Mar 10

ਆਈਪੀਆਰ ਨੇ ਜਾਰੀ ਕੀਤੀ ਸਾਲਾਨਾ ਰਿਪੋਰਟ, ਪੇਟੈਂਟ ਫਾਈਨਲ ਕਰਨ ‘ਚ ਪੰਜਾਬ ਦੇਸ਼ ‘ਚ 5ਵੇਂ ਸਥਾਨ ‘ਤੇ

ਪੇਟੈਂਟ ਫਾਈਲ ਕਰਨ ਵਿਚ ਪੰਜਾਬ ਇਸ ਵਾਰ ਦੇਸ਼ ‘ਚ ਪੰਜਵੇਂ ਸਥਾਨ ‘ਤੇ ਹੈ। ਪਿਛਲੀ ਵਾਰ ਛੇਵੇਂ ਸਥਾਨ ‘ਤੇ ਸੀ। ਦੇਸ਼ ਵਿਚ ਪਹਿਲਾ ਸਥਾਨ...

CAG ਰਿਪੋਰਟ ‘ਚ ਵੱਡਾ ਖੁਲਾਸਾ, ਨਾ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਗਈ ਤੇ ਨਾ ਸਪਲਾਇਰਾਂ ਦਾ ਹੋਇਆ ਭੁਗਤਾਨ

ਪੰਜਾਬ ਵਿਚ ਮਨਰੇਗਾ ਨੂੰ ਲੈ ਕੇ ਵੱਡਾ ਘਪਲਾ ਸਾਹਮਣੇ ਆਇਆ ਹੈ। ਕਿਤੇ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੇ ਬਾਅਦ ਉਸ ਦਾ ਭੁਗਤਾਨ ਨਹੀਂ ਕੀਤਾ ਗਿਆ...

ਲੁਧਿਆਣਾ : ਕ੍ਰਿਕਟ ਮੈਚ ‘ਚ ਆਊਟ ਹੋਣ ਮਗਰੋਂ ਆਪਸ ‘ਚ ਹੀ ਭਿੜ ਪਏ ਮੁੰਡੇ, 5 ਜ਼ਖਮੀ, ਇਕ ਕੋਮਾ ਵਿਚ

ਲੁਧਿਆਣਾ ਵਿਚ ਕ੍ਰਿਕਟ ਮੈਚ ਵਿਚ ਖੂਨੀ ਝੜਪ ਹੋ ਗਈ। ਝੜਪ ਵਿਚ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 2 ਨੂੰ ਪੀਜੀਆਈ ਦਾਖਲ ਕਰਾਇਆ ਗਿਆ ਹੈ...

ਮਾਨ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਦੂਜਾ ਬਜਟ, ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਵੱਡੀ ਸੌਗਾਤ

ਪੰਜਾਬ ਦੀ ਮਾਨ ਸਰਕਾਰ ਅੱਜ ਆਪਣਾ ਦੂਜਾ ਬਜਟ ਪੇਸ਼ ਕਰੇਗੀ। ਜਲੰਧਰ ਜ਼ਿਮਨੀ ਚੋਣਾਂ ਤੇ ਅਗਲੇ ਸਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਬਜਟ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-3-2023

ਵਡਹੰਸੁ ਮਹਲਾ ੪ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ...

ਹੁਣ ਗਰਮੀ ‘ਚ ਨਹੀਂ ਲੱਗਣਗੇ ਕੱਟ! ਮੋਦੀ ਸਰਕਾਰ ਨੇ ਤਿਆਰ ਕੀਤਾ ਮੇਗਾ ਪਲਾਨ

ਕੇਂਦਰ ਸਰਕਾਰ ਨੇ ਬਿਜਲੀ ਕੰਪਨੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਗਰਮੀ ਦੇ ਮੌਸਮ ਦੌਰਾਨ ਬਿਜਲੀ ਕੱਟ ਨਾ ਲੱਗੇ। ਬਿਜਲੀ ਮੰਤਰਾਲੇ...

ਲੰਡਨ ਜਾ ਰਹੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ! ਜਾਰੀ ਸੀ ਲੁੱਕ ਆਊਟ ਨੋਟਿਸ

ਵਾਰਿਸ ਪੰਜਾਬ ਦੇ ਜੱਥੇਦਾਰ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਹੈਂਡਲਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ...

PSEB 12ਵੀਂ ਦੇ ਅੰਗਰੇਜ਼ੀ ਪੇਪਰ ਲੀਕ ਕੇਸ ‘ਚ 2 ਕਾਬੂ, ਬਾਕੀਆਂ ਨੂੰ ਲੱਭ ਰਹੀ ਪੁਲਿਸ

ਪੰਜਾਬ ਸਕੂਲ ਸਿੱਖਿਆ ਬੋਰਡ (PSEB) 12ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਲੀਕ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...

ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲੇ ‘ਚ ਨਾਟਕੀ ਮੋੜ, ਸਾਰੇ ਜੇਲ੍ਹ ਅਧਿਕਾਰੀ ਬਰੀ

ਪਿਛਲੇ ਦਿਨੀਂ ਗੋਇੰਦਵਾਲ ਜੇਲ੍ਹ ਵਿੱਚ ਗੈਂਗਸਟਰਾਂ ਦੇ ਦੋ ਧੜਿਆ ‘ਚ ਵਾਪਰੀ ਗੈਂਗਵਾਰ ਦੇ ਮਾਮਲੇ ਵਿੱਚ ਮਾਰੇ ਗਏ ਦੋ ਗੈਗਸਟਰਾਂ ਦੀ ਮੌਤ...

ਰਾਮ ਰਹੀਮ ‘ਤੇ ਕੇਸ ਦਰਜ, ਗੁਰੂ ਰਵਿਦਾਸ ਤੇ ਕਬੀਰ ਦਾਸ ਜੀ ‘ਤੇ ਕੀਤੀ ਗਲਤ ਟਿੱਪਣੀ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਹਮ ਰਹੀਮ ਦੇ ਨਾਲ ਇ4ਕ ਨਵਾਂ ਵਿਵਾਦ ਜੁੜ ਗਿਆ ਹੈ। ਪੈਰੋਲ ‘ਤੇ ਬਾਹਰ ਆਉਣ ਦੌਰਾਨ ਪੰਜ ਫਰਵਰੀ ਨੂੰ...

ਫਿਰ ਦਹਿਲਿਆ ਅਫਗਾਨਿਸਤਾਨ, ਮਜ਼ਾਰ-ਏ-ਸ਼ਰੀਫ਼ ‘ਚ ਬੰਬ ਧਮਾਕਾ, ਗਵਰਨਰ ਸਣੇ 3 ਮੌਤਾਂ

ਅਫਗਾਨਿਸਤਾਨ ਦਾ ਮਜ਼ਾਰ-ਏ-ਸ਼ਰੀਫ ਸ਼ਹਿਰ ਇਕ ਵਾਰ ਫਿਰ ਬੰਬ ਧਮਾਕੇ ਨਾਲ ਹਿੱਲ ਗਿਆ। ਇਸ ਬੰਬ ਧਮਾਕੇ ਵਿੱਚ ਤਾਲਿਬਾਨੀ ਗਵਰਨਰ ਸਣੇ 3 ਦੇ ਮਾਰੇ...

ਹੋਲੀ ਖੇਡ ਕੇ ਬਾਥਰੂਮ ‘ਚ ਨਹਾ ਰਹੇ 2 ਜੋੜਿਆਂ ਦੀ ਮੌਤ, ਗੀਜ਼ਰ ਦੀ ਗੈਸ ਨਾਲ ਘੁੱਟਿਆ ਦਮ!

ਵੱਖ-ਵੱਖ ਘਟਨਾਵਾਂ ‘ਚ ਹੋਲੀ ਖੇਡਣ ਤੋਂ ਬਾਅਦ ਬਾਥਰੂਮ ‘ਚ ਨਹਾਉਣ ਗਏ ਦੋ ਜੋੜਿਆਂ ਦੀ ਮੌਤ ਹੋ ਗਈ। ਮੌਤ ਦਾ ਕਾਰਨ ਗੀਜ਼ਰ ਤੋਂ ਨਿਕਲਣ ਵਾਲੀ...

24 ਫਰਵਰੀ ਨੂੰ ਮੁਲਤਵੀ 12ਵੀਂ ਦੇ ਪੇਪਰ ਦੀ ਨਵੀਂ ਤਰੀਕ ਦਾ ਐਲਾਨ, PSEB ਨੇ ਡੇਟਸ਼ੀਟ ‘ਚ ਕੀਤਾ ਬਦਲਾਅ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 24 ਫਰਵਰੀ ਨੂੰ ਮੁਲਤਵੀ 12ਵੀਂ ਜਮਾਤ ਦੀ ਪ੍ਰੀਖਿਆ ਲੈਣ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ...

ਪੰਜਾਬ ‘ਚ AIDS ਦੇ ਮਰੀਜ਼ਾਂ ਦੇ ਹੈਰਾਨ ਕਰਨ ਵਾਲੇ ਅੰਕੜੇ, 10,000 ਨਵੇਂ ਕੇਸ ਆਉਣ ਨਾਲ ਮਚਿਆ ਹੜਕੰਪ

ਨਸ਼ੇ ਤੋਂ ਬਾਅਦ ਹੁਣ ਪੰਜਾਬ ਵੀ ਤੇਜ਼ੀ ਨਾਲ ਐਚ.ਆਈ.ਵੀ. ਦੀ ਪਕੜ ਵਿੱਚ ਆ ਰਿਹਾ ਹੈ। ਸੂਬੇ ਵਿੱਚ ਸਾਲ 2022 ਤੋਂ ਜਨਵਰੀ 2023 ਤੱਕ ਐਚ.ਆਈ.ਵੀ ਦੇ ਦਰਜ...

ਢਾਈ ਸਾਲ ਦੇ ਬੱਚੇ ‘ਤੇ ਸਾਨ੍ਹ ਦਾ ਹਮਲਾ, ਸਿੰਙਾਂ ਨਾਲ ਮਾਰਿਆ, ਘਸੀਟਿਆ, ਫਿਰ ਉਪਰ ਬੈਠ ਗਿਆ

ਯੂਪੀ ਦੇ ਅਲੀਗੜ੍ਹ ‘ਚ ਇਕ ਸਾਨ੍ਹ ਨੇ ਘਰ ਦੇ ਬਾਹਰ ਖੇਡ ਰਹੇ ਢਾਈ ਸਾਲ ਦੇ ਬੱਚੇ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ...

ਵਿਧਾਨ ਸਭਾ ਘੇਰਨ ਦੇ BJP ਦੇ ਪਲਾਨ ‘ਤੇ ਫਿਰਿਆ ‘ਪਾਣੀ’, ਵਾਟਰ ਕੈਨਨ ਨਾਲ ਭਜਾਏ ਵਰਕਰ

ਭਾਜਪਾ ਦਾ ਅੱਜ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਪਲਾਨ ‘ਤੇ ਪੂਰੀ ਤਰ੍ਹਾਂ ‘ਪਾਣੀ’ ਹੀ ਫਿਰ ਗਿਆ। ਇੱਥੋਂ ਤੱਕ ਕਿ ਭਾਜਪਾ ਆਗੂਆਂ ਤੇ...

ਹੰਗਾਮੇਦਾਰ ਰਿਹਾ ਵਿਧਾਨ ਸਭਾ ਬਜਟ ਸੈਸ਼ਨ ਦਾ ਚੌਥਾ ਦਿਨ, ਮੂਸੇਵਾਲਾ ਕਤਲਕਾਂਡ ‘ਤੇ ਭਖਿਆ ਮਾਹੌਲ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਵੀ ਸਦਨ ਦੀ ਕਾਰਵਾਈ ਕਾਫੀ ਹੰਗਾਮੇਦਾਰ ਰਹੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ...

‘BJP ਜੇਲ੍ਹ ‘ਚ ਡੱਕਣ ਦੀ ਸਿਆਸਤ ਕਰਦੀ ਏ, ਅਸੀਂ ਬੱਚਿਆਂ ਨੂੰ ਪੜ੍ਹਾਉਣ ਦੀ’, ਜੇਲ੍ਹ ‘ਚੋਂ ਸਿਸੋਦੀਆ ਦੀ ਦੇਸ਼ ਦੇ ਨਾਂ ਚਿੱਠੀ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਤੋਂ ਦੇਸ਼ ਨੂੰ ਚਿੱਠੀ ਲਿਖੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਮੁਰਮੂ, CM ਮਾਨ ਨੇ ਵੀ ਟੇਕਿਆ ਮੱਥਾ, ਛਕਿਆ ਲੰਗਰ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਪਣੇ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ...

ਚੰਡੀਗੜ੍ਹ ਪੁਲਿਸ ਨੇ ਰਿਵਾਲਵਰ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ, ਗਸ਼ਤ ਦੌਰਾਨ 36 ਕਾਰਤੂਸ ਬਰਾਮਦ

ਚੰਡੀਗੜ੍ਹ ਪੁਲਿਸ ਨੇ ਬੀਤੀ ਰਾਤ ਗਸ਼ਤ ਦੌਰਾਨ ਜੀਂਦ ਦੇ ਰਹਿਣ ਵਾਲੇ ਇੱਕ ਮੁਲਜ਼ਮ ਨੂੰ 32 ਬੋਰ ਦੇ ਰਿਵਾਲਵਰ ਸਮੇਤ ਕਾਬੂ ਕੀਤਾ ਹੈ। ਸੂਚਨਾ...

ਅੰਮ੍ਰਿਤਸਰ-ਅਜਨਾਲਾ ਰੋਡ ‘ਤੇ 2 ਅਧਿਆਪਕਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌ.ਤ

ਅੰਮ੍ਰਿਤਸਰ-ਅਜਨਾਲਾ ਮੁੱਖ ਮਾਰਗ ਨੇੜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਦੇ ਮੁੱਖ ਗੇਟ ਦੇ ਸਾਹਮਣੇ ਭਿਆਨਕ...

IPS ਕੰਵਰਦੀਪ ਕੌਰ ਨੇ ਸੰਭਾਲਿਆ ਚੰਡੀਗੜ੍ਹ ਦੇ ਨਵੇਂ SSP ਵਜੋਂ ਅਹੁਦਾ

ਪੰਜਾਬ ਕੈਡਰ ਦੀ 2013 ਬੈਚ ਦੀ IPS ਅਧਿਕਾਰੀ ਕੰਵਰਦੀਪ ਕੌਰ ਨੇ ਚੰਡੀਗੜ੍ਹ ਦੇ ਨਵੇਂ SSP ਵਜੋਂ ਅਹੁਦਾ ਸੰਭਾਲ ਲਿਆ ਹੈ । ਅੱਜ ਸਵੇਰੇ ਉਨ੍ਹਾਂ ਨੇ...

PSEB ਅੰਗਰੇਜ਼ੀ ਪੇਪਰ ਲੀਕ ਮਾਮਲੇ ‘ਚ 2 ਗ੍ਰਿਫਤਾਰ, ਬਾਕੀ ਦੋਸ਼ੀਆਂ ਦੀ ਭਾਲ ‘ਚ ਜਾਰੀ

ਪੰਜਾਬ ‘ਚ PSEB 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਲੀਕ ਹੋਣ ਦੇ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਪੇਪਰ ਲੀਕ ਕਰਨ ਵਾਲੇ...

ਭਲਕੇ ਬਜਟ ਪੇਸ਼ ਕਰਨ ਮਗਰੋਂ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

ਪੰਜਾਬ ਦੀ ਮਾਨ ਸਰਕਾਰ ਵੱਲੋਂ ਸ਼ੁੱਕਰਵਾਰ ਯਾਨੀ ਕਿ 10 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਣਾ ਹੈ। ਜਿਸ ਤੋਂ ਬਾਅਦ ਦੁਪਹਿਰ 3.30 ਪੰਜਾਬ...

ਜਲੰਧਰ ‘ਚ ਹੋਲੀ ‘ਤੇ 9 ਸਾਲਾ ਮਾਸੂਮ ਨਾਲ ਦਰਿੰਦਗੀ, 2 ਦੋਸ਼ੀ ਗ੍ਰਿਫਤਾਰ

ਜਲੰਧਰ ਸ਼ਹਿਰ ‘ਚ ਹੋਲੀ ਦੇ ਤਿਉਹਾਰ ‘ਤੇ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਬਸਤੀ ਸ਼ੇਖ ‘ਚ ਨੌਜਵਾਨਾਂ ਨੇ ਸਾਰੀਆਂ...

ਮੂਸੇਵਾਲਾ ਕ.ਤਲ ਮਾਮਲੇ ਨੂੰ ਲੈ ਕੇ ਵਿਧਾਨ ਸਭਾ ’ਚ ਹੋਇਆ ਹੰਗਾਮਾ, ਕਾਂਗਰਸ ਅਤੇ ‘ਆਪ’ ਵਿਧਾਇਕਾਂ ਵਿਚਾਲੇ ਹੋਈ ਬਹਿਸ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਸਦਨ ਦੀ ਕਾਰਵਾਈ ਜਾਰੀ ਹੈ। ਕਾਂਗਰਸ ਨੇ ਸਦਨ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ...

ਸਤੀਸ਼ ਕੌਸ਼ਿਕ ਦੇ ਦੇਹਾਂਤ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਕਿਹਾ- ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹਿਣਗੇ…

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦੇ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਅੰਮ੍ਰਿਤਸਰ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਉਨ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਕੇ ਮੱਥਾ ਟੇਕਿਆ। ਇਸ ਮਗਰੋਂ...

ਪਾਕਿਸਤਾਨ ਦੇ ਰਸਤੇ ਪੰਜਾਬ ‘ਚ ਘੁਸਪੈਠ ਦੀ ਕੋਸ਼ਿਸ਼, BSF ਜਵਾਨਾਂ ਨੇ ਬੰਗਲਾਦੇਸ਼ੀ ਨਾਗਰਿਕ ਦਬੋਚਿਆ

ਸੀਮਾ ਸੁਰੱਖਿਆ ਬਲ (BSF) ਨੇ ਵੀਰਵਾਰ ਸਵੇਰੇ ਪੰਜਾਬ ਦੇ ਅੰਮ੍ਰਿਤਸਰ ‘ਚ ਸਰਹੱਦ ‘ਤੇ ਇਕ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। BSF ਨੇ ਇੱਕ...

ਜਲੰਧਰ ‘ਚ ਵੱਡੀ ਵਾਰਦਾਤ : ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਕ.ਤਲ

ਪੰਜਾਬ ਦੇ ਜਲੰਧਰ ਦੇ ਟਰਾਂਸਪੋਰਟ ਨਗਰ ‘ਚ ਕੁਝ ਹਮਲਾਵਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਥੇ ਇਕ ਨੌਜਵਾਨ ਦੀ ਚਾਕੂ ਮਾਰ ਕੇ...

ਫਿਲੌਰ ‘ਚ ਦਰਜ਼ੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ

ਪੰਜਾਬ ਦੇ ਜਲੰਧਰ ਦੇ ਫਿਲੌਰ ਦੇ ਬਾਜ਼ਾਰ ‘ਚ ਪ੍ਰਿੰਸ ਟੇਲਰ ਦੀ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ਵਿੱਚ ਪਿਆ...

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ, ਸਦਨ ਦੀ ਕਾਰਵਾਈ ਸ਼ੁਰੂ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਵਿੱਚ ਅੱਜ ਹੰਗਾਮਾ ਹੋਣ ਦੀ ਸੰਭਾਵਨਾ ਹੈ।...

PM ਮੋਦੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਪਹੁੰਚੇ IND-AUS ਟੈਸਟ ਮੈਚ ਦੇਖਣ, ਕੁਮੈਂਟਰੀ ਵੀ ਕਰਨਗੇ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਅਤੇ ਆਖਰੀ ਟੈਸਟ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ...

ਅਦਾਕਾਰ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ‘ਚ ਦੇਹਾਂਤ, ਅਨੁਪਮ ਖੇਰ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਵੀਰਵਾਰ ਤੜਕੇ 66 ਸਾਲ ਦੀ ਉਮਰ ‘ਚ ਮੁੰਬਈ ‘ਚ ਦਿਹਾਂਤ ਹੋ ਗਿਆ ਹੈ।...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੌਰੇ ‘ਤੇ, ਆਵਾਜਾਈ ‘ਤੇ ਯਾਤਰੀਆਂ ਲਈ ਹਦਾਇਤਾਂ ਜਾਰੀ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਆ ਰਹੇ ਹਨ। ਇਸ ਲਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-3-2023

ਬਿਲਾਵਲੁ ਮਹਲਾ ੫ ॥ ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥ ਦੂਖੁ ਤਦੇ ਜਦਿ ਵੀਸਰੈ...

ਚੀਨ ‘ਚ ਦਾਜ ਲੈ ਕੇ ਮਿਲਦੀ ਹੈ ਦੁਲਹਨ, ਡ੍ਰੈਗਨ ਲਈ ਮੁਸੀਬਤ ਬਣੀ ਇਹ ਪ੍ਰਥਾ, ਛੁਡਾਉਣਾ ਚਾਹੁੰਦਾ ਹੈ ਪਿੱਛੇ

ਚੀਨ ਹੁਣ ਘਟਦੀ ਆਬਾਦੀ ਨੂੰ ਲੈ ਕੇ ਪ੍ਰੇਸ਼ਾਨ ਹੈ। ਚੀਨ ਵਿਚ ਵੱਡੀ ਜਨਸੰਖਿਆ ਬੁੱਢੀ ਹੋ ਰਹੀ ਹੈ ਦੂਜੇ ਪਾਸੇ ਜਨਮਦਰ ਘੱਟ ਹੋ ਗਈ ਹੈ। ਅਜਿਹੇ...

ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਸਪਲਾਈ ਕਰਨ ਵਾਲੇ 5 ਲੋਕ ਅਸਮ ਤੋਂ ਗ੍ਰਿਫਤਾਰ, ਫੋਨ ਸਣੇ ਕਈ ਦਸਤਾਵੇਜ਼ ਜ਼ਬਤ

ਅਸਮ ਦੇ ਨਾਗਾਂਵ ਤੇ ਮੋਰੀਗਾਂਵ ਜ਼ਿਲ੍ਹਿਆਂ ਤੋਂ ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਦੀ ਸਪਲਾਈ ਕਰਨ ਦੇ ਦੋਸ਼ ਵਿਚ 5 ਲੋਕਾਂ ਨੂੰ ਗ੍ਰਿਫਤਾਰ...

‘ਕਾਨੂੰਨ ਵਿਵਸਥਾ ‘ਤੇ ਪੰਜਾਬ ਨੂੰ ਬਦਨਾਮ ਕਰਨ ਦੀ ਥਾਂ ਕਾਂਗਰਸ, ਭਾਜਪਾ ਆਪਣੇ ਸੂਬਿਆਂ ਵੱਲ ਦੇਖਣ’ : CM ਮਾਨ

ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਕਾਂਗਰਸ ਤੇ ਭਾਜਪਾ ਨੇਤਾਵਾਂ ਦੇ ਬਿਆਨਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ...

‘SGPC ਦੇ ਦੋ ਟੁਕੜੇ ਕੀਤੇ, ਖਾਲਸੇ ਦੀ ਬਦਦੂਆ ਕਾਰਨ ਪਾਰਲੀਮੈਂਟ ਦੇ ਵੀ ਕਈ ਟੁਕੜੇ ਹੋਣਗੇ : ਗਿਆਨੀ ਹਰਪ੍ਰੀਤ ਸਿੰਘ

ਹੋਲੇ ਮੁਹੱਲੇ ਮੌਕੇ ਕੌਮ ਨੂੰ ਦਿੱਤੇ ਸੰਦੇਸ਼ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਕੇਂਦਰ...

ਹੋਲੇ ਮਹੱਲੇ ‘ਤੇ ਗਏ 2 ਨੌਜਵਾਨ ਨਦੀ ‘ਚ ਰੁੜ੍ਹੇ, 1 ਦੀ ਲਾ.ਸ਼ ਬਰਾਮਦ, ਇਕ ਦੀ ਭਾਲ ਜਾਰੀ

ਹੋਲੇ ਮਹੱਲੇ ਮੌਕੇ ਕਪੂਰਥਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਗਏ ਦੋ ਨੌਜਵਾਨ ਨਦੀ ਵਿਚ ਡੁੱਬ ਗਏ। ਇਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ...

ਰੇਲਵੇ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕਰਦਾ ਸੀ ਠੱਗੀ, ਵਿਜੀਲੈਂਸ ਨੇ 20,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਵਿਜੀਲੈਂਸ ਨੇ ਰੇਲਵੇ ਭਰਤੀ ਘੋਟਾਲੇ ਵਿਚ ਇਕ ਵਿਅਕਤੀ ਨੂੰ 20000 ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਦੋ...

ਹੋਲੀ ਮੌਕੇ ਸ਼ਿਮਲਾ ‘ਚ ਵੱਡਾ ਹਾਦਸਾ, 200 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, ਫੌਜੀ ਸਣੇ 4 ਲੋਕਾਂ ਦੀ ਮੌਤ

ਹਿਮਾਚਲ ਵਿਚ ਹੋਲੀ ਵਾਲੇ ਦਿਨ ਵੱਡਾ ਹਾਦਸਾ ਹੋਇਆ ਹੈ। ਕਾਰ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ ਹੈ। ਸਿਮਲਾ ਦੇ ਨੇਰੂਵਾ ਵਿਚ ਘਟਨਾ...

ਹੋਲੀ ‘ਤੇ ਕਿਸਾਨਾਂ ਲਈ ਖੁਸ਼ਖਬਰੀ! ਹੁਣ ਨਹੀਂ ‘ਰੁਆਏਗਾ’ ਪਿਆਜ਼, ਸਰਕਾਰ ਨੇ ਕੀਤਾ ਇੰਤਜ਼ਾਮ

ਹੋਲੀ ਦੇ ਦਿਨ ਸਰਕਾਰ ਨੇ ਪਿਆਜ਼ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਆਪਣੀਆਂ ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚ...

ਹੋਲੇ ਮਹੱਲੇ ‘ਤੇ NRI ਨਿਹੰਗ ਦਾ ਕਤਲ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਮਨ੍ਹਾ

ਆਨੰਦਪੁਰ ਸਾਹਿਬ ਤੋਂ ਇੱਕ ਸਿੱਖ ਨੌਜਵਾਨ ਪ੍ਰਦੀਪ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮ੍ਰਿਤਕ...

ਹੋਲੀ ਮੌਕੇ ਤੇਲ ਦੀਆਂ ਕੀਮਤਾਂ ‘ਚ ਆਇਆ ਉਛਾਲ, ਪੈਟਰੋਲ-ਡੀਜ਼ਲ ਹੋਇਆ ਮਹਿੰਗਾ

ਗਲੋਬਲ ਬਾਜ਼ਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਰੀਬ 3 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ । ਇਸ ਦੌਰਾਨ...

ਪੈਰਾਗਲਾਈਡਿੰਗ ਕਰਦਿਆਂ ਅਟਕੀ ਜਾਨ, 50 ਫੁੱਟ ਉੱਚੇ ਬਿਜਲੀ ਦੇ ਖੰਭੇ ‘ਤੇ ਫਸੇ ਔਰਤ ਤੇ ਟ੍ਰੇਨਰ

ਕੇਰਲ ਵਿੱਚ ਮੰਗਲਵਾਰ ਨੂੰ ਪੈਰਾਗਲਾਈਡਿੰਗ ਦੌਰਾਨ ਇੱਕ ਹਾਦਸਾ ਟਲ ਗਿਆ। ਤਿਰੂਵਨੰਤਪੁਰਮ ਦੇ ਵਰਕਾਲਾ ਵਿੱਚ ਪੈਰਾਗਲਾਈਡਿੰਗ ਕਰਦੇ ਸਮੇਂ...

ਜਸਪ੍ਰੀਤ ਬੁਮਰਾਹ ਦੀ ਨਿਊਜ਼ੀਲੈਂਡ ‘ਚ ਹੋਈ ਸਫਲ ਸਰਜਰੀ, 24 ਹਫ਼ਤਿਆਂ ਬਾਅਦ ਕਰ ਸਕਦੇ ਨੇ ਵਾਪਸੀ

ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸਰਜਰੀ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਹਸਪਤਾਲ ਵਿੱਚ ਹੋ ਗਈ...

ਖੇਤਾਂ ‘ਚ ਬੀਜੀ ਡੋਡਿਆਂ ਦੀ ਫਸਲ ‘ਤੇ ਪੁਲਿਸ ਦਾ ਛਾਪਾ, ਲੁਕਾਉਣ ਲਈ ਬੰਦੇ ਨੇ ਲਾਇਆ ਸੀ ਵੱਡਾ ਜੁਗਾੜ

ਰਾਏਕੋਟ ਸਦਰ ਪੁਲਿਸ ਨੇ ਪਿੰਡ ਮਹੇਰਨਾ ਕਲਾਂ ਵਿਖੇ ਖੇਤ ਵਿੱਚ ਬੀਜੀ ਡੋਡਿਆਂ ਦੀ ਭਾਰੀ ਮਾਤਰਾ ‘ਚ ਫਸਲ ਬਰਾਮਦ ਕੀਤੀ ਹੈ। ਇਕ ਬੰਦੇ ਨੇ ਘਰ...

ਅਰਬ ਸਾਗਰ ਕੋਲ ਇੰਡੀਅਨ ਨੇਵੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 3 ਜਵਾਨਾਂ ਦਾ ਕੀਤਾ ਰੇਸਕਿਊ

ਇੰਡੀਅਨ ਨੇਵੀ ਦਾ ਇੱਕ ਹੈਲੀਕਾਪਟਰ ਧਰੁਵ ਹਵਾਈ ਗਸ਼ਤ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਜੋ ਕਿ ਮੁੰਬਈ ਦੀ ਰੁਟੀਨ ਉਡਾਣ...

Women’s Day ‘ਤੇ IAF ਦਾ ਇਤਿਹਾਸਕ ਫੈਸਲਾ, ਪਹਿਲੀ ਵਾਰ ਮਹਿਲਾ ਨੂੰ ਸੌਂਪੀ ਫਾਈਟਰ ਜੈੱਟ ਦੀ ਜ਼ਿੰਮੇਵਾਰੀ

ਕੌਮਾਂਤਰੀ ਮਹਿਲਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਹਵਾਈ ਫੌਜ (IAF) ਨੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਵੈਸਟਰ ਸੈਕਟਰ...

ਬਠਿੰਡਾ ਜੇਲ੍ਹ ‘ਚ ਪਹੁੰਚਿਆ ਲਾਰੈਂਸ, ਇੱਕੋ ਥਾਂ ‘ਕੱਠੇ ਹੋਏ ਦੋ ਵੱਡੇ ਗੈਂਗਸਟਰ, ਹਾਈ ਅਲਰਟ ‘ਤੇ ਪ੍ਰਸ਼ਾਸਨ

ਲਾਰੈਂਸ ਬਿਸ਼ਨੋਈ ਨੂੰ ਜੈਪੁਰ ਤੋਂ ਬਠਿੰਡਾ ਲਿਆਂਦਾ ਗਿਆ। ਬੀਤੀ ਦੇਰ ਰਾਤ ਜਦੋਂ ਬਠਿੰਡਾ ਤੇ ਰਾਜਸਥਾਨ ਪੁਲਿਸ ਲਾਰੈਂਸ ਨੂੰ ਕੇਂਦਰੀ...

ਹੋਲੀ ਵਾਲੇ ਦਿਨ ਕੰਬੀ ਧਰਤੀ, ਉਤਰਕਾਸ਼ੀ ‘ਚ ਆਇਆ ਭੂਚਾਲ, 2 ਮਹੀਨੇ ‘ਚ 15 ਵਾਰ ਮਹਿਸੂਸ ਹੋਏ ਝਟਕੇ

ਹੋਲੀ ਵਾਲੇ ਦਿਨ ਉਤਰਾਖੰਡ ਦੀ ਧਰਤੀ ਇੱਕ ਵਾਰ ਫਿਰ ਕੰਬੀ ਹੈ। ਉਤਰਕਾਸ਼ੀ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਬਾਅਦ ਇੱਕ ਵਾਰ ਫਿਰ ਲੋਕ ਦਹਿਸ਼ਤ...

ਕੇਜਰੀਵਾਲ ਨੇ ਨਹੀਂ ਮਨਾਈ ਹੋਲੀ, ਰਾਜਘਾਟ ਪਹੁੰਚ ਕੀਤੀ ਪ੍ਰਾਰਥਨਾ, ਦੇਸ਼ ਲਈ ਬੈਠੇ ਧਿਆਨ ‘ਤੇ

ਦਿੱਲੀ: ਅੱਜ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਖਹਿਰਾ ਨਾਲ ਵਧਦੀ ਜਵਾਬੀ ਜੰਗ ਵਿਚਾਲੇ ਮੰਤਰੀ ਧਾਲੀਵਾਲ ਨੇ MLA ਨੂੰ ਕੀਤਾ ਬਲਾਕ!

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਹੈ।...

ਪਰਿਵਾਰ ਤੇ ਦੋਸਤਾਂ ਨਾਲ ਮਨਾਉਣਗੇ CM ਮਾਨ ਤੇ ਡਾ. ਗੁਰਪ੍ਰੀਤ ਕੌਰ ਆਪਣੀ ਪਹਿਲੀ ਹੋਲੀ, ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਤਨੀ ਡਾ. ਗੁਰਪ੍ਰੀਤ ਕਰ ਨਾਲ ਪਹਿਲੀ ਹੋਲੀ ਮਨਾਉਣਗੇ। ਮੁੱਖ ਮੰਤਰੀ ਬਣਨ ਮਗਰੋਂ ਜੁਲਾਈ 2022 ਵਿੱਚ ਮਾਨ ਦੇ ਡਾ....

ਪੰਜਾਬ ਦੀਆਂ 14 ਪੰਚਾਇਤਾਂ ‘ਚ 18 ‘ਮ੍ਰਿਤਕਾਂ’ ਤੋਂ ਕਰਾ ਦਿੱਤੇ ਵਿਕਾਸ ਕਾਰਜ, ਕੈਗ ਦੀ ਰਿਪੋਰਟ ‘ਚ ਖੁਲਾਸਾ

ਪੰਜਾਬ ਵਿੱਚ 14 ਗ੍ਰਾਮ ਪੰਚਾਇਤਾਂ ਵਿੱਚ 18 ਮ੍ਰਿਤਕਾਂ ਵਿਕਾਸ ਕਾਰਜ ਕਰਦੇ ਵਿਖਾਇਆ ਗਿਆ ਹੈ। ਇਨ੍ਹਾਂ ਮ੍ਰਿਤਕਾਂ ਦੀ ਹਾਜ਼ਰੀ ਵੀ ਮਨਰੇਗਾ...

‘ਬਦਕਿਸਮਤੀ ਜਾਗੇਗੀ, ਦੇਵਤਾ ਰੁੱਸ ਜਾਣਗੇ’, ਦੇਸ਼ ਦੇ 100 ਪਿੰਡਾਂ ‘ਚ ਨਹੀਂ ਮਨਾਈ ਜਾਂਦੀ ਹੋਲੀ

ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇੱਕ-ਦੂਜੇ ਨੂੰ ਰੰਗਾਂ ਵਿੱਚ ਰੰਗ ਕੇ ਹੋਲੀ ਦੀ ਵਧਾਈ ਦੇ ਰਹੇ ਹਨ।...

‘ਪੰਜਾਬ ਦੇ ਪੁਲਿਸ ਤੇ ਅਧਿਕਾਰੀ ਲਕਸ਼ਮਣ ਰੇਖਾ ‘ਚ ਰਹਿਣ, ਨਹੀਂ ਤਾਂ…’, ਸਪੀਕਰ ਸੰਧਵਾਂ ਦੀ ਚਿਤਾਵਨੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਪੁਲਿਸ ਤੇ ਵਿਧਾਨ ਸਭਾ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ...

‘ਬਿਨਾਂ ਇਜਾਜ਼ਤ ਸਟੇਸ਼ਨ ਨਹੀਂ ਛੱਡ ਸਕਣਗੇ ਅਧਿਕਾਰੀ’, ਸਾਰੇ ਵਿਭਾਗਾਂ ਨੂੰ ਮਾਨ ਸਰਕਾਰ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਾਰੇ ਮਹਿਕਮਿਆਂ ਨੂੰ ਪੱਤਰ ਜਾਰੀ ਕਰਕੇ ਹਿਦਾਇਤ ਦਿੱਤੀ ਹੈ ਕਿ ਕੋਈ ਵੀ ਅਧਿਕਾਰੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-3-2023

ਸੂਹੀ ਮਹਲਾ ੩ ॥ ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥ ਹਰਿ ਜੀਉ ਮਰੈ ਨ...

ਜਾਪਾਨੀ PM ਦੇ ਸਲਾਹਕਾਰ ਨੇ ਜਤਾਈ ਚਿੰਤਾ, ਕਿਹਾ-‘ਇੰਝ ਹੀ ਚੱਲਦਾ ਰਿਹਾ ਤਾਂ ਖਤਮ ਹੋ ਜਾਵੇਗਾ ਦੇਸ਼’

ਜਾਪਾਨੀ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਦੇ ਇਕ ਸਲਾਹਕਾਰ ਮਸਾਕੋ ਮੋਰੀ ਨੇ ਕਿਹਾ ਕਿ ਜੇਕਰ ਜਨਮ ਦਰ ਨਹੀਂ ਵਧੀ ਤਾਂ ਦੇਸ਼ ਲੁਪਤ ਹੋ ਜਾਵੇਗਾ।...

ਖੁਫੀਆ ਰਿਪੋਰਟ ‘ਚ ਖੁਲਾਸਾ-‘ਪੰਜਾਬ ‘ਚ ਹਿੰਸਾ ਫੈਲਾਉਣਾ ਸੀ ਅਜਨਾਲਾ ਕਾਂਡ ਦਾ ਮਕਸਦ’

ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ ਜੋ ਰਿਪੋਰਟ ਸੌਂਪੀ ਹੈ, ਉਸ ਵਿਚ ਕਈ ਹੈਰਾਨਜਨਕ ਖੁਲਾਸੇ ਹੋਏ ਹਨ।...

ਪੁਲਿਸ ਵਾਲਿਆਂ ਦੀ ਧੱਕੇਸ਼ਾਹੀ, ਪੈਟਰੋਲ ਪੰਪ ਦੇ ਸੇਲਜ਼ਮੈਨ ਨੂੰ ਕੁੱਟਿਆ, ਗੱਡੀ ‘ਚ ਬਿਠਾ ਪਹੁੰਚੇ ਥਾਣੇ

ਫਿਰੋਜ਼ਪੁਰ ਜ਼ਿਲ੍ਹੇ ਵਿਚ ਦੋ ਪੁਲਿਸ ਵਾਲਿਆਂ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਟ੍ਰੈਫਿਕ ਪੁਲਿਸ ਦੇ ਦੋ ਮੁਲਾਜ਼ਮਾਂ ਨੇ...

ਕੈਪਟਨ ਦੇ ਸਾਬਕਾ ਸਲਾਹਕਾਰ ਨੂੰ ਵਿਜੀਲੈਂਸ ਦਾ ਸੰਮਨ, ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ‘ਚ ਕੀਤਾ ਤਲਬ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ...

ਹੋਲੇ ਮਹੱਲੇ ‘ਚ ਨੌਜਵਾਨ ਦਾ ਕਤ.ਲ, ਕੈਨੇਡਾ ਦਾ ਪੀ.ਆਰ ਸੀ ਮ੍ਰਿਤਕ, ਮੁਲਜ਼ਮ ਦੀ ਹੋਈ ਪਛਾਣ

ਸ੍ਰੀ ਆਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ਦੀ ਪਹਿਲੀ ਰਾਤ ਇਕ ਨਿਹੰਗ ਦੇ ਬਾਣਾ ਪਹਿਨੇ ਵਿਅਕਤੀ ਦਾ ਕਤਲ ਕਰ ਦਿੱਤਾ। ਸ੍ਰੀ ਕੀਰਤਪੁਰ ਸਾਹਿਬ...

ਅਮਿਤਾਭ ਬੋਲੇ-‘ਮੈਂ ਠੀਕ ਹਾਂ ਪਰ ਡਾਕਟਰ ਦੀ ਸਲਾਹ ‘ਤੇ ਹੀ ਕਰਾਂਗਾ ਸੈੱਟ ‘ਤੇ ਵਾਪਸੀ’

ਅਮਿਤਾਭ ਬੱਚਨ ਨੇ ਆਪਣਾ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਠੀਕ ਹਨ ਤੇ ਹੌਲੀ-ਹੌਲੀ ਰਿਕਵਰ ਕਰ ਰਹੇ ਹਨ ਪਰ ਸੈੱਟ ‘ਤੇ ਵਾਪਸੀ...

CM ਮਾਨ ਦਾ ਵਿਰੋਧੀਆਂ ਨੂੰ ਜਵਾਬ-‘ਭ੍ਰਿਸ਼ਟ ਨੇਤਾਵਾਂ ਨੂੰ ਕਿਸੇ ਕੀਮਤ ‘ਤੇ ਵੀ ਨਹੀਂ ਬਖਸ਼ਿਆ ਜਾਵੇਗਾ’

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ। ਵਿਰੋਧੀ ਧਿਰ ਮੁੱਖ ਮੰਤਰੀ ਮਾਨ ਵਿਚਾਲੇ ਤਿੱਖੀ ਬਹਿਸ ਹੋਈ। CM ਮਾਨ...

ਦਰਦਨਾਕ ਹਾਦਸਾ : ਤੇਜ਼ ਰਫਤਾਰ ਕਾਰ ਨੇ 10 ਲੋਕਾਂ ਨੂੰ ਕੁਚਲਿਆ, 5 ਦੀ ਮੌਕੇ ‘ਤੇ ਹੋਈ ਮੌਤ

ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ ‘ਤੇ ਇਕ ਇਨੋਵਾ ਕਾਰ ਨੇ ਲਗਭਗ 10 ਲੋਕਾਂ...

ਗੁਰਦਾਸਪੁਰ ‘ਚ ਵੱਡੀ ਵਾਰਦਾਤ! ਮੇਲਾ ਦੇਖਣ ਗਏ 19 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਬੇਰਹਿਮੀ ਨਾਲ ਕਤਲ

ਗੁਰਦਾਸਪੁਰ ਵਿਖੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋੜ ਮੇਲਾ ਚੋਹਲਾ...

CBI ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਕੀਤਾ ਗ੍ਰਿਫਤਾਰ, ਫਿਜ਼ੀ ਤੋਂ ਕੀਤਾ ਡਿਪੋਰਟ

ਵਿਦੇਸ਼ ਵਿਚ ਰਹਿਣ ਵਾਲੇ ਭਗੌੜੇ ਲੋਕਾਂ ਨੂੰ ਵਾਪਸ ਲਿਆਉਣ ਲਈ ਸੀਬੀਆਈ ਵੱਲੋਂ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਤ੍ਰਿਸ਼ੂਲ’ ਤਹਿਤ ਗਿੱਲ ਨੂੰ...

ਆਤਿਸ਼ੀ ਤੇ ਸੌਰਭ ਬਣੇ ‘ਆਪ’ ਦੇ ਨਵੇਂ ਮੰਤਰੀ, ਰਾਸ਼ਟਰਪਤੀ ਨੇ ਮਨਜ਼ੂਰ ਕੀਤਾ ਸਿਸੋਦੀਆ ਤੇ ਸਤੇਂਦਰ ਦਾ ਅਸਤੀਫਾ

ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕਾ ਆਤਿਸ਼ੀ ਮਾਰਲਿਨਾ ਤੇ ਸੌਰਭ ਭਾਰਦਵਾਜ ਨੂੰ ਕੇਜਰੀਵਾਲ ਸਰਕਾਰ ਵਿਚ ਕੈਬਨਿਟ ਮੰਤਰੀ ਬਣਾਇਆ ਗਿਆ ਹੈ।...

BJP ਦੇ ਬਾਡੀਬਿਲਡਿੰਗ ਇਵੈਂਟ ‘ਤੇ ਕਾਂਗਰਸ ਦਾ ਹਮਲਾ, ‘ਹਨੂੰਮਾਨ ਜੀ ਸਾਹਮਣੇ ਨਗਨਤਾ’ ਦਾ ਦੋਸ਼

ਮੱਧ ਪ੍ਰਦੇਸ਼ ਵਿੱਚ ਵਿੱਚ ਇੱਕ ਬਾਡੀਬਿਲਡਿੰਗ ਮੁਕਾਬਲੇ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ, ਜਿਸ ਵਿੱਚ ਮਹਿਲਾ ਬਾਡੀਬਿਲਡਰਸ ਨੇ...

ਯੂਕੇ ਦੇ ਸਿੱਖ ਨੌਜਵਾਨ ਦੇ ਕ.ਤਲ ਮਾਮਲੇ ‘ਚ 2 ਨਾਬਾਲਗ ਦੋਸ਼ੀ ਕਰਾਰ, ਜਲਦ ਹੋਵੇਗੀ ਸਜ਼ਾ

ਪੱਛਮੀ ਲੰਡਨ ਵਿੱਚ ਦੋ ਕਿਸ਼ੋਰਾਂ ਵੱਲੋਂ ਗਲਤੀ ਨਾਲ ਇੱਕ 16 ਸਾਲਾ ਸਿੱਖ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ।...

ਪਾਕਿਸਤਾਨ : ਹੋਲੀ ਖੇਡਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਹਿੰਦੂ ਵਿਦਿਆਰਥੀਆਂ ਨੂੰ ਕੁੱਟਿਆ, 15 ਫੱਟੜ

ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਸੋਮਵਾਰ ਨੂੰ ਹੋਲੀ ਖੇਡ ਰਹੇ ਕੁਝ ਹਿੰਦੂ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ। ਕੱਟੜਪੰਥੀ...

ਨਾਭਾ ਜੇਲ ਬ੍ਰੇਕ ਦੇ ਦੋਸ਼ੀ ਚੜੇ ਪੁਲਿਸ ਹੱਥੇ, ਨੌਕਰੀ ਦੇਣ ਦੇ ਬਹਾਨੇ ਕਰਦੇ ਸੀ ਲੱਖਾਂ ਦੀ ਠੱਗੀ

ਲੁਧਿਆਣਾ ਪੁਲਿਸ ਨੇ ਸੰਗਰੂਰ ਜੇਲ ਤੋਂ ਚਲਾਏ ਜਾ ਰਹੇ ਪੁਲਿਸ ਵਿਭਾਗ ਦੇ ਜਾਅਲੀ ਸ਼ਨਾਖਤੀ ਕਾਰਡ ਬਣਾਉਣ ਦੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 2...

ਅਮਰੀਕਾ ਪੜ੍ਹਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ, ਪੜ੍ਹਾਈ ਨਾਲ ਕਰ ਸਕਣਗੇ ਕੰਮ

ਕੌਮਾਂਤਰੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਕਿਉਂਕਿ ਯੂਐਸ ਸਰਕਾਰ ਨੇ ਸੋਮਵਾਰ ਨੂੰ ਕੁਝ ਵੀਜ਼ਾ ਅਰਜ਼ੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ...

ਚੰਡੀਗੜ੍ਹ ‘ਚ ਟਰੈਫਿਕ ਚਲਾਨਾਂ ਤੋਂ ਕਰੋੜਾਂ ਦੀ ਕਮਾਈ, ਸਮਾਰਟ ਕੈਮਰੇ ਲਗਾਉਣ ਤੋਂ ਬਾਅਦ ਹੋਇਆ ਵਾਧਾ

ਚੰਡੀਗੜ੍ਹ ਟਰੈਫਿਕ ਪੁਲਿਸ ਸ਼ਹਿਰ ਵਾਸੀਆਂ ਅਤੇ ਬਾਹਰੀ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਚਲਾਨ ਲਗਾਤਾਰ ਕੱਟ ਰਹੀ ਹੈ। ਇਸ ਟਰੈਫਿਕ ਚਲਾਨਾਂ...

ਸ਼ਿਮਲਾ : ਸੰਤੁਲਨ ਵਿਗੜਨ ਕਾਰਨ ਖਾਈ ‘ਚ ਡਿੱਗੀ ਕਾਰ, ਹਾਦਸੇ ‘ਚ ਪੰਜਾਬ ਦੇ ਨੌਜਵਾਨ ਦੀ ਮੌ.ਤ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਥੀਓਗ-ਹਟਕੋਟੀ ਹਾਈਵੇਅ ‘ਤੇ ਇਕ ਗੱਡੀ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ਵਿੱਚ ਪੰਜਾਬ ਦੇ...

ਮੂਸੇਵਾਲਾ ਕਤਲ ਕੇਸ ‘ਚ NIA ਨੇ ਕਸਿਆ ਸ਼ਿਕੰਜਾ, ਬਿਸ਼ਨੋਈ ਗੈਂਗ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋਸ਼ੀ ਲਾਰੈਂਸ ਬਿਸ਼ਨੋਈ ਦੀ ਗੈਂਗ ‘ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਰਾਸ਼ਟਰੀ...

ਨਿਊਯਾਰਕ : ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌ.ਤ, ਧੀ ਤੇ ਪਾਇਲਟ ਗੰਭੀਰ ਜ਼ਖਮੀ

ਅਮਰੀਕਾ ਦੇ ਨਿਊਯਾਰਕ ‘ਚ ਐਤਵਾਰ ਨੂੰ ਇਕ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਬੇਟੀ ਗੰਭੀਰ ਜ਼ਖਮੀ...

ਅੱਤਵਾਦੀ ਪੰਨੂ ਦਾ ਭੜਕਾਊ ਵੀਡੀਓ, ਇਸ ਦਿਨ ਪੰਜਾਬ ‘ਚ ਰੇਲਵੇ ਸਟੇਸ਼ਨਾਂ ‘ਤੇ ਕਬਜ਼ਾ ਕਰਨ ਦੀ ਧਮਕੀ

ਖਾਲਿਸਤਾਨੀ ਸਮਰਥਕ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਇੱਕ ਵਾਰ ਫਿਰ ਭੜਕਾਊ ਵੀਡੀਓ ਸਾਹਮਣੇ ਆਇਆ ਹੈ। ਇੱਕ ਪਾਸੇ ਕੇਂਦਰ ਤੇ...

ਹੋਲੀ ‘ਤੇ ਪੰਜਾਬ-ਹਰਿਆਣਾ ‘ਚ ਪਏਗਾ ਮੀਂਹ! IMD ਵੱਲੋਂ ਅਲਰਟ ਜਾਰੀ, ਜਾਣੋ ਅੱਗੇ ਦਾ ਵੀ ਹਾਲ

ਹਰਿਆਣਾ ਤੇ ਪੰਜਾਬ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਪਾਰੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਰ ਮਾਰਚ ਮਹੀਨੇ ਤੋਂ ਹੀ ਗਰਮੀ...

ਹਿਮਾਚਲ ‘ਚ ਵੱਡਾ ਹਾਦਸਾ, ਇਨੋਵਾ ਨੇ 9 ਲੋਕਾਂ ਨੂੰ ਦਰੜਿਆ, 5 ਦੀ ਮੌਕੇ ‘ਤੇ ਮੌ.ਤ, 3 PGI ਰੈਫਰ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸੋਲਨ ਦੇ ਧਰਮਪੁਰ ਵਿੱਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ...

ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਮਾਨ ਸਰਕਾਰ ਤੋਂ ਭਰੋਸਾ, ਧਰਨਾ ਕੀਤਾ ਖ਼ਤਮ

ਮਾਨ ਸਰਕਾਰ ਤੋਂ ਭਰੋਸਾ ਮਿਲਣ ਮਗਰੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਖ਼ਤਮ...

ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲਾ ਕਾਬੂ, 10ਵੀਂ ਕਲਾਸ ‘ਚ ਪੜ੍ਹਦਾ ਏ ਦੋਸ਼ੀ, ਪਰਿਵਾਰ ਮਜ਼ਦੂਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ 14 ਸਾਲਾਂ ਲੜਕੇ ਨੂੰ ਪੁਲਿਸ ਨੇ ਕਾਬੂ...

ਬੇਟੇ ਦੀ ਸਰਜਰੀ ਦੀ ਆੜ ‘ਚ ਆਕਸੀਜਨ ਕੰਸੈਂਟਰੇਟਰ ‘ਚ 7 ਕਿਲੋ ਸੋਨੇ ਦੀ ਤਸਕਰੀ, ਕਸਟਮ ਟੀਮ ਨੇ ਕੀਤਾ ਕਾਬੂ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇੱਥੇ ਕਸਟਮ ਵਿਭਾਗ ਦੀ ਟੀਮ ਨੇ ਕਰੀਬ...

ਹਾਈਵੇ ਤੇ ਐਕਸਪ੍ਰੈੱਸ ‘ਤੇ ਸਫਰ ਹੋਵੇਗਾ ਮਹਿੰਗਾ! 1 ਅਪ੍ਰੈਲ ਤੋਂ ਟੋਲ ਟੈਕਸ ਵਧਾਉਣ ਦੀ ਤਿਆਰੀ ‘ਚ NHAI

ਭਾਰਤ ‘ਚ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸਵੇਅ ਤੋਂ ਲੰਘਣਾ ਹੁਣ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI)...

ਹੁਸ਼ਿਆਰਪੁਰ ‘ਚ ਪੰਜਾਬ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਸਥਾਪਿਤ, ਇੰਟਰਨੈੱਟ ਦੀ ਸਹੂਲਤ ਨਾਲ ਲੈਸ

ਪੰਜਾਬ ਵਿੱਚ ‘ਆਪ’ ਦੀ ਮਾਨ ਸਰਕਾਰ ਵੱਲੋਂ ਹੁਸ਼ਿਆਰਪੁਰ ਵਿੱਚ ਪਹਿਲੀ ਡਿਜੀਟਲ ਲਾਇਬ੍ਰੇਰੀ ਖੋਲ੍ਹੀ ਹੈ। ਇੱਥੇ ਕਈ ਤਰ੍ਹਾਂ ਦੀਆਂ...

ਅਜਨਾਲਾ ਹਿੰਸਾ ਮਗਰੋਂ ਵੱਡਾ ਐਕਸ਼ਨ, ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਰੱਦ

ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਹੋਈ ਹਿੰਸਕ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਚੁੱਪ-ਚਪੀਤੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਕਾਰਵਾਈ ਸ਼ੁਰੂ, ‘ਆਪ’ ਵਿਧਾਇਕ ਦੱਸ ਰਹੇ ਹਨ ਸਮੱਸਿਆਵਾਂ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਕਾਰਵਾਈ ਸ਼ੁਰੂ ਹੋ ਗਈ ਹੈ। ਸੈਸ਼ਨ ਵਿਚ ਇਕ ਤੋਂ ਬਾਅਦ ਇਕ ‘ਆਪ’ ਵਿਧਾਇਕ ਆਪਣੇ...

ਮੂਸੇਵਾਲਾ ਦੇ ਮਾਪੇ ਵਿਧਾਨ ਸਭਾ ਬਾਹਰ ਧਰਨੇ ‘ਤੇ ਬੈਠੇ, ਬੋਲੇ- ‘ਇਨਸਾਫ਼ ਲਈ ਸਿਰ ‘ਤੇ ਕਫਨ ਬੰਨ੍ਹ ਕੇ ਲੜਾਂਗੇ’

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕਾਰਵਾਈ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ...

ਲੁਧਿਆਣਾ ‘ਚ ਅੰਤਰਰਾਜੀ ਚੋਰ ਕਾਰ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, ਚੋਰੀ ਦੇ 5 ਵਾਹਨ ਬਰਾਮਦ

ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ ਇੱਕ ਅੰਤਰਰਾਜੀ ਕਾਰ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਚਨਾ ਮੁਤਾਬਕ ਸਾਰਾ...

‘ਮੇਰਾ ਤਾਲਿਬਾਨ ਨੂੰ ਜਵਾਬ’, ਅਫਗਾਨੀ ਔਰਤ ਨੇ ਭਾਰਤ ਦੀ ਯੂਨੀਵਰਸਿਟੀ ‘ਚ ਟੌਪ ਕਰ ਜਿੱਤਿਆ ਗੋਲਡ

ਅਫਗਾਨਿਸਤਾਨ ਦੀ ਇਕ ਔਰਤ ਨੇ ਗੁਜਰਾਤ ਯੂਨੀਵਰਸਿਟੀ ਵਿਚ ਸੋਨ ਤਮਗਾ ਜਿੱਤਿਆ ਹੈ। ਰਜ਼ੀਆ ਮੁਰਾਦੀ ਜੋ ਕਿ ਅਫਗਾਨਿਸਤਾਨ ਤੋਂ ਹੈ, ਨੇ ਵੀਰ...

ਫਲਾਈਟ ‘ਚ ਯਾਤਰੀ ਵੱਲੋਂ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਰੋਕਣ ‘ਤੇ ਕਰੂ ਮੈਂਬਰ ‘ਤੇ ਕੀਤਾ ਹਮਲਾ

ਫਲਾਈਟ ਵਿਚ ਯਾਤਰੀਆਂ ਵੱਲੋਂ ਲਗਾਤਾਰ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਹਨ। ਨਵਾਂ ਮਾਮਲਾ ਅਮਰੀਕਾ ਦੇ ਲਾਸ ਏਂਜਲਸ ਤੋਂ ਬੋਸਟਨ ਜਾ ਰਹੀ...

‘ਫੌਜੀ ਤੇ ਉਨ੍ਹਾਂ ਦੇ ਪਰਿਵਾਰ ਚੀਨੀ ਮੋਬਾਈਲ ਨਾ ਵਰਤਣ’, ਖੁਫੀਆ ਏਜੰਸੀਆਂ ਨੇ ਕੀਤਾ ਅਲਰਟ

ਚੀਨ ਦੇ ਨਾਲ ਸਰਹੱਦ LAC ‘ਤੇ ਤਣਾਅ ਵਿਚਾਲੇ ਖੁਫੀਆ ਏਜੰਸੀਆਂ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਦੇਸ਼ ਦੇ ਫੌਜੀਆਂ ਨੂੰ ਚੀਨੀ ਮੋਬਾਈਲ...

ਅੰਮ੍ਰਿਤਸਰ ਬਾਰਡਰ ‘ਤੇ ਮੁੜ ਡਰੋਨ ਮੂਵਮੈਂਟ, BSF ਨੇ ਫਾਇਰਿੰਗ ਕਰ ਕੀਤੀ ਢੇਰ, 18 ਕਰੋੜ ਦਾ ਨਸ਼ਾ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਪਾਕਿਸਤਾਨ ਤਸਕਰਾਂ ਵੱਲੋਂ ਇਕ ਵਾਰ ਫਿਰ ਭੇਜੀ ਹੈਰੋਇਨ ਦੀ ਖੇਪ ਭੇਜੀ ਗਈ ਹੈ। ਜਿਸ ਨੂੰ ਕਾਬੂ ਕਰਨ...

ਤਲਾਬ ‘ਚੋਂ ਨਿਕਲੇ 2.5 ਕਰੋੜ ਦੇ ਸੋਨੇ ਦੇ ਬਿਸਕੁਟ, BSF ਵੀ ਰਹਿ ਗਈ ਹੈਰਾਨ

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਬੀਐਸਐਫ ਨੇ ਸੋਮਵਾਰ ਨੂੰ ਕਲਿਆਣੀ ਸਰਹੱਦੀ ਚੌਕੀ ਖੇਤਰ ਵਿੱਚ ਇੱਕ ਤਲਾਬ ਵਿੱਚੋਂ 2.57 ਕਰੋੜ ਰੁਪਏ...

ਪੰਜਾਬ ‘ਚ MD ਤੇ MBBS ਦੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਕਰਨਾ ਲਾਜ਼ਮੀ- ਡਾ. ਬਲਬੀਰ ਬੋਲੇ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ 2020 ਤੋਂ MD ਅਤੇ MBBS ਪਾਸ ਕਰਨ ਵਾਲੇ ਵਿਦਿਆਰਥੀਆਂ ਤੋਂ ਸਰਕਾਰੀ ਸੇਵਾਵਾਂ ਲਈਆਂ ਜਾ ਰਹੀਆਂ ਹਨ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-3-2023

ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ...