Jul 10

ਭੁੱਖ ਨਾਲ ਤੜਫ਼ ਰਹੇ ਸ਼੍ਰੀਲੰਕਾ ਦੇ ਲੋਕਾਂ ਨੂੰ ਰਾਸ਼ਟਰਪਤੀ ਭਵਨ ਤੋਂ ਮਿਲੇ ਲੱਖਾਂ ਰੁਪਏ, ਨੋਟ ਗਿਣਦੇ ਨਜ਼ਰ ਆਏ

ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਚ...

ਸੋਨਾ ਹੋਇਆ ਸਸਤਾ, 10 ਗ੍ਰਾਮ ਪਿੱਛੇ ਇੰਨੀ ਘਟੀ ਕੀਮਤ, ਚਾਂਦੀ ਦੇ ਵੀ ਘਟੇ ਰੇਟ

ਜੇ ਤਸੀਂ ਗਹਿਣੇ ਬਣਾਉਣ ਜਾਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਚੰਗਾ ਮੌਕਾ ਹੈ। ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ...

ਪਠਾਨਕੋਟ ‘ਚ ਦਰੱਖਤ ਡਿਗਣ ਨਾਲ 12 ਸਾਲਾ ਬੱਚੇ ਦੀ ਹੋਈ ਮੌਤ, ਮੰਤਰੀ ਕਟਾਰੂਚੱਕ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿਗਣ ਨਾਲ ਵਿਦਿਆਰਥੀ ਦੀ ਮੌਤ ਨੂੰ ਲੋਕ ਅਜੇ ਭੁੱਲੇ ਵੀ ਨਹੀਂ ਸੀ ਕਿ ਕਸਬਾ ਬਮਿਆਲ ਵਿਚ 12...

ਸ਼੍ਰੀਲੰਕਾ ਸੰਕਟ ‘ਤੇ ਭਾਰਤ ਦੀ ਪਹਿਲੀ ਪ੍ਰਤੀਕਿਰਿਆ, ਕਿਹਾ- ‘ਅਸੀਂ ਹਮੇਸ਼ਾਂ ਦੋਸਤੀ ਨਿਭਾਈ ਹੈ ਤੇ ਅੱਜ ਵੀ ਸਾਥ ਦੇਵਾਂਗੇ’

ਵਿੱਤੀ ਸੰਕਟ ਅਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ । ਮਹਿੰਗਾਈ ਅਤੇ ਆਮ...

ਅਮਰਨਾਥ ਹਾਦਸਾ: ਹੁਣ ਤੱਕ 16 ਦੀ ਮੌਤ, 40 ਤੋਂ ਵੱਧ ਲੋਕ ਲਾਪਤਾ, ਜਲਦ ਸ਼ੁਰੂ ਹੋ ਸਕਦੀ ਹੈ ਯਾਤਰਾ

ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ । ਫੌਜ ਨੇ ਸ਼ਨੀਵਾਰ ਸਵੇਰੇ ਮੁੜ ਬਚਾਅ ਕਾਰਜ ਸ਼ੁਰੂ ਕਰ...

ਮੰਤਰੀ ਜਿੰਪਾ ਨੇ ਰੈਵੇਨਿਊ ਅਫਸਰਾਂ ਦੀ ਕੱਲ੍ਹ ਹੋਣ ਵਾਲੀ ਹੜਤਾਲ ਨੂੰ ਦੱਸਿਆ ਗੈਰ-ਕਾਨੂੰਨੀ

ਰੈਵੇਨਿਊ ਅਫਸਰਾਂ ਦੀ ਕੱਲ੍ਹ ਹੋਣ ਵਾਲੀ ਹੜਤਾਲ ‘ਤੇ ਸਰਕਾਰ ਨੇ ਸਖਤ ਰੁਖ਼ ਅਪਣਾਇਆ ਹੈ। ਰੈਵੇਨਿਊ ਮੰਤਰੀ ਬ੍ਰਹਮਾਸ਼ੰਕਰ ਜਿੰਪਾ ਨੇ ਕਿਹਾ...

ਭਾਰਤ-ਪਾਕਿ ਮੈਚ ਲਈ ਪ੍ਰਸ਼ੰਸਕਾਂ ਦੀ ਦੀਵਾਨਗੀ ਸਿਖਰਾਂ ‘ਤੇ, 3 ਮਹੀਨੇ ਪਹਿਲਾਂ ਹੀ ਵਿਕੀਆਂ ਵਿਸ਼ਵ ਕੱਪ ਮੈਚ ਦੀਆਂ ਸਾਰੀਆਂ ਟਿਕਟਾਂ

ਇੱਕ ਵਾਰ ਫਿਰ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਸ ਸਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੜਾ ਮੁਕਾਬਲਾ ਦੇਖਣ ਨੂੰ ਮਿਲੇਗਾ । ਇਸ ਸਾਲ ਹੋਣ ਵਾਲੇ...

ਕੈਨੇਡਾ ਦੀ ਪੰਜਾਬੀ ਮੂਲ ਦੀ ਸੰਸਦ ਮੈਂਬਰ ਕਮਲ ਖਹਿਰਾ ਦਾ ਜਸਪ੍ਰੀਤ ਢਿੱਲੋਂ ਨਾਲ ਹੋਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਵਿਆਹ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ...

ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ MLA ਕੁਲਦੀਪ ਬਿਸ਼ਨੋਈ, ਅਮਿਤ ਸ਼ਾਹ ਤੇ ਜੇਪੀ ਨੱਢਾ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਰਤੀ ਜਨਤਾ ਪਾਰਟੀ ਚੀਫ...

ਬਕਰੀਦ ਦੇ ਮੌਕੇ ‘ਤੇ BSF ਤੇ ਪਾਕਿਸਤਾਨ ਰੇਂਜਰਾਂ ਨੇ ਇੱਕ-ਦੂਜੇ ਨੂੰ ਦਿੱਤੀ ਵਧਾਈ ਤੇ ਵੰਡੀਆਂ ਮਠਿਆਈਆਂ

ਭਾਰਤੀ ਸਰਹੱਦ ਅਟਾਰੀ ਜੁਆਇੰਟ ਚੈਕ ਪੋਸਟ ਜ਼ੀਰੋ ਲਾਈਨ ‘ਤੇ ਐਤਵਾਰ ਸਵੇਰੇ ਬਕਰੀਦ ਯਾਨੀ ਈਦ-ਉਲ-ਅਜ਼ਹਾ ਮਨਾਈ ਗਈ। ਇਸ ਮੌਕੇ BSF ਦੇ...

ਰੋਹਿਣੀ ਜੇਲ੍ਹ ਦੇ 82 ਅਧਿਕਾਰੀਆਂ ‘ਤੇ FIR, ਮਹਾਠੱਗ ਸੁਕੇਸ਼ ਤੋਂ ਲੈਂਦੇ ਸੀ ਡੇਢ ਕਰੋੜ ਰੁਪਏ ਮਹੀਨਾ

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਰੋਹਿਣੀ ਜੇਲ੍ਹ ਦੇ 82 ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਜੇਲ ਸਟਾਫ...

ਸੜਕ ਹਾਦਸੇ ‘ਚ PA, ਤਾਏ ਦੇ ਮੁੰਡੇ ਸਣੇ 3 ਲੋਕਾਂ ਦੀ ਮੌਤ ‘ਤੇ ਬਟਾਲਾ ਤੋਂ MLA ਸ਼ੈਰੀ ਕਲਸੀ ਨੇ ਪ੍ਰਗਟਾਇਆ ਦੁੱਖ

ਬਟਾਲਾ-ਜਲੰਧਰ ਬਾਈਪਾਸ ਨੇੜੇ ਬੀਤੀ ਰਾਤ ਸੜਕ ਹਾਦਸੇ ਵਿਚ ਵਿਧਾਇਕ ਸ਼ੈਰੀ ਕਲਸੀ ਦੇ PA ਉਪਦੇਸ਼ ਕੁਮਾਰ, ਤਾਏ ਦੇ ਮੁੰਡੇ ਸਣੇ 2 ਹੋਰ ਨੌਜਵਾਨਾਂ ਦੀ...

ਮੱਤੇਵਾੜਾ ਜੰਗਲਾਂ ਨੇੜੇ ਮੈਗਾ ਟੈਕਸਟਾਈਲ ਪਾਰਕ ਸਥਾਪਿਤ ਕਰਨ ਦਾ ਰਾਜਾ ਵੜਿੰਗ ਨੇ ਕੀਤਾ ਵਿਰੋਧ

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਮੈਗਾ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਨੂੰ ਸਥਾਨਕ ਲੋਕਾਂ, ਵਾਤਾਵਰਣ ਪ੍ਰੇਮੀਆਂ ਅਤੇ ਇੱਥੋਂ ਤੱਕ...

ਚੰਡੀਗੜ੍ਹ ਦੇ ਇੱਕ ਹੋਰ ਸਕੂਲ ਵਿਚ ਡਿੱਗਿਆ ਦਰੱਖਤ, ਛੁੱਟੀ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਟਲਿਆ

ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮੈਲ ਕਾਨਵੈਂਟ ਸਕੂਲ ਵਿਚ ਬੱਚਿਆਂ ਦੇ ਉਪਰ ਦਰੱਖਤ ਡਿੱਗਣ ਨਾਲ ਇੱਕ ਬੱਚੀ ਦੀ ਮੌਤ ਦੀ ਖਬਰ ਅਜੇ ਤਾਜ਼ਾ ਹੈ...

PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਟਵੀਟ ਕਰ ਦਿੱਤੀ ਈਦ ਦੀ ਵਧਾਈ

ਐਤਵਾਰ ਨੂੰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਬਕਰੀਦ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਬਕਰੀਦ ਦੇ ਇਸ ਤਿਓਹਾਰ ਦਾ ਮੁਸਲਿਮ ਧਰਮ ਵਿੱਚ ਬਹੁਤ...

ਸਿਹਤ ਮੰਤਰੀ ਜੌੜਾਮਾਜਰਾ ਬੋਲੇ-‘ਚੰਡੀਗੜ੍ਹ ‘ਚ ਨਹੀਂ ਬਣਨ ਦੇਵਾਂਗੇ ਹਰਿਆਣਾ ਵਿਧਾਨ ਸਭਾ ਬਿਲਡਿੰਗ’

ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਵਿਚ ਵਿਧਾਨ ਸਭਾ ਦੀ ਬਿਲਡਿੰਗ ਨਹੀਂ ਬਣਨ ਦਿੱਤੀ ਜਾਵੇਗੀ। ਇਹ ਐਲਾਨ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਿਹਤ...

ਪੰਜਾਬ ‘ਚ ਮਾਨਸੂਨ ਸਰਗਰਮ, ਮੌਸਮ ਵਿਭਾਗ ਵੱਲੋਂ ਸੂਬੇ ਦੇ ਇਨ੍ਹਾਂ ਹਿੱਸਿਆਂ ‘ਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਉੱਤਰੀ ਭਾਰਤ ਦੇ ਹਰ ਸੂਬੇ ਵਿੱਚ ਮਾਨਸੂਨ ਸਰਗਰਮ ਹੈ । ਜੰਮੂ-ਕਸ਼ਮੀਰ...

ਦੇਸ਼ ‘ਚ ਕੋਰੋਨਾ ਦੀ ਰਫਤਾਰ ਘਟੀ, ਪਿਛਲੇ 24 ਘੰਟਿਆਂ ‘ਚ ਮਿਲੇ 17,776 ਨਵੇਂ ਕੇਸ, ਹੋਈਆਂ 41 ਮੌਤਾਂ

ਕੋਰੋਨਾ ਦੇ ਮਾਮਲਿਆਂ ਵਿਚ ਥੋੜ੍ਹੀ ਕਮੀ ਦੇਖੀ ਜਾ ਰਹੀ ਹੈ। ਸ਼ਨੀਵਾਰ ਨੂੰ 17,776 ਨਵੇਂ ਕੇਸ ਮਿਲੇ ਜਦੋਂ ਕਿ 41 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ...

ਭਾਰਤ ਨੇ ਦੂਜੇ ਟੀ-20 ‘ਚ ਇੰਗਲੈਂਡ ਨੂੰ 49 ਦੌੜਾਂ ਨਾਲ ਦਿੱਤੀ ਮਾਤ, ਸੀਰੀਜ਼ ‘ਤੇ 2-0 ਦੀ ਬੜ੍ਹਤ ਨਾਲ ਕੀਤਾ ਕਬਜ਼ਾ

ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਬਰਮਿੰਘਮ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾ ਦਿੱਤਾ । ਟੀਮ...

ਮੀਂਹ ‘ਚ ਸੜਕ ਬਣਾਉਣ ਵਾਲੇ 4 ਇੰਜੀਨੀਅਰ ਸਸਪੈਂਡ, ਵੀਡੀਓ ਵਾਇਰਲ ਹੋਣ ਮਗਰੋਂ ਕੀਤੀ ਗਈ ਕਾਰਵਾਈ

ਸੋਸ਼ਲ ਮੀਡੀਆ ‘ਤੇ ਭਾਰੀ ਮੀਂਹ ਵਿਚਾਲੇ ਸੜਕ ਬਣਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ । ਇਹ ਵਾਇਰਲ ਵੀਡੀਓ ਹੁਸ਼ਿਆਰਪੁਰ ਦੀ ਹੈ। ਦਰਅਸਲ,...

ਹੈਰੋਇਨ ਨਾਲ ਫੜੇ ਗਏ ਨਸ਼ਾ ਸਮੱਗਲਰ ਦਾ ਖੁਲਾਸਾ, ਜੇਲ੍ਹ ‘ਚ ਬੰਦ ਸਨੀ ਚਲਾ ਰਿਹਾ ਨਸ਼ੇ ਦਾ ਨੈਟਵਰਕ

ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਲਈ ਪੰਜਾਬ ਦੀਆਂ ਜੇਲ੍ਹਾਂ ਕਿਸੇ ਸੁਰੱਖਿਅਤ ਥਾਂ ਤੋਂ ਘੱਟ ਨਹੀਂ ਹਨ। ਇਹੀ ਕਾਰਨ ਹੈ ਕਿ ਜੇਲ੍ਹਾਂ ਵਿਚ ਬੈਠ...

ਹੁਣ ਜਲਦ ਬਣੇਗਾ Passport, ਚੰਡੀਗੜ੍ਹ ਦੇ ਰਿਜ਼ਨਲ ਪਾਸਪੋਰਟ ਕੇਂਦਰਾਂ ‘ਚ ਦੁੱਗਣਾ ਹੋਵੇਗਾ ਸਟਾਫ, Online ਪਹੁੰਚੇਗੀ ਫਾਈਲ

ਪੰਜਾਬ ਤੇ ਹਰਿਆਣਾ ਦੇ ਡਾਕਘਰਾਂ ਵਿਚ ਚੱਲ ਰਹੇ ਪਾਸਪੋਰਟ ਕੇਂਦਰਾਂ ਵਿਚ ਸਟਾਫ ਦੁੱਗਣਾ ਕੀਤਾ ਜਾਵੇਗਾ ਜਿਸ ਨਾਲ ਅਪਾਇੰਟਮੈਂਟ ਨੂੰ ਦੁੱਗਣਾ...

ਵੱਡੀ ਖਬਰ: ਬਟਾਲਾ ਦੇ MLA ਸ਼ੈਰੀ ਕਲਸੀ ਦੇ PA ਤੇ ਤਾਏ ਦੇ ਮੁੰਡੇ ਸਣੇ 3 ਲੋਕਾਂ ਦੀ ਸੜਕ ਹਾਦਸੇ ‘ਚ ਮੌਤ

ਬੀਤੀ ਦੇਰ ਰਾਤ ਬਟਾਲਾ ਜਲੰਧਰ ਬਾਈਪਾਸ ਦੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ MLA ਬਟਾਲਾ ਦੇ PA ਉਪਦੇਸ਼ ਕੁਮਾਰ ਅਤੇ ਉਸਦੇ ਨਾਲ ਦੋ ਹੋਰ ਨੌਜਵਾਨ...

ਉੱਤਰੀ ਜ਼ੋਨਲ ਕੌਂਸਲ ਮੀਟਿੰਗ ‘ਚ ਕੇਂਦਰ ਨੇ ਕਿਹਾ-‘ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਕੋਈ ਇਰਾਦਾ ਨਹੀਂ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਜੈਪੁਰ ‘ਚ ਉੱਤਰੀ ਜ਼ੋਨਲ ਕੌਂਸਲ ਦੀ 30ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿਚ...

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਨਾਮਜ਼ਦ ਸਤਬੀਰ ਦੀ ਜੇਲ੍ਹ ‘ਚ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ੂਟਰਾਂ ਨੂੰ ਬਠਿੰਡਾ ਤੱਕ ਫਾਰਚੂਨਰ ਗੱਡੀ ਅਤੇ ਹਥਿਆਰ ਮੁਹੱਈਆ ਕਰਵਾਉਣ ਵਾਲੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-07-2022

ਧਨਾਸਰੀ ਭਗਤ ਰਵਿਦਾਸ ਜੀ ਕੀ ॥ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ...

ਗੁਜਰਾਤ : 50 ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖਾਈ ‘ਚ, ਟਾਇਰ ਫਟਣ ਕਰਕੇ ਹੋਇਆ ਹਾਦਸਾ

ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਇੱਕ ਭਿਆਨਕ ਬੱਸ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਡਾਂਗ ਜ਼ਿਲੇ ਦੇ ਸਾਪੁਤਾਰਾ ਨੇੜੇ ਇਕ 50 ਤੋਂ ਵੱਧ...

ਸ਼੍ਰੀਲੰਕਾ : ਰਾਸ਼ਟਰਪਤੀ ਭਵਨ ‘ਚ ਵੜੀ ਭੀੜ, ਸਵੀਮਿੰਗ ਪੂਲ ‘ਚ ਮਸਤੀ, ਖਾਣਾ ਖਾਧਾ, ਬੈੱਡ ‘ਤੇ ਆਰਾਮ ਫਰਮਾਇਆ (ਤਸਵੀਰਾਂ)

ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀ ਹਾਲਾਤ ਹੁਣ ਬੇਕਾਬੂ ਹੋ ਗਏ ਹਨ। ਇੱਕ ਦਿਨ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਦੇਸ਼...

ਧਾਰਮਿਕ ਲੀਡਰ ‘ਤੇ ਹਮਲੇ ਦਾ ਪਲਾਨ ਸੀ ਸ਼ਿੰਜੋ ਆਬੇ ਦੇ ਕਾਤਲ ਦਾ, ਸ਼ੱਕ ‘ਚ ਕੀਤਾ ਸਾਬਕਾ PM ਦਾ ਮਰਡਰ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਬੰਦੇ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੇ ਸ਼ੁਰੂ ਵਿੱਚ...

ਪੂਰੇ ਸੂਬੇ ‘ਚ ਇੱਕੋ ਵੇਲੇ ਰੇਡ, DGP ਯਾਦਵ ਦਾ ਅਪਰਾਧੀਆਂ ਨੂੰ ਅਲਟੀਮੇਟਮ- ‘ਪੰਜਾਬ ਛੱਡੋ ਜਾਂ ਅੰਜਾਮ ਭੁਗਤੋ’

ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਅਪਰਾਧੀਆਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਤਾਂ ਨਤੀਜੇ...

ਕੈਬਨਿਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਕੇਜਰੀਵਾਲ ਨੂੰ ਮਿਲੇ ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਬਣਨ ਮਗਰੋਂ ਅੱਜ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੇ। ਉਨ੍ਹਾਂ ਟਵੀਟ...

ਮੂਸੇਵਾਲਾ ਕਤਲਕਾਂਡ : ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਨੂੰ ਭੇਜਿਆ ਗਿਆ 5 ਦਿਨਾਂ ਦੀ ਪੁਲਿਸ ਕਸਟਡੀ ‘ਚ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਤੇ ਸਚਿਨ ਭਿਵਾਨੀ ਨੂੰ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ...

ਸ਼੍ਰੀਲੰਕਾ ਸੰਕਟ : ਪ੍ਰਦਰਸ਼ਨਾਂ ਵਿਚਾਲੇ PM ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ!

ਸ਼੍ਰੀਲੰਕਾ ਵਿੱਚ ਆਰਥਿਕ ਹਾਲਾਤ ਨਾਲ ਜੂਝ ਰਹੀ ਜਨਤਾ ਨੇ ਸ਼ਨੀਵਾਰ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ, ਦੂਜੇ...

ਪੰਜਾਬ ਪੁਲਿਸ ‘ਚ ਵੱਡਾ ਫ਼ੇਰਬਦਲ, 64 ASP/DSP ਰੈਂਕ ਦੇ ਅਫ਼ਸਰਾਂ ਦਾ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 64 ਏ.ਐੱਸ.ਪੀ./ ਡੀ.ਐੱਸ.ਪੀ. ਰੈਂਕ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਲਿਸਟ...

‘SYL ਤੇ ਰਾਜਸਥਾਨ ਨੂੰ ਹੋਰ ਪਾਣੀ ਨਹੀਂ ਦੇ ਸਕਦੇ’- ਉੱਤਰੀ ਜ਼ੋਨਲ ਕੌਂਸਲ ਮੀਟਿੰਗ ‘ਚ ਬੋਲਿਆ ਪੰਜਾਬ

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਸ਼ਨੀਵਾਰ ਨੂੰ ਜੈਪੁਰ ਵਿੱਚ ਉੱਤਰ ਖੇਤਰੀ ਕੌਂਸਲ ਦੀ 30ਵੀਂ ਬੈਠਕ ਦੀ ਪ੍ਰਧਾਨਗੀ ਕੀਤੀ ਗਈ, ਜਿਸ ਵਿੱਚ...

ਰੈਵੇਨਿਊ ਅਫ਼ਸਰਾਂ ਵੱਲੋਂ ਹੜਤਾਲ ਦੇ ਸੱਦੇ ‘ਤੇ ਬੋਲੇ ਮੰਤਰੀ ਜਿੰਪਾ- ‘ਦਬਾਅ ਹੇਠ ਨਹੀਂ ਝੁਕੇਗੀ ਸਰਕਾਰ’, ਦਿੱਤੀ ਚਿਤਾਵਨੀ

ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ 11 ਜੁਲਾਈ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ, ਜਿਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਲ,...

PU ਦੇ VC ਪ੍ਰੋ. ਅਰਵਿੰਦ ਵੱਲੋਂ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ, ਯੂਨੀ. ਨਾਲ ਜੁੜੇ ਮੁੱਦਿਆਂ ‘ਤੇ ਹੋਈ ਗੱਲਬਾਤ

ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ...

CM ਮਾਨ ਨੇ ਵੀ ਰੱਖੀ ਵੱਖਰੀ ਵਿਧਾਨ ਸਭਾ ਦੀ ਮੰਗ, ਵੜਿੰਗ ਬੋਲੇ- ‘ਹਰਿਆਣਾ ਦੀ ਚੰਡੀਗੜ੍ਹ ਤੋਂ ਬਾਹਰ ਬਣੇ’

ਹਰਿਆਣਾ ਲਈ ਵੱਖਰੀ ਵਿਧਾਨ ਸਭਾ ਇਮਾਰਤ ਬਣਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜ਼ਮੀਨ ਦੇਣ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਨੇ ਵੀ...

ਵੱਡੀ ਸ਼ੁਰੂਆਤ : ਪੰਜਾਬ ‘ਚ ਪਹਿਲੀ ਵਾਰ ਅਪਰਾਧੀਆਂ ਤੇ ਨਸ਼ਿਆਂ ਖਿਲਾਫ ਚਲਾਇਆ ਗਿਆ ਸਰਚ ਆਪ੍ਰੇਸ਼ਨ

ਪੰਜਾਬ ਵਿੱਚ ਅਪਰਾਧੀਆਂ ਦੇ ਵਧ ਰਹੇ ਜਜ਼ਬੇ ਨੂੰ ਠੱਲ੍ਹ ਪਾਉਣ ਲਈ ਅਤੇ ਨਸ਼ੇ ਦੇ ਖਾਤਮੇ ਲਈ ਅੱਜ ਸੂਬੇ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ।...

‘ਫੌਜੀ ਕੰਮ ਕਲ੍ਹ ਹੀ ਕਰਨਾ ਏ’, ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਗੋਲਡੀ ਬਰਾੜ ਨੇ ਸ਼ੂਟਰਾਂ ਨੂੰ ਕੀਤਾ ਸੀ ਫ਼ੋਨ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕੈਨੇਡਾ ਬੈਠੇ...

ਕੈਨੇਡਾ ਬੈਠੀ ਪਤਨੀ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ, ਮਰਨ ਤੋਂ ਪਹਿਲਾਂ ਕੀਤੀ ਸੀ ਫੋਨ ‘ਤੇ ਗੱਲ

ਵਿਦੇਸ਼ ਜਾ ਕੇ ਵੱਸਣ ਦੀ ਇੱਛਾ ਨੇ ਪੰਜਾਬ ਦੇ ਕਈ ਘਰ ਤਬਾਹ ਕਰ ਦਿੱਤੇ। ਕਿਤੇ ਕੁੜੀਆਂ ਵਿਆਹ ਕਰਾ ਕੇ ਉਥੇ ਜਾ ਕੇ ਪਤੀ ਨੂੰ ਬੁਲਾਉਣ ਤੋਂ ਮੁਕਰ...

ਅਮਰਨਾਥ ਮਗਰੋਂ ਰੋਕੀ ਗਈ ਕੇਦਾਰਨਾਥ ਯਾਤਰਾ, ਭਾਰੀ ਮੀਂਹ ਕਰਕੇ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਅਮਰਨਾਥ ਯਾਤਰਾ ਬੱਦਲ ਫਟਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਉਤਰਾਖੰਡ ਵਿੱਚ ਜਾਰੀ ਕੇਦਾਰਨਾਥ ਯਾਤਰਾ ਨੂੰ ਵੀ ਰੋਕ ਦਿੱਤਾ ਗਿਆ ਹੈ।...

ਸ਼੍ਰੀਲੰਕਾ ਦੇ ਰਾਸ਼ਟਰਪਤੀ ਭਵਨ ‘ਤੇ ਲੋਕਾਂ ਦਾ ਕਬਜ਼ਾ, ਗੋਟਬਾਇਆ ਰਾਜਪਕਸ਼ੇ ਪ੍ਰੈਜ਼ੀਡੈਂਟ ਹਾਊਸ ਛੱਡ ਕੇ ਭੱਜੇ

ਸ਼੍ਰੀਲੰਕਾ ਵਿਚ ਆਰਥਿਕ ਸੰਕਟ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ...

ਸ਼ਾਹ ਨੇ ਚੰਡੀਗੜ੍ਹ ‘ਚ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਬਣਾਉਣ ਦੀ ਦਿੱਤੀ ਮਨਜ਼ੂਰੀ, CM ਖੱਟਰ ਨੇ ਕੀਤਾ ਧੰਨਵਾਦ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਬੇਨਤੀ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿੱਚ ਹਰਿਆਣਾ...

ਐਕਸ਼ਨ ‘ਚ ਮਾਨ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 3 ਅਧਿਕਾਰੀਆਂ ਨੂੰ ਕੀਤਾ ਸਸਪੈਂਡ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪੂਰੇ ਐਕਸ਼ਨ ਮੋਡ ਵਿਚ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 3 ਅਧਿਕਾਰੀਆਂ...

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੁਕਮ ਜਾਰੀ, ਘਰ ’ਚੋਂ ਪਲਾਸਟਿਕ ਦਾ ਕੂੜਾ ਮਿਲਣ ’ਤੇ ਹੋਵੇਗਾ 500 ਰੁਪਏ ਜੁਰਮਾਨਾ

ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਸਿੰਗਲ ਯੂਜ਼ ਪਲਾਸਟਿਕ ਧੜੱਲੇ ਨਾਲ...

ਚੰਡੀਗੜ੍ਹ ਸਕੂਲ ਹਾਦਸੇ ਮਗਰੋਂ ਐਕਸ਼ਨ ‘ਚ ਸਿੱਖਿਆ ਵਿਭਾਗ, ਸੁੱਕੇ ਤੇ ਸਿਉਂਕ ਲੱਗੇ ਦਰੱਖਤ ਕੱਟਣ ਦੇ ਦਿੱਤੇ ਹੁਕਮ

ਬੀਤੇ ਦਿਨੀਂ ਚੰਡੀਗੜ੍ਹ ਦੇ ਨਿੱਜੀ ਸਕੂਲ ਵਿਚ ਦਰੱਖਤ ਡਿਗਣ ਨਾਲ ਇੱਕ ਵਿਦਿਆਰਥਣ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖਮੀ ਹੋਣ ਦੀ ਘਟਨਾ ਵਾਪਰੀ...

SIT ਸਾਹਮਣੇ ਪੇਸ਼ ਨਹੀਂ ਹੋਏ ਸਾਬਕਾ DGP ਸੁਮੇਧ ਸੈਣੀ, ਮੰਗਿਆ 3 ਹਫਤਿਆਂ ਦਾ ਸਮਾਂ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਸ਼ੁੱਕਰਵਾਰ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ SIT ਸਾਹਮਣੇ ਪੇਸ਼ ਨਹੀਂ ਹੋਏ।...

ਘੱਟ ਹੋਈ ਕੋਰੋਨਾ ਦੀ ਰਫਤਾਰ, ਭਾਰਤ ‘ਚ ਬੀਤੇ 24 ਘੰਟਿਆਂ ‘ਚ 18,840 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਦੇਸ਼ ਵਿਚ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 18,193 ਨਵੇਂ ਕੇਸ...

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਛਾਏ ਕਾਲੇ ਬੱਦਲ, ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ

ਮਾਨਸੂਨ ਪੰਜਾਬ ਵਿਚ ਪੂਰੀ ਤਰ੍ਹਾਂ ਤੋਂ ਸਰਗਰਮ ਹੋ ਚੁੱਕਾ ਹੈ। ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਬੱਦਲ ਛਾ ਗਏ ਹਨ ਤੇ ਕਦੇ ਵੀ ਮੀਂਹ ਪੈ...

ਲੁਧਿਆਣਾ ਪੁਲਿਸ ਨੇ ਨਸ਼ਾ ਸਮੱਗਲਰਾਂ ਦੇ ਗੈਂਗ ਦਾ ਕੀਤਾ ਪਰਦਾਫਾਸ਼, ਦਿੱਲੀ ਤੋਂ ਹੈਰੋਇਨ ਲਿਆ ਕਰਦੇ ਸਨ ਸਪਲਾਈ

ਲੁਧਿਆਣਾ ਵਿਚ ਥਾਣਾ ਡਵੀਜ਼ਨ ਟਿੱਬਾ ਦੀ ਪੁਲਿਸ ਨੇ ਨਸ਼ਾ ਸਮੱਗਲਰਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ...

ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ‘ਤੇ ਪਠਾਨਕੋਟ ਦੇ ਬੈਂਕ ‘ਚ ਖਾਤਾ ਖੁੱਲ੍ਹਵਾਉਣ ਦੀ ਕੋਸ਼ਿਸ਼, ਸ਼ੱਕ ਹੋਣ ‘ਤੇ ਹੋਇਆ ਫਰਾਰ

ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਪਠਾਨਕੋਟ ਸਥਿਤ ਬੈਂਕ ਵਿਚ ਖਾਤਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ। ਖਾਤਾ...

ਅਮਰਨਾਥ ਗੁਫਾ ਨੇੜੇ ਵਾਪਰੇ ਹਾਦਸੇ ‘ਤੇ ਕੈਪਟਨ ਤੇ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ, ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਅਮਰਨਾਥ ਯਾਤਰਾ ਵਿਚ ਸ਼ੁੱਕਰਵਾਰ ਨੂੰ ਜਦੋਂ ਗੁਫਾ ‘ਤੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਤਾਂ ਲੋਕਾਂ ਦੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 09-07-2022

ਸਲੋਕੁ ਮਃ ੩ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ...

ਸ਼ਿੰਜੋ ਆਬੇ ਨੂੰ ਮਾਰਨ ਲਈ ਘਰ ‘ਚ ਬਣਾਈ ਗਈ ਕੈਮਰੇਨੁਮਾ ਗਨ, ਫੋਟੋ ਖਿੱਚਣ ਦੇ ਬਹਾਨੇ ਮਾਰੀ ਗੋਲੀ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪੱਛਮੀ ਜਾਪਾਨ ਵਿੱਚ ਇੱਕ ਚੋਣ ਸਮਾਗਮ ਵਿੱਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।...

ਭਾਰਤ ਦੇ ਰਿਸ਼ੀ ਸੁਨਕ ਬਣਨਗੇ ਇੰਗਲੈਂਡ ਦੇ PM! ਪ੍ਰਧਾਨ ਮੰਤਰੀ ਅਹੁਦੇ ਲਈ ਪੇਸ਼ ਕੀਤੀ ਦਾਅਵੇਦਾਰੀ

ਬੋਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਰਿਸ਼ੀ ਸੁਨਕ ਦਾ ਨਾਂ ਸਭ ਤੋਂ ਅੱਗੇ ਹੈ। ਬ੍ਰਿਟੇਨ...

ਤਨਖਾਹ ਦੇ 23.82 ਲੱਖ ਵਾਪਸ ਕਰਨ ਵਾਲੇ ਪ੍ਰੋਫੈਸਰ ਨੇ ਤਬਾਦਲੇ ਲਈ ਕੀਤਾ ਸਟੰਟ! ਖਾਤੇ ‘ਚ ਸਨ 970 ਰੁ.

ਇੱਕ ਵੀ ਵਿਦਿਆਰਥੀ ਨੂੰ ਨਾ ਪੜ੍ਹਾ ਸਕਣ ਦਾ ਹਵਾਲਾ ਦੇ ਕੇ ਤਨਖਾਹ ਦੇ 23.82 ਲੱਖ ਰੁਪਏ ਯੂਨੀਵਰਸਿਟੀ ਨੂੰ ਵਾਪਸ ਕਰਕੇ ਦੇਸ਼ ਭਰ ਵਿਚ ਸੁਰਖੀਆਂ...

ਟਿਊਸ਼ਨ ਫੀਸ ਨਾਲ ਸਾਈਲੈਂਸਰ ਗਨ ਖਰੀਦ ਕੇ ਨਾਬਾਲਗ ਵੱਲੋਂ ਪਿਓ ਦਾ ਕਤਲ, ਇਸ ਗੱਲ ਤੋਂ ਸੀ ਗੁੱਸੇ

ਇੱਕ ਨਾਬਾਲਗ ਪੁੱਤਰ ਨੇ ਟਿਊਸ਼ਨ ਫੀਸ ਨਾਲ ਦਿੱਤੇ ਪੈਸਿਆਂ ਦਾ ਹਥਿਆਰ ਲੈ ਕੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਉਹ ਆਪਣੇ ਘਰ ਵਿੱਚ ਹੋ ਰਹੇ...

ਅਮਨਰਾਥ ‘ਚ ਬੱਦਲ ਫਟਣ ਨਾਲ ਹੁਣ ਤੱਕ 10 ਮੌਤਾਂ, ਕਈ ਲਾਪਤਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਅਮਰਨਾਥ ਗੁਫ਼ਾ ਕੋਲ ਬੱਦਲ ਫੱਟਣ ਨਾਲ ਮੌਤਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਧਾਨ ਮੰਤਰੀ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਕੈਨੇਡਾ ਰਹਿੰਦੇ ਸਿੱਖ ਨੇ ਚੜ੍ਹਾਇਆ 1 ਕਿਲੋ ਸੋਨਾ, ਪੂਰੀ ਕੀਤੀ ਮਰਹੂਮ ਪੁੱਤ ਦੀ ਇੱਛਾ

ਕੈਨੇਡਾ ਦੇ ਰਹਿਣ ਵਾਲੇ ਸ਼ਰਧਾਲੂ ਮੇਹਰ ਸਿੰਘ ਚੰਦਨਾ ਨੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1 ਕਿਲੋ...

ਅਮਰਨਾਥ ਗੁਫ਼ਾ ਦੇ ਕੋਲ ਫਟਿਆ ਬੱਦਲ, ਕਈ ਮੌਤਾਂ, ਰੋਕੀ ਗਈ ਯਾਤਰਾ, ਬਚਾਅ ਕਾਰਜ ਜਾਰੀ

ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟ ਗਿਆ ਹੈ। ਇਸ ਹਾਦਸੇ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। NDRF, SDRP...

ਹੁਣ ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ‘ਤੇ ਲੱਗੀ ਪਾਬੰਦੀ, ਸੁਖਬੀਰ ਬੋਲੇ- ‘ਕੇਂਦਰ ਵਾਪਸ ਲਏ ਫੈਸਲਾ’

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਪਾਬੰਦੀ ਤੋੰ ਬਾਅਦ ਹੁਣ ਕੰਵਰ ਗਰੇਵਾਲ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗਾਏ ਗਏ ਗੀਤ...

ਤਰੱਕੀ : ਪੰਜਾਬ ਪੁਲਿਸ ਦੇ 101 ਸਬ-ਇੰਸਪੈਕਟਰ ਬਣੇ ਇੰਸਪੈਕਟਰ, 95 ਮਹਿਲਾ ਅਫ਼ਸਰ ਸ਼ਾਮਲ, ਵੇਖੋ ਲਿਸਟ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਮਨੋਬਲ ਨੂੰ ਹੁਲਾਰਾ ਦੇਣ ਲਈ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ...

ਸੰਤ ਸੀਚੇਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, CM ਮਾਨ ਨੇ ਦਿੱਤੀ ਵਧਾਈ, ਬੋਲੇ- ‘ਪੰਜਾਬ ਦੀ ਆਵਾਜ਼ ਬਨਣਗੇ’

ਵਾਤਾਵਰਣ ਪ੍ਰੇਮੀ ਸਤਿਕਾਰਯੋਗ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਭਗਵੰਤ...

ਮੋਦੀ-ਆਬੇ ਦਾ ਯਾਰਾਨਾ- ਚਿਰਾਂ ਪੁਰਾਣਾ, ਭਾਰਤ ‘ਚ ਮੋਦੀਨਾਮਿਕਸ, ਜਾਪਾਨ ‘ਚ ਆਬੇਨਾਮਿਕਸ ਮਸ਼ਹੂਰ

ਸ਼ੁੱਕਰਵਾਰ ਸਵੇਰੇ ਜਿਵੇਂ ਹੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਗੋਲੀ ਮਾਰ ਦਿੱਤੀ ਗਈ, ਇਧਰ ਪ੍ਰਧਾਨ ਮੰਤਰੀ ਨਰਿੰਦਰ...

ਮੋਗਾ ਪੁਲਿਸ ਨੇ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਆਸ਼ੂ ਬਾਂਗੜ ਨੂੰ ਕੀਤਾ ਗ੍ਰਿਫਤਾਰ

ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਡਾ. ਆਸ਼ੂ ਬਾਂਗੜ ਨੂੰ ਮੋਗਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡਾ....

ਵੱਡਾ ਫੇਰਬਦਲ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 36 BDPO ਤੇ 22 JEs ਦੇ ਤਬਾਦਲੇ, ਵੇਖੋ ਲਿਸਟ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ 36 BDPO ਤੇ 22 JEs ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ...

ਚੰਡੀਗੜ੍ਹ ਸਕੂਲ ਹਾਦਸਾ, 250 ਸਾਲ ਪੁਰਾਣਾ ਸੀ ਰੁੱਖ, ਪ੍ਰਸ਼ਾਸਨ ਨੇ ਦਿੱਤਾ ਸੀ ‘ਹੈਰੀਟੇਜ ਟ੍ਰੀ’ ਦਾ ਦਰਜਾ

ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਮਰਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ ਇੱਕ 16 ਸਾਲਾਂ ਵਿਦਿਆਰਥਣ ਦੀ ਜਾਨ ਚਲੀ ਗਈ, ਉਥੇ ਹੀ...

ਮਾਣਹਾਨੀ ਕੇਸ ਰੱਦ ਕਰਵਾਉਣ ਲਈ ਹਾਈਕੋਰਟ ਪਹੁੰਚੀ ਕੰਗਨਾ, ਅਗਲੀ ਸੁਣਵਾਈ ਹੋਵੇਗੀ 11 ਜੁਲਾਈ ਨੂੰ

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਕੰਗਨਾ ਨੂੰ ਬਠਿੰਡਾ ਦੀ ਕੋਰਟ ਨੇ ਮਾਨਹਾਣੀ ਕੇਸ ਵਿਚ...

ਚੰਡੀਗੜ੍ਹ ਸਕੂਲ ਹਾਦਸਾ, ਪਰਿਵਾਰ ਦੀ ਸਭ ਤੋਂ ਛੋਟੀ ਧੀ ਸੀ ਹੀਰਾਕਸ਼ੀ, ਮਾਪੇ ਸ਼ਿਮਲਾ ਤੋਂ ਆ ਰਹੇ ਵਾਪਸ

ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ ਮਰਨ ਵਾਲੀ 16 ਸਾਲਾਂ ਵਿਦਿਆਰਥਣ ਦੀ ਪਛਾਣ...

CM ਮਾਨ ਨੇ ਉਤਰਾਖੰਡ ‘ਚ ਪੰਜਾਬੀ ਸੈਲਾਨੀਆਂ ਦੀ ਹਾਦਸੇ ‘ਚ ਮੌਤ ‘ਤੇ ਪ੍ਰਗਟਾਇਆ ਦੁੱਖ

ਉਤਰਾਖੰਡ ਦੇ ਰਾਮਨਗਰ ਵਿੱਚ ਅੱਜ ਵਾਪਰੇ ਦਰਦਨਾਕ ਹਾਦਸੇ ਵਿੱਚ ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ਵੱਚ ਡਿੱਗਣ ਨਾਲ 9 ਪੰਜਾਬੀਆਂ ਦੀ...

ਮੋਹਾਲੀ ਪੁਲਿਸ ਨੇ ਫਰਜ਼ੀ GST ਅਧਿਕਾਰੀ ਬਣ ਕੇ 35 ਲੱਖ ਦੀ ਲੁੱਟ ਕਰਨ ਵਾਲੇ 4 ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ

ਜੀਐਸਟੀ ਦੇ ਕਰਮਚਾਰੀ ਦੱਸ ਕੇ ਸਕ੍ਰੇਬ ਵਪਾਰੀ ਤੋਂ 35 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਮੋਹਾਲੀ ਪੁਲਿਸ ਨੇ ਕਾਬੂ ਕੀਤਾ...

ਚੰਡੀਗੜ੍ਹ ਸਕੂਲ ਹਾਦਸੇ ‘ਤੇ CM ਮਾਨ, ਸੁਖਬੀਰ ਬਾਦਲ ਸਣੇ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ ਦੇ ਸੈਕਟਰ-9 ਵਿਚ ਸਥਿਤ ਮਸ਼ਹੂਰ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇੱਕ ਬੱਚੀ...

ਪਾਕਿਸਤਾਨ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੁਣ ਤੱਕ 97 ਲੋਕਾਂ ਦੀ ਮੌਤ ਤੇ 101 ਜ਼ਖਮੀ

ਪਾਕਿਸਤਾਨ ਵਿੱਚ ਮਾਨਸੂਨ ਦੀ ਬਾਰਿਸ਼ ਤਬਾਹੀ ਬਣ ਕੇ ਸਾਹਮਣੇ ਆਈ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਬਾਰਿਸ਼ ਨੇ ਕਈ ਸਾਲਾਂ ਦਾ ਰਿਕਾਰਡ ਤੋੜ...

ਚੰਡੀਗੜ੍ਹ ਦੇ ਸਕੂਲ ‘ਚ ਦਰੱਖਤ ਡਿਗਣ ਨਾਲ ਹੋਈ ਵਿਦਿਆਰਥਣ ਦੀ ਮੌਤ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ

ਚੰਡੀਗੜ੍ਹ ਦੇ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਅੱਜ ਸਵੇਰੇ 11:30 ਵਜੇ ਦੇ ਕਰੀਬ ਇੱਕ ਦਰੱਖਤ ਡਿੱਗਣ ਦੀ ਦਰਦਨਾਕ ਘਟਨਾ ਵਾਪਰੀ। ਇਸ...

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀਆਂ ਮਾਰ ਕੇ ਕਤਲ, ਭਾਸ਼ਣ ਦੌਰਾਨ ਅਣਪਛਾਤੇ ਨੇ ਕੀਤਾ ਸੀ ਹਮਲਾ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਦਿਹਾਂਤ ਹੋ ਗਿਆ ਹੈ। ਸ਼ੁੱਕਰਵਾਰ ਜਦੋਂ ਉਹ ਨਾਰਾ ਸ਼ਹਿਰ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰ...

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ 100 ਅਰਬ ਡਾਲਰ ਕਲੱਬ ’ਚ ਕੀਤੀ ਵਾਪਸੀ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇੱਕ ਵਾਰ ਮੁੜ 100 ਅਰਬ ਡਾਲਰ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਬਲੂਮਬਰਗ ਬਿਲੀਅਨੇਅਰ ਸੂਚਕ ਅੰਕ...

ਮਾਨ ਸਰਕਾਰ ਦਾ ਫੈਸਲਾ, ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ‘ਚ ਲਗਾਏ ਜਾਣਗੇ ਫਲਦਾਰ ਬੂਟੇ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ...

ਪਹਿਲੇ ਟੀ-20 ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ 50 ਦੌੜਾਂ ਨਾਲ ਦਿੱਤੀ ਮਾਤ

ਸਾਊਥੈਂਪਟਨ ਦੇ ਦ ਰੋਜ਼ ਬਾਲ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 50 ਦੌੜਾਂ ਨਾਲ ਮਾਤ ਦਿੱਤੀ । ਇਸ ਦੇ ਨਾਲ ਹੀ ਟੀਮ...

ਰਾਘਵ ਚੱਢਾ ਨੂੰ ਡਿਪਟੀ CM ਬਣਾਉਣ ‘ਤੇ ਸਰਕਾਰ ਦਾ ਸਪਸ਼ਟੀਕਰਨ, ਮੀਡੀਆ ਰਿਪੋਰਟਸ ਨੂੰ ਦੱਸਿਆ ਅਫਵਾਹ

ਰਾਘਵ ਚੱਢਾ ਨੂੰ ਡਿਪਟੀ CM ਬਣਾਉਣ ‘ਤੇ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ‘ਚ...

ਸੰਗਰੂਰ ਦੀਆਂ ਦੋ ਬੱਚੀਆਂ ਨੇ 10ਵੀਂ ਦੇ ਨਤੀਜੇ ‘ਚ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ, SSP ਸਿੱਧੂ ਨੇ 5100 ਰੁ: ਨਾਲ ਕੀਤਾ ਸਨਮਾਨਿਤ

ਪੰਜਾਬ ਸਕੂਲ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੰਗਰੂਰ ਦੀ ਦਿਲਪ੍ਰੀਤ ਕੌਰ ਵੱਲੋਂ 99.08% ਅੰਕ ਪ੍ਰਾਪਤ ਕਰਕੇ ਪੂਰੇ ਸੂਬੇ ਵਿੱਚੋਂ...

ਚੰਡੀਗੜ੍ਹ ਦੇ ਕਾਨਵੈਂਟ ਸਕੂਲ ‘ਚ ਵਾਪਰਿਆ ਵੱਡਾ ਹਾਦਸਾ, ਬੱਚਿਆਂ ‘ਤੇ ਡਿੱਗਿਆ ਵੱਡਾ ਦਰੱਖਤ, ਇੱਕ ਵਿਦਿਆਰਥਣ ਦੀ ਮੌਤ

ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ । ਸੈਕਟਰ-9 ਸਥਿਤ ਇੱਕ ਨਾਮੀ ਕਾਨਵੈਂਟ ਸਕੂਲ ਵਿੱਚ ਇੱਕ ਵੱਡਾ ਦਰੱਖਤ ਡਿੱਗਣ...

ਸਾਈਬਰ ਫਰਾਡ ਦਾ ਪਰਦਾਫਾਸ਼, DGP, ਮੁੱਖ ਸਕੱਤਰ ਤੇ ਮੰਤਰੀਆਂ ਦੇ ਨਾਂ ‘ਤੇ ਕਰਦੇ ਸਨ ਠੱਗੀ, ਦੋ ਨਾਈਜੀਅਰਨ ਕਾਬੂ

ਪੰਜਾਬ ਸਟੇਟ ਸਾਈਬਰ ਸੈੱਲ ਨੇ ਇੰਟਰਨੈਸ਼ਨਲ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਸਟੇਟ ਸਾਈਬਰ ਸੈੱਲ ਦੀ ਟੀਮ ਨੇ ਦਿੱਲੀ ਵਿਚ ਦਬਿਸ਼...

PM ਮੋਦੀ ਨੇ ਜਪਾਨ ਦੇ ਸਾਬਕਾ PM ਸ਼ਿੰਜੋ ਆਬੇ ‘ਤੇ ਹੋਏ ਹਮਲੇ ‘ਤੇ ਜਤਾਇਆ ਦੁੱਖ, ਕਿਹਾ “ਮੇਰੀਆਂ ਪ੍ਰਾਰਥਨਾਵਾਂ ਉਨ੍ਹਾਂ ਨਾਲ ਨੇ”

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਸ਼ੁੱਕਰਵਾਰ ਸਵੇਰੇ ਨਾਰਾ ਸ਼ਹਿਰ ਵਿੱਚ ਹਮਲਾ ਹੋਇਆ ਹੈ । ਉਨ੍ਹਾਂ ‘ਤੇ ਉਸ ਸਮੇਂ...

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਜਲਦ ਪਰਤਣਗੇ ਪੰਜਾਬ, ਟਵੀਟ ਕਰ ਪੰਜਾਬੀਆਂ ਦਾ ਕੀਤਾ ਧੰਨਵਾਦ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਪੰਜਾਬ ਪਰਤਣਗੇ । ਦੱਸ ਦੇਈਏ ਕਿ ਕੈਪਟਨ ਅਮਰਿੰਦਰ ਆਪਣੀ ਰੀੜ੍ਹ ਦੀ ਹੱਡੀ ਦੇ...

Big Breaking : ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਜ਼ਮਾਨਤ ਮਨਜ਼ੂਰ

ਭ੍ਰਿਸ਼ਟਾਚਾਰ ਮਾਮਲੇ ਵਿਚ ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੀ ਜ਼ਮਾਨਤ...

ਪੰਜਾਬ ‘ਚ ਜਾਨਲੇਵਾ ਹੋਇਆ ਕੋਰੋਨਾ ! ਬੀਤੇ 24 ਘੰਟਿਆਂ ‘ਚ ਮਿਲੇ ਇੰਨੇ ਨਵੇਂ ਮਾਮਲੇ, ਪਈਆਂ ਭਾਜੜਾਂ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਸੂਬੇ ਵਿੱਚ ਵੀਰਵਾਰ ਨੂੰ 24 ਘੰਟਿਆਂ ਦੌਰਾਨ 229 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 2 ਲੋਕਾਂ ਦੀ ਮੌਤ...

ਫਰੀਦਕੋਟ ਦੀ ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਦੀਵਾਰ ਤੋਂ ਸਾਮਾਨ ਸੁੱਟਣ ਆਏ 3 ਨੌਜਵਾਨ, 2 ਕਾਬੂ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਫਿਰ ਤੋਂ ਸੁਰਖੀਆਂ ਵਿਚ ਹੈ। ਜੇਲ੍ਹ ਦੀ ਬਾਹਰੀ ਦੀਵਾਰ ਤੋਂ ਸਾਮਾਨ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ।...

ਪੰਜਾਬ ‘ਚ ਮੌਨਸੂਨ ਸਰਗਰਮ, ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ ਵਿੱਚ ਮੌਨਸੂਨ ਸਰਗਰਮ ਹੈ। ਜੇਕਰ ਇੱਥੇ ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ 8 ਤੋਂ 10 ਜੁਲਾਈ ਤੱਕ ਸੂਬੇ ਵਿੱਚ ਬਾਰਿਸ਼ ਹੋਵੇਗੀ। ਮੌਸਮ...

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ‘ਤੇ ਚੱਲੀਆਂ ਗੋਲੀਆਂ, ਭਾਸ਼ਣ ਦੌਰਾਨ ਹੋਇਆ ਹਮਲਾ, ਹਾਲਤ ਗੰਭੀਰ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਸ਼ੁੱਕਰਵਾਰ ਸਵੇਰੇ ਨਾਰਾ ਸ਼ਹਿਰ ਵਿੱਚ ਹਮਲਾ ਹੋਇਆ ਹੈ । ਉਨ੍ਹਾਂ ‘ਤੇ ਉਸ ਸਮੇਂ...

ਨਦੀ ‘ਚ ਡਿੱਗੀ ਸਵਾਰੀਆਂ ਨਾਲ ਭਰੀ ਕਾਰ, 9 ਲੋਕਾਂ ਦੀ ਦਰਦਨਾਕ ਮੌਤ, ਪੰਜਾਬ ਤੋਂ ਉੱਤਰਾਖੰਡ ਘੁੰਮਣ ਗਏ ਸੀ ਮ੍ਰਿਤਕ

ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਤੋਂ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ । ਦੱਸਿਆ ਜਾ...

ਵਿਜੀਲੈਂਸ ਦੀ ਵੱਡੀ ਕਾਰਵਾਈ, 1 ਕਰੋੜ ਦੀ ਰਿਸ਼ਵਤ ਮੰਗਣ ਵਾਲਾ IFS ਅਫਸਰ ਵਿਸ਼ਾਲ ਚੌਹਾਨ ਗ੍ਰਿਫਤਾਰ

ਪੰਜਾਬ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਕਰੋੜ ਰਿਸ਼ਵਤ ਮੰਗਣ ਵਾਲੇ ਇੰਡੀਅਨ ਫਾਰੈਸਟ ਸਰਵਿਸ ਵਿਸ਼ਾਲ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ। ਇਹੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 08-07-2022

ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥...

CM ਮਾਨ ਦੀ ‘ਗੋਪੀ’ ਪਰਿਵਾਰ ‘ਚ ਸਭ ਤੋਂ ਛੋਟੀ, ਇੱਕ ਭੈਣ US ਦੂਜੀ ਆਸਟ੍ਰੇਲੀਆ, ਅੰਬਾਲਾ ਤੋਂ ਕੀਤੀ MBBS

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਜਵਾਈ ਬਣ ਗਏ ਹਨ। ਭਗਵੰਤ ਮਾਨ ਦਾ ਵਿਆਹ ਚੰਡੀਗੜ੍ਹ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ...

ਪਿਆਰ ਲਈ ਲੰਘੀਆਂ ਸਰੱਹਦਾਂ, ਪਾਕਿਸਤਾਨੀ ਕੁੜੀ ਦਾ ਜਲੰਧਰ ਦੇ ਮੁੰਡੇ ਨਾਲ ਵਿਆਹ, 3 ਸਾਲ ਕੀਤੀ ਉਡੀਕ

ਕਿਹਾ ਜਾਂਦਾ ਹੈ ਕਿ ਪਿਆਰ ਨੂੰ ਨਾ ਦੂਰੀ ਨਾ ਕੋਈ ਬੰਦਿਸ਼ ਰੋਕ ਸਕਦੀ ਹੈ। ਪਿਆਰ ਨੂੰ ਪਰਵਾਨ ਨੂੰ ਪਰਵਾਨ ਚੜ੍ਹਣ ਨਾਲ ਖੁਦ ਇਨਸਾਨ ਦੀਆਂ...

ਅਦਾਲਤ ਦਾ ਵੱਡਾ ਫ਼ੈਸਲਾ, ਬੇਅਦਬੀ ਕੇਸ ‘ਚ ਪਹਿਲੀ ਵਾਰ ਸਜ਼ਾ, 3 ਡੇਰਾ ਪ੍ਰੇਮੀਆਂ ਨੂੰ ਤਿੰਨ ਸਾਲ ਦੀ ਕੈਦ

ਪੰਜਾਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਸਜ਼ਾ ਹੋਈ ਹੈ। ਮੋਗਾ ਦੇ ਪਿੰਡ ਮੱਲਕੇ ‘ਚ 7 ਸਾਲ ਪਹਿਲਾਂ ਹੋਏ...

ਫਰੀਦਕੋਟ ਦਾ DSP ਗ੍ਰਿਫ਼ਤਾਰ, ਡਰੱਗ ਸਪਲਾਇਰ ਤੋਂ ਲਈ 10 ਲੱਖ ਰਿਸ਼ਵਤ, ਵਿਜੀਲੈਂਸ ਕਰੇਗੀ ਜਾਂਚ

ਚੰਡੀਗੜ੍ਹ : ਫਰੀਦਕੋਟ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਲਖਵੀਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ...

ਬਠਿੰਡਾ : ਮੰਤਰੀ ਮੀਤ ਹੇਅਰ ਨੇ ਪਿੰਡ ਪੂਹਲੀ ਵਿਖੇ ਹਾਕੀ ਐਸਟੋਟਰਫ ਗਰਾਊਂਡ ਦਾ ਕੀਤਾ ਉਦਘਾਟਨ

ਮਾਨ ਸਰਕਾਰ ਦੀ ਕੈਬਨਿਟ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਠਿੰਡਾ ਜ਼ਿਲੇ ਦੇ ਪਿੰਡ ਪੂਹਲੀ ਵਿਖੇ ਹਾਕੀ ਐਸਟੋਟਰਫ ਗਰਾਊਂਡ ਦਾ...

26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ 2 ਸਾਲ ਦੀ ਸਜ਼ਾ, 1996 ‘ਚ ਹੋਈ ਸੀ FIR, ਜਾਣੋ ਪੂਰਾ ਮਾਮਲਾ

ਲਖਨਊ ਦੀ MP-MLA ਅਦਾਲਤ ਨੇ ਅਦਾਕਾਰ ਰਾਜ ਬੱਬਰ ਨੂੰ 26 ਸਾਲ ਪੁਰਾਣੇ ਮਾਮਲੇ ਵਿੱਚ 8500 ਰੁਪਏ ਦੇ ਨਾਲ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਜ ਬੱਬਰ ਨੂੰ 2 ਮਈ...

ਪੰਜਾਬ ਸਰਕਾਰ ਵੱਲੋਂ 21 IAS ਤੇ 47 PCS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 21 IAS ਤੇ 47 PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ- ਵੀਡੀਓ ਲਈ ਕਲਿੱਕ ਕਰੋ...