚਾ

ਜੇ ਘਰ ਵਿਚ ਵਿਆਹ ਹੁੰਦਾ ਹੈ ਤਾਂ ਸਭ ਤੋਂ ਵੱਧ ਜ਼ਿੰਮੇਵਾਰੀ ਮਾਪਿਆਂ ‘ਤੇ ਆਉਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਅਨੋਖੇ...

WhatsApp ਵੀਡੀਓ ਕਾਲਿੰਗ ਲਈ ਆਏ ਸ਼ਾਨਦਾਰ ਫੀਚਰਸ, Google Meet ਤੇ Zoom ਨੂੰ ਮਿਲੇਗੀ ਟੱਕਰ!

WhatsApp ਸਭ ਤੋਂ ਵੱਧ ਵਰਤੀ ਜਾਂਦੀ ਮੈਸੇਜਿੰਗ ਐਪਸ ਵਿੱਚੋਂ ਇੱਕ ਹੈ। ਇਸ ਵਿਚ ਸਮੇਂ-ਸਮੇਂ ‘ਤੇ ਅਪਡੇਟਸ ਸ਼ਾਮਲ ਕੀਤੇ ਜਾਂਦੇ ਹਨ, ਜਿਸ ਕਾਰਨ ਇਹ...

ਔਰਤ ਨੇ ਮੌ/ਤ ਨੂੰ ਦੇ ਦਿੱਤਾ ਧੋਖਾ! ਅਚਾਨਕ ਦੁਕਾਨ ‘ਚ ਵੜ ਗਈ ਬੇਕਾਬੂ ਬੱਸ, CCTV ‘ਚ ਕੈਦ ਘਟਨਾ

ਕੁਝ ਹਾਦਸਿਆਂ ਨੂੰ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਕਈ ਅਜਿਹੇ ਹੀ ਹਾਦਸਿਆਂ ਦੀਆਂ ਵੀਡੀਓ...

ਜੈਮਾਲਾ ਤੋਂ ਪਹਿਲਾਂ ਸਟੇਜ ਪਿੱਛੇ ਗਿਆ ਲਾੜਾ, ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਤੋੜ ‘ਤਾ ਵਿਆਹ

ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਵਿਆਹ ‘ਤੇ ਲਾੜੀ ਦਾ ਪਾਰਾ ਉਸ ਵੇਲੇ ਇੰਨਾ ਹਾਈ ਹੋ ਗਿਆ, ਜਦੋਂ ਉਸ ਨੇ ਲਾੜੇ ਦੀ ਹੈਰਾਨ ਕਰਨ ਵਾਲੀ ਹਰਕਤ ਨੂੰ...

ਬੋਰਵੈੱਲ ‘ਚ ਡਿੱ/ਗੀ ਡੇਢ ਸਾਲਾਂ ਮਾਸੂਮ ਬੱ/ਚੀ, ਰੈਸਕਿਊ ਆਪ੍ਰੇਸ਼ਨ ਕੀਤਾ ਗਿਆ ਸ਼ੁਰੂ

ਗੁਜਰਾਤ ਵਿੱਚ ਇੱਕ ਵਾਰ ਫਿਰ ਇੱਕ ਮਾਸੂਮ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਸੂਬੇ ਦੇ ਅਮਰੇਲੀ ਜ਼ਿਲ੍ਹੇ ਦੇ...

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, 3 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਆਪਣੇ ਪਿਛਲੇ ਅਹੁਦਿਆਂ ਤੋਂ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ...

2 ਸਿਮ ਵਰਤਣ ‘ਤੇ ਨਹੀਂ ਪਏਗਾ ਚਾਰਜ, TRAI ਨੇ ਦਾਅਵੇ ਨੂੰ ਦੱਸਿਆ ਫਰਜ਼ੀ

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਮੋਬਾਈਲ ਯੂਜ਼ਰ ਤੋਂ ਦੋ ਸਿਮ ਰੱਖਣ ‘ਤੇ ਚਾਰਜ ਲੈਣ ਦੇ ਦਾਅਵਿਆਂ ਨੂੰ ਫਰਜ਼ੀ ਕਰਾਰ...

ਕੁਲਬੀਰ ਜ਼ੀਰਾ ਨੂੰ ਝਟਕਾ, ਇਰਾਦਾ-ਏ-ਕਤ.ਲ ਮਾਮਲੇ ‘ਚ ਅਦਾਲਤ ਤੋਂ ਨਹੀਂ ਮਿਲੀ ਰਾਹਤ

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਦੀ ਅਦਾਲਤ ਵੱਲੋਂ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਅਗਾਊਂ ਜ਼ਮਾਨਤ...

ਭਲਕੇ BJP ਦੀ ਮੀਟਿੰਗ, ਸੁਨੀਲ ਜਾਖੜ ਅਗਲੀਆਂ ਚੋਣਾਂ ਨੂੰ ਲੈ ਕੇ ਕਰਨਗੇ ਚਰਚਾ

ਚੰਡੀਗੜ੍ਹ : ਪੰਜਾਬ ਦੀਆਂ 13 ਸੀਟਾਂ ‘ਤੇ ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਸੂਬਾ...

ਬਿਜਲੀ ਦਰਾਂ ‘ਚ ਵਾਧੇ ‘ਤੇ ਬੋਲੇ ਸੁਖਬੀਰ ਬਾਦਲ- ‘ਇਹ ਪੰਜਾਬੀਆਂ ਨਾਲ ਭੱਦਾ ਮਜ਼ਾਕ’

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਾਰਲੀਮਾਨੀ...

ਇੱਕ ਜੁਲਾਈ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦਾ ਚੋਰ ਦਰਵਾਜ਼ਾ ਹੋਵੇਗਾ ਬੰਦ, ਭਾਰਤੀ ਸਟੂਡੈਂਟਸ ‘ਤੇ ਪਏਗਾ ਅਸਰ

ਆਸਟ੍ਰੇਲੀਆਈ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ “ਵੀਜ਼ਾ ਹਾਪਿੰਗ” ਕਰਨਾ ਹੋਰ ਵੀ ਮੁਸ਼ਕਲ ਬਣਾ ਰਹੀ ਹੈ। ਆਸਟ੍ਰੇਲੀਆ ਵਿਚ ਵਿਦਿਆਰਥੀਆਂ ਲਈ...

ਦੇਸ਼ ਦੀ ਟੌਪ-20 ਯੂਨੀਵਰਸਿਟੀ ‘ਚ ਸ਼ਾਮਲ ਹੋਈ ਚੰਡੀਗੜ੍ਹ ਯੂਨੀਵਰਸਿਟੀ, ਇਨ੍ਹਾਂ ਵਿਸ਼ਿਆਂ ‘ਚ ਮਿਲਿਆ ਸਥਾਨ

QS ਵਰਲਡ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ 8 ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਦੇਸ਼ ਦੀਆਂ...

ਸ਼ਰੂਤੀ ਵੋਰਾ ਨੇ ਘੋੜ ਸਵਾਰੀ ‘ਚ ਰਚਿਆ ਇਤਿਹਾਸ, 3-ਸਟਾਰ ਜੀਪੀ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ

ਮੈਗਨੀਮਸ ਦੀ ਸਵਾਰੀ ਕਰਨ ਵਾਲੀ ਸ਼ਰੂਤੀ ਵੋਰਾ 3-ਸਟਾਰ ਗ੍ਰੈਂਡ ਪ੍ਰਿਕਸ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਰਾਈਡਰ ਬਣ ਗਈ ਹੈ। ਭਾਰਤੀ...

ਸੂਬੇ ‘ਚ ਜਲਦ ਹੋਵੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ, ਮਾਨ ਸਰਕਾਰ ਦਾ ਐਲਾਨ

ਚੰਡੀਗੜ੍ਹ : ਸੂਬੇ ਵਿੱਚ ਪਸ਼ੂ ਧਨ ਦੇ ਸਿਹਤ ਸੰਭਾਲ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...

ਫੋਨ ‘ਚ 2 ਸਿਮ ਹਨ ਤਾਂ ਦੇਣਾ ਪਵੇਗਾ ਵਾਧੂ ਚਾਰਜ, TRAI ਨਿਯਮ ‘ਚ ਕਰ ਸਕਦੀ ਹੈ ਵੱਡਾ ਬਦਲਾਅ

ਜੇਕਰ ਤੁਸੀਂ ਆਪਣੇ ਮੋਬਾਈਲ ਫੋਨ ਵਿਚ ਦੋ ਸਿਮ ਕਾਰਡ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋਣ ਵਾਲੀ ਹੈ। ਤੁਹਾਡੀ ਮੋਬਾਈਲ ਫੋਨ...

ਪਾਕਿਸਤਾਨ ਜਾਣ ਲਈ 509 ਸਿੱਖ ਤੀਰਥ ਯਾਤਰੀਆਂ ਦੇ ਵੀਜ਼ੇ ਮਨਜ਼ੂਰ, 10 ਦਿਨ ਬਾਅਦ ਪਰਤਣਗੇ ਵਾਪਸ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨੇ ਤੀਰਥ ਯਾਤਰੀਆਂ ਦਾ ਵੀਜ਼ਾ ਸਵੀਕਾਰ ਕੀਤਾ ਹੈ। ਦਿੱਲੀ ਵਿਚ ਸਥਿਤ ਪਾਕਿਸਤਾਨ ਹਾਈ...

ਜਲੰਧਰ ‘ਚ ਕਿਰਾਏ ਦੇ ਮਕਾਨ ‘ਚ ਰਹਿਣਗੇ CM ਮਾਨ, ਜ਼ਿਮਨੀ ਚੋਣ ਨੂੰ ਲੈ ਕੇ ਹੋਇਆ ਫੈਸਲਾ

ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ ਮਿਸ਼ਨ 13-0 ਦੀ ਅਸਫਲਤਾ ਦੇ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੀ ਸਾਖ ਦਾਅ ‘ਤੇ ਲੱਗੀ ਹੈ। ਸਿਰਫ 3 ਲੋਕ ਸਭਾ...

ਪੰਜਾਬ ‘ਚ ਮਹਿੰਗੀ ਹੋਈ ਬਿਜਲੀ, ਪ੍ਰਤੀ ਯੂਨਿਟ ਰੇਟ ‘ਚ ਕੀਤਾ ਗਿਆ ਵਾਧਾ, 16 ਜੂਨ ਤੋਂ ਲਾਗੂ

ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਰਾਤ ਨੂੰ ਸਪਲਾਈ ਹੋਣ ਵਾਲੀ ਬਿਜਲੀ ਮਹਿੰਗੀ ਹੋਈ ਹੈ। 50 ਫੀਸਦੀ ਫਿਕਸ ਚਾਰਜ ਕੀਤੇ ਗਏ ਹਨ। ਘਰੇਲੂ...

ਲੋਕ ਸਭਾ ਚੋਣਾਂ ਜਿੱਤਣ ਮਗਰੋਂ ਸੁਖਜਿੰਦਰ ਰੰਧਾਵਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਸੀਟ ਤੋਂ ਵਿਧਾਇਕ ਦੇ ਅਹੁਦੇ...

ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ ਨੌਜਵਾਨ ਦੀ ਗਈ ਜਾਨ

ਫਰੀਦਕੋਟ ਦੇ ਨਾਨਕਸਰ ਬਸਤੀ ਦੇ ਇੱਕ 24 ਸਾਲ ਦੇ ਨੋਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਕਣਕ ਦੇ ਗੋਦਾਮਾਂ ਚ ਦਿਹਾੜੀ ਕਰਨ ਵਾਲੇ ਗੱਬਰ ਸਿੰਘ ਨਾਮ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਇੱਕ ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

ਕੈਨੇਡਾ ਦੀ ਧਰਤੀ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਲਗਰੀ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ...

ਪੰਜਾਬ ਭਾਜਪਾ ਨੂੰ ਲੱਗ ਸਕਦੈ ਵੱਡਾ ਝਟਕਾ! ਸੁੰਦਰ ਸ਼ਾਮ ਅਰੋੜਾ ਮੁੜ ਕਾਂਗਰਸ ‘ਚ ਕਰ ਸਕਦੇ ਹਨ ਵਾਪਸੀ

ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ ਹੋਈ ਹੈ। ਪੰਜਾਬ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਭਾਜਪਾ ਵਿਚ...

300 ਕਰੋੜ ਦੀ ਜਾਇਦਾਦ ਪਿੱਛੇ ਨੂੰਹ ਬਣੀ ਕਾਤਲ, ਸੱਸ-ਸਹੁਰੇ ਦਾ ਹੀ ਕਰਵਾ ਦਿੱਤਾ ਕਤਲ

ਮਹਾਰਾਸ਼ਟਰ ਦੇ ਨਾਗਪੁਰ ਤੋਂ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ ਜਿਥੇ ਕਰੋੜਾਂ ਦੀ ਜਾਇਦਾਦ ਹੜੱਪਣ ਲਈ ਹਿੱਟ ਐਂਡ ਰਨ ਦੇ ਮਾਮਲੇ ਵਿਚ ਦੋਸ਼ੀ...

ਵਿਜੀਲੈਂਸ ਨੇ 10,000 ਰੁ: ਰਿਸ਼ਵਤ ਮੰਗਣ ਦੇ ਦੋਸ਼ ‘ਚ ESIC ਡਿਸਪੈਂਸਰੀ ਦੇ ਬ੍ਰਾਂਚ ਮੈਨੇਜਰ ਨੂੰ ਕੀਤਾ ਗ੍ਰਿਫਤਾਰ

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਈ.ਐਸ.ਆਈ.ਸੀ. ਡਿਸਪੈਂਸਰੀ, ਫੋਕਲ ਪੁਆਇੰਟ,...

ਸਿੱਕਮ ‘ਚ ਲੈਂਡਸਲਾਈਡ ਤੇ ਮੀਂਹ ਨਾਲ ਨਾਲ 6 ਦੀ ਮੌ.ਤ, ਕਈ ਲਾਪਤਾ, 2,000 ਤੋਂ ਜ਼ਿਆਦਾ ਸੈਲਾਨੀ ਫਸੇ

ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਹੀਟਵੇਵ ਤੇ ਤੇਜ਼ ਗਰਮੀ ਦਾ ਦੌਰ ਲਗਾਤਾਰ ਜਾਰੀ ਹੈ। ਦੂਜੇ ਪਾਸੇ ਨਾਰਥ ਈਸਟ ਦੇ ਸੂਬਿਆਂ ਵਿਚ ਭਾਰੀ ਮੀਂਹ ਪੈ...

ਰਾਮ ਰਹੀਮ ਨੇ HC ਤੋਂ 21 ਦਿਨਾਂ ਦੀ ਮੰਗੀ ਫਰਲੋ, ਹਰਿਆਣਾ ਸਰਕਾਰ ਨੂੰ ਫਰਲੋ ਦੀ ਮੰਗ ਲਈ ਸੌਂਪੀ ਅਰਜ਼ੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਪੰਜਾਬ-ਹਰਿਆਣਾ ਹਾਈਕੋਰਟ ਤੋਂ ਮੁੜ 21 ਦਿਨਾਂ ਦੀ ਫਰਲੋ ਦੀ ਮੰਗ ਕੀਤੀ ਹੈ। ਉਸ ਨੇ ਇਸ ਸਬੰਧੀ ਹਾਈ ਕੋਰਟ...

G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ, ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ PM ਮੋਦੀ ਦਾ ਪਹਿਲਾ ਵਿਦੇਸ਼ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼ ਰਾਤ 3.30 ਵਜੇ ਅਪਲੀਆ ਦੇ ਬ੍ਰਿੰਡਸੀ ਏਅਰਪੋਰਟ ‘ਤੇ...