May 02

ਹਿਮਾਚਲ ਸਰਕਾਰ ਦਾ ਨਵਾਂ ਫੈਸਲਾ: ਹੁਣ ਪੰਜਾਬ-ਹਰਿਆਣਾ ਤੋਂ ਰੇਤਾ-ਬੱਜਰੀ ਲਿਆਉਣ ‘ਤੇ ਲੱਗੇਗਾ ਟੈਕਸ

ਪੰਜਾਬ-ਹਰਿਆਣਾ ਤੋਂ ਰੇਤਾ-ਬੱਜਰੀ ਲੈ ਕੇ ਹਿਮਾਚਲ ਆਉਣ ਵਾਲੇ ਵਾਹਨਾਂ ਨੂੰ ਵੀ ਇੱਥੇ ਆ ਕੇ ਟੈਕਸ ਦੇਣਾ ਪਵੇਗਾ। ਪੰਜਾਬ ਦੀ ਤਰਜ਼ ‘ਤੇ ਹੁਣ...

ਸ਼ਰਦ ਪਵਾਰ ਦਾ ਸਿਆਸਤ ਤੋਂ ਸੰਨਿਆਸ, NCP ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ

ਸ਼ਰਦ ਪਵਾਰ ਨੇ NCP ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਐਲਾਨ ਮੁੰਬਈ ਦੇ ਵਾਈਬੀ ਚਵਾਨ ਸੈਂਟਰ ਵਿੱਚ ਆਪਣੀ ਕਿਤਾਬ ਦੇ...

ਨੇਪਾਲ ਦੀ ਕ੍ਰਿਕਟ ਟੀਮ ਨੇ ਰੱਚਿਆ ਇਤਿਹਾਸ! ਏਸ਼ੀਆ ਕੱਪ ਲਈ ਪਹਿਲੀ ਵਾਰ ਕੀਤਾ ਕੁਆਲੀਫਾਈ

ਨੇਪਾਲ ਦੀ ਕ੍ਰਿਕਟ ਟੀਮ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਏਸ਼ੀਆ ਕੱਪ 2023 ਲਈ ਕੁਆਲੀਫਾਈ ਕੀਤਾ ਹੈ। ਨੇਪਾਲ ਨੇ ਮੰਗਲਵਾਰ ਨੂੰ ਕਾਠਮੰਡੂ ਦੇ...

ਡਾਕਟਰਾਂ ਦੀ ਗਲਤੀ ਸਰਕਾਰ ‘ਤੇ ਪਈ ਭਾਰੀ! ਚੁੱਕਣਾ ਪਊ ਬੱਚੇ ਦੀ ਪੜ੍ਹਾਈ ਦਾ ਸਾਰਾ ਖਰਚਾ, ਜਾਣੋ ਮਾਮਲਾ

ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਜੋ ਨਸਬੰਦੀ ਕਰਵਾਉਣ ਦੇ ਬਾਵਜੂਦ ਗਰਭਵਤੀ ਹੋ ਗਈ ਅਤੇ...

ਜਲੰਧਰ ਜ਼ਿਮਨੀ ਚੋਣ : ਨੇਤਰਹੀਣ ਬਿਨਾਂ ਕਿਸੇ ਮਦਦ ਦੇ ਪਾ ਸਕਣਗੇ ਵੋਟ, ਬ੍ਰੇਲ ਲਿਪੀ ‘ਚ ਬਣਿਆ ਬੈਲੇਟ ਪੇਪਰ

ਜਲੰਧਰ ਲੋਕ ਸਭਾ ਉਪ ਚੋਣ ਲਈ ਵੋਟਿੰਗ ਪ੍ਰਕਿਰਿਆ ਵਿੱਚ ਨੇਤਰਹੀਣਾਂ ਲਈ ਵਿਸ਼ੇਸ਼ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ। ਇਹ ਬੈਲਟ ਪੇਪਰ ਬਰੇਲ...

ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ- ‘ਯੂਕਰੇਨ ਯੁੱਧ ‘ਚ ਮਾਰੇ ਗਏ ਇਕ ਲੱਖ ਰੂਸੀ ਫੌਜੀ’

ਅਮਰੀਕਾ ਦੀ ਖੁਫੀਆ ਏਜੰਸੀ ਨੇ ਰੂਸ-ਯੂਕਰੇਨ ਜੰਗ ਨੂੰ ਲੈ ਕੇ ਨਵੀਂ ਜਾਣਕਾਰੀ ਜਾਰੀ ਕੀਤੀ ਹੈ। ਖੁਫੀਆ ਏਜੰਸੀ ਨੇ ਦਾਅਵਾ ਕੀਤਾ ਗਿਆ ਹੈ ਕਿ ਇਸ...

ਨਿਕਾਹ ਮਗਰੋਂ ਭਗਵਾਨ ਸ਼ਿਵ ਦਾ ਅਸ਼ੀਰਵਾਦ ਲੈਣ ਪਹੁੰਚੀ PAK ਦੇ ਸਾਬਕਾ PM ਦੀ ਪੋਤੀ ਫਾਤਿਮਾ (ਤਸਵੀਰਾਂ)

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਪੋਤੀ ਫਾਤਿਮਾ ਭੁੱਟੋ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਫਾਤਿਮਾ ਨੇ...

ਲੁਧਿਆਣਾ ਗੈਸ ਲੀਕ ਮਾਮਲਾ : ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਟੀਮ ਕਰੇਗੀ ਜਾਂਚ

ਲੁਧਿਆਣਾ ਗੈਸ ਲੀਕ ਮਾਮਲੇ ‘ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ‘ਚ ਦਾਖਿਲ ਹੋਇਆ ਹੈ। ਇਸ ਮਾਮਲੇ ਦੀ ਸੁਣਵਾਈ ਅੱਜ NGT ਵਿੱਚ ਹੋਵੇਗੀ।...

ਫਰੀਦਕੋਟ ਪੁਲਿਸ ਦੀ ਕਾਰਵਾਈ, ਘਰ ‘ਚ ਵੜ ਕੇ ਭੰਨਤੋੜ ਕਰਨ ਵਾਲੇ 13 ਹਮਲਾਵਰਾਂ ਨੂੰ ਦਬੋਚਿਆ

ਪੰਜਾਬ ਦੇ ਫਰੀਦਕੋਟ ਵਿੱਚ ਐਤਵਾਰ ਰਾਤ 10 ਵਜੇ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਲੈਸ ਮਾਈਖਾਨਾ ਇਲਾਕੇ ਵਿੱਚ ਇੱਕ ਘਰ...

ਪਾਕਿਸਤਾਨ ‘ਚ ਰਾਜ ਕਪੂਰ ਦੀ ਹਵੇਲੀ ਨੂੰ ਲੈ ਕੇ ਮਚਿਆ ਬਵਾਲ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਦੀ ਇੱਕ ਅਦਾਲਤ ਨੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਰਾਜ ਕਪੂਰ ਦੀ ਹਵੇਲੀ ‘ਤੇ ਮਾਲਕੀ...

ਵਿਰਾਟ-ਗਭੀਰ 10 ਸਾਲ ਬਾਅਦ ਫਿਰ ਭਿੜੇ, ਮੈਚ ‘ਤੋਂ ਬਾਅਦ ਦੋਵਾਂ ‘ਚ ਹੋਈ ਜ਼ਬਰਦਸਤ ਬਹਿਸ

ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ...

ਨਿਊਜ਼ੀਲੈਂਡ ‘ਚ ਗੂੰਜੀ ‘ਮਨ ਕੀ ਬਾਤ’, 100 ਸਾਲਾਂ ਰਮੀਬੇਨ ਬਣੀ 100ਵੇਂ ਐਪੀਸੋਡ ਦੀ ਗਵਾਹ, ਹਜ਼ਾਰ ਤੋਂ ਵੱਧ ਸਰੋਤੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਲੈਗਸ਼ਿਪ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਹੋਣ ਦੇ ਇਤਿਹਾਸਕ ਪਲ ਨੂੰ...

ਭਾਰਤ-ਪਾਕਿ ਸਰਹੱਦ ‘ਤੇ ਮਿਲੀ 3 ਕਿਲੋ ਹੈਰੋਇਨ, BSF ਨੇ ਤਲਾਸ਼ੀ ਦੌਰਾਨ ਕੀਤਾ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ‘ਤੇ ਇਕ ਵਾਰ ਫਿਰ ਪਾਕਿਸਤਾਨ ਨੇ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦਿੱਤਾ ਹੈ। ਪਰ ਸੀਮਾ...

ਪਾਵਰਕਾਮ ਦੀਆਂ ਘਟੀਆਂ ਮੁਸ਼ਕਲਾਂ, ਦਫ਼ਤਰਾਂ ਦਾ ਸਮਾਂ ਬਦਲਣ ਨਾਲ ਰੋਜ਼ ਬਚੇਗੀ 250 ਮੇਗਾਵਾਟ ਬਿਜਲੀ

ਪੰਜਾਬ ਵਿੱਚ ਮੰਗਲਵਾਰ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲ ਦਿੱਤਾ ਗਿਆ ਹੈ। ਇਸ ਬਦਲਾਅ ਨਾਲ...

ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੱਖਾਂ ਦੀ ਡਰੱਗ ਮਨੀ ਤੇ ਹਥਿਆਰ ਸਣੇ ਦੋਸ਼ੀ ਕਾਬੂ

ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਇਸੇ ਕੜੀ ਵਿਚ ਤਰਨ...

ਅਟਾਰੀ ਬਾਰਡਰ ‘ਤੇ ਲਹਿਰਾਏਗਾ ਦੇਸ਼ ਦਾ ਸਭ ਤੋਂ ਉੱਚਾ ਝੰਡਾ, PAK ਦੇ 400 ਫੁੱਟ ਉੱਚੇ ਝੰਡੇ ਨੂੰ ਦੇਵੇਗਾ ਮਾਤ

ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਜਲਦ ਹੀ ਅਟਾਰੀ ਸਰਹੱਦ ‘ਤੇ ਲਹਿਰਾਇਆ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ...

ਅਮਰੀਕਾ ‘ਚ ਧੂੜ ਦਾ ਤੂਫ਼ਾਨ, ਆਪਸ ‘ਚ ਟਕਰਾਈਆਂ 60 ਗੱਡੀਆਂ, 6 ਮਰੇ, 30 ਫੱਟੜ

ਅਮਰੀਕਾ ਦੇ ਇਲੀਨੋਇਸ ਸੂਬੇ ‘ਚ ਸੋਮਵਾਰ ਨੂੰ ਧੂੜ ਭਰੀ ਤੂਫਾਨ ਕਾਰਨ ਅੰਤਰਰਾਜੀ ਹਾਈਵੇਅ ‘ਤੇ ਕਈ ਗੱਡੀਆਂ ਆਪਸ ‘ਚ ਟਕਰਾ ਗਈਆਂ।...

ਤਿਹਾੜ ਜੇਲ ‘ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸਥਿਤ ਤਿਹਾੜ ਜੇਲ ‘ਚ ਮੰਗਲਵਾਰ ਨੂੰ ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹੱਤਿਆ ਕਰ ਦਿੱਤੀ ਗਈ ਹੈ। ਤਿਹਾੜ...

ਮੂਸੇਵਾਲਾ ਦਾ ਕਾਤਲ ਮੋਸਟ ਵਾਂਟੇਡ, ਕੈਨੇਡਾ ਪੁਲਿਸ ਵੱਲੋਂ ਜਾਰੀ ਲਿਸਟ ‘ਚ ਗੋਲਡੀ ਬਰਾੜ ਦਾ ਨਾਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕੈਨੇਡੀਅਨ ਪੁਲਿਸ...

ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਦੇਹਾਂਤ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਹਾਤਮਾ ਗਾਂਧੀ ਦੇ ਪੋਤੇ ਅਰੁਣ ਮਨੀਲਾਲ ਗਾਂਧੀ ਦਾ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਦੇਹਾਂਤ ਹੋ ਗਿਆ। ਅਰੁਣ ਮਨੀਲਾਲ ਗਾਂਧੀ 89 ਸਾਲ ਦੀ ਉਮਰ...

‘ਦਿਲ ‘ਚ ਭਾਰਤ ਲਈ ਸਨਮਾਨ’, ਮਾਂ ਕਾਲੀ ‘ਤੇ ਘਟੀਆ ਹਰਕਤ ਲਈ ਯੂਕਰੇਨ ਨੇ ਮੰਗੀ ਮੁਆਫ਼ੀ

ਰੂਸ ਨਾਲ ਚੱਲ ਰਹੀ ਮਹਾਜੰਗ ਵਿਚਾਲੇ ਯੂਕਰੇਨ ਨੇ ਭਾਰਤ ਤੋਂ ਆਪਣੀ ਘਟੀਆ ਹਰਕਤ ਲਈ ਮੁਆਫੀ ਮੰਗੀ ਹੈ। ਯੂਕਰੇਨ ਦੇ ਪਹਿਲੇ ਉਪ ਵਿਦੇਸ਼ ਮੰਤਰੀ...

ਮੀਂਹ ਨਾਲ ਹੋਈ ਮਈ ਦੀ ਸ਼ੁਰੂਆਤ, ਆਮ ਨਾਲੋਂ 12 ਡਿਗਰੀ ਡਿੱਗਿਆ ਪਾਰਾ, 5 ਤੱਕ ਯੈਲੋ ਅਲਰਟ ਜਾਰੀ

ਭਿਆਨਕ ਗਰਮੀ ਦੇ ਮਹੀਨੇ ਮਈ ਦੀ ਸ਼ੁਰੂਆਤ ਮੀਂਹ ਨਾਲ ਹੋਈ, ਜਿਸ ਨਾਲ ਪਾਰਾ ਆਮ ਨਾਲੋਂ 12 ਡਿਗਰੀ ਹੇਠਾਂ ਆ ਗਿਆ। ਪੰਜਾਬ-ਹਰਿਆਣਾ ‘ਚ ਸੋਮਵਾਰ...

ਸਾਬਕਾ CM ਚੰਨੀ ਦਾ ਨਵਾਂ ਰੰਗ, ਰਿਕਸ਼ਾ ਚਲਾ ਕਾਂਗਰਸੀ ਉਮੀਦਵਾਰ ਲਈ ਮੰਗੇ ਵੋਟ

ਜਲੰਧਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਪ੍ਰਚਾਰ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ‘ਚੋਂ ਇਕ ਰੰਗ ਸਾਬਕਾ ਸੀਐੱਮ ਚਰਨਜੀਤ...

ਪੰਜਾਬ ‘ਚ ਅੱਜ ਤੋਂ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ, CM ਮਾਨ ਵੀ ਪਹੁੰਚੇ ਸਵੇਰੇ 7.30 ਵਜੇ

ਪੰਜਾਬ ਸਰਕਾਰ ਨੇ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਮੰਗਲਵਾਰ ਤੋਂ ਆਪਣੇ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ।...

ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੋਈ ਮੌਤ, ਮਾਨਸਾ ਹਸਪਤਾਲ ‘ਚ ਤੋੜਿਆ ਦਮ

ਰੂਪਨਗਰ ਜ਼ਿਲ੍ਹੇ ਵਿੱਚ ਮੋਰਿੰਡਾ ਦੇ ਕੋਤਵਾਲੀ ਸਾਹਿਬ ਗੁਰਦੁਆਰੇ ਵਿੱਚ ਬੇਅਦਬੀ ਦੇ ਦੋਸ਼ੀ ਦੀ ਸੋਮਵਾਰ ਦੇਰ ਰਾਤ ਸ਼ੱਕੀ ਹਾਲਾਤਾਂ ਵਿੱਚ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-5-2023

ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ...

Whatsapp ਨੇ ਬੰਦ ਕੀਤੇ 47 ਲੱਖ ਤੋਂ ਵੱਧ ਅਕਾਊਂਟ, ਰਿਪੋਰਟ ਜਾਰੀ ਕਰ ਦੱਸੀ ਵਜ੍ਹਾ

ਵ੍ਹਟਸਐਪ ਨੇ ਪਿਛਲੇ ਦਿਨੀਂ ਆਪਣੀ ਯੂਜਰ ਪਾਲਿਸੀ ਵਿਚ ਕਈ ਅਹਿਮ ਬਦਲਾਅ ਕੀਤੇ। ਇਸ ਦੇ ਨਾਲ ਹੀ ਐਪ ਨੂੰ ਲੈ ਕੇ ਮੇਟਾ ਕਈ ਅਪਡੇਟ ਵੀ ਲੈ ਕੇ ਆਇਆ...

ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਦੇ ਬੇਟੇ ਪ੍ਰਿਯਾਂਕ ਦੀ ਵਿਵਾਦਿਤ ਟਿੱਪਣੀ, PM ਮੋਦੀ ਨੂੰ ਦੱਸਿਆ ‘ਨਾਲਾਇਕ’

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਕੈਂਪੇਨ ਵਿਚ ਨੇਤਾਵਾਂ ਵਿਚ ਜ਼ੁਬਾਨੀ ਜੰਗ ਜਾਰੀ ਹੈ। 27 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ...

ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਸ਼ੱਕੀ ਹਾਲਾਤਾਂ ‘ਚ ਮੌ.ਤ, 13 ਸਾਲਾਂ ਬਾਅਦ ਪਿੰਡ ‘ਚ ਛੁੱਟੀ ਬਿਤਾ ਪਰਤਿਆ ਸੀ ਵਿਦੇਸ਼

ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰਾ ਦੇ ਨੌਜਵਾਨ ਦੀ ਅਮਰੀਕਾ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ...

ਸੁਖਬੀਰ ਬਾਦਲ ਨੂੰ ਮਿਲੇ ਢੀਂਡਸਾ, ਰਾਮੂਵਾਲੀਆ, ਔਜਲਾ, ਬਿੱਟੂ ਸਣੇ ਇਹ ਨੇਤਾ, ਪਿਤਾ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਰੋਜ਼ਾਨਾ ਪਿੰਡ ਬਾਦਲ ਵਿਚ ਮਸ਼ਹੂਰ ਸਿਆਸੀ ਤੇ ਧਾਰਮਿਕ ਹਸਤੀਆਂ...

ਅੰਮ੍ਰਿਤਸਰ : ਗੈਂਗਸਟਰ ਲਖਬੀਰ ਲੰਡਾ ਦੇ ਦੋ ਸਾਥੀ ਗ੍ਰਿਫਤਾਰ, ਮਿਲਿਆ 5 ਦਿਨਾਂ ਦਾ ਰਿਮਾਂਡ

ਅੰਮ੍ਰਿਤਸਰ ਵਿਚ ਪੁਲਿਸ ਨੇ ਵਿਦੇਸ਼ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਤੇ ਗੈਂਗਸਟਰ ਸੱਤਾ ਦੇ 2 ਸਾਥੀਆਂ ਨੂੰ ਧਮਕਾਉਣ ਤੇ ਫਿਰੌਤੀ...

ਬਰਨਾਲਾ ਦੇ ਸੁਖਪ੍ਰੀਤ ਨੇ ਜੂਨੀਅਰ ਫੈਡਰੇਸ਼ਨ ਕੱਪ ‘ਚ ਜਿੱਤਿਆ ਗੋਲਡ, ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਬਰਨਾਲਾ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਦੇ ਟ੍ਰਿਪਲ ਜੰਪ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ...

ਫਰੀਦਕੋਟ ‘ਚ 2 ਮਹਿਲਾ ਨਸ਼ਾ ਤਸਕਰ 130 ਨਸ਼ੇ ਦੀਆਂ ਗੋਲੀਆਂ ਤੇ ਹੈਰੋਇਨ ਸਣੇ ਗ੍ਰਿਫਤਾਰ

ਫਰੀਦਕੋਟ ਵਿਚ ਨਸ਼ਾ ਤਸਕਰੀ ਵਿਚ ਔਰਤਾਂ ਵੀ ਪਿੱਛੇ ਨਹੀਂ ਹਨ। ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ।...

ਪੰਜਾਬ ‘ਚ ਮੌਸਮ ਵਿਭਾਗ ਨੇ ਜਾਰੀ ਕੀਤਾ ਓਰੈਂਜ ਅਲਰਟ, ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ

ਉੱਤਰ ਭਾਰਤ ਵਿਚ ਮਈ ਮਹੀਨੇ ਵਿਚ ਪੈਣ ਵਾਲੀ ਗਰਮੀ ‘ਤੇ ਪੱਛਮੀ ਗੜਬੜੀ ਦਾ ਅਸਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਮਈ ਵਿਚ ਜਿਥੇ ਪਾਰਾ 45 ਡਿਗਰੀ...

ਅਬੋਹਰ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਦਿੱਤੀ ਜਾਨ, 2 ਸਾਲ ਤੋਂ ਲਗਾਤਾਰ ਬਰਬਾਦ ਹੋ ਰਹੀ ਸੀ ਫਸਲ

ਅਬੋਹਰ ਦੇ ਪਿੰਡ ਬਹਾਵਲਵਾਸੀ ਵਿਚ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਹਮੱਤਿਆ ਕਰ ਲਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਾਉਣ...

ਲੁਧਿਆਣਾ ਗੈਸ ਲੀਕ ਮਾਮਲੇ ‘ਚ NDRF ਦਾ ਖੁਲਾਸਾ-‘ਹਵਾ ‘ਚ ਫੈਲ ਗਈ ਸੀ ਹਾਈਡ੍ਰੋਜਨ ਸਲਫਾਈਡ, ਜਿਸ ਨਾਲ ਮੌ.ਤਾਂ ਹੋਈਆਂ’

ਲੁਧਿਆਣਾ ਵਿਚ ਗਿਆਸਪੁਰਾ ਸੂਆ ਰੋਡ ਗੈਸ ਕਾਂਡ ‘ਚ ਵੱਡਾ ਖੁਲਾਸਾ ਹੋਇਆ ਹੈ। ਮਰਨ ਵਾਲੇ ਕਿਸ ਵਜ੍ਹਾ ਨਾਲ ਮਰੇ ਹਨ ਇਸ ਦਾ ਵੀ ਖੁਲਾਸਾ NDRF ਦੀ...

ਫਰੀਦਕੋਟ-ਫ਼ਿਰੋਜ਼ਪੁਰ ਜੇਲ੍ਹਾਂ ‘ਚ ਮੌਕ ਡਰਿੱਲ: ਸਾਇਰਨ ਵੱਜਣ ਕਾਰਨ ਮੁਲਾਜ਼ਮਾਂ ‘ਚ ਮਚੀ ਹਫੜਾ-ਦਫੜੀ

ਪੰਜਾਬ ਦੇ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਦੀਆਂ ਜੇਲਾਂ ‘ਚ ਸੋਮਵਾਰ ਨੂੰ ਅਚਾਨਕ ਸਾਇਰਨ ਵੱਜਣ ਨਾਲ ਹਫੜਾ-ਦਫੜੀ ਮੱਚ ਗਈ। ਜਿਸ...

ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ, ਪੰਜਾਬ ‘ਚ ਇਸ ਮਹੀਨੇ 13,000 ਅਧਿਆਪਕ ਹੋਣਗੇ ਪੱਕੇ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ‘ਚ ਇਸ ਮਹੀਨੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ...

ਜੇ ਰਿਸ਼ਤੇ ‘ਚ ਗੁੰਜਾਇਸ਼ ਨਾ ਬਚੀ ਹੋਵੇ ਤਾਂ ਤਲਾਕ ਹੋ ਸਕਦਾ ਹੈ: ਸੁਪਰੀਮ ਕੋਰਟ

ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਇੱਕ ਅਹਿਮ ਫੈਸਲਾ ਲਿਆ ਹੈ। ਬੈਂਚ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਸੰਵਿਧਾਨ ਦੀ ਧਾਰਾ 142 ਤਹਿਤ ਆਪਣੇ...

ਐਪਲ ਨਾਲ ਧੋਖਾਧੜੀ ! ਭਾਰਤੀ ਮੂਲ ਦੇ ਕਰਮਚਾਰੀ ਨੇ ਕੰਪਨੀ ਨਾਲ 138 ਕਰੋੜ ਰੁ: ਕੀਤਾ ਫਰੌਡ

ਐਪਲ ਦੇ ਭਾਰਤੀ ਮੂਲ ਦੇ ਸਾਬਕਾ ਕਰਮਚਾਰੀ ਨੂੰ ਕੰਪਨੀ ਨਾਲ 17 ਮਿਲੀਅਨ ਡਾਲਰ ਯਾਨੀ 138 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ...

ਲੁਧਿਆਣਾ ਗੈਸ ਲੀਕ ਘਟਨਾ ‘ਤੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਕੀਤਾ ਐਲਾਨ

ਬੀਤੇ ਦਿਨੀਂ ਲੁਧਿਆਣਾ ਵਿੱਚ ਵੱਡਾ ਹਾਦਸਾ ਵਾਪਰ ਗਿਆ ਸੀ। ਜਿੱਥੇ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌ.ਤ ਹੋ ਗਈ ਜਦਕਿ ਗੈਸ ਚੜ੍ਹਨ ਨਾਲ 10 ਲੋਕ...

ਫਤਿਹਾਬਾਦ ‘ਚ ਪੁਲਿਸ ਲਾਈਨ ‘ਚ ASI ਦੀ ਮੌ.ਤ, ਪਰੇਡ ਦੌਰਾਨ ਆਇਆ ਹਾਰਟ ਅਟੈਕ

ਹਰਿਆਣਾ ਦੇ ਫਤਿਹਾਬਾਦ ਦੀ ਪੁਲਿਸ ਲਾਈਨ ਵਿੱਚ ਅੱਜ ਸਵੇਰੇ ਪਰੇਡ ਦੌਰਾਨ ਇੱਕ ASI ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਦਰਿਆਪੁਰ ਚੌਕੀ ‘ਤੇ...

IPL ‘ਚ ਅੱਜ ਲਖਨਊ ਤੇ ਬੈਂਗਲੁਰੂ ਦੀਆਂ ਟੀਮਾਂ ਇਕਾਨਾ ਮੈਦਾਨ ‘ਤੇ ਪਹਿਲੀ ਵਾਰ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮਿਅਰ ਲੀਗ (IPL) ਵਿੱਚ ਅੱਜ ਲਖਨਊ ਸੁਪਰ ਜਾਈਂਟਸ ਤੇ ਰਾਇਲ ਚੈਲੰਜਰਸ ਬੈਂਗਲੁਰੁ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ...

ਭਾਰਤੀ ਸਰਹੱਦ ‘ਤੇ ਡਰੋਨ ਦੀ ਦਸਤਕ, ਤਲਾਸ਼ੀ ਦੌਰਾਨ BSF ਨੂੰ ਹੈਰੋਇਨ ਦੀ ਖੇਪ ਬਰਾਮਦ

ਪੰਜਾਬ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਐਤਵਾਰ ਰਾਤ ਨੂੰ ਡਰੋਨ ਨੇ ਦਸਤਕ ਦਿੱਤੀ। ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਗੋਲੀਬਾਰੀ...

ਨਵੀਆਂ ਤਕਨੀਕਾਂ ਨੇ ਬਾਂਝਪਨ ਦੇ ਇਲਾਜ ਦੀ ਸਫਲਤਾ ਦਰ ਵਧਾਈ: ਡਾ.ਸੁਮਿਤਾ ਸੋਫਤ

ਡਾ.ਸੁਮਿਤਾ ਸੋਫਤ ਹਸਪਤਾਲ ਕਾਲਜ ਰੋਡ ਵਿਖੇ FOGSI (ਫੈਡਰੇਸ਼ਨ ਆਫ ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜੀਕਲ ਸੋਸਾਇਟੀ ਆਫ ਇੰਡੀਆ) ਦੀ ਅਗਵਾਈ ਹੇਠ...

PSTET-2 ਪ੍ਰੀਖਿਆ ‘ਚ 90.72 ਫ਼ੀਸਦੀ ਵਿਦਿਆਰਥੀ ਹੋਏ ਅਪੀਅਰ: ਸਿੱਖਿਆ ਮੰਤਰੀ ਬੈਂਸ

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਪੀ.ਐੱਸ.ਟੀ.ਈ,ਟੀ-2 ਪ੍ਰੀਖਿਆ ਨਿਰਵਿਘਨ ਢੰਗ ਨਾਲ ਕਰਵਾਈ ਗਈ ਹੈ। ਇਸ ਦੇ ਨਾਲ ਹੀ ਇਸ ਪ੍ਰੀਖਿਆ...

ਆਉਣ ਵਾਲੇ ਤਿੰਨ ਦਿਨਾਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਹਿਮਾਲਿਆ ਖੇਤਰ ਵਿੱਚ ਐਤਵਾਰ ਨੂੰ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ।...

ਕਪੂਰਥਲਾ : ਕੋਲਡ ਸਟੋਰ ‘ਚ ਗੈਸ ਲੀਕ, ਪੁਲਿਸ-ਪ੍ਰਸ਼ਾਸ਼ਨ ਨੇ ਸਥਿਤੀ ‘ਤੇ ਪਾਇਆ ਕਾਬੂ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਗੈਸ ਲੀਕ ਹਾਦਸੇ ਤੋਂ ਬਾਅਦ ਹੁਣ ਕਪੂਰਥਲਾ ‘ਚ ਵੀ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਸ ਲੀਕ...

ਕੇਂਦਰ ਸਰਕਾਰ ਦਾ ਵੱਡਾ ਐਕਸ਼ਨ ! 14 ਮੋਬਾਇਲ ਮੈਸੇਂਜਰ ਐਪਸ ਕੀਤੇ ਬੈਨ

ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 14 ਮੋਬਾਇਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਮੈਸੇਂਜਰ ਐਪਸ ਦੀ ਵਰਤੋਂ ਅੱਤਵਾਦੀ...

ਪਠਾਨਕੋਟ ‘ਚ ਨਹਿਰ ‘ਚ ਡਿੱਗੀ XUV ਕਾਰ, 3 ਬੈਂਕ ਮੁਲਾਜ਼ਮਾਂ ਦੀ ਮੌ.ਤ

ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਨਾਲ ਲੱਗਦੇ ਮਾਧੋਪੁਰ ਵਿੱਚ ਐਤਵਾਰ ਰਾਤ ਨੂੰ ਇੱਕ XUV ਕਾਰ UBDC ਨਹਿਰ ਵਿੱਚ ਡਿੱਗ ਗਈ। ਕਾਰ ‘ਚ 5 ਲੋਕ ਸਵਾਰ...

ਕੇਂਦਰ ਸਰਕਾਰ ਦਾ ਤੋਹਫ਼ਾ, ਮਹੀਨੇ ਦੇ ਪਹਿਲੇ ਦਿਨ LPG ਸਿਲੰਡਰ ਦੀਆਂ ਕੀਮਤਾਂ ‘ਚ ਕੀਤੀ ਕਟੌਤੀ, ਜਾਣੋ ਨਵੀਆਂ ਕੀਮਤਾਂ

1 ਮਈ ਯਾਨੀ ਮਜ਼ਦੂਰ ਦਿਵਸ ਮੌਕੇ ਕੇਂਦਰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ, ਕੇਂਦਰ ਸਰਕਾਰ ਵੱਲੋਂ LPG ਗੈਸ ਸਿਲੰਡਰ ਦੀਆਂ ਕੀਮਤਾਂ...

ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ, ATM ਟ੍ਰਾਂਜੈਕਸ਼ਨ ਸਣੇ ਅੱਜ ਤੋਂ 6 ਵੱਡੇ ਬਦਲਾਅ

1 ਮਈ ਯਾਨੀ ਅੱਜ ਤੋਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਕਈ ਚੀਜ਼ਾਂ ਬਦਲ ਗਈਆਂ ਹਨ। ਅੱਜ ਤੋਂ ਵਪਾਰਕ ਗੈਸ ਸਿਲੰਡਰ 171.50 ਰੁਪਏ ਸਸਤਾ ਹੋ ਗਿਆ ਹੈ।...

ਪੰਜਾਬ ‘ਚ ਉਦਯੋਗਾਂ ਨੂੰ ਝਟਕਾ ! ਅੱਜ ਤੋਂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਵੇਗੀ ਮਹਿੰਗੀ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਉਦਯੋਗਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਵਿਚ ਅੱਜ ਤੋਂ ਉਦਯੋਗਾਂ ਦੀ ਬਿਜਲੀ ਮਹਿੰਗੀ ਹੋ...

ਪੰਜਾਬ ‘ਚ ਕੱਲ ਤੋਂ ਸਵੇਰੇ 7:30 ਵਜੇ ਖੁੱਲ੍ਹਣਗੇ ਦਫ਼ਤਰ, 15 ਜੁਲਾਈ ਤੱਕ ਲਾਗੂ ਰਹੇਗਾ ਇਹ ਸਮਾਂ

ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ 2 ਮਈ ਤੋਂ ਬਦਲੇਗਾ। ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ...

ਫ਼ਿਰੋਜ਼ਪੁਰ ਬਾਰਡਰ ‘ਤੇ ਮਿਲੀ 5 ਕਰੋੜ ਰੁ: ਦੀ ਹੈਰੋਇਨ, BSF ਜਵਾਨਾਂ ਨੇ ਕੀਤਾ ਜ਼ਬਤ

ਪੰਜਾਬ ਦੇ ਫ਼ਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਦੇ ਜਵਾਨਾਂ ਨੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਬਰਾਮਦਗੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-5-2023

ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥ ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ...

ਰਾਤੋਂ-ਰਾਤ ਬਣਿਆ ਅਰਬਪਤੀ, ਹੁਣ ਨਹੀਂ ਰਾਸ ਆ ਰਹੀ ਅਮੀਰੀ, ਵਾਪਸ ਚਾਹੁੰਦਾ ਹੈ ਪੁਰਾਣੀ ਜ਼ਿੰਦਗੀ

ਜੇਕਰ ਕਿਸੇ ਨੂੰ ਇਕ ਝਟਕੇ ਵਿਚ ਇੰਨੀ ਦੌਲਤ ਹੱਥ ਲੱਗ ਜਾਵੇ ਜਿੰਨੀ ਪਹਿਲਾਂ ਕਦੇ ਉਸ ਨੇ ਦੇਖੀ ਨਾ ਹੋਵੇ ਤਾਂ ਉਸ ਨੂੰ ਆਪਣਾ ਦਿਲ ‘ਤੇ ਕਾਬੂ...

ਸਾਤਵਿਕ ਸਾਈਂਰਾਜ ਤੇ ਚਿਰਾਗ ਸ਼ੈੱਟੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ ‘ਚ 58 ਸਾਲ ਬਾਅਦ ਭਾਰਤ ਨੂੰ ਦਿਵਾਇਆ ਗੋਲਡ

ਸਾਤਵਿਕ ਸਾਈਂਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਡਬਲਜ਼ ਜੋੜੀ ਨੇ 58 ਸਾਲ ਪੁਰਾਣਾ ਸੋਕਾ ਖਤਮ ਕਰ ਦਿੱਤਾ ਹੈ ਤੇ ਦੁਬਈ ਵਿਚ ਏਸ਼ੀਆ...

CM ਮਾਨ ਦੀ ਰਾਡਾਰ ‘ਤੇ ਪੰਜਾਬ ਦੇ ਪੁਲਿਸ ਮੁਲਾਜ਼ਮ, ਹਾਈਪ੍ਰੋਫਾਈਲ ਕੇਸਾਂ ਨੂੰ ਸਮੇਂ ‘ਤੇ ਹੱਲ ਕਰਨ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ, ਵਿਜੀਲੈਂਸ ਤੇ ਐੱਸਟੀਐੱਫ ਅਧਿਕਾਰੀਆਂ ਨੂੰ ਰਾਡਾਰ ‘ਤੇ ਲਿਆ ਹੈ। ਸਰਕਾਰ ਨੇ ਤਿੰਨੋਂ...

ਬਠਿੰਡਾ : ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌ.ਤ, ਇਲਾਜ ਦੌਰਾਨ ਗਈ ਜਾਨ

ਬਠਿੰਡਾ ਦੇ ਪਿੰਡ ਮਾਈਸਰਖਾਨਾ ਵਿਚ ਬੀਤੀ 29 ਅਪ੍ਰੈਲ ਨੂੰ ਨਸ਼ੇ ਦਾ ਟੀਕਾ ਲਗਾਉਣ ਨਾਲ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਾਮਲੇ ਵਿਚ ਥਾਣਾ...

‘ਬਾਬਾ ਫਰੀਦ ਯੂਨੀਵਰਸਿਟੀ ਦੇ VC ਦੀ ਜਲਦ ਹੋਵੇਗੀ ਨਿਯੁਕਤੀ, ਰਾਜਪਾਲ ਨੂੰ ਭੇਜਿਆ ਜਾਵੇਗਾ ਪੈਨਲ’ : CM ਮਾਨ

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਤੋਂ ਲਗਭਗ ਇਕ ਸਾਲ ਬਾਅਦ ਨਵੇਂ ਸਥਾਈ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ ਜਾਵੇਗੀ।...

ਸੂਡਾਨ ਤੋਂ ਪਰਤੇ 117 ਭਾਰਤੀਆਂ ਨੂੰ ਕੀਤਾ ਗਿਆ ਕੁਆਰੰਟਾਈਨ, ਨਹੀਂ ਲਗਾਇਆ ਗਿਆ ਸੀ ਯੈਲੋ ਫੀਵਰ ਦਾ ਟੀਕਾ

ਸੂਡਾਨ ਤੋਂ ਆਏ ਭਾਰਤੀ ਮੂਲ ਦੇ ਕੁੱਲ 117 ਯਾਤਰੀਆਂ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਯੈਲੋ ਫੀਵਰ ਦਾ ਟੀਕਾ ਨਹੀਂ...

WII ਦੇ ਸਾਬਕਾ ਅਧਿਕਾਰੀ ਨੇ ਪ੍ਰਗਟਾਈ ਚਿੰਤਾ, ਕਿਹਾ-‘ਕੁਨੋ ਨੈਸ਼ਨਲ ਪਾਰਕ ‘ਚ ਚੀਤਿਆਂ ਲਈ ਲੋੜੀਂਦੀ ਜਗ੍ਹਾ ਨਹੀਂ’

ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ (ਡਬਲਯੂਆਈਆਈ) ਦੇ ਇੱਕ ਸਾਬਕਾ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ...

ਅਮਰੀਕਾ ਦੇ ਦੱਖਣੀ ਮਿਸੀਸਿਪੀ ‘ਚ ਫਾਇਰਿੰਗ, 6 ਵਿਦਿਆਰਥੀਆਂ ਨੂੰ ਲੱਗੀ ਗੋਲੀ, 2 ਦੀ ਹਾਲਤ ਗੰਭੀਰ

ਅਮਰੀਕਾ ਵਿਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਦੱਖਣੀ ਮਿਸੀਸਿਪੀ ਵਿਚ ਇਕ ਹਾਊਸ ਪਾਰਟੀ ਵਿਚ ਅੰਨ੍ਹੇਵਾਹ...

ਮੇਟਾ ਦੇ CEO ਨੇ ਆਪਣਾ ਡਿਜ਼ਾਈਨਿੰਗ ਹੁਨਰ ਕੀਤਾ ਸਾਂਝਾ, 3ਡੀ ਪ੍ਰਿੰਟਿੰਗ ਰਾਹੀਂ ਬੇਟੀ ਲਈ ਬਣਾਈ ਡਰੈੱਸ

ਮੇਟਾ ਦੇ CEO ਮਾਰਕ ਜ਼ਕਰਬਰਗ ਨੇ ਆਪਣਾ ਡਿਜ਼ਾਈਨਿੰਗ ਹੁਨਰ ਸਾਂਝਾ ਕੀਤਾ ਹੈ। ਦਰਅਸਲ, ਮਾਰਕ ਜ਼ਕਰਬਰਗ ਡਿਜ਼ਾਈਨਿੰਗ ਅਤੇ 3ਡੀ ਪ੍ਰਿੰਟਿੰਗ...

ਫ਼ਿਰੋਜ਼ਪੁਰ ‘ਚ ਨਜਾਇਜ਼ ਹਥਿਆਰ ਬਰਾਮਦ, ਪਿਸਤੌਲ ਤੇ 5 ਜਿੰਦਾ ਕਾਰਤੂਸ ਸਣੇ ਨੌਜਵਾਨ ਕਾਬੂ

ਪੰਜਾਬ ਦੇ ਫ਼ਿਰੋਜ਼ਪੁਰ ਸ਼ਹਿਰ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਨਜਾਇਜ਼ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 315...

ਫਾਜ਼ਿਲਕਾ ‘ਚ 15 ਗ੍ਰਾਮ ਹੈਰੋਇਨ ਸਣੇ 2 ਤਸਕਰ ਕਾਬੂ, ਦੋਵਾਂ ਖ਼ਿਲਾਫ਼ NDPS ਤਹਿਤ ਮਾਮਲਾ ਦਰਜ

ਪੰਜਾਬ ਦੇ ਫਾਜ਼ਿਲਕਾ ਥਾਣਾ ਸਦਰ ਅਤੇ ਅਰਨੀਵਾਲਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 15 ਗ੍ਰਾਮ ਹੈਰੋਇਨ...

ਗਿਆਸਪੁਰਾ ਗੈਸ ਲੀਕ ਕਾਂਡ, 3 ਪਰਿਵਾਰਾਂ ਲਈ ਕਾਲ ਬਣਿਆ ਐਤਵਾਰ, ਡਾਕਟਰ ਦਾ ਪੂਰਾ ਟੱਬਰ ਹੀ ਖ਼ਤਮ

ਲੁਧਿਆਣਾ ਦੇ ਗਿਆਸਪੁਰਾ ਵਿੱਚ ਤਿੰਨ ਪਰਿਵਾਰਾਂ ਲਈ ਐਤਵਾਰ ਦਾ ਦਿਨ ਕਾਲ ਬਣ ਕੇ ਆਇਆ। ਇਲਾਕੇ ‘ਚ ਸਵੇਰੇ ਸਾਢੇ ਸੱਤ ਵਜੇ ਗੈਸ ਲੀਕ ਹੋਣ...

ਦਿੱਲੀ-ਹੈਦਰਾਬਾਦ IPL ‘ਚ ਕੁਰਸੀ ਤੋੜ ਲੜਾਈ, ਮੈਚ ਦੌਰਾਨ ਆਪਸ ‘ਚ ਭਿੜੇ ਫੈਨਸ

ਦਿੱਲੀ ਦੇ ਅਰੁਣਜੈਤਲੀ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ IPL ਡਬਲ ਹੈਡਰ ਦਾ ਦੂਜਾ ਮੈਚ...

ਟਵਿੱਟਰ ਕਰਮਚਾਰੀਆਂ ਨੂੰ ਐਲਨ ਮਸਕ ਦਾ ਇੱਕ ਹੋਰ ਝਟਕਾ, ਪੈਰੇਂਟਲ ਲੀਵ ‘ਚ ਵੱਡੀ ਕਟੌਤੀ

ਟਵਿੱਟਰ ਦੇ CEO ਐਲਨ ਮਸਕ ਨੇ ਪਿਛਲੇ ਸਾਲ ਸੋਸ਼ਲ ਮੀਡੀਆ ਕੰਪਨੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਕੰਪਨੀ ਦੀਆਂ ਨੀਤੀਆਂ ਵਿੱਚ ਕਈ ਬਦਲਾਅ ਕੀਤੇ...

ਏਜੰਟਾਂ ਦੇ ਚੁੰਗਲ ‘ਚ ਫ਼ਸਿਆ ਪਠਾਨਕੋਟ ਦਾ ਨੌਜਵਾਨ, ਬੇਲਾਰੂਸ ਦੇ ਜੰਗਲਾਂ ‘ਚ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਏਜੰਟਾਂ ਨੇ ਰੁਜ਼ਗਾਰ ਦੀ ਭਾਲ ਵਿੱਚ ਪਠਾਨਕੋਟ ਤੋਂ ਸਪੇਨ ਜਾ ਰਹੇ ਪਠਾਨਕੋਟ ਦੇ ਦੋ ਨੌਜਵਾਨਾਂ ਨੂੰ ਬੇਲਾਰੂਸ ਦੇ ਜੰਗਲ ਵਿੱਚ ਛੱਡ ਦਿੱਤਾ।...

ਬਮਿਆਲ ਸੈਕਟਰ ‘ਚ ਸਰਹੱਦ ‘ਤੇ ਦੇਖੇ ਗਏ ਸ਼ੱਕੀ ਵਿਅਕਤੀ, BSF ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਸ਼ੁਰੂ

ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ‘ਚ ਐਤਵਾਰ ਸਵੇਰੇ ਦੋ-ਤਿੰਨ ਸ਼ੱਕੀ ਵਿਅਕਤੀ ਦੇਖੇ...

36 ਸਾਲ ਦੇ ਹੋਏ ਭਾਰਤੀ ਟੀਮ ਦੇ ਕਪਤਾਨ, ਰੋਹਿਤ ਸ਼ਰਮਾ ਦੇ ਨਾਮ ਦਰਜ ਹਨ ਇਹ ਵੱਡੇ ਰਿਕਾਰਡ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਐਤਵਾਰ ਯਾਨੀ ਕਿ 30 ਅਪ੍ਰੈਲ ਨੂੰ 36 ਸਾਲ ਦੇ ਹੋ ਗਏ ਹਨ । ਅੰਤਰਰਾਸ਼ਟਰੀ ਕ੍ਰਿਕਟ ਵਿੱਚ 17 ਹਜ਼ਾਰ...

ਲੁਧਿਆਣਾ ਗੈਸ ਲੀਕ ਮਾਮਲਾ, ਮਾਨ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ, ਹੁਣ ਤੱਕ 11 ਮੌਤਾਂ

ਲੁਧਿਆਣਾ ਦੇ ਗਿਆਸਪੁਰਾ ਵਿੱਚ ਸਵੇਰੇ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮੱਚ ਗਈ। ਗਿਆਸਪੁਰਾ ਇਲਾਕੇ ਦੇ ਸੂਆ ਰੋਡ ‘ਤੇ ਹੋਏ ਇਸ ਹਾਦਸੇ ‘ਚ...

ਪੰਜਾਬ ਸਰਕਾਰ ਰਗਬੀ ਖੇਡ ਨੂੰ ਕਰੇਗੀ ਉਤਸ਼ਾਹਿਤ, ਮੀਤ ਹੇਅਰ ਦੀ ਮੰਗ ‘ਤੇ ਇਨਵੀਟੇਸ਼ਨਲ ਟੂਰਨਾਮੈਂਟ ਦਾ ਐਲਾਨ

ਪੰਜਾਬ ਦੀਆਂ ਹੋਰਨਾਂ ਖੇਡਾਂ ਵਾਂਗ ਹੁਣ ਰਗਬੀ ਦੀ ਖੇਡ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣੇ ਉਪਰਾਲੇ...

‘ਸੱਪ ਮਹਾਦੇਵ ਦੇ ਗਲ ਦੀ ਸੋਭਾ, ਮੇਰੇ ਲਈ ਜਨਤਾ ਹੀ ਭਗਵਾਨ’- ਖੜਗੇ ‘ਤੇ PM ਮੋਦੀ ਦਾ ਪਲਟਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਦਿਨ ਕਰਨਾਟਕ ਵਿੱਚ ਰੈਲੀ ਕਰ ਰਹੇ ਹਨ। ਪਹਿਲੀ ਰੈਲੀ ਦੀ ਸ਼ੁਰੂਆਤ ਉਨ੍ਹਾਂ ਨੇ ਕੋਲਾਰ ਨਾਲ ਕੀਤੀ।...

ਫਿਰੋਜ਼ਪੁਰ ਜੇਲ੍ਹ ‘ਚ ਸਰਚ ਅਭਿਆਨ, 5 ਮੋਬਾਇਲ ਫੋਨ ਤੇ 1800 ਗ੍ਰਾਮ ਸ਼ੱਕੀ ਪਦਾਰਥ ਬਰਾਮਦ

ਪੰਜਾਬ ਦੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਵਿਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਅਧਿਕਾਰੀਆਂ ਨੂੰ ਮੋਬਾਈਲ ਫੋਨ ਅਤੇ ਸ਼ੱਕੀ ਪਦਾਰਥ...

ਮਈ ‘ਚ 12 ਦਿਨ ਬੰਦ ਰਹਿਣਗੇ ਬੈਂਕ, ਪਹਿਲੇ ਹੀ ਦਿਨ ਛੁੱਟੀ ਨਾਲ ਹੋਵੇਗੀ ਮਹੀਨੇ ਦੀ ਸ਼ੁਰੂਆਤ, ਪੜ੍ਹੋ ਪੂਰੀ ਲਿਸਟ

ਅਗਲੇ ਮਹੀਨੇ ਯਾਨੀ ਮਈ 2023 ਵਿੱਚ ਜੇਕਰ ਤੁਸੀਂ ਬੈਂਕ ਵਿੱਚ ਜਾ ਕੇ ਕੋਈ ਕੰਮ ਨਿਪਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬੈਂਕ ਵਿੱਚ ਹੋਣ ਵਾਲੀਆਂ...

ਅਬਾਦੀ ‘ਚ ਭਾਰਤ ਤੋਂ ਪਿਛੜਣ ‘ਤੇ ਚੀਨ ਹੈਰਾਨੀ ਵਾਲਾ ਫੈਸਲਾ, ਸਿੰਗਲ ਔਰਤਾਂ ਵੀ ਪੈਦਾ ਕਰ ਸਕਣਗੀਆਂ ਬੱਚੇ

ਇਸ ਵੇਲੇ ਚੀਨ ਦੀ ਸਰਕਾਰ ਦੇਸ਼ ਵਿੱਚ ਘਟਦੇ ਬਰਥ ਰੇਟ ਤੋਂ ਪ੍ਰੇਸ਼ਾਨ ਹੈ, ਉਥੇ ਦੀ ਸਰਕਾਰ ਆਏ ਦਿਨ ਬਰਥ ਰੇਟ ਨੂੰ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ...

ਸਿਰਸਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ! ਸੇਵਾ ਦੇ ਬਹਾਨੇ ਗੁਰਦੁਆਰੇ ‘ਚ ਹੋਇਆ ਦਾਖਲ, ਦੋਸ਼ੀ ਗ੍ਰਿਫਤਾਰ

ਹਰਿਆਣਾ ਦੇ ਸਿਰਸਾ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ 4.30 ਵਜੇ ਸ਼ਹਿਰ ਦੀ ਜੇਜੇ ਕਲੋਨੀ...

‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ‘ਚ ਬੋਲੇ PM ਮੋਦੀ, ਕਿਹਾ- ‘ਜਨ ਅੰਦੋਲਨ ਬਣਿਆ ਇਹ ਪ੍ਰੋਗਰਾਮ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ਸੰਬੋਧਿਤ ਕੀਤਾ । ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ...

ਸਿਡਨੀ ‘ਚ ਭਾਰਤੀ ਮੂਲ ਦਾ ਬੰਦਾ ਨਿਕਲਿਆ ਸੀਰੀਅਲ ਬਲਾਤਕਾਰੀ, ਲੋਕਾਂ ਵੱਲੋਂ ਸਖਤ ਸਜ਼ਾ ਦੇਣ ਦੀ ਮੰਗ

ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਮੈਂਬਰ ਬਾਲੇਸ਼ ਧਨਖੜ ਨੂੰ ਸਿਡਨੀ ਵਿੱਚ ਪੰਜ ਕੋਰਿਆਈ ਔਰਤਾਂ ਨੂੰ ਨਸ਼ੀਲਾ ਪਾਦਰਥ ਦੇ ਕੇ ਉਨ੍ਹਾਂ ਨਾਲ...

ਫ਼ਰੀਦਕੋਟ ‘ਚ ਬੀਜ-ਖਾਦ ਗੋਦਾਮਾਂ ‘ਚ ਛਾਪੇਮਾਰੀ, ਖੇਤੀਬਾੜੀ ਵਿਭਾਗ ਨੇ ਵਿਕਰੀ ‘ਤੇ ਲਗਾਈ ਪਾਬੰਦੀ

ਪੰਜਾਬ ਦੇ ਫ਼ਰੀਦਕੋਟ ਜ਼ਿਲੇ ‘ਚ ਬੀਜ, ਕੀਟਨਾਸ਼ਕ ਅਤੇ ਖਾਦ ਵੇਚਣ ਦੀਆਂ ਸ਼ਿਕਾਇਤਾਂ ਮਿਲਣ ‘ਤੇ ਖੇਤੀਬਾੜੀ ਵਿਭਾਗ ਵੱਲੋਂ ਕਾਰਵਾਈ ਕੀਤੀ...

ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਮਾਪੀ ਗਈ ਤੀਬਰਤਾ

ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਅੱਜ ਸਵੇਰੇ 5.15 ਵਜੇ ਭੂਚਾਲ ਆਇਆ, ਜਿਸ...

ਪੰਜਾਬ ‘ਚ ਅਗਲੇ ਚਾਰ ਦਿਨਾਂ ‘ਚ 3 ਤੋਂ 5 ਡਿਗਰੀ ਤੱਕ ਡਿੱਗੇਗਾ ਪਾਰਾ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ ਪਰ ਸ਼ਨੀਵਾਰ ਨੂੰ ਅਚਾਨਕ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ...

IMD ਨੇ ਲਾਂਚ ਕੀਤਾ ਹੀਟ ਇੰਡੈਕਸ, ਨਕਸ਼ੇ ‘ਤੇ ਰੰਗਾਂ ਤੋਂ ਪਤਾ ਲੱਗੇਗਾ ਤਾਪਮਾਨ

ਭਾਰਤ ਦੇ ਮੌਸਮ ਵਿਭਾਗ (IMD) ਵੱਲੋਂ ਹੀਟ ਇੰਡੈਕਸ ਲਾਂਚ ਕੀਤਾ ਗਿਆ ਹੈ। ਇਹ ਸੂਚਕਾਂਕ ਤਾਪਮਾਨ ਵਿੱਚ ਤਬਦੀਲੀ ਦੇ ਨਾਲ-ਨਾਲ ਹਵਾ ਵਿੱਚ ਮੌਜੂਦ...

ਆਪਰੇਸ਼ਨ ਕਾਵੇਰੀ : ਸੁਡਾਨ ਤੋਂ ਕੱਢੇ ਗਏ 365 ਭਾਰਤੀ ਪਹੁੰਚੇ ਦਿੱਲੀ, 2400 ਤੋਂ ਵੱਧ ਭਾਰਤੀ ਰੈਸਕਿਊ

ਸੁਡਾਨ ਵਿੱਚ ਘਰੇਲੂ ਯੁੱਧ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਆਪਰੇਸ਼ਨ ਕਾਵੇਰੀ ਦੇ ਤਹਿਤ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਸੂਡਾਨ ਵਿੱਚ...

IPL ‘ਚ ਅੱਜ ਚੇੱਨਈ ਤੇ ਪੰਜਾਬ ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ਵਿੱਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ । ਪਹਿਲਾ ਮੈਚ ਚੇੱਨਈ ਸੁਪਰ ਕਿੰਗਜ਼ (CSK) ਅਤੇ...

ਟਵਿੱਟਰ ‘ਤੇ ਖਬਰ ਪੜ੍ਹਣ ਲਈ ਵੀ ਕਰਨੀ ਪਊ ਜੇਬ ਢਿੱਲੀ! ਐਲਨ ਮਸਕ ਨੇ ਕਰ ‘ਤਾ ਨਵਾਂ ਐਲਾਨ

ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਐਲਨ ਮਸਕ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਉਹ ਅਕਸਰ ਹੀ ਸੁਰਖੀਆਂ ‘ਚ...

ਖਰਾਬ ਮੌਸਮ ਕਾਰਨ ਰੁਕੀ ਚਾਰਧਾਮ ਯਾਤਰਾ, ਲੈਂਡਸਲੈਡ ਦਾ ਵੀ ਖ਼ਤਰਾ, ਸ਼੍ਰੀਨਗਰ ‘ਚ ਰੁਕੇ ਸ਼ਰਧਾਲੂ

ਕੇਦਾਰਨਾਥ ਅਤੇ ਬਦਰੀਨਾਥ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਨੀਵੇਂ ਇਲਾਕਿਆਂ ‘ਚ ਮੀਂਹ ਕਾਰਨ ਸੜਕ ‘ਤੇ ਵੱਡੇ-ਵੱਡੇ ਪੱਥਰ...

ਲੁਧਿਆਣਾ ਦੀ ਗਿਆਸਪੁਰਾ ਫੈਕਟਰੀ ‘ਚ ਗੈਸ ਲੀਕ, 9 ਮੌਤਾਂ, ਕਈ ਬੇਹੋਸ਼, ਇਲਾਕਾ ਸੀਲ

ਅੱਜ ਸਵੇਰੇ ਲੁਧਿਆਣਾ ਵਿੱਚ ਵੱਡਾ ਹਾਦਸਾ ਵਾਪਰ ਗਿਆ। ਗਿਆਸਪੁਰਾ ਇਲਾਕੇ ਦੀ ਸੂਆ ਰੋਡ ‘ਤੇ ਇੱਕ ਫੈਕਟਰੀ ਤੋਂ ਗੈਸ ਲੀਕ ਹੋਣ ਕਾਰਨ...

ਅਮਰੀਕਾ ‘ਚ ਫ਼ਿਰ ਚੱਲੀਆਂ ਗੋਲੀਆਂ, ਗੁਆਂਢੀ ਵੱਲੋਂ ਘਰ ਵੜ ਕੀਤੀ ਫਾਇਰਿੰਗ ‘ਚ ਬੱਚੇ ਸਣੇ 5 ਮੌਤਾਂ

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਤਾਜ਼ ਮਾਮਲੇ ਵਿੱਚ ਟੈਕਸਾਸ ਦੇ ਕਲੀਵਲੈਂਡ ‘ਚ ਸ਼ਨੀਵਾਰ ਨੂੰ ਇਕ ਬੰਦੂਕਧਾਰੀ...

ਮਾਨ ਸਰਕਾਰ ਵੱਲੋਂ ਰਾਜਿੰਦਰਾ ਹਸਪਤਾਲ ਲਈ 196.81 ਕਰੋੜ ਰੁ. ਜਾਰੀ, ਐਮਰਜੈਂਸੀ ਬੈੱਡ 100, ICU ਬੈੱਡ ਵੀ ਵਧੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਕੀਤਾ ਹੈ। ਮੁੱਖ...

‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਨੂੰ ਇਤਿਹਾਸਕ ਬਣਾਉਣ ਦੀ ਵੱਡੀ ਤਿਆਰੀ, ਰਿਕਾਰਡਿੰਗ ਦਾ ਵੀਡੀਓ ਵੀ ਜਾਰੀ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 100ਵਾਂ ਐਪੀਸੋਡ ਹੈ। ਇਸ ਮੌਕੇ ਨੂੰ ਇਤਿਹਾਸਕ ਬਣਾਉਣ ਲਈ ਸਰਕਾਰ ਅਤੇ...

ਲੁਧਿਆਣਾ ‘ਚ ਤੂਫ਼ਾਨ ਨਾਲ ਮਚੀ ਤਬਾਹੀ, ਸਰਕਾਰੀ ਸਕੂਲ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੱਗੀ ਅੱਗ

ਲੁਧਿਆਣਾ ਜ਼ਿਲ੍ਹੇ ਵਿੱਚ ਬੀਤੇ ਦਿਨ ਆਏ ਤੂਫ਼ਾਨ ਨੇ ਤਬਾਹੀ ਮਚਾ ਦਿੱਤੀ। ਸਾਹਨੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਸਮਾਨੀ...

ਹਾਈ ਪ੍ਰੋਫਾਈਲ ਕੇਸਾਂ ‘ਤੇ ਸਖਤੀ, CM ਮਾਨ ਦੇ ਹੁਕਮ- ਆਈਓ ਲਿਖਤੀ ਦੱਸੇਗਾ ਜਾਂਚ ਕਦੋਂ ਤੱਕ ਕਰੇਗਾ ਪੂਰੀ

ਪੰਜਾਬ ਪੁਲਿਸ, ਵਿਜੀਲੈਂਸ ਅਤੇ ਐਸ.ਟੀ.ਐਫ ਸਾਰੇ ਕੇਸਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ, ਖਾਸ ਕਰਕੇ ਹਾਈ ਪ੍ਰੋਫਾਈਲ ਕੇਸਾਂ ਨੂੰ ਯਕੀਨੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 30-4-2023

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ...

ਚਾਰਧਾਮ : ਮੌਸਮ ਵਿਗੜਿਆ, ਬਰਫਬਾਰੀ ਨਾਲ ਪਾਰਾ -3 ਡਿਗਰੀ, ਸ਼ਰਧਾਲੂਆਂ ਨੂੰ ਕੀਤਾ ਗਿਆ ਅਲਰਟ

ਉੱਤਰਾਖੰਡ ‘ਚ ਜਿੱਥੇ ਇਕ ਪਾਸੇ ਮੌਸਮ ਦਾ ਕਹਿਰ ਜਾਰੀ ਹੈ, ਉਥੇ ਹੀ ਚਾਰਧਾਮ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਲਈ ਮੌਸਮ ਇਕ ਵੱਡੀ...

ਤਾਲਿਬਾਨ ਸ਼ਾਸਨ ਤੋਂ ਦੁਖੀ ਅਫਗਾਨੀ ਔਰਤਾਂ, ਦੂਜੇ ਦੇਸ਼ਾਂ ਨੂੰ ਮਾਨਤਾ ਨਾ ਦੇਣ ਦੀ ਲਾਈ ਗੁਹਾਰ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਬਹੁਤ ਖਰਾਬ ਹੈ। ਆਉਣ ਵਾਲੇ ਦਿਨਾਂ ਵਿੱਚ ਔਰਤਾਂ ਨੂੰ ਲੈ ਕੇ ਸਖ਼ਤ...

ਇਹ ਬੰਦਾ ਇੰਝ ਬਣ ਗਿਆ 550 ਤੋਂ ਵੱਧ ਬੱਚਿਆਂ ਦਾ ਪਿਓ, ਅਦਾਲਤ ਵੀ ਹੈਰਾਨ, ਲਾਉਣੀ ਪਈ ਪਾਬੰਦੀ

ਨੀਦਰਲੈਂਡ: ਨੀਦਰਲੈਂਡ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ, ਇੱਕ ਬੰਦਾ ਸਪਰਮ ਡੋਨੇਟ ਕਰਕੇ 550 ਬੱਚਿਆਂ ਦਾ ਜੈਵਿਕ ਪਿਤਾ ਬਣ ਚੁੱਕਾ ਹੈ। ਇਸ...