Oct 29

Delhi Air Pollution: ਹੋਰ ਖ਼ਰਾਬ ਹੋਈ ਦਿੱਲੀ ਦੀ ਹਵਾ, AQI 400 ਦੇ ਪਾਰ, ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ਼

Delhi air quality turns severe: ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ‘ਬਹੁਤ ਮਾੜੀ’ ਸ਼੍ਰੇਣੀ ਤੋਂ ਵੱਧ ਕੇ ਨਾਜ਼ੁਕ ਸਥਿਤੀ ਵਿੱਚ ਪਹੁੰਚ ਗਈ ਹੈ।...

ਦਿੱਲੀ ‘ਚ ਕੋਰੋਨਾ ਨੇ ਤੋੜੇ ਰਿਕਾਰਡ, ਇਕ ਦਿਨ ਵਿੱਚ ਸਾਹਮਣੇ ਆਏ 5673 ਕੇਸ

Corona breaks record: ਦੇਸ਼ ਵਿਚ ਕੋਰੋਨਾ ਦੇ ਕੇਸ ਇਕ ਪਾਸੇ ਘੱਟ ਰਹੇ ਹਨ, ਪਰ ਵਾਇਰਸ ਨੇ ਦਿੱਲੀ ਵਿਚ ਇਕ ਭਿਆਨਕ ਗਤੀ ਫੜ ਲਈ ਹੈ। ਬੁੱਧਵਾਰ ਨੂੰ ਦਿੱਲੀ...

ਪ੍ਰਦੂਸ਼ਣ ‘ਤੇ ਲੱਗੇਗੀ ਬਰੇਕ, ਨਵੇਂ ਕਾਨੂੰਨ ਨੂੰ ਮਿਲੀ ਪ੍ਰਵਾਨਗੀ

Pollution breaks: ਇਸ ਆਰਡੀਨੈਂਸ ਨੂੰ ਦਿੱਲੀ-ਐੱਨ.ਸੀ.ਆਰ ਅਤੇ ਇਸ ਦੇ ਨਾਲ ਲੱਗਦੇ ਰਾਜਾਂ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਯੂ ਪੀ ਵਿੱਚ ਹਵਾ ਪ੍ਰਦੂਸ਼ਣ...

ਸਾਊਦੀ ਅਰਬ ਨੇ ਨਕਸ਼ੇ ‘ਚ ਜੰਮੂ-ਕਸ਼ਮੀਰ ਨੂੰ ਦਿਖਾਇਆ ਅਲੱਗ ਹਿੱਸਾ, ਭਾਰਤ ਨੇ ਜਤਾਇਆ ਵਿਰੋਧ

India protests over Saudi distorting: ਸਾਊਦੀ ਅਰਬ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਗਲੋਬਲ ਨਕਸ਼ੇ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ...

IPL 2020: ਮੁੰਬਈ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਦਿੱਤੀ ਮਾਤ, ਸੂਰਯਾਕੁਮਾਰ- ਬੁਮਰਾਹ ਬਣੇ ਜਿੱਤ ਦੇ ਹੀਰੋ

MI vs RCB Match: ਨਵੀਂ ਦਿੱਲੀ: ਆਈਪੀਐਲ 2020 ਦੇ 48ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਹਰਾਇਆ । ਪਹਿਲਾਂ...

5 ਟ੍ਰਿਲੀਅਨ ਦੀ ਆਰਥਿਕਤਾ ਦਾ ਟੀਚਾ ਹਾਸਿਲ ਕਰਨ ਲਈ ਹੁਣ ਵੀ ਵਚਨਬੱਧ, ਆਲੋਚਕ ਸਰਕਾਰ ਦੀ ਛਵੀ ਖਰਾਬ ਕਰ ਰਹੇ: PM ਮੋਦੀ

PM Modi says still committed: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲਾਕਡਾਊਨ ਵਰਗੀ ਰਣਨੀਤੀ ਨਾਲ ਭਾਰਤ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ । ਉਨ੍ਹਾਂ...

ਪੰਜਾਬ ‘ਚ ਅਜੇ ਬਲੈਕ ਆਊਟ ਤੇ ਬਿਜਲੀ ਕੱਟਾਂ ਦਾ ਨਹੀਂ ਕੋਈ ਖਤਰਾ : ਚੇਅਰਮੈਨ PSPCL

No danger of blackouts and power : ਪੰਜਾਬ ਵਿੱਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਾਰਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੰਦ ਹੋ ਜਾਣ ਦੀ ਚਰਚਾ ਚੱਲ ਰਹੀ...

ਦਿੱਲੀ ਯੂਨੀਵਰਸਿਟੀ ਦੇ VC ਯੋਗੇਸ਼ ਤਿਆਗੀ ਨੂੰ ਕੀਤਾ ਗਿਆ ਮੁਅੱਤਲ, ਰਾਸ਼ਟਰਪਤੀ ਨੇ ਦਿੱਤੇ ਆਦੇਸ਼

Vc yogesh tyagi suspended: ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਤਿਆਗੀ ਨੂੰ ਰਾਸ਼ਟਰਪਤੀ ਦੇ ਆਦੇਸ਼ਾਂ ‘ਤੇ ਮੁਅੱਤਲ ਕਰ ਦਿੱਤਾ...

ਭਾਰਤ ਦਾ ਨਕਸ਼ਾ ਗਲਤ ਤਰੀਕੇ ਨਾਲ ਦਿਖਾਉਣ ‘ਤੇ ਟਵਿੱਟਰ ਨੂੰ ਦੇਣਾ ਪਏਗਾ ਲਿਖਤੀ ਜਵਾਬ, ਜਾਣੋ ਪੂਰਾ ਮਾਮਲਾ

Joint committee parliamentary panel: ਨਵੀਂ ਦਿੱਲੀ: ਟਵਿੱਟਰ ਦੇ ਨੁਮਾਇੰਦੇ ਡੇਟਾ ਪ੍ਰੋਟੈਕਸ਼ਨ ਬਾਰੇ ਸੰਯੁਕਤ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਹਨ।...

ਪੰਜਾਬ ਦੀਆਂ ਨਹਿਰਾਂ ’ਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

Punjab canal release program : ਚੰਡੀਗੜ੍ਹ : ਪੰਜਾਬ ਜਲ ਸਰੋਤ ਵਿਭਾਗ ਵੱਲੋਂ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਸਿੰਜਾਈ ਵਾਸਤੇ 29 ਅਕਤੂਬਰ ਤੋਂ 5 ਨਵੰਬਰ 2020 ਤੱਕ...

ਆਰਮੀ ਕਾਨਫਰੰਸ ‘ਚ ਰਾਜਨਾਥ ਨੇ ਕਿਹਾ- ਫੌਜ ਨੇ ਕੀਤਾ ਚੁਣੌਤੀਆਂ ਦਾ ਸਾਹਮਣਾ, ਚੀਨ ਸਬੰਧੀ ਦਿੱਤਾ ਇਹ ਸੰਦੇਸ਼…

Rajnath said In Army Conference: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕੀਤਾ ਹੈ। ਰਾਜਨਾਥ ਸਿੰਘ...

ETT ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ 29 ਨਵੰਬਰ ਨੂੰ

ETT exam will be : ਚੰਡੀਗੜ੍ਹ : ਪੰਜਾਬ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆ 29 ਨਵੰਬਰ 2020 ਨੂੰ ਲਈ...

ਜੰਮੂ-ਕਸ਼ਮੀਰ ‘ਚ ਲਾਗੂ ਕੀਤੇ ਗਏ ਜ਼ਮੀਨੀ ਕਾਨੂੰਨ ਵਿਰੁੱਧ ਹੁਣ PDP ਨੇ ਵੀ ਖੋਲ੍ਹਿਆ ਮੋਰਚਾ

Pdp opens front against bhumi law: ਜੰਮੂ: ਪੀਡੀਪੀ ਨੇ ਜੰਮੂ-ਕਸ਼ਮੀਰ ਲਈ ਹਾਲ ਹੀ ਵਿੱਚ ਲਾਗੂ ਕੀਤੇ ਗਏ ਨਵੇਂ ਜ਼ਮੀਨੀ ਕਾਨੂੰਨਾਂ ਵਿਰੁੱਧ ਵੀ ਕੇਂਦਰ ਸਰਕਾਰ...

ਪਾਕਿਸਤਾਨੀ PM ਇਮਰਾਨ ਖਾਨ ਨੇ ਅਲਾਪਿਆ ਕਸ਼ਮੀਰ ਦਾ ਰਾਗ, ਭਾਰਤ ਨੂੰ ਦਿੱਤਾ ਸ਼ਾਂਤੀ ਦਾ ਪ੍ਰਸਤਾਵ

Pakistani PM offers peace: ਇਸਲਾਮਾਬਾਦ: ਨਵਾਜ਼ ਸ਼ਰੀਫ ਦੀ ਅਗਵਾਈ ਵਾਲੇ ਵਿਰੋਧੀਆਂ ਦੇ ਜ਼ਬਰਦਸਤ ਹਮਲੇ ਦੇ ਵਿਚਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ...

ਬਿਹਾਰ ਰੈਲੀ ‘ਚ ਬੋਲਦਿਆਂ ਰਾਹੁਲ ਨੇ ਕਿਹਾ- ਇਸ ਵਾਰ ਦੁਸਹਿਰੇ ‘ਤੇ ਰਾਵਣ ਦਾ ਨਹੀਂ, PM ਦਾ ਪੁਤਲਾ ਸਾੜਿਆ ਗਿਆ

Rahul gandhi said in rally: ਬਿਹਾਰ ਵਿੱਚ ਵੋਟਿੰਗ ਦੇ ਪਹਿਲੇ ਪੜਾਅ ਦੇ ਵਿੱਚਕਾਰ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਅੱਜ ਚੋਣ ਪ੍ਰਚਾਰ ਕਰ ਰਹੇ...

ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨ ਜਾ ਰਹੀਆਂ BJP ਮਹਿਲਾ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Police arrested BJP : ਚੰਡੀਗੜ੍ਹ : ਪੰਜਾਬ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਅਮਨ-ਕਾਨੂੰਨ ਦੀ ਵਿਵਸਥਾ ਭੰਗ ਹੁੰਦੀ ਜਾ ਰਹੀ ਹੈ। ਇਸੇ ਦੇ ਵਿਰੋਧ ‘ਚ ਅੱਜ...

ਹੁਣ ਦੁਨੀਆ ਨੂੰ ਹਰ ਆਫ਼ਤ ਦੀ ਸੂਚਨਾ ਦੇਵੇਗਾ ISRO ਤੇ NASA ਦਾ NISAR

ISRO NASA will make NISAR: ਭਾਰਤੀ ਪੁਲਾੜ ਖੋਜ ਸੰਗਠਨ (ISRO) ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਸਾਲ 2022 ਵਿੱਚ ਇੱਕ ਸੈਟੇਲਾਈਟ ਲਾਂਚ ਕਰਨ ਜਾ ਰਹੀ ਹੈ, ਜੋ...

ਹਾਰਦੇ ਮੈਚ ਜਿਤਾਉਣ ਵਾਲੇ ‘ਪਾਲੇ ਜਲਾਲਪੁਰ’ ਦੇ ਜਨਮਦਿਨ ‘ਤੇ ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ

pala jalalpur happy birthday: ਅੱਜ ਕਬੱਡੀ ਦੇ ਵਿੱਚ ਕਲੋਜ਼ ਫਾਈਟਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਖਿਡਾਰੀ ਪਾਲੇ ਜਲਾਲਪੁਰ ਦਾ ਜਨਮ ਦਿਨ ਹੈ। ਪਾਲੇ ਜਲਾਲਪੁਰ...

ਪਠਾਨਕੋਟ : ਮੋਬਾਈਲ ਟੈਲੀਕਾਮ ਦੀ ਦੁਕਾਨ ‘ਤੇ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

A fire broke : ਪਠਾਨਕੋਟ ਸ਼ਹਿਰ ‘ਚ ਡਲਹੌਜੀ ਰੋਡ ‘ਤੇ ਅੱਜ ਸਵੇਰੇ ਅਚਾਨਕ ਇੱਕ ਮੋਬਾਈਲ ਟੈਲੀਕਾਮ ਦੀ ਦੁਕਾਨ ‘ਤੇ ਭਿਆਨਕ ਅੱਗ ਲੱਗ ਗਈ। ਅੱਗ...

ਬਠਿੰਡਾ : DSP ਵੱਲੋਂ ਔਰਤ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰੇਗੀ SIT

SIT to probe DSP : ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਔਰਤ ਜਿਨਸੀ ਸੋਸ਼ਣ ਸਬੰਧੀ ਗ੍ਰਿਫਤਾਰ ਐਸਟੀਐਫ ਦੇ ਡੀਐਸਪੀ ਗੁਰਸ਼ਰਨ ਸਿੰਘ ਦੇ ਮਾਮਲੇ ਦੀ ਜਾਂਚ...

ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 12 PCS ਅਧਿਕਾਰੀਆਂ ਦੀ ਪ੍ਰਮੋਸ਼ਨ ਨੂੰ ਮਿਲੀ ਹਰੀ ਝੰਡੀ

HC gives green : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਵੱਡਾ ਐਲਾਨ ਕਰਦੇ ਹੋਏ 12 ਪੀ. ਸੀ. ਐੱਸ. ਅਧਿਕਾਰੀਆਂ ਦੀ IAS ਵਜੋਂ ਪ੍ਰਮੋਸ਼ਨ ਖਿਲਾਫ ਪਾਈ ਗਈ ਪਟੀਸ਼ਨ...

ਟਰੰਪ ਨੇ ਲਾਇਆ ਵੱਡਾ ਦੋਸ਼, ਕਿਹਾ- ਬਿਡੇਨ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਲੁਕੋ ਰਹੀ ਮੀਡੀਆ

Trump made big allegations: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੱਖ ਧਾਰਾ ਮੀਡੀਆ ਅਤੇ ਵੱਡੀਆਂ ਟੈਕਨਾਲੌਜੀ ਕੰਪਨੀਆਂ ‘ਤੇ ਉਨ੍ਹਾਂ ਦੇ...

ਮੁਜ਼ੱਫਰਪੁਰ ਰੈਲੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਤੇਜਸ਼ਵੀ ਨੂੰ ਕਿਹਾ ‘ਜੰਗਲ ਰਾਜ ਦਾ ਯੁਵਰਾਜ’

Pm modi in muzaffarpur rally: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰ ਬਿਹਾਰ ਚੋਣ ਮੈਦਾਨ ਵਿੱਚ ਉੱਤਰ ਆਏ ਹਨ, ਅਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਰੈਲੀਆਂ...

ਪਾਕਿਸਤਾਨ ਤੋਂ ਆ ਰਹੇ ਪਰਾਲੀ ਦੇ ਧੂੰਏ ਨਾਲ ਪ੍ਰਦੂਸ਼ਿਤ ਹੋ ਰਹੀ ਹੈ ਪੰਜਾਬ-ਦਿੱਲੀ ਦੀ ਹਵਾ

Punjab-Delhi air is getting polluted : ਦਿੱਲੀ ਦੀ ਹਵਾ ਦੂਸ਼ਿਤ ਕਰਨ ਲਈ ਸਿਰਫ ਪੰਜਾਬ ਹੀ ਨਹੀਂ ਪਾਕਿਸਤਾਨ ਵੀ ਜ਼ਿੰਮੇਵਾਰ ਹੈ। ਪਾਕਿਸਤਾਨ ਦੇ ਸਰਹੱਦੀ ਪਿੰਡਾਂ...

ਦਿੱਲੀ ਸਰਕਾਰ ਦਾ ਐਲਾਨ, ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ

Govt & Private Schools In Delhi: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਗਲੇ ਹੁਕਮਾਂ ਤੱਕ ਬੰਦ...

PM ਮੋਦੀ ਨੇ ਕਿਹਾ- ਪਿੱਛਲੀ ਸਰਕਾਰ ਦਾ ਮੰਤਰ ਸੀ, ਪੈਸਾ ਹਜ਼ਮ-ਪ੍ਰਾਜੈਕਟ ਖਤਮ

Pm modi dharbhaga rally: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰ ਬਿਹਾਰ ਚੋਣ ਮੈਦਾਨ ਵਿੱਚ ਉੱਤਰ ਆਏ ਹਨ। ਦਰਭੰਗਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ...

ਅੰਮ੍ਰਿਤਸਰ : ਮਾਮਲਾ ਰਾਵਣ ਦੀ ਜਗ੍ਹਾ ਸ੍ਰੀ ਰਾਮ ਦਾ ਪੁਤਲਾ ਸਾੜੇ ਜਾਣ ਦਾ, ਦੋਸ਼ੀ ਗ੍ਰਿਫਤਾਰ

Accused arrested for : ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ‘ਚ ਮਾਨਾਂਵਾਲਾ ਪਿੰਡ ‘ਚ ਕੁਝ ਸ਼ਰਾਰਤੀ ਲੋਕਾਂ ਨੇ ਦੁਸਹਿਰੇ ਵਾਲੇ ਦਿਨ ਰਾਤ ਦੀ ਜਗ੍ਹਾ...

ਬਿਹਾਰ ‘ਚ ਇਸ ਬੂਥ ‘ਤੇ ਦੋ ਘੰਟਿਆਂ ਵਿੱਚ ਪਈਆਂ ਸਿਰਫ ਦੋ ਵੋਟਾਂ, ਪਿੰਡ ਵਾਸੀਆਂ ਨੇ ਕਿਹਾ ਜੇ ਸੜਕ ਨਹੀਂ ਤਾਂ ਵੋਟ ਨਹੀਂ

Just two votes in two hours: ਬਿਹਾਰ ਵਿੱਚ ਵੋਟਿੰਗ ਦੇ ਪਹਿਲੇ ਪੜਾਅ ਦੌਰਾਨ, ਲੋਕਾਂ ਨੇ ਕੈਮੂਰ ਦੀ ਮੋਹਨੀਆ ਵਿਧਾਨ ਸਭਾ ਸੀਟ ‘ਤੇ ਵੋਟਾਂ ਦਾ ਬਾਈਕਾਟ ਕਰਨ...

ਸਰਹੱਦੀ ਵਿਵਾਦ ‘ਤੇ ਅਮਰੀਕਾ ਨੇ ਕੀਤਾ ਭਾਰਤ ਦਾ ਸਮਰਥਨ, ਤਾਂ ਬੌਖਲਾਏ ਚੀਨ ਨੇ ਦਿੱਤਾ ਇਹ ਵੱਡਾ ਬਿਆਨ

US supports India on border dispute: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਲੱਦਾਖ ਸਰਹੱਦੀ ਵਿਵਾਦ ‘ਤੇ ਅਮਰੀਕਾ ਨੇ ਇੱਕ ਵਾਰ ਫਿਰ ਚੀਨ ਨੂੰ ਸ਼ੀਸ਼ਾ...

ਬਿਹਾਰ ਚੋਣਾਂ : ਮਜ਼ਦੂਰਾਂ ਨੂੰ ਉਨ੍ਹਾਂ ਦੇ ਦਰਦ ਦੀ ਯਾਦ ਦਿਵਾਉਂਦਿਆਂ ਥਰੂਰ ਨੇ ਪੁੱਛਿਆ- ‘ਉਹ ਤੇਰੀ ਅੱਖ ਦੇ ਹੰਝੂ,ਉਹ ਤੇਰੇ ਪੈਰਾਂ ਦੇ ਛਾਲੇ, ਤੈਨੂੰ ਸਭ ਯਾਦ ਹੈ ਨਾ?

Tharoor tweeted about bihar election: BIHAR ELECTION 2020: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਪਹਿਲੇ ਗੇੜ ਦੀ ਵੋਟਿੰਗ ਹੋ ਰਹੀ ਹੈ। ਵੋਟ ਪਾਉਣ ਲਈ ਸਖਤ ਸੁਰੱਖਿਆ ਪ੍ਰਬੰਧ...

ਮੋਹਾਲੀ : ਇਮੀਗ੍ਰੇਸ਼ਨ ਕੰਪਨੀਆਂ ਹੋ ਜਾਣ ਸਾਵਧਾਨ ! ਧੋਖਾ ਦੇਣ ‘ਤੇ ਹੋਵੇਗੀ ਸਜ਼ਾ ਤੇ ਜੁਰਮਾਨਾ

Beware of Immigration : ਜਿਲ੍ਹਾ ਮੋਹਾਲੀ ‘ਚ ਪ੍ਰਾਪਰਟੀ ਕੇਸਾਂ ਦੇ ਨਿਬੇੜੇ ਲਈ 3 ਮੈਂਬਰੀ ਕਮੇਟੀ ਦੇ ਗਠਨ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਦੇ ਮਾਮਲਿਆਂ...

IPL 2020: ਮੁੰਬਈ ਤੇ ਬੈਂਗਲੁਰੂ ਦੀਆਂ ਨਿਗਾਹਾਂ ਪਲੇਅ ਆਫ ‘ਚ ਜਗ੍ਹਾ ਪੱਕੀ ਕਰਨ ‘ਤੇ, ਇਸ ਤਰ੍ਹਾਂ ਹੀ ਸਕਦੀ ਹੈ ਪਲੇਇੰਗ XI

RCB vs MI Match Prediction: ਰੋਹਿਤ ਸ਼ਰਮਾ ਦੇ ਸੱਟ ਲੱਗਣ ਕਾਰਨ ਲਗਾਤਾਰ ਤੀਜੇ ਮੈਚ ਤੋਂ ਬਾਹਰ ਹੋਣ ਦੀ ਉਮੀਦ ਹੈ, ਜਿਸ ਵਿੱਚ ਮੁੰਬਈ ਇੰਡੀਅਨਜ਼ ਅਤੇ ਰਾਇਲ...

ਬਿਹਾਰ: ਮੁੰਗੇਰ ਹਿੰਸਾ ਦੀ ਨਿੰਦਾ ਕਰਦਿਆਂ ਤੇਜਸ਼ਵੀ ਯਾਦਵ ਨੇ ਕਿਹਾ- ਕਿਸਨੇ ਦਿੱਤੇ ਜਨਰਲ ਡਾਇਰ ਬਣਨ ਦੇ ਆਦੇਸ਼?

munger violence tejashwi yadav asks: ਨਵੀਂ ਦਿੱਲੀ: ਮੁੰਗੇਰ ਵਿੱਚ ਦੁਰਗਾ ਮੂਰਤੀ ਦੇ ਵਿਸਰਜਨ (ਜਲ ਪ੍ਰਵਾਹ) ਦੌਰਾਨ ਹੋਈ ਹਿੰਸਾ ਅਤੇ ਪੁਲਿਸ ਦੀ ਗੋਲੀ ਨਾਲ ਇੱਕ...

ਤਰਨਤਾਰਨ : ਖਾਕੀ ਹੋਈ ਸ਼ਰਮਸਾਰ, ਰਿਸ਼ਵਤ ਲੈਂਦੇ ASI ਦੀ ਵੀਡੀਓ ਹੋਈ ਵਾਇਰਲ, ਕੀਤਾ ਗਿਆ ਸਸਪੈਂਡ

Video of ASI : ਤਰਨਤਾਰਨ: ਕਿਸੇ ਵਿਅਕਤੀ ਕੋਲੋਂ ਮੁਕੱਦਮੇ ਦੇ ਚੱਲਦਿਆਂ ਕਥਿਤ ਤੌਰ ‘ਤੇ ਪੈਸਿਆਂ ਦੀ ਮੰਗ ਕਰਨ ਵਾਲੀ ਵੀਡੀਓ ਸ਼ੋਸ਼ਲ ਮੀਡੀਆ ‘ਤੇ...

ਤਿਰੰਗੇ ਵਾਲੇ ਬਿਆਨ ‘ਤੇ ਘਿਰੀ ਮਹਿਬੂਬਾ ਮੁਫਤੀ, ਜੰਮੂ ਪੁਲਿਸ ਕੋਲ ਸ਼ਿਕਾਇਤ ਦਰਜ, FIR ਦੀ ਮੰਗ

Mufti surrounded by tricolor statement: ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਵੱਲੋਂ ਹਾਲ ਹੀ ਵਿੱਚ ਤਿਰੰਗੇ ਬਾਰੇ ਦਿੱਤੇ ਇਤਰਾਜ਼ਯੋਗ ਬਿਆਨਾਂ ਬਾਰੇ ਪੁਲਿਸ...

ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ

India tour of Australia: ਭਾਰਤ ਦੇ ਆਸਟ੍ਰੇਲੀਆ ਦੌਰੇ ਦੇ ਸ਼ਡਿਊਲ ਦੀ ਪੁਸ਼ਟੀ ਹੋ ਗਈ ਹੈ। ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਸਿਡਨੀ ਵਿੱਚ ਵਨਡੇ ਮੈਚ ਨਾਲ...

ਇੱਕ ਦਿਨ ਦੀ ਗਿਰਾਵਟ ਤੋਂ ਬਾਅਦ ਫਿਰ ਵਧੇ ਕੋਰੋਨਾ ਮਰੀਜ਼, 24 ਘੰਟਿਆਂ ਦੌਰਾਨ ਮਿਲੇ 43,893 ਨਵੇਂ ਮਾਮਲੇ

India reports 43893 new cases: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 79 ਲੱਖ 90 ਹਜ਼ਾਰ 332 ਹੋ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ...

ਹਾਥਰਸ ਕੇਸ: ਸੁਪਰੀਮ ਕੋਰਟ ਦਾ ਆਦੇਸ਼- ਹੁਣ ਪੀੜਤ ਪਰਿਵਾਰ ਅਤੇ ਗਵਾਹਾਂ ਦੀ ਸੁਰੱਖਿਆ ਕਰੇਗੀ CRPF

Hathras Case Supreme Court Orders: ਹਾਥਰਾਸ ਕਾਂਡ ਦੇ ਪੀੜਤਾਂ ਅਤੇ ਗਵਾਹਾਂ ਦੀ ਰੱਖਿਆ ਹੁਣ CRPF ਵਲੋਂ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ...

ਟਾਂਡਾ ਜਬਰ ਜਨਾਹ-ਕਤਲ ਕਾਂਡ : ਦੋਸ਼ੀਆਂ ਨੂੰ 1 ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ

Tanda rape-murder : ਟਾਂਡਾ ਵਿਖੇ 6 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀ ਦਾਦਾ ਤੇ ਪੋਤੇ ਨੂੰ ਮੰਗਲਵਾਰ ਦਸੂਹਾ ਦੀ ਅਦਾਲਤ ‘ਚ...

ਪੰਜਾਬ ਨੂੰ ਕੇਂਦਰ ਸਰਕਾਰ ਨੇ ਦਿੱਤਾ ਇੱਕ ਹੋਰ ਝਟਕਾ, RDF ਬੰਦ ਕਰਨ ਦੀ ਕਵਾਇਦ

Another blow to : ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਪੰਜਾਬ ਨੂੰ ਇਹ ਝਟਕਾ ਪੇਂਡੂ ਵਿਕਾਸ ਨਿਧੀ...

CM ਕੇਜਰੀਵਾਲ ਕੱਲ੍ਹ ਗ੍ਰੀਨ ਦਿੱਲੀ ਐਪ ਕਰਨਗੇ ਲਾਂਚ, ਪ੍ਰਦੂਸ਼ਣ ਨਾਲ ਸਬੰਧਿਤ ਸ਼ਿਕਾਇਤਾਂ ਦਾ ਹੋਵੇਗਾ ਨਿਪਟਾਰਾ

CM Arvind Kejriwal to launch: ਨਵੀਂ ਦਿੱਲੀ: ਪ੍ਰਦੂਸ਼ਣ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਗ੍ਰੀਨ ਦਿੱਲੀ ਐਪ ਨੂੰ ਲਾਂਚ...

ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਵਿੰਗ ‘ਚ ਤਾਇਨਾਤ ਇੰਸ. ਰਾਜਦੀਪ ਸਿੰਘ ਨੂੰ ਕੀਤਾ ਮੁਅੱਤਲ

Chandigarh Police has : ਚੰਡੀਗੜ੍ਹ ਪੁਲਿਸ ਦੇ ਸੁਰੱਖਿਆ ਵਿੰਗ ਵਿੱਚ ਤਾਇਨਾਤ ਇੰਸਪੈਕਟਰ ਰਾਜਦੀਪ ਸਿੰਘ ਨੂੰ ਮੰਗਲਵਾਰ ਨੂੰ ਅਨੁਸ਼ਾਸਨਹੀਣਤਾ ਅਤੇ...

ਬਿਹਾਰ ਚੋਣਾਂ: ਰਾਹੁਲ ਗਾਂਧੀ ਨੇ ਵੋਟਰਾਂ ਨੂੰ ਕੀਤੀ ਅਪੀਲ, ਨਿਆਂ-ਰੁਜ਼ਗਾਰ ਲਈ ਕਰੋ ਮਹਾਂਗਠਜੋੜ ਨੂੰ ਵੋਟ

Bihar Election 2020: ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 71 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।...

ਬੁੱਲਿਆ ‘ਮਾਲਾ ਫੇਰਕੇ ਜਾਂ ਸ਼ਬਦਾਂ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ’, ਪ੍ਰਭੂ ਦੇ ਰਹਿਮਾਂ ਨੂੰ ਗਿਣਿਆ ਨਹੀਂ ਜਾ ਸਕਦਾ

Baba Bulleh Shah ji: ਉਹ ਜਿਹੜੇ ਹਰ ਸੁਆਸ ਅਤੇ ਭੋਜਨ ਦੇ ਹਿਸੇ ਨਾਲ ਸੁਆਮੀ ਨੂੰ ਨਹੀਂ ਭੁਲਾਉਂਦੇ, ਜਿਨ੍ਹਾਂ ਦੇ ਚਿੱਤ ਮਨ ਦੇ ਮੰਤਰ ਨਾਲ ਭਰੇ ਹੋਏ ਹਨ...

IPL 2020: ਹੈਦਰਾਬਾਦ ਨੇ ਦਿੱਲੀ ‘ਤੇ ਦਰਜ ਕੀਤੀ 88 ਦੌੜਾਂ ਨਾਲ ਸਭ ਤੋਂ ਵੱਡੀ ਜਿੱਤ, ਪਲੇਅ ਆਫ਼ ‘ਚ ਪਹੁੰਚਣ ਦੀ ਉਮੀਦ ਬਰਕਰਾਰ

SRH vs DC Match: ਨਵੀਂ ਦਿੱਲੀ: ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਦੀ 100 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ...

ਬਿਹਾਰ ਚੋਣਾਂ 2020: ਪਹਿਲੇ ਪੜਾਅ ਲਈ 71 ਸੀਟਾਂ ‘ਤੇ ਵੋਟਿੰਗ ਜਾਰੀ, PM ਮੋਦੀ ਨੇ ਕੀਤੀ ਇਹ ਅਪੀਲ

Bihar Assembly Election 2020: ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਪਹਿਲੇ ਪੜਾਅ ਵਿੱਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ ‘ਤੇ ਸਖ਼ਤ ਸੁਰੱਖਿਆ ਵਿਚਾਲੇ ਵੋਟਿੰਗ...

ਫਿਰੋਜ਼ਪੁਰ : ਖਾਕੀ ਵਰਦੀ ‘ਚ ਆਏ ਲੁਟੇਰੇ ਤੇ 30 ਤੋਲੇ ਸੋਨਾ ਲੁੱਟ ਕੇ ਹੋਏ ਫਰਾਰ

Robbers in khaki : ਪੰਜਾਬ ‘ਚ ਆਏ ਦਿਨ ਕ੍ਰਾਈਮ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਤੇ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਸ਼ਹਿਰ ‘ਚ ਆਂਤਕ ਮਚਾਇਆ...

ਸਿਵਲ ਸੇਵਾਵਾਂ ‘ਚ ਸਿੱਖ ਵਿਦਿਆਰਥੀਆਂ ਨੂੰ ਨਿਪੁੰਨ ਬਣਾਉਣ ਲਈ ਗੁਰੂ ਤੇਗ ਬਹਾਦਰ ਅਕਾਦਮੀ ਦੀ ਕੀਤੀ ਗਈ ਸਥਾਪਨਾ

Guru Tegh Bahadur : ਨਵੀਂ ਦਿੱਲੀ : ਸਿੱਖ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ‘ਚ ਟ੍ਰੇਨਿੰਗ ਦੇਣ ਲਈ ਨਵੀਂ ਦਿੱਲੀ ਵਿਖੇ ਗੁਰੂ ਤੇਗ ਬਹਾਦਰ ਅਕਾਦਮੀ ਦੀ...

ਬੀਬੀ ਜਗੀਰ ਕੌਰ ਦਾ ਵੱਡਾ ਐਲਾਨ, ਪ੍ਰਵੀਨ ਨੁਸਰਤ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਿਯੁਕਤ

Big announcement of : ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ...

ਬੀਤੇ ਕੁੱਝ ਸਾਲਾਂ ਤੋਂ ਦੇਸ਼ ਭ੍ਰਿਸ਼ਟਾਚਾਰ ‘ਤੇ Zero Tolerance’ ਦੇ ਨਾਲ ਵਧਿਆ ਅੱਗੇ : ਪ੍ਰਧਾਨ ਮੰਤਰੀ ਮੋਦੀ

pm modi speech national conference: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਪਿੱਛਲੇ ਸਾਲਾਂ ਦੌਰਾਨ ਭ੍ਰਿਸ਼ਟਾਚਾਰ ‘ਤੇ ਜ਼ੀਰੋ...

ਸਿਹਤ ਮੰਤਰੀ ਨੇ ਡੇਂਗੂ ਖਿਲਾਫ STF ਦੇ ਭਾਈਵਾਲ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ

The Health Minister : ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ‘ਚ ਨਵੰਬਰ ਤੋਂ ਲੈ ਕੇ ਦਸੰਬਰ ਦੇ ਸ਼ੁਰੂ ‘ਚ...

ਰਾਹੁਲ ਗਾਂਧੀ ਦਾ PM ਤੇ ਤੰਜ, ‘ਪ੍ਰਧਾਨ ਮੰਤਰੀ ਜੀ, ਲੋਕਾਂ ਨੂੰ ਲੁੱਟਣਾ ਬੰਦ ਕਰੋ, ਆਤਮ ਨਿਰਭਰ ਬਣੋ’

rahul gandhi takes jibe at pm modi: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਪੈਟਰੋਲ ਅਤੇ...

ਕਿਸਾਨ ਅੰਦੋਲਨਾਂ ਦੇ ਵਿਰੁੱਧ ਦਿਸ਼ਾ-ਨਿਰਦੇਸ਼ਾਂ ਦੀ ਮੰਗ ਵਾਲੀ ਪਟੀਸ਼ਨ SC ਨੇ ਕੀਤੀ ਖਾਰਜ

supreme court on farmers bills: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜਾਂ ਤੋਂ ਕਿਸਾਨ ਐਕਟ ਲਾਗੂ ਕਰਨ ਅਤੇ ਕਾਨੂੰਨ ਵਿਰੁੱਧ ਰਾਜਨੀਤਿਕ ਪਾਰਟੀਆਂ...

‘ਆਪ’ ਵੱਲੋਂ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਕੀਤਾ ਗਿਆ ਜ਼ੋਰਦਾਰ ਰੋਸ ਪ੍ਰਦਰਸ਼ਨ

AAP staged a : ਪਟਿਆਲਾ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਅੱਜ ਆਮ ਆਦਮੀ ਪਾਰਟੀ ਨੇ ਨਾਭਾ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ...

ਸਤੰਬਰ ‘ਚ ਜਾਰੀ ਕੀਤੇ Unlock-5 ਦੇ ਦਿਸ਼ਾ-ਨਿਰਦੇਸ਼ ਨਵੰਬਰ ਦੇ ਅੰਤ ਤੱਕ ਰਹਿਣਗੇ ਲਾਗੂ

Unlock guidelines issued: ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਵਿਚਕਾਰ ਸਰਕਾਰ ਨੇ ਕਿਹਾ ਹੈ ਕਿ ਸਤੰਬਰ ਵਿੱਚ ਜਾਰੀ ਕੀਤੇ ਅਨਲੌਕ -5 ਦਿਸ਼ਾ-ਨਿਰਦੇਸ਼ ਹੁਣ...

‘ਗੋ ਕੋਰੋਨਾ ਗੋ’ ਦਾ ਨਾਅਰਾ ਦੇਣ ਵਾਲੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਹੋਇਆ ਕੋਰੋਨਾ

ramdas athawale tests positive: ਮੁੰਬਈ- ਕੇਂਦਰੀ ਮੰਤਰੀ ਅਤੇ ਮਹਾਰਾਸ਼ਟਰ ਵਿੱਚ ਰਿਪਬਲੀਕਨ ਪਾਰਟੀ ਆਫ਼ ਇੰਡੀਆ-ਏ (ਆਰਪੀਆਈ) ਦੇ ਪ੍ਰਧਾਨ ਰਾਮਦਾਸ ਅਠਾਵਲੇ ਦਾ...

‘ਉਹ ਗੁਰੂ ਗੋਬਿੰਦ ਦਾ ਸਿੰਘ ਹੈ ਝੂਠ ਨਹੀਂ ਬੋਲ ਸਕਦਾ, ਕਿਉਂਕਿ ਉਸਨੂੰ ਮੌਤ ਦਾ ਖੌਫ਼ ਨਹੀਂ’

Guru Gobind Singh: ਇਕ ਵਾਰ ਇਕ ਸਿੱਖ ‘ਤੇ ਮੁਗਲ ਰਾਜੇ ਦੇ ਦਰਬਾਰ ਵਿਚ ਮੁਕੱਦਮਾ ਚਲਾਇਆ ਗਿਆ। ਰਾਜੇ ਨੇ ਸਿੱਖ ਨੂੰ ਆਪਣੀ ਕਹਾਣੀ ਦੱਸਣ ਲਈ ਕਿਹਾ ਅਤੇ...

PM ਮੋਦੀ ਨੇ ਸੈਨਿਕਾਂ ਨੂੰ ‘ਇਨਫੈਂਟਰੀ ਦਿਵਸ’ ਦੀ ਵਧਾਈ ਦਿੰਦਿਆਂ ਕਿਹਾ- ਉਨ੍ਹਾਂ ਦੇ ਯੋਗਦਾਨ ’ਤੇ ਦੇਸ਼ ਨੂੰ ਮਾਣ

PM Modi On Infantry Day: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ “ਇਨਫੈਂਟਰੀ ਦਿਵਸ” ‘ਤੇ ਸੈਨਿਕਾਂ ਨੂੰ ਵਧਾਈ ਦਿੰਦਿਆਂ...

ਫਰਾਂਸ ਤੇ ਤੁਰਕੀ ਦੀ ਲੜਾਈ ‘ਚ ਵੜਿਆ ਪਾਕਿਸਤਾਨ, ਸੰਸਦ ‘ਚ ਚੁੱਕਿਆ ਇਹ ਵੱਡਾ ਕਦਮ

Pakistan slams France: ਤੁਰਕੀ ਦੇ ਨਾਲ-ਨਾਲ ਹੁਣ ਪਾਕਿਸਤਾਨ ਵੀ ਇਸਲਾਮਿਕ ਜਗਤ ਦਾ ਨੇਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ...

ਨੋਇਡਾ ‘ਚ 5 ਅਪਰਾਧੀ ਗ੍ਰਿਫਤਾਰ, ਬੀ-ਟੈਕ ਦੇ ਵਿਦਿਆਰਥੀ ਨੂੰ ਮਾਰੀ

5 criminals arrested: ਨੋਇਡਾ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, 4 ਸਤੰਬਰ ਨੂੰ ਬੇਟੇਕ ਦੇ...

ਪੰਜਾਬ ‘ਚ ਮਾਲਗੱਡੀਆਂ ਰੋਕੇ ਜਾਣ ਦੇ ਮੁੱਦੇ ‘ਤੇ ਪੀਯੂਸ਼ ਗੋਇਲ ਦਾ ਕੈਪਟਨ ਨੂੰ ਜਵਾਬ

Piyush Goyal’s reply : ਚੰਡੀਗੜ੍ਹ : ਕੱਲ੍ਹ ਕੇਂਦਰ ਵੱਲੋਂ ਪੰਜਾਬ ‘ਚ ਮਾਲਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਜਿਸ ‘ਤੇ ਮੁੱਖ ਮੰਤਰੀ ਕੈਪਟਨ...

ਖ਼ਤਰੇ ਦੇ ਅੰਕੜੇ ਤੋਂ ਪਰੇ ਲਖਨਊ ਦੀ ਹਵਾ, ਕੋਰੋਨਾ ਮਰੀਜ਼ਾਂ ਲਈ ਤਣਾਅ

Lucknow air beyond: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜਾ ਦਰਜਾ ਦਿੱਤਾ ਗਿਆ ਹੈ। ਲਖਨਊ ਵਿਚ ਏਅਰ ਕੁਆਲਟੀ...

PM ਮੋਦੀ ਨੇ UP ਦੇ ਸਟ੍ਰੀਟ ਵਿਕਰੇਤਾਵਾਂ ਨਾਲ ਗੱਲਬਾਤ ਕਰਦਿਆਂ ਕਿਹਾ- ਗਰੀਬਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਸਰਕਾਰ

PM Modi talking to UP street vendors: ਲਖਨਊ: ਦੇਸ਼ ਦੀ ਅਰਥਵਿਵਸਥਾ ਵਿੱਚ ਸਟ੍ਰੀਟ ਵਿਕਰੇਤਾਵਾਂ ਦੀ ਮਹੱਤਵਪੂਰਣ ਭੂਮਿਕਾ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ...

1 ਨਵੰਬਰ ਤੋਂ ਇਸ ਨਵੇਂ ਫੋਨ ਨੰਬਰ ਤੋਂ ਬੁੱਕ ਕਰਵਾਉਣਾ ਪਵੇਗਾ Indane ਸਿਲੰਡਰ , SMS ਦੀ ਸੁਵਿਧਾ ਵੀ ਹੋਵੇਗੀ ਉਪਲਬਧ

Indane Change Booking Number: ਇੰਡੇਨ ਗੈਸ ਕੰਪਨੀ ਨੇ ਆਪਣੇ ਖਪਤਕਾਰਾਂ ਲਈ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਦੇ ਚੱਲਦਿਆਂ ਇੰਡੇਨ ਗੈਸ ਖਪਤਕਾਰਾਂ ਨੂੰ ਹੁਣ...

ਮੋਦੀ ਸਰਕਾਰ ਦਾ ਵੱਡਾ ਫੈਸਲਾ, ਜੰਮੂ ਕਸ਼ਮੀਰ ਵਿੱਚ ਹੁਣ ਕੋਈ ਵੀ ਖਰੀਦ ਸਕਦਾ ਹੈ ਜ਼ਮੀਨ

No one can buy land in J&K now: ਹੁਣ ਦੇਸ਼ ਦਾ ਕੋਈ ਵੀ ਵਿਅਕਤੀ ਜੰਮੂ ਕਸ਼ਮੀਰ ਵਿੱਚ ਜ਼ਮੀਨ ਖਰੀਦ ਸਕਦਾ ਹੈ। ਮੰਗਲਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਇੱਕ...

ਹਾਥਰਸ ਕਾਂਡ: SC ਦਾ ਵੱਡਾ ਫੈਸਲਾ- ਫਿਲਹਾਲ UP ਤੋਂ ਬਾਹਰ ਟ੍ਰਾਂਸਫਰ ਨਹੀਂ ਹੋਵੇਗਾ ਟ੍ਰਾਇਲ, HC ਕਰੇਗੀ ਨਿਗਰਾਨੀ

Supreme Court on Hathras case: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਏ ਸਮੂਹਿਕ ਬਲਾਤਕਾਰ ਮਾਮਲੇ ਸਬੰਧੀ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ...

Covid-19: ਵੈਕਸੀਨ ਦੀ ਦੌੜ ‘ਚ ਇਹ ਦੇਸ਼ ਹਨ ਸਭ ਤੋਂ ਅੱਗੇ, ਜਾਣੋ – ਮਨੁੱਖੀ ਅਜ਼ਮਾਇਸ਼ ਤੋਂ ਬਾਅਦ ਦੀ ਪ੍ਰਕਿਰਿਆ

countries are forefront: ਹਰ ਕੋਈ ਇਸ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਜੋ ਪੂਰੇ ਵਿਸ਼ਵ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਾਉਂਦਾ...

PM ਮੋਦੀ ਨੇ ਛੋਟੇ ਦੁਕਾਨਦਾਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਕਿਹਾ- ਘੁਟਾਲੇ ਕਰਨ ਵਾਲਿਆਂ ਨੇ ਬੇਈਮਾਨੀ ਲਈ ਗਰੀਬਾਂ ਨੂੰ ਠਹਿਰਾਇਆ ਜ਼ਿੰਮੇਵਾਰ

PM Modi interact with beneficiaries: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਛੋਟੇ ਦੁਕਾਨਦਾਰਾਂ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਇੱਕ...

‘ਪ੍ਰਧਾਨ ਮੰਤਰੀ ਦੇ ਵੀ 6 ਭੈਣ-ਭਰਾ’, ਨਿਤੀਸ਼ ਕੁਮਾਰ ਦੇ 8-9 ਬੱਚਿਆਂ ਵਾਲੇ ਤੰਜ ‘ਤੇ ਤੇਜਸ਼ਵੀ ਯਾਦਵ ਦਾ ਪਲਟਵਾਰ

Tejaswi retaliates against Nitish: ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ 2020 ਦੀ ਰਾਜਨੀਤਿਕ ਲੜਾਈ ਵਿੱਚ ਤੇਜਸ਼ਵੀ ਯਾਦਵ ਨੇ ਨਿਤੀਸ਼ ਕੁਮਾਰ ਦੇ ਬਿਆਨ ‘ਤੇ ਪਲਟਵਾਰ...

ਸ਼ੇਅਰ ਬਜ਼ਾਰ ਵਿੱਚ ਉਤਰਾਅ-ਚੜ੍ਹਾਅ ਦਾ ਮਹੌਲ, ਕੋਟਕ ਬੈਂਕ ਨੂੰ 8 ਪ੍ਰਤੀਸ਼ਤ ਦਾ ਪ੍ਰਾਪਤ ਹੋਇਆ ਲਾਭ

atmosphere of volatility: ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦਾ ਮਾਹੌਲ ਹੈ। ਸ਼ੁਰੂਆਤੀ...

ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤੀ ਨਾਂਹ ਤਾਂ ਸਿਰਫਿਰੇ ਆਸ਼ਕ ਨੇ ਕਾਲਜ ਦੇ ਬਾਹਰ ਗੋਲੀ ਮਾਰ ਕੀਤਾ ਕਤਲ

faridabad nikita murder case: ਫਰੀਦਾਬਾਦ ਦੇ ਬੱਲਭਗੜ੍ਹ ਵਿੱਚ ਇੱਕ ਸਰੇਆਮ ਲੜਕੀ ਦੀ ਹੱਤਿਆ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਕਤਲ ਤੋਂ ਨਾਰਾਜ਼ ਭੀੜ...

Delhi Air Pollution: ਦਿੱਲੀ ਦੀ ਹਵਾ ਨੇ ਵਧਾਈ ਚਿੰਤਾ, AQI ‘ਬਹੁਤ ਖਰਾਬ’ ਸ਼੍ਰੇਣੀ ‘ਚ ਦਰਜ, ਜਾਣੋ 8 ਵੱਡੇ ਸ਼ਹਿਰਾਂ ਦਾ ਹਾਲ

Delhi air quality turns: ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਸਵੇਰੇ ਦੀ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ । ਉੱਥੇ ਹੀ...

ਪਾਕਿਸਤਾਨ ਦੇ ਪੇਸ਼ਾਵਰ ‘ਚ ਮਦਰਸੇ ਨੇੜੇ ਧਮਾਕਾ, 7 ਦੀ ਮੌਤ, 70 ਤੋਂ ਵੱਧ ਜ਼ਖਮੀ

Pakistan blast: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਮਦਰਸੇ ਨੇੜੇ ਧਮਾਕਾ ਹੋਇਆ । ਦੱਸਿਆ ਜਾ ਰਿਹਾ ਹੈ ਕਿ ਇਹ ਮਦਰਸਾ, ਦੀਰ ਕਲੋਨੀ ਵਿੱਚ ਸਥਿਤ ਹੈ ।...

ਵਿਜੇ ਮਾਲਿਆ ਤੋਂ ਹੁਣ ਤੱਕ ਹੋਈ 3600 ਕਰੋੜ ਰੁਪਏ ਦੀ ਵਸੂਲੀ, 11,000 ਕਰੋੜ ਰੁਪਏ ਅਜੇ ਵੀ ਬਕਾਇਆ : SC ਨੂੰ ਦਿੱਤੀ ਗਈ ਜਾਣਕਾਰੀ

3600 crore recovered from Vijay Mallya: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿੰਗਫਿਸ਼ਰ ਏਅਰ ਲਾਈਨਜ਼ ਲਿਮਟਿਡ ਦੇ ਮਾਲਕ ਅਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ...

ਸੋਨੀਆ ਨੇ ਨਿਤੀਸ਼ ‘ਤੇ ਹਮਲਾ ਬੋਲਦਿਆਂ ਕਿਹਾ- ‘ਹੰਕਾਰ ‘ਚ ਡੁੱਬੀ ਹੈ ਬਿਹਾਰ ਸਰਕਾਰ, ਬਦਲਣ ਦਾ ਸਮਾਂ ਆ ਗਿਆ’

sonia attacked nitish kumar: ਨਵੀਂ ਦਿੱਲੀ: ਬਿਹਾਰ ਵਿੱਚ ਪਹਿਲੇ ਪੜਾਅ ਲਈ ਵੋਟਿੰਗ ਭਲਕੇ ਹੋਵੇਗੀ। ਵੋਟ ਪਾਉਣ ਤੋਂ ਪਹਿਲਾਂ ਕਾਂਗਰਸ ਦੇ ਅੰਤਰਿਮ ਪ੍ਰਧਾਨ...

ਰਾਹਤ ਦੀ ਖਬਰ: Oxford ਦੀ ਵੈਕਸੀਨ ਨੇ ਕੀਤਾ ਕਮਾਲ, ਟ੍ਰਾਇਲ ‘ਚ ਬਜ਼ੁਰਗ ਵੀ ਹੋਏ ਇਮਿਊਨ

Oxford covid 19 vaccine prompts: ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਦੁਨੀਆ ਲਈ ਇੱਕ ਰਾਹਤ ਭਰੀ ਖ਼ਬਰ ਮਿਲੀ ਹੈ। ਆਕਸਫੋਰਡ ਯੂਨੀਵਰਸਿਟੀ ਵੱਲੋਂ ਜਿਸ...

66 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਮਨਦੀਪ ਨੇ ਭਾਵੁਕ ਹੋ ਕਿਹਾ, ਮੇਰੇ ਪਿਤਾ ਹਮੇਸ਼ਾਂ ਚਾਹੁੰਦੇ ਸੀ ਕਿ ਮੈਂ Not Out ਰਹਾਂ, ਇਹ ਪਾਰੀ ਉਨ੍ਹਾਂ ਲਈ

mandeep emotional after fifty said: ਕੋਲਕਾਤਾ ਨਾਈਟ ਰਾਈਡਰਜ਼ (KKR) ਖ਼ਿਲਾਫ਼ ਅਹਿਮ ਮੈਚ ਵਿੱਚ 66 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ, ਕਿੰਗਜ਼ ਇਲੈਵਨ ਪੰਜਾਬ (KXIP)...

ਅਸਮਾਨ ਨੂੰ ਛੂਹ ਰਹੇ ਹਨ ਸਬਜ਼ੀਆਂ ਦੇ ਭਾਅ, ਪ੍ਰਿਯੰਕਾ ਨੇ ਕਿਹਾ- ਸਮੱਸਿਆਵਾਂ ‘ਤੇ ਚੁੱਪ ਹੈ BJP ਸਰਕਾਰ

Vegetable prices skyrocket: ਸਬਜ਼ੀਆਂ ਦੇ ਵਧੇ ਭਾਅ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਆਲੂ 60...

ਗੁਜਰਾਤ ਦੰਗਿਆਂ ਦੀ ਜਾਂਚ ਕਰਨ ਵਾਲੀ SIT ਦੇ ਚੀਫ ਬੋਲੇ- 9 ਘੰਟਿਆਂ ਦੀ ਪੁੱਛਗਿੱਛ ‘ਚ PM ਮੋਦੀ ਨੇ ਚਾਹ ਤੱਕ ਨਹੀਂ ਲਈ ਸੀ

Gujarat riots SIT Chief says: ਸਾਲ 2002 ਦੇ ਗੁਜਰਾਤ ਦੰਗਿਆਂ ਦੀ ਜਾਂਚ ਕਰਨ ਵਾਲੀ ਐਸਆਈਟੀ ਦੇ ਮੁਖੀ ਆਰ ਕੇ ਰਾਘਵਨ ਨੇ ਇੱਕ ਨਵੀਂ ਕਿਤਾਬ ਵਿੱਚ ਕਿਹਾ ਹੈ ਕਿ ਉਸ...

ਭਾਰਤ ‘ਚ ਕੋਰੋਨਾ ਦੀ ਰਫਤਾਰ ਹੋਈ ਹੌਲੀ, 24 ਘੰਟਿਆਂ ਵਿੱਚ 36,469 ਨਵੇਂ ਕੇਸ ਆਏ ਸਾਹਮਣੇ

Corona slows in India: ਕੋਰੋਨਾ ਦੇ ਕੇਸ ਭਾਰਤ ਵਿਚ ਨਿਰੰਤਰ ਘਟ ਰਹੇ ਹਨ, ਪਰ ਕੁਝ ਰਾਜਾਂ ਵਿਚ ਕੋਰੋਨਾ ਮਾਮਲਿਆਂ ਦੀ ਗਤੀ ਅਜੇ ਵੀ ਤੇਜ਼ ਹੈ. ਦੇਸ਼ ਵਿਚ 79.45...

ਕੂੜੇ ਦੇ ਢੇਰ ਤੋਂ 15 ਟੁਕੜਿਆਂ ‘ਚ ਮਿਲੀ ਇਕ ਔਰਤ ਦੀ ਲਾਸ਼, ਸਿਰ ਗਾਇਬ

body of a woman: ਯੂਪੀ ਦੇ ਮੇਰਠ ਵਿਚ ਇਕ ਭਿਆਨਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਦੀ ਲਾਸ਼ 15 ਟੁਕੜਿਆਂ ਵਿੱਚ ਮਿਲੀ ਹੈ। ਇਹ ਟੁਕੜੇ...

ਚੋਣਾਂ ਤੋਂ ਪਹਿਲਾਂ ਟਰੰਪ ਦੀ ਵੱਡੀ ਜਿੱਤ, ਵਿਰੋਧ ਦੇ ਬਾਵਜੂਦ ਐਮੀ ਬੈਰੇਟ ਸੁਪਰੀਮ ਕੋਰਟ ਦਾ ਜੱਜ ਨਿਯੁਕਤ

Trump landslide victory: ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਡੋਨਾਲਡ ਟਰੰਪ ਦੀ ਵੱਡੀ ਸਫਲਤਾ ਰਹੀ ਹੈ। ਐਮੀ ਕੌਨੀ ਬੈਰੇਟ ਨੇ ਸੋਮਵਾਰ ਨੂੰ ਸੁਪਰੀਮ...

IPL ‘ਚ ਦੁਬਾਰਾ ਖੇਡ ਸਕਦਾ ਹੈ ਜ਼ਖਮੀ ਰੋਹਿਤ, ਆਸਟਰੇਲੀਆ ਦੌਰੇ ਲਈ ਵੀ ਜਾ ਸਕਦਾ ਹੈ ਚੁਣਿਆ

Injured Rohit could play: ਭਾਰਤ ਦੇ ਸੀਮਤ ਓਵਰਾਂ ਦੇ ਉਪ-ਕਪਤਾਨ ਅਤੇ ਦਿੱਗਜ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਹੈਮਸਟ੍ਰਿੰਗ ਦੀ ਸੱਟ ਕਾਰਨ ਸੋਮਵਾਰ...

ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਵਨਡੇ ਤੇ T-20 ‘ਚ ਕੇਐੱਲ ਰਾਹੁਲ ਉਪ ਕਪਤਾਨ, ਰੋਹਿਤ ਨੂੰ ਅਰਾਮ

India Tour of Australia 2020: ਆਸਟ੍ਰੇਲੀਆ ਦੇ ਆਉਣ ਵਾਲੇ ਦੌਰੇ ਲਈ ਭਾਰਤੀ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ...

ਇਮੈਨੁਅਲ ਮੈਕਰੋਨ ਨੇ ਅਜਿਹਾ ਕੀ ਕਿਹਾ ਕਿ ਭੜਕ ਉੱਠਿਆ ਮੁਸਲਿਮ ਦੇਸ਼, ਫਰਾਂਸ ਉਤਪਾਦਾਂ ਦੇ ਬਾਈਕਾਟ ਦੀ ਕਰ ਰਹੇ ਹਨ ਮੰਗ

Emmanuel Macron said: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਇਸਲਾਮੀ ਅੱਤਵਾਦ ਦੀ ਨਿੰਦਾ ਹੁਣ ਭਾਰੀ ਦਿਖਾਈ ਦਿੰਦੀ ਹੈ। ਫਰਾਂਸ ਦੇ ਉਤਪਾਦਾਂ ਦੇ...

BJP ਨੇ ਜਾਰੀ ਕੀਤੀ ਰਾਜ ਸਭਾ ਉਮੀਦਵਾਰਾਂ ਦੀ ਸੂਚੀ, UP ਤੋਂ ਹਰਦੀਪ ਪੂਰੀ ਤੇ ਬ੍ਰਿਜ ਲਾਲ ਸਣੇ ਇਹ ਹੋਣਗੇ 8 ਚਿਹਰੇ

BJP releases Rajya Sabha candidates list: ਭਾਰਤੀ ਜਨਤਾ ਪਾਰਟੀ (BJP) ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਲਈ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਉੱਤਰ...

ਚੀਨ ਨਾਲ ਤਣਾਅ ਵਿਚਾਲੇ ਭਾਰਤ-US ਦੇ ਰਿਸ਼ਤੇ ‘ਚ ਮਜ਼ਬੂਤੀ, 2+2 ਸੌਦੇ ਤੋਂ ਪਹਿਲਾਂ ਰਾਜਨਾਥ ਨੂੰ ਮਿਲੇ ਮਾਰਕ ਐਸਪਰ

2+2 Ministerial dialogue: ਭਾਰਤ ਅਤੇ ਅਮਰੀਕਾ  ਵਿਚਾਲੇ ਅੱਜ 2+2 ਮੰਤਰੀ ਪੱਧਰ ਦੀ ਬੈਠਕ ਹੋਣ ਜਾ ਰਹੀ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ Basic Exchange and Cooperation...

IPL 2020: ਕ੍ਰਿਸ ਗੇਲ ਤੇ ਮਨਦੀਪ ਦਾ ਧਮਾਕਾ, ਪੰਜਾਬ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਦਿੱਤੀ ਮਾਤ

KKR vs KXIP Match: ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਨੇ ਗੇਂਦਬਾਜੀ ਅਤੇ ਬੱਲੇਬਾਜੀ ਦੋਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਕੋਲਕਾਤਾ ਨਾਈਟ...

ਤਿੰਨ ਸਾਲ ਦੀ ਬੱਚੀ ਨੂੰ ਬਚਾਉਣ ਲਈ ਲਲਿਤਪੁਰ ਤੋਂ ਭੋਪਾਲ ਤੱਕ ਨਾਨ-ਸਟਾਪ ਚੱਲੀ ਰੇਲਗੱਡੀ

train running non stop from lalitpur to bhopal: ਨਵੀਂ ਦਿੱਲੀ: 25 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਲਲਿਤਪੁਰ ‘ਚ ਇੱਕ ਵਿਅਕਤੀ ਤਿੰਨ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਲੈ...

ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ- ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਹਫਤੇ ਲਿਆਂਦਾ ਜਾਵੇਗਾ ਨਵਾਂ ਕਾਨੂੰਨ

Center tells Supreme Court: ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਇੱਕ ਕਾਨੂੰਨ ਲਿਆਂਦਾ ਜਾਵੇਗਾ। ਸੁਪਰੀਮ...

ਮਜੀਠੀਆ ਨੇ ਕੈਪਟਨ ਵੱਲੋਂ ਲਗਾਏ ਇਲਜ਼ਾਮਾਂ ਦਾ ਦਿੱਤਾ ਇਹ ਜਵਾਬ

Farmers being forced : ਚੰਡੀਗੜ੍ਹ : ਖੇਤੀ ਕਾਨੂੰਨਾਂ ਦਾ ਮੁੱਦਾ ਕਾਫੀ ਗਰਮਾਉਂਦਾ ਜਾ ਰਿਹਾ ਹੈ। ਸ. ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਸੈਸ਼ਨ ‘ਚ...

ਕਾਨੂੰਨ ਵਿਵਸਥਾ ‘ਤੇ ਸਿਰਫ ਬਿਆਨਬਾਜ਼ੀ ਕਰਦੀ ਹੈ ਉੱਤਰ ਪ੍ਰਦੇਸ਼ ਸਰਕਾਰ: ਪ੍ਰਿਯੰਕਾ ਗਾਂਧੀ

priyanka gandhi says up govt: ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਯੂਪੀ ਦੀ ਯੋਗੀ ਸਰਕਾਰ ‘ਤੇ ਫਿਰ...

ਰਾਜ ਪੱਧਰੀ ਸਟੀਅਰਿੰਗ ਕਮੇਟੀ COVID-19 ਟੀਕੇ ਲਈ ਡਿਜੀਟਲ ਪਲੇਟਫਾਰਮ ‘ਤੇ ਸੰਕਲਨ ਅਤੇ ਡਾਟਾ ਅਪਲੋਡ ਦੀ ਕਰ ਰਹੀ ਹੈ ਨਿਗਰਾਨੀ : ਸਿਹਤ ਮੰਤਰੀ

State level steering : ਚੰਡੀਗੜ੍ਹ : ਰਾਜ ਪੱਧਰੀ ਸਟੀਅਰਿੰਗ ਕਮੇਟੀ COVID-19 ਟੀਕੇ ਲਈ ਡਿਜੀਟਲ ਪਲੇਟਫਾਰਮ ਤੇ ਸੰਕਲਨ ਅਤੇ ਡਾਟਾ ਅਪਲੋਡ ਕਰਨ ਸੰਬੰਧੀ...

ਜਾਣੋ ਕਿਸ ਰੂਪ ‘ਚ ਹੋਏ ਭਗਤ ਨਾਮਦੇਵ ਜੀ ਨੂੰ ਪ੍ਰਮਾਤਮਾ ਦੇ ਦਰਸ਼ਨ

Bhagat Namdev Ji: ਸੱਚਾਈ ਅਤੇ ਏਕਤਾ ਇੱਕ ਹੈ। ਇੱਕ ਪਰਮ ਸੱਚਾਈ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ। ਇੱਕ ਸੱਚ ਹੈ ਪਰਮਾਤਮਾ ਦੇ ਭਗਤ ਦੀ ਸਰਵ ਵਿਆਪਕ...

73 ਸਾਲ ਪਹਿਲਾਂ ਅੱਜ ਦੇ ਦਿਨ ਹੀ ਭਾਰਤ ‘ਚ ਰਲ਼ਿਆ ਸੀ ਕਸ਼ਮੀਰ, ਜਾਣੋ ਫਿਰ ਕਿਵੇਂ ਬਣਿਆ ਭਾਰਤ-ਪਾਕਿ ਟਕਰਾ ਦੀ ਜੜ

Kashmir was annexed to India today: 26 ਅਕਤੂਬਰ ਦਾ ਦਿਨ ਦੇਸ਼ ਦੇ ਇਤਿਹਾਸਕ ਅਤੇ ਭੂਗੋਲਿਕ ਰੂਪ ਨੂੰ ਨਿਰਧਾਰਤ ਕਰਨ ਲਈ ਬਹੁਤ ਖਾਸ ਹੈ। ਵੰਡ ਤੋਂ ਬਾਅਦ, ਕਸ਼ਮੀਰ...

ਕੇਂਦਰ ਨੇ ਮਾਲ ਗੱਡੀਆਂ ਪੰਜਾਬ ’ਚ ਚਲਾਉਣ ’ਤੇ ਅਗਲੇ ਚਾਰ ਦਿਨਾਂ ਲਈ ਲਗਾਈ ਰੋਕ

Railways imposes moratorium : ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ‘ਚ ਭਾਵੇਂ ਢਿੱਲ ਦੇ ਦਿੱਤੀ ਗਈ ਹੈ ਪਰ ਕੇਂਦਰ ਸਰਕਾਰ ਨੇ ਵੱਡਾ...

ਓਵੈਸੀ ਦਾ CAA ‘ਤੇ ਵੱਡਾ ਬਿਆਨ – ਕੋਰੋਨਾ ਕਾਰਨ ਰੁਕਿਆ ਸੀ ਵਿਰੋਧ, ਫਿਰ ਸ਼ੁਰੂ ਹੋਵੇਗਾ ਪ੍ਰਦਰਸ਼ਨ

Owaisi’s big statement on CAA: ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀਏਏ) ਦੇ ਸੰਬੰਧ ਵਿੱਚ ਇੱਕ ਵੱਡਾ ਬਿਆਨ ਦਿੱਤਾ...

ਫਲੈਟ ਸ਼ੁਰੂਆਤ ਤੋਂ ਬਾਅਦ ਸਟਾਕ ਮਾਰਕੀਟ ਲਾਲ ਨਿਸ਼ਾਨ ‘ਤੇ, ਸੈਂਸੈਕਸ ਵਿੱਚ 109 ਅੰਕਾਂ ਦੀ ਗਿਰਾਵਟ

Sensex falls 109 points: ਸਟਾਕ ਮਾਰਕੀਟ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਫਲੈਟ ਹੋ ਗਿਆ ਹੈ। ਬੰਬੇ ਸਟਾਕ ਐਕਸਚੇਂਜ (ਬੀਐਸਈ) ਸੈਂਸੈਕਸ 36 ਅੰਕ ਟੁੱਟ ਕੇ 40,649...

‘ਬਸ ਹੁਣ ਬਹੁਤ ਹੋਇਆ’, ਇਹ ਕਹਿੰਦੇ ਹੋਏ ਇੰਟਰਵਿਊ ਵਿਚਾਲੇ ਛੱਡ ਕੇ ਗਏ ਟਰੰਪ ਤਾਂ ਓਬਾਮਾ ਨੇ ਕਿਹਾ…

Obama mocks Trump: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਵੋਟਿੰਗ ਵਿੱਚ ਅਜੇ ਇੱਕ ਹਫ਼ਤੇ ਦਾ ਸਮਾਂ ਹੀ ਬਾਕੀ ਹੈ। 3 ਨਵੰਬਰ ਨੂੰ ਵੋਟਾਂ...

ਗੁਜਰਾਤ: ਸਟੈਚੂ ਆਫ ਯੂਨਿਟੀ ਤੋਂ ਸਾਬਰਮਤੀ ਤੱਕ ਸੀ-ਪਲੇਨ ਸੇਵਾ ਦਾ 31 ਨੂੰ PM ਮੋਦੀ ਕਰਨਗੇ ਉਦਘਾਟਨ

PM Modi to inaugurate C-Plane service: ਗੁਜਰਾਤ ਨੂੰ 31 ਅਕਤੂਬਰ ਨੂੰ ਇੱਕ ਨਵਾਂ ਤੋਹਫਾ ਮਿਲਣ ਜਾ ਰਿਹਾ ਹੈ। ਅਹਿਮਦਾਬਾਦ ਵਿੱਚ ਸਥਿਤ ਸਾਬਰਮਤੀ ਰਿਵਰਫ੍ਰੰਟ ਅਤੇ...