Dec 24

ਨ.ਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 16 ਲੱਖ ਪਾਬੰਦੀਸ਼ੁਦਾ ਗੋ.ਲੀਆਂ ਸਣੇ 12 ਤਸ.ਕਰ ਗ੍ਰਿਫ਼ਤਾਰ

ਨਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਯੂਪੀ ਤੇ ਗੁਜਰਾਤ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ...

ਬਠਿੰਡਾ ‘ਚ ਕਾਰ ਸਵਾਰਾਂ ਨੇ ਪੁਲਿਸ ਦੀ ਗੱਡੀ ‘ਤੇ ਕੀਤੀ ਫਾਇ.ਰਿੰਗ, ਗੱਡੀ ਛੱਡ ਫਰਾਰ ਹੋਏ ਬਦ.ਮਾਸ਼

ਪੁਲਿਸ ਵੱਲੋਂ ਬਦਮਾਸ਼ਾਂ ‘ਤੇ ਸਖਤਾਈ ਵਰਤੀ ਜਾ ਰਹੀ ਹੈ। ਜਿਥੇ ਕਿਤੇ ਪੁਲਿਸ ਨੂੰ ਬਦਮਾਸ਼ਾਂ ਦੇ ਹੋਣ ਗੁਪਤ ਸੂਚਨਾ ਮਿਲਦੀ ਹੈ ਤੁਰੰਤ ਉਸ...

ਫੀਲਡਿੰਗ ‘ਚ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਤੋੜਿਆ 25 ਸਾਲ ਪੁਰਾਣਾ ਰਿਕਾਰਡ

ਟੀਮ ਇੰਡੀਆ ਵਿਚ ਕਈ ਸ਼ਾਨਦਾਰ ਫੀਲਡਰਸ ਹਨ। ਫੀਲਡਰ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ ਰਵਿੰਦਰ ਜਡੇਜਾ ਜਾਂ ਵਿਰਾਟ ਕੋਹਲੀ ਦੇ ਨਾਂ ਉਪਰ ਨਜ਼ਰ...

8 ਫੁੱਟ ਡੂੰਘੇ ਡਿੱਗ ‘ਚ ਡਿੱਗਿਆ 2 ਸਾਲਾ ਮਾਸੂਮ, ਡੁੱਬਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌ.ਤ

ਮੋਹਾਲੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 2 ਸਾਲਾ ਮਾਸੂਮ ਖੇਡਦੇ-ਖੇਡਦੇ ਪਾਣੀ ਵਿਚ ਡਿੱਗ ਗਿਆ। ਤੇ ਪਾਣੀ ਵਿਚ ਡੁੱਬਣ ਨਾਲ...

ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਸੜਕਾਂ ‘ਤੇ ਉਤਰੇ ਨੌਜਵਾਨ, ਸ਼ਨੀ ਦੇਵ ਦੇ ਨਾਂ ਦਾ ਕੀਤਾ ਗਲਤ ਇਸਤੇਮਾਲ

ਗਾਇਕ ਗੁਰਮਨ ਮਾਨ ਦੇ ਨਵਾਂ ਗੀਤ ਨੂੰ ਲੈ ਕੇ ਲੋਕ ਸੜਕਾਂ ‘ਤੇ ਉਤਰੇ ਹਨ।ਅੱਜ ਜਗਰਾਓਂ ਪੁਲ ‘ਤੇ ਨੌਜਵਾਨਾਂ ਨੇ ਗਾਇਕ ਖਿਲਾਫ ਧਰਨਾ...

ਜਲੰਧਰ ‘ਚ 2 ਬਾਈਕ ਸਵਾਰਾ ਨੇ ਦੁਕਾਨ ‘ਚੋਂ ਡੇਢ ਲੱਖ ਦੀ ਸਿ.ਗਰ.ਟ ਕੀਤੀ ਚੋਰੀ, ਘਟਨਾ CCTV ‘ਚ ਕੈਦ

ਜਲੰਧਰ ਦੇ ਮੰਡੀ ਫੈਂਟਨਗੰਜ ‘ਚ ਦੇਰ ਰਾਤ ਦੋ ਚੋਰਾਂ ਨੇ ਸਿਗਰਟ ਕਾਰੋਬਾਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀਆਂ ਮਹਿੰਗੀਆਂ...

ਸੰਡੇ ਬਾਜ਼ਾਰ ਰੋਡ ‘ਤੇ ਲਾਇਆ ਤਾਂ ਲੱਗੂ 20,000 ਜੁਰਮਾਨਾ, ਜਲੰਧਰ ‘ਚ 4 ਵੈਂਡਿੰਗ ਜ਼ੋਨ ਸ਼ੁਰੂ ਕਰਨ ਦੀ ਤਿਆਰੀ

ਜਲੰਧਰ ‘ਚ ਪਿਛਲੇ 10 ਦਿਨਾਂ ਤੋਂ ਫੁੱਟਪਾਥ ‘ਤੇ ਕਬਜ਼ਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ ਜਾਰੀ ਹੈ। ਐਤਵਾਰ ਨੂੰ ਪੁਲਿਸ ਦੇ...

ਮੋਗਾ : ਘਰ ‘ਚ ਫਟਿਆ ਸਿਲੰਡਰ, ਛੱਤ ‘ਚ ਹੋਇਆ ਛੇਕ, ਗਰੀਬ ਦਾ ਸਾਰਾ ਸਾਮਾਨ ਸ.ੜ ਕੇ ਸੁਆ.ਹ

ਮੋਗਾ ਦੇ ਪਿੰਡ ਬੁਟੇਰ ‘ਚ ਅੱਜ ਸਵੇਰੇ ਇੱਕ ਘਰ ‘ਚ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ ਵਿੱਚ ਘਰ ਵਿੱਚ ਰੱਖਿਆ ਬੈੱਡ, ਅਲਮਾਰੀ, ਬਾਕਸ ਅਤੇ...

ਪੰਜਾਬ ‘ਚ ਠੰਡ ਤੋਂ ਹਾਲੇ ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ

ਉੱਤਰ ਭਾਰਤ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਜਿਸ ਕਾਰਨ ਪਹਾੜਾਂ ’ਤੇ ਬਰਫ਼ਬਾਰੀ, ਵਾਦੀਆਂ ਵਿੱਚ ਸੀਤ ਲਹਿਰ ਤੇ ਮੈਦਾਨੀ ਇਲਾਕਿਆਂ ਵਿੱਚ...

106 ਸਾਲਾਂ ਦਾਦੀ ਦਾ ਜਜ਼ਬਾ, ਐਥਲੈਟਿਕਸ ਖਿਡਾਰੀ ਰਾਮ ਬਾਈ ਨੇ ਜਿੱਤੇ 3 ਗੋਲਡ ਮੈਡਲ

ਦਸੰਬਰ ਦੀ ਇਸ ਠੰਡ ਵਿੱਚ ਬਜ਼ੁਰਗਾਂ ਲਈ ਮੰਜੇ ਤੋਂ ਉੱਠਣਾ ਇੱਕ ਚੁਣੌਤੀ ਬਣ ਜਾਂਦਾ ਹੈ। ਪਰ ਹਰਿਆਣਾ ਦੀ ਰਹਿਣ ਵਾਲੀ 106 ਸਾਲਾ ਦਾਦੀ ਰਾਮਬਾਈ...

CM ਮਾਨ ਨੇ ਮਾਤਮੀ ਬਿਗਲ ਵਜਾਉਣ ਵਾਲਾ ਫੈਸਲਾ ਲਿਆ ਵਾਪਿਸ, ਟਵੀਟ ਕਰਕੇ ਦਿੱਤੀ ਜਾਣਕਾਰੀ

ਸ਼ਹੀਦੀ ਦਿਹਾੜੇ ‘ਤੇ ਮਾਤਮੀ ਬਿਗਲ ਵਜਾਉਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਵਜਾਉਣ...

ਭਾਰਤ ਆ ਰਹੇ ਜਹਾਜ਼ ‘ਤੇ ਡਰੋਨ ਨਾਲ ਹਮਲਾ, ਸਾਊਦੀ ਅਰਬ ਤੋਂ ਤੇਲ ਲਿਆ ਰਿਹਾ ਸੀ ਜਹਾਜ਼

ਹਿੰਦ ਮਹਾਸਾਗਰ ਵਿੱਚ ਸ਼ਨੀਵਾਰ ਨੂੰ ਭਾਰਤ ਆ ਰਹੇ ਮਾਲ ਵਾਲੇ ਜਹਾਜ਼ ‘ਤੇ ਈਰਾਨੀ ਡਰੋਨ ਨਾਲ ਹ.ਮਲਾ ਕੀਤਾ ਗਿਆ ਸੀ। ਅਮਰੀਕਾ ਦੇ ਰੱਖਿਆ ਵਿਭਾਗ...

ਸਵੇਟਰ, ਕੰਬਲ ‘ਤੇ ਆ ਗਿਆ ਏ ਬੁਰ ਤਾਂ ਨਾ ਹੋਵੋ ਪ੍ਰੇਸ਼ਾਨ, ਇਸ ਡਿਵਾਇਸ ਨਾਲ ਊਨੀ ਕੱਪੜੇ ਬਣ ਜਾਣਗੇ ਨਵੇਂ

ਠੰਡ ਦੇ ਮੌਸਮ ਵਿੱਚ ਊਨੀ ਕੱਪੜਿਆਂ ਦੀ ਵਰਤੋਂ ਵੱਧ ਜਾਂਦੀ ਹੈ। ਕਈ ਵਾਰ ਅਸੀਂ ਠੰਡ ਕਾਰਨ ਸਵੈਟਰ ਅਤੇ ਜੈਕਟ ਪਾ ਕੇ ਸੌਂ ਜਾਂਦੇ ਹਾਂ, ਜਿਸ ਕਾਰਨ...

ਬਜਰੰਗ ਪੂਨੀਆ ਵਾਪਸ ਲੈਣਗੇ ਪਦਮਸ਼੍ਰੀ ਪੁਰਸਕਾਰ, ਸਾਕਸ਼ੀ ਮਲਿਕ ਦੀ ਮਾਂ ਨੇ ਕਿਹਾ- ਮੇਰੀ ਧੀ ਕੁਸ਼ਤੀ ਛੱਡਣ ਦੇ ਫੈਸਲੇ ‘ਤੇ ਕਰੇਗੀ ਵਿਚਾਰ

ਕੇਂਦਰੀ ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੀ ਨਵੀਂ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਹੈ। ਅਜੇ ਕੁਝ ਦਿਨ ਪਹਿਲਾਂ ਹੀ...

ਐਕਸ਼ਨ ‘ਚ ਪੰਜਾਬ ਪੁਲਿਸ, 20 ਦਿਨਾਂ ‘ਚ 14 ਮੁਠਭੇੜ, 3 ਬਦਮਾਸ਼ਾਂ ਨੂੰ ਕੀਤਾ ਢੇਰ

ਪਿਛਲੇ ਤਿੰਨ ਹਫ਼ਤਿਆਂ ਵਿੱਚ ਪੰਜਾਬ ਪੁਲਿਸ ਲੁਧਿਆਣਾ, ਮਾਨਸਾ, ਪਟਿਆਲਾ ਅਤੇ ਮੁਹਾਲੀ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਅਤੇ...

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਖਿਲਾਫ਼ ਜਿੱਤਿਆ ਪਹਿਲਾ ਟੈਸਟ ਮੈਚ

ਭਾਰਤੀ ਮਹਿਲਾ ਟੀਮ ਨੇ ਇਕਲੌਤੇ ਟੈਸਟ ‘ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਮਹਿਲਾ ਟੀਮ ਦੀ ਟੈਸਟ...

ਨੇਪਾਲ ਦੇ ਜਨਕਪੁਰ ‘ਚ 11 ਹਜ਼ਾਰ ਵਰਗ ਫੁੱਟ ‘ਚ ਬਣਾਈ ਗਈ ਰਾਮ-ਸੀਤਾ ਦੀ ਤਸਵੀਰ, ਬਣਿਆ ਵਿਸ਼ਵ ਰਿਕਾਰਡ

ਨੇਪਾਲ ਦੇ ਜਨਕਪੁਰ ‘ਚ ਕਲਾਕਾਰਾਂ ਨੇ ਅਜਿਹਾ ਕੁਝ ਕੀਤਾ ਹੈ, ਜਿਸ ਦੀ ਪੂਰੀ ਦੁਨੀਆ ‘ਚ ਤਾਰੀਫ ਹੋ ਰਹੀ ਹੈ। ਨੇਪਾਲ ਵਿੱਚ ਭਗਵਾਨ ਰਾਮ ਅਤੇ...

ਯੂਕਰੇਨ ‘ਚ MBBS ਕਰ ਰਹੇ ਰਾਜਸਥਾਨੀ ਵਿਦਿਆਰਥੀ ਦੀ ਮੌ.ਤ, 6 ਮਹੀਨੇ ਬਾਅਦ ਪੜ੍ਹਾਈ ਪੂਰੀ ਕਰਕੇ ਆਉਣਾ ਸੀ ਭਾਰਤ

ਯੂਕਰੇਨ ਤੋਂ MBBS ਕਰ ਰਹੇ ਰਾਜਸਥਾਨ ਦੇ ਇੱਕ ਵਿਦਿਆਰਥੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਦਿਆਰਥੀ ਅਨੁਦਿਤ ਗੌਤਮ ਝਾਲਾਵਾੜ ਜ਼ਿਲ੍ਹੇ ਦਾ...

ਗਾਇਕ ਸਤਵਿੰਦਰ ਬੁੱਗਾ ‘ਤੇ ਲੱਗੇ ਭਰਜਾਈ ਦੇ ਕਤ.ਲ ਦੇ ਇਲਜ਼ਾਮ, FIR ਕਰਾਉਣ ਨੂੰ ਲੈ ਕੇ ਧਰਨੇ ‘ਤੇ ਬੈਠਾ ਭਰਾ

ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਪੁਰ ਦੇ ਰਹਿਣ ਵਾਲਾ ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਬੁਰਾ ਫਸ ਗਿਆ ਹੈ। ਪਿਛਲੇ ਲੰਬੇ ਸਮੇਂ...

ਪੰਜਾਬ ‘ਚ ਭਲਕੇ ਬੰਦ ਰਹਿਣਗੇ ਸਾਰੇ ਸੇਵਾ ਕੇਂਦਰ, ਕ੍ਰਿਸਮਿਸ ਦਿਵਸ ਨੂੰ ਮੁੱਖ ਰੱਖਦਿਆਂ ਹੁਕਮ ਜਾਰੀ

ਪੰਜਾਬ ਵਿੱਚ ਭਲਕੇ 25 ਦਸੰਬਰ 2023 ਨੂੰ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ...

ਲੁਧਿਆਣਾ ਦੀ ਇੰਡਸਟਰੀ ‘ਚ ਅੱਧੀ ਰਾਤੀਂ ਚੋਰੀ, 11 ਤਾਲੇ-2 ਸੈਂਟਰ ਲਾਕ ਤੋੜੇ, 10 ਲੱਖ ਦਾ ਨੁਕਸਾਨ

ਲੁਧਿਆਣਾ ਦੇ ਨਣਬਰਾ ਇੰਡਸਟਰੀ ‘ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋ ਦਿਨ ਪਹਿਲਾਂ ਚੋਰਾਂ ਨੇ ਰਾਤ 1 ਵਜੇ ਤੋਂ ਬਾਅਦ...

ਸੱਤ ਸਮੰਦਰੋਂ ਪਾਰ ਆਏ ਵਿਦੇਸ਼ੀ ਨੇ ਪੰਜਾਬ ਦੇ ਸਕੂਲ ਨੂੰ ਦਿੱਤਾ ਅਨੋਖਾ ਤੋਹਫ਼ਾ, ਮੰਤਰੀ ਬੈਂਸ ਨੇ ਵੀ ਕੀਤੀ ਤਾਰੀਫ਼

ਪੰਜਾਬ ਦੇ ਇੱਕ ਸਰਕਾਰੀ ਸਕੂਲ ਵਿੱਚ ਸੱਤ ਸਮੁੰਦਰ ਪਾਰ ਤੋਂ ਆਏ ਇੱਕ ਵਿਦੇਸ਼ੀ ਨੇ ਅਜਿਹਾ ਤੋਹਫਾ ਦਿੱਤਾ ਕਿ ਤੁਸੀਂ ਵੀ ਉਸਨੂੰ ਸਲਾਮ ਕਰੋਗੇ।...

ਸਰਕਾਰ ਨੇ ਭਾਰਤੀ ਕੁਸ਼ਤੀ ਸੰਘ ਨੂੰ ਕੀਤਾ ਮੁਅੱਤਲ, ਨਵੇਂ ਪ੍ਰਧਾਨ ਸੰਜੇ ਸਿੰਘ ਦੀ ਮਾਨਤਾ ਕੀਤੀ ਰੱਦ

ਕੇਂਦਰੀ ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੀ ਨਵੀਂ ਸੰਸਥਾ ਦੀ ਮਾਨਤਾ ਰੱਦ ਕਰ ਦਿੱਤੀ ਹੈ। ਕੁਸ਼ਤੀ ਫੈਡਰੇਸ਼ਨ...

ਅੰਮ੍ਰਿਤਸਰ ਤੇ ਤਰਨਤਾਰਨ ਤੋਂ 2 ਡਰੋਨ ਤੇ 972 ਕਿਲੋ ਹੈ.ਰੋਇਨ ਬਰਾਮਦ, ਕਰੋੜਾਂ ‘ਚ ਹੈ ਖੇਪ ਦੀ ਕੀਮਤ

ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਦੀ ਦੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਤਸਕਰਾਂ ਵੱਲੋਂ...

ਠੰਢ ਵਿਖਾਏਗੀ ਰੰਗ! ਪੰਜਾਬ-ਹਰਿਆਣਾ ‘ਚ ਧੁੰਦ ਦਾ ਕਹਿ.ਰ, 5 ਰਾਜਾਂ ‘ਚ ਗੜੇਮਾਰੀ, ਕਈ ਥਾਵਾਂ ‘ਤੇ ਪਏੇਗਾ ਮੀਂਹ

ਪੰਜਾਬ-ਹਰਿਆਣਾ, ਦਿੱਲੀ-ਐਨਸੀਆਰ ਅਤੇ ਯੂਪੀ-ਬਿਹਾਰ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਇਨ੍ਹਾਂ ਦਿਨਾਂ ਠੰਡ ਦਾ ਕਹਿਰ ਜਾਰੀ ਹੈ। ਪਹਾੜਾਂ ‘ਤੇ...

ਟਰੱਕ ‘ਚ ਲੁਕੋ ਕੇ ਰੱਖੀ ਸੀ ਢਾਈ ਕਿੱਲੋ ਅ.ਫੀਮ ਤੇ 20 ਕਿੱਲੋ ਚੂ.ਰਾ ਪੋ.ਸਤ, ਡਰਾਈਵਰ ਤੇ ਕਲੀਨਰ ਗ੍ਰਿਫਤਾਰ

ਥਾਣਾ ਗੁਰਾਇਆ ਦੀ ਪੁਲਿਸ ਨੇ ਇਕ ਟਰੱਕ ਵਿਚ ਲੱਦਿਆ ਕਬਾੜ ਵਿਚੋਂ 2 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਮੱਧ...

ਕਪੂਰਥਲਾ ਦੇ ਜੱਜ ਹੋਣਗੇ ਸਸਪੈਂਡ! ਹਾਈਕੋਰਟ ਵੱਲੋਂ ਹੁਕਮ ਜਾਰੀ, ਜਾਣੋ ਕੀ ਹੈ ਮਾਮਲਾ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਪ੍ਰਸ਼ਾਸਨਿਕ ਪੱਧਰ ‘ਤੇ ਹੋਈ ਮੀਟਿੰਗ ਦੌਰਾਨ ਕਪੂਰਥਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ...

ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਅੱ.ਤਵਾ.ਦੀ ਹ.ਮਲਾ, ਅਜ਼ਾਨ ਪੜ੍ਹ ਰਹੇ ਸਾਬਕਾ SSP ਦਾ ਗੋ.ਲੀਆਂ ਮਾਰ ਕੇ ਕ.ਤਲ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਇਲਾਕੇ ‘ਚ ਅੱਤਵਾਦੀ ਹਮਲੇ ਦੀ ਖਬਰ ਹੈ। ਅੱਤਵਾਦੀਆਂ ਨੇ ਸ਼ੇਰੀ ਬਾਰਾਮੂਲਾ ਦੇ ਜੈਂਟਮੁੱਲਾ ਵਿਖੇ...

ਟੀਮ ਇੰਡੀਆ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ! ਟੈਸਟ ਮੈਚ ਤੋਂ ਪਹਿਲਾਂ ਹੋਈ ਕੋਹਲੀ ਦੀ ਵਾਪਸੀ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ 26 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਮੈਚ ਸੈਂਚੁਰੀਅਨ ਵਿੱਚ ਖੇਡਿਆ ਜਾਵੇਗਾ।...

‘ਦੁਕਾਨਦਾਰ ਤੇ ਸੀਮਾਂਤ ਅਬਾਦੀ ਵੀ ਆਯੁਸ਼ਮਾਨ ਭਾਰਤ ਯੋਜਨਾ ‘ਚ ਸ਼ਾਮਲ ਹੋਵੇ’- ਪਰਨੀਤ ਕੌਰ ਦੀ ਸਿਹਤ ਮੰਤਰੀ ਤੋਂ ਮੰਗ

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਪੱਤਰ ਲਿਖ ਕੇ...

ਪੁੰਛ ਅੱ.ਤਵਾਦੀ ਹਮਲਾ : ਇਤਿਹਾਸ ‘ਚ ਪਹਿਲੀ ਵਾਰ! ਜਿਥੇ ਜਵਾਨ ਸ਼ਹੀਦ ਹੋਏ, ਉਥੇ ਹੋਵੇਗਾ ਅੰਤਿਮ ਸੰਸਕਾਰ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਭਾਰਤੀ ਫੌਜ ਦੇ ਚਾਰ ਜਵਾਨਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ...

KBC ‘ਚ ਪਹੁੰਚਿਆ ਲੁਧਿਆਣਾ ਦਾ ਹਲਵਾਈ, ਅਮਿਤਾਭ ਬੱਚਨ ਨੂੰ ਖੁਆਈ ਮਠਿਆਈ, 23 ਸਾਲਾਂ ਦਾ ਸੁਪਣਾ ਹੋਇਆ ਪੂਰਾ,

ਪੰਜਾਬ ਦੇ ਲੁਧਿਆਣਾ ਤੋਂ ਇੱਕ ਮਠਿਆਈ ਵਾਲਾ ਕੌਨ ਬਣੇਗਾ ਕਰੋੜਪਤੀ ਪਹੁੰਚ ਗਿਆ ਹੈ। ਉਹ 23 ਸਾਲਾਂ ਤੋਂ ਅਮਿਤਾਭ ਬੱਚਨ ਨੂੰ ਮਿਲਣ ਦੀ ਕੋਸ਼ਿਸ਼...

ਵਰਦੀ ‘ਚ ਕੂੜਾ ਚੁੱਕਦੇ ਨਜ਼ਰ ਆਏ ਸਰਕਾਰੀ ਸਕੂਲ ਦੇ ਬੱਚੇ, ਪਿੰਡ ਵਾਲਿਆਂ ਨੇ ਵੀਡੀਓ ਕੀਤਾ ਵਾਇਰਲ

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਸੀ, ਜਿਸ ਨੇ ਸਿੱਖਿਆ ਵਿਭਾਗ ਵਿੱਚ ਹਲਚਲ ਮਚਾ ਦਿੱਤੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-12-2023

ਰਾਮਕਲੀ ਮਹਲਾ ੫ ॥ ਨਾ ਤਨੁ ਤੇਰਾ ਨਾ ਮਨੁ ਤੋਹਿ ॥ ਮਾਇਆ ਮੋਹਿ ਬਿਆਪਿਆ ਧੋਹਿ ॥ ਕੁਦਮ ਕਰੈ ਗਾਡਰ ਜਿਉ ਛੇਲ ॥ ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ...

ਇਹ ਹੈ ਦੁਨੀਆ ਦੀ ਸਭ ਤੋਂ ਸਟ੍ਰਾਂਗ ਕੌਫੀ, ਡੱਬੇ ‘ਤੇ ਲਿਖੀ ਏ ਚਿਤਾਵਨੀ, ਕਮਜ਼ੋਰ ਦਿਲ ਵਾਲੇ ਭੁੱਲ ਕੇ ਵੀ ਨਾ ਪੀਣ

ਜਦੋਂ ਵੀ ਕੌਫੀ ਅਤੇ ਚਾਹ ਪ੍ਰੇਮੀਆਂ ਵਿਚਕਾਰ ਬਹਿਸ ਹੁੰਦੀ ਹੈ ਤਾਂ ਦੋਵੇਂ ਆਪੋ-ਆਪਣੇ ਪੱਖ ਪੇਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ...

ਬੈੱਡ ਤੇ ਨਕਦੀ ਨਹੀਂ ਦਿੱਤੀ ਤਾਂ ਲਾੜਾ ਨਹੀਂ ਲੈ ਕੇ ਆਇਆ ਬਰਾਤ… ਲਾੜੀ ਕਰਦੀ ਰਹਿ ਗਈ ਉਡੀਕ

ਦਾਜ ਪ੍ਰਥਾ ਨੂੰ ਰੋਕਣ ਲਈ ਸਰਕਾਰਾਂ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਚਲਾ ਰਹੀਆਂ ਹਨ। ਦਾਜ ਲੈਣਾ ਜਾਂ ਦੇਣਾ ਦੋਵਾਂ ਨੂੰ ਭਾਰਤੀ...

ਇਹ ਹੈ ਸਾਲ 2023 ਦਾ ਸਭ ਤੋਂ ਵੱਧ ਡਿਲੀਟ ਹੋਣ ਵਾਲਾ ਐਪ, ਲਿਸਟ ਹੈਰਾਨ ਕਰਨ ਵਾਲੀ

ਸਾਲ 2023 ਹੁਣ ਖਤਮ ਹੋਣ ਵਾਲਾ ਹੈ। ਇਸ ਸਾਲ ਦੇ ਕਈ ਅੰਕੜੇ ਵੀ ਸਾਹਮਣੇ ਆ ਰਹੇ ਹਨ। ਇਸ ਲੜੀ ਵਿੱਚ, 2023 ਵਿੱਚ ਸਭ ਤੋਂ ਵੱਧ ਡਿਲੀਟ ਕੀਤੇ ਜਾਣ ਵਾਲੇ...

ਸੁਆਦ-ਗੰਧ ਹੀ ਨਹੀਂ ਆਵਾਜ਼ ਵੀ ਖੋਹ ਸਕਦੈ ਕੋਰੋਨਾ! ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ

ਕੋਰੋਨਾ ਲਾਗ ਕਾਰਨ ਹੁਣ ਤੱਕ ਕਈ ਗੰਭੀਰ ਸਿਹਤ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ। ਪਹਿਲੇ ਅਧਿਐਨਾਂ ਵਿੱਚ ਲਾਗ ਤੋਂ ਬਾਅਦ ਲੌਂਗ ਕੋਵਿਡ...

ਗੁਣਾਂ ਦੀ ਖਾਨ ਹੈ ਸ਼ਲਗਮ, ਸਰਦੀਆਂ ‘ਚ ਜ਼ਰੂਰ ਕਰੋ ਖਾਣੇ ‘ਚ ਸ਼ਾਮਲ, ਜਾਣੋ ਫਾਇਦੇ

ਜਦੋਂ ਸਰਦੀਆਂ ਵਿੱਚ ਮੌਸਮੀ ਖਾਣੇ ਦੀ ਗਿਣਤੀ ਕੀਤੀ ਜਾਂਦੀ ਹੈ, ਤਾਂ ਲੋਕ ਅਕਸਰ ਸ਼ਲਗਮ ਬਾਰੇ ਗੱਲ ਕਰਨਾ ਭੁੱਲ ਜਾਂਦੇ ਹਨ। ਚਿੱਟੇ ਅਤੇ ਜਾਮਨੀ...

ਉਪ ਰਾਸ਼ਟਰਪਤੀ ਧਨਖੜ ਦਾ ਵੱਡਾ ਬਿਆਨ- ‘ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਦੀ ਵੀ ਹਿੱਸੇਦਾਰੀ’

ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਪਹੁੰਚੇ, ਜਿਥੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ...

ADGP ਦੇ 25 ਸਾਲਾਂ ਭਾਣਜੇ ਦੀ ਸੜਕ ਹਾਦਸੇ ‘ਚ ਮੌ.ਤ, ਪਰਿਵਾਰ ਦਾ ਇਕਲੌਤਾ ਚਿਰਾਗ ਬੁਝਿਆ

ਗੁਰਦਾਸਪੁਰ ਪਿੰਡ ਸੁਚਾਨੀਆਂ ਦੇ ਰਹਿਣ ਵਾਲੇ 25 ਸਾਲਾ ਡਾ: ਅਮੋਲਦੀਪ ਸਿੰਘ ਦੀ ਬਠਿੰਡਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਪੰਜਾਬ...

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾਇਆ ਗਿਆ, ਦਿੱਲੀ ਦੇ ਲੀਡਰ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਪੰਜਾਬ ਕਾਂਗਰਸ...

ਅੰਮ੍ਰਿਤਸਰ : ਨਾਕੇ ‘ਤੇ ਪੁਲਿਸ ਨੇ ਫੜੀ 28 ਕਰੋੜ ਦੀ ਹੈਰੋਇਨ ਤੇ ਜ਼ਿੰਦਾ ਕਾਰਤੂਸ, ਦੋਸ਼ੀ ਫਰਾਰ

ਅੰਮ੍ਰਿਤਸਰ ਅਧੀਨ ਪੈਂਦੇ ਅਜਨਾਲਾ ਦੇ ਪਿੰਡ ਭਿੰਡੀ ਸੈਦਾ ਵਿੱਚ ਪੁਲਿਸ ਨੇ ਕਰੋੜਾਂ ਦਾ ਨਸ਼ਾ ਤੇ ਕਾਰਤੂਸ ਬਰਾਮਦ ਕੀਤਾ। ਨਾਕੇਬੰਦੀ ਦੌਰਾਨ 28...

ਅੰਮ੍ਰਿਤਸਰ ‘ਚ ਝੂਲਦਾ ਦਿਸਿਆ ਨ.ਸ਼ੇੜੀ, ਕਹਿੰਦਾ- ‘ਮੈਡੀਕਲ ਸਟੋਰਾਂ ‘ਤੇ ਵਿਕਦੈ ਨ.ਸ਼ਾ’

ਪੰਜਾਬ ਸਰਕਾਰ ਦੇ ਯਤਨਾਂ ਦੇ ਬਾਵਜੂਦ ਸੂਬੇ ਦੀ ਜਵਾਨੀ ਨਸ਼ੇ ਦੀ ਲਪੇਟ ਵਿੱਚ ਆਉਂਦੀ ਜਾ ਰਹੀ ਹੈ, ਇਸ ਦੀਆਂ ਆਏ ਦਿਨ ਵੀਡੀਓ ਸਾਹਮਣੇ ਆ ਜਾਂਦੀਆਂ...

ਵਿਆਹੇ ਬੰਦੇ ਦੀ ਕਰਤੂਤ! Friendship ਕਰਨ ਲਈ ਕੀਤਾ ਇੰਨਾ ਪੁ੍ਰੇਸ਼ਾਨ, ਕੁੜੀ ਨੇ ਦੁਖੀ ਹੋ ਦੇ ਦਿੱਤੀ ਜਾ.ਨ

ਪਟਿਆਲਾ ‘ਚ 23 ਸਾਲਾਂ ਕੁੜੀ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਦਾ ਕਾਰਨ ਨੌਜਵਾਨ ਵੱਲੋਂ ਪ੍ਰੇਸ਼ਾਨ...

ਸੰਜੀਵ ਅਰੋੜਾ ਨੇ ਨਿਭਾਇਆ ਜ਼ਿੰਮੇਵਾਰ MP ਦਾ ਫਰਜ਼, ਰਾਜ ਸਭਾ ਦੇ ਸੈਸ਼ਨ ‘ਚ 100 ਫੀਸਦੀ ਹਾਜ਼ਰੀ ਦਰਜ

ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਵਿੱਚ 100 ਫੀਸਦੀ ਹਾਜ਼ਰੀ ਦਰਜ...

ਕੋਰੋਨਾ ਕੇਸਾਂ ‘ਚ 52 ਫੀਸਦੀ ਵਾਧਾ, ਮੌ.ਤਾਂ ‘ਚ ਗਿਰਾਵਟ, WHO ਵੱਲੋਂ ਤਾਜ਼ਾ ਅਪਡੇਟ ਜਾਰੀ

ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਦੁਨੀਆ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਮਾਮਲਿਆਂ ਵਿੱਚ ਮਾਮੂਲੀ ਗਿਰਾਵਟ...

ਫਾਜ਼ਿਲਕਾ : ਜੋੜਾ ਘਰ ‘ਚ ਕਰਾ ਰਿਹਾ ਸੀ ‘ਗੰਦਾ’ ਕੰਮ, ਪੁਲਿਸ ਨੇ ਛਾਪਾ ਮਾਰ ਫੜੇ 2 ਜੋੜੇ

ਫਾਜ਼ਿਲਕਾ ਦੇ ਗਾਂਧੀ ਨਗਰ ਇਲਾਕੇ ‘ਚ ਪੁਲਿਸ ਨੇ ਇਕ ਘਰ ‘ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪਤੀ-ਪਤਨੀ ਅਤੇ 2...

ਕਾਰ ਦਾ ਟਾਇਰ ਬਦਲ ਰਹੇ ਪੁਲਿਸ ਮੁਲਾਜ਼ਮ ਦੇ ਸਿਰ ‘ਤੇ ਹਮਲਾ, ਮੋਬਾਈਲ-ਸਰਕਾਰੀ ਪਿਸਤੌਲ ਲੈ ਗਏ ਲੁਟੇਰੇ

ਪੰਜਾਬ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਹਾਲਾਂਕਿ ਹੁਣ ਪੁਲਿਸ ਵੀ ਬਦਮਾਸ਼ਾਂ ਨੂੰ ਲੈ ਕੇ ਪੂਰੀ ਸਖਤੀ ਵਿੱਚ ਹੈ...

ਗੂਗਲ ਫੋਟੋਜ਼ ਤੋਂ ਡਿਲੀਟ ਹੋ ਗਈਆਂ ਹਨ ਤਸਵੀਰਾਂ ਤਾਂ ਨਾ ਹੋਵੋ ਪ੍ਰੇਸ਼ਾਨ, ਇਨ੍ਹਾਂ ਤਰੀਕਿਆਂ ਨਾਲ ਮਿਲ ਸਕਦੀਆਂ ਹਨ ਵਾਪਸ

ਸਾਰੇ ਐਂਡ੍ਰਾਇਡ ਫੋਨ ਵਿਚ ਗੂਗਲ ਫੋਟੋਜ਼ ਐਪ ਡਿਫਾਲਟ ਰੂਪ ਤੋਂ ਹੁੰਦਾ ਹੈ। ਗੂਗਲ ਫੋਟੋਜ਼ ਗੂਗਲ ਦਾ ਐਲਬਮ ਹੈ। ਇਸ ਵਿਚ ਬੈਕਅੱਪ ਤੇ ਰੀਸਟੋਰ...

ਹਾਰਦਿਕ ਦੀ ਫਿਟਨੈੱਸ ਅਪਡੇਟ ਨੇ ਮੁੰਬਈ ਇੰਡੀਅਨਸ ਦੀ ਵਧਾਈ ਟੈਨਸ਼ਨ, ਹੋ ਸਕਦੇ ਹਨ IPL 2024 ਤੋਂ ਬਾਹਰ

ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਵਿਚ ਮੁੰਬਈ ਇੰਡੀਨੀਅਸ ਨਵੇਂ ਕਪਤਾਨ ਨਾਲ ਖੇਡਣ ਉਤਰਨ ਵਾਲੀ ਹੈ। ਕਪਤਾਨੀ ਦੀ ਜ਼ਿੰਮੇਵਾਰੀ IPL ਵਿਚ...

ਨਵੇਂ ਸਾਲ ਤੋਂ ਪਹਿਲਾਂ ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਸੌਗਾਤ, 30 ਦਸੰਬਰ ਤੋਂ ਸ਼ੁਰੂ ਹੋਵੇਗੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ

ਪੰਜਾਬ ਦੇ ਲੋਕਾਂ ਨੂੰ ਕੇਂਦਰ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਭਾਰਤੀ ਰੇਲਵੇ ਵੱਲੋਂ 30 ਦਸੰਬਰ ਤੋਂ...

ਨਵਾਂਸ਼ਹਿਰ ‘ਚ ਪੁਲਿਸ ਨੇ ਫੜਿਆ ਨਜਾਇਜ਼ ਸ਼.ਰਾਬ ਨਾਲ ਭਰਿਆ ਕੈਂਟਰ, 2 ਮੁਲਜ਼ਮ ਗ੍ਰਿਫਤਾਰ

ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਦੀ ਪੁਲਿਸ ਨੇ 2 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕੈਂਟਰ ਵਿੱਚੋਂ 291 ਪੇਟੀਆਂ...

ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਖਿਲਾਫ FIR ਦਰਜ, ਪਤਨੀ ਨਾਲ ਕੁੱਟਮਾਰ ਕਰਨ ਦਾ ਲੱਗਾ ਦੋਸ਼

ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ‘ਤੇ ਉਨ੍ਹਾਂ ਦੀਦੂਜੀ ਪਤਨੀ ਨਾਲ ਮਾਰਕੁੱਟ ਕਰਨ ਦਾ ਦੋਸ਼ ਲੱਗਾ ਹੈ। ਬਿੰਦਰਾ ਖਿਲਾਫ ਨੋਇਡਾ ਵਿਚ FIR...

ਜਲੰਧਰ ਦੇ ਨੂਰਮਹਿਲ ‘ਚ ਬਿਲਡਿੰਗ ਦੇ ਠੇਕੇਦਾਰ ‘ਤੇ ਫਾ.ਇਰਿੰਗ, ਵਾਲ-ਵਾਲ ਬਚਿਆ ਵਿਅਕਤੀ

ਪੰਜਾਬ ਦੇ ਜਲੰਧਰ ਵਿੱਚ ਸ਼ਨੀਵਾਰ ਸਵੇਰੇ ਦੋ ਵਿਅਕਤੀਆਂ ਨੇ ਇੱਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਉਹ ਵਾਲ-ਵਾਲ ਬਚ ਗਿਆ।...

ਪੰਜਾਬ ‘ਚ ਛੁੱਟੀਆਂ ਦੌਰਾਨ ਬੱਚਿਆਂ ਨੂੰ ਪੜ੍ਹਨੇ ਹੋਣਗੇ 3 ਵਿਸ਼ੇ, ਤੀਸਰੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਹੁਕਮ ਲਾਗੂ

ਪੰਜਾਬ ਸਰਕਾਰ ਨੇ ਸੂਬੇ ਵਿੱਚ ਪੈ ਰਹੀ ਠੰਢ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ। ਇਸ ਦੇ...

ਮੁਅੱਤਲੀ ਦੇ ਬਾਅਦ ਪਹਿਲੀ ਵਾਰ CM ਮਾਨ ਨੂੰ ਮਿਲੇ ਸਾਂਸਦ ਰਿੰਕੂ, ਮੁੱਖ ਮੰਤਰੀ ਬੋਲੇ- ‘ਕੇਂਦਰ ਲੋਕਤੰਤਰ ਦਾ ਕਰ ਰਹੀ ਕ.ਤਲ ‘

ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਸਪੈਂਡ ਕੀਤੇ ਗਏ ਸਾਂਸਦਾਂ ਵਿਚ ਜਲੰਧਰ ਤੋਂ ‘ਆਪ’ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਦਾ ਵੀ ਨਾਂ ਸ਼ਾਮਲ...

ਖੰਨਾ ‘ਚ ਝਾਰਖੰਡ ਦਾ ਨ.ਸ਼ਾ ਤਸਕਰ ਕਾਬੂ, 2 ਕਿਲੋ ਅ.ਫੀਮ ਬਰਾਮਦ, ਪੱਟ ‘ਤੇ ਬੰਨ੍ਹ ਕੇ ਕਰ ਰਿਹਾ ਸੀ ਨ.ਸ਼ੇ ਦੇ ਤਸਕਰੀ

ਨਸ਼ਾ ਤਸਕਰ ਨਿੱਤ ਦਿਨ ਆਪਣੇ ਤਰੀਕੇ ਬਦਲ ਕੇ ਨਸ਼ਾ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਨਹੀਂ ਰਹੇ ਹਨ।...

UK ‘ਚ ਪੰਜਾਬੀ ਨੌਜਵਾਨ ਨੂੰ ਹੋਈ 6 ਸਾਲ ਦੀ ਸਜ਼ਾ, ਡਿਪੋਰਟ ਕਰ ਕੇ ਭੇਜਿਆ ਜਾਵੇਗਾ ਭਾਰਤ

ਯੂਕੇ ਵਿਚ ਪੰਜਾਬੀ ਨੌਜਵਾਨ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਉਸ ਨੂੰ ਡਿਪੋਰਟ ਕਰ ਕੇ ਭਾਰਤ ਭੇਜਿਆ ਜਾਵੇਗਾ। ਮੁਲਜ਼ਮ ਦੀ ਪਛਾਣ 28...

ਜਲੰਧਰ ‘ਚ ਕੋਵਿਡ ਨਾਲ ਇੱਕ ਮਹਿਲਾ ਦੀ ਮੌ.ਤ, JN.1 ਵੇਰੀਐਂਟ ਨੂੰ ਲੈ ਕੇ ਅਲਰਟ ‘ਤੇ ਸਿਹਤ ਵਿਭਾਗ

ਪੰਜਾਬ ਦੇ ਜਲੰਧਰ ਵਿੱਚ ਕਰੀਬ 8 ਮਹੀਨਿਆਂ ਬਾਅਦ ਇੱਕ ਮਹਿਲਾ (60) ਮਰੀਜ਼ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਔਰਤ ਨੂੰ...

ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ, ਜੇਲ੍ਹ ਸੁਪਰਡੈਂਟ ਸਣੇ 7 ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ

ਫਿਰੋਜ਼ਪੁਰ ਡਰੱਗ ਰੈਜੇਟ ‘ਚ ਜੇਲ੍ਹ ਮਹਿਕਮੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਜੇਲ੍ਹ ਸੁਪਰਡੈਂਟ ਸਣੇ 7 ਜੇਲ੍ਹ ਅਧਿਕਾਰੀਆਂ ਖਿਲਾਫ਼ ਜਾਂਚ...

ਪੁੰਛ-ਰਾਜੌਰੀ ‘ਚ ਮੋਬਾਈਲ ਇੰਟਰਨੈੱਟ ਸੇਵਾ ਸਸਪੈਂਡ, ਜੰਮੂ ‘ਚ ਇੱਕ ਅੱਤਵਾਦੀ ਢੇਰ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਪਰ ਭਾਰਤੀ ਫੌਜ ਹਰ ਵਾਰ ਪਾਕਿਸਤਾਨ ਦੀਆਂ ਕਰਤੂਤਾਂ ਨੂੰ ਨਾਕਾਮ ਕਰ ਰਹੀ...

ਦੁਖਦ ਖਬਰ : ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ

ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਮਾਰੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੁਝ ਹੀ ਦਿਨਾਂ ਦੇ ਵਿਚ ਕੋਈ ਨਾ ਕੋਈ ਅਜਿਹੀ...

ਬਠਿੰਡਾ ਮਾਲ ਰੋਡ ‘ਤੇ ਡਿਵਾਈਡਰ ਨਾਲ ਕਾਰ ਟਕਰਾਉਣ ‘ਤੇ 2 ਦੀ ਮੌ.ਤ, 2 ਗੰਭੀਰ ਫੱਟੜ

ਬਠਿੰਡਾ ਦੇ ਮਾਲ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਕਾਰ ਦੇ ਡਿਵਾਈਡਰ ਨਾਲ ਟਕਰਾਉਣ ‘ਤੇ...

ਚੰਡੀਗੜ੍ਹ ਦੇ 11 ਸਾਲਾ ਅਯਾਨ ਨੇ ਰੋਸ਼ਨ ਕੀਤਾ ਨਾਂਅ, ਸ਼ਤਰੰਜ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੀ ਦਾ ਤਗਮਾ

ਚੰਡੀਗੜ੍ਹ ਦੇ 11 ਸਾਲਾ ਅਯਾਨ ਗਰਗ ਏਸ਼ੀਅਨ ਯੂਥ ਅੰਡਰ-12 ਰੈਪਿਡ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਚੈਂਪੀਅਨ ਬਣਿਆ। ਉਸ ਨੇ ਏਸ਼ੀਅਨ ਯੂਥ ਅੰਡਰ-12...

ਲੁਧਿਆਣਾ ‘ਚ ਅੱਜ ਕ੍ਰਿਸਮਿਸ ਸ਼ੋਭਾ ਯਾਤਰਾ, 27 ਥਾਵਾਂ ‘ਤੇ ਟ੍ਰੈਫਿਕ ਡਾਇਵਰਟ, ਪੁਲਿਸ ਨੇ ਜਾਰੀ ਕੀਤਾ ਰੂਟ ਪਲਾਨ

ਲੁਧਿਆਣਾ ‘ਚ ਅੱਜ ਕ੍ਰਿਸਮਿਸ ਦੇ ਮੌਕੇ ‘ਤੇ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਸਵੇਰੇ 10 ਵਜੇ ਈਸਾ ਨਗਰ ਪੁਲੀ ਗਰਾਊਂਡ ਤੋਂ...

ਵਿਜੀਲੈਂਸ ਦਾ ਐਕਸ਼ਨ, 11,000 ਰੁ. ਦੀ ਰਿਸ਼ਵਤ ਲੈਂਦਿਆਂ ਪਟਵਾਰੀ ਤੇ ਉਸ ਦਾ ਪੁੱਤਰ ਨੂੰ ਕੀਤਾ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰੀਆਂ ‘ਤੇ ਨਕੇਲ ਕੱਸੀ ਜਾ ਰਹੀ ਹੈ। ਇਸੇ ਤਹਿਤ ਵਿਜੀਲੈਂਸ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-12-2023

ਰਾਮਕਲੀ ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ਬ੍ਰਹਮੇ ਨਹੀ ਜਾਨਹਿ ਭੇਦ ॥ਅਵਤਾਰ ਨ ਜਾਨਹਿ ਅੰਤੁ ॥ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ਅਪਨੀ ਗਤਿ...

ਦੁਬਈ ਤੋਂ ਨਿਕਾਰਗੁਆ ਜਾ ਰਹੇ ਜਹਾਜ਼ ਨੂੰ ਫਰਾਂਸ ਨੇ ਰੋਕਿਆ, 300 ਭਾਰਤੀਆਂ ਦੀ ਤਸਕਰੀ ਦੇ ਦੋਸ਼ ‘ਚ 2 ਗ੍ਰਿਫਤਾਰ

ਦੁਬਈ ਤੋਂ ਨਿਕਾਰਾਗੁਆ ਜਾ ਰਹੇ A340 ਜਹਾਜ਼ ਨੂੰ ਸ਼ੁੱਕਰਵਾਰ ਨੂੰ ਫਰਾਂਸ ਵਿਚ ਰੋਕ ਦਿੱਤਾ ਗਿਆ।ਇਸ ਜਹਾਜ਼ ਵਿਚ 303 ਭਾਰਤੀ ਨਾਗਰਿਕ ਸਵਾਰ ਸਨ...

ਹਰਿਆਣਾ ਸਰਕਾਰ ਦਾ ਫੈਸਲਾ, ਠੰਡ ਦੇ ਮੱਦੇਨਜ਼ਰ 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ-ਪ੍ਰਾਈਵੇਟ ਸਕੂਲ ਰਹਿਣਗੇ ਬੰਦ

ਹਰਿਆਣਾ ਸਰਕਾਰ ਨੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਸਿੱਖਿਆ ਵਿਭਾਗ ਦੇ ਹੁਕਮ ਮੁਤਾਬਕ ਸੂਬੇ ਦੇ...

‘ਆਪ’ ਵਿਧਾਇਕ ‘ਤੇ ED ਨੇ ਕੱਸਿਆ ਸ਼ਿਕੰਜਾ, ਧੋਖਾਧੜੀ ਦੇ ਮਾਮਲੇ ‘ਚ 40.92 ਕਰੋੜ ਦੀ ਪ੍ਰਾਪਰਟੀ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੋਟ ਵੱਲੋਂ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ‘ਤੇ ਸ਼ਿਕੰਜਾ ਕੱਸਿਆ...

ਬਠਿੰਡਾ, ਲੁਧਿਆਣੇ ਤੇ ਪਟਿਆਲੇ ’ਚ ਕੜਾਕੇ ਦੀ ਠੰਢ, ਪਾਰਾ ਸਾਧਾਰਨ ਤੋਂ ਹੇਠਾਂ, 7 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ

ਪਹਾੜਾਂ ‘ਤੇ ਬਰਫ ਪੈਣ ਨਾਲ ਮੈਦਾਨੀ ਇਲਾਕਿਆਂ ਵਿਚ ਵੀ ਕੜਾਕੇ ਦੀ ਠੰਡ ਵੱਧ ਗਈ ਹੈ। ਸਵੇਰ ਤੇ ਸ਼ਾਮ ਦੇ ਸਮੇਂ ਲੋਕ ਆਪਣੇ ਘਰਾਂ ਵਿਚ ਪੈਕ ਹੋਣ...

ਪਾਲਕ ਨੂੰ ਇਨ੍ਹਾਂ 3 ਤਰੀਕਿਆਂ ਨਾਲ ਤਾਂ ਨਹੀਂ ਖਾਂਦੇ ਤੁਸੀਂ? ਫਾਇਦੇ ਦੀ ਥਾਂ ਹੋ ਸਕਦੈ ਨੁਕਸਾਨ

ਪਾਲਕ ਨੂੰ ਸਿਹਤਮੰਦ ਸਬਜ਼ੀਆਂ ਵਿੱਚ ਗਿਣਿਆ ਜਾਂਦਾ ਹੈ। ਪਾਲਕ ‘ਚ ਲਗਭਗ ਸਾਰੇ ਜ਼ਰੂਰੀ ਖਣਿਜ ਅਤੇ ਪੋਸ਼ਣ ਮੌਜੂਦ ਹੁੰਦੇ ਹਨ। ਅਜਿਹੇ ‘ਚ...

ਬਿਨਾਂ Truecaller ਇਨਸਟਾਲ ਕੀਤੇ ਜਾਣੋ ਕੌਣ ਕਰ ਰਿਹੈ ਅਣਜਾਨ ਨੰਬਰ ਤੋਂ ਕਾਲ, ਖੁੱਲ੍ਹੇਗੀ ਸਾਰੀ ਪੋਲ!

Truecaller ‘ਤੇ ਡਾਟਾ ਚੋਰੀ ਦੇ ਦੋਸ਼ਾਂ ਤੋਂ ਬਾਅਦ ਕਈ ਲੋਕਾਂ ਨੇ ਇਸ ਨੂੰ ਆਪਣੇ ਸਮਾਰਟਫੋਨ ਤੋਂ ਅਨਇੰਸਟਾਲ ਕਰ ਲਿਆ ਹੈ ਪਰ ਅਜਿਹਾ ਕਰਨ ਨਾਲ...

7 ਸਾਲਾਂ ਮਗਰੋਂ ਮਾਂ-ਪੁੱਤ ਦਾ ਹੋਇਆ ਮਿਲਾਪ! ਸੜਕ ‘ਤੇ ਭੀਖ ਮੰਗਦਾ ਮਿਲਿਆ ਗੁਆਚਿਆ ‘ਲਾਲ’

ਇੱਕ ਮਾਨਸਿਕ ਤੌਰ ‘ਤੇ ਦਿਵਿਆਂਗ ਸਾਬਕਾ ਪੁਲਿਸ ਕਰਮਚਾਰੀ, ਜੋ ਕਿ 2016 ਤੋਂ ਲਾਪਤਾ ਸੀ, ਉਸਦੀ ਮਾਂ ਨੂੰ ਰਾਵਲਪਿੰਡੀ, ਪਾਕਿਸਤਾਨ ਦੇ ਟਾਹਲੀ...

ਕੋਰੋਨਾ ਦਾ JN.1 ਵੇਰੀਏਂਟ, ਪੰਜਾਬ ‘ਚ ਮਾਸਕ ਦੀ ਹੋਈ ਵਾਪਸੀ, ਕੇਂਦਰ ਦੀ ਅਡਵਾਇਰਜ਼ਰੀ ਮਗਰੋਂ ਸਰਕਰਾ ਨੇ ਲਿਆ ਫੈਸਲਾ

ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ, ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਸਮੇਤ ਮੈਡੀਕਲ ਸਟਾਫ ਲਈ ਮਾਸਕ ਪਹਿਨਣਾ...

ਅਜੀਬੋ-ਗਰੀਬ ਮਾਮਲਾ! 6 ਮਹੀਨੇ ਦਾ ਗਰਭਵਤੀ ਹੈ ਮਰਦ, ਪਤਨੀ ਕਰ ਰਹੀ ਦੇਖਭਾਲ

ਮਰਦਾਂ ਦੇ ਗਰਭਵਤੀ ਹੋਣ ਦੀਆਂ ਘਟਨਾਵਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਪਰ ਇਹ ਮਾਮਲਾ ਕੁਝ ਅਜੀਬ ਹੈ। ਕਾਲਜ ਵਿੱਚ ਦੋ ਦੋਸਤ ਮਿਲੇ।...

4 ਸਾਲ ਤੋਂ ਘੱਟ ਬੱਚਿਆਂ ਨੂੰ ਇਸ ਖਾਸ ਕਾਂਬੀਨੇਸ਼ਨ ਵਾਲਾ ਕਫ ਸਿਰਪ ਦੇਣਾ ਖ਼ਤਰਨਾਕ! DGCI ਨੇ ਲਾਇਆ ਬੈਨ

ਭਾਰਤ ਵਿੱਚ ਬਣੇ ਕਫ ਸਿਰਪ ਇੱਕ ਵਾਰ ਫਿਰ ਚਰਚਾ ਵਿੱਚ ਹਨ। ਭਾਰਤੀ ਡਰੱਗਸ ਕੰਟਰੋਲਰ ਜਨਰਲ (DGCI) ਨੇ ਅਜਿਹੇ ਕਫ ਸਿਰਪ ਨੂੰ ਖਤਰਨਾਕ ਦੱਸਿਆ ਹੈ ਜੋ...

‘ਬੰਦੀ ਸਿੰਘਾਂ ਦੀ ਰਿਹਾਈ ਲਈ ਕਦਮ ਚੁੱਕੋ’- ਸੁਖਬੀਰ ਬਾਦਲ ਨੇ PM ਮੋਦੀ ਨੂੰ ਕੀਤੀ ਅਪੀਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹੋਏ ਜੇਲ੍ਹ ਵਿੱਚ ਬੰਦ ਭਾਈ ਬਲਵੰਤ...

ਲੁਧਿਆਣਾ : ਓਵਰਟੇਕ ਦੇ ਚੱਕਰ ‘ਚ ਬੱਸ ਨੇ ਬਾਈਕ ਸਵਾਰਾਂ ਨੂੰ ਦਰੜਿਆ, ਇੱਕ ਦੀ ਮੌ.ਤ, ਦੂਜਾ ਬੁਰੀ ਤਰ੍ਹਾਂ ਫੱਟੜ

ਲੁਧਿਆਣਾ ਦੇ ਦੱਖਣੀ ਬਾਈਪਾਸ ‘ਤੇ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਇੱਕ ਬੱਸ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ। ਹਾਦਸੇ ‘ਚ...

ਐਨਕਾਊਂਟਰ ‘ਤੇ ਐਨਕਾਊਂਟਰ ਜਾਰੀ, ਜਲੰਧਰ ‘ਚ ਪੁਲਿਸ ਦੀ ਗੋ.ਲੀ ਨਾਲ ਗੈਂ.ਗਸ.ਟਰ ਜ਼ਖਮੀ

ਬਦਮਾਸ਼ਾਂ ਨੂੰ ਲੈ ਕੇ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਹੈ। ਹੁਣ ਜਲੰਧਰ ਦੇ ਜੰਡਿਆਲਾ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਣ ਦੀ...

ਪੱਥਰਾਂ ਨਾਲ ਲੱਦਿਆ ਟਿੱਪਰ ਕਾਰ ‘ਤੇ ਪਲਟਿਆ, ਸਕੇ ਭਰਾਵਾਂ ਦੀ ਪਤਨੀਆਂ ਸਣੇ ਮੌ.ਤ, ਬਚ ਗਈ 4 ਸਾਲਾਂ ਬੱਚੀ

ਮੋਗਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਗੱਡੀ ਵਿੱਚ ਸਵਾਰ ਚਾਰ ਲੋਕ ਸੜਕ ਹਾਦਸੇ ਵਿੱਚ ਖ਼ਤਮ ਹੋ ਗਏ। ਹਾਦਸਾ...

ਸਾਕਸ਼ੀ ਮਲਿਕ ਮਗਰੋਂ ਬਜਰੰਗ ਪੂਨੀਆ ਦਾ ਵੱਡਾ ਫੈਸਲਾ, ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ

ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ ਪੂਨੀਆ ਨੇ WFI ਦੇ ਨਵੇਂ ਪ੍ਰਧਾਨ ਦੇ ਐਲਾਨ ਮਗਰੋਂ ਵੱਡਾ ਫੈਸਲਾ ਲਿਆ ਹੈ। ਬਜਰੰਗ ਪੂਨੀਆ ਨੇ ਆਪਣਾ ਪਦਮ...

ਵਿਜੀਲੈਂਸ ਦਾ ਐਕਸ਼ਨ, ਫਰੀਦਕੋਟ ‘ਚ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਗੋਲੇਵਾਲਾ, ਸਦਰ ਫਰੀਦਕੋਟ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.)...

ਪੰਜਾਬ-ਹਰਿਆਣਾ ਹਾਈਕੋਰਟ ਲਈ 18 ਏਕੜ ਜ਼ਮੀਨ ਦੇਵੇਗਾ ਚੰਡੀਗੜ੍ਹ, ਕੋਰਟ ਦੀ ਸਖਤੀ ਮਗਰੋਂ ਫੈਸਲਾ

ਚੰਡੀਗੜ੍ਹ ਪ੍ਰਸ਼ਾਸਨ ਨੇ ਪਿੰਡ ਸਾਰੰਗਪੁਰ ਦੀ 18 ਏਕੜ ਜ਼ਮੀਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਇੱਕ ਦਿਨ...

CM ਮਾਨ ਦਾ ਵੱਡਾ ਫੈਸਲਾ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਵਜਣਗੇ ਮਾਤਮੀ ਬਿਗਲ, ਲੋਕਾਂ ਨੂੰ ਕੀਤੀ ਇਹ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼ਹੀਦੀ ਸਭਾ ਦੀਆਂ ਤਿਆਰੀਆਂ...

ਬਰਾਤ ਵਾਲੀ ਗੱਡੀ ਦੇ ਡਰਾਈਵਰ ‘ਤੇ ਫਾਇਰਿੰਗ, ਬਰਾਤੀ ਬਣ ਬੈਠੇ, ਰਾਹ ‘ਚ ਗੋ.ਲੀ ਮਾ.ਰ ਹੋਏ ਫਰਾਰ

ਮੋਗਾ ‘ਚ ਸ਼ੁੱਕਰਵਾਰ ਸਵੇਰੇ ਵਿਆਹ ਦੀ ਬਰਾਤ ਵਾਲੀ ਕਾਰ ਦੇ ਡਰਾਈਵਰ ਨੂੰ 3 ਲੋਕਾਂ ਨੇ ਗੋਲੀ ਮਾਰ ਦਿੱਤੀ। ਉਸ ਨੂੰ ਇਲਾਜ ਲਈ ਹਸਪਤਾਲ...

ਸਰਦੀਆਂ ‘ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ! ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ ਤੁਹਾਡੀ ਇਹ ਆਦਤ

ਸਰਦੀ ਤੋਂ ਬਚਣ ਲਈ ਲੋਕ ਬਹੁਤ ਸਾਰੇ ਕੱਪੜਿਆਂ ਨੂੰ ਪਹਿਨਦੇ ਹਨ। ਮੋਟੇ-ਮੋਟੇ ਕੱਪੜੇ ਪਹਿਨ ਕੇ ਠੰਡ ਨੂੰ ਰੋਕ ਲੈਂਦੇ ਹਨ। ਕਾਫੀ ਲੋਕ ਠੰਡ ਤੋਂ...

ਪਟਿਆਲਾ : ਅਣਪਛਾਤੇ ਵਾਹਨ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, 2 ਦੋਸਤਾਂ ਦੀ ਹੋਈ ਦਰਦ.ਨਾਕ ਮੌ.ਤ

ਨਾਭਾ ਵਿਚ ਹੋਏ ਸੜਕ ਹਾਦਸੇ ਵਿਚ ਬਾਈਕ ਸਵਾਰ ਦੋ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿਚ ਪਿੰਡ ਰੋਹਟੀ ਛੰਨਾ ਦੇ ਰਹਿਣ ਵਾਲੇ 24 ਸਾਲਾ...

ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ, ਰੱਖੀਆਂ ਇਹ ਮੰਗਾਂ

ਪਟਿਆਲਾ : ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ...

ਤਰਨਤਾਰਨ ‘ਚ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਸਿਰ ‘ਤੇ ਸੀ 5 ਲੱਖ ਦਾ ਕਰਜ਼ਾ

ਤਰਨਤਾਰਨ ਦੇ ਪਿੰਡ ਰਾਮਪੁਰ ਭੂਤਵਿੰਡ ਦੇ ਕਿਸਾਨ ਨੇ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਮਲੂਖ...

KL ਰਾਹੁਲ ਨੇ ਬਤੌਰ ਕਪਤਾਨ ਕੀਤੀ ਕੋਹਲੀ ਦੇ ਰਿਕਾਰਡ ਦੀ ਬਰਾਬਰੀ, ਦੱਖਣੀ ਅਫਰੀਕਾ ਨਾਲ ਪੁਰਾਣਾ ਹਿਸਾਬ ਕੀਤਾ ਬਰਾਬਰ

ਕੇਐੱਲ ਰਾਹੁਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਪਾਰਲ ਦੇ ਬੋਲੈਂਡ ਪਾਰਕ ਵਿੱਚ ਖੇਡੇ ਗਏ ਫੈਸਲਾਕੁੰਨ ਵਨਡੇ ਵਿੱਚ 78...

ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 19 ਜਨਵਰੀ ਤੱਕ ਵਧੀ ਨਿਆਂਇਕ ਹਿਰਾਸਤ

ਦਿੱਲੀ ਦੀ ਅਦਾਲਤ ਨੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ...

ਪਟਿਆਲਾ ਪੰਚਾਇਤ ਦਾ ਸਖਤ ਫਰਮਾਨ, ਨ.ਸ਼ਾ ਵੇਚਣ ਜਾਂ ਮਦਦ ਕਰਨ ਵਾਲੇ ਨੂੰ ਹੋਵੇਗਾ 1 ਲੱਖ ਰੁਪਏ ਜੁਰਮਾਨਾ

ਪਟਿਆਲਾ ਦੇ ਪਿੰਡਾਂ ਵਿਚ ਨਸ਼ਾ ਤਸਕਰੀ ਜਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਪਿੰਡਾਂ ਦੀਆਂ ਪੰਚਾਇਤਾਂ ਪਹਿਲਾਂ ਤੋਂ ਹੀ ਖਿਲਾਫ ਹਨ ਪਰ ਪਿੰਡ...

ਲੁਧਿਆਣਾ ‘ਚ ਅੱਜ ਤੋਂ ਖੁੱਲ੍ਹਿਆ ਭਾਰਤ ਨਗਰ ਚੌਂਕ, ਐਲੀਵੇਟੇਡ ਰੋਡ ਦੀ ਸਲੈਬ ਪਾਉਣ ਦਾ ਕੰਮ ਹੋਇਆ ਪੂਰਾ

ਲੁਧਿਆਣਾ ਵਿੱਚ ਪਿਛਲੇ 1 ਮਹੀਨੇ ਤੋਂ ਬੰਦ ਪਿਆ ਭਾਰਤ ਨਗਰ ਚੌਂਕ ਅੱਜ ਖੁੱਲ੍ਹ ਗਿਆ ਹੈ। ਹੁਣ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਜਾਣ ਵਾਲੇ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੰਤ ਸੀਂਚੇਵਾਲ, ਲੋਹੀਆਂ ਖਾਸ ਫਲਾਈਓਵਰ ਦਾ ਮੁੱਦਾ ਚੁੱਕ ਕੀਤੀ ਇਹ ਮੰਗ

‘ਆਪ’ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ।ਸੀਂਚੇਵਾਲ ਨੇ ਜਲੰਧਰ...

ਸ਼ਿਮਲਾ ਤੋਂ ਵੀ ਠੰਡਾ ਹੋਇਆ ਪੰਜਾਬ ! 2.8 ਡਿਗਰੀ ਤੱਕ ਡਿੱਗਿਆ ਪਾਰਾ, ਮੀਂਹ ਤੇ ਧੁੰਦ ਦਾ ਅਲਰਟ ਜਾਰੀ

ਪੰਜਾਬ ਵਿੱਚ ਸੀਤ ਲਹਿਰ ਕਾਰਨ ਠੰਡ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਕਈ ਸ਼ਹਿਰ ਸ਼ਿਮਲਾ ਨਾਲੋਂ ਵੀ ਠੰਡੇ ਹਨ। ਇਸ...

ਅੱਜ ਚੰਡੀਗੜ੍ਹ ਦੌਰੇ ‘ਤੇ ਗ੍ਰਹਿ ਮੰਤਰੀ ਸ਼ਾਹ, ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ‘ਤੇ ਹਨ। ਉਹ ਇਥੇ ਚੰਡੀਗੜ੍ਹ ਨੂੰ 375 ਕਰੋੜ ਦੇ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ।...

ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਕੂਲ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ ਵਧਦੀ ਠੰਡ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।...

ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ CM ਮਾਨ ਨੇ ਸੱਦੀ ਅਹਿਮ ਬੈਠਕ, ਦੁਪਹਿਰ 12.30 ਵਜੇ ਹੋਵੇਗੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਿਸ਼ੇਸ਼ ਬੈਠਕ ਬੁਲਾਈ ਗਈ ਹੈ। ਇਹ ਮੀਟਿੰਗ ਸ੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਰੱਖੀ ਗਈ...