Mar 14

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਹੋਇਆ ਕੋਰੋਨਾ, PM ਮੋਦੀ ਨੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ

ਕੋਰੋਨਾ ਸੰਕ੍ਰਮਣ ਹੁਣ ਇੱਕ ਵਾਰ ਫਿਰ ਤੋਂ ਪੈਰ ਪਸਾਰਨ ਲੱਗ ਗਿਆ ਹੈ। ਇਸ ਵਿਚਾਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੋਵਿਡ...

ਜੰਗ ਦੇ ਵਿਚਕਾਰ ਜਲਦ ਜ਼ੇਲੇਂਸਕੀ ਨਾਲ ਗੱਲ ਕਰਨਗੇ ਪੁਤਿਨ! ਤੁਰਕੀ ਨੇ ਕੀਤੀ ਵਿਚੋਲਗੀ ਦੀ ਪੇਸ਼ਕਸ਼

ਯੁੱਧ ਦੇ 19ਵੇਂ ਦਿਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ...

ਮਿਜ਼ਾਇਲ ਡਿੱਗਣ ‘ਤੇ ਪਾਕਿ PM ਬੋਲੇ,”ਭਾਰਤ ਨੂੰ ਜਵਾਬ ਦੇ ਸਕਦੇ ਸੀ, ਪਰ ਅਸੀਂ ਸੰਜਮ ਵਰਤਿਆ”

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਗਲਤੀ ਨਾਲ ਦਾਗੀ ਗਈ ਮਿਜ਼ਾਇਲ ਨੂੰ ਲੈ ਕੇ ਭਾਰਤ ਨੂੰ ਗਿੱਦੜ ਧਮਕੀ ਦਿੱਤੀ ਹੈ। ਪਾਕਿਸਤਾਨ ਦੇ...

ਅਮਰੀਕਾ: ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ

ਅਮਰੀਕਾ ਦੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਬਰਾਕ ਓਬਾਮਾ ਦਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਨ੍ਹਾਂ ਨੇ ਟਵਿਟਰ ‘ਤੇ ਇਹ ਜਾਣਕਾਰੀ...

ਕੈਨੇਡਾ ਦੇ ਟੋਰਾਂਟੋ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ...

‘ਦਿ ਕਸ਼ਮੀਰੀ ਫਾਈਲਜ਼’ ਨੂੰ ਲੈ ਕੇ ਕਾਂਗਰਸ ਨੇ ਰੱਖੇ ‘ਆਪਣੇ’ ਤੱਥ, ਕਿਹਾ- ਪੰਡਿਤ ਤਾਂ ਸਿਰਫ਼ 400 ਮਰੇ, 15,000 ਮਾਰੇ ਗਏ ਸਨ ਮੁਸਲਮਾਨ

ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਬਣੀ ਹੋਈ ਹੈ। ਫਿਲਮ ਵਿੱਚ...

ਭਗਵੰਤ ਮਾਨ CM ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅੱਜ ਲੋਕ ਸਭਾ ਅਹੁਦੇ ਤੋਂ ਦੇਣਗੇ ਅਸਤੀਫ਼ਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ। ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਸਹੁੰ ਚੁੱਕਣ...

ਕੀ ਫਿਰ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਹਨ ਕਿਸਾਨ? ਅੱਜ ਦਿੱਲੀ ਵਿੱਚ ਇਕੱਠੇ ਹੋਣਗੇ ਕਈ ਕਿਸਾਨ ਆਗੂ

ਯੂਨਾਈਟਿਡ ਕਿਸਾਨ ਮੋਰਚਾ (ਐਸਕੇਐਮ) ਅੱਜ ਯਾਨੀ ਸੋਮਵਾਰ ਨੂੰ ਦਿੱਲੀ ਵਿੱਚ ਇੱਕ ਮੀਟਿੰਗ ਕਰੇਗੀ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 14-03-2022

ਬਿਲਾਵਲੁ ਮਹਲਾ ੧ ਛੰਤ ਦਖਣੀ ੴ ਸਤਿਗੁਰ ਪ੍ਰਸਾਦਿ ॥ ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ...

ਖੰਨਾ ‘ਚ ਭਿਆਨਕ ਸੜਕ ਹਾਦਸੇ ਦੌਰਾਨ 2 ਸਗੇ ਮਾਸੂਮ ਭਰਾਵਾਂ ਦੀ ਹੋਈ ਮੌਤ

ਖੰਨਾ ਵਿਖੇ ਅੱਜ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 2 ਸਗੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਸ਼ਵਿੰਦਰ ਸਿਘ ਭੰਗੂ ਤੇ...

ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਵੀ ਦਿੱਲੀ ਲਈ ਰਵਾਨਾ, ਕੈਬਨਿਟ ਦੇ ਨਾਵਾਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਨਵੇਂ ਚੁਣੇ ਗਏ CM ਭਗਵੰਤ ਮਾਨ 16 ਮਾਰਚ ਨੂੰ ਖਟਕੜ ਕਲਾਂ ਵਿਚ ਸਹੁੰ ਚੁੱਕਣਗੇ। ਉਨ੍ਹਾਂ ਦੇ ਨਵੇਂ ਮੰਤਰੀ ਮੰਡਲ ਵਿਚ ਕਿਹੜੇ ਚਿਹਰੇ...

ਰੂਸ-ਯੂਕਰੇਨ ਜੰਗ : ਗੋਲੀਬਾਰੀ ‘ਚ ਅਮਰੀਕੀ ਪੱਤਰਕਾਰ ਦੀ ਹੋਈ ਮੌਤ, ਰੂਸੀ ਹਮਲੇ ‘ਚ 35 ਦੀ ਗਈ ਜਾਨ

ਰੂਸ-ਯੂਕਰੇਨ ਜੰਗ ਦਾ ਅੱਜ 18ਵਾਂ ਦਿਨ ਹੈ। ਹਾਲਾਤ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਯੂਕਰੇਨੀ ਪੁਲਿਸ ਮੁਤਾਬਕ ਰੂਸੀ ਸੈਨਾ ਨੇ ਰਾਜਧਾਨੀ ਕੀਵ...

ਮੌਕਾਪ੍ਰਸਤਾਂ ਤੇ ਦਲ ਬਦਲੂਆਂ ਨੂੰ ਸੱਤਾ ਸੌਂਪਣ ਕਾਰਨ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ : ਬਲਬੀਰ ਸਿੱਧੂ

ਪੰਜਾਬ ਵਿਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਕਾਰਨ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਕਾਂਗਰਸ ਦੇ...

ਪੰਜਾਬ ‘ਚ ਕਾਂਗਰਸ ਨੂੰ ਮਿਲੀ ਹਾਰ ‘ਤੇ ਅਸ਼ੋਕ ਗਹਿਲੋਤ ਬੋਲੇ, ‘ਆਪਸੀ ਝਗੜਿਆਂ ਨਾਲ ਹਾਰੀ ਕਾਂਗਰਸ’

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਕੋਲੋਂ ਗਲਤੀਆਂ ਹੋਈਆਂ ਹਨ। ਮੈਂ ਸਮਝਦਾਂ ਹਾਂ ਕਿ ਕੁਝ ਗਲਤੀਆਂ ਸਾਡੇ...

ਯੂਪੀ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਯੋਗੀ ਆਦਿੱਤਿਆਨਾਥ, ਨਵੀਂ ਸਰਕਾਰ ‘ਤੇ ਹੋਈ ਚਰਚਾ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਯੋਗੀ ਆਦਿੱਤਿਆਨਾਥ ਐਤਵਾਰ ਨੂੰ ਦਿੱਲੀ ਪੁੱਜੇ। ਦਿੱਲੀ ਵਿਚ...

ਭਗਵੰਤ ਮਾਨ ਨੇ ਲੋਕਾਂ ਨੂੰ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ‘ਚ ਪਹੁੰਚਣ ਦਾ ਦਿੱਤਾ ਸੱਦਾ

ਅੰਮ੍ਰਿਤਸਰ : ਪੰਜਾਬ ਦੇ ਭਾਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ 16 ਮਾਰਚ, 2022 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ...

ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਕੱਲ੍ਹ ਸਾਂਸਦ ਦੇ ਅਹੁਦੇ ਤੋਂ ਦੇਣਗੇ ਅਸਤੀਫਾ

ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ 14 ਮਾਰਚ ਯਾਨੀ ਕੱਲ੍ਹ ਦਿੱਲੀ ਵਿਚ ਸਾਂਸਦ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਹ...

SFJ ਨੇ ਮਾਨ ਵੱਲੋਂ ਕੇਜਰੀਵਾਲ ਦੇ ਪੈਰਾਂ ‘ਚ ਡਿਗਣ ‘ਤੇ ਪ੍ਰਗਟਾਇਆ ਇਤਰਾਜ਼, ਪੰਨੂੰ ਨੇ ਦਿੱਤੀ ਬਦਲਾ ਲੈਣ ਦੀ ਧਮਕੀ

ਪੰਜਾਬ ਦੇ CM ਬਣਨ ਜਾ ਰਹੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਤੋਂ ਧਮਕੀ ਮਿਲੀ ਹੈ। ਸੰਸਥਾ ਦੇ...

‘ਆਪ’ ਵੱਲੋਂ ਰੋਡ ਸ਼ੋਅ ਵਿਚ ਜਨਤਕ ਜਾਇਦਾਦ ਦੀ ਵਰਤੋਂ ਕਰਨਾ ਸ਼ਰਮਨਾਕ’, ਹੋਵੇ ਜਾਂਚ : ਹਰਜੀਤ ਗਰੇਵਾਲ

ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ‘ਚ...

ਸਾਬਕਾ ਵਿਧਾਇਕਾਂ ਦੀ ਸੁਰੱਖਿਆ ਹਟਾਉਣ ਦੇ ਭਗਵੰਤ ਮਾਨ ਦੇ ਫੈਸਲੇ ਦਾ ਸੁਖਪਾਲ ਖਹਿਰਾ ਨੇ ਕੀਤਾ ਸਵਾਗਤ

ਪੰਜਾਬ ਵਿਚ ਇਤਿਹਾਸਿਕ ਜਿੱਤ ਹਾਸਿਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਐਕਸ਼ਨ ਮੋਡ ਵਿੱਚ ਹੈ। ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ...

ਰੂਸ-ਯੂਕਰੇਨ ਜੰਗ : ਕੀਵ ‘ਚ ਭਾਰਤੀ ਦੂਤਘਰ ਅਸਥਾਈ ਤੌਰ ‘ਤੇ ਬੰਦ, ਪੋਲੈਂਡ ਕੀਤਾ ਗਿਆ ਸ਼ਿਫਟ

ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ 18 ਦਿਨ ਬੀਤ ਚੁੱਕੇ ਹਨ। ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਦੋਵੇਂ ਹੀ ਦੇਸ਼...

ਸੋਨਾ ਹੋਇਆ ਸਸਤਾ, 10 ਗ੍ਰਾਮ ਪਿੱਛੇ ਇੰਨੀ ਘਟੀ ਕੀਮਤ, ਚਾਂਦੀ ਦੇ ਵੀ ਘਟੇ ਰੇਟ

ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਹਫਤਾਵਾਰੀ ਕੀਮਤਾਂ ਵਿੱਚ ਗਿਰਾਵਟ ਆਈ ਹੈ। ਦੂਜੇ ਪਾਸੇ ਚਾਂਦੀ ਵੀ ਸਸਤੀ ਹੋਈ ਹੈ। ਇਸ ਕਾਰੋਬਾਰੀ...

ਰੋਡ ਸ਼ੋਅ ‘ਚ ਕੇਜਰੀਵਾਲ ਬੋਲੇ, ‘ਸਾਡੇ ਵਿਧਾਇਕ ਇਧਰ-ਉਧਰ ਕਰਨਗੇ ਤਾਂ ਉਨ੍ਹਾਂ ਨੂੰ ਬਖਸ਼ਾਂਗੇ ਨਹੀਂ’

ਅੰਮ੍ਰਿਤਸਰ: ਜਿੱਤ ਤੋਂ ਬਾਅਦ ਅੰਮ੍ਰਿਤਸਰ ਮੈਗਾ ਰੋਡ ਸ਼ੋਅ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ।...

ਰੋਡ ਸ਼ੋਅ ‘ਚ ਦੇਸ਼ਭਗਤੀ ਦੇ ਗੀਤ, ਕੇਜਰੀਵਾਲ ਤੇ ਮਾਨ ਪੰਜਾਬੀਆਂ ਦਾ ਕਰ ਰਹੇ ਧੰਨਵਾਦ, ਪਹੁੰਚੇ ਹਜ਼ਾਰਾਂ ਲੋਕ (ਤਸਵੀਰਾਂ)

ਪੰਜਾਬ ਵਿੱਚ ਇਤਿਹਾਸਕ ਜਿੱਤ ਪਿੱਛੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ਪਹਿਲਾ ਰੋਡ ਸ਼ੋਅ ਕਰ ਰਹੇ ਹਨ। ਸਭ ਤੋਂ ਪਹਿਲਾਂ...

“ਪੁਲਿਸ VIP ਲੋਕਾਂ ਦੀਆਂ ਕੋਠੀਆਂ ‘ਚ ਤਾਇਨਾਤੀ ਲਈ ਨਹੀਂ, ਆਮ ਜਨਤਾ ਦੀ ਸੁਰੱਖਿਆ ਲਈ ਹੈ”- ਭਗਵੰਤ ਮਾਨ

ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਿਕ ਜਿੱਤ ਹਾਸਿਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਐਕਸ਼ਨ ਮੋਡ ਵਿੱਚ ਹੈ। ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ...

ਇਰਾਕ ‘ਚ ਅਮਰੀਕੀ ਦੂਤਾਵਾਸ ‘ਤੇ ਵੱਡਾ ਹਮਲਾ, ਇਰਾਨ ਵੱਲੋਂ ਦਾਗੀਆਂ ਗਈਆਂ 12 ਮਿਜ਼ਾਇਲਾਂ

ਇਰਾਕ ਦੇ ਇਰਬਿਲ ਵਿੱਚ ਅਮਰੀਕੀ ਦੂਤਾਵਾਸ ‘ਤੇ 12 ਮਿਜ਼ਾਇਲਾਂ ਦਾਗੀਆਂ ਗਈਆਂ ਹਨ । ਅਮਰੀਕੀ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ...

ਭਾਰਤ ਵੱਲੋਂ ਪਾਕਿਸਤਾਨ ਦੀ ਸਾਂਝੀ ਜਾਂਚ ਦੀ ਮੰਗ ਖਾਰਿਜ, ਕਿਹਾ-‘ਮਿਜ਼ਾਇਲ ਡਿੱਗਣ ਨੂੰ ਗਲਤੀ ਹੀ ਮੰਨੋ’

ਪਿਛਲੇ ਦਿਨੀਂ ਪਾਕਿਸਤਾਨ ਦੀ ਸਰਹੱਦ ਵਿੱਚ ਭਾਰਤ ਦੀ ਇੱਕ ਮਿਜ਼ਾਇਲ ਡਿੱਗਣ ਤੋਂ ਬਾਅਦ ਮੁੱਦਾ ਸ਼ਾਂਤ ਨਹੀਂ ਹੋ ਰਿਹਾ ਹੈ। ਪਾਕਿਸਤਾਨ ਨੇ ਇਸ...

ਮੱਧ ਪ੍ਰਦੇਸ਼ ‘ਚ ਮੇਲਾ ਦੇਖਣ ਗਈ ਕੁੜੀ ਨਾਲ ਨੌਜਵਾਨਾਂ ਨੇ ਸ਼ਰੇਆਮ ਕੀਤੀ ਛੇੜਖਾਨੀ, ਵੀਡੀਓ ਵਾਇਰਲ

ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੀ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿੱਥੇ ਕੁਝ ਕੁੜੀਆਂ ਨਾਲ ਸ਼ਰੇਆਮ ਛੇੜਛਾੜ ਅਤੇ ਅਸ਼ਲੀਲ...

ਭਗਵੰਤ ਮਾਨ ਇਕੱਲੇ ਚੁੱਕਣਗੇ ਸਹੁੰ, 16 ਮਾਰਚ ਨੂੰ ਕਿਸੇ ਮੰਤਰੀ ਦਾ ਨਹੀਂ ਹੋਵੇਗਾ ਸਹੁੰ ਚੁੱਕ ਸਮਾਗਮ

ਪੰਜਾਬ ਵਿੱਚ ਬੇਮਿਸਾਲ ਜਿੱਤ ਪਿੱਛੋਂ ਭਗਵੰਤ ਮਾਨ 16 ਮਾਰਚ ਨੂੰ ਪਿੰਡ ਖਟਕੜਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ...

ਪੰਜਾਬ ‘ਚ ਗਰਮੀ ਕਰੇਗੀ ਬੇਹਾਲ, ਹੋਲੀ ਤੱਕ 35 ਡਿਗਰੀ ਪਹੁੰਚੇਗਾ ਪਾਰਾ, ਜਾਣੋ ਮੌਸਮ ਦਾ ਹਾਲ

ਪੰਜਾਬ ਵਿੱਚ ਮੀਂਹ ਰੁਕਣ ਤੋਂ ਬਾਅਦ ਹੁਣ ਮੌਸਮ ਸਾਫ਼ ਰਹਿਣ ਲੱਗਾ ਹੈ। ਦਿਨ ਵਿੱਚ ਤੇਜ਼ ਧੁੱਪ ਨਿਕਲਣ ਕਰਕੇ ਠੰਡ ਤਕਰੀਬਨ ਖਤਮ ਹੋ ਚੁੱਕੀ ਹੈ।...

ਅੱਜ ਹੈ ਸੁਰੀਲੀ ਆਵਾਜ਼ ਦੀ ਮਲਿਕਾ ਮਨਜਿੰਦਰ ਗੁਲਸ਼ਨ ਦਾ ਜਨਮਦਿਨ

Manjinder Gulshan birthday : ਅੱਜ ਸੁਰੀਲੀ ਆਵਾਜ਼ ਦੀ ਮਲਿਕਾ ਮਨਜਿੰਦਰ ਗੁਲਸ਼ਨ ਦਾ ਜਨਮਦਿਨ ਹੈ। ਮਨਜਿੰਦਰ ਗੁਲਸ਼ਨ ਦਾ ਜਨਮ ਜੈਤੋ ਵਿੱਚ ਹੋਇਆ। ਇੱਕ ਕਲਾਕਾਰ...

ਅੰਮ੍ਰਿਤਸਰ ਦੇ 16 ਕੌਂਸਲਰ ‘ਆਪ’ ‘ਚ ਸ਼ਾਮਲ, ਸਿਸੋਦੀਆ ਬੋਲੇ- ‘ਹੁਣ ਨਗਰ ਨਿਗਮ ‘ਚ ਵੀ ‘ਆਪ’ ਦਾ ਝੰਡਾ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਅੱਜ ਅੰਮ੍ਰਿਤਸਰ ਵਿੱਚ...

‘ਆਪ’ ਦਾ ਰੋਡ ਸ਼ੋਅ, ਫੁੱਲਾਂ ਨਾਲ ਸਜਿਆ BRTS ਚੌਂਕ, ਚਾਰੇ ਪਾਸੇ ਧੰਨਵਾਦ ਦੇ ਪੋਸਟਰ, 10 ਟਰੱਕ ਤਿਆਰ (ਤਸਵੀਰਾਂ)

ਅੰਮ੍ਰਿਤਸਰ ਵਿੱਚ ਰੋਡ ਸ਼ੋਅ ਤੋਂ ਪਹਿਲਾਂ ‘ਆਪ’ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਰੇ ਵਿਧਾਇਕਾਂ ਸਣੇ ਸ੍ਰੀ ਦਰਬਾਰ...

ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਦੁਰਗਿਆਣਾ ਮੰਦਰ ਨਤਮਸਤਕ ਹੋਏ ਕੇਜਰੀਵਾਲ ਤੇ ਭਗਵੰਤ ਮਾਨ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਿਕ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਅੰਮ੍ਰਿਤਸਰ...

ਚੀਨ ‘ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, 2 ਸਾਲਾਂ ‘ਚ ਪਹਿਲੀ ਵਾਰ ਇੱਕ ਦਿਨ ‘ਚ 3300 ਤੋਂ ਵੱਧ ਮਾਮਲੇ

ਚੀਨ ਵਿੱਚ ਕੋਰੋਨਾ ਮਹਾਮਾਰੀ ਇੱਕ ਵਾਰ ਫਿਰ ਪੈਰ ਪਸਾਰ ਰਹੀ ਹੈ। ਦੋ ਸਾਲਾਂ ਦੀ ਤਬਾਹੀ ਪਿੱਛੋਂ ਇੱਕ ਵਾਰ ਫਿਰ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ...

ਰੂਸ ‘ਤੇ ਵਰ੍ਹੇ ਰਾਸ਼ਟਰਪਤੀ ਜ਼ੇਲੇਂਸਕੀ, ਕਿਹਾ- “ਜਿਨ੍ਹਾਂ ਦੇਸ਼ਾਂ ‘ਚ ਰੂਸ ਨੇ ਕਦਮ ਰੱਖੇ, ਉੱਥੇ ਸੁਪਨੇ ਉੱਭਰ ਨਹੀਂ ਸਕੇ”

ਰੂਸ-ਯੂਕਰੇਨ ਜੰਗ ਦਾ ਅੱਜ 18ਵਾਂ ਦਿਨ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਰੂਸ ਅੱਗੇ ਝੁਕ ਨਹੀਂ ਰਹੇ ਹਨ। ਉਹ ਲਗਭਗ...

ਯੂਕਰੇਨ-ਰੂਸ ਜੰਗ : ਕੀਵ ‘ਚ ਮਾਂ ਲਈ ਦਵਾਈ ਲੈਣ ਘਰੋਂ ਨਿਕਲੀ ਕੁੜੀ ਨੂੰ ਰੂਸੀ ਟੈਂਕਾਂ ਨੇ ਉਡਾਇਆ

ਰੂਸ ਤੇ ਯੂਕਰੇਨ ਵਿਚਾਲੇ 18 ਦਿਨਾਂ ਤੋਂ ਜੰਗ ਜਾਰੀ ਹੈ। ਰੂਸੀ ਫੌਜੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬੰਬ...

Geeta Basra B’day : ‘ਵੋ ਅਜਨਬੀ’ ਦੇਖ ਗੀਤ ਬਸਰਾ ਨੂੰ ਦਿਲ ਦੇ ਬੈਠੇ ਸੀ ਹਰਭਜਨ ਸਿੰਘ, ਅਦਾਕਾਰਾ ਨੇ ਕਰ ਦਿੱਤਾ ਸੀ ਭੱਜੀ ਨੂੰ ਦੁਖੀ!

Happy birthday Geeta basra : ਗੀਤਾ ਬਸਰਾ ਇੱਕ ਅਭਿਨੇਤਰੀ, ਮਾਡਲ ਹੈ, ਜਿਸਦਾ ਜਨਮ 13 ਮਾਰਚ 1984 ਨੂੰ ਯੂਕੇ ਵਿੱਚ ਹੋਇਆ ਸੀ। ਗੀਤਾ ਨੂੰ ਬਾਲੀਵੁੱਡ ‘ਚ ਕੰਮ ਕਰਨ...

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ ਤੇ ਭਗਵੰਤ ਮਾਨ, ਇਤਿਹਾਸਕ ਜਿੱਤ ਲਈ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਿਕ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਅੰਮ੍ਰਿਤਸਰ...

Paytm ਦੇ CEO ਵਿਜੇ ਸ਼ੇਖਰ ਨੂੰ DCP ਦੀ ਗੱਡੀ ਠੋਕਣ ਕਰਕੇ ਕੀਤਾ ਗਿਆ ਗ੍ਰਿਫ਼ਤਾਰ

ਪੇਟੀਐੱਮ (Paytm) ਦੇ ਫਾਊਂਡਰ ਤੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਨੂੰ ਦਿੱਲੀ ਵਿੱਚ ਗ੍ਰਫਤਾਰ ਕਰ ਲਿਆ ਗਿਆ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਡੀਸੀਪੀ ਸਾਊਥ...

ਅੰਮ੍ਰਿਤਸਰ ‘ਚ ਰੋਡ ਸ਼ੋਅ ਲਈ ਪਹੁੰਚੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਰਾਘਵ ਚੱਢਾ ਨੇ ਕੀਤਾ ਸਵਾਗਤ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਿਕ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਅੰਮ੍ਰਿਤਸਰ...

“ਕੇਂਦਰ ਨੇ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਮੁੜ ਸੰਘਰਸ਼ ਕਰ ਕੇ ਲੈਣਗੇ ਆਪਣਾ ਹੱਕ”: ਸੱਤਿਆਪਾਲ ਮਲਿਕ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਰਾਜਸਥਾਨ ਦੇ ਜੋਧਪੁਰ ਵਿੱਚ...

ਨਵੇਂ CM ਦੀ ਤਾਜਪੋਸ਼ੀ ‘ਤੇ ਖਰਚ ਹੋਣਗੇ 2 ਕਰੋੜ, ਖਟਕੜਕਲਾਂ ‘ਚ 1 ਲੱਖ ਲੋਕਾਂ ਲਈ ਪ੍ਰਬੰਧ, ਹੋ ਰਹੇ ਖ਼ਾਸ ਇੰਤਜ਼ਾਮ

ਪੰਜਾਬ ‘ਚ ਪਹਿਲੀ ਵਾਰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਤੋਂ ਬਾਹਰ ਹੋਣ ਜਾ ਰਿਹਾ ਹੈ। ਵਿਧਾਨ ਸਭਾ...

ਪੁੱਤ ਦੇ MLA ਬਣਨ ਤੋਂ ਬਾਅਦ ਵੀ ਲਾਭ ਸਿੰਘ ਉੱਗੋਕੇ ਦੀ ਮਾਂ ਨਹੀਂ ਛੱਡੇਗੀ ਸਫ਼ਾਈ ਕਰਮਚਾਰੀ ਦੀ ਨੌਕਰੀ

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ...

ਗੁਰੂਘਰ ਦਾ ਅਸ਼ੀਰਵਾਦ ਲੈਣ ਜਾ ਰਹੇ ਮਾਨ ਬੋਲੇ- ‘ਪੰਜਾਬ ਨੇ ਜੋ ਪਿਆਰ-ਜ਼ਿੰਮੇਵਾਰੀ ਦਿੱਤੀ, ਸਭ ਪੂਰਾ ਕਰਾਂਗੇ’

ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਿੱਲੀ ਦੇ ਸੀ.ਐੱਮ. ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਅੱਜ ਵਾਹਿਗੁਰੂ ਦਾ...

CM ਦਾ ਸਹੁੰ ਚੁੱਕ ਸਮਾਰੋਹ, ਭਗਵੰਤ ਮਾਨ ਨਾਲ 6 ਮੰਤਰੀ ਚੁੱਕਣਗੇ ਸਹੁੰ, ਗ੍ਰਹਿ ਮੰਤਰਾਲਾ ‘ਤੇ ਫ਼ਸਿਆ ਪੇਚ

ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਸ ਸਮੇਂ ਭਗਵੰਤ ਮਾਨ ਨਾਲ 17...

MP ਔਜਲਾ ਨੇ ਸਿੱਧੂ ਸਿਰ ਭੰਨ੍ਹਿਆ ਹਾਰ ਦਾ ਠੀਕਰਾ, ਬੋਲੇ-‘ਇਨ੍ਹਾਂ ਦੀ CM ਬਣਨ ਦੀ ਲਾਲਸਾ ਲੈ ਡੁੱਬੀ’

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਪਿੱਛੋਂ ਬਵਾਲ ਮਚਿਆ ਹੋਇਆ ਹੈ। ਸਭ ਤੋਂ ਵੱਡਾ ਕਾਰਨ ਪਾਰਟੀ ਦਾ ਅੰਦਰੂਨੀ...

ਜਿੱਤ ਪਿੱਛੋਂ ‘ਆਪ’ ਦਾ ਪਹਿਲਾ ਰੋਡ ਸ਼ੋਅ ਅੱਜ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਕੇਜਰੀਵਾਲ ਤੇ ਮਾਨ

ਪੰਜਾਬ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੱਢਣ ਜਾ ਰਹੀ ਹੈ।ਹਲਚਲ ਸਵੇਰੇ 11 ਵਜੇ ਤੋਂ ਹੀ ਸ਼ੁਰੂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-03-2022

ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ...

ਰੂਸ-ਯੂਕਰੇਨ ਜੰਗ : ਜ਼ੇਲੇਂਸਕੀ ਪੁਤਿਨ ਨਾਲ ਗੱਲਬਾਤ ਨੂੰ ਤਿਆਰ, ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਪੁਤਿਨ ਦੀ ਧਮਕੀ

ਰੂਸ-ਯੂਕਰੇਨ ਜੰਗ ਨੂੰ 17 ਦਿਨ ਹੋ ਚੁੱਕੇ ਹਨ। ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸਟਰਪਤੀ ਜ਼ੇਲੇਂਸਕੀ ਨੇ...

ਪੰਜਾਬ ਚੋਣਾਂ ‘ਚ 166 ਨੇਤਾਵਾਂ ਦੀਆਂ ਜ਼ਮਾਨਤਾਂ ਜ਼ਬਤ, ਬੀਜੇਪੀ ਦੀਆਂ ਸਭ ਤੋਂ ਵੱਧ 54, ਕਾਂਗਰਸ ਦੂਜੇ ਨੰਬਰ ‘ਤੇ

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ ਵੋਟਰਾਂ ਨੇ ਚੋਟੀ ਦੇ ਸਿਆਸੀ ਆਗੂਆਂ ਸਣੇ 166 ਨੇਤਾਵਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। 16.7...

ਯੂਕਰੇਨ-ਰੂਸ ‘ਚ ਹੁਣ ਬਾਇਓਲਾਜੀਕਲ, ਕੈਮੀਕਲ ਜੰਗ ਦਾ ਖ਼ਤਰਾ, ਤੜਫਾ-ਤੜਫਾ ਕੇ ਮਾਰਦੇ ਨੇ ਦੋਵੇਂ ਹਥਿਆਰ

ਰੂਸ ਤੇ ਯੂਕਰਨ ਵਿਚਾਲੇ ਟੈਂਕ, ਤੋਪ ਤੇ ਏਅਰਕ੍ਰਾਫਟ ਨਾਲ ਸ਼ੁਰੂ ਹੋਈ ਜੰਗ ਬਾਇਲਾਜੀਕਲ ਤੇ ਕੈਮੀਕਲ ਹਥਿਆਰਾਂ ਤੱਕ ਪਹੁੰਚ ਗਈ ਹੈ। ਰੂਸ ਦਾ ਦੋਸ਼...

‘ਭਾਰਤ ਦੱਸੇ ਕਿਸ ਨੇ ਦਾਗੀ ਸੀ ਮਿਜ਼ਾਇਲ’, ਪਾਕਿਸਤਾਨ ਨੇ ਕੀਤੀ ਸਾਂਝੀ ਜਾਂਚ ਦੀ ਮੰਗ

ਭਾਰਤ ਵੱਲੋਂ ਤਕਨੀਕੀ ਖਰਾਬੀ ਕਰਕੇ ਮਿਜ਼ਾਈਲ ਪਾਕਿਸਤਾਨ ਵਿੱਚ ਜਾ ਡਿੱਗਣ ਦੇ ਮੁੱਦੇ ‘ਤੇ ਬਵਾਲ ਸ਼ਾਂਤ ਹੋਣ ਦੀ ਬਜਾਏ ਹੋਰ ਵੀ ਵਧਦਾ ਜਾ...

ਲੁਧਿਆਣਾ : ਨੈਸ਼ਨਲ ਲੋਕ ਅਦਾਲਤ ‘ਚ 52102 ‘ਚੋਂ 22863 ਕੇਸਾਂ ਦਾ ਹੋਇਆ ਨਿਪਟਾਰਾ

ਲੁਧਿਆਣਾ ਜ਼ਿਲ੍ਹੇ ਵਿੱਚ ਅੱਜ 12 ਮਾਰਚ ਨੂੰ ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਉਪ ਮੰਡਲ ਪੱਧਰ ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ...

ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, ਮੋਦੀ ਸਰਕਾਰ ਨੇ PF ਵਿਆਜ ਦਰਾਂ ‘ਤੇ ਚਲਾਈ ਕੈਂਚੀ

ਮੋਦੀ ਸਰਕਾਰ ਨੇ ਹੋਲੀ ਤੋਂ ਇੱਕ ਹਫ਼ਤਾ ਪਹਿਲਾਂ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ...

5 ਰਾਜਾਂ ‘ਚ ਹਾਰ ਪਿੱਛੋਂ ਰਾਹੁਲ, ਪ੍ਰਿਯੰਕਾ ਸਣੇ ਸੋਨੀਆ ਗਾਂਧੀ ਭਲਕੇ CWC ‘ਚ ਦੇਣਗੇ ਅਸਤੀਫ਼ਾ!

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਸੀਨੀਅਰ...

‘ਗਊ ਹੱਤਿਆ ਦੇ ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ’, ਮਾਨ ਨੇ DGP ਨੂੰ ਦਿੱਤੇ ਸਖਤ ਕਾਰਵਾਈ ਦੇ ਹੁਕਮ

ਹੁਸ਼ਿਆਰਪੁਰ ਦੇ ਚੋਲਾਂਗ ਦੇ ਕੋਲ ਗਊਆਂ ਦੀ ਹੱਤਿਆ ਦੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਡੀਜੀਪੀ ਨੂੰ ਹਦਾਇਤ...

ਕਾਂਗਰਸ ਦੀ ਹਾਰ ‘ਤੇ ਬੋਲੇ ਜਾਖੜ, ‘ਚੰਨੀ ਨੂੰ ਲੋਕਾਂ ਨੇ ਨਹੀਂ ਸਵਿਕਾਰਿਆ, ਸਿੱਧੂ CM ਫੇਸ ਹੁੰਦੇ ਤਾਂ…’

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਾਰ ਪਿੱਛੋਂ ਜਾਖੜ ਨੇ ਇੱਕ ਇੰਟਰਵਿਊ ਦੌਰਾਨ ਚਰਨਜੀਤ...

ਟਾਂਡਾ ਉੜਮੁੜ ‘ਚ ਮਰੀਆਂ ਮਿਲੀਆਂ 20 ਗਾਵਾਂ, ਧੜ ਤੋਂ ਵੱਖ ਸਨ ਸਿਰ, ਸੜਕਾਂ ‘ਤੇ ਉਤਰੇ ਲੋਕ

ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿੱਚ 20 ਗਾਵਾਂ ਮਰੀਆਂ ਹੋਈਆਂ ਮਿਲੀਆਂ। ਸਾਰੀਆਂ ਗਾਵਾਂ ਦੇ ਧੜ ਤੇ ਸਿਰ ਵੱਖ-ਵੱਖ ਮਿਲੇ ਹਨ। ਇਸ ਦਾ...

ਚੋਣਾਂ ਵਿੱਚ ਹਾਰ ਤੋਂ ਬਾਅਦ ਮੁੜਗਠਨ ਕਰੇਗੀ ਕਾਂਗਰਸ! CWC ਦੀ ਬੈਠਕ ਭਲਕੇ

ਉੱਤਰ ਪ੍ਰਦੇਸ਼ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਦੀ ਐਤਵਾਰ ਨੂੰ ਸ਼ਾਮ ਚਾਰ ਵਜੇ...

ਬਰਨਾਲਾ ‘ਚ ਚੰਦਨ ਦਾ ਅੰਤਿਮ ਸੰਸਕਾਰ, ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਵੇਖ ਬੇਹੋਸ਼ ਹੋਈ ਮਾਂ, ਯੂਕਰੇਨ ‘ਚ ਹੋਈ ਸੀ ਮੌਤ

ਰੂਸ-ਯੂਕਰੇਨ ਜੰਗ ਦੌਰਾਨ ਬ੍ਰੇਨ ਹੈਮਰੇਜ ਨਾਲ ਜਾਨ ਗੁਆਉਣ ਵਾਲੇ ਚੰਦਨ ਜਿੰਦਲ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਚੰਦਨ ਦੀ ਮ੍ਰਿਤਕ ਦੇਹ 10...

ਡਾ. ਜਿਤੇਂਦਰ ਬੋਲੇ, ‘ਪੰਜਾਬ ‘ਚ ‘ਆਪ’ ਨੂੰ ਮਿਲੀਆਂ ਵੋਟਾਂ ਕਾਂਗਰਸ ਲਈ ਲੋਕਾਂ ਦਾ ਗੁੱਸਾ ਸੀ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਪਾਰਟੀ ਇਤਿਹਾਸਕ ਜਿੱਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪਹਿਲੀ ਵਾਰ ਸੱਤਾ ਵਿੱਚ ਆ ਰਹੀ ਆਮ ਆਦਮੀ ਪਾਰਟੀ ਨੂੰ...

MP : ਜਬਲਪੁਰ ‘ਚ ਏਅਰ ਇੰਡੀਆ ਦੀ ਫ਼ਲਾਈਟ ਰਨਵੇ ‘ਤੇ ਫਿਸਲੀ, ਸਵਾਰ ਸਨ 55 ਯਾਤਰੀ

ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਡੁਮਨਾ ਏਅਰਪੋਰਟ ‘ਤੇ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਦਿੱਲੀ ਤੋਂ ਆ ਰਹੀ ਅਲਾਇੰਸ ਏਅਰ ਏਟੀਆਰ72-600...

ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਵੱਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਕਬਾਦਲਾ ਕਰ ਦਿੱਤਾ ਗਿਆ ਹੈ। 1991 ਬੈਚ ਦੇ ਆਈ.ਏ.ਐੱਸ. ਅਧਿਕਾਰੀ...

ਵਾਰਿਸ ਭਰਾਵਾਂ ਅਤੇ ਦੀਪਕ ਬਾਲੀ ਸਣੇ ਇਨ੍ਹਾਂ ਹਸਤੀਆਂ ਨੇ ਭਗਵੰਤ ਮਾਨ ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ “ਪੰਜਾਬ ਨੂੰ ਰੰਗਲਾ ਬਣਾਉਣਗੇ ਮਾਨ”

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹੋਰ ਵੱਡੀਆਂ ਪਾਰਟੀਆਂ ਦੇ ਕਹਿੰਦੇ ਕਹਾਉਂਦੇ ਦਿੱਗਜ ਲੀਡਰਾਂ ਦਾ ਸਫਾਇਆ ਕਰ ਦਿੱਤਾ ਹੈ।...

6 ਕਰੋੜ ਮੁਲਾਜ਼ਮਾਂ ਨੂੰ ਵੱਡਾ ਝਟਕਾ, PF ‘ਤੇ ਮਿਲੇਗਾ 40 ਸਾਲਾਂ ‘ਚ ਸਭ ਤੋਂ ਘੱਟ ਵਿਆਜ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ 6 ਕਰੋੜ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। EPFO ਦੇ ਸੈਂਟਰਲ ਬੋਰਡ ਆਫ ਟਰੱਸਟੀਜ਼ ਨੇ PF ਖਾਤੇ...

ਭਗਵੰਤ ਮਾਨ ਨੇ 1991 ਬੈਚ ਦੇ ਆਈਏਐਸ ਵੇਨੂੰ ਪ੍ਰਸਾਦ ਨੂੰ ਪ੍ਰਮੁੱਖ ਸਕੱਤਰ ਵੱਜੋਂ ਕੀਤਾ ਨਿਯੁਕਤ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ...

ਭਾਰਤ ਦੇ ਰਾਫੇਲ ਦਾ ਸਾਹਮਣਾ ਕਰਨ ਲਈ ਪਾਕਿਸਤਾਨ ਦੀ ਵੱਡੀ ਤਿਆਰੀ, ਚੀਨ ਤੋਂ ਖਰੀਦੇ ਜੇ-10ਸੀ ਲੜਾਕੂ ਜਹਾਜ਼

ਪਾਕਿਸਤਾਨ ਨੇ ਜੇ-10ਸੀ ਲੜਾਕੂ ਜੈੱਟ ਨੂੰ ਆਪਣੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਹੈ, ਜਿਸ ਨਾਲ ਉਸ ਦੀ ਫੌਜੀ ਤਾਕਤ ਵਧੇਗੀ। ਪਾਕਿਸਤਾਨ ਨੇ ਚੀਨ...

ਭਗਵੰਤ ਮਾਨ ਐਕਸ਼ਨ ‘ਚ, ਲੀਡਰਾਂ ਦੀਆਂ ਸੁਰੱਖਿਆ ‘ਚ ਤਾਇਨਾਤ ਮੁਲਾਜ਼ਮ ਹਟਾਉਣ ਦੇ ਦਿੱਤੇ ਆਦੇਸ਼

ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਐਕਸ਼ਨ ‘ਚ ਆਏ ਹਨ। ਸਾਬਕਾ ਮੰਤਰੀ, ਸਾਬਕਾ ਵਿਧਾਇਕਾਂ ਦੀ ਸਕਿਉਰਿਟੀ ਹਟਾ ਦਿੱਤੀ ਗਈ ਹੈ। ਮਨਪ੍ਰੀਤ...

PM ਮੋਦੀ ਦਾ ਗਾਂਧੀਨਗਰ ‘ਚ ਰੋਡ ਸ਼ੋਅ, ਸਵਾਗਤ ਲਈ ਲੋਕਾਂ ਦੀ ਭਾਰੀ ਭੀੜ ਹੋਈ ਇਕੱਠੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਗਾਂਧੀਨਗਰ ਵਿੱਚ ਰੋਡ ਸ਼ੋਅ ਕਰ ਰਹੇ ਹਨ। ਇਸ ਤੋਂ ਬਾਅਦ ਪੀਐਮ ਮੋਦੀ...

ਸਰਕਾਰੀ ਮੁਲਾਜ਼ਮਾਂ ਨੂੰ ਮਿਲਿਆ ਪੁਰਾਣੀ ਪੈਨਸ਼ਨ ਦਾ ਤੋਹਫ਼ਾ! ਹੋਲੀ ਤੋਂ ਪਹਿਲਾਂ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ। ਹੋਲੀ ਤੋਂ ਪਹਿਲਾਂ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ...

ਭਗਵੰਤ ਮਾਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਸੂਬੇ ‘ਚ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ

ਪੰਜਾਬ ਚੋਣਾਂ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਸ਼ਨੀਵਾਰ ਨੂੰ...

WHO ਦੀ ਚਿਤਾਵਨੀ – “ਰੂਸ-ਯੂਕਰੇਨ ਜੰਗ ਨਾਲ ਵੱਧ ਰਿਹਾ ਹੈ ਕੋਰੋਨਾ ਦੇ ਫੈਲਣ ਦਾ ਖਤਰਾ”

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ 17 ਦਿਨਾਂ ਤੋਂ ਜੰਗ ਜਾਰੀ ਹੈ। ਇਸ ਜੰਗ ਕਾਰਨ ਜਾਨੀ ਨੁਕਸਾਨ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ।...

ਮਿਤਾਲੀ ਰਾਜ ਨੇ ਵਿਸ਼ਵ ਕੱਪ ‘ਚ ਰਚਿਆ ਇਤਿਹਾਸ, ਇਸ ਮਾਮਲੇ ‘ਚ ਬਣੀ ਦੁਨੀਆਂ ਦੀ ਪਹਿਲੀ ਖਿਡਾਰਨ

ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੈਸਟਇੰਡੀਜ਼ ਖਿਲਾਫ ਮੈਦਾਨ ‘ਤੇ ਉਤਰਦੇ ਹੀ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਹ...

ਬਾਇਡੇਨ ਦੀ ਚਿਤਾਵਨੀ- “ਨਾਟੋ ਤੇ ਰੂਸ ਵਿਚਾਲੇ ਹੋਈ ਸਿੱਧੀ ਜੰਗ ਤਾਂ ਹੋਵੇਗਾ ਤੀਸਰਾ ਵਿਸ਼ਵ ਯੁੱਧ”

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰੂਸ ਯੂਕਰੇਨ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ...

PM ਮੋਦੀ ਦੇ ਗੁਜਰਾਤ ਦੌਰੇ ਦਾ ਦੂਜਾ ਦਿਨ, ਅੱਜ ਰਾਸ਼ਟਰ ਨੂੰ ਸਮਰਪਿਤ ਕਰਨਗੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਇਕ ਦਿਨ ਬਾਅਦ 2 ਦਿਨਾਂ ਲਈ ਗੁਜਰਾਤ ਦੌਰੇ ‘ਤੇ ਰਵਾਨਾ ਹੋ...

ਯੂਕਰੇਨ ਦੀ ਰਾਜਧਾਨੀ ਕੀਵ ‘ਚ ਲਗਾਤਾਰ ਸੁਣਾਈ ਦੇ ਰਹੀ ਹੈ ਧਮਾਕਿਆਂ ਦੀ ਆਵਾਜ਼, ਨੇੜੇ ਪਹੁੰਚੀ ਰੂਸੀ ਫੌਜ

ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਘੱਟਦਾ ਨਜ਼ਰ ਨਹੀਂ ਆ ਰਿਹਾ। ਅਜਿਹੇ ‘ਚ ਦੁਨੀਆ ਦੇ ਕਈ ਦੇਸ਼ ਰੂਸ ‘ਤੇ ਲਗਾਮ ਲਗਾਉਣ ਲਈ ਆਰਥਿਕ...

ਦਿੱਲੀ ਦੇ ਗੋਕੁਲਪੁਰੀ ਇਲਾਕੇ ਦੀਆਂ ਝੁੱਗੀਆਂ ‘ਚ ਲੱਗੀ ਭਿਆਨਕ ਅੱਗ, ਹੁਣ ਤੱਕ 7 ਦੀ ਹੋਈ ਮੌਤ

ਰਾਜਧਾਨੀ ਦਿੱਲੀ ਦੇ ਗੋਕੁਲਪੁਰੀ ਇਲਾਕੇ ‘ਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀਆਂ ਲਾਸ਼ਾਂ...

ਪੰਜਾਬ: ਭਗਵੰਤ ਮਾਨ ਅੱਜ ਪੇਸ਼ ਕਰਨਗੇ ਸਰਕਾਰ ਬਣਾਉਣ ਦਾ ਦਾਅਵਾ, ਮੰਤਰੀ ਅਹੁਦੇ ਲਈ ਇਨ੍ਹਾਂ ਨਾਵਾਂ ‘ਤੇ ਹੋਵੇਗੀ ਚਰਚਾ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅੱਜ ਯਾਨੀ ਸ਼ਨੀਵਾਰ ਨੂੰ ਰਾਜਪਾਲ ਬਨਵਾਰੀਲਾਲ...

ਭਾਰਤ-ਪਾਕਿ ਸਰਹੱਦ ‘ਤੇ ਬੀਐੱਸਐੱਫ ਅਤੇ ਐੱਸਟੀਐੱਫ ਟੀਮ ਲੁਧਿਆਣਾ ਵੱਲੋਂ ਸਰਚ ਆਪ੍ਰੇਸ਼ਨ ਦੌਰਾਨ ਹਥਿਆਰ ਕੀਤੇ ਗਏ ਬਰਾਮਦ

ਭਾਰਤ-ਪਾਕਿ ਅੰਤਰਰਾਸ਼ਟਰੀ ਸੀਮਾ ‘ਤੇ ਸਥਿਤ ਚੌਕੀ ਬਹਾਦਰ ਕੇ ਵਿਖੇ ਬੀਐੱਸਐੱਫ ਅਤੇ ਐੱਸਟੀਐੱਫ ਟੀਮ ਲੁਧਿਆਣਾ ਵੱਲੋਂ ਕੰਡਿਆਲੀ ਤਾਰਾਂ ਦੇ...

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਮੁਕਾਬਲੇ ‘ਚ ਹੁਣ ਤੱਕ 4 ਅੱਤਵਾਦੀ ਢੇਰ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਅਤੇ ਮੁਕਾਬਲਾ ਅਜੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-03-2022

ਸਲੋਕ ਮਃ ੧ ॥ ਵੇਲਿ ਪਿੰਞਾਇਆ ਕਤਿ ਵੁਣਾਇਆ ॥ ਕਟਿ ਕੁਟਿ ਕਰਿ ਖੁੰਬਿ ਚੜਾਇਆ ॥ ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥ ਇਉ ਪਤਿ ਪਾਟੀ ਸਿਫਤੀ...

ਵਿਧਾਇਕ ਦਲ ਦੇ ਨੇਤਾ ਚੁਣੇ ਗਏ ਭਗਵੰਤ ਮਾਨ, ਅੱਜ ਰਾਜਪਾਲ ਨਾਲ ਕਰਨਗੇ ਮੁਲਾਕਾਤ

ਭਗਵੰਤ ਮਾਨ ਨੂੰ ਆਮ ਆਦਮੀ ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਮੋਹਾਲੀ ਵਿਚ ਹੋਈ ਵਿਧਾਇਕਾਂ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ...

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਟੈਕਸ ਫ੍ਰੀ ਕੀਤੀ ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਸ’

ਕਾਫੀ ਵਿਵਾਦਾਂ ਦੇ ਬਾਅਦ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਸ’ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਇਸ...

ਪੰਜਾਬ ‘ਚ ਹਾਰ ਤੋਂ ਬਾਅਦ ਬੋਲੇ ਸਿੱਧੂ ‘ਮੇਰੇ ਲਈ ਟੋਏ ਪੁੱਟਣ ਵਾਲੇ ਖੁਦ ਹੀ ਖੂਹ ‘ਚ ਡਿੱਗ ਗਏ’

ਪੰਜਾਬ ‘ਚ ‘ਆਪ’ ਨੇ ਬੇਮਿਸਾਲ ਜਿੱਤ ਹਾਸਲ ਕੀਤੀ। ਆਮ ਆਦਮੀ ਪਾਰਟੀ ਨੂੰ 92 ਸੀਟਾਂ ਹਾਸਲ ਹੋਈਆਂ ਜਦੋਂ ਕਿ ਕਾਂਗਰਸ 18 ਸੀਟਾਂ ‘ਤੇ ਹੀ...

ਪਾਕਿਸਤਾਨ ‘ਚ ਮਿਜ਼ਾਈਲ ਡਿਗਣ ‘ਤੇ ਭਾਰਤ ਨੇ ਜਤਾਇਆ ਖੇਦ, ਕਿਹਾ ‘ਗਲਤੀ ਨਾਲ ਚੱਲ ਗਈ’

ਭਾਰਤੀ ਰੱਖਿਆ ਮੰਤਰਾਲੇ ਨੇ ਮੰਨ ਲਿਆ ਹੈ ਕਿ 9 ਮਾਰਚ ਨੂੰ ਭਾਰਤ ਦੀ ਇੱਕ ਮਿਜ਼ਾਈਲ ਪਾਕਿਸਤਾਨ ਦੇ ਇਲਾਕੇ ਵਿਚ 124 ਕਿਲੋਮੀਟਰ ਅੰਦਰ ਡਿੱਗ ਗਈ...

ਮਾਂ ਹੀਰਾਬੇਨ ਨੂੰ ਮਿਲੇ PM ਮੋਦੀ, ਪੈਰ ਛੂਹ ਕੇ ਲਿਆ ਆਸ਼ੀਰਵਾਦ, ਨਾਲ ਬੈਠ ਖਾਧਾ ਖਾਣਾ

ਯੂਪੀ ਫਤਿਹ ਤੋਂ ਬਾਅਦ ਗੁਜਰਾਤ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਮੋਦੀ ਨੇ ਦੋ ਸਾਲ ਬਾਅਦ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਹੈ। ਇਸ...

ਚੋਣਾਂ ਤੋਂ ਪਹਿਲਾਂ ਸਿੱਧੂ ਦੀ ਧੀ ਰਾਬੀਆ ਨੇ ਖਾਧੀ ਸੀ ਸਹੁੰ, ‘ਪਾਪਾ ਨਾ ਜਿੱਤੇ ਤਾਂ ਨਹੀਂ ਕਰਵਾਵਾਂਗੀ ਵਿਆਹ’ ਹੁਣ ਕੀ?

ਬੀਤੇ ਦਿਨੀਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ।...

ਰਾਜਪਾਲ ਨੇ ਪੰਜਾਬ ਵਿਧਾਨ ਸਭਾ ਕੀਤੀ ਭੰਗ, ਕਿਹਾ, ਭਗਵੰਤ ਮਾਨ ਦੇ ਸਹੁੰ ਚੁੱਕਣ ਤੱਕ ਕਾਰਜਕਾਰੀ CM ਰਹਿਣਗੇ ਚੰਨੀ

ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਨੇ 15ਵੀਂ ਵਿਧਾਨ ਸਭਾ ਭੰਗ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਆਖਰੀ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ...

ਰੰਧਾਵਾ ਬੋਲੇ ‘ਸਿੱਧੂ ਨੇ ਪਾਰਟੀ ਨੂੰ ਬਰਬਾਦ ਕੀਤਾ, ਹਾਈਕਮਾਨ ਨੇ ਪਾਰਟੀ ‘ਚੋਂ ਨਾ ਕੱਢ ਕੇ ਕੀਤੀ ਵੱਡੀ ਗਲਤੀ’

ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਕਾਟੋ ਕਲੇਸ਼ ਸਾਹਮਣੇ ਆਇਆ ਹੈ। ਕਾਂਗਰਸ ਦੇ ਦਿੱਗਜ਼...

ਪਟਿਆਲਾ ਦਾ ਸਰਕਾਰੀ ਹਸਪਤਾਲ ਆਇਆ ਹਰਕਤ ‘ਚ, ਸਮੇਂ ਦੇ ਪਾਬੰਦ ਹੋਣ ਲਈ ਮੁਲਾਜ਼ਮਾਂ ਨੂੰ ਜਾਰੀ ਕੀਤੇ ਹੁਕਮ

ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਪਟਿਆਲਾ ਦਾ ਸਰਕਾਰੀ ਹਸਪਤਾਲ ਹਰਕਤ ਵਿਚ ਆ ਗਿਆ ਹੈ। ਇਥੇ ਸਮੇਂ ਦੇ ਪਾਬੰਦ ਹੋਣ ਲਈ...

ਭਗਵੰਤ ਮਾਨ ਦੇ ਸਿਰ 16 ਮਾਰਚ ਨੂੰ ਸਜੇਗਾ ਤਾਜ, 13 ਨੂੰ ਕੇਜਰੀਵਾਲ ਨਾਲ ਕਰਨਗੇ ਰੋਡ ਸ਼ੋਅ

ਪੰਜਾਬ ‘ਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਵਿਚ...

ਕੇਜਰੀਵਾਲ ਨੇ ‘ਛੋਟੇ ਭਰਾ’ ਭਗਵੰਤ ਮਾਨ ਨੂੰ ਦਿੱਤਾ ਆਸ਼ੀਰਵਾਦ, ਬੋਲੇ ‘ਪੰਜਾਬੀਆਂ ਦੀ ਹਰ ਉਮੀਦ ਨੂੰ ਕਰਨਗੇ ਪੂਰਾ’

ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ 16 ਮਾਰਚ ਨੂੰ...

‘ਭਗਵੰਤ ਮਾਨ ਤਾਂ ਕੇਜਰੀਵਾਲ ਦੇ ਪੈਰਾਂ ‘ਚ ਡਿੱਗ ਸਕਦਾ ਪਰ ਪੰਜਾਬ ਤੇ ਪੰਜਾਬੀਅਤ ਕਦੇ ਨਹੀਂ’ : ਮਨਜਿੰਦਰ ਸਿਰਸਾ

ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਇਤਿਹਾਸਕ ਜਿੱਤ ਪਿੱਛੋਂ ਅੱਜ ਦਿੱਲੀ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ...

ਕਾਮੇਡੀਅਨ ਤੋਂ CM, ਮਾਨ ਇੱਕ ਕੈਸੇਟ ਨਾਲ ਰਾਤੋ-ਰਾਤ ਬਣੇ ਸਨ ਸਟਾਰ, ਸਿਰਫ਼ 11 ਸਾਲਾਂ ਦਾ ਸਿਆਸੀ ਕਰੀਅਰ

11 ਸਾਲ ਦੇ ਸਿਆਸੀਕਰੀਅਰ ਵਿੱਚ ਸੀ.ਐੱਮ. ਦੀ ਕੁਰਸੀ ਤੱਕ ਪਹੁੰਚਮ ਵਾਲੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਸੰਗਰੂਰ ਦੇ ਪਿੰਡ ਸਤੌਜ ਵਿੱਚ...

ਬਾਲਿਆਵਾਲ ਦਾ ਹਾਈਕਮਾਨ ‘ਤੇ ਨਿਸ਼ਾਨਾ, ‘ਕਾਂਗਰਸ ਨੂੰ 5 ਰਾਜਾਂ ‘ਚ ਭੁਗਤਨਾ ਪਿਐ ਸਿੱਧੂ ਦਾ ਪਾਕਿਸਤਾਨ ਪ੍ਰੇਮ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਹੂੰਝਾਫ਼ੇਰ ਜਿੱਤ ਹਾਸਲ...

CBSE ਦਾ ਐਲਾਨ, 10ਵੀਂ, 12ਵੀਂ ਟਰਮ-2 ਦੀ ਪ੍ਰੀਖਿਆ 26 ਅਪ੍ਰੈਲ ਤੋਂ, ਇਸ ਵਾਰ ਨਹੀਂ ਹੋਣਗੀਆਂ ਦੋ ਸ਼ਿਫਟਾਂ

ਸੀ. ਬੀ. ਐੱਸ. ਈ. ਵੱਲੋਂ 10ਵੀਂ, 12ਵੀਂ ਦੀ ਟਰਮ-2 ਦੀਆਂ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। CBSE ਵੱਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ...

ਰਜ਼ੀਆ ਸੁਲਤਾਨਾ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਵਧਾਈ, ਕਿਹਾ, ‘ਲੋਕਾਂ ਦੇ ਫਤਵੇ ਨੂੰ ਕਰਦੇ ਹਾਂ ਕਬੂਲ’

ਰਜ਼ੀਆ ਸੁਲਤਾਨਾ ਨੇ ਮਾਲੇਰਕੋਟਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ‘ਚ ਦਿੱਤੇ...

ਐਲਨ ਮਸਕ 7ਵੀਂ ਵਾਰ ਬਣੇ ਪਿਤਾ, ਧੀ ਦਾ ਰੱਖਿਆ ਅਜੀਬ ਜਿਹਾ ਨਾਂ, ਮਤਲਬ ਜਾਣ ਹੋ ਜਾਓਗੇ ਹੈਰਾਨ

ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ 7ਵੀਂ ਵਾਰ ਪਿਤਾ ਬਣ ਗਏ ਹਨ। ਹਾਲੀਵੁਡ ਸਿੰਗਲ ਗ੍ਰਾਈਮਸ ਨੇ ਐਲਨ ਮਸਕ ਦੀ ਧੀ ਨੂੰ ਜਨਮ ਦਿੱਤਾ ਹੈ। ਇਸ...

ਜੰਮੂ-ਕਸ਼ਮੀਰ ‘ਚ ਫੌਜ ਦਾ ਚੀਤਾ ਹੈਲੀਕਾਪਟਰ ਕ੍ਰੈਸ਼, ਬਚਾਅ ਲਈ ਭੇਜੀਆਂ ਜਾ ਰਹੀਆਂ ਸਰਚ ਪਾਰਟੀਆਂ

ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਵਿੱਚ ਭਾਰਤੀ ਫ਼ੌਜ ਦਾ ਇੱਕ ਚੀਤਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ...