Jul 20

ਮੁਹੱਲਾ ਕਲੀਨਿਕ ਦੀ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, 15 ਅਗਸਤ ਤੋਂ ਹੋਣਗੇ ਸ਼ੁਰੂ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੁਹੱਲਾ ਕਲੀਨਿਕ 15 ਅਗਸਤ ਤੋਂ ਸ਼ੁਰੂ ਹੋਣਗੇ। ਮੁੱਢਲੇ ਤੌਰ ’ਤੇ 75 ਮੁਹੱਲਾ ਕਲੀਨਿਕ ਖੋਲ੍ਹੇ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਸ਼ਹਿਰਾਂ ‘ਚ ਭਾਰੀ ਮੀਂਹ, 11 ਜ਼ਿਲ੍ਹਿਆਂ ‘ਚ ਆਰੈਂਜ ਅਲਰਟ

ਪੰਜਾਬ ਦੇ ਕਈ ਸ਼ਹਿਰਾਂ ‘ਚ ਬੁੱਧਵਾਰ ਸਵੇਰੇ ਹੋਈ ਬਾਰਿਸ਼ ਕਰਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਜਲੰਧਰ ਅਤੇ ਲੁਧਿਆਣਾ...

CM ਮਾਨ ਬੋਲੇ- ‘MSP ਸਾਡਾ ਕਾਨੂੰਨੀ ਹੱਕ, ਪੰਜਾਬ ਨੂੰ ਕਮੇਟੀ ‘ਚ ਸ਼ਾਮਲ ਕਰੇ ਕੇਂਦਰ’

ਕੇਂਦਰ ਸਰਕਾਰ ਨੇ ਕਿਸਾਨਾਂ ਲਈ MSP ਤੇ ਖੇਤੀ ਦੇ ਹੋਰ ਮੁੱਦਿਆਂ ਨੂੰ ਲੈ ਕੇ ਇੱਕ 29 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ MSP ਨੂੰ ਵੱਧ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-07-2022

ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ...

ਪਾਕਿਸਤਾਨ ‘ਚ ਵਾਪਰਿਆ ਵੱਡਾ ਹਾਦਸਾ, ਸਿੰਧੂ ਨਦੀ ਪਾਰ ਕਰ ਰਹੀਆਂ 2 ਕਿਸ਼ਤੀਆਂ ‘ਚੋਂ ਇਕ ਪਲਟੀ, 23 ਲੋਕਾਂ ਦੀ ਮੌਤ

ਪਾਕਿਸਤਾਨ ਵਿਚ ਸੋਮਵਾਰ ਨੂੰ ਇੱਕ ਕਿਸ਼ਤੀ ਸਿੰਧੂ ਨਦੀ ਵਿਚ ਪਲਟ ਗਈ। ਇਸ ਵਿਚ ਲਗਭਗ 90 ਲੋਕ ਸਵਾਰ ਸਨ। ਹੁਣ ਤੱਕ 23 ਲਾਸ਼ਾਂ ਬਰਾਮਦ ਕੀਤੀਆਂ ਜਾ...

ED ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੂੰ ਫੋਨ ਟੈਪਿੰਗ ਮਾਮਲੇ ‘ਚ ਕੀਤਾ ਗ੍ਰਿਫਤਾਰ

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੈਸ਼ਨਲ ਸਟਾਕ ਐਕਸਚੇਂਜ ਦੇ ਮੁਲਾਜ਼ਮਾਂ ਦੀ ਕਥਿਤ ਫੋਨ ਟੈਪਿੰਗ ਨਾਲ ਜੁੜੇ ਮਨੀ ਲਾਂਡਰਿੰਗ...

ਚਾਵਲ, ਆਟਾ ਤੇ ਦਾਲ ਸਣੇ ਇਨ੍ਹਾਂ 14 ਚੀਜ਼ਾਂ ‘ਤੇ ਨਹੀਂ ਲੱਗੇਗਾ GST, ਪਰ ਹੋਵੇਗੀ ਇਹ ਸ਼ਰਤ

ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਜੀਐੱਸਟੀ ਲਾਗੂ ਹੋ ਗਿਆ ਹੈ। ਅਜਿਹੇ ਵਿਚ ਤੁਹਾਨੂੰ ਖਾਣ-ਪੀਣ ਦੇ ਬ੍ਰਾਂਡੇਡ ਤੇ ਪੈਕ ਵਾਲੇ ਸਾਮਾਨਾਂ...

ਬਠਿੰਡਾ : ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ, ਮੌਕੇ ਤੋਂ ਸੁਸਾਈਡ ਨੋਟ ਵੀ ਹੋਇਆ ਬਰਾਮਦ

ਬਠਿੰਡਾ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ...

ਚੰਡੀਗੜ੍ਹ : ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਵਿਅਕਤੀ ਦੀ ਕਾਰ ‘ਤੇ ਡਿੱਗੀ ਦਰੱਖਤ ਦੀ ਟਾਹਣੀ, ਵੱਡਾ ਹਾਦਸਾ ਹੋਣੋਂ ਟਲਿਆ

ਚੰਡੀਗੜ੍ਹ ਵਿਚ ਪਿਛਲੇ ਕੁਝ ਦਿਨਾਂ ਤੋਂ ਦਰੱਖਤਾਂ ਦੇ ਡਿਗਣ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਚੰਡੀਗੜ੍ਹ ਵਿਚ ਵੱਡਾ ਹਾਦਸਾ ਹੋਣੋਂ...

ਲੋਹੀਆਂ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਕੰਮ ਦੌਰਾਨ ਫਟਿਆ ਸਿਲੰਡਰ, ਦੋ ਦੀ ਮੌਕੇ ‘ਤੇ ਮੌਤ

ਲੋਹੀਆਂ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਥੇ ਰੇਲਵੇ ਟਰੈਕ ‘ਤੇ ਸਿਲੰਡਰ ਫਟਣ ਨਾਲ ਦੋ ਲੋਕਾਂ ਦੀ ਦਰਦਨਾਕ ਮੌਤ...

ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਣ ਵਾਲੇ ਅਰਜੁਨ ਬਬੂਟਾ ਦੇ ਘਰ ਪਹੁੰਚੇ ਮੰਤਰੀ ਮੀਤ ਹੇਅਰ, ਦਿੱਤੀ ਮੁਬਾਰਕਬਾਦ

ਕੈਬਨਿਟ ਮੰਤਰੀ ਮੀਤ ਹੇਅਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਵਿਸ਼ਵ ਕੱਪ ਵਿਚ ਸੋਨ...

1 ਅਗਸਤ ਤੋਂ ਪੰਜਾਬ ‘ਚ ਸਾਰੇ ਯਾਤਰੀ ਸੇਵਾ ਵਾਹਨਾਂ ‘ਚ ਲੱਗੇਗਾ ਵ੍ਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ : ਭੁੱਲਰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਅਗਸਤ, 2022 ਤੋਂ ਸਾਰੇ ਯਾਤਰੀ ਸੇਵਾ...

ਫਿਰੋਜ਼ਪੁਰ : ਕਰਜ਼ੇ ਦੇ ਬੋਝ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 13 ਲੱਖ ਰੁਪਏ ਦਾ ਕਰਜ਼ਾ

ਪੰਜਾਬ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਕੀਤੇ ਜਾਣ ਦਾ ਸਿਲਸਿਲਾ ਘਟਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ...

ਮੰਤਰੀ ਜਿੰਪਾ ਤੇ ਜੌੜੇਮਾਜਰਾ ਨੇ 205 ਨਰਸਾਂ, 20 ਪੈਰਾ ਮੈਡੀਕਲ ਟੈਕਨੀਸ਼ੀਅਨਾਂ ਅਤੇ 46 ਐਸ.ਡੀ.ਈਜ਼ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੀ...

ਹਰਿਆਣਾ ਸਰਕਾਰ ਵੱਲੋਂ ਸ਼ਹੀਦ DSP ਦੇ ਪਰਿਵਾਰ ਨੂੰ 1 ਕਰੋੜ ਤੇ ਸਰਕਾਰੀ ਨੌਕਰੀ ਦਾ ਐਲਾਨ

ਹਰਿਆਣਾ ਸਰਕਾਰ ਨੇ ਜਾਨ ਗੁਆਉਣ ਵਾਲੇ ਡੀਐੱਸਪੀ ਸੁਰਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਤੇ ਨਾਲ ਹੀ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ...

ਨੁਪੂਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, 10 ਅਗਸਤ ਤੱਕ ਗ੍ਰਿਫਤਾਰੀ ‘ਤੇ ਲਗਾਈ ਰੋਕ

ਨੁਪੂਰ ਸ਼ਰਮਾ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ। ਨੁਪੂਰ ਸ਼ਰਮਾ ਦੀ...

ਹਰਿਆਣਾ ‘ਚ DSP ਦੇ ਕਤਲ ‘ਤੇ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ, ਕਿਹਾ-‘ਸਰਕਾਰੀ ਸਿਸਟਮ ਦੀ ਨਾਕਾਮੀ ਦਾ ਨਤੀਜਾ ਹੈ’

ਹਰਿਆਣਾ ਦੇ ਨੂੰਹ ਵਿੱਚ ਅੱਜ ਨਾਜਾਇਜ਼ ਮਾਈਨਿੰਗ ਰੋਕਣ ਡੀ.ਐੱਸ.ਪੀ. ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ...

ਕਿਸਾਨਾਂ ਦਾ ਐਲਾਨ- ਇਸ ਦਿਨ ਕੇਂਦਰ ਖਿਲਾਫ ਰੇਲਾਂ ਤੇ ਹਾਈਵੇ ਕਰਨਗੇ ਜਾਮ

ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਰੇਲ ਅਤੇ ਬੱਸ ਆਵਾਜਾਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਦਾ...

ਰਿਸ਼ੀ ਸੂਨਕ ਬ੍ਰਿਟੇਨ ਦੇ ਅਗਲੇ PM ਦੀ ਦੌੜ ‘ਚ ਟੌਪ ‘ਤੇ ਬਰਕਰਾਰ, ਤੀਜੇ ਰਾਊਂਡ ਦੀ ਵੋਟਿੰਗ ‘ਚ ਮਿਲੇ 115 ਵੋਟ

ਬ੍ਰਿਟੇਨ ਦੇ ਸਾਬਕਾ ਮੰਤਰੀ ਰਿਸ਼ੀ ਸੂਨਕ ਪ੍ਰਧਾਨ ਮੰਤਰੀ ਦੇ ਦੌੜ ਵਿਚ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਕੰਜ਼ਰਵੇਟਿਵ ਸਾਂਸਦਾਂ...

ਪੱਗ ਲਾਹੁਣ ‘ਤੇ ਇਨਾਮ ਦੇਣ ਵਾਲੇ ਖਿਲਾਫ 295-ਏ ਤਹਿਤ ਮਾਮਲਾ ਦਰਜ ਕਰਨ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ MP ਸਿਮਨਰਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਨੂੰ...

MSP ਕਮੇਟੀ ਦਾ ਵਿਰੋਧ, SKM ਨੇ ਕਿਹਾ- ‘ਸਰਕਾਰ ਕਿਸਾਨਾਂ ਦੀਆਂ ਅੱਖਾਂ ‘ਚ ਧੂੜ ਪਾ ਰਹੀ’

ਕੇਂਦਰ ਸਰਕਾਰ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਕਮੇਟੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ, ਇਸ ਵਿੱਚ ਪੰਜਾਬ, ਹਰਿਆਣਾ ਤੇ ਯੂਪੀ ਦੇ...

ਹਰਿਆਣਾ ਤੋਂ ਵੱਡੀ ਖ਼ਬਰ, ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਸ਼ਰੇਆਮ ਕਤਲ

ਹਰਿਆਣਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਨੂੰਹ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਡੀ.ਐੱਸ.ਪੀ. ਦਾ ਸ਼ਰੇਆਮ ਕਤਲ ਕਰ...

ਅੰਮ੍ਰਿਤਸਰ ਦੇ ਜੰਮਪਲ ਮਸ਼ਹੂਰ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

ਬਾਲੀਵੁੱਡ ਦੇ ਮਸ਼ਹੂਰ ਸਿੰਗਰ ਤੇ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਬੀਤੇ ਦਿਨ 82 ਸਾਲ ਦੀ ਉਮਰ ਵਿੱ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬੀਮਾਰ...

ਭਗਤ ਸਿੰਘ ਵਾਲੇ ਬਿਆਨ ‘ਤੇ ਬੁਰੇ ਫਸੇ ਸਿਮਰਨਜੀਤ ਮਾਨ, ਦਿੱਲੀ ਥਾਣੇ ‘ਚ BJP ਵੱਲੋਂ ਸ਼ਿਕਾਇਤ ਦਰਜ

ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਰਨਾਲ...

ਖਾਲਸਾ ਏਡ ਵਾਲੇ ਰਵੀ ਸਿੰਘ ਦਾ ਹੋਇਆ ਸਫ਼ਲ ਕਿਡਨੀ ਟਰਾਂਸਪਲਾਂਟ, ਇਸ ਔਰਤ ਨੇ ਦਿੱਤਾ ਆਪਣਾ ਗੁਰਦਾ

ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਖਾਲਸਾ ਦੇ ਕਿਡਨੀ ਟਰਾਂਸਪਲਾਂਟ ਦਾ ਆਪ੍ਰੇਸ਼ਨ ਸਫਲ ਰਿਹਾ। ਦਕਸ਼ਾ ਵਰਸਾਨੀ ਨਾਂ...

MSP ਕਮੇਟੀ ‘ਚੋਂ ਪੰਜਾਬ ਨੂੰ ਬਾਹਰ ਰਖਣ ‘ਤੇ ਬੋਲੇ ਰਾਘਵ ਚੱਢਾ, ‘ਜਾਣਬੁੱਝ ਕੇ ਸਾਡੇ ਲੋਕਾਂ ਦਾ ਕੀਤਾ ਅਪਮਾਨ’

ਕੇਂਦਰ ਸਰਕਾਰ ਨੇ ਕਿਸਾਨਾਂ ਲਈ MSP ਤੇ ਖੇਤੀ ਦੇ ਹੋਰ ਮੁੱਦਿਆਂ ਨੂੰ ਲੈ ਕੇ ਇੱਕ 29 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ MSP ਨੂੰ ਵੱਧ...

ਅਗਨੀਪਥ ਸਕੀਮ ਖਿਲਾਫ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ ਦਿੱਲੀ ਹਾਈਕੋਰਟ ਕਰੇਗਾ- SC ਦੇ ਹੁਕਮ

ਅਗਨੀਪਥ ਯੋਜਨਾ ਦੇ ਖਿਲਾਫ ਸਾਰੀਆਂ ਪਟੀਸ਼ਨਾਂ ‘ਤੇ ਸਿਰਫ ਦਿੱਲੀ ਹਾਈ ਕੋਰਟ ਹੀ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਇਸ ਦੇ ਨਾਲ ਪੈਂਡਿੰਗ...

ਨਹੀਂ ਘੱਟ ਰਿਹਾ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਦਰਦ, 315 ਕਿ.ਮੀ. ਸਾਈਕਲ ਚਲਾ ਸ਼ਰਧਾਂਜਲੀ ਦੇਣ ਆਇਆ ਬੰਦਾ

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਉਸ ਦੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਉਹ ਹਮੇਸ਼ਾ ਜਿਊਂਦਾ...

ਮਾਨ ਸਰਕਾਰ ਦਾ ਵੱਡਾ ਕਦਮ, ਜੇਲ੍ਹਾਂ ‘ਚ ਨਸ਼ਾ ਰੋਕਣ ਲਈ ਸਾਰੇ ਕੈਦੀਆਂ-ਹਵਾਲਾਤੀਆਂ ਦਾ ਹੋਵੇਗਾ ਡੋਪ ਟੈਸਟ

ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ...

ਪੰਜਾਬ ‘ਚ ਅਗਲੇ 3 ਦਿਨ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਆਰੈਂਜ ਅਲਰਟ ਜਾਰੀ

ਪੰਜਾਬ ‘ਚ ਪਿਛਲੇ ਦੋ ਦਿਨਾਂ ਤੋਂ ਤੇਜ਼ ਧੁੱਪ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਹਾਲਾਂਕਿ ਹੁਣ ਮਾਨਸੂਨ ਪੂਰੀ ਤਰ੍ਹਾਂ...

ਲੁਧਿਆਣਾ : ਨਾਬਾਲਿਗਾ ਦੀ ਲਟਕਦੀ ਲਾਸ਼ ਮਿਲਣ ਮਗਰੋਂ ਵੱਡਾ ਹੰਗਾਮਾ, ਜਬਰ-ਜ਼ਨਾਹ ਕਰਕੇ ਕਤਲ ਦੇ ਦੋਸ਼

ਲੁਧਿਆਣਾ ਦੇ ਦੁਸਹਿਰਾ ਗਰਾਊਂਡ ਨੇੜੇ ਕੁੰਦਨਪੁਰੀ ਵਿੱਚ ਇੱਕ ਨਾਬਾਲਿਗਾ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕਦੀ ਮਿਲੀ। ਕੁੜੀ...

ਮੋਹਾਲੀ : ਪਤਨੀ ਨਾਲ ਝਗੜੇ ਕਰਕੇ ਬੰਦੇ ਨੇ ਸ਼ਰੇ ਬਾਜ਼ਾਰ ਚਾਕੂ ਨਾਲ ਵਿੰਨ੍ਹਿਆ ਸਾਲਾ

ਮੋਹਾਲੀ ਜ਼ਿਲ੍ਹੇ ‘ਚ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਦੇ ਚੱਲਦਿਆਂ ਇੱਕ ਬੰਦੇ ਨੇ ਆਪਣੇ ਸਾਲੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ...

ਸਜ਼ਾ ਰੱਦ ਕਰਵਾਉਣ ਨੂੰ ਲੈ ਕੇ ਹਾਈਕੋਰਟ ਪਹੁੰਚੇ ਦਲੇਰ ਮਹਿੰਦੀ, ਪਟਿਆਲਾ ਜੇਲ੍ਹ ‘ਚ ਨੇ ਬੰਦ

ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਦਲੇਰ ਨੇ ਕਬੂਤਰਬਾਜ਼ੀ ਮਾਮਲੇ ‘ਚ ਦੋ ਸਾਲ ਦੀ ਸਜ਼ਾ...

ਯਾਤਰਾ ਖਤਮ ਹੋਣ ਤੋਂ ਪਹਿਲਾਂ ਹੀ ਅਮਰਨਾਥ ਗੁਫਾ ਵਿਚ ਪੂਰੀ ਤਰ੍ਹਾਂ ਤੋਂ ਪਿਘਲ ਗਿਆ ਸ਼ਿਵਲਿੰਗ

ਅਮਰਨਾਥ ਯਾਤਰਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰਨਾਥ ਗੁਫਾ ਵਿਚ ਸ਼ਿਵਲਿੰਗ ਪੂਰੀ ਤਰ੍ਹਾਂ ਪਿਘਲ ਗਿਆ ਹੈ। ਅਜੇ ਅਮਰਨਾਥ ਯਾਤਰਾ...

82 ਸਾਲ ਦੀ ਉਮਰ ‘ਚ ਮਸ਼ਹੂਰ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਦੇਹਾਂਤ, ਮੁੰਬਈ ਦੇ ਹਸਪਤਾਲ ‘ਚ ਲਏ ਆਖਰੀ ਸਾਹ

ਮਸ਼ਹੂਰ ਬਾਲੀਵੁੱਡ ਗਾਇਕ ਭੁਪਿੰਦਰ ਸਿੰਘ ਦਾ 82 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਤੇ ਸਿੰਗਰ ਮਿਤਾਲੀ ਨੇ...

ਪਾਕਿਸਤਾਨ : ਪੰਜਾਬ ਉਪ ਚੋਣਾਂ ਵਿਚ ਜਿੱਤ ਦੇ ਬਾਅਦ ਇਮਰਾਨ ਖਾਨ ਨੇ ਦੇਸ਼ ‘ਚ ਆਮ ਚੋਣਾਂ ਕਰਾਉਣ ਦੀ ਕੀਤੀ ਮੰਗ

ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣ ‘ਚ ਉਨ੍ਹਾਂ ਦੀ ਪਾਰਟੀ ‘ਪਾਕਿਸਤਾਨ...

ਡੇਰਾ ਮੁਖੀ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਖਤਮ ਹੋਣ ‘ਤੇ ਮੁੜ ਭੇਜਿਆ ਗਿਆ ਜੇਲ੍ਹ, ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

ਸਾਧਵੀ ਯੌਨ ਸ਼ੋਸ਼ਣ ਤੇ ਰਣਜੀਤ ਹੱਤਿਆਕਾਂਡ ਦਾ ਦੋਸ਼ੀ ਗੁਰਮੀਤ ਰਾਮ ਰਹੀਮ 30 ਦਿਨ ਦੀ ਪੈਰੋਲ ਖਤਮ ਹੋਣ ‘ਤੇ ਸੁਨਾਰੀਆ ਜੇਲ੍ਹ ਪਹੁੰਚਿਆ। ਰਾਹ...

ਕੇਂਦਰ ਵੱਲੋਂ MSP ਲਈ ਕਮੇਟੀ ਗਠਿਤ, ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਬਣੇ ਕਮੇਟੀ ਦੇ ਚੇਅਰਮੈਨ

ਕੇਂਦਰ ਸਰਕਾਰ ਵੱਲੋਂ ਐੱਮ. ਐੱਸ. ਪੀ. ਗਠਿਤ ਕਰ ਦਿੱਤੀ ਗਈ ਹੈ ਤੇ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਇਸ ਕਮੇਟੀ ਦਾ ਚੇਅਰਮੈਨ...

ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਮੰਗਲਵਾਰ ਨੂੰ ਸਾਊਥ ਅਫਰੀਕਾ ਖਿਲਾਫ ਹੋਣ ਵਾਲੇ...

ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਖਟਕੜ ਕਲਾਂ ਦੇ ਨੌਜਵਾਨ ਨੇ ਦਿੱਤਾ ਵਿਵਾਦਿਤ ਬਿਆਨ

ਇਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਵਜੋਂ ਅੱਜ ਸਹੁੰ ਚੁੱਕੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਕੀਤੀ...

ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਆਪਣੀ ਤਨਖਾਹ ਦਾਨ ਕਰਨ ਦਾ ਕੀਤਾ ਐਲਾਨ

ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਸਦਨ ਦੀ...

ਭਾਰਤ ‘ਚ ਮੰਕੀਪੌਕਸ ਦਾ ਮਿਲਿਆ ਦੂਜਾ ਕੇਸ, ਕੇਰਲ ਦੇ ਕਨੂੰਰ ਦਾ ਰਹਿਣ ਵਾਲਾ ਹੈ ਪੀੜਤ ਨੌਜਵਾਨ

ਭਾਰਤ ਵਿਚ ਮੰਕੀਪਾਕਸ ਦੇ ਦੂਜੇ ਮਾਮਲੇ ਦੀ ਪੁਸ਼ਟੀ ਹੋਈ ਹੈ। ਪੀੜਤ ਨੌਜਵਾਨ ਕੇਰਲ ਦੇ ਕਨੂੰਰ ਦਾ ਰਹਿਣ ਵਾਲਾ ਹੈ। ਕੇਰਲ ਦੇ ਸਿਹਤ ਮੰਤਰੀ ਦੇ...

ਗੌਤਮ ਅਡਾਨੀ ਬਣੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਬਿਲ ਗੇਟਸ ਨੂੰ ਛੱਡਿਆ ਪਿੱਛੇ

ਭਾਰਤ ਦੇ ਉਦਯੋਗਪਤੀਆਂ ਨੇ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਭਾਰਤ ਦੀ ਸ਼ਾਨੋ ਸ਼ੌਕਤ ਨੂੰ ਚਾਰ ਚੰਨ੍ਹ ਲਗਾ ਦਿੱਤੇ...

ਜੰਮੂ-ਕਸ਼ਮੀਰ : ਪੁੰਛ ‘ਚ ਗ੍ਰੇਨੇਡ ਹਮਲਾ, ਫੌਜ ਦਾ ਕੈਪਟਨ ਤੇ JCO ਸ਼ਹੀਦ, 6 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ‘ਚ ਗ੍ਰੇਨੇਡ ਧਮਾਕਾ ਹੋਇਆ ਹੈ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦੀ...

SGPC ਦਾ ਅਹਿਮ ਫੈਸਲਾ, ਹੁਣ ਰੁਮਾਲਾ ਸਾਹਿਬ ‘ਤੇ ਨਹੀਂ ਛਪਣਗੀਆਂ ਗੁਰਬਾਣੀ ਦੀਆਂ ਤੁਕਾਂ

ਐੱਸਜੀਪੀਸੀ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਇਹ ਫਰਮਾਨ ਰੁਮਾਲਾ ਸਾਹਿਬ ਤਿਆਰ ਕਰਨ ਵਾਲੀਆਂ ਫਰਮਾਂ ਲਈ ਜਾਰੀ ਕੀਤੇ ਗਏ ਹਨ। ਨਵੇਂ...

ਰਾਸ਼ਟਰਪਤੀ ਚੋਣ ਲਈ ਪੰਜਾਬ ਵਿਧਾਨ ਸਭਾ ‘ਚ ਮਤਦਾਨ ਜਾਰੀ, CM ਮਾਨ ਨੇ ਵੀ ਕੀਤੀ ਵੋਟਿੰਗ

ਪੰਜਾਬ ਵਿਚ ਰਾਸ਼ਟਰਪਤੀ ਚੋਣ ਲਈ ਮਤਦਾਨ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਸ਼ਟਰਪਤੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ...

ਨਵਾਂਸ਼ਹਿਰ ਦੇ ਮਲਿਕਪੁਰ ਖੇਤਰ ‘ਚ ਨਾਜਾਇਜ਼ ਮਾਈਨਿੰਗ ਕਰਨ ਲਈ ਭੁਪਿੰਦਰ ਹਨੀ, ਕੁਦਰਤਦੀਪ ‘ਤੇ ਪਰਚਾ ਦਰਜ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੇ...

ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ ਇੱਕ ਹਫ਼ਤੇ ਵਿੱਚ 155 ਕਿਲੋ ਹੈਰੋਇਨ ਦੀ ਕੀਤੀ ਬਰਾਮਦਗੀ

ਚੰਡੀਗੜ੍ਹ : ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਦੋ ਅੰਤਰ-ਰਾਜੀ ਅਪਰੇਸ਼ਨਾਂ ਦੌਰਾਨ ਗੁਜਰਾਤ ਅਤੇ...

‘ਭਗਤ ਸਿੰਘ ਦੇ ਅੱਤਵਾਦੀ ਹੋਣ ਵਾਲਾ ਬਿਆਨ ਸੱਚ ਹੈ, ਮੈਂ ਮੁਆਫ਼ੀ ਨਹੀਂ ਮੰਗਾਂਗਾ’: ਸਿਮਰਨਜੀਤ ਸਿੰਘ ਮਾਨ

ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਆਪਣੇ ਬਿਆਨ ‘ਤੇ ਕਾਇਮ...

ਮਾਨ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ, ਜਲਦ ਹੋਵੇਗਾ ਬਕਾਇਆ ਰਾਸ਼ੀ ਦਾ ਭੁਗਤਾਨ: ਕੁਲਦੀਪ ਧਾਲੀਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨ ਭਾਈਚਾਰੇ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜੋ ਕਿ ਪੰਜਾਬ...

CM ਮਾਨ ਨੇ PWD ਦੇ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ, ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਦੇ ਦਿੱਤੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ PWD ਦੇ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ CM ਮਾਨ ਨੇ ਅਧਿਕਾਰੀਆਂ ਨੂੰ ਅਧੂਰੇ ਵਿਕਾਸ ਕਾਰਜਾਂ...

ਜਬਰ-ਜਨਾਹ ਮਾਮਲਾ: ਸਾਬਕਾ MLA ਸਿਮਰਜੀਤ ਬੈਂਸ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਪੁਲਿਸ ਰਿਮਾਂਡ ਤੋਂ...

ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੁਣਦੇ ਹੋਏ ਮੈਂ ਕਿਸੇ ਨੂੰ ਰਾਸ਼ਟਰਪਤੀ ਚੋਣ ਲਈ ਵੋਟ ਨਹੀਂ ਪਾ ਰਿਹਾ: ਮਨਪ੍ਰੀਤ ਇਆਲੀ

ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਰਾਸ਼ਟਰਪਤੀ ਚੋਣ ਦੇ ਬਾਇਕਾਟ ਦਾ ਐਲਾਨ ਕੀਤਾ...

ਫਿਲਮ ‘ਸ਼ੱਕਰ ਪਾਰੇ’ ਦਾ ਨਵਾਂ ਗੀਤ ‘DJ WALLE’ ਹੋਇਆ ਰਿਲੀਜ਼, 5 ਅਗਸਤ ਨੂੰ ਰਿਲੀਜ਼ ਹੋਵੇਗੀ ਫਿਲਮ

‘Shakkar Paare’ new song released : ‘ਸਬਰ ਦਾ ਫਲ ਮਿੱਠਾ ਹੁੰਦਾ ਹੈ’ ਇਹ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਇਹ ਸਾਬਿਤ ਵੀ ਹੋ ਰਿਹਾ ਹੈ। ਫਿਲਮ ‘ਸ਼ੱਕਰ...

ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੂੰ ਲੱਗਿਆ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਿਜ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ।...

ਦਰਦਨਾਕ ਹਾਦਸਾ: ਨਰਮਦਾ ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਹੁਣ ਤੱਕ 13 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੰਦੌਰ-ਖਰਗੋਨ ਵਿਚਾਲੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ । ਇੰਦੌਰ ਤੋਂ ਪੁਣੇ ਜਾ ਰਹੀ...

ਰਾਸ਼ਟਰਪਤੀ ਚੋਣ ਲਈ ਵੋਟਿੰਗ ਜਾਰੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਈ ਵੋਟ

Presidential Election 2022 news: ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਚੱਲ ਰਹੀ ਹੈ। ਇਸ ਪੋਲ ‘ਚ ਕੁੱਲ 4800 ਚੁਣੇ ਗਏ ਸੰਸਦ ਮੈਂਬਰ ਅਤੇ ਵਿਧਾਇਕ...

ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, 25 ਜੁਲਾਈ ਤੱਕ ਗ੍ਰਿਫ਼ਤਾਰੀ ‘ਤੇ ਲੱਗੀ ਰੋਕ

ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ।...

ਸੰਗਰੂਰ ਦੇ ਨਵੇਂ ਬਣੇ MP ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ‘ਚ ਚੁੱਕੀ ਸਹੁੰ

Member Parliament Simranjit Mann: ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਸਹੁੰ ਚੁੱਕੀ ਹੈ। ਉਨ੍ਹਾਂ ਕਿਹਾ- “ਮੈਂ...

ਸਿਮਰਨਜੀਤ ਮਾਨ ਅੱਜ ਚੁੱਕਣਗੇ ਸਹੁੰ, 1999 ‘ਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਛੱਡ ਦਿੱਤਾ ਸੀ ਅਹੁਦਾ

Member Parliament Simranjit Mann: ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਸਹੁੰ ਚੁੱਕਣਗੇ। ਇਸ ਦੌਰਾਨ ਉਹ ਆਪਣੇ ਨਾਲ ਕਿਰਪਾਨ ਵੀ ਲੈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-07-2022

ਸੋਰਠਿ ਮਹਲਾ ੩ ॥ ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ਨਾਮ ਧਨਿ...

75 ਸਾਲ ਬਾਅਦ ਪਾਕਿਸਤਾਨ ਆਪਣੇ ਘਰ ਪਹੁੰਚੀ ਪੁਣੇ ਦੀ ਰੀਨਾ, ਵੰਡ ਕਾਰਨ ਜਾਣਾ ਪਿਆ ਸੀ ਭਾਰਤ

ਮਹਾਰਾਸ਼ਟਰ ਦੇ ਪੁਣੇ ਦੀ ਰਹਿਣ ਵਾਲੀ 90 ਸਾਲ ਦੀ ਰੀਨਾ ਛਿੱਬਰ ਸ਼ਨੀਵਾਰ ਨੂੰ ਵਾਹਗਾ ਬਾਰਡਰ ਦੇ ਰਸਤੇ ਪਾਕਿਸਤਾਨ ਪਹੁੰਚੀ। ਰੀਨਾ ਦਾ ਜੱਦੀ ਘਰ...

ਵੱਡੀ ਖਬਰ : ਜ਼ੀਰਕਪੁਰ ਨੇੜੇ ਬਲਟਾਣਾ ਵਿਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਫਾਇਰਿੰਗ, ਮਾਹੌਲ ਹੋਇਆ ਤਣਾਅਪੂਰਨ

ਚੰਡੀਗੜ੍ਹ ਕੋਲ ਬਟਲਾਣਾ ਦੇ ਕੋਲ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ ਹੈ। ਮੋਹਾਲੀ ਪੁਲਿਸ ਤੇ AGTF ਦੇ ਸਾਂਝੇ ਆਪ੍ਰੇਸ਼ਨ ਤਹਿਤ ਇਹ...

ਦੂਜੇ ਗ੍ਰਹਿਆਂ ਤੱਕ ਟ੍ਰੇਨ ਚਲਾਏਗਾ ਜਾਪਾਨ, ਚੰਦਰਮਾ ਤੇ ਮੰਗਲ ‘ਤੇ ਮਿਲਣਗੀਆਂ ਧਰਤੀ ਵਰਗੀਆਂ ਸਹੂਲਤਾਂ

ਜਾਪਾਨ ਚੰਦਰਮਾ ਤੇ ਮੰਗਲ ਨੂੰ ਪ੍ਰਿਥਵੀ ਵਰਗੀ ਰਹਿਣ ਲਾਇਕ ਬਣਾਉਣ ਜਾ ਰਿਹਾ ਹੈ। ਇਸ ਦੇ ਨਾਲ ਹੀ ਧਰਤੀ, ਚੰਦਰਮਾ ਤੇ ਮੰਗਲ ਨੂੰ ਜੋੜਨ ਲਈ ਅੰਤਰ...

ਨਸ਼ਿਆਂ ਖਿਲਾਫ ਮੁਹਿੰਮ ‘ਚ ਪਾਇਲ ਪੁਲਿਸ ਦੀ ਕਾਰਵਾਈ, 1 ਕਿਲੋ ਅਫੀਮ ਸਣੇ ਸਮੱਗਲਰ ਕੀਤਾ ਗ੍ਰਿਫਤਾਰ

ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਆਈਪੀਐੱਸ ਰਵੀ ਕੁਮਾਰ ਦੇ ਨਿਰਦੇਸ਼ਾਂ ‘ਤੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਪਾਇਲ...

ਨੌਜਵਾਨਾਂ ‘ਚ ਕੱਟੜਤਾ ਨੂੰ ਰੋਕਣ ਲਈ ਸੁਧਾਰਾਤਮਕ ਕਦਮ ਚੁੱਕਣ ਦੀ ਲੋੜ : ਹਰਸਿਮਰਤ ਬਾਦਲ

ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਨੌਜਵਾਨਾਂ ਵਿਚ ਕੱਟੜਤਾ ਨੂੰ ਰੋਕਣ ਲਈ ਸੁਧਾਰਾਤਮਕ ਕਦਮ ਚੁੱਕਣ ਦਾ ਸੱਦਾ ਦਿੱਤਾ ਤੇ ਕਿਹਾ ਕਿ...

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ 4 ਦਿਨ ਦਾ ਹੋਰ ਰਿਮਾਂਡ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਨਾਂ ਸਾਹਮਣੇ ਆਉਣ ਦੇ ਬਾਅਦ ਤਿਹਾੜ ਜੇਲ੍ਹ ਤੋਂ ਟ੍ਰਾਂਜ਼ਿਟ ਰਿਮਾਂਡ ‘ਤੇ ਲਿਆਂਦੇ ਗਏ...

ਜੰਮੂ-ਕਸ਼ਮੀਰ : ਪੁਲਵਾਮਾ ‘ਚ ਅੱਤਵਾਦੀਆਂ ਨੇ ਚੈੱਕਪੋਸਟ ‘ਤੇ ਕੀਤਾ ਹਮਲਾ, CRPF ਦਾ ਇੱਕ ਜਵਾਨ ਹੋਇਆ ਸ਼ਹੀਦ

ਪੁਲਵਾਮਾ ਦੇ ਗੰਗੂ ਕ੍ਰਾਸਿੰਗ ਕੋਲ ਇੱਕ ਚੈੱਕ ਪੋਸਟ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਫਾਇਰਿੰਗ ਦੌਰਾਨ ਇਥੇ ਪੁਲਿਸ ਤੇ CRPF ਦੇ ਜਵਾਨ...

ਜੈਪੁਰ : ਚੋਰਾਂ ਦੇ ਹੌਸਲੇ ਹੋਏ ਬੁਲੰਦ, ਵਿਧਾਇਕ ਦੇ ਘਰ ਦੇ ਬਾਹਰ ਖੜ੍ਹੀ ਸਕਾਰਪੀਓ ਲੈ ਹੋਏ ਰਫੂਚੱਕਰ

ਜੈਪੁਰ ਵਿਚ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ, ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਵਿਧਾਇਕ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਲੈ...

ਭਾਰਤ ਨੇ 200 ਕਰੋੜ ਵੈਕਸੀਨ ਡੋਜ਼ ਦਾ ਅੰਕੜਾ ਕੀਤਾ ਪਾਰ, PM ਮੋਦੀ ਬੋਲੇ-‘ਫਿਰ ਤੋਂ ਇਤਿਹਾਸ ਰਚ ਦਿੱਤਾ’

ਭਾਰਤ ਵਿਚ ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਟੀਕਾਕਰਨ ਮੁਹਿੰਮ ਵਿਚ ਅਹਿਮ ਉਪਲਬਧੀ ਹਾਸਲ ਹੋਈ ਹੈ। ਲੋਕਾਂ ਨੂੰ...

ਮੋਗਾ : ਤੇਜ਼ ਮੀਂਹ ਤੇ ਹਨ੍ਹੇਹੀ ਦਾ ਕਹਿਰ, ਘਰ ਦੀ ਕੰਧ ਡਿਗਣ ਨਾਲ ਦੋ ਬੱਚਿਆਂ ਦੀ ਹੋਈ ਮੌਤ

ਮੋਗਾ ਵਿਚ ਬੀਤੀ ਰਾਤ ਤੇਜ਼ ਮੀਂਹ ਤੇ ਤੂਫਾਨ ਪ੍ਰਵਾਸੀ ਮਜ਼ਦੂਰ ਦੇ ਘਰ ਕਹਿਰ ਬਣ ਕੇ ਆਇਆ। ਤੇਜ਼ ਮੀਂਹ ਤੇ ਤੂਫਾਨ ਕਾਰਨ ਪ੍ਰਵਾਸੀ ਮਜ਼ਦੂਰ ਦੇ...

ਸਿੰਗਾਪੁਰ ‘ਚ ਦਿੱਲੀ ਮਾਡਲ ਦੇ ਚਰਚੇ, ਪ੍ਰੋਗਰਾਮ ਲਈ ਕੇਜਰੀਵਾਲ ਨੂੰ ਸੱਦਾ, PM ਮੋਦੀ ਤੋਂ ਮੰਗੀ ਇਜਾਜ਼ਤ

ਦਿੱਲੀ ਮਾਡਲ ਦੇ ਪੂਰੀ ਦੁਨੀਆ ਵਿੱਚ ਚਰਚੇ ਹਨ। ਇਸ ਨੂੰ ਲੈ ਕੇ ਸਿੰਗਾਪੁਰ ਦੀ ਸਰਕਾਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਅਗਸਤ ਨੂੰ...

ਬੰਗਲਾਦੇਸ਼ : ਪੈਗੰਬਰ ‘ਤੇ ਕਥਿਤ ਟਿੱਪਣੀ ਵਾਲੀ ਪੋਸਟ ਤੋਂ ਭੜਕੇ ਕੱਟੜਪੰਥੀਆਂ ਨੇ ਫੂਕੇ ਹਿੰਦੂਆਂ ਦੇ ਘਰ ਤੇ ਮੰਦਰ

ਬੰਗਲਾਦੇਸ਼ ਵਿੱਚ ਨਰੇਲ ਦੇ ਲੋਹਗਰਾ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਹਿੰਦੂ ਘਰਾਂ ਅਤੇ ਇੱਕ ਮੰਦਰ ਉੱਤੇ ਹਮਲਾ ਕੀਤਾ। ਇਹ ਲੋਕ ਇਕ ਹਿੰਦੂ...

ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਦੀ ਹੋਈ ਅਦਾਲਤ ‘ਚ ਪੇਸ਼ੀ, ਮਿਲਿਆ ਚਾਰ ਦਿਨ ਦਾ ਪੁਲਿਸ ਰਿਮਾਂਡ

ਸਾਬਕਾ ਕਾਂਗਰਸੀ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਅੱਜ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ...

ਕੇਜਰੀਵਾਲ ਬੋਲੇ- ‘ਭ੍ਰਿਸ਼ਟਾਚਾਰ ਮੁੱਕ ਜਾਵੇ ਤਾਂ ਟੈਕਸ ਵਧਾਉਣ ਦੀ ਨਹੀਂ, ਘਟਾਉਣ ਦੀ ਲੋੜ ਪਊ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਪੀ.ਐੱਮ. ਮੋਦੀ ‘ਤੇ ਹਮਲਾਵਰ ਹੁੰਦੇ ਹੋਇਆ ਕਿਹਾ ਕਿ ਉਹ ਭਾਰਤ ਨੂੰ ਦੁਨੀਆ ਦਾ...

PV ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਦਾ ਖਿਤਾਬ, ਫਾਈਨਲ ‘ਚ ਹਾਰਿਆ ਚੀਨ ਦੀ ਵਾਂਗ

ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਐਤਵਾਰ ਨੂੰ ਸਿੰਗਾਪੁਰ ਓਪਨ ਦੇ ਫਾਈਨਲ ਵਿੱਚ ਚੀਨ ਦੀ ਵਾਂਗ ਜ਼ੀ ਯੀ ਨੂੰ 21-9, 11-21, 21-15 ਨਾਲ ਹਰਾ ਕੇ ਇਸ...

ਪਵਿੱਤਰ ਵੇਈਂ ਦੀ ਕਾਰ-ਸੇਵਾ ਦੀ 22ਵੀਂ ਵਰ੍ਹੇਗੰਢ ‘ਤੇ ਬੋਲੇ CM ਮਾਨ- ‘ਵਾਤਾਵਰਣ ਬਚਾਉਣ ਲਈ ਸਭ ਦਾ ਸਾਥ ਚਾਹੀਦੈ’

ਮੁੱਖ ਮੰਤਰੀ ਭਗਵੰਤ ਮਾਨ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਸੁਲਤਾਨਪੁਰ ਲੋਧੀ ਪਹੁੰਚੇ। ਇਸ ਦੌਰਾਨ ਆਪਣੇ ਸੰਬੋਧਨ...

ਪੰਜਾਬ ਪੁਲਿਸ ‘ਚ ਵੱਡਾ ਫ਼ੇਰਬਦਲ, 33 DSP ਰੈਂਕ ਦੇ ਅਫ਼ਸਰਾਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਦੇ 33 ਡੀ.ਐੱਸ.ਪੀ. ਰੈਂਕ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠਾਂ ਦਿੱਤੀ ਗਈ ਹੈ- ਵੀਡੀਓ ਲਈ ਕਲਿੱਕ ਕਰੋ...

CM ਮਾਨ ਨੇ ਪਵਿੱਤਰ ਵੇਈਂ ਦੀ ਕਾਰ ਸੇਵਾ ਨੂੰ ਕੀਤਾ ਸਲਾਮ, ਛਕਿਆ ਜਲ, ਫਿਲਟਰ ਦੇ ਪਾਣੀ ਨੂੰ ਵੀ ਦਿੰਦਾ ਮਾਤ

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਵਿੱਤਰ ਵੇਈਂ ਨਦੀ ਦੀ ਕਾਰ-ਸੇਵਾ ਦੀ 22ਵੀਂ ਵਰ੍ਹੇਗੰਢ ‘ਤੇ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਪਦਮਸ਼੍ਰੀ...

ਈਸਾਪੁਰ ਨੇੜੇ 2 ਸਕੇ ਭਰਾਵਾਂ ਦੀ ਮੌਤ, ਖੇਤਾਂ ‘ਚੋਂ ਮਿਲੀਆਂ ਲਾਸ਼ਾਂ, ਜਾਂਚ ‘ਚ ਲੱਗੀ ਪੁਲਿਸ

ਅਜਨਾਲਾ ਜ਼ਿਲ੍ਹੇ ਦੇ ਪਿੰਡ ਕੋਲ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਮਿਲਣ ਨਾਲ ਹਲਚਲ ਮਚ ਗਈ। ਦੋ ਸਕੇ ਭਰਾਵਾਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ...

ਕਾਲੀ ਮਾਤਾ ਮੰਦਰ ‘ਤੇ ਖਾਲਿਸਤਾਨੀ ਪੋਸਟਰ, ਕੈਪਟਨ ਬੋਲੇ, ‘ਦੋਸ਼ੀਆਂ ਖ਼ਿਲਾਫ਼ ਹੋਵੇ ਸਖਤ ਕਾਰਵਾਈ’

ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇਨੇ ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ...

ਜਲੰਧਰ : ਵੈਸ਼ਨੂੰ ਮਾਤਾ ਤੋਂ ਪਰਤਦਿਆਂ ਪਰਿਵਾਰ ਨਾਲ ਭਿਆਨਕ ਹਾਦਸਾ, ਸਾਬਕਾ ਕੌਂਸਲਰ ਮਿੰਟੂ ਦੀ ਪਤਨੀ ਮੌਤ

ਜਲੰਧਰ-ਪਠਾਨਕੋਟ ਹਾਈਵੇ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿਥੇ ਵੈਸ਼ਨੂੰ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੀ ਫਾਰਚੂਨਰ ਗੱਡੀ ਟਰੱਕ ਦੀ ਲਪੇਟ...

CM ਮਾਨ ਦਾ ਵੱਡਾ ਫ਼ੈਸਲਾ, ਮੰਤਰੀਆਂ ਨੂੰ ਸੌਂਪੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ

ਪੰਜਾਬ ਦੇ ਹਿੱਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵੱਡੇ ਫੈਸਲੇ ਲੈ ਰਹੇ ਹਨ, ਇਸ ਦੇ ਲਈ ਸੂਬੇ ਵਿੱਚ ਕਈ ਨਵੀਆਂ ਸਕੀਮਾਂ ਤੇ ਵਿਕਾਸ...

ਮੂਸੇਵਾਲਾ ਕਤਲਕਾਂਡ, ਫੌਜੀ ਸਣੇ 4 ਸ਼ਾਰਪਸ਼ੂਟਰਾਂ ਦੀ ਕੋਰਟ ‘ਚ ਪੇਸ਼ੀ, 3 ਪੁਲਿਸ ਲਈ ਬਣੇ ਚੁਣੌਤੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਵਾਲੇ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਮਾਨਸਾ ਦੀ ਅਦਾਲਤ ‘ਚ ਪੇਸ਼ੀ ਹੋਣਗੇ।...

ਗਿੱਪੀ ਨੇ ਪਰਿਵਾਰ ਸਣੇ CM ਮਾਨ ਤੇ ਡਾ. ਗੁਰਪ੍ਰੀਤ ਨੂੰ ਮਿਲ ਦਿੱਤੀਆਂ ਵਧਾਈਆਂ, ਤਸਵੀਰਾਂ ਕੀਤੀਆਂ ਪੋਸਟ

ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਥੇ ਵਿਆਹ ਦੀਆਂ ਸਾਰੀਆਂ ਸਿਆਸੀ ਸ਼ਖਸੀਅਤਾਂ ਤੋਂ ਮੁਬਾਰਕਾਂ ਮਿਲ ਰਹੀਆਂ ਹਨ ਉਥੇ ਹੀ ਉਨ੍ਹਾਂ ਦੀ ਦੁਬਾਰਾ...

ਭਾਰਤ ਦੇ ਸ਼ੂਟਰ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਵਰਲਡ ਕੱਪ ‘ਚ ਜਿੱਤਿਆ ਗੋਲਡ ਮੈਡਲ

ਭਾਰਤ ਦੇ 21 ਸਾਲਾਂ ਸ਼ੂਟਰ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਆਈਐੱਸਐੱਸਐੱਫ ਸ਼ੂਟਿੰਗ ਵਿਸ਼ਵ ਕੱਪ ਦੇ 50 ਮੀਟਰ ਥ੍ਰੀ...

ਸੁਧਾਰ ਸਿਵਲ ਹਸਪਤਾਲ ਦੇ ਕੂੜੇ ‘ਚ ਮਿਲੇ ਕੋਰੋਨਾ ਦੇ ਸੀਲਬੰਦ ਸੈਂਪਲ, ਫਰਜ਼ੀ ਰਿਪੋਰਟਾਂ ਦਾ ਸ਼ੱਕ

ਸੁਧਾਰ ਸਿਵਲ ਹਸਪਤਾਲ ‘ਚ ਸ਼ੱਕੀ ਕੋਰੋਨਾ ਮਰੀਜ਼ਾਂ ਦੇ ਸੈਂਪਲ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਂਪਲ ਦੀਆਂ ਸੀਲਬੰਦ ਸ਼ੀਸ਼ੀਆਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-07-2022

ਸਲੋਕੁ ਮ: ੩ ॥ ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ...

ਸਿੱਧੂ ਨੂੰ ਮਿਲਿਆ ਦਲੇਰ ਮਹਿੰਦੀ ਦਾ ਸਾਥ, TV ਸ਼ੋਅ ਮਗਰੋਂ ਜੇਲ੍ਹ ਦੀ ਇੱਕੋ ਬੈਰਕ ‘ਚ ਇਕੱਠੇ ਹੋਏ ਦੋਵੇਂ ਦੋਸਤ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਦਾ ਸਾਥ ਮਿਲ ਗਿਆ...

ਪੰਜਾਬ ਪੁਲਿਸ ਦੇ 60 ਸਬ-ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਬਣੇ ਇੰਸਪੈਕਟਰ, ਵੇਖੋ ਲਿਸਟ

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਗੌਰਵ ਯਾਦਵ ਦੀ ਪ੍ਰਵਾਨਗੀ ਤੋਂ ਬਾਅਦ 60 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ,...

ਪੰਜਾਬ ‘ਚ ਚਲਾਣ ਕੱਟਣ ਦੇ ਬਦਲੇ ਨਿਯਮ, ਹੁਣ ਜੁਰਮਾਨੇ ਦੇ ਨਾਲ ਮਿਲੂ ਇਹ ਸਜ਼ਾ, ਨੋਟੀਫਿਕੇਸ਼ਨ ਜਾਰੀ

ਪੰਜਾਬ ਵਿੱਚ ਟ੍ਰੈਫਿਕ ਨਿਯਮ ਬਦਲੇ ਗਏ ਹਨ, ਹੁਣ ਲੋਕਾਂ ਨੂੰ ਸੜਕਾਂ ‘ਤੇ ਨਿਕਲਣ ਲੱਗਿਆਂ ਖਾਸ ਧਿਆਨ ਰਖਣਾ ਪਏਗਾ, ਜੇ ਨਿਯਮਾਂ ਦੀ ਉਲੰਘਣਾ...

ਨਾਭਾ ‘ਚ ਵੱਡੀ ਲੁੱਟ, ਲੁਟੇਰੇ ਨੇ ਲੁੱਟਿਆ ਲੱਖਾਂ ਰੁਪਏ ਨਾਲ ਭਰਿਆ SBI ਦਾ ATM, CCTV ‘ਚ ਕੈਦ

ਨਾਭਾ ਦੇ ਪਿੰਡ ਗੁਰਦਿੱਤਪੁਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਚੋਰ ਵੱਲੋਂ ਇਥੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਥੇ...

CM ਮਾਨ ਨੂੰ ਮਿਲੇ MP ਗੁਰਜੀਤ ਔਜਲਾ, ਨਵੀਂ ਜੋੜੀ ਨੂੰ ਦਿੱਤੀ ਵਿਆਹ ਦੀ ਵਧਾਈ

ਕਾਂਗਰਸੀ ਆਗੂ ਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਅੱਜ ਮੁੱਖ ਮੰਤਰੀ ਭਗਵੰਤ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ...

ਭਾਰਤ ਨੇ ਰਚਿਆ ਇਤਿਹਾਸ, 18 ਮਹੀਨਿਆਂ ‘ਚ ਪੂਰਾ ਕੀਤਾ 200 ਕਰੋੜ ਕੋਵਿਡ ਟੀਕਾਕਰਨ ਦਾ ਟੀਚਾ

ਕੋਵਿਡ-19 ਦੀ ਲੜਾਈ ਵਿੱਚ ਭਾਰਤ ਨੇ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ। ਕੋਰੋਨਾ ਵਿਰੁੱਧ ਚੱਲ ਰਹੀ ਮੁਹਿੰਮ ਦੇ ਦੂਜੇ ਦਿਨ ਸ਼ਨੀਵਾਰ ਨੂੰ ਭਾਰਤ...

BJP ਨੇ ਜਗਦੀਪ ਧਨਖੜ ਨੂੰ ਬਣਾਇਆ NDA ਦਾ ਉਪ ਰਾਸ਼ਟਰਪਤੀ ਉਮੀਦਵਾਰ, ਕੀਤਾ ਹੈਰਾਨ

ਰਾਸ਼ਟਰਪਤੀ ਚੋਣ ਦੇ ਨਾਲ-ਨਾਲ ਉਪ ਰਾਸ਼ਟਰਪਤੀ ਚੋਣ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਜ਼ੋਰਾਂ ‘ਤੇ ਹੈ। ਇਸ ਦੌਰਾਨ ਬੀਜੇਪੀ ਨੇ...

ਸ਼੍ਰੀਲੰਕਾ ਦਾ ਵੱਡਾ ਬਿਆਨ- ‘ਕਈ ਦੇਸ਼ਾਂ ਤੋਂ ਮੰਗੀ ਮਦਦ ਪਰ ਔਖੀ ਘੜੀ ‘ਚ ਸਿਰਫ਼ ਭਾਰਤ ਨੇ ਦਿੱਤਾ ਸਾਥ’

ਨਵੀਂ ਦਿੱਲੀ: ਗੁਆਂਢੀ ਦੇਸ਼ ਸ੍ਰੀਲੰਕਾ ਆਪਣੀ ਆਜ਼ਾਦੀ ਤੋਂ ਬਾਅਦ ਇਸ ਵੇਲੇ ਸਭ ਤੋਂ ਮੰਦੇ ਆਰਥਿਕ ਦੌਰ ਤੋਂ ਲੰਘ ਰਿਹਾ ਹੈ। ਸਰਕਾਰੀ ਖਜ਼ਾਨਾ...

ਕੁਦਰਤ ਦੇ ਰੰਗ, ਅਸਮਾਨ ‘ਚ ਦਿਸਿਆ ਅਲੌਕਿਕ ਨਜ਼ਾਰਾ, ਤਸਵੀਰਾਂ ‘ਚ ਹੋਇਆ ਕੈਦ, ਤੁਸੀਂ ਵੀ ਵੇਖੋ

ਕੁਦਰਤ ਦੇ ਰੰਗ ਹੀ ਅਨੋਖੇ ਹੁੰਦੇ ਹਨ। ਕਈ ਵਾਰ ਕੁਦਰਤ ਕੁਝ ਅਜਿਹੇ ਨਜ਼ਾਰੇ ਵੇਖਣ ਨੂੰ ਮਿਲਦੇ ਹਨ ਜਿਸ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਤੇ...

ਫਰੀਦਕੋਟ : ਬਹਾਨੇ ਨਾਲ ਘਰ ‘ਚ ਵੜੇ ਲੁਟੇਰੇ, ਔਰਤ ਨੂੰ ਬੰਧਕ ਬਣਾ 15 ਲੱਖ ਕੈਸ਼, 20 ਤੋਲੇ ਸੋਨਾ ਲੁੱਟ ਹੋਏ ਫਰਾਰ

ਫਰੀਦਕੋਟ ਵਿੱਚ ਘਰ ਵਿੱਚ ਔਰਤ ਨੂੰ ਬੰਧਕ ਬਣਾ ਕੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ। ਨਿਊ ਕੈਂਟ ਰੋਡ ਦੀ ਗਲੀ ਨੰਬਰ ਦੋ ‘ਚ ਸ਼ਨੀਵਾਰ...

‘ਦੇਸ਼ ਦੀ ਨੀਂਹ ਰਖ ਰਿਹਾਂ, ਮੁਫਤ ‘ਚ ਰਿਓੜੀਆਂ ਨਹੀਂ ਵੰਡ ਰਿਹਾਂ’- ਕੇਜਰੀਵਾਲ ਦਾ PM ਮੋਦੀ ‘ਤੇ ਪਲਟਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਚੋਣਾਂ ਤੋਂ ਪਹਿਲਾਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਬਾਰੇ ਤੰਜ ਕੱਸਦਿਆਂ...

ਲੁਧਿਆਣਾ : ਤੜਕੇ ਅਖ਼ਬਾਰ ਲੈਣ ਜਾ ਰਹੇ ਨਿਊਜ਼ ਸਪਲਾਇਰ ‘ਤੇ ਹਮਲਾ, ਨਕਦੀ ਲੁੱਟ ਰਫੂਚੱਕਰ ਹੋਏ ਲੁਟੇਰੇ

ਲੁਧਿਆਣਾ : ਲੁਟੇਰੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਲੁਟੇਰੇ ਦਿਨ-ਦਿਹਾੜੇ, ਅੱਧੀ ਰਾਤੀ ਸਰਗਰਮ ਰਹਿੰਦੇ ਹਨ। ਇਥੇ ਹੁਣ...