Dec 09
ਸ਼ਹੀਦ ਬ੍ਰਿਗੇਡੀਅਰ ਲਿੱਧੜ ਦਾ ਨਾਨਕਾ ਜਲੰਧਰ ‘ਚ, ਗੁਰਸੇਵਕ 14 ਨਵੰਬਰ ਨੂੰ ਹੀ ਡਿਊਟੀ ‘ਤੇ ਪਰਤੇ ਸੀ
Dec 09, 2021 11:56 am
ਬੁੱਧਵਾਰ ਨੂੰ ਹੈਲੀਕਾਪਟਰ ਕ੍ਰੈਸ਼ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਦੇ ਨਾਲ ਪੰਜਾਬ ਦੇ ਬ੍ਰਿਗੇਡੀਅਰ ਐੱਲਐੱਸ ਲਿੱਧੜ ਤੇ ਨਾਇਕ...
Breaking : ਸੁੱਚਾ ਸਿੰਘ ਛੋਟੇਪੁਰ ਸ਼੍ਰਮੋਣੀ ਅਕਾਲੀ ਦਲ ‘ਚ ਹੋਏ ਸ਼ਾਮਲ, ਬਟਾਲਾ ਤੋਂ ਲੜਨਗੇ ਚੋਣ
Dec 09, 2021 11:35 am
ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ...
CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਪਾਕਿਸਤਾਨੀ ਫੌਜ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ
Dec 09, 2021 11:32 am
ਤਾਮਿਲਨਾਡੂ ਵਿੱਚ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ CDS ਬਿਪਿਨ ਰਾਵਤ ਦੇ ਸ਼ਹੀਦ ਹੋਣ ‘ਤੇ ਪਾਕਿਸਤਾਨੀ ਫੌਜ ਵੱਲੋਂ ਦੁੱਖ ਜਤਾਇਆ ਗਿਆ ਹੈ।...
‘ਗਰੁੱਪ ਕੈਪਟਨ ਵਰੁਣ ਸਿੰਘ ਲਾਈਫ ਸਪੋਰਟ ‘ਤੇ, ਬਚਾਉਣ ਦੀ ਪੂਰੀ ਕੋਸ਼ਿਸ਼’- ਰਾਜਨਾਥ ਸਿੰਘ
Dec 09, 2021 11:27 am
ਤਾਮਿਲਨਾਡੂ ਦੇ ਕੁਨੂਰ ‘ਚ ਬੁੱਧਵਾਰ ਸਵੇਰੇ ਹੈਲੀਕਾਪਟਰ ਹਾਦਸੇ ‘ਚ ਸੀਡੀਐੱਸ ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਰਾਵਤ ਸਣੇ 11 ਹੋਰ ਸ਼ਹੀਦ...
Mi-17V5 ਕ੍ਰੈਸ਼ : ਸੰਸਦ ‘ਚ ਰਾਜਨਾਥ ਦਾ ਬਿਆਨ, ਮੰਜ਼ਲ ‘ਤੇ ਪਹੁੰਚਣ ਤੋਂ 7 ਮਿੰਟ ਪਹਿਲਾਂ ਟੁੱਟਾ ਸੰਪਰਕ
Dec 09, 2021 11:13 am
ਰਾਜਨਾਥ ਸਿੰਘ ਨੇ ਵੀਰਵਾਰ ਨੂੰ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾਦਸੇ ‘ਤੇ ਲੋਕ ਸਭਾ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਵਾਈ...
Mi-17V5 ਹੈਲੀਕਾਪਟਰ ਦਾ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਹੋਇਆ ਬਰਾਮਦ
Dec 09, 2021 11:11 am
ਤਾਮਿਲਨਾਡੂ ਵਿੱਚ ਕੁਨੂਰ ਨੇੜੇ ਹੈਲੀਕਾਪਟਰ ਕ੍ਰੈਸ਼ ਸਾਈਟ ਤੋਂ Mi-17V5 ਹੈਲੀਕਾਪਟਰ ਦਾ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ...
ਸ਼ਹੀਦ ਗੁਰਸੇਵਕ ਸਿੰਘ ਦੇ ਘਰ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਡੀਆ ‘ਚ ਛਾਇਆ ਮਾਤਮ, (ਤਸਵੀਰਾਂ)
Dec 09, 2021 11:03 am
ਤਾਮਿਲਨਾਡੂ ਦੇ ਜ਼ਿਲ੍ਹਾ ਰਤਨਾਗਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿੱਚ ਭਾਰਤੀ ਸੈਨਾ ਦੇ ਜਵਾਨ ਨਾਇਕ ਗੁਰਸੇਵਕ ਸਿੰਘ ਪਿੰਡ...
ਹੈਲੀਕਾਪਟਰ ਹਾਦਸੇ ‘ਚ ਜਨਰਲ ਰਾਵਤ ਦੀ ਮੌਤ ‘ਤੇ ਰੱਖਿਆ ਮੰਤਰੀ ਅੱਜ ਸੰਸਦ ‘ਚ ਦੇਣਗੇ ਬਿਆਨ
Dec 09, 2021 10:34 am
ਅੱਜ ਸਵੇਰੇ 11 ਵਜੇ ਹੈਲੀਕਾਪਟਰ ਹਾਦਸੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦ ‘ਚ ਬਿਆਨ ਦੇਣ ਜਾ ਰਹੇ ਹਨ। ਜਿਸ ਵਿੱਚ ਹੋਰ ਵੀ ਕਈ ਅਹਿਮ...
ਜਦੋਂ CDS ਬਿਪਿਨ ਰਾਵਤ ਨੇ ਵੀਰ ਸ਼ਹੀਦ ਅਬਦੁਲ ਹਮੀਦ ਦੀ ਪਤਨੀ ਦੇ ਚਰਨ ਛੂਹ ਕੇ ਲਿਆ ਸੀ ਅਸ਼ੀਰਵਾਦ
Dec 09, 2021 10:23 am
ਹੈਲੀਕਾਪਟਰ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੀ ਮੌਤ ਹੋਣ ਕਾਰਨ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ।...
ਅੰਮ੍ਰਿਤਸਰ ਨਾਲ ਜੁੜੀਆਂ CDS ਰਾਵਤ ਦੀਆਂ ਯਾਦਾਂ, ਦਰਬਾਰ ਸਾਹਿਬ ‘ਚ ਪੰਗਤ ‘ਚ ਬੈਠ ਛਕਿਆ ਸੀ ਲੰਗਰ
Dec 09, 2021 10:09 am
ਚੀਫ ਆਫ਼ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੇ ਬੁੱਧਵਾਰ ਨੂੰ ਹੈਲੀਕਾਪਟਰ ਕ੍ਰੈਸ਼ ਦੌਰਾਨ ਹੋਈ...
CDS ਰਾਵਤ ਵਰਗੇ ਅਹਿਮ ਵਿਅਕਤੀ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼ ਕਿਵੇਂ ਹੋਇਆ? ਉੱਠੇ 5 ਸਵਾਲ
Dec 09, 2021 9:23 am
ਤਾਮਿਲਨਾਡੂ ਦੇ ਕੁਨੂਰ ਵਿੱਚ ਫੌਜ ਦੇ ਹੈਲੀਕਾਪਟਰ ਕ੍ਰੈਸ਼ ਤੋਂ ਬਾਅਦ ਕਈ ਸਵਾਲ ਉੱਠਣ ਲੱਗ ਪਏ ਹਨ। ਐੱਮਆਈ -17 ਹੈਲੀਕਾਪਟਰ ਕ੍ਰੈਸ਼ ਤੋਂ...
ਕਿਸਾਨ ਅੱਜ ਦੁਪਹਿਰ 12 ਵਜੇ ਮਗਰੋਂ ਦਿੱਲੀ ਬਾਰਡਰਾਂ ਤੋਂ ਮੋਰਚਾ ਚੁੱਕਣ ਦਾ ਕਰ ਸਕਦੇ ਨੇ ਐਲਾਨ
Dec 09, 2021 9:01 am
ਲਗਾਤਾਰ 14 ਮਹੀਨਿਆਂ ਤੋਂ ਆਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਅੰਦੋਲਨ ਨੂੰ ਖਤਮ ਕਰਨ ਦਾ ਫੈਸਲਾ...
CDS ਬਿਪਿਨ ਰਾਵਤ ਦੀ ਸਕਿਓਰਿਟੀ ਸੰਭਾਲਣ ਵਾਲੀ ਟੀਮ ਦੇ ਮੈਂਬਰ ਸਨ ਸ਼ਹੀਦ ਹੋਏ ਗੁਰਸੇਵਕ ਸਿੰਘ
Dec 09, 2021 8:34 am
ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਨਾਲ ਬੁੱਧਵਾਰ ਦੁਪਹਿਰ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਤਰਨਤਾਰਨ ਦਾ ਇੱਕ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 09-12-2021
Dec 09, 2021 8:11 am
ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ...
‘ਜਨਰਲ ਬਿਪਿਨ ਰਾਵਤ ਨੂੰ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਤੇ ਵਿਜ਼ਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ’- ਹਵਾਈ ਫੌਜ
Dec 08, 2021 9:04 pm
ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜਨਰਲ ਬਿਪਿਨ ਰਾਵਤ ਸਣੇ 11 ਜਾਣੇ ਸ਼ਹੀਦ ਹੋ ਗਏ। ਇਸ ਤੇ ਏਅਰ ਚੀਫ਼...
ਸੁੱਚਾ ਸਿੰਘ ਛੋਟੇਪੁਰ ਦੀ ਰਾਜਨੀਤੀ ‘ਚ ਵਾਪਸੀ, ਭਲਕੇ ਇਸ ਪਾਰਟੀ ‘ਚ ਕਰਨਗੇ ਧਮਾਕੇਦਾਰ ਐਂਟਰੀ!
Dec 08, 2021 8:24 pm
ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸੁੱਚਾ ਸਿੰਘ ਛੋਟੇਪੁਰ ਹੁਣ ਪਤਾ ਲੱਗਾ ਹੈ ਕਿ ਸਿਆਸਤ ਵਿੱਚ ਮੁੜ ਵਾਪਸੀ ਕਰਨ ਵਾਲੇ ਹਨ। ਖ਼ਬਰ ਹੈ...
ਨਾਭਾ : ਦਰਦਨਾਕ ਸੜਕ ਹਾਦਸੇ ‘ਚ ਕਾਰ ਦੇ ਚਿੱਥੜੇ ਉੱਡੇ, ਮਾਂ-ਪੁੱਤ ਸਣੇ 4 ਮੌਤਾਂ, 7 ਗੰਭੀਰ ਜ਼ਖ਼ਮੀ
Dec 08, 2021 8:15 pm
ਨਾਭਾ ਭਵਾਨੀਗੜ੍ਹ ਨੇੜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਥੇ ਕਾਰ ਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਲੋਕ...
Mi-17V5 ਹਾਦਸੇ ‘ਚ ਸ਼ੌਰਿਆ ਚੱਕਰ ਜੇਤੂ ਕੈਪਟਨ ਵਰੁਣ ਸਿੰਘ ਹੀ ਬਚੇ, ਹਸਪਤਾਲ ‘ਚ ਚੱਲ ਰਿਹਾ ਇਲਾਜ
Dec 08, 2021 7:56 pm
ਤਾਮਿਲਨਾਡੂ ਦੇ ਕੁਨੂਰ ‘ਚ ਬੁੱਧਵਾਰ ਸਵੇਰੇ ਹੈਲੀਕਾਪਟਰ ਹਾਦਸੇ ‘ਚ CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਰਾਵਤ ਸਣੇ 11 ਹੋਰ ਸ਼ਹੀਦ ਹੋ ਗਏ...
CDS ਰਾਵਤ ਦੇ ਦਿਹਾਂਤ ਦੇ ਸੋਗ ‘ਚ ਸੋਨੀਆ ਗਾਂਧੀ ਵੱਲੋਂ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ
Dec 08, 2021 7:27 pm
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸੀ. ਡੀ. ਐੱਸ. ਬਿਪਿਨ ਰਾਵਤ...
ਕਿਸਾਨਾਂ ਨੇ CDS ਬਿਪਿਨ ਰਾਵਤ ਸਣੇ ਸ਼ਹੀਦ ਹੋਏ 13 ਜਾਣਿਆਂ ਨੂੰ ਮੌਨ ਰੱਖ ਕੇ ਦਿੱਤੀ ਸ਼ਰਧਾਂਜਲੀ
Dec 08, 2021 7:00 pm
ਤਾਮਿਲਨਾਡੂ ਵਿੱਚ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ Mi-17V5 ਹੈਲਕੀਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 11 ਜਾਣਿਆਂ...
‘CDS ਬਿਪਿਨ ਦੇ ਦਿਹਾਂਤ ‘ਤੇ ਮੇਰੀ ਡੂੰਘੀ ਸੰਵੇਦਨਾ, ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ’- CM ਚੰਨੀ
Dec 08, 2021 6:42 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਮਿਲਨਾਡੂ ਨੇੜੇ ਵਾਪਰੇ ਦੁਖਦਾਈ ਹਾਦਸੇ ਵਿੱਚ CDS ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11...
CDS ਬਿਪਿਨ ਰਾਵਤ ਸਣੇ 13 ਜਾਣਿਆਂ ਦੇ ਦਿਹਾਂਤ ‘ਤੇ ਰਾਜਨਾਥ ਤੇ ਸ਼ਾਹ ਨੇ ਡੂੰਘਾ ਦੁੱਖ ਪ੍ਰਗਟ ਕੀਤਾ
Dec 08, 2021 6:32 pm
ਤਾਮਿਲਨਾਡੂ ਵਿਚ ਫੌਜ ਦੇ ਹੈਲੀਕਾਪਟਰ ਹਾਦਸੇ ‘ਚ CDS ਬਿਪਿਨ ਰਾਵਤ ਅਤੇ 12 ਹੋਰਨਾਂ ਲੋਕਾਂ ਦੇ ਦੇਹਾਂਤ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ...
ਦਿੱਲੀ ਮੋਰਚੇ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਨਾਂ ‘ਤੇ ਪੰਜਾਬ ‘ਚ ਸ਼ਹੀਦ ਸਮਾਰਕ ਦਾ ਉਦਘਾਟਨ
Dec 08, 2021 5:42 pm
ਦਿੱਲੀ ਬਾਰਡਰ ‘ਤੇ ਅੰਦੋਲਨ ਵਿਚ ਸ਼ਹੀਦ ਕਿਸਾਨਾਂ ਦੀ ਯਾਦ ‘ਚ ਸੰਗਰੂਰ ‘ਚ ਸ਼ਹੀਦ ਕਿਸਾਨ ਸਮਾਰਕ ਬਣਾ ਦਿੱਤੀ ਗਈ ਹੈ। ਬੁੱਧਵਾਰ ਨੂੰ...
ਮੁੱਖ ਮੰਤਰੀ ਚੰਨੀ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਵਿਖੇ ਹੋਏ ਨਤਮਸਤਕ
Dec 08, 2021 5:12 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ...
ਰੇਲਗੱਡੀ ਡਰਾਈਵਰ ਨੇ ਦਹੀਂ ਖ਼ਰੀਦਣ ਲਈ ਰਸਤੇ ‘ਚ ਰੋਕੀ ਟਰੇਨ
Dec 08, 2021 5:12 pm
ਪਾਕਿਸਤਾਨ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਕਿਸਤਾਨ ਰੇਲਵੇ ਦੇ ਡਰਾਈਵਰ ਨੇ ਦਹੀਂ ਲੈਣ ਲਈ ਰੇਲ ਗੱਡੀ ਹੀ ਰੋਕ ਦਿੱਤੀ।...
Mi-17V5 ਹੈਲੀਕਾਪਟਰ ਕ੍ਰੈਸ਼ ‘ਚ 13 ਦੀ ਮੌਤ, CDS ਬਿਪਿਨ ਰਾਵਤ ਦੀ ਹਾਲਤ ਨਾਜ਼ੁਕ
Dec 08, 2021 5:00 pm
ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਹਾਦਸੇ ਹੁਣ ਤੱਕ ਮਿਲੀ ਰਿਪੋਰਟ ਮੁਤਾਬਕ 13 ਲੋਕਾਂ ਦੀਆਂ ਲਾਸ਼ਾਂ...
ਚੰਡੀਗੜ੍ਹ : ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਤੋਂ ਦੁਖੀ ਮਾਪਿਆਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ
Dec 08, 2021 4:58 pm
ਚੰਡੀਗੜ੍ਹ ਵਿਖੇ ਪ੍ਰਾਈਵੇਟ ਸਕੂਲਾਂ ਦੇ ਮਾਪੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ। ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ...
ETT ਟੀਚਰਾਂ ‘ਤੇ ਲਾਠੀਚਾਰਜ ਪਿੱਛੋਂ ਕੇਜਰੀਵਾਲ ਦਾ CM ਚੰਨੀ ‘ਤੇ ਵੱਡਾ ਹਮਲਾ, ‘ਇਸ ਤਰ੍ਹਾਂ ਕਰਦੇ ਹੋ ਮਸਲੇ ਹੱਲ?
Dec 08, 2021 4:41 pm
ਬੇਰੋਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਮੰਨਵਾਉਣ ਲਈ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ...
ਪੰਜਾਬ ਦੇ NRIs ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਇਕ ਡਾਲਰ ਦਾ ਮੁੱਲ ਹੋਇਆ 75 ਰੁ: ਤੋਂ ਪਾਰ
Dec 08, 2021 4:26 pm
ਭਾਰਤ ਦੇ ਹਰ ਕੋਨੇ ਤੋਂ ਬਹੁਤ ਸਾਰੇ ਲੋਕ ਵਿਦੇਸ਼ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹਨ ਪਰ ਪੰਜਾਬ ਤੇ ਕੇਰਲ ਦੋ ਅਜਿਹੇ ਸੂਬੇ ਹਨ ਜਿੱਥੋਂ ਬਹੁਤ...
Mi-17V5:ਰਾਜਨਾਥ ਸਿੰਘ ਨੇ CDS ਰਾਵਤ ਦੇ ਘਰ ਪਹੁੰਚ ਪਰਿਵਾਰ ਨਾਲ ਕੀਤੀ ਮੁਲਾਕਾਤ
Dec 08, 2021 4:02 pm
ਤਾਮਿਲਨਾਡੂ ਦੇ ਕੂਨੂਰ ‘ਚ ਹਵਾਈ ਸੈਨਾ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੇ ਰੱਖਿਆ ਮੰਤਰੀ...
‘Mi-17 V5 ‘ਚ ਸਵਾਰ CDC ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ’- CM ਚੰਨੀ
Dec 08, 2021 3:46 pm
ਤਾਮਿਲਨਾਡੂ ਦੇ ਕੂਨੂਰ ‘ਚ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਵਿੱਚ CDC ਜਨਰਲ ਬਿਪਿਨ ਰਾਵਤ ਸਮੇਤ 14 ਲੋਕ...
Mi-17 V5 ਹੈਲੀਕਾਪਟਰ ਕ੍ਰੈਸ਼ ‘ਚ 7 ਮੌਤਾਂ ਦੀ ਪੁਸ਼ਟੀ, ਮੌਕੇ ‘ਤੇ ਪਹੁੰਚੀਆਂ 8 ਐਂਬੂਲੈਂਸ
Dec 08, 2021 3:31 pm
ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜ਼ਿਲ੍ਹਾ...
ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ PM ਮੋਦੀ ਨੇ ਕੀਤਾ ਨਮਨ, ਗੁਰੂਘਰ ਨਤਮਸਤਕ ਹੋਣ ਦੀਆਂ ਤਸਵੀਰਾਂ ਕੀਤੀਆਂ ਪੋਸਟ
Dec 08, 2021 3:01 pm
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇ ਸ਼ਹੀਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ।...
Mi-17 V5 ਹੈਲੀਕਾਪਟਰ ਕ੍ਰੈਸ਼ ‘ਚ ਚਾਰ ਦੀ ਮੌਤ, 3 ਜ਼ਖਮੀ, ਕੈਪਟਨ ਨੇ ਪ੍ਰਗਟਾਇਆ ਸੋਗ
Dec 08, 2021 2:33 pm
ਤਾਮਿਲਨਾਡੂ ਦੇ ਕੂਨੂਰ ‘ਚ ਅੱਜ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਫੌਜ ਦੇ Mi-17 V5 ਹੈਲੀਕਪਾਟਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ, ਜਦਕਿ 4 ਜ਼ਖਮੀ ਹੋ...
ਜੈਕਲੀਨ ਫਰਨਾਂਡੀਜ਼ ਪਹੁੰਚੀ ED ਦਫਤਰ, 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ‘ਚ ਹੋਵੇਗੀ ਪੁੱਛਗਿੱਛ
Dec 08, 2021 2:32 pm
jacqueline fernandez money laundering : ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਮਾਮਲੇ...
Mi-17 V5 ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਕੁਝ ਮਿੰਟ ਪਹਿਲਾਂ ਦੀ ਵੱਡੀ ਜਾਣਕਾਰੀ ਆਈ ਸਾਹਮਣੇ
Dec 08, 2021 2:24 pm
ਇਸ ਸਮੇਂ ਇੱਕ ਵੱਡੀ ਖਬਰ ਤਾਮਿਲਨਾਡੂ ਤੋਂ ਆਈ ਹੈ। ਜਿੱਥੇ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ...
Mi-17 V5 ਕ੍ਰੈਸ਼: ਬਿਪਿਨ ਰਾਵਤ ਸੁਰੱਖਿਅਤ ਤੇ ਹਸਪਤਾਲ ਲਿਜਾਇਆ ਗਿਆ- ਰਿਪੋਰਟਾਂ
Dec 08, 2021 2:19 pm
ਇਸ ਸਮੇਂ ਇੱਕ ਵੱਡੀ ਖਬਰ ਤਾਮਿਲਨਾਡੂ ਤੋਂ ਆਈ ਹੈ। ਜਿੱਥੇ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ...
Sharmila Tagore Birthday : ਸ਼ਰਮੀਲਾ ਟੈਗੋਰ ਪਹਿਲੀ ਭਾਰਤੀ ਅਭਿਨੇਤਰੀ ਸੀ ਜਿਸਨੇ ਬਿਕਨੀ ਪਾਈ ਸੀ, ਵਿਆਹ ਤੋਂ ਪਹਿਲਾਂ ਸੱਸ ਤੋਂ ਲੁਕਾਈ ਸੀ ਇਹ ਗੱਲ
Dec 08, 2021 1:57 pm
birthday special sharmila tagore : 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ ਵਿੱਚ...
ਬਿਪਿਨ ਰਾਵਤ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋਣ ਮਗਰੋਂ ਹਵਾਈ ਫ਼ੌਜ ਵੱਲੋਂ ਵੱਡਾ ਹੁਕਮ ਜਾਰੀ
Dec 08, 2021 1:56 pm
ਤਾਮਿਲਨਾਡੂ ਦੇ ਕੂਨੂਰ ‘ਚ ਅੱਜ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭਾਰਤੀ ਹਵਾਈ ਫੌਜ...
Dharmendra Birthday Special : ਜਦੋਂ ਧਰਮਿੰਦਰ ਨੇ ਗੁੱਸੇ ‘ਚ ਫੜਿਆ ਆਪਣੇ ਹੀ ਪਿਤਾ ਦਾ ਗਿਰੇਬਾਨ ਅਤੇ ਚੁੱਕਿਆ ਹੱਥ
Dec 08, 2021 1:46 pm
dharmendra birthday special when : ਬਾਲੀਵੁੱਡ ਦੇ ‘ਹੀ-ਮੈਨ’ ਦੇ ਨਾਂ ਨਾਲ ਮਸ਼ਹੂਰ ਧਰਮਿੰਦਰ ਆਪਣੇ ਸਮੇਂ ਦੇ ਸਭ ਤੋਂ ਵੱਡੇ ਸੁਪਰਸਟਾਰ ਸਨ। ਕੁੜੀਆਂ ਉਸ ਦੀ...
Breaking : ਤਾਮਿਲਨਾਡੂ ‘ਚ ਮਿਲਟਰੀ ਹੈਲੀਕਾਪਟਰ ਹਾਦਸਾਗ੍ਰਸਤ, CDS ਬਿਪਿਨ ਰਾਵਤ ਵੀ ਸਨ ਸਵਾਰ
Dec 08, 2021 1:44 pm
ਤਾਮਿਲਨਾਡੂ ਦੇ ਕੂਨੂਰ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ...
CM ਚੰਨੀ ਸਰਕਾਰ ਨੇ ਅੰਦੋਲਨ ‘ਚ ਸ਼ਹੀਦ ਹੋਏ 400 ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ 5-5 ਲੱਖ ਰੁਪਏ
Dec 08, 2021 1:35 pm
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਲਗਭਗ 400...
94 ਸਾਲ ਦੇ ਹੋਏ ਪ੍ਰਕਾਸ਼ ਸਿੰਘ ਬਾਦਲ, ਮੋਦੀ ਨੇ ਲੰਮੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦੇ ਦਿੱਤੀ ਵਧਾਈ
Dec 08, 2021 1:30 pm
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 94ਵਾਂ ਜਨਮ ਦਿਨ ਹੈ। ਇਸ...
Covid ਖਿਲਾਫ ‘ਕੋਵੀਸ਼ੀਲਡ’ ਵੈਕਸੀਨ ਦੀ ਇੱਕ ਡੋਜ਼ ਲੁਆ ਚੁੱਕੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ
Dec 08, 2021 1:08 pm
ਦੱਖਣੀ ਅਫਰੀਕਾ ‘ਚ ਮਿਲੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੇ ਦੁਨੀਆ ਦੀਆਂ ਚਿੰਤਾਵਾਂ ਨੂੰ ਫਿਰ ਵਧਾ ਦਿੱਤਾ ਹੈ। ਇਸ ਦੌਰਾਨ ਕੋਰੋਨਾ...
ਲਖੀਮਪੁਰ : ਮੰਤਰੀ ਅਜੈ ਮਿਸ਼ਰਾ ਖਿਲਾਫ ਨਹੀਂ ਦਰਜ ਹੋਵੇਗਾ ਪਰਚਾ, ਅਦਾਲਤ ਵੱਲੋਂ ਪਟੀਸ਼ਨ ਖਾਰਜ
Dec 08, 2021 1:04 pm
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਖਿਲਾਫ ਕਤਲ ਕੇਸ ਦਾ ਪਰਚਾ ਨਹੀਂ...
ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਏ ਦੋ ਯਾਤਰੀ ਪੌਜ਼ੀਟਿਵ
Dec 08, 2021 12:45 pm
ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਚਿੰਤਾ ਵਧੀ ਹੋਈ ਹੈ, ਇਸੇ ਵਿਚਾਲੇ ਅੰਮ੍ਰਿਤਸਰ ਤੋਂ...
ਸੋਨੀ ਮਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ ‘ਚ ਲੱਖਾ ਸਿਧਾਣਾ ਤੇ ਵੱਖ-ਵੱਖ ਧਾਰਾਵਾਂ ਸਮੇਤ 307 ਦਾ ਪਰਚਾ
Dec 08, 2021 12:33 pm
fir lodged against lakha : ਬੀਤੇ ਦਿਨ 15 ਲੋਕਾਂ ਨੇ ਪੰਜਾਬੀ ਮਾਡਲ ਸੋਨੀ ਮਾਨ ਦੇ ਘਰ ਬਾਹਰ ਜਾ ਕੇ ਉਸਦੇ ਪਰਿਵਾਰ ਅਤੇ ਸਾਥੀ ਰਣਧੀਰ ਬਾਠ ਤੇ ਗੋਲੀਆਂ...
ਓਮੀਕਰੋਨ ਦੇ ਖ਼ਤਰੇ ਵਿਚਾਲੇ ਡਾਕਟਰਾਂ ਦੀ ਹੜਤਾਲ 12ਵੇਂ ਦਿਨ ਵੀ ਜਾਰੀ, ਇਲਾਜ ਲਈ ਭਟਕ ਰਹੇ ਨੇ ਮਰੀਜ਼
Dec 08, 2021 12:10 pm
ਦੱਖਣੀ ਅਫਰੀਕਾ ਵਿੱਚ ਮਿਲਿਆ ਕੋਰੋਨਾ ਦਾ ਓਮੀਕਰੋਨ ਰੂਪ ਹੁਣ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇੱਕ ਪਾਸੇ ਭਾਰਤ ਵਿੱਚ...
CM ਚੰਨੀ ਦੇ ਹਲਕੇ ‘ਚ ਸ਼ਰੇਆਮ ਸਾਬਕਾ ਕਾਂਗਰਸੀ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ
Dec 08, 2021 11:54 am
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਮੋਰਿੰਡਾ ਵਿੱਚ ਅੱਜ ਸ਼ਰੇਆਮ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਦੇ ਪਿੰਡ...
“ਸ਼ਾਵਾ ਨੀ ਗਿਰਧਾਰੀ ਲਾਲ” ਫਿਲਮ ਦਾ ਨਵਾਂ ਗੀਤ “ਗੋਰੀ ਦੀਆਂ ਝਾਂਜਰਾਂ” ਹੋਇਆ ਰਿਲੀਜ਼, ਜਾਣੋ ਕੀ ਹੈ ਖਾਸ ?
Dec 08, 2021 11:42 am
gippy grewals movie shaava ni : 17 ਦਸੰਬਰ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਫਿਲਮ “ਸ਼ਾਵਾ ਨੀ ਗਿਰਧਾਰੀ ਲਾਲ” ਹੁਣ ਤੱਕ ਦਰਸ਼ਕਾਂ ਦੇ ਦਿਲਾਂ ‘ਚ...
ਸਰਕਾਰ ਨੇ SKM ਦੀਆਂ ਸਾਰੀਆਂ ਮੰਗਾਂ ਮੰਨੀਆਂ, ਕਿਸਾਨ ਘਰ ਵਾਪਸੀ ਦਾ ਕਰ ਸਕਦੇ ਨੇ ਐਲਾਨ
Dec 08, 2021 11:26 am
ਕਿਸਾਨ ਅੰਦੋਲਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਪਹਿਲਾਂ ਨਵੀਂ ਚਿੱਠੀ ਲਿਖ ਕੇ...
RBI ਦਾ ਵੱਡਾ ਐਲਾਨ, ਓਮੀਕਰੋਨ ਦੀ ਚਿੰਤਾ ਵਿਚਾਲੇ ਬੈਂਕ ਖਾਤਾਧਾਰਕਾਂ ਨੂੰ EMI ‘ਤੇ ਰਾਹਤ
Dec 08, 2021 11:08 am
ਬੁੱਧਵਾਰ ਨੂੰ RBI ਨੇ ਇੱਕ ਵੱਡਾ ਫੈਸਲਾ ਲੈਦਿਆਂ ਬੈਂਕ ਕਰਜ਼ ਦਰਾਂ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਰੈਪੋ ਦਰ ਨੂੰ 4 ਫੀਸਦੀ ‘ਤੇ...
ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਸਰਕਾਰ ਦੇ ਚੱਲ ਰਹੇ ਇਸ਼ਤਿਹਾਰ ਹਟਾਏ ਜਾਣ : SGPC
Dec 08, 2021 11:02 am
ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ’ਤੇ ਚੱਲ ਰਹੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਸ਼੍ਰੋਮਣੀ ਗੁਰਦੁਆਰਾ...
ਸੰਯੁਕਤ ਕਿਸਾਨ ਮੋਰਚੇ ਨੇ ਸੱਦੀ ਹੰਗਾਮੀ ਮੀਟਿੰਗ, ਕੀ ਅੰਦੋਲਨ ਨੂੰ ਲੈ ਕੇ ਹੋਵੇਗਾ ਕੋਈ ਵੱਡਾ ਐਲਾਨ ?
Dec 08, 2021 10:38 am
ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਨਿਰਣਾਇਕ ਮੋੜ ‘ਤੇ ਪਹੁੰਚ ਗਿਆ ਹੈ। ਸੰਯੁਕਤ ਕਿਸਾਨ ਮੋਰਚੇ...
ਪ੍ਰਕਾਸ਼ ਸਿੰਘ ਬਾਦਲ ਦੇ 94ਵੇਂ ਜਨਮ ਦਿਨ ‘ਤੇ ਸੁਖਬੀਰ ਨੇ ਯਾਦਗਾਰੀ ਫੋਟੋਆਂ ਸ਼ੇਅਰ ਕਰ ਦਿੱਤੀ ਵਧਾਈ
Dec 08, 2021 10:34 am
ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅੱਜ 94 ਵਰ੍ਹਿਆਂ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੰਦਿਆਂ...
ਕੈਨੇਡਾ ‘ਚ ਪਹਿਲੇ ਦਸਤਾਰਧਾਰੀ MP ਗੁਰਬਖ਼ਸ਼ ਸਿੰਘ ਮੱਲ੍ਹੀ ਦੇ ਨਾਮ ‘ਤੇ ਵੱਡਾ ਐਲਾਨ
Dec 08, 2021 10:10 am
ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੇ ਨਾਂ ‘ਤੇ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਇਥੇ...
CM ਚੰਨੀ ਦੇ ਭਰਾ ਨੇ SMO ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਇਸ ਹਲਕੇ ਤੋਂ ਚੋਣ ਮੈਦਾਨ ‘ਚ ਮਾਰਨਗੇ ਐਂਟਰੀ!
Dec 08, 2021 9:28 am
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਵੀ ਚੋਣ ਮੈਦਾਨ ਵਿੱਚ ਐਂਟਰੀ ਮਾਰਨ ਦੀ ਤਿਆਰੀ ਵਿੱਚ ਹਨ।...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 08-12-2021
Dec 08, 2021 8:31 am
ਬਿਲਾਵਲੁ ਮਹਲਾ ੫ ॥ ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥ ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥...
ਸਰਕਾਰ ਅੱਜ SKM ਦੀ ਮੀਟਿੰਗ ਤੋਂ ਪਹਿਲਾਂ ਦੇ ਦੇਵੇਗੀ ਲਿਖਤੀ ਭਰੋਸਾ, 377ਵੇਂ ਦਿਨ ਖਤਮ ਹੋ ਸਕਦੈ ਅੰਦੋਲਨ
Dec 08, 2021 12:01 am
ਕਿਸਾਨਾਂ ਦਾ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਅੰਦੋਲਨ ਅੱਜ ਖਤਮ ਹੋਣ ਦੇ ਆਸਾਰ ਹਨ। ਰਿਪੋਰਟਾਂ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ...
ਓਮੀਕ੍ਰੋਨ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ CM ਚੰਨੀ ਨੇ ਕੀਤਾ ਚੌਕਸ, ਖੁਦ ਵੀ ਲੁਆਈ ਦੂਜੀ ਡੋਜ਼
Dec 07, 2021 8:51 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਓਮੀਕਰੋਨ ਦੇ ਨਵੇਂ ਵੈਰੀਐਂਟ ਦੇ ਸੰਕਰਮਣ...
ਹੁਸ਼ਿਆਰਪੁਰ ‘ਚ ਕੇਜਰੀਵਾਲ ਨੇ ਦਿੱਤੀ ਪੰਜਵੀਂ ਗਾਰੰਟੀ, ਕੀਤੇ ਇਹ ਪੰਜ ਵੱਡੇ ਐਲਾਨ
Dec 07, 2021 6:46 pm
ਪੰਜਾਬ ਦੌਰੇ ‘ਤੇ ਪਹੁੰਚੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਮੁੱਖ ਮੰਤਰੀ...
ਪਟਿਆਲਾ: NRI ਦੀ ਮਾਤਾ ਦੇ ਕਤਲ ਦੀ ਗੁੱਥੀ ਸੁਲਝੀ, 21 ਕਿੱਲੇ ਠੇਕੇ ‘ਤੇ ਵਾਹੁਣ ਵਾਲੇ ਬੰਦੇ ਨੇ ਹੀ ਰਚੀ ਸੀ ਸਾਜ਼ਿਸ਼
Dec 07, 2021 6:26 pm
ਪਟਿਆਲਾ ਪੁਲਿਸ ਵੱਲੋਂ ਪਿੰਡ ਪੇਧਨ ਵਿਖੇ NRI ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਸ. ਹਰਚਰਨ ਸਿੰਘ...
ਕਿਸਾਨਾਂ ਨੇ ਅਮਿਤ ਸ਼ਾਹ ਦੀ ਚਿੱਠੀ ਦਾ ਦਿੱਤਾ ਜਵਾਬ, ਕਿਹਾ- ‘ਸਰਕਾਰ ਦੀ ਇਹ ਗੱਲ ਮਨਜ਼ੂਰ ਨਹੀਂ’
Dec 07, 2021 6:01 pm
ਸੰਯੁਕਤ ਕਿਸਾਨ ਮੋਰਚਾ (SKM) ਨੇ ਕੇਂਦਰ ਦੁਆਰਾ ਭੇਜੇ ਗਏ ਖਰੜੇ ਦੇ ਪ੍ਰਸਤਾਵ ਨੂੰ ਲੈ ਕੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਾਫੀ...
ਕੈਪਟਨ ਦਾ ਵੱਡਾ ਹਮਲਾ, ਕਿਹਾ- ‘ਮਾਕਨ ਨੂੰ ਪੰਜਾਬ ਚੋਣਾਂ ਲਈ ਲਾ ਕੇ ਕਾਂਗਰਸ ਨੇ 84 ਦੇ ਜ਼ਖਮ ਕੁਰੇਦੇ’
Dec 07, 2021 5:49 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਜੇ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ...
ਅਖਿਲੇਸ਼ ਯਾਦਵ ਦਾ BJP ‘ਤੇ ਤੰਜ, ਕਿਹਾ – ‘ਇਹ ਹੈ ਭਾਜਪਾ ਦਾ ਵਿਕਾਸ, ਨਾਰੀਅਲ ਭੰਨੋ ਤਾਂ ਟੁੱਟ ਜਾਂਦੀ ਹੈ ਸੜਕ’
Dec 07, 2021 5:24 pm
ਦੇਸ਼ ਦੇ ਕਿਸਾਨ ਅਤੇ ਨੌਜਵਾਨ ਅੱਜ ਪ੍ਰੇਸ਼ਾਨ ਹਨ ਅਤੇ ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਨੂੰ ਦੇਖਦੇ ਹੋਏ ਯੂ.ਪੀ. ਵਿੱਚ ਬਦਲਾਅ...
ਸੰਯੁਕਤ ਕਿਸਾਨ ਮੋਰਚੇ ਦੀਆਂ 6 ਮੰਗਾਂ ਨੂੰ ਹਰੀ ਝੰਡੀ, ਸਿੰਘੂ ਬਾਰਡਰ ਤੋਂ ਥੋੜ੍ਹੀ ਦੇਰ ‘ਚ ਵੱਡਾ ਐਲਾਨ
Dec 07, 2021 5:14 pm
ਪ੍ਰਧਾਨ ਮੰਤਰੀ ਮੋਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ 6 ਮੰਗਾਂ ਨਾਲ ਸਹਿਮਤੀ ਜਤਾ ਦਿੱਤੀ ਹੈ, ਜਿਸ ਨੂੰ ਲੈ ਕੇ ਸਿੰਘੂ ਬਾਰਡਰ ‘ਤੇ...
ਸੁਖਬੀਰ ਬਾਦਲ ਵੱਲੋਂ ਵਿਦਿਆਰਥੀ ਵਿੰਗ SOI ਦੇ ਜਥੇਬੰਦਕ ਢਾਂਚੇ ਦਾ ਐਲਾਨ
Dec 07, 2021 4:59 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀ ਵਿੰਗ ਐੱਸ.ਓ.ਆਈ. ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ...
ਸੁਖਪਾਲ ਖਹਿਰਾ ਨੂੰ ਮੋਹਾਲੀ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ, ਮਨੀ ਲਾਂਡਰਿੰਗ ਮਾਮਲੇ ‘ਚ ਮੁਸ਼ਕਲਾਂ ‘ਚ ਹੋਰ ਵਾਧਾ
Dec 07, 2021 4:53 pm
ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਲੱਗਾ ਹੈ। ਮੋਹਾਲੀ ਕੋਰਟ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਡਰੱਗ ਤਸਕਰੀ, ਪਾਸਪੋਰਟ...
UAE’ਚ 1 ਜਨਵਰੀ ਤੋਂ ਬਦਲ ਜਾਵੇਗਾ ‘ਵਰਕ ਵੀਕ’, ਹਰ ਹਫ਼ਤੇ ਸਿਰਫ਼ 4.5 ਦਿਨ ਹੀ ਹੋਵੇਗਾ ਕੰਮ
Dec 07, 2021 4:39 pm
ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਰਹਿੰਦੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਿਹਾ ਹੈ ਕਿ...
ਸੁਲਤਾਨਪੁਰ ਲੋਧੀ ਦੇ MLA ਖਿਲਾਫ ਰਾਣਾ ਗੁਰਜੀਤ ਦੇ ਮੁੰਡੇ ਦਾ ਧਮਾਕਾ, ਕਾਂਗਰਸ ਨੂੰ ਹੱਥਾਂ-ਪੈਰਾਂ ਦੀ ਪਾਈ
Dec 07, 2021 4:32 pm
ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਾਂਗਰਸ ਦੇ ਹੀ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ...
ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਮਨੀ ਐਕਸਚੇਂਜ ‘ਤੇ ਲੱਖਾਂ ਦੀ ਲੁੱਟ ਕਰਨ ਵਾਲੇ ਗ੍ਰਿਫਤਾਰ
Dec 07, 2021 4:28 pm
ਲੁਧਿਆਣਾ ਵਿੱਚ ਪਿਛਲੇ ਮਹੀਨੇ ਹੋਈ ਮਨੀ ਐਕਸਚੇਂਜ ਦੀ ਦੁਕਾਨ ‘ਤੇ ਹੋਈ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ...
ਗੁੱਡ ਨਿਊਜ਼ : 10 ਗ੍ਰਾਮ ਸੋਨੇ ਦੀ ਕੀਮਤ ਰਿਕਾਰਡ ਤੋਂ 8,500 ਰੁ: ਡਿੱਗੀ, ਚਾਂਦੀ ਵੀ ਹੋਈ ਸਸਤੀ
Dec 07, 2021 4:06 pm
ਗਲੋਬਲ ਬਾਜ਼ਾਰ ਵਿੱਚ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਦੇ ਰੁਝਾਨ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਐੱਮ. ਸੀ. ਐਕਸ. ‘ਤੇ ਸੋਨੇ-ਚਾਂਦੀ ਦੀਆਂ...
ਹਾਈਕੋਰਟ ਦੇ ਹੁਕਮਾਂ ਮਗਰੋਂ ਰਾਜਾ ਵੜਿੰਗ ਦੀ ਮਨਮਾਨੀ, ਨਹੀਂ ਛੱਡੀਆਂ 5 ਜ਼ਿਲ੍ਹਿਆਂ ‘ਚ ਨਿੱਜੀ ਬੱਸਾਂ
Dec 07, 2021 4:02 pm
ਪ੍ਰਾਈਵੇਟ ਬੱਸਾਂ ਖਿਲਾਫ ਕਾਰਵਾਈ ਦਾ ਦਾਅਵਾ ਕਰਨ ਵਾਲੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਵਾਦਾਂ ਵਿੱਚ ਘਿਰ ਗਏ ਹਨ ।...
ਸਿੱਧੂ ਮੂਸੇਵਾਲਾ ਨੇ ਬਣਾਇਆ ਆਪਣੀ ਰਾਜਨੀਤੀ ਲਈ ਵੱਖਰਾ ਇੰਸਟਾਗ੍ਰਾਮ ਅਕਾਊਂਟ, ਸਿਆਸੀ ਕੈਰੀਅਰ ਨੂੰ ਗਾਇਕੀ ਤੋਂ ਕੀਤਾ ਵੱਖ
Dec 07, 2021 3:54 pm
sidhu moosewala creates separate : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਹੁਣ ਸਿਰਫ਼ ਇੱਕ ਗਾਇਕ ਨਹੀਂ ਹੈ। ਕਲਾਕਾਰ ਨੇ ਕਾਂਗਰਸ ਵਿੱਚ...
LIC ਪਾਲਿਸੀ ਹੋਲਡਰਾਂ ਲਈ ਜ਼ਰੂਰੀ ਖਬਰ, ਪੈਨ ਨਾਲ ਨਾ ਕੀਤੀ ਲਿੰਕ ਤਾਂ ਹੋ ਜਾਵੇਗੀ ਵੱਡੀ ਪ੍ਰੇਸ਼ਾਨੀ
Dec 07, 2021 3:46 pm
ਜੇਕਰ ਤੁਸੀਂ ਵੀ ਐੱਲਆਈਸੀ ਪਾਲਿਸੀ ਲਈ ਹੈ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੈ। ਅਸਲ ਵਿੱਚ ਪਾਲਿਸੀ ਦੇ ਨਾਲ ਪੈਨ ਕਾਰਡ ਨੂੰ ਲਿੰਕ ਕਰਨਾ...
ਸਰਕਾਰ ਨੇ 90 ਲੱਖ ਦੀ ਰਿਸ਼ਵਤ ਲੈਣ ਵਾਲਾ ਐੱਚ. ਸੀ. ਐੱਸ. ਅਧਿਕਾਰੀ ਅਨਿਲ ਨਾਗਰ ਕੀਤਾ ਬਰਖ਼ਾਸਤ
Dec 07, 2021 3:34 pm
ਹਰਿਆਣਾ ਵਿੱਚ 90 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਐੱਚਸੀਐੱਸ ਅਧਿਕਾਰੀ ਅਨਿਲ ਨਾਗਰ ਨੂੰ ਸਰਕਾਰ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ।...
ਕਿਸਾਨਾਂ ਦੀ ਮੀਟਿੰਗ ‘ਚ ਪਹੁੰਚੀ ਅਮਿਤ ਸ਼ਾਹ ਦੀ ਚਿੱਠੀ, 9 ਦਸੰਬਰ ਦੇ ਨੇੜੇ ਖਤਮ ਹੋ ਸਕਦਾ ਹੈ ਅੰਦੋਲਨ
Dec 07, 2021 2:50 pm
ਕਿਸਾਨ ਅੰਦੋਲਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਚਿੱਠੀ ਭੇਜੀ ਹੈ, ਜਿਸ ਵਿੱਚ ਕਿਸਾਨਾਂ ਦੀਆਂ...
ਕੈਪਟਨ ਨੂੰ ਮਿਲਣ ਪਹੁੰਚੇ BJP ਚੋਣ ਇੰਚਾਰਜ ਸ਼ੇਖਾਵਤ, ਸਿਸਵਾਂ ਫਾਰਮ ਤੋਂ ਸੀਟਾਂ ਨੂੰ ਲੈ ਕੇ ਹੋਵੇਗਾ ਵੱਡਾ ਐਲਾਨ
Dec 07, 2021 2:22 pm
ਵਿਧਾਨ ਸਭਾ ਚੋਣਾਂ ਲਈ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਜਲਦ ਫਾਰਮੂਲਾ ਸਾਹਮਣੇ ਆ...
‘ਸ਼ਹੀਦ ਕਿਸਾਨਾਂ ਨੂੰ ਸੰਸਦ ‘ਚ ਮਾਨਤਾ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ’- ਹਰਸਿਮਰਤ ਬਾਦਲ
Dec 07, 2021 2:22 pm
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੂੰ ਸੰਸਦ ਵਿੱਚ ਮਾਨਤਾ...
MSP ‘ਤੇ ਕਾਨੂੰਨ ਦੀ ਗਾਰੰਟੀ ਕਿਉਂ ਮੰਗ ਰਹੇ ਕਿਸਾਨ, ਜਾਣੋ ਕੀ ਹੈ ਇਹ ਅਤੇ ਕਿਵੇਂ ਹੁੰਦੀ ਹੈ ਕੈਲਕੁਲੇਟ ?
Dec 07, 2021 2:20 pm
ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਪਰ ਕਿਸਾਨ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ‘ਤੇ ਅੜੇ ਹੋਏ ਹਨ।...
ਕੀ ਕਰਨ ਔਜਲਾ ਨੇ ਸੱਚਮੁੱਚ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਦਿੱਤਾ ਸਮਰਥਨ ?
Dec 07, 2021 2:11 pm
karan aujla really support : ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਖਬਰ...
3 ਮਿੰਟ ਦੀ ਜ਼ੂਮ ਕਾਲ ‘ਤੇ CEO ਨੇ ਅਚਾਨਕ ਨੌਕਰੀਓਂ ਕੱਢੇ 900 ਕਰਮਚਾਰੀ, ਰੋਜ਼ੀ-ਰੋਟੀ ਦੇ ਪਾ ਦਿੱਤੇ ਲਾਲੇ
Dec 07, 2021 2:02 pm
ਅਮਰੀਕਾ ਦੀ ਇੱਕ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਨੇ ਜ਼ੂਮ ਦੁਆਰਾ ਆਯੋਜਿਤ ਇੱਕ ਵੈਬੀਨਾਰ ਦੌਰਾਨ ਅਚਾਨਕ 900 ਤੋਂ ਵੱਧ ਕਰਮਚਾਰੀਆਂ ਦੀ ਛੁੱਟੀ...
PM ਮੋਦੀ ਦੀ ਸਕੀਮ ‘ਚ ਗਰੀਬਾਂ ਨੂੰ ਪੱਕੇ ਘਰ ਦੇਣ ਚ ਫੇਲ੍ਹ CM ਚੰਨੀ ਸਰਕਾਰ, ਬਰਨਾਲਾ ਤੇ ਫਾਜ਼ਿਲਕਾ ‘ਚ ਜ਼ੀਰੋ ਸਕੋਰ
Dec 07, 2021 1:48 pm
ਪੰਜਾਬ ਵਿੱਚ ਹਾਲੇ ਵੀ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਰਹਿਣ ਲਈ ਪੱਕੇ ਘਰ ਨਹੀਂ ਹਨ। ਇੱਕ ਪਾਸੇ ਜਿੱਥੇ ਚੰਨੀ ਸਰਕਾਰ ਲੋਕਾਂ ਨੂੰ ਪੱਕੇ...
ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਲਈ ਵਿੱਕੀ ਅਤੇ ਕੈਟਰੀਨਾ ਦੀ ਵਿਆਹ ‘ਚ ਸੁਰੱਖਿਆ ਦੀ ਜ਼ਿੰਮੇਵਾਰੀ, ਵਿਦੇਸ਼ਾਂ ‘ਚੋਂ ਨਿਰਯਾਤ ਹੋਈਆਂ ਸਬਜ਼ੀਆਂ
Dec 07, 2021 1:37 pm
wedding security update salman : ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਵਿਆਹ ਨੂੰ ਲੈ ਕੇ ਚਰਚਾ ‘ਚ ਹੈ। ਦੋਵੇਂ 9 ਦਸੰਬਰ...
PM ਮੋਦੀ ਦੀ BJP ਸੰਸਦ ਮੈਂਬਰਾਂ ਨੂੰ ਚਿਤਾਵਨੀ- ‘ਬਦਲ ਜਾਓ, ਨਹੀਂ ਤਾਂ ਬਦਲ ਦਿੱਤੇ ਜਾਓਗੇ’
Dec 07, 2021 1:27 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ‘ਤੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਭਾਜਪਾ...
ਕਰਤਾਰਪੁਰ ‘ਚ ਬੋਲੇ ਕੇਜਰੀਵਾਲ- ‘ਇਹ ਕੈਪਟਨ ਦਾ ਕਾਰਡ ਨਹੀਂ, ਮੇਰੀ ਗਾਰੰਟੀ ਹੈ, ਜੋ ਕਹਿੰਦਾ ਹਾਂ, ਪੂਰਾ ਕਰਦਾ ਹਾਂ’
Dec 07, 2021 1:26 pm
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ...
ਪੰਜਾਬ ਸਰਕਾਰ ਨੇ 6 ਡੀ.ਐੱਸ.ਪੀਜ਼. ਅਧਿਕਾਰੀਆਂ ਦੇ ਕੀਤੇ ਤਬਾਦਲੇ
Dec 07, 2021 1:12 pm
ਪੰਜਾਬ ਸਰਕਾਰ ਵੱਲੋਂ 6 ਡੀ.ਐੱਸ.ਪੀ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ। ਵੀਡੀਓ ਲਈ ਕਲਿੱਕ ਕਰੋ -:...
ਪਾਵਰਕਾਮ ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਲਈ ਨੋਟਿਸ ਜਾਰੀ
Dec 07, 2021 1:12 pm
ਚੰਡੀਗੜ੍ਹ: ਸੂਬੇ ਭਰ ਦੇ ਖਪਤਕਾਰਾਂ ਨੂੰ ਨਿਰਵਿਘਨ, ਮਿਆਰੀ ਅਤੇ ਸਸਤੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...
ਅਫਸਾਨਾ ਖਾਨ ਨੇ ਸਾਂਝੇ ਕੀਤੇ ਸਿੱਧੂ ਮੂਸੇਵਾਲਾ ਅਤੇ ਵਿਵੇਕ ਓਬਰਾਏ ਨਾਲ ਕੀਤੀ ਵੀਡੀਓ ਕਾਲ ਦੇ ਸਕ੍ਰੀਨਸ਼ੋਟ, ਕੁਝ ਖ਼ਾਸ ਆਉਣ ਦੇ ਲਾਏ ਜਾ ਰਹੇ ਹਨ ਕਿਆਸ
Dec 07, 2021 1:08 pm
afsana khan sidhu moosewala : ਹਰ ਕੋਈ ਜਾਣਦਾ ਹੈ ਕਿ ਅਫਸਾਨਾ ਖਾਨ ਅਤੇ ਸਿੱਧੂ ਮੂਸੇਵਾਲਾ ਭੈਣ-ਭਰਾ ਦਾ ਖਾਸ ਅਤੇ ਖੂਬਸੂਰਤ ਰਿਸ਼ਤਾ ਸਾਂਝਾ ਕਰਦੇ ਹਨ। ਕਈ...
ਕਿਸਾਨਾਂ ਨੂੰ ਲਿਖਤੀ ਭਰੋਸਾ ਦੇਵੇਗੀ ਸਰਕਾਰ, ਪਰਚੇ ਰੱਦ ਹੋਣ ਦਾ ਹੁਕਮ ਅੱਜ ਹੀ ਹੋ ਸਕਦੈ ਜਾਰੀ- ਸੂਤਰ
Dec 07, 2021 1:08 pm
ਨਵੀਂ ਦਿੱਲੀ : ਆਪਣੀਆਂ ਮੰਗਾਂ ਮੰਨਵਾਉਣ ਲਈ ਅੰਦੋਲਨ ‘ਤੇ ਅਜੇ ਵੀ ਡਟੇ ਕਿਸਾਨ ਛੇਤੀ ਹੀ ਆਪਣੇ ਘਰਾਂ ਨੂੰ ਵਾਪਸੀ ਕਰ ਸਕਦੇ ਹਨ। ਸੂਤਰਾਂ...
ਸੰਸਦ ‘ਚ ਗੂੰਜਿਆ ਸ਼ਹੀਦ ਕਿਸਾਨਾਂ ਦਾ ਮੁੱਦਾ, ਰਾਹੁਲ ਨੇ ਕਿਹਾ – ‘PM ਨੇ ਮੰਗੀ ਸੀ ਮੁਆਫੀ ਹੁਣ ਮੁਆਵਜ਼ਾ ਦੇਵੇ ਸਰਕਾਰ’
Dec 07, 2021 12:49 pm
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ‘ਚ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਲੋਕ ਸਭਾ...
1984 ਦੇ ਸਿੱਖ ਕਤਲੇਆਮ ਮਾਮਲੇ ‘ਚ ਸੱਜਣ ਕੁਮਾਰ ਨੂੰ ਝਟਕਾ, 16 ਦਸੰਬਰ ਨੂੰ ਆਵੇਗਾ ਵੱਡਾ ਫੈਸਲਾ
Dec 07, 2021 12:34 pm
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਦਿੱਲੀ ਦੀ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ‘ਤੇ ਦੋਸ਼ ਤੈਅ ਕਰ ਦਿੱਤੇ...
ਸਿੱਧੂ ਨੂੰ ਚੌਧਰੀ ਦਾ ਝਟਕਾ, ਜ਼ਿਲ੍ਹਾ ਪ੍ਰਧਾਨਾਂ ਦੀ ਨਿਯਕੁਤੀ ਲਟਕਾਈ, 22 ਜ਼ਿਲ੍ਹਿਆਂ ‘ਚ ਲਾਏ ਕੋ-ਆਰਡੀਨੇਟਰ
Dec 07, 2021 12:31 pm
ਨਵਜੋਤ ਸਿੱਧੂ ਹੁਣ ਪੰਜਾਬ ਕਾਂਗਰਸ ‘ਚ ‘ਵਨ ਮੈਨ ਆਰਮੀ’ ਨਹੀਂ ਹੋਣਗੇ। ਇਸ ਦੀ ਬਜਾਏ ਚੋਣਾਂ ਵਿੱਚ ਦਿੱਲੀ ਦਾ ਵੀ ਦਬਦਬਾ ਰਹੇਗਾ।...
ਕੇਜਰੀਵਾਲ ਦਾ CM ਚੰਨੀ ‘ਤੇ ਹਮਲਾ, ‘20,000 ਕਰੋੜ ਦੀ ਰੇਤਾ ਹੋ ਰਹੀ ਚੋਰੀ, ਉਪਰ ਤੱਕ ਜਾ ਰਿਹੈ ਪੈਸਾ’
Dec 07, 2021 12:14 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ...
ਤੇਜ ਪ੍ਰਤਾਪ ਦੀ ਦਰਿਆਦਿਲੀ, ਫੁੱਟਪਾਥ ‘ਤੇ ਪੈੱਨ ਵੇਚਣ ਵਾਲੀ ਲੜਕੀ ਨੂੰ ਗਿਫਟ ਕੀਤਾ ਹਜ਼ਾਰਾਂ ਰੁਪਏ ਦਾ ਆਈਫੋਨ
Dec 07, 2021 12:14 pm
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਦੇ ਵੱਡੇ ਪੁੱਤਰ ਅਤੇ ਵਿਧਾਇਕ ਤੇਜ ਪ੍ਰਤਾਪ ਯਾਦਵ ਆਪਣੀ ਵਿਲੱਖਣ ਕਾਰਜਸ਼ੈਲੀ...
Bigg Boss 15: ਰਾਖੀ ਸਾਵੰਤ ਦੇ ਪਤੀ ਨੇ ਖੋਲ੍ਹਿਆ ਵੱਡਾ ਰਾਜ਼, ਕਿਹਾ- ਵਿਆਹ ਤੋਂ ਪਹਿਲਾਂ ਜ਼ਿੰਦਗੀ ‘ਚ ਸੀ ਇੱਕ ਖਾਸ ਕੁੜੀ
Dec 07, 2021 12:02 pm
bigg boss 15 rakhi sawant : ਜਦੋਂ ਤੋਂ ਬਿੱਗ ਬੌਸ 15 ਵਿੱਚ ਵਾਈਲਡ ਕਾਰਡਸ ਦੀ ਐਂਟਰੀ ਹੋਈ ਹੈ, ਘਰ ਵਿੱਚ ਇੱਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।...
CM ਚੰਨੀ ਦਾ ਯੂ-ਟਰਨ, ਸੇਵਾਮੁਕਤ ਮੁਲਾਜ਼ਮ ਤਿੰਨ ਸ਼ਰਤਾਂ ਨਾਲ ਜਾਰੀ ਰੱਖ ਸਕਣਗੇ ਨੌਕਰੀ
Dec 07, 2021 12:00 pm
ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਸੇਵਾਮੁਕਤੀ ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਹਟਾਉਣ ਦੇ...
ਇੱਕ ਵਾਰ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਲੋਕਾਂ ਨੂੰ ਜਲਦ ਹੀ ਸ਼ਿਕਾਰ ਬਣਾਉਂਦਾ ਹੈ ਓਮੀਕ੍ਰੋਨ: WHO ਵਿਗਿਆਨੀ
Dec 07, 2021 11:52 am
ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਤੁਲਨਾ ਵਿੱਚ ਓਮੀਕ੍ਰੋਨ...
The Kapil Sharma Show : ਕਪਿਲ ਸ਼ਰਮਾ ਨੇ ਜ਼ੀਨਤ ਅਮਾਨ ਨੂੰ ਪੁੱਛਿਆ ਅਜਿਹਾ ਮਜ਼ਾਕੀਆ ਸਵਾਲ, ਅਭਿਨੇਤਰੀ ਹੱਸ-ਹੱਸ ਹੋ ਗਈ ਦੂਹਰੀ
Dec 07, 2021 11:50 am
kapil sharma asked this : ਟੈਲੀਵਿਜ਼ਨ ਦਾ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਲਗਾਤਾਰ ਦਰਸ਼ਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆ...
USA ‘ਚ ਰੇਪ ਮਗਰੋਂ ਬੱਚਾ ਲੈਣ ਦਾ ਹੱਕ, ਈਰਾਨ ‘ਚ ਪਤੀ ਦੀ ਮਨਜ਼ੂਰੀ ਹੀ ਪਾਸਪੋਰਟ, ਜਾਣੋ 6 ਦੇਸ਼ਾਂ ਦੇ ਖਤਰਨਾਕ ਕਾਨੂੰਨ
Dec 07, 2021 11:42 am
ਵਿਸ਼ਵ ਦੇ ਕਈ ਮੁਲਕਾਂ ਵਿੱਚ ਕਈ ਇਸ ਤਰ੍ਹਾਂ ਦੇ ਕਾਨੂੰਨ ਹਨ, ਜਿਨ੍ਹਾਂ ਨੂੰ ਖਤਰਨਾਕ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਇਕ ਕਾਨੂੰਨ...














